ਵੱਡਾ ਬਾਈ ਖਰੀਦ ਲਿਆਇਆ 1968 ਮਾਡਲ ਟਰੈਕਟਰ

  Рет қаралды 116,116

Shonki Sardar

Shonki Sardar

4 ай бұрын

#sukhjinder_lopon

Пікірлер: 113
@user-ti1mr7yl2o
@user-ti1mr7yl2o 4 ай бұрын
ਟਰੈਕਟਰ ਦੇ ਮਾਲਕ ਦੇ ਭਾਈ ਤੋਂ ਆਪਣੇ ਭਾਈ ਦੀ ਨਿਸ਼ਾਨੀ ਵੀ ਨਹੀਂ ਰੱਖੀ ਗਈ
@kingdhillon7805
@kingdhillon7805 4 ай бұрын
😂😂right bro.😊
@gursidhu895
@gursidhu895 4 ай бұрын
ਬਾਈ ਸੁਖਜਿੰਦਰ ਲੋਪੋ ❤❤❤❤
@pritammanshahia3030
@pritammanshahia3030 4 ай бұрын
ਬਹੁਤ ਵਧਾਈ ਟੈਰਕਟਰ ਹੈ ਮੈ ਰੱਖਿਆ ਇਹ ਦੇ ਨਾਲਦਾ ਟੀ ਪੱਚੀ ਹਰਸਾ ਇਹ ਰੂਸ ਦੀ ਕੰਪਣੀ ਹੈ ਜਿਨੀ ਮਰਜੀ ਠੰਡ ਹੋਵੇ ਪਹਿਲੀ ਪੋਲੀ ਸੈਟਰਸ ਖਰਚਾ ਬਹੁਤ ਘੱਟ ਹੈ ਇਸਦਾ ਸੱਤ ਲਾਸ ਵਾਹਿਆ ਅਸੀ ਬਾਕੀ ਖੜਾ ਬਹੁਤ ਹੁੰਦਾ ਆਸੇ ਵਾਖ ਖੜਾ ਨਹੀ ਹੁੰਦਾ
@ManpreetSingh-df1ek
@ManpreetSingh-df1ek 4 ай бұрын
ਉਨਾਂ ਨੂੰ ਟਰੈਕਟਰ ਦੇ ਨਾਲ ਨਹੀਂ ਉਹਦੀ ਜਮੀਨ ਨਾਲ ਪਿਆਰ ਹੈ
@GURPREETSINGH-wk8em
@GURPREETSINGH-wk8em 4 ай бұрын
ਬਾਈ ਇੱਕ ਗੱਲ ਆ ਜੇ ਉਹ ਦੇ ਭਾਈਆ ਨੂੰ ਇਹਨਾ ਪਿਆਰ ਹੁੰਦਾ ਆ ਤਾਂ ਟਰੈਕਟਰ ਆਪ ਤਿਆਰ ਕਰਾਉਂਦੇ ਬੇਚ ਦੇ ਨਾ🥹ਬਾਅਦ ਚ ਉਸ ਬਿਚਾਰੇ ਦਾ ਪੁੱਤ ਘਰੋਂ ਕੱਡ ਤਾ
@ACrepair683
@ACrepair683 4 ай бұрын
ਗੁਰਮੀਤ ਬਾਈ ਨੂੰ ਮੁੰਡਾ ਜੰਮੇ ਜਿੰਨਾ ਚਾਅ ਚੜਿਆ ਪਿਆ ❤❤❤
@PalaAULAKH
@PalaAULAKH 4 ай бұрын
ਬਾਈ ਜਿੰਨੇ ਤੁਸੀ ਖੁਸ਼ ਲੱਗ ਰਹੇ ਹੋ ਤੁਸੀਂ ਇਹਦੀ ਕਦਰ ਕਰੋਂਗੇ ਮੈਨੂੰ ਲੱਗਦਾ ਤਸੀ ਪੁੱਤਾ ਨਾਲੋਂ ਵੀ ਵੱਧ ਕਰੋਂਗੇ ਲਵਜੂ ਬਾਈ ਜੀ ਤੂੰ ਦਿਲ💖 ਜਿੱਤ ਲਿਆ 👍👍👍👍👍👌👌👌👌👌
@vikramjeetsingh2210
@vikramjeetsingh2210 4 ай бұрын
ਬਾਈ ਜੀ ਜੇ ਐਨੀ ਕਦਰ ਉਸ ਬੰਦੇ ਦੇ ਭਾਈ ਹੀ ਪਾ ਦਿੰਦੇ ਟਰੈਕਟਰ ਦੀ ਤਾਂ ਗੱਲ ਹੋਰ ਹੀ ਹੁੰਦੀ । ਬਾਕੀ ਬਾਈ ਜਿਉਂਦਾ ਰਹਿ ਤੂੰ ਤਾਂ ਕਦਰ ਪਾਈ ❤
@harmanpreetkaur525
@harmanpreetkaur525 4 ай бұрын
ਬਹੁਤ ਤਾਕਤ ਇਹਦੇ ਮੈ ਚਲਾਇਆ ਹੱਲਾਂ ਵਾਲੇ ਗੇਆਰ ਚ ਟਰਾਲੀ ਫਸੀ ਕੱਡਦਾ
@AvtarSingh-vb7rs
@AvtarSingh-vb7rs 4 ай бұрын
ਇਹਦੇ ਮਿਸਤਰੀ ਸੰਗਰੂਰ ਪੱਕਾ ਹੋਊ ਵੀਰ ਹੁਣ ਵੀ ਰੋਲਾ ਵਾਲਾ ਪਾਉਦਾ ਵੀਰ
@PalaAULAKH
@PalaAULAKH 4 ай бұрын
ਵੱਡੇ ਬਾਈ ਨੇ ਤਾਂ ਕਮਾਲ ਕਰਤੀ ਬਾਈ ਦਿਲ💖 ਜਿੱਤ ਲਿਆ ਹੁਣ ਬਾਈ ਇਹਨੂੰ ਤਿਆਰ ਜਰੂਰ ਕਰੀ ਮੈਂ ਤੇਰਾ ਫੈਨ ਹੋ ਗਿਆ ਲਵਜੂ ਸੋਹਣਿਆਂ ਵੀਰਾ ਜਵਾ ਅੱਤ ਕਰਾ ਤੀ ਸੱਚੀ ਗੱਲ ਆ ਸਹੁਰੇ ਜਰੂਰ ਲੈਕੇ ਜਾਈ ਤੁਸੀਂ ਸੱਚੀ ਇਹ ਟਰੈਕਟਰ🚜 ਦੇ ਕਦਰਦਾਨ ਮਿੱਲ ਗਏ ਲਵਜੂ ਜੱਟਾ ❤❤❤👍👍👍👍👌👌👌👌👌👌👌
@ranjodhsingh7174
@ranjodhsingh7174 4 ай бұрын
ਬਾਈ ਹੋਰਾਂ ਦੀਆਂ ਗੱਲਾਂ ਸੁਣ ਰਾਮਪੁਰੀਏ ਗੁਰਨਾਮ ਹੋਰੀ ਯਾਦ ਆ ਗਏ ਉਨਾ ਕਹਿਣਾ ਬਾਈ ਚਾਰ ਕੁਇੰਟਲ ਸਰੋਂ ਝਾੜੀ ਚੂਹੇ ਖੁੱਡ ਚ ਲੈ ਗੇ
@SukhwinderSingh-wq5ip
@SukhwinderSingh-wq5ip 4 ай бұрын
ਬਹੁਤ ਵਧੀਆ ਬਾਈ ਜੀ
@hardeepbhullar5289
@hardeepbhullar5289 4 ай бұрын
ਬਾਈ ਜੀ ਏ ਹੁੰਦੀ ਹੈ ਅੱਣਖ ਦੀ ਗੱਲ ਕੋਈ ਕੋਈ ਸਾਮ ਕੇ ਰੱਖਦਾ ਪੰਜਾਬ ਦਾ ਪੁੱਤ ਵਿਰਾਸਤ ਨੂੰ
@happiebrar5911
@happiebrar5911 4 ай бұрын
ਬਾਈ ਗੁਰਮੀਤ ਪਹਿਲੀ ਵਾਰ ਏਨਾਂ ਖੁਸ਼ ਵੇਖਿਆ ਤੇ ਏਨਾਂ ਬੋਲਦਾ ਵੀ ਪਹਿਲੀ ਵਾਰ ਵੇਖਿਆ 🙏🙏🙏🙏
@SR_Mini886
@SR_Mini886 4 ай бұрын
ਤਿਆਰ ਕਰ ਕੇ ਵਿਡਿਔ ਬਨਾਇ ਵਿਰ ❤
@punjabireels2533
@punjabireels2533 3 ай бұрын
Pheala tractor vikhea ga eho jiea ehdai vrga ni bnn na hun v ❤
@gurmukhgill4334
@gurmukhgill4334 3 ай бұрын
1974 ਮਾਡਲ ਹੈ ਬਾਈ ਆਪਣੇ ਕੋਲ Eicher
@beantbrar7706
@beantbrar7706 4 ай бұрын
ਟੀ ਪੱਚੀ ਹਰਸ਼ਾ ਆਪਣੇ ਸਮੇਂ ਦਾ ਭਲਵਾਨ ਸੀ ਏਹ ਵੀ ਬਾਈ ਚਲਦਾ ਵੇਖਕੇ ਉਸ ਮੇਹਨਤ ਕਸ਼ ਬੰਦੇ ਦੀ ਰੂਹ ਨੂੰ ਸਕੂਨ ਜ਼ਰੂਰ ਮਿਲੂ ਜਿਉਂਦੇ ਵਸਦੇ ਰਹੋ
@santokhsingh1322
@santokhsingh1322 4 ай бұрын
ਬਾਈ ਜੀ ਮੁਸਕਰਾ ਜੀ ਬਹੁਤ ਸਾਰੀਆਂ ਜੀ
@sadhucheema8474
@sadhucheema8474 4 ай бұрын
Veer.. Gi.. Sade.. Kol.. Bi.. Si.. 1978..model.. Harsha.. T,, 25..ok.. Gi...
@davindersinghsandhu7080
@davindersinghsandhu7080 4 ай бұрын
ਆ ਤਾ ਸੀਰਾ ਕਰਤਾ 😂😂😂😂😂❤❤
@user-xl8rf1gb5z
@user-xl8rf1gb5z 4 ай бұрын
Jaldi tyar karwao bai jee Good luck payi
@jagdevsingh7401
@jagdevsingh7401 4 ай бұрын
ਇਹ‌ ਰਸ਼‌ਈਆ ਦਾ ਬਣਿਆ ਹੈ ਮੈਂ ਪਹਿਲਾਂ ਟਰਕਟ ਖਰੀਦ ਕੇ ਦੱਸ ਸ।ਲ਼ ਚਲਾਇਆ ਪੂਰਾ ਭੇਤ ਹੈ।
@Maanvlogs577
@Maanvlogs577 4 ай бұрын
Eh bai Bai DT 25 model aa 1966 version Sade kol haiga haje vi tractor baut Ghaint a
@user-vu5dd3yz4w
@user-vu5dd3yz4w 4 ай бұрын
Chacha v sira hi kraunda
@lakhvirsinghsingh-og4gk
@lakhvirsinghsingh-og4gk 4 ай бұрын
Good bro
@gurtejsingh8367
@gurtejsingh8367 4 ай бұрын
Very good Job 👏👍👍👍👍👍
@nawabbhullar6197
@nawabbhullar6197 4 ай бұрын
Siraa sukh 22ji❤
@bittitalwandisabo5343
@bittitalwandisabo5343 4 ай бұрын
ਅੱਪਡੇਟ ਦਿੰਦੇ ਰਿਹਾ ਕਰੋ ਬਾਈ ਜੀ ਧੰਨਵਾਦ
@buhpinderkaneja5562
@buhpinderkaneja5562 4 ай бұрын
ਸਾਡੇ ਕੋਲ ਵੀ ਸੀ ਸਾਡੇ ਪਿੰਡ 8,9ਟਰੈਕਟਰ ਸੀ ਪਰ ਇਹ ਦਾ ਸਮਾਨ ਨਾ ਮਿਲਣ ਕਰਕੇ ਵੇਚੇ
@babbusahi4907
@babbusahi4907 4 ай бұрын
ਬਾਈ ਤੇਰੇ ਅੰਦਰ ਵੀ ਜ਼ਮੀਰ ਨਾਮ ਦੀ ਕੋਈ ਚੀਜ਼ ਹੈ ਜਾ ਫ਼ਿਰ ਮਰ ਗਈ ਏ ਜਦੋਂ ਤੇਰੇ ਤੇ ਮੁਸੀਬਤ ਆਈ ਸੀ ਤਾਂ ਲੱਖਾਂ ਸਿਧਾਣਾ ਤੇਰੇ ਹੱਕ ਵਿੱਚ ਬੋਲਿਆ ਸੀ ਤੇ ਹੋਰ ਵੀ ਬਹੁਤ ਲ਼ੋਕ ਤੇਰੇ ਹੱਕ ਵਿੱਚ ਭੁਗਤੇ ਸੀ ਪਰ ਅੱਜ ਪੰਜਾਬ ਵਿੱਚ ਕੀ ਹੋ ਰਿਹਾ ਏ ਤੇ ਤੂੰ ਏਸ ਕੁਵਾੜ ਦੀ ਪ੍ਰਮੋਸ਼ਨ ਕਰ ਰਿਹਾ ਏ ਏਹ ਵੀ ਮੰਨਦੇ ਹਾਂ ਕੇ ਤੇਰੇ ਲਈ ਏਹ ਸੋਨੇ ਤੋਂ ਵੀ ਵੱਧ ਅਹਿਮੀਅਤ ਰੱਖਦਾ ਹੋਵੇਗਾ ਪਰ ਬਾਈ ਕੁਝ ਤਾਂ ਸ਼ਰਮ ਕਰ ਕੁਛ ਤਾਂ ਬੋਲ ਜੋਂ ਪੰਜ਼ਾਬ ਵਿਚ ਚੱਲ ਰਿਹਾ ਏ ਕਿਉੰਕਿ ਤੈਨੂੰ ਬਹੁਤ ਲੋਕ ਸੁਣਦੇ ਨੇ ਤੇ ਜੇਕਰ ਤੂੰ ਕੁਛ ਨਹੀਂ ਬੋਲ ਸਕਦਾ ਤਾਂ ਇੱਕ ਵੀਡੀਓ ਏਹ ਬਣਾ ਕੇ ਪਾਂ ਦੇ ਕੇ ਮੇਰਾ ਜ਼ਮੀਰ ਮਰ ਚੁੱਕਿਆ ਏ ਕੁਛ ਤਾਂ ਸੋਚ ਪੈਸਾ ਨਾ ਤਾਂ ਕਿਸੇ ਦੇ ਨਾਲ ਗਿਆ ਏ ਤੇ ਨਾ ਹੀ ਜਾਣਾ ਏ ਏਸ ਕਰਕੇ ਬੱਸ ਪੈਸੇ ਨੂੰ ਹੀ ਆਪਣਾ ਪਿਓ ਨਾਂ ਬਣਾ ਲਿਆ ਕਰੋ
@sohalfarm2061
@sohalfarm2061 4 ай бұрын
ਸਹੀ ਗੱਲ ਵੀਰ
@user-id1di6pe9b
@user-id1di6pe9b 4 ай бұрын
Nice video bhai ji
@princechahal1399
@princechahal1399 4 ай бұрын
Congratulations chacha ❤
@JOHALDESIWEB
@JOHALDESIWEB 4 ай бұрын
ਸੱਪ ਨਾਂ ਨਿਕਲ ਆਵੇ ਕਿਧਰੋਂ, ਪੁਤ ਦਿਓ 😂
@JagmeetSingh-zr7qi
@JagmeetSingh-zr7qi 4 ай бұрын
Congratulations ❤❤🎉🎉
@ashok.Bishnoi.godara
@ashok.Bishnoi.godara 4 ай бұрын
Bai ji es tractor di kahani saade tractor naal jmaa mel khandi a. Saade kol v siga inter B275 model 1968 , mere dada ji ne nvaa liya si os tym ch. Fer mere baapu ne bhot chlaya os tractor nu bhot saala tak ohde te ganna chkundar leke meal ch jande rhe , fer bapu ne kheti chhd ti te sada tractor bapu nal he retirement le geya kheti to , 25 saal tak oh tractor saade ghr ch khda reha te fer baapu ne vech taa sade rishtedara nu. Menu os din bhot dukh hoya si kyoki mera supna si os tractor tyar krva ke chloun daa. 😞😞
@SukhpasinghMaan1
@SukhpasinghMaan1 4 ай бұрын
Kra laina c teyar veer Fer vecheya kyu
@ashok.Bishnoi.godara
@ashok.Bishnoi.godara 4 ай бұрын
@@SukhpasinghMaan1 me nhi vechya veer. Mere daddy ne vech dita. Me taa bhot rokeya si naa vecho pr ohne ikk nhi suni 😞 Pr koi na tractor taa rishtedara kol hi aa. Jdo leke auna hoya ley aava gy
@GurjitSingh-yx9ci
@GurjitSingh-yx9ci 4 ай бұрын
Nice brother ❤❤
@sonybrar702
@sonybrar702 4 ай бұрын
Congratulations
@davindersinghsandhu7080
@davindersinghsandhu7080 4 ай бұрын
ਬਹੁਤ ਬਹੁਤ ਮੁਬਾਰਕਾਂ ਜੀ ❤ ਤੇਲ ਤੋਲ ਤਾ ਡਾਲੋ❤😂
@sukhdevsingh1391
@sukhdevsingh1391 4 ай бұрын
Congratulations 🎉
@kulvinderhappy8671
@kulvinderhappy8671 4 ай бұрын
ਬਾਈ ਅੱਜ ਪਹਿਲੀ ਚਾਹ ਵੱਧ ਮਿੱਠੇ ਆਲੀ ਕਠਿਆਂ ਪਿਤੀ😅
@Gurmukhsingh-ib3bg
@Gurmukhsingh-ib3bg 4 ай бұрын
very nice ❤
@user-on8ei6cg9i
@user-on8ei6cg9i 4 ай бұрын
Very nice
@anmoluppal6760
@anmoluppal6760 4 ай бұрын
Congrats bro
@varinderkambojgorikamboj2551
@varinderkambojgorikamboj2551 4 ай бұрын
Chacha sirra kronda 😂😂😂😂😂
@mannsabb9611
@mannsabb9611 4 ай бұрын
Gbu❤
@gurpreetdhillon7583
@gurpreetdhillon7583 4 ай бұрын
ਬਾਈ ਲੋਪੋ ਵਾਲਿਆ ਅੱਜ ਦੀ ਤੇਰੀ ਕਮਾਲ ਦੀ ਵੀਡੀਓ ਹੈ ਇੱਕ ਨੰਬਰ ਤੇ ਤੁਸੀਂ ਬੰਦੇ ਹੋ ਇੱਕ ਨੰਬਰ ਦੀ ਵੀਡੀਓ, ਦੂਜੀ ਵੀਡੀਓ ਸਟਾਰਟ ਕਰਕੇ ਪਉ, ਵੇਟ ਕਰਦੇ ਆ ਬਾਈ
@surjitsinghuppal7416
@surjitsinghuppal7416 4 ай бұрын
Nice volg ❤
@varinderkambojgorikamboj2551
@varinderkambojgorikamboj2551 4 ай бұрын
Ehde chalde di video payo🙏🙏
@singhmaney2419
@singhmaney2419 4 ай бұрын
Ahda Bai g Sade karnal ch Mistry a
@pawanpreetsidhumoosawalafa1133
@pawanpreetsidhumoosawalafa1133 4 ай бұрын
ਬਾਈ ਮੇਰਾ ਪਿੰਡ ਵੀ ਪੂਹਲਾ ਐ
@manjotbawa8892
@manjotbawa8892 4 ай бұрын
Veer ehnu jldi start kro t start hon di video vi upload kryo ❤❤❤
@Realmec30855
@Realmec30855 4 ай бұрын
Tractor. 💝New,🚜💞
@jagdevsingh7401
@jagdevsingh7401 4 ай бұрын
Sade kol se veer T 😮25 aaa
@user-gt6ek2ig9d
@user-gt6ek2ig9d 4 ай бұрын
Old is Gold 💪
@GurjantSingh-ue5ug
@GurjantSingh-ue5ug 4 ай бұрын
🎉🎉
@bhupinder..........1503
@bhupinder..........1503 4 ай бұрын
❤️❤️
@ekamsingh2497
@ekamsingh2497 4 ай бұрын
Eh tan sadde kol haje v hega
@gurjitbhatti4857
@gurjitbhatti4857 4 ай бұрын
👍👍👍👍
@kuldeepsidhu2184
@kuldeepsidhu2184 4 ай бұрын
👍🙏🙏
@sukhvlrSinghDHINDSA
@sukhvlrSinghDHINDSA 4 ай бұрын
farming good
@user-xs2mg1ru2p
@user-xs2mg1ru2p 4 ай бұрын
22 g jis din bnn gya video pka paio te vich vich mistria di v video paio
@navtejsingh6991
@navtejsingh6991 4 ай бұрын
Sade kol es da expart ha veer
@Realhorselover-ii6nk
@Realhorselover-ii6nk 4 ай бұрын
A lift jine uper nu chak da oni thale nu chak da jack lon di jarurt nhi
@Amritpal-eo8oo
@Amritpal-eo8oo 4 ай бұрын
ਸੌਹਖਾ ਕਹਿੰਦੇ ਸੀ ਬਾਈ ਨੂੰ
@IqbalSingh-js6uu
@IqbalSingh-js6uu 4 ай бұрын
Bai manu tan tusi kadar dan ghat shakhchaly vad lag de ho hor daso laya kine da
@reshamsidhu1825
@reshamsidhu1825 4 ай бұрын
Bai os di atmha nal aao khall RHKYO
@sonusandhu1903
@sonusandhu1903 4 ай бұрын
Awaz nhi aundi😢
@gurmelsingh1033
@gurmelsingh1033 4 ай бұрын
Bai.sade.pind.ve.khara
@user-fq1hb3sr1u
@user-fq1hb3sr1u 4 ай бұрын
22 g a, T 25A
@gurwinderdhillon2207
@gurwinderdhillon2207 4 ай бұрын
Sade kol b c eh bai t25 tractor a
@user-wj6rn9rt2y
@user-wj6rn9rt2y 4 ай бұрын
Veer ja adda mudguard ta same pardan banone a ta bhairupa ala Sukha bna du
@GurinderKandhola-nm6co
@GurinderKandhola-nm6co 4 ай бұрын
Ja kisa na lena a das dao ji
@user-xq4qi9ui5o
@user-xq4qi9ui5o 4 ай бұрын
Apne hega y ਚਲਦਾ ਪੂਰਾ vdia y
@tajinderpalsingh3312
@tajinderpalsingh3312 4 ай бұрын
Sada pind. Da lopo wala badbar
@gurdeeppannu4945
@gurdeeppannu4945 4 ай бұрын
22 ਜੀ ਇਹ 1ਨੰ ਗੇਯਰ ਵਿਚ ਬੈਕ ਨਹੀ ਜਾਂਦਾ ਹੈ
@user-oe3vp3cr2u
@user-oe3vp3cr2u 4 ай бұрын
Bai ah Peeta Sadi Massi da Munda
@gurindersidhu1625
@gurindersidhu1625 4 ай бұрын
India ne is da na Harsha rakh dita
@randhirbal9502
@randhirbal9502 4 ай бұрын
😀😀
@lokerang918
@lokerang918 4 ай бұрын
👌👌👌👌👌😂😂😂😍😍😍
@lakhvirsingh9183
@lakhvirsingh9183 4 ай бұрын
😜😜😜
@ekamgrewal6655
@ekamgrewal6655 4 ай бұрын
Bhai preet de nankea nu gat khol lande hor na pronea bali karde
@jot_gaming.
@jot_gaming. 4 ай бұрын
Y Sadda kol ik 1998 modal rajdoot moter cycle aa kitho tyar kryia sonu ta pta hou sanu ta koi mistri hi ni milda
@BalbirThind-uc6nl
@BalbirThind-uc6nl 4 ай бұрын
Kide khush aa😅
@harvindergurjar0007
@harvindergurjar0007 4 ай бұрын
Bahi jis bahi da tractor uski pohto lakey usda naam jroor likhyo
@honeysinghsooshoneysinghso3214
@honeysinghsooshoneysinghso3214 4 ай бұрын
🫡🫡🫡
@chatthagurvinder
@chatthagurvinder 4 ай бұрын
Es Harsha t25 nu sirsa Haryana ch Bhajan mistri to kamm karwayo
@ajitgrewal9053
@ajitgrewal9053 4 ай бұрын
1st view 1st comment
@gilldeep2756
@gilldeep2756 4 ай бұрын
Bai asi ehnu khada he dekiya 20 sal to badbar
@singhmaney2419
@singhmaney2419 4 ай бұрын
Harsha t 25 a
@gurindersidhu1625
@gurindersidhu1625 4 ай бұрын
Apnea bhara di Nissani v naahi rakh sake
@harpalsidhu3378
@harpalsidhu3378 4 ай бұрын
😂😂😂😅😅
@harmanpreetkaur525
@harmanpreetkaur525 4 ай бұрын
😅।
@user-vu5dd3yz4w
@user-vu5dd3yz4w 4 ай бұрын
Ehnu chache nu v moka deya kro
@ravisingh-du6df
@ravisingh-du6df 4 ай бұрын
Sarm karlai
@gurindersidhu1625
@gurindersidhu1625 4 ай бұрын
Ruse t u t 25 c
@lovepreetsingh-oz3xj
@lovepreetsingh-oz3xj 4 ай бұрын
A moglal filter aa
@GaganpreetsinghBhaati-ei4fi
@GaganpreetsinghBhaati-ei4fi 4 ай бұрын
Bhai bhana sidhu ware bhol ja Sidhu Moose wala da naam na इस्तमाल कर Bhai Tera channel subscrip bhi kitha h OS time porss ne जन्म लिया सी kali nu मिट्टी दीती oo bhi video dekhi hai
@kulvinderhappy8671
@kulvinderhappy8671 4 ай бұрын
ਜਾਨਵਰ ਕਹਿੰਦੇ ਇਸ ਨੂੰ। ਦੇਂਣ ਆਲਿਆਂ ਨੂੰ ਸਨੇਹਾ ਪੁਜ ਗਿਆ ਤੁਹਾਡਾ ਲਾਣੈ ਦਾਰ ਬੂਚੜਾ ਕੋਲ਼
Final muy increíble 😱
00:46
Juan De Dios Pantoja 2
Рет қаралды 34 МЛН