SGPC ਮੈਂਬਰ ਨੇ ਜਥੇਦਾਰ ਤੋਂ ਮੰਗਿਆ ਅਸਤੀਫਾ? "ਬਾਦਲ ਨੂੰ ਨਹੀਂ ਸਾਂਭ ਸਕਦੇ ਤਾਂ ਅਹੁਦੇ ਤੋਂ ਫਾਰਗ ਹੋਵੋ!"

  Рет қаралды 11,166

Oneindia Punjabi

Oneindia Punjabi

Күн бұрын

SGPC ਮੈਂਬਰ ਨੇ ਜਥੇਦਾਰ ਤੋਂ ਮੰਗਿਆ ਅਸਤੀਫਾ?
"ਬਾਦਲ ਨੂੰ ਨਹੀਂ ਸਾਂਭ ਸਕਦੇ ਤਾਂ ਅਹੁਦੇ ਤੋਂ ਫਾਰਗ ਹੋਵੋ!"
ਕੀ ਬਾਦਲ ਤੋਂ ਜਥੇਦਾਰ ਨੂੰ ਲਗਦਾ ਡਰ?
ਕਰਨੈਲ ਸਿੰਘ ਪੰਜੋਲੀ ਨੇ ਮੰਗਿਆ ਜਥੇਦਾਰ ਤੋਂ ਅਸਤੀਫਾ?
ਬਾਦਲ ਖਿਲਾਫ ਕਾਰਵਾਈ ਦੀ ਅਕਾਲ ਤਖਤ ਜਥੇਦਾਰ ਤੋਂ ਮੰਗ
ਨਹੀਂ ਤਾਂ ਅਹੁਦਾ ਛੱਡ ਕੇ ਲੈਂਭੇ ਹੋ ਜਾਣ ਜਥੇਦਾਰ
SGPC ਮੈਂਬਰ ਨੇ ਕਰਨੈਲ ਸਿੰਘ ਪੰਜੋਲੀ
ਅਕਾਲੀ ਦਲ ਦੇ ਵੱਡੇ ਲੀਡਰ ਰਹੇ, ਜਥੇਦਾ ਗੁਰਚਰਨ ਸਿੰਘ ਟੌੜ੍ਹਾ ਦੇ ਕਰੀਬੀ ਰਹੇ
ਕਰਨੈਲ ਸਿੰਘ ਪੰਜੋਲੀ ਦਾ ਦਾਅਵਾ- ਜਾਂ ਤਾਂ ਜਥੇਦਾਰ ਬੇਵੱਸ ਹੈ
ਜਾਂ ਕੁਰਸੀ ਦਾ ਮੋਹ ਜਥੇਦਾਰ ਨੂੰ ਖਾਈ ਜਾ ਰਿਹਾ ਹੈ
ਕਿਹਾ ਤਨਖਾਹੀਆ ਕਰਾਰ ਦਿੱਤੇ ਗਏ ਸਨ ਬਾਦਲ
ਪਰ ਸ਼ਾਇਦ ਜਥੇਦਾਰ ਰਘਬੀਰ ਸਿੰਘ ਉਹਨਾਂ ਨੂੰ ਮਰਿਆਦਾ ਵਿੱਚ ਨਹੀਂ ਰੱਖ ਸਕਦੇ
ਕਿਹਾ ਬਾਦਲ ਦਿਖਾ ਰਿਹਾ ਹੈ ਕਿ ਸਿੱਖ ਰਹੁ ਰੀਤੀਆਂ ਨਾਲ ਕੋਈ ਮਤਲਬ ਨਹੀਂ
#sukhbirbadal #akaltakthsahib #sgpc #sgpcamritsar #jathedarraghbirsingh
#oneindiapunjabi #punjabnews #cmbhagwantmann #aamaadmiparty #bjp #bjppunjab #suniljakhar #sushilrinku #sheetalangural #congresspunjab #rajawarring #partapsinghbajwa #rahulgandhi #charanjeetchanni #excmpunjab #election2024news #electionpunjab #newsfact #newspunjab #newsroom #amanarora #navjotsinghsidhu #sidhu #election #loksabhaelection2024 #pmmodi #amitshah #enforcementdirectorate #crimebranch #cbi #punjabpolice #punjabnewstoday #punjabpolitics #vote #trending #oneindia #harpalcheema #harjotbains #drbalbirsingh #sukhbirbadal #akalidal

Пікірлер: 44
@rattansingh2980
@rattansingh2980 Күн бұрын
ਸਹੀ ਗਲ ਹੈ
@PardeepSingh-vo8hz
@PardeepSingh-vo8hz Күн бұрын
ਬਾਦਲਾਂ ਅਤੇ ਇਸ ਦੀ ਜੁੰਡਲੀ ਨੇ ਸਿੱਖ ਧਰਮ ਅਤੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ।
@kirpalsinghsingh8285
@kirpalsinghsingh8285 Күн бұрын
ਅਸੂਲ ਮੁਤਾਬਿਕ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹੀਆ ਕਰਾਰ ਦਿੱਤੇ ਵਿਆਕਤੀ ਨਾਲ ਮਿਲਵਰਤਣ ਰੱਖਣ ਵਾਲਾ ਵੀ ਦੋਸ਼ੀ ਹੈ ਖਾਸਕਰ ਐਸ ਜੀ ਪੀ ਸੀ ਮੈਂਬਰ ਸਾਹਿਬਾਨ
@VikramSingh-qm5hc
@VikramSingh-qm5hc Күн бұрын
ਸਾਰਾ ਪੰਥ ਜੱਥੇਦਾਰ ਤੌ ਖੱਫਾ ਏ ਜੋ‌ ਮੱਰੇਆਦਾ ਤੇ ਫੈਸਲਾ ਨੰਹੀ ਲੈ ਸੱਕਦੇ।
@JasbirSingh-jw9fn
@JasbirSingh-jw9fn Күн бұрын
ਬਿਲਕੁਲ ਠੀਕ, ਪੰਜੋਲੀ ਸਾਹਿਬ ਨੇ ਸ਼ੀਸ਼ਾ ਦਿਖਾਇਆ 🎉ਪਰ ਜੇ ਇਹਨਾ ਸ਼ਰਮ ਆਏ ਤਾਂ।
@ArvinderSingh-zz1sv
@ArvinderSingh-zz1sv Күн бұрын
ਸਹੀ ਵੀਚਾਰ ਕੋਈ ਫੈਸਲਾ ਨਹੀ ਲੈ ਰਹੇ
@sarbjeetsinghsandhu427
@sarbjeetsinghsandhu427 Күн бұрын
ਕੀ ਫਾਇਦਾ ਅਕਾਲੀਆਂ ਨੂੰ ਸਮਝਾਉਣ ਦਾ?ਇਹ ਇੱਕ ਝੱਟਕੱਈ ਵਾਲੀ ਨੀਤੀ ਰੱਖਦੈ ਹਨ।
@gurmejmand7208
@gurmejmand7208 Күн бұрын
Sach bolya
@thakarsinghthakarsingh711
@thakarsinghthakarsingh711 Күн бұрын
ਪੰਜੋਲੀ ਸਾਹਿਬ ਨੇ ਬਿਲਕੁੱਲ ਠੀਕ ਕਿਹਾ ਹੈ। ਬਾਕੀ ਸਿੱਖ ਸੰਗਤਾਂ ਸੱਭ ਕੁੱਝ ਜਾਣਦੀਆਂ ਹਨ।
@pargatsingh6705
@pargatsingh6705 Күн бұрын
ਸਰਮ😢ਕਰੋ ਜਥੇਦਾਰ ਸਾਹਿਬ ਸਰਮ ਉਠ ਰੋ
@tirthanandraghbirsingh9266
@tirthanandraghbirsingh9266 Күн бұрын
ਹੁਣ ਦੱਸੋ ਪੰਜੌਲੀ ਨੂੰ ਜਥੇਦਾਰ ਸਾਹਿਬ ਤਲਬ ਕਰਨਗੇ।
@gurmejmand7208
@gurmejmand7208 Күн бұрын
Sahi bolya panjoli ne good
@KaramjeetSingh-zi3vl
@KaramjeetSingh-zi3vl Күн бұрын
ਇਹ ਮਸੰਦ ਇੰਨੀਂ ਕੁ ਕਦਰ ਕਰਦੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦੀ
@mohindersinghparhar3729
@mohindersinghparhar3729 Күн бұрын
ਇਹ ਜਥੇਦਾਰ ਦੀ ਜਥੇਦਾਰੀ ਸੁਖਬੀਰ ਬਾਦਲ ਦੀ ਦਿੱਤੀ ਹੋਈ ਹੈ ॥ ਇਸ ਲਈ ਇਹ ਜਥੇਦਾਰ ਸਾਹਿਬ ਬਾਦਲ ਵਿਰੁੱਧ ਕੋਈ ਕਦਮ ਨਹੀਂ ਚੁੱਕ ਸਕਦੇ ॥ ਲਾਲਸਾ ਕਰਕੇ ਅਸਤੀਫ਼ਾ ਦੇਣ ਦੀ ਹਿੰਮਤ ਵੀ ਨਹੀ ਕਰ ਸਕਦੇ ਭਾਵੈ ਸਿੱਖਾਂ ਦਾ ਕੋਈ ਵੀ ਨੁਕਸਾਨ ਹੋ ਜਾਵੈ ॥
@dalipsingh1507
@dalipsingh1507 Күн бұрын
Good vieows
@kulwinderdhaliwal9028
@kulwinderdhaliwal9028 Күн бұрын
Absolutely Right
@harindergrewal535
@harindergrewal535 Күн бұрын
*Justice delayed Justice denide.🆗❓*
@gsdeol8827
@gsdeol8827 Күн бұрын
ਇਹ ਵੀ ਸੁਖਬੀਰ ਦੇ ਗੀਤ ਗਾਉਂਦੇ ਰਹੇ ਨੇ ਪੰਜੌਲੀ ਸਭ
@LalSingh-df2kq
@LalSingh-df2kq Күн бұрын
ਅਸੀਂ ਸਹਿਮਤ ਹਾਂ ਕਰਨੈਲ ਸਿੰਘ ਪੰਜੋਲੀ ਨਾਲ । ਧੰਨਵਾਦ
@beantsingh9208
@beantsingh9208 Күн бұрын
ਪੰਜੋਲੀ ਸਾਹਿਬ ਸਹੀ ਕਹਿ ਰਹੇ ਹਨ।
@harbanssingh1329
@harbanssingh1329 13 сағат бұрын
ਇਸੇ ਲਈ ਗੁਰੂ ਮਹਾਰਾਜ ਜੀ ਨੇ ਸਭ ਨੂੰ. ਰਾਣਾ ਰੰਕ ਬਰਾਬਰੀ ਵਾਲੇ ਸਿਧਾਂਤ ਨੂੰ ਪੂਰਾ ਕਰਨ ਲਈ ਸਭ ਨੂੰ ਕਿਰਤ ਸਿਧਾਂਤ ਦੀ ਸਿੱਖਿਆ ਦਿੱਤੀ ਵਾਹਿਗੁਰੂ ਜੀ
@KulwantSingh-gg5qe
@KulwantSingh-gg5qe 14 сағат бұрын
ਬਿੱਲਕੁਲ ਅਕਾਲ ਤਖ਼ਤ ਦੇ ਜਥੇਦਾਰ ਰਘਬੀਰ ਸਿੰਘ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਇਸ ਨੇ ਫੈਸਲਾ ਨਹੀਂ ਕਰਨਾ ਫੈਸਲੇ ਵਿਚ ਦੇਰੀ ਕਿਉਂ ਹੋ ਰਹੀ ਹੈ ਅਵਾਜ਼ ਉਠਾਉਣੀ ਪਵੇਗੀ
@Fun836
@Fun836 10 сағат бұрын
ਜਥੇਦਾਰ,ਬਾਦਲਾਂ ਦਾ ਰੱਖਿਆ ਹੋਇਆ ਗ੍ਰੰਥੀ ਹੈ॥
@Fun836
@Fun836 10 сағат бұрын
ਸਰਬੱਤ ਖਾਲਸਾ ਵੱਲੋਂ ਨਹੀ ॥
@harjeetsinghkhalsa1588
@harjeetsinghkhalsa1588 Күн бұрын
ਮੈਂ ਐਸਜੀਪੀਸੀ ਮੈਂਬਰ ਸਰਦਾਰ ਕਰਨੈਲ ਸਿੰਘ ਪੰਜੋਲੀ ਦੇ ਵਿਚਾਰਾਂ ਨਾਲ ਸਹਿਮਤ ਹਾਂ
@harjasdeol3323
@harjasdeol3323 Күн бұрын
ਪੰਜੌਲੀ।ਠੀਕ।ਕਹਿ।ਰਹੇ।ਹਨ 8:44
@gurtarsingh422
@gurtarsingh422 Күн бұрын
ਪੰਜੋਲੀ ਸਾਬ ਨੇ ਠੀਕ ਲਿਖਿਆ ਆਰ ਸੱਚ ਲਿਖਿਆ
@singhkarnail3953
@singhkarnail3953 Күн бұрын
WAHEGURU JI MEHAR KRE 🙏🏻 🙏🏻🙏🏻🙏🏻
@darshanbhandal2520
@darshanbhandal2520 21 сағат бұрын
Karnail singh panjoli ne 💯% sach kiha.
@balbirsinghjmajra2523
@balbirsinghjmajra2523 Күн бұрын
Panjoli Saheb Very Nice Gursikh Hamesa Sach te pehra dinde hen
@TarlochanSingh-w7g
@TarlochanSingh-w7g Күн бұрын
Members along with jathedar sahib should take a decision immediately
@kulwantsinghmann4976
@kulwantsinghmann4976 Күн бұрын
Jathadar ton astifa laina chahida h
@ashcroftriverinn5790
@ashcroftriverinn5790 Күн бұрын
Jathedar must resign if he not take any decision against Sukhbir. He is not Above Shri Akal Takhat.
@TarsemSingh-oo6bv
@TarsemSingh-oo6bv Күн бұрын
Panjoli.sahib.ji.sahi.Baiyan.hai.jathedar.Sahib.ji.Bahut.wadda.hai.Jathedar.sahib.ji.Nadharik.ho.ke.Faisla.karana.Chahida.hai.
@gurbaxsingh1581
@gurbaxsingh1581 Күн бұрын
Panjoli puraanaa paapi. Real paapi.
@SwarnSingh-d5q
@SwarnSingh-d5q 14 сағат бұрын
AstifA. Dena chahida
@ParrySam-r1n
@ParrySam-r1n 20 сағат бұрын
Tu ta deserve hi nai karda,SGPC da member banan vaste.
@AvtarJaswal-p8x
@AvtarJaswal-p8x Күн бұрын
Jathedar Raghbir Singh, Jathedar Akal Takhat Aur Karjkari Mukh Granthi Sri Granthi, Darbar Sahib de "" JOG "". 4:09
@jagdishsingh-uc7ud
@jagdishsingh-uc7ud Күн бұрын
1994 vich budha badal gunde la k Jathedar sahib ji nu dhakaiaa c
@jagdishsingh-uc7ud
@jagdishsingh-uc7ud Күн бұрын
Badal ta diharhidar majdoora vang hi feel krda Jdo chahun videsh gai nu gdio laah dinde
@lakhvindersingh9844
@lakhvindersingh9844 Күн бұрын
Eh sabh chawal kathe hoe han
@gurbhejgill990
@gurbhejgill990 12 сағат бұрын
NITHARK JARNAIL J.PANJOLI SAHIB NE JO KUJH KIHA BILKUL THEEK KIHA MJA IS GAL VÍCH KOYE TA SAHE SOCH WALA SAHME AIA JI
@ParrySam-r1n
@ParrySam-r1n 20 сағат бұрын
Dur Fittey Mooh Tuhada ,Sikh kaoum da Beera Garrak karde o tusi .Jathedar da Resign mangan wale.
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 18 МЛН
How it feels when u walk through first class
00:52
Adam W
Рет қаралды 19 МЛН
World‘s Strongest Man VS Apple
01:00
Browney
Рет қаралды 45 МЛН
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 18 МЛН