ਸੰਯੁਕਤ ਕਿਸਾਨ ਮੋਰਚੇ ਮੁਤਾਬਕ,ਸੁਣੋ ਦੇਸ਼ 'ਚ ਕਿਸ ਦੀ ਬਣ ਰਹੀ ਹੈ ਸਰਕਾਰ? ਭਾਜਪਾ ਨੇ ਖੇਡਿਆ ਪੰਜਾਬ 'ਚ ਗੁਪਤ ਪੱਤਾ?

  Рет қаралды 22,765

SANJHA TV HD CANADA

SANJHA TV HD CANADA

Ай бұрын

ਸੰਯੁਕਤ ਕਿਸਾਨ ਮੋਰਚੇ ਮੁਤਾਬਕ,ਸੁਣੋ ਦੇਸ਼ 'ਚ ਕਿਸ ਦੀ ਬਣ ਰਹੀ ਹੈ ਸਰਕਾਰ?ਭਾਜਪਾ ਨੇ ਖੇਡਿਆ ਪੰਜਾਬ 'ਚ ਗੁਪਤ ਪੱਤਾ?
#punjabpolitics #loksabhaelection2024 #narendramodi #ruldusinghmansa #sanjhatv #sanjhatvcanada #breakingnews #news #livenews #newspunjab #latestnews #india #indianews #politicsnews
Subscribe To Sanjha TV Canada :- bit.ly/2V6sc9f
24 Hours Local Punjabi Channel
Available in CANADA ON
Bell Network # 2424
Telus # 2424
VMedia # 801
RokuTV
Available in NORTH AMERICA
Dish Network-USA # 748-07
Sling TV # Punjabi Pack
RokuTV
Available in India
Mobile APP # JioTV ,
Watcho-d2hApp
mxplayer
Facebook
/ sanjhatv
Twitter
/ sanjhatv
Website
www.sanjhatv.ca
Sanjha TV USA/Canada
Contact :- +1 604 200 0692
NORTH AMERICA :- Toll Free 1(800) 443-0075
Content Copyright @ FYI media group Ltd.

Пікірлер: 70
@amarjitsinghbecauseheisali3981
@amarjitsinghbecauseheisali3981
ਏਹ ਸਾਰੀਆਂ ਕਿਸਾਨ ਯੂਨੀਅਨਾਂ ਵਾਲੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਏ। ਏਹਨਾ ਨੇ ਸਾਰੀ ਇੰਡਸਟਰੀ ਬੰਧ ਕਰਵਾ ਦਿੱਤੀ। ਰਾਸਤੇ ਬੰਧ ਕਰਕੇ ਸਾਰੇ ਪੰਜਾਬ ਅਤੇ ਹੋਰ ਸਟੇਟ ਦੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ, ਕੇੜਾ ਚੰਗਾ ਕੰਮ ਕੀਤਾ ਹੈ ਇਹ ਯੂਨੀਅਨਾਂ ਨੇ। ਕੋਈ ਕੰਮ ਚੰਗਾ ਦਿਖਾ ਦਿਓ ਪੈਸੇ ਲੈ ਕੇ ਵਿਕ ਗਾਏਨੇ।
@user-ut8zl3tj6n
@user-ut8zl3tj6n
ਅੰਨ ਦਾਤੇ ਤੋਂ ਅੱਗ ਦਾਤਾ ਬਣ ਗਿਆ ਕਿਸਾਨ ਕੋਈ ਦਰਖਤ ਕੋਈ ਜੀਵ ਜਾਤੂ ਧਰਤੀ ਹੇਠਲਾ ਪਾਣੀ ਸੱਭ ਕੁਝ ਨਾਸ਼ ਇਹ ਦੇ ਵਾਰੇ ਵੀ ਪੁੱਛੋ ਰੁਲਦੂ ਰਾਮ ਨੂੰ
@singh.pradeep
@singh.pradeep
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
@GotaSingh-gj7dq
@GotaSingh-gj7dq
ਸਾਰੇ ਕਾਂਗਰਸ ਦੇ ਦੱਲੇ
@user-ut8zl3tj6n
@user-ut8zl3tj6n
ਇਸ ਕਾਮਰੇਡ ਲਾਣੇ ਨੇ ਪੰਜਾਬ ਦਾ ਭੱਠਾ ਬਠਾਲ ਦਿੱਤਾ
@kuldeepsinghchatha
@kuldeepsinghchatha
ਇਹਨਾਂ ਵੀ ਕੋਈ ਭਰੋਸਾ ਨਹੀਂ ਇਹ ਵਿਕਾਊ ਹੈ ਸਾਰੇ
@user-ut8zl3tj6n
@user-ut8zl3tj6n
22 ਵਿਚ ਕਿਸਾਨਾਂ ਨੇ ਆਪਣੇ ਬੰਦੇ ਖੜ੍ਹੇ ਕੀਤੇ ਸੀ ਇਹ ਦਾ ਮਤਲਵ ਵੋਟਾਂ ਭਗਵੰਤ ਮਾਨ ਨੂੰ ਨਹੀਂ ਪਾਈਆਂ ਫਿਰ ਵੀ ਮਾਨ ਸਰਕਾਰ ਆਈ 92 ਲੈ ਕੇ ਇਹ ਦਾ ਮਤਲਵ ਕੀ ਆ
@narindersingh3140
@narindersingh3140
ਗੂੰਗਾ ਪੱਤਰਕਾਰ ਸਾਹਿਬ ਇਹਦੇ ਤੋਂ ਇਹ ਪੁੱਛ ਕਿ ਦਿੱਲੀ ਦੇ ਵਿੱਚ ਤੂੰ ਆਪਦੀ ਗੱਡੀ ਖੁਦ ਤੋੜ ਕੇ ਸਰਕਾਰ ਨੂੰ ਬਦਨਾਮ ਕਿਉਂ ਕੀਤਾ ਸੀ ਮੈਂ ਇੱਕ ਕਿਸਾਨ ਵੋਟ ਮੋਦੀ ਨੂੰ ਪਾਉਣੀ ਹ ਕਿਉਂਕਿ ਤੁਸੀਂ ਨਫਰਤ ਫੈਲਾਉਂਦੇ ਜੇ ਅਸੀਂ ਨਫਰਤ ਖਤਮ ਕਰਨੀ
@thindmandeep1
@thindmandeep1
Good discussion, farmer leader is very clear in his thoughts , Kisan ekta zindabad!!
@shingarasingh8430
@shingarasingh8430
Please ask sh.Ruldu ji about todays wastage of water when there is no crops.and about pollution.
@chanderparkash9481
@chanderparkash9481
Thanks Madndeep Ji big proud . Jeonde raho ji vasde raho Ji charde kla hove ji ❤ .
@GurdeepSingh-gf6vj
@GurdeepSingh-gf6vj
ਇਹ ਕਿਸਾਨ ਪ੍ਰਧਾਨ ਇਕ ਗਲ,ਤੀ ਵੋਟਾਂ ਚ ਖੜਾ ਹੋਇਆ ਬਹੁਤ ਗਲਤੀ ਨਾਲ
@surmukhsingh9954
@surmukhsingh9954
Good questions from Sr Editor.SKM and others to follow peace.thanks
@gurcharannanaksar7416
@gurcharannanaksar7416
ਇੰਡੀ ਸਰਕਾਰ ਭਾਵੇਂ ਬਣ ਵੀ ਜਾਵੇ ਪਰ ਕਿਸਾਨਾਂ ਦੀਆਂ ਮੰਗਾਂ ਉਹ ਵੀ ਪੂਰੀਆਂ ਨਹੀਂ ਕਰ ਸਕਦੇ। ਲੜਾਈ ਫਿਰ ਵੀ ਜਾਰੀ ਰਹੇਗੀ ਪੰਜਾਬ ਦੇ ਲੋਕ ਪ੍ਰੇਸ਼ਾਨੀ ਝੇਲਦੇ ਰਹਿਣ ਗੇ
@BalkaurSingh-bx4ei
@BalkaurSingh-bx4ei
Thug
@parmjeetsingh7135
@parmjeetsingh7135
ਸਰਕਾਰ ਤਾ ਬੀ ਜੇ ਪੀ ਬਣਾਉਣ ਲਈ ਤਿਆਰ ਹੈ ਵਾਹਿਗੁਰੂ ਜੀ ਮੇਹਰ ਕਰੇ 4 ਤਰੀਕ ਤੋਂ ਬਾਅਦ ਗੱਲ ਕੀਤੀ ਜਾਵੇਗੀ ਅਤੇ ਨੋਟ ਕਰਨ ਵੀਰ ਜੀ ਪੰਜਾਬ ਦਾ ਫਾਇਦਾ ਹੋਵੇਗਾ ❤❤😂❤😂
@hssandhusandhu3629
@hssandhusandhu3629
Punjab which is bar Shanti Aaegi Rangla Punjab Banega Modi Sarkar jindabad
@SukhdevSingh-vg5xs
@SukhdevSingh-vg5xs
aharia
@parminderkaurkhaila1437
@parminderkaurkhaila1437
Kisana ne punjab da satayanas kr dita
@SukhdevSingh-vg5xs
@SukhdevSingh-vg5xs
bulkul shai kha
New model rc bird unboxing and testing
00:10
Ruhul Shorts
Рет қаралды 22 МЛН
WHAT’S THAT?
00:27
Natan por Aí
Рет қаралды 12 МЛН
Sigma Kid Hair #funny #sigma #comedy
00:33
CRAZY GREAPA
Рет қаралды 29 МЛН