ਘੋੜਿਅਾਂ ਦੇ ਨੁਖਤੇ ਸੁਣੋ ਤੇ ਸ਼ੇਅਰ ਕਰੋ ਵੀਡੀਓ,,,

  Рет қаралды 95,277

Shonki Sardar

Shonki Sardar

Күн бұрын

#sukhjinder_singh_lopon
#harbhej_sidhu
#preet_lopon
#raj_bapu

Пікірлер: 275
@ManbirMaan1980
@ManbirMaan1980 3 жыл бұрын
ਜਿਹੜਾ ਬੰਦਾ ਬਜੁਰਗਾਂ ਦੀ ਸੰਗਤ ਕਰਦਾ ਉਹ ਜਿੰਦਗੀ ਵਿੱਚ ਕਦੇ ਵੀ ਘਾਟਾ ਨਹੀਂ ਖਾਂਦਾ
@ਮਾਲਵੇਆਲਾਪਰੌਣਾ
@ਮਾਲਵੇਆਲਾਪਰੌਣਾ 4 жыл бұрын
ਯਾਰ ਏਨੀਆ ਵਧੀਆ ਗੱਲਾਂ ਕੀਤੀਆਂ ਬਾਪੂ ਜੀ ਨੇ ਫੇਰ ਵੀ ਡਿਸਲਾਇਕ ਚੰਗੀ ਗੱਲ ਨਹੀਂ । ਨਾਲ਼ੇ ਡਿਸਲਾਇਕ ਕਰਨ ਵਾਲਿਆਂ ਲਈ ਮੇਰੇ ਵੱਲੋਂ ਜਿਨੀਂ ਗੰਦੀ ਗਾਲ਼ ਓ ਸੋਚ ਸਕਦੇ ਆ ਸਮਝ ਲਵੋ ਓ ਮੇਰੇ ਵੱਲੋਂ ਤੇ ਜਿਨੇ ਵੀ ਲੋਪੋਂ ਵਾਲੇ ਨੂੰ ਪਿਆਰ ਕਰਦੇ ਨੇ ਉਹਨਾ ਵੱਲੋਂ
@harshbabsekon8541
@harshbabsekon8541 4 жыл бұрын
ਸਹੀ ਗਲ ਹੈ ਬਾਈ ਜੀ
@kdhindsa568
@kdhindsa568 4 жыл бұрын
ਬਾਪੂ ਨੀ ਭੁੱਲਦਾ ਜੀ ਸਾਰੀ ਉਮਰ
@parmmall5561
@parmmall5561 4 жыл бұрын
ਜੀੳਦਾ ਰੇਹ ਲੇਪੋਵਾਲੇਆ ਵੀਰ
@akashchaudhary546
@akashchaudhary546 4 жыл бұрын
ਵੀਰ ਜੀ ਸਾਡੀ ਇਕ ਝੋਟੀ ਨੂੰ ਸਰਹਾ ਹੋ ਗਿਆ ਸੀ ਬਹੁਤ ਮੁਸਕਿਲ ਨਾਲ ਡਾਕਟਰੀ ਇਲਾਜ ਨਾਲ ਬਚਾਈ ਆ। 5-6 ਡਾਕਟਰ ਤਾਂ ਹੱਥ ਖੜੇ ਕਰ ਗਏ ਸੀ
@zaildarkuldeep8451
@zaildarkuldeep8451 4 жыл бұрын
Very good. Heart very happy. Very nice formula bapu Raj si does gives for people.
@harpreetsingh2045
@harpreetsingh2045 3 жыл бұрын
Veer no deyo ge Bai da
@harpreetsingh2045
@harpreetsingh2045 3 жыл бұрын
Plz
@harpreetsingh2045
@harpreetsingh2045 3 жыл бұрын
Main Dubai to a
@harpreetsingh2045
@harpreetsingh2045 3 жыл бұрын
Interview karde a plz
@bharmaltoksiya1931
@bharmaltoksiya1931 4 жыл бұрын
Babu ji day Gyan de kitab Bano take duniya nu Ishika fayada milega 🙏 waheguru ji mehar kare 🙏
@kinderbirsingh3747
@kinderbirsingh3747 2 жыл бұрын
Ok.good.nice
@sandeepsaini9847
@sandeepsaini9847 4 жыл бұрын
Very good nice videos
@amardeepsinghwaraich843
@amardeepsinghwaraich843 2 жыл бұрын
Sirra banda bappu
@kirandeepkaursidhu9103
@kirandeepkaursidhu9103 3 жыл бұрын
Mere papa da guru ea Baba ji
@lakhwindersingh3404
@lakhwindersingh3404 4 жыл бұрын
Bapu ta Rab aa 22 ji
@tarlochansingh6793
@tarlochansingh6793 4 жыл бұрын
Nice bapu g god bless you
@jagjitkhera8859
@jagjitkhera8859 3 жыл бұрын
👌👌👌👌
@saqibalichannel
@saqibalichannel 4 жыл бұрын
♥️ from 🇵🇰
@deepgill2244
@deepgill2244 3 жыл бұрын
Eho.jeha.banda.jag.te.nahi.auna
@nokia6161
@nokia6161 4 жыл бұрын
Waoo
@LakhwinderSingh-rg4yy
@LakhwinderSingh-rg4yy 4 жыл бұрын
🙏🙏🙏🙏🙏
@JaswinderSingh-qb6hq
@JaswinderSingh-qb6hq 4 жыл бұрын
ਬਾਈ ਜੀ ਸਰਾ ਕੀ ਹੁੰਦਾ
@jagtarsingh6756
@jagtarsingh6756 3 жыл бұрын
ਵਾਈ। ਮੱਝਾ। ਵਾਰੇ। ਸਿੱਖ। ਵੀਡੀਓ।
@khalistanjindabad9729
@khalistanjindabad9729 4 жыл бұрын
ਕਿਆ ਬਾਤ ਐ 💯💯ਸੱਚੀਆਂ ਗੱਲਾਂ ਬਾਪੂ ਦੀਆਂ 👌👌👌👌ਲੋਪੋ ਵਾਲਿਆਂ ਜਿਉਂਦਾ ਰਹਿ
@modernagricu3006
@modernagricu3006 4 жыл бұрын
Wahh ਬਾਪੂ ਨੂੰ ਰੱਬ ਲੰਮੀ ਉਮਰ ਦੇਵੇ
@iqbalsinghiqbalsingh4102
@iqbalsinghiqbalsingh4102 3 жыл бұрын
ਵੀਰ ਜੀ ਪੱਗ ਬੰਨ ਕੇ ਬਾਹਲੇ ਸੋਹਣੇ ਲੱਗਦੇ ਸਰਦਾਰਾਂ ਨਾਲ ਗੱਲ ਕਰਦੇ ਪੱਗ ਬੰਨ ਕੇ ਇੰਟਰਵਿਊ ਕਰਿਆ ਕਰੋ ਵੀਰ ਜੀ ਵਧੀਆ ਲੱਗਦਾ ਮਨ ਚ ਗੱਲ ਆਈ ਤੇ ਤੁਹਾਡੇ ਨਾਲ ਸਾਂਝੀ ਕਰ ਲਈ
@saqibalichannel
@saqibalichannel 4 жыл бұрын
We Pakistani Muslim jutts love our Sikh jutt brothers.
@amanbrar5780
@amanbrar5780 4 жыл бұрын
Love you bro
@jassajatt94
@jassajatt94 3 жыл бұрын
Love u brother
@Sandeepsingh-jl3fo
@Sandeepsingh-jl3fo 3 жыл бұрын
Love you bro
@harmandeep3439
@harmandeep3439 3 жыл бұрын
🤝🤝🤝
@ਮਾਲਵੇਆਲਾਪਰੌਣਾ
@ਮਾਲਵੇਆਲਾਪਰੌਣਾ 4 жыл бұрын
ਕਿਆ ਬਾਤਾਂ ਜੀ ਬਹੁਤ ਖੂਬ ਬਾਪੂ ਜੀ
@gagandeepsinghgagandeep256
@gagandeepsinghgagandeep256 4 жыл бұрын
ਬਾਪੂ ਨੂੰ ਨਹੀਂ ਭੁੱਲ ਸਕਦੇ ਬਾਈ ਜੀ
@rajkapoor4307
@rajkapoor4307 2 жыл бұрын
🕉️ भाई आपका धन्यवाद इतनी बड़ी चलती फिरती यूनिवर्सिटी का साक्षात्कार करवाया। एक और काम आपको करना है और वह यह है कि पूरन सिंह जी की लिखी हुई घोड़ों पर की किताब ढूंढनी है कौन बंदा इस बापू से ले गया और वापस देने को नहीं आया और वह किताब फिर इस बापू को वापस देni है
@Majhailpb58
@Majhailpb58 3 жыл бұрын
ਬੁਜੁਰਗਾ ਤੋ ਜੋ ਕੁਝ ਸਿੱਖਣ ਨੂੰ ਮਿਲਦਾ ਵਾ ਉਹ ਕਿਤਾਬਾ ਚੋ ਵੀ ਨੀ ਮਿਲਦਾ...🙏🙏 ਪਰਮਾਤਮਾ ਬਾਪੂ ਜੀ ਨੂੰ ਲੰਮੀਆਂ ਉਮਰਾ ਬਖਸ਼ੇ...🙏🙏 ਮੈਂ ਵੀ ਜਰੂਰ ਬਾਪੂ ਜੀ ਨੂੰ ਮਿਲਾਗਾ...🙏🙏
@kuldeepdhillon9292
@kuldeepdhillon9292 4 жыл бұрын
ਘੋੜਿਆਂ ਦੀ ਦੁਨੀਆਂ ਦਾ ਬਾਦਸ਼ਾਹ ਮਿਲਣ ਸਾਰ ਰੂਹ
@jasssingh5706
@jasssingh5706 4 жыл бұрын
ਬਜੁਰਗ ਅਾਪਣੀ ਵਿਰਾਸਤ ਅਾ ੲਿਨਾ ਦੀ ਜਿਨੀ ੲਿਜਤ ਹੋ ਸਕੇ ਕਰੋ ਸ਼ਾਨ ਅਾ ੲਿਹ ਸਮਾਜ ਦੀ
@IqbalSingh-ke6br
@IqbalSingh-ke6br 3 жыл бұрын
Kya baat a Ji
@amardeepsingh3836
@amardeepsingh3836 3 жыл бұрын
ਬਜ਼ੁਰਗਾਂ ਦੇ ਤਜ਼ਰਬੇ ਜ਼ਿੰਦਗੀ ਬਦਲ ਦਿੰਦੇ ਬਸ ਮਾਲਕ ਬਾਪੂ ਹੋਰਾਂ ਨੂੰ ਚੜ੍ਹਦੀਕਲਾ ਬਖਸ਼ਣ ਤੇ ਬਾਪੂ ਅਪਣਾ ਹੱਥ ਆਪਣੇ ਨੌਜਵਾਨਾਂ ਤੇ ਬਣਾਈ ਰੱਖਣ🙏🏻🙌🏻
@sarwanbajwa8074
@sarwanbajwa8074 4 жыл бұрын
ਬਾਈ ਜੀ ਡਿਸਲਾਇਕ ਕਰਨ ਵਾਲੇ ਬਿਨ੍ਹਾਂ ਕਿਸੇ ਵਜ੍ਹਾ ਤੋਂ ਦੱਬ ਦਿੰਦੇ ਨੇ ਯਾਂ ਕਿਸ ਗੱਲ ਦਾ ਗੁੱਸਾ ਏ ਜਿਹੜਾ ਡਿਸਲਾਇਕ ਕਰ ਕੇ ਕੱਡਦੇ ਨੇ ।
@aprambhinder450
@aprambhinder450 3 жыл бұрын
Sahi gl a yr es video nu v dislike krn valla banda ta bs jeluis e krda hou bai nl jehra video dekhn to bina e dislike walla button dab dinda hou.
@avtargrewal3723
@avtargrewal3723 3 жыл бұрын
ਬਾਪੂ ਜੀ ਇਕ ਕੀਮਤੀ ਹੀਰਾ ਜਿਹੜਾ ਲੱਭਦਾ ਨਹੀਂ ਜਿਹੜੇ ਨੁਕਤੇ ਬਾਪੂ ਜੀ ਦਸੇ ਨੇ ਬਹੁਤ ਧਿਆਨ ਦੇਣ ਵਾਲੇ ਨੁਕਤੇ ਨੇ ਤੇ ਅਸੀਂ ਬਾਈ ਦਾ ਵੀ ਧੰਨਵਾਦ ਕਰਦੇ ਆ ਇੰਨੀ ਦੂਰ ਤੋ ਆ ਕੇ ਇੰਟਰਵਿਊ ਕਰਦੇ ਨੇ
@kiranshergill7763
@kiranshergill7763 3 жыл бұрын
My Taya Ji 🙏 Really a humble personality 🙏 Sir Thanks for the interview.
@preetkhaira4123
@preetkhaira4123 3 жыл бұрын
Veer contact deo g
@harshdeep1360
@harshdeep1360 Жыл бұрын
No ke taya da
@aprambhinder450
@aprambhinder450 3 жыл бұрын
Kia baat a eh bjurag khajana ne sadda jeonda reh bai loppon alea buht vdia subhaa tuhada ehna khjanea cho Khjana kadna v kise kise da e km a. Te tera eh subhaa hega bai. Jeonda vasda reh rb teri mehnt nu fall lai jaave bai. Njare le.
@GurpreetSingh-bh3pd
@GurpreetSingh-bh3pd 3 жыл бұрын
ਬਹੁਤ ਵਧੀਆ ਵੀਰ ਜੀ ਇਹੋ ਜਿਹੀਆ ਵੀਡਿੳੇ ਨੁਕਤੇ ਵਾਲਿਆ ਜ਼ਰੂਰ ਲਾਇਵ ਕਰੋ ਆ ਕਰੋ
@jassbhullar415
@jassbhullar415 4 жыл бұрын
ਵੀਡੀਓ ਬਹੁਤ ਛੋਟੀ ਹੁੰਦੀ ਆ।ਪੂਰੀ ਜਾਣਕਾਰੀ ਲਿਆ ਕਰੋ ਤੇ ਸਾਰੇ ਜਾਨਵਰ ਦਿਖਾਇਆ ਕਰੋ
@GagandeepSingh-cv6rj
@GagandeepSingh-cv6rj 4 жыл бұрын
Right
@sikandarbrar8146
@sikandarbrar8146 2 жыл бұрын
ਬਾਬੇ ਦੀਆਂ ਗੱਲਾਂ ਬਹੁਤ ਜਾਣਕਾਰੀ ਵਾਲੀਆਂ ਤੇ ਚੰਗੀਆਂ ਲੱਗਦੀਆਂ ਬਾਬੇ ਦੀਆਂ ਦੀਆਂ ਹੋਰ ਵੀਡੀਉ ਬਣਾਕੇ ਪਾਉ
@ਸੱਚੀਅਾਗੱਲਾਂ-13
@ਸੱਚੀਅਾਗੱਲਾਂ-13 2 жыл бұрын
ਬਾਪੂ ਕੋਲ ਜਾਣਾ ਪੈਣਾ ,ਹਾਲਾਂਕਿ ਇਕ ਸਾਲ ਬਾਅਦ ਵੀਡੀਓ ਦੇਖ ਰਿਹਾ ,ਫੇਰ ਵੀ ਜਾਣਾ
@sukhdevkaur5767
@sukhdevkaur5767 4 жыл бұрын
ਬਹੁਤ ਖੂਬ
@sonygill8656
@sonygill8656 3 жыл бұрын
ਸੁਖਜਿੰਦਰ ਲੋਪੋ ਵਾਲਿਆ ਬਾਪੂ ਦੀਆਂ ਗੱਲਾਂ ਸੁਣ ਕੇ ਨਜਾਰਾ ਆ ਗਿਆ ਧੰਨਵਾਦ ੨੨ 👍👍👍👍
@avtargrewal3723
@avtargrewal3723 3 жыл бұрын
ਬਾਪੂ ਜੀ ਦੀ ਉਮਰ ਲੰਮੀ ਕਰੇਂ ਜੁੱਗ ਜੁੱਗ ਜੀਵੇ ਇਹੋ ਜਿਹੇ ਇਮਾਨਦਾਰ ਇਨਸਾਨ ਦੁਨੀਆਂ ਤੇ ਬਹੁਤ ਘਟ ਨੇ ਜੋ ਸਾਨੂੰ ਨਜਰ ਨਹੀਂ ਆਉਂਦੇ ਲੋਪੋ ਵਾਲੇ ਵੀਰ ਦਾ ਧੰਨਬਾਦ ਜੀ ਜਿਹੜਾ ਕੀਮਤੀ ਇੰਟਰਵਿਊ ਕਰਦੇ ਹਨ
@gurpartapsingh5947
@gurpartapsingh5947 4 жыл бұрын
ਗੱਲ ਬਿਲਕੁਲ ਸਹੀ ਹੈ ਬਾਪੂ ਜੀ ਦੀ ਮੇਰੇ ਦਾਦਾ ਜੀ ਨੇ ਲਾਇਲਪੁਰ ਰੇਲ ਗੱਡੀ ਨਾਲ ਊਠ 4 ਮੀਲ ਭਜਾ ਦਿੱਤਾ ਸੀ ਅੰਗਰੇਜ਼ ਅਫਸਰ ਨੇ 20ਰਪਏ ਇਨਾਮ ਦਿੱਤਾ ਸੀ
@jssidhu4503
@jssidhu4503 4 жыл бұрын
Bohtt khoob ...odo 20 rupee v 20 hajaar vrge c
@akbohemia5280
@akbohemia5280 3 жыл бұрын
Astad yr jayada kam di gal kareya kro bcz ehna di knowledge bhut kismat nal mildi tan video ch sirf oh tazarbeyan di gal kareya kroo
@parminderhanda8646
@parminderhanda8646 8 ай бұрын
Bappu da narm subah dil dia gehraia nu tumda bappu dia glaa sunke lagda bappu sach much hi Dil da raja waheguru chaddikla rakhe ❤❤❤❤
@jatinderbatth994
@jatinderbatth994 4 жыл бұрын
ਬਹੁਤ ਵਧੀਆ interview ਸੀ ਬਾਈ ਜੀ , ਐਵੇਂ ਦੀਆ ਗੱਲਾਂ ਜਾਨਵਰ ਬਾਰੇ ਬਜੁਰਗਾ ਤੋ ਹੀ ਸਿੱਖਣ ਨੂੰ ਮਿਲਦੀਆਂ।
@aprambhinder450
@aprambhinder450 3 жыл бұрын
Bai ah dislikes di prwah na kr lio kitte. Eh oh lok ne jinna to aap ta kuj hunda ni te kisse da hunda dekhea ni janda. Eh lok es to wadd hor kr v ni sakde kuj. Te ja eh oh ne jinna nu es dunia baare ptta e kuj ni. Bai banda ehna nu pushe p jdo tuhanu chnaga e ni lagda tuc amb len nu dekhde a. Es to chnga ta na dekho. saale chavlan lok.
@windersingh2887
@windersingh2887 4 жыл бұрын
Bai ji dil di gal karn laga sale mere sade lok ajj aine fuddu keh laie papi keh laie j koi changi gal karda ohnu v dislike kari jande a eh tan sale gurbani kirtan kad k vekh lao sale lok gurbani nu v dislike kari jande a bhaut dukh lagda yar
@rupindersingh8198
@rupindersingh8198 2 жыл бұрын
y m fyn tera kismt ne chya tere throo janbar lina jrurr alisan ja dilsher kaki da bacha lina apa chunda jana ake lmage y
@RamSingh-vi2qu
@RamSingh-vi2qu 2 жыл бұрын
ਬਾਪੁ ਜੀ 🙏🙏 ਸੋਂਕੀ ਸਰਦਾਰ ਚੈਨਲ ਟੀਮ ਨੂੰ ❤️ ਪਿਆਰ
@chaudhry6769
@chaudhry6769 3 жыл бұрын
Sardar G great personality ♥️❤♥️ Love from Punjab Pakistan ♥️❤♥️
@sukhchainsinghsahota2468
@sukhchainsinghsahota2468 4 жыл бұрын
ਨਜ਼ਾਰਾ ਆ ਗਿਆ 🙏🙏
@varindersingh118
@varindersingh118 4 жыл бұрын
Bapu ji bahot vadia Ensan ne Bapu ji gala bahot vadia lagya
@gagandeepsinghgagandeep256
@gagandeepsinghgagandeep256 4 жыл бұрын
ਬਾਈ ਜੀ ਜਿਹਨੀ ਵੀ ਮਿਲ ਸਕਦੇ ਹੋ ਮਿਲੋ ਜੀ
@ranaheerakhan8931
@ranaheerakhan8931 3 жыл бұрын
Very great excellent information about horses. Thank you so much for great Video. Baba Gee is a great True Person and beautiful Personality. Lovers of horses. Sardar Sakider Lopo wallya you are a great True Person. Stay Blessed.
@prabhsandhu479
@prabhsandhu479 Жыл бұрын
Bai ji bappu diya jiniya hundiya video banaea karo bhoot wadiya a insaan a
@karmjitgill6005
@karmjitgill6005 4 жыл бұрын
Bappu sira banda bai
@KulwantSingh-ff4ju
@KulwantSingh-ff4ju 4 жыл бұрын
ਬਿਲਕੁੱਲ ਸੱਚੀ ਗੱਲ ਬੋਤੇ ਦਾ ਖੋਰ ਬਹੁਤ ਮਾੜਾ ਹੁੰਦਾ ਅਸੀਂ ਅੱਖੀ ਵੇਖਿਆਂ
@gurpreetchahal6963
@gurpreetchahal6963 2 жыл бұрын
Bai g bot vadiya interview h bappu g da
@Laddi_Singh994
@Laddi_Singh994 4 жыл бұрын
ਸ਼ਹੀ ਅਾਂ ਜੀ ਅਸੀ ਛੋਟੇ ਹੁੰਦੇ ਸੁੰਨਦੇ ਹੁੰਦੇ ਸੀ!
@sunnykhaira6451
@sunnykhaira6451 11 ай бұрын
ਵਾਹਿਗੁਰੂ ਜੀ
@windersingh2887
@windersingh2887 4 жыл бұрын
Bai lokan da tan pata ni but mai bapu nu rab manda bai Aidan sale lok kesy nu koi v gal ni dasda jedan bapu ney dasea
@jitenderbrar514
@jitenderbrar514 4 жыл бұрын
Best interview ever
@inderjittiwana7369
@inderjittiwana7369 4 жыл бұрын
ਲੋਪੋ ਵਾਲਿਆ ਬਹੁਤ ਖੂਬ ਸਪ ਬਾਰੇ ਡਿਟੇਲ ਦੀ ਸਮਝ ਘੱਟ ਆਈ ਜਿਉਂਦੇ ਰਹੋ ਬਾਈ
@ਸੱਚੀਅਾਗੱਲਾਂ-13
@ਸੱਚੀਅਾਗੱਲਾਂ-13 2 жыл бұрын
ਲੋਪੋ ਵਾਲਿਆਂ ਸਿਰਾ ਆ
@spigeon9778
@spigeon9778 4 жыл бұрын
Bapo dea very nice gai
@ishfaq1197
@ishfaq1197 11 ай бұрын
ماشاءاللہ
@gurdeepsingh3077
@gurdeepsingh3077 2 жыл бұрын
Bai g bapu g da no chahida c krdo hal bai request e aa
@rupindersidhu6191
@rupindersidhu6191 4 жыл бұрын
amazing video.. black snake and ਛੋਲੇ da kee nuksa ?? kis bimari to a ??
@gursimransinghdhami5773
@gursimransinghdhami5773 4 жыл бұрын
Ehna de hor interview v kreo nale hor. Jaanwara dia galla te dwaia upchaar de nukte v sanjhe krea kro
@amandeepbrar5413
@amandeepbrar5413 Жыл бұрын
My grand father Papa Raj. Proud of you ❤
@gurvindersinghbawasran3336
@gurvindersinghbawasran3336 2 жыл бұрын
ਬਾਪੂ ਜੀ ਨੂੰ ਵਾਹਿਗੁਰੂ ਲੰਬੀਆ ਉਮਰਾ ਬਖਸ਼ਣ ਬਾਪੂ ਜੀ ਗੁਣਾ ਦੀ ਗੁਥਲੀ ਆ,, ਓਹਨੇ ਹੀ ਚੰਗੇ ਇਨਸਾਨ ਸੁਭਾਅ ਦੇ ਮਾਲਕ ਬਾਪੂ ਰਾਜ ਰਾਜੇਆਣਾ ਜੀ ❤️❤️🙏🙏🙏
@gurmeetsidhu9240
@gurmeetsidhu9240 3 жыл бұрын
very good job ji ਵਾਹਿਗੁਰੂ ਜੀ ਮੇਹਰ ਰਖੇ ਸੋਡੇ ਤੇ
@fighterman9329
@fighterman9329 4 жыл бұрын
ਧੰਨਵਾਦ ਬਾਈ ਜੀ ਤੁਸੀ ਸੁਣ ਲਈ ਸਾਡੀ🙏🙏🙏🙏🙏🙏🙏🙏🙏🙏ਪਰ ਵੀਡੀਓ ਬਹੁਤ ਛੋਟੀ ਆ ਬਾਈ ਜੀ 🙏🙏🙏
@villagevibes3181
@villagevibes3181 4 жыл бұрын
Sada bapu botte nu kutt k avde sohre bann aya 6 saal baad gya bapu vaps sohre botte ne sir nu burk bhar k chlaaa k prey mareya
@sonamahal3501
@sonamahal3501 4 жыл бұрын
Bapu g ik chalde firde hospital ne. Lambi umer hove bapu g di
@karanzaildar0333
@karanzaildar0333 3 жыл бұрын
SSA bir jii baba g da number mil shkda ?
@gagansekhon7526
@gagansekhon7526 4 жыл бұрын
Sada bapu raj rajeana turea ounda darti dhakda
@pind.ale.pb31
@pind.ale.pb31 3 жыл бұрын
Bai apna mob number send Krna bai
@ਵੜੈਚਸਟੱਡਫਾਰਮਨੰਗਲਾ
@ਵੜੈਚਸਟੱਡਫਾਰਮਨੰਗਲਾ 4 жыл бұрын
Nice video veer
@karamstudfarmpathankot8516
@karamstudfarmpathankot8516 2 жыл бұрын
Ek hor interview karoo veer ji
@gurcharansinghsandhu8427
@gurcharansinghsandhu8427 3 жыл бұрын
ਸਤਿ ਸ੍ਰੀ ਆਕਾਲ ਜੀ ਸੱਖਜਿੰਦਰ ਸਿੰਘ ਲੋਪੇ ਵਾਲਿਆਂ ਪੰਪ ਬਹੁਤ ਮਾਰਦਾ
@RajeshSharma-gi6xw
@RajeshSharma-gi6xw 4 жыл бұрын
Great SAR 🇮🇳🌹 Shimla HP
@karmjeetkaur1185
@karmjeetkaur1185 3 жыл бұрын
hor video bnao Chacha ji de
@manpreetsidhu4723
@manpreetsidhu4723 3 жыл бұрын
ਬਾਪੂ ਦੀ ਇਕ ਇੰਟਰਵਿਊ ਹੋਰ ਕਰੋ ਜੀ
@kulwinderdeol813
@kulwinderdeol813 2 жыл бұрын
Very good lopo wala
@jagmeetmaan9068
@jagmeetmaan9068 2 жыл бұрын
ਇਸ ਬਾਪੂ ਕੋਲ ਸਾਰਾ ਦਿਨ ਬਹਿ ਕੇ ਗੱਲਾਂ ਸੁਣਨ ਨੂੰ ਜੀ ਕਰਦਾ ।। ਜਿਉਂਦਾ ਰਹਿ ਲੋਪੋਂ ਵਾਲਿਆਂ
@Sandeepsingh-jl3fo
@Sandeepsingh-jl3fo 3 жыл бұрын
Bapu bhot changa insan aa
@surindersandhu7133
@surindersandhu7133 4 жыл бұрын
Sup Merya lena j joyenda.is bura sanu jankari deyo.is da pura formula bapu kolo interview vich pushyo
@Romey_montreal
@Romey_montreal 4 жыл бұрын
Marke PAU sapp matke ch
@gurpreetdhillon2830
@gurpreetdhillon2830 Жыл бұрын
Boht vadia ❤️❤️
@bapujaskaranshahji3803
@bapujaskaranshahji3803 4 жыл бұрын
Nice ji ❤❤❤❤❤
@karmjeetkaur1185
@karmjeetkaur1185 3 жыл бұрын
Sada rajana de shan
@steezyeasy2148
@steezyeasy2148 4 жыл бұрын
Bapu love you you are great 👍 man god blast you
@MunishKumar-ep7ep
@MunishKumar-ep7ep 4 жыл бұрын
🐉 Snake wali gal ok aaa
@bhupenderaulakh795
@bhupenderaulakh795 4 жыл бұрын
very nice
@harshsarswat1148
@harshsarswat1148 4 жыл бұрын
Bhai ji isi video ki ak or hindi video or banao plz bhai ji 🙏🙏🙏❤️🐴🐎😘
@yarasingh4040
@yarasingh4040 2 жыл бұрын
Very Good work.
@punjabivirsa5295
@punjabivirsa5295 4 жыл бұрын
Sat shri akal veer G Gursimran veer de cow farm de v video upload kro tusi keha c k aapa ehna de farm de video pava ge channel tea.👏👏🙏🙏
@Animal.Husbandry
@Animal.Husbandry 4 жыл бұрын
Thanks For Sharing....
@prof.kuldeepsinghhappydhad5939
@prof.kuldeepsinghhappydhad5939 2 жыл бұрын
Great 👍
отомстил?
00:56
История одного вокалиста
Рет қаралды 7 МЛН
哈莉奎因怎么变骷髅了#小丑 #shorts
00:19
好人小丑
Рет қаралды 53 МЛН
HAH Chaos in the Bathroom 🚽✨ Smart Tools for the Throne 😜
00:49
123 GO! Kevin
Рет қаралды 16 МЛН
Horse man Talk with old horseman Raj Uncle ji
9:40
manu sharma photography
Рет қаралды 27 М.