Show with Harcharn Singh Bains | Political | EP 511 | Talk with Rattan

  Рет қаралды 7,778

Talk with Rattan

Talk with Rattan

Күн бұрын

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
----------------------------------------------------------------------------------------------------------------------
Download Spotify App and Follow Talk with Rattan Podcast
spotify.link/5...
Download Amazon Music App and Follow Talk with Rattan Podcast
music.amazon.i...
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Пікірлер: 80
@manmohan071
@manmohan071 20 сағат бұрын
Veer ji, ਇਨਾਂ ਨੇ ਪੰਥ ਪਿੱਛੇ ਕਰਤਾ, persnol benefit ਅੱਗੇ ਕਰਤੇ, ਇਨਾਂ ਨੂੰ ਸੱਤ ਸ਼੍ਰੀ ਅਕਾਲ ਕਰੋ ਜੀ
@KaramveerSingh-po5kn
@KaramveerSingh-po5kn 13 сағат бұрын
@sandhusingh517
@sandhusingh517 19 сағат бұрын
ਰਤਨ ਬਾਈ ਤੂੰ ਤਿਆਰੀ ਨਾਲ ਨਹੀਂ ਗਿਆ ਬੜੀ ਚਲਾਕੀ ਨਾਲ ਗੱਲਾਂ ਬਾਈਪਾਸ ਕਰ ਗਏ ਬੈਂਸ ਸਾਬ ਤੇਰੀ ਜਾਣਕਾਰੀ ਘੱਟ ਸੀ
@Sanghera-pe1wu
@Sanghera-pe1wu 7 сағат бұрын
ਸਾਰੀ ਸਥਿਤੀ ਲਈ ਏਹੀ ਜ਼ਿਮੇਵਾਰ ਹੈ ਹੁਣ ਬਕਵਾਸ ਕਰਦੈ
@rajucheema-wr4xj
@rajucheema-wr4xj 19 сағат бұрын
ਰਤਨ ਸਿੰਘ,, ਹੁਣ ਉਜੜੀਆਂ ਖੁੱਡਾਂ ਵਿੱਚ ਹੱਥ ਮਾਰਨ ਦਾ ਕੋਈ ਫਾਇਦਾ ਨਹੀਂ। ਇਹਨਾਂ ਦੁਸ਼ਟਾ ਨੇ ਪੰਜਾਬ ਅਤੇ ਪੰਥ ਦਾ ਬਹੁਤ ਨੁਕਸਾਨ ਕੀਤਾ ਹੈ।
@satrangisiyasat6034
@satrangisiyasat6034 16 сағат бұрын
ਸਾਰੇ ਪੁਆੜੇ ਦੀ ਜੜ੍ਹ ਇਹ ਬੰਦਾ ਹੀ ਆ।
@mittiputtmajhail2960
@mittiputtmajhail2960 Сағат бұрын
ghonna banda jo Sikh hi nahi, kinjh Panth da changga soch sakda.
@Randy-eg6dk
@Randy-eg6dk 10 сағат бұрын
He is advisor of badals See his face
@MahalgMahalg
@MahalgMahalg 13 сағат бұрын
ਗਲਤੀਆ ਤਾ ਤੁਸੀ ਵਹੁਤ ਕੀਤੀਆ ਤੁਸੀ ਸੁਮੇਤ ਸੈਣੀ ਨੂੰ ਪਰਹੁਣਾ ਕਿਉ ਬਨਾਏਆ
@gundabadmash4062
@gundabadmash4062 7 сағат бұрын
Young brother, you talk tough in your Punjabi podcast as well but didn't ask Mr Brar the tough questions.
@rupindersodhi6869
@rupindersodhi6869 19 сағат бұрын
Bains neh SAD (Badala) da pura beda dobya hai Eh nahi sudharda Bains, read the comments to know your real face & ground reality.
@GurvinderSingh-xl9nt
@GurvinderSingh-xl9nt 12 сағат бұрын
ਨਿਰੰਕਾਰੀ ਕਾਂਡ ਸ਼ਹੀਦ ਭਾਈ ਫੌਜਾ ਸਿੰਘ ਦੀ ਫਾਈਲ ਵੀ ਬਾਦਲ ਨੇ ਦੱਬੀ ਗੁਰੂ ਸਾਹਿਬ ਦਾ ਸਵਾਂਗ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਮਾਫੀ ਡੇਰੇਦਾਰ ਨੂੰ ਦਿੱਤੀ ਸਿੱਖ ਜਵਾਨੀ ਦੇ ਕਾਤਲ ਪੁਲਸ ਅਫਸਰਾਂ ਨੂੰ ਆਪਣੀ ਪਾਰਟੀ ਚ ਸ਼ਾਮਲ ਕੀਤਾ ਹੋਰ ਬਹੁਤ ਕੁੱਝ ਆ । ਇਹ ਸਭ ਵੀ ਫੈਕਟਸ ਤੇ ਅਧਾਰਤ ਆ ਬੈਂਸ ਸਾਹਿਬ ਜੋ ਬਾਦਲਾਂ ਦੇ ਟਾਈਮ ਵਿਚ ਸਭ ਵਾਪਰਿਆ । ਇਸ ਤੇ ਵੀ ਕਦੇ ਰਤਨ ਬਾਈ ਪੁੱਛਿਆ ਜੇ ਇਨਹਾਂ ਤੋਂ। ਇਤਿਹਾਸ ਅਹੀਂ ਵੀ ਜਾਣਦੇ ਸਿਰਫ ਤੁਸੀ ਈ ਨਹੀਂ ਜਾਣਕਾਰ
@Randy-eg6dk
@Randy-eg6dk 10 сағат бұрын
No badals at all Save panth
@agyakars8145
@agyakars8145 9 сағат бұрын
Badals have destroyed the sanctity of the SGPC , they have given away crores of funds / money of the SGPC to the badal area Lambi & Giddarbahaa
@Sanghera-pe1wu
@Sanghera-pe1wu 7 сағат бұрын
ਇਸ ਦੇ ਰਾਹੀਂ ਅਜੇ ਪੰਥ ਦਾ ਬੇੜਾ ਗਰਕ ਕਰਨਾ ਬਾਕੀ ਹੈ
@hardevsinghsidhu4557
@hardevsinghsidhu4557 19 сағат бұрын
ਤੁਸੀ ਪੰਥ ਦੇ ਪਹਿਰੇਦਾਰ ਸੀ ,ਕਾਗਰਸ ਝਾੜੂ ਵਾਲੇ ਪੰਥਕ ਨਹੀ ਬਾਕੀ ਜੋ ਪੀੜਿਤ ਲੋਕਾ ਨੇ ਪੁਲਿਸ ਤੇ ਕੇਸ ਕੀਤੇ ਸੀ ਤੁਸੀ ਪੰਥਕਾ ਨੇ ਪੁਲਿਸ ਦੇ ਕੇਸ ਸਰਕਾਰ ਵਲੋ ਲੜਨ ਦਾ ਹੁਕਮ ਵੀ ਕੀਤਾ , ਕੌਮ ਨਾਲ ਥਾਂ ਥਾਂ ਤੇ ਗਦਾਰੀ ਕੀਤੀ ਸਾਰੇ ਮਸਲੇ ਹੀ ਪੰਜਾਬ ਦੇ ਵਿਸਾਰ ਦਿੱਤੇ ਗਏ।
@karanmultani8650
@karanmultani8650 18 сағат бұрын
Bai g akalia ne jo kam kitte aj tak kisse ne nahi kitte, proud to be akali❤❤❤
@yadrangi6248
@yadrangi6248 20 сағат бұрын
Ehna nu kon puchda hun
@carftlover3333
@carftlover3333 14 сағат бұрын
ਰਤਨ ਜੀ ਇਨ੍ਹਾਂ ਨੂੰ ਬਾਦਲ ਹੀ ਅਕਾਲੀ ਦੱਲ ਲਗਦਾ ਬੱਸ ਕਰੋ
@albiebilla
@albiebilla 9 сағат бұрын
Bai ji thode tikhe sawaal hor puchne c regarding dera maafi and all . Thodi cross questioning hor krni chahidi c
@preetmundi0799
@preetmundi0799 19 сағат бұрын
Ratan Veere thode sare interview sare podcast Dekhi de aa. Par ahh gal ni vadiya lgya. B Tusi koi tark nal sval hi ni kita. 22 ji huni ta badal de goge gai gya Tusi ulta k koi sval ni kita
@preetmundi0799
@preetmundi0799 19 сағат бұрын
B jado sarkar c Ana ne kithe dharna dita bandi Singhs Lai. Rajoana Saab de parivar to bina kehde bandi Singh de parivar nu ticket diti
@jeonaaaaJATT
@jeonaaaaJATT 13 сағат бұрын
akali dal akal nahi oni pata ni ki ki bakwaas kri janda eh koi logic he ban da isdi gal da iko gal a bus badal vrga banda he koi ni asi kita he kuj nahi laahnt aa ena tay.. waheguru ji nay ena di akal kholi te saja bahut vaddi deti sari umar hun tusi punjab de leader nahi ban de jo mrji krlo
@RaviBrar....
@RaviBrar.... 10 сағат бұрын
Panjabi kali Bains,waqt ser kiti gl jd power ch c kdey kita,Paterkar ji tuhanu kini war bains ne chup kraeia khud interview dekh lena.
@bahadarsingh1866
@bahadarsingh1866 3 сағат бұрын
Bains saab, can you please clarify your stand on farmers bill which badal family has initially supported and when they saw farmer’s strong opposition, then had to backtrack on that issue. Besides what was helplessness of Badal as CM to appoint Sumedh Saini as DG of Police. Rattan g could please collect the relevant facts before interviewing representatives of any party so that interviews are more intriguing.
@Rajdeep492
@Rajdeep492 16 сағат бұрын
ਰਤਨ ਚੱਪਲ ਹੈਗੀ ਪੈਰ ਚ ???
@Sanghera-pe1wu
@Sanghera-pe1wu 7 сағат бұрын
ਤੁਹਾਡੇ ਤੋਂ ਬਿਨਾਂ ਹੋਰ ਆਕਾਲੀ ਸਰਕਾਰ ਕਿਹੜੀ ਬਣੀ ਸੀ ਕਿਉਂ ਲੋਕਾਂ ਨੂੰ ਬੁੱਧੂ ਬਣਾ ਰਿਹੈ
@singhgurjit2210
@singhgurjit2210 17 сағат бұрын
ਪੰਜਾਬ ਕੋਲ ਸਿਵਾਏ ਸ਼੍ਰੋਮਣੀ ਅਕਾਲੀਦਲ ਤੋੰ ਇਲਾਵਾ ਕੋਈ ਹੋਰ ਪਾਰਟੀ ਕਦੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹਿਤੇਸ਼ੀ ਨਹੀਂ ਹੋ ਸਕਦੀ।ਸਬੂਤ ਪੰਜਾਬ ਵਿੱਚ ਹੋਏ ਕੰਮ ਹਨ ।
@dilvargill-nw7xo
@dilvargill-nw7xo 14 сағат бұрын
Ssa ji rara sahib to 🙏🙏🙏🙏🙏🙏🙏🏻🙏🏻🙏🏻🙏🏻🙏🏻
@hallysingh6051
@hallysingh6051 9 сағат бұрын
Demand of Punjab people ?
@jobanvirk9863
@jobanvirk9863 7 сағат бұрын
Ratan veer, kio ehda sara jhooth prachar kr rahe o, jooth boli janda sab smart way nal
@jaspalrai1378
@jaspalrai1378 17 сағат бұрын
ਇਹਨਾਂ ਦੀ ਕਹਾਣੀ 96 ਤੇ ਖੜੀਆਂ
@gurdevgill8507
@gurdevgill8507 4 сағат бұрын
Rattan is a good anchor but today he performed very poorly. Now please find out why he is so soft toward Bains.
@sukhvirkaur789
@sukhvirkaur789 21 сағат бұрын
❤❤
@mukhtiarsinghgrewal7061
@mukhtiarsinghgrewal7061 14 сағат бұрын
Akali dal da mrasi. Shame Shame on you
@sukhnoorpunjabi
@sukhnoorpunjabi 7 сағат бұрын
Rattan ajj tu oh swaal ni sakeya jehra kerna chahida c inna choran thuggan chitta da vapparian beaebdi kern walayan nu nu waheguru inna nu ejahi ezza deo inna di rooh kumb jawagi
@AvtarSingh-tf5um
@AvtarSingh-tf5um 14 сағат бұрын
ਰਤਨ ਬਾਈ ਇਕ ਗੱਲ ਸੱਚੀ ਦੱਸੀ ਤੇ ਦਿਲੋ ਦੱਸੀ ਤੁਹਡੀ ਤਸੱਲੀ ਹੋਈ ਕਿ ਨਹੀ
@bittuvirk1885
@bittuvirk1885 16 сағат бұрын
27 ਵਿੱਚ ਅਕਾਲੀ ਦਲ ਹੁਣ ਨਹੀ ਲੋਕਾ ਨੇ ਕਿਸੇ ਹੋਰ ਨੂੰ ਮੋਕਾ ਦੇਣਾ
@surjitsingh6134
@surjitsingh6134 20 сағат бұрын
ਸਤਿਕਾਰ ਰਤਨ ਜੀ
@GurpreetSingh-b6d
@GurpreetSingh-b6d 20 сағат бұрын
2027 ਵਿੱਚ ਆਉਣ ਵਾਲੀ ਸਰਕਾਰ,''ਸ਼੍ਰੋਮਣੀ ਅਕਾਲੀ ਦਲ'' 👍👍👍👍👍👍👍👍👍👍👍👍👍👍👍👍
@Jattfarmerr78
@Jattfarmerr78 18 сағат бұрын
ਸ੍ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਮਾਂ ਪਾਰਟੀ ਹੈ ਇਹ ਖਤਮ ਨਹੀ ਹੋ ਸਕਦੀ ਪਰ ਬਾਦਲ ਗੈਗ ਭੁੱਲ ਜਾਉ ਵੀ ਸਰਕਾਰ ਵਿੱਚ ਆਵੇਗਾ
@TinkuSandhu-lf8kj
@TinkuSandhu-lf8kj 11 сағат бұрын
ਆ ਸਕਦਾ ਅਕਾਲੀ ਦਲ ਪਰ ਇਹ ਕਿਧਰੋ ਅਕਾਲੀ ਦਿਸਦੇ ਤੈਨੂੰ ਕਾਲੀ ਬਾਦਲ ਦਲ ਵਾਲੇ😂
@carftlover3333
@carftlover3333 16 сағат бұрын
ਪ੍ਰਧਾਨਮੰਤਰੀ ਰਾਸ਼ਟਰਪਤੀ ਜਾਂ ਤਿੰਨਾਂ ਫੋਜ਼ਾਂ ਦੇ ਮੁਖੀ ਆਉਂਣ ਨਾਲ ਪ੍ਰਪਤੀ ਕਿ ਕਿਤੀਆਂ
@dalipbhullar4821
@dalipbhullar4821 12 сағат бұрын
Bains bakwas karda
@mittiputtmajhail2960
@mittiputtmajhail2960 Сағат бұрын
Mr bains Badal came back as there was no alternative with Sikhs. Mann Sahib could not establish his party well nor any body else. Barnala was happy to be Governor only. badal kept his men under his control by money or other pressures. We know all. Do not try to be over smart.
@joginderSingh-t2x
@joginderSingh-t2x 9 сағат бұрын
ਤਿੱਥੇ ਟਾਵਨ ਪਟਾਤ ਉਥੇ ਗਾਵਾਂ ਸਾਰੀ ਰਾਤ
@mittiputtmajhail2960
@mittiputtmajhail2960 Сағат бұрын
SYL nu vi Badal ne shuru kita k Devi Lal nu Haryana elections ch advantage den lai. When ever in power why not Badal ever raised more powers to states, Bandi Sikhs or other PB issues BJP? He was the only Sikh and (fake) Panthic Akali who voted against only Sikh PM of India? Fir uth k gia kiu an? uthe ta sare ihde jholi chuk bethe si. Fir tusi press note ch Wishwas di gall kiu kahi? AD da bera ta hi dubia kiu k tuhade warge hazir si. Bibi di explanation ki religious kutahi ja galti karke hy? A criminal case under IPC is to be decided by a court and not by Jathedars.
@agyakars8145
@agyakars8145 10 сағат бұрын
Rattan ask serious questions about why they appoint Sumedh Saini as DGP he had murdered 100 of Sikhs , Mafi to sauda saad , 90 Lakhs spend on posters from SGPC funds to please Sukhbir , he is talking nonsense , work of the goverment to provide social , medical and main facilities . Calling the armed forces general on function is not saying sorry.Ask about the 300 plus buses added by sukhbir at the cost of Punjab Roadways. He is talking totally to distract the main issues why the Sikhs have turned away from the Akali Dal - harm to Sikh institutions and loot of Punjab, total corruption via the sand mafia for 10 years. He is a agent & a advocate to badals
@gurdevgill8507
@gurdevgill8507 4 сағат бұрын
ਬੈਂਸ ਸਾਬ ਲੋਕਾਂ ਨੂੰ ਬੇਕੂਫ ਨਾ ਬਣਾਉ ਕੰਧ ਤੇ ਲਿਖਿਆ ਪੜ੍ਹੋ। ਮੰਨੋ ਤੁਸੀਂ ਮੰਨਦੇ ਹੋ ਕਿ ਬਾਦਲ ਸਰਕਾਰਾਂ ਨੇ ਪੰਥ ਦਾ ਘਾਣ ਕੀਤਾ ਪਰ ਜ਼ੁਬਾਨ ਤੋਂ ਕਹਿਣ ਤੋਂ ਝਿਜਕਦੇ ਕਿਉਂ ਹੋ।
@pawanpreetsinghdhillon8058
@pawanpreetsinghdhillon8058 14 сағат бұрын
Very well spoken Bains sahib, very eloquent
@davinderdhindsaofficial
@davinderdhindsaofficial 9 сағат бұрын
ਬੈਂਸ ਸਾਹਿਬ ਲੋਕ ਹੁਣ ਨੀ ਗੁੰਮਰਾਹ ਹੋਣਗੇ ਬਹੁਤ ਗੱਲਾਂ ਤੁਸੀਂ ਝੂਠ ਬੋਲ ਰਹੇ ਹੋ
@singhgurjit2210
@singhgurjit2210 17 сағат бұрын
ਹਰਚਰਨ ਸਿੰਘ ਬੈਂਸ ਬਹੁਤ ਹੀ ਸੁਲਝੇ ਹੋਏ ਸਚੇ ਸੁਚੇ ਨਿਹਾਇਤ ਵਫਾਦਾਰ, ਸ਼ਰੀਫ ਅਤੇ ਸਾਫ ਸੁਥਰੇ ਅਕਸ਼ ਵਾਲੇ ਪੰਥਕ ਸੇਵਕ ਹਨ ।ਜੋ ਇਨਸਾਨ 40 ਸਾਲ ਸਤਾ ਵਿੱਚ ਐਕਟਿਵ ਹੋਵੇ ਉਸ ਉਤੇ ਕੋਈ ਵੀ ਅਜਿਹਾ ਦੋਸ਼ ਨਾ ਹੋਵੇ ਤਾਂ ਸਰਦਾਰ ਬੈਂਸ ਅਤੇ ਸ਼੍ਰੋਮਣੀ ਅਕਾਲੀਦਲ ਬਾਰੇ ਕੋਈ ਵਿਵਾਦ ਅਸਤ ਨਿੰਦਿਆ ਕਰਨੀ ,ਉਹ ਸਿਰਫ ਵਿਰੋਧ ਲਈ ਵਿਰੋਧ ਹੈ ।ਜੋ ਸ਼੍ਰੋਮਣੀ ਅਕਾਲੀਦਲ ਨੂੰ ਛਡ ਕੇ ਗਏ ਉਹਨਾਂ ਕੋਲ ਮੋਕਾ ਹੈ ਨਵਾਂ ਅਕਾਲੀਦਲ ਜਾਂ ਕੋਈ ਹੋਰ ਦਲ ਖੜਾ ਕਰਨ ਦਾ ਜੋ ਮੌਜੂਦਾ ਅਕਾਲੀਦਲ ਨੂੰ ਮਾਤ ਪਾ ਸਕਣ।
@mittiputtmajhail2960
@mittiputtmajhail2960 Сағат бұрын
Jado to ih ghona mona badala da advisor bania, AD dubda hi gia. Jis bande di look hi Sikha wali nahi then how he could be well wisher of Sikhs? He never reply to the point but does bush-beating how many police men were punished for killing Sikh youths in fake encounters? What justice was delivered in Jth. Kaun ke case? (in fact Badals promoted killer Ghotna to SP ran. Shame. Idiot we do not want forces chief to bow but justice. Sala Bajpai da. Bains, who disobeyed Akal Takhat when Prof. Manjit Singh or Bhai Ranjit Singh asked for unity? None else than Badal. Jo history perhda sab nu patta k Chaper chirri ja kup Harira ja Kahnuwan chhambh kithe ne. Faltu galla kari janda. J nahi si kar sakde ta promise kiu kitta? sirf vota lai? worthless interview.
@himmatdeol5917
@himmatdeol5917 20 сағат бұрын
Badal daal 👎👎👎
@agyakars8145
@agyakars8145 10 сағат бұрын
t
@dleepdoad
@dleepdoad 18 сағат бұрын
Badla da bhonka bains
Крутой фокус + секрет! #shorts
00:10
Роман Magic
Рет қаралды 35 МЛН
Help Me Celebrate! 😍🙏
00:35
Alan Chikin Chow
Рет қаралды 79 МЛН
Watermelon magic box! #shorts by Leisi Crazy
00:20
Leisi Crazy
Рет қаралды 102 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 53 МЛН
The Multan Embarrassment | Nowhere To Hide | Caught Behind
50:24
Caught Behind
Рет қаралды 150 М.
Show with Jagtar Singh | Political | EP 509 | Talk with Rattan
34:28
Talk with Rattan
Рет қаралды 4,5 М.
Show with R S Bains | Political | EP 502 | Talk with Rattan
35:53
Talk with Rattan
Рет қаралды 32 М.
Крутой фокус + секрет! #shorts
00:10
Роман Magic
Рет қаралды 35 МЛН