ਘੱਟ ਟਾਇਮ ਚ ਤਿਆਰ ਹੋਣ ਵਾਲਾ ਗੁਣਕਾਰੀ ਚਾਰਾ,, ਇੱਕ ਚਾਰਾ ਤਾਂ ਐਨਾ ਮਿੱਠਾ ਏ ਭਲਾਂ ਜੂਸ ਕੱਢ ਲਵੋ

  Рет қаралды 131,461

Shonki Sardar

Shonki Sardar

Күн бұрын

Пікірлер: 162
@kulvinderranahappy9955
@kulvinderranahappy9955 2 жыл бұрын
ਜੀਮੀ ਦਾਰ ਬੰਦੇ ਨੂੰ ਹੱਰ ਕੋਈ ਫੂਦੁ ਸਮਝਦਾ ਹੱਰ ਕੋਈ ਲੁੱਟਣ ਨੂੰ ਫੀਰਦਾ,। ਸਾਨੂੰ ਇਹੀ ਦੁੱਧ ਦਾ ਰੇਟ ਸਹੀ ਮਿਲ ਜਾਵੇ। ਬਾਈ ਦੁਨੀਆਂ ਪੈਸਾ ਲੁਟਣ ਨੂੰ ਬੈਠੀਂ ਆ। ਇਹ ਲੋਕ ਬਪਾਰੀਆ ਨਾਲ ਮਿਲ ਕੇ ਲੂਟ। ਦੇਆ।
@kulwinderjittiwana9857
@kulwinderjittiwana9857 2 жыл бұрын
ਮਾਰਕੀਟ ਵਿਚ ਇਹਨਾਂ ਦੇ ਡੀਲਰ ਹੀ ਡੁਪਲੀਕੇਟ ਪੈਕ ਕਰਕੇ ਵੇਚ ਰਹੇ ਹਨ ਸੋ ਪੱਕਾ ਬਿੱਲ ਜ਼ਰੂਰ ਲਵੋ ਰੇਟ ਵੀ ਜ਼ਿਆਦਾ ਹੈ ਕਿਸਾਨ ਤਾਂ ਪਹਿਲਾਂ ਹੀ ਕਰਜ਼ਾਈ ਹੋਇਆ ਪਿਆ
@GurpreetSingh-qi3pg
@GurpreetSingh-qi3pg 2 жыл бұрын
ਬਾਈ ਜੀ ਕਿਥੋ ਮਿਲੂ ਬੀਜ
@parghatsingh3112
@parghatsingh3112 2 жыл бұрын
ਰੇਟ50 100ਰੁ ਹੋਵੇ ਤਾ ਕੋਈ ਲੈ ਲਵੇ 1kg ਦਾ 1000ਰੁ ਲ਼ਾੳੁਦੇ ਪਏ ਅਾ ਕੋਈ ਨਾ ਲਓ िਜੰਨਾ िਚਰ ਸਸਤਾ ਨਹੀ ਕਰਦੇ ਇਹ ਰਾਤੋ ਰਾਤ ਅਮੀਰ ਹੋਣਾ ਚਾਹੁਦੇ ਅਾ
@JobFarming
@JobFarming Жыл бұрын
ਭਰਾਵਾ ਬਹੁਤਾ ਫ਼ਰਕ ਨੀ ਪੈਂਦਾ ਇਹਨਾਂ ਦਾ।।ਆਮ ਦੇਸੀ ਚਰੀ 60 ਰੁਪਏ ਕਿਲੋ ਤਾਂ ਮਿਲ ਜਾਂਦੀ ਐ ਪਰ ਪੈਂਦੀ ਵੀ ਓਹ 6 ਕਿਲੋ ਕਨਾਲ ਦੀ ਆ।ਮਤਲਬ ਕਿੱਲੇ ਦੀ 48 ਕਿਲੋ।।2800 ਦੀ ਪੈਂਦੀ ਓਹ ਕਿੱਲੇ ਦੀ।।ਇਹ ਹਜਾਰ ਨੂੰ ਕਿਲੋ ਆ ਪੈਂਦੀ ਵੀ ਘੱਟ ਆ।ਤੇਰੇ ਵਰਗਾ 1000 ਰੁਪਏ ਕਿਲੋ ਸੁਣਕੇ ਗਸ਼ੀ ਪੈਣ ਵਾਂਗ ਹੋ ਜਾਂਦੇ ਨੇ। ਮੈਂ jumbo gold ਬੀਜਦਾ 2-3 ਸਾਲਾਂ ਤੋਂ 16 ਤੋਂ 18 ਕਿਲੋ ਪੈਂਦੀ ਕਿਲੇ ਦੀ।।2 ਕਟਾਈਆਂ ਆਰਾਮ ਨਾਲ ਹੋ ਜਾਂਦੀਆਂ ਨੇ ਤੇ ਮੱਕੀ ਵਾਂਗ ਛੇਤੀ ਤਿਆਰ ਹੋ ਜਾਂਦੀ।।ਦੂਜੀ ਕਾਲੀ ਜਾਂ ਲਾਲ ਜਹੀ ਚਰੀ 2800-3000 ਨੂੰ ਬੀਜੋ ਫੇਰ ਵੀ ਸਹੀ ਨੀ ਉੱਗਦੀ।2 ਕਟਾਈਆਂ ਤਾਂ ਦੂਰ ਦੀ ਗੱਲ ਐ। ਇਹ ਹਜ਼ਾਰ ਰੁਪਏ ਪੈਕੇਟ ਆਲੀ ਵੀ ਬੀਜੀ ਸੀ ਹੈਗੀ ਇਹ ਵੀ ਵਧੀਆ ਜਮਾ ਪਰ ਜਦੋਂ 350 ਨੂੰ ਪੈਕੇਟ ਆਲੀ ਵੀ ਚੰਗੀ ਹੋ ਜਾਂਦੀ ਤਾਂ ਇਹ ਕਾਹਨੂੰ ਬੀਜਣੀ
@JobFarming
@JobFarming Жыл бұрын
ਬਾਕੀ ਅੱਧਾ ਕਿੱਲਾ ਆਪਾਂ ਬੀਜਿਆ ਹੋਇਆ ਕਲਮਾਂ ਆਲਾ ਬਾਜਰਾ।500 ਦਾ ਅੱਧਾ ਕਿਲੋ ਬੀਜ ਆਇਆ ਸੀ ਉਸਦਾ ਪੂਰੇ ਅੱਧੇ ਕਿਲੇ ਚ ਬੀਜ ਦਿੱਤਾ।3 ਸਾਲ ਹੋਗੇ ਜਦੋਂ ਹੋਰ ਚਾਰਾ ਨਹੀਂ ਹੁੰਦਾ ਓਹ ਹੋ ਜਾਂਦਾ।ਸਿਰਫ ਠੰਡ ਦੇ 2-3 ਮਹੀਨੇ ਨੀ ਹੁੰਦਾ ਬਾਕੀ 9-10 ਮਹੀਨੇ ਫੁੱਲ ਘੈਂਟ ਖੜਾ ਹੁੰਦਾ।। ਬੂਟੇ ਲੱਗੇ ਹੋਣ ਕਿਸੇ ਦੇ ਓਥੇ ਸਭ ਤੋਂ ਲੋਟ ਆ ਕੇਰਾਂ ਬੀਜ ਦਵੋ ਜਦੋਂ ਪਾਪੂਲਰ 2 ਸਾਲ ਹੋ ਗਿਆ ਫੇਰ ਪਾਪੂਲਰ ਵੱਢਣ ਤਕ ਹੋਈ ਜਾਂਦਾ।
@jaggasingh6271
@jaggasingh6271 Жыл бұрын
Sachii
@jassmehtot5774
@jassmehtot5774 7 ай бұрын
​2ਸਾਲ ਚ ਤਿਆਰ ਹੋ ਜਾਦਾਂ?​ ਕਿਵੇ ਸਮਝਾਈ ਬਾਈ ਮੈ ਵੀ ਬੀਜਣਾ ਕੀਥੋ ਮਿਲੂ ਬੀਜ?@@JobFarming
@jassmehtot5774
@jassmehtot5774 7 ай бұрын
​​@@JobFarmingਬਾਈ
@AmritpalSingh-nj5ug
@AmritpalSingh-nj5ug 2 жыл бұрын
ਸੁੰਡੀ ਵੀ ਦੱਸ ਦਿਓ। ਕੰਨਾਂ ਨੂੰ ਹੱਥ ਲਵਾ ਦਿੰਦੀ ਅਾ। ਕੋਰਾਜ਼ਿਨ,ਡੌਕਸਾ,ਫਿਰ ਡੰਗਰਾਂ ਦਾ ਦੁੱਧ ਪੀਣ ਯੋਗ ਰਹਿ ਜੂ।
@GurpreetSingh-se4wi
@GurpreetSingh-se4wi 2 жыл бұрын
ਇਹ ਗੱਲ ਨਹੀਂ ਦੱਸਣੀ ਇਹਨਾਂ
@anmolvirk1062
@anmolvirk1062 2 жыл бұрын
Bai sundi ta makki nu v bhut aundi aa
@GurpreetSingh-se4wi
@GurpreetSingh-se4wi 2 жыл бұрын
@@anmolvirk1062 ਮੱਕੀ ਆਲਾ ਕੰਮ ਵੀ ਕੁੱਤਾ ਈ ਆ ਪਰ ਇਹਦੇ ਨਾਲੋਂ ਘੱਟ ਪੈਂਦੀ ਕੀੜੀ ਮੱਕੀ ਨੂੰ
@baljotsingh4670
@baljotsingh4670 2 жыл бұрын
Veer tusi CVR spray kr skde o pathean te sabb sundi bagera khattam .
@baljotsingh4670
@baljotsingh4670 2 жыл бұрын
Mitti da spray o v free ch
@Australiawale8727
@Australiawale8727 2 жыл бұрын
ਵੀਰ ਜਵਾਕਾਂ ਵਾਲੀਆਂ ਗੱਲਾਂ ਆ
@kuldeepsinghbhuker
@kuldeepsinghbhuker Жыл бұрын
Bhota gajab advanta jindabad
@lakhasingh6391
@lakhasingh6391 2 жыл бұрын
ਦੁਕਾਨਾ ਵਾਲੇ ਬਹੁਤ ਲੁਟ ਰਹੇ ਨੇਂ ਵੀਰ ਜੀ ਰੇਟ ਜਰੂਰੀ ਦਸਿਆ ਕਰੋ ਕਵਾਲਟੀ ਤੇ ਨੰਬਰ ਦਸਿਆ ਕਰੋ ਕਿਹੜਾ ਬੀਜ ਕਿਨੇ ਦਾ ਇਹ ਜਰੂਰ ਦੱਸੋ
@amritgill6858
@amritgill6858 2 жыл бұрын
ਗੱਲ ਮੁੱਕੀ ਬਸ ਇਹਨੇ ਥੋਡੀ promotion ਕਰਤੀ ਤੁਸੀ ਇਹਨੂੰ ਬੀਜ gift ਕਰਤਾ ਹੋਣਾ 😀😀😉😉
@Guri55136
@Guri55136 2 жыл бұрын
ਬਾਕੀ ਇਹਨਾਂ ਵਾਲੀਆਂ ਚਰੀਆ ਮੱਕੀ ਜਿਨਾ ਈ ਪਾਣੀ ਲੈਦੀਆਂ , ਦੂਜੀ ਗੱਲ ਇਸ ਦਾ ਸਭ ਤੋਂ ਵੱਡਾ ਮਸਲਾ ਇਹ ਹੈ ਕੇ ਇਹਨਾ ਚ ਕੱਖਾਂ ਦਾ ਕੋਈ ਹੱਲ ਨੀ। ਕਿਉਂਕਿ ਇਸ ਤੇ ਕੋਈ ਸਪਰੇਹ ਨੀ ਹੁੰਦੀ ਬਾਕੀ ਮੱਕੀ ਦੇ ਖੇਤ ਚ ਕੱਖਾਂ ਦੇ ਹੱਲ ਲਈ 10 ਦਵਾਈਆਂ ਨੇ।
@gurdeepsingh4804
@gurdeepsingh4804 2 жыл бұрын
100 % sahi veer mai 3 acre bheji c nadina karke wahi aa. Nadina da koi hall ni
@urveshpatel4799
@urveshpatel4799 6 ай бұрын
Sir supar nepiyar bullet ka sailej banaye to thik rhega
@hardeepbaath8296
@hardeepbaath8296 2 жыл бұрын
ਇਹ ਵੀ ਕਾਰਪੋਰੇਟ ਕੰਪਨੀ ਨੂੰ ਉਤਸ਼ਾਹਿਤ ਕਰਨ ਲਈ ਇੰਟਰਵਿਊ
@narinderwaraich7442
@narinderwaraich7442 2 жыл бұрын
Asi 3 saal to advanta jumbo gold chri beej rahe aw makki nalo Jada vadia cheej aw naale 3 takk waddan dindi aw te Sardi ch advanta da makkhan grass best aw
@DilpreetSingh-ld5dv
@DilpreetSingh-ld5dv 2 жыл бұрын
Bhaji kede tym biji c ? Mtlb kede month Ch best a?
@harishmirok9243
@harishmirok9243 2 жыл бұрын
Price kya h
@narinderwaraich7442
@narinderwaraich7442 2 жыл бұрын
@@harishmirok9243 350-400 rupees per 3kg 🛍️
@narinderwaraich7442
@narinderwaraich7442 2 жыл бұрын
@@DilpreetSingh-ld5dv hun sahi time aw veer chri beejo advanta jumbo gold ja BMR rocket
@happyvirk3697
@happyvirk3697 2 жыл бұрын
@@narinderwaraich7442 veer jiii 3 killo kive beej sakde aaa ehhh chariiii apan dasoooo masheeen ch
@Guri55136
@Guri55136 2 жыл бұрын
ਆਪਾਂ ਸਾਰੇ ਲਗਾਏ ਨੇ, ਜੰਬੋ ਗੋਲਡ, ਸੂਗਰ ਗਰੇਜ, ਮੇਗਾ ਸਵੀਟ ਆਦਿ। ਚਾਰੇ ਲਈ ਵਧੀਆ ਨੇ ਪਰ ਸਾਈਲੇਜ ਲਈ ਮੱਕੀ ਦੇ ਬਰਾਬਰ ਕੋਈ ਨੀ। ਅਡਵਾਟਾਂ ਦੀ ਮੱਕੀ ਵੀ ਲਗਾਈ 751 ਪਰ ਮੱਕੀ ਦੇ ਮਾਮਲੇ ਚ ਪਾਈਨੀਰ ਅਤੇ ਰਾਸ਼ੀ ਬਰਾਬਰ ਨੀ। ਮੱਕੀ ਜਿਨਾਂ ਸਟਾਰਚ ਕਿਸੇ ਸਾਈਲੇਜ ਚ ਪੂਰਾ ਨੀ ਹੁੰਦਾ। ਬਰਗਾਈ ਸੋਰਗੋ ਵੀ ਮੱਕੀ ਬਰਾਬਰ ਸਟਾਰਚ ਪੂਰਾ ਨੀ ਕਰਦੀ। ਦੂਜੀ ਗੱਲ ਜਦੋਂ ਕਣਕ ਵੱਡ ਕੇ ਬਿਜਾਈ ਕਰਨੀ ਤਾਂ ਬੇਸ਼ੱਕ ਜਿਹੜੀ ਮਰਜੀ ਚੀਜ ਲਗਾਓ ਅਚਾਰ ਜੁਲਾਈ ਚ ਈ ਪੈਦਾਂ।
@sukhdavsingh8764
@sukhdavsingh8764 10 ай бұрын
ਇਸਨੂੰ ‌ਪੈਦਾ‌ ਕਰਨ ਤੇ ਜੋ ਜ਼ਹਿਰ ਲਗਦੀ ਹੈ ਉਸ ਦਾ ਵੀ ਜੂਸ ਕੱਢ ਦਿੱਤਾ ਜਾਵੇ
@Mani-id7jj
@Mani-id7jj 2 жыл бұрын
Sab to vadia jvar darigaren aaa ji
@Kisan9Di5Gal
@Kisan9Di5Gal Жыл бұрын
ਸਈ ਗੱਲ ਹੈ ਬਈ ਹੁਣ ਤਾਂ ਓਨਾ ਦੀ Brachy Super Star ਵੀ ਆ ਗਈ ਅਚਾਰ ਲਈ ਚਰੀ ਕ੍ਰਿਸਟਲ ਦੀ।
@Guri55136
@Guri55136 2 жыл бұрын
ਖੰਡ ਮਿਸ਼ਰੀ, ਬੀਜ ਬਹੁਤ ਮਹਿੰਗਾ। ਬਾਕੀ ਛੱਲੀ ਦੂਜੀਆਂ ਨਾਲੋਂ ਮਿੱਠੀ ਹੈ ਮੋਟੀ ਹੈ। ਪਰ ਛੱਲੀ ਦਾ ਵਜਨ ਜਿਆਦਾ ਹੈ, ਜਦੋਂ ਕਿ ਟਾਡਾਂ ਪਤਲਾ ਰਹਿੰਦਾ ਜਿਸ ਦੇ ਕਰਕੇ ਟਾਡੇ ਖੜੇ ਈ ਟੁੱਟਣ ਲੱਗ ਪੈਂਦੇ। ਚਰੀ ਦੇ ਸਾਈਲੇਜ ਦਾ ਸਿਰਫ਼ ਇੱਕੋ ਫਾਇਦਾ ਕਿ ਮੱਕੀ ਵਾਂਗ ਉੱਲੀ ਨੀ ਲਗਦੀ। ਬਾਕੀ ਮੱਕੀ ਬਰਾਬਰ ਦੁੱਧ ਨੀ ਦਿੰਦੀਆਂ ਜਦੋਂ ਪੈਦਾਂ
@iqbalsingh315
@iqbalsingh315 2 жыл бұрын
0
@amarjitamarjit8303
@amarjitamarjit8303 2 жыл бұрын
ਕਿਹੜਾ ਪੱਠਾ ਬੀਜੀਏ ਡੰਗਰਾ ਵਾਸਤੇ
@Guri55136
@Guri55136 2 жыл бұрын
@@amarjitamarjit8303 ਹਰੇ ਚਾਰੇ ਲਈ ਜੇਕਰ ਬਿਜਾਈ ਕਰਨੀ, ਮਤਲਬ ਰੋਜ ਕੱਟ ਕੇ ਪਾਉਣਾ ਤਾਂ ਅਡਵਾਟਾਂ ਦੀਆਂ ਚਰੀਆ ਸੂਗਰਗੇ੍ਜ, ਮੇਗਾ ਸਵੀਟ ਚ ਕੋਈ ਵੀ ਬੀਜ ਸਕਦੇ ਓ, ਜੇਕਰ ਪਹਿਲਾਂ ਜਲਦੀ ਹੋਣ ਵਾਲੀਚਰੀ ਬੀਜਣੀ ਤਾ ਅਰਜਨ ਸੀਡਜ ਦਾ S-70 ਬੀਜ ਵਧੀਆ ਜਾਂ ਅਡਵਾਟਾਂ ਦਾ ਜੰਬੋ ਗੋਲਡ ਵੀ। ਇੱਕ ਗੱਲ ਚੇਤੇ ਰੱਖਣਾ ਕੇ ਇਹ ਸਾਰੀਆਂ ਚਰੀਆ ਦੇਸੀ ਚਰੀ ਤੋਂ ਜਿਆਦਾ ਸਪਰੇਹਾ ਲੈਣਗੀਆਂ ਜੇਗਕ ਇੱਕ ਵੀ ਦਿਨ ਸਪਰੇਹ ਲੇਟ ਹੋਈ ਤਾਂ ਖੇਤ ਚ ਪਤਾ ਲੱਗੇਗਾ । ਜੇਕਰ ਸਪਰੇਹ ਤੋਂ ਬਚਣਾ ਤਾ ਬਾਜਰਾ ਬੀਜ ਲਵੋ ਜਾਂ ਦੇਸੀ ਚਰੀ ਜੋ ਇੱਕ ਅੱਧੀ ਸਪਰੇਹ ਨਾਲ ਹੁੰਦੀ। ਪਰ ਇਹ ਚਰੀਆ ਦੀ ਖਾਸੀਅਤ ਇਹ ਹੈ ਕੇ ਇਹ ਵਾਡਾ ਜਿੰਨਾ ਮਰਜੀ ਲੰਮਾ ਚਲੇ ਜਾਵੇ ਪੱਕਦੀਆਂ ਨਹੀ ਤੇ ਪਸ਼ੂ ਖਾਣਾ ਨੀ ਛੱਡਦੇ। ਪਰ ਜੇਕਰ ਅਚਾਰ ਪਾਉਣ ਵਾਸਤੇ ਬਿਜਾਈ ਕਰਨੀ ਤਾਂ ਮੱਕੀ ਦਾ ਕੋਈ ਤੋੜ ਨੀ।
@shindachheena9345
@shindachheena9345 2 жыл бұрын
ਸ਼ੂਗਰ ਗੁਰੇਜ਼ ਸਭ ਤੋਂ ਵਧੀਆ ਅਸੀਂ ਪਿਛਲੇ ਛੇ ਸਾਲ ਤੋਂ ਬੀਜ ਰਹੇ ਆ
@gurpreetsingh-pu6tb
@gurpreetsingh-pu6tb 2 жыл бұрын
Sundi kini k pendi aa
@oxracepunjab3370
@oxracepunjab3370 2 жыл бұрын
ਸੁਖਵਿੰਦਰ ਜੀ kine passe ਦਿਤੇ ehna ne thonu, koi ਚੰਗੀ ਚੀਜ਼ dikhao ਜੇ ਏਹ ਲੋਕ ਸਾਡੇ ਹੱਕ ਚ ਹੁੰਦੇ ਤਾਂ ਕਿਸਾਨ ਰੁਲਦੇ ਨਾ
@SandeepSingh-lm6ld
@SandeepSingh-lm6ld 2 жыл бұрын
ਵੀਰੇ ਸੁਖਵਿੰਦਰ ਨੈ ਵੀ ਘਰ ਚਲੲੳਣਾ ਆਪਣਾ ਇਸ ਵਿੱਚ ਗਲਤ ਕਿ ਆ ਜਾਣਕਾਰੀ ਆ ਮਰਜੀ ਆਪਣੀ ਆ ਲੈਣਾ ਨਾ ਲੈਣਾ
@oxracepunjab3370
@oxracepunjab3370 2 жыл бұрын
Bro phala ਸੁਖਵਿੰਦਰ apne ghar use kare fir ਲੋਕਾਂ ਨੂੰ ਸਹੀ guide ਕਰਨ,
@bharatkamboz786
@bharatkamboz786 2 жыл бұрын
Comment pad ke ta thodi company di koi vadia feed back nahi mili.... Beej nakli te mada a rahe ,agle keh rahe
@maniraja391
@maniraja391 2 жыл бұрын
Paa ji twanu ty @manu sharma photography lazmi PAKISTAN da visit karna chaiye da ay.. Chardha punjab bht apna apna lgda ay sb kj lehnde punjab nal milda ay. Best of luck
@GurpreetSingh-pc3yb
@GurpreetSingh-pc3yb 2 жыл бұрын
ਵੀਰ ਜੀ ਬੀਜ ਮੇਰਾ ਉਗਾ ਹੀ ਨਹੀ ਕੋਈ ਜਿਮੰਵਾਰੀ ਨਹੀ ਲੈਦਾ ਦੁਕਾਨਦਾਰ ਵੀ ਨਹੀ ਕੰਪਨੀ ਵਾਲੇ ਵੀ ਨਹੀ
@gursahibsingh9583
@gursahibsingh9583 Жыл бұрын
Veer Ji maki nal gerah com hai
@inderjeetkhangura5542
@inderjeetkhangura5542 2 жыл бұрын
BMR Rocket da Seed market vich kio ni areha
@ranjotsidhu123
@ranjotsidhu123 2 жыл бұрын
Very nice👍👍👍👍
@seeravirk7039
@seeravirk7039 2 жыл бұрын
Spray aur ek Kitni Patti hai
@KuldeepSingh-id8kq
@KuldeepSingh-id8kq 2 жыл бұрын
Very nice🇺🇸🇺🇸🇺🇸 jankaki diti veer ji🇺🇸🇺🇸🇺🇸
@mandeepbrar8587
@mandeepbrar8587 2 жыл бұрын
Nice video
@dayalsingh9151
@dayalsingh9151 2 жыл бұрын
Hun ta theek a g pehla 1200 noo killo c khand mishri cheeg bakea bahut badhiya asi b 5 knal beji c peshle sal b attke b
@rupinderdhaliwal3279
@rupinderdhaliwal3279 2 жыл бұрын
ਬੀਜ ਕਿੱਥੋਂ ਮਿਲੂ ਵੀਰ ਲੋਪੋ ਜੀ
@bittudhandly2458
@bittudhandly2458 2 жыл бұрын
Beez lopo de citraaaa vicho fudu bandy
@jpj903
@jpj903 2 жыл бұрын
Vadiya info:
@rajsinghtanda7272
@rajsinghtanda7272 2 жыл бұрын
Super Napier grass. King grass. Alfalfa. Azola. 🇮🇳👍🏿
@HarmanSingh-mc9db
@HarmanSingh-mc9db 2 жыл бұрын
ਬਾਈ ਜੀ ਮੇਲਾ ਕਿੱਥੇ ਸੀ
@kaursingh127
@kaursingh127 3 ай бұрын
Kitho. Miluga. Seed
@narayanbrar1975
@narayanbrar1975 2 жыл бұрын
Rajasthan ganganagar hanumanghar ch beej ketho melu bai
@sukhveersingh9533
@sukhveersingh9533 2 жыл бұрын
Good 👍
@bahaderdhandli313
@bahaderdhandli313 2 жыл бұрын
ਗੋਬ ਦੀ ਸੁੰਡੀ ਦਾ ਕੀ ਹੱਲ ?
@KakaSingh-wq1xh
@KakaSingh-wq1xh 2 жыл бұрын
Bathinda ch kis to milu ji
@hardeepbaath8296
@hardeepbaath8296 2 жыл бұрын
ਬਾਈ ਤੇਰੇ ਕੋਲੋਂ ਇਹ ਉਮੀਦ ਨਹੀ ਸੀ ਤੂੰ ਵੀ ਪੈਸੇ ਦਾ ਲੈਣ ਦੇਣ ਕਰਨ ਲੱਗ ਪਿਆ
@bittudhandly2458
@bittudhandly2458 2 жыл бұрын
Tanu hun pata laga a te kdo da passsy lay raha
@sukhwindersarao1102
@sukhwindersarao1102 2 жыл бұрын
Awq
@gurnamsingh747
@gurnamsingh747 2 жыл бұрын
Nice video pkey Verona Italy
@niliravidhaliwalfarm6773
@niliravidhaliwalfarm6773 2 жыл бұрын
Per loka da kasur v pura hi aa pashu nu gee de lord aa ta sasta dalda dende aa te fer gee maz tu desi khande wadiyaa fer quality onna nu v nahi milde 😂😂
@merapunjab2361
@merapunjab2361 2 жыл бұрын
1100 rate per kilo mhga bhut a makki sab Tu Best a
@Gurdeepdhindsa488
@Gurdeepdhindsa488 2 жыл бұрын
Kinia vadha dinda y
@KuldeepSingh-id8kq
@KuldeepSingh-id8kq 2 жыл бұрын
Lopon wale veer🇺🇸🇺🇸🇺🇸🇺🇸 ji jo ena de dealers ne oh Beej nu mix kardia ena da rate te dealer da rate v dasia video very nice dhanbad🇺🇸🇺🇸🇺🇸🇺🇸
@shonkijatt1803
@shonkijatt1803 Жыл бұрын
ਬੇਕਾਰ ਆ ਲਾਓ ਨਾ ਘਾਹ ਨੀ ਮਰਦਾ ਫੈਂਟ ਨੀ ਆਓਂਦੀ ਨਾ ਗਿਰਾਵਟੀ ਦੁੱਧ ਵੀ ਘੱਟ ਜਾਦਾ ਹਾਇਟ=5 ਫੁੱਟ ਆ
@randhirsingh3489
@randhirsingh3489 2 жыл бұрын
Veer kya je bse b kaat kar daal sakte hai
@navdeepchahal9006
@navdeepchahal9006 2 жыл бұрын
Beej kina penda
@jugnusinghsidhu3233
@jugnusinghsidhu3233 2 жыл бұрын
ਮੱਕੀ ਦੇ ਅਚਾਰ ਵਰਗੀ ਮੌਜ ਨੀ
@ghaintjatt4701
@ghaintjatt4701 2 жыл бұрын
ਬਾਈ ਤੁਸੀਂ ਮੱਕੀ ਦਾ ਅਚਾਰ ਪਾਉਣੇ ਆ
@jugnusinghsidhu3233
@jugnusinghsidhu3233 2 жыл бұрын
@@ghaintjatt4701 ਹਾ y
@ghaintjatt4701
@ghaintjatt4701 2 жыл бұрын
@@jugnusinghsidhu3233 ਹੁਣ ਅਚਾਰ ਲਈ ਕਿਹੜੀ ਮੱਕੀ ਸਹੀ ਹੈ ਬਾਈ ਹਫਤੇ ਤੱਕ ਬੀਜਣੀ ਆ
@jugnusinghsidhu3233
@jugnusinghsidhu3233 2 жыл бұрын
@@ghaintjatt4701 pioneer 1844 v ਬੀਜ ਸਕਦੇ ਆ best aa
@ghaintjatt4701
@ghaintjatt4701 2 жыл бұрын
@@jugnusinghsidhu3233 thanks veer
@robinpreetsingh3623
@robinpreetsingh3623 2 жыл бұрын
Nice by g. Kee price by kith malada. By
@vpssukh2427
@vpssukh2427 2 жыл бұрын
Kitho mil Da beej kini jaga ch kina beej penda
@gindagill4028
@gindagill4028 2 жыл бұрын
Good video 22 ji 👏👏👏👍👍👍👍
@niliravidhaliwalfarm6773
@niliravidhaliwalfarm6773 2 жыл бұрын
Bai koi dubli kaise da v koi kam paka karo ji har ik delar da kise v sher vich hove company contct no deve ji nakli kam bhut aa sahi seed da nam vartde aa
@michealnahar3350
@michealnahar3350 2 жыл бұрын
Sirra bro
@jagdeep_dc5639
@jagdeep_dc5639 2 жыл бұрын
Love u vadde bai 😍
@iqbaldiaryfarmpaliakhurd2118
@iqbaldiaryfarmpaliakhurd2118 2 жыл бұрын
ਮੱਕੀ।ਦਾ।ਅਚਾਰ।ਹੀਰੋ
@karanpalsingh9756
@karanpalsingh9756 2 жыл бұрын
Ghodeya de lei garmi lei chara v daso koi
@ghodianwale3223
@ghodianwale3223 2 жыл бұрын
ਮੈਗਾ ਸਵੀਟ ਤੇ ਸੁੱਗਰ ਗ੍ਰਾਸ ਚੋਂ ਸੁੰਡੀ ਕੰਟਰੌਲ ਹੀ ਨਹੀਂ ਹੁੰਦੀ , ਪਦਾਨ ਪਾਓ ਫੇਰ ਫੇਮ , ਕੋਰਾਜਿੰਨ ਵਰਗੀਆਂ ਬਹੁਤ ਸਪਰੇਆਂ ਕਰਨੀਆਂ ਪੈਂਦੀਆਂ ਨੇਂ । ਇਹ ਮਿੱਠੀ ਚਰੀ ਜਾਂ ਜਵਾਰ ਨਹੀਂ ਹੈਗੀ ਇਹ ਮਿੱਠੀ ਜਹਿਰ ਐ ਪਸੂਆਂ ਲਈ । ਨਿਊਟ੍ਰੀਫੀਡ ਬਾਜਰਾ ਚੰਗਾ ਚਾਰਾ ਐ ਉਹਨੂੰ ਥੋੜ੍ਹਾ ਕੱਚਾ ਈ ਵੱਢੋ ਤੇ ਮੁੱਢ ਨੂੰ ਤਿੰਨ ਕੁ ਇੰਚ ਉੱਚਾ ਵੱਢੋ
@HappySingh-fm9md
@HappySingh-fm9md 2 жыл бұрын
Mai beeji c mega sweet vhut vdia sirf ik spray e kri c
@gurpreetsingh-pu6tb
@gurpreetsingh-pu6tb 2 жыл бұрын
Tusi layi c
@booratufaandairyfarm
@booratufaandairyfarm 2 жыл бұрын
Ki asi unj charan li vi beez skde aa.
@niliravidhaliwalfarm6773
@niliravidhaliwalfarm6773 2 жыл бұрын
Bai nera ssed hi milk vich kam nahi karda ji ehte 6 7 kilo waliyaa maz hi aa loka kol te eh seed pa ke 2 kilo vada sakde aa te o 20 kilo nahi de sakde ji pashu de breed nasal jaruri aa dariy from lai ji feed 2 no te 3 no chara hai chagi bull de seman 25+ aa ji vadeyaa 12 kilo waleyaa maza te agee katti 13 14 kilo frist location vich de sakde aa per lok ke karde aa pinda vich bekadre no record bull. ONA TU MAZA CROOS HU RAHEYAA TE FARMAR KHATAM HO REHA JI
@inderjeetsingh3319
@inderjeetsingh3319 2 жыл бұрын
Right
@lokerang918
@lokerang918 2 жыл бұрын
👌👌👌👌👌
@harman6211
@harman6211 2 жыл бұрын
Mai y advanta bajra beejea c Oh ta hoyea hi ni koi v result v ni aayea na hi koi baaad de k gyea
@parrymarahar3029
@parrymarahar3029 2 жыл бұрын
ਕਿੱਥੋਂ ਮਿਲ ਦਾ ਬੀਜ
@prof.kuldeepsinghhappydhad5939
@prof.kuldeepsinghhappydhad5939 2 жыл бұрын
Hun 126 jeeeri da rate bahut high hoe Pia har company Kisan nu lutn lagi hoe e
@parghatsingh3112
@parghatsingh3112 2 жыл бұрын
ਖੁॅਲਾ ਚਰੀ ਦਾ ਬੀਜ 60-70ਰੁ ਲਾੳੁਦੇ ਸੀ िਫਰ ਵੀ ਸਬਰ ਨਹੀ ਅਾਇਅਾ ਅੈਤਕੀ 3-3 िਕਲੋ ਦੀ ਪੈिਕੰਗ ਕਰਕੇ 400ਦੀ ਥੈਲੀ ਦੇ ਰਹੇ ਹਨ ਹੋ ਜੇ ਕੈਸਰ ਇਹਨਾ ਨੂੰ
@SandeepSingh97815
@SandeepSingh97815 2 жыл бұрын
ਬਾਈ ਜੀ ਇਹ ਨੀ ਪਤਾ ਲੱਗ ਰਿਹਾ ਵੀ ਇਹਦਾ ਚਾਰ kdo ਪਾਉਣਾ ਤੇ ਇਹ ਨੂੰ ਚਾਰ ਪਾਉਣ ਤੋਂ ਪਹਿਲਾਂ ਸਕਾਉਣਾ v ਪੈਂਦਾ ਕ ਕਈਆਂ ਤੋਂ ਸੁਣਿਆ v ਇਹਦਾ ਚਾਰ ਖਰਾਬ ਹੋ ਜਾਂਦਾ ਇਹਦੇ ਵਿਚ ਪਾਣੀ ਵਾਲਾ ਹੁੰਦਾ ਕਿਰਪਾ ਕਰਕੇ ਇਹ ਦੇ ਵਾਰੇ ਜਲਦੀ ਤੋਂ ਜਲਦੀ ਜਾਣਕਾਰੀ ਦਿਓ ਨਹੀਂ ਫ਼ਿਰ ਟਾਈਮ ਲੰਘਦਾ ਜਾ ਰਿਹਾ ਗਾ ਫੇਰ ਮਕ ਹੀ ਨਾ ਬੀਜਣਾ ਪੇ je
@dalbirsinghsandhu4967
@dalbirsinghsandhu4967 2 жыл бұрын
Rate v daso
@singhgurdeep5050
@singhgurdeep5050 2 жыл бұрын
Eh fasal sirf achar vaste hai ja chari wangu waadan waddiyan ja dakdian ne.
@narinderwaraich7442
@narinderwaraich7442 2 жыл бұрын
Veer advanta di chri aw jo 3 waddan dindi aw te kaani v nahi hundi asi 3 saal to advanta jumbo gold chri beej rahe aw
@DilpreetSingh-ld5dv
@DilpreetSingh-ld5dv 2 жыл бұрын
@@narinderwaraich7442 kede tym bijde a jrur dsi Bhaji
@mukhavlog734
@mukhavlog734 2 жыл бұрын
nice video
@sandeepverma7050
@sandeepverma7050 2 жыл бұрын
Is it GM crop?
@aminsardar422
@aminsardar422 2 жыл бұрын
Good information veer g
@user646
@user646 2 жыл бұрын
ਬੀਜ ਕਿਥੋਂ ਮਿਲ ਜੀ ਮੁੱਕੀ ਦਾ
@tegindermahal6952
@tegindermahal6952 2 жыл бұрын
Good👍
@khushpreetbhullar8049
@khushpreetbhullar8049 2 жыл бұрын
ਬੀਜ ਨਹੀਂ😔 ਮਿਲ ਰਿਹਾ ਵੀਰ ਜੀ
@ialphaxyz
@ialphaxyz 2 жыл бұрын
First view like comment
@jyotikanglakhu8736
@jyotikanglakhu8736 2 жыл бұрын
Bai enu kansua te ni lagda
@babbubathindabhari2467
@babbubathindabhari2467 2 жыл бұрын
Fast
@Nishan-sandhu
@Nishan-sandhu 2 жыл бұрын
Kadd kina hunda ehda
@vickyromana77
@vickyromana77 2 жыл бұрын
👍
@gurpannu1600
@gurpannu1600 2 жыл бұрын
ਦੇਸੀ ਚਾਰਾ ਬੀਜੋ ਬਾਕੀ ਸੱਬ ਬਕਵਾਸ
@bikramsingh3082
@bikramsingh3082 2 жыл бұрын
Bahut vadiya baai ji..tuhadi saariya videos sira ne baai ji ik waar milna a tuhanu jai mohali wal nu aaye ta dsyo baai ji
@niliravidhaliwalfarm6773
@niliravidhaliwalfarm6773 2 жыл бұрын
Good bai ji
@randhirsingh3489
@randhirsingh3489 2 жыл бұрын
Veer ji Mai himachal se hu muje eska seed kha se milega
@mukhavlog734
@mukhavlog734 2 жыл бұрын
❤️❤️
@vickygujjar4176
@vickygujjar4176 2 жыл бұрын
9
@pravinraut6313
@pravinraut6313 2 жыл бұрын
Starch kitne percent hai
@moujijeet5262
@moujijeet5262 2 жыл бұрын
No hendosatan I love India
@rajbarn1208
@rajbarn1208 2 жыл бұрын
Sir g nakli dud band Karvao g
@baldeepsarwarapb7035
@baldeepsarwarapb7035 2 жыл бұрын
1100 rup kilo mhnga bohot ya prr cheej vdiya
@amrindersingh8817
@amrindersingh8817 2 жыл бұрын
ਇੱਕ ਕਿੱਲੇ ਵਿੱਚ ਕਿੱਨਾ ਬੀਜ ਪੈਦਾ ਏ ?
@jobanriar138
@jobanriar138 2 жыл бұрын
3 kg / Acre
@sukhdeepsandhu3104
@sukhdeepsandhu3104 2 жыл бұрын
Heloo
@RajinderSingh-lb9wy
@RajinderSingh-lb9wy 2 жыл бұрын
Bij kittho Milo veer ji
@RajinderSingh-nd3ym
@RajinderSingh-nd3ym 2 жыл бұрын
बाईजी सिरा लाता मल्टीकट केड.ी बदिया है
@parmeetsingh3780
@parmeetsingh3780 2 жыл бұрын
👍👍
@factdailyhindi2388
@factdailyhindi2388 2 жыл бұрын
rate zyada nale sundi v boht pendi aaw
@gurpalsingh3720
@gurpalsingh3720 2 жыл бұрын
ਹਰੇਕ ਚਾਰੇ ਦਾ ਝਾੜ ਕਿਨਾ ਇਹ ਤਾਂ ਦੱਸਿਆ ਨ੍ਹੀ।
@ashimashim3369
@ashimashim3369 2 жыл бұрын
Hindi se video banaya
@inderjeetkhangura5542
@inderjeetkhangura5542 2 жыл бұрын
Nadeen nasak ni jhaldi
@blackhorseaddicted2177
@blackhorseaddicted2177 2 жыл бұрын
First view
@krishangoswami5885
@krishangoswami5885 2 жыл бұрын
Bhai sahab desh ki Bhasha Hindi hai Punjabi Nahin
@gurchet_bajwa84
@gurchet_bajwa84 2 жыл бұрын
1 view
@PureDesi5911
@PureDesi5911 2 жыл бұрын
Paji chuhe kha jande ne ena nu ... asi last year Bajra laya c ... 2 loan ta chuha kha gya . . So that tuc samj k te apni soch nal kam kro ....
Леон киллер и Оля Полякова 😹
00:42
Канал Смеха
Рет қаралды 4,7 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
करेंगे 90 घंटे नौकरी?
20:20
Ravish Kumar Official
Рет қаралды 1,5 МЛН
Леон киллер и Оля Полякова 😹
00:42
Канал Смеха
Рет қаралды 4,7 МЛН