ਮਿਣਤੀ ਕਰਨ ਵਾਸਤੇ ਆ ਲੇਜਰ ਤੋਂ ਉੱਪਰਲੀ ਚੀਜ ਆ ਗਈ,,, ਦੇਖੋ ਕਿਵੇਂ ਕਰਦੀ ਆ ਮਿਣਤੀ

  Рет қаралды 129,446

Shonki Sardar

Shonki Sardar

Күн бұрын

Пікірлер
@bahadursingh9718
@bahadursingh9718 Жыл бұрын
ਲੋਪੋਕੇ ਵੀਰੇ ਮੈਂਨੂੰ ਕਾਫੀ ਟਾਈਮ ਹੋ ਗਿਆ ਮੈਸੇਜ ਨਹੀਂ ਕੀਤਾ ਤੁਸੀਂ ਬਹੁਤ ਹੀ ਵਧੀਆ ਜਾਨਕਾਰੀ ਦੇਂਦੇ ਹੋਂ ਇਹ ਵੀਰ ਜੀ ਇਸ ਨੂੰ ਚਲਾਉਂਦਾ ਤਾਂ ਬੰਦਾ ਹੈ ਬੰਦਾ ਇਸ ਨੂੰ ਜਿਥੇ ਮਰਜੀ ਕਰ ਲਵੇ ਬਨਾਆਂ ਤਾਂ ਬੰਦੇ ਨੇ ਹੈ ਬੰਦਾ ਜਿਥੇ ਮਰਜੀ ਕਰ ਲਵੇ ਧੰਨਵਾਦ ਬਹਾਦੁਰ ਸਿੰਘ
@AarmanS
@AarmanS 2 жыл бұрын
ਵੀਰੇ ਇਹ ਇਧਰ ਕੈਨੇਡਾ ਅਮਰੀਕਾ ਵਿੱਚ ਤਾਂ ਪਹਿਲੇ ਹੀ ਸੜਕਾਂ ਬਣਾਉਣ ਦੇ ਕੰਮ ਵਿੱਚ ਬਹੁਤ ਵਰਤੋਂ ਹੁੰਦੀ ......ਬਾਕੀ ਏਹ ਜਮੀਨਾਂ ਦੀ ਮਿਣਤੀ ਦੇ ਨਾਲ ਨਾਲ, ਨਵੀਆਂ ਕਾਲੋਨੀਆਂ (developments) ਕੱਢਣੀਆਂ ,ਫਸਲਾਂ ਦੇ ਸਰਵੇ ਚ, ਸਰਕਾਰੀ ਮੁਆਵਜ਼ਾ ਦੇਣ,...ਏਥੋਂ ਤੱਕ ਕਿ google maps ਤੇ ਜਿਨ੍ਹਾਂ data ਪਿਆ ਉਹਦੇ ਚ, ਉਹਨੂੰ update ਕਰਨ ਲਈ ਸਭ ਜਗ੍ਹਾ ਏਸ ਦੀ ਵਰਤੋਂ ਕੀਤੀ ਜਾਂਦੀ।
@Easylive438Tv
@Easylive438Tv 2 жыл бұрын
Piece
@baltejsinghdhillon691
@baltejsinghdhillon691 2 жыл бұрын
ਵੀਰ ਅਸੀਂ ਜਾਤਾਂ ਪਾਤਾਂ ਅਤੇ ਗੁਉ ਮੂਤਰ ਵਿਚੋਂ ਤਾਂ ਪਹਿਲਾਂ ਨਿਕਲ ਜਾਈਏ ਰਾਤੀਂ ਜਗਰਾਤੇ ਦਿਨੇ ਸੜਕਾਂ ਰੋਕੋ ਆਥਣੇ ਕੀਰਤਨ ਵਿੱਚ ਵੀ ਜਾਣਾ ਹੈ। ਫੇਰ ਲੰਗਰ ਖਾ ਕੇ ਮਸਾਂ ਦੋ ਕੁ ਘੰਟੇ ਅਰਾਮ ਮਿਲਦਾ ਹੈ ਉਥੇ ਸਾਰਾ ਦਿਨ ਮਸ਼ੀਨ ਬਣੇ ਫਿਰਦੇ ਹਨ ਫੇਰ ਬਾਹਰਲਿਆਂ ਨੂੰ ਸਵਰਗ ਕਿਥੋਂ ਮਿਲੂ, ਸਾਡਾ ਉਹ ਤਾਂ ਪੱਕਾ ਹੈ।
@gurbindersingh7579
@gurbindersingh7579 2 жыл бұрын
Phr 22 hun ki kita jawe J edhar pehla hi aa taa
@AarmanS
@AarmanS 2 жыл бұрын
@Gurbinder Singh tu 22 chup krke baith ja ehna he bhut a tere lyi....j koi chazz da comment nhi krna aunda ta chup he baith jayo. ਸਿਆਣੇ ਕਹਿੰਦੇ........1 ਚੁੱਪ 100 ਸੁੱਖ 🤗🤭🤫🤐
@baljeetsingh-xo8gs
@baljeetsingh-xo8gs 14 сағат бұрын
India ch v ih use hundian.ih vedio nahi sab Kush Bai...
@jaskaranchahal5333
@jaskaranchahal5333 2 жыл бұрын
ਇਕ ਸਰਮੇ ਨੇ ਨਾਂ ਪਿੱਛੇ ਸਿੰਘ ਲੱਗੇ ਮੁੰਡਿਆਂ ਦੀ ਮਦਦ ਕੀਤੀ ਹੈ ਇਸ ਤੋਂ ਵੱਡੀ ਸਾਡੀ ਆਪਸੀ ਭਾਈਚਾਰਕ ਸਾਂਝ ਦੀ ਇਕ ਵੱਡੀ ਮਿਸਾਲ ਹੈ
@r.jawandha5343
@r.jawandha5343 2 жыл бұрын
ਇਹੀ ਤਕਨੀਕ ਹੁਣ ਮੋਬਾਈਲਾਂ ਵਿੱਚ ਵੀ ਆ ਚੁੱਕੀ ਹੈ ਸਿੱਧਾ ਆਪਣੇ ਖੇਤ ਵਿੱਚ ਖੜ੍ਹਕੇ ਖੇਤ ਦੀ ਮਿਣਤੀ ਕਰ ਸਕਦੇ ਹੋ, ਫਾਰਮਰ ਕੇਅਰ ਸੌਫਟਵੇਅਰ ਹੈ
@harmeetsinghji
@harmeetsinghji Жыл бұрын
ਜ਼ਰੀਬ ਐਪਲੀਕੇਸ਼ਨ ਤੇ ਬਹੁਤ ਵਧੀਆ ਮਿਣਤੀ ਕਰ ਸਕਦੇ ਹਾਂ ਫ੍ਰੀ ਚ
@sukhmandersingh4937
@sukhmandersingh4937 5 ай бұрын
ਤਸੀ ਕੀਤੀ ਐ ਅਸੀ ਕਰੀ ਸੀ ਸਾਡੀ ਠੀਕ ਨਹੀ ਆਈ
@JagwinderSingh-sd1fi
@JagwinderSingh-sd1fi 2 жыл бұрын
2019 ਚ ਅਸੀ ਇਹਦੇ ਨਾਲ ਮਿਣਤੀ ਕਰਾਈ ਸੀ
@JASVIRSINGH-mn2pm
@JASVIRSINGH-mn2pm 2 жыл бұрын
Shi hoi minti bai
@gurmindersandhu9732
@gurmindersandhu9732 2 жыл бұрын
@@JASVIRSINGH-mn2pm nhi 22
@HarwinderSingh-zo6ev
@HarwinderSingh-zo6ev 2 жыл бұрын
Kina kharcha Aya c ji
@JagwinderSingh-sd1fi
@JagwinderSingh-sd1fi 2 жыл бұрын
@@HarwinderSingh-zo6ev 11 ਹਜਾਰ 22
@JagwinderSingh-sd1fi
@JagwinderSingh-sd1fi 2 жыл бұрын
@@JASVIRSINGH-mn2pm ਹਾਜੀਂ ਬਾਈ
@Agriculture890
@Agriculture890 7 ай бұрын
ਵਧੀਆ ਜਾਣਕਾਰੀ ਵੀਰੇ
@chaggersingh2865
@chaggersingh2865 6 ай бұрын
ਬਹੁਤ ਵਧੀਆ ਮਿਣਤੀ ਦੇ ਲਈ ਇਹ ਮਸ਼ੀਨ
@GurdeepSingh-wo2jd
@GurdeepSingh-wo2jd Жыл бұрын
ਵਧੀਆ ਜੀ
@paramjitsingh2635
@paramjitsingh2635 2 жыл бұрын
ਬਹੁਤ ਵਦੀਆ ਉਪਰਾਲਾ ਕੀਤਾ ਵਹਿਗੂਰੁ ਜੀ ਚੜ੍ਹਦੀ ਕਲਾ ਬਖਸ਼ਣ
@horsesearchers6188
@horsesearchers6188 2 жыл бұрын
India ਚ ਹੁਣ ਆਏ ਸੁਖਜਿੰਦਰ ਬਾਈ... Edr ਬਾਹਰ haigi eh ਚੀਜ਼ ਆਮ ਹੀ
@AmandeepSingh-xg8rq
@AmandeepSingh-xg8rq 2 жыл бұрын
ਬਹੁਤ ਵਧੀਆ ਵੀਰ
@JOHALDESIWEB
@JOHALDESIWEB 2 жыл бұрын
ਇਹ ਚੀਜ਼ ਤੇ ਪਹਿਲਾ ਵੀ ਦੇਖੀ ਕਾਫ਼ੀ ਚਿਰ ਹੋ ਗਿਆ ਪਰ ਕੈਮਰਾ ਏਸੇ ਤਰ੍ਹਾਂ ਸਟੈਂਡ ਤੇ ਲਗਾਇਆ ਹੁੰਦਾ ਸੀ ਤੇ ਇਕ ਪਾਈਪ ਜਹੀ ਨੂੰ ਛੋਟਾ ਜਿਹਾ ਪਹੀਆ ਜਿਹਾ ਲੱਗਾ ਹੁੰਦਾ ਸੀ ਤੇ ਸੜਕ ਦੇ ਕੰਢੇ ਇਕ ਜਾਣਾ ਰੇਹੜੀ ਜਾਂਦਾ ਹੁੰਦਾ ਸੀ, ਖਾਸ ਕਰਕੇ ਜਦੋਂ ਕੋਈ ਨਵੀਂ ਸੜਕ ਬਣਾਉਣ ਜਾ ਲੁਕ ਪਾਊਣੀ ਹੋਵੇ 🤔
@RajaSingh-sl2yp
@RajaSingh-sl2yp 2 жыл бұрын
Bai bhot bhot vdai raja muktsar
@abdullahafzal9772
@abdullahafzal9772 2 жыл бұрын
Good 👍
@SatwinderSingh-xb8eo
@SatwinderSingh-xb8eo 2 жыл бұрын
Good job ji. I liked it.
@gillvikramjitsingh427
@gillvikramjitsingh427 2 жыл бұрын
Bhut wdia virr
@jagdevsinghbajwa2652
@jagdevsinghbajwa2652 2 жыл бұрын
Good luck bro 🥰🥰👌
@JOHALDESIWEB
@JOHALDESIWEB 2 жыл бұрын
ਕਿਸੇ ਦਿਨ ਨੂੰ ਇਹ ਸਿਸਟਮ ਮੋਬਾਈਲ ਐਪ ਵਿੱਚ ਵੀ ਜ਼ਰੂਰ ਆਊਗਾ ਕਿਓਂਕਿ ਸੈਟੇਲਾਈਟ ਗੂਗਲ ਮੈਪ ਮੋਬਾਈਲ ਨਾਲ ਵੀ ਚਲਦਾ ਹੈ 🤔
@TechnoHumble
@TechnoHumble 6 ай бұрын
Eh technology mobile vich v work kardi aa jareeb name hai app da
@gagandeepgadhersabb1540
@gagandeepgadhersabb1540 2 жыл бұрын
Nice 👌👌👌
@rajindersinghsandhusandhu7811
@rajindersinghsandhusandhu7811 6 ай бұрын
This is RTK very accurate as we have used in life time
@anmoldeep3749
@anmoldeep3749 2 жыл бұрын
Bahut vadiya video aw
@sagarsialkoti5357
@sagarsialkoti5357 2 жыл бұрын
बहुत बहुत बधाई इस बच्चे नू प्रमात्मा कामयाब करे सब्सक्राइब कर दिया है वैल दबा दी है
@vishvas8772
@vishvas8772 2 жыл бұрын
Bhot changa kam aa baii da tasallibaksh aa pura. Kaam waste bai nu jrur contact kro. Experienced aa. Fully satisfied by work
@nagragurjit
@nagragurjit 2 жыл бұрын
ਰੁਪਏ ਤੇ ਲਾੲੇ 22 ਨੇ ਚੰਗੀ ਗੱਲ ਏ ਪਰ ਸਾਡੇ ਪਿੰਡ ਹੋੲੀ ਸੀ ਖੇਤਾ ਦੀ ਮਿਣਤੀ ਪਰ ਫੈਲ੍ਹ ਹੋ ਗਈ ਸੀ। ਲੜਾਈ ਹੋਈ ਸੌ ਵੱਖ, ਬਾਕੀ ਕਿਸੇ ਦਾ ਪਤਾ ਨਹੀਂ ਪਰ ਸਾਡੇ ਨਹੀਂ ਗੱਲ ਬਣੀ
@SonuSandhu88
@SonuSandhu88 2 жыл бұрын
Jisnu deni aa gyi ,ohde lyi fail hi aa
@sukhmandersingh4937
@sukhmandersingh4937 5 ай бұрын
ਬਾਈ ਇਹ ਤਾੰ ਬਿਲਕੁਲ ਠੀਕ ਹੈ ਇੰਚ ਦਾ ਫਰਕ ਨਹੀ ਪੈਂਦਾ ਮੈ ਦੋ ਵਾਰ ਕਰਾਈ ਦੋਨੇ ਵਾਰ ਪੁਆਇਟ ਇਕੋ ਜਗਾ ਆਏ ਜੇਕਰ ਮਸੀਨ ਦਾ ਨਿਸਾਨ ਲਗਾਉਣ ਲੱਗੇ ਇਕ ਇੰਚ ਵੀ ਐਧਰ ਉਧਰ ਕਰੋ ਤਾ ਬੀਪ ਆਉਦੀ ਜਿਨਾ ਚਿਰ ਸਹੀ ਨਿਸ਼ਾਨ ਤੇ ਨਾ ਰੱਖੋ
@RupinderSingh-gh1md
@RupinderSingh-gh1md Жыл бұрын
ਵਾਹ ਜੀ ਵਾਹ
@surindersaini6797
@surindersaini6797 2 жыл бұрын
22 g patwari ya kannogo ta office vich apni add da poster la k ao khas kar mohali dia tehsila vich ......Jiva k tehsil kharar, dera Bassi, majri ..... Laser valea na ave hi add kiti hoi a ......
@harcharansingh1737
@harcharansingh1737 5 ай бұрын
ਬਹੁਤ ਵਧੀਆ ਇਹਦਾ ਨੰਬਰ ਜ਼ਰੂਰ ਦਿਉ
@jasvirsingh-hl9co
@jasvirsingh-hl9co 2 жыл бұрын
Sukhjinder bai vikrant di video kdo kroge..osde ghode bhi dikhao veer..kaili osdi nisani aa..
@khushvinderkhokhar
@khushvinderkhokhar 2 жыл бұрын
Area keda. 22 da laser ale da pardan
@GurlalSingh-bn8xz
@GurlalSingh-bn8xz 2 жыл бұрын
Waheguru ji 🙏🙏🙏🙏🙏
@parmjitdeol1924
@parmjitdeol1924 Жыл бұрын
Good bai g
@GurmeetSingh-zj4bh
@GurmeetSingh-zj4bh 2 жыл бұрын
Vadhayiaan bayi ji
@manjindersinghghumaan1466
@manjindersinghghumaan1466 Жыл бұрын
ਬਾਈ ਜੀ ਇਹ ਕਿੰਨੇ ਦੀ ਮਸ਼ੀਨ ਇਹ
@kishorsingh4635
@kishorsingh4635 11 ай бұрын
Land recording time there are found many discripancy in kandi areas and saying signal problem due to hilly ares.
@gurchahansingh5165
@gurchahansingh5165 2 жыл бұрын
Very Good Good woshes
@lakhbirsingh5717
@lakhbirsingh5717 2 жыл бұрын
आपका ariya कौनसा है बाई जी।क्या आप हरियाणा से हैं ।
@gurtejghumaan9038
@gurtejghumaan9038 7 ай бұрын
sade tn eh machine nal fark pegeya c minti ch killa badar vadh katt hogi c jd phita nal minti kiti machine wala khud mangeya c v galt hogyi
@jaidhaliwal13
@jaidhaliwal13 10 ай бұрын
bai assi ik software te kam kr rahe a jive lok map te minde c hun appa global coordination naal 4 laal pathe da data collet kr lena te uss to baad us de hisaab naal hi sare punjab de google maps te dots lag jange 5-5 kille te jo pehla labh ke accurate mark kite hoye point to hi chake jange jis naal tusi apne kol de laal pather di accuracy v pata kr skde ha te uso kinni dur ki minti krni hai ohda drawing banake usde naal de kise v khet nu naap skde ha.
@ashubansal8077
@ashubansal8077 8 ай бұрын
Detail me
@inderpalsingh1426
@inderpalsingh1426 7 ай бұрын
Kheri app e thodi g .ban ge
@gurleendairyfarmrajasthan8384
@gurleendairyfarmrajasthan8384 2 жыл бұрын
Very nice
@gurdevsinghmevverijdenacha2345
@gurdevsinghmevverijdenacha2345 2 жыл бұрын
Veer g jameen di minter krvane hi please send mobile no
@sgl8191
@sgl8191 7 ай бұрын
Sir, tell the price of the whole system?
@rooproopverynice5362
@rooproopverynice5362 2 жыл бұрын
Dubai vich v a he tacnik varti jandi
@SukhwinderRupana-b9q
@SukhwinderRupana-b9q 6 ай бұрын
ਸੱਤ ਕਿਲਿਆ ਦਾ ਕਿਨਾ ਖਰਚ ਆਵੇਗਾ ਤੇ ਕੀ ਪੱਥਰ ਬਟ ਤੋ ਹੀ ਮਿਣਤੀ ਹੋਵੇਗੀ
@satnambansrey7255
@satnambansrey7255 2 жыл бұрын
Ah ta 10 saal pehla di dekhi a koi nawi ni bai.ah companies use kardiya level karn nu road lyi ja hor kmm, kilometres tkk vdiya vdiya dikha daindi.baki alag alag v a
@SSingh-vs9js
@SSingh-vs9js 2 жыл бұрын
Ehnu EDM kehnde ne bai ji Baki har country vich apo apne name ne ehde ehde nal buildings ban diya ne oh b 60,60 ,70,70 flora
@tarsemsinghrandhawa7970
@tarsemsinghrandhawa7970 6 ай бұрын
ਬਾਬਾ ਬਕਾਲਾ ਸਾਹਿਬ ਦੇ ਇਰੀਏ ਵਿੱਚ ਮਸ਼ੀਨ ਵਾਲੇ ਦਾ ਮੁਬੇਲ ਨੰਬਰ ਦਿੳ ਜੀ
@JagdishBhinder
@JagdishBhinder 26 күн бұрын
ਪਟਵਾਰੀ ਕੋਲ ਹੋਵੇਗਾ
@sikandersingh6507
@sikandersingh6507 2 жыл бұрын
ਇਹ ਬਹੁਤ ਪਹਿਲਾਂ ਤੋਂ ਸੀ ਪਰ ਬਰਤਣ ਤੋਂ ਪਰਹੇਜ ਕਰਦੇ ਸਨ ਥਰੈਡੋਲਾਇਟ ਬਗੈਰਾ।
@jeetsaab1103
@jeetsaab1103 Жыл бұрын
Dgps south machine
@jassisandhu1470
@jassisandhu1470 2 жыл бұрын
Atttttt siraaaaaaaa
@baljindersinghdhillon3379
@baljindersinghdhillon3379 2 жыл бұрын
Good ji
@PhoneWale-vq8mi
@PhoneWale-vq8mi 6 ай бұрын
Fancore
@GurdeepSingh-zx8tn
@GurdeepSingh-zx8tn 2 жыл бұрын
ਇਹ ਅੱਜ ਤੋ ਪੰਜ ਸਾਲ ਪਹਿਲਾ ਅਸੀਂ ਮੂਣਕ ਏਰੀਏ ਚ ਆਮ ਵਰਤਿਆ ਇਸ ਵਾਸਤੇ ਸਿਵਲ ਇੰਜੀਨੀਅਰ ਡਿਗਰੀ ਕੀਤੀ ਹੋਣੀ ਚਾਹੀਦੀ ਹੈ। ਨਹੀਂ ਤਾਂ ਅਣਜਾਣ ਮਿਣਾਵੇ ਨੂੰ ਜੇਲ ਥਾਣੇ ਚ ਵੀ ਲੈ ਜਾਂਦੈ ,ਜੱਟਾ ਦੇ ਸਿਰ ਵੀ ਪਿੜਵਾ ਦਿੰਦਾ।
@ravindergill9225
@ravindergill9225 7 ай бұрын
ਜੀ, ਰੈਫਰੈਂਸ ਪੁਇਂਟ ਕਿੱਥੋਂ ਲੈਣਾ ਹੁੰਦਾ ਖੇਤੀਵਾੜੀ ਜਮੀਨਾਂ ਵਿੱਚ ਬੁਰਜੀ ਤਾਂ ਕੋਈ ਲੱਭਦੀ ਨੀਂ ਲੜ੍ਹਨ ਨੂੰ ਅਗਲਾ ਤਿਆਰ ਹੁੰਦਾ, ਕਲੋਨੀਆਂ ਵਿੱਚ ਠੀਕ ਹੈ,.
@sgl8191
@sgl8191 Жыл бұрын
Dear sir, I heard in land measurement, persons operating this machine play foul & help one party & loss to others. Is it possible?pl clear.
@surinderbrar4249
@surinderbrar4249 Жыл бұрын
I think it's possible, because a normal person does not know how much he measured. They may get money from one party and favour him along with officials
@LakhvirSingh-vf4eg
@LakhvirSingh-vf4eg 8 ай бұрын
Good❤
@BALWINDERSingh-hu2fe
@BALWINDERSingh-hu2fe 2 жыл бұрын
Long.& Lat. nal kive marji gin min skde ho . school ch bachyan nu dassya janda hai
@harpreetsingh9052
@harpreetsingh9052 2 жыл бұрын
Good
@suNnYAttri786
@suNnYAttri786 2 жыл бұрын
Civil engg da kam hor sokha houja ka ehde nal vaihe te meinu aap kdhi staff ve ni chaj nal frna aaya😅😅…
@lokawaajchannlgaivy6706
@lokawaajchannlgaivy6706 2 жыл бұрын
Kinne paise 10 kille di minty di
@brarfarm5408
@brarfarm5408 2 жыл бұрын
13 ਕਿੱਲਿਆਂ ਦੀ ਮਿਣਤੀ ਦਾ ਕਿੰਨਾ ਖਰਚਾ
@gurdeepaulakh7702
@gurdeepaulakh7702 6 ай бұрын
15000
@Nupa-bb1xs
@Nupa-bb1xs 6 ай бұрын
Eh ehna kaho ki te loka nu kaho Punjab Cm sarkar eh kare ki Minti karni private kare ehna nu Licence jri karn ta jo kise ne kroni hove ta kye mahinia da time na lagge kdo v karai ja sake
@SUKHDEVSINGH-bx6sr
@SUKHDEVSINGH-bx6sr Жыл бұрын
Kine paise lende ho
@AnimalFun2454
@AnimalFun2454 2 жыл бұрын
ਸਾਢੇ ਨੌਂ ਕਿਲਿਆਂ ਦੀ ਮਿਣਤੀ ਕਰਾਈ ਸੀ 3 ਮਹੀਨੇ ਪਹਿਲਾਂ ਹਜ਼ਾਰ ਰੁਪਏ ਕਿੱਲਾ ਖਰਚਾ ਆਇਆ ਸੀ
@harman2960
@harman2960 2 жыл бұрын
Accuracy kini k aw? Kiwe apply krna
@AnimalFun2454
@AnimalFun2454 2 жыл бұрын
@@harman2960 bai private hi c apne tain ek din pahla dsta c
@kulwantkunar
@kulwantkunar Жыл бұрын
Number haiga y bande da
@kulwantkunar
@kulwantkunar Жыл бұрын
Number haiga y bande da
@jeetsaab1103
@jeetsaab1103 Жыл бұрын
Sim use krke 60 km kr dindi a
@jeetsaab1103
@jeetsaab1103 Жыл бұрын
25mm err
@kanwarjitsingh3316
@kanwarjitsingh3316 Жыл бұрын
Rate for this technique is high and it is the duty of kangoo and patwari for this todo so. Rates are high what for the duty of kangoo and patwari
@Laljeet104
@Laljeet104 Жыл бұрын
Patwari kanoongo mashine Wale to chah pani😂
@HgfghHhdfgh
@HgfghHhdfgh 6 ай бұрын
Ehna.di.kamm.karn Di.neet.hi Nahi.phone.tan.attend.ni.kar.sakde
@SinghDhana-b3d
@SinghDhana-b3d 6 ай бұрын
The are using all word I looking in Europe inbelgium
@jeetsaab1103
@jeetsaab1103 Жыл бұрын
Jyada to jyada 1inch err a
@HgfghHhdfgh
@HgfghHhdfgh 6 ай бұрын
App.ne.comment.kar Me.hi Anna.di.hwa.khrab.kar.diti
@sandeepnagra6085
@sandeepnagra6085 5 ай бұрын
ਮੂਰਖ ਲੋਕਾਂ ਨੇ ਬੁਰਜੀਆਂ ਹੀ ਨਹੀਂ ਸਾਂਭੀਆਂ ਕਈਆਂ ਨੇ ਖੇਤਾਂ ਚ।
@Sonerangapunjab
@Sonerangapunjab 2 жыл бұрын
ਗੋਲ ਕਿਵੇਂ ਮਿਣਤੀ ਕਰੋ
@SukhdevSingh-if2yt
@SukhdevSingh-if2yt 2 жыл бұрын
Sand Lena veer
@SukhdevSingh-if2yt
@SukhdevSingh-if2yt 2 жыл бұрын
😁😁
@balwinderpannu1943
@balwinderpannu1943 5 ай бұрын
Eh mhsin ching a Ena Muda nu nolg nhe
@harbansbadesha
@harbansbadesha 2 жыл бұрын
Oh ਤੂੰ ਆਪ ਘੱਟ ਬੋਲਿਆ ਕਰ ਪਤਾ ਤੂੰ ਫੁਕਰਾ
@chobarrvlogs5197
@chobarrvlogs5197 2 жыл бұрын
Mai ah km Sikh da peya va
@rajsinghtanda7272
@rajsinghtanda7272 2 жыл бұрын
Bai. 💋 Kissan. Ta. Batt. Piche. Banda. Mar denda. 🚜💰💰💰Vaar. 😢😢😥🌎😢😥😢. 🕊💕☮️🕊🕊🕊🕊
@jagmohansinghchauhan1172
@jagmohansinghchauhan1172 2 жыл бұрын
ਨਕਸ਼ੇ ਮੁਤਾਬਿਕ ਕਿਵੇਂ ਮਿਣਤੀ ਕਰੋਗੇ
@malwabelt5543
@malwabelt5543 2 жыл бұрын
ਵੱਟਾਂ ਕੱਢ ਦਿੰਦਾ?
@avtarsekhon1012
@avtarsekhon1012 2 жыл бұрын
22 purani hai eh technology
@SanjivKumar-sv2wo
@SanjivKumar-sv2wo Жыл бұрын
Lesae krah nai krna chahihda yrr paani bht barbaad krde tuci bhen di lun dubke mrjo sale punjab da sara paani barbaad kr dita ehna ne oh shrm kro eh kraah mada v paani khadan ni dinda te fr dharti ch jad paani hi na jau te fr paani na khtm.hau
@redleaf3807
@redleaf3807 Ай бұрын
Very nice
@GurdeepSingh-wo2jd
@GurdeepSingh-wo2jd Жыл бұрын
Good g
@dilbegsingh3539
@dilbegsingh3539 2 жыл бұрын
Good
@Sawarn-d3z
@Sawarn-d3z 4 ай бұрын
Nice
Сестра обхитрила!
00:17
Victoria Portfolio
Рет қаралды 958 М.
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Сестра обхитрила!
00:17
Victoria Portfolio
Рет қаралды 958 М.