Show with Dr Gurdarshan Singh Dhillon | Sikh | Historian | EP 64 | Talk with Rattan

  Рет қаралды 17,760

Talk with Rattan

Talk with Rattan

Жыл бұрын

#talkwithrattan #drgurdarshansinghdhillon #punjabwatercrises
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
open.spotify.com/show/6KUEYML...
Download Amazon Music App and Follow Talk with Rattan Podcast
music.amazon.in/podcasts/a21a...
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
Cameraman : Sukhwant Singh
Editor : Hardeep Singh
Designer : Sukhwinder Singh
ALL RIGHTS RESERVED © TALK WITH RATTAN

Пікірлер: 72
@tanveersingh2443
@tanveersingh2443 Жыл бұрын
Thank you Rattan Bai for all your efforts ,ਤੁਸੀਂ ਬਹੁਤ ਕੋਸ਼ਿਸ਼ ਕਰਕੇ ਪੰਜਾਬ ਦੇ ਮੁੱਦੇ ਸਾਹਮਣੇ ਲੈ ਕੇ ਆਉਂਦੇ ਹੋ, ਸਾਡੇ ਕੋਲ ਬਸ Phone ਹੱਥ ਵਿੱਚ ਰਹਿ ਗਿਆ ਅਤੇ ਮੁੱਦੇ ਹੱਥੋਂ ਕਿਰ ਗਏ , ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਸੁਮੱਤ ਬਖਸ਼ੇ ਅਤੇ ਸਾਨੂੰ ਪੰਜਾਬੀਆਂ ਨੂੰ ਆਪਣੇ ਹੱਕਾਂ ਲਈ ਅਵਾਜ ਬੁਲੰਦ ਕਰਨ ਦਾ ਬਲ ਬਖਸ਼ੇ।
@wikideol6740
@wikideol6740 Жыл бұрын
ਗੁਰਸ਼ਰਨ ਸਿੰਘ ਜੀ ਨੂੰ ਸਾਰੇ ਪਿਛੋਕੜ ਦਾ ਪਤਾ, ਸੋ ਭਵਿੱਖ ਲਈ ਉਨ੍ਹਾ ਦੀਆਂ ਗੱਲਾਂ ਨੂੰ ਸਮਝਣਾ ਅਤੇ ਅਮਲ ਕਰਨਾ ਬਹੁਤ ਜਰੂਰੀ ਹੈ .
@SansarSingh-ou8sr
@SansarSingh-ou8sr 3 ай бұрын
Eye opening ŕevealing discussion. !
@AnjanTV
@AnjanTV Жыл бұрын
ਸ਼ਾਨਦਾਰ ਪੰਜਾਬੀ,,,,, ਕਾਬਲੇ ਗੌਰ ਜਾਣਕਾਰੀ
@harishtiwari144
@harishtiwari144 Жыл бұрын
Ledar ਇਮਾਨਦਾਰੀ ਨਾਲ ਪੰਜਾਬ ਨੂੰ ਬਚਾਉਣ ,,ਨਹੀਂ ਤੇ ਅਸੀਂ ਪੰਜਾਬੀ ਖਤਮ ਹੋ ਜਾਣਗੇ ,,ਕੁਰਸੀ ਵਲ ਧਿਆਨ ਘਟ ਦਿਓ ਪੰਜਾਬ ਵਲ ਧਿਆਨ ਦਿਓ ,,ਪੰਜਾਬ ਧੋਖਿ ਲੀਡਰੋ ,,
@sohanjitsandhu7292
@sohanjitsandhu7292 Жыл бұрын
Very good man👍
@daljitsingh8832
@daljitsingh8832 Жыл бұрын
ਡਾਕਟਰ ਗੁਰਦਰਸ਼ਨ ਸਿੰਘ ਬਹੁਤ ਹੀ ਸੂਝਵਾਨ ਅਤੇ ਸਿੱਖੀ ਦੇਪਿਆਰ ਵਾਲੇ ਹਨ ਪੰਜਾਬ ਦੇ ਹਮਦਰਦ ਹਨ ਪੰਜਾਬ ਦੀਆਂ ਵਧੀਕੀਆਂ ਵਾਰੇ ਬਹੁਤ ਡੂੰਘਾਈ ਦੇ ਨਾਲ ਜਾਣਦੇ ਹਨ ਇਹਨਾਂ ਦੇ ਵਿਚਾਰਾਂ ਵਾਲਾ ਪੰਜਾਬੀ ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਇਹਨਾਂ ਨੂੰ ਵਕੀਲ ਦੀ ਤਰ੍ਹਾਂ ਵਰਤਣਾ ਚਾਹੀਦਾ ਹੈ ਇਹਨਾਂ ਨੂੰ ਸਿੱਖ ਧਰਮ ਦੇ ਵਿੱਚ ਸਤਿਕਾਰ ਮਿਲਣਾ ਚਾਹੀਦਾ ਹੈ
@JaspalSingh-co1gx
@JaspalSingh-co1gx Жыл бұрын
ਬਹੁਤ ਵਧੀਆ ਸਮਝਾਇਆ ਜੀ ਟਿ੍ਰਬਿੳਨਲ ਬਾਰੇ ਮੈਨੂੰ ਵੀ ਨਹੀ ਪਤਾ ਪਹਿਲਾ
@avneetkaur5381
@avneetkaur5381 Жыл бұрын
❤ thank @rattan for what you’re doing ! Thank you
@sukhdevvirk6041
@sukhdevvirk6041 Жыл бұрын
This is a mad man. Every Sikh should condum his statement about wear ofhalmey.
@tejindersinghchahal9275
@tejindersinghchahal9275 Жыл бұрын
sat shri akaal ji sarea nu 🙏🙏
@vampiremotion
@vampiremotion 11 ай бұрын
Thank you rattan bhai,, very knowledgeable
@gurmailsinghgill8487
@gurmailsinghgill8487 Жыл бұрын
ਸੁਕਰੀਆ ਗੁਰੂ ਕਿਰਪਾ ਰਖਣ ਗ।ਸ।ਸੰਗੋਵਾਲ
@subahsadiq308
@subahsadiq308 Жыл бұрын
اے انسانوں سمجھو اور سوچو ۔۔۔۔یہ بندہ سچ بول رہا ہے اور صحیح رو رہا ہے پانی کی سطح کم ہو رہی ہے
@sharnjitsingh6704
@sharnjitsingh6704 Жыл бұрын
He should be appointment as advisor or representative to the Panjab govt. for all future water related matters.
@kartarkaurkhosa893
@kartarkaurkhosa893 Жыл бұрын
What is the meaning of region
@angrejparmar6637
@angrejparmar6637 Жыл бұрын
Good job Dhillon sahib,sach keg rahe ho.Thanks
@vipSINGH001
@vipSINGH001 Жыл бұрын
ਬਹੁਤ ਵਧੀਆ ਗੱਲਬਾਤ
@sukhjapsingh3715
@sukhjapsingh3715 Жыл бұрын
Dr. Gurdarshan Singh is right
@gurjeetbenipal7756
@gurjeetbenipal7756 Жыл бұрын
Sahi gallan a sir ji tuhadiya 👍
@baltejsingh8610
@baltejsingh8610 Жыл бұрын
Good information sardar g
@BalwinderSingh-os5ib
@BalwinderSingh-os5ib 4 ай бұрын
ਪੰਜਾਬੀ ਹਿੰਦੂ ਪਾਣੀ ਦੇ ਮੁੱਦੇ ਤੇ ਤੁਹਾਡੇ ਨਾਲ ਆ ਜੀ
@labana2323
@labana2323 11 ай бұрын
Very right sir
@Desiforever
@Desiforever Жыл бұрын
Watching these interview I too lose sleep
@jasbirdhillon1195
@jasbirdhillon1195 Жыл бұрын
Bilkul sahi bolia dhillon sahib ne
@davysingh5201
@davysingh5201 Жыл бұрын
Raw information
@HarwinderSingh-zq6zd
@HarwinderSingh-zq6zd Жыл бұрын
🙏🏼🙏🏼
@GurpreetSingh-mp3eo
@GurpreetSingh-mp3eo Жыл бұрын
👍👍
@ShamsherSingh-ff5jg
@ShamsherSingh-ff5jg Жыл бұрын
ਸਰ ਏਨਾ ਲੀਡਰਾਂ ਪ੍ ਬੁੱਧੀ ਜੀਵਾ ਤੇ । ਲੋਕਾਂ ਦਾ ਕੋਈ ਜ਼ਕੀਨ ਨਹੀਂ ਰਿਹਾ ।ਏ ਗੱਲਾਂ ਕੁਝ ਹੋਰ ਕਰਦੇ ਹਨ । ਕਰਦੇ ਕੁਝ ਹੋਰ ਨੇ
@gaggidhillon5398
@gaggidhillon5398 Жыл бұрын
Very nice 👍
@BaljeetSingh-fr3by
@BaljeetSingh-fr3by Жыл бұрын
👍👍👍👍👍
@surajdeepsingh5595
@surajdeepsingh5595 Жыл бұрын
Bohut vadia jaankari Pr save kine krna hun punjab
@Manpreetsingh-jn7yp
@Manpreetsingh-jn7yp Жыл бұрын
Diamond person
@Warispunjabde860
@Warispunjabde860 Жыл бұрын
sahi gl a ajj punjabi bol nhi rhe baad vich larna pena mrna pena
@johncrisis8894
@johncrisis8894 Жыл бұрын
AAKHA KHOL PANJAB SINGHA
@roshanssingh7052
@roshanssingh7052 Жыл бұрын
ᴡᴀʜᴇɢᴜʀᴜ ᴊɪ ᴍᴇʜᴀʀ ᴋʀɴ ꜱᴀᴅᴇ ᴩᴀɴᴊᴀʙ ᴛᴇ 👏👏👏
@gamdoorsinghpunia9166
@gamdoorsinghpunia9166 10 ай бұрын
Pb. Da. Mukhi. Chahida. Gurdashan. Singh. Dhilo
@dharamveersingh7627
@dharamveersingh7627 Жыл бұрын
27:27…ਜਤਿੰਦਰ ਪੱਨੂ😳👹
@user-bk8yo9zr4l
@user-bk8yo9zr4l Жыл бұрын
ਪੰਜਾਬ ਦੀਆਂ ਸਾਰੀਆਂ ਬਿਮਾਰੀਆਂ ਦਾ ਇੱਕੋ ਇੱਕ ਹੱਲ ਹੈ ਆਜ਼ਾਦੀ ਖਾਲਿਸਤਾਨ‌ ਰਫਰੈਡਮ ਦੀਆਂ ਵੋਟਾਂ 26/1/2023 ਨੂੰ ਇੰਡੀਆ ਵਿੱਚ ਪੈਣਗੀਆਂ ਵੋਟਾਂ ਬਣਾਉ ਖੁੱਲਕੇ ਹੁਣ ਮੋਕਾ ਹੈ ਆਪਣਾ ਕੋਮੀ ਘਰ ਖਾਲਿਸਤਾਨ ਲੈ ਲਵੋ
@amankhairamusic
@amankhairamusic Жыл бұрын
kzbin.info/www/bejne/pZ7EXoqrrrpmmKM
@jassgill6794
@jassgill6794 Жыл бұрын
Samje k nhi🥰
@kaursukh6634
@kaursukh6634 Жыл бұрын
Baai kirpa krke punjabi thik likhea kro nahi tan angreji hi likh leya kro je galt hi likhni aa. ਕਿ ਨੀ ਕੀ hunda🙏🏻
@CutPathCNC
@CutPathCNC Жыл бұрын
ਕਿ ਨਹੀਂ ਕੀਹ
@Sher.singhpress
@Sher.singhpress Жыл бұрын
No doubt, aap MLAs/ministers inexperienced in all fields as well as in corruption field but *pappu"s / badal's masters in corruption as thousand crores into their pockets since decades
@jagjit_singh_panjab
@jagjit_singh_panjab Жыл бұрын
Koi fark ni ਸਭ ਗਧੇ ਘੋੜੇ ਇੱਕ ਆ
@satwantkaur7093
@satwantkaur7093 Жыл бұрын
AAP de loke anpad society vich vichran de kabil hi nahin.ujjad lokan nu ih nahin PTA nehran da tall in kacha hona chahida hai re harvesting lai.sada dimag guse ne khrab kar ditta ju votan boojhad AAP party nu pa dittian. Hun hi nahin future'vich rovange ma'am kejriwal and party nu.
@Kulwantsinghwarval2839
@Kulwantsinghwarval2839 Жыл бұрын
ਬਾਬਾ ਜੀ ਦਾ ਤਕੀਆ ਕਲਾਮ ਸਮਜੇ ਕੇ ਨੀ
@ikodapasara8143
@ikodapasara8143 Жыл бұрын
ਹਾਹਾ ਇਹਦਾ ਸਿਰ , ਹੈਗਾ ਵਿੱਚ ਕੁਝ ? ਮੇਰੇ ਨਾਲ ਕੋਈ ਵੀ ਲਿੱਖਤੀ ਗੱਲ ਕਰੇਗਾ ਜਿਸ ਦਾ ਸਿਰ ਭਰਿਆ , ਨਹੀਂ ਤਾਂ ਖੋਖਲਾ ?
@sharnjitsingh6704
@sharnjitsingh6704 Жыл бұрын
He should have taken advice from Prof. Gurdarshan Singh. What a blunder..
@jagirsingh7683
@jagirsingh7683 Жыл бұрын
ਭਾਰਤ ਸਰਕਾਰ ਦਾ ਇਹ ਇਜੰਡਾ ਹੈ ਕਿ ਭਾਰਤੀ ਲੋਕਾਂ ਨੂੰ ਬਹੁਤੇ ਸਿਆਣੇ ਨੀ ਬਣਨ ਦੇਣਾ ਤਾਂ ਕਿ ਇਹ ਲੋਕ ਵਰਲਡ ਔਰਗੇਨਾਈਜੇਸ਼ਨ ਵਾਸਤੇ ਆਉਂਣ ਵਾਲੇ ਸਮੇਂ ਵਿੱਚ ਕਿਸੇ ਤਰ੍ਹਾਂ ਦੀ ਸਿਰਦਰਦੀ ਨਾਂ ਬਣਨ। ਗੁਰਦਰਸ਼ਨ ਸਿੰਘ ਢਿੱਲੋਂ ਵਰਗੇ ਅਖੌਤੀ ਵਿਦਵਾਨ ਉਹਨਾਂ ਲੋਕਾਂ ਵਿੱਚੋਂ ਹੀ ਇੱਕ ਐਸੇ ਫਿਲਟਰ ਲੱਗੇ ਹੋਏ ਵਿਦਵਾਨ ਲੇਖਕ ਹਨ, ਇਹੋ ਜਿਹੇ ਬੰਦੇਆਂ ਨੂੰ ਜਿੰਨਾ ਮਰਜੀ ਪੜ੍ਹਲੌ ਸੁਣ ਲੌ ਤੁਸੀਂ ਕਿਸੇ ਨੁਕਤੇ ਉਪਰ ਨਹੀਂ ਪਹੁੰਚ ਸਕੋਂਗੇ? ਇਸ ਇੰਟਰਵਿਯੂ ਵਿਚ ਰਾਜਸਥਾਨ ਨੂੰ ਜਾਂਦੀ ਨਹਿਰ ਬੈਰਾਜ ਬਾਰੇ ਦੇਖ ਲਓ, ਉਹ ਲੋਕ ਸੇਮ ਦੀ ਮਾਰ ਤੋਂ ਬਚਣ ਲਈ ਨਹਿਰ ਨੂੰ ਪੱਕਾ ਕਰਨ ਲਈ ਕਾਫੀ ਦੇਰ ਤੋਂ ਮੰਗ ਕਰ ਰਹੇ ਸਨ,ਇਹ ਵਿਦਵਾਨ ਉਲਟਾ ਕਿਵੇਂ ਲੋਕਾਂ ਨੂੰ ਗੁੰਮਰਾਹ ਕਰਨ ਤੇ ਲੱਗਾ ਹੋਇਆ।ਦੋ ਚਾਰ ਜਿਹੜੀਆਂ ਸਿਆਣੀਆਂ ਗੱਲਾਂ ਕਰਦਾ, ਉਹ ਤਾਂ ਅਨਪੜ੍ਹ ਲੋਕਾਂ ਨੂੰ ਵੀ ਪਤਾ ਹੈ ਈ ਐ।
@jbhaulers
@jbhaulers Жыл бұрын
Nalayak muhre laye….
@sukhbirchattha0606
@sukhbirchattha0606 Жыл бұрын
yr mainu ik gll di samjh ni ondi jehde kehnde a punjab da pani agge jayi jnda rajsthan nu deta ji haryaane nu deta ji delhi nu deta ji tuc ik ghanta sarian rivers band kr k tn dekho ghnte ch sara sooba dubb ju sara pani tn jehda magro aa riha bann k tn ni rkhia jaa skda oh kite na kite tn jau ga e unpadd bnda v eh gll nu samjhda ewe lokan nu track ton bhatkayi jnde a saare punjab da pani jaa riha ji haryane ch delhi ch rajsthan naal lgde soobe a nehra odr e jaan gian ?
@amrindersingh0965
@amrindersingh0965 Жыл бұрын
Brother gal tuhadi sahi aa,par jehda paani ja reha ohh free da ja reha,sadi state nu osde paise Milne chahide ne,te centre sanu paise nhi de Rahi ene saalan ton
@GurpreetSingh-yc5zp
@GurpreetSingh-yc5zp Жыл бұрын
Water of rivers can be used for drinking ,irrigation and many more purposes
@kabaddiamrit3711
@kabaddiamrit3711 Жыл бұрын
leya tera no. pej fir krda veer tere nal gall
@kulwindersingh-id6xj
@kulwindersingh-id6xj Жыл бұрын
Sukhbir ji eh sara paani pehle Arab sagar wich jaanda sii Jo hun Rajasthan Haryana nu jaa riha Tuci FINAL ASSAULT DOCUMENTARY KZbin UPPER PAYI AA DEKHO JIII
@jagjit_singh_panjab
@jagjit_singh_panjab Жыл бұрын
Bai ਨਹਿਰਾ limited ਪਾਣੀ hi laike jandiya ne faltu pani jd ਡੈਮ ch ikatha ho janda ta oho punjab ਵੱਲ ਛੱਡ dita janda, rhi gall pani ਬਦਲੇ paise lain ali bai jad ਜ਼ਮੀਨਾਂ ਬੰਜਰ hi ho gyia kuj bcheya nah aam insan kol te fer sarkar ਕਿਹੜਾ srkari khjane cho de dau aam bande nu te je den lag vi gyi paise ta fer ohde ch v centre ne latt fsa laini a koi na koi
@jassar100
@jassar100 Жыл бұрын
Hope KZbin stop paying money these KZbinr then 99% will sit at home. Waste of time.
@binderusa9214
@binderusa9214 Жыл бұрын
ulta keh gye tu ..... kam di gl te eh ds rahe ne bki te dollaran de chkr ch jyda ne informative interview
@ramanpreetsidhu2696
@ramanpreetsidhu2696 Жыл бұрын
Tu bai pani na use krya kr daily basis te
@babbumaanpcp7
@babbumaanpcp7 Жыл бұрын
Aho punjabi Mari jaan te tusi interview kar kar ke paise banai jao
@Khudmukhtiar
@Khudmukhtiar Жыл бұрын
te tun vi time waste kr reha comment kr k ja krla kuj
@jagjit_singh_panjab
@jagjit_singh_panjab Жыл бұрын
@@Khudmukhtiar bai ਮਾਣ a tere comment ਤੇ 👌
@Khudmukhtiar
@Khudmukhtiar Жыл бұрын
@@jagjit_singh_panjab ਧੰਨਵਾਦ ਜੀ
@babbu6151
@babbu6151 Жыл бұрын
Ik research hor chko kzbin.info/www/bejne/jpK5ZIyNnJmhZ5I
@Sher.singhpress
@Sher.singhpress Жыл бұрын
No doubt, aap MLAs/ministers inexperienced in all fields as well as in corruption field but *pappu"s / badal's masters in corruption as thousand crores into their pockets since decades
Show with Captain Chanan Singh | Political | EP 474 | Talk with Rattan
35:03
Summer shower by Secret Vlog
00:17
Secret Vlog
Рет қаралды 13 МЛН
Alex hid in the closet #shorts
00:14
Mihdens
Рет қаралды 16 МЛН
Show with Rajinder Singh Sidhu | Ram Rahim | EP 473 | Talk with Rattan
41:39
Show with Ranjit Singh Kuki Gill | Political | EP 471 | Talk With Rattan
40:54