ਧੋਤੀ ਵਾਲਾ ਬੰਦਾ ਪੱਖੇ ਮੂਹਰਦੀ ਨਾਂ ਲੰਘੇ,,,, ਪੈਰਾਸ਼ੂਟ ਬਣਾ ਦੇਊ,, ਐਨੀ ਹਵਾ ਏ Cattel fan

  Рет қаралды 731,642

Shonki Sardar

Shonki Sardar

Күн бұрын

#sukhjinder_lopon
#cattel_fan

Пікірлер: 299
@TimetoFunAtoZ
@TimetoFunAtoZ Жыл бұрын
ਪੱਖਾ ਚੱਲਣ ਤੇ ਧੋਤੀ ਵਾਲਿਆ ਦੀ ਇੱਜਤ ਨੂੰ ਖਤਰਾ
@officialdhiman9855
@officialdhiman9855 Жыл бұрын
😅
@nagarsingh4409
@nagarsingh4409 Жыл бұрын
ਵਾਹਰ ਆ ਵੀ ਲਿਖਣਾ ਪੈਣਾ ਕੀ 50 ਕਿਲੋ ਵਜਨ ਵਾਲੇ ਅੰਦਰ ਨਾ ਆਉਣ ਜੇ ਆਉਣਾ ਤਾ ਸਿਰ ਤੇ 20/30/ ਕਿਲੋ ਵਜਨ ਚੁਕ ਕੇ ਆਉਣ ਤਾ ਕੀ ਉਡਣ ਤੋ ਵਚਾਏਆ ਜਾਵੇ
@amittaakkallarkhera9227
@amittaakkallarkhera9227 4 ай бұрын
ਤੇ ਚਾਦਰ ਵਾਲੇ ਦੀ ਇਜਤ ਲੁਟੀ ਜਾਨੀ ਹੀ😆
@GurpreetSingh-n8x5p
@GurpreetSingh-n8x5p 4 ай бұрын
Ok
@geetachand-sf8fc
@geetachand-sf8fc 4 ай бұрын
😂😂😂
@harvindersingh1288
@harvindersingh1288 Жыл бұрын
ਯਾਰ ਪੱਖੇ ਚਲਾ ਕੇ ਤਾਂ ਦਿਖਾਏ ਨਹੀਂ, ਅਖੇ ਜੀ ਹਵਾ ਬਹੁਤ ਹੈ
@wahTerakyakehna
@wahTerakyakehna Жыл бұрын
😂 sahi gall.. bakwas jyada karda eh, tu tu karke bol rea agley ji ji kar rhe.. naam rakhya shonki sardar sear ton nanga turya firda.. hoya shonki sardar da😅😅
@VarinderSingh-dh7du
@VarinderSingh-dh7du 4 ай бұрын
​@@wahTerakyakehnaKhere passe to sardar a ..ik godi jehi c us di video bna bna k paunda c phr holi holi hor link banun lag gya lokan naal paise aun lag gye te bs phr ehne ahi kam fad liya ehne ..vada sardar ehe ..
@Diamond.wood.works99
@Diamond.wood.works99 4 ай бұрын
Comment dekh k bhar chaleya video cho mai😅😅😅😅
@Goni318
@Goni318 2 ай бұрын
ਅੰਨਾ ਐ ਸਲਿਆ ਚਲਾਕੇ ਤਾਂ ਦਿਖਾਇਆ 😂😂😂
@rbrar3859
@rbrar3859 Жыл бұрын
ਅੱਜ ਤਾਂ ਲੋਪੋ ਵਾਲਿਆਂ ਕਮਾਲਾਂ ਕਰ ਦਿੱਤੀਆਂ ਹਨ। ਧੰਨਵਾਦ ਜੀ।
@luckymaan9928
@luckymaan9928 3 ай бұрын
ਲੋਪੋਂ ਵਾਲ਼ੇ ਵੀਰ ਨੇ ਅੱਜ਼ ਸਿਰਾਂ ਕਰਾਂ ਤਾਂ ਧੋਤੀ ਵਾਲ਼ੀ ਗੱਲ਼ ਕਰ ਕੇ
@makhansingh3002
@makhansingh3002 Жыл бұрын
ਵੀਰ ਜੀ ਫਿਰੋਜ਼ਪੁਰ ਮੱਝਾਂ ਵਾਸਤੇ ਸਪੈਸ਼ਲ ਮੱਛਰਦਾਨੀ ਬਣਾਉਂਦੇ ਆ ਬਹੁਤ ਵਧੀਆ ਹੁੰਦੀਆਂ ਲੋਹਾ ਮਾਰਕੀਟ ਵਿੱਚ ਬਹੁਤ ਸਾਰੀਆਂ ਦੁਕਾਨਾਂ ਨੇ
@Desibande-b7y
@Desibande-b7y Жыл бұрын
Ki rate mildi a prra
@makhansingh3002
@makhansingh3002 Жыл бұрын
@@Desibande-b7y ਤਿੰਨ ਰੁਪਏ ਸਕੇਅਰ ਫੁੱਟ ਸਿਲਾਈ ਦੇ 2 ਰੁਪਏ ਸਸਤੀ ਪੈਂਦੀ ਵੀਰ
@jassabakhshi391
@jassabakhshi391 Жыл бұрын
Ohna da number deo g
@Jularya_cow_and_baffloFarm1097
@Jularya_cow_and_baffloFarm1097 4 ай бұрын
Number Send karo ji
@MandeepSingh-oc2jj
@MandeepSingh-oc2jj 4 ай бұрын
ਪਸ਼ੂਆਂ ਚ ਪੱਖਾ ਉਨ੍ਹਾਂ ਦੀ ਪਹੁੰਚ ਤੋਂ ਦੂਰ ਚਾਹਿਦਾ ਦੇ ਕੋਈ ਖੁੱਲ੍ਹ ਗਿਆ ਬਹੁਤ ਰਿਸਕ ਆ
@babbuwoodworks
@babbuwoodworks Жыл бұрын
ਬਾਈ ਹੁਣ ਧੋਤੀਆਂ ਆਲੇ ਨਾ ਮਗਰ ਪੈ ਜਾਣ ਯੂਨੀਅਨ ਬਣਾ ਕੇ 😅😅 ਮਸ਼ਹੂਰੀ ਵਾਲਾ ਸਿਰਾ ਲਾਤਾ 😀😀
@baljindersingh6434
@baljindersingh6434 Жыл бұрын
😁😁🤣
@newtonsingh2024
@newtonsingh2024 Жыл бұрын
😂😂😂🔥🔥🔥
@Writerpreet123
@Writerpreet123 Жыл бұрын
😂😂 pehla wale te hun tak dikhe kite
@gurditkhehra9664
@gurditkhehra9664 Жыл бұрын
Waheguru mehar karo
@gamernav8245
@gamernav8245 Жыл бұрын
ਏਹ੍ਹ ਪੱਖੇ ਦਾ ਨਾ ਧੋਤੀ ਪੁੱਟ ਰੱਖੋ
@khushdeep7172
@khushdeep7172 Жыл бұрын
ਬਹੁਤ ਹੀ ਵਧੀਆ ਵੀਡੀਓ ਬਾਈ ਸੁਖਜਿੰਦਰ ਲੋਪੋਂ ਜੀ
@bksashi2149
@bksashi2149 Жыл бұрын
ਕਛੀ ਪਾ ਕੇ ਘੁੰਮਿਆ ਕਰੋ ਧੋਤੀ ਨੀ ਪਾਉਣੀ ਧੋਤੀ ਦੇ ਕਛੇ ਬਣਾਉਣੇ ਸ਼ਰੂ ਕਰ ਦਿਓ 😂😂😂😂
@deesabai2541
@deesabai2541 Жыл бұрын
Ptrkar ji thudea krode bar thank you.tushi bohitt vdiea trakee nal dshde oh.❤❤❤❤❤❤❤❤❤❤❤❤
@JagdevSinghPannu-zx9dm
@JagdevSinghPannu-zx9dm 2 ай бұрын
ਬਹੁਤ ਵਧੀਆ ਜੀ ਬਹੁਤ ਵਧੀਆ ਜੀ
@GageKhan-zv5tf
@GageKhan-zv5tf 2 ай бұрын
😅😅
@ajmanderaulakh6376
@ajmanderaulakh6376 Жыл бұрын
ਕੋਈ ਸਾੜ੍ਹੀ ਵਾਲੀ ਇਹ ਪੱਖਾ ਨਾ ਲਵੇ ਨਹੀਂ ਤਾਂ ਸੇਰਨੀ ਦੇ ਦਰਸਨ ਹੋ ਜਾਣਗੇ।
@jasskhehra5998
@jasskhehra5998 Жыл бұрын
😂
@5aabstories982
@5aabstories982 4 ай бұрын
Apni bhen nu push oh chaahe loga nu salvaar ch dikha dendi hoye
@krishanmohan2385
@krishanmohan2385 3 ай бұрын
Oh teri bhen di salwar mere kol payi a rati ohdi sharni chusi a nzare baj GE bra swaad dindi naale dudh peeke mote pattan chon shehad chonda ci 😅😅😅😅
@HarpreetSingh-m5f
@HarpreetSingh-m5f 4 ай бұрын
ਪੰਪ ਵਾਲੀ ਮੋਟਰ ਆ ਧੋਤੀ ਦਾ ਪੈਰਾ ਸ਼ੂਟ ਤਾਂ ਬਣੂ ਹੀ ,,,ਬਿਜਲੀ ਵੀ Ac ਨਾਲੋ ਵਧ ਖਾਂਦਾ ਹੋਣਾ ਪਕਾ
@satnam_bhangu.1915
@satnam_bhangu.1915 Жыл бұрын
ਜੇ ਹਵਾ ਦੁੱਗਣੀ ਆ ਤਾਂ ਬਿੱਲ ਵੀ ਦੁੱਗਣਾ ਹੀ ਆਉ
@prabhjotsidhu464
@prabhjotsidhu464 Жыл бұрын
Right 22
@harpreetsarhali
@harpreetsarhali Жыл бұрын
ਸਿੱਧੀ ਜੀ ਗੱਲ ਜੇ ਕੰਮ ਜ਼ਿਆਦਾ ਤੇ ਰੋਟੀ ਵੀ ਜ਼ਿਆਦਾ ਖਾਊ ਬੰਦਾ
@ShivKumar-fv3qt
@ShivKumar-fv3qt Жыл бұрын
ਜਿੰਨਾ ਟੈਮ ਮੀਟਰ ਘਰਾਂ ਅੰਦਰ ਉਹਨਾਂ ਟੈਮ ਹੀ ਚੱਲਣੇ ਆ
@DeepMehra-s9l
@DeepMehra-s9l Жыл бұрын
Boht vdiya veer dangra lyi eh fan👌thnks
@wahTerakyakehna
@wahTerakyakehna Жыл бұрын
🤣🤣 dangra lyi hi hai ☺️
@ankushkumar3990
@ankushkumar3990 2 ай бұрын
Sira kam 22 ji
@dhanoa3481
@dhanoa3481 Жыл бұрын
ਲੰਗੋਟ ਪਾ ਕੇ ਤਾ ਨਿੰਗ ਸਕਦਾ😢😮😮😮
@LUBANAkingdom1
@LUBANAkingdom1 Жыл бұрын
😂😂😂😂
@knatho
@knatho Жыл бұрын
😂😂
@avtarsingh4870
@avtarsingh4870 Жыл бұрын
ਲੰਘ
@amansahota5654
@amansahota5654 Жыл бұрын
😂😂😂😂
@Narindersingh-jz8el
@Narindersingh-jz8el Жыл бұрын
😂😂😂
@malwa_0001
@malwa_0001 Жыл бұрын
ਧੋਤੀ ਵਾਲਾ ਅੱਗੇ ਦੀ ਨਾ ਲੰਘੇ😂😂😂😂😂
@LUBANAkingdom1
@LUBANAkingdom1 Жыл бұрын
😂😂😂😂😂😂😂
@drkulwindersingh8992
@drkulwindersingh8992 Жыл бұрын
😂😂
@geetachand-sf8fc
@geetachand-sf8fc 3 ай бұрын
🤣🤣🤣
@user-kj2zr7sn5c
@user-kj2zr7sn5c Жыл бұрын
22 ek gal kehni aa kite sare fan 1 vaar katthe na chla dio hneri aa jani 😂😂😂😂😂😂😂😅😅 jine v workers aa sare ud ud k kanda ch vajne😂😂😂😂😂😂
@gurpalsekhon5490
@gurpalsekhon5490 Жыл бұрын
ਤੋਤੀ ਵਾਲਾ😂😂😂ਤੋਤੀ ਵਾਲਾ ਮੇਰਾ ਤਾਈਆ ਏ😂😂❤
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ Жыл бұрын
ਧੋਤੀ ਵਾਲੇ ਪਿੱਛੇ ਦੀ ਲੱਗ ਜਾਵੇ
@bullsofpunjab3946
@bullsofpunjab3946 Жыл бұрын
500 ਦਾ ਅਸੀਂ ਪਿੰਡ ਚ ਵੇਚ ਤਾਂ ਸੀ ਦੋ ਸਾਲ ਪਹਿਲਾ😂😂
@jasbirpalsingh8910
@jasbirpalsingh8910 4 ай бұрын
Waheguru ji
@ranbirkaur9705
@ranbirkaur9705 2 ай бұрын
Very very nice
@lakhvindersinghmaan6141
@lakhvindersinghmaan6141 Жыл бұрын
Ship ਵਾਲੀ ਮੋਟਰ ਵਾਲੇ ਪੱਖੇ ਰੇਟ ਤੇ ਕਿੰਨੇ ਫੁੱਟ ਤੱਕ ਹਵਾ ਹੁੰਦੀ ਆ
@parampandher325
@parampandher325 3 ай бұрын
Guppy
@GurpreetSingh-c4m
@GurpreetSingh-c4m Жыл бұрын
ਹਾਜੀ ਬਾਈ ਜੀ ਤੁਸੀਂ ਐੱਡ ਤਾ ਵਧੀਆ ਕਰਤੀ ਪਰ ਅਡਰੈਸ ਤਾ ਦੱਸ ਦਇਆ ਕਰੋ 🙏🙏👌👌👍👍🎉🎉
@gindasingh8093
@gindasingh8093 Жыл бұрын
ਤਲਵੰਡੀ ਲਾਲ ਸਿੰਘ ਐਂਡ ਸੰਨਜ਼
@randhawasingh9051
@randhawasingh9051 Жыл бұрын
Good quality fan🌹🌹🌹🌹
@singhdeepu01
@singhdeepu01 Жыл бұрын
Lopo veer hun tusi ਧੋਤੀ aale naraz karte😅 🎉🎉new case 🎉🎉
@LakhwinderChatha-bi2fk
@LakhwinderChatha-bi2fk Жыл бұрын
ਸਤਿ ਸ੍ਰੀ ਅਕਾਲ ਵੀਰ
@simranjit2791
@simranjit2791 Жыл бұрын
copper di winding kity hovee ta speed vadd hundi aa bcz copper v alg alg typ de hunde aa. 29 no. copper 27 no. copper 😊🙏
@lalkhan3500
@lalkhan3500 Жыл бұрын
ਫੈਕਟਰੀ ਵਾਲਾ ਵੀਰ ਜੀ ਥੋੜੇ ਜਹੇ ਫੁਕਰੇ ਲਗਦੇ ਨੇ ਗੱਲਾ ਬਹੁਤ ਘੋਟ ਕੇ ਕਰਦੇ ਨੇ
@singhmindar
@singhmindar Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@Jawanda-agrofaram
@Jawanda-agrofaram Жыл бұрын
ਇਹ ਤੋ ਤਿੰਨ ਸਾਲ ਪਹਿਲਾਂ ਇੰਨਾ ਪੱਖਿਆ ਦੀ ਵੀਡੀਓ ਆ ਚੁੱਕੀ ਆ।ਪਰ ਹੋ ਸਕਦਾ ਕਿਸੇ ਕਾਰਨ ਨਹੀ ਕੰਮ ਚੱਲਿਆ ਪਰ ਤੁਸੀ ਇਕ ਵਧੀਆ ਕੰਪਨੀ ਦਾ ਪੱਖਾ ਖਾ ਗਏ ਵੀਡੀਓ ਬਣਾਉਣ ਦਾ।ਬਾਕੀ ਰੱਬ ਰੱਖੇ।
@kakabullethomeroyalenfield7297
@kakabullethomeroyalenfield7297 Жыл бұрын
Patrakar veer ji. Pehla Jagah daNaam Jarur dasso. Baaki Bahot wadiya dakhaya. 👍
@yadwindersingh7437
@yadwindersingh7437 Жыл бұрын
Ship ਵਾਲੀ ਮੋਟਰ ਦੀ ਹਵਾ ਕਿਨੇ ਫੁੱਟ ਜਾਂਦੀ ਨਾਲ ਐਡਰਸ ਵੀ ਦੱਸ ਦਿਓ
@prabh466
@prabh466 Жыл бұрын
ਪੱਖਾ ਕੱਟ ਤੇ ਪੱਠੇ ਵੱਡਣ ਵਾਲਾ ਟੋਕਾ ਜਾਦਾ ਲੱਗਦਾ 😂
@makhansingh3002
@makhansingh3002 Жыл бұрын
ਵੀਰ ਜੀ ਇਹਦੇ ਉੱਪਰ ਪਾਣੀ ਵਾਲ਼ੀ ਮੋਟਰ ਲੱਗਦੀ ਆ ਸਾਡੇ ਤਾਂ ਲੋਕਾਂ ਨੇ ਪੁਰਾਣੇ ਕਰਤੇ ਬਹੁਤ ਵਧੀਆ ਚੀਜ ਆ ਪਰ ਯੂਨਿਟਾਂ ਵੀ ਬਹੁਤ ਖਾਂਦਾ
@iqbalpreetsohiiqbalsohi7296
@iqbalpreetsohiiqbalsohi7296 Жыл бұрын
Vere adress dsyo ki a ena da location
@makhansingh3002
@makhansingh3002 Жыл бұрын
@@iqbalpreetsohiiqbalsohi7296 ਵੀਰ ਜੀ ਇਹ ਤਾਂ ਸਟੈਂਡ ਬਣ ਵਾਕੇ ਤੁਸੀਂ ਬਿਜਲੀ ਵਾਲੇ ਕਿਸੇ ਵੀ ਮਿਸਤਰੀ ਤੋਂ ਫਿਟ ਕਰਵਾ ਸਕਦੇ ਹੋ
@PawanKumar-ty3ib
@PawanKumar-ty3ib Жыл бұрын
Sab ton pehla adress dasya karo
@Agriculture890
@Agriculture890 2 ай бұрын
ਬੇਜੁਬਾਨ ਪਸ਼ੂਆਂ ਲਈ ਵਧੀਆ। ਪਰ ਬਿਜਲੀ ਵਾਲੇ ਪੱਖੇ ਪਸ਼ੂਆਂ ਵਾਸਤੇ ਰਿਸਕ ਹੁੰਦਾ ਟੱਗਣ ਵਾਲੇ ਸਹੀ। ਪਸ਼ੂ ਦੀ ਪਹੁੰਚ ਤੋਂ ਦੂਰ
@kakabullethomeroyalenfield7297
@kakabullethomeroyalenfield7297 Жыл бұрын
Good Job Veer ji. Karigar bande 👍👍
@AmritPal-rn4iw
@AmritPal-rn4iw Жыл бұрын
ਸਤਿ ਸ੍ਰੀ ਅਕਾਲ ਜੀ। ਚੁਗਾਠਾਂ ਦਾ ਰੇਟ ਨਹੀਂ ਦੱਸਿਆ।
@realthing00
@realthing00 4 ай бұрын
Proudly Made in India
@premSingh-jm7dt
@premSingh-jm7dt Жыл бұрын
Crc winding frist time suni hai bai g
@khushdeep6277
@khushdeep6277 3 ай бұрын
ਬਾਈ ਪਿੰਡ /ਸ਼ਹਿਰ ਕਿਹੜਾ ਵਰਕਸ਼ਾਪ ਆਲੇ ਬਾਈ ਦਾ ।ਕਿੱਥੇ ਆ ਇਹ ਵਰਕਸ਼ਾਪ
@NavjotSingh-jh1fj
@NavjotSingh-jh1fj Жыл бұрын
Ha es pakhe di hava ta sachi bauht pr light v bdi kichda aa
@jattz4ever574
@jattz4ever574 Жыл бұрын
garmi ch eh factory ch kmm karan alia nu najare aw
@307TARA
@307TARA Жыл бұрын
2 ਦੀ 🛵 ਮੋਟਰ ਲੱਗੀ 😅 ਜੁਆਕ ਤਾਂ ਓਦਾ ਹੀ ਉੱਡ ਜਾਓ😅😅
@ratanpunjabivlog8490
@ratanpunjabivlog8490 Жыл бұрын
Very nice veer ji
@sukhvirsingh9082
@sukhvirsingh9082 3 ай бұрын
Bai oh palwana vali video da link kario send
@gamdoorgamdoorsra
@gamdoorgamdoorsra Жыл бұрын
Veer.lopo. sat.sree.akal.ji
@omprakashsanhotra5670
@omprakashsanhotra5670 4 ай бұрын
22g air flow measured in cubic meters/ second not in 40 or 50 feet.
@davindersingh3828
@davindersingh3828 Жыл бұрын
Eh pakha mere vadde bhara ne 1996 che bna ta c ..awe ta udaria mari hande ne .sade kol purani washing machine hundi c ..single oh sirf kapde wash kedi hundi c bse kode fasse c uss which usdi motter kadd k stand te laa k cooler wale pankh laa te c ..te uppro cover ke ta c .hi speed mottee c..eh pkha he bnaya ..ki halicoptor bna ta
@bgmipunjabifunny
@bgmipunjabifunny Жыл бұрын
sadan di ki lod vese tusi v sadd lo shonki sardaar nu krlo mashoori
@davindersingh3828
@davindersingh3828 Жыл бұрын
@@bgmipunjabifunny nahi baharwa main mashuriya krwon wala ni jamidhar bnda ...apne kol mashuria krwon lai kujj ni .apna ta baba nanak h issi rza de udde firde aa22
@bgmipunjabifunny
@bgmipunjabifunny Жыл бұрын
@@davindersingh3828 bai ji as a zimidar as a punjabi aapa nu appreciate krna chihda agle ne dekh la kinnya nu rojgar ditta hoia
@GurmeetSingh-wk8wo
@GurmeetSingh-wk8wo Жыл бұрын
ਅਸੀਂ ਨਹੀਂ ਲੇਣਾ ਧੋਤੀ ਆ ਖਿਚੋ ਗਾਂ
@sarbjitsingh2976
@sarbjitsingh2976 4 ай бұрын
ਧੋਤੀ ਦਾ ਪੈਰਾਸੂਟ ਬੱਚ ਜਾਊ ਪਰ ਪੈਰਾ ਸੂਟ ਦਾ ਡੰਡਾ ਬਾਹਰ ਨਿਕਲਜੂ
@BALWINDERSINGH-gw5ei
@BALWINDERSINGH-gw5ei Жыл бұрын
ਸੁਖਜਿੰਦਰ ਸਿੰਘ ਬਾਈ ਜੀ ਤੁਹਾਡਾ ਨੰਬਰ ਦਿਉ ਤੁਸੀ ਲੋਕਾ ਇੰਟਰਵਿਊ ਵਿਚ ਲੋਕ ਪੂਰੇ ਆਪਣੀਆ ਗਲਾ ਤੇ ਖਰੇ ਨਹੀ ਉਤਰਦੇ ਤੁਹਾਡੇ ਨਾਲ ਗੱਲ ਬਾਤ ਕਰਨੀ ਹੈ ਜੀ
@ParminderSingh-bg9vt
@ParminderSingh-bg9vt Жыл бұрын
ਬਾਈ ਅਡਰੈਸ ਵੀ ਦੇ ਦਿਆ ਕਰੋ ਪਲੀਜ 🙏
@jassisingh6398
@jassisingh6398 Жыл бұрын
Nice
@BinderLucky
@BinderLucky 3 ай бұрын
ਹਵਾ ਕਿਹੜਾ ਭਾਜੀ ਮਿਹਨਤ ਕੀਤੇ ਆਉਣੀ ਆ ਟੁਲੂ ਪੰਪ ਵਾਲੀਆਂ ਤਾਂ ਮੋਟਰ ਲਈਆਂ ਆ
@jasjot_dairy_farm
@jasjot_dairy_farm Жыл бұрын
Amp kine lavega fan oh v mention kro ji kite miter v dhoti uda deve customer di bill nal
@gurmitsingh9643
@gurmitsingh9643 Жыл бұрын
ਕਾਲੇ ਪੱਖੇ ਦਾ ਰੇਟ ਦੱਸੋ
@mann-kg4pg
@mann-kg4pg Жыл бұрын
ਕਾਲੇ ਪੱਖੇ ਦਾ ਰੇਟ ਨਹੀਂ ਦੱਸਿਆ ਵੀਰ ਜੀ।
@jagjitsidhu3354
@jagjitsidhu3354 Жыл бұрын
ਕਿੱਥੇ ਐ ਇਹ ਵਰਕਸ਼ਾਪ ਦੱਸਿਆ ਨੀਂ
@shisjpal8932
@shisjpal8932 Жыл бұрын
Sirsa
@panjab6807
@panjab6807 Жыл бұрын
Good Bai 👌👌
@AMARSINGH-xq4ox
@AMARSINGH-xq4ox 3 ай бұрын
Last pak he do Kim at NHL dasi
@RajeshKumar-n7l9m
@RajeshKumar-n7l9m 4 ай бұрын
ਬਿਜਲੀ ਵੀ Ac ਜਿਨੀ ਫੂਕਦਾ😂😂😂😂
@VarinderSinghVarinderSingh-f5o
@VarinderSinghVarinderSingh-f5o Жыл бұрын
Vadiya g
@AngrejSingh-fj4nq
@AngrejSingh-fj4nq 2 ай бұрын
Eho..jehe..fan..am..ne..Mandy.. gobindgarh..industries.. vich
@kuldeepsidhu1149
@kuldeepsidhu1149 Жыл бұрын
👌❤️🙏
@manoharaulakh6983
@manoharaulakh6983 Жыл бұрын
Bhaji keep hardworking
@sahilluckyboss8214
@sahilluckyboss8214 Жыл бұрын
😊
@RajinderKumar-td5ty
@RajinderKumar-td5ty Жыл бұрын
Very nice video ji
@NirmalSingh-pk5fb
@NirmalSingh-pk5fb Жыл бұрын
Address ਦੱਸਿਓ ਜੀ ਕਿਥੇ ਇਹ fectory ਹੈ
@arshdeepsingh6376
@arshdeepsingh6376 Жыл бұрын
Star pakhe da price ta dasya ni 22 ji na hi hawa dasi aa kine fut te jandi aa
@MehtabSandhu-jj8ip
@MehtabSandhu-jj8ip 3 ай бұрын
Kitne milte pakke Kheda shahar
@parveensehgal7955
@parveensehgal7955 Жыл бұрын
Bil Tuhada ............. Baharu
@sharnjitkaur3884
@sharnjitkaur3884 4 ай бұрын
Rate ki aa kitho milu
@LakhwinderMaan-ow6km
@LakhwinderMaan-ow6km 6 ай бұрын
ਕਮਾਲ ਬਾਈ
@NarinderSingh-nt4xc
@NarinderSingh-nt4xc Жыл бұрын
Shonki brother secreen te pura address display kar dea kro ta vauhat vadhia hovega request h ji 🙏
@SukhwinderSingh-wq5ip
@SukhwinderSingh-wq5ip Жыл бұрын
super
@Dairy4343
@Dairy4343 Жыл бұрын
22 kisaanaa te zimidaraa da faydaa krooo eh v dseyaaa krooo v billl kina augaaa kaleee positive point dss ke gumrahhh na krooooo kalaaa vechan valeyaaa de positive point na dseyaaa krooo🙏🙏🙏🙏🙏
@jagdevkaur3144
@jagdevkaur3144 Жыл бұрын
ਕਿਹੜੇ ਸ਼ਹਿਰ ਵਿੱਚ ਐ ਬਾਈ ਜੀ ਦੁਕਾਨ 👏
@DarshanSingh-yh4yg
@DarshanSingh-yh4yg Жыл бұрын
Bijali da dhuwa vee kadhta ye bee daso ji
@AmarjeetKaur-tz5rb
@AmarjeetKaur-tz5rb 6 ай бұрын
Ki price location kitho de bai ji
@lallali4508
@lallali4508 Жыл бұрын
Killo.y futt da ki rate hai.bai ji rate jarur dqssia karo.pls
@RATANKUMAR-bp6mu
@RATANKUMAR-bp6mu 2 ай бұрын
Address to btana thaa, ye Factory Punjab k kis District me hai ? Video bnane ki suruwat Address se krni chahiye.
@cyraik2481
@cyraik2481 Жыл бұрын
Dhoti dhoti kri jana hwa ta dikha de pakhe di
@jaswindersinghbrar4731
@jaswindersinghbrar4731 Жыл бұрын
Nice video ❤❤
@Onkar2581
@Onkar2581 Жыл бұрын
ਬੇਵਕੂਫ ਨਾ ਬਣਾਓ ਪੱਖੇ ਚਲਾਓ ਵੀ਼਼਼਼਼਼਼਼
@JagtarSingh-jt9zt
@JagtarSingh-jt9zt 4 ай бұрын
2018 ਵਿਚ ਬਣਵਾ ਕੇ ਵਰਤ ਲੀਆ ਤੁਲੂ ਪੰਪ ਦਾ ਬਣਾਇਆ
@HotelKumar-lg5nf
@HotelKumar-lg5nf 3 ай бұрын
nice ji
@kashmirsingh432
@kashmirsingh432 Жыл бұрын
🧍‍♀️😮Plazo Walia aur lehenge Baliya bhi😂 apna Dhyan Rakhna plazo Hawa Mein Na Ud Jaaye isliye💃 niche Kuchh dalkar Rakhna😅😅😅😅😂😂
@ramgariaworks7531
@ramgariaworks7531 Жыл бұрын
Garmi ta langgai hun ki fieda 😂😂😂😂😂
@AmrikSingh-e3w
@AmrikSingh-e3w 2 ай бұрын
Rate ji??
@gurjitheer4154
@gurjitheer4154 Жыл бұрын
Kaint 👌
@Parminder5190
@Parminder5190 Жыл бұрын
Kite sare pakhe kaththey na chala deo,,,lokan dia fasla dig jan gia...
@SunitaArya-r2s
@SunitaArya-r2s 4 ай бұрын
Price dasyo
@jassdhillon4392
@jassdhillon4392 Жыл бұрын
Very good g
@batthnimana1296
@batthnimana1296 2 ай бұрын
veer ji price ki a ah g