Shahzadi ne Shadi kerne ki Anokhi Shart rakh di | Very Funny Video 2019 by IPPD

  Рет қаралды 1,975,339

IK Pind Punjab Da ਇੱਕ ਪਿੰਡ ਪੰਜਾਬ ਦਾ

IK Pind Punjab Da ਇੱਕ ਪਿੰਡ ਪੰਜਾਬ ਦਾ

Күн бұрын

Пікірлер: 957
@jaspalsinghbukan8543
@jaspalsinghbukan8543 5 жыл бұрын
ਬਹੁਤ ਵਦੀਆ ਲੱਗਦਾ ਪੁਰਾਣੀਆਂ ਕਹਾਣੀਆਂ ਸੁਨ ਕੇ ਇੱਕ ਪਿੰਡ ਪੰਜਾਬ ਦੇ ਨੂੰ ਸਲਾਮ ਆ
@baloursingh2382
@baloursingh2382 4 жыл бұрын
ਬਾਬਾ ਜੀ ਰੂਹ ਖੁਸ਼ ਕਰਤੀ ਜੁੱਗ ਜੁੱਗ ਜਿਊਦੇ ਰਹੋ ਪੰਜਾਬੀ ਵਿਰਸਾ ਸਭਾਲਿਆ🙏👌🙏
@agamarjeet
@agamarjeet 3 жыл бұрын
Baba ji nu bahut hi vadhiya ate great salutes for old folk story . Waheguru Baba ji nu lambiya umar bakshe 💐🌹👍👌🙏🇮🇳
@CricketGravity
@CricketGravity Жыл бұрын
Very Nice Baba ji, This stories we miss in today's world, becoz youth is busy in reels & foreign culture. Thank you for sharing this beautiful video
@avtarsinghraunta3440
@avtarsinghraunta3440 2 жыл бұрын
ਬਹੁਤ ਵਧੀਆ ਬਾਬਾ ਜੀ ਜਿਊਂਦਾ ਵਸਦਾ ਰਿਹ ਬਾਬਾ ਸਟੋਰੀ ਬਹੁਤ ਵਧੀਆ ਸੀ ਨਾਸਰ ਵੀਰ ਇਹ ਹੀ ਸਾਡਾ ਪੁਰਾਣਾ ਸਭਿਆਚਾਰ ਆ ਅੱਗੇ ਇਹੋ ਜਿਹੇ ਬੂਜਰਗ ਮੇਲਿਆ ਜਿਹਾ ਤੇ ਆਪਣੇ ਫ਼ਨ ਦਾ ਮੁਜਹਾਰਾ ਕਰਦੇ ਹੁੰਦੇ ਸਨ ਪਰ ਅੱਜਕਲ੍ਹ ਇਹ ਚੀਜ਼ਾਂ ਬੁਹਤ ਦੂਰ ਹੋ ਗੲਈਆ
@mianfarmofficial5990
@mianfarmofficial5990 3 жыл бұрын
Bade Hi Sohne Tarike Nal Sunayi E Lok Katha... Dhanwaad Ji... 🙏... E Hundiya Ne Asli Lok Kathawa
@RavinderSingh-ns6pf
@RavinderSingh-ns6pf 5 жыл бұрын
ਬਹੁਤ ਵਧੀਆ ਜੀ, ਇਹ ਗੱਲਾਂ ਬਜ਼ੁਰਗਾਂ ਤੋਂ ਹੀ ਸਿੱਖਣ ਨੂੰ ਮਿਲਦੀਆਂ ਨੇ.
@harmeshlal7068
@harmeshlal7068 4 жыл бұрын
ਮੁਸਲਮਾਨ ਆਰਫਾਂ ਕੋਲੋਂ ਹੀ ਇਹ ਵਣਜੀ ਸੌਦੇ ਮਿਲਦੇ ਹਨ ।ਹਜੂਰ ਸਲਾਮ ਹੈ ਤੁਹਾਨੂੰ ।
@AshwaniKumar-oc1wp
@AshwaniKumar-oc1wp 2 жыл бұрын
Bhut best.
@SurajKumar-en7tk
@SurajKumar-en7tk 3 жыл бұрын
Eho jihiyan goodiyan gallan kise kise nu hi yaad hundian. Wah ji bahut khoob. Bapu ji jiunde raho
@neesharana8639
@neesharana8639 5 жыл бұрын
ਦਿਲ ਦੇ ਕਿਹੜੇ ਕੋਨੇ ਦੇ ਵਿੱਚ ਰੱਖਾਂ ਮੜਕੇ ਸੋਨੇ ਦੇ ਵਿੱਚ ਕਲਮਾਂ ਜਾਂ ਦਵਾਤਾਂ ਦੇ ਵਿੱਚ ਦਾਦੀ ਵਾਲੀਆਂ ਬਾਤਾਂ ਦੇ ਵਿੱਚ ਤੇਰਾ ਹਰ ਅੱਖਰ ਆਦਾਬੀ ਆ ਸਾਡਾ ਕਿਸੇ ਬੋਲੀ ਨਾਲ ਵੈਰ ਨਹੀਂ ਬੱਸ ਸਾਡੀ ਮਾਂ ਪੰਜਾਬੀ ਆ ਧਰਤੀ ਦੇ ਕਣ ਕਣ ਵਿੱਚ ਡੁੱਲਿਆ ਯੋਧਿਆਂ ਦਾ ਓਹ ਖੂਨ ਪੰਜਾਬੀ ਇਸ ਧਰਤੀ ਤੇ ਹਰ ਕੋਈ ਆਇਆ ਖੁਸ਼ੀ ਨਾਂ ਮਾਣਨ ਜੂਨ ਪੰਜਾਬੀ ਗੁਰ ਪੀਰਾਂ ਦੀ ਪਹਿਲ ਪਲੇਠੀ ਸਾਡੀ ਇਹ ਸ਼ਹਿਜਾਦੀ ਆ ਸਾਡਾ ਕਿਸੇ ਬੋਲੀ ਨਾਲ ਵੈਰ ਨਹੀਂ ਬੱਸ ਸਾਡੀ ਮਾਂ ਪੰਜਾਬੀ ਆ ਜਨਮ ਤੋਂ ਲੈ ਕੇ ਮਰਨੇ ਤੀਕਰ ਵੇ ਹਮਜਾਂ ਹਰ ਰਸਮ ਪੰਜਾਬੀ ਗੁਰਮੁੱਖੀ ਦਾ ਪਾ ਕੇ ਰੁਤਬਾ ਖਾ ਬੈਠੀ ਇਹ ਕਸਮ ਪੰਜਾਬੀ ਨਿੱਘ ਮਮਤਾਂ ਦਾ ਮਾਣ ਬੇਸ਼ੁਕਰੇ ਭੰਡਗੇ ਬੋਲ ਤੇਜ਼ਾਬੀ ਆ ਸਾਡਾ ਕਿਸੇ ਬੋਲੀ ਨਾਲ ਵੈਰ ਨਹੀਂ ਬੱਸ ਸਾਡੀ ਮਾਂ ਪੰਜਾਬੀ ਆ ਜੇ ਵੱਸ ਚੱਲੇ ਅੰਬਰਾਂ ਦੇ ਵਿੱਚ ਤਾਰਿਆਂ ਦੇ ਨਾਲ ਲਿਖਾਂ ਪੰਜਾਬੀ ਜੰਮਾਂ ਮੈਂ ਇਹਦੀ ਬੁੱਕਲ ਦੇ ਵਿੱਚ ਜੰਮ ਜੰਮਕੇ ਮੈਂ ਮਿਟਾਂ ਪੰਜਾਬੀ ਮੱਥੇ ਚੰਨ ਦੀ ਟਿੱਕੀ ਰੱਖ ਜੋ ਪੂਜਣ ਯੋਗ ਰਬਾਬੀ ਆ ਸਾਡਾ ਕਿਸੇ ਬੋਲੀ ਨਾਲ ਵੈਰ ਨਹੀ ਬੱਸ ਸਾਡੀ ਮਾਂ ਪੰਜਾਬੀ ਆ #rammi
@jasvirsahota3647
@jasvirsahota3647 5 жыл бұрын
Wah g wah
@HusanpreetSingh-tu6ff
@HusanpreetSingh-tu6ff 5 жыл бұрын
ਬਹੁਤ ਵਧੀਆ ਕਵਿਤਾ ਲਿਖੀ ਐ ਜੀ 😍😍
@VijayKumar-eu9po
@VijayKumar-eu9po 5 жыл бұрын
ਬਹੁਤ ਖੂਬ
@muktiarahmad7607
@muktiarahmad7607 4 жыл бұрын
B
@LokRangPunjabDa
@LokRangPunjabDa 4 жыл бұрын
👍
@SukhdevSingh-hg9ki
@SukhdevSingh-hg9ki 4 жыл бұрын
ਵਾਹ ਜੀ ਵਾਹ ਮਜਾ ਆ ਗਿਆ ਬਾਬਾ ਜੀ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸੇ
@ਮਨਜੀਤਸਿੰਘ-ਵ6ਞ
@ਮਨਜੀਤਸਿੰਘ-ਵ6ਞ 4 жыл бұрын
ਬਾਬੇ ਨੇ ਪੂਰੇ ਨਜ਼ਾਰੇ ਬੰਨ੍ਹਕੇ ਰੱਖ ਦਿੱਤੇ ਨੇ 20 ਤੱਕ ਗਿਣਤੀ ਸੁਣਾਕੇ👌👍
@maansaab1941
@maansaab1941 4 жыл бұрын
S
@ਮਨਜੀਤਸਿੰਘ-ਵ6ਞ
@ਮਨਜੀਤਸਿੰਘ-ਵ6ਞ 4 жыл бұрын
@@maansaab1941 S mean
@SukhwinderSingh-pz2js
@SukhwinderSingh-pz2js 3 жыл бұрын
Ppp0
@paramrupal5351
@paramrupal5351 4 жыл бұрын
Very nice👌👌👌 ਕਹਾਣੀ ਸੁਣ ਕੇ ਬੜੀ ਵਧੀਆ ਲੱਗੀ ਕਿਸ ਕਿਸ ਨੂੰ ਵਧੀਆ ਲੱਗੀ ਲਾਇਕ ਕਰਕੇ ਦੱਸੋ 😊😊😊👍👍💖🌹🌷🌸
@gobindaman2136
@gobindaman2136 4 жыл бұрын
⭐⭐⭐⭐⭐🍰🍰 ਪੂਰੀ ਕਹਾਣੀ ਕਿਨੇ ਕਿਨੇ ਸੁਣੀ ?
@Lucky_Arora.
@Lucky_Arora. 4 жыл бұрын
Mai
@shahidalichohanali2500
@shahidalichohanali2500 4 жыл бұрын
J
@butasingh718
@butasingh718 4 жыл бұрын
M
@parmjotgill4292
@parmjotgill4292 4 жыл бұрын
Main
@buntysanhotra2828
@buntysanhotra2828 4 жыл бұрын
Mai suni aa puri khaani bhut Sohni aa 👍
@KirpalSingh-fj4ji
@KirpalSingh-fj4ji 4 жыл бұрын
ਇਹ ਗੱਲਾਂ ਕਿਸੇ ਕਿਤਾਬ ਚੋਂ ਨੀ ਲੱਭਣੀਆਂ, ਵਾਹ ਬਾਬੂ
@shergillpb06wala
@shergillpb06wala 5 жыл бұрын
1 ੴ 2 ਚੰਨ ਸੂਰਜ ਭਰਾ 3 ਕੋਲ੍ਹ ਪੀਰ ਸਾਭ ਦੇ 4 ਵੀਰ 5 ਪਾਡੋ 6 ਦਰੋਵਟੀ 7 ਨਰਾਤੇ 8 ਜੋਤ 9 ਨੋਮਣੀ 10 ਦੁਸਾਹਿਰਾ 11 ਗਿਅਾਰਵੀ ਵਾਲਾ ਪੀਰ 12 ਮਹਿਨੇ 13 ਸਰੱਸਤੀ 14 ਸਰਾਅਧ 15 ਨਰੈਣ 16 ਕਲ੍ਹਾ ਸਪੂਰਨ ਸ਼੍ਰੀ ਰਾਮ ਚੱਦਰ ਅਾੲੇ 17 ਮਰਘ ਦੀ 18 ਠਰ੍ਹਾਂ 19 ਤੂੰ 20 ਮੈ
@mickyjassal6117
@mickyjassal6117 5 жыл бұрын
7 nrate shabash.9 hunde
@jatinderkang9377
@jatinderkang9377 5 жыл бұрын
ਬਾਬਿਓ ਨੌਂ ਨਰਾਤੇ ਹੁੰਦੇ
@sangha7846
@sangha7846 5 жыл бұрын
na na baii de pind 7 hunde
@randhirsingh9919
@randhirsingh9919 5 жыл бұрын
@@sangha7846 hahaha hahaha
@kapilbanga95
@kapilbanga95 5 жыл бұрын
15 sraad
@malkitdhami4275
@malkitdhami4275 3 жыл бұрын
सलूट है जी बाबा जी नू पुरातन लोग गाथाएं वहुत ही बढ़िया
@OnkarSingh-np4yb
@OnkarSingh-np4yb 5 жыл бұрын
ਬਾਬਾ ਜੀ ਇਸ ਤਰ੍ਹਾਂ ਦੀਆਂ ਬਾਤਾਂ ਬਚਪਨ ਵਿੱਚ ਸੁਣਦੇ ਹੁੰਦੇ ਸੀ, ਬਚਪਨ ਯਾਦ ਆ ਗਿਆ।
@sukhdevsingh5197
@sukhdevsingh5197 3 жыл бұрын
ਬਹੁਤ ਹੀ ਘੱਟ ਲੋਕਨੇ ਇਹੋ ਜਿਹਾ ਸਣੌਣ ਵਾਲੇ 🏃‍♂️🕺✌✌🙏🙏
@sukhjindersinghsarai2975
@sukhjindersinghsarai2975 4 жыл бұрын
ਸਤਿ ਸ੍ਰੀ ਅਕਾਲ ਜੀ ਵੀਡੀਓ ਬਹੁਤ ਹੀ ਵਧੀਆ ਬਣਾਈ ਹੈ ਭਾਜੀ ਧੰਨਵਾਦ ਤੁਹਾਡਾ ਜੀ ਤੁਸੀ ਇਸ ਵੀਡੀਓ ਵਿਚ ਸੁਨੇਹਾ ਬਹੁਤ ਹੀ ਵਧੀਆ ਤਰੀਕੇ ਨਾਲ ਦਿੱਤਾ ਹੈ ਜੀ ਰਾਣੀ ਨੂੰ ਹੰਕਾਰ ਸੀ ਪ੍ਰਮਾਤਮਾ ਹੰਕਾਰ ਤੇ ਵੰਡਿਆ ਵੰਡਿਆ ਦਾ ਲਾਹ ਦਿੰਦਾ ਹੈ
@GurdeepSingh-ng9gq
@GurdeepSingh-ng9gq 3 жыл бұрын
ਨਜ਼ਾਰਾ ਆ ਗਿਆ ਵੀਰ ਵਿਰਸਾ ਦੇਖ ਕੇ ਅਸਲ ਜ਼ਿੰਦਗੀ ਵਿੱਚ ਜਰਨਲਨੋਲਜ ਹੋਵੇ ਜਾਣਕਾਰੀ ਲਈ ਧੰਨਵਾਦ ਜੀ
@gursewaksingh-ch6to
@gursewaksingh-ch6to 5 жыл бұрын
ਦਿਲ ਖੁਸ਼ ਕਰ ਤਾਂ ਬਾਬਾ ਜੀ
@MeraPindDhaktana
@MeraPindDhaktana 5 жыл бұрын
Wah Ji wah .... Baba Ji ne sira laata.... Anand aa giya.
@HappySingh-sk8ls
@HappySingh-sk8ls 4 жыл бұрын
ਪੁਰਾਨੀਆ ਯਾਦਾ ਬਾਈ
@RajinderKumar-kq9nn
@RajinderKumar-kq9nn 4 жыл бұрын
Bachpan di yaaden taza kar ditti tusi baba ji sade pind ya mele bich akhade ch ganje de 20 badi bari sunia si thanks
@SatnamSingh-bn7jy
@SatnamSingh-bn7jy 5 жыл бұрын
ਇੱਕ ਪਿੰਡ ਪੰਜਾਬ ਦਾ ਨੁੰ ਸਲਾਮ ਹੈ ਜੀ ek pand punjab da nu salam haa jee
@monupandit3444
@monupandit3444 4 жыл бұрын
Ballee balle krwati baba ji waheguru chardi kla ch rakhe
@sandeepmottan7157
@sandeepmottan7157 5 жыл бұрын
Kya baat aa Baba ji ...... good Nasir Kasana ji .... knowledge wali ginti hai 20 tak di
@reactiononhai1443
@reactiononhai1443 3 жыл бұрын
Hahahaha bht achi story the bht maza aya sun kr or sunan ka tarika b bht acha tha
@gauravthakur3550
@gauravthakur3550 4 жыл бұрын
Salute to u Baba g , really love the lesson which u hav taught us through this video.this is what new generation is missing to learn from their elders and grand parents( new generation is busy in tik tok ,f.b,what's app don't hv time to listen their elders)Baba g love u and hats off to u guys who made this video with Baba g
@chandervinayak8769
@chandervinayak8769 3 жыл бұрын
Wahhh g wahhh bhut badhia lgda bajurga nu sunn k
@merepindmerekhet
@merepindmerekhet 5 жыл бұрын
ਰਾਣੀ ਦੀ ਕੌਡੀ ਧੜਕਣ ਲੱਗ ਪਈ 😂😂😂😂😂😂😂
@LokRangPunjabDa
@LokRangPunjabDa 4 жыл бұрын
♥️
@AmanDeep-ip1ns
@AmanDeep-ip1ns 3 жыл бұрын
KZbin di sab toh ghaint vedio lgi. Salute aa bapu ji 🙏🙏
@s.p.singhsidhubrar599
@s.p.singhsidhubrar599 5 жыл бұрын
Wah baba ji wah... Mann gye tuhadia gallan nu...
@savethegirlchild1234
@savethegirlchild1234 5 жыл бұрын
Poori video nahi vekhi honi tusi
@harchandsingh1718
@harchandsingh1718 4 жыл бұрын
ਰਪਪਕ੭ਕ
@ripudamanrana6073
@ripudamanrana6073 4 жыл бұрын
Bhut vadia, purane khund purane hi ne.kini soni gal keh ti.......Bale Bale Bsi ji 🙏
@sangha7846
@sangha7846 5 жыл бұрын
waah oh jatta dil khush krta bapu jiunda basda rah bapu
@aniketsharma6055
@aniketsharma6055 4 жыл бұрын
Je story mere bapu ji ne sunai si aj youtube te dekhi ❤️ 20 tak ginti Veda ch sunani si
@gurdevsingh2188
@gurdevsingh2188 5 жыл бұрын
Wah ji wah, eh a Punjab da culture jis wich har majhab de gal atte respect hai.
@gurjantsandhu8305
@gurjantsandhu8305 4 жыл бұрын
ਗੰਜੇ ਫਾਲੀ ਦੇ 20 ਗਿਣਤੀ ਬਹੁਤ ਪਹਿਲਾ ਗਿਣੀ ਹੋਈ ਅਾ ਤੇ ਇਹ ਗੱਲ ਬਹੁਤ ਪਹਿਲਾ ਸੁਣੀ ਅਾ ਅਸੀ ਤੁਸੀਂ ਕਾਪੀ ਕਰਕੇ ਪਾਂ ਰਹੇ ਅਾ ਯਾਰ ਇਹ ਬਹੁਤ ਪਹਿਲਾ ਲੋਕਾ ਨੇ ਸੁਣ ਰੱਖੀ ਅਾ
@gagankailey1497
@gagankailey1497 4 жыл бұрын
Bhut vadia kahani
@m.k.j6174
@m.k.j6174 4 жыл бұрын
Full nazara aa gya je baba gaa ke suna dinda ta maza aa janda
@baltajsran9766
@baltajsran9766 5 жыл бұрын
ਸਿਰਾ ਲਾਤਾ ਬਾਈ ਨੇ
@subhashkatwara3569
@subhashkatwara3569 3 жыл бұрын
Very nice bohut badhiya ji sun ke Najara aa giya ji 🙏🙏🙏❤️❤️❤️👍👍👍 Subhash katwara ❤️❤️❤️🙏🙏🙏🙏
@PaTRiOTPūNJaBï-007
@PaTRiOTPūNJaBï-007 5 жыл бұрын
Waah ji Waah Bajurgon... Jo kitaabaan wich naa milya sakoon oh tuhadey moonh to bolnay de tareekay naal rooh khush ho gyi...
@arslubana9157
@arslubana9157 3 жыл бұрын
ਬਾਬਾ ਨੇ ਨਿਜਾਰੇ ਬਨ ਦਿੱਤੇ (20) ਤੱਕ ਗਿਨਤੀ ਸੁਨਾਹਕੇ🙏👍👌🌹🌹🌹🌹🙏🙏🙏🙏🙏
@singhraja62
@singhraja62 4 жыл бұрын
Sir maza aa gya bahut vadia laga sun k
@rubinashaheen9977
@rubinashaheen9977 4 ай бұрын
Very interesting watched for so many time. Like it .
@damanpreetkauraujla871
@damanpreetkauraujla871 4 жыл бұрын
Meri dadi v suniya karde c ehe .. I was looking for this from 10 years k oo 20 kihre aa . Kionki meri Dadi ki di death hoo gi aa Te I was thinking k manu fr too eh ni Milne . Thank you soo much...
@arslubana9157
@arslubana9157 3 жыл бұрын
ਬਹੁਤ ਵਧੀਅਾ ਜੀ 🙏👍👌🌹🌹🌹🌹🌹🙏🙏🙏🙏🙏🙏🙏
@harjeetsinghsadhu646
@harjeetsinghsadhu646 4 жыл бұрын
Dil khush kerta ji nazarandaaj aa gaya ji buzurgo
@sukhdevsandhusukhdevsandhu7923
@sukhdevsandhusukhdevsandhu7923 5 жыл бұрын
Wah Nasir kasana Saab kya baat ha , Baba bahot ghaint ha , Punjabi ma boli da heera ,lagda waheguru (Allah) ne tuhade duty babe labban te lia ha , Punjab , Punjabi zindabaad zindabaad zindabaad zindabaad zindabaad zindabaad
@SukhdevSingh-cw3gm
@SukhdevSingh-cw3gm 4 жыл бұрын
ਬਹੁਤ ਵਧੀਆ ਬਾਬਾ ਜੀ ਪਰਮਾਤਮਾਂ ਮੇਹਰ ਕਰੇ ਤੁਹਾਡੇ ਤੇ
@jatinderkang9377
@jatinderkang9377 5 жыл бұрын
ਬਾਬਾ ਇਕ ਗੱਲ ਤਾ ਪੱਕੀ ਆ 20 ਤਾਂ ਤੂੰ ਗੰਜੇ ਨਾਲੋਂ ਵੀ ਵਧੀਆ ਗਿਣ ਗਿਆ।
@amankhandoor4659
@amankhandoor4659 4 жыл бұрын
L
@abdulashfaq9824
@abdulashfaq9824 4 жыл бұрын
?18 1 for the Q1+11 q no 11 1 n.+1qq+qq+++1
@varindersidhu9018
@varindersidhu9018 4 жыл бұрын
@@LokRangPunjabDa 8888888
@gamingwith_7470
@gamingwith_7470 4 жыл бұрын
"
@lordrobort7866
@lordrobort7866 4 жыл бұрын
@@LokRangPunjabDa nocomets
@ਮੇਰੀਮਾਂਮੇਰਾਰੱਬ-ਖ6ਸ
@ਮੇਰੀਮਾਂਮੇਰਾਰੱਬ-ਖ6ਸ 3 жыл бұрын
Bohat vadiya bajurgo ❤️❤️❤️❤️👍👍👍👍🙏🙏🙏🙏🙏
@ramchandtoor3214
@ramchandtoor3214 4 жыл бұрын
Sira karta bapu g tanvad
@singhsabsingh6511
@singhsabsingh6511 4 жыл бұрын
Solut a baba ji bohat badea Kamal karti baba ji gall bat bich damn a
@rajchahal1980
@rajchahal1980 5 жыл бұрын
Mere dada ji sunde hunde si Sharif raagi ohna ton mainu vi sunan di aadat pai gai. Rabb ehna di lambi umar kare. Distt Nawan Shahr India
@sabargujjar5891
@sabargujjar5891 5 жыл бұрын
Nawan sheher main pind maii ditta hamara pind tha g pura pind gujjaron ka e tha
@sonupunjabi201
@sonupunjabi201 5 жыл бұрын
ਬਹੁਤ ਖੂਬ ਜਨਾਬ, ਜਿਊਂਦੇ ਵੱਸਦੇ ਰਹੋ ਜੀ
@ranjeetsingh3033
@ranjeetsingh3033 4 жыл бұрын
ਵਾਹ ਪੲਈ ਵਾਹ ਬਾਪੂ ਤੇਰੇ
@rubinashaheen9977
@rubinashaheen9977 3 жыл бұрын
Very interesting story. Thanks brother.
@MadeinPanjab1699
@MadeinPanjab1699 4 жыл бұрын
Wah Baba Ji Maza aa Giya Love From East Punjab ❤️
@AshaRani-zz8ed
@AshaRani-zz8ed 4 жыл бұрын
tusi bhut vadia gal sonai ta sachi gal dasi a ma a gal pala be suni hoi a tomi nal gaon wala tu thuno bhut bhut 100 like
@sarbjeetbrar2106
@sarbjeetbrar2106 5 жыл бұрын
Wah g wah.... Kiya baat aa.... 👌
@balbirsingj8173
@balbirsingj8173 4 жыл бұрын
Babu Rajab Ali malve di rooh sade edher bahut sunde c pehla kavisri
@baljinderbanipal3438
@baljinderbanipal3438 5 жыл бұрын
ਇਹ ਹਨ ਅਸਲੀ ਲੋਕ ਕਥਾਵਾਂ
@LokRangPunjabDa
@LokRangPunjabDa 4 жыл бұрын
👍
@InderJeet-kr9wn
@InderJeet-kr9wn 3 жыл бұрын
Llllllllllllll llllllllllllllllll
@muhammadnazir8722
@muhammadnazir8722 3 жыл бұрын
Xvn
@shehbazmohd5287
@shehbazmohd5287 3 жыл бұрын
Sahi A
@arshdeepsharma9847
@arshdeepsharma9847 4 жыл бұрын
ਬੜੀ ਵਧੀਆ ਕਹਾਣੀ ਆ ਜੀ
@gujjarkijaiho195
@gujjarkijaiho195 5 жыл бұрын
Waa Ji waa Bachpan yaad aagya ,mera chacha sunaye krda ye Story, very good thankyou nice channel , good work u and your team .❤️💖💖💖💖
@mohinderjitaujla6245
@mohinderjitaujla6245 5 жыл бұрын
PURANAY LOK kinay intelligent hunday sann…20 ginan di niki kahani ch kinya sikhyava mildian hann. Hor ta gallaan shaddo , Bhai Sahib aap da Baat karnay da dhang bhut sohna lagga . Turlay wali pagg naal and muskranday cheharay naal aap hor bhi vadd sohnay lagday ho . Mann khush hoyea…Thanks …Jagtar Singh Aujla USA
@kamaljitsinghkamaljitsingh2262
@kamaljitsinghkamaljitsingh2262 3 жыл бұрын
ਸਿਰਾ ਲਾਤਾ ਬਾਬੇ ਨੇ👏👏
@chamkurthind7765
@chamkurthind7765 4 жыл бұрын
ਬਾਈ। ਜੀ। ਨਜ਼ਾਰਾ। ਆ। ਗਿਆ। ।ਸਤਿ।ਸੀਰ ।ਅਕਾਲ
@danveerbenipal4350
@danveerbenipal4350 5 жыл бұрын
Rooh khush ho gai bapu g
@ajitsingh-hm1gz
@ajitsingh-hm1gz 2 жыл бұрын
Very good story. Congratulations
@varinderaulakh8410
@varinderaulakh8410 5 жыл бұрын
ਮੇਰੀ ਇਹ ਵੀਡੀਓ ਬਣਾਈ ਰਹਿ ਗਈ ਪੰਜਾਬੀ ਟੱਚ ਵਿੱਚ ਸੀ। ਗੰਜੇ ਜਾਲੀ ਦੀ ਪੂਰੀ ਕਹਾਣੀ ਤੇ ਇੱਕੀ 1 ੴ 2 ਧਰਤੀ ਤੇ ਅਸਮਾਨ 3 ਤਿੰਨੇ ਕੌਲ 4 ਚਾਰੇ ਵੇਦ 5 ਪੰਜੇ ਪਾਂਡੋ 6 ਛੇਵਾਂ ਨਰਾਇਣ 7 ਸੱਤੇ ਦੇਵੀਆਂ 8 ਅੱਠੇ ਵਾਰ 9 ਨੌਂ ਨਰਾਤੇ 10 ਦਸਵਾਂ ਦੁਸ਼ਾਹਿਰਾ 11 ਗਿਆਰਾਂ ਦੀ ਕਾਸਤੀ 12 ਬਾਰਾਂ ਮਹੀਨੇ ਸਾਲ ਦੇ 13 ਤੇਰਵਾਂ ਲੋਨ ਦਾ 14 ਚੌਦਾਂ ਕਲਾ ਨਿਧਾਨ ਸ਼੍ਰੀ ਰਾਮਚੰਦਰ 15 ਪੰਦਰਾਂ ਭਖ ਦੇ ਜਾਣ 16 ਸੋਲਾਂ ਕਲਾ ਨਿਸਾਰ ਸ਼੍ਰੀ ਕ੍ਰਿਸ਼ਨ 17 ਸਤਾਰਾਂ ਸਿਮਰਤੀਆਂ 18 ਅਠਾਰਵਾਂ ਠਰਾਹਾ 19 ਉਨੀਵਾਂ ਮੈ 20 ਵੀਹਵੀਂ ਤੂੰ 21 ਇੱਕੀਵਾਂ ਢਾਂਗਾ ਤੁਰਨਾ ਤਾ ਤੁਰ ਪੈ ਨਹੀਂ ਕੁੱਟ ਕੁੱਟ ਬਣਾ ਦੇਉਂ ਲਾਂਗਾ #ਦਾਦਾ_ਜੀ_ਸਰਦਾਰ_ਕੱਤਰ_ਸਿੰਘ ਜੀ ਦੀ ਦੇਣ ਆ ਸਭ ਇਹ।
@itzhamirpuria007
@itzhamirpuria007 4 жыл бұрын
ਸੀਰਾ ਲਾਤਾ ਬਾਪੁ ਜੀ ਨੇ 😂🤘💪
@ਅਰਸ਼ੀਰਹੀਮਾਂਬਾਦ-ਞ6ਮ
@ਅਰਸ਼ੀਰਹੀਮਾਂਬਾਦ-ਞ6ਮ 5 жыл бұрын
ਬੱਲੇ ਬਾਬਾ ਤੇਰੇ 😍
@GautamKumar-tj5eu
@GautamKumar-tj5eu 4 жыл бұрын
1 onkar 2 suraj 3 teen lok 4 Bead 5 pandab
@gamechanger7032
@gamechanger7032 4 жыл бұрын
ਬਾਬੇ ਨੇ ਬੜੇ ਸਵਾਦ ਨਾਲ ਗੱਲ ਸੁਣਾਈ।
@NirmalSingh-tj4yz
@NirmalSingh-tj4yz 5 жыл бұрын
Very good Bapu ji 😁👌🙏
@honeytaggar6896
@honeytaggar6896 4 жыл бұрын
Ganje da pta nai babe ne siraa krata❤️🙏
@DivineSoul987
@DivineSoul987 5 жыл бұрын
Baba tu ta ganje da v peyo nikaleya.......😁😁😁😆😆😆😆😆😆
@jagdeepsinghgharugharu3850
@jagdeepsinghgharugharu3850 4 жыл бұрын
Kya baat aa baba ji siraa kraaata
@jagjitsinghalam2606
@jagjitsinghalam2606 5 жыл бұрын
ਬੱਲੇ ਬਾਬਾ ਤੇਰੇ,
@simarjeetsingh6063
@simarjeetsingh6063 5 жыл бұрын
Att bapy
@tarasingh9215
@tarasingh9215 4 жыл бұрын
ਮੈਂ b ਅਪਣੇ ਨਾਨੇ ਕੋਲੋ ਬਹੁਤ ਸੁਣੀ aa g ਨਾਨਾ g b ਗਾ ਕੇ ਸੁਣਾਇਆ ਕਰਦੇ c
@Nasirkasanavlogs
@Nasirkasanavlogs 5 жыл бұрын
Kamal ker ditti baba g..
@Raman826
@Raman826 4 жыл бұрын
Gallan bhot changiyan nee
@Mandeepsingh-ou2xm
@Mandeepsingh-ou2xm 4 жыл бұрын
Sirra lata baba 👌👌👌👌🙏🏻🙏🏻
@bittugurdaspuriawriter174
@bittugurdaspuriawriter174 4 жыл бұрын
Sacchi baba salamat Tere bolan o maja a gai 💯💯👍👍
@SandeepSingh-rk9tl
@SandeepSingh-rk9tl 4 жыл бұрын
ਵਾਹ ਜੀ ਕਮਾਲ ਕਰਤਾ ਬਾਬਾ ਜੀ 🙏
@manjitsingh1250
@manjitsingh1250 3 жыл бұрын
Zb
@turbanking6248
@turbanking6248 4 жыл бұрын
ਬਹੁਤ ਵਧੀਆ ਗੱਲਾਂ ਕੀਤੀਆਂ
@SurajKumar-kp2nc
@SurajKumar-kp2nc 5 жыл бұрын
Att kra ti bhayiya g ne
@djshally8218
@djshally8218 4 жыл бұрын
Kya baat hai ji bhut ache.🙏🙏🙏🙏
@sukhjinderkaur1927
@sukhjinderkaur1927 5 жыл бұрын
Juban ch heddi nhi heggi per a heddiya tudda dandi a......akkal fa malk gussa...........sherm da malk ishek. .....wah veer nasir es veer ne bddiya ronka laiya n,a veer te tegda lectrar h.
@tahiralikhanbaryar936
@tahiralikhanbaryar936 5 жыл бұрын
Sukhjidner Kaur G Sasriakal hun tan iho jay Heery Lok bhut thory reh gay ne,kuj Saal pehlon iho jay Uncle tay Baby ee comedy tan entertainment hondy si,Sardian di Ratan vich sary lokan ne ik jega tay a jandy si sari Raat inj dian kehania tay Qisy sunady si Raat muk jandi si per Qisy ni mukdy san. Oh wela tay Lok bery suchy hondy san. Hun na oh wela reha tay ni ee oh Heery Lok rehy. 😢 Bhut Piar tay Salam Lehndy Punjab ton ❤ Khan Jatt Baryar from Germany.
@dimplerandhawa8957
@dimplerandhawa8957 4 жыл бұрын
Wah wah..... Aj Kl kisnu pta g ena gllan da.... Tuhade warga v koi ni..... Wah wah
@randhawasingh6683
@randhawasingh6683 5 жыл бұрын
Mere dada g v sunode hunde c sanu bhut good
@angrejsingh7012
@angrejsingh7012 4 жыл бұрын
Bhai best ekadam best bahut jyada vyast Koi bahut
@baljindersinghbrar5138
@baljindersinghbrar5138 3 жыл бұрын
Kya batt aj tn. Baut kuj sikhn nu mila
@jdsingh2293
@jdsingh2293 5 жыл бұрын
Bahut vadiya! Hor bazurgaan di vedio record kari. Es piri ton baad sanu kuch ni pata chalna. Vadhiya kam.
@NarinderSingh-fl4py
@NarinderSingh-fl4py 4 жыл бұрын
⚘⚘🍀🍀🍀Bahut acha laga ji.🍀🍀⚘⚘
@JaswinderKaur-ll6ey
@JaswinderKaur-ll6ey 4 жыл бұрын
ਭੁੱਲ ਜੋਂ ਸਰਹੱਦਾਂ ਭੁੱਲ ਜੋਂ ਦੇਸ਼ ਪਰਦੇਸ ਸੰਭਾਲ ਲੋ ਬੋਲੀ , ਵਿਰਸਾ , ਸਭਿਆਚਾਰ ਆਉਣ ਵਾਲੀਆਂ ਪੀੜ੍ਹੀਆਂ ਤੁਹਾਡੇ ਤੇ ਮਾਣ ਕਰਨਗੀਆਂ ਜਦੋਂ ਦਿਮਾਗ 65 ਸਾਲ ਪਿੱਛੇ ਚਲਾ ਜਾਂਦਾ ਕਾਲਜੇ ਵਿਚੋਂ ਇਕ ਧੂ ਨਿਕਲ ਦੀ ਹੈ ਕਿ ਉਹ ਜ਼ਮਾਨਾ ਕਿਨਾਂ ਹੁਸੀਨ ਵਧੀਆ ਪਿਆਰਾ ਬੋਸਕੀ, ਤੇ ਫਾਂਟਾਂ ਵਾਲੇ ਕਛੇ ਤੇ ਪਜਾਮਾ ਪਾ ਕੇ ਕਿਨੀ ਖੁਸ਼ੀ ਮਿਲਦੀ ਸੀ ਅੱਜ 5 ਹਜ਼ਾਰ ਦੀ ਜੀਨ ਪਾ ਕੇ ਨਹੀਂ ਮਿਲਦੀ ਕਿਨਾਂ ਵਿਸ਼ਾਲ ਜ਼ਮਾਨਾ ਸੀ ਓ ਮੇਰੇ ਰੱਬ ਕੀ ਹੋਇਆ ਇਨ੍ਹਾਂ ਲੋਕਾਂ ਨੂੰ ਵਾਪਸ ਕਰਦੇ ਮੇਰੇ ਪਰਾਣੇ ਪਿੰਡ ਤੇ ਉਹ ਲੋਕ ਅਸੀਂ ਉਸ ਗਰੀਬੀ ਵਿਚ ਹੀ ਖੁਸ਼ ਹਾਂ
@karanmaankaransingh3167
@karanmaankaransingh3167 4 жыл бұрын
ਬਹੁਤ ਵਧੀਆ ਬਾਬੇ ਦੀਆ ਗੱਲਾ
@romysandhu27
@romysandhu27 5 жыл бұрын
ਬਾਬਾ ਸਿਰਾ ਕਰਾ ਗਿਆ
@HardeepSingh-yl3nl
@HardeepSingh-yl3nl 4 жыл бұрын
ਬਹੁਤ ਵਧੀਆ ਕਹਾਣੀ ਸੁਣਾਈ ਬਾਬੇ ਨੇ
Baba Faqeeriya vs Baba Bomb | very Funny video 2019 | Interesting Gossip | IPPD
28:14
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 1,7 МЛН
Lok Dastan Kanjri De 3 Sawal | Lok Fankar | Sadiq Bhatti Baag Mor Wala
24:53
Thank you mommy 😊💝 #shorts
0:24
5-Minute Crafts HOUSE
Рет қаралды 33 МЛН
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
번쩍번쩍 거리는 입
0:32
승비니 Seungbini
Рет қаралды 182 МЛН
Qissa Mirza Sahiban | Very Funny Gossip with Baba Faqeeriya & Baba Bomb | Comedy Session by IPPD
32:13
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 463 М.
Ludhiana Diyan Bolian | Baba Faqeeriya Vs Baba Bomb | Jaskaran Singh USA Helped Both Baba G | IPPD
15:24
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 368 М.
Thank you mommy 😊💝 #shorts
0:24
5-Minute Crafts HOUSE
Рет қаралды 33 МЛН