ਸ਼ੁਕਰਾਨੇ ਰੱਬ ਦੇ ਸਾਡੇ ਭਰਾਵਾਂ ਦੇ ਮੂੰਹ ਫਿਰ ਤੋਂ ਪੰਜਾਬ ਵੱਲ ਨੂੰ ਹੋ ਗਏ USA ਦੀ PR ਛੱਡਕੇ ਪੰਜਾਬ ਵਿਚ ਖੇਤੀ ਸ਼ੁਰੂ

  Рет қаралды 706,245

Globe Tractors

Globe Tractors

Күн бұрын

Пікірлер
@mankind905
@mankind905 Жыл бұрын
ਜੀ ਆਇਆ ਨੂੰ ਸਰਦਾਰ ਸਾਹਿਬ ਵਤਨ ਪੰਜਾਬ ਚ ਸਵਾਗਤ ਹੈ। ਜਿਉਦੇ ਰਹੋ ਸੁਖੀ ਵੱਸੋ ਗੁਰੂਆ ਦੀ ਧਰਤੀ ਤੇ , ਅਕਾਲ ਪੁਰਖ ਚੜਦੀ ਕਲਾ ਕਰੇ।
@mankind905
@mankind905 Жыл бұрын
ਪੰਜਾਬ ਚ ਸਰਦਾਰੀ ਕੈਮ ਹੋ ਗਈ ਤੁਹਾਡੀ ਬਾਈ ਰੱਬ ਬਹੁਤਾ ਦੇਵੇ। ਵੇਖ ਕੇ ਹੱਦ ਤੋ ਵੱਧ ਖੁਸੀ ਹੋਈ ਹੈ।
@mankind905
@mankind905 Жыл бұрын
ਹਰ ਸਿੱਖ ਨੂੰ ਵਿਦੇਸ਼ ਚ ਪੈਹੈ ਕਮਾ ਕੇ ਪੰਜਾਬ ਪਰਤ ਕੇ ਤਗੜਾ ਕਾਰੋਬਾਰ ਬਣਾਉਣਾ ਚਾਹੀਦਾ। ❤❤❤❤❤
@sadhsingh2036
@sadhsingh2036 Жыл бұрын
ਜੇ ਕੋਈ ਹੋਰ ਹੁੰਦਾ ਕਹਿੰਦਾ ਦੂਜੀ ਕੰਬਾਇਨ ਵੀ ਮੇਰੀ ਏ ਪਰ ਏ ਸੱਚਾ ਬੰਦਾ ਕਹਿੰਦਾ ਦੂਜੀ ਮੇਰੇ ਦੋਸਤ ਦੀ ਏ ਕੰਬਾਇਨ,,ਬਹੁਤ ਵਧੀਆ ਬੰਦਾ ,,ਚੜਦੀਕਲਾ ਬਾਈ ਦੀ
@kabaddi9942
@kabaddi9942 Жыл бұрын
ਲੱਭਣੀ ਨੀ ਮੌਜ ਪੰਜਾਬ ਵਰਗੀ ❤
@sarbjitsidhu3620
@sarbjitsidhu3620 Жыл бұрын
ਬੱਲੇ ਬਈ ਤੇਰੇ ਨਜ਼ਾਰੇ ਲਿਆਤੇ ਤੇ ਰੌਣਕਾਂ ਲਾਤੀਆ ਜਿਉਂਦੇ ਰਹੋ ਦਿਲ ਖੁਸ਼ ਕਰਤਾ ਯੋਧਿਆ ❤❤
@simarjeetdhillon9909
@simarjeetdhillon9909 Жыл бұрын
ਬਾਈ ਵਧਾਈਆਂ ਬਹੁਤ ਬਹੁਤ ਤੁਸੀਂ ਆਪਣੀ ਆਉਣ ਵਾਲੀ ਪੀੜੀ ਨੂੰ ਆਪਣੇ ਪੰਜਾਬ ਨਾਲ ਜੋੜਨ ਲਈ ਲਿਆਏ ਵਾਈ ਜੇ ਤੁਸੀਂ ਜ਼ਮੀਨ ਖਰੀਦੀ ਆ ਪੰਜਾਬ ਚ ਤਾਂ ਤੁਹਾਡੀ ਆਉਣ ਵਾਲੀ ਪੀੜੀ ਰਾਜ ਕਰੂੰ ਜਮੀਨ ਦੇ ਸਿਰ ਜਿਹੜੇ ਬਾਹਰ ਰਹਿਣ ਗੇ ਉਹ ਤਾਂ ਅੱਜ ਵੀ ਦਿਹਾੜੀਆਂ ਕਰਦੇਆ ਤੇ ਉਹਨਾਂ ਦੇ ਬੱਚੇ ਵੀ ਦਿਹਾੜੀਆਂ ਈ ਕਰਨ ਗੇ
@lakhwindersidhu8555
@lakhwindersidhu8555 Жыл бұрын
Sahi Kiha yy
@supremeleader5516
@supremeleader5516 Жыл бұрын
Shi keha
@hardeepsinghcheema429
@hardeepsinghcheema429 Жыл бұрын
ਬਹੁਤ ਉੱਚੀ ਸੋਚ ਵੀਰ ਜੀ ਤੁਹਾਡੀ I ਜੇ ਤੁਹਾਡੇ ਵਰਗੀ ਸੋਚ ਸਾਰੇ ਪੰਜਾਬੀਆਂ ਦੀ ਹੋ ਜਾਏ ਤਾਂ ਪੰਜਾਬ ਉਜੜਨ ਤੋਂ ਬਚ ਸਕਦਾ I
@MaanBrar7007
@MaanBrar7007 Жыл бұрын
ਵਾਹਿਗੁਰੂ ਮਾਲਕ ਭਲੀ ਕਰੇ, ਪੰਜਾਬ ਵਸਦਾ ਗੁਰੂਆਂ ਦੇ ਨਾਂ ਤੇ।
@gurpreetrandhawa2230
@gurpreetrandhawa2230 Жыл бұрын
ਬਹੁਤ ਵਧੀਆ ਜਾਣਕਾਰੀ, ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿਚ ਰੱਖੇ
@HarwinderSingh-mg1fv
@HarwinderSingh-mg1fv Жыл бұрын
❤😢😮😅😮
@HarwinderSingh-mg1fv
@HarwinderSingh-mg1fv Жыл бұрын
16:07
@preetpalsingh1557
@preetpalsingh1557 Жыл бұрын
ਬਹੁਤ ਵਧੀਅਾ ਸੋਚ ਅਾ ਬਾੲੀ ਦੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@Gurdeep.Singh_Dhaliwal
@Gurdeep.Singh_Dhaliwal Жыл бұрын
ਸਹੀ ਫੈਸਲਾ ਤੇ ਛੇਤੀ ਲੈ ਲਿਆ👍👌
@nimanayaar4126
@nimanayaar4126 Жыл бұрын
ਜਿਉਂਦਾ ਰਹਿ ਬਾਈ ਬਾਬਾ ਮਿਹਰ ਰੱਖੇ ❤
@SatnamSingh-gs4md
@SatnamSingh-gs4md Жыл бұрын
ਬੱਲੇ ਬਾਈ ਜੀ ਆਇਆ ਨੂੰ, ਰੱਬ ਸਦਾ ਕਾਇਮ ਰੱਖਣ
@surjeetsinghguliani3601
@surjeetsinghguliani3601 Жыл бұрын
ਛੋਟੇ ਵੀਰ ਬਹੁਤ ਸ਼ਲਾਘਾਯੋਗ ਕਦਮ ਚੁਕਿਆ ਹੈ । ਹਰ ਪੰਜਾਬੀ ਨੂੰ ਅਪਣੀ ਸੋਚ ਬਦਲਣੀ ਪੈਣੀ ਹੈ । ਵਾਹਿਗੁਰੂ ਤੁਹਾਨੂੰ ਚੱੜਦੀਕਲਾ ਬਖਸ਼ੇ । 👍👌🙏🙏🙏
@ਬਲਜੀਤਸਿੰਘ-ਗ6ਲ
@ਬਲਜੀਤਸਿੰਘ-ਗ6ਲ Жыл бұрын
ਬਹੁਤ ਵਧੀਅਾ ਵਿਚਾਰ ਬਾੲੀ ਜੀ.ਤੁਸੀ ਕਮਾੲੀ ਕਰਕੇ ੲੇਧਰ ਜਮੀਨ ਬਣਾੲੀ ਵਧੀਅਾ ਫੈਸਲਾ
@rupindersohi7830
@rupindersohi7830 Жыл бұрын
ਬਹੁਤ ਵਧੀਆ ਕੰਮ ਕੀਤਾ ਬਾਈ ਨੇ ਪ੍ਰਮਾਤਮਾ ਮਿਹਰ ਰੱਖੇ
@Guri55136
@Guri55136 Жыл бұрын
ਵਧੀਆ ਗੱਲ ਆ ਭਰਾਵਾ ਮਿਹਨਤੀ ਲੋਕਾਂ ਨਾਲ ਈ ਪੰਜਾਬ ਆ , ਇਹ ਸਾਰੀ ਹਿੰਮਤ ਸਾਡੇ ਪੁਰਖਿਆਂ ਤੇ ਗੁਰੂਆਂ ਤੋਂ ਸਾਨੂੰ ਮਿਲੀ । ਹੋਰ ਮਾਰੋ ਹਿੰਮਤ ਮਾੜੀ ਜੀ ਸਿਰ ਤੇ ਦਸਤਾਰ ਵੀ ਆਜੇ , ਪੁਰਖਿਆਂ ਦੀ ਨਿਸ਼ਾਨੀ ਸਾਡੇ ਕੰਮ ਚ ਈ ਨੀ ਸਿਰਫ ਸਾਡੇ ਮੁਹਾਂਦਰਾ ਚ ਵੀ ਦਿਸਦੀ ਰਹੇ
@kanwarsidhu3286
@kanwarsidhu3286 Жыл бұрын
ਬਾਈ ਪਿੱਛੇ ਲੱਗ ਸਾਰੇ ਥੋੜੋ ਬਾਦਰ ਲੰਡਾ ਕਰਾ ਲੈਣ,ਬਾਈ ਕੋਲ ਤਾ ਚਾਰ ਸਿਆੜ ਮਤਲਬ ਚੰਗੀ ਪੈਲੀ ਆ ਤੇ ਸਾਰੇ ਸੰਦ ਮਸ਼ੀਨਰੀ ਆ ,ਬਾਈ ਤਾ ਚੋਜ ਕਰਦਾ ਕਰਦਾ ਤੇ ਕਰਨੇ ਵੀ ਚਾਹੀਦੇ ,ਜਿਸਨੂ ਇੱਧਰ ਵਾਹਿਗੁਰੂ ਨੇ ਸਭ ਕੁਝ ਦਿੱਤਾ ਉਹਨੂ ਤਾ ਜਾਣਾ ਵੀ ਨੀ ਚਾਹੀਦਾ ।🙏
@rupindersingh1950
@rupindersingh1950 Жыл бұрын
ਵੀਰ ਨੂੰ ਬੜੀ ਵਾਰ ਦੇਖਿਆ ਸਾਡੇ ਇਲਾਕੇ ਤੋ ਆ…. ਬਹੁਤ ਵਧੀਆ ਸੋਚ ਦੋਵਾਂ ਭਰਾਵਾਂ ਨੇ ਆਪਣੀ ਲਕੀਰ ਲੰਮੀ ਕੀਤੀ ਆ ਕਿਸੇ ਦਾ ਮਾੜਾ ਨਹੀ ਕੀਤਾ….. ਆਪਣੀ ਬਲੱਡ ਲਾਈਨ ਨੂੰ ਬਦਲਣ ਤੋ ਬਚਾ ਲਿਆ…… ਪਰਮਾਤਮਾ ਤਹਾਨੂੰ ਹੋਰ ਸਫਲ ਬਣਾਵੇ… 🙏🙏
@brarbrar2636
@brarbrar2636 Жыл бұрын
Pind khera veer da
@rupindersingh1950
@rupindersingh1950 Жыл бұрын
@@brarbrar2636 ਦਾਰੇ ਰੇਸਲਰ ਵਾਲਾ ਪਿੰਡ ਧਰਮੂਚੱਕ ਜਿਲਾ ਅਮ੍ਹਿਤਸਰ
@mukhtarsingh9127
@mukhtarsingh9127 Жыл бұрын
Dharmu chakk
@YuvRaazSandhu
@YuvRaazSandhu Жыл бұрын
ਇਹ ਪਿੰਡ ਕਿੱਥੇ ਕ ਪੈਂਦਾ ਵੀਰ ਜੀ ਨੇੜੇ ਕਿਹੜਾ ਸ਼ਹਿਰ ਪੈਂਦਾ
@rupindersingh1950
@rupindersingh1950 Жыл бұрын
@@YuvRaazSandhu ਜਿਲਾ amritsar
@gurditsingh1792
@gurditsingh1792 Жыл бұрын
ਵਾਹ ਛੋਟੇ ਵੀਰ ਜਿਉਂਦੇ ਵੱਸਦੇ ਰਹੋ 🙏
@jashanpreet5637
@jashanpreet5637 Жыл бұрын
Shukar a parmatma da koi. Meri soch vala banda v lba salute a jatta💯💪💪
@balwinderbrar213
@balwinderbrar213 Жыл бұрын
ਬਹੁਤ ਵਧੀਆ ਕੀਤਾ ਜੀ ਆਪਣੀ ਮਾਂ ਧਰਤੀ ਨੂੰ ਬਹੁਤ ਪਿਆਰ ਕਰਦਾ ਜੀ। ਸੈਲੂਟ ਹੈ
@AjaypalSingh-cd1iu
@AjaypalSingh-cd1iu Жыл бұрын
ਬਹੁਤ ਵਧੀਆ ਯੋਧੇ ਵੀਰ, ਬੰਦੇ ਦੀ ਨੀਅਤ ਸਾਫ ਹੋਣੀ ਚਾਹੀਦੀ ਆ ਤੇ ਪਰਮਾਤਮਾ ਦੀ ਮਿਹਰ ਹੋਵੇ ਤਾਂ ਕੋਈ ਤਾਕਤ ਆਦਮੀ ਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕਦੀ।ਬਸ ਬੰਦਾ ਮਿਹਨਤ ਦਾ ਲੜ ਨਾ ਛੱਡੇ ।
@Dhermender-zo9xl
@Dhermender-zo9xl Жыл бұрын
Phela ku karn gye si JO Lahore nang OH pisore bi nang
@SimranjitSinghWarraich-kp5be
@SimranjitSinghWarraich-kp5be Жыл бұрын
​@@Dhermender-zo9xl- Kyu j pehlaan gye v c taan tere baap da kharcha krva k gye c?? Bro apni life aa,jisda jithe dil krda jaau te AAU..koi Kaun hunda kise nu swaal krn Vala?? Nale jehriyan picche tractors te Gaddiyan diyan lina laggiyan na,oh krn gye c..te oh kr Aaye.. Te tere jehe lyi eh Sara kujh Ek supna e reh jana😂
@Dhermender-zo9xl
@Dhermender-zo9xl Жыл бұрын
@SimranjitSinghWarraich-kp5be oh bharawa maay ta bahut amir banda California wich rehna Saday pind ghar wich Ford 3600 purana taay nama new hollad 3630 khada 2 motra
@ashugill4275
@ashugill4275 Жыл бұрын
@@Dhermender-zo9xl Dikha ti na aukaat avdi… Bond🍑 nu agg🔥 lagg gi kise di trakki dekh k🖕 tahi ta tere wrge da kuch bnnda ni saleo dujea nu dekh dekh machde rehne o
@ashugill4275
@ashugill4275 Жыл бұрын
@@Dhermender-zo9xlPehli gal jehda amir hunda na ohnu dssn di lod ni paindi v mai amir aa… tere wrge nu koi mngwa cycle ni dinda sala amir da🖕
@balrajsinghgill2412
@balrajsinghgill2412 5 ай бұрын
ਭਰਾਵਾਂ ਜੇ ਵਿਦੇਸ਼ ਜਾ ਕੇ ਕਮਾਈ ਨਾ ਕਰਦੇ ਤੇ ਉਹ ਅੱਠ ਕਿੱਲੇ ਜਮੀਨ ਹੀ ਰਹਿ ਜਾਣੀ ਸੀ ਦੋਵਾਂ ਭਰਾਵਾਂ ਕੋਲ ਹੁਣ ਚਾਰ ਚਾਰ ਕਿੱਲੇ ਹੋਣੀ ਸੀ ਜੇ ਤੁਸੀਂ ਵਿਦੇਸ਼ ਜਾ ਕੇ ਕਮਾਈ ਕੀਤੀ ਤੇ ਇਥੇ ਜਮੀਨ ਖਰੀਦ ਲਈ ਤੇ ਆ ਕਿੱਡਾ ਵੱਡਾ ਸਾਸ ਸਮਾਨ ਬਣਾ ਲਿਆ ਤੇ ਬਹੁਤ ਵਧੀਆ ਫੈਸਲਾ ਪੰਜਾਬ ਆ ਕੇ ਤੁਸੀਂ ਫਿਰ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਵਿਦੇਸ਼ ਜਾਓ ਵਿਦੇਸ਼ ਪੈਸਾ ਕਮਾ ਕੇ ਪੰਜਾਬ ਵਿੱਚ ਲਾਓ ਇਹ ਫੈਸਲਾ ਤੁਹਾਡਾ ਵਧੀਆ
@sarbjeetsingh4415
@sarbjeetsingh4415 Жыл бұрын
ਬਾਈ ਬੜੀਆਂ video’s ਵੇਖੀਆ, ਪਰ ਆ ਸਿਰਾ, ਵੀਰ ਪੂਰੀ ਅੱਤ ਕਰਾ ਗਿਆ। good luck 🤞
@Atq0273
@Atq0273 11 ай бұрын
ਭਾਊ ਨੇ ਗੱਲਾਂ ਸਾਰੀਆ ਈ ਚੰਗੀਆਂ ਕੀਤੀਆ, ਮੈਂ ਵੀ ਸੋਚਿਆ ਹੋਇਆ ਮੁਰੱਬਾ ਪੈਲ਼ੀ ਬਣਗੀ ਜਦੋ ਉਦੋ ਮੁੜ ਆਉਣਾ, ਲੱਗੂਗਾ ਟਾਈਮ ਅਜ਼ੇ ਤੇ ਕਨਾਲ਼ ਵੀ ਹੈਨੀ, ਪਰ ਸੋਚ ਦੇਖ ਕੇ ਭਾ ਹੋਣਾ ਦੀ, ਦਿਲ ਖੁੱਸ਼ ਹੋਗਿਆ ❤
@princess_671
@princess_671 4 ай бұрын
ਜਿਉਦੇ ਰਹਿ ਵੀਰ ਰੱਬ ਤੇਨੂੰ ਤੇ ਤੇਰਾ ਪਰਿਵਾਰ ਨੂੰ ਰੱਬ ਖੁਸ਼ ਰੱਖੇ ❤❤
@saudagarsingh8799
@saudagarsingh8799 Жыл бұрын
ਭੱਜੀ ਜੁਉਦਾ ਬਸਦਾ ਰੈਹ ਸਲਾਮ ਐ ਤੇਰੀ ਸੋਚ ਨੂੰ ❤🙏🙏🙏🙏
@hardialchahal9551
@hardialchahal9551 6 ай бұрын
ਬਹੁਤ ਖ਼ੁਸ਼ੀ ਹੌਈ ਬਾਈ ਜੀ ਦੇਖ ਧਿਆਡਾ ਬਆਇਣਾ ਅੱਡਾ ਗੱਡਾ ਸਿਰੇ ਲਾਈ ਪਈ ਗੱਲ ਪਰਮਾਤਮਾ ਤਰੱਕੀਆਂ ਬਖਸ਼ੇ ਹਰਦਿਆਲ ਸਿੰਘ ਕਨੇਡਾ
@Mandeepkumar-ll8hj
@Mandeepkumar-ll8hj Жыл бұрын
ਬਾਈ ਜੀ ਦਾ ਸੁਬਾਹ ਬਹੁਤ ਵਧੀਆ ਲੱਗਿਆ, ਬਹੁਤ ਵਧੀਆ ਗੱਲਾਂ ਦੱਸੀਆਂ
@PB.-13
@PB.-13 Жыл бұрын
ਜਿਉਂਦਾ ਰਹਿ ਬਾਈ..। ਆਹੀ ਗੱਲ ਮੈਂ ਸੋਚਦਾ ਹੁੰਨਾਂ ਵੀ ਖਾਣੀ ਤਾਂ ਰੋਟੀ ਈ ਆ.. ਐਵੇਂ ਲ਼ਾਲ਼ਚ ਚ ਭੱਜੇ ਫਿਰਦੇ ਆਂ..।
@gurpindersingh5700
@gurpindersingh5700 Жыл бұрын
ਪਰ ਇਕ ਗੱਲ ਤਾ ਪੱਕੀ ਆ ਤਰੱਕੀ ਤਾ ਬਾਹਰ ਦੇ ਪੈਸੇ ਨਾਲ ਹੀ ਹੋਈ ਆ 8 ਕਿਲਿਆ ਨਾਲ ਤਾ ਮਸਾਂ ਗੁਜ਼ਾਰਾ ਹੀ ਹੋਣਾ ਸੀ
@ParkashSingh-fg2qc
@ParkashSingh-fg2qc 11 ай бұрын
सही गल हे बीर जी 8 किलयां नाल ऐनी चडाई नही हुदी पैसा बारला ही चडोदां पैसा कमाके आऐ हन बीर
@BZaildar
@BZaildar Жыл бұрын
Love you brother, you are such a hard worker. You are living every Punjab boys dream who grew up in India. I came to US when I was 17 and been here for 30 years never went back. No w I see what we gave up to come here. To Punjabi boys who are still in India: like brother said if you have 25-30 killae work hard there and enjoy the sardari. Make sure you also have basic education so no one can make a fool out of you but take Care of your land with your own hands like this brother does. He has everything and more. Also no matter which country you come to you have to work really really hard to make it. In foreign countries you will loose your culture, language and most likely your religion too.
@ShamKumar-wu3mh
@ShamKumar-wu3mh Жыл бұрын
Bhai ma uk geya see 2010 2014 wapas a geya kheti karda waheguru di kirpa punjab upper
@gurjantsainisaini7140
@gurjantsainisaini7140 Жыл бұрын
ਮਹਿਨਤ ਕਰੋ ਖੇਤੀ ਜਿਦਾਵਾਦ ❤
@JagtarSingh-ds1eb
@JagtarSingh-ds1eb Жыл бұрын
ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੇ 🙏🙏ਵਾਹਿਗੁਰੂ ਖੁਸ਼ ਰੱਖੇ 🙏🙏ਸਾਡੇ ਵੀ ਚਾਅ ਸੀ ਖੇਤੀ ਕਰਨ ਦਾ ਪਰ ਜੋ ਵਾਹਿਗੁਰੂ ਜੀ ਨੂੰ ਮਨਜੂਰ ਆ ਅਜੇ ਹੌਸਲਾ ਹੈ ਜੇ ਵਾਹਿਗੁਰੂ ਜੀ ਨੇ ਚਆਂ ਤਾਂ ਜਾ ਕੇ ਮੁੜ੍ਹਾ ਗੇ ਜਰੂਰ ਬਾਈ ਜੀ 🙏🙏ਇਹ ਗੁਰੂ ਸਾਹਿਬਾ ਜੀ ਦੀ ਧਰਤੀ ਆ ਇਸ ਨੂੰ ਛੱਡਣ ਨੂੰ ਜੀ ਨਈ ਕਰਦਾ ਆ 🙏🙏
@Sukhvindersingh1313-i2b
@Sukhvindersingh1313-i2b Жыл бұрын
ਆਜੋ ਆਜੋ ਸਰਦਾਰੀ ਆ ਆਪਣੇ ਪੰਜਾਬ ਵਿੱਚ ਥੋੜੀ ਵਿੱਚ ਵੀ ਮੋਜਾ ਨੈ
@JagtarSingh-ds1eb
@JagtarSingh-ds1eb Жыл бұрын
🙏🙏
@harbhajansinghbhullar6859
@harbhajansinghbhullar6859 Жыл бұрын
ਸਭ ਸੋਚਨ ਅਤੇ ਜਾਗਨ ਬਾਬੇ ਨਾਨਕ ਜੀ ਦੀ ਵਸਾਈ ਧਰਤੀ ਵਲ ਪਰਤੋ ਗੁਰੂ ਜੀ ਬਿਨਾ ਕੁਝ ਨਹੀ।
@happybnl1722
@happybnl1722 Жыл бұрын
sukar hai waheguru da jo mere veer punjab nu mud rahe ne koi v veer punjab na chado ethe v bahut kam hai
@HarvinderSingh-k9z
@HarvinderSingh-k9z 7 ай бұрын
Koi virla virla hi munda milda awe da.....salute aa 22 nu...
@KarmjitKaur-w5d
@KarmjitKaur-w5d 4 ай бұрын
ਬਹੁਤ ਵਧੀਆ ਫੈਸਲਾ ਪੰਜਾਬੀਓ ਕਮ ਕਰਕੇ ਵਾਪਸ ਆ ਜਾਵੋ ਆਪਣੇ ਵਤਨ ਵਾਪਸ ਆ ਜਾਵੋ ਵੀਰੋ ਮਹਾਰਾਜ ਥੋਨੂ ਤੰਦਰੁਸਤੀ ਬਖ਼ਸ਼ੇ
@daljindersingh9811
@daljindersingh9811 Жыл бұрын
Good bie waheguru ji ap te kerpa karn AP bhut good ho labe Umer Mano
@Sukhvindersingh1313-i2b
@Sukhvindersingh1313-i2b Жыл бұрын
ਸਾਰੈ ਨਾ ਜਾਓ ਸਹੀ ਗੱਲ ਵੀਰ ਦੀ ਪੇਲੀ ਬਿਲਕੁਲ ਨਾ ਵੈਚੋ ਬਾਕੀ ਵੀਰ ਜੀ ਗੁਸਾ ਨਹੀ ਕਰੀ ਬਹੀਆ ਨਾਲੋ ਆਪਣੇ ਗਰੀਬ ਭਰਾ ਵੀ ਬਹੁਤ ਨੈ ਓਨਾ ਨੂੰ ਕੰਮ ਦੈਵੋ 🙏
@Gurdeepsingh-rw7rv
@Gurdeepsingh-rw7rv 7 ай бұрын
ਵੀਰ 10 ਸਾਲ ਲਾਅ ਆਇਆ ਬਿਗ ਬਰੋ ਨੂੰ 20 ਸਾਲ ਹੋਗੇ , ਬਾਪੂ ਨੇ ਵੀ 5/7 ਸਾਲ ਲਾਏ ਹੋਣਗੇ km ਤੇ , ਨੋਟਾਂ ਦੇ ਪੰਡਾਂ ਬੰਨ ਕ ਲਿਆਇਆ , ਪਰ ਹੁਣ ਸਾਰੇ ਕਹੀ ਜਾਂਦੇ ਨੇ ਬਾਹਰ ਕੁਸ਼ ਨਹੀਂ
@GurpreetSingh-ui7vq
@GurpreetSingh-ui7vq Жыл бұрын
ਵੀਰ ਹੁਨੀ ਬਹੁਤ ਜ਼ਿਆਦਾ ਸਮਝਦਾਰ ਇਹਨਾਂ ਨੇ ਇਧਰਲੇ ਪੇਸੈ ਨਾਲ਼ ਪਹਿਲਾਂ ਬਾਹਰ ਗਏ ਫੇਰ ਉਧਰਲੇ ਪੇਸੈ ਨਾਲ਼ ਫੇਰ ਇਧਰ ਜ਼ਮੀਨ ਖਰੀਦੀ ਹੁਣ ਇਧਰਲੇ ਪੇਸੈ ਨਾਲ਼ ਫੇਰ ਉਧਰ ਆਪਣੇ ਕੰਮ ਵਿੱਚ ਵਾਧਾ ਕਰਨ ਗਏ ਜਿਹੜੇ ਸਿਰਫ ਉਥੇ ਤੱਕ ਸੀਮਤ ਰਹਿਗੇ ਉਹ ਡਬਲ ਕਮਾਂਈ ਨਹੀਂ ਕਰ ਸਕਦੇ
@dalbirsinghsingh8144
@dalbirsinghsingh8144 Жыл бұрын
ਗੱਲ ਤੇ ਪੈਲੀ ਤੇ ਆ ਕੇ ਖ਼ਤਮ ਹੁੰਦੀ ਆ ਜੇ ਜਮੀਨ ਨਹੀ ਤੇ ਓ ਕੀ ਕਾਰਨ ਧੱਕੇ ਬਾਰ ਦੇ ਖਾਣੇ ਪੈਣੇ ਆ ਦੋ ਚਾਰ ਖੇਤੀ ਵਾਲੇ ਨਾ ਘਰ ਦੇ ਨਾ ਬਾਰ ਦੇ
@lakhvirsinghdulamsar3
@lakhvirsinghdulamsar3 Жыл бұрын
ਬਹੁਤ ਵਧੀਆ ਫੈਸਲਾ ਕੀਤਾ ਗਿਆ ਹੈ ਵੀਰ ਜੀ
@PropertySaleRent
@PropertySaleRent Жыл бұрын
ਬਾਹਰ ਜਾਣਾ ਬੁਰੀ ਗੱਲ ਨਹੀਂ, ਪਰ ਪੈਸੇ ਕਮਾਕੇ ਵਾਪਿਸ ਆਵੋ, 4 ਬੰਦੇ ਨੂੰ ਰੋਜਗਾਰ ਵੀ ਦਿਓ ਤਾਂ ਜੋ ਕੱਲ ਨੂੰ ਕੋਈ ਹੋਰ ਪੁੱਤ ਨੂੰ ਘਰ ਨਾ ਸ਼ਡਣਾ ਪਵੇ ਮਜਬੂਰੀ ਵਿਚ 👍 ਇਸਨੂੰ ਕਹਿੰਦੇ ਅਸਲ ਤਰੱਕੀ ,, ਜਿਹੜੀ ਸਾਰੀ ਉਮਰ ਦੀ ਗੁਲਾਮੀ ਨਾਲੋ ਚੰਗੀ
@Humanity0101
@Humanity0101 Жыл бұрын
Foreign Sikh azad hai India vich Sikh kaum galam hai. 1947 thokha hoa c dalle malle kaum bhul gai mitro.
@supremeleader5516
@supremeleader5516 Жыл бұрын
​@@Humanity0101😂😂😂😂😂😂😂😂😂😂😂😂😂😂😂😂😂 prava kde te kamm di gal kar Lea kro, ena Galla da krkde Punjab kdi agge ni wdea
@Humanity0101
@Humanity0101 Жыл бұрын
@@supremeleader5516 🤣🥃🤪
@harmeetkharoud8994
@harmeetkharoud8994 Жыл бұрын
​@@supremeleader5516ਬਿਲਕੁਲ ਸਹੀ ਕਿਹਾ ਵੀਰ ਜੀ
@Humanity0101
@Humanity0101 Жыл бұрын
@@supremeleader5516 Hindu azad Muslim azad Sikh q na azad hoveh? Dil saaf kro bhaiya.
@Gursewaksingh-f9u5k
@Gursewaksingh-f9u5k 6 ай бұрын
ਵੀਰ ਜੀ, ਮੈਂ ਵੀ ਸਿੰਗਾਪੁਰ ਆ ਮੈਂ ਚੱਲ ਜਾਣਾ ਜਲਦੀ ਬਹੁਤ ਪਿਆਰ ਅ ਪੰਜਾਬ ਨਾਲ ❤
@Gursewaksingh-f9u5k
@Gursewaksingh-f9u5k 6 ай бұрын
Btother,, ਬਹੁਤ ਜਿਆਦਾ ਵਾਦਿਆ ਲੱਗਾ ❤❤
@jobangill7443
@jobangill7443 Жыл бұрын
ਬਹੁਤ ਵਧੀਆ ਫੈਸਲਾ ਲਿਆ ਵਾਪਸ ਆ ਗਏ ਪੰਜਾਬ ਨਾਲ ਦੀ ਰੀਸ ਨਹੀਂ
@AmritpalSingh-yp7oo
@AmritpalSingh-yp7oo Жыл бұрын
Bilkul sahi gal aa bai ji.. Per Punjab wargi Rees udon nhi.. jadon thode Kol Ena kuch howe k tusin Punjab ch kuch kar sakon...jime k ehe bai ji aaye ne.. nhi tan gallan hi rehgiyan hun Punjab aaliyan..
@trendingpendu1787
@trendingpendu1787 Жыл бұрын
Kis pind di video hai ehh pta wa kise nu ds skda ji koi ja contact number ehna da ?
@AmritpalSingh-yp7oo
@AmritpalSingh-yp7oo Жыл бұрын
@@Vishal-toore. tension sirf odo nhi.. jadon tusin UK canada USA ton aa k ethe paisa kharach kerde aan.. nhi ethe jehre pehlan ton reh rahe ne.. ohna nu bohat tensions ne.. te govt offices ch khajal khawari v aa.. hor v bohat kuch aa..
@Vishal-toore.
@Vishal-toore. Жыл бұрын
@@AmritpalSingh-yp7oo oh mama paisa ta ik ik sambah ke chlai da kharch karan nu asi kehra ambani a bas lodeh anusar kharach kri da na ki fukri lyi sadi puri family kol hje tak gaddi nhi ghr v simple a te mere app de kol v sirf 4 kille han te gal ta sirf panjab naal pyar di a mai kehra shift hoya c england bas dekh ke agya bro
@AmritpalSingh-yp7oo
@AmritpalSingh-yp7oo Жыл бұрын
@@Vishal-toore. nhi nhi bai main koi galat way naal ni keha.. Rabb saare bahar waleyan di mehnat nu rang bhaag lawe.. othe kehra sadkan ton chuggey jaande ne.. mehnat karni paindi aa.. mere kehan da matlab ehe aa k bahar da sara system wadia.. life wadia othe.. bande di kadar aa othe.. je tusin india ch nhi aauna te othe rehna.. Fer socho ki kini wadia life aa othe di..
@jassabhandal509
@jassabhandal509 4 ай бұрын
Bai ne gallan bahut sohniya kitiya and sacchiyan gallan kitiya koi jhooth ni boleya bahut sohna kita Punjab aaaake mera v ji krda bahar jaa ke paisa kmaa ke Punjab ch jameen lai ke mull kheti kra kini sohni shed bnayi aa kine sohne tralle tractor te saaare sandd bnaye aa 👌👌👌👌👍👍👍👍❤❤❤❤
@harmankhehra9787
@harmankhehra9787 Жыл бұрын
ਗੱਲਾਂ ਸਹੀ ਕੀਤੀਆ ਬਾਈ ਨੇ
@manpreetbimbrah
@manpreetbimbrah Ай бұрын
Paji Bhot Acha Interview Donno Veer WaheGuru Ji Mehar Karan
@Aiden-b5j
@Aiden-b5j 3 ай бұрын
Pajhi bhut vadiya Jo apne ghar vapis aa gaye ❤❤❤❤
@jassdhillon4392
@jassdhillon4392 Жыл бұрын
Boht sohni interview kiti paji ah tan Dil e khush Kar dita ❤
@BobySingh-p5u
@BobySingh-p5u Жыл бұрын
Buhat vadia veer ji ❤ kush ho gaya rab Sonu hamesha khush rekhe Bhai ji, kheti ch buhat kuj aa Bhai
@charanjeetsandhu1669
@charanjeetsandhu1669 Жыл бұрын
Very good ਬਹੁਤ ਵਧੀਆ ਭਰਾ
@rashveer5092
@rashveer5092 Жыл бұрын
God bless you all ways to u bette g live long life for the welfare and safety of Punjab and punjabies also our community
@randeepkaur4102
@randeepkaur4102 Жыл бұрын
Waheguru waheguru ji 🙏🙏🙏👏👏👏👏👍👌god bless you ❤❤❤❤
@randhawa_farms1944
@randhawa_farms1944 Жыл бұрын
Bhut vdia gall batt lagi brother
@bindrykharoud4484
@bindrykharoud4484 Жыл бұрын
ਫੈਸਲਾ ਬਹੁਤ ਵਧੀਆ ਲਿਆ ਵੀਰ ਜੀ ਤੁਸੀ ਵਾਹਿਗੁਰੂ ਜੀ ਤੁਹਾਡੇ ਅਤੇ ਤੁਹਾਡੀ ਸਾਰੀ ਫੈਮਲੀ ਤੇ ਮੇਹਰ ਭਰੀਆ ਹੱਥ ਰੱਖਣ ਇੱਕ ਰੁਜ਼ਗਾਰ ਵੱਧ ਤੋ ਵੱਧ ਪੰਜਾਬੀਆ ਨੂੰ ਦੇਵੋ ਵੀਰ ਜੀ
@surinderklair1726
@surinderklair1726 Жыл бұрын
Number 2 de income ha eh
@bindrykharoud4484
@bindrykharoud4484 Жыл бұрын
@@surinderklair1726 ਕੋਈ ਸਬੂਤ
@ashugill4275
@ashugill4275 Жыл бұрын
@@surinderklair1726 🍑🔥 machi hna teri? Hna hna
@balkourdhillon5402
@balkourdhillon5402 Жыл бұрын
ਵਾਹ ਉੲਏ ਪੁਤਰਾ ਲੇਟ ਆਏ ਦਰੁੱਸਤ ਅਆਏ ਪਰ ਜੋ ਸ਼ਾਂਤੀ ਪਿਤਾ ਪੁਰਖੀ ਕਿਤੇ ਵਿੱਚੋਂ ਮਿਲਦੀ ਉਹ ਵਖਰੀ ਆ ਬਾਕੀ ਪਿਤਾ ਜੀ ਤੁਸੀਂ 10ਸਾਲ ਉਮਰ ਵਧਾਤੀ ।
@labhsingh3535
@labhsingh3535 Жыл бұрын
ਬਹੁਤ ਵਧੀਆ ਗੱਲ ਕੀਤੀ ਹੈ
@SINGH5499
@SINGH5499 Жыл бұрын
Bai g iss video nai boht jdi postivity diti aa schi dilo khushi mili ahha video dekh k infuture mai v move krrr jna punjab kyoki otho vrgi mauj kite ni lbdi bro Really appreciate you bro 🙌🏻
@LakhbirSingh-zm3ht
@LakhbirSingh-zm3ht 3 ай бұрын
Welcome In Punjab
@adeelsindhu11
@adeelsindhu11 5 ай бұрын
Sachiyaan galaan bhai diyaan. Pakistan toon salam tay Sat Sri Akal.
@premkhatana3591
@premkhatana3591 6 ай бұрын
वीर जी का कारोबार देखकर मन बड़ा खुश हुआ i वीर जी का सारा परिवार ही मेहनती है i मेहनत करके इतना बड़ा कारोबार बनाया बड़ी खुशी हुई i सत श्री अकाल वीर जी
@NarinderSinghsandhuSandhu-f1c
@NarinderSinghsandhuSandhu-f1c Жыл бұрын
Bilkul shi gal aa Panjabiyo apne bacheyaa nu jod k rakho Panjab 🌾🍁🌻 naal
@rajveersidhu6849
@rajveersidhu6849 4 ай бұрын
God bless you brother, Mai v bakersfield rehna, jaldi mudage pind nu
@makhan4254
@makhan4254 Жыл бұрын
WAHEGURU MEHAR KARAY GOD BLESS YOU VEER JI WELL COME TO PUNJAB SAVE HIM SELF
@yahyamaan5902
@yahyamaan5902 8 ай бұрын
Good information 🎉❤
@jinderpoohla
@jinderpoohla 6 ай бұрын
ਬਾਈ ਬਹੁਤ ਵਧੀਆਂ ਉਪਰਾਲਾ ਬਾਈ ਪੰਜਾਬ ਹੀ ਰਹੀ ਬਾਈ ਬਹੁਤ ਕੈਮ ਸੁਭਾਅ ਦਾ ਮਾਲਕ ਆ
@JagjitSingh_
@JagjitSingh_ Жыл бұрын
ਗੱਲਾਂ ਬਾਂਤਾਂ ਬਹੁਤ ਵਧੀਆ ਲੱਗੀਆਂ ਸੱਚਮੁੱਚ ਮਿਹਨਤ ਹੀ ਕਰਨੀ ਚਾਹੀਦੀ ਹੈ ਚਾਹੇ ਇਥੇ ਕਰੋ ਜਾਂ ਬਾਹਰ ਕਰੋ ਗੌਰਮਿੰਟ ਜਾਂ ਰੱਬ ਨੂੰ ਗਾਲ੍ਹਾਂ ਕਢਕੇ ਕੁਝ ਨਹੀਂ ਮਿਲਣਾ
@sandeepkaurdeep4834
@sandeepkaurdeep4834 Жыл бұрын
ਰਾਜੇ ਤੇ ਪੰਜਾਬ ਚ ਹੀ ਆਪਾਂ
@Sukhvindersingh1313-i2b
@Sukhvindersingh1313-i2b Жыл бұрын
ਰੱਬ ਕਰੈ ਸਾਰੈ ਆ ਜਾਣ ਇਹ ਸਰਦਾਰੀ ਛੱਡਕੇ ਕਿਓ ਬਾਹਰ ਭੱਜੀ ਜਾਦੈ ਕਮਾਕੈ ਵਾਪਿਸ ਆਜੋ ਪਰ ਲੋਕੀ ਵੇਚ ਵੈਚ ਕੈ ਤੁਰੈ ਜਾਦੈ ਬਹੁਤ ਦੁੱਖ ਹੁੰਦਾ
@lovepreetjaiya7144
@lovepreetjaiya7144 Жыл бұрын
WAA WAAH JI NAYIO REESA THOODIA BAI JI... MNN GAYE SARIYA GALLAN TON KHUSHIYAAN MANNO JEEEYO FBD, HRY
@gurdipanand4105
@gurdipanand4105 Жыл бұрын
Good guru nanak mehar krn Khush rho ji
@HarjinderBhullar6076
@HarjinderBhullar6076 Жыл бұрын
ਬਾਈ ਜੀ ਮੈਂ ਵੀ,ਖੇਤੀ ਕਰਦਾ,ਮੇਰੀ ਬੇਟੀ ਕਨੇਡਾ ਵਿੱਚ ਆ, ਬੇਟੀ ਬਲਾਉਦੀ ਆ, ਜਾਣਾ ਪੈਣਾ ਪਰ ਜੀਅ ਨੀ ਲੱਗਣਾ, ਤੇਰੇ ਵਾਂਗ ਖੇਤੀ ਕੀਤੇ ਬਿਨਾਂ ਜੀਅ ਨੀ ਲੱਗਦਾ, ਬਹੁਤ ਵਧੀਆ ਬਾਈ,ਜਿਸ ਨੂੰ ਖੇਤੀ ਨਾਲ ਪਿਆਰ ਹੋਵੇ ਪੰਜਾਬ ਨਾਲ ਪਿਆਰ ਹੋਵੇ ਉਹ ਕਨੇਡਾ ਅਮਰੀਕਾ ਨੀ ਰਹਿ ਸਕਦਾ
@mjsg8476
@mjsg8476 Жыл бұрын
Nice discussion 👌.
@manjeetsinghlakhian6672
@manjeetsinghlakhian6672 Жыл бұрын
Wah bai usa vich bhut kamai aa esda mtlb 2013 ch gya 8 killia to 250+ kille te sand cara enia ta bhut kamai aa ft othe
@sarbjitsingh3435
@sarbjitsingh3435 Жыл бұрын
ਬਹੁਤ ਵਧੀਆ ਭਰਾ
@jaswinderjaswinder9101
@jaswinderjaswinder9101 6 ай бұрын
Bhut vadia soch aa veer di nojwana nu sikhna chahida jo bahar rahde aa punjab diya jmina bahar de lok kharid rahe ne jo sade punjab lyi khatra bahar le punjabia nu chahida punjab vich jmin kharidni chahidi aa es mudde to sikho 👌👍
@Sonni47
@Sonni47 Жыл бұрын
Sachiaa glaaa prawa teriaaa god bless u dil mera b bahut krda vapis aunn nu bas parmatma mehar kre jaldi punjab vargi miti kite nhi
@baljindersinghghuman7428
@baljindersinghghuman7428 Жыл бұрын
ਬਹੁਤ ਵਧੀਆ ਸੋਚ ਵੀਰ ਦੀ
@MrJapjee
@MrJapjee Жыл бұрын
Salute to you brother hawa wal nu Sab jande aa. Hawa de rukh ton alag chalna shera da kam hund god bless you bro
@hr01ambala5
@hr01ambala5 Жыл бұрын
Bai di soch nu slute aw Bai da subha boht badia Parmatma chardiyan kalla ch rkhan aise tarah hamesha Waheguru g din dugni raat chaugni trakki deve 🙏🏻🧿❤
@jiwansingh9174
@jiwansingh9174 Жыл бұрын
ਗੁਲਾਮੀ ਦੀ ਆਦਤ ਪੈ ਗਈ ਬਾਈ ਸਾਡੇ ਲੋਕਾ ਨੂੰ
@avatarrandhawa5606
@avatarrandhawa5606 Жыл бұрын
ਬਹੁਤ ਵਧੀਆ ਕੀਤਾ ਹੈ ਵੀਰ ਜੀ
@shonkitractorande
@shonkitractorande Жыл бұрын
ਸੱਚ ਗੱਲ ਇਹ ਆ ਕਿ ਅੱਜ ਜ਼ੋ ਵੀ ਆ ਬਾਹਰਲੇ ਪੈਸੇ ਕਰਕੇ ਹੀ ਆ ਓਧਰੋਂ ਪੈਂਦੀ ਧੱਕ ਇਧਰ ਧੱਕੇ ਹੀ ਨੇ ਬਸ
@kabirldh155
@kabirldh155 Жыл бұрын
ਬਾਈ ਮੈਂ ਪੜਿਆ ਲਿਖਿਆਂ ਨੌਜਵਾਨ ਹਾਂ ਪਰ ਨਾਂ ਪੈਸਾ ਹੈ ਤੇ ਨਾਂ ਜ਼ਮੀਨ ਜਾਇਦਾਦ ਮੈਨੂੰ ਕਿਸੇ ਬਾਹਰਲੀ ਪੱਕੀ ਕੁੜੀ ਦਾ ਰਿਸ਼ਤਾ ਕਰਵਾ ਦੇ ਬਾਕੀ ਮੈਂ ਮਿਹਨਤ ਆਪ ਕਰਲੂ ।
@jasbirsing6568
@jasbirsing6568 6 ай бұрын
Dan dan guru ramdas ji tara shukar ha Waheguru mehar kro ji
@sidhjassi
@sidhjassi Жыл бұрын
Oh veer g eh bai wapis USA HI aa gya aa RANDHAWA TIRES NAME te truck trailer di shop kholi aa bai ne city SAN BERNARDINO state CALIFORNIA ch shop RANDHAWA TIRES
@JatinderSingh-ic6xp
@JatinderSingh-ic6xp Жыл бұрын
ਹਰ ਪੰਜਾਬੀ ਇਦਾ ਹੀ ਕਰੇ
@user-PB09Cali751
@user-PB09Cali751 Жыл бұрын
Hnji 22 g dil khush kr ta - te + wali gal kr k 😂🤣😆🇺🇸
@jajjsidhu3261
@jajjsidhu3261 5 ай бұрын
Boht vadia lagi veer di mehnat ❤❤🙏
@ਅੜੈਸੋਝੜੈ-ਹ6ਣ
@ਅੜੈਸੋਝੜੈ-ਹ6ਣ Жыл бұрын
ਵੀਰੇ ਪਰਮਾਤਮਾ ਤੈਨੂੰ ਤਰੱਕੀਆਂ ਬਖਸ਼ੇ ਜਿਊਂਦੇ ਵੱਸਦੇ ਰਹੋ
@amrindersingh2031
@amrindersingh2031 Жыл бұрын
I live in USA 🇺🇸 California I swear menu meri maa di soh I'm back in December 2024 thanks for making the vedio....
@LakhbirSingh-zm3ht
@LakhbirSingh-zm3ht 3 ай бұрын
Welcome in Punjab
@buntysingh5872
@buntysingh5872 Жыл бұрын
ਵੀਰ ਜੀ ਬਹੁਤ ਹੀ ਵਧੀਆ ਗੱਲਾਂ ਨੇ
@soniarana3490
@soniarana3490 6 ай бұрын
Bohut Badeya ha bhai ka kaam or bhai sach bol da
@Anterjitsinghdhillon
@Anterjitsinghdhillon 4 ай бұрын
ਜੋਧੇ ਵੀਰ ਸਹੀ ਕੀਤਾ ਮੈ ਵੀ ਿੲਗਲੈਡ ਿਵਚ ਬਸ ਤਿਅਾਰੀ ਕਰਦਾ ਪਿਅਾ ਿਪੱਛੇ ਅਾਓੁਣ ਦੀ
“Don’t stop the chances.”
00:44
ISSEI / いっせい
Рет қаралды 62 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Agriculture FULL CHAPTER | Indian Economy Chapter 11 | UPSC Preparation
3:49:57