ਇੱਕ ਸਾਈਕਲ ਤੋਂ ਕਰੋੜਾਂ ਰੁਪਏ ਦੀ ਫੈਕਟਰੀ ਸਫ਼ਰ, ਪੂਰੀ ਵੀਡੀਓ ਵੇਖਿਓ , ਬਹੁਤ ਕੰਮ ਦੀਆਂ ਗੱਲਾਂ ਵੀ ਸਿੱਖੋਗੇ

  Рет қаралды 99,563

sewak singh

sewak singh

Күн бұрын

Пікірлер: 222
@gurvindersingh5507
@gurvindersingh5507 Жыл бұрын
ਜੈ ਸਿੰਘ ਵਰਗੇ ਵਿਦਵਾਨ ਨੇਕ ਦਿਲ ਇਨਸਾਨ ਕੁਦਰਤ ਨੇ ਬਹੁਤ ਘੱਟ ਬਣਾਏ ਨੇ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਅਤੇ ਲੰਮੀ ਤੰਦਰੁਸਤ ਉਮਰ ਬਖਸ਼ੇ
@kawalsingh9398
@kawalsingh9398 Жыл бұрын
😊😅😊
@GurdevSingh-jh1wk
@GurdevSingh-jh1wk 6 ай бұрын
ਬਹੁਤ ਹੀਸਲਾਹੁਣਯੋਗ ਉਪਰਾਲਾ.ਧੰਨਵਾਦ.ਪਰਮਾਤਮਾ ਤੁਹਾਨੂੰ ਹੋਰ ਨਿਸ਼ਕਾਮ ਕੰਮ ਕਰਨ ਦੀ ਤਾਕਤ ਬਖਸੇ।
@uddyraj2963
@uddyraj2963 2 жыл бұрын
ਬਹੁਤ ਵਧੀਆ ਗਿਆਨ ਦਿੰਦੇ ਹੋ ਸੇਵਕ ਵੀਰੇ ਸਾਡੇ ਲੋਕਾਂ ਨੂੰ ਪਤਾ ਘਟ ਇਸ ਲੈਬ ਦਾ
@sarabjitsingh3193
@sarabjitsingh3193 Жыл бұрын
ਇਹ ਦੋਵੇਂ ਭਾਜੀ ਖਜਾਨੇ ਦਾ ਭੰਡਾਰ ਹੈ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ
@avtarsingh1213
@avtarsingh1213 2 жыл бұрын
ਬਹੁਤ ਵਧੀਆ ਸਿਸਟਮ । ਦੇਸ਼ ਨੂੰ ਇਹੋ ਜਿਹੇ ਟੀਚਰ ਦੀ ਬਹੁਤ ਲੋੜ ਹੈ । ਨੌਜਵਾਨਾਂ ਦੇ ਹੁਨਰ ਨੂੰ ਨਿਖਾਰਦੇ ਆ ।
@mr.dhaliwal7388
@mr.dhaliwal7388 2 жыл бұрын
Mr.savak Singh ji ਮੈ ਅੱਖਾਂ ਬੰਦ ਕਰਕੇ ਤੁਹਾਡੀ ਵੀਡਿਓ ਤੇ ਵਿਸ਼ਵਾਸ਼ ਕਰਦਾ ਹਾ ਤੁਹਾਡੀ ਬਣਾਈ ਹੋਈ ਹਰ ਵੀਡਿਓ ਸਹੀ ਤੇ ਸੱਚੀ ਹੁੰਦੀ ਹੈ ਮੈਂ ਖੁਦ ਇਲੈਕਟਰੀਸ਼ਨ ਹਾ ਮੈਨੂੰ ਤੁਹਾਡੇ ਤੇ ਬਹੁਤ ਮਾਣ ਹੈ
@gurvindersingh5507
@gurvindersingh5507 Жыл бұрын
ਬਹੁਤ ਨੇਕ ਰੂਹ ਐ ਪਰਮਾਤਮਾ ਦੀ,ਦੋਨੇ ਜਣੇ
@jaswantjagal3349
@jaswantjagal3349 Жыл бұрын
ਬੰਦਾ ਕੁਝ ਨਹੀ ਕਰ ਸਕਦਾ ਬਾਈ ਜੀ ਜਿੰਨੀ ਦੇਰ ਪਰਮਾਤਮਾ ਬਾਂਹ ਨਾ ਫੜੇ ਸਭ ਕੁਝ ਉਸਦੀ ਰਜ਼ਾ ਨਾਲ ਹੀ ਪ੍ਰਾਪਤ ਹੁੰਦਾ ਹੈ
@NarinderSingh-kz7dy
@NarinderSingh-kz7dy 2 жыл бұрын
ਬਹੁਤ ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਸਾਰਿਆਂ ਤੇ ਕਿਰਪਾ ਬਣਾਈਂ ਰੱਖੇਂ।🙏💐🇮🇳💐
@sharanjitsinghgill2862
@sharanjitsinghgill2862 9 ай бұрын
ਜੀ ਸਿੰਘ ਜੀ ਬੁਹਤ ਵਧੀਆ ਇਨਸਾਨ ਹੱਲ ਜੀ
@bhanajatt6239
@bhanajatt6239 Жыл бұрын
ਯਾਰ ਇਹੋ ਜਹੇ ਅਣ ਮੁਲੇ ਹੀਰਿਆਂ ਦੀ ਪਹਿਚਾਣ ਸਰਕਾਰ ਨੂਂ ਕਰਨੀ ਚਾਹੀਦੀ ਹੈ ।ਤਾਕਿ ਸਮਾਜ ਵਧ ਤੋਂ ਵਧ ਲਾਹਾ ਲੈ ਸਕੇ ।ਮਾਨ ਸਾਹਿਬ ਨੂਂ ਨਿਜੀ ਤੌਰਤੇ ਨੋਟਿਸ ਲੈਣਾ ਚਾਹੀਦੈ ।ਤੇਲਾਭ ਉਠਾਓਣਾ ਚਾਹੀਦਦੈ ।
@ਦਿੱਪੀਸਿੰਘਖਰੌੜ
@ਦਿੱਪੀਸਿੰਘਖਰੌੜ 2 жыл бұрын
ਵਾਹਿਗੁਰੂ ਜੀ ਚੜਦੀਕਲਾ ਰੱਖਣਾ ਜੀ
@lakhispain6034
@lakhispain6034 Жыл бұрын
Proud of your helping hand . May God bless you.
@TSBADESHA
@TSBADESHA 2 жыл бұрын
ਸਮੇ-2 ਸਮੇ ਤੇ ਹਰ ਤਰ੍ਹਾਂ ਦੀ ਖੋਜ ਭਰਪੂਰ ਬਹੁਤ ਵਧੀਆ ਜਾਣਕਾਰੀ ਪ੍ਰਦਾਨ ਕਰ ਰਹੇ ਓ,,,
@rajsukhraj8742
@rajsukhraj8742 2 жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ
@rbrar3859
@rbrar3859 Жыл бұрын
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
@rallasaab5522
@rallasaab5522 2 жыл бұрын
ਲਾਜਵਾਬ ਇਨਸਾਨ ਨੇ ਜੈ ਸਿੰਘ ਜੀ ਮੈਂ ਮਿਲਿਆ ਇਹਨਾ ਨੂੰ।
@er.kuldeepsinghglaut2784
@er.kuldeepsinghglaut2784 2 жыл бұрын
Sir jai singh ji kithe belong karde aa g or eh lab kithe aa g me v milna chaunda aa g
@rallasaab5522
@rallasaab5522 2 жыл бұрын
@@er.kuldeepsinghglaut2784 dhuri zila sangrur
@sewakmechanical
@sewakmechanical 2 жыл бұрын
Video vich number hai
@ParminderSingh-kj4mm
@ParminderSingh-kj4mm 2 жыл бұрын
plz send add
@Aman_PB03_Hr25
@Aman_PB03_Hr25 2 жыл бұрын
ਬਹੁਤ ਚੰਗਾ ਉਪਰਾਲਾ।
@Pb25Jassigill
@Pb25Jassigill 20 күн бұрын
ਹਜੀ ਹੁਣ ਬਣੀ ਗੱਲ ਬਹੁਤ ਦੇਰ ਤੋ ਇਹਨਾ ਦਾ ਨੰਬਰ ਲੱਭ ਰਿਹਾ ਸੀ. ਧੰਨਵਦ ਸੇਵਕ ਵੀਰ ਜੀ
@vikasrattan2806
@vikasrattan2806 2 жыл бұрын
God bless you Sir, live long and spread knowledge among youngsters thanks 🙏
@KushwinderTiwana-y5j
@KushwinderTiwana-y5j 10 ай бұрын
He is a God gifted person
@surindersingh-es1im
@surindersingh-es1im 2 жыл бұрын
ਸਰ ਇਹ ਲੈਬ ਕਿੱਥੇ ਹੈ ਇਹਨਾਂ ਦਾ ਪੂਰਾ ਪਤਾ ਸਮੇਤ ਮੋਬਾਇਲ ਨੰਬਰ ਭੇਜਿਆ ਜਾਵੇ ਤਾਂ ਜੋ ਚਾਹਵਾਨ ਸਿੱਖਿਆਰਥੀਆ ਨੂੰ ਇਸ ਬਾਰੇ ਦੱਸਿਆ ਜਾ ਸਕੇ ਬਹੁਤ ਵਧੀਆ ਉਪਰਾਲਾ ਜੀ
@nirmalghuman6077
@nirmalghuman6077 2 жыл бұрын
ਸ਼ਾਇਦ ਤੁਸੀਂ ਵੀਡੀਓ ਧਿਆਨ ਨਾਲ ਨਹੀਂ ਦੇਖੀ ਕਿਉਂਕਿ ਵੀਡੀਓ ਦੇ end ਚ ਇਨ੍ਹਾਂ ਦੇ ਮੋਬਾਇਲ ਨੰਬਰ ਸਮੇਤ ਪੂਰਾ ਐਡਰੈੱਸ ਦੱਸਿਆ ਗਿਆ ਆ ਜੀ 🙏🙏🙏🙏
@SukhwinderS1ngh
@SukhwinderS1ngh 2 жыл бұрын
ਹੀਰਾ ਤੇ ਇੱਕ ਨੀ ਮਾਣ ਹੁੰਦਾ ਇਥੇ 2 2 ਹੋ ਗਏ ਭਾਜੀ।,🤗
@sarabjitsingh3193
@sarabjitsingh3193 Жыл бұрын
Bilkul veer
@BalbirSingh-r8s
@BalbirSingh-r8s 8 ай бұрын
Sewak bha ji and jai singh ji
@Punjabi-f9b
@Punjabi-f9b Жыл бұрын
ਬਹੁਤ ਵਦੀਆਂ ਵੀਡੀਓ ❤
@harjinderdhillon9094
@harjinderdhillon9094 2 жыл бұрын
Very nice information and Waheguru ji Mehar karo sabh te..♥️💯👍🙏🤲🚜🚜🚜🚜
@088surjit
@088surjit 2 ай бұрын
Jai singh ji di jai hove .parmatma chrdi kla bakhshe sari teem nu
@simratpalsinghbrar5222
@simratpalsinghbrar5222 2 жыл бұрын
ਬਹੁਤ ਵਧੀਆ ਵੀਰ ਜੀ ਧੰਨਵਾਦ
@BalwinderSingh-cw8ep
@BalwinderSingh-cw8ep Жыл бұрын
🙏ਬਹੁਤ ਸਤਿਕਾਰ ਜੀ ਸਰਦਾਰ ਜੀ 🙏
@ersatnam
@ersatnam 2 жыл бұрын
#punjabeducationminister #punjabtechnicalstudents @13:20 most important factor , our education system lacking behind. Need to meet industry demands. Thanks alot everyone , for making and sharing this video. Respect.
@bluepen215
@bluepen215 2 жыл бұрын
Explore more hard working people like him 💪 ✨ 🙌 👏 ❤
@sidhusardar8539
@sidhusardar8539 2 жыл бұрын
ਬਹੁਤ ਵਧੀਆ ਉਪਰਾਲਾ ਸਰ ਜੀ
@mandeeptark
@mandeeptark 2 жыл бұрын
ਬਹੁਤ ਹੀ ਵਧੀਆ ਉਪਰਾਲਾ
@gsgmathsacademy2023
@gsgmathsacademy2023 Жыл бұрын
Good job is being done by you,may god bless you with good health,happiness and nurture your helping nature
@gurjitsyan843
@gurjitsyan843 2 жыл бұрын
ਬਹੁਤ ਵਧੀਆ 👍
@JaswinderSingh-dq1ki
@JaswinderSingh-dq1ki 2 жыл бұрын
I proud of you Sir 🙏🏿
@gurmeetsinghsachdeva5965
@gurmeetsinghsachdeva5965 Жыл бұрын
Satshriakal bhai ji Jai Singh /sewak Singh ji bhaut aachi jankari or pehli war dekhi
@JasbirSingh-hc7bw
@JasbirSingh-hc7bw 2 жыл бұрын
Very nice information sir 🙏🙏🙏🙏🙏🙏🙏🙏🙏🙏🙏🙏🙏
@dharminder1406
@dharminder1406 2 жыл бұрын
ਪ੍ਰਸ਼ੰਸਾ ਲਈ ਸ਼ਬਦ ਘੱਟ ਨੇ ,ਗੁਰਬਾਣੀ ਦੇ ਫਲਸਫੇ ਤੇ ਚਲ ਰਹੇ ਨੇ ਬਾਈ ਜੀ
@gurindersingh8109
@gurindersingh8109 2 жыл бұрын
ਸੋਚ ਵਧੀਆ ਹੈ ਪਰ ਇਹਨੂੰ ਹੋਰ ਵਧੀਆ ਤਰੀਕੇ ਨਾਲ ਵਿਉਂਤਵੱਦ ਕੀਤਾ ਜਾਣਾ ਚਾਹੀਦਾ ਹੈ।
@vishal1734
@vishal1734 2 жыл бұрын
Waheguru Mehar Kare… duniya ch edda de insaan vi chahide ne
@uddyraj2963
@uddyraj2963 2 жыл бұрын
Great job
@HappySingh-ni8bc
@HappySingh-ni8bc 2 жыл бұрын
ਬਹੁਤ ਵਧੀਆ ਗੱਲ ਹੈ
@arvindersinghlubana8026
@arvindersinghlubana8026 2 жыл бұрын
Sardaar Sahib Ji aapna pet ghataao tuhaanu podiyaan chadeyaan sahh bahut chrda.please mind na karna menu aapna chota veer samjhna.tuhaada bahut vadhiya upraala.parmaatma sehatyaabi bakshe.
@SukhwinderSingh-hw2tp
@SukhwinderSingh-hw2tp Жыл бұрын
Good job Sir ji Thanks
@manjindersingh6486
@manjindersingh6486 2 жыл бұрын
ਸੇਵਕ ਸਿੰਘ ਜੀ ਕਿਰੱਪਾ ਕਰਕੇ BLDC FAN AND COOLER KIT ਤੇ ਵੀਡੀਓ ਬਣਾਉ ਜੀ ।
@citynights7301
@citynights7301 2 жыл бұрын
Jai singh veer is very intelligent and the work he is doing all for the well fare of the people god bless him a long life
@inder7109
@inder7109 Жыл бұрын
ਜੈ ਸਿੰਘ ਹੋਣਹਾਰ ਬੰਦਾ ...
@baljindersingh21290
@baljindersingh21290 2 жыл бұрын
Jabrdast video 📸 ne paji tuhadi
@parmindersingh2782
@parmindersingh2782 Жыл бұрын
Proud of both brothers.
@babbusharma600
@babbusharma600 2 жыл бұрын
Bhut vadia jankaari dhavaad video bnaun lai
@SandeepSingh-0009
@SandeepSingh-0009 2 жыл бұрын
ਵਾਹਿਗੁਰੂ ਜੀ
@narindersingh-yp1rm
@narindersingh-yp1rm 2 жыл бұрын
I proud of you brother ji god bless you
@rabbnaaljurho8921
@rabbnaaljurho8921 2 жыл бұрын
Waheguru Chardi kalaa wich rakhe Waheguru sabb te mehar kre Waheguru
@MANNI13187
@MANNI13187 Жыл бұрын
salute aa sardar sahab tuhanu
@Rajbirsingh-qm5dh
@Rajbirsingh-qm5dh 9 ай бұрын
Bilkul true video
@satnam6032
@satnam6032 2 жыл бұрын
Skilled workers ban na chahida punjab youth nu
@studyrizzle7796
@studyrizzle7796 2 жыл бұрын
Thanks for sharing 🙏🙏🙏
@AmitSingh-th1ir
@AmitSingh-th1ir 2 жыл бұрын
Plz कोई बताइये की 12.5 hp submersible moter के लिए fuse wire कितने number का best होता है?
@satindersingh3079
@satindersingh3079 2 жыл бұрын
Jangal Bahut vadea good
@SukhwinderSingh-vq4ly
@SukhwinderSingh-vq4ly 2 жыл бұрын
ਬਹੁਤ ਵਧੀਆ ਜੀ
@makhanplaha1607
@makhanplaha1607 Жыл бұрын
If all tachnical colleges are work same thanking
@Amarsingh-hm1rs
@Amarsingh-hm1rs 2 жыл бұрын
Bahut vadiya uprala
@mohindersingh2455
@mohindersingh2455 2 жыл бұрын
Vadiya uprala
@sukhvirsinghnikka7491
@sukhvirsinghnikka7491 2 жыл бұрын
Video sohni lggi bhai
@dhupadgurjit9154
@dhupadgurjit9154 Жыл бұрын
Good bless you💎🙏
@Grchaa
@Grchaa 2 жыл бұрын
Bahoot hi Wadia ji 👍👍🙏
@bittukaoni1147
@bittukaoni1147 2 жыл бұрын
Good luck ji gumti khalan
@swaransingh7492
@swaransingh7492 2 жыл бұрын
ਕਰੰਟ ਦੀ ਸਭ ਤੋਂ ਛੋਟੀ ੲਿਕਾੲੀ ਕੀ ਹੈ ਕਿੱਥੋ ਅਾੳੁਦੀ ਹੈ।
@jaibhagwan123
@jaibhagwan123 Жыл бұрын
Bahut badhiya hai ji
@JatinderSingh-bt5jk
@JatinderSingh-bt5jk Жыл бұрын
Waheguru ji 🙏
@KuldeepSingh-px4iq
@KuldeepSingh-px4iq 2 жыл бұрын
Jaker sare Punjabi veer eaho jihi come karn tan Punjab pura development ho javega thanks
@SSingh-bd6pv
@SSingh-bd6pv 2 жыл бұрын
ਕਹਿਣ ਨੂੰ ਸਬਦ ਨਹੀ ਹਨ ਸਿਰਾ
@gurmelsandhu
@gurmelsandhu 2 жыл бұрын
Bohat vdiya jankari aa g🙏
@vijeshkumar1564
@vijeshkumar1564 2 жыл бұрын
Very good job God bless you
@mewasingh3980
@mewasingh3980 7 ай бұрын
ਸੇਵਕ ਸਿੰਘ ਜੀ ਤੇ ਜੈ ਸਿੰਘ ਜੀ ਬੁਹਤ ਹੀ ਵਧੀਆ ਜਾਣਕਾਕੀ ਮਿਲੀ ਤੁਹਾਡੀ ਵੀਡੀਓ ਦੇਖ ਕੇ
@PRINCEJI2013
@PRINCEJI2013 2 жыл бұрын
Veerji Tusi kamaal ho ji, babaji mehar karan ji
@gurjindersinghgurjindersin4858
@gurjindersinghgurjindersin4858 2 жыл бұрын
Vv Good..Job G
@anshsinghsra3699
@anshsinghsra3699 2 жыл бұрын
Bhaut vadiya ji
@harmansinghhr3228
@harmansinghhr3228 2 жыл бұрын
Thanks sir
@lovejashanbrothers7530
@lovejashanbrothers7530 2 жыл бұрын
So Nice Video....
@HarpreetSingh-cv9ll
@HarpreetSingh-cv9ll 2 жыл бұрын
Waheguru palakare Teri sari jindagi live Bahutwdiia calla
@HarpreetSingh-cv9ll
@HarpreetSingh-cv9ll 2 жыл бұрын
🙏🙏🙏🙏🙏🙏💞💞💞💞💞💞💞
@jagdeepsinghchahal1381
@jagdeepsinghchahal1381 2 жыл бұрын
Very good information
@JasbirSingh-hc7bw
@JasbirSingh-hc7bw 2 жыл бұрын
Punjabi popile gudewra sewa kirte hi but public pur ja kir we are fail... Tuse greet ho sir sewa all de kirte ho
@rickyriskyyy
@rickyriskyyy 2 жыл бұрын
Hello sir need some help regarding servo motor encoder syn
@Sonysharma52
@Sonysharma52 Жыл бұрын
Very nice 👍👍👍👍
@gurbachansingh9047
@gurbachansingh9047 Жыл бұрын
God bless you
@kulveersekhon8223
@kulveersekhon8223 2 жыл бұрын
By ji jai singh bi ji da eh sistem kis jaga hai ji
@gurpreetsingh-vd8yd
@gurpreetsingh-vd8yd 2 жыл бұрын
Very good sardar saab🙏
@JagjitSingh-kd1hj
@JagjitSingh-kd1hj 2 жыл бұрын
ਸੇਵਕ ਸਿੰਘ ਜੀ ਕਰੋੜਾਂ ਵੀਡੀਓ ਵਿਚੋਂ ਇਹ ਨੰਬਰ ਵੰਨ ਵੀਡੀਓ ਹੈ
@AmrikBrarvlog
@AmrikBrarvlog 2 жыл бұрын
🙏🙏🙏
@bluepen215
@bluepen215 2 жыл бұрын
Explore more hard working people like them
@BaljeetSingh-fr3by
@BaljeetSingh-fr3by 6 ай бұрын
🙏
@KuldeepSingh-px4iq
@KuldeepSingh-px4iq 2 жыл бұрын
Beaout vadyia come kar rahe ho veer ji
@jugrajsingh4875
@jugrajsingh4875 2 жыл бұрын
pajii erthing di video bnao 3 phase moter te kiwe lyi da
@jaswantsingh-no9rx
@jaswantsingh-no9rx 2 жыл бұрын
ਬਹੁਤ ਵਧੀਆ ਵੀਰ ਜੀ
@jashandeepsingh8024
@jashandeepsingh8024 2 жыл бұрын
Nice ok report 22ji
@dhaliwl8811
@dhaliwl8811 2 жыл бұрын
ਮੈ ਸੌਕੀ ਅਾ िਬਜਲੀ ਦੇ ਕੰਮ ਦਾ ਜਾਣ ਦਾ ਵੀ ਅਾ ਕੋਰਸ ਵੀ ਕੀਤਾ
@amandeepsandhu840
@amandeepsandhu840 2 жыл бұрын
Great job a sir ji
@gurpejsingh1755
@gurpejsingh1755 2 жыл бұрын
Lovely video veer Ji
@bluepen215
@bluepen215 2 жыл бұрын
Explore more hard working people like him
@kalachahal2906
@kalachahal2906 2 жыл бұрын
Very nice g
@rakindersingh6929
@rakindersingh6929 2 жыл бұрын
Eh lab kithe ha j kise veer nu pta hai ta jroor dseo ji
The evil clown plays a prank on the angel
00:39
超人夫妇
Рет қаралды 53 МЛН
coco在求救? #小丑 #天使 #shorts
00:29
好人小丑
Рет қаралды 120 МЛН
99.9% IMPOSSIBLE
00:24
STORROR
Рет қаралды 31 МЛН
1% vs 100% #beatbox #tiktok
01:10
BeatboxJCOP
Рет қаралды 67 МЛН
Jai Singh Kakkarwal|Jai Singh Emotional Interview| Jai Singh | Mani Parvez|Kaint Punjabi
1:25:20
Kaint Punjabi (ਘੈਂਟ ਪੰਜਾਬੀ)
Рет қаралды 998 М.
The evil clown plays a prank on the angel
00:39
超人夫妇
Рет қаралды 53 МЛН