Tote Dil De (Broken Heart) | Hardev Mahinangal | New Punjabi Song 2024 | Latest Punjabi Songs 2024

  Рет қаралды 1,329,263

Amar Audio

Amar Audio

Күн бұрын

Пікірлер: 1 200
@AmarAudioOfficial
@AmarAudioOfficial 2 ай бұрын
Hnji Kiven Lageya, Tote Dil De Track, Please comment krke jrur dseo❣
@ramanverma347
@ramanverma347 2 ай бұрын
Wah g Wah eda de song hor v kr e ooo
@HarmanJit-nw4tu
@HarmanJit-nw4tu 2 ай бұрын
❤❤❤❤❤
@frenchbulldog9370
@frenchbulldog9370 2 ай бұрын
Bhot Sohna ji❤
@CHANNIsingh-o8h
@CHANNIsingh-o8h 2 ай бұрын
Bhut vadia song 😍👍
@brarphotographyrinku4769
@brarphotographyrinku4769 2 ай бұрын
❤👌👌👌👌👍🏻awesome work
@gaganbuttar6722
@gaganbuttar6722 2 ай бұрын
ਬਹੁਤ ਵਧੀਆ ਵੀਰ ਤੇਰੇ ਗਾਣਿਆ ਨੂੰ ਸੰਨ 90 ਵਾਲੇ ਹੀ ਸਮਝ ਸਕਦੇ ਆ। ਲਵਾਓ ਬਈ 90 ਵਾਲੇ ਹਾਜ਼ਰੀ ਕਮੈਂਟਾਂ ਚ
@neetusharma1446
@neetusharma1446 2 ай бұрын
👍
@RajkaransinghMann
@RajkaransinghMann 2 ай бұрын
1995 ala ma ta
@jatindersandhu3440
@jatindersandhu3440 2 ай бұрын
Jine tukde hone dil de ni har tukde te tera naa hona👍👍👍
@jaschumber8174
@jaschumber8174 2 ай бұрын
Hazar ji😂
@gurpreetsehjal4517
@gurpreetsehjal4517 2 ай бұрын
M v bai 89 vala a bahut suniya bai nu
@faisaldogar4753
@faisaldogar4753 2 ай бұрын
ਅਸੀਂ ਲਹਿੰਦੇ ਪੰਜਾਬ ਤੋਂ ਬਾਈ ਜੀ ਦੇ ਗਾਣੇ 15 20 ਸਾਲ ਤੋਂ ਸੁਣਦੇ ਆ ਰਹੇ ਹਾਂ ਬਹੁਤ ਸੋਹਣੀ ਆਵਾਜ਼ ਹੈ ਬਾਈ ਜੀ ❤ ਲਹਿੰਦਾ ਪੰਜਾਬ 🇵🇰
@surinderLaddi-y4x
@surinderLaddi-y4x 2 ай бұрын
Kida hall g
@gorabhathalgorabhathal2639
@gorabhathalgorabhathal2639 2 ай бұрын
ਲਹਿਦੇ ਪੰਜਾਬ ਵਾਲੇ ਪੰਜਾਬੀ ਨੀ ਲਿਖਣ ਜਾਣ ਦੇ ਵੀ
@SukhjeetKaur-mq4qi
@SukhjeetKaur-mq4qi Ай бұрын
Hello hor kme veer ji very nice video ❤❤❤🎉🎉🎉🎉❤❤❤
@KuldeepSingh-xe3zt
@KuldeepSingh-xe3zt Ай бұрын
Y ji m patiala Punjab India to Mera bhut Dil karda lahida Punjab dekhny nu
@GopiBrar8531
@GopiBrar8531 Ай бұрын
Punjabi likh de ho tusi veer
@baiji4761
@baiji4761 2 ай бұрын
101%ਜਬਰਦਸਤ ਵਾਪਸੀ ਦੁਆਰਾਂ ਦਰਦ ਮਹਿਸੂਸ ਹੋਇਆ ਦੂਰ ਗਏ ਯਾਰਾ ਦਾ
@officialsinghsaab6039
@officialsinghsaab6039 2 ай бұрын
ਸਾਰੇ ਪੁਰਾਣੇ ਕਲਕਾਰਾਂ ਨੂੰ ਬੇਨਤੀ ਹੈ ਤੁਸੀਂ come back ਕਰੋ ਪੰਜਾਬ ਨੂੰ ਬਹੁਤ ਲੋੜ ਹੈ
@talvindersingh1761
@talvindersingh1761 2 ай бұрын
ਬਹੁਤ ਵਧੀਆ ਵੀਰ ਜੀ, ਕਾਸ ਅੱਜ ਧਰਮਪ੍ਰੀਤ ਵੀ ਜਿਉਂਦਾ hunda
@AmritSidhu-c5j
@AmritSidhu-c5j 2 ай бұрын
ਪੁਰਾਣੇ ਖੁੰਢ ਵਾਪਿਸ ਆ ਗਏ ਨੇ ਧਰਮਪ੍ਰੀਤ ਦੀ ਘਾਟ ਰਹੂ ਸਦਾ
@reheenabanoo3263
@reheenabanoo3263 Ай бұрын
Lllka
@baiji4761
@baiji4761 2 ай бұрын
ਇੱਕ ਤੋ ਇੱਕ ਸੁਪਰ ਹਿੱਟ ਗੀਤ ਰੱਬ ਤੈਨੂੰ ਲੰਬੀ ਉਮਰ ਬਖਸ਼ੇ
@gurjit121
@gurjit121 2 ай бұрын
ਦਿਲਾਂ ਦੀ ਗੱਲ ਕਰਨ ਵਾਲਾ ਅੱਜ ਫਿਰ ਦਿਲ ਦੀ ਗੱਲ ਕਰ ਗਿਆ ! ਮੈਂ 2-3 ਵਾਰ ਲਗਾਤਾਰ ਸੁਣਿਆ ਇਹ ਗੀਤ jio ਡੱਬਵਾਲੀ ਸਾਬ
@chetanmahey1063
@chetanmahey1063 2 ай бұрын
ਜਿੰਨੇ ਟੁਕੜੇ ਹੋਣੇ ਦਿਲ ਦੇ ਨੀ ਹਰ ਟੁਕੜੇ ਤੇ ਤੇਰਾ ਨਾ ਹੋਣਾ…❤️
@HarwinderSingh-gp8yc
@HarwinderSingh-gp8yc Ай бұрын
ਦਿਲ ਦੁਖੀ ਹੋ ਗਿਆ ਅੱਜ ਫਿਰ ਪੁਰਾਣੀ ਯਾਦ ਤਾਜ਼ਾ ਹੋਗੀ 😢😢
@kulvir4437
@kulvir4437 2 ай бұрын
ਸੁਪਰ ਹਿੱਟ ਹੋ ਗਿਆ ਗੀਤ, ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਜੀ
@shekhartalwandi8245
@shekhartalwandi8245 2 ай бұрын
ਬੱਲੇ ਬੱਲੇ ਬੱਲੇ। ਆ ਗਿਆ ਸਵਾਦ ਸੁਣ ਕੇ। 20 ਸਾਲ ਪੁਰਾਣੇ ਦੌਰ ਵਿੱਚ ਪਹੁੰਚ ਗਏ। ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ
@gurbajsingh328
@gurbajsingh328 2 ай бұрын
ਡੱਬਵਾਲੀ ਵਾਲੇ ਨੂੰ ਨਾ ਮਾਰ ਠੋਕਰਾਂ ਭਿੰਦਰ ਤੇ ਹਰਦੇਵ 👌👌👌
@jagroopsayan
@jagroopsayan 2 ай бұрын
ਡੱਬਵਾਲੀ ਵਾਲੇ ਨੂੰ ਨਾ ਮਾਰ ਠੋਕਰਾਂ ਯਾਰ ਚੰਗੇ ਹੁੰਦੇ ਪਹਿਲੇ ਤੇ ਪੁਰਾਣੇ ❤
@Deep__1234
@Deep__1234 2 ай бұрын
@parvindersingh4627
@parvindersingh4627 2 ай бұрын
❤❤ਬਾਈ ਜੀ ਉਹੀ ਪੁਰਾਣਾ ਅੰਦਾਜ ਸੁਆਦ ਆ ਗਿਆ ਬਹੁਤ ਵਧੀਆ ਭਿੰਦਰ ਡੱਬਵਾਲੀ ਜੀ
@amaneducation5509
@amaneducation5509 2 ай бұрын
ਬਹੁਤ ਸੋਹਣਾ ਗੀਤ ਹਰਦੇਵ ਮਾਹੀਨੰਗਲ ਜੀ ਦਾ ਪਹਿਲਾਂ ਵਾਲਾ ਅੰਦਾਜ਼, ਓਹੀ ਸਾਰਾ ਰੰਗ ਪੁਰਾਣੇ ਦਿਨ ਯਾਦ ਕਰਾਂ ਦਿੱਤੇ ਬਾਈ
@udhamsingh1022
@udhamsingh1022 2 ай бұрын
ਹਰਦੇਵ ਮਾਹੀਨੰਗਲ ਬਾਈ ਬਹੁਤ ਘੈਂਟ ਗਾਉਣਾ ਭਾਈ🎉🎉
@HarbhajanSingh-no8oy
@HarbhajanSingh-no8oy Ай бұрын
ਕਿਨੀ ਸੋਹਣੀ ਆਵਾਜ਼ ਮੇਰੇ ਵੀਰ ਮਾਹੀਨੰਗਲ ਨੇ ਗਾਇਆ ਗੀਤ ਮੈਂ ਵੀਰ ਮਾਹੀਨੰਗਲ ਦੇ ਪੁਰਾਣੇ ਗੀਤ ਕੁੜੀ ਗਰੀਬਾਂ ਦੀ ਮਾਹੀ ਚਹੁੰਦਾ ਕਿਸੇ ਹੋਰ ਨੂੰ ਮਿਸ਼ਰੀ ਤੋਂ ਵੱਧ ਮਿਠਿਆ ਸੱਜਣਾ ਬਹੁਤ ਹੀ ਸੁਰੀਲੀ ਅਵਾਜ਼ ਆ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ਣ
@harmitgafil158
@harmitgafil158 2 ай бұрын
ਹਰਦੇਵ ਮਾਹੀਨੰਗਲ ਵਧੀਆ ਗਵੱਈਆ ਜਿਸਨੇ ਸ਼ੁਰੂ ਤੋਂ ਵਧੀਆ ਗੀਤ ਗਾਏ ਨੇ ਜੋ ਅੱਜ ਵੀ ਸਪੀਕਰਾਂ ਚ ਵੱਜਦੇ ਆ ❤❤❤
@ਫੈਨਸਿੱਧੂਮੂਸੇਵਾਲੇਦੇ
@ਫੈਨਸਿੱਧੂਮੂਸੇਵਾਲੇਦੇ Ай бұрын
ਬਹੁਤ ਵਧੀਆ 22 ਅੱਜ ਵੀ ਤੁਹਾਡੇ ਗੀਤ ਸੁਣਦੇ ਆ ਮੁਬਾਰਕਾ ਵਾਪਿਸ ਆਉਣ ਲਈ ❤ juctice for Sidhu moose wala 😢
@sidhuchahal3843
@sidhuchahal3843 2 ай бұрын
ਹਰਦੇਵ ਮਾਹੀਨੰਗਲ ਜੀ👌👌👌👌👌👌 ਪੁਰਾਣੇ ਗੀਤਾਂ ਵਾਂਗ ਇਹ ਵੀ ਸਿਰਾ ਜੀ 👌👌20 ਸਾਲ ਪੁਰਾਣਾ ਮਾਹੀਨੰਗਲ ਯਾਦ ਆ ਗਿਆ
@YouTuber-wd5ok
@YouTuber-wd5ok 2 ай бұрын
ਜੋੜੀ ਤਾਂ ਫਿਰ ਜੋੜੀ ਹੀ ਆ ਭਿੰਦਰ ਤੇ ਹਰਦੇਵ ਦੀ❤❤
@sukhilehra6302
@sukhilehra6302 Ай бұрын
ਬਾਈ ਬਹੁਤ ਹੀ ਜ਼ਿਆਦਾ ਵਧੀਆ ਗੀਤ ਆ ਜਿੰਨੇ ਵਾਰੀ ਮਰਜ਼ੀ ਸੁਣ ਲਵੋ ਚਿਤ ਨੀਂ ਅੱਕਦਾ ਸਵਾਦ ਆਉਂਦਾ ❤❤
@gagnawalia5000
@gagnawalia5000 Ай бұрын
ਇਹ ਉਹ ਗਾਇਕ ਆ ਜਿੰਨਾ ਨੇ ਕੈਸਟਾਂ ਰਿਕਾਰਡਿੰਗ ਤੇ ਗਾਇਆ। ਬਹੁਤ ਥੱਲੇ ਤੋਂ ਮਿਹਨਤ ਨਾਲ ਆਪਣਾ ਨਾਮ ਬਣਾਇਆ। ਬਾਕੀ ਪੁਰਾਣੇ ਖੁੰਡ ਤਾਂ ਪੁਰਾਣੇ ਈ ਹੁੰਦੇ ਆ
@GurpreetSingh-ld5xr
@GurpreetSingh-ld5xr Ай бұрын
ਦਿਲ ਦੇ ਖੂਨ ਦੀ ਮਹਿੰਦੀ ਤੋਂ ਲੈ ਕੇ ਹੁਣ ਸਾਰੀਆਂ ਕੈਸਟਾਂ ਦੇ ਸਾਰੇ ਗਾਣੇ ਹਿੱਟ ਰਹੇ ਬਾਈ ਦੇ ❤❤❤❤❤
@ravisanam1049
@ravisanam1049 Ай бұрын
ਉਹ ਸਮਾਂ ਹੀ ਬਹੁਤ ਵਧੀਆ ਸੀ,, ਪਤਾ ਨਹੀਂ ਅੱਜਕਲ ਦੇ ਲੋਕਾਂ ਨੂੰ ਕੀ ਹੋ ਗਿਆ? ਕਿੰਨੇ ਬਦਲ ਗਏ ਨੇ ਲੋਕ।। ਮਜ਼ਾ ਆ ਗਿਆ ਭਾਜੀ ਦਾ ਗੀਤ ਸੁਣ ਕੇ, ਪੁਰਾਣੇ ਦਿਨ ਯਾਦ ਆ ਗਏ।❤❤
@MangatKularan
@MangatKularan 2 ай бұрын
ਬਹੁਤ ਵਧੀਆ ਹਰਦੇਵ ਵੀਰੇ Love you ਇਹੀ ਚੀਜ਼ਾਂ ਕਰਕੇ ਹੀ ਤੁਸੀਂ ਸਾਡੇ ਦਿਲ ਵਿੱਚ ਧੜਕਦੇ ਓ
@harjapsingh6220
@harjapsingh6220 Ай бұрын
❤❤ਵਾਹ ਬਾਈ ਵਾਹ ਇੱਕ ਵਾਰ ਫਿਰ ਤੋਂ ਛਾਅ ਗਿਆ ਸਾਡਾ ਬਾਈ ਹਰਦੇਵ ਮਾਹੀਨੰਗਲ ਬਹੁਤ ਵਧੀਆ ਬਾਈ ਜੀ ਖਿੱਚ ਕੇ ਰੱਖੋ ਹੁਣ ਬਾਈ ਜੀ
@JaggaGill-cp3sh
@JaggaGill-cp3sh Ай бұрын
ਬੇਸ਼ੱਕ ਹੁਣ ਜਿੰਮੇਵਾਰੀਆਂ ਨੂੰ ਨਿਭਾ ਰਹੇ ਹਾਂ ਬੱਚੇ ਵੱਡੇ ਹੋ ਰਹੇ ਨੇ ਪਰ ਮਾਹੀਨੰਗਲ ਤੇ ਡੱਬਵਾਲੀ ਵਾਲ਼ੇ ਦੀ ਜੋੜੀ ਨੇ ਦਿਲ ਦੇ ਕਿਸੇ ਕੋਨੇ ਵਿੱਚ ਦੱਬੀਆਂ ਯਾਦਾਂ ਤਾਜੀਆਂ ਕਰਤੀਆਂ 💔😢
@amangill1273
@amangill1273 Ай бұрын
Sehi gal e Gill saab
@RupiDaroli
@RupiDaroli Ай бұрын
ਬਾਈ ਜੀ ਸਵਾਦ ਲਿਆ ਤਾ ਪੁਰਾਣਾ ਸਮਾਂ ਯਾਦ ਕਰਵਾ ਦਿੱਤਾ,
@preetgondara5496
@preetgondara5496 2 ай бұрын
ਆ ਗੱਲ ਤਾਂ industry ਤੋ ਬਣੀ ਨੀ ਜੇਹੜੀ hardev mahinagal ਨੇ ਬਣਾ ਤੀ awesome
@SatnamSingh-dm5yq
@SatnamSingh-dm5yq 2 ай бұрын
kzbin.info/www/bejne/ipK8mqGlr9xsnsksi=jU9vEGml2APvnzXxgg
@pb03.Mahinangal
@pb03.Mahinangal 2 ай бұрын
ਬਹੁਤ ਸੋਹਣਾ ਲਿਖਿਆ ਗੀਤ ਭਿੰਦਰ ਡੱਬਵਾਲੀ ਜੀ ਨੇ ਹਰਦੇਵ ਮਾਹੀਨੰਗਲ ਨੇ ਬਹੁਤ ਸੋਹਣਾ ਗਾਇਆ, ਬਹੁਤ ਸੋਹਣੀ ਆਵਾਜ਼ ਵਿੱਚ ਗਾਇਆ 🎉🎉🎉🎉❤❤❤❤❤.............. congratulations 🎉🎉🎉🎉
@narindersharma5179
@narindersharma5179 2 ай бұрын
ਬਹੁਤ ਸੋਹਣਾ ਗੀਤ ਆ ਬਾਈ ਹਰਦੇਵ ਮਾਹੀਨੰਗਲ ਦਾ ਪੁਰਾਣੇ ਦਿਨ ਯਾਦ ਕਰਵਾ ਦਿੱਤੇ ਬਾਈ ਨੇ ਪ੍ਰਮਾਤਮਾ ਬਾਈ ਨੂੰ ਤਰੱਕੀ ਬਖਸ਼ੇ🙏🙏🙏🙏
@amtvlive24
@amtvlive24 2 ай бұрын
ਹਰਦੇਵ ਮਾਹੀਨੰਗਲ ਨੇ ਸਾਬਿਤ ਕਰ ਦਿੱਤਾ ਬੰਦਾ ਕਿਸੇ ਵੀ ਉਮਰ ਵਿੱਚ ਐਕਟਿਵ ਹੋ ਸਕਦਾ।
@SatnamSingh-dm5yq
@SatnamSingh-dm5yq 2 ай бұрын
kzbin.info/www/bejne/ipK8mqGlr9xsnsksi=jU9vEGml2APvnzXx
@goldybhullar7829
@goldybhullar7829 2 ай бұрын
❤ਓਹੋ ਕਲਾਕਾਰੀ ਓਹੀ ਗੀਤਕਾਰੀ ਚ ਓਹੀ ਸੰਗੀਤ ਬਸ ਅਫਸੋਸ ਇਸ ਗੱਲ ਸੁੰਨਣ ਵਾਲੇ ਥੌੜੇ ਬਦਲ ਗਏ 😢
@sonatvpunjab83
@sonatvpunjab83 Ай бұрын
ਮੈਨੂੰ ਕੋਈ ਦੁੱਖ ਨਹੀਂ ਫਿਰ ਵੀ ਬਾਈ ਦਾ ਗਾਣਾ ਸੁਣ ਕੇ ਇੰਜ ਲੱਗਦਾ ਏ ਜਿਵੇਂ ਕੋਈ ਮੈਨੂੰ ਛੱਡ ਕੇ ਚਲਾ ਗਿਆ ਮੇਰੇ ਤਾਂ ਦਿਲ ਨੂੰ ਲੱਗੀ ਪਈ ਆ
@bawrirecords92
@bawrirecords92 2 ай бұрын
ਬਹੁਤ ਵਧੀਆ ਗੀਤ ਹਰਦੇਵ ਮਾਹੀਨੰਗਲ ਵੀਰ ਜੀ ਮੁਬਾਰਕਾਂ
@sandhufilmssandhufilms1372
@sandhufilmssandhufilms1372 Ай бұрын
ਬਾਈ ਬਹੁਤ ਵਧੀਆ
@Natures_Wayfarers
@Natures_Wayfarers 2 ай бұрын
ਅੱਜ ਵੀ ਤੇਰੇ ਗੀਤ ਸੁਣਦੇ ਆ ਤੈਨੂੰ ਸੁਣਨ ਵਾਲੇ 2024 ਵਾਲੇ ਨਹੀਂ ਸਾਰੀ ਉਮਰ ਵਾਲੇ ਆ
@tarnsahota3108
@tarnsahota3108 2 ай бұрын
ਸਾਰੀ ਟੀਮ ਦੀ ਮਿਹਨਤ ਨੂੰ ਸਲਾਮ
@sukhwinderbrar2183
@sukhwinderbrar2183 2 ай бұрын
ਓਹੀ ਅੰਦਾਜ਼ ਬਾਕਮਾਲ ਇੱਕ ਤੇ ਇੱਕ ਜੇ ਦੋ ਹੋਣ ਤਾ ਗਿਣਤੀ ਜੇ ਇਕ ਤੇ ਆਈ 11 ਹੋਣ ਤਾ ਸੰਗਠਨ ਬਈ ਡੱਬਵਾਲੀ ਸਾਹਿਬ ਜੱਟ ਮਾਹੀਨਗਲ ਦਾ ਸੰਗਠਨ 🎉❤
@BahadurSingh-sb1qe
@BahadurSingh-sb1qe 2 ай бұрын
ਬਾਈ ਇੱਕ ਗੱਲ ਤਾਂ ਹੈ ਹਰਦੇਵ ਮਾਹੀ ਨੰਗਲ ਦੀ ਆਵਾਜ਼ ਅੱਜ ਵੀ ਅੱਜ ਤੋਂ 15-20 ਸਾਲ ਪਹਿਲਾਂ ਵਰਗੀ ਹੈ❤❤❤ ਗੀਤ ਬਹੁਤ ਵਧੀਆ
@kakachahal393
@kakachahal393 2 ай бұрын
Mai v eh sochya c y
@DarshanSingh-dn7sn
@DarshanSingh-dn7sn Ай бұрын
1990 ਵਾਲੇ ਹੀ ਸਮਝ ਸਕਦੇ ਆ ਇਹਨਾਂ ਗੀਤਾਂ ਦਾ ਦਰਦ
@Ducki7514
@Ducki7514 Ай бұрын
ਬਾਈ ਤੁਹਾਡੇ ਆਉਣ ਦੀ ਖੁਸ਼ੀ ਵਿੱਚ🥂
@dilbagbatthdairyfarm6894
@dilbagbatthdairyfarm6894 2 ай бұрын
Congratulations ❤️❤️ ਭਿੰਦਰ ਡੱਬਵਾਲੀ
@rupirupindergill2994
@rupirupindergill2994 2 ай бұрын
ਵਾਹ ਕਿਆ ਬਾਤ ਆ ਜੱਟਾਂ ਆਵਾਜ਼ ਸੁਣ ਕੇ ਲੱਗਿਆ 98/99 ਵਾਲੇ ਡਿਕ ਚਲ ਪਏ ਹੋਣ
@gurpiarsinghinsan5730
@gurpiarsinghinsan5730 2 ай бұрын
Ryt bro
@JarnailSingh-lx7ig
@JarnailSingh-lx7ig Ай бұрын
ਸਹੀ ਗੱਲ ਆ ਭਰਾ
@AakasGrewalRng
@AakasGrewalRng Ай бұрын
ਕਿਆ ਬਾਤ ਏਹ ਪੁਰਾਣਾ ਦੋਰ ਵਾਪਿਸ ਆਹ ਰਿਹਾ,
@sehajpreet9195
@sehajpreet9195 2 ай бұрын
ਕਦੇ ਟਾਈਮ ਹੁੰਦਾ c ਮਾਹੀਨੰਗਲ ਦਾ ਹੁਣ ਫੇਰ ਟਾਈਮ ਆ ਗਿਆ ਸੁਪਰ ਹਿਟ ਬਈ
@Sukhpal3090
@Sukhpal3090 Ай бұрын
ਬਹੁਤ ਟਾ ਿੲਮ ਬਾਅਦ ਗੀਤ ਅਾ
@karamjeetsingh6552
@karamjeetsingh6552 2 ай бұрын
ਜਿਵੇੰ ਤੈਨੂੰ ਵੇ ਮੈਂ ਚਹੁੰਦੀ ਡੁੱਬ ਜਾਣਿਆ ਮਾਹੀ ਚਹੁੰਦਾ ਕਿਸੇ ਹੋਰ ਨੂੰ..... 🙏🙏🙏🙏🙏
@daljitsinghdhaliwal8884
@daljitsinghdhaliwal8884 2 ай бұрын
ਉਹੀ ਆਵਾਜ਼ ਓਹੀ ਅੰਦਾਜ਼ ਪਤਾ ਨਹੀਂ ਕਿੱਥੇ ਖੋ ਗਿਆ ਸੀ ਹਰਦੇਵ ਬਾਈ
@bathsaab4340
@bathsaab4340 Ай бұрын
ਲਿਖਤ ਡੱਬਵਾਲੀ ਭਿੰਦਰ ਦੀ ਤੇ ਆਵਾਜ ਮਾਹੀਨੰਗਲ ਵੀਰ ਦੀ ਕਿਆ ਬਾਤ ਆ ਬਹੁਤ ਵਧੀਆ ਗਾਇਆ ਗੀਤ ਵੀਰ ਨੇ ਵਾਰ ਵਾਰ ਸੁਣੀ ਜਾਣ ਨੂੰ ਦਿਲ ਕਰਦਾ ਗੀਤ
@jattmehkma3026
@jattmehkma3026 2 ай бұрын
ਸਦਾਬਹਾਰ ਚੱਲਣ ਵਾਲਾ ਗੀਤ , ਗਾਇਕ , ਗੀਤਕਾਰ ਬਿੰਦਰ ਡੱਬਵਾਲੀ ਲਿਖਿਆ ਹੋਵੇ ਗਾਣ ਦਿਲ ਨਾ ਲੱਗੇ ਇਹ ਹੋ ਨੀ ਸਕਦਾ ਟੋਟੇ💔ਦੇ
@chahatdeepvlog6739
@chahatdeepvlog6739 Ай бұрын
ਬਾਈ ਜੀ ਬਹੁਤ ਦੇਰ ਤੋਂ ਤੁਹਾਡੇ ਗੀਤ ਤੇ ਆਵਾਜ਼ ਸੁਣਨ ਦੀ ਉਡੀਕ ਸੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🎉🎉
@balwinderbhukal6995
@balwinderbhukal6995 2 ай бұрын
ਵਾਹ ਜੀ ਵਾਹ.... ਸਵਾਦ ਆ ਗਿਆ ਵੀਰੇ
@rajpalsinghyadavrajpal5318
@rajpalsinghyadavrajpal5318 2 ай бұрын
ਬਾਈ ਬਹੁਤ ਬਹੁਤ ਸਿਰਾ ਲਾਇਆ ਮਾਲਕ ਹਮੇਸਾ ਤੇਰੇ ਮਿਹਰ ਭਰਿਆ ਹੱਥ ਰਖੇ
@SatnamSingh-dm5yq
@SatnamSingh-dm5yq 2 ай бұрын
kzbin.info/www/bejne/ipK8mqGlr9xsnsksi=jU9vEGml2APvnzXxc
@SanjhRandhawaTV
@SanjhRandhawaTV Ай бұрын
ਬਹੁਤ ਵਧੀਆ ਗੀਤ ਜੀ
@MohanSingh-sd6lo
@MohanSingh-sd6lo Ай бұрын
ਸਿਰਾ ਬਾਈ ਜੀ ਮੈਂ ਫੈਨ ਆ ਤੇਰਾ ਪਹਿਲੇ ਟਾਈਮਾ ਤੋ
@tarsemsingh2484
@tarsemsingh2484 2 ай бұрын
ਬਹੁਤ ਵਧੀਆ ਗੀਤ ਵੀਰ ਜੀ ❤❤ਰੱਬ ਤਹਾਨੂੰ ਤਰੱਕੀਆਂ ਬਕਸੇ ਜੀ 🙏🙏
@KulveerSinghChhajli
@KulveerSinghChhajli Ай бұрын
ਜੀਓ 👌
@chsingh3393
@chsingh3393 2 ай бұрын
ਬਹੁਤ ਵਧੀਆ ਲੱਗਿਆ ਮੈਂ ਨਿੱਕਾ ਜਿਹਾ ਹੁੰਦਾ ਸੀ ਜਦੋਂ ਮੈਂ ਪੰਜਵੀਂ ਜਮਾਤ ਵਿੱਚ ਪੜ੍ਹਦਾ ਸੀ ਮਾਹੀ ਨੰਗਲ ਨੂੰ ਸੁਣਦਾ ਸੀ
@mehmasingh5702
@mehmasingh5702 Ай бұрын
ਕਾਸ਼ ਅੱਜ ਧਰਮਪ੍ਰੀਤ ਜਿਉਂਦਾ ਹੁੰਦਾ!
@DharmaSingh-t3i
@DharmaSingh-t3i 2 ай бұрын
ਸਾਰੀ ਟੀਮ ਨੂੰ ਮੁਬਾਰਕਾਂ ਵੀਰ ਜੀ
@SukhGill-mn3xi
@SukhGill-mn3xi Ай бұрын
ਬਹੁਤ ਵਧੀਆ ਗੀਤ❤
@jassmehtamusic
@jassmehtamusic 2 ай бұрын
ਇਹ ਨੇ ਅਸਲੀ ਅਵਾਜਾਂ .. ਸੁਪੋਰਟ ਕਰੋ ਜੋ ਵੀ ਪੁਰਾਣਾ ਸਿੰਗਰ ਵਾਪਸੀ ਕਰ ਰਿਹਾ ਮਿਊਜ਼ਿਕ ਇੰਡਸਟਰੀ ਚ 🙏🏻🙏🏻
@Pind_to_Chandigharh
@Pind_to_Chandigharh 2 ай бұрын
ਮੁਬਾਰਕਾਂ ਬਾਈ ਜੀ ❤️
@gurlalsidhupb.7727
@gurlalsidhupb.7727 Ай бұрын
ਹਰ ਰੋਜ਼ ਇਕ ਵਾਰ ਸੁਣ ਲਈ ਦਾ ਟਾਇਮ ਪੁਰਾਣਾ ਯਾਦ ਕਰਕੇ
@hasdeepsingh4623
@hasdeepsingh4623 Ай бұрын
Slamat rhe Hardev vai te Dab vali vale di jodi.... Aina de gane 19-20 years to sun rhe ya... Ve mein tenu jive chaundi dub janeya ve mahi chaunda kise hor nu....
@lakshyapreetsinghjatt07
@lakshyapreetsinghjatt07 Ай бұрын
Heart touching song . . Mainu ae vishoda tera jhalna je Pena ae.....! Na hi image aa na Moya vich rehna ae.....!!
@HarwinderShahi-xv6so
@HarwinderShahi-xv6so Ай бұрын
❤ Nice mahinangle 22 te dabvali bhinder nice lyric 👍 old is gold singer ❤
@kuldeepwarval7823
@kuldeepwarval7823 2 ай бұрын
ਅੱਜ ਫਿਰ ਸਾਨੂੰ ਪੁਰਾਣਾ ਸਮਾਂ ਯਾਦ ਆ ਗਿਆ very nice 👍
@Gurpreetmontreal
@Gurpreetmontreal Ай бұрын
ਬਾਈ ਮਿਊਜਿਕ ਦੁਬਾਰਾ ਕਰਨ ਵਾਲਾ ਬਿਨਾ ਬੀਟ ਤੋ। ਇਹ ਤਾ ਸਾਂਤ ਜਿਹਾ ਮਿਊਜਿਕ ਚਾਹੀਦਾ ਸੀ ਪੁਰਾਣਿਆ ਵਾਗ
@PritamNath-fu4gg
@PritamNath-fu4gg 2 ай бұрын
ਸਾਰੀ ਟੀਮ ਨੁੰ ਮੁਬਾਰਕ ਜੀ ਬਹੁਤ ਬਦੀਆਂ ਹੀਟ ਗੀਤ ਆ ਜੀ ਹੋਰ ਆਉਣ ਦੇ
@JagtarsinghJagtarsingh-z8y
@JagtarsinghJagtarsingh-z8y Ай бұрын
ਬਹੁਤ ਵਧੀਆ ❤❤❤
@MandeepSingh-sn8or
@MandeepSingh-sn8or 2 ай бұрын
ਮੈਂ ਹਰਦੇਵ ਮਾਹੀਨੰਗਲ ਦੇ ਸਾਰੇ ਗੀਤ ਸੁਣ ਹਨ ਬਹੁਤ ਹੀ ਵਧੀਆ ਅਵਾਜ਼ ਬਹੁਤ ਹੀ ਵਧੀਆ ਗਾਇਕ ਹਨ
@harbanssingh5888
@harbanssingh5888 Ай бұрын
Bhai ji 2-9-2024ਨੂੰ ਜੀਦੇ ਲਾਈਵ ਵੀ ਸਿਰਾ ਕਰਤਾ ਵੀਰ ਨੇ
@Inderjeet-u5t
@Inderjeet-u5t 2 ай бұрын
ਬਹੁਤ ਵਧੀਆ ਸੌਂਗ ਹੈ ਦਿਲ ਕਰਦਾ ਹੈ ਬਾਰ ਬਾਰ ਸੁਣੀ ਜਾਈਏ
@SharanjeetSingh-f3d
@SharanjeetSingh-f3d Ай бұрын
ਬਹੁਤ ਵਧੀਆ ਗਾਇਆ ਹਰਦੇਵ ਬਾਈ
@DharmaSingh-t3i
@DharmaSingh-t3i 2 ай бұрын
ਮੁਬਾਰਕਾਂ ਬਾਪੂ ਜੀ
@sukhchainsingh-cb9pb
@sukhchainsingh-cb9pb 2 ай бұрын
Bai ਤੇਰਾ ਬਾਪੂ a
@MohanSingh-sd6lo
@MohanSingh-sd6lo Ай бұрын
ਘੈਂਟ ਆ ਬਾਈ
@goldyjot4617
@goldyjot4617 2 ай бұрын
ਬਹੁਤ ਵਧੀਆ ਹੀ ਪੁਰਾਣਾ ਸਮਾਂ ਯਾਦ ਆ ਗਿਆ
@Pardeep-n4f
@Pardeep-n4f 2 ай бұрын
ਡੱਬਵਾਲੀ ਭਿੰਦਰ ਤੇ ਲਗਦਾ ਮੇਹਰ ਖ਼ੁਦਾ ਦੀ ਹੋਈ ❤❤
@robinpreetbhullar913
@robinpreetbhullar913 2 ай бұрын
ਵਾਹ ਜੀ ਵਾਹ, ਆਵਾਜ਼ ਪਹਿਲਾਂ ਨਾਲੋਂ ਵੀ ਸੁਰੀਲੀ,,,,
@happybhullar157
@happybhullar157 Ай бұрын
ਇਸ ਗੱਲ ਨੂੰ 22 23 ਸਾਲ ਹੋ ਗਏ ਮੇਰੇ ਦੋਸਤ ਦੀ ਕੈਸਟਾ ਦੀ ਦੁਕਾਨ ਸੀ ਉਸ ਦਿਨ ਹਰਦੇਵ ਮਾਹੀਨੰਗਲ ਦੀ ਨਵੀ ਕੈਸਟ ਆਈ ਸੀ ਅਸੀ ਕੈਸਟ ਦਾ ਇਕ ਵੀ ਗੀਤ ਨਹੀ ਸੀ ਸੁਣਿਆ ਇਕ ਟਰੈਕਟਰ ਵਾਲਾ ਉਹ ਕੈਸਟ ਲੈ ਗਿਆ ਸਾਰਾ ਦਿਨ ਕੈਸਟ ਨੂੰ ਹੀ ਚਲਾਈ ਗਿਆ ਦੂਸਰੇ ਦਿਨ ਸਾਡੇ ਪਿੰਡ ਵਾਲੇ ਕਹਿਣ ਉਹ ਕੈਸਟ ਦਿਉ ਜਿਸ ਵਿਚ ਇਹ ਇਹ ਗੀਤ ਨੇ ਸਾਨੂੰ ਪਤਾ ਨਹੀ ਸੀ ਇਹ ਗੀਤ ਕਿਸ ਦੇ ਹਨ ਫਿਰ ਉਹਨਾ ਦੱਸਿਆ ਕੱਲ ਦੇ ਇਸ ਟਰੈਕਟਰ ਤੇ ਗੀਤ ਚੱਲ ਰਹੇ ਨੇ ਫਿਰ ਪਤਾ ਲੱਗਾ ਉਹ ਕੈਸਟ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਹੈ ਇਹ ਕੈਸਟ ਐਨੀ ਚੱਲੀ ਇੱਕ ਦਿਨ ਵਿੱਚ 8,10 ਕੈਸਟਾ ਵਿੱਕ ਜਾਂਦੀਆ ਸਨ
@michaeljohnmcain3231
@michaeljohnmcain3231 2 ай бұрын
ਬਾਈ ਦੇ ਗੀਤ ਨੇ 90 ਦਾ ਸਮਾਂ ਚੇਤੇ ਕਰਵਾ ਦਿੱਤਾ
@Jasgurbani-tw6du
@Jasgurbani-tw6du Ай бұрын
❤❤❤❤ bachapan chete agya chote hunde tractor te bhut sune aa 22ji song asi up to aaa
@harpreetsinghsidhu3864
@harpreetsinghsidhu3864 Ай бұрын
ਮਿਸ ਯੂ ਉਸਤਾਦ ਧਰਮਪ੍ਰੀਤ ਜੀ😢
@amarjitgill6348
@amarjitgill6348 Ай бұрын
ਬਹੁਤ ਵਧਿਆ ਜੀ
@ParmjeetSingh-vk2rx
@ParmjeetSingh-vk2rx 2 ай бұрын
ਬਹੁਤ ਲੰਬੇ ਸਮੇਂ ਬਾਅਦ ਬਾਈ ਦਾ ਗੀਤ ਸੁਣੇ ਆ ਸੁਣ ਕੇ ਅਨੰਦ ਆ ਗਿਆ ਪਰਮਾਤਮਾ ਤੁਹਾਨੂੰ ਕਾਮਯਾਬੀ ਬਖਸ਼ੇ
@AkwinderSinghBrar
@AkwinderSinghBrar 2 ай бұрын
ਬਹੁਤ ਵਧੀਆ ਭਿੰਦਰ ਡੱਬਵਾਲੀ ਬਹੁਤ ਹੀ ਵਧੀਆ ਗੀਤਕਾਰ ਬਹੁਤ ਹੀ ਵਧੀਆ ਕਲਾਕਾਰ ਹਰਦੇਵ ਮਾਹੀ ਨੰਗਲ ਪੁਰਾਣੇ ਕਲਾਕਾਰਾਂ ਨੂੰ ਅੱਗੇ ਲੈ ਕੇ ਆਓ ਬਾਈ ਜੀ
@sumitrana4647
@sumitrana4647 2 ай бұрын
🙏🙏🙏Shukar malak da Dabwali Saab aye Mahinangal nu nal Le k 🌹🌹🌹🌹🌹
@GurmanSingh-jy1rs
@GurmanSingh-jy1rs Ай бұрын
sirra bai ji❤❤❤❤❤❤❤❤
@KuldeepKuldeep00-or8pd
@KuldeepKuldeep00-or8pd Ай бұрын
Bahut badhiya song hai bhai❤❤❤❤❤❤❤❤❤❤
@rupindersingh1950
@rupindersingh1950 Ай бұрын
ਬਾਈ ਰੱਬ ਦਾ ਵਾਸਤਾ ਹਰ ਹਫ਼ਤੇ ਗਾਣਾ ਕੱਢ ਦਿਆ ਕਰ ਯਾਰ 🙏🙏 ਤ
@BahadurSinghDhaliwal-gr8nz
@BahadurSinghDhaliwal-gr8nz Ай бұрын
ਲਾਜਵਾਬ ਆਵਾਜ਼ ਹੈ❤
@ranksbanger671
@ranksbanger671 Ай бұрын
Wah Mahinangal Bai ji nazara a gya ❤️🙏❤️ ajj ponch gay apne zamane vich...supar 👌
@tarnsahota3108
@tarnsahota3108 2 ай бұрын
Welcome back Hardev mahinangl and bhinder dabwali ❤
@sukhbrarsukhbrar7209
@sukhbrarsukhbrar7209 2 ай бұрын
End ਸਿਰਾ aat ਬੰਬ ghent ਸੋਲਡ, ਸਵਾਦ ਲਿਆ ਦਿਤਾ ਹਰਦੇਵ ਬਾਈ i proud of you।
@majorgill2840
@majorgill2840 2 ай бұрын
ਹਰਦੇਵ ਬਾਈ ਅਤੇ ਭਿੰਦਰ ਬਾਈ,ਬਹੁਤ ਵਧੀਆ ਕੀਤਾ,ਮੇਰੀ ਜਵਾਨੀ ਦਾ ਦੌਰ ਯਾਦ ਕਰਵਾਇਆ,ਪਰਮਾਤਮਾ ਇਹ ਪਪੀਹੇ ਵਰਗੀ ਅਵਾਜ਼ ਸਦਾ ਸਲਾਮਤ ਰੱਖੇ।
Mom had to stand up for the whole family!❤️😍😁
00:39
Sigma baby, you've conquered soap! 😲😮‍💨 LeoNata family #shorts
00:37
REAL 3D brush can draw grass Life Hack #shorts #lifehacks
00:42
MrMaximus
Рет қаралды 12 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 2,3 МЛН
Best Of Amrinder Gill Top 5 Song
28:07
Mr. Nobody
Рет қаралды 143 М.
Best_Of_Amrinder_Gill_|_Top_5_Songs_||_SaD_Songs| #amrindergill
24:03
Slowed Nation
Рет қаралды 788 М.
Amrinder Gill-(Top 5 Audio Songs)
23:27
the Music
Рет қаралды 475 М.
Amrinder Gill Top 5 songs
23:27
Thxgflow beats
Рет қаралды 1,8 МЛН
Harnoon best romantic song#
23:00
PR GAMER
Рет қаралды 1,7 МЛН
Mom had to stand up for the whole family!❤️😍😁
00:39