Show with Dr Gurdarshan Singh Dhillon | Sikh | Historian | EP 381 | Talk with Rattan

  Рет қаралды 16,228

Talk with Rattan

Talk with Rattan

6 ай бұрын

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
spotify.link/5kdV7e2q2yb
Download Amazon Music App and Follow Talk with Rattan Podcast
music.amazon.in/podcasts/a21a...
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
ALL RIGHTS RESERVED © TALK WITH RATTAN

Пікірлер: 160
@Jap1423
@Jap1423 6 ай бұрын
ਢਿੱਲੋਂ ਸਾਹਿਬ ਸਿੱਖ ਧਰਮ ਦੇ ਬਹੁਤ ਤੋਂ ਟੌਪ ਕਾਲਸ ਵਿਦਵਾਨ ਹਨ ਮੰਨੂ ਵਾਦੀ ਮੁਰਦਾਬਾਦ
@GurmeetSingh-oc1sn
@GurmeetSingh-oc1sn 6 ай бұрын
ਬਹੁਤ ਵਧੀਆ ਵਿਚਾਰ ਸੁਝਵਾਨ ਭਾਈ ਦਰਸ਼ਨ ਸਿੱਘ ਜੀ 🙏🙏 ਹੁਣ ਸਿੱਖ ਕੌਮ ਨੂੰ ਕਿਸੇ ਜਥੇਦਾਰ ਕਿਸੇ ਐਸਜੀਪੀਸੀ ਨਰਾਇਣੂ ਮਹੰਤਾ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਜੋ ਕੰਮ ਕਰਨਾ ਸ੍ਰੀ ਗੂਰੁ ਗ੍ਰੰਥ ਸਾਹਿਬ ਜੀ ਤੋਂ ਆਗਿਆ ਨਾਲ ਨਤਮਸਤਕ ਹੋ ਕੇ ਲੈਣਾ ਬਣਦਾ
@user-fp6rj3be1q
@user-fp6rj3be1q 5 ай бұрын
ਣਣਣ
@avnindergrewal
@avnindergrewal 6 ай бұрын
ਗੁਰਦਰਸ਼ਨ ਸਿੰਘ ਢਿੱਲੋਂ ਦਾ ਸਿੱਖ ਧਰਮ ਵਿੱਚ ਡੂੰਘਾ ਗਿਆਨ ਅਤੇ ਮੁਹਾਰਤ ਉਹਨਾਂ ਨੂੰ ਸਿੱਖਾਂ ਦੇ ਅਨਮੋਲ ਖਜ਼ਾਨੇ ਦੇ ਅਹੁਦੇ ਲਈ ਇੱਕ ਯੋਗ ਉਮੀਦਵਾਰ ਬਣਾਉਂਦੀ ਹੈ। ਸਿੱਖ ਧਰਮ ਦੀਆਂ ਸਿੱਖਿਆਵਾਂ ਨੂੰ ਸਿਆਣਪ ਅਤੇ ਅਧਿਕਾਰ ਨਾਲ ਸਮਝਾਉਣ ਦੀ ਉਨ੍ਹਾਂ ਦੀ ਯੋਗਤਾ ਸੱਚਮੁੱਚ ਸ਼ਲਾਘਾਯੋਗ ਹੈ। ਉਨ੍ਹਾਂ ਨੇ ਬਿਨਾਂ ਸ਼ੱਕ ਆਪਣੇ ਆਪ ਨੂੰ ਸਾਡੇ ਸਮੇਂ ਦੇ ਸਭ ਤੋਂ ਵਧੀਆ ਸਿੱਖ ਇਤਿਹਾਸਕਾਰਾਂ ਵਿੱਚੋਂ ਇੱਕ ਸਾਬਤ ਕੀਤਾ ਹੈ। #Sikhism #SikhHistory #Respect
@sarabjitSingh-vd2lz
@sarabjitSingh-vd2lz 6 ай бұрын
ਭਾਈ ਦਰਸ਼ਨ ਸਿੰਘ ਜੀ ਆਨੰਦ ਆ ਗਿਆ ਵੀਚਾਰ ਸ੍ਰਵਨ ਕਰ ਕੇ ।
@manpreetmann3095
@manpreetmann3095 6 ай бұрын
Gurdarshan
@gagigagi-td7jv
@gagigagi-td7jv 6 ай бұрын
🙏🙏
@ManpreetSingh-wn2sg
@ManpreetSingh-wn2sg 6 ай бұрын
ਧੰਨਵਾਦ ਬਾਈ ਰਤਨ ਵੀਰ ਬਹੁਤ ਵਧੀਆ ਕੰਮ ਕਰਦੇ ਓ ਮਹਿਮਾਨ ਜੀ ਦੇ ਬਹੁਤ ਵਧੀਆ ਵਿਚਾਰ ਹਨ ਜੀ 🙏🙏
@pukhrajgrewal215
@pukhrajgrewal215 6 ай бұрын
ਅੱਜ ਤੱਕ ਦੀ ਸਭ ਤੋ good interview ❤❤
@gurnamkaurdulat3883
@gurnamkaurdulat3883 6 ай бұрын
ਬਹੁਤ ਵਧੀਆ ਗੱਲ ਬਾਤ। ਕਿਸੇ ਵਿਚੋਲੇ ਦੀ ਲੋੜ ਨਹੀਂ । ਗੁਰੂ ਨਾਲ ਸਿੱਧੀ ਗੱਲਬਾਤ ਕਰੀਏ।
@daljitsingh7594
@daljitsingh7594 Ай бұрын
ਸਿੱਖਾਂ ਦਾ ਪੰਥਕ ਸੋਚ ਅਤੇ ਗੁਰੂ ਨਾਨਕ ਸੋਚ ਪੂਰੀ ਤਰ੍ਹਾਂ ਆਪਣੇ ਆਪ ਦੇ ਵਿਰੋਧੀ ਹਨ
@makhansidhu5608
@makhansidhu5608 6 ай бұрын
ਢਿੱਲੋਂ ਸਾਹਿਬ ਜੀ ਦੀਆਂ ਗੱਲਾਂ ਸੌ ਪ੍ਰਤੀਸ਼ਤ ਸਹੀ ਹਨ ਉਹਨਾਂ ਨੂੰ ਸਿੱਖ ਧਰਮ ਬਾਰੇ ਅਤੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਵਧੀਆ ਜਾਣਕਾਰੀ ਹੈ , ਸਿੱਖ ਕੌਮ ਨੂੰ ਢਿੱਲੋਂ ਸਾਹਿਬ ਦੇ ਕਹਿਣ ਮੁਤਾਬਕ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੀ ਸੇਧ ਲੈਣੀ ਚਾਹੀਦੀ ਹੈ, ਹੋਰ ਕਿਤੇ ਜਾਣ ਦੀ ਲੋੜ ਨਹੀਂ ਹੈ।
@zaildarcheema106
@zaildarcheema106 7 күн бұрын
ਬਹੁਤ ਵਧੀਆ ਵੀਚਾਰ ਡਾਕਟਰ ਸਾਹਿਬ ਜੀ
@GurmeetSingh-oc1sn
@GurmeetSingh-oc1sn 6 ай бұрын
ਸੱਭ ਗ੍ਰੰਥਾਂ ਦਾ ਨਿਚੋੜ ਧੰਨ ਸ੍ਰੀ ਗੂਰੁ ਗ੍ਰੰਥ ਸਾਹਿਬ ਜੀ ਵਾਹਿਗੂਰੁ ਜੀ ਕਾ ਖ਼ਾਲਸਾ ਵਾਹਿਗੂਰੁ ਜੀ ਕੀ ਫ਼ਤਿਹ 🙏🙏
@RanbirsinghSweety-is8hk
@RanbirsinghSweety-is8hk 6 ай бұрын
Gurmeet ji I appreciate your comment please write more on this topic
@narinderpalsingh3800
@narinderpalsingh3800 6 ай бұрын
ਬਹੁਤ vadia ਧਾਲੀਵਾਲ ਜੀ . ਤੁਸੀਂ ਜੋ ਵੀ ਬੁਲਾਰਾ ਲਿਆਉਂਦੇ ਹੋ ਬਾਕਮਾਲ ਹੁੰਦਾ ਹੈ । ਤੁਹਾਡੇ ਪੋਡਾਸਟ ਤੇ ਗੱਲ ਬਾਤ ਪ੍ਰੋਗਰਾਮ ਬੁਲਾਰਿਆ ਲੈ ਕੇ ਅਸੀ ਰੋਜ਼ ਇੰਤਜ਼ਾਰ ਕਰਦੇ ਹਾਂ । ਧੰਨਵਾਦ
@pashminderkaur9947
@pashminderkaur9947 6 ай бұрын
ਸਿੱਖ ਧਰਮ ਦੀ ਪਰਿਭਾਸ਼ਾ ਬਹੁਤ ਵਧੀਆ ਤਰੀਕੇ ਨਾਲ ਆਮ ਬੋਲਚਾਲ ਦੇ ਉਦਾਹਰਨ ਦੇ ਸਮਝਾਇਆ ਹੈ । ***** ਰਾਮ ਮੰਦਰ ਦੇ ਉਦਘਾਟਨ ਮੌਕੇ , ਭੇਜੇਂ ਗੲਏ ਸਦਾ ਪਤਰ ਉਪਰ ਭੀ ਤਰਕ ਸੰਗਤ ਉਦਾਹਰਨ ਦਿੱਤਾ ਹੈ ।
@prabhjotbainsatwal249
@prabhjotbainsatwal249 6 ай бұрын
Wahaeguru ji kaa Khalsa Wahaeguru ji kii Fateh 🙏🙏
@ravibaj5434
@ravibaj5434 6 ай бұрын
Long live Dr Sahib
@SandeepMaholi5m
@SandeepMaholi5m 14 күн бұрын
Waheguru ji ka Khalsa Waheguru ji ki Fateh 🙏 Very Good Motivation..,.🙏
@user-sn6vk4yy4r
@user-sn6vk4yy4r 5 ай бұрын
Excellent presentation.Every person should learn about Guru Granth Sahib from this interview
@lalykooner1
@lalykooner1 6 ай бұрын
Waheguru Ji simple and clear explanation luv it
@deepkatnoria1841
@deepkatnoria1841 6 ай бұрын
,ਸਿੱਧੀ ਜਿਹੀ ਗੱਲ ਆ ਖਾਲਸਾ ਪੰਥ ਦਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਨਾਲ ਕੋਈ ਸੰਬੰਧ ਨਹੀਂ ਆ,, ਖਾਲਸਾ ਪੰਥ ਸਿੱਖ ਧਰਮ ਇੱਕ ਵੱਖਰਾ ਤੇ ਨਿਆਰਾ ਪਰਮ ਹੈ,, ਹਰ ਇੱਕ ਸਿੱਖ ਨੂੰ ਆਪਣੀ ਜ਼ਿੰਮੇਵਾਰੀ ਆਪ ਸਮਝਣੀ ਚਾਹੀਦੀ ਹੈ ਗੁਰੂ ਸਾਹਿਬ ਦੇ ਸਿੱਖ ਨੂੰ ਕਿਸੇ ਜਥੇਦਾਰ ਕਿਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਟੇਕ ਨਹੀਂ ਰੱਖਣੀ ਚਾਹੀਦੀ
@user-ps2ug6qy7p
@user-ps2ug6qy7p 5 ай бұрын
Waheguru kirpa rakhan chardi kala bakhshan ji 🙏
@Driver-FN714
@Driver-FN714 6 ай бұрын
Thanks ਢਿਲ਼ੋ ਸਾਬ
@prabhdyalsingh4722
@prabhdyalsingh4722 4 ай бұрын
ਦੁਨੀਆ ਚ ਵਸਦੇ ਸਿੱਖ ਜਾਂ ਹੋਰ, ਜਿਸ ਕੰਮ ਦੀ ਅਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋ ਹੁਕਮਨਾਮਾ ਲੈ ਕੇ ਕਰਦੇ ਹਨ ਉਸ ਕੰਮ ਨੂੰ ਗੁਰੂ ਸਾਹਿਬ ਆਪ ਸੰਪੂਰਨ ਕਰਦੇ ਹਨ। ਘਰ ਦੀ ਨੀਂਹ ਰੱਖਣੀ ਹੋਵੇ ਜਾਂ ਨਵੇ ਜਨਮੇ ਬੱਚੇ ਦਾ ਨਾਮਕਰਨ ਕਰਨਾ ਹੋਵੇ ਆਦਿ ਸਭ ਕੰਮ ਹੁਕਮਨਾਮਾ ਲੈ ਕੇ ਹੀ ਕਰਨੇ ਚਾਹੀਦੇ ਹਨ।
@RajinderSingh-
@RajinderSingh- 5 ай бұрын
Ehnu kehnde vidwan Dr dhilon sb grate Sikh. Wahegurij ji
@amansandhu775
@amansandhu775 6 ай бұрын
Gurdharshan Singh ji salute you waheguru ji mehar kre tusi bahut achi tarah smja jande ho par Punjab de sikh Kom khusre ban gye aa Zinda laash ban gye aa sikh Kom Punjab nu barbad kar dita Sadi Kom nachaar ban ke hun sikh sirf nachaar ban gye aa
@Punjzaabi_guy_
@Punjzaabi_guy_ 6 ай бұрын
Sikhs should get Guru Nanak dev ji s gyan Godri Sahib back..
@user-tt3ii9pj8j
@user-tt3ii9pj8j 6 ай бұрын
Thanks Dr sabb very good
@JagtarSingh-tn9oh
@JagtarSingh-tn9oh 6 ай бұрын
Waheguru ji ka khalsa waheguru ji ki Fateh 🙏🏻🚩
@harnoorsingh9633
@harnoorsingh9633 6 ай бұрын
ਬਹੁਤ ਸੋਹਣੀ ਇੰਟਰਵਿਊ
@jasbirpalsingh8910
@jasbirpalsingh8910 6 ай бұрын
Waheguru ji
@mohindersingh1435
@mohindersingh1435 6 ай бұрын
Very nicely explained Appreciate your views
@jagmohansingh4581
@jagmohansingh4581 6 ай бұрын
Bohat vadhiya Dr.Saab👍
@billakler9703
@billakler9703 6 ай бұрын
ਬਹੁਤ ਵਧੀਆ ਗੱਲ ਬਾਤ ਕੀਤੀ ੲੈ
@jeevkiran3081
@jeevkiran3081 6 ай бұрын
ਬਹੁਤ ਵਧੀਆ ਗੱਲਬਾਤ
@wakeup_call1
@wakeup_call1 5 ай бұрын
ਰਤਨਦੀਪ ਸਿੰਘ ਧਾਲੀਵਾਲ ਜੀ ਤੁਸੀਂ ਬਹੁਤ ਵਦੀਆ ਉਪਰਾਲਾ ਕਰ ਰਹੇ ਓ ਕਰਨਾ ਵੀ ਚਾਹੀਦਾ ਪਰ ਇਕ ਸਵਾਲ ਆ ਕੇ ਤੁਹਾਡੇ ਸੁਖਬੀਰ ਬਾਦਲ ਹੋਣਾ ਨਾਲ ਜਾਂ ਬਾਦਲ ਪਰਵਾਰ ਨਾਲ ਕਿ ਸੰਬੰਧ ਹਨ ਜੀ ?
@user-ul2oc4cq6p
@user-ul2oc4cq6p 5 ай бұрын
ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ।।
@gurangadsinghsandhu6205
@gurangadsinghsandhu6205 6 ай бұрын
Bahut vadhia ji
@sukhdevsingh2445
@sukhdevsingh2445 6 ай бұрын
Waheguru sahib ji mehar karo
@Haritihas1699
@Haritihas1699 5 ай бұрын
ਅਠਾਰ੍ਹਵੀਂ ਸਦੀ ਚ ਕਿੰਨੇ ਸਿੰਘ ਸ੍ਰੀ ਦਰਬਾਰ ਸਾਹਿਬ ਜੋਤ ਲਗਾਉਣ ਤੇ ਦਰਸ਼ਨਾਂ ਤੇ ਇਸ਼ਨਾਨਾਂ ਲਈ ਸ਼ਹੜਤਾਂ ਦਿੰਦੇ ਰਹੇ ਨੇ ਜੀ,ਜੇਕਰ ਇਹ ਗੱਲ ਸੀ ਤਾਂ ਕਿਉਂ??? ਸ੍ਰੀ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ, ਜਥੇਦਾਰ ਸਾਹਿਬ ਦੇ ਰੁਤਬੇ ਨੂੰ ਸੁੱਟਣ ਦੀ ਤਿਆਰੀ ਬੜੇ ਜੋਰ ਨਾਲ ਚੱਲ ਰਹੀ ਐ ਜੀ, ਤਿਆਰ ਹੋ ਜਾਵੋ ਬਚਾਉਣ ਲਈ। ਅਸੀ ਪੂਜਦੇ ਨਹੀਂ ਪਰ ਸਮਝਦੇ ਜਰੂਰ ਹਾਂ।
@manjitsingh495
@manjitsingh495 6 ай бұрын
Thnx for this video
@AmandeepSingh-bu4wn
@AmandeepSingh-bu4wn 6 ай бұрын
ਬਹੁਤ ਵਧੀਆ ਵਿਚਾਰ ਜੀ
@RanbirsinghSweety-is8hk
@RanbirsinghSweety-is8hk 6 ай бұрын
Duje de dharm nu nindo na ohna da dharm ohna nu Mubarak apne dharm te maan karo pake raho sikh daram latest hai bhai ghania ji ne sab ton pehla Red cross di sthapna keeti dunia diya sarian problems da hal Guru granth sahib vigianik treeke nal hal karda hai waheguru ji ka khalsa waheguru ji kee fateh ji
@satwindersingh-mq4rq
@satwindersingh-mq4rq 5 ай бұрын
Oh nind de ni Bass Sikh Dharam da te hindu dharam da difference dass rhe ne !
@sarabjitSingh-vd2lz
@sarabjitSingh-vd2lz 6 ай бұрын
VERY good Rattan
@user-tt3ii9pj8j
@user-tt3ii9pj8j 6 ай бұрын
Dr sabb biggest scholars
@paramjitparamjit1070
@paramjitparamjit1070 6 ай бұрын
Good rattan vir
@majhailamericawala
@majhailamericawala 6 ай бұрын
Good explanation
@jagjitsingh8827
@jagjitsingh8827 5 ай бұрын
GOOD JOB BHAJI
@balrajsingh8901
@balrajsingh8901 5 ай бұрын
ਪਾਣੀ ਵਿੱਚ ਰਹਿਣ ਵਾਲਾ, ਮਗਰ ਨਾਲ ਵੈਰ ਨਹੀਂ ਪਾਲ ਸਕਦਾ।
@SukhdevSingh-bp6yf
@SukhdevSingh-bp6yf 5 ай бұрын
Nice Discussion
@baldevnirwan4122
@baldevnirwan4122 6 ай бұрын
ਰਾਜਨੀਤਿਕ ਸਮਾਗਮ ਸੀ ਧਾਰਮਿਕ ਨਹੀਂ ਕਾਰਡ ਪਹਲੀ ਬਾਰ ਦਿੱਤੇ ਗਏ ਭਬਿੱਖ ਬਿਚ ਦੇਣ ਦੀ ਲੋੜ ਨਹੀਂ।
@daljitsingh4430
@daljitsingh4430 6 ай бұрын
Respect respect
@Gabbarbathinda
@Gabbarbathinda 6 ай бұрын
ਡਾਕਟਰ ਜੀ ਵੀ ਸਿਆਣੀਆ ਗੱਲਾਂ ਕਰਨ ਲੱਗ ਪਏ ❤ Nz ਆਲੇ ਬਾਬਿਆ ਦੀ ਜੈ
@jeonaaaaJATT
@jeonaaaaJATT 6 ай бұрын
nz vala baba kon 22
@Gabbarbathinda
@Gabbarbathinda 6 ай бұрын
@@jeonaaaaJATT Radio virsa NZ
@satwindersingh-mq4rq
@satwindersingh-mq4rq 5 ай бұрын
​@@jeonaaaaJATTHarnek singh neki !
@jeonaaaaJATT
@jeonaaaaJATT 5 ай бұрын
@@satwindersingh-mq4rq neki bhen da Yaar keda baba iko kam a oda virodh karna bus gal jedi marji hovey
@farheenbasit806
@farheenbasit806 6 ай бұрын
Giyani jee please correct yourself Quran naal naal likhaya gya c, ohdi jild baad ich hoyi c and tarteeb b bad ich hui aa but likhne da km naal naal shuru c. Issi trha bible hai and Torah.
@Sukhpal.Giddarbaha
@Sukhpal.Giddarbaha 6 ай бұрын
🙏
@BaljeetSingh-fr3by
@BaljeetSingh-fr3by 5 ай бұрын
🙏🙏🙏🙏🙏
@kamalkaur8243
@kamalkaur8243 6 ай бұрын
👍👍👍🙏🙏
@daljitsingh4430
@daljitsingh4430 6 ай бұрын
Swad aa geya
@MasterShamsherSingh
@MasterShamsherSingh 6 ай бұрын
👍👍👍👍👍👍👍👍👍👍👍👍👍👍👍👍👍👍👍👍👍
@JaswinderSingh-pl5vc
@JaswinderSingh-pl5vc 5 ай бұрын
We need such scholars to clarify and bring sikhs back to the source of knowledge Guru Granth Sahib. Sikhs are on wrong track that is main reason of suffering of sikhs. All mighty bless him🙏🙏🙏
@user-xq2nv7wy3z
@user-xq2nv7wy3z 6 ай бұрын
Sgpc 1920 ch bni a 1925 ch act bnya
@daljitsingh8832
@daljitsingh8832 6 ай бұрын
ਡਾਕਟਰ ਗੁਰਦਰਸ਼ਨ ਸਿੰਘ ਢਿੱਲੋ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੇ ਪੀ ਐਸ ਗਿੱਲ ਆਪ ਜੀ ਨੂੰ ਕਹਿੰਦਾ ਸੀ ਕੇ ਤੈਨੂੰ ਪੱਗ ਨੀ ਬੰਨ ਨਹੀਂ ਆਉਂਦੀ ਪਰ ਤੁਸੀਂ ਇਹੋ ਜਿਹੇ ਲੰਡਰ ਬੰਦਿਆਂ ਨੂੰ ਪੱਗਾਂ ਬੰਨਣੀਆਂ ਸਿਖਾਉਣ ਵਾਲੇ ਹੋ ਪੱਗ ਦੀ ਡੈਫੀਨੇਸ਼ਨ ਸਿਖਾਉਣ ਵਾਲੇ ਹੋ ਹੋਰ ਠੋਕੋ ਹੋਰ ਠੋਕੋ
@RajinderSingh-
@RajinderSingh- 5 ай бұрын
Thoda peo gill gea hor bure v jaange
@simranjitkaur6258
@simranjitkaur6258 6 ай бұрын
Sada apna dimang sada apna point of view hai kisi dey kehen tey nhi chalna ….baki sadey gurua ney sab đi khushi ch khush hona sikhaya ….sarey Hindu samaj nu jai shri ram 🙏🙏
@ManpreetSingh-wn2sg
@ManpreetSingh-wn2sg 6 ай бұрын
Bhene tuc shi kiha pr j apna dimag use krna te point of view manana naal naal gurua da updes v phir taa jo guru ne kiha o manno apna dimaag te point of view ni vrtna j gurbani anusaar hi chlna… aas krda tuc smj gye hovoge vadheiyaa mere hindu veera nu 🙏
@simranjitkaur6258
@simranjitkaur6258 6 ай бұрын
@@ManpreetSingh-wn2sg bani vich jo hai asi oh managey na ki koi v aakey kuch v bol jaye veer ji oh managey …..🙏
@deepindersidhu3650
@deepindersidhu3650 6 ай бұрын
What about demolating masjid and building a temple. Is that fair? Is that any religious act? No. So we should also keep in mind razed masjid.
@satwindersingh-mq4rq
@satwindersingh-mq4rq 5 ай бұрын
I Diss agree with you because you have a lack knowladge !
@gurnamkaurdulat3883
@gurnamkaurdulat3883 6 ай бұрын
ਥਾਪਿਆ ਨ ਜਾਇ ਕੀਤਾ ਨ ਹੋਇ।
@Patiala89
@Patiala89 6 ай бұрын
Dr sahib lokan nu jodn wali gal krya kro todn wali nhi .
@satwindersingh-mq4rq
@satwindersingh-mq4rq 5 ай бұрын
Guru Granth sahib Jodde hi ne todde ni !
@shinda222raman7
@shinda222raman7 6 ай бұрын
Sire laati 🙏🙏
@livingwordofgodjesuslove6619
@livingwordofgodjesuslove6619 6 ай бұрын
Bible Jesus Christ ne v likhi te apostles ne v bhai ji read kro ohna ne kime te kida likhi a
@jagmeetbrar3742
@jagmeetbrar3742 6 ай бұрын
Dalit bhagat jada ne eh boliya si guru sahib ji ne Manu lagda es tarha boliya hona mare Sikh ja mare bache ja mare log ghat educate ne ehna nu samaj nai lagni eh boliya ho saqda sardar Saab Baki rabb janda
@GurdeepSingh-rw6qo
@GurdeepSingh-rw6qo 6 ай бұрын
Ah gla sabt karn di sikha nu kyo lod paindi aa hor koma nu kiyo ni
@BalwinderSingh-pf2nr
@BalwinderSingh-pf2nr 21 күн бұрын
SGPC IS NOTHINGS FRONT OF AKAALI BABA PHOOLAA SINGH G KHAALLSSAA & BABA BUTDAA SAAHIB G !! SGPC ONLY A STRUCTURE FOR SEWAA FOR *******SRI GURRU GRANTH SAAHIB MAHAARAAJ G******* !!
@saddu.111
@saddu.111 2 ай бұрын
Bhai sahib Aap log hamesha dusre dharm ke bare mein ulat pulat bolte rahte ho par jab aap ke dharm ke khilaf kuch bhi kahten hai aap gali galoch karne lagte ho. Aap se anurodh hai ki aap apne dharm ke bare main bola Karo aap dusre dharm main apni nak koin dalte ho. Apne miyan mithoo
@baldevnirwan4122
@baldevnirwan4122 6 ай бұрын
ਮੰਦਿਰ ਦੀ ਮੂਰਤੀ ਬੀ ਕਨੂੰਨੀ ਆਦਮੀ ਹੈ।
@jashanbirsingh5612
@jashanbirsingh5612 6 ай бұрын
ehnu khende mooh te chaperr
@gurkiratbhinder5005
@gurkiratbhinder5005 6 ай бұрын
Chwl sire da
@satwindersingh-mq4rq
@satwindersingh-mq4rq 5 ай бұрын
Chawal tann tu a Eh sikh scholar ne tu tann Ehna de nere tere v nahi a sala chawaldeen jiha !
@farheenbasit806
@farheenbasit806 6 ай бұрын
Gayani jee jay tussi hinduan dy baary bolan tu gureeez kita ty bina sochy smjhy muslims nu kyn bol rahy ho? Book is by Allah and Allah is supreme na k prophet. Isi trha bible hai. Mehrbani tussi next bolan to parhaiz kro thanu taaan basic knowledge hy ni islam di
@satwindersingh-mq4rq
@satwindersingh-mq4rq 5 ай бұрын
Maharaj ji eh sikh scholars ne Eve chawalan na mereya karo ehna ne resarch karke hi kiha a kujj binna resarch kitte kujj ni boalde ne !
@farheenbasit806
@farheenbasit806 5 ай бұрын
@@satwindersingh-mq4rq bakwas apny kol rkhya karo, main ap Muslim aan ty inna ton wad research aa Meri. Inna nu chup rehna chahida jay pta nhi aa ty
@satwindersingh-mq4rq
@satwindersingh-mq4rq 5 ай бұрын
@@farheenbasit806 Jo eh Ghore te gha bare dass rhe te quran sharif bare o glt a ke quran sharif exect time tonn baad wich likhi gye a ? Ik parameter hunda historic granthan di authanticity proof hundi a Ke oh granth kdon kithe te kinna puranna a oss parameter utte sirf our sirf gurugranth sahib hi Kre uttre horr koi granth ni Oss parameter utte khda utterya ! Eh parameter German tonn sikh ke aye ne te eh parameter goreya ne historic dastaveza nu cheack krn lye bnayea a eve na scholars tonn vdde bann jayea karo ! Theek a ehe teri soach a paar eh bre vadde scholar ne !
@satwindersingh-mq4rq
@satwindersingh-mq4rq 5 ай бұрын
@@farheenbasit806 Naale je debate karni hundi a taannn binna gallan tonn izzat naal kareya karo samje !
@farheenbasit806
@farheenbasit806 5 ай бұрын
@@satwindersingh-mq4rq wady giyani aa taan ghalat gaal kaisy religion bary Karan toon pehlan sochan hazar Baar. Jido pta nhi aa taan boly kato? Garanth da darja dasna chandy aa ty dasdy ren Quran na comparison di zaroorat nhi aa.
@karama709
@karama709 6 ай бұрын
Sikh community was created to safeguard Hindu 🕉
@majhailamericawala
@majhailamericawala 6 ай бұрын
Here to safeguard any one needs help
@karama709
@karama709 6 ай бұрын
@@majhailamericawala yes
@kulwindersingh4401
@kulwindersingh4401 6 ай бұрын
Really.. kyu khud ki safe rakhne ki tuhdi aukat ni ae.?… stop getting information from watsapp university.. pehle 5 Sikhs gurus ne tuhnu nanga krke rakh dita si.. aur kise real Sikhs de face te eh gal keh k dekhi.. Tuc thanksless kaum aa…. Shram kro 100 crore tuhdi population ae, aur 2 crore Sikhs to suraskha mang rahe aa😂😂😂.. funny…
@romysekhon8254
@romysekhon8254 6 ай бұрын
Not at all , prove it. Otherwise keep mum . Guru Nanak Sahib challenged Hindu Janau at age of Nine and Guru Gobind Singh Sahib , while on Khalsa Sajna rejected the Caste system of Hindu Munu Simirti backbone of Santani Hindu. Read Guru Granth Sahib, which was Given Gurgaddi by the Guru Gobind Singh not any Granth . All the writings written by various Granths and writings were written after 1708 self- created by the Santani Keshdhari their own imaginations .
@kulwindersingh4401
@kulwindersingh4401 6 ай бұрын
@@romysekhon8254 he/she jo v ae eh person he’s f….ing loser.. they hate Sikhism nd sach accept ni krde.. ehna di sari information watsapp university di aa..
@karama709
@karama709 6 ай бұрын
Sikhs r keshadhari Hindus 🕉
@kulwindersingh4401
@kulwindersingh4401 6 ай бұрын
Really.. apni mothers sisters ko save to kr ni paye tum log…
@banwait2x
@banwait2x 6 ай бұрын
Hate failane yahan bhi aa gae aap ?
@kulwindersingh4401
@kulwindersingh4401 6 ай бұрын
@@banwait2x they are everywhere.. bina mtlb to har te gal bakwas krn aa jnde ne, wo bi bina bulaye
@karama709
@karama709 6 ай бұрын
@@kulwindersingh4401 guru teg bahadur ne ki Hindu 🕉 dharam di rakhia nahi kiti sikurbani deke
@kulwindersingh4401
@kulwindersingh4401 6 ай бұрын
@@karama709 abbbe fudu…usko favor bolte ae… hamdardi bolte ae, hamare gurus ka dil bada tha is liye tum thanksless ke liye kurbani di…wo ja hum ja Sikhs tumare naukar ni ae..yeh hamari achai thi.. tum Hindu to darpok o, 100 crore population ho k apni rakhsa khud ni kr paye aur 2 Sikhs ki help mangte o… guru ko kurbani dene ke liye guru Gobind Singh ji ne bola tha..
@karama709
@karama709 6 ай бұрын
Raj karega Hindu baki rahe naa koi
@kanganajokerranaut667
@kanganajokerranaut667 6 ай бұрын
Aaaa photo kedi chorrri kar ke layi aa?
@karama709
@karama709 6 ай бұрын
@@kanganajokerranaut667 tu kedi lai hai
@RajinderSingh-
@RajinderSingh- 5 ай бұрын
Gajni de bazar nu pucho
@karama709
@karama709 5 ай бұрын
@@RajinderSingh- Amit Shah zindabad
@BKS9807
@BKS9807 5 ай бұрын
ਮੰਦਬੁਧੀ ਵਿਦਵਾਨ
@satwindersingh-mq4rq
@satwindersingh-mq4rq 5 ай бұрын
Tu saleya ehna de pair di jutti v nai a sale je sahi tarike naal dass ditta tann mirchan kiun lagg geyan ne ?
@SatnamSingh-ej8fq
@SatnamSingh-ej8fq 6 ай бұрын
ਓ ਭਰਾਵਾ ਆਪਣੇ ਚੈਂਨਲ ਦਾ ਸਟੈਡਿਡ ਬਣਾਕੇ ਰੱਖੋ ਇੰਟਰਵਿਊ ਕਰਨ ਕਿਸੇ ਕੰਮ ਦੇ ਬੰਦੇ ਦੀ ਜਾਇਆ ਕਰੋ ਇਹ ਕਿਹੜੇ ਪਾਸਿਓ ਸਿੱਖ ਲਗਦਾ ਤੁਹਾਨੂੰ ? ਦਾੜ੍ਹੀ ਰੰਗ ਰੰਗ ਇਹਨੇ ਦੁਕਾਨਾ ਚੋਂ ਕਲਫ ਮੁਕਾ ਦਿਤੀ ਆ 😂
@sarabjitSingh-vd2lz
@sarabjitSingh-vd2lz 6 ай бұрын
ਬਾਈ ਜੀ ਵੀਚਾਰ ਨਾਲ ਸਹਿਮਤ ਹੋਣਾ ਜ਼ਰੂਰੀ ਹੈ ।
@dalbirsingh5890
@dalbirsingh5890 6 ай бұрын
ਕਮੈਟ ਵਾਲੇ ਭਰਾਵਾ ਚਿਹਰਾ ਤਾਂ ਰਾਮ ਰਹੀਮ ਇੱਕ ਹੋਰ ਜੋ ਕੁੜੀਆਂ ਵਿੱਚ ਨੱਚਦਾ ਸੀ ਅੱਜਕੱਲ੍ਹ ਜੇਲ੍ਹ ਹੈ ਚੇਹਰੇ ਤਾਂ ਉੰਨਾਂ ਦੇ ਵੀ ਬਹੁਤ ਸੋਹਣੇ ਸੀ ਵਿਚਾਰ ਸੁਣੋਂ
@kulwindersingh4401
@kulwindersingh4401 6 ай бұрын
Ja oye fudua
@SatnamSingh-ej8fq
@SatnamSingh-ej8fq 5 ай бұрын
@@sarabjitSingh-vd2lz ਉਦਾ ਵਿਚਾਰ ਤੇ ਕੋਈ ਵੀ ਦੇ ਸਕਦਾ ਕੋਈ ਗੱਲ ਨਹੀ ਪਰ ਜਦੋਂ ਏਹੋ ਜਿਹੇ ਬੰਦੇ ਜੋ ਆਪ ਕਿਸੇ ਭਾਂਡੇ ਦੇ ਢੱਕਣ ਨਹੀ ਆ ਜਿਹੜੇ ਗੰਗਾ ਗਏ ਗੰਗਾ ਰਾਮ , ਜਮਨਾ ਗਏ ਜਮਨਾ ਦਾਸ ਜਿੰਨਾ ਬੰਦਿਆ ਦਾ ਆਪਣਾ ਕੋਈ ਦੀਨ ਧਰਮ ਜਾ ਸਟੈਂਡ ਨਹੀ ਹੈ ਪਰ ਏਹੋ ਜਿਹੇ ਬੰਦੇ ਜਦੋਂ ਸਿੱਖ ਧਰਮ ਨੂੰ ਆਪਣੇ ਫੈਸਲੇ ਸਣਾਉਦੇ ਆ ਓਦੋਂ ਹਾਸਾ ਆਉਦਾ ਇਹਨਾਂ ਤੇ ਅਤੇ ਇਹਨਾਂ ਦੇ ਸਪੋਟਰਾਂ ਤੇ ।
@satwindersingh-mq4rq
@satwindersingh-mq4rq 5 ай бұрын
​@@SatnamSingh-ej8fq je tohanu ziada pta a tann tuci daas do veer ji panth bare !
@jeonaaaaJATT
@jeonaaaaJATT 6 ай бұрын
sikh dharm to ilava kise dharm nay isde utey charcha ni kiti but sikha nu pata ni ki bimaari a bina galo evey mudda banaya... mandir ban riha hindu bana rahey tusi evey galtia kadi janey .. isto baad hun oh start hon gay sikh kom ch dakhal den layi fer dekheo thodey agg lagdi .. thoda koi lena ni dena evey pakayi mari aa.. really shameless act by sikh who debate on this matter nd now all ready what bjp do .. see soon
@jeonaaaaJATT
@jeonaaaaJATT 6 ай бұрын
@@Snatan-mf8bg veer mere kol koi platform nu nahi gal karn patatkar nal gal kro ji but j school tod k gurudware banaya ga jama galt gal a eh .. mudda jroor chakan vala
@jeonaaaaJATT
@jeonaaaaJATT 6 ай бұрын
@@Snatan-mf8bg okha kedi galo huna tu bahut agg lagi a tere jine mrji reply kr main rokea tenu naley jeda tu comment menu kita oda mere comement nal koi logic ban da evey okha he hoyi jana tu eda tu info den aya... gal main ki kiti a tu gal hor he pasey leke chala gya banda k pjama tu
@jeonaaaaJATT
@jeonaaaaJATT 6 ай бұрын
@@Snatan-mf8bg main gal hindu dharm di kiti a b ona mandir banaya jida marji banaya sahi kita but ede ch sikha nu bolan di koi lod ni sikh galt nay Hindu dharm di apni astha raam ji vich ahh jede interview ch a avde view dinde ona eh galt kita flana galt kita koi hakk ni kehn da kise hindu dharm ja mandir layi .. ona avde dharm layi bahut vadda kam kita .. tey sadi sikh kom behke tv interview ponki jandi a bus .. meri gal da matlb eh c sara
@jeonaaaaJATT
@jeonaaaaJATT 6 ай бұрын
@@Snatan-mf8bg bilkul sahi bro wholesale ch video bana dinde a
@6550-w9u
@6550-w9u 6 ай бұрын
Eh tatu da vidhwan aa….. video youtube te vkh k oho repeat kri jnda
@Jap1423
@Jap1423 6 ай бұрын
ਤੂੰ ਕਿਸ ਗੱਲ ਦੀ ਤਕਲੀਫ ਹੈ ਇਸ ਤੋ
Show with Butta Singh Ranshin | Political | EP 468 | Talk with Rattan
51:37
Happy 4th of July 😂
00:12
Alyssa's Ways
Рет қаралды 64 МЛН
Now THIS is entertainment! 🤣
00:59
America's Got Talent
Рет қаралды 38 МЛН
БОЛЬШОЙ ПЕТУШОК #shorts
00:21
Паша Осадчий
Рет қаралды 11 МЛН
New model rc bird unboxing and testing
00:10
Ruhul Shorts
Рет қаралды 23 МЛН
Show with Gaganveer Singh Rathour | Political | EP 467 | Talk with Rattan
34:01
Show with Pinka Jarg | @PinkaJarg | EP 463 | Talk with Rattan
35:57
Talk with Rattan
Рет қаралды 43 М.
Show with Sarabjeet Singh Khalsa | Political | EP 465 | Talk with Rattan
25:32
Show with Bhai Mandhir Singh | Political | EP 466 | Talk with Rattan
54:02
Show with Jathedar Ranjit Singh | Political | EP 464 | Talk with Rattan
35:18
Happy 4th of July 😂
00:12
Alyssa's Ways
Рет қаралды 64 МЛН