Show with Jupinderjit Singh | Sidhu Moosewala | EP 232 | Talk with Rattan

  Рет қаралды 101,771

Talk with Rattan

Talk with Rattan

Күн бұрын

#sidhumoosewala #whokilledmoosewala #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
spotify.link/5...
Download Amazon Music App and Follow Talk with Rattan Podcast
music.amazon.i...
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Пікірлер: 407
@hpkingz273
@hpkingz273 Жыл бұрын
ਸਿੱਧੂ ਬਾਰੇ ਗੱਲਾਂ ਚਾਹੇ ਸਾਨੂੰ ਸਾਰੀ ਉਮਰ ਸੁਣਾਈਂ ਜਾਓ, ਕਦੀ ਵੀ ਅੱਕ ਨੀ ਸਕਦੇ, ਮਿਸ ਯੂ ਸਿੱਧੂ ਵੀਰ😢
@familyfoods507
@familyfoods507 Жыл бұрын
Mainu lagda mainu e eda lgda….. mainu lgda main hi sab tu jyda pyar krdi legend noooo 🙏🙏🙏
@carlover6585
@carlover6585 Жыл бұрын
Sahi gall y bro
@kmldeepramgarhia5899
@kmldeepramgarhia5899 Жыл бұрын
ਨਫ਼ਰਤ ਕਰਨ ਵਾਲੇ ਨੀ ਮੰਨਦੇ ਵੀਰ ਅਜੇ ਬਹੁਤ ਬੁਰਾ ਬੋਲਦੇ ਨੇ।ਓਹ ਤਾਂ ਕਹਿ ਰਹੇ ਨੇ ਪੰਜਾਬ ਵਿਚ ਹੋਰ ਮੁੱਦੇ ਮੁੱਕ ਗਏ😢ਕਿਹੇਂਦੇ ਨੇ ਕਿ ਦੇਤਾ ਸਿੱਧੂ ਨੇ ਪੰਜਾਬ ਨੂੰ😢 ਪਰ ਵਿਚਾਰੇ ਨੂੰ ਜਿਉਂਦਾ ਕਿੱਥੇ ਰਹਿਣ ਦਿੱਤਾ ਕੁਝ ਕਰਨ ਲਈ😢 ਅਜੇ ਓਸਦੀ ਉਮਰ ਕਿੰਨੀ ਕੋ ਸੀ। 😢
@familyfoods507
@familyfoods507 Жыл бұрын
@@kmldeepramgarhia5899 apni apni soch a ohne sade te bot impact kita,, te sade vajood li , proud hunda ke asi punabi a
@karankaur7028
@karankaur7028 Жыл бұрын
So true
@kanwalpreets1181
@kanwalpreets1181 Жыл бұрын
ਰਤਨ ਬਾਈ ਦਾ ਯੋਗਦਾਨ ਸ਼ਲਾਘਾ ਵਾਲਾ ਹੈ ਇਹ ਕਤਲ ਬਹੁਤ ਵੱਡਾ ਵਿਰਾਸਤ ਤੇ ਪੰਜਾਬ ਦਾ ਕਤਲ ਹੈ
@jaspreetgill3576
@jaspreetgill3576 Жыл бұрын
Absolutely
@mahaksingh485
@mahaksingh485 Жыл бұрын
ਮੈ ਪਹਿਲੇ ਦਿਨ ਤੋ ਕਹਿ ਰਿਹਾ ਕੇ ਸਿੱਧੂ ਨੂੰ ਲਾਰੈਸ ਵਰਗਿਆ ਨੇ ਨਹੀ ਮਰਵਿਆ ਕਾਤਲ ਕੋਈ ਹੋਰ ਨੇ ਜੋ ਹਾਲੇ ਤਕ ਨਸਰ ਨਹੀ ਹੋਏ
@rajsandhu8892
@rajsandhu8892 Жыл бұрын
ਸਿੱਧੂ ਬਾਈ ਨੇ ਟਿਕਾਣਾ ਬਦਲ ਲਿਆ ਪਹਿਲਾਂ ਧਰਤੀ ਤੇ ਰਹਿੰਦਾ ਸੀ ਤੇ ਹੁਣ ਸਾਡੇ ਦਿਲਾਂ ਚ ਰਾਜ ਕਰਦਾ !
@mannusingh3124
@mannusingh3124 Жыл бұрын
Sachi sahi gal kahi bai. Hater ohnu khatam krna chonde c te oo har bar ehna to ik kadam agge sochda c baitha hasda huna ehna te kehda huna hun koi kri jao jo krna api apni jiha mall lyi apne chohn waleya de dil ch sanu te apniya saheliya nalo wadd pyar aunda shote abi sidhumoosewala sahab da❤
@gurpartapdhillon4264
@gurpartapdhillon4264 Жыл бұрын
ਪਹਿਲੀ ਗੱਲ ਸਿੱਧੂ ਬਾਈ ਤੋਂ ਜੇਲਿਸੀ ਬਹੁਤ ਹੋਗੀ ਸੀ ਸਿੰਗਰਾ ਨੂੰ......ਦੂਜੀ ਰਾਜਨੀਤੀ ......ਤੀਜੀ ਪੰਜਾਬ ਅਤੇ ਸਿੱਧੂ ਮੂਸੇ ਵਾਲੇ ਮਾੜੀ ਕਿਸਮਤ ਸੀ ਉਸ ਦਿਨ
@palwinrajput2826
@palwinrajput2826 Жыл бұрын
ਇਹ ਤਾਂ ਬਿਲਕੁਲ ਸੱਚ ਕਿ ਸਿੱਧੂ ਬਾਈ ਲਈ ਦਿਲ ਕਿੰਨਾ ਉਦਾਸ ਆ ਸ਼ਬਦ ਈ ਨੀ ਲਭ ਰਹੇ ਉਸ ਦਰਦ ਨੂੰ ਬਿਆਨ ਕਰਨ ਲਈ 😢
@manpreetchane3397
@manpreetchane3397 Жыл бұрын
Sahi keha
@malkitkaur527
@malkitkaur527 Жыл бұрын
😢😢😢😢😢😢😢😢😢😢😢😢
@harrpritpalsiingh5456
@harrpritpalsiingh5456 Жыл бұрын
Right bro
@kmldeepramgarhia5899
@kmldeepramgarhia5899 Жыл бұрын
😢😢😢😢😢
@AKALPURAKHGURBANI
@AKALPURAKHGURBANI Жыл бұрын
😢
@surjeetsingh4130
@surjeetsingh4130 Жыл бұрын
ਰਤਨ ਸਿਆਂ ਧੰਨਵਾਦ ਛੋਟੇ ਭਰਾ... ਤੇਰਾ ਯੋਗਦਾਨ ਵਧੀਆ ਹੈ ਪੰਜਾਬ ਦੇ ਹੱਕ ਵਿੱਚ 🙏....
@hpkingz273
@hpkingz273 Жыл бұрын
ਦਿਨ ਮਹੀਨੇ ਗੁਜ਼ਰ ਗਏ ਹੋ ਗਿਆ ਇੱਕ ਸਾਲ ਅੱਜ ਵੀ ਜਿਉਂ ਦਾ ਤਿਉਂ ਖੜਾ ਇਨਸਾਫ਼ ਦਾ ਸਵਾਲ…….💔 #JusticeForSidhuMoosewala
@dalrajsahota5146
@dalrajsahota5146 Жыл бұрын
true
@kabelsingh713
@kabelsingh713 Жыл бұрын
WAHEGURU JI 🙏🙏
@gaminggangjs4914
@gaminggangjs4914 Жыл бұрын
ਅੱਜ ਵੀ ਅੱਖਾ ਚੋ ਪਾਣੀ ਆ ਜਾਂਦਾ 😭😭
@antieuntie8724
@antieuntie8724 Жыл бұрын
ਬਹੁਤ ਬਹੁਤ ਧੰਨਵਾਦ ਵੀਰੌ ਸਿੰਧੂ ਪੁੱਤ ਬਾਰੇ.ਗੱਲਾ ਕੀਤੀਆ ਬਹੁਤ ਚੰਗਾ ਲੱਗਾ ਅਸੀ ਸਾਰੀ ਉਮਰ ਸਿੰਧੂ ਪੁੱਤ ਦੇ ਹੀ ਗਾਣੇ ਸੁਣਾਗੇ 😭😭
@sonyrajput89000
@sonyrajput89000 Жыл бұрын
ਜੋ ਮਰਜੀ ਕਰਲੇ ਹੁਣ ਕੋਈ ਪਰ ਸਾਡਾ ਹੀਰਾ ਮੂਸੇ ਆਲਾ ਵਾਪਿਸ ਨੀ ਆਊਣਾ ਪਾਪੀਆ ਨੇ ਇੱਕ ਬੰਦਾ ਨੀ ਪੂਰਾ ਇੱਕ ਜੁੱਗ ਖਤਮ ਕਰਤਾ ਰੱਬ ਕਦੇ ਮਾਫ ਨੀ ਕਰੂਗਾ ਮੂਸੇ ਆਲਾ ਧੋਖੇ ਨਾਲ ਮਾਰਿਆ ਜੇ ਏਨਾ ਹੀ ਦਮ ਸੀ ਦੱਸਕੇ ਆਊਦੇ ਫਿਰ ਪਤਾ ਲੱਗਦਾ ਜੇ ਨਾ ਅੱਜ ਤੁਸੀ ਉਪਰ ਹੁੰਦੇ ਰੱਬ ਕੋਲ ਤਾ ਕਹਿੰਦੇ ਨਾ ਕੇ ਮੂਸੇ ਆਲਾ ਧੋਖੇ ਨਾਲ ਤਾ ਕੋਈ ਵੀ ਮਾਰ ਸਕਦਾ ਕਿਸੇ ਨੂੰ MISS U BAI 💔🕊
@punjabiallrounder3624
@punjabiallrounder3624 Жыл бұрын
Shi gal aa y
@mangibhikhi1152
@mangibhikhi1152 Жыл бұрын
ਵੀਰੇ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ, ਵਧੀਆ ਪੇਸ਼ਕਾਰੀ ਕੀਤੀ 🙏🏻🙏🏻
@Jagtar-xh2ir
@Jagtar-xh2ir Жыл бұрын
ਜੁਪਿੰਦਰ ਬਾਈ ਆਪਣਾ ਖਿਆਲ ਰੱਖ ਬੁੱਕ ਤਾਂ ਤੁਸੀਂ ਲਿਖਤੀ ਪਰ ਪਤਾ ਨੀ ਕਿਉਂ ਤੁਹਾਡਾ ਫਿਕਰ ਹੈ
@Moosa588
@Moosa588 Жыл бұрын
Asi Pakistan tu aan, MooseWala dy big fan❤, hr roz songs sun'dy aan ,roz yad kr dy , roz rondy aan😭😭 roz Lawrence badway ty goldi dally di agli pichli naslaan nu lantaan paondy aan, ty Punjab sarkar aor punjabi industry da v poora hath lgda ha Sidhu dy murder vich, book urdu vich kadon aavy gi? #justiceforsidhumoosewala 🙏🇵🇰
@jasssingh5029
@jasssingh5029 Жыл бұрын
ਧੰਨਵਾਦ ਰਤਨ ਵੀਰ ਜਦੋ ਸਾਰੇ ਪੱਤਰਕਾਰ ਸਿੱਧੂ ਦੇ ਇਨਸਾਫ ਦੀ ਗੱਲ ਨਹੀਂ ਕਰਦੇ ਤੁਸੀਂ ਸੱਚੇ ਪੰਜਾਬੀ ਹੋਣ ਦਾ ਫਰਜ ਅਦਾ ਕਰ ਰਹੇ ਹੋ ਦਿਲੋ ਧੰਨਵਾਦ ਕਿਤਾਬ ਲਿਖਣ ਵਾਲੇ ਵੀਰ ਦਾ ਜਿੰਨੇ ਸਾਡੇ ਭਰਾ ਦੇ ਕੇਸ ਵਿੱਚ ਜੋਗਾ ਸਿੰਘ ਵਰਗੇ ਫੁਦੁ ਬੰਦੇ ਦਾ ਨਾਮ ਵੀ ਉਜਾਗਰ ਕੀਤਾ।
@KuldeepKaur-rg3nk
@KuldeepKaur-rg3nk Жыл бұрын
Ihh patarkar jupinderjeet hai ji honest person
@jasssingh5029
@jasssingh5029 Жыл бұрын
@@KuldeepKaur-rg3nk ਦਿਲੋ ਸਲਾਮ ਅਗਰ no ਮਿਲ ਸਕਦਾ ਤਾਂ ਫੋਨ ਕਰਕੇ 22 ਜੀ ਦੇ ਹੌਸਲੇ ਦੀ ਦਾਤ ਦੇਈਏ।
@ustaad7161
@ustaad7161 Жыл бұрын
ਵਾਹ ਬਾਈ ਆਹ ਹੁੰਦੀ ਪੱਤਰਕਾਰੀ ਯਰ ਤੁਸੀ ਸਮਝਣ ਦੀ ਕੋਸ਼ਿਸ਼ ਕੀਤੀ ❤
@idhub6263
@idhub6263 Жыл бұрын
ਵਾਹਿਗੁਰੂ ਰਤਨ ਵੀਰ ਨੂੰ ਹਮੇਸਾ ਤੰਦਰੁਸਤ ਰੱਖੇ।ਵੀਰ ਬਹੁਤ ਵਧੀਆ ਇੰਟਰਵਿਉ ਲੈਕੇ ਆਉਦਾ🙏
@rajinderbhardwaj312
@rajinderbhardwaj312 Жыл бұрын
ਸੱਚ ਨੂੰ ਸਾਹਮਣੇ ਲਿਆਉਣ ਵਾਲੇ ਅੱਜ ਵੀ ਮੌਜੂਦ ਹਨ ਸੱਚ ਕਦੇ ਮਰਦਾ ਨਹੀਂ
@kabelsingh713
@kabelsingh713 Жыл бұрын
Bilkul jaroor samne aunge dust paapi SAHEED BHAI SUBHDEEP SINGH SIDHU JI NU MAARN WALE
@preetcheema8033
@preetcheema8033 Жыл бұрын
ਦੋਨਾ ਵੀਰਾ ਦਾ ਬਹੁਤ ਧੰਨਵਾਦ ❤🙏🏻
@punjabivlogger6131
@punjabivlogger6131 Жыл бұрын
ਖੇਤ ਜਾ ਕਾ ਸਿੱਧੂ ਸਨ ਸੌਂਗ ਸੁਣ ਕੇ ਰੋਣਾ ਆ ਜਾਂਦਾ 😢😢😢😢❤❤❤❤❤
@alli138
@alli138 Жыл бұрын
I agree! His death changed my life in a sad way.
@familyfoods507
@familyfoods507 Жыл бұрын
After a year same feeling … dukh Vadi jnde a gatda ni💔💔💔
@kmldeepramgarhia5899
@kmldeepramgarhia5899 Жыл бұрын
Same😢
@sukhichahal5221
@sukhichahal5221 Жыл бұрын
1995 ਚ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਤੋਂ ਬਾਅਦ, ਸਿੱਧੂ ਦਾ ਕਤਲ ਭਾਰਤ ਦਾ ਸਭ ਤੋਂ ਵੱਡਾ ਕਤਲ ਸੀ ਪਰ ਅਫਸੋਸ ਆ ਇਸ ਦੀ investigation ਉਸ ਪੱਧਰ ਉੱਤੇ ਨਹੀਂ ਹੋਈ #justiceforsidhumoosewala
@bhullaroye
@bhullaroye Жыл бұрын
We appreciate Mr Jupinderjit singh for this masterpiece #WhoKilledMoosewala #JusticeForSidhuMooseWala
@Jap1423
@Jap1423 Жыл бұрын
ਕਿਸਾਨ ਅੰਦੋਲਨ ਵਿੱਚ ਵੀ ਜਪਇੰਦਰਜੀਤ ਸਿੰਘ ਜੀ ਨੇ ਸ਼ਲਾਘਾਯੋਗ ਕੰਮ ਕੀਤਾ ਸੀ ਸਲਾਮ ਹੈ ਬਾਈ ਟਿੱਬਿਆਂ ਦੇ ਪੁੱਤ ਨਾਲ ਇਨਸਾਫ਼ ਕੀਤਾ
@sukhichahal5221
@sukhichahal5221 Жыл бұрын
No.1 KZbin channel in india as an artist. 295 - Biggest ever audio song on KZbin india Moosetape - still trending on no.1 all over india(Spotify)...etc ⛳
@kiratsingh2439
@kiratsingh2439 Жыл бұрын
Justice for sidhu moosa wala
@sukhdhillon9005
@sukhdhillon9005 Жыл бұрын
Veer ji eh kam sara political party te Punjab te center dona ne ral ke Marya Sidhu veer nu
@jaswinderkaur-ig4um
@jaswinderkaur-ig4um Жыл бұрын
ਬਹੁਤ ਵਧੀਆ ਗਲਾਂ ਕੀਤੀਆਂ ਵੀਰਾਂ ਨੇ ਸਿੱੱਧੂ ਵਾਰੇ
@harpindersingh4186
@harpindersingh4186 Жыл бұрын
ਬਾਈ ਜੀ ਸਿੱਧੂ ਤਾ ਇੱਕ ਹੀਰਾ ਸੀ ਜੁ ਅਸੀਂ ਗਵਾਇਆ ਹੈ ਮੋਹਾਲੀ ਦੇ ਵਿੱਚ ਅਸੀਂ ਛੱਵੀਲ ਲਾਈ ਇਸ ਤੋਂ ਪਹਿਲਾਂ ਨਹੀਂ ਦਿਖਾਇਆ ਹੀਰਾ ਸੀ ਸਾਡਾ ਨਸੇ ਤੇ ਕੋਈ ਵੀ ਗਾਣਾ ਨਹੀਂ ਗਾਇਆ
@nishthanikhilesh6287
@nishthanikhilesh6287 Жыл бұрын
Mai 20 hogye m ne ab tk esa phela singer dekha h jiski death' baad popularity kam n bhadi..hai ..m khud bhi bhout sune hai gane Bhai ke sath .. legend ❤️❤️ 🔥 still alive legend ❤️#justiceforsidhumoosewala.
@Deoljatt
@Deoljatt Жыл бұрын
Sidhu diya galla din raat suni jayiye dil krda😢😢jatta pta hunda oss din asi jaan de dinde sanu pta hunda
@Foujifoujan528
@Foujifoujan528 Жыл бұрын
ਕੋਈ ਬੋਤ ਵੱਡੀ ਸਾਜ਼ਿਸ਼ ਐ ਸਾਫ਼ ਦਿਖਦਾ 😔😔#justice for ਸਿੱਧੂ ਮੂਸੇ ਵਾਲ਼ਾ #ਗੁਰੂ ਰਾਮਦਾਸ ਜੀ 🙏🏻🙏🏻
@UserLioness
@UserLioness Жыл бұрын
Sidhu moose wala forever ❤❤
@GarrySRathore
@GarrySRathore Жыл бұрын
There is a lot of things going on behind the scene 😔 rest in power legend ❤
@navxsadioura
@navxsadioura Жыл бұрын
100 % true words💯
@Creative___corner
@Creative___corner Жыл бұрын
In my eyes He was Saheed sidhu mosewala
@bsingh7247
@bsingh7247 Жыл бұрын
ਬਾਈ ਜੀ ਨੇ ਨਰੋਲ ਸੱਚ ਲਿੱਖਿਆ ਹੈ ਇਹ ਸੈਂਟਰ ਦੀਆਂ ਏਜੰਸੀਆਂ ਦਾ ਹੀ ਕਾਰਾ ਹੈ ਜੋ ਆਰ ਐਸ ਐਸ ਦੇ ਈਸ਼ਾਰੇਆ ਤੇ ਹੋਇਆ ਹੈ
@sarabjotsinghsingh1452
@sarabjotsinghsingh1452 Жыл бұрын
Justice for sidhu moosewala 💔 🙏
@ozzozz3529
@ozzozz3529 Жыл бұрын
guru gave us weapons but moosewala reminded us .. 🙏🙏
@satindersandhu7435
@satindersandhu7435 Жыл бұрын
Thank you Rattandeep Veer 🙏🏽
@gurbindersingh3409
@gurbindersingh3409 Жыл бұрын
Punjab nu bht baddaa ghataa pey Gaya sidhu de chalee Jan naal,Miss u legend Rest in Power..😢😢😢
@parmindersingh8408
@parmindersingh8408 Жыл бұрын
Deep sidhu te sidhu moosewala dono, moosewala haale es paase turia c, eh dono punjabia nu jagaoun lyi kaafi c.
@aman__pb1046
@aman__pb1046 Жыл бұрын
LEGEND NEVER DIE ⛳️
@sukhwindergill2024
@sukhwindergill2024 Жыл бұрын
Everyone should buy this book and read it especially all punjabi's
@mgrandomvlog1750
@mgrandomvlog1750 Жыл бұрын
ਹਾਂਜੀ
@karansandhu8479
@karansandhu8479 Жыл бұрын
Ratan Bai tusi Sidhu veere de insaf layi bhut vdia uprala krr rhe j ,... Waheguru ji aapni ardass jldi sunnge....🙏
@_netscapenavigator
@_netscapenavigator Жыл бұрын
ਦਿੱਲੀ ਦੀ ਸਰਕਾਰ ਨਹੀਂ ਚਹੁੰਦੀ ਕੇ ਪੰਜਾਬ ਵਿੱਚ ਸੱਚ ਤੇ ਅਣਖ ਜਗਾਉਣ ਵਾਲਾ ਕੋਈ ਵੀ ਨੌਜਵਾਨ ਆਪਣੀ ਆਵਾਜ਼ ਬੁਲੰਦ ਕਰ ਸਕੇ
@hardeepsidhu5424
@hardeepsidhu5424 Жыл бұрын
ਅਜੀਤ ਡੋਵਾਲ ਵਰਗੇ ਲੋਕਾਂ ਦਾ ਹੱਥ ਆ ਜੀ
@baljitsingh8856
@baljitsingh8856 Жыл бұрын
ਇਹ ਬਿਲਕੁਲ ਸਪੱਸ਼ਟ ਹੇ ਲੋਕਾ ਨੂ ਪਤਾ ਹੀ ਬਾਅਦ ਵਿਚ ਲਗਾ ਕਿ ਮੂਲੇਵਾਲ ਕ ਚੀਜ ਸੀ.
@gurichahalvlog_0008
@gurichahalvlog_0008 Жыл бұрын
#justiceforsidhumoosewala
@uswildlife9
@uswildlife9 Жыл бұрын
Long live Sidhu Moosewala
@GarrySRathore
@GarrySRathore Жыл бұрын
#justicforsidhumoosewala
@ramchohan9111
@ramchohan9111 Жыл бұрын
Sidhu Bhai ❤
@Gaganprizefighter
@Gaganprizefighter Жыл бұрын
Sidhu paji selfmade succesful rapper artist lyricist muzician the . UNKE ander jo talent tha god gifted plus his hard work tha unka nam ate hi dil me mann me ek khushi ki vibe confidence ki vibe a jti hai . Sidhu pani apni tarakki se hi pure ho gye . Rip moozewala
@AmanSingh-lw8zu
@AmanSingh-lw8zu Жыл бұрын
Well Done #Rattan Paji 💯💪 Specially Standing with #Moosewala’s Justice.I’m glad you still doing the True Generalism . ਬਾਕੀ ਲੀਲੀਆਂ-ਫਲੀਆਂ ਨੇ ਤਾਂ ਆਪਦੀ ਅੋਕਾਤ ਦਿਖਾ ਹੀ ਦਿਤੀ ਆ…#Yaadwinder #Simarjot_Makkar etc. Good luck 👍 keep it up💪 Waheguru ji 🙏 #JusticeForSMW🕊️
@AliNawaz-xd8fl
@AliNawaz-xd8fl Жыл бұрын
God father Punjabi music industry one & only Sidhu moose Wala justice for shubdeep Singh love from Lahore Pakistan
@nitishbhardwaj3247
@nitishbhardwaj3247 Жыл бұрын
Greatest rapper ever Sidhu Moosewala 💫💫🌟🌟🫶🏻🫶🏻
@MewaSangat
@MewaSangat Жыл бұрын
ਰਤਨ ਤੁਸੀਂ ਦੋਨੋਂ ਪੱਤਰਕਾਰ ਬਹੁਤ ਵਧੀਆ ਹੋ
@22garry
@22garry Жыл бұрын
Sidhu naal bohat dhakka hoya
@jaspreetgill3576
@jaspreetgill3576 Жыл бұрын
Sir Sachi Mera ta Rona hi nhi rukda jad v mere dimaag ch moosewala Ji aunde a ..
@mukeshkumari8063
@mukeshkumari8063 Жыл бұрын
#justice for sidhu moosewala❤❤❤
@kulbirbhangu7500
@kulbirbhangu7500 Жыл бұрын
Rest in power Legend Sidhu moose wala 🤟🤟🤟🤟
@sandeepsamra3799
@sandeepsamra3799 Жыл бұрын
Finally someone said bitter truth of music industry and politics. Wait and watch time will play it’s game again. Justice for sidhu moose vala
@kuldeepmatharu7583
@kuldeepmatharu7583 Жыл бұрын
ਬਿਲਕੁਲ ਸਹੀ ਗੱਲਬਾਤ ਕੀਤੀ ਆ 22ਜੀ
@amritpalaujla1265
@amritpalaujla1265 Жыл бұрын
Justice for sidhu moose wala
@longiasaini5817
@longiasaini5817 Жыл бұрын
Rattan veer hamessa sach di awazz bannan di kossis karde news jariye dhanwaad veer
@authorroop
@authorroop Жыл бұрын
Fabulous, Jupinderji 👏 #justiceforsidhumoosewala
@induthakur5231
@induthakur5231 Жыл бұрын
Sidhu moosewale forever 💞💞🥺🥺🥺
@5911fanmoosajattde
@5911fanmoosajattde Жыл бұрын
Bai Ji kuj kro yaar sare Jane ral Ke Sidhu 22 lye
@ParasDhariwal-o3u
@ParasDhariwal-o3u Жыл бұрын
Waheguru Ji Mehar banaye rakhen maa bapu per or sidhu ke doston par 🙏🙏💔💔
@rankaur9057
@rankaur9057 Жыл бұрын
Sidhu legend....JUPINDERJIT SINGH GOOD WORK
@ramandeep-in6mi
@ramandeep-in6mi Жыл бұрын
Rest in power legend ❤
@Balvinder-c8c
@Balvinder-c8c Жыл бұрын
ਬਹੁਤ ਵਧੀਆ ਗੱਲਾਂ ਕੀਤੀਆਂ ਵੀਰ ਜੀ ਵਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮਿਸ ਯੂ ਸਿੱਧੂ ਵੀਰ ਜੀ ਅਮਰ ਰਹੂ
@HarjotsinghgurmGurm
@HarjotsinghgurmGurm Жыл бұрын
ਬਾਈ ਰਤਨ ਜੀ ਬਹੁਤ ਬਹੁਤ ਬਦੀਆਂ ਧੰਨਵਾਦ ਜੀ
@sarabjitdhaliwal4388
@sarabjitdhaliwal4388 Жыл бұрын
ਮਨ ਕਰਦਾ ਕਾਂਸ ਇਹ ਗੱਲਬਾਤ ਹੋਰ ਲੰਬੀ ਚੱਲਦੀ
@RajinderkaurJhiteymathar-ly5hp
@RajinderkaurJhiteymathar-ly5hp Жыл бұрын
Salute sir ji himmat chahidi a apni soch sach dasn layi...sidhu veer oh heera c ohdi kalm ohdi singing har ik nu parbawit kardi c chahe koi kise v age da Hove, ohde varga koi ni ho sakda ...miss you veer sidhu moose wala... system poori trah involve lagda tahi ik saal hon de baad v kise justice te pahuch ni sakea.. veer de maape insaaf layi kadon de udeek rahe justice houga bt nhi kuj ni horeha... music industry poori trah involved hai shuru ton ehi lag reha ohna nu protect kar rahi sarkar v a tahi Lawrence varge jailan ch baith ke kuj kari jande a ...jinna ne v marea kade sukh da saah na aave je ethe justice na milea, parmatma de Ghar ch insaaf jrur houga...Sidhu veer miss you miss u so much......love you...Sir Punjabi ch jaldi published karo ta ki asi v parh sakiye....
@leaderoffact8138
@leaderoffact8138 Жыл бұрын
Rest in power ❤️❤️❤️❤️❤️❤️
@anmolpreetsingh4166
@anmolpreetsingh4166 Жыл бұрын
@harshamusic5464
@harshamusic5464 Жыл бұрын
ਬਹੁਤ ਸੋਹਣੇ ਵਿਚਾਰ ਤੇ ਸੱਚੀਆਂ ਗੱਲਾਂ ♥️
@BarinderSinghKamboj
@BarinderSinghKamboj Жыл бұрын
ਸਿੱਧੂ ਦੇ ਮਾਤਾ ਪਿਤਾ ਨੂੰ ਸਘੰਰਸ਼ ਵਿੰਡਣ ਦੀ ਲੋੜ ਹੈ ਹੁਣ ਜੇ ਕੁਝ ਕਰ ਲੈਣਗੇ ਤਾ ਕੁਝ ਹੋ ਸਕਦਾ ਜਿਵੇ ਜਿਵੇ ਟਾਇਮ ਨਿਕਲਦਾ ਜਾ ਰਿਹਾ ਔਖਾ ਹੋਵੇਗਾ ਇਨਾ ਨੂੰ ਇਨਸਾਫ ਲੈਣਾ
@dalwinderkaur935
@dalwinderkaur935 Жыл бұрын
Well done both of you! Keep supporting #Justiceforsidhumoosewala#
@ssbani6949
@ssbani6949 Жыл бұрын
Nice Veer Sidhu Moose wala mis u
@rehmatkaur9831
@rehmatkaur9831 Жыл бұрын
Waheguru ji🙏😢 #justiceforsidhumoosewala
@ricksharma9754
@ricksharma9754 Жыл бұрын
I like ur name❤
@kaurjatti2002
@kaurjatti2002 Жыл бұрын
Justice for Sidhu Legend Put 🙏🙏😭😭😭
@nsdhillon9937
@nsdhillon9937 Жыл бұрын
Ratan Dhaliwal sahib or Japinderjit ji tuhanu mera dil chon salam 🙏
@jashandeepsidhu3637
@jashandeepsidhu3637 Жыл бұрын
We want justice for Sidhu Veer Our Legend Veer We support from Canada 🇨🇦 Thank you Rattan Veere ( your are pure heart personality )
@jugrajsohi-iy5zz
@jugrajsohi-iy5zz Жыл бұрын
ਬਿਲਕੁਲ ਬਈ ਜੀ ਸੋਚ ਨੂੰ ਖਤਮ ਕੀਤਾ ਗਿਆ।
@yuktii430
@yuktii430 7 ай бұрын
Moosewala was indeed a larger than life character...Dynamic personality who became a victim of dirty politics but truly was a legend in every aspect...I bet we can never ever gonna have this kind of talent and magnetic personality like him... Thank jupinderjit Sir..
@sukhidhillon4841
@sukhidhillon4841 Жыл бұрын
Legend never die ❤❤❤
@Sangha118
@Sangha118 Жыл бұрын
ਰਤਨ ਬਾਈ ਸਲਾਮ ਹੈ ਤੈਨੂੰ
@jaisharma4045
@jaisharma4045 Жыл бұрын
#justiceforsidhumoosewala bai 💔🙏 Waheguru ji mehar kriyo bebe bapu ji te ❤️🙏
@shreyashmunde9788
@shreyashmunde9788 Жыл бұрын
#JusticeforSidhuMoosewala🙏🏻🙏🏻🙏🏻🙏🏻 love you lot legendary singer shubhdeep Singh Sidhu ❤
@RavinderSingh-zv3fy
@RavinderSingh-zv3fy Жыл бұрын
#justiceforsidhumoosewala💔 hmesha dila vich rhega jatta jithe b howi hasda wasda rhiii bai 💔💔💔
@malkitkaur527
@malkitkaur527 Жыл бұрын
Bai 🙏 thanks for this pericis Book only one young legend this,,,sadi,, 😢😢😢😢😢no words 😢😢😢😢😢 🙏🙏🙏🙏 every one no doubt punjab no India ,all world 🌎 sad 😢😭😭😭😭😭😭🙏 please we want this book 😢
@RahulSharma-il5tl
@RahulSharma-il5tl 22 күн бұрын
Love sidhu bai ❤❤
@karamjitkaur9696
@karamjitkaur9696 Жыл бұрын
Waheguru,ji🙏🙏😭😭
@rajaifijunjua6976
@rajaifijunjua6976 Жыл бұрын
Please urdu vich jaldi translate kro me w8 kr reha
@hsk_88
@hsk_88 Жыл бұрын
Sidhu moosewala divine soul 🙏🏽
@amantaak2706
@amantaak2706 Жыл бұрын
#sidhu moosewala
@daljitsinghdhaliwal8884
@daljitsinghdhaliwal8884 Жыл бұрын
ਬਹੁਤ ਹੀ ਵਧੀਆ interview ਧੰਨਵਾਦ ਦੋਹਾਂ ਵੀਰਾ ਦਾ
@harpreetsandhu1979
@harpreetsandhu1979 Жыл бұрын
Thank you so much for this interview. Will buy and read the book 🙏
@Daaku01
@Daaku01 Жыл бұрын
Legend Sidhumoosewala Bhai 🇵🇰
@SANDEEPSINGH-yn9oi
@SANDEEPSINGH-yn9oi Жыл бұрын
Well done sir ji........hun Umeed jagu gi loka di ......👍👍👍👍👍👍
规则,在门里生存,出来~死亡
00:33
落魄的王子
Рет қаралды 31 МЛН
Who’s the Real Dad Doll Squid? Can You Guess in 60 Seconds? | Roblox 3D
00:34
小路飞嫁祸姐姐搞破坏 #路飞#海贼王
00:45
路飞与唐舞桐
Рет қаралды 29 МЛН
Show with Raavi Gulzar | Sidhu Moosewala | EP 238 | Talk with Rattan
50:47
Show with Advocate Aman Kaur | EP 512 | Talk with Rattan
31:44
Talk with Rattan
Рет қаралды 9 М.
Show with Simranjeet Singh | Sidhu Moosewala | EP 223 | Talk with Rattan
39:51
规则,在门里生存,出来~死亡
00:33
落魄的王子
Рет қаралды 31 МЛН