ਸ਼ਰਨੇ ਨੇ ਲਿਆਂਦਾ ਨਵਾਂ ਸੋਨਾਲੀਕਾ,, ਆਜੋ ਕਰਦੇ ਆ ਚੈਕ,, test drive new sonalika Trector

  Рет қаралды 115,532

Shonki Sardar

Shonki Sardar

Күн бұрын

_trecktor_lovers
#share_plz
#doaba
#horse_lover
#Trector_lovers
#indian_top_breed
#horse_lovers
#horse_lovers
#trector_lovers
horse_lovers
#animal_lovers
#animal_lover
#horse_fair
#horse_lovers
#sukhjinder_lopon
#horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

Пікірлер: 306
@iqbalsingh4095
@iqbalsingh4095 3 жыл бұрын
ਲੋਪੋ ਆਲਿਆ ਬਾਈ ਪਾਰਟੀ ਤੇਥੋ ਲੈਣੀ ਐ ਤੇ ਵਧਾਈ ਬਾਈ ਸ਼ਰਨੇ ਨੂੰ ਬਹੁਤ ਬਹੁਤ ਬਾਬਾ ਮਿਹਰ ਕਰੇ ਭਾਗ ਲੱਗਣ
@davinder1279
@davinder1279 3 жыл бұрын
ਨਵੀਂ ਚੀਜ਼ ਲੈਂਦਾ ਬੰਦਾ ਵਧਣ ਵਾਸਤੇ,ਏਸੇ ਲਈ ਵਧਾਈਆਂ ਬਾਈ ਬਹੁਤ ਬਹੁਤ ਵਧੋ ਮੇਰਾ ਵੀਰ, ਭਲੇਖੇ ਕੱਡ ਦਿਓ ਮਨ ਦੇ ਤੇ ਲੋਕ ਸੜਦੇ ਈ ਹੁੰਦੇ ਐਂ
@lakhwindersandhu5428
@lakhwindersandhu5428 3 жыл бұрын
ਹੱਥੀ ਮੇਹਨਤ ਕਰਨ ਵਾਲੇ ਜੱਟ ਬੰਦੇ ਬਹੁਤ ਤਜਰਬੇ ਕਾਰ ਨੇ , ਇਹ ਗੱਲਾਂ ਦਾ ਪਤਾ ਪੜ੍ਹੇ ਲਿਖਿਆ ਨੂੰ ਨਹੀਂ ਪਤਾ, ਇਹ ਤਜਰਬੇ ਕਾਰ ਤੋਂ ਪਤਾ ਲਗਦਾ ਜਾਣਕਾਰੀ ਬਹੁਤ ਵਧੀਆ ਲੱਗੀ ਵੀਰ ਜੀ👌👌🙏
@parmindersinghparmindersin238
@parmindersinghparmindersin238 3 жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਜੀ
@lavi9136
@lavi9136 3 жыл бұрын
ਬਾਈ ਜੀ ਆਪਾ ਕੰਪਨੀਆਂ ਦੇ ਟਰੈਕਟਰਾਂ ਨੂੰ ਜ਼ਿਆਦਾ ਲੈਂਦੇ ਆ ਆਪਣੇ ਦੇਸ਼ ਦੇ ਟਰੈਕਟਰ ਲਵੋ ਕਿਸਾਨ ਵੀਰੋ 🙏🌾🚜🚜🚜
@jindgizindabad5293
@jindgizindabad5293 3 жыл бұрын
ਮੈਨੂੰ ਵੀਰੇ ਤੁਹਾਡੇ ਕੀਤੇ ਗਏ ਉਪਰਾਲੇ ਜੋ ਕਿ ਘੋੜਿਅਾ ਦੀ ਜਾਣਕਾਰੀ , ਅਤੇ ਹੋਰ ਵੀ ਕਾਫੀ ਤੁਸੀ ਹਸਾਉਣ ਵਾਲੀਆ ਵੀਡਿਉ ਪਾਉਦੇ ਰਹਿੰਦੇ ਜੇ। ਬਹੁਤ ਵਧੀਆ ਲਗਦੀਆ ਹਨ। ਨਾਲੇ ਤੁਸੀ ਹੁਣ ਵਧੀਆ ਇਕ ਪਹਿਚਾਣ ਵਾਲੇ ਵਿਆਕਤੀ ਬਣਗੇ ਜੇ। ਜੋ ਹੁਣ ਤੁਹਾਡਾ ਨਾਮ ਵੀ ਕਾਫੀ ਲੋਕ ਜਾਣਨ ਲਗ ਪਏ। ਤੇਜਿਵੇ ਕਹਿਦੇ ਹੁੰਦੇ ਹਨ ਕਮ ਤੁਹਾਡੀ ਫੈਨ ਫੋਲਵਿੰਗ ਵਧ ਗੀ ਹੈ। ਬਹੁਤ ਚੰਗੀ ਗਲ ਹੈ। ਪਰ ਹੁਣ ਜੋ ਮੈ ਇਕ ਗੱਲ ਕਹਿਣ ਲਗਾ ਜਰੂਰੀ, ਜੋ ਕਿ ਆਮ ਗੱਲ ਹੈ ਜਦੋ ਬੰਦੇ ਦਾ ਨਾਮ ਤੇ ਪੈਸ਼ਾ ਆਉਣ ਲਗ ਪੈਦਾ ਹੈ , ਪਤਾ ਨਹੀ ਪ੍ਮਾਤਮਾ ਵਲੋ ਹਿ ਬੰਦੇ ਦਾ ਸੁਭਾਅ, ਬੋਲਚਾਲ ਬਦਲ ਜਾਦਾ ਹੈ, ਧਰਤੀ ਤੋ ਪੈਰ ਉਖੜ ਜਾਦੇ ਹਨ। ਇਹ ਗੱਲ ਸਚੀ ਹੈ, ਮੈ ਅੱਜ ਤੁਹਾਡੇ ਨਾਲ ਗੱਲ ਕੀਤੀ ਫੋਨ ਤੇ ਤੇ ਮੈ ਕੁਝ ਘੋੜਿਆ ਦੀ ਜਾਣਕਾਰੀ ਲੈਣਾ ਚਹਾਉਦਾ ਸੀ, ਕਿਉ ਮੇਰੇ ਦਿਲ ਵਿਚ ਬਹੁਤ ਸੋਕ ਸੀ ਇਕ ਵਛੇੜਾ ਲਿਾਉਣੇ ਦਾ ਸੀ। ਪਰ ਮੈਨੂੰ ਬਹੁਤ ਚਾਅ ਸੀ , ਕਿ ਮੈ ਬਾਈ ਲੋਪੋ ਵਾਲਿਆ ਦੀ ਵੀਡਿਊ ਦੇਖਦਾ ਹਾ, ਨਾਲੇ ਤੇ ਮੈ ਬਾਈ ਨੂੰ ਦਸ਼ਾਗਾ , ਕਿ ਬਾਈ ਮੈ ਵੀ ਤੁਹਾਡੀਆ ਵੀਡਿਊ ਦੇਖ ਕਿ ਸ਼ੋਕ ਪੈਦਾ ਹੋਇਆ। ਤੇ ਮੈ ਸੋਚਿਆ ਸੀ ਤੁਸੀ ਬਹੁਤ ਹੀ ਪਿਆਰ ਗਲ ਕਰੋਗੇ। ਤੇ ਮਾਣ ਮਹਿਸੂਸ ਕਰੋਗੇ। ਕਿ ਕੋਈ ਤੁਹਾਡੇ ਕੋ ਪ੍ਰੈ੍ਤਿ ਹੋ , ਇਸ ਘੋੜਿਆ ਦੀ ਦੁਨੀਆ ਵਿਚ ਵਸਣਾ ਚਹਾਉਦਾ ਹੈ। ਮੈ ਕਿਉ ਇਹ ਸ਼ੋਕ ਪੈਦਾ ਕੀਤਾ , ਕਿਉ ਕਿ ਮੈ ਕੁੱਝ ਜਿੰਦਗੀ ਰਸਤੇ ਤੋ ਭਟਕ ਗਿਆ ਸੀ, ਮੈ ਵੀ ਸੋਚਿਆ ਕਿ ਆਪਾ ਇਹਨਾ ਜਾਨਵਰਾ ਨਾਲ ਪਿਆਰ ਪਾਉਦੇ ਹਾਂ , ਨਾਲੇ ਇਕ ਵਧੀਆ ਸਾਥੀਆ ਮਿਲ ਜਾਵੇਗਾ। ਤੇ ਨਾਲੇ ਮੈਨੂੰ ਇਹ ਜਾਨਵਰ ਮੈਨੂੰ ਮੇਰੇ ਸਹੀ ਰਸਤੇ ਤੇ ਲੈ ਕੇ ਜਾਵੇਗਾ। ਮੈ ਸੋਚਿਆ ਕਿ ਆਪਣਾ ਉਸਤਾਦ ਲੋਪੋ ਵਾਲੇ ਵੀਰ ਨੂੰ ਮੰਨਾਗਾ ਤੇ ਜਿੰਦਗੀ ਜੀਵਾਗਾ , ਖੁਸ਼ੀਆ ਮਾਣਾਗਾ। ਪਰ ਉਹਦੋ ਤੇ ਦਿਲ ਹੀ ਟੁੱਟ ਗਿਆ , ਬਹੁਤ ਦੁਖ ਲਗਾ ਜਦੋ ਮੈ ਤੁਹਾਡੇ ਨਾਲ ਗੱਲ ਕੀਤੀ ਤੇ ਤੁਹਾਡੀ ਗੱਲਬਾਤ ਤੋ ਪਤਾ ਲਗਾ ਕਿ ਤੁਹਾਡੇ ਪੈਰ ਜਮੀਨ ਤੋ ਉਖੜ ਗਏ ਨੇ। ਸੱਚੀ ਬਾਈ ਮੇਰਾ ਰੋਣ ਹੀ ਨਿਕਲ ਗਿਆ , ਮੈ ਸੱਚੀ ਬਾਈ ਜੋ ਜੋ ਗੱਲਾ ਕਰਨੀਆ ਸੀ ਮੈ ਲਿੱਖ ਲਈਆ ਤੇ ਕਿ ਮੈ ਕਿਤੇ ਭੁੱਲ ਹੀ ਨਾ ਜਾਵਾ, ਇਹਨਾ (ਇਕਸਾਇਟਡ) ਸੀ.। ਜੇ ਨਹੀ ਸੀ ਟਾਇਮ ਤੇ ਬਾਈ ਜੀ ਤੁਸੀ ਇਹਨਾ ਕਹਿ ਦਿੰਦੇ ਕਿ ਬਾਅਦ ਚ ਫੋਨ ਕਰਿਉ। ਪਰ ਤੁਸੀ ਤੇ ਬਾਈ ਸਾਰੀ ਗੱਲ ਹੀ ਮੁਕਾ ਦਿਤੀ , ਮਜਾ ਹੀ ਖਤਮ ਹੋ ਗਿਆ , ਦੋ ਕਿ ਆਉਣ ਲਗਾ ਸੀ, ਜੀਉਣ ਦਾ। ਤੁਹਾਡੇ ਨਾਲੋ ਤੁਹਾਡੇ ਦੋਸਤ ਚੰਗੇ ਸੀ ਜਿੰਨਾ ਨੇ ਤੁਹਾਡਾ ਨੰਬਰ ਦਿੱਤਾ ਉਹਨਾ ਬਹੁਤ ਵਧੀਆ ਤਰੀਕੇ ਨਾਲ ਗਲ ਕੀਤੀ। ਉਹ ਬੰਦੇ ਬੰਦੇ ਦੀ ਕਦਰ ਜਾਣਦੇ ਨੇ। ਚਲੋ ਖੈਰ , ਆਪਣਾ ਆਪਣਾ ਸ਼ੁਭਾਆ, ਬਾਕੀ ਵਧੀਆ ਗੱਲ ਹੋਵੇਗੀ, ਜੇ ਇੰਨਸਾਨ ਉਡਣਾ ਆਸਮਾਨ ਤੇ ਚਹਾਉਦਾ ਹੈ, ਤੇ ਟਿਕਾਣਾ, ਰਹਿਣ ਬਸੈਰਾ ਧਰਤੀ ਤੇ ਰੱਖਦਾ ਹੈ।
@StrugglerJattz
@StrugglerJattz 3 жыл бұрын
ਕੀ ਹੋਗਿਆ ਵੀਰੇ🙏
@sodhibrar7072
@sodhibrar7072 3 жыл бұрын
ਯਰ ਬਾਈ, ਮੈਨੂੰ ਨੀ ਪਤਾ ਵੀ ਕੀ ਹੋਈਆ ਜਾ ਕਿਸ ਤਰ੍ਹਾਂ ਦੀ ਗੱਲ ਹੋਰ।। ਪਰ ਮੇਰੇ ਨਾਲ ਤਾ ਐਦਾ ਗੱਲ ਕੀਤੀ,, ਸੱਚੀ ਨਜਾਰਾ ਆ ਗਿਆ।। ਮੈ‌ ਪੁਛੀਆ ਸੀ ਵੀ ਮੈ ਘੋੜੀ ਲੈਣੀ ਏ, ਪਰ ਐਨੀ ਸੋਹੀ ਗੱਲ ਦੱਸੀ, ਬਹੁਤ ਸੋਹਣੀ ਬੋਲਬਾਣੀ।।।
@harrykang6478
@harrykang6478 3 жыл бұрын
ਜਿਹੜੇ ਧਰਤੀ ਨੂੰ ਭੁੱਲ ਜਾਂਦੇ,ਉਹ ਆਸਮਾਨ ਵਿੱਚ ਟਿਕਦੇ ਨਹੀਂ ਦਿਨ ਬਾਹਲੇ,,, ਇੱਜ਼ਤ ਤਾਂ ਮਿੱਟੀ ਵਿੱਚ ਮਿੰਟਾਂ ਵਿੱਚ ਰੋਲ ਲੈਂਦੇ ਆ,ਨਾਮ ਜੱਗ ਤੇ ਬਣਾਉਣੇ ਨਾ ਸੁਖਾਲੇ,ਨਾਮ ਜੱਗ ਤੇ ਬਣਾਉਣੇ ਨਾ ਸੁਖਾਲੇ
@prabhjitsinghbal
@prabhjitsinghbal 3 жыл бұрын
10 ਨੰਬਰਾਂ ਵਾਲੇ ਸਵਾਲ ਵਾਗੂੰ ਸਾਰੀ ਕਹਾਣੀ ਖੋਲ੍ਹ ਕੇ ਲਿਖੀ ਵੀਰ ਨੇ
@sehnalyiasidhu9376
@sehnalyiasidhu9376 3 жыл бұрын
ਸਹੀ ਗੱਲ ਆ ਬੜੇ ਹੰਕਾਰ ਚ ਗੱਲ ਕਰਦੈ ਲੋਪੋ ਵਾਲਾ ਪਰ ਇਸ ਦਾ ਸਾਥੀ ਹਰਭੇਜ ਸਿੱਧੂ ਬੜੇ ਪਿਆਰ ਤੇ ਸਤਕਾਰ ਨਾਲ ਗੱਲ ਕਰਦੈ ਹਰਇੱਕ ਨਾਲ। ਪੜਾਈ ਲਿਖਈ ਦਾ ਬਹੁਤ ਫਰਕ ਪੈਂਦੈ ਬੰਦੇ ਦੀ ਬੋਲਬਾਣੀ ਤੇ
@iqbalsingh2302
@iqbalsingh2302 3 жыл бұрын
ਮੁਬਾਰਕਾਂ ਬਾਈ ਜੀ ❤️👍🙏🙏👍💪💪💪💪💪💪💪
@rahulkamboj4586
@rahulkamboj4586 3 жыл бұрын
Good👍🚜 sonalika👍
@amriksingh1483
@amriksingh1483 3 жыл бұрын
ਬਹੁਤ ਬਹੁਤ ਵਧਾਈਆਂ ਵੀਰ ਜੀ। ਬਹੁਤ ਵਧੀਆ ਟਰੈਕਟਰ ਹੈ ਸੋਨਾਲੀਕਾ।ਇਹ ਇੱਕੋ ਇੱਕ ਟਰੈਕਟਰ ਕੰਪਨੀ ਹੈ ਭਾਰਤ ਵਿਚ ਜੋ ਕਿਸਾਨਾਂ ਕੋਲੋਂ ਜਾਣਕਾਰੀ ਲੈ ਕੇ ਸੁਧਾਰ ਕਰਦੀ ਹੈ।ਇਹ ਹੀ ਕਾਰਨ ਹੈ ਸੋਨਾਲੀਕਾ ਦੀ ਵਿਕਰੀ ਹੋਣਾ ਤੇ ਵਧੀਆ ਹੋਣ ਦਾ। ਬਾਕੀ ਕੰਪਨੀਆਂ ਤਾ ਦਫ਼ਤਰਾਂ ਵਿੱਚ ਬੈਠ ਕੇ ਫ਼ੈਸਲੇ ਕਰਦੀਆਂ ਰਹਿੰਦੀਆਂ ਜਾ ਬਾਹਰਲੇ ਹਿਸਾਬ ਨਾਲ ਬਣਾਈ ਜਾਂਦੀਆਂ ਇੰਡੀਆ ਦੇ ਕਿਸਾਨਾਂ ਦੀ ਲੋੜ ਦੇਖਿਆ ਬਿਨਾਂ।
@simranjitsingh8361
@simranjitsingh8361 3 жыл бұрын
Tractor te jatt di jaan hundi aa bhrawa, waheguru sukh handauna krn...bht Mubarakaan bai nu❤
@malkeetdhillon2577
@malkeetdhillon2577 3 жыл бұрын
Siraaa.tractor a veer
@gobindmodelmaker7188
@gobindmodelmaker7188 3 жыл бұрын
Congratulations ji bhar hon krke aya nhi gya
@parwindersingh1102
@parwindersingh1102 3 жыл бұрын
Nice choyse sonalika very good brother 💪💪👌👌🙏🙏
@virbalsingh726
@virbalsingh726 3 жыл бұрын
ਇਹ ਟਰੈਕਟਰ ਬਹੁਤ ਕਾਮਯਾਬ ਹੈ ਪਰ ਸਲੋਹ ਰੇਸ ਤੇ 3600 ਫ਼ੋਰਡ ਵਾਂਗੂੰ ਕਰਦਾ ਵੀਰ
@punjabitrucker163
@punjabitrucker163 3 жыл бұрын
Tracktor boht sohna aa veer te jaan vi boht aa ehde vich ,dekhne nu vi boht vadda jeha ni lagda,,modify kita vi boht sohna laggu ga
@sushilkaswan1991
@sushilkaswan1991 3 жыл бұрын
Mere kol 7 ae Pra Pehla 745 h (45 hp) 2007 model Phr 745 (47) hp 2011 model 750 (2020) Phr 745 (50 hp ) 2020 Di 35 (39 hp 2020 model Rx 60 h 2010 mode Di 50 (52hp 2020 model Sabhi aek se aek takde aa Nira sona
@gurdeepkaunke4686
@gurdeepkaunke4686 3 жыл бұрын
ਮੈਂ ਕਾਉਂਕੇ ਕਲਾਂ ਤੋਂ ਬੁਹਤ ਵਧੀਆ ਵੀਡੁਓ ਬਾੲੀ ਜੀ ਪੰਜਾਬ ਲਧਿਆਣਾ ਤੋਂ
@bjrrana2974
@bjrrana2974 3 жыл бұрын
Congratulations bro and God bless you 🕉️🕉️🕉️👌👌👌👌👌
@arunkumardhiman3056
@arunkumardhiman3056 3 жыл бұрын
Bohat badian gallan lagian jo dasian ji verynice and tractor
@submersiblemotorpumpsodhibal
@submersiblemotorpumpsodhibal 3 жыл бұрын
bai g sonalika bohat sirra trector aa new model di speed ch v bohat farak aa sirra trector aa bai g nale sasta tell v bohat ghat khanda holland te johnderre nalo jeada avereg aa
@randhirlopon1288
@randhirlopon1288 3 жыл бұрын
Congratulations Bhanje God bless you
@GurpreetSingh-cb9qh
@GurpreetSingh-cb9qh 3 жыл бұрын
Sonalika nu demo den di hon lorrd ni bohat vidia 🚜 a Sonalika
@Manav-nb5lp
@Manav-nb5lp 3 жыл бұрын
bhot vadia tractor aa sade kol vi aa
@sukhdevkaur5767
@sukhdevkaur5767 3 жыл бұрын
ਬਹੁਤ ਬਹੁਤ ਵਧਾਈ ਹੋਵੇ
@johndhillon99
@johndhillon99 3 жыл бұрын
vadhayian veer nu tractor diyan 💐 bhut bhut
@jattadijaan3309
@jattadijaan3309 3 жыл бұрын
Bhai holland kdo da aunda 3 speed johndeere aunda ohna di te kde grari tuti ni sade kol 2 saal hoge sonalika 3 speed nu ohde ch koi problem ni ayi ghamyar awde bhande nu slahu
@jattadijaan3309
@jattadijaan3309 3 жыл бұрын
Eh bhai khi jnda changer wala 1 high dabda bhrawa 3 med ch 1 high nalo jyade turu ga te 100 chakr tordu 13 hala te ehde kol worldtrac aa purana model hun alaa chlaa k dekh fr
@sukhvirmander4571
@sukhvirmander4571 3 жыл бұрын
Sahi a 22
@sukhvirmander4571
@sukhvirmander4571 3 жыл бұрын
22mare kol be 750 a 3speed
@dharmindermadahar1680
@dharmindermadahar1680 3 жыл бұрын
ਬਾਈ ਪਰੀਤ 6549 ਲਿਆ 535 ਦਾ ਫਾਰਮ 60 ਲਿਆ 7 ਦੇ ਲਾਗੇ ਪਰੀਤ ਦਾ ਖਰਚ ਅੱਧਾ ਆ 10 ਹਾਰਸ ਪਾਵਰ ਜਿਆਦਾ ਆ ਘਰ ਆ ਕੇ ਨਾਭੇ ਤੋ ਫੋਰਮੈਨ ਸਰਵਿਸ ਕਰਦਾ ਫੈਕਟਰੀ ਤੋ ਸਿੱਧਾ ਲਿਆ ਸੀ
@harmanbrar2003
@harmanbrar2003 3 жыл бұрын
preet ta jhota
@manjitrandhawa4898
@manjitrandhawa4898 3 жыл бұрын
Sahrne bro congratulations 🎉 🚜🚜🚜🚜
@satnamsinghkabadwal9402
@satnamsinghkabadwal9402 3 жыл бұрын
🎤Joh.. Vidios... Wich.. Jiyaada.. 💋. Bolda . 👌🙆‍♂️🖐.. Ehnu.. Keh ndey.. Ummrr. Da. Jindgee. Daa.. Tjarbaa.. Ess.. Baaee.. Nu.. Meraa... H🙏.Jod.key.. Prnaam.. Sat. Sirie.. Akaal👌🙆‍♂️👏👏👏
@kulwinderchahal6521
@kulwinderchahal6521 3 жыл бұрын
Congratulations Veer 👍👍🙏🙏
@manupuriajass8526
@manupuriajass8526 3 жыл бұрын
Bai mere kol be a same 2018 model a sirra e cheej bai end e gall bat a
@gurindersinghrollno19bvisi90
@gurindersinghrollno19bvisi90 3 жыл бұрын
Congratulations brother
@Sandhu_vlog
@Sandhu_vlog 3 жыл бұрын
Vdaiya sharna vr boht vdia tractor sonalika jine kmayi krni kheti krni ode li sbto vdia
@PB06.60wale
@PB06.60wale 8 ай бұрын
Sonalika 60 WALE King all time favourite 💯💪
@sukhwinderjawandha1111
@sukhwinderjawandha1111 3 жыл бұрын
ਸਾਡੇ ਕੋਲ ਵੀ ਏਹੀ ਐ ਕਪਿਉਟਰ ਕਰਾਹ ਤੇ 4.50ਤੋ 5 ਲਿਟਰ ਖਾਦਾ ਇੰਕ ਘੰਟੇ ਦਾ
@sukhrajdhanoa8365
@sukhrajdhanoa8365 3 жыл бұрын
Y mere kol 60 epi aa 3 300 khanda
@sunmeetsingh1099
@sunmeetsingh1099 3 жыл бұрын
6055 3 lt landa
@sukhwinderjawandha1111
@sukhwinderjawandha1111 3 жыл бұрын
@@sunmeetsingh1099 y asi lya c 6655 ana ghat ni khanda yar
@harmitsingh5827
@harmitsingh5827 3 жыл бұрын
Farmtrac 6055 3 lt
@ranveer8134
@ranveer8134 3 жыл бұрын
Congratulations very much
@kdhindsa568
@kdhindsa568 3 жыл бұрын
Congratulation all members
@rajugrewalrajugrewal2996
@rajugrewalrajugrewal2996 3 жыл бұрын
Bai mere kol arjun 605 c jugnator te 3 motra sumbersibal ik 7.50 di, duji 10 di te tiji 6 di ikathiya chlonda c 8 liter ghante da kha janda c jinna lodh ona oil jive bai kehnda 2.50 ghante ch jugnator te 3.50 khada a kive lagda moter ghare jehdi tenki bhardi honi os te laya hona ik gal hor beltan hafte ch pen aliya ho jandiya c
@harwindersharma8643
@harwindersharma8643 3 жыл бұрын
ਸੀਰਾ ਬੰਦਾ ਬਾਈ
@bluepen215
@bluepen215 3 жыл бұрын
Raab kare mehar rahe tractor te hameshabkhush rakhd
@gurpreetkhangura2289
@gurpreetkhangura2289 3 жыл бұрын
Congratulations ji
@legendgaming7405
@legendgaming7405 3 жыл бұрын
Hmmmmmmmmmmmmm 😂😂
@manjindersidhu233
@manjindersidhu233 3 жыл бұрын
Pakhe ali gal jma sahi a bai di brola tha dinda full air ala trait
@ajaypalsinghgrewal2949
@ajaypalsinghgrewal2949 3 жыл бұрын
Kamal di information.... Balle balle pandit ji ki...
@remotecontrolaale5318
@remotecontrolaale5318 3 жыл бұрын
Mubarak veer #JSVIRK
@sohalfarm2061
@sohalfarm2061 3 жыл бұрын
Mubaraka bai
@talwindersinghsidhu8568
@talwindersinghsidhu8568 3 жыл бұрын
ਵਧਾਈਆਂ ਹੋਣ ਸਰਨੇ ਵੀਰ ਪਰ ਯਾਰ ਢਾਈ ਘੰਟੇ ਦੇ 6ਲੀਟਰ ਆਲੀ ਗੱਲ ਨੀ ਠੀਕ ਲਗੀ 52ਹਾਰਸ ਪਾਵਰ ਹੋਵੇ ਲੀਟਰ 6 ਓਵੀ ਢਾਈ ਘੰਟੇ ਚੱਲਣ ਤੇ
@inderjitsingh7237
@inderjitsingh7237 3 жыл бұрын
Sahi keha ghanta da 3 litter. Ehne gap marn lai b honsla chaeda
@abhiwaraich3761
@abhiwaraich3761 3 жыл бұрын
Nice veer ji
@gurwindersinghkharoud8728
@gurwindersinghkharoud8728 3 жыл бұрын
bai johndeere te 744 di life b bhut aa time te service kri jve bnda baki apni apni choice aa tractor eh v vdia
@youtubevelly5533
@youtubevelly5533 3 жыл бұрын
Sade ek ford 35 saal purna dhk phonda puri bai sai kya service sambh ke use kro sandh nu kitey ni ynda
@dilseathlete1279
@dilseathlete1279 3 жыл бұрын
@@youtubevelly5533 apne kol 71 model ford a England made, ik sonalika 750 dono end a
@Bhinderagricultrue
@Bhinderagricultrue 3 жыл бұрын
Holland di rees nhi bai
@KuldeepSingh-lj4ib
@KuldeepSingh-lj4ib 3 жыл бұрын
Sirrrrrrrrrrrrrrrrrrrrrrrraaa tractor 22 . congratulations 💐💐💐
@jagjitsingh3902
@jagjitsingh3902 3 жыл бұрын
Good job 👍
@sukhdevkaur5767
@sukhdevkaur5767 3 жыл бұрын
Very nice
@mandeepbrar2563
@mandeepbrar2563 3 жыл бұрын
Bai aggay battery rakhi da faida hunda ,jh,NW kyu rakhday a
@sukhjindersingh2370
@sukhjindersingh2370 3 жыл бұрын
22 G Holland ਜਰਨੇਟਰ ਤੇ ਕਿੳਂ ਨੀ ਲੱਗਦਾ
@gobindsinghmaan6576
@gobindsinghmaan6576 3 жыл бұрын
Pta ni ki khi jande aa
@JagshirSidhu
@JagshirSidhu 3 жыл бұрын
Congrats 👏 bro
@happysinghpb0741
@happysinghpb0741 3 жыл бұрын
Very nice vahut vdia tracter aa bai jiii mai sonalika vich compny employee aa menu 50Di/60 Di vhut vdia lagde
@harvindersangha6703
@harvindersangha6703 3 жыл бұрын
Bai je sonalika ch employee aa, taa ehi ptaa karke dassi k rx model mm 50hp jdo da leya garm bhut hunda, koi setting hoju
@rajnishkheparbogowal469
@rajnishkheparbogowal469 3 жыл бұрын
Vida ha verr g suda Sonkila
@sukhjindersingh1370
@sukhjindersingh1370 3 жыл бұрын
Koi shk ni sonaleaka tractor bout vadia veer
@SandeepSingh-ce5fn
@SandeepSingh-ce5fn 3 жыл бұрын
Y mere kol Rx 750 aa 2020 model tudi wali machine te chlda jma garm ni hunda nale asi kde radiator ch hwa ni mari
@sandeepbrar9691
@sandeepbrar9691 3 жыл бұрын
Congrats 👏
@pindarsingh9844
@pindarsingh9844 Жыл бұрын
Bai ede vich ve hi low mideum aonda jenu delx madal kende aa
@sukhdhaliwal6724
@sukhdhaliwal6724 3 жыл бұрын
Congrats brother
@kishanchand2098
@kishanchand2098 3 жыл бұрын
Super video y
@punjabi2334
@punjabi2334 3 жыл бұрын
Bai vadia video banayi a
@Dimpy_Singh
@Dimpy_Singh 3 жыл бұрын
#SONALIKA_no_1
@sukhjinderdhillon2589
@sukhjinderdhillon2589 3 жыл бұрын
👌👌👍👍👍
@gaganbrar8608
@gaganbrar8608 3 жыл бұрын
Nice ji
@kitabiduniyapunjabknowledg7976
@kitabiduniyapunjabknowledg7976 3 жыл бұрын
Congratulations
@diljindersekhon5336
@diljindersekhon5336 3 жыл бұрын
Congratulations veer
@lovepreetsinghlovepreet5540
@lovepreetsinghlovepreet5540 3 жыл бұрын
👌👌👌👌
@gulshanpreet2016
@gulshanpreet2016 3 жыл бұрын
Ncy & kaint
@karanbuttar329
@karanbuttar329 3 жыл бұрын
Glari oye glari bai glari chk krvao ehnu 😂😂😂😂😂😂
@mandeepmandeep4555
@mandeepmandeep4555 3 жыл бұрын
Bro changer wale da fida e troli ti a jime 3rd low ch front nu janda 3rd low ch e back janda o da ta nazar buth a koi repair nhi apn troli ti lai chad de chad de khenda koi chaker nhi trctor nu
@suvabkamboj8273
@suvabkamboj8273 3 жыл бұрын
ba eh oh bande aa jehre kehnde aa byi purani chiz hi vdhiya e. Eh navi technology nu apnaun wale nhi hege. 3 speed changer ale ta aah high low alea to kayi gunaa vdhiya ne. Na kde koi gear ade na koi repair. Ate jor v puraa launde aa
@mandeepmandeep4555
@mandeepmandeep4555 3 жыл бұрын
@@suvabkamboj8273 o he gal a bro o khenda repair jad koj nhi bro jithe marji la de bud driver vadia hubi oti o ta das da trctor gal hundi a bro
@gurvinderkingra6576
@gurvinderkingra6576 3 жыл бұрын
ਮੂਹਰੇ िਹਸੇ ਨੂ ਮੋਰੀਅਾ ਨਾਲ ਕੁਜ ਨਹੀ ਹੁਦਾ ਬਾਈ ਮੇਰੇ ਕੋਲ Holland 3630 1999 model ਹੈ ਹੁਣ ਤॅਕ ਕੋਈ ਜਾਗਾਲ ਨਾਲ ਖਰਾਬ ਨਹੀ ਹੋਈਅਾ ਬਾਈ ਜੀ
@rcworld80
@rcworld80 3 жыл бұрын
Mere kol v 2003 model aw bai ford 3630 ..ove hi pya hissa
@satnamaulakh3228
@satnamaulakh3228 3 жыл бұрын
ਸਾਡੇ ਕੋਲ ਮੈਸੀ 1035 ਮਾਡਲ 1984 ਉਹਦੇ ਵੀ ਹਿੱਸੇ ਨੂੰ ਕੁੱਝ ਨਹੀਂ ਹੋਇਆ
@everythinghere.855
@everythinghere.855 3 жыл бұрын
Arjun 555 ,,best aw ish toh veer
@gindagill4028
@gindagill4028 3 жыл бұрын
😀😀😀👌👌👌👌
@parvindersingh5080
@parvindersingh5080 3 жыл бұрын
Nice
@dilbagsinghsarwara205
@dilbagsinghsarwara205 3 жыл бұрын
Ih model hlm gear ch onda oh laina c
@rajnishkheparbogowal469
@rajnishkheparbogowal469 3 жыл бұрын
Vida ha veer g
@gurpreetsingh-gh5yj
@gurpreetsingh-gh5yj 3 жыл бұрын
Battery Mai sonalika di fit krda 😌😌 sonalika company ch
@baljitchahal3559
@baljitchahal3559 3 жыл бұрын
👍👍👍👍
@Guri55136
@Guri55136 3 жыл бұрын
ਸੋਨਾਲੀਕਾ ਸੇਲ ਚ ਦੋ ਨੰਬਰ ਤੇ ਨੀ ਤਿੰਨ ਨੰਬਰ ਤੇ ਹੈ। ਪਹਿਲੇ ਨੰਬਰ ਤੇ ਮਹਿੰਦਰਾ ਸਮੂਹ (ਮਹਿੰਦਰਾ +ਸਵਰਾਜ), ਦੂਸਰੇ ਨੰਬਰ ਤੇ ਟੈਫੇ ਮੋਟਰਜ਼ & ਟਰੈਕਟਰ ਲਿਮ ( ਮੈਸੀ+ ਆਈਸ਼ਰ) ਤੀਸਰੇ ਨੰਬਰ ਤੇ ਸੋਨਾਲੀਕਾ ਇੰਟਰਨੈਸ਼ਨਲ ( ਸੋਨਾਲੀਕਾ + ਸੋਲਿਸ) , ਚੌਥੇ ਨੰਬਰ ਤੇ ਇਸਕਾਰਟ ਗਰੁੱਪ ( ਫਾਰਮਟਰੈਕ+ ਪਾਵਰਟਰੈਕ+ ਡਿਜੀਟਰੈਕ),
@prabhjorsingh9638
@prabhjorsingh9638 3 жыл бұрын
Jeeeeee ennnnnnuuuuuu jotha keh liye tan nu joth ni lopo aleya
@kindashergill6419
@kindashergill6419 3 жыл бұрын
Best
@AmritPal-ol9dl
@AmritPal-ol9dl 3 жыл бұрын
Ah keh v holland ahnde nalo mehnga c
@Jagdeepsingh-ds7yp
@Jagdeepsingh-ds7yp 3 жыл бұрын
Saade 3620da hje tak ni galeya25 saal hogye
@karamsingh5360
@karamsingh5360 3 жыл бұрын
New tractor di badhai pr ek gall new tractor lena na lo modified karvo power bi vdh nale new ban janda kharcha vi nhi anda ina
@gouravnijjar7571
@gouravnijjar7571 3 жыл бұрын
bhai ji john deere ah mere kol payo tochen chahe hall palo chahe plogh
@GurpreetSingh-re4kq
@GurpreetSingh-re4kq 3 жыл бұрын
Bdaeaa,ji
@lovedeepsingh4009
@lovedeepsingh4009 3 жыл бұрын
855 best sira 👌👌👌
@harchandbrar8568
@harchandbrar8568 3 жыл бұрын
ਬਾਈ ਬਹੁਤ ਬਹੁਤ ਵਧਾਇਆ ਪਰ ਮੈਂ ਤਾਂ ਗੱਲ ਕਹਿੰਦਾ ਕਦੇ ਵੀ ਨਵਾਂ ਟਰੈਕਟਰ ਨਹੀਂ ਲੈਣਾ ਚਾਹੀਦਾ 16 18 ਮਾਡਲ ਮਿਲ ਜਾਣਾ ਸੀ 3 50 ਮਿਲ ਜਾਨਾ ਸੀ
@chann0001
@chann0001 2 жыл бұрын
ਬਾਈ 15 ਮਾਡਲ ਦਾ ਲੋਕੀ 5.50 ਮੰਗੀ ਜਾਂਦੇ ਨੇ
@bluepen215
@bluepen215 3 жыл бұрын
Good ha
@tractorlover384
@tractorlover384 3 жыл бұрын
Ehh feature taah purane hoge koi nwa dso
@virbalsingh726
@virbalsingh726 3 жыл бұрын
ਬੈਟਰੀ ਸਾਈਡ ਤੇ ਲਾਉਣ ਨਾਲ ਇਸ ਟਰੈਕਟਰ ਦੀ ਲੰਬਾਈ ਘੱਟ ਹੋ ਗਈ
@omkarsingh132
@omkarsingh132 3 жыл бұрын
Muktsar ajo bai 20 _20 tractor sonalika all modle khare ne.anad a jada.dekh ke. Congratulations 🎉
@Iceplays95
@Iceplays95 3 жыл бұрын
Mobile no sent kar22 g
@Satindermangatofficial
@Satindermangatofficial 3 жыл бұрын
22 di 50 v 3 speed aunda mere kol a
@gouravnijjar7571
@gouravnijjar7571 3 жыл бұрын
edr paa bhai jis chij mrji john deere 5204 ja ta tractor leji ja deji
@MandeepSingh-gn7ri
@MandeepSingh-gn7ri 3 жыл бұрын
Johndeer 5310 gear pro d keemat ch 2 aajane aa.yr johndeer nail k branding es de.
@haryanakavlog7215
@haryanakavlog7215 3 жыл бұрын
Badai sharne nu
Running With Bigger And Bigger Lunchlys
00:18
MrBeast
Рет қаралды 127 МЛН
Ozoda - Lada ( Official Music Video 2024 )
06:07
Ozoda
Рет қаралды 23 МЛН
Good teacher wows kids with practical examples #shorts
00:32
I migliori trucchetti di Fabiosa
Рет қаралды 10 МЛН
Running With Bigger And Bigger Lunchlys
00:18
MrBeast
Рет қаралды 127 МЛН