ਸਾਰਾ ਪਿੰਡ ਹੈਰਾਨ ਆ ਕਣਕ ਵਾਲੇ ਬਾਹਣ ਦੀ ਮੂੰਗੀ ਨੂੰ ਲੱਗਾ ਫਲ੍ਹ ਦੇਖਕੇ

  Рет қаралды 58,493

Shonki Sardar

Shonki Sardar

Күн бұрын

Пікірлер: 80
@SK-io4gd
@SK-io4gd 6 ай бұрын
ਬਹੁਤ ਵਧੀਆ ਜੀ, ਪ੍ਰੰਤੂ ਵੇਖਿਆ ਗਿਆ ਕੁਝ ਲੋਕ ਜਲਦੀ ਪੱਕਣ ਜਾਂ ਸੁਕਾਉਣ ਲਈ ਸਪਰੇਅ ਕਰਦੇ ਹਨ ਜੋਕਿ ਠੀਕ ਨਹੀਂ ਹੈ
@chahal-pbmte
@chahal-pbmte 6 ай бұрын
ਸਾਰਾ ਪਿੰਡ ਵੇਖਣ ਆ ਗਿਆ ਕਿਉਂਕਿ ਇਸ ਤੋਂ ਪਹਿਲਾਂ ਕਦੇ ਪੰਜਾਬੀਆਂ ਨੇ ਮੂੰਗੀ ਵੇਖੀ ਹੀ ਨਹੀਂ।
@balrajsingh3426
@balrajsingh3426 6 ай бұрын
ਆਹ ਤਾਂ ਕਰਿਸ਼ਮਾ ਹੋ ਗਿਆ 😮ਮੂੰਗੀ ਨੂੰ ਫਲੀਆਂ ਲੱਗ ਗਈਆਂ ਭਰਾਵੋ😊ਕੰਪਨੀ ਦਾ ਪਤਾ ਕਰੋ ਬਈ😅
@naseebchand8371
@naseebchand8371 6 ай бұрын
ਲੋਕਾਂ ਨੂੰ ਗੁੰਮਰਾਹ ਕਰਨ ਲਈ ਧੰਨਵਾਦ
@babbudhillonfarm
@babbudhillonfarm 6 ай бұрын
ਇਹ ਦੁਕਾਨ ਦਾਰ ਹੈ ਕੰਪਨੀ ਅਤੇ ਬੀਜ ਸਭ ਪਤਾ ਇਸ ਨੂੰ ਆਪਣੀ ਦੁਕਾਨ ਤੇ ਬੇਚਣ ਮਾਰਾ ਨਹੀਂ ਦਸ ਰਿਹਾ
@RajinderGill-ls3qz
@RajinderGill-ls3qz 6 ай бұрын
ਸਹੀ ਹੈ ਬਾਈ ਜੀ ਇਹੋ ਜਿਹੀਆਂ ਫ਼ਸਲਾਂ ਵੱਲ ਰੁਚੀ ਨਹੀਂ ਰੱਖਦੇ ਬਹੁਤਿਆਂ ਨੇ ਵੱਧੀਆ ਫਸਲ ਤੇ ਘਾਹ ਵਾਲੀ ਸਪਰੇ ਮਾਰਕੇ ਮਚਾ ਦਿੱਤੀ ਤੇ ਫਿਰ ਕੰਬਾਈਨ ਨਾਲ ਵੱਡਾ ਦਿੱਤੀ ਉਹ ਨਾ ਖਾਣ ਦੇ ਕੰਮ ਦੀ ਨਾ ਸਿੱਟਣ ਦੇ ਕੰਮ ਦੀ।
@manjitkaurpelia3506
@manjitkaurpelia3506 6 ай бұрын
Werynice werygood 🎉🎉🎉🎉🎉
@AvtarSingh-bj2vm
@AvtarSingh-bj2vm 6 ай бұрын
ਇਸ। ਮੂੰਗੀ ਜ਼ਹਿਰ ਦੀ ਸਪਰੇਅ ਕਰਕੇ ਸੁੱਕਾ ਦਿੱਤਾ ਗਿਆ ਹੈ ਇਸ ਲਈ ਇਹ ਖਾਣ ਦੇ ਯੋਗ ਨਹੀਂ ਹੈ ਇਸ ਨੂੰ ਨਾਂ ਖਰੀਦਿਆ ਜਾਵੇ।
@xarmy-qd4mx
@xarmy-qd4mx 6 ай бұрын
ਜਿੰਨਾ ਚਿਰ ਟਰਾਲੀ ਚ ਨੀ ਪੈਂਦੀ ਓਨਾ ਚਿਰ ਜਿਆਦਾ ਸਰਾਹੋ ਨਾ ਬਾਈ
@YaadBrar-u8u
@YaadBrar-u8u 6 ай бұрын
जे, मुंग देखना है तां,लोपो, साहब जी राबला,देखन,जायो
@VIRKDAIRYFARM
@VIRKDAIRYFARM 6 ай бұрын
ਬੀਜ ਦਾ ਨਾਮ ਨਾ ਦਸ ਕੇ ਖੱਚ ਹੀ ਮਾਰੀ ਜਾਂਦਾ
@surendersidhu3691
@surendersidhu3691 6 ай бұрын
Bai banshi gold aa
@SurjitSingh-qw7ok
@SurjitSingh-qw7ok 6 ай бұрын
Bahut Vadiya Bhai Ji
@RajwantSingh-o2p
@RajwantSingh-o2p 6 ай бұрын
ਮੂੰਗੀ ਇਕ ਜੁਆ ਮੇਰੇ ਇਕ ਵਾਰੀ ਵੀਹ ਸਾਲ ਪਹਿਲਾਂ ਇਸ ਤੋਂ ਵੀ ਜਿਆਦਾ ਫਲਦਾਰ ਮੂੰਗੀ ਸੀ ਪਰ ਬਾਰਸ਼ਾਂ ਵਿਚ ਸਾਰੀ ਗਲ ਗਈ
@navindersingh4275
@navindersingh4275 6 ай бұрын
ਇਹ ਬੀਜ ਵੇਚਣ ਦੀ ਮਸ਼ਹੂਰੀ ਹੈ
@RajinderGill-ls3qz
@RajinderGill-ls3qz 6 ай бұрын
ਬਾਈ ਬੀਜ ਵੇਚਣ ਦੀ ਮਸ਼ਹੂਰੀ ਨਹੀਂ
@GbkRandhawa2007
@GbkRandhawa2007 6 ай бұрын
ਬਹੁਤ ਵਾਦੀਆਂ ਜੀ
@singh2251
@singh2251 6 ай бұрын
ਵੀਰ ਜੀ ਏ ਕਿਹੜਾ ਪਿੰਡ ਹਕਲਾ ਦੱਸੇਊ
@lyricstdhillonranjeet8498
@lyricstdhillonranjeet8498 6 ай бұрын
ਬਹੁਤ ਵਧੀਆ ਰਾਜੂ ਵੀਰ
@amritdhillon2621
@amritdhillon2621 6 ай бұрын
ਬਾਈ ਜੀ ਵੱਢੀ ਮੂੰਗੀ ਤੇ ਜੇ ਮੀਹ ਪੈ ਗਿਆ ਉਹ ਬੇਕਾਰ ਆ ਚਾਹੇ ਬੈਡ ਤੇ ਬੀਜ ਆਮ
@lovepreet_dhillon721
@lovepreet_dhillon721 6 ай бұрын
Asi bansi gold beeji aa zero dril nal kank ala bahan ch boht vdia dikhdi aa bakki 5. 7 dina takk vdda ge jhad da v pta lggju
@ravinderdeol7886
@ravinderdeol7886 6 ай бұрын
Ki niklia jhad bro
@rupindersinghpindu5923
@rupindersinghpindu5923 5 ай бұрын
ਮੂੰਗੀ ਬੱਡੀ ਵੀ ਆ ਸਾਰਿਆਂ ਨੇ ਝਾੜ ਕੋਈ ਦੱਸ ਨਹੀਂ ਰਿਹਾ. ਕਿਓਂ ਮੂਰਖ ਬਣਾਇਆ
@YaadBrar-u8u
@YaadBrar-u8u 6 ай бұрын
दसे,नां,दसे,छै,सौ,अठाट, है
@JasvinderSingh-ww1sv
@JasvinderSingh-ww1sv 6 ай бұрын
ਸਤ ਸੀ੍ ਅਕਾਲ ਭਾਈ ਜੀ ਮੈ ਰਾਜਸਥਾਨ ਤੋ ਹਾ ਜੀ ਅਸੀਂ ਮੁੰਗੀ ਹਰ ਸਾਲ ਬੀਜ ਦੇ ਤੇ ਚਾੜ ,5 ਕਿਵਨਟਲ ਨਿਕਲਦੀ ਹੈ ਮੂੰਗੀ ਦੀਆ ਕਿਸਮਾਂ ਜਿਵੇਂ ਵਿਰਾਟ ਗੋਲਡ ਦੇ ਦਾਣੇ ਮੈਟੇ ਉਦੇ ਹੈ ਬੀਜ ਦੀਆ ਕਿਸਮਾਂ ਵਿਰਾਟ ਗੋਲਡ ਬ਼ਸੀ਼ 421 ਤੇ ਹੋਰ ਬਹੁਤ ਸਾਰਿਆ ਕਿਸਮਾਂ ਹਨ ਅਸੀ ਮੂੰਗੀ ਦੀ ਫਸਲ ਖੜੀ ਕਮਬਾਈਨ ਨਾਲ ਵਢਦੇ ਹਾ ਜੀ
@sonijosansonijosansoni9185
@sonijosansonijosansoni9185 6 ай бұрын
Eh mungi bht vdiya aa...but Bai ji apni mungi es to v sirra khadi aa....
@nishansran7672
@nishansran7672 6 ай бұрын
sade 22 ji pishle sal 2 eker see DL bhut see per pakki pani wich barish NAL dub gye palle kush nhi pya
@jagtarsingh5198
@jagtarsingh5198 6 ай бұрын
fasli chakkar very nice
@GursewakSingh-nh1hd
@GursewakSingh-nh1hd 6 ай бұрын
ਸਪਰੇ ਨਾ ਕਰਿਓ, ਪੱਤੇ ਸੁਕਾਉਣ ਲਈ
@Leonidus_Singh
@Leonidus_Singh 6 ай бұрын
Bai ji jekar ta eh hybrid variety aa, taa seed company toh hi laina paina. Hybrid da apna seed agle saal nu use nhi kita ja sakda kyoki same character nhi show hunde.
@YaadBrar-u8u
@YaadBrar-u8u 6 ай бұрын
छै, किवंटल तो टपदी, नहीं जिवें,दिस,दी,है,असी,वी, मुंग बिज, दे हां, जी
@sawarnsingh3693
@sawarnsingh3693 6 ай бұрын
ਸਪਰੇ ਕਰਕੇ ਜਹਿਰ ਪਰੋਸ ਰਹੇ ਹੋ
@narinnderkaur
@narinnderkaur 6 ай бұрын
Mugi nu dekhi kede wah kmal e😂😂😂
@kuldeepSingh-db8ss
@kuldeepSingh-db8ss 5 ай бұрын
ਚੰਗੀ ਖਾ ਕੇ ਇੰਟਰਵਿਊ ਕਰਨ ਆਇਆ ਲੋਪੋਕੇ ਵਾਲਾ
@sahabsingh2166
@sahabsingh2166 6 ай бұрын
Kush v kaho banda chawl hi a jeda fasal da naam nhi beej da naam nhi das sakda galat gal a
@sarbirakhra7431
@sarbirakhra7431 6 ай бұрын
Good brother
@RaviChahal-m8l
@RaviChahal-m8l 6 ай бұрын
Mera bansi gold c 😢 rab ne gode gode mii pataaaa 7 kileee saree pind toh ik namber ccc
@naseebchand8371
@naseebchand8371 6 ай бұрын
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਵਿਡਿਓ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ
@mandeepbrar463
@mandeepbrar463 6 ай бұрын
Good 22g
@avtar1043
@avtar1043 6 ай бұрын
ਫਲੀਆ ਤਾਂ ਠੀਕ ਹੈ ਪਰ ਬਡੀ ਕਦੋਂ ਜਾਣੀ
@amandeepnandha
@amandeepnandha 6 ай бұрын
No sound
@PargatSingh-bh1tr
@PargatSingh-bh1tr 6 ай бұрын
By mare kol 1142mungi hA as to jida fl ha
@gagangill8020
@gagangill8020 6 ай бұрын
Good
@HekulwantsinghKulwant
@HekulwantsinghKulwant 6 ай бұрын
❣️🌹🙏🙏🙏
@TejiSandhu-r5p
@TejiSandhu-r5p 6 ай бұрын
5quetal to thale hou
@surendersidhu3691
@surendersidhu3691 6 ай бұрын
Banshi gold aa beej
@HardeepSingh-rz6qf
@HardeepSingh-rz6qf 6 ай бұрын
Rain ton bache gi tan hi jana ge
@Hunarmeet9129
@Hunarmeet9129 6 ай бұрын
Salam 525 a eh 65 din laindi a
@sonijosansonijosansoni9185
@sonijosansonijosansoni9185 6 ай бұрын
Mere kol bee avde Ghar da c
@sukhjiwansingh5678
@sukhjiwansingh5678 6 ай бұрын
Been.. da..nam..te..companý..nahe..dasi..
@RajwinderSingh-pv9bi
@RajwinderSingh-pv9bi 6 ай бұрын
Y apni v Ave hiii aa
@harbhjansinghwaraich6275
@harbhjansinghwaraich6275 6 ай бұрын
ੲਨਾ। ਨਾਲੋ।ਸਾਡੀ।ਮੁਗੀ।ਫਲ।ਜਾਦੇ।ਹੇ
@jasbeersinghjasbeersingh6386
@jasbeersinghjasbeersingh6386 6 ай бұрын
Kada beej a
@DharminderSingh-uu3zo
@DharminderSingh-uu3zo 6 ай бұрын
@PargatSingh-bh1tr
@PargatSingh-bh1tr 6 ай бұрын
By ja sab gap ne mungi sab 421ja 668to sab hat ne
@harvinderdhillon3475
@harvinderdhillon3475 6 ай бұрын
As var baris nahi hoiii ta kar ka
@ChahalChahal-hr9yf
@ChahalChahal-hr9yf 6 ай бұрын
22 g as to Jada fhl aa jado mar ji dakh laoo video bna ke
@gurmeshbishnoi6916
@gurmeshbishnoi6916 6 ай бұрын
Uria na devo to ar badiya hogi bhai
@ChahalChahal-hr9yf
@ChahalChahal-hr9yf 6 ай бұрын
zero nal bji aa as nalo Kate badi a dakh sakdeo bj 444 a
@RanjeetSarpanch
@RanjeetSarpanch 6 ай бұрын
ਬਾਈ ਜੀ ਏ ਬੀਜ ਵਜੈਤਾ 26 ਐ
@ajaibjhunirmusic9915
@ajaibjhunirmusic9915 6 ай бұрын
ਬੰਸੀ ਗੋਲਡ ਐ ਜੀ
@agamorganicfarm7290
@agamorganicfarm7290 6 ай бұрын
Mehnat tattu di , juria te dia da Kamal hai । Spray da al hai
@lavisidhu5591
@lavisidhu5591 6 ай бұрын
Yellow rest pau y bee rakha layia ta
@ChahalChahal-hr9yf
@ChahalChahal-hr9yf 6 ай бұрын
444 nu bul kol koi be bemari ne
@sonudhindsa631
@sonudhindsa631 6 ай бұрын
ਵੀਡਿਓ ਬਨੌਣ ਦੇ ਪੈਸੇ ਲੈਂਦੇ ਓ
@Bhagwantsandhururilwala
@Bhagwantsandhururilwala 6 ай бұрын
Veer paisa ਲੈਣ ਦੀ ਲੋੜ ਨਈ ਜਦੋਂ ਕਿਸੇ ਦੀ ਵੀਡਿਓ ਪਾਈ ਦੀ ਆ ਓਸਨੂੰ ਕਿੰਨੇ ਲੋਕ ਵੇਖਦੇ ਭਾਈ ਨੂੰ ਜਿੰਨੇ ਵਿਊ ਆਉਂਦੇ net tu ਪੈਸਾ ਆਉਂਦਾ
@paligill1376
@paligill1376 6 ай бұрын
4 quintal to wad nhi nikldi di kanak wale wan vich
@harnekgill3684
@harnekgill3684 6 ай бұрын
Bai fikar na kar aloo walay wich v 4 he niklia
@swindersingh4873
@swindersingh4873 6 ай бұрын
Je beej nahi dasana fir lecture kahda dayi jana.
@JaspalSingh-t3z
@JaspalSingh-t3z 6 ай бұрын
Gap
@amanrai4967
@amanrai4967 6 ай бұрын
ਝੂਠ ਹੈ
@ramandeep-sidhu001
@ramandeep-sidhu001 6 ай бұрын
1142
@kuldeepSingh-db8ss
@kuldeepSingh-db8ss 6 ай бұрын
Pump maar riha
@Shaunkimaan1234
@Shaunkimaan1234 6 ай бұрын
668ਐ ਬਾੲਈ
@babbudhillonfarm
@babbudhillonfarm 6 ай бұрын
ਇਹ ਦੁਕਾਨ ਦਾਰ ਹੈ ਕੰਪਨੀ ਅਤੇ ਬੀਜ ਸਭ ਪਤਾ ਇਸ ਨੂੰ ਆਪਣੀ ਦੁਕਾਨ ਤੇ ਬੇਚਣ ਮਾਰਾ ਨਹੀਂ ਦਸ ਰਿਹਾ
@JashanpreetSingh-ic6oh
@JashanpreetSingh-ic6oh 6 ай бұрын
Good brother
@babbudhillonfarm
@babbudhillonfarm 6 ай бұрын
ਇਹ ਦੁਕਾਨ ਦਾਰ ਹੈ ਕੰਪਨੀ ਅਤੇ ਬੀਜ ਸਭ ਪਤਾ ਇਸ ਨੂੰ ਆਪਣੀ ਦੁਕਾਨ ਤੇ ਬੇਚਣ ਮਾਰਾ ਨਹੀਂ ਦਸ ਰਿਹਾ
@babbudhillonfarm
@babbudhillonfarm 6 ай бұрын
ਇਹ ਦੁਕਾਨ ਦਾਰ ਹੈ ਕੰਪਨੀ ਅਤੇ ਬੀਜ ਸਭ ਪਤਾ ਇਸ ਨੂੰ ਆਪਣੀ ਦੁਕਾਨ ਤੇ ਬੇਚਣ ਮਾਰਾ ਨਹੀਂ ਦਸ ਰਿਹਾ
@babbudhillonfarm
@babbudhillonfarm 6 ай бұрын
ਇਹ ਦੁਕਾਨ ਦਾਰ ਹੈ ਕੰਪਨੀ ਅਤੇ ਬੀਜ ਸਭ ਪਤਾ ਇਸ ਨੂੰ ਆਪਣੀ ਦੁਕਾਨ ਤੇ ਬੇਚਣ ਮਾਰਾ ਨਹੀਂ ਦਸ ਰਿਹਾ
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
Как Ходили родители в ШКОЛУ!
0:49
Family Box
Рет қаралды 2,3 МЛН