SHEESHEAN DA SHAHER | Ranjit Mani | Sudesh Kumari | (Full Song) Kamal Mehtan |ROMI MUSIC UK | 2024

  Рет қаралды 838,819

ROMI MUSIC UK

ROMI MUSIC UK

Күн бұрын

Пікірлер: 1 600
@kamalmehtan541
@kamalmehtan541 2 ай бұрын
Thx so much to you all for support... special thx to Ranjit Mani,Sudesh Kumari,karan Prince,Mandeep Randhawa & all team Members.....From Romi music UK teams , Producer Sony Sampla ,Kamal Mehtan
@Mohnagujjar11234
@Mohnagujjar11234 2 ай бұрын
God bless you sir ❤❤🙏
@jarnailkhokhar9399
@jarnailkhokhar9399 2 ай бұрын
@shahitowelpointmorinda2064
@shahitowelpointmorinda2064 2 ай бұрын
❤ Ranjit Mani and sudesh kumari ji God bless you ❤
@lalilahoriaofficial
@lalilahoriaofficial 2 ай бұрын
Nic
@gurwindersingh-xc5bb
@gurwindersingh-xc5bb 2 ай бұрын
ਬਈ ਜੀ ਇਹ new song wa k purana wa 🙏 tell me please 🙏
@lovekahlon1752
@lovekahlon1752 2 ай бұрын
ਦਿਲ ਨੂੰ ਛੂਹ ਲੈਣ ਵਾਲੀ ਆਵਾਜ਼ ਰਣਜੀਤ ਮਣੀ ਜੀ ਮੈਡਮ ਸੁਦੇਸ਼ ਕੁਮਾਰੀ ਜੀ ਗੀਤਕਾਰ ਕਮਲ ਮੇਹਟਾਂ ਜੀ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਬਹੁਤ ਮੇਹਨਤ ਕੀਤੀ ਗੀਤ ਤੇ ਸਵੇਰ ਦਾ ਕਈ ਵਾਰ ਮੈਂ ਸੁਣ ਲਿਆ
@user-jl7ir6zj1y
@user-jl7ir6zj1y 2 ай бұрын
ਦਿਲ ਨੂੰ ਸਕੂਨ ਦੇਣ ਵਾਲਾ ਗਾਣਾ ਗਾਇਆ ਹੈ ਰਣਜੀਤ ਮਣੀ ਅਤੇ ਸੁਦੇਸ਼ ਕੁਮਾਰੀ ਜੀ ਨੇ
@bholasingh2919
@bholasingh2919 Ай бұрын
ਮਣੀ ਦੀ ਕੈਸਟ ਅਹਿਮਦ ਗੜ ਤੋਂ ਖਰੀਦੀ ਸੀ ਇਹ ਗੱਲ 1991 ਦੀ ਹੋਊਗੀ ਮੈ ਅਤੇ ਪੈਂਟੂ ਨੇ ਜੋ ਅੱਜ ਇਸ ਦੁਨੀਆਂ ਤੋਂ ਸਦਾ ਲਈ ਤੁਰ ਗਏ ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ
@kamalmehtan541
@kamalmehtan541 Ай бұрын
🙏🏻🙏🏻
@baldevsingh1165
@baldevsingh1165 2 ай бұрын
ਪੰਜਾਬੀ ਗਾਇਕੀ ਦਾ ਧਰੂ ਤਾਰਾ ਪੰਜਾਬੀ ਗਾਇਕੀ ਦਾ ਬਾਬਾ ਬੋਹੜ ਪੰਜਾਬੀ ਗਾਇਕੀ ਦਾ ਥੰਮ ਰਣਜੀਤ ਮਣੀ ਮੇਰੇ ਵੱਲੋ ਬਹੁਤ ਸਾਰਾ ਪਿਆਰ ਤੇ ਸਤਿਕਾਰ ਜਿਊਂਦੇ ਵੱਸਦੇ ਰਹੌ ਕਾਲਾ ਘਸੀਟਪੁਰੀ
@AgamJot-q4u
@AgamJot-q4u Ай бұрын
ਬਹੁਤ ਘੈਟ ਆ ਜੀ ਗੀਤ ਅੱਤ ਜੀ👍👍👍👍
@user-tr1ul4tc9c
@user-tr1ul4tc9c 2 ай бұрын
ਰਣਜੀਤ ਮਣੀ ਜੀ ਸੁਦੇਸ਼ ਕੁਮਾਰੀ ਜੀ 20 ਸਾਲ ਵਾਦ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਿਆ
@kamalmehtan541
@kamalmehtan541 11 күн бұрын
@@user-tr1ul4tc9c 🙏🏻🙏🏻
@defullterdhillon
@defullterdhillon Ай бұрын
ਮੇਰੇ ਰਾਝੇ ਦਾ ਪਰੈਸੀਪਾਲ ਜੀ❤
@kamalmehtan541
@kamalmehtan541 11 күн бұрын
@@defullterdhillon 🙏🏻❤️🙏🏻
@babaamarjeetkumarravidassi105
@babaamarjeetkumarravidassi105 2 ай бұрын
ਸਤਿਕਾਰਯੋਗ ਕਮਲ ਮੇਹਟਾਂ ਜੀ ਦਾ ਤਾਂ ਕਹਿਣਾ ਹੀ ਕੀ ਹੈ ਬਹੁਤ ਵਧੀਆ ਲਿਖਿਆ ਹੈ ਕਮਲ ਮੇਹਟਾਂ ਜੀ ਦੀ ਕਲਮ ਨੂੰ ਸਤਿਗੁਰੂ ਜੀ ਹੋਰ ਤਰੱਕੀਆਂ ਬਖ਼ਸ਼ੇ
@Rinku-zj5mc
@Rinku-zj5mc 2 ай бұрын
Nice song
@babaamarjeetkumarravidassi105
@babaamarjeetkumarravidassi105 9 күн бұрын
@@Rinku-zj5mc Ji Sahi kiha hai Ji
@lakshyapreetsinghjatt07
@lakshyapreetsinghjatt07 2 ай бұрын
Heart touching song . . Tere sheesheyan da shehar.....! Sanu raas ni aaya....!!
@kamalmehtan541
@kamalmehtan541 2 ай бұрын
Thx
@babaamarjeetkumarravidassi105
@babaamarjeetkumarravidassi105 2 ай бұрын
ਸਿੰਗਰ ਸੁਦੇਸ਼ ਕੁਮਾਰੀ ਜੀ ਨੂੰ ਪਰਮਾਤਮਾ ਨੇ ਬਹੁਤ ਹੀ ਮਿੱਠੀ ਆਵਾਜ਼ ਦਿੱਤੀ ਹੈ
@GuillerminaMoltini
@GuillerminaMoltini 2 ай бұрын
la verdad que si
@GurinderSingh-vv1md
@GurinderSingh-vv1md Ай бұрын
ਬੇਦਿਲ ਦੇ ਨਾਲ ਗੀਤ ਵੀ ਕੋਈ ਕਰੋ ਮਣੀ ਜੀ
@lavjeetsingh3883
@lavjeetsingh3883 Ай бұрын
Sahi gall ae.❣❣👌👌
@lavjeetsingh3883
@lavjeetsingh3883 Ай бұрын
Sahi gall ae.❣❣👌👌
@Makhan-r1j
@Makhan-r1j 12 күн бұрын
ਬੇਦੀਲ ਨੂੰ ਹੀ ਪਤਾ ਹੈ ਮਣੀ ਲਈ ਕਿਹੋ ਜਿਹਾ ਗਾਣਾ ਲਿਖ ਕੇ ਦੇਣਾ ਹੈ
@ranjitsinghchahal1225
@ranjitsinghchahal1225 2 ай бұрын
92 ,93 ਵਾਲੇ ਦਿਨ ਚੇਤੇ ਆ ਗਏ ਸੁਪਰਹਿੱਟ ਗੀਤ ❤ਮਣੀ❤
@rajsolanki6865
@rajsolanki6865 2 ай бұрын
Agg laati veer ji tuhade gaane ne
@parammansewal6945
@parammansewal6945 2 ай бұрын
ਬਹੁਤ ਸਾਲਾਂ ਤੋਂ ਉਡੀਕ ਸੀ ਰਣਜੀਤ ਮਣੀ ਦੇ ਇਸ ਤਰਾਂ ਦੇ ਨਵੇਂ ਗੀਤ ਦੀ ਅੱਜ ਸੁਣਕੇ ਪੁਰਾਣੇ ਦਿਨ ਯਾਦ ਆਗੇ 🙏🙏 ਰਣਜੀਤ ਮਣੀ ਜੀ ਇਸ ਤਰਾਂ ਦੇ ਨਵੇਂ ਗੀਤ ਹੋਰ ਲੈਕੇ ਆਓ
@DeepnaharDeep-vf1lo
@DeepnaharDeep-vf1lo 2 ай бұрын
ਬਹੁਤ ਦੇਰ ਬਾਅਦ ਸੁਣਨ ਨੂੰ ਮਿਲੀ ਬਾਈ ਰਨਜੀਤ ਮਨੀ ਦੀ ਅਵਾਜ਼
@ravidasiaroyal7406
@ravidasiaroyal7406 2 ай бұрын
ਬਹੁਤ ਬਹੁਤ ਵਧਾਈਆਂ ਹੋਵਣ ਜੀ ਸਾਰੀ ਟੀਮ ਦੇ ਮੈਂਬਰਾਂ ਨੂੰ 🎉🎉 ਬਹੁਤ ਵਧੀਆ ਪ੍ਰੋਜੈਕਟ BEST WISHES 🎉 CONGRATULATIONS TO EVERYONE'S ♥️♥️
@kamalsain8084
@kamalsain8084 2 ай бұрын
full support 🙌
@user-dw5dz8fh2j
@user-dw5dz8fh2j 2 ай бұрын
ਰਣਜੀਤ ਮਣੀ ਬਹੁਤ ਹੀ ਵਧੀਆ ਬੰਦਾ ਜੀ ਤੇ ਗਤੀ ਬਹੁਤ ਹੀ ਵਧੀਆ ਕੱਢਿਆ ‌ਮਣੀ ਜੀ ਮੇਰੇ ਪਿੰਡ ਬਡਰੁੱਖਾਂ ਬਹੁਤ ਲੰਮਾ ਟੈਮ ਰਹੇ ਹਨ
@user-qc8pu2oo9k
@user-qc8pu2oo9k Ай бұрын
Veri nice Manni..sab
@harpreet628
@harpreet628 2 ай бұрын
ਨਵੀ ਭਰਾ ਦੀ ਐਕਟਿੰਗ ਸੁਪਰਬ ,ਬਾਕਮਾਲ ਗਾਇਕੀ ਰਣਜੀਤ ਮਣੀ ਵੀਰ ਦੀ , ਕਮਲ ਮੇਹਟਾ ਦੀ ਕਲਮ ਨਾਲ ਪੂਰੀ ਗਲਬਾਤ ਬਣੀ ❤👌👌👌👌👍✍🤞ਮੁਬਾਰਕਬਾਦ ਪੂਰੀ ਟੀਮ ਨੂੰ ❤
@bhindersidhu9509
@bhindersidhu9509 2 ай бұрын
ਮੌਡਿਲ ਮੁੰਡੇ ਦਾ ਨੰਬਰ ਹੈ ਵੀਰ ਭੇਜੋ
@GURJANTSINGH-ry8ze
@GURJANTSINGH-ry8ze 2 ай бұрын
Siraa Ranjit mani ji, sudesh kumari ji ❤❤❤❤
@purasach3167
@purasach3167 2 ай бұрын
ਬਚਨ ਬੇਦਿਲ ਨਾਲ ਆਪ ਦੀ ਜੋੜੀ ਹਿੱਟ ਰਹੀ ਹੈ.... ਕੋਈ ਨਵਾਂ ਸ਼ਾਹਕਾਰ ਉਹਨਾਂ ਨਾਲ ਹੋ ਜਾਵੇ
@jindugill2203
@jindugill2203 2 ай бұрын
ਰਣਜੀਤ ਮਣੀ ਜੀ ਦੀ ਵਿਆਹ ਦਾ ਕਾਰਡ ਕੈਸਟ ਤੇ ਹੋਰ ਵੀ ਆਡੀਓ ਕੈਸਟਾਂ ਮੇਰੇ ਕੋਲ ਸਾਂਭੀਆਂ ਪਈਆਂ ਨੇ। ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ……….
@arwindersingh748
@arwindersingh748 Ай бұрын
Mobile 📲 nambar bhej do
@sabaabbassi5289
@sabaabbassi5289 Ай бұрын
Khjxynkdjpviir me know what you so much my new 🆕😊😅😢🎉🎉😂😂❤❤❤jojffofdsynlhjkl
@keshavkumar6545
@keshavkumar6545 2 ай бұрын
ਪੁਰਾਣਾ ਖੁੰਢ ਫੇਰ ਛਾ ਗਿਆ🫡🫡🫡🫡🫡।ਮਣੀ ਸਾਹਿਬ ਇਹੋ ਜਿਹੇ ਵਧੀਆ ਗਾਣੇ ਹੋਰ ਵੀ ਦਿਓ।ਘੈਂਟ
@kamalmehtan541
@kamalmehtan541 Ай бұрын
Thx ji
@shersingh5987
@shersingh5987 2 ай бұрын
ਬਹੁਤ ਕੁਝ ਪੁਰਾਣਾ ਯਾਦ ਕਰਾ ਤਾ 22
@sadasapna1579
@sadasapna1579 2 ай бұрын
ਕਿਆ ਬਾਤ ਆ ਜਬਰਦਸਤ ਗੀਤ Lyrics, Voices, Video. Etc all Good ❤❤❤
@HardeepSingh-vu9pb
@HardeepSingh-vu9pb 2 ай бұрын
ਵਾਂ ਬਾਈ ਰਣਜੀਤ ਮਣੀ ਨਜਾਰਾ ਬੰਨ ਦਿੱਤਾ ਉੱਤੋਂ ਮੀਂਹ ਪੈਂਦਾ ਬੈਂਗਲੋਰ ਸਵਾਦ ਆ ਗਿਆ
@jassalstar9028
@jassalstar9028 2 ай бұрын
ਲੇਖਨੀ ਫਿਲਮਾਕਣ ਸੰਗੀਤ ਬੁਲੰਦ ਅਵਾਜ਼ਾਂ ਤੇ ਬਾਕਮਾਲ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ 🎉🎉🎉🎉🎉🎉❤❤❤❤
@VickyChattha-v5p
@VickyChattha-v5p 2 ай бұрын
ਮਨੀ ਸਾਹਿਬ ਬਹੁਤ ਹੀ ਵਧੀਆ ਪਿਆਰਾ ਗਾਣਾ
@KKPATTIMUSIC
@KKPATTIMUSIC 2 ай бұрын
ਰਣਜੀਤ ਮਣੀ ਜੀ ਬਹੁਤ ਬਹੁਤ ਖੂਬਸੂਰਤ ਗੀਤ ਦਿਲੋ ਪਿਆਰ ਤੇਰੇ ਲਈ
@zmbiegrl-c3y
@zmbiegrl-c3y 2 ай бұрын
Me encanto! 🥰 les salió increíble, sigan así!!!!!🤗😍
@dharmchaudary1547
@dharmchaudary1547 2 ай бұрын
ਡੈਕ ਦੀਆਂ ਰੀਲਾਂ ਵਾਲੇ ਟਾਈਮ ਦੇ ਗੀਤਾਂ ਦਾ ਸਮਾਂ ਵਾਪਿਸ ਯਾਦ ਕਰਾ ਤਾ ਬਾਈ ਰਣਜੀਤ ਮਣੀ ਨੇ
@mayankbajiya5977
@mayankbajiya5977 2 ай бұрын
att krai pai aa
@parammansewal6945
@parammansewal6945 2 ай бұрын
ਰਣਜੀਤ ਮਣੀ ਦੀ ਜਿਮੇ 30 ਸਾਲ ਪਹਿਲਾ ਅਵਾਜ ਸੀ ਅੱਜ ਵੀ ਸੇਮ ਓਹੀ ਅਵਾਜ ਹੈ ਸ਼ੀਸ਼ਿਆਂ ਦਾ ਸ਼ਹਿਰ ਬਹੁਤ ਵਧੀਆ ਲਗਿਆ ਸੁਣ ਕੇ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਰਣਜੀਤ ਮਣੀ ਦੇ ਪੁਰਾਣੇ ਗੀਤ ਵੀ ਅਸੀਂ ਕਦੇ ਨੀ ਭੁੱਲ ਸੱਕਦੇ ਤੇਰੇ ਵਿਆਹ ਦਾ ਕਾਰਡ ਮੇਰੇ ਰਾਂਝੇ ਦੇ ਪ੍ਰਿੰਸੀਪਲ ਜੀ ਸਾਡੇ ਦੋਵਾਂ ਦੀ ਮਸ਼ੂਕ ਯਾਰਾ ਇਕ ਸੀ ਕਾਨੁ ਮੈਂ ਕਹੋਂਦੀ ਬੇਵਫਾ ਛੇਤੀ ਛੇਤੀ ਮਹਿੰਦੀ ਮੇਰੇ ਲਾਵੋ ਨੀ ਸਹੇਲੀਓ ਇਕ ਮਿੱਠੀ ਜੇਹੀ ਯਾਦ ਮੈਂ ਲੰਡਨ ਦੇ ਵਿਚ ਦਿਨ ਕਟੁੰ ਤੇਰੀ ਕੋਠੀ ਦੇ ਹੀ ਗੇਟ ਵਿਚੋਂ ਅਰਥੀ ਤੇਰੇ ਆਸ਼ਕ ਦੀ ਨੀ ਅੜੀਏ ਸੋਹਣੇ ਦਿਲ ਲੈਕੇ ਬੇਵਫ਼ਾ ਹੋਗੇ ਕੁੜੀ ਪੰਜਾਬਣ , ਲੰਡਨ ਦੇ ਵਿਚ ਜਾਕੇ ਤੈਨੂੰ, ਨੀ ਤੂੰ ਚੜਜੇਂਗੀ ਡੋਲੀ ਪਿੰਡ ਦੀਆਂ ਨਾਲ ਰੌਣਕਾਂ ਲੇਲੇ, ਓਹ ਛਮ ਛਮ ਰੋ ਪਈ ਠੇਕਿਆਂ ਨੂੰ ਅੱਗ ਲੱਗ ਜਾਏ ਪੀਤੀ ਵਿਚ ਜੱਟ ਚੇਅਰਮੇਨ ਹੁੰਦਾ ਏ ਕਾਲਜਾਂ ਦੇ ਮੁੰਡੇ ਪਿਆਰ ਕਿਸੇ ਹੋਰ ਕੁੜੀ ਨੂੰ ਕਰ ਲਿਆ ਸੀ, ਚਿੱਟੇ ਚਾਦਰੇ ਜਮੀਨਾ ਗਹਿਣੇ ਪੁੱਤ ਸਰਦਾਰਾਂ ਦੇ , ਰਣਜੀਤ ਮਣੀ ਦੇ 200 ਗੀਤ ਹੋਰ ਹੋਣੇ
@BahadurSingh-sb1qe
@BahadurSingh-sb1qe 2 ай бұрын
ਆ ਧੂਮ ਧੜੱਕੇ ਗੀਤਾਂ ਨਾਲੋਂ ਆਹ ਸੈਡ ਗੀਤ ਬਹੁਤ ਸੋਹਣੇ ਲੱਗਦੇ ਆ❤❤❤
@babaamarjeetkumarravidassi105
@babaamarjeetkumarravidassi105 2 ай бұрын
ਇਸ ਤਰ੍ਹਾਂ ਦੇ ਬਹੁਤ ਹੀ ਪਿਆਰੇ ਗੀਤ 1990 ਦੇ ਦਹਾਕੇ ਵਿਚ ਆਉਂਦੇ ਸਨ ਬਹੁਤ ਹੀ ਵਧੀਆ ਲਿਖਿਆ ਗਿਆ ਔਰ ਗਾਇਆ ਵੀ ਬਹੁਤ ਵਧੀਆ ਹੈ ਵੀਡੀਓ ਬਹੁਤ ਸੋਹਣੀ ਬਣੀ ਹੈ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ
@vickysukh3002
@vickysukh3002 2 ай бұрын
Ranjit mani Sudesh kumari top singer from India punjab ❤❤❤❤
@palpreetkalisehgal7830
@palpreetkalisehgal7830 2 ай бұрын
ਬਹੁਤ ਖੂਬਸੂਰਤ ਬਣਾਇਆ ਇਹ ਗੀਤ
@giribaljit
@giribaljit 2 ай бұрын
ranjit mani best singer ajj vi
@mdjnagal676
@mdjnagal676 2 ай бұрын
Kiya baat hai ji Kamal bhaji purane din yaad kra ditte God bless you ji 🇦🇪❤️
@susilakanwar9449
@susilakanwar9449 2 ай бұрын
kaimm aaa Yaaraaa!
@AGPAHULJOD
@AGPAHULJOD 2 ай бұрын
ਬਹੁਤ ਵਧੀਆ ਗੀਤ ਰਣਜੀਤ ਮਣੀ ਜੀ
@SantoshKumar-ts8ie
@SantoshKumar-ts8ie 2 ай бұрын
पुराणे दिनों की याद आ गयी 😢
@gurbhejsingh-tx6ik
@gurbhejsingh-tx6ik 2 ай бұрын
ਰਣਜੀਤ ਮਣੀ ਨੂੰ ਪਸੰਦ ਕਰਨ ਵਾਲੇ like karo❤
@sukhjeetrandhawa8570
@sukhjeetrandhawa8570 2 ай бұрын
❤❤❤❤❤❤
@gopikahlon4087
@gopikahlon4087 2 ай бұрын
ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ
@ladditalwandiwala
@ladditalwandiwala 19 күн бұрын
ਉਹ ਛਮ ਛਮ ਰੋ ਪਈ ਤੋਂ ਬਾਦ ਅੱਜ ਇਸ ਗੀਤ ਨੂੰ ਸੁਣਕੇ ਬਹੁਤ ਖੁਸ਼ੀ ਹੋਈ ♥️
@kamalmehtan541
@kamalmehtan541 19 күн бұрын
❤️❤️❤️❤️💐💐💐🙏🏻
@mallrecords
@mallrecords 2 ай бұрын
ਬਹੁਤ ਵਧੀਆ ਗੀਤ 🙏🙏
@ustaadbabbumaan6539
@ustaadbabbumaan6539 2 ай бұрын
ਸਿਰਾ ਗੀਤ
@officialgurpreetjanagal
@officialgurpreetjanagal 2 ай бұрын
ਬਹੁਤ ਵਧੀਆ ਗੀਤ ਕਮਲ ਭਾਜੀ
@bitujangir4441
@bitujangir4441 2 ай бұрын
bass full chadi hoyi aa veer di
@user-yx1mi3rj5v
@user-yx1mi3rj5v 2 ай бұрын
ਗਾਇਕੀ ਮਣੀ ਜੀ ਤੇ ਸ਼ੁਦੇਸ ਕੁਮਾਰੀ ਜੀ ਬਾ ਕਮਾਲ ਕਮਲ ਭਾਅਜੀ ਨੇ ਲਿਖੀਆਂ ਵੀ ਬਹੁਤ ਹੀ ਸੋਹਣੇ ਪੂਰੀ ਟੀਮ ਨੂੰ ਮੁਬਾਰਕਾਂ ਜੀਊ ਵੱਲੋਂ ਨੇਕਾ ਮੱਲ੍ਹਾਂ ਬੇਦੀਆ 🐘🐘🐘🐘🐘
@Makhan-r1j
@Makhan-r1j 12 күн бұрын
ਰਣਜੀਤ ਮਣੀ ਦੀ ਆਵਾਜ਼ ਸੁਣ ਕੇ ਪੁਰਾਣਾ ਸਮਾਂ ਯਾਦ ਆ ਗਿਆ ❤
@kamalmehtan541
@kamalmehtan541 12 күн бұрын
🙏🏻🙏🏻💐🙏🏻🙏🏻
@bipanmalewaliaofficial8218
@bipanmalewaliaofficial8218 2 ай бұрын
Ranjit mani ji or melody voice mdm Sudesh kumari wah kmaal track 🎉🎉
@sardalroyal3236
@sardalroyal3236 2 ай бұрын
Kon kon sun ra hai gaane ko like kro
@tarunahir8798
@tarunahir8798 2 ай бұрын
Bhut he Pyaara Geet Ranjit Mani Sir Ji, te bhut khoobsurti nal Direct kita Mandeep Randawa Sir Ji❣Bhut he Khoob 🫶🏻🫡❣️👌🏻
@ravijangir2007
@ravijangir2007 2 ай бұрын
ghaint video bro
@amanphullanwal
@amanphullanwal 2 ай бұрын
ਮਣੀ ਤਾ ਮਣੀ ਹੀ ਆ ..ਛਾ ਗਏ ਓ ਬਾਈ ਜੀ ਬਹੁਤ ਹੀ ਪਿਆਰਾ ਗੀਤ ਰੂਹ ਖੁਸ਼ ਹੋ ਗਈ ਸੁਣਕੇ …ਸੁਦੇਸ਼ ਕੁਮਾਰੀ ਜੀ ਦਾ ਵੀ ਕੋਈ ਮੁਕਾਬਲਾ ਨਹੀ ….
@alysrudasdeleon
@alysrudasdeleon 2 ай бұрын
hola
@laxmansingh4668
@laxmansingh4668 2 ай бұрын
Ghaint gal bat bai
@babaamarjeetkumarravidassi105
@babaamarjeetkumarravidassi105 2 ай бұрын
ਗੀਤ ਜਿਸ ਨੂੰ ਬਾਰ ਬਾਰ ਸੁਣਨ ਨੂੰ ਦਿਲ ਕਰਦਾ ਹੈ
@AnjanKarki-hn8hr
@AnjanKarki-hn8hr Ай бұрын
Did fd
@gurupawriya3054
@gurupawriya3054 2 ай бұрын
Punjab nu world vich famous krn wale legend y
@khalsaramsingh9893
@khalsaramsingh9893 2 ай бұрын
Ghaint song Bhaji ❤️
@Jashanmusic71
@Jashanmusic71 2 ай бұрын
ਰੂਹ ਦੀ ਖੁਰਾਕ ਗੀਤ❤
@tarsemsharmalive7506
@tarsemsharmalive7506 2 ай бұрын
, ❤❤❤Bahut hi sohna song🎵🎵🎵 hai 👌👍❤👍👌Baa kamaal🌹🌹🌹🌹
@balwinderpalsingh
@balwinderpalsingh 2 ай бұрын
ਬਹੁਤ ਵਧੀਆ ਗੀਤ❤
@SanjhRandhawaTV
@SanjhRandhawaTV 2 ай бұрын
ਯਾਰ ਹੁਣ ਰੱਬ ਹੋ ਗਿਆ
@bindergahlot6920
@bindergahlot6920 2 ай бұрын
ਬਹੁਤ ਵਧੀਆ ਗੀਤ ਜੀ. ਬਾਈ ਰਣਜੀਤ ਮਨੀ ਨੇ ਜਾਨ ਹੀ ਪਾ ਤੀ ਗੀਤ ਵਿੱਚ.
@BaljitSingh-ut8hz
@BaljitSingh-ut8hz 2 ай бұрын
ਬੜਾ ਸੋਹਣਾ ਲਿਖਿਆ ਅਤੇ ਗਾਇਆ ਫ਼ਿਲਮਾਇਆ ਵੀ ਬਹੁਤ ਸੋਹਣਾ
@RajMehra-ks8jm
@RajMehra-ks8jm 2 ай бұрын
ਧੰਨਵਾਦ ਬਾਈ ਰਣਜੀਤ ਮਣੀ ਇਹ ਗੀਤ ਦੇਣ ਵਾਸਤੇ ਜਿਉਂਦਾ ਰਹਿ ਬਾਈ
@kindamehtan
@kindamehtan 2 ай бұрын
Super duper Song Mubaraka ji 🎉🎉🎉 Kamal Mehtan paji keep up good work always you
@sardalroyal3236
@sardalroyal3236 2 ай бұрын
Bai jmaa sach keha kaint gal baat
@bipanmalewaliaofficial8218
@bipanmalewaliaofficial8218 2 ай бұрын
jandi war daa slaam sadaa kari manjoor❤
@shushimeghwal9703
@shushimeghwal9703 2 ай бұрын
like kardo jis nu song pasand aya
@marcoentertainment4031
@marcoentertainment4031 2 ай бұрын
ਕਮਲ ਭਾਜੀ ਹਰ ਵਾਰ ਦੀ ਤਰਾ੍ ਇਸ ਵਾਰ ਵੀ ਕਮਾਲ ਕਰ ਗਏ ਤੁਸੀ ਬਹੁਤ ਬਹੁਤ ਮੁਬਰਕਾਂ ਸਾਰੀ ਟੀਮ ਨੂੰ ! ਤੁਹਾਡਾ ਆਪਣਾ ਛੋਟਾ ਵੀਰ ਹਰਮੇਸ਼ ਲ਼ਿੱਦੜ ਜੱਗੀ From Italy
@swaranduggal7568
@swaranduggal7568 2 ай бұрын
ਬਹੁਤ ਵਧੀਆ ਕਿਚ ਕੇ ਰੱਖ ਕੰਮ ❤❤❤❤❤❤
@yadwinder.singhchouhan7259
@yadwinder.singhchouhan7259 2 ай бұрын
ਤੇਰਾ ਪੱਥਰਾਂ ਦਾ ਸਹਿਰ ਜਿਆਦਾ ਠੀਕ ਲੱਗਣਾ ਸੀ ,ਵੈਸੈ ਗੀਤ ਘੈਂਟ ਆ ।
@gurjindersahdra8218
@gurjindersahdra8218 2 ай бұрын
ਬਹੁਤ ਸੋਹਣਾ ਗੀਤ। ਲਿਖਿਆ ਵੀ ਤੇ ਗਾਇਆ ਵੀ।
@bipanmalewaliaofficial8218
@bipanmalewaliaofficial8218 2 ай бұрын
beautiful music Prince bhaji kiyaaa baataan bhot khub🎉❤
@JatinderSony-ny3pr
@JatinderSony-ny3pr 2 ай бұрын
Jdo legends da geet awe Bina sune share te like krdea kro dhanwad gg🎉🎉❤❤😢😢
@rajsood9704
@rajsood9704 2 ай бұрын
ਬਹੁਤ ਵਧੀਆ ਕੰਮ ਕੀਤਾ ਨਵੀ ਭਰਾ ❤
@atmasingh8742
@atmasingh8742 2 ай бұрын
ਤੇਰਾ ਸ਼ੀਸ਼ਆੰ ਦਾ ਸ਼ਹਿਰ ਸਾਨੂੰ ਰਾਸ ਨਹੀੰਓ ਆਇਆ ਜਾੰਦੀ ਵਾਰ ਦਾ ਸਲਾਮ ਗੁਰੂ ਕਰੀੰ ਮਨਜੂਰ ਬਹੁਤ ਹੀ ਵਧੀਆ ਇਕ ਇਕ ਲਫਜ ਦਰਦ ਭਰਿਆ ਬਹੁਤ ਵਧੀਆ ਸਦਾ ਬਹਾਰ ਡਿਉਟ ਗੀਤ ਕਮਲ ਮੇਹਟਾ ਦੀ ਕਲਮ ਨੂੰ ਸਲਾਮ ਸੁਦੇਸ ਕੁਮਾਰੀ ਬਹੁਤ ਹੀ ਸਰੀਲੀ ਗਾਇਕਾ ਹੈ ਜੀ ਸਾਰੀ ਟੀਮ ਨੂੰ ਲਖ ਲਖ ਮੁਬਾਰਕਾੰ ਆਤਮਾ ਮੁਕਤਸਰੀ
@meerbabaji2231
@meerbabaji2231 2 ай бұрын
ਬੁਲੰਦ ਆਵਾਜ਼ ਦੇ ਮਾਲਕ ਰਣਜੀਤ ਮਣੀ ਪੁਰਾਣੇ ਸਿੰਗਰਾਂ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ ❤❤
@saroopsingh8769
@saroopsingh8769 Ай бұрын
Ranjit mani and sudas Kumari g u r All song super song ji waheguru ji aap jia ta kirpa krn ji Dubai
@anchorbittumehtanwala3309
@anchorbittumehtanwala3309 2 ай бұрын
ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ ਬਹੁਤ ਵਧੀਆ ਜੀ 👍👍👍
@butasinghsandhu7065
@butasinghsandhu7065 Ай бұрын
❤❤❤❤old is gold mani sahab and Sudesh mam ji bhut wadyaa ji 🙏🏻
@kamalmehtan541
@kamalmehtan541 Ай бұрын
🙏🏻
@MAGICRECORDSoffical
@MAGICRECORDSoffical 2 ай бұрын
Very Nice Song ❤❤ Very Nice Voice Ranjit Mani Ji & Sudesh Kumari Ji❤❤ Congratulations All Team Kamal Mehtan UK Ji & Romi Music UK ❤❤
@amardeepchahal2261
@amardeepchahal2261 2 ай бұрын
Purana Time yaad aa geya.mere ranjhe da principle ji,and viah da card padh ke ,❤
@bbrothersmusic2268
@bbrothersmusic2268 2 ай бұрын
Congratulations ji 🎉
@user-zc6jk4ew5j
@user-zc6jk4ew5j Ай бұрын
ਯਾਰ ਚੜਿਕ ਬਹੁਤ ਵਧੀਆ ਜੀ
@bipanmalewaliaofficial8218
@bipanmalewaliaofficial8218 2 ай бұрын
bhot hi sohnaa video Direct keetaa vdde bhaji Mandeep randhawa ji ne saari hi team ne bhot sohnaa kamm keetaa congratulations whole team .mandeep bhaji
@dildebol5022
@dildebol5022 Ай бұрын
ਬਹੁਤ ਵਧੀਆ ਸੌਕ❤❤❤❤❤❤
@babbu.khangura
@babbu.khangura Ай бұрын
ਦਿਲ ਚੀਰ ਦਾ ਗੀਤ ❤❤
@jagdishjadlaprotection2106
@jagdishjadlaprotection2106 2 ай бұрын
Great great great song.....❤❤❤❤
@user-es1bu2oq5y
@user-es1bu2oq5y 2 ай бұрын
Very Very good mani ji
@jassiharyouwala7920
@jassiharyouwala7920 2 ай бұрын
Bahut sohna song aa bai ji te video vi bahut hi sohni bani aa baba ji god bless you ❤
@bhindersidhu9509
@bhindersidhu9509 2 ай бұрын
ਇਹ ਗੀਤ ਸੁਣ ਕੇ ਲੱਗਦਾ ਮਣੀ ਦੀ ਵਾਪਸੀ ਹੋ ਗਈ ਪਹਿਲਾਂ ਵਾਗ
@jaswantbonkura7981
@jaswantbonkura7981 2 ай бұрын
Very nice #ranjitmani #sudeshkumari ji Very nice lyrics Nice music🎶 Nice video🎉❤
@harpreetdhaliwalfazilka1592
@harpreetdhaliwalfazilka1592 2 ай бұрын
ਤੇਰੇ ਵਿਆਹ ਦਾ ਕਾਰਡ ਪੜ੍ਹ ਕੇ ਤਾਂ ਐਵੇਂ ਹੀ ਦਿਲ ਭਰ ਆਇਆ ਨੀ
@bawasandhu1650
@bawasandhu1650 13 күн бұрын
ਬਹੁਤ, ਵਧੀਆ ਮਣੀ ਵੀਰ,ਅੱਤ,ਕਰਾਤੀ❤❤❤
@kamalmehtan541
@kamalmehtan541 12 күн бұрын
🙏🏻💐
@harmelchand5162
@harmelchand5162 2 ай бұрын
Congratulations ji sari team nu ji
@KuldeepKaur-nu5fy
@KuldeepKaur-nu5fy 19 күн бұрын
Two hit singers of their time and legends of future
@kamalmehtan541
@kamalmehtan541 19 күн бұрын
Thx🙏🏻💐
@laxmansingh4668
@laxmansingh4668 2 ай бұрын
att krai pai aa
Шок. Никокадо Авокадо похудел на 110 кг
00:44
Violet Beauregarde Doll🫐
00:58
PIRANKA
Рет қаралды 53 МЛН
OH CHHAM CHHAM RO PAI
7:22
Ranjit Mani - Topic
Рет қаралды 1,7 МЛН
Шок. Никокадо Авокадо похудел на 110 кг
00:44