Shooter Movie ਨੇ Sukha Kahlon ਸਿਰ ਪਾਇਆ ਵਾਧੂ ਕਤਲ, ਚਸ਼ਮਦੀਦਾਂ ਦੀ ਜ਼ੁਬਾਨੀ ਸੁਣੋ

  Рет қаралды 1,315,424

TV Punjab

TV Punjab

Күн бұрын

Пікірлер
@gursahibsingh6677
@gursahibsingh6677 4 жыл бұрын
ਹਰੀ ਸਿੰਘ ਨਲੂਆ , ਅਕਾਲੀ ਫੂਲਾ ਸਿੰਘ , ਬਾਬਾ ਮਹਿਤਾਬ ਸਿੰਘ ਬਹੁਤ ਮਹਾਨ ਸ਼ਖ਼ਸੀਅਤਾਂ ਨੇ ਸਿੱਖ ਧਰਮ ਚ ਇਹਨਾ ਤੇ ਬਣਾਉ ਫਿਲਮਾਂ
@Virkamrit-i3l
@Virkamrit-i3l 6 ай бұрын
Te salea filma bnaan alea nu personaly keh MSG krke
@gulshanattri9833
@gulshanattri9833 4 жыл бұрын
ਤੁਹਾਡੇ ਮਾਸਲਿਆ ਨੇ ਕਿਸੇ ਦਾ ਪੁੱਤ ਮਰਵਾ ਦੇਣਾ .......ਕੀ ਫਾਇਦਾ ਕਿਸੇ ਮਾ ਭੈਣ ਦੀ ਜਿੰਦਗੀ ਖਰਾਬ ਹੋਜੂ
@Deepak_Attri_
@Deepak_Attri_ 4 жыл бұрын
Shi kiha
@PawanKumar-sq5nb
@PawanKumar-sq5nb 4 жыл бұрын
🙏
@gurpindersingh4995
@gurpindersingh4995 4 жыл бұрын
ਜੋ sukha kalon da fan aa like karoo
@sukhsoni4076
@sukhsoni4076 5 жыл бұрын
Normal zindgi jio mere veer rabb di rja Vich
@manibains23
@manibains23 5 жыл бұрын
🙏🙏sahi keha veer ji
@HauntHustle
@HauntHustle 4 жыл бұрын
Yes
@mamdinkhan9995
@mamdinkhan9995 4 жыл бұрын
सही कहा भाई जी
@c4captain502
@c4captain502 3 жыл бұрын
How
@punjabientertainment3982
@punjabientertainment3982 5 жыл бұрын
ਇਨ੍ਹਾਂ ਝੂਠਾ ਦਾ ਗਲਤ ਅਸਰ ਹੁੰਦਾ ਵੀਰੋ ਪਹਿਲਾਂ ਗਾਧੀ ਫਿਲਮ ਦੇ ਝੂਠਾ ਨੇ ਉਸਦਾ ਭਾਈ ਮਰਵਾ ਦਿੱਤਾ
@harjinderchahal385
@harjinderchahal385 5 жыл бұрын
Only for money .
@punjabientertainment3982
@punjabientertainment3982 5 жыл бұрын
@@harjinderchahal385 sahi gall aa y
@jeetrecords0004
@jeetrecords0004 5 жыл бұрын
Laddi Laddi Singh shi gal a bai
@sarbjitsinghsidhu5141
@sarbjitsinghsidhu5141 5 жыл бұрын
Bilkul ji...... GANDHI ji de Jotidar Mindi da Saath den di bjaye Dialogue marde rahe......... AFSOS una ne Asal killer Nange ni kite matlab Politicians .........
@punjabientertainment3982
@punjabientertainment3982 5 жыл бұрын
@@sarbjitsinghsidhu5141 paise tak matlab aa bai par sada youth ena nu e hero samaj lainda
@casanova4715
@casanova4715 5 жыл бұрын
80% ਗੱਪਾ ਹੁੰਦੀਅਾ ਫਿਲਮ ਚ
@davindarsingh5033
@davindarsingh5033 5 жыл бұрын
sahi kiha bai
@JaswinderSingh-wo4ms
@JaswinderSingh-wo4ms 4 жыл бұрын
Sahi aa
@manjindersingh8198
@manjindersingh8198 4 жыл бұрын
Sahi gal veer g
@chandensharma4936
@chandensharma4936 4 жыл бұрын
Right bro
@hello-rh1hv
@hello-rh1hv 4 жыл бұрын
I think that was the only wrong fact,but other scenes are true,do a research
@gurbazsingh7639
@gurbazsingh7639 5 жыл бұрын
ਜੈ movei ਬਣਾਉਣੀ ਇਹ real ਬਣਾਉ
@dharmkamboj1669
@dharmkamboj1669 4 жыл бұрын
Ha veer sahi a
@JyotiSharma-zo7jk
@JyotiSharma-zo7jk 4 жыл бұрын
Hm shi kya
@sajidmanj9192
@sajidmanj9192 4 жыл бұрын
Very nice sardar veer ji interview
@keepasamra6102
@keepasamra6102 4 жыл бұрын
ਜਿਵੇਂ ਤੁਸੀਂ ਮੀਡਿਆ ਆਲਿਆਂ ਨੇ ਮਸਾਲੇ ਲਾਕੇ ਕਮਾਈ ਕਰਨੀ ਆ ਓਵੇਂ ਈ ਓਹਨਾ ਨੇ ਕਰਨੀ ਆ
@jattlifethuglife9512
@jattlifethuglife9512 4 жыл бұрын
Shhi kiha 22👌🙏
@satvirgill559
@satvirgill559 4 жыл бұрын
Ryt👌👌
@gagandeepsingh6695
@gagandeepsingh6695 4 жыл бұрын
ਗਲਤ ਗੱਲ ਹੈ ਏਹ ਫਿਲਮਾਂ ਬਣਾਉਣੀਆ
@navtejdeepsingh5843
@navtejdeepsingh5843 5 жыл бұрын
evaa pump de reh aa film ch munda nu hoor fr kise gangstar banno ge koi changi cheez dekhoo 🙏🏻
@thebadboy8325
@thebadboy8325 5 жыл бұрын
yeahhhhhh👌👌👌
@harpreetsinghgill5221
@harpreetsinghgill5221 5 жыл бұрын
sahi aa
@SandeepKumar-fe2by
@SandeepKumar-fe2by 4 жыл бұрын
Sunil
@SandeepKumar-fe2by
@SandeepKumar-fe2by 4 жыл бұрын
Sunil
@raghugaming5945
@raghugaming5945 4 жыл бұрын
Dunia ta aya aa ta end karyo
@ਵਰਿੰਦਰਸੇਖੋਂ
@ਵਰਿੰਦਰਸੇਖੋਂ 5 жыл бұрын
ਇਹ ਫਿਲਮ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਵੇਗੀ
@karanaujla2.032
@karanaujla2.032 4 жыл бұрын
Bai film bhut hit hone aaa
@nitikdhala1457
@nitikdhala1457 4 жыл бұрын
M -series hmmsai kea
@MandeepKaur-lc1bd
@MandeepKaur-lc1bd 4 жыл бұрын
ਜੋ ਸੱਚ ਆ ੳ ਹੀ ਦਿਖਾਆ ਜਾਏ।। ਇਹ ਚੀਜਾ ਕਿਸੇ ਦੀ ਜਿੰਦਗੀ ਦੀ ਸੱਚਾਈ ਨੂੰ ਝੂਠਾ ਬਣਾਉਦੀਆ ਨੇ।।।🙏🙏🙏🙏
@preetsandhupreet7079
@preetsandhupreet7079 5 жыл бұрын
ਮੀਡੀਆ ਬਹੁਤ ਵੱਡਾ ਮਸਲਾ ਹੱਲ ਕਰਨ ਵਿੱਚ ਲੱਗਿਆ ਪਿਆਂ ਸਾਰੇ ਸਾਥ ਦੇਣ🤣🤣ਸਾਲਾਂ ਗਾਡੂ ਮੀਡੀਆ
@Your_Deepu
@Your_Deepu 4 жыл бұрын
sahi gall aa bhai boht bdi mystery ch lge hoye ne reporter 😂😂😂
@baggapardan1814
@baggapardan1814 4 жыл бұрын
ਸਾਲੇ ਸਬ ਤੋ ਵੱਧ ਤਾ ਭੈਣਚੋਦ ਮੀਡੀਆ ਵਾਲੇ ਨੇ
@kirankapoor8236
@kirankapoor8236 4 жыл бұрын
@@baggapardan1814 sahi gal ah
@Bangar22
@Bangar22 Жыл бұрын
😂
@palwindersingh3197
@palwindersingh3197 4 жыл бұрын
i miss you Sukha kahlwan Veer ji WaheGuru Ji ka Khalsa WaheGuru ji Ki Fateh 🙏
@jagjitsandhuz5206
@jagjitsandhuz5206 5 жыл бұрын
ਹਾਲਾਤ ਪਹਿਲਾਂ ਹੀ ਬਹੁਤ ਬੁਰੇ ਨੇ ਪੰਜਾਬ ਦੇ ਕਿਰਪਾ ਕਰਕੇ ਪੈਸੇ ਦੀ ਖਾਤਰ ਹੋਰ ਨਾ ਵਿਗਾਰੋ ,, ਅਜਿਹੀਆਂ ਫਿਲਮਾਂ ਬਣਾਉਣ ਨਾਲੋਂ ਇੰਟਨੈਸ਼ਨਲ ਸਟੂਡੈਂਟ ਤੇ ਫ਼ਿਲਮ ਬਣਾਉ ਕੇ ਬੱਚੇ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਨੇ ਤੇ ਇੰਡੀਆ ਬੈਠੇ ਲੋਕ ਉਹਨਾਂ ਤੋਂ ਕਈ ਕੁਝ ਮੰਗਦੇ ਤੇ ਬਹੁਤ ਸੁਖੀ ਦਸਦੇ ਨੇ।
@dollysehgal2869
@dollysehgal2869 3 жыл бұрын
Bhagwanpur vi nal hii a
@jijaag8804
@jijaag8804 4 жыл бұрын
ਪਹਿਲੇ ਜਵਾਨੀ ਨਸ਼ੇ ਨੇ ਖੱਸੀ ਕਰ ਤੀ ਤੇ ਹੁਣ ਬਦਮਾਸ਼ ਬਣਾ ਬਣਾ ਮਰਵੋਨ ਗੇ
@deepkahlon3942
@deepkahlon3942 4 жыл бұрын
ੲਿੱਦਾ ਦੀਅਾ ਫਿਲਮਾ ਬਣਾਉਣ ਵਾਲਿਅਾ ਨੂੰ ਫਾਂਸੀ ਦੇ ਦੇਣੀ ਚਾਹੀਦੀ ਅਾ.. ਵਿਚ ਚ ਦਲੇ ਅੈਕਟਰਾ ਨੂੰ ਜਿਹੜੇ ਰਾਜੀ ਹੋ ਜਾਂਦੇ ਫਿਲਮ ਬਣਾਉਣ ਵਾਸਤੇ
@ਵਰਿੰਦਰਸੇਖੋਂ
@ਵਰਿੰਦਰਸੇਖੋਂ 5 жыл бұрын
ਸਾਲਿਓ ਕਿਤੇ ਸਹੀਦਾ ਦੀਆ ਫਿਲਮਾਂ ਬਣਾ ਲਿਆ ਕਰੋ ਇਵੇ ਫੁੰਦੂ ਗੈਗਸਟਰਾ ਦੀਆ ਫਿਲਮਾ ਬਣਾਈ ਜਾਦੇ ਓ
@harmanbabrah2159
@harmanbabrah2159 5 жыл бұрын
Shi gll a a
@gumnaamjihaaddiwal5075
@gumnaamjihaaddiwal5075 4 жыл бұрын
Good soch
@bobbygill4414
@bobbygill4414 4 жыл бұрын
Ryt sir g
@kumarbalvir4057
@kumarbalvir4057 4 жыл бұрын
ਸਹੀ ਗੱਲ ਆ ਜੀ
@sharukamboj8691
@sharukamboj8691 4 жыл бұрын
kya bat h yr shi kya
@gurdeepsidhu2365
@gurdeepsidhu2365 4 жыл бұрын
ਜਵਾਨੀ ਵੇਹਲੀ ਆ ਕੋਈ ਕੰਮ ਸਰਕਾਰ ਨਹੀਂ ਦਿੰਦੀ,ਫ਼ਿਲਮਾਂ ਵਾਲੇ ਗਲਤ ਵਖਾ ਕੇ ਗਲਤ ਅਸਰ ਪਾਈ ਜਾ ਰਹੇ ਨੇ ਕੀ ਬਣੂ ਕੋਈ ਰੋਕ ਨਹੀਂ
@daljeetaujila7519
@daljeetaujila7519 4 жыл бұрын
ਵੀਲ ਕੁੱਲ ਸੱਚ ਕਿਹਾ ਵੀ
@harpreetkamboj3690
@harpreetkamboj3690 4 жыл бұрын
ਸੁੱਖਾ ਬਾਈ ਪੰਜਾਬੀ ਯਾਰ
@Reetteachinghub
@Reetteachinghub 4 жыл бұрын
ਤੁਸੀਂ ਵੀ ਮਸ਼ਹੂਰੀ ਕਰ ਰਹੇ ਹੋ ਸ਼ੂਟਰ ਦੀ ।। ਬੱਲੇ ੳਏ ।।।👌👌👌
@navjotsingh8313
@navjotsingh8313 4 жыл бұрын
ਹੋਰ ਦੱਸਦੇ ਟਿੱਕੂ 😂😂😂😂🤣🤣🤣
@onkarsingh7728
@onkarsingh7728 4 жыл бұрын
😂😂😂
@historyedition2214
@historyedition2214 4 жыл бұрын
😆😆😆
@ranvirsingh1246
@ranvirsingh1246 4 жыл бұрын
😂😂😂
@j.sproduction8594
@j.sproduction8594 4 жыл бұрын
Hahahahahahaha
@khushdeepsingh6647
@khushdeepsingh6647 4 жыл бұрын
🤣🤣😂😂😂😂😂😂
@gurirandhawa4773
@gurirandhawa4773 4 жыл бұрын
so excited movie lee best of luck Bj 💣😍
@borninharyana2654
@borninharyana2654 4 жыл бұрын
Awsmmm movie 😍👌😍👌👌👌👌👌👌👌👌😍😍😍😍😍😍😍😍
@simrangill4628
@simrangill4628 4 жыл бұрын
mrr ke vi jeen ni dindi aae duniya 🥺😭
@JagdeepSingh-fd4rs
@JagdeepSingh-fd4rs 5 жыл бұрын
#ਗੁੰਡਾਗ਼ਰਦੀ ਗੁੰਡਾਗ਼ਰਦੀ ਫ਼ੁਕਰਪੁਣੇਂ, ਧੌਂਸ ਜਮਾੳੁਣ ਦੀ ਕੋਸ਼ਿਸ਼ 'ਤੋਂ ਜ਼ਨਮ ਲੈਂਦੀ ਹੈ..... ਬਹੁਤ ਲੋਕ ਦੂਸਰਿਅਾਂ ਨੂੰ ਦਬਾ ਕੇ ਰੱਖਣ ਦੀ ਸੋਚ ਰੱਖਦੇ ਨੇਂ...ਓਹਨਾਂ ਨੂੰ ਲੱਗਦਾ ਹੁੰਦਾ ਕਿ ਇਸ ਤਰਾਂ ਓਹਨਾਂ ਕੋਲੋਂ ਦੁਨੀਅਾਂ ਡਰੇਗੀ.... ਪਰ ਮੂਰਖ਼ਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਹਰ ਕੋੲੀ ਡਰਦਾ ਨਹੀਂ ਹੁੰਦਾ...ਕੋੲੀ ਅੈਸਾ ਵੀ ਟੱਕਰ ਹੀ ਜਾਂਦਾ ਜਿਹੜਾ ਠੋਕ ਦਿੰਦਾ.... ਬਹੁਤੇ ਗੁੰਡਿਅਾਂ ਦਾ ਹਸ਼ਰ ਗਲੀ ਦੇ ਕੁੱਤੇ ਵਾਲਾ ਹੁੰਦਾ.....ਬੜੀ ਗੰਦੀ ਮੌਤ ਨਸੀਬ ਹੁੰਦੀ ੲੇ ਇਹਨਾਂ ਨੂੰ....ਅੰਤਿਮ ਵੇਲੇ "ਤਾਕਤਵਰ ” ਹੋਣ ਦਾ ਭਰਮ ਟੁੱਟ ਜਾਂਦਾ.... ਹੋਛੀ ਮਾਨਸਿਕਤਾ ਵਾਲਾ ਇਨਸਾਨ ਗੁੰਡਾ ਬਣਦਾ 'ਤੇ ੳੁੱਚੇ ਮਾਨਸਿਕ ਪੱਧਰ ਵਾਲਾ ਯੋਧਾ ਬਣਦਾ ... ਸਾਡੇ ਸਮਾਜ 'ਚ ਗਿਰਾਵਟ ਦੀ ਨਿਸ਼ਾਨੀਂ ਹੈ ਲੋਕਾਂ ਦਾ ਗੁੰਡਿਅਾਂ ਵੱਲ ਝੁਕਾਅ ਅਤੇ ਯੋਧਿਅਾਂ ਨਾਲੋਂ ਦੂਰੀ.... ਗੁੰਡਾ ਖ਼ੁਦ ਦੇ ਹਿੱਤਾਂ ਲੲੀ ਲੜਦਾ...ਕਮਜ਼ੋਰ ੳੁੱਤੇ ਜ਼ੁਲਮ ਕਰਦਾ....ਯੋਧਾ ਸਮਾਜਿਕ ਸੁਧਾਰ ਲੲੀ ਲੜਦਾ....ਇਹ ਅੰਤਰ ਹੈ ਯੋਧੇ ਅਤੇ ਗੁੰਡੇ ਵਿੱਚ... ਸ਼ਾੲਿਦ ਕਦੇ ਪੰਜਾਬੀਅਾਂ ਦੀ ਮੋਟੀ ਖੋਪੜੀ 'ਚ ਕੋੲੀ ਅਕਲ ਦੀ ਗੱਲ ਘੁਸ ਪਾਵੇ....ਤਾਂ ਸੁੱਖੇ, ਵਿੱਕੀ ਵਰਗੇ ਜੰਮਣ 'ਤੋਂ ਹਟ ਜਾਣਗੇ ...ਬਲਕਿ ਸਰਾਭੇ, ਭਗਤ ਸਿੰਘ ਵਰਗੇ ਜੰਮਣ ਲੱਗ ਪੈਣਗੇ....ਸ਼ਾੲਿਦ.........
@official.cheta_tera1958
@official.cheta_tera1958 4 жыл бұрын
Please Mara Chanel ko subscribe kro ji mna aapka Chanel ko subscribe kr deya ha
@manujassowal5616
@manujassowal5616 4 жыл бұрын
Bahut vadiya vichaar veer eho jehi Soch sabh Di ho jaave tan saare galat rahh toh pishe hat jange
@JagdeepSingh-fd4rs
@JagdeepSingh-fd4rs 4 жыл бұрын
@@manujassowal5616 sukria gg veer ਰੇਪ ਕਰਨ ਵਾਲਾ :ਰੇਪਿਸਟ ਕਤਲ ਕਰਨ ਵਾਲਾ :ਕਾਤਲ ਚੋਰੀ ਕਰਨ ਵਾਲਾ : ਚੋਰ ਡਾਕਾ ਮਾਰਨ ਵਾਲਾ : ਡਕੈਤ ਭਾਵ ਇਹ ਹੈ । ਜੁਰਮ ਕਰਨ ਵਾਲਾ ਮੁਜਰਿਮ ਅਪਰਾਧੀ ਹੋ ਸਕਦਾ। ਜਿਵੇ ਉਗਵਾਦੀ ਦੀ ਪਹਿਚਾਣ ਉਗਰਵਾਦ। ਪਰ ਇਥੇ ਕੁਝ ਛੋਟੀ ਸੋਚ ਵਾਲੇ ਕੋਲੀ ਚੱਟ ਲੋਕ ਸਮਾਜ ਵਿਚ ਹੁੰਦੀਆ ਘਟਨਾਵਾਂ ਨੂੰ ਅਪਰਾਧੀਆ ਦੀਆ ਜਾਤਾ ਨਸਲਾਂ ਰੰਗਰੂਪ ਨਾਲ ਸੰਬੋਧਨ ਕਰਕੇ ਲੋਕਾ ਨੂੰ ਹੋਰ ਜਾਤੀਵਾਦ ਦੀ ਨਫਰਤ ਵਿਚ ਸੁਟਣ ਦਾ ਕੰਮ ਕਰਦੇ ਹਨ। ਇਹੋ ਜਹੇ ਲੋਕਾ ਨੂੰ ਰੇਪ ਹੋਣ ਵਾਲੀ ਕੁੜੀ ਨਾਲ ਸੁਸਾਇਡ ਕਰਨ ਵਾਲੇ ਮੁੰਡੇ ਨਾਲ ਕਤਲ ਹੋਣ ਵਾਲੇ ਇੰਨਸਾਨ ਨਾਲ ਲੁਟੇ ਹੋ ਗਰੀਬ ਨਾਲ ਕੋਈ ਮਤਲਬ ਨਹੀ ਹੁੰਦਾ ।ਨਾਹੀ ਇਹ ਕਿਸੇ ਤਰਾਂ ਦੀ ਲੋੜੀਂਦੀ ਸਹਾਇਤਾ ਕਰਨ ਦੇ ਲਾਇਕ ਹੁੰਦੇ ਹਨ । ਇਹ ਸਿਰਫ ਲੋਕਾ ਨੂੰ ਆਪਸ ਵਿਚ ਵੰਡਕੇ ਰਖਦੇ ਹਨ ਤੇ ਅਹਿਸਾਸ ਵੀ ਨਹੀ ਹੋਣ ਦਿੰਦੇ। ਜਿਸ ਨਾਲ ਅਲਗ ਅਲਗ ਜਾਤਾ ਦੀ ਸਮਾਜ ਵਿਚ ਅਲਗ ਅਲਗ ਮਾੜੀ ਦਿਖ ਬਣਦੀ ਹੈ ।ਇਹ ਉਹੀ ਹੁੰਦੇ ਜਿਆਦਾਤਰ ਜਿੰਨਾ ਨੂੰ ਟੁਕੜੇ ਪੈਦੇ ਹਨ । ਇਹੋ ਜਹੇ ਲੋਕਾ ਕਰਕੇ ਹੀ ਲੋਕਾ ਵਿਚ ਏਕਤਾ ਨਹੀ ਹੁੰਦੀ ਤੇ ਜਿਥੇ ਏਕਤਾ ਨਹੀ ਉਥੇ ਗਰੀਬੀ ਬੇਰੁਜਗਾਰੀ ਬਿਮਾਰੀ ਮਹਿੰਗਾਈ ਹਮੇਸ਼ਾ ਰਹਿੰਦੀ ਹੈ । ਲੋੜੀਦਾ ਦਵਾਅ ਨਹੀ ਬਣਦਾ ਹੁਕਮਰਾਨਾ ਤੇ ਵੰਡੇ ਹੋਏ ਲੋਕਾ ਕੋਲੋ । ਜਾਗੋ ਪੰਜਾਬ
@Simu_23Noor10
@Simu_23Noor10 4 жыл бұрын
ਬਾਈ ਇਨ੍ਹਾਂ ਸੁੱਖੇ ਵਿੱਕੀ ਗੋਡਰ ਵਰਗਿਆਂ ਨੇ ਪੰਜਾਬ ਬਰਬਾਦ ਕਰਤਾ ਕਿੰਨੇ ਪੁੱਤ ਮਾਂਵਾਂ ਦੇ ਮਰਗੇ ਇੰਨਾਂ ਕਰਕੇ ਤਾਹੀ ਤਾ ਨਰਕ ਭੋਗ ਦੇ ਪਰਿਵਾਰ
@JagdeepSingh-fd4rs
@JagdeepSingh-fd4rs 4 жыл бұрын
@@Simu_23Noor10 ਸਹੀ ਫਰਮਾਇਆ ਵੀਰ ਜੀ ਬਸ ਅਜਕਲ ਮਨੁੱਖੀ ਮਾਨਸਿਕਤਾ ਸ਼ਾਇਦ ਲੱਚਰਤਾ ਗੀਤਕਾਰ ਤੇ ਅਧਾਰਿਤ ਚੱਲਦੇ ਵੈਲਪੁਣੇ ਵਾਲੀ ਸੋਚ ਰਾਜਨੀਤੀ ਨਾਲ ਸੰਬੰਧਿਤ ਗਧੇ ਨਸ਼ਾ ਪ੍ਰਮੋਟ ਕਰਨੇ ਅੱਕ ਚੁੱਕੇ ਆਂ ਇਹੋ ਜਹੀਆਂ ਖਬਰਾਂ ਸੁਣ ਸੁਣ ਕੇ
@sahitya9615
@sahitya9615 4 жыл бұрын
Best I love this film
@maan4103
@maan4103 4 жыл бұрын
ਫ਼ਿਲਮ ਨੂੰ ਮਸਾਲੇ ਲਾਏ ਗਏ ਨੇ ਖੂਬ ਹਕੀਕਤ ਤੋਂ ਤਾਂ ਬੜੀ ਦੂਰ ਆ
@tigerhunters6004
@tigerhunters6004 4 жыл бұрын
Karan veer tuci plwana de interview lende hi vdiya lagde oo veer ji
@trendsmartphone2974
@trendsmartphone2974 4 жыл бұрын
Shooter flim vich sukha nu hero banaya si is Karke gole wala seen dasiya giya
@rajvirsahota2466
@rajvirsahota2466 4 жыл бұрын
Trailer di banau
@SatnamSingh-lm9rk
@SatnamSingh-lm9rk 5 жыл бұрын
ਜਿਹੜੀ ਜੀਦਾ ਕਢਦੇ ੳਹ ਵੀ ਕਦੇ ਇਹ ਰਹ ਤੇ ਹੋਣ ਗਏ
@KajalSaini-h9m
@KajalSaini-h9m 9 ай бұрын
ਪੰਜਾਬ ਸਰਕਾਰ ਨੇ ਪੁਲਿਸ ਹਟਾ ਕੇ ਆਰਮੀ ਲਾ ਦੇਣੀ ਹੈ ਫੇਰ ਆਰਮੀ ਬਦਨਾਮ ਹੋਣੀ ਚਾਹੀਦੀ ਹੈ ਪੰਜਾਬ ਸਰਕਾਰ ਵੱਲੋਂ ਰਾਜ ਨਿਤੀ ਗਰੀਬ ਲੋਕਾਂ ਨੂੰ ਨੁਕਸਾਨ ਹੋਇਆ ਹੈ
@sunnyjassal6047
@sunnyjassal6047 4 жыл бұрын
ਮੀਡੀਆ ਵਾਲੇ ਆਪਣੇ ਨੰਬਰ ਬਣਾਉਣ ਤੇ ਹੋਏ ਆ , ਤੇ ਫਿਲਮ ਵਾਲੇ ਆਪਣੇ , ਦੋਨਾ ਦੇ ਜੁੱਤੀ ਫੇਰੋ
@alkavermaalka7719
@alkavermaalka7719 4 жыл бұрын
Muchh khadi bhut vadia song hai saray veer pra jrur sunan singar suraj verma Hk music production
@vickss8630
@vickss8630 5 жыл бұрын
50 60 bandeya ney ik banda vadd ta. Balle o gangster
@prabhjotsingh7730
@prabhjotsingh7730 5 жыл бұрын
😂😂🤣🤣🤣
@ChaloSardarKeSang
@ChaloSardarKeSang 4 жыл бұрын
@@anmoldhillon1465 guru garm ni hoyida
@bilalahmad5425
@bilalahmad5425 4 жыл бұрын
Jida wacha dam hunda o kela he 50 tu bhari hunda salya mera tanu mera L da pata !
@HauntHustle
@HauntHustle 4 жыл бұрын
@@anmoldhillon1465 fukrpuna ch aka bnda galti krda chote vr ladayia ch kush ni rakhia ik var soch ke dekh je tenu jail hogi bacho tere ghardeya da ki hal hou kise de magar lag ke chaga chaud ni kraida
@honeybhangu7956
@honeybhangu7956 4 жыл бұрын
o ta pehla kes c y osto baadh ch ta sukha ikala hi thok dinda c putt
@varyamsarhali5601
@varyamsarhali5601 4 жыл бұрын
Movie ta banni chahidia g
@jagalever6389
@jagalever6389 5 жыл бұрын
2:50 ਸੱਚ ਕੀ ਦਿਖਾਉਣ ਗੇ 100ਪਰੱਚਾ ਏਵੇਂ ਤਾਨੀ ਹੋ ਗਿਆ
@armaanrangian9532
@armaanrangian9532 4 жыл бұрын
Y sab police kardi a
@jagalever6389
@jagalever6389 4 жыл бұрын
@@armaanrangian9532 ਹਾ ਹੋ ਸਕਦਾ ਪੁਲਿਸ ਨੇ ਝੂਠੇ ਪਰਚੇ ਵੀ ਬਣਾੲੇ ਹੋਣ bro
@naveensharma7352
@naveensharma7352 4 жыл бұрын
45 parche hi veer 100 ni hi
@simonrattu3821
@simonrattu3821 3 жыл бұрын
Move kuni shadi 💪🔫
@Roh1t789
@Roh1t789 3 ай бұрын
Sahi gal hai bai😊
@hr05walaranasurajchauhan37
@hr05walaranasurajchauhan37 4 жыл бұрын
Plz stop it and R.I.P. only for our freedom fighters and army
@youngblood3849
@youngblood3849 4 жыл бұрын
Hey Freedom.fighter Is always on Top But He Was very Great Man He was gangster also But He Never Tease Any Poor people he always Ready to Help So Please dont say only Buddy He I'd very Great R.I.P sukhe paaji
@vishalpreetsingh8739
@vishalpreetsingh8739 4 жыл бұрын
ਇਕ ਬੰਦੇ ਨੂੰ ਵੰਡਣ ਵਾਸਤੇ ੫੦ ੬੦ ਲੈਕੇ ਆਇਆ ਤੁਸੀਂ ਸਾਰੀਆਂ ਸੁਣਿਆ ਮੈ ਵੀ ਸੁਣਿਆ ਕਿਡਾ ਕੁ ਬੰਦਾ ਹੋਉ ਸੁੱਖਾ ਉਤਮ ਸੋਚ ਵਾਲੇ ਬੰਦੇ ਸਮਝ ਗਏ ਹੋਣ ਗੇ
@iamsingh9285
@iamsingh9285 4 жыл бұрын
Hahhaah sahi gal
@arshdhanoa4080
@arshdhanoa4080 4 жыл бұрын
Chacha kusea Pehla sara pind ohde gal paya c pehla sukhe de
@Dhillon-i7x
@Dhillon-i7x Ай бұрын
Yes
@GurdeepSingh-oi5bi
@GurdeepSingh-oi5bi 4 жыл бұрын
Sukha veer love you...miss you y...
@dollysehgal2869
@dollysehgal2869 3 жыл бұрын
Littan pind sade pind nal hi a
@LIVEHAPPY
@LIVEHAPPY 4 жыл бұрын
Ek banda vadiya gal bol gya . Film hi bnauni hai ta sikh kom de yodehya te bnao. Jisne eh gal note kiti thoko like .
@irfaankallar9865
@irfaankallar9865 4 жыл бұрын
Miss u 22 ji sukha
@jaishriram614
@jaishriram614 5 жыл бұрын
Ok report sukha kahlo jindabadd
@jasgrewal8914
@jasgrewal8914 5 жыл бұрын
Lun sukhaaa kuttaaa
@amandhaliwal5794
@amandhaliwal5794 4 жыл бұрын
Sai gal aa bai ji
@mandersingh3940
@mandersingh3940 5 жыл бұрын
Yr movie ta aa len do
@harpreetsidhu3726
@harpreetsidhu3726 4 жыл бұрын
ਅਫਸੋਸ ਦੀ ਗੱਲ ਐ ਕੇ ਬਹੁਤ ਸਾਰੇ ਲੋਕਾਂ ਨੂੰ ਪੰਜਾਬ ਹਰਿਆਣਾ ਤੇ ਰਾਜਸਥਾਨ ਵਿਚ ਕੁਝ ਲੋਕਾਂ ਤੋਂ ਬਿਨਾਂ ਕਰਤਾਰ ਸਿੰਘ ਸਰਾਭਾ ਤੇ ਊਧਮ ਸਿੰਘ ਬਿਨਾਂ ਹੋਰ ਕੋਈ ਨਹੀਂ ਜਾਣਦਾ ਉਹਨਾਂ ਨੂੰ ਪ੍ਰਮੋਟ ਕਰੋ ਬਾਈ ਬੇਨਤੀ ਆ ਸਭ ਨੂੰ ਕਿਸੇ gangstar ਨੂ ਹੀਰੋ ਵਾਂਗ ਪ੍ਰਮੋਟ ਕਰੋਗੇ ਤਾਂ ਹੋਰ ਲੋਕ ਵੀ ਏਸ ਰਾਹ ਤੇ ਨਾਂ ਜਾਣ
@davindersingh5304
@davindersingh5304 4 жыл бұрын
ਜਿਹਨਾ ਨੂੰ ਮੋਕੇ ਦੇ ਗਵਾਹ ਦੱਸਦੇ ਇਹਨਾਂ ਸੇਵਾ ਕੀਤੀ ਲੱਗਦੀ ਸੁੱਖੇ ਨੈਂ ਤਾਂਹੀਂ ਕੁਝ ਜਿਆਦਾ ਹੀ ਢਿੱਡ ਪੀੜ ਲੱਗਦੀ ਫਿਲਮ ਬਣਨ ਕਰਕੇ ਇਹਨਾਂ ਦੇ ਬਾਕੀ ਭਾਈ ਜਖਮ ਫੇਰ ਤਾਜੇ ਹੋ ਗਏ ਹੋਣੇਂ😂
@ohikuljita8780
@ohikuljita8780 4 жыл бұрын
Muh ohne darde ne banya lagda 😂😂
@iambad7046
@iambad7046 4 жыл бұрын
Sahi keha bro
@iambad7046
@iambad7046 4 жыл бұрын
Sahi keha bro
@rashpalgill242
@rashpalgill242 4 жыл бұрын
ਏਦਾਂ ਦੀਆਂ ਫਿਲਮਾਂ ਨਹੀ ਬਣਾਉਣੀਆ ਚਾਹੀਦਾ । ਕੋਈ ਸੇਹਤ ਨਹੀ ਮਿਲਦੀ ਇਸ ਤੋ
@tajindersingh6332
@tajindersingh6332 5 жыл бұрын
Waheguru ji ka khalsa w ji kee fta o pai sach dikhao judh pahla hee bhut ho choka waheguru ji ka khalsa w ji kee fta
@SahibRamgarhiaOfficial
@SahibRamgarhiaOfficial 2 жыл бұрын
Kahlon pind mai giya ah 💯
@nimmakakar709
@nimmakakar709 4 жыл бұрын
ਜੇਕਰ ਹਰ ਇਕ ਗੱਲ ਸਚ ਦਿਖਾ ਦਿੱਤੀ ਇਸ ਫਿਲਮ ਚ ਤਾਂ ਜਿਹੜੇ ਬੰਦੇ ਓਹਦੇ ਫ਼ੈਨ ਆ ਸਬ ਵਿਰੋਧ ਕਰਨਗੇ ਸੁੱਖੇ ਦਾ .....ਸੱਚ ਆਮ ਲੋਕ ਜਾਂਨਦੇ ਆ ਜੋ ਲੋਕਲ ਨੇ
@sukhveer6482
@sukhveer6482 4 жыл бұрын
Ki gal Mara c
@maanstudioshaina1408
@maanstudioshaina1408 4 жыл бұрын
Siraaa vr
@nitinpal9455
@nitinpal9455 4 жыл бұрын
Sukha bhai zindabaad
@KulwinderSingh-ys5cc
@KulwinderSingh-ys5cc Жыл бұрын
ਸਿਰੇ ਦਾ ਡਰਪੋਕ ਬੰਦਾ ਸੀ ਸੁੱਖਾ ਚੋਰ ਲਵਲੀ ਬਾਬੇ ਨੂੰ ਜਿੰਮ ਵਿੱਚ ਕੱਲੇ ਨੂੰ ਹੀ ਮਾਰ ਆਇਆ ਸੀ
@immortal3788
@immortal3788 4 жыл бұрын
Sukha veere yaara da yaar
@gillsaab2162
@gillsaab2162 4 жыл бұрын
Trailer attt a
@hi-bruh3748
@hi-bruh3748 4 жыл бұрын
Veere sadak bht vdia Bani a saaf
@indiatalent7028
@indiatalent7028 4 жыл бұрын
Koi hor be khabar dikha do Veer Film lye masala jruri hai
@rahulsandhewalshorts7869
@rahulsandhewalshorts7869 4 жыл бұрын
Kato ave film de piche paye j bnni ta release hon do j ode ch ldhiea ta end ch ah v dasea oda ki niteja so veer req ave ida diea news na pao
@HarpreetSingh-ib3ry
@HarpreetSingh-ib3ry 5 жыл бұрын
Midia to bad msala kon londe aa
@rohitbanger1121
@rohitbanger1121 4 жыл бұрын
Schi nhi a bro movie vich ta pind vich road left side ta Shepherad bro 😎
@7shorts705
@7shorts705 5 жыл бұрын
Biography movie dnt need xtra Masala Sikho kuch Hollywood Biography 99% as it paesh krde ne but apne vaaley 2,4 ganay GF v jarur add karde
@dharmndryadav169
@dharmndryadav169 4 жыл бұрын
ਮੀਡੀਆ ਕਿਹੜਾ ਸੱਚ ਬੋਲਦਾ
@akashmehra1689
@akashmehra1689 3 жыл бұрын
Miss you sukhe veer
@happysihaniya4491
@happysihaniya4491 5 жыл бұрын
Rip this news Channel!!
@surinderkhosa5277
@surinderkhosa5277 5 жыл бұрын
ਸ਼ਬਦ ਗੈਂਗਸਟਰ
@user-mafia1997
@user-mafia1997 4 жыл бұрын
Sukha veer jindbad
@sarvivalgamer526
@sarvivalgamer526 4 жыл бұрын
Film bohut vadia aa
@sukhveer6482
@sukhveer6482 4 жыл бұрын
Tu dekhli
@jitveerkhangura9931
@jitveerkhangura9931 4 жыл бұрын
Meeddeya badi smaz seva karan laga 🤣🤣🤣 News ch banda 1 marda dasde 3 marge ggg🤣🤣🤣🤣
@jaschahal6673
@jaschahal6673 4 жыл бұрын
Stop these kind of movie's. .... punjab vich te already singer's hi bahut ne beda gark karne layi. ....
@sukhchopra9772
@sukhchopra9772 4 жыл бұрын
Ur ryt, koi smje ta
@sahildutta9093
@sahildutta9093 2 жыл бұрын
Log bnate hai is halat Mai admi ko
@RavindraKumar-bo2su
@RavindraKumar-bo2su 4 жыл бұрын
Miss u brother
@balwindersingh3909
@balwindersingh3909 4 жыл бұрын
Sahi aa bro
@Isro295
@Isro295 4 жыл бұрын
inni charcha taan kade bhagat singh di ni kiti chanel waliya ne
@sukhsoni4076
@sukhsoni4076 5 жыл бұрын
Gurudawara sahib jaya kro tusi ki lena filma to
@Simu_23Noor10
@Simu_23Noor10 4 жыл бұрын
ਉਹ ਯਾਰ ਕਿਆ ਲੜਾਈ ਸੜਕ ਪਰ ਸੜਕਾਂ ਪਰ ਹਰ ਦਿਨ ਬਹੁਤ ਵਾਰਦਾਤਾਂ ਹੁੰਦੀਆਂ ਮਾੜੀ ਤਾ ਲੋਕਾਂ ਦੀ ਸੋਚ ਏ /ਜੇ ਸੰਤ ਭਿੰਡਰਾਵਾਲੇ ਹੁੰਦੇ ਕੋਈ ਗੈਗਸਟਰ ਬੈਸਟਰ ਨੀ ਹੋਣੇ ਸੀ ਪੰਜਾਬ ਚ
@varindersandhuvarindersand2768
@varindersandhuvarindersand2768 4 жыл бұрын
Right bro
@sidhu-ki4vd
@sidhu-ki4vd 4 жыл бұрын
Hor kine maamle aa news Ch dikhaun lyi...ehna reporters nu filma gaaneya to e ni c fursat😡😡😡
@desibhagti6537
@desibhagti6537 4 жыл бұрын
Shooter movie bhahut achi lagti hai
@sajidmanj9192
@sajidmanj9192 4 жыл бұрын
Very nice
@jessicalouis3833
@jessicalouis3833 5 жыл бұрын
Movie Bann hone chaidi
@mafiyamanindercharik7563
@mafiyamanindercharik7563 5 жыл бұрын
R Tv waleo tuc kihda msala nhi laody
@nirvailaulakh209
@nirvailaulakh209 5 жыл бұрын
bai ajje tahh trailer ch e eddaa a tahh purri film ch kinna masalaa laiaaa hou
@gunianwala3025
@gunianwala3025 4 жыл бұрын
ਗੁਰਨਾਮ ਸਿੰਘ ਮੇਰੀ ਭੂਆ ਜੀ ਦਾ ਪੁੱਤਰ ਆ ਮੇਰਾ ਵੀਰ ਆ ਗੁਰਨਾਮ ਅਮਰੀਕਾ ਆ
@sheetalchopra6246
@sheetalchopra6246 4 жыл бұрын
Gangster te movie na bano plss
@KomalSharma-yc6jb
@KomalSharma-yc6jb 4 жыл бұрын
Right 👍 sukhe 22 ne EDA ni kitta kuj v
@yatika4204
@yatika4204 3 жыл бұрын
Sukha kahlwon sharpshooter godfather
@RITIKANAHAR-x8j
@RITIKANAHAR-x8j Жыл бұрын
Sahi gal aa
@sameerpardhan2758
@sameerpardhan2758 4 жыл бұрын
Bhai tannu ki karna h a ae story saadde uper dipend karda h ki mannu ki banana h
@Noor_Pb02
@Noor_Pb02 4 жыл бұрын
ਵੀਰੋ ਜਿਨਾ ਸੁਰਮੈਆ ਕੋਮ ਦੈਸ ਵਾਸਤੈ ਕੁੰਛ ਕਿਤਾ ਹੈ ਉਹਨਾਂ ਨੂੰ ਵੀ ਯਾਦ ਕਰੋ ਰੋਜ 4ਤੋ 5 ਲਾਸਾ ਫੋਜੀਆ ਦੀਆ ਆਉਦੀਆ ਹਨ ਉਹਨਾਂ ਨੂੰ ਵੀ ਨਿਉ ਜਨਰੈਸਨ ਨੂੰ ਦਿਖਾਉ ।
@kapilemboedryworkskapilemb6921
@kapilemboedryworkskapilemb6921 5 жыл бұрын
Talwar lggi c gurnam de fer o u.s.a chla gea c
@ikamgupta4538
@ikamgupta4538 5 жыл бұрын
aap ji nu kive pta ji
@SanjivKumar-sv2wo
@SanjivKumar-sv2wo 4 жыл бұрын
Bassi saab kive o
@SanjivKumar-sv2wo
@SanjivKumar-sv2wo 4 жыл бұрын
Main jalndhar to hi aw apa jande aw ik duje nu par bht time to gl ni hoyi apni
@kapilemboedryworkskapilemb6921
@kapilemboedryworkskapilemb6921 4 жыл бұрын
@@SanjivKumar-sv2wo love u shote veer
@kapilemboedryworkskapilemb6921
@kapilemboedryworkskapilemb6921 4 жыл бұрын
@@SanjivKumar-sv2wo bdia bdia meri jn hor shote veer ghar pariwar sab kidda
@soodsonu3784
@soodsonu3784 4 жыл бұрын
J. Film bnoni.yr us bnde di.sachayi.dekhyo yr
@lovelysandhu2579
@lovelysandhu2579 4 жыл бұрын
Yr film release na howa
How Strong Is Tape?
00:24
Stokes Twins
Рет қаралды 96 МЛН
White Punjab I Full Movie 4K I Kaka I Kartar Cheema I Punjabi Movie 2024
1:59:21
The Theatre Army Films
Рет қаралды 3,5 МЛН