Show with Hardeep Singh Dimpy Dhillon | Political | EP 529 | Talk with Rattan

  Рет қаралды 31,498

Talk with Rattan

Talk with Rattan

Күн бұрын

Пікірлер: 103
@AvtarSingh-pw7fv
@AvtarSingh-pw7fv 23 күн бұрын
ਇਸ ਪਾਰਟੀ ਨਾਲ ਜਿੰਨੀ ਤੇਜੀ ਨਾਲ ਲੋਕ ( ਜਿਸ ਵਿੱਚ ਮੈਂ ਵੀ ਸ਼ਾਮਿਲ ਸੀ ) ਲੋਕ ਜੁੜੇ ਸਨ ਉਸ ਤੋਂ ਜਿਆਦਾ ਤੇਜੀ ਨਾਲ ਮੁੱਖ ਮੋੜ ਰਹੇ ਹਨ
@amritdhaliwal4201
@amritdhaliwal4201 23 күн бұрын
kzbin.info/www/bejne/pJ23mIRjjNOZp9ksi=s-auF2nxCGqPgYbw
@jagdevbrar6100
@jagdevbrar6100 23 күн бұрын
ਡਿੰਪੀ ਢਿੱਲੋਂ ਜੀ ਆਮ ਆਦਮੀ ਪਾਰਟੀ ਦਾ ਵੇਲਾ ਲੰਘ ਚੁੱਕਿਆ ਹੈ
@revarogrewal5975
@revarogrewal5975 23 күн бұрын
Rattan de channel de hisaab naal 🤣🤣🤣🤣
@BalwantSingh-dy6jt
@BalwantSingh-dy6jt 23 күн бұрын
ਅੰਮ੍ਰਿਤਾ ਵੜਿੰਗ ਜਿੱਤੇਗੀ👍
@Ravisher0770
@Ravisher0770 23 күн бұрын
ਵਾਹਿਗੁਰੂ ਭਲੀ ਕਰੇ 🎉🎉🎉🎉🎉🎉
@amandeepsdhaliwal5319
@amandeepsdhaliwal5319 23 күн бұрын
ਜਿੱਤਣਾ ਪਤਾ ਨਹ੍ਹੀ ਕਿਸ ਨੇ ਆ , ਪਰ ਡਿੰਪੀ ਜੀ ਨਾਂ ਖੁਸ਼ ਲੱਗ ਰਹੇ ਅਤੇ low confidence ਨਾਲ ਗੱਲ ਬਾਤ ਕਰ ਰਹੇ ਆ
@mandeepsandhu3436
@mandeepsandhu3436 23 күн бұрын
ਤੀਜੀ ਵਾਰੀ ਹਾਰਨ ਲਈ ਤਿਆਰ ਰਹੋ
@pargatbrar7631
@pargatbrar7631 23 күн бұрын
ਪਹਿਲਾ ਵਰਗਾ ਹਾਸਾ ਮੁੱਖ ਤੇ ਦਿਸਦਾ ਨੀ ਸੱਜਣਾ
@DaraBajakhana.Official
@DaraBajakhana.Official 23 күн бұрын
ਬਾਈ ਜੀ ਤੁਸੀ ਆਕਲੀ ਦਲ ਨੂੰ mla ਬਨਣ ਵਾਸਤੇ ਛਡਿਆ ਤਾਂ ਕੋਈ ਗੱਲ ਨਹੀਂ ਸੀ ਪਰ ਤੁਸੀ ਆਪ ਪਾਰਟੀ ਵਿੱਚ ਨਹੀਂ ਆਓਣਾ ਇਸ ਨਾਲੋ ਤਾਂ ਤੁਸੀਂ ਆਜ਼ਾਦ ਖੜ ਜਾਂਦੇ ਤਾਂ ਵੀ ਤੁਸੀ ਬਹੁਤ ਵੋਟਾਂ ਨਾਲ ਜਿੱਤ ਜਾਨਾ ਸੀ ਪਰ ਹੁਣ ਬਹੁਤ ਸਾਰੇ ਲੋਕ ਤੁਹਾਨੂੰ ਗਦਾਰ ਕਹਿਣ ਲੱਗੇ ਜਿਸ ਦਾ ਨੁਕਸਾਨ ਤੁਸੀ ਵੋਟਾਂ ਚ ਜਰੂਰ ਦੇਖੋਗੇ। ਅਜ਼ਾਦ ਖੜ ਜਾਂਦੇ ਤਾਂ ਤੁਹਾਡੀ ਇਕਤਰਫਾ ਜਿੱਤ ਪੱਕੀ ਸੀ ਪਰ ਹੁਣ ਬਹੁਤ ਮੁਸਕਲ ਆ ਕੰਮ।
@DeepSingh-gd5kw
@DeepSingh-gd5kw 23 күн бұрын
ਡਿੰਪੀ ਢਿੱਲੋਂ ਜੀ ਤੁਹਾਡੇ ਚਿਹਰੇ ਤੇ ਖੁਸ਼ੀ ਕਿਓ ਨਹੀਂ """""""
@mandeepsandhu3436
@mandeepsandhu3436 23 күн бұрын
ਕਿਉਂਕਿ ਤੀਜੀ ਹਾਰ ਗੇਟ ਚ ਖੜੀ ਆ 😂
@jobansidhu639
@jobansidhu639 22 күн бұрын
@@mandeepsandhu3436😅
@yad3388
@yad3388 23 күн бұрын
ਇਸ ਭੈਣਦੇ ਯਾਰ ਦੀ ਜਮਾਨਤ ਜਬਤ ਹੋਣੀ ਚਾਹੀਦੀ ਏ
@jitsinghsidhu5126
@jitsinghsidhu5126 23 күн бұрын
ਗਦਾਰ ਤਿੱਤਲੀ ਧੱਕੇ ਨਾਲ ਤਾਂ ਜਿੱਤ ਸਕਦੀ ਆ ਪਰ ਸਹੀ ਤਰੀਕੇ ਨਾਲ ਚੋਣ ਹੋਈ ਤਾਂ ਜਿੱਤਣਾ ਔਖਾ
@GurpreetSingh-x3e9b
@GurpreetSingh-x3e9b 23 күн бұрын
ਪਾਰਟੀਆਂ ਬਦਲਣ ਵਾਲੇ ਸਾਰੇ ਲੀਡਰ ਦੱਲੇ ਨੇ, ਇਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ 💯 ਪ੍ਰਸੈਂਟ,👈👈👈👈👈👈👈👈👈
@GurmanSingh-t5u
@GurmanSingh-t5u 23 күн бұрын
ਅਸੀ ਵੀ ਆਮ ਆਦਮੀ ਦਾ ਪੁਰਾਣੇ ਵਰਕਰ ਸੀ ਪਰ ਇਹ ਪਾਰਟੀ ਬਹੁਤ ਮਾੜੀ ਹੈ ਬਚੋ ਇਸ ਪਾਰਟੀ ਤੋ
@baljindersingh7802
@baljindersingh7802 23 күн бұрын
Waheguru ji
@mrsidhu7
@mrsidhu7 23 күн бұрын
Bahut vadhia questioning Rattan bro
@bootasinghdhanaula1337
@bootasinghdhanaula1337 23 күн бұрын
ਸੋਹਣੇ ਸਵਾਲ ਜਵਾਬ, ❤
@khosa5289
@khosa5289 23 күн бұрын
ਸਾਰਿਆਂ ਗੱਲਾਂ ਤੇ ਪੋਚਾ ਮਾਰ ਰਿਹਾ ਪਹਿਲਾਂ ਗੱਲਾਂ ਹੋਰ ਕਰਦਾ ਹੁੰਦਾ ਸੀ ਹੁਣ ਗੱਲਾਂ ਹੋਰ ਆ ਸਾਰੇ ਮੁੱਦੇ ਉਥੇ ਹੀ ਖੜ੍ਹੇ ਹਨ ਮੰਡੀਆਂ ਵਿੱਚ ਝੋਨੇ ਦਾ ਬੁਰਾ ਹਾਲ ਆ ਲੋਕਾਂ ਨੂੰ ਖਾਦ ਨਹੀਂ ਮਿਲਦਾ ਪਰਾਲੀ ਦਾ ਕੋਈ ਹੱਲ ਨਹੀਂ ਮਾਸਟਰ ਤੇ ਪੰਜਾਬ ਪੁਲਿਸ ਅੱਗ ਬੁਝਾਉਣ ਲਈ ਰੱਖੀ ਆ ਹੁਣ ਤਾਂ ਰੱਬ ਰਾਖਾ ਪੰਜਾਬ ਦਾ🙏
@amritdhaliwal4201
@amritdhaliwal4201 23 күн бұрын
kzbin.info/www/bejne/pJ23mIRjjNOZp9ksi=s-auF2nxCGqPgYbw
@RawalMusicCompany
@RawalMusicCompany 23 күн бұрын
ਬਾਬੇ ਨੇ ਢਿਲੋ ਸਾਹਿਬ ਤੇ ਕਰ ਦੇਣੀ ਹ ਕਿਰਪਾ ਡਿੰਪੀ ਬਹੁਤ ਜਿਆਦੀ 7:23 ਸੇਵਾ ਕਰ ਰਹੇ ਆ ਆਪਣੇ ਹਲਕੇ ਦੀ ਵਾਹਿਗੁਰੂ ਕਿਰਪਾ ਕਰਨ ਜੀ
@mandeepsandhu3436
@mandeepsandhu3436 23 күн бұрын
ਇੱਕ ਕੰਮ ਦੱਸਦੇ ਜਿਹੜਾ ਇਹਨੇ ਕੀਤਾ ਹੋਵੇ ਹਲਕੇ ਚ ਅੱਜਤੱਕ?😂
@vatandeep9010
@vatandeep9010 23 күн бұрын
ਏਦੇ ਤੋਂ ਸੌਂ ਖਵਾਓ ਵੀ ਜੇ ਹੁਣ ਹਾਰਗਿਆ ਤਾਂ ਚੋਣ ਨੀ ਲੜਦਾ !
@gursewaksingh3225
@gursewaksingh3225 23 күн бұрын
Same question
@sarbjitsingh6984
@sarbjitsingh6984 23 күн бұрын
ਜੇ ਜਿੱਤ ਵੀ ਗਏ ਤਾਂ ਵੀ ਤੁਸੀ ਖਤਮ ਓ ਸਾਹਿਬ
@AtinderPaal
@AtinderPaal 23 күн бұрын
ਮਨਪ੍ਰੀਤ ਤੋ ਡਰਦਾ ਤਾਂ ਪਾਰਟੀ ਛੱਡ ਗਿਆ
@valjotsidhu
@valjotsidhu 23 күн бұрын
Dimpu dhillon saab ji haran gey
@pushpindersingh3929
@pushpindersingh3929 23 күн бұрын
Dalveer goldy yaad aa geya 😂😂😂😂😂
@SandeepSingh-g7i
@SandeepSingh-g7i 23 күн бұрын
Mre kol 101 % sboot aa tusi sre heraan ho jvo ge
@jarnailsingh9949
@jarnailsingh9949 23 күн бұрын
390th like Jarnail Singh Khaihira Retired C H T Seechewaal ❤
@gurjindersingh8891
@gurjindersingh8891 21 күн бұрын
ਰਤਨਦੀਪ ਸਿੰਘ ਧਾਲੀਵਾਲ
@RabhiRabhwindersingh
@RabhiRabhwindersingh 23 күн бұрын
Waheguru dal badlu ji ji❤❤❤
@sukhvirkaur789
@sukhvirkaur789 23 күн бұрын
❤❤
@47punjab472
@47punjab472 23 күн бұрын
Jitt reha dimpy dhillon ess war ...
@kindersingh9853
@kindersingh9853 23 күн бұрын
🙏🏼🙏🏼🙏🏼🙏🏼🌹🌹
@nareshmonga4867
@nareshmonga4867 17 күн бұрын
Amrita waring jitu
@tajindersinghsidhu86
@tajindersinghsidhu86 23 күн бұрын
Wapis aauga Akali dal ch
@RRR.drivingschool
@RRR.drivingschool 21 күн бұрын
ਗਰੀਬ ਪਰਿਵਾਰ ਦਾ ਮੁੰਡਾ
@GurmaninderSekhon
@GurmaninderSekhon 23 күн бұрын
please change your mics, awaz clear nhi bai
@kamalkaur8243
@kamalkaur8243 23 күн бұрын
ਤੁਸੀਂ ਬੇਸ਼ਰਮ ਲੀਡਰ ਇੱਕ ਪਾਰਟੀ ਤੋਂ ਪ੍ਰਾਪਰਟੀ ਬਣਾ ਲੈਂਦੇ ਹੋ ਤੇ ਫਿਰ ਦੂਜੀ ਚ ਚਲੇ ਜਾਂਦੇ ਹੋ ਲੋਕਾ ਨੂੰ ਚਾਹੀਦੇ ਤੁਹਾਡੇ ਵਰਗੇ ਦਲ ਬਦਲੂਆ ਨੂੰ ਵੋਟ ਨਹੀ ਪਾਉਣੀ ਚਾਹੀਦੀ
@HardeepSingh-py6ve
@HardeepSingh-py6ve 22 күн бұрын
ਡਿੰਪੀ ਢਿੱਲੋ ਜੀ ਮਾੜਾ ਸਮਾਂ ਤਾਂ ਆਉਂਦਾ ਜਾਂਦਾ ਰਹਿੰਦਾ ਤੁਸੀਂ ਪਾਰਟੀ ਨਹੀਂ ਛੱਡਣੀ ਸੀ ਤੁਹਾਡਾ ਤੁਹਾਡਾ ਹਾਰ ਕੇ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਪੂਰਾ ਮਾਨ ਸਨਮਾਨ ਸੀ। ਝਾੜੂ ਪਿੱਛੇ ਜਿੱਤ ਕੇ ਵੀ ਨਹੀਂ ਉਨਾ ਹੋਣਾ
@RRR.drivingschool
@RRR.drivingschool 21 күн бұрын
ਪਾਜੀ ਇਹ ਨੀ ਜਿੱਤ ਦਾ
@jagpreetsingh2252
@jagpreetsingh2252 23 күн бұрын
Dhillon saab da MLA Banna lagda supna hi reh Jana Bai jae atki na bane na ferr next time khare na hona tae apne brother wali gall tae gor karna Jo sunny dhillon ji nae nae 2022 vich ik interview vich keha si Jane hun na jitter ta asi 2 tractor nave laine Johnderee wahi karn lag peni hai lagda hun time aa gya hai Johnderee book karwan da.
@AmandeepSingh-pr6wf
@AmandeepSingh-pr6wf 23 күн бұрын
Dimpy dhillon jeeto pka
@GurpreetSingh-x3e9b
@GurpreetSingh-x3e9b 23 күн бұрын
Pre planned interview, ਪੁੱਛਣ ਵਾਲੇ ਸਵਾਲ, ਪੁੱਛੇ ਹੀ ਨਹੀਂ ਗਏ, ਦੱਲਾ ਲੀਡਰ ਡਿੰਪੀ 👈👈👈👈👈👈👈🤔🤔🤔🤔🤔🤔🤔🤔🤔🤔🤔
@khushisekhon7991
@khushisekhon7991 23 күн бұрын
ਡਿੰਪੀ ਢਿੱਲੋਂ ਵਰਗਾ ਸੱਚਾ ਤੇ ਇਮਾਨਦਾਰ ਨੀਂ ਇੰਨਸਾਨ ਨੀਂ ਦੇਖਿਆ ਕਦੇ ਸਦਾ ਸੱਚ ਪਿੱਛੇ ਖੜਾ ਬਾਈ ਜਿੱਥੇ ਗ਼ਲਤ ਤਾਂ ਗ਼ਲਤ ਜਿੱਥੇ ਸਹੀ ਉੱਥੇ ਸਹੀ ਦਾ ਸਾਥ ਦਿੱਤਾ ਬਾਈ ਨੇ
@Chinalwadhera-rw5lz
@Chinalwadhera-rw5lz 23 күн бұрын
Amrita warich jitu ge
@deeps5900
@deeps5900 23 күн бұрын
Better than corrupt warring
@MoolChand-s3x
@MoolChand-s3x 21 күн бұрын
Amirta warring jindabad amirta warring jite gi aur MLA bne gi giddarbaha se mool chand sarai naga
@SandeepSingh-g7i
@SandeepSingh-g7i 23 күн бұрын
Dimpy g mre kol video aa bot sccriit jis nu chaidi dso
@balkaransingh4259
@balkaransingh4259 23 күн бұрын
Yr time is gone sir ji😂
@AvtrKaur
@AvtrKaur 23 күн бұрын
Dimpi jittu pakka
@jasbirsingh4906
@jasbirsingh4906 23 күн бұрын
ES VAAR DIMPI NU JTA DEO GIDDARBAHA VALIYO
@aslamkhaan7914
@aslamkhaan7914 23 күн бұрын
ਇਹ ਸਰਦਾਰ ਵੀ ਚੁਗਲੀਆਂ ਕਰਨ ਨੁੰ ਪੱਤਰਕਾਰੀ ਸਮਝੀ ਜਾਦਾ ਹੈ। ਈਹਨੂ
@sarbjitsingh6984
@sarbjitsingh6984 23 күн бұрын
ਰਤਨ ਜੀ ਤੁਸੀ ਸਹੀ ਜਵਾਬ ਨੀ ਦਿੱਤਾ about lifting ਝੰਡਾ ਮੁੱਖ ਮੰਤਰੀ ਨੇ ਕਦੋ 4 ਮਹੀਨੇ ਰੋਲਾ ਪਾਉਣਾ ਲੱਗਾ ਸੀ ਸਰੇਆਮ ਝੂਠ ਬੋਲੀ ਜਾ ਰਹੇ ਨੇ ਡਿੰਪੀ ਸਾਹਿਬ
@unitedpanjabi
@unitedpanjabi 23 күн бұрын
ਕੋਈ ਗੱਲ ਨਈ ਢਿੱਲੋਂ ਜੀ , ਇਸ ਵਾਰ ਤੱਕੜੀ ਹੈ ਈ ਨਈ,, ਸੋ ਲਓ ਨਜ਼ਾਰਾ ਚੱਕ ਲਓ ਝਾੜੂ ਤੇ ਕਰ ਦਿਓ ਸਫਾਈ ਜਾਲ਼ਿਆਂ ਦੀ😮
@kg2889
@kg2889 23 күн бұрын
Jo marzi karo Giderbaha waleyon, Ehnu na jitta deo, AAP party punjab da bhaut nuksan kar rahi hai. Jeda Mandian da haal hai aaj oh sari galti AAP sarkaar di hai, ehna ne bhaut kama ch delay kareya. Kanjriwal bhaut wadda corrupt insaan hai.
@jagdeepsinghsidhu6660
@jagdeepsinghsidhu6660 23 күн бұрын
Congress jhadu ikko ta haige a
@MohanSingh-uy4np
@MohanSingh-uy4np 23 күн бұрын
Nice g
@deeps5900
@deeps5900 23 күн бұрын
Warring ne jagmeet brar da jawab nahi ditta jis vich usne Afeem nashe da wapari kiha c na hi koi defamation da notice ditta,
@Hsd2315
@Hsd2315 23 күн бұрын
Problem votes ton bad aungia jad har gya
@SatvinderPal
@SatvinderPal 23 күн бұрын
Amrita wearing jindabad
@amritdhaliwal4201
@amritdhaliwal4201 23 күн бұрын
kzbin.info/www/bejne/pJ23mIRjjNOZp9ksi=s-auF2nxCGqPgYbw
@Mannsingh-mv3un
@Mannsingh-mv3un 23 күн бұрын
ਅਜਾਦ ਉਮੀਦਵਾਰ ਨੂੰ ਜਿਤਾਉਣ ਲਈ ਵੋਟਰ ਹੰੰਭਲਾ ਮਾਰਨ।
@SandeepSingh-xv5ds
@SandeepSingh-xv5ds 23 күн бұрын
Eh shi hai ticket lyi eh 12 din chd baithe rhe aa
@NehaDaula
@NehaDaula 23 күн бұрын
Bai Ji nal ha nal si
@Kalasingh-gy
@Kalasingh-gy 23 күн бұрын
By electio sarkar jitdi hundi,eda layi dhaka kar bhi dite sarkar ne kal nu 50 bus di duty haryana rally layi laya denga,50 lakh fund party nu,eh jitan tho jyda kushi warring di har di manuyga,dil nu jhuthi tasali deka thanda karne ki main warring nu hara dite oh kushi chya paise dhaka nal milya bas oh dimagi sakoon ehnu od milu jado warring har gaya,sarkar nu rally vaste edyia bus dikh diye ya paise party fund layi hor awe thodi ticket diti
@gurwinderdhaliwal997
@gurwinderdhaliwal997 23 күн бұрын
Eh v aya lao vapas
@LondanKhatri
@LondanKhatri 23 күн бұрын
Dumpi 22 jitt gy likh lai kory kajak ry
@gurnoorpadda7304
@gurnoorpadda7304 23 күн бұрын
Eh vapis aa jo
@RabhiRabhwindersingh
@RabhiRabhwindersingh 23 күн бұрын
Chalai hoiea ptaka amm party ne 92 sal nhi aoidi
@LakhwinderSingh-px1td
@LakhwinderSingh-px1td 23 күн бұрын
ਨਾਗਪੁਰੀੲਏ
@gurkiratvirk5296
@gurkiratvirk5296 22 күн бұрын
Ehdi gallan to lag riha hai ki haar giya aa te vapis jauga akali dal ch
@mandeepSingh-yv2tf
@mandeepSingh-yv2tf 23 күн бұрын
Amrita winner
@SukhdeepSingh-bj2xo
@SukhdeepSingh-bj2xo 23 күн бұрын
😂😂😂😂
@mandeepSingh-yv2tf
@mandeepSingh-yv2tf 23 күн бұрын
Amrita warring winner
@preetmundi0799
@preetmundi0799 23 күн бұрын
Hahahah loka nu vote Poni hi ni cha hi di dalvadlu loka nu 2027 cha ahh fr 💯 akalian cha aun gye
@parkashsingh8825
@parkashsingh8825 23 күн бұрын
Dimpy dhillon dal badlu don't waste the time qu tusi election haar chuke ho tusi dal badlu ho es karke election nahi jitt sakde
@hardeepsingh7709
@hardeepsingh7709 23 күн бұрын
Aap ch jehda v jauga.. Oh baad ch pachhtauga.... Aap da 2027 ton baad koi future ni
@gursewaksingh3225
@gursewaksingh3225 23 күн бұрын
Fakeo paterkar
@gilldeep3051
@gilldeep3051 23 күн бұрын
Akalidal ch jit skada c hun ni amrita warring jitt jna
@sikhchannel209
@sikhchannel209 23 күн бұрын
Harru ga
@ProGaming-yq7fe
@ProGaming-yq7fe 23 күн бұрын
Tare. Har. Pakki. 😂😂😂😂😂
@ProGaming-yq7fe
@ProGaming-yq7fe 23 күн бұрын
Amrita. Baring. Jeet. Pakki
Show with Partap Singh Bajwa | Political | EP 538 | Talk with Rattan
23:17
Как Я Брата ОБМАНУЛ (смешное видео, прикол, юмор, поржать)
00:59
Натурал Альбертович
Рет қаралды 4,9 МЛН
When u fight over the armrest
00:41
Adam W
Рет қаралды 32 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 101 МЛН
Do you love Blackpink?🖤🩷
00:23
Karina
Рет қаралды 20 МЛН
Show with Jagjit Singh Dallewal | Political | EP 539 | Talk with Rattan
50:16
Show with Charanjit Singh Channi | Political | EP 535 | Talk with Rattan
23:28
Show with Kulwant Singh Kittu | Political | EP 530 | Talk with Rattan
25:04
Show with Ravneet Singh Bittu | Political | EP 532 | Talk with Rattan
51:59
Show with Govind Singh Sandhu | Political | EP 525 | Talk with Rattan
26:18
Show with Partap Singh Bajwa | Political | EP 520 | Talk with Rattan
18:50
Как Я Брата ОБМАНУЛ (смешное видео, прикол, юмор, поржать)
00:59
Натурал Альбертович
Рет қаралды 4,9 МЛН