ਪੰਜਾਬੀਓ ਪੰਜਾਬ ਦਾ ਆਹ ਪਿੰਡ ਦੇਖਣ ਵਾਲਾ ਏ ,ਤਿੰਨ ਪਾਸੇ ਤੋਂ ਦਰਿਆ ਲੱਗਦਾ ਪਿੰਡ ਨੂੰ

  Рет қаралды 183,706

Shonki Sardar

Shonki Sardar

Күн бұрын

#sukhjinder_lopon

Пікірлер: 181
@RanveerSingh-cx2rn
@RanveerSingh-cx2rn Ай бұрын
ਬਹੁਤ ਵਧੀਆ ਗੱਲ ਆ ਬਾਈ ਥੋਡੇ ਲੋਕ ਝੋਨਾ ਨਹੀਂ ਲਾਉਂਦੇ ਜੇ ਲੱਗ ਪਏ ਨਾਸ਼ ਕਰ ਦੇਣਗੇ ਝੋਨੇ ਤੋ ਬਚੋ ਵੀਰੇ
@shonki6049
@shonki6049 Ай бұрын
ਦੇਖਲੋ ਲੁਧਿਆਣੇ ਵਾਲੇ ਵੀਰੋ ਪਾਣੀ ਕਿੰਨੀ ਸਾਫ ਆ ਫੇਰ ਗੰਦਾ ਕੌਣ ਕਰਦਾ ਸਤਲੁਜ ਨੂੰ 🙏
@Ohelo48
@Ohelo48 26 күн бұрын
Najar na lao sade pani nu . Assi anadpur sahib ton😊
@user-ey5xc5bn4z
@user-ey5xc5bn4z Ай бұрын
ਲੁਧਿਆਣੇ ਬਹੁਤ ਮੰਦਾ ਹਾਲ ਹੈ ਇਸ ਦਰਿਆ ਦਾ😢
@rockon7437
@rockon7437 29 күн бұрын
Ludhiana chadh do
@ashokkumar-se5sl
@ashokkumar-se5sl 29 күн бұрын
BAEE EH NAA DIKHAO RETA BZREE PHLO N KUSH SHDIAA RET MAFIAA N NHI TA OH HETHE MACHINA LEKE AANZANGE
@sattibains4818
@sattibains4818 28 күн бұрын
​@@rockon7437 Tu shad de na baiya sala, gandh tusin failaya
@shivjotsidhu1645
@shivjotsidhu1645 Ай бұрын
ਮੱਕੀ ਬਾਜਰਾ ਪਾਪੂਲਰ ਮੈਂਨੂੰ ਲੱਗਦਾ ਬਾਈ ਜੀ ਤੁਹਾਡੇ ਕੋਲ ਈ ਰਹਿ ਗਏ ਬਾਕੀ ਜਗ੍ਹਾ ਤਾਂ ਲੋਕ ਝੋਨੇ ਨੇ ਪਾਗਲ ਕੀਤੇ ਪਏ ਆ
@joginderpal1057
@joginderpal1057 Ай бұрын
Mere pind koi jhona nahi beejda
@sattibains4818
@sattibains4818 28 күн бұрын
Sade pind ta motaran te bhi safaid, kanal jhona nahin kite
@Ranasaab94970
@Ranasaab94970 Ай бұрын
ਆਪਣਾ ਵੀ ਪਿੰਡ ਨਾਲ ਵਾਲਾ ਹੀ ਆ ਜੀ ।ਬੜਾ ਭਾਗਾਂ ਵਾਲਾ ਮੰਨਦੇ ਆ ਆਪਾਂ ਆਪਣੇ ਆਪ ਨੂੰ।
@Worldwidevirk
@Worldwidevirk 28 күн бұрын
Bai ji zameen ki rate ae twade?
@Ohelo48
@Ohelo48 26 күн бұрын
​@@Worldwidevirkshitter pherna je edhar aun di bi sochi. Gand pange ethe
@butta22
@butta22 24 күн бұрын
ਪੰਜਾਬ ਦੇ ਪਾਣੀ ਨੂੰ ਗੰਦਲਾ ਕਰਨ ਵਿਚ ਸਭ ਤੋਂ ਵੱਧ ਜੁੰਮੇਵਾਰ ਫੈਕਟਰੀਆਂ ਹਨ ਦੂਸਰਾ ਜਿੰਮੇਵਾਰ ਸਰਕਾਰਾਂ ਹਨ ਮੰਤਰੀ ਪੈਸੇ ਲੈ ਕੇ ਫੈਕਟਰੀਆਂ ਨੂੰ ਮਨਮਰਜੀ ਕਰਨ ਦੇਂਦੇ ਹਨ ਤੀਸਰਾ ਕਾਰਨ ਅਗਰ ਪੰਜਾਬ ਨੂੰ ਗੰਦਲਾ ਕਰਨ ਤੇ ਪੰਜਾਬ ਨੂੰ ਸਾਫ ਰੱਖਣਾ ਹੈ ਅਗਰ ਪੰਜਾਬ ਨੂੰ ਗੰਦਲੇ ਪਾਣੀ ਤੋਂ ਮੁਕਤ ਕਰਨਾ ਹੈ ਤਾਂ ਸਰਕਾਰ ਜੋ ਵੀ ਮਰਜੀ ਹੋਵੇ ਜਿਹੜੀ ਇੰਡਸਟਰੀ ਪਾਣੀ ਨੂੰ ਗੰਦਲਾ ਕਰਦੀ ਹੈ ਇਹੋ ਜਿਹੀਆਂ ਫੈਕਟਰੀਆਂ ਪੰਜਾਬ ਅੰਦਰੋਂ ਬੰਦ ਹੋਣੀਆਂ ਚਾਹੀਦੀਆਂ ਹਨ ਚੋਥਾ ਕਾਰਨ ਸਾਰੀਆਂ ਫੈਕਟਰੀਆਂ ਦੀਆਂ ਚੈਕਿੰਗਾਂ ਹੋਣੀਆਂ ਚਾਹੀਦੀਆਂ ਹਨ ਜਿਹੜੀਆਂ ਫੈਕਟਰੀਆਂ ਵੱਡੇ ਵੱਡੇ ਵੋਰ ਕਰ ਕੇ ਖਰਾਬ ਜਾਂ ਕੈਮੀਕਲ ਵਾਲਾ ਪਾਣੀ ਧਰਤੀ ਅੰਦਰ ਗ਼ਰਕ ਕਰ ਰਹੀਆਂ ਹਨ ਉਹਨਾਂ ਨੂੰ ਬੰਦ ਕਰਨਾ ਚਾਹੀਦਾ ਹੈ ਤਾਂ ਜ਼ੋ ਧਰਤੀ ਹੇਠਲਾ ਪਾਣੀ ਸਾਫ ਰਹਿ ਸਕੇ ਸਾਡਾ ਪੰਜਾਬ ਬਿਮਾਰੀਆਂ ਤੋਂ ਮੁਕਤ ਹੋ ਸਕੇ
@punjabitec7977
@punjabitec7977 Ай бұрын
ਬਾਈ ਜੀ ਇਸਨੂੰ ਦਿਖਾ ਤਾਂ ਦਿਤਾ ਲੋਕਾਂ ਨੇ ਇਸਨੂੰ ਵੀ ਨਜ਼ਰ ਲਗਾ ਦੇਣੀ ਆ
@jaskarangill3983
@jaskarangill3983 26 күн бұрын
Sahi gal a ji
@Singhkulwinder-im5ug
@Singhkulwinder-im5ug 25 күн бұрын
ਬੁੱਡਾ ਹੋਗਿਆ ਅਕਲ ਨੀ ਆਈ😢
@GurpreetSingh-hs6ff
@GurpreetSingh-hs6ff 26 күн бұрын
ਬੁੱਢੇ ਨਾਲੇ ਨੂੰ ਬੰਦ ਕੀਤਾ ਜਾਵੇ ਫਿਰ ਹੀ ਸਤਲੁਜ ਨੂੰ ਬਚਾਇਆ ਜਾ ਸਕਦਾ ਹੈ
@user-uw8qi4eu2n
@user-uw8qi4eu2n Ай бұрын
ਰੂਹ ਨੂੰ ਸਕੂਨ ਮਿਲਿਆ ਵੀਡਿਓ ਦੇਖ਼ ਕੇ, ❤
@gurmaijsingh3161
@gurmaijsingh3161 29 күн бұрын
ਆਨੰਦ ਆ ਗਿਆ ❤❤ਗੁਰੂਆਂ ਦੀ ਵਸਾਈ ਆਨੰਦਪੁਰੀ ਦੇ ਦਰਸ਼ਨ ਕਰਕੇ
@gurwindersingh1502
@gurwindersingh1502 Ай бұрын
ਮਾਲਵੇ ਚ ਕੈਂਸਰ ਦਾ ਕਾਰਨ ਲੁਧਿਆਣੇ ਸ਼ਹਿਰ ਦਾ ਗੰਦਾ ਪਾਣੀ ਇਸ ਵਿਚ ਮਿਲਣ ਦਾ ਕਾਰਨ ਹੈ ,ਮਾਲਵੇ ਦੀ ਮੁੱਢਲੀ ਲੋੜ ਇਸ ਦਰਿਆ ਨੂੰ ਸਾਫ ਕਰਨਾ ਹੈ ।ਜੋ ਪੱਤਰਕਾਰ ਲੋਕਾਂ ਦੇ ਘਰਾਂ ਚ ਜਾ ਕੇ ਪੋਸਟਕਾਡ ਕਰਦੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਇਸਨੂੰ ਸਾਫ ਕਰਨ ਦਾ ਮੋਰਚਾ ਲਗਾਉਣ
@gurwindersamra6392
@gurwindersamra6392 Ай бұрын
ਬਾਈ ਵਿਰਸਾ ਵੀ ਸਾਂਭਿਆ ਹੋਇਆ ਹੈ ਸਾਰਿਆਂ ਦੇ ਸਿਰ ਤੇ ਪੱਗ ਆ ਬਾਈ ਜੀ
@BhagwantSingh-id6ww
@BhagwantSingh-id6ww 26 күн бұрын
Paradise of punjab.we should clean and save water.
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@gurvindersingh-vm5zp
@gurvindersingh-vm5zp Ай бұрын
ਜੰਗਲ ਨੂੰ ਆਬਾਦ ਕਰਨ ਦਾ ਮਤਲਬ ਜੰਗਲ ਬਰਬਾਦ ਕਰਨਾ ਹੁੰਦਾ ਅਸੀਂ ਖੁਸ਼ ਹੋ ਕੇ ਕਹਿੰਦੇ ਹਾਂ ਅਸੀਂ ਜੰਗਲ ਆਬਾਦ ਕੀਤੇ ਪਤਾ ਨਹੀਂ ਕਿੰਨੇ ਜੰਗਲੀ ਜਾਨਵਰਾਂ ਦੇ ਰਹਿਣ ਬਸੇਰੇ ਉਜਾੜੇ ਹੋਣਗੇ ਤੇ ਖੇਤੀਬਾੜੀ, ਉਦਯੋਗਿਕ, ਰਿਹਾਇਸ਼ੀ ਕੋਠੀਆਂ, ਹੋਟਲਾਂ ਵਾਪਾਰ ਦੇ ਨਾਮ ਤੇ ਕਿੰਨੀ ਜ਼ਹਿਰ ਘੋਲ ਦਿੱਤੀ 😭
@hardeepsingh1881hh
@hardeepsingh1881hh Ай бұрын
ਵੀਰੇ ਵੀਡੀਉ ਦੇਖ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਪਰ ਇਥੇ ਬਿਹਾਰੀ ਨਾ ਵਾੜਿਉ ਬਹੁਤ ਗੰਦ ਪਾ ਦੇਣ ਗੇ ਦੂਜੀ ਗੱਲ ਮੁੰਡਿਆਂ ਦੇ ਦਸਤਾਰਾਂ ਬਹੁਤ ਸੋਹਣੀਆਂ ਲੱਗਦੀਆਂ ਨੇਂ
@Fanpage_78-v9p
@Fanpage_78-v9p 29 күн бұрын
bai paani Aapa punjabiya ne ganda kita hoya.. hun Ludhiana industrial area hai Nd aapa soch he ni sakde eniya fectroy hegi aw ohna da gand jaa reha sutlej vich.. Te fectroya v apne punjabiya di hai.. bihariya di thodi aw.. te hun Ohna vichare da ki kasur hai.. Meri gall da gussa na karna nd hun tusi dasna Meri gall sahi hai ya galtt
@hardeepsingh1881hh
@hardeepsingh1881hh 29 күн бұрын
@@Fanpage_78-v9p ਲੁਧਿਆਣੇ ਦੇ ਤੇ ਵਿੱਚ ਪੰਜਾਬੀਆਂ ਨੇ ਗੰਦ ਨਹੀਂ ਪਾਇਆ ਤੇ ਪਾਇਆ ਤੇ ਭਈਆ ਨੇ ਗੰਦ ਪਾਇਆ ਕਿਉਂਕਿ ਇਹਨਾਂ ਨੇ ਹੁੰਦਿਆਂ ਚਰਦਾ ਪੀੜੀਆਂ ਗੁੱਟਕਾ ਖਾ ਖਾ ਉਹ ਪਾਣੀ ਸੁੱਟ ਦਿੰਦੇ ਆ ਮੈਂ ਤਾਂ ਇਹ ਕਹਿੰਦਾ ਇਹ ਪਵਿੱਤਰ ਪਾਣੀ ਐਨਾ ਸਾਫ ਪਾਣੀ ਆ ਕਿ ਇਹਦੇ ਵਿੱਚ ਗੁਟਕਾਂ ਜਰਦਾ ਪੀੜੀਆਂ ਖਾ ਕੇ ਕਿਤੇ ਹੋਰ ਨਾ ਪਚਕਾਰੀਆਂ ਮਾਰੀ ਜਾਣ
@jarnailsingh8301
@jarnailsingh8301 Ай бұрын
ਬਹੁਤ ਵਧੀਆ ਵੀਰ ਜੀ ਮੈਂ ਗੰਗਾ ਨਗਰ ਰਾਜਸਥਾਨ ਤੋਂ ਦੇਖ ਰਿਹਾ ਹਾਂ ❤ ਅਸੀਂ ਵੀ ਆਹੀ ਪਾਣੀ ਪਿਨੈੰ ਹਾਂ
@GurmeetWander
@GurmeetWander 25 күн бұрын
ਗੰਦਾ ਪਾਣੀ ਆਓਦਾ ਫੇਰ
@NetsatHD
@NetsatHD 26 күн бұрын
ਗੁਰਸਿੱਖ ਵੀਰ ਬਹੁਤ ਵਧੀਆ ਬੰਦਾ ਲਗਦਾ
@GurdeepSingh-iv7mw
@GurdeepSingh-iv7mw Ай бұрын
ਬਾਈ ਜੀ ਸਤਲੁੱਜ ਨੂੰ ਅਸੀਂ ਗੰਦਾ ਕੀਤਾ ਲੁਧਿਆਣਾ ਵਿੱਚ ਕੱਪੜੇ ਵਾਲੀਆਂ ਫੈਟਰੀਆਂ ਨੇ ਗੰਦਾ ਕੀਤਾ ਨਾਲ਼ ਹੀ ਅਸੀਂ ਰਿਹਾਂ ਸਪਰੇਅ ਕਰਕੇ ਗੰਦਾ ਕੀਤਾ ਬਾਈ ਸਭ ਅਸੀਂ ਹੀ ਕਸੂਰ ਬਾਰ ਹਾਂ
@user-mg7sb8dd9w
@user-mg7sb8dd9w 26 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਘਵੀਰ ਸਿੰਘ ਰੰਘਰੇਟੇ ਗੁਰੂ ਬੇਟੇ
@user-yg8nl4xr7p
@user-yg8nl4xr7p Ай бұрын
ਵੀਰ ਸਾਰੇ ਸਰਦਾਰ ਮੁੰਡੇ ਵੇਖ ਕੇ ਵਧੀਆ ਲੱਗਾ
@krishanmohan2385
@krishanmohan2385 Ай бұрын
Mone hindu naxr na aye tenu ,fitte muh teri soch te sala khalistani
@Anadpuriya332
@Anadpuriya332 28 күн бұрын
ਆਪਣਾ ਪਿੰਡ ਵੀ ਬੇਲਾ ਧਿਆਨੀ ਜੀ ਸਾਨੂੰ ਆਪਣੇ ਬਲਜਿੰਦਰ ਵੀਰ ਤੇ ਮਾਣ ਆ ❤❤❤❤❤❤❤❤
@HarjinderSingh-co1nq
@HarjinderSingh-co1nq 25 күн бұрын
16:35 ਤੁਸੀਂ ਆਪਣੇ ਜ਼ਿੰਦਗੀ ਲੰਬੀ ਨਹੀਂ ਕਰ ਸਕਦੇ ❤ ਪਰ ਪਲ ਲੰਬੇ ਕਰ ਸਕਦੇ ਹੋ❤
@user-dq5ih2zj3n
@user-dq5ih2zj3n 25 күн бұрын
22 ਜੀ ਵੀਡਿਓ ਦੇਖ ਕੇ ਆਨੰਦ ਆ ਗਿਆ,, ਭੂਤਾਂ ਦੀ ਦੁਨੀਆ ਵਿਚ ਇੰਨੀ ਸੋਹਣੀ ਵੀਡਿਓ 🙏🙏🙏🙏🙏love u ਵੀਰੇ
@Armaaan696
@Armaaan696 12 күн бұрын
ਸਤਲੁਜ ਦਾ ਪਾਣੀ ਭਗਵਾਨ ਸ਼ਿਵ ਦੇ ਨਿਵਾਸ ਕੈਲਾਸ਼ ਮਾਨਸਰੋਵਰ ਦੀ ਚਰਨਛੋਹ ਪ੍ਰਾਪਤ ਹੈ ਇਸ ਲਈ ਨਮਨ ਹੈ ਸਤਲੁਜ ਨੂੰ। ਰਾਵੀ ਦੀ ਉਤਪਤੀ ਵੀ ਮਨੀਮਹੇਸ਼ ਕੈਲਾਸ਼ ਪਰਵਤ ਦੇ ਚਰਨਾ ਤੋਂ ਉਤਪਨ ਹੁੰਦੀ ਹੈ।
@Jupiter5752
@Jupiter5752 29 күн бұрын
Baiji tusi kudrat de bhut najdeek ho .❤❤lok tarsde ne is Tarah kudrat nu saaf suthra te nediyo hoke dekhna kise kise de naseeb di gall hai ❤❤❤
@SamGMfAN
@SamGMfAN 29 күн бұрын
ਚੀਤੇ ਤੇ ਹੋਰ ਮਾਸਾਹਾਰੀ ਜੀਵ ਮਨੁੱਖਾਂ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ ਕਿਉਂਕਿ ਉਹਨਾਂ ਦੇ DNA ਦੇ ਵਿੱਚ Past Memories ਹੁੰਦੀਆਂ ਨੇ ਕਿ ਇਨਸਾਨ ਉਸਨੂੰ overpower ਕਰ ਸਕਦੇ
@MandeepSingh-gg7rm
@MandeepSingh-gg7rm 29 күн бұрын
Sahi gal h Bai ji sachi ruhh khus ho gyi dekh ke eh gall v h ki ithe rehan Waleya te rabb di mehar h kismat wale ne iss swarg jehi jagah ch rehan wale.... Bai ji bhut bhut dhanwad swarg de darshan krate tuc aj ❤❤🙏🙏
@ParamjitSingh-dl6mx
@ParamjitSingh-dl6mx Ай бұрын
ਸਾਡਾ ਪਿੰਡ ਹੈ, ਘਰ ਸਾਡਾ ਬੇਲੇ ਚ ਏ ਜੀ
@bajindernath1122
@bajindernath1122 Ай бұрын
Punjabi aithe land buy kr skde farm house lyi near water stream ???? 🙏
@harinder2479
@harinder2479 28 күн бұрын
@@bajindernath1122hji
@Ambarsaria--Jatt
@Ambarsaria--Jatt 19 күн бұрын
Waah bhai waah proud of u❤❤❤
@diljitsingh9107
@diljitsingh9107 29 күн бұрын
ਸਾਡਾ ਪਿੰਡ ਰੈ
@user-wy7ef1nj6j
@user-wy7ef1nj6j 16 күн бұрын
Buhat pyari gall baat thank you veere
@gaganmugalchakiya9349
@gaganmugalchakiya9349 Ай бұрын
ਪੰਮੇ ਬੇਲੇ ਵਾਲੇ ਦਾ ਪਿੰਡ ਆ ਜਿਨੂੰ ਤੀਵੀ ਨੀ ਲੱਭਦੀ 😊😊
@HardeepsinghNehal
@HardeepsinghNehal 28 күн бұрын
Good ❤
@SandeepBhuker-nn6md
@SandeepBhuker-nn6md Ай бұрын
Wah historically man maja aaya veer
@Ajay..Sharma
@Ajay..Sharma 29 күн бұрын
Bahot vadia veer ji...❤
@kanwarsandhu1455
@kanwarsandhu1455 Ай бұрын
Wah ji wah kini sohni jagah hai punjab vich sachi jakeen nai a reha vvvvv beautiful location ji 🙏🙏
@pavittergill265
@pavittergill265 Ай бұрын
Dil khush Ho gaya🎉🎉
@gaganjandi1991
@gaganjandi1991 Ай бұрын
@user-dp7zv3jy4b
@user-dp7zv3jy4b 29 күн бұрын
Waheguru ji
@jyotibangarh4755
@jyotibangarh4755 26 күн бұрын
Bhut vadia lga video dekh k rooh khush ho gyi
@Jupiter5752
@Jupiter5752 29 күн бұрын
Maan ta kahenda c Punjab nu hariyali vala raaj banava ge .saaf suthriya nadiya hon giya par ik baba balbir singh sechevala ne Punjab diya nadiya nu bhut saaf suthra banaya ❤❤.
@user-db5iy2nw8n
@user-db5iy2nw8n Ай бұрын
Waheguru ji 🙏 eh ta swarag hai bai g
@Manithiara0528
@Manithiara0528 Ай бұрын
Sada area bai ji chote hunde bht naye satluj te bht miss krde Canada bethe😢
@SatveerSingh-d5p
@SatveerSingh-d5p Ай бұрын
Buhut sohna Bai g pind
@harmangujjarsaab458
@harmangujjarsaab458 29 күн бұрын
Shonki bai ji vahut tnxx tuhada tusi sade erea vich charan paye .bai appan vi tuhade fan bane hoye han.
@jattsaab484
@jattsaab484 26 күн бұрын
Very Nice🙏🙏🙏🙏🙏
@simerjitkaur1756
@simerjitkaur1756 Ай бұрын
Veer ji bohot badhiya vlog a Jaan nu nahi ithe hmesha lyi Rehan nu Dil krda aa 😊
@jagseerwarach4409
@jagseerwarach4409 28 күн бұрын
Awesome 😎
@tejmalhi6269
@tejmalhi6269 22 күн бұрын
ਭਾਉ ਸੁਖਜਿੰਦਰ ਸਿੰਘ ਨਾ ਦਿਖਾ ਨਜ਼ਰ ਨਾ ਲਗ ਜੇ
@deepindersandhu989
@deepindersandhu989 22 күн бұрын
Waheguru bout saaf Pani hai
@romysingh1123
@romysingh1123 26 күн бұрын
ਚਿੱਟੀ ਸ਼ਰਟ ਵਾਲੇ ਵੀਰ ਦੀ ਅਵਾਜ ਬਿਲਕੁਲ ਦੀਪ ਸਿੱਧੂ ਵਰਗੀ ਲੱਗਦੀ h❤️
@NavdeepbeniwalNavdeepben-cy8qr
@NavdeepbeniwalNavdeepben-cy8qr Ай бұрын
Ashi athe e rahne a ji pind aun nu Dil ni krda bout sohana Arya ah aps kudrat a athee panshi janwar sab a athe hje b
@harmindersingh2641
@harmindersingh2641 Ай бұрын
ਬਹੁਤ ਵਧੀਆ ਜੀ
@thetruth1256
@thetruth1256 Ай бұрын
Ludhiana Sare up bihar wale kado te sari industry jo pollution kar rahi aa oh band kiti jawe
@kabal4023
@kabal4023 Ай бұрын
ਬਾਈ ਜੀ ਪ੍ਰਮਾਤਮਾ ਦੀ ਕਿਰਪਾ ਦੁਆਰਾ ਇਹ ਥਾਂ ਮਿਲਦੀ ਹੈ
@rlittlu3955
@rlittlu3955 29 күн бұрын
Wow 🤩 it’s beautiful
@sartajsingh3492
@sartajsingh3492 17 күн бұрын
Good 👍👍👍👍👍👍👍 video 📸📸📸
@braravtar
@braravtar 21 күн бұрын
ਇੱਥੇ ਤਾਂ ਪਾਣੀ ਸਾਫ਼ ਆ ਪਰ ਪਤਾ ਨਹੀਂ ਕਿਉਂ ਜਿੱਥੋਂ ਲੁਧਿਆਣੇ ਬਠਿੰਡਾ ਆਲੀ ਨਹਿਰ ਨਿਕਲਦੀ ਆ ਰੋਪੜ ਉੱਥੇ ਪਾਣੀ ਬਹੁਤ ਖਰਾਬ ਆ
@SinghVlogsJS
@SinghVlogsJS 29 күн бұрын
Bhot vdiaa veer g🤗
@lovepreetsran4877
@lovepreetsran4877 Ай бұрын
❤❤❤
@sunitakhuttan1929
@sunitakhuttan1929 28 күн бұрын
Video dekh k ina skoon aa othe ja k kina skoon hona ❤
@Sarbjitkaurs
@Sarbjitkaurs Ай бұрын
Wow😍
@ppassi16
@ppassi16 27 күн бұрын
Bhai is jagah ko nazar naa lage bus🧿 🧿 🧿 🧿
@user-vu1do4wp9i
@user-vu1do4wp9i Ай бұрын
ਪਿੰਡ ਤਾ ਬਹੁਤ ਸੋਹਣਾ ਏ ਪਰ ਜਿਹੜੀ ਸਤਲੁਜ ਵਾਲੀ ਗੱਲ ਆ ਕਿ ਪੁਰਾਣੇ ਸਮੇਂ ਬਠਿੰਡੇ ਚੋ ਲੰਗਦਾ ਸੀ ਗੱਲਤ ਏ
@PrabhNehmat
@PrabhNehmat Ай бұрын
ਇਤਿਹਾਸ ਆ ਬਾਈ ਜੀ ਬਠਿੰਡੇ ਸ਼ਹਿਰ ਦਾ
@Kabaddi_Cricket14
@Kabaddi_Cricket14 28 күн бұрын
ਆਜਾ ਬਠਿੰਡੇ ਦਿਖਾ ਦਾ ਗੇ ਕਿਥੋਂ ਕਿਥੋਂ ਦੀ ਲ਼ੰਗ ਦਾ ਸੀ
@RohitSingh-mu3ke
@RohitSingh-mu3ke 25 күн бұрын
🙏🌹🌹🌹♥️🥳
@malkitsingh1828
@malkitsingh1828 28 күн бұрын
ਸਿਰੀ ਅਨੰਦਪੁਰ ਸਾਹਿਬ ਤੋਂ ਲੁਧਿਆਣਾ ਕਿਨੀ ਕੁ ਦੂਰ ਆ ਉਥੇ ਕਾਲਾ ਪਾਣੀ ਮੁਸ਼ਕ ਮਾਰਦਾ ਬਾਦਲ ਚਲਿਆ ਗਿਆ ਕੈਪਟਨ ਚਲਿਆ ਗਿਆ ਹੁਣ ਭਗਵੰਤ ਮਾਨ ਆ ਪਰ ਦਰਿਆ ਨੂੰ ਕਿਸੇ ਨੇ ਸਾਫ ਨਹੀ ਕੀਤਾ ਇਸ ਤੇ ਸਰਕਾਰ ਨੂੰ ਕੰਮ ਕਰਨਾ ਚਾਹੀਦਾ
@DeepSingh-yt4jz
@DeepSingh-yt4jz 29 күн бұрын
Very nice 👍 video Bai
@harjindersingh-vu1pb
@harjindersingh-vu1pb Ай бұрын
Boht vadia nzara aa❤❤
@navdeepkhosa8395
@navdeepkhosa8395 Ай бұрын
Bohot vadia video aa veer Good 👍
@ParamjitSingh-dl6mx
@ParamjitSingh-dl6mx Ай бұрын
ਸਾਡਾ ਪਿੰਡ ਹੈ ਜੀ
@ratravision
@ratravision Ай бұрын
Proper kya naam hai
@ParamjitSingh-dl6mx
@ParamjitSingh-dl6mx Ай бұрын
ਏ ਬੇਲਾ ਰਾਮਗੜ ਹੈ ਜੀ, ਨੰਗਲ ਡੈਮ ਪਾਸ
@ratravision
@ratravision Ай бұрын
@@ParamjitSingh-dl6mx ok I seen before, now I remembered
@gurunamsaggi3873
@gurunamsaggi3873 Ай бұрын
Bhai ji sirf Ludhiana ki factoriyon ka Kasur Nahin Hai Pani ganda karne mein sabse Jyada Kasur Hai mining Jo UN legally ho rahi hai 4000 tipper har roj Reeta bajari ka Anandpur Ki Dharti se nikalta hai Haryana Rajasthan Gurgaon up ke liye har roj is area Mein 30 se 35 karod ka Karobar Hai mining ka Agar vah mining Kudrat ke anusar Kari jaati Tu Guru Ki Dharti Anandpur Sahib Manali Kullu Se Bhi Jyada safe aur saaf tha Rahane ke liye
@Destination693
@Destination693 Ай бұрын
Bhai Ji Mining Tu Himalchal Pardesh Mein Bhi Hoti Hai Factory Aur Sehar Ka Ganda Paani Tu Vaha Par Bhi Hai Tu Phir Ludhiana Se He Kyu Chemical Aur Sare Sehar Ka Ganda Paani Dareya Mein Kyu Ja Raha Hai Sirf Baat Ludhiana Ki Nhi Hai Bahot Sehar Hai Jinka Severage System Dareya Mein Daal Diya Hai
@user-ep5yu1cf7i
@user-ep5yu1cf7i Ай бұрын
Satt Shiri akal ji Rauwal sidhwan bet ludhiana
@amritpalsingh7982
@amritpalsingh7982 Ай бұрын
Dad krila ki Hunda bai. BTI
@djmanndesifusion1093
@djmanndesifusion1093 Ай бұрын
Too good
@ambersaria1000
@ambersaria1000 Ай бұрын
ਹੈ ਪ੍ਰੀਤ ਹੈ ਪ੍ਰੀਤ
@knowledgehub9612
@knowledgehub9612 Ай бұрын
Pawan guru pani peeta
@user-ro3pu2fg4f
@user-ro3pu2fg4f Ай бұрын
Bai mind nahi karna majak kar reha se beuhat sona pind Bai beuhat acha gursikh aa sat shree akal jee
@MandeepSingh-gg7rm
@MandeepSingh-gg7rm 29 күн бұрын
Bai ji ramgarh belle de rehan wale Veera nu benti h apne swarg vargi jagah di videos youtube te upload kar dya kro ta assi v roj darshan kr liya krage ehni sohni jagah nu dekh ke sab nu khusi milegi ❤❤🙏🙏
@Raju-zw5kh
@Raju-zw5kh 28 күн бұрын
भाई लोहर दा किला देखिया अचछी गल है पर अपने देश दे पवित्र सथान हेमकुंड पटना साहिब हजूर सासिब वोह भी देखो
@manjeetkour3696
@manjeetkour3696 Ай бұрын
Nice vidio 👍👍
@amarjitkaur4946
@amarjitkaur4946 Ай бұрын
❤❤❤❤❤❤❤🎉🎉🎉🎉🎉🎉🎉
@sukhdhaliwal6365
@sukhdhaliwal6365 27 күн бұрын
Band hona chida garbage satluj vich
@sukhwindersidhu9105
@sukhwindersidhu9105 Ай бұрын
ਵੀਰ ਜੀ ਸਤਲੁਜ ਅਤੇ ਬਿਆਸ ਦਰਿਆਵਾਂ ਦਾ ਹਰੀਕੇ ਪੱਤਣ ਵਿਖੇ ਸੰਗਮ ਮੇਲ ਹੁੰਦਾ ਹੈ। ਫਿਰ ਇਹ ਹਰੀਕੇ ਹੈੱਡ ਤੋਂ 30 ਕੁ ਕਿਲੋਮੀਟਰ ਦੂਰ ਵਸਤੀ ਰਾਮ ਲਾਲ ਤੋਂ ਪਾਕਿਸਤਾਨ ਵਿੱਚ ਵਿੱਚ ਵੜ ਜਾਂਦਾ ਅਤੇ ਛੇ ਸੱਤ ਕਿਲੋਮੀਟਰ ਤੋ ਅੱਗੇ ਜਾਂ ਫਿਰ ਹੁਸੈਨੀਵਾਲਾ ਹੈਡ ਜਿਸ ਨੂੰ ਗੰਡਾ ਸਿੰਘ ਹੈਡ ਵੀ ਕਿਹਾ ਜਾਂਦਾ ਉਸ ਪਹਿਲਾਂ ਫਿਰ ਫਿਰੋਜ਼ਪੁਰ ਵਿਚ ਆ ਜਾਂਦਾ ਹੈ ਅਤੇ ਫਿਰ ਹੁਸੈਨੀਵਾਲਾ ਵਾਲਾ ਹੈਡ ਤੋਂ ਪਾਕਿਸਤਾਨ ਵਿੱਚ ਵੜ ਜਾਂਦਾ ਅਤੇ ਕਿਤੇ ਇਧਰ ਅਤੇ ਕਿਤੇ ਉਧਰ ਤੁਰਿਆ ਜਾਂਦਾ ਹੈ।
@rahulbasran-bs2hx
@rahulbasran-bs2hx 28 күн бұрын
Apna pind
@indarjitsingh5417
@indarjitsingh5417 Ай бұрын
Ludiane di industry Punjab de Pani ch milke cancer bna Rahi a .lok bhut dukhi ne koi government es kyu ni bol rahiiiii
@djmanndesifusion1093
@djmanndesifusion1093 Ай бұрын
Lopo ji miss horse video
@jagsirbrar9265
@jagsirbrar9265 Ай бұрын
ਕੀ ਇਹ ਉਹ ਬੇਲਾ ਪਿੰਡ ਹੈ ਜਿਥੋਂ ਦੇ ਰਹੀਸ ਭਾਈ ਦਿਆਲ ਸਿੰਘ ਨੇ ਸ੍ਰੀ ਚਮਕੌਰ ਸਾਹਿਬ ਵਿੱਚ ਸ਼ਹੀਦ ਹੋਏ ਗੁਰੂ ਦੇ ਦੋ ਵੱਡੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਦੀ ਯਾਦਗਾਰ ਬਣਾਈ ਸੀ
@joginderpal1057
@joginderpal1057 Ай бұрын
Yes bro call me 9968950484
@kikarsingh489
@kikarsingh489 Ай бұрын
No
@kikarsingh489
@kikarsingh489 Ай бұрын
No
@RanjotSingh-ms8px
@RanjotSingh-ms8px 21 күн бұрын
ਜੇ ਮੈਪ ਤੇ ਦੇਖਣਾ ਹੋਵੇ ਤਾਂ ਲੋਕੇਸ਼ਨ ਅਡਰੈਸ ਦੱਸਣਾ ਜੀ
@BRAR56200
@BRAR56200 Ай бұрын
ਪਹਾੜਾ ਦੇ ਨੇੜੇ ਆ ਤਾਂ ਸਾਫ਼ ਆ
@baljindermavi17
@baljindermavi17 Ай бұрын
🎉🎉🎉🎉🎉
@gurbakshkauraulakh9528
@gurbakshkauraulakh9528 27 күн бұрын
Mera pind hai g
@gujjarpb3282
@gujjarpb3282 29 күн бұрын
Asi Bahut Nazare lyi ethe Garmi vich
@ratravision
@ratravision Ай бұрын
Good vlog🎉
@jujarsingh9528
@jujarsingh9528 Ай бұрын
ਨਾਲ ਹੀ ਨਾਲੇ ਦਾ ਗੰਦਾ ਪਾਣੀ ਵੀ ਇਸ ਵਿੱਚ ਪਾ ਦਿਤਾ ਹੈ
@amardeepsinghbhattikala189
@amardeepsinghbhattikala189 Ай бұрын
Sat shri akal veer ji vlogger de pind Mahla v ja auna c nale malkit bai nu mil lenda
@rubal.brar69
@rubal.brar69 27 күн бұрын
Jado koi vdiaa cheej dekhde aa ta asi sare hi jo sade aas pass aa ohde vich kamia kad de aa, video ta asi kine jane dekh rahe aa,apne ghar to pani bacha lo,ghar de under bhar jithe ho sake Rukh lagon lag javo ta aeh Sadi dharti apne aap savarg ban ju,bas asi madi gal aeh aa vi asi karde kuj ni,ek duje nu slah hi dinde aa,apne to lagu karo ta har jaga soni ho ju
@GloryBless-pl3yc
@GloryBless-pl3yc 16 күн бұрын
ਉਪਰੋਂ ਵੀਡਿਓ ਦਿਖਾਓ ਪਾਜੀ ਸਤਲੁਜ ਦੀ
@MalkitSingh-fz4ny
@MalkitSingh-fz4ny 26 күн бұрын
Bhaji pind di bahuti TRP na vadhaeo chup chap sohna jeevan bateet karo...kite tourists na aun lag pann.
@RinkuRanjha
@RinkuRanjha Ай бұрын
Aapna pind ea he veer tusi kadi Ayea
@SHRAMA.DJ.
@SHRAMA.DJ. Ай бұрын
ਸਾਰੇ ਦੋਸਤਾਂ ਨੂੰ ਨਮਸਕਾਰ। ਮੈ ਬਠਿੰਡੇ ਤੋਂ ਹਾ ਮੇਰੀ WIFE ਆਨੰਦਪੁਰ ਸਾਹਿਬ ਤੋ ਹੈ। Please send location
МЕБЕЛЬ ВЫДАСТ СОТРУДНИКАМ ПОЛИЦИИ ТАБЕЛЬНУЮ МЕБЕЛЬ
00:20
The FASTEST way to PASS SNACKS! #shorts #mingweirocks
00:36
mingweirocks
Рет қаралды 14 МЛН
Violet Beauregarde Doll🫐
00:58
PIRANKA
Рет қаралды 51 МЛН
МЕБЕЛЬ ВЫДАСТ СОТРУДНИКАМ ПОЛИЦИИ ТАБЕЛЬНУЮ МЕБЕЛЬ
00:20