ਮੋਟੀ ਰੋਟੀ, ਧੁੰਨੀ ਤੇ ਘਿਓ, ਜ਼ਿੰਦਗੀ ਦੇ ਨਜ਼ਾਰੇ ਲਓ || healthylife || Azaadtv || Jasmeen meenu ||

  Рет қаралды 412,588

Azaad TV

Azaad TV

Күн бұрын

Пікірлер: 522
@pendurecords3390
@pendurecords3390 Жыл бұрын
ਕਿਤੇ ਨੀ ਤੇਰਾ ਰੁਤਬਾ ਘੱਟਦਾ, ਜੇਕਰ ਸੌਣ ਵੇਲੇ ਦੇਸੀ ਘਿਓ, ਧੁੰਨੀ ਤੇ ਲਗਾ ਲਵੇਂ ਕਿੱਧਰੇ। ਕਿਤੇ ਨੀ ਸ਼ਾਨੋਂ ਸ਼ੌਕਤਾਂ ਜਾਂਦੀਆਂ, ਇੱਕ-ਇੱਕ ਬੂੰਦ ਸ਼ੁੱਧ ਬਦਾਮ ਤੇਲ ਦੀਆਂ ਨਾਸਾਂ ਵਿਚ ਪਾ ਲਵੇ ਕਿੱਧਰੇ। ਕਿਤੇ ਨੀ ਤੇਰਾ ਰੁਤਬਾ ਘੱਟਦਾ, ਜੇ ਸ਼ੁੱਧ ਸਰੋਂ ਦੇ ਤੇਲ ਦੀ ਕੁਰਲੀ ਸ਼ੁਰੂ ਕਰ ਲਵੇਂ ਕਿੱਧਰੇ। ਕਿਤੇ ਨੀ ਤੇਰਾ ਰੁਤਬਾ ਘੱਟਦਾ, ਜੇ ਹੱਸ ਕੇ ਮੋਟੀ ਰੋਟੀ ਖਾਣ ਲੱਗ ਜੇ ਕਿੱਧਰੇ। ਹਾਲੇ ਵੀ ਕੁੱਝ ਸੋਚ ਲੈ ਮਹਿਰਮਾ ਜੇ ਨਿਰੋਈ_ਸਿਹਤ ਦੇ ਨੁਕਤੇ ਅਪਣਾ ਲਵੇਂ ਕਿੱਧਰੇ "ਗਿੱਲ" ਇਹ ਹੋਕਾ ਦੇ ਰਿਹਾ, ਬੜੀ ਦੇਰ ਤੋਂ, ਜੇਕਰ ਤੂੰ ਦਿਲ ਚ ਵਸਾ ਲਵੇਂ ਕਿੱਧਰੇ।। GURDEEP SINGH SHERGILL
@rashpalkaur8234
@rashpalkaur8234 Жыл бұрын
Ba kmmal likhiya
@GurpreetSingh-hy9oh
@GurpreetSingh-hy9oh Жыл бұрын
Bhut vdia vr
@kuldeepsonu609
@kuldeepsonu609 Жыл бұрын
Keya baat hai ji 🥰🥰🥰🥰
@prof.kuldeepsinghhappydhad5939
@prof.kuldeepsinghhappydhad5939 Жыл бұрын
Nice 👌
@TAKDEER.973
@TAKDEER.973 Жыл бұрын
Wah ji 😂😂❤️
@RajSingh-ks2fz
@RajSingh-ks2fz Жыл бұрын
ਮੇਰੀ 7 ਸਾਲ ਪੁਰਾਣੀ ਖੰਘ ਸਰੋਂ ਦੇ ਤੇਲ ਦੀ ਕੁਰਲੀ ਕਰਣ ਨਾਲ ਠੀਕ ਹੋ ਗਈ l ਮੈਂ ਹਰ ਤਰ੍ਹਾਂ ਦੀ allopathy ਹੋਮਿਓਪੈਥੀ ਤੇ ਦੇਸੀ ਨੁਸਖੇ try ਕੀਤੇ ਸਨ l ਪਰ ਹੁਣ ਖੰਘ ਬਿਲਕੁਲ ਠੀਕ ਹੈ l ਧੰਨਵਾਦ setia sir
@sandeepkamboj4783
@sandeepkamboj4783 Жыл бұрын
Sachi 22 ji
@NaroiSehatSanjeevsetia
@NaroiSehatSanjeevsetia Жыл бұрын
👍👍
@Thaught_for_fun
@Thaught_for_fun Жыл бұрын
Sir mainu bavaseer hai ki eh be theek ho jao
@gurwaryamaulakh917
@gurwaryamaulakh917 Жыл бұрын
@@Thaught_for_fun veere tusi kitho ji
@NaroiSehatSanjeevsetia
@NaroiSehatSanjeevsetia Жыл бұрын
​@@Thaught_for_funji
@Balwindersekhupur
@Balwindersekhupur Жыл бұрын
ਹਰ ਗੱਲ ਪੱਥਰ ਤੇ ਲਕੀਰ 21 ਵੀਂ ਸਦੀ ਦਾ ਮਹਾਨ ਬੰਦਾ 🙏🙏
@manojkumar-tt4nj
@manojkumar-tt4nj Жыл бұрын
Buht vadi sewa h fadya v bhut jayda
@rashamsingh3871
@rashamsingh3871 Жыл бұрын
Main te phli vaar channel te aayi aa
@benjman967
@benjman967 Жыл бұрын
Kon he ye log kha se ate he ese log 😅
@karansandhu3403
@karansandhu3403 Жыл бұрын
ਹਾਂ ਜੀ ਮੇਰੀ ਉਮਰ 52 ਹੈ ਮੇਰੇ ਗੋ ਡੇ ਦੇਖਦੇ ਸੀ ਮੈਨੂੰ ਮਹਿਨਾ ਹੋਗਿਆਂ ਧੁਨੀ ਤੇ ਘਿਓ ਲਗਾਦੀਆ ਮੈਨੂੰ ਬਹੁਤ ਫਰਕ ਹੈ ਧੰਨ ਵਾਦ ਮੋਗੇ ਤੋ 👌👌👌👌🙏🏻🙏🏻🙏🏻
@khansaab9439
@khansaab9439 Жыл бұрын
ਮੇਰੇ ਮਾਤਾ ਜੀ ਨੂੰ ਪਿਛਲੇ ਕਾਫੀ ਸਮੇਂ ਤੋਂ ਇੱਕ ਵੱਡੀ ਬਿਮਾਰੀ ਨਾਲ ਪੀੜਤ ਸੀ ਜਦੋ ਤੂੰ ਸਰੋ ਦੇ ਤੇਲ ਦੀ ਕੁਰਲੀ ਕਰ ਰਹੇ ਹਨ ਹੁਣ ਬਹੁਤ ਰਾਹਤ ਹੈ ਇਸ ਟਾਈਮ ਕੋਈ ਵੀ ਬਿਮਾਰੀ ਨਹੀ ਹੈ ਰੱਬ ਤੁਹਾਨੂੰ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀਕਲਾ ਬਖ਼ਸ਼ੇ ਆਮੀਨ ❤
@user-Aman21kaur
@user-Aman21kaur 6 ай бұрын
Bimari Ki c?
@Officialmanlaganjot
@Officialmanlaganjot 6 ай бұрын
Ki problem c ji mata nu
@KhushpalSingh-c1l
@KhushpalSingh-c1l 5 ай бұрын
ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖਣ ਜੀ
@satvirgill743
@satvirgill743 Жыл бұрын
ਸਾਰੇ ਇਹਨਾਂ ਨੁਕਤਿਆਂ ਨੂੰ ਵਰਤਣਾ ਸ਼ੁਰੂ ਕਰੋ ਬਹੁਤ ਫਾਇਦੇ ਮਿਲਣਗੇ
@benjman967
@benjman967 Жыл бұрын
You are following my Guidlines good beta ji
@simmi7562
@simmi7562 Жыл бұрын
ਹਰ ਇੱਕ ਬਿਮਾਰੀ ਨੂੰ ਦੂਰ ਕਰਨ ਵਿੱਚ ਸਹਾਈ ਹੁੰਦੇ ਹਨ ਇਹ ਨੁਕਤੇ। ਮੈ ਹੁਣ ਬਿਲਕੁਲ ਤੰਦਰੁਸਤ ਹਾਂ ਇਹਨਾ ਨੁਕਤੇ ਕਰ ਕੇ ਧੰਨਵਾਦ ਸੇਤੀਆ ਜੀ ਦਾ
@NaroiSehatSanjeevsetia
@NaroiSehatSanjeevsetia Жыл бұрын
🙏🙏
@poonamsandhu4759
@poonamsandhu4759 Жыл бұрын
Good sir
@harsharankaur6691
@harsharankaur6691 Жыл бұрын
Sachi sis wait v ghatia tuhada
@kirat410butique
@kirat410butique Жыл бұрын
​@@ReshamSingh-ql6fp ik ਚਮਚ 😂
@benjman967
@benjman967 Жыл бұрын
Trakki kro mere bacheyo
@harbant578
@harbant578 Жыл бұрын
ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੰਦੇ ਹਨ ।
@rupinderdhaliwal4258
@rupinderdhaliwal4258 8 ай бұрын
ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਸਾਰੇ ਪਰਿਵਾਰ ਨੂੰ ਵਹਿਗੁਰੂ ਜੀ
@hardeepsinghaulakh84
@hardeepsinghaulakh84 Жыл бұрын
ਰੱਬ ਰੂਪ ਨੇਕਦਿਲ ਇਨਸਾਨ ਹਨ ਸਜੀਵ ਸੇਤੀਆ ਜੀ🙏🙏
@NaroiSehatSanjeevsetia
@NaroiSehatSanjeevsetia Жыл бұрын
🙏🙏
@NaroiSehatSanjeevsetia
@NaroiSehatSanjeevsetia Жыл бұрын
🙏🙏
@khushsidhu6673
@khushsidhu6673 Жыл бұрын
ਬਹੁਤ ਵਧੀਆ ਜਾਣਕਾਰੀ
@sukhjindersingh6878
@sukhjindersingh6878 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਧੰਨਵਾਦ ਜੀ
@NaroiSehatSanjeevsetia
@NaroiSehatSanjeevsetia Жыл бұрын
🙏🙏
@RAJINDERSINGH-kx3ku
@RAJINDERSINGH-kx3ku Жыл бұрын
Great job ਬਹੁਤ ਬਹੁਤ ਧੰਨਵਾਦ ਵੀਰ ਜੀ
@karamjeetkaur4652
@karamjeetkaur4652 Жыл бұрын
ਬਹੁਤ ਬਹੁਤ ਧੰਨਵਾਦ ਸੇਤੀਆ ਜੀ 🙏ਸਾਨੂੰ ਸਹੀ ਨੁਕਤੇ ਸੇਧ ਦੇਣ ਲਈ ਵਹਿਗੁਰੂ ਜੀ ਲੰਮੀ ਉਮਰ ਬਖ਼ਸ਼ਣ
@PriyaSharma-md8pj
@PriyaSharma-md8pj Жыл бұрын
Lattan darad da v liaaz daso sir.lattan da rat tym khusna
@barindersingh2285
@barindersingh2285 Жыл бұрын
ਬਹੁਤ ਖੂਬ ਸੇਤੀਆ ਸਾਬ ਜੀ ਜੋ ਸੇਤੀਆ ਜੀ ਨੇ ਦੱਸਿਆ ਉਹ ਹਰ ਇਕ ਗੱਲ ਪੱਥਰ ਤੇ ਲਕੀਰ ਏ, ਮੈਨੂੰ ਖੁਦ ਇਕ ਸਾਲ ਤੋ ਉਪਰ ਟਾਈਮ ਹੋ ਗਿਆ ਸੇਤੀਆ ਜੀ ਨਾਲ ਜੁੜੇ ਨੂੰ ,,ਮੇਰੇ life ਹੀ change ਹੋ ਗੀ। ਧੰਨਵਾਦ ਸੇਤੀਆ ਸਾਬ ਜੀ 👍👍
@NaroiSehatSanjeevsetia
@NaroiSehatSanjeevsetia Жыл бұрын
🙏🙏
@SukhwinderKaur-rr2yq
@SukhwinderKaur-rr2yq Жыл бұрын
Kya mera weight ghat jaoga
@0425611861
@0425611861 Жыл бұрын
Bhaji ehna da apna chanel haiga please reply me
@supreet_khangura2547
@supreet_khangura2547 Жыл бұрын
Sir nal contact kiven kr skde ha ji?
@dikshuair
@dikshuair Жыл бұрын
Video starts from 4:20
@jannatvlog6585
@jannatvlog6585 Жыл бұрын
Sir mai moti roti Khan lgg gyi mnu bhut testy v lgdi aa mai atleast 15 saal baad moti roti suru kiti aa ...
@harvindersingh9098
@harvindersingh9098 Жыл бұрын
ਬਹੁਤ ਹੀ ਘੱਟ ਸਮੇਂ ਚ ਕਈ ਬੀਮਾਰੀਆਂ ਤੋਂ ਨਿਜਾਤ, "ਮੋਟੀ ਰੋਟੀ ਧੁਨੀ ਚ ਘਿਓ ਜ਼ਿੰਦਗੀ ਦੇ ਨਜ਼ਾਰੇ ਲਉ"
@neharana3106
@neharana3106 Жыл бұрын
Badam da oil pa sakde aa
@harjinderkaur9514
@harjinderkaur9514 Жыл бұрын
Desi ਘਿਉ ਘਰ ਦਾ ਗਾਂ ਦਾ ਜਾਂ ਮੱਝ ਦਾ ਵੀ ਵਰਤ ਸਕਦੇ ਹਾਂ ਜੀ।ਜਾ ਮੁੱਲ ਵਾਲਾ ਵੀ
@navjotkaur4973
@navjotkaur4973 Жыл бұрын
ਸਲਾਮ ਹੈ ਸੇਤੀਆ ਜੀ , ਤੁਹਾਡੇ ਨੁਸਖਿਆਂ ਨੇ ਜਿੰਦਗੀ ਬਦਲ ਦਿੱਤੀ ਸੱਚਮੁੱਚ ਕੁਦਰਤ ਹੀ ਸਾਇੰਸ ਹੈ ।
@NaroiSehatSanjeevsetia
@NaroiSehatSanjeevsetia Жыл бұрын
🙏🙏
@NaroiSehatSanjeevsetia
@NaroiSehatSanjeevsetia Жыл бұрын
🙏🙏
@talkingnature4676
@talkingnature4676 Жыл бұрын
Ji bilkul kudart hi Sadi doctor hai cure krrdi hai everything I believe I trust and it works thnks Mother Nature your biggest fan I m ,love you univers I’m glad greatful ❤
@manrajsinghbhandohal1484
@manrajsinghbhandohal1484 Жыл бұрын
Mam ki tussi use kite ne ehna de nukte is it effective please reply
@iteshsaini7847
@iteshsaini7847 Жыл бұрын
Setia ji da Facebook ya KZbin channel na name ki hai ??
@tarasingh1534
@tarasingh1534 Жыл бұрын
ਸਤਿ‌। ਸ੍ਰ। ਅਕਾਲ। ਜੀ। ਤੁਹਾਡੀ। ਗਲਬਾਤ। ਬਹੁਤ ਹੀ ਵਧੀਆ ਤਰੀਕੇ ਨਾਲ।ਦਸੀਂ। ਤੁਸੀਂ।ਆਪਣਾ।ਐਡਰਿਸ। ਚੰਗੀ ਤਰ੍ਹਾਂ। ਦਸਣਾ। ਪਲੀਜ਼। ਆਪਾਂ। ਹੋਰ ਵੀ। ਜਾਣਕਾਰੀ। ਲਵਾਂਗੇ ‌। ਬਹੁਤ ਹੀ। ਧੰਨਵਾਦ
@amarjeetkaur7061
@amarjeetkaur7061 Жыл бұрын
I have been following all these rules, really extremely effective for good health
@NaroiSehatSanjeevsetia
@NaroiSehatSanjeevsetia Жыл бұрын
🙏🙏
@NaroiSehatSanjeevsetia
@NaroiSehatSanjeevsetia Жыл бұрын
🙏🙏
@satpreetkaur6064
@satpreetkaur6064 Жыл бұрын
@@NaroiSehatSanjeevsetia veer ji sir m uttrakand ruderpur se hu sir kya chatni ko aadmi roj kha sakta h
@gurwaryamaulakh917
@gurwaryamaulakh917 Жыл бұрын
@@satpreetkaur6064 nhi sis admi sirf hapte veche 2 din aourt roj kha sakdi
@gurwaryamaulakh917
@gurwaryamaulakh917 Жыл бұрын
@@bassivlogs128 didi ager tusi weight ghat karna chuhde ho te roti bhukh rakh ke hi khao .ji matlab .agar tuhnu bhukh 4 roti di te tusi 3 hi khao + kasrat v karo pedel chalo subha sham nal time mele te joga v karo and purtien jdda lao jena jdda purtien khao ge onhi hi jaldi tuhdi body fet hove gi ji🙏🙏
@sandeepdhaliwal2321
@sandeepdhaliwal2321 Жыл бұрын
ਤੁਹਾਡੇ ਸੁਝਾਅ ਦਾ ਮੈਂ ਇੰਤਜ਼ਾਰ ਕਰਾਂਗੀ
@DharamSingh-sc8vh
@DharamSingh-sc8vh Жыл бұрын
Very valuable information.We must follow this concept.
@jotkaur2597
@jotkaur2597 Жыл бұрын
ਸਰ ਜੀ ਮੇਰੀ ਭੈਣ ਨੂੰ ਬਹੁਤ ਬਾਥਰੂਮ ਦੀ ਦਿਕਤ ਹੈੈ। ਮਤਲਬ । ਰੁਕ ਰੁਕ ਕਿ ਆਉਦਾ ਇਕ ਵਾਰੀ ਬਾਥਰੂਮ ਨਹੀ ਆਉਦਾ। ਪਲੀਜ ਦੱਸਿਓ ਜੀ 🙏🙏🙏🙏
@sandeepdhaliwal2321
@sandeepdhaliwal2321 Жыл бұрын
ਸਰ ਸਤ ਸ੍ਰੀ ਅਕਾਲ ਜੀ ਸਰ ਮੇਰਾ ਭਾਰ 95ਕਿਲੋ ਦੇ ਨੇੜੇ ਤੇੜੇ ਆ ਮੈਂ ਸਿਲਾਈ ਦਾ ਕੰਮ ਕਰਦੀ ਇੱਕ ਤੇ ਟੇਬਲ ਤੇ ਬਹਿ ਕੇ ਮੇਰੇ ਪਾਸੇ ਵੀ ਨਿਕਲਣੇ ਸ਼ੁਰੂ ਹੋ ਗਏ ਹਨ ਮੇਰਾ ਪੇਟ ਵੀ ਬਹੁਤ ਵਧ ਗਿਆ ਹੈ ਮੈਂ ਦਸੋ ਕੀ ਕਰਾਂ ਮੇਰੇ ਗੋਡੇ ਵੀ ਦਰਦ ਬਹੁਤ ਕਰਨ ਲੱਗ ਪਏ ਹਨ ਕਿਰਪਾ ਕਰਕੇ ਇਸ ਦੇ ਇਲਾਜ ਦਸੋ ਬਹੁਤ ਧੰਨਵਾਦੀ ਹੋਵਾਂਗਾ ਤੁਹਾਡੀ
@sandeepdhaliwal2321
@sandeepdhaliwal2321 Жыл бұрын
Plz reply dena
@baljitratol2981
@baljitratol2981 Жыл бұрын
ਮੇਰਾ ਵਜ਼ਨ 90 ਘੱਟ ਕਰੋਂ 🙏 ਮੈਂ ਬਹੁਤ ਦੁੱਖੀ ਹਾ ਜੀ 🙏5/5 ਕੱਦ ਉਮਰ 46 , ਮੈਂ ਰੋਟੀ ਖਾਣ ਤੋਂ ਬਾਅਦ ਪਾਣੀ ਨਹੀਂ ਪੀਤਾ ਕਈ ਸਾਲ ਹੋ ਗਏ 10 ਕੁ ਸਾਲ ਤੋਂ ਵਜ਼ਨ ਵੱਧ ਰਿਹਾ
@navdeepsingh845
@navdeepsingh845 Жыл бұрын
ਮੈਂ ਅੱਜ ਸ਼ੁਰੂ ਕੀਤਾ ਧੁੰਨੀ ਤੇ ਘਿਓ
@jasbirkaurgillgill9777
@jasbirkaurgillgill9777 Жыл бұрын
ਸਰ ਧੁੰਨੀ ਤੇ ਘਿਉ ਲਾਉਣ ਨਾਲ ਮੇਰੀ ਕਬਜ ਠੀਕ ਹੋ ਗਈ ਆ।ਪਰ ਜਦੋਂ ਮੈਂ ਸਵੇਰੇ ਉੱਠ ਕੇ ਵਾਸ਼ਰੂਮ ਜਾਂਦੀ ਆ ਤਾ ਬਾਥਰੂਮ ਬਿਲਕੁਲ ਪੀਲਾ ਆਉਂਦਾ ਹੈ।ਇਹ ਕੀ ਕਾਰਨ ਹੋ ਸਕਦਾ ਹੈ ।
@hardevgill3257
@hardevgill3257 Жыл бұрын
ਏ ਮੈਵੀ ਅਔਦਾ
@user-Aman21kaur
@user-Aman21kaur 6 ай бұрын
Pani jada peeio
@gursharanjeetsharma332
@gursharanjeetsharma332 9 ай бұрын
Thanks God,asi ajj b daliy kank nall makki atta ,garmi ch and sardi ch bajra atta mix karke roti khande hain ,
@neelambhateja4866
@neelambhateja4866 Жыл бұрын
Thanks Sir for good information ❤
@harjinderkaur8394
@harjinderkaur8394 Жыл бұрын
Tell about cataract treatment of eyes
@gursewaksingh7515
@gursewaksingh7515 Жыл бұрын
ਦਿੱਲੋ ਸ਼ਲੋਟ ਸਰ ਜੀ 🙏🙏🙏
@harpal34
@harpal34 Жыл бұрын
Good information .....Waheguru bless you.
@rabab-qw4rt
@rabab-qw4rt Жыл бұрын
ਅੱਖਾਂ ਦੀ ਰੌਸ਼ਨੀ ਬਾਰੇ ਦੱਸੋ ਸਰ
@pawanrehal4828
@pawanrehal4828 Жыл бұрын
SSA sir mere bete nu whear elergy hai g, skin elergy hai roti khande hi indigestion ho jandi hai Oh abroad rehnda usdi age 21 saal hai bohat preshaan han assi plz suggest karo🙏
@ranbirkaur7751
@ranbirkaur7751 Жыл бұрын
ਮੈਂ ਵੀ ਥਾੲਿਰਡ ਮਰੀਜ਼ ਹਾਂ ਜੀ ਅਤੇ ਅਾਪਣਾ ਭਾਰ ਘਟਾੳੁਣਾ ਚਹੁੰਦੀ ਹਾ ਜੀ ਬਲੱਡ ਵਧਦਾ ਹੈ ਗੋਡੇ ਵੀ ਦਰਦ ਕਰਦੇ ਹਨ ਕੀ ਕਰਾਂ ?
@Ptesuccessstory
@Ptesuccessstory Жыл бұрын
Hlo sr plz pregnancy ke baad belly fat kese losses kre
@gurmeetkaur9320
@gurmeetkaur9320 Жыл бұрын
Thanks sir eni knowledge dai lyi
@sonusingh5999
@sonusingh5999 Жыл бұрын
Veer g rasoli bare video bno 🙏🙏
@anjali__91
@anjali__91 Жыл бұрын
Hight lae dso kuj sir lambi kiwe hogi after age 22
@mamtagarg8538
@mamtagarg8538 Жыл бұрын
very helpful video...must watch 👏👏
@NaroiSehatSanjeevsetia
@NaroiSehatSanjeevsetia Жыл бұрын
🙏🙏
@kartarsingh8903
@kartarsingh8903 11 ай бұрын
🙏🙏ਸੇਤੀਆ ਬੇਟੇ ਜੀਓ ਤੁਹਾਡੀਆਂ ਗਲਾਂ ਨੇ ਬਹੁਤ ਪ੍ਰਭਾਵਿਤ ਕੀਤਾ ਹੈ ਗਲਾਂ ਵਿੱਚ ਜਾਨ ਹੈ ਇਹ ਦਸੋ ਘਿਓ ਦੀ ਕਲਾਕਵਾਈਜ ਮਾਲਸ਼ ਕਰਨੀ ਹੈ ਜਾਂ ਲਗਾਓਣਾ ਹੀ ਹੈ ਕਿਰਪਾ ਕਰਕੇ ਜਰੂਰ ਦਸਣਾ ਜੀ ਧੰਨਵਾਦ
@harmanbuttar9442
@harmanbuttar9442 Жыл бұрын
ਸਰ ਸਰੀਰ ਵਿਚ ਗੰਡਾਂ ਹਨ , ਗਲੇ ਵਿਚ ਵੀ
@GurpreetKaur-kl3mi
@GurpreetKaur-kl3mi Жыл бұрын
Mainu white hair di bht problm e ...color krn nl eyes ch problm hundi a ...mai v start kita sarso oil di kurli krni ...let'S see ki result milde a
@pendurecords3390
@pendurecords3390 Жыл бұрын
Baaki formulas Naroi Sehat de v laagu Karo
@kamaljitkaur2891
@kamaljitkaur2891 Жыл бұрын
Doctor sahib pet ghat karn da koi upay dasso
@kaurghulianni4511
@kaurghulianni4511 Жыл бұрын
ਸਰ ਮੇਰੀ ਧੁਨੀ ਹੈਨੀ ਮੇਰਾ ਹਰਨੀਆਂ ਦਾ ਓਪਰੇਟ ਹੋਇਆ ਹੈ ਤੇ ਧੁਨੀ ਹੈਨੀ ਫੇਰ ਕਿਵੇਂ ਕਰੀਏ ਸਰ 🙏🏻
@vishalsingh-qb3ng
@vishalsingh-qb3ng Жыл бұрын
Same mere vi
@JagpalSingh-c6j
@JagpalSingh-c6j Жыл бұрын
Mera white hair black hone suru ho chuke ne.saro de oil de kurle karane nal
@kawaljeetkaur8080
@kawaljeetkaur8080 10 ай бұрын
Really
@kawaljeetkaur8080
@kawaljeetkaur8080 10 ай бұрын
Age kini tuhadi
@pawinderkaur6539
@pawinderkaur6539 Жыл бұрын
Mainu kuch din hoye de start kite nu par result s bht mil rhe ne thnks
@J.k.Sandhu-farm-Jalandhar
@J.k.Sandhu-farm-Jalandhar Жыл бұрын
ਸੱਚੀ
@HK-mq2eh
@HK-mq2eh Жыл бұрын
Most dangerous is these days wheat. It is not old pure wheat. Hybrid and genetically modified varieties are being consumed by innocent people. Hari kranti ton baad hi eh sabh vigaad ayea. Bajra jaun jowar kha ke bahut lok bimari ton mukat hoi ne. Moti roti ton matlab mote anaaj di roti hai.
@HK-mq2eh
@HK-mq2eh Жыл бұрын
Lok dhuni te tel laga k theek ho rahe honge. Eh nuskha theek hai. Ekali moti roti khawa ke experiment karo.
@mannsuperchannel8433
@mannsuperchannel8433 Жыл бұрын
Jasmeen meenu ji interview questions good g
@varinderkumarkamboj7765
@varinderkumarkamboj7765 Жыл бұрын
ਨੇਕ ਦਿਲ ਇਨਸਾਨ ਪਰਮਾਤਮਾ ਲੰਮੀ ਉਮਰਾ ਕਰੇ ਵੀਰ ਦੀ
@NaroiSehatSanjeevsetia
@NaroiSehatSanjeevsetia Жыл бұрын
🙏🙏
@benjman967
@benjman967 Жыл бұрын
Koi gal nai
@ParvinderGill-jt1nb
@ParvinderGill-jt1nb Жыл бұрын
ਭਾਈ ਸਾਹਿਬ ਜੀ ਕੋਈ ਬਾਵਾਸੀਰ ਬਾਦੀ ਤੇ ਕਬਜ ਦਾ ਲਾਜ ਦਸੋਂ ਜੀ
@subhashchand-yi6cw
@subhashchand-yi6cw Жыл бұрын
Sahi gall dassi veer g ne ..bahuttt lok vehm pa dinde ne v kank na khaao.. Dusra khana ta aam middle class bande lyi bahut mehnge ne jive fruit plant milk vitamins proteins etc.. Eh sab har banda nhi afford kar sakda.. Pet ta kank mean Ann kha e bharda .. Sadiyan to wheat flour kha re as hun kive chhadd sakde aa ..tusi bahut vadhiya nushka ditta
@iqbalwarring9449
@iqbalwarring9449 Жыл бұрын
Dhanvaad ji vadmulli jaankari laye
@sukhpaldhillon8253
@sukhpaldhillon8253 Жыл бұрын
Thanks verr ji ❤❤👏👏👏
@alizaajooni1308
@alizaajooni1308 Жыл бұрын
Good job Sanjeev sir keep it 🙏🙏🙏🙏🙏🙏
@ManvirDhillon-j6v
@ManvirDhillon-j6v 11 ай бұрын
Thanks waheguru ji thanks so much 🙏 ❤
@7preetgill782
@7preetgill782 Жыл бұрын
Thanks❤god bless you
@RupinderKaur-hw6ng
@RupinderKaur-hw6ng 9 ай бұрын
Ssaji kindly pcod problem da koi hall daso ji
@jagpalsingh3053
@jagpalsingh3053 Жыл бұрын
Excellent knowledge...
@MandeepKaur-xs2yz
@MandeepKaur-xs2yz Жыл бұрын
Dr sahib mere bete nu glutan to Alrji hai elaj daso
@dilbagsingh4857
@dilbagsingh4857 Жыл бұрын
Very very useful information thanks
@72jatinder
@72jatinder Жыл бұрын
Waah ਅਨਮੋਲ ਵੀਡੀਓ
@NaroiSehatSanjeevsetia
@NaroiSehatSanjeevsetia Жыл бұрын
🙏🙏
@gagandeepdhillon4278
@gagandeepdhillon4278 Жыл бұрын
​@@NaroiSehatSanjeevsetiavery good information sir....mn v weight loss krna plz help me
@jasvirkaur230
@jasvirkaur230 Жыл бұрын
ਮੋਟੀ ਰੋਟੀ ਦਾ ਵੀ ਤਾਹੀ ਫਾਇਦਾ ਜੀ ਜੇ ਆਟੇ ਚ ਚੋਕਰ ਵੀ ਨਾਲ ਹੀ ਖਾਵੋ
@BaljinderKaur-en3lx
@BaljinderKaur-en3lx Жыл бұрын
Sach eh nukta fit a mere husband da weight 103 kilo hai ghat jayega
@jassikaur8781
@jassikaur8781 Жыл бұрын
Good job sir thanks🌹🙏
@VandanaKumari-l8b
@VandanaKumari-l8b Жыл бұрын
Sir je sarson da oil na mil te desi ghee nal sabji bnan nal motapa tan nhi hovega
@ParminderKaur-pj4bh
@ParminderKaur-pj4bh Жыл бұрын
Sir mere face te chote chote Dane ho jnde a plz dso koi solution
@cricketloverboy1497
@cricketloverboy1497 Жыл бұрын
Thank you🙏 setia saab g well done👍👍👏👏
@NaroiSehatSanjeevsetia
@NaroiSehatSanjeevsetia Жыл бұрын
🙏🙏
@amritpalsingh-mm5rc
@amritpalsingh-mm5rc Жыл бұрын
Thanks sir ji God bless you
@sharanpreetsingh8319
@sharanpreetsingh8319 Жыл бұрын
Thanks veer ji God bless you 🙏
@avtarsidhu9117
@avtarsidhu9117 Жыл бұрын
ਸੰਜੀਵ ਸੇਤੀਆ ਜੀ ਦੇ ਨੁਕਤੇ ਵਰਤੋਂ ਕਰਨ ਨਾਲ ਜਿੰਦਗੀ ਹੀ ਬਦਲ ਗਈ ਲੀਵਰ ਫੈਟੀ ਸੀ ਕਬਜ਼ ਰਹਿੰਦੀ ਸੀ ਸ਼ੂਗਰ ਵੀ ਸੀ ਹੁਣ ਤਕਰੀਬਨ ਇੱਕ ਮਹੀਨੇ ਦੀ ਵਰਤੋਂ ਨਾਲ਼ 50%60%ਅਰਾਮ ਆ ਵਾਹਿਗੁਰੂ ਜੀ ਸੰਜੀਵ ਸੇਤੀਆ ਅਤੇ ਉਨ੍ਹਾਂ ਦੀ NGO ਨੂੰ ਤੰਦਰੁਸਤੀ ਬਖ਼ਸੇ ਚੜ੍ਹਦੀ ਕਲਾ ਰੱਖੇ ਸਲੂਟ ਆ ਜੀ ਸੇਤੀਆ ਸਾਬ very nice veer
@sandeepkamboj4783
@sandeepkamboj4783 Жыл бұрын
V. Nice bro
@sandeepkamboj4783
@sandeepkamboj4783 Жыл бұрын
God bless you
@NaroiSehatSanjeevsetia
@NaroiSehatSanjeevsetia Жыл бұрын
🙏🙏
@ReshamSingh-ql6fp
@ReshamSingh-ql6fp Жыл бұрын
Bai ji tuci chokar wala ataa khada si ja bina chokar tu...chokar wala atta ta milda ni.. Sare loki bina chokar tu khande aa..
@inderjitkaur2006
@inderjitkaur2006 Жыл бұрын
Ki kita c g tuc kbj lai
@SaranKaur-ty9sr
@SaranKaur-ty9sr Жыл бұрын
ਮੇਰੇ ਪਤੀ ਦੀ ਮਰਦਾਨਾ ਪਾਵਰ ਵੀ 101% ਠੀਕ ਹੋ ਗਈ ਹੈ
@harbanschahal1002
@harbanschahal1002 Жыл бұрын
ਇਹਨਾਂ ਦੇ ਨੁਕਤਿਆਂ ਨਾਲ ਜੀ
@hardevgill3257
@hardevgill3257 Жыл бұрын
ਕਿੰਨੀ ਉਮਰ ਵਿਚ
@SaranKaur-ty9sr
@SaranKaur-ty9sr Жыл бұрын
@@hardevgill3257 51 ਸਾਲ
@sukhmanjot22
@sukhmanjot22 Жыл бұрын
ਹਲੋ ਸਰ ਜੀ ਮੇਰੀ ਬੇਟੀ ਆ 4 ਸਾਲ ਦੀ ਆ ਉਹ ਬਿਲਕੁਲ ਵੀ ਖਾਣਾ ਨੀ ਖਾਦੀ ਮੈ ਬੁਹਤ ਕੁਝ ਟਰਾਈ ਕਰ ਚੁੱਕੀ ਆ plz ਸਰ ਮੇਰੀ ਹੈਲਪ ਕਰੋਂ plz rplyi ਜਰੂਰ ਦਿਓ ਤੁਹਾਡੀ ਬੁਹਤ ਬੁਹਤ ਮੇਹਰਬਾਨੀ ਹੋਵੇ ਗੀ plz🙏🙏
@arsdeepkaur3585
@arsdeepkaur3585 Жыл бұрын
Thanku so much sir sanu knowledge deen lye🙏🙏🙏🙏
@soniajoshi2588
@soniajoshi2588 Жыл бұрын
Thyroid Mai gud or imali ki chatni kha skte hai kya
@hardeepkbhanwra7532
@hardeepkbhanwra7532 Жыл бұрын
Sir Does it effects to obesity- Motti roti. Actually I am listening this first time.
@ruhkhushmusic3002
@ruhkhushmusic3002 Жыл бұрын
Yes it's work
@paramjitkaur3866
@paramjitkaur3866 Жыл бұрын
sir manu thyroid 25sal to hai fat v bouth hai bp v high hai age 60 hai starting kewi karni chahidi hai
@pendurecords3390
@pendurecords3390 Жыл бұрын
Moti roti khaani shuru Karo dhunni chh gharr da bnaya desi gheo lagana shuru Karo. Kuj dina chh hii fark mehsoos Karo ge. Gud imli di chatni khani shuru Karo daily 1 chamach
@ManjeetKaur-bu7jc
@ManjeetKaur-bu7jc 11 ай бұрын
Very good information
@AmandeepKaur-fz4es
@AmandeepKaur-fz4es Жыл бұрын
Sir wheet alarji da koi tarika das do meri ladki nu h jo 7year di h
@BinduSuri-k5k
@BinduSuri-k5k Жыл бұрын
Sir muje Thirod ke 15 year se problam hai mera Weight badta Rehta hai koi upae batana Yah koi Apna Number batai
@darshansinghbrar-oy1kb
@darshansinghbrar-oy1kb 7 ай бұрын
GooD..jankari
@sonuchauhan2358
@sonuchauhan2358 11 ай бұрын
Anchor madam is so so so beautiful 👌👌👌
@sahibsingh681
@sahibsingh681 Жыл бұрын
ਘੈਂਟ ਓ ਜਨਾਬ
@SukhaSingh-ux2ps
@SukhaSingh-ux2ps 11 ай бұрын
Sir g chatni klli khanhi ja roti nal
@HappyClubNahran
@HappyClubNahran Жыл бұрын
ਬਹੁਤ ਬਹੁਤ ਧੰਨਵਾਦ ਸਰ ਜੀ 🙏
@NaroiSehatSanjeevsetia
@NaroiSehatSanjeevsetia Жыл бұрын
🙏🙏
@benjman967
@benjman967 Жыл бұрын
Koi gal nai
@sukhpreetkaur6058
@sukhpreetkaur6058 Жыл бұрын
Dr sab mainu kise ve cheez da koi taste nhe aunda te mhu lips pakyea rehnda te koi ve garm cheez nhe kha skdi jive ginger garlic hor kai nhe kha skdi mouth pak janda koi ilaz dso
@malkiatsingh-hm2vm
@malkiatsingh-hm2vm Жыл бұрын
Sir mera Tana chada and weaknesses address daso ji
@arshagamer1243
@arshagamer1243 Жыл бұрын
Sir mere husband nu khadha pitha kus vi nai lagda bhut kamjor ne pliz kus dso
@pendurecords3390
@pendurecords3390 Жыл бұрын
Moti roti Khao dhunni te gharr da bnaya desi gheo lagao raat nu naal week chh 2 vaar Gur imli dii chatni Khao. 5 piece saugi de raat nu paani ik glass chh bhego ke svere uthde saar hii pee lavo te saugi kha lavo. Ik chamch dhania chautha hissa Dalchini ik glass paani da gas te una chir ubalo jad tak adha nii reh janda. 5 din lagataar isnu peo cha de vaang
@lakhwinderkaur6390
@lakhwinderkaur6390 Жыл бұрын
Pl sir book kiye available ਹੋਵੇਗੀ
@rajnibhatti5439
@rajnibhatti5439 9 ай бұрын
Book name & how i can buy this book..
@singhsony406
@singhsony406 Жыл бұрын
Bahoot bdhia sir
@manpreetsarao2124
@manpreetsarao2124 Жыл бұрын
Bhut vadiya glla ne thodia 🙏 sorry g Kehn to reha ni ja reha, tuci bethn lgge coat de button khol lya kro comfortable howoge. 🙏
@pardeepkaur3805
@pardeepkaur3805 Жыл бұрын
Sir mara wait 70 ho rah ma kiva gat kra please daso g ta pat v ho rah
@HarwinderSingh-wh3qt
@HarwinderSingh-wh3qt Жыл бұрын
Thanks🙏
@gurwaryamaulakh917
@gurwaryamaulakh917 Жыл бұрын
Sateia sar ji sat Sri akal ji sir ji mere beta 16 yers da hun osnu 6 yers pehle se hi thyriod ho gya c te oh v buhtt hi jada ho gya c sanu pata hi nhi lgya c 500 ho gya c and osda koei ilaze daso ji.plz
@pendurecords3390
@pendurecords3390 Жыл бұрын
Jo kuj video chh keha gya Oda hii Karo
@manmeetkaur9985
@manmeetkaur9985 Жыл бұрын
Sir book da ki naam hai
@DolphinsTalks
@DolphinsTalks Жыл бұрын
Tuhade video bahut useful han sir 👍thanks a lot sir 🙏
@karmjeetkaur8158
@karmjeetkaur8158 Жыл бұрын
Ghee kon sa khy dalda ja dasi
@dominatingbeast339
@dominatingbeast339 Жыл бұрын
Sir ji koe harnia da elaj dso pl reply
Beat Ronaldo, Win $1,000,000
22:45
MrBeast
Рет қаралды 158 МЛН
To Brawl AND BEYOND!
00:51
Brawl Stars
Рет қаралды 17 МЛН
Правильный подход к детям
00:18
Beatrise
Рет қаралды 11 МЛН
Beat Ronaldo, Win $1,000,000
22:45
MrBeast
Рет қаралды 158 МЛН