ਆ ਵੀਰ ਦੀ ਇੱਕ ਇੱਕ ਗੱਲ ਲੱਖਾਂ ਰੁਪਏ ਦੀ , ਖੇਤ ਬੋਰ ਕਰਾਉਣ ਤੋਂ ਪਹਿਲਾਂ ਆ ਗੱਲਾਂ ਧਿਆਨ ਚ ਰੱਖ ਲਿਓ

  Рет қаралды 25,844

sewak singh

sewak singh

2 ай бұрын

ਸਤਿ ਸ੍ਰੀ ਅਕਾਲ ਜੀ ਆ ਵੀਰ ਦੀ ਇੱਕ ਇੱਕ ਗੱਲ ਲੱਖਾਂ ਰੁਪਏ ਦੀ , ਖੇਤ ਬੋਰ ਕਰਾਉਣ ਤੋਂ ਪਹਿਲਾਂ ਆ ਗੱਲਾਂ ਧਿਆਨ ਚ ਰੱਖ ਲਿਓ
my website link:-
sunvoam.com/
www.mrsewak.net/
⚠️ Copyright Disclaimers
• We use images and content by the KZbin Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-

Пікірлер: 56
@mohanjitsingh2409
@mohanjitsingh2409 2 ай бұрын
ਸੇਵਕ ਸਿੰਘ ਵੀਰ ਜੀ ਤੁਸੀਂ ਬਹੁਤ ਵਧੀਆ ਤੇ ਬਹੁਤ ਜਾਣਕਾਰੀ ਵਾਲੀਆਂ ਹੀ ਵੀਡੀਓ ਲੈਕੇ ਆਓਂਦੇ ਸੇਵਕ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਵੀਰ ਨੇ ਵੀ ਸਾਰੀਆਂ ਗੱਲਾਂ (ਜਾਣਕਾਰੀ) ਬਹੁਤ ਕੰਮ ਆਉਣ ਵਾਲੀਆਂ ਦੱਸੀਂ ਇਹ ਟਾਈਮ ਜੱਟ ਦਾ 1,1 ਮਿੰਨਟ ਸਾਹਾਈ ਹੁੰਦਾ ਜੀ ਇਸ ਵੀਰ ਦਾ ਬਹੁਤ ਬਹੁਤ ਧੰਨਵਾਦ ਜੀ ਜ਼ੋ ਕੇ ਅੱਜ ਦੇ ਟਾਈਮ ਵਿੱਚ ਇਸ ਜਾਣਕਾਰੀ ਨਾਲ ਕਿਸਾਨਾਂ ਦਾ ਬਹੁਤ (ਪੈਸਾ) ਨੱਕਸਾਨ ਹੋਣੋਂ ਤੇ ਟਾਈਮ ਬੱਚ ਜਾਓ ਜੀ ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਲਈ ਰੱਖੇ ਵੀਰ ਜੀ ਤੁਹਾਡੇ ਦੋਨਾਂ ਤੇ ਜੀ ਧੰਨਵਾਦ ਜੀ
@AvtarSingh-pw7fv
@AvtarSingh-pw7fv 2 ай бұрын
ਬਾਈ ਜੀ ਨੇ ਸੋਹਣੀ ਤੇ ਕੰਮ ਆਉਣ ਵਾਲੀ ਜਾਣਕਾਰੀ ਦਿੱਤੀ ਹੈ
@desimistri6976
@desimistri6976 2 ай бұрын
Choti da Mistri vi je Sewak singh ji di gal sune taaa ooo bohut kuch new sikh sakda eaa Thanks Sewak singh ji 🙏🙏👍👍👍
@modansinghmann6651
@modansinghmann6651 Ай бұрын
ਬਲਜੀਤ ਵੀਰ ਬਹੁਤ ਵਧੀਆ ਇਨਸਾਨ ਹੈ ਕਿਸਾਨ ਵੀਰਾਂ ਦੀ ਬਹੁਤ ਮਦਦ ਕਰਦਾ ਹੈ
@santokhsidhuatla7045
@santokhsidhuatla7045 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ। ਬੋਰ ਦਾ ਸਾਇਜ ਜਿਵੇਂ ਮੰਨ ਲਓ ਡੇਢ ਫੁੱਟ ਚੌੜਾ ਕੀਤਾ ਹੈ ਅਤੇ ਫਾਇਬਰ ਬਾਹਰੋਂ ਇੱਕ ਫੁੱਟ ਚੌੜੀ ਹੈ ਤਾਂ ਦੋਵਾਂ ਪਾਸੇ ਤਿੰਨ ਇੰਚ ਖਾਲੀ ਜਗ੍ਹਾ ਬਚਦੀ ਹੈ ਬੋਰ ਦੀ ਡੁੰਘਾਈ ਨਾਲ ਗੁਣਾ ਕਰਕੇ ਕੁੱਲ ਪੈਣ ਵਾਲੀ ਮਿੱਟੀ ਦਾ ਹਿਸਾਬ ਲਾਇਆ ਜਾ ਸਕਦਾ ਏ। ਜੇ ਤੁਹਾਡੇ ਹਿਸਾਬ ਲਾਏ ਮੁਤਾਬਿਕ ਮਿੱਟੀ ਪੈ ਗਈ ਤਾਂ ਸਮਝੋ ਬੋਰ ਸਹੀ ਪਲੱਗ ਹੋ ਗਿਆ। ਮੈਂ ਇਸੇ ਤਰਾਂ ਕੀਤਾ ਏ। ਇਸ ਨਾਲ ਪਾਇਪ ਸੇਫ ਰਹਿੰਦੀ ਹੈ। ਵੀਰ ਧੰਨਵਾਦ ਬਹੁਤ ਜਾਣਕਾਰੀ ਚ, ਵਾਧਾ ਕੀਤਾ 🙏🙏
@gurdeepgill1361
@gurdeepgill1361 2 ай бұрын
ਧੰਨਵਾਦ ਦੋਹਨਾ ਹੀ ਭਰਾਵਾ ਦਾ ਵਾਹਿਗੁਰੂ ਮੇਹਰ ਬਣਾਈ ਰੱਖੇ ਦੋਹਾ ਤੇ ਬਹੁਤ ਵਧੀਆ ਜਾਣਕਾਰੀ
@khalsasubmersibleserviceba5964
@khalsasubmersibleserviceba5964 2 ай бұрын
ਬਹੁਤ ਬਹੁਤ ਧੰਨਵਾਦ ਬਾਈ ਸੇਵਕ ਸਿੰਘ ਜੀ ਦਾ , ਤੇ ਸਾਰੇ ਵੇਖਣ ਵਾਲੇ ਵੀਰਾਂ ਦਾ 🙏
@sukhpalsinghpanjabi3884
@sukhpalsinghpanjabi3884 2 ай бұрын
ਬਾਈ ਧੰਨਵਾਦ ਤੁਹਾਨੂੰ ਬਲਜੀਤ ਵੀਰ ਕੋਲ ਮਿਲਿਆ ਸੀ ਮੈ ਪਹਿਲੀ ਵਾਰ ਦਰਸ਼ਨ ਕੀਤੇ ਤੁਹਾਡੇ
@dvdr_sidhu
@dvdr_sidhu 2 ай бұрын
ਧੰਨਵਾਦ ਸੇਵਕ ਸਿੰਘ ਜੀ ਜਾਣਕਾਰੀ ਲਈ
@raghbirsinghsaini2020
@raghbirsinghsaini2020 Ай бұрын
ਵੀਰ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਹੁਣ ਤੁਸੀਂ ਕਰੋ ਕੋਸ਼ਿਸ਼ ਕਿ ਨਹਿਰਾਂ ਦੇ ਪਾਣੀ ਨੂੰ ਫਿਲਟਰ ਕਰਕੇ ਜ਼ਮੀਨ ਵਿੱਚ ਪਾਂ ਕੇ ਹੇਠਲਾ ਪਾਣੀ ਲੈਵਲ ਉੱਚਾ ਚੁੱਕ ਸਕੀਏ ਤਾਂ ਬਹੂਤ ਵੱਡਾ ਲਾਭ ਹੋ ਸਕਦਾ ਹੈ ਜੀ, ਧੰਨਵਾਦ ਜੀ ਧੰਨਵਾਦ ਜੀ,
@Shoki_brar
@Shoki_brar 2 ай бұрын
Good job brother ❤
@parmjeetbajwa4950
@parmjeetbajwa4950 Ай бұрын
ਵਾਹਿਗੁਰੂ ਜੀ🙏🙏
@veergill2130
@veergill2130 2 ай бұрын
ਵੀਰ ਠੀਕ
@jashansidhu1908
@jashansidhu1908 2 ай бұрын
❤❤❤❤❤❤❤❤❤❤❤❤❤❤❤❤❤❤❤❤❤❤❤ ਲੌਂਗੋਵਾਲ ਤੋਂ
@harjindersinghbajwa8302
@harjindersinghbajwa8302 2 ай бұрын
Good ❤
@Beprwahshyar
@Beprwahshyar 2 ай бұрын
bot sohni jankaari y ji
@punjabsolar1221
@punjabsolar1221 2 ай бұрын
Nice video 22 ji
@dineshchoudharydcpodvr9
@dineshchoudharydcpodvr9 Ай бұрын
Nice information veer g
@LakhwinderSingh-xo6hx
@LakhwinderSingh-xo6hx 2 ай бұрын
🙏👍
@SS-ct4hv
@SS-ct4hv 2 ай бұрын
NICE👍👏😊
@mukeshdwivedi7920
@mukeshdwivedi7920 2 ай бұрын
Thnks, hindi
@-xk4qp
@-xk4qp 2 ай бұрын
ਧੰਨਵਾਦ ਜੀ
@gilldairyfarm7516
@gilldairyfarm7516 2 ай бұрын
Bhut wadia jankari vr dhanwad
@paramjitsinghbrar1034
@paramjitsinghbrar1034 2 ай бұрын
Sade veer saalan pelhan hi pae ve a Bapu Horan de,, hajj v vadia chal rahe a, tnx
@punjabitrucker163
@punjabitrucker163 2 ай бұрын
Govt nu koyi hor project laike aona chahida punjab vich .barsaat da paani nu store karna chahida. Sutlej river te vadde project loune chahide aa govt nu .Sutlej te bias te jheela bnake paani rokna paina .har bridge te gate laake .river nu kaafi doonga karke paani rokna chahida. Ehde naal barsaat da paani jma karke kheti layi use kita ja sakda.je punjab nu bachona aa fer sutluj bias ghaggar di safayi karke ehna nu majboot te doonga karna paina aa .river vich je paani rok ke rakhne naal paani da level uchha hovega ..usa vich barsaat de paani nu store karke kheti layi use kita jaanda aa..punjab vich vi saanu sab nu milke paani bachona paina .kheta vich sprinkle system lagne chahida aa te govt nu subsidy deni chahidi aa.barsaat da paani kida save kita jaawe ehde layi hun to hee govt nu ik commety bnake loka nu jaagrook karna chahida. Te vadh to vadh tree vi loune chahide aa..govt de naal loka da farz vi bann da aa .har ik nagrik nu jimmevaar hona paina har ik bande nu tree loune chahida aa te paani di kadar karni paini.saanu dharti vichle paani di khapat ghat karke jina ho sakda barsaat de paani nu jma karke vartna chahida. Fer hee asi punjab nu bachaa sakde aa.nhi te je asi eda hee jameen vichla paani kadd de rhe te hor 10 saal takk paani bilkul muk jaawega..te paani to bina jameen vi kisse kum di nhi reh jaandi .saanu sab nu rall milke punjab de paani nu bachona chahida .te har ik insaan nu 5 tree loune chahide aa .
@surinderpalsingh485
@surinderpalsingh485 Ай бұрын
Bahot e wadhiya jankari ditti veere ne❤❤❤❤❤
@desimistri6976
@desimistri6976 2 ай бұрын
First like first coment
@gursewakghuman7775
@gursewakghuman7775 2 ай бұрын
Very good Veer ji
@krishanduggal4030
@krishanduggal4030 Ай бұрын
Perfect information
@sewaktalwandi2815
@sewaktalwandi2815 2 ай бұрын
Good job dear 🙏
@gurmantechnical9375
@gurmantechnical9375 2 ай бұрын
Grait infourcation
@jagrajsingh4110
@jagrajsingh4110 Ай бұрын
Good job
@PritamSingh-ok4jf
@PritamSingh-ok4jf Ай бұрын
ਬਿਲਕੁਲ ਠੀਕ ਕਿਹਾ ਜੀ ,ਮੇਰੇ ਗਵਾਂਢੀ ਦੀ kappti 300 ਫੁੱਟ ਹੈ. ਪਾਣੀ ਪੂਰਾ ਠੀਕ ਨਹੀਂ. ਮੈਂ ਬੋਰ ਕਰਾਇਆ ਫਿਲਟਰ 360 ਫੁੱਟ, ਜਿਹਦੇ ਵਿੱਚ ਫਿਲਟਰ 70 ਫੁੱਟ ਹੈ ਪਾਣੀ ਬਹੁਤ ਮਿੱਠਾ ਹੈ.
@r.p.singhpal4325
@r.p.singhpal4325 2 ай бұрын
Sat shree akal ji.
@prof.kuldeepsinghhappydhad5939
@prof.kuldeepsinghhappydhad5939 Ай бұрын
Nice 👌
@Grewal0007
@Grewal0007 2 ай бұрын
Motor starter te bhi video bnao g 🙏
@paramsingh3454
@paramsingh3454 2 ай бұрын
Good job ❤❤❤
@PB12-sf6lf
@PB12-sf6lf Ай бұрын
ਵੀਰ ਬੋਰ ਕੀਤੇ ਨੂੰ 7ਮਹੀਨੇ ਹੋ ਗਏ ਪਾਣੀ ਸਾਫ ਨੀ ਹੋ ਰਿਹਾ
@sukhwindersingh7343
@sukhwindersingh7343 Ай бұрын
@jassicarmatpasting4530
@jassicarmatpasting4530 Ай бұрын
Baljit singh khalsa luv u 22ji
@rakeshvlog44
@rakeshvlog44 2 ай бұрын
Three fess mother oil starter ke gutke chipne ke kya karn h es pr video bnao ji
@Choudhary.94
@Choudhary.94 2 ай бұрын
Aapa ta bor krya veer 200 fut mal pya sara 80 fut filtr paye 120 fut pipe 80 fut reta 80 de 80 rate de vich filtr paye hoye aa reta ni mardi jma v 25 di moter pai ko ka chladi jma
@insanegaming9072
@insanegaming9072 Ай бұрын
Bai da Facebook Page kis name te ah ji
@cutebaby357
@cutebaby357 Ай бұрын
Hun bani a gall bai ji paani bachao rukh bachao mitti da gandoa bachao
@punjab3773
@punjab3773 Ай бұрын
ਬਾਈ ਜੀ ਨੇੜੇ ਬੰਦ ਪਿਆ ਬੋਰ ਰੇਤੇ ਨਾਲ ਭਰ ਦੇਣਾ ਠੀਕ ਹੈ ਵਿੱਚ ਅਰਥ ਵਾਲੀ ਤਾਂਬੇ ਦੀ ਤਾਰ ਪਾ ਕੇ
@amolakbatth7570
@amolakbatth7570 Ай бұрын
ਕਲਮੀ ਸ਼ੋਰਾ ਪਾਂ ਦੋ ਕੋਲ ਪਾਂ ਕੇ ਭਰ ਦੋ
@GurdevSingh-sf3sd
@GurdevSingh-sf3sd Ай бұрын
ਸੇਵਕ ਬਾਈ ਬਾਹਰਲੀ ਪਾਈਪ ਕਿਹੜੀ ਪਾਉਣੀ ਚਾਹੀਦੀ ਹੈ ਪੱਥਰ ਦੀ ਜਾਂ ਪਲਾਸਟਿਕ ਦੀ
@amolakbatth7570
@amolakbatth7570 Ай бұрын
ਪੱਥਰ ਦੀ ਪਾਇਪ ਦਾ ਜੋੜ ਲੀਕ ਹੋ ਜਾਂਦਾ ਰੇਤ ਆਉਣ ਲਗ ਜਾਂਦਾ
@satnambawa0711
@satnambawa0711 Ай бұрын
एदे विच मिस्त्री वचारा की फायदा लै जाऊ? कोई नेड़े दे बंदे दा भावे फायदा हो जावे । बाकी बाले दर्शक दूर दे ने ओना दा मिस्त्री नूं कोई फायदा नहीं होना।एह वीडियो ते लोकां नूं गियान देने ली है जे कोइ समझे ते । ताकि सब नूं पता होवे के मोटर नूं समस्या की है, मिस्त्री किते गलत ते नहीं काम कर रेहा।
@godblessyou5634
@godblessyou5634 Ай бұрын
20hp ਦੀ ਮੋਟਰ ਬਦਲ ਕੇ 15 ਦੀ ਪੈ ਫਿਰ ਬੋਰ ਚੱਲ ਪਾਇਆ ਸਾਡਾ
@kuldeepbrar1125
@kuldeepbrar1125 Ай бұрын
20 ਤੇ ਕਿਉਂ ਨੀ ਚੱਲਿਆ
@GurwinderSingh-jv3qd
@GurwinderSingh-jv3qd Ай бұрын
Soda mobile no daso ji
@bikramdhillon6040
@bikramdhillon6040 2 ай бұрын
Veer ji contact no de deyo asy 2 vaar bore kr chukke a pr pani pher vi poora nahi hon dya boki vala kraye c do vaar pishle 2 sallan vch Islyi tuhi help kareyo hun asy pher kraun lage a bore saii dittii hoi a das din tak auna ohna bore krn asy is vaar verme vala bore kraun lagge a
@JagpreetSingh-ws1ke
@JagpreetSingh-ws1ke Ай бұрын
Eda nub send kro ji horaa ali ji
@GurpreetSingh-hy7ec
@GurpreetSingh-hy7ec Ай бұрын
Bhaji Sat Sri Akal, please give your contact number. Thanks 🙏🙏
50 YouTubers Fight For $1,000,000
41:27
MrBeast
Рет қаралды 156 МЛН
아이스크림으로 체감되는 요즘 물가
00:16
진영민yeongmin
Рет қаралды 58 МЛН
Scary Teacher 3D Nick Troll Squid Game in Brush Teeth White or Black Challenge #shorts
00:47
⚡️Супер БЫСТРАЯ Зарядка | Проверка
1:00
Top 50 Amazon Prime Day 2024 Deals 🤑 (Updated Hourly!!)
12:37
The Deal Guy
Рет қаралды 1,4 МЛН
iPhone 15 Pro в реальной жизни
24:07
HUDAKOV
Рет қаралды 385 М.