Show with Lovepreet Fatte wala | Singer | Writer | EP 42 | Talk with Rattan

  Рет қаралды 500,834

Talk with Rattan

Talk with Rattan

Күн бұрын

#LovepreetFattewala #talkwithrattan #punjabitalent
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Пікірлер: 983
@rockblade9559
@rockblade9559 2 жыл бұрын
ਬਾਕਮਾਲ ਸੋਚਣੀ , ਵਧੀਆ ਸੋਚ , ਵਧੀਆ ਕਲਮ , ਵਧੀਆ ਗਾਇਕ , ਵਧੀਆ ਵਿਚਾਰ ਇਸੇ ਤਰ੍ਹਾਂ ਹੀ ਸਾਫ਼ ਸੁਥਰੀ। ਗਾਇਕੀ ਨਾਲ। ਸਮਾਜ ਦੀ ਸੇਵਾ ਕਰਦੇ ਰਹਿਣਾ ਵਾਹਿਗੁਰੂ ਤਰੱਕੀ ਬਖਸ਼ਣ । ਚੰਗੇ ਕਲਾਕਾਰਾਂ ਦਾ ਹੌਂਸਲਾ ਅਫਜ਼ਾਈ ਕਰਿਆ ਕਰੋ , ਜਿਥੋਂ ਤੱਕ ਹੋ ਸਕੇ ਇਹੋ ਜਿਹੇ ਕਲਾਕਾਰਾਂ ਦੀ ਵੱਧ ਤੋਂ ਵੱਧ ਮਦਦ ਕਰਿਆ ਕਰੋ ਜੀ ਧੰਨਵਾਦ।
@karnailsingh2011
@karnailsingh2011 2 жыл бұрын
ਸੱਚ ਗਾਉਣਾ ਵੀ ਇਕ ਬਹੁਤ ਬੜੀ ਵੱਡੀ ਦਲੇਰੀ ਹੈ, ਪਰ ਸੱਚ ਗਾਉਣ ਵਾਲੇ ਨੂੰ ਇਸ ਦੁਨੀਆਂ ਵਿੱਚ ਰਹਿਣ ਵੀ ਨਹੀਂ ਦਿੰਦੇ, ਪ੍ਰਮਾਤਮਾ ਲੰਬੀ ਉਮਰ ਕਰੇ ਇਸ ਵੀਰ ਦੀ
@jshinda7708
@jshinda7708 2 жыл бұрын
ਬਹੁਤ ਵਧੀਆ ਆਵਾਜ਼ ਹੈ ਇਸ ਮੁੰਡੇ ਦੀ ਬਿਲਕੁੱਲ ਸੱਚੀਆਂ ਗੱਲਾ ਕਰਦਾ ਹੈ ਆਪਣੇ ਗੀਤਾ ਵਿਚ
@malkakaur7633
@malkakaur7633 2 жыл бұрын
ਮਾਸੂਮੀਅਤ ਭਰਿਆ ਚਿਹਰਾ ਸੋਚ ਆਸਮਾਨ ਤੋਂ ਵੀ ਉੱਚੀ ਵਾਹਿਗੁਰੂ ਜੀ ਦੀ ਹਰ ਦੁਆ ਇਸ ਬੱਚੇ ਦੀ ਝੋਲੀ ਪਵੇ 🙏 ਕਲਮ ਤੇ ਆਵਾਜ ਨੂੰ ਚੜਦੀ ਕਲਾ ਬਖਸ਼ਣੀ 🙏
@lovepreet6796
@lovepreet6796 2 жыл бұрын
ਤਹਿ ਦਿਲੋਂ ਧੰਨਵਾਦ ਜੀ ਇਹਨਾਂ ਪਿਆਰ ਬਖਸ਼ਣ ਲਈ ਜੀ ਵਹਿਗੁਰੂ ਜੀ ਚੜਦੀਕਲਾ ਬਖਸ਼ਣ ਜੀ ਰਤਨ ਵੀਰ ਜੀ ਨੂੰ
@user-Rajwinder
@user-Rajwinder 2 жыл бұрын
ਅਪਣਾ ਨੰਬਰ ਭੇਜੀ ਬਾਈ USA Tu ਆ ਗੱਲ ਕਰਨੀ ਤੇਰੇ ਨਾਲ
@harinderkaur1161
@harinderkaur1161 2 жыл бұрын
ਛੋਟੇ ਇਹੀ ਸੋਚ ਰੱਖੀ ਰੱਬ ਤੈਨੂੰ ਬਹੁਤ ਕਾਮਯਾਬੀਆਂ ਬਖਸ਼ੇ ।
@singhsj5841
@singhsj5841 2 жыл бұрын
ਸਾਦਾ ਤੇ ਸੱਚਾ ਸੁੱਚਾ ਪਰਿਵਾਰ ਸਮੇਤ ਆਸ਼ੀਰਵਾਦ 🙏🙏
@didarsinghgill9968
@didarsinghgill9968 2 жыл бұрын
ਰਤਨ, ਇਸ ਬੱਚੇ ਤੇ ਤੇਰੀ ਮਿਹਨਤ ਦੇਖ ਕੇ ਮਨ ਬਹੁਤ ਖੁਸ਼ ਹੋਇਆ । ਲਵਪਰੀਤ ਵਧੀਆ ਗਾਇਕੀ ਲਈ ਵਧਾਈ । ਪਰਮਾਤਮਾ ਦੋਵਾਂ ਨੂੰ ਤਰੱਕੀਆਂ ਬਖਸ਼ੇ ।
@RajuSharma-zs3dn
@RajuSharma-zs3dn 2 жыл бұрын
God bless you beta 👌👌❤👌👌
@jaskaranchahal5333
@jaskaranchahal5333 2 жыл бұрын
ਬੇਸੁਰੇ ਗਾਇਕਾਂ ਨਾਲੋਂ ਤਾਂ ਕਿਤੇ ਵਧੀਆ ਆਵਾਜ਼ ਹੈ ਵੀਰ ਦੀ ਪ੍ਰਮਾਤਮਾ ਤਰੱਕੀ ਬਖਸੇ
@paramjeetkaur4230
@paramjeetkaur4230 2 жыл бұрын
ਇਕ ਕੋਹੇਨੂਰ‌ਹੀਰਾ ਪਰਮਾਤਮਾ ਨੇ ਤਰਾਸ਼ ਕੇ ਭੇਜਿਆ ਦੋ ਕਿ ਸਿੱਖ ਇਤਹਾਸ ਤੇ ਪੰਜਾਬੀ ਵਿਰਸੇ ਨੂੰ ਤਰਜੀਹ ਦੇ ਰਿਹਾ ਬੇਟਾ ਬਹੁਤ ਵਧੀਆ ਵਾਹਿਗੁਰੂ ਜੀ ਦਿਨ ਜੁਗਨੀ ਰਾਤ ਚੌਗਣੀ ਤਰੱਕੀ ਬਕਸ਼ਣ ਹਮੇਸ਼ਾਂ ਚੜਦੀ ਕਲਾ ਵਿਚ ਰਖਣ
@balrajdeol5017
@balrajdeol5017 2 жыл бұрын
ਬਹੁਤ ਵਧੀਆ ਵੀਰੇ, ਇਸ ਵੀਰ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਜੀ ਦੀ ਜਿੱਤ ਵਾਲੇ ਦਿਨ ਬਹੁਤ ਵਧੀਆ ਗਾਇਆ ਸੀ
@gurdevkaur1209
@gurdevkaur1209 2 жыл бұрын
ਬੋਹਤ ਲਾਇਕ ਬੱਚਾ ਹੈ ਲਵਪ੍ਰੀਤ ਸਿੰਘ ਵਾਹਿਗੁਰੂ ਜੀ ਤੈਨੂੰ ਸਦਾ ਖੁਸ਼ ਰੱਖਣ
@kashmirkaur626
@kashmirkaur626 2 жыл бұрын
ਕਲਮ ਦਾ ਧਨੀ ਸੋਚ ਸ਼ੋਰ ਇ,ਰਾਦਾ ਪਕਾ ਨੀਲ,
@dilbarsingh9277
@dilbarsingh9277 2 жыл бұрын
@@kashmirkaur626 👌👌🙏🙏
@dilbarsingh9277
@dilbarsingh9277 2 жыл бұрын
ਵਾਹਿਗੁਰੂ ਸਿਰਤੇ।ਹਥ।ਰੱਖੀ
@arshsekhon_21
@arshsekhon_21 2 жыл бұрын
ਸੱਚ ਕੱਲੀ ਕੱਲੀ ਕਲਮ ਲਿਖੇਗੀ, ਕਿੰਨੀਆਂ ਕਲਮਾਂ ਤੋੜੋਂਗੇ, ਤੁਫ਼ਾਨ ਆ ਇਹ ਤਾਂ, ਰੁੱਖ ਕਿਵੇਂ ਇਹਦਾ ਮੋੜੋਂਗੇ।
@jassalkaur3548
@jassalkaur3548 2 жыл бұрын
👌👌👌👌👍👍🙏🥰
@arshsekhon_21
@arshsekhon_21 2 жыл бұрын
@@jassalkaur3548 ⚡
@user-ex6mu9ud4p
@user-ex6mu9ud4p 2 жыл бұрын
👍🏻👍🏻👍🏻
@arshsekhon_21
@arshsekhon_21 2 жыл бұрын
@@user-ex6mu9ud4p 🙏🏻
@parmdeepkaur7718
@parmdeepkaur7718 2 жыл бұрын
@Arsh Sekhon very true 👏🏼👏🏼🙌🏻👍
@amarjeetmann4338
@amarjeetmann4338 2 жыл бұрын
ਵਾਿਹਗੁਰੂ ਜੀ ਚੜਦੀ ਕਲਾ ਬਖਸ਼ਣ ਬਚੇ ਨੂੰ 🙏👍
@prabhjotkhalsa5318
@prabhjotkhalsa5318 2 жыл бұрын
ਚੜ੍ਹਦੀ ਕਲਾ ਵਿੱਚ ਰਹੇ ਭਰਾ ਲਵਪ੍ਰੀਤ ਨੂੰ
@manindersingh7856
@manindersingh7856 2 жыл бұрын
ਬਹੁਤ ਖੂਬ ਛੋਟੇ ਵੀਰ।।। ਗੁਰੂ ਸਾਹਿਬ ਬਰਕਤਾਂ ਪਾਉਣ ਤੇਰੀ ਮੇਹਨਤ ਨੂੰ
@jaskaransingh6609
@jaskaransingh6609 2 жыл бұрын
ਵਾਹਿਗੁਰੂ ਜੀ ਬਹੁਤ ਖੂਬ ਲਿਖਿਆ ਤੇ ਗਾਇਆ ਜੀ
@ravi_____
@ravi_____ 2 жыл бұрын
ਵਾਹਿਗੁਰੂ ਜੀ ਤਰੱਕੀਆਂ ਬਖ਼ਸੇ ਇਸ ਬੱਚੇ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@ManjitSingh-ck9tv
@ManjitSingh-ck9tv 2 жыл бұрын
Har dharm di dhee bain beti maa da satkar karna chahida hai chahe oh dost dushman rishtedar gwandi di hove dhanbad
@balwindermangat5699
@balwindermangat5699 2 жыл бұрын
ਵਾਹਿਗੁਰੂ ਜੀ ਤਰੱਕੀਆਂ ਬਖਸ਼ੇ ਇਸ ਬੱਚੇ ਨੂੰ ਵਾਹਿਗੁਰੂ ਜੀ ਸਿਰ ਤੇ ਹੱਥ ਰੱਖੋ ਜੀ ਬੱਚੇ ਦੀ ਅਵਾਜ਼ ਬਹੁਤ ਹੀ ਵਧੀਆ ਲੱਗੀ
@nimratbrar5228
@nimratbrar5228 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ ਵੀਰੇ ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ 🙏
@gurmeetsinghsanghera5232
@gurmeetsinghsanghera5232 2 жыл бұрын
ਬਹੁਤ ਵਧੀਆ ਲਵਪ੍ਰੀਤ.ਲੱਗੇ ਰਹੋ,ਜਿਆਦਾ ਦੂਰ ਨਹੀਂ ਤੁਹਾਡਾ ਸਟਾਰ ਵਜੋਂ ਸਥਾਪਿਤ ਹੋਣਾ 🌹
@gurdevkaur1209
@gurdevkaur1209 2 жыл бұрын
ਬੋਹਤ ਵਧੀਆ ਗੀਤ ਗਾਇਆ ਪੁੱਤ ਜੁਗ ਜੁਗ ਜੀਅ ਮੇਰੇ ਪੁੱਤ ਵਾਹਿਗੁਰੂ ਜੀ ਤੈਨੂੰ ਕਾਮਯਾਬੀਆਂ ਦੇਣ ਰੱਬ ਤੇਰੀ ਉਮਰ ਲੰਬੀ ਕਰਨ ਪੁੱਤ
@spinderkaur1804
@spinderkaur1804 6 ай бұрын
❤️❤️❤️❤️
@asingh4019
@asingh4019 2 жыл бұрын
ਵਾਹ ਓ ਪੁੱਤਰਾ ਬਹੁਤ ਵਧੀਆ ਵਾਹਿਗੁਰੂ ਜੀ ਤੈਨੂੰ ਤਰੱਕੀਆਂ ਬਖਸ਼ਣ 👌👌🌹🌹🌹
@bakhshishsingh4495
@bakhshishsingh4495 2 жыл бұрын
ਵਾਹਿਗੁਰੂ ਜੁ ਮਹਿਰ ਕਰੇ ਛੋਟੇ ਵੀਰ ਤੇ ਤਰੱਕੀ ਬਕਸੇ ਵਾਹਿਗੁਰੂ ਜੀ
@palwindersingh3731
@palwindersingh3731 5 ай бұрын
BHUT HI ASHA BETTA JI. MAN BHUT HI KHUSH HO GIA BETTA BHUT RABB NE SOHNA DIMAG.DITTA HAI KHUSH RAHO. DUNIA DO BACH KE BETTA. APNA KHIAL RAKHNA. DUNIA BHUT KHRAAB HAI.. BETTA.
@jollygill3391
@jollygill3391 2 жыл бұрын
ਸਦਕੇ ਜਾਈਏ ਤੇਰੇ ਬੱਗੇ ਸ਼ੇਰਾ... ਖਿੱਚੀ ਰੱਖ ਕੰਮ ਵੀਰੇ ਡਰੀ ਨਾ.. ਬਾਬਾ ਮਿਹਨਤ ਨੂੰ ਫਲ ਜ਼ਰੂਰ ਲਾਉ!
@VeerpalKaur-wj2wg
@VeerpalKaur-wj2wg 2 жыл бұрын
Loko pump na dawo sidhu vango sarkar es no v na mar dava😭😭😭
@jollygill3391
@jollygill3391 2 жыл бұрын
@@VeerpalKaur-wj2wg ਬੀਬਾ ਜੇ ਮੌਤ ਦੇ ਏਨਾ ਡਰ ਆ ਤੇਰੇ ਅੰਦਰ ਤਾਂ ਨਾ ਪਿੱਛੇ ਕੌਰ ਲਾਉਣਾ ਛੱਡ ਦੇ!ਸਿੱਖ ਦੀ ਧੀ ਆ..ਤੇਰੀ ਕੁੱਖ ਚ ਸ਼ੇਰ ਪੈਦਾ ਹੋਣੇ ਨੇ.. ਬਾਣੀ ਪੜਿਆ ਕਰ ਦਲੇਰੀ ਆਪਣੇ ਆਪ ਆ ਜੂ!ਨਾਲੇ ਕੋਲ ਬੈਠਾ ਓਦ੍ਹਾ ਬਾਪੂ ਦੇਖ ਲੈ.. ਆਪੇ ਪਤਾ ਲੱਗ ਜੂ ਦਲੇਰੀ ਕਿਥੋ ਆਈ!ਨਾਲੇ ਸਿੱਧੂ ਕੋਈ ਗਿੱਦੜ ਦੀ ਮੌਤ ਨੀ ਮਰਿਆ...ਦਲੇਰ ਮਰਦਾਂ ਤੇ ਮਾਣ ਕਰੀ ਦਾ!ਏਹ ਕੌਮ ਦੇ ਹੀਰੇ ਹੁੰਦੇ ਨੇ!
@ReshamSingh-hm3pt
@ReshamSingh-hm3pt 6 ай бұрын
​@@VeerpalKaur-wj2wg❤❤❤
@guntajgurays5633
@guntajgurays5633 6 ай бұрын
​@@VeerpalKaur-wj2wgQQ😊😊Q😊😊😊😊😊 5:55 5:55
@Sandhu-bg1zc
@Sandhu-bg1zc 6 ай бұрын
@inderjitdhaliwal8507
@inderjitdhaliwal8507 2 жыл бұрын
ਬਹੁਤ ਵਧੀਆ ਕਲਮ ਆਂ ਬਾਈ ਦੀ ਵਾਹਿਗੁਰੂ ਜੀ ਹਮੇਸ਼ਾਂ ਚੜਦੀਕਲਾ ਚ ਰੱਖਣ ਤਰੱਕੀਆਂ ਬਖਸ਼ਣ।
@ManjitSingh-ck9tv
@ManjitSingh-ck9tv 2 жыл бұрын
Rab kre sare klakar smaj nu changi sedh te sikhea den wale likhan gaun lag pain
@ManjitSingh-ck9tv
@ManjitSingh-ck9tv 2 жыл бұрын
Sikh vir bhaina bache bjorag apne nam nall singh ja kaur likhu ji jat got nahi guru sahib ji da hukam hai ji
@harneksingh1420
@harneksingh1420 2 жыл бұрын
Very good puttara
@BalbirSingh-wf9hs
@BalbirSingh-wf9hs 4 ай бұрын
❤❤❤❤😮😮😮😮​@@ManjitSingh-ck9tv😮b Pppppp se CTn mom
@chamkaur7628
@chamkaur7628 2 жыл бұрын
ਬਹੁਤ ਵਧੀਆ ਲੱਗੀਆਂ ਵੀਰ ਨੂੰ ਪਰਮਾਤਮਾ ਤਰੱਕੀ ਦੇਣਾ
@GurmeetSingh-oc1sn
@GurmeetSingh-oc1sn 2 жыл бұрын
ਵਾਹ ਵੀਰ ਸੱਚੀ ਕਲਮ ਬਿਆਨ ਕਰ ਰਹੀ ਹੈ ਵਾਹਿਗੁਰੂ ਤਰੱਕੀਆਂ ਬਖਸ਼ੇ 🙏🙏
@DiljitSingh-ez8tj
@DiljitSingh-ez8tj 2 жыл бұрын
ਬਹੁਤ ਵਧੀਆ ਗੱਲਾਂ ਵੀਰ ਦੀਆਂ ਪਰਮਾਤਮਾ ਤੁਹਾਨੂੰ ਹਰ ਖੁਸ਼ੀ ਦੇਵੇ 🙏
@meetcanadawala2367
@meetcanadawala2367 2 жыл бұрын
🙏🙏🙏🙏👍👍👍👍👍👏🏽👏🏽👏🏽👏🏽🤝🤝🤝🤝👍ਖਿੱਚ ਕੇ ਰੱਖ
@harneksingh1420
@harneksingh1420 2 жыл бұрын
Waheguru ji waheguru ji waheguru ji waheguru ji waheguru ji waheguru ji
@gurnamsingh5456
@gurnamsingh5456 2 жыл бұрын
V.good
@amriksingh6576
@amriksingh6576 2 жыл бұрын
ਬਹੁਤ ਵਧੀਆ ਵੀਰ ਲਵਪ੍ਰੀਤ ਫ਼ਤੇ ਵਾਲਾ
@damansingh2203
@damansingh2203 2 жыл бұрын
@@harneksingh1420 ikfklp
@randylahoria9455
@randylahoria9455 2 жыл бұрын
ਬੜਾ ਵਧੀਆ ਵੀਰ ਜੀ best of luck ਵਾਹਿਗੁਰੂ ਮੇਹਰ ਕਰਨ
@davindersinghaulakh7024
@davindersinghaulakh7024 2 жыл бұрын
ਬਹੁਤ ਵਧੀਆ ਲਿਖੀਆ ਤੇ ਗਾਉਦਾ ਵਹਿਗੁਰੂ ਮਿਹਰ ਕਰੇ ਜੀ
@swarnrandhawa7970
@swarnrandhawa7970 2 жыл бұрын
Waheguru ji
@HarpalSingh-uv9ko
@HarpalSingh-uv9ko 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ
@sukhbeerbrar5423
@sukhbeerbrar5423 2 жыл бұрын
ਬਹੁਤ ਬਹੁਤ ਵਧੀਆ ਵੀਰ ਜੀ ਲੱਗੇ ਰਹਿਣਾ ਸੱਚਾ ਸੁੱਚਾ ਗਾਉਣ
@JAGWINDERJAGGIBRAR
@JAGWINDERJAGGIBRAR 2 жыл бұрын
ਵਾਹਿਗੁਰੂ ਜੀ ਤਰੱਕੀਆਂ ਦੇਣ ਵੀਰ ਨੂੰ
@Manjeetsingh-vp4zu
@Manjeetsingh-vp4zu 2 жыл бұрын
Gy
@jagsirsingh2826
@jagsirsingh2826 2 жыл бұрын
ਵਾਹਿਗੁਰੂ ਜੀ ਤਰੱਕੀਆਂ ਦੇਣ ਵੀਰ ਨੂੰ
@charanjitkaur8219
@charanjitkaur8219 2 жыл бұрын
👌👌👌👌
@daljindersumra3473
@daljindersumra3473 2 жыл бұрын
Waheguru g ❤️ 💖 ♥️
@InderjitSingh-fy4bg
@InderjitSingh-fy4bg 2 жыл бұрын
Very nice
@gurdipsinghgillkhalsaludhi8988
@gurdipsinghgillkhalsaludhi8988 2 жыл бұрын
ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਜੀ, ਬਹੁਤ ਵਧੀਆ ਆਵਾਜ਼ ਛੋਟੇ ਵੀਰ ਦੀ
@amanpreetkaur8781
@amanpreetkaur8781 6 ай бұрын
ਬਹੁਤ ਵਧੀਆ ਗਾਉਣਾ ਤੂੰ ਬੱਚੇ ਪਰਮਾਤਮਾ ਤਰੱਕੀਆਂ ਬਖ਼ਸੇ 🎉🎉🎉
@parmindersekhon4295
@parmindersekhon4295 2 жыл бұрын
ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ਣ 🙏🙏
@PalveerDhillon98
@PalveerDhillon98 Жыл бұрын
ਵਾਹਿਗੁਰੂ ਤੇਰੀ ਉਮਰ ਵੱਡੀ ਕਰੇ ਨਾਲੇ ਪੱਤਰਕਾਰ ਦੀ
@amarjitbrar6938
@amarjitbrar6938 5 ай бұрын
ਵਾਹਿਗੁਰੂ ਜੀ ਬੱਚੇ ਨੂੰ ਤੰਦਰੁਸਤ ਤੇ ਲੰਮੀ ਉਮਰ ਬਖ਼ਸ਼ੋ।ਜੋ ਤੇਰੇ ਕਰਮਾਂ ਚੋਂ ਪੁੱਤ ਮਿਲ ਜਾਣਾਂ ਹੈ।ਤੇਰਾ ਕਰਮਾਂ ਦਾ ਕੋਈ ਸ਼ਰੀਕ ਨਹੀਂ ਹੋ ਸਕਦਾ ਪੁੱਤ।
@AmandeepKaur-ed9zt
@AmandeepKaur-ed9zt 2 жыл бұрын
🌷Waheguru ji ka khalsa 🌷 🌷Waheguru ji ki Fatah 🌷 🌷Lakh -lakh khushyan maan mere 🌷Veer 💐🙏😇👍🌷
@amarjitsinghgrewal8327
@amarjitsinghgrewal8327 2 жыл бұрын
Very nice
@parmdeepkaur7718
@parmdeepkaur7718 2 жыл бұрын
I enjoyed whole interview. Very innocent… Waheguru Keep him in your protection.
@sargunsargun3119
@sargunsargun3119 2 жыл бұрын
✈️✈️✈️✈️👍✌️
@punjabistatus7688
@punjabistatus7688 2 жыл бұрын
ਚੜ੍ਹਦੀ ਕਲਾ ਰੱਖਣੀ ਬਾਈ ਤੇ ਵਾਹਿਗੁਰੂ
@amaritkaur3364
@amaritkaur3364 2 жыл бұрын
Very nice voice, Waheguru ji meher kare apni es bache te 🙏🙏
@jugrajsingh8304
@jugrajsingh8304 6 ай бұрын
ਵਾਹਿਗੁਰੂ ਇੰਨਾਂ ਬੱਚਿਆਂ ਨੂੰ ਤਰੱਕੀ ਦੇਵੇ❤❤❤❤❤
@rajenderpalsinghnikka2744
@rajenderpalsinghnikka2744 2 жыл бұрын
लाजवाब आवाज के साथ-साथ गीतकार होना बहुत बड़ी बात है। god bless you lovepreet singh fatte wala👌👌👍👍
@shindisran8524
@shindisran8524 2 жыл бұрын
ਬਹੁਤ ਵਧੀਆ ਵੀਰ ਬਾਬਾ ਤਰੱਕੀ ਬਖਸ਼ੇ।।। ਇਸੇ ਤਰ੍ਹਾਂ ਹੀ ਚੇਹਰੇ ਤੇ smile ਰੱਖਿਆ ਕਰੋ।।
@karamjitkaur1692
@karamjitkaur1692 2 жыл бұрын
U
@yaadwinderdandiwal3750
@yaadwinderdandiwal3750 2 жыл бұрын
Best of luck bro ,🥰🥰
@bhalndersingh6893
@bhalndersingh6893 2 жыл бұрын
Very good putra
@KAINTH43VLOGS
@KAINTH43VLOGS 2 жыл бұрын
Lovepreet is best lyric and singer
@ajaibsingh4517
@ajaibsingh4517 2 жыл бұрын
Hor v rijz Karo
@parveenjugpal5283
@parveenjugpal5283 2 жыл бұрын
Iovepreet is best wahyguru ji trakky den 🙏🙏👍
@gurmelsingh8958
@gurmelsingh8958 6 ай бұрын
ਸਿਰਾ ਜੀ ਵਾਹਿਗੁਰੂ ਚੜ੍ਹਦੀ ਕਲਾ ਤੇ ਨਿਰੋਗੀ ਕਾਇਆ ਵਖਸੇ 🎉🎉❤❤
@harbanskaur8146
@harbanskaur8146 2 жыл бұрын
ਬਹੁਤ ਵਧੀਆ.... ਬਾ-ਕਮਾਲ ....
@rupsingh8153
@rupsingh8153 2 жыл бұрын
ਬਹੁਤ ਸਚੇ ਸਵਾਲ ਤੇ ਚੜਦੀ ਕਲਾ ਦੇ ਜਵਾਬ। ਵਾਹਿਗੁਰੂ ਚੜਦੀ ਕਲਾ ਵਿਚ ਰਖੇਗਾ
@user-gb2gj3nu1n
@user-gb2gj3nu1n 6 ай бұрын
ਪੁੱਤਰਾ ਪਰਮਾਤਮਾਂ ਨੇ ਤੈਨੂੰ ਬਹੁਤ ਬੱਖਸਿਸ ਕੀਤੀ ਹੈ ਬੇਈਮਾਨ ਲੋਕਾ ਸੱਚ ਕੱਚ ਬਹੁਤ ਨਿਵਕਲਾ ਨਜਾਰਾਂ ਬੇਈਮਾਨ ਲੋਕਾ ਸ਼ੱਚ ਕੱਚ ਬਹੁਤ ਦੁੱਖ ਦੇਦਾ ਹੈ
@amarjitkaur9269
@amarjitkaur9269 2 жыл бұрын
God bless you Lovepreet 👏🙌👍🏻🙏🏼🕊and good job Rattan 👍🏻
@baljitkaur7747
@baljitkaur7747 2 жыл бұрын
ਵਹਿ ਗੁਰੂ ਨਾਨਕ ਸਾਹਿਬ ਮੇਹਰ ਕਰੇ ਲਭਪ੍ਰੀਤ ਜੀ
@anshsanamsisters3929
@anshsanamsisters3929 2 жыл бұрын
ਚੜ੍ਹਦੀ ਕਲਾ ਵਿਚ ਰਹਿ ਵੀਰਾਂ ਵਾਹਿਗੁਰੂ ਤਰੱਕੀ ਬਖਸ਼ੇ।
@manjitsingh6883
@manjitsingh6883 2 жыл бұрын
ਬਹੁਤ ਵਧੀਆ god bless you 🙏
@ManpreetKaur-cm6qy
@ManpreetKaur-cm6qy 2 жыл бұрын
ਸਰਕਾਰੇ ਕੀਨੇ ਕੀ ਸੱਚੀ ਕਲਮ ਤੇ ਸੱਚੀ ਸੋਚ ਨੁੱ ਕਰੇਗੀ ਭਾਰਤ ਮਾਤਾ ਸਰਕਾਰ ਸੱਚ ਦਾ ਨਾ ਸਦਾ ਰਹਿਦਾ ਦੁਨਿਆ ਤੇ ਸੱਚ ਸਦਾ ਰਹਿਦਾ ਲੇਕਣ ਝੂਠ ਡੁਬ ਜਾਦਾ ਇੱਕ ਦਿਨ ਸੱਚ ਲਿਖੋ ਤੇ ਸੱਚ ਗਾਓ ਤੇ ਸੱਚ ਸੁਣੋ ਜਿਵੇ ਦੀਪ ਸਿੱਧੁ ਤੇ ਸਿੱਧੁ ਮੁਸੇ ਵਾਲ ਨੇ ਸੱਚ ਬੋਲਿਆ। ਅੱਜ ਉਨਾ ਨੁੱ ਜੱਗ ਰੋਦਾ ਹੈ ਲਚੜ ਗੀਤ ਗਉਣ ਵਾਲਿਆ ਨੁੱ ਕਿਸੇ ਨਹੀ ਯਾਦ ਕਰਨਾ 👍❤️
@nirmal695
@nirmal695 2 жыл бұрын
ਵਾਹਿਗੁਰੂ ਬੱਚੇ ਤੇ ਮਿਹਰ ਭਰਿਆ ਹੱਥ ਸਦਾ ਰੱਖਣਾ
@amanpreetkaur8781
@amanpreetkaur8781 6 ай бұрын
ਬੱਚੇ ਬਹੁਤ ਵਧੀਆ ਗੀਤ ਗਾਉਣਾ ਤੂੰ ਪਰਮਾਤਮਾ ਤਰੱਕੀਆਂ ਬਖ਼ਸੇ
@kindersingh9853
@kindersingh9853 2 жыл бұрын
ਬਹੁਤ ਖੁਸ਼ ਦਿਲ ਮੁੰਡਾ ਏ ਰੱਬ ਤੱਰਕੀ ਬਖ਼ਸ਼ੇ
@ManmohanSingh-ew4dp
@ManmohanSingh-ew4dp 2 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਲੱਗੇ ਰਹੋ ਮੇਹਨਤ ਰੰਗ ਲਿਆਵੇਗੀ
@rockblade9559
@rockblade9559 2 жыл бұрын
ਨੌਜਵਾਨ ਵੀਰੋ ਇਸ ਤਰ੍ਹਾਂ ਦੇ ਨੌਜਵਾਨਾਂ ਕੋਲੋਂ ਕੁਝ ਚੰਗਾ ਸਿਖਿਆ ਕਰੋ , ਚੰਗੀਆਂ ਕਿਤਾਬਾਂ ,ਚੰਗਾ ਇਤਿਹਾਸ ਪੜੋ , ਯੋਧਿਆਂ ਦੀਆਂ ਜੀਵਨੀਆਂ ਬਾਰੇ ਜਾਣਕਾਰੀ ਰੱਖੋ। ਆਪਣੀ ਕੌਮ ਦੇ ਮਹਾਨ ਲੋਕਾਂ ਦੇ ਇਤਿਹਾਸ ਨੂੰ ਯਾਦ ਰੱਖਿਆ ਕਰੋ, ਪੜਿਆ ਕਰੋ ।ਜੀਵਨ ਜਾਂਚ ਦਾ ਪਤਾ ਲੱਗਦਾ ਹੈ।
@atindermalhi969
@atindermalhi969 2 жыл бұрын
ਬਹੁੱਤ ਹੀ ਵਧੀਆ ਇਸ ਬੱਚੇ ਨੂੰ ਪ੍ਰਮਾਤਮਾ ਤਰੱਕੀ ਬਖਸ਼ੇ।
@mandysandhu7217
@mandysandhu7217 2 жыл бұрын
Very nice love preet!!! We want you to continue singing in this way.
@mustacherpunjabi4749
@mustacherpunjabi4749 2 жыл бұрын
Sidhu Moose wala Veer Di Jagah Kisse ne Naini Lenny na Hi Koi Le Sakta😭😭😭😭😭
@Entertainment--fun
@Entertainment--fun 4 ай бұрын
ਉਨੇ ਕਿਹੜਾ ਕਿਹਾ ਕਿ ਮੈ ਸਿੱਧੂ ਦੀ ਥਾਂ ਲੈ ਲਊ।ਇਕ ਗਲ ਸਮਝਣ ਦੀ ਲੋੜ ਹੈ ਕਿਸੇ ਦੀ ਥਾਂ ਕੋਈ ਨਹੀ ਲੈ ਸਕਦਾ।ਬਾਈ ਜੋ ਤੂੰ ਹੈ ਮੈ ਨਹੀਂ ਬਣ ਸਕਦਾ।ਜੋ ਮੈ ਹਾਂ ਉਹ ਤੂ ਨਹੀਂ।ਪਰਮਾਤਮਾ ਨੇ ਸਭ ਨੂੰ ਵੱਖਰਾ ਤੇ ਆਵਦੀ ਆਵਦੀ ਜਗਾ ਬਣਾਇਆ।ਕਿਸੇ ਨੂੰ ਕਿਸੇ ਨਾਲ Compare ਨਹੀ ਕਰਨਾ ਚਾਹੀਦਾ।ਨਾਂ ਹੀ ਆਪਣੇ ਆਪ ਨੂੰ ਕਿਸੇ ਨਾਲ।ਇਹੀ ਇੱਕ ਖੁਸ਼ ਤੇ ਵਧੀਆ ਸੋਚ ਦੀ ਨਿਸ਼ਾਨੀ ਹੈ।
@omardeenomardeen1059
@omardeenomardeen1059 2 жыл бұрын
ਚੰਗਾ ਸੁਣਨ ਵਾਲਿਆਂ ਦੀ ਕੋਈ ਕਮੀ ਨਹੀ ਵੀਰ ਜੀ ਪਰ ਚੰਗਾ ਗਾਉਣ ਵਾਲੇ ਵੀ ਹੋਣੇ ਚਾਹੀਦੇ ਹਨ
@sehjbal6923
@sehjbal6923 2 жыл бұрын
Waheguru tuhanu tandrust te takk bakshe vir 🙏🏽🙏🏽🙏🏽
@satnamsingh3735
@satnamsingh3735 2 жыл бұрын
ਬਹੁਤ ਵਧੀਆ ਆਵਾਜ਼ ਹੈ ਇਸ ਮੁੰਡੇ ਦੀ ਬਿਲਕੁੱਲ ਸੱਚੀਆਂ ਗੱਲਾਂ ਕਰਦਾ ਹੈ🙏
@iqbalsingh2302
@iqbalsingh2302 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ ♥️👍💪🔥🏝️❤️🙏
@satnamesingh1387
@satnamesingh1387 2 жыл бұрын
ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ
@preetlovesingh254
@preetlovesingh254 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ🙏
@realsujansingh
@realsujansingh 6 ай бұрын
Lovepreet Singh Mansa very very melodious voice.God bless my dear Laddu ladla son of Punjab real real Rattan of Pb.Carry on .Good good very good putr g.
@ramsarup6260
@ramsarup6260 6 ай бұрын
ਵਹਿਗੂਰ ਅੱਗੇ ਅਰਦਾਸ ਕਰਦੇ ਹਾ ਪੁਤਰ ਦੀ ਗੁਡੀ ਅਸਮਾਨ ਚੜੇ ਬਹੁਤ ਬਹੁਤ ਪਿਆਰ ਪੁੱਤਰਾ ।
@baldevsinghmankoo3774
@baldevsinghmankoo3774 2 жыл бұрын
ਇਸ ਨੌਜਵਾਨ ਨੂੰ ਵਾिਹਗੁਰੂ ਜੀ ਲੰਮੀ ੳੁਮਰ ਤੇ ਤੰਦਰੁਸਤੀ ਬਖਸ਼ੇ ਤਾਂ िਕ ਇਹ ਇਸੇ ਤਰਾਂ ਸਚ ਦੇ ਰਾਹ ਤੇ ਚਲਕੇ ਲੋਕਾਂ ਨੂੰ ਜਾਗਰੂਕ ਕਰਦਾ ਰਹੇ ਪੁਤਰਾ ਮੈਂ 1972 ਚ 500 ਦੇ ਟੂਲ ਲੈਕੇ ਕੰਮ ਸੁਰੂ ਕੀਤਾ ਸੀ ਅਜ 100 + ਲੋਕਾਂ ਨੂੰ ਮੇਰਾ ਬੇਟਾ िਸਧੇ ਜਾਂ ਅिਸਧੇ ਤੌਰ ਤੇ ਰੋਜਗਾਰ ਦੇ िਰਹਾ ਸੋ ਲਗੇ ਰਹੋ ਕਾਮਯਾਬੀ ਇਕ िਦਨ ਤੁਹਾਢੇ ਪੈਰ ਚੁਮੇਂਗੀ God bless U beta ji and this chanal 💗🙏👌💗
@salwindersingh9040
@salwindersingh9040 2 жыл бұрын
Very nice Beta God Bless you May you live long
@vanshdeepsingh9438
@vanshdeepsingh9438 6 ай бұрын
ਪਿਆਰੇ ਵੀਰ ਮਹਾਰਾਜ ਨੇ ਕਿਹਾਂ ਸੀ ਨਾ ਤਿੱਲ ਵਧੇ ਨਾਂ ਰਾਈ ਘੱਟੇ ਜਿਸ ਮੋਤ ਆਉਣੀਂ ਆ ਜਾਣੀ ਕੋਈ ਨਹੀਂ ਟਾਲ ਸਕਦਾਂ ਡਰਣ ਦੀ ਲੋੜ੍ਹ ਨਹੀਂ ਪ੍ਰਮਾਤਮਾ ਸਦਾ ਚੜ੍ਹਦੀ ਕਲਾ ਵਿਚ ਰੱਖੇ
@buntymaan151
@buntymaan151 2 жыл бұрын
All the best veere... Bahut Wadhia awaaz and beautiful lyrics 👍👍
@kulwinderkaur-hl1qv
@kulwinderkaur-hl1qv 2 жыл бұрын
I feel proud because I am form Mansa veer tenu Raab trakie Dee ,sidhu veer amar rehe
@amandeepkaur-ux1kg
@amandeepkaur-ux1kg 2 жыл бұрын
Asi v fate to hi aa
@harjinderbrar2004
@harjinderbrar2004 2 жыл бұрын
ਬਹੁਤ ਸੋਹਣਾ ਗਾਇਆ ਵੀਰ ਨੇ ਦਿਲੋਂ ਸਲਿਊਟ ਐ ।ਰੋਡੇ ਬਰਾੜ
@meharsekhon2368
@meharsekhon2368 2 жыл бұрын
✌️👌👍🌹🌹ਬਹੁਤ ਵਧੀਆ ਲੱਗੇ ਰਹੋ ਰੱਬ ਸਭ ਕੁਝ ਦੱਏਗਾ ਜਿਊਂਦੇ ਰਹੋ
@harminderkaur6204
@harminderkaur6204 2 жыл бұрын
God bless him progress in his life .
@GurmukhSingh-qz5jf
@GurmukhSingh-qz5jf 2 жыл бұрын
Right
@bikramjitrathi8876
@bikramjitrathi8876 6 ай бұрын
ਜਿਉਂਦੇ ਰਹੇ ਤੇਰਾ ਪ੍ਰੀਵਾਰ ਮੇਰੇ ਬੱਚੇ ਸੱਤ ਸ੍ਰੀ ਅਕਾਲ ਜੀ।
@gurdevkaur1209
@gurdevkaur1209 2 жыл бұрын
ਬੋਹਤ ਵਧੀਆ ਅਵਾਜ ਹੈ ਜਿਸਦਾ ਵੱਸਦਾ ਰਹਿ ਪੁੱਤ ਵਾਹਿਗੁਰੂ ਜੀ ਤੈਨੂੰ ਖੁਸ਼ੀਆ ਦੇਣ
@FaraattaTv
@FaraattaTv 2 жыл бұрын
Good rattan veer bahut vadia kam kita eh munda deserve karda aa , pamma dummala siraa singer punjab da
@swaransandhu1672
@swaransandhu1672 2 жыл бұрын
Be careful and alert from chaploos but you're very very fine writer and singer also God bless you more more successful in life . always thanks to God ..
@sarbjeetkaur2816
@sarbjeetkaur2816 2 жыл бұрын
ਬਹੁਤ ਵਧੀਆ.. God bless
@harnoorsingh7075
@harnoorsingh7075 2 жыл бұрын
ਕਯਾ ਬਾਤਾਂ ਨੇ, sirra ਲਾ ਤਾ ਬਾਈ You have a long path to travel Stay blessed
@navneetkaurnav1618
@navneetkaurnav1618 2 жыл бұрын
Waheguru ji ess veer de face te always Edda hi smile rhe
@paramsingh1811
@paramsingh1811 2 жыл бұрын
YOU right 100% brother Love Punjab From Amsterdam 🇳🇱 HOLLAND 🇳🇱 Nederland ❤️🙏 #justiceforsidhumoosewala #sidhumoosewalanewsong #SYL
@harmeghsingh2399
@harmeghsingh2399 6 ай бұрын
ਪਿੰਡ ਵਾਸੀਆਂ ਨੂੰ ਅਪੀਲ ਹੈ ਕਿ ਇਸ ਵੀਰ ਨੂੰ ਸਪੋਰਟ ਕਰੋ ਤੁਹਾਡੇ ਪਿੰਡ ਦਾ ਨਾਂ ਚਮਕਾਊ ਹੀਰਾ ਬੰਦਾ
@jdnxied8jd
@jdnxied8jd 2 жыл бұрын
ਬਹੁਤ ਵਧੀਆ ਵੀਰ 👍
@prabhjotkhalsa5318
@prabhjotkhalsa5318 2 жыл бұрын
ਵਾਹਿਗੁਰੂ ਤਰੱਕੀਆਂ ਬਖਸ਼ੇ ਭਰਾ ਲਵਪ੍ਰੀਤ ਨੂੰ
@harwinderdhaliwal3160
@harwinderdhaliwal3160 2 жыл бұрын
ਬਹੁਤ ਵਧੀਆ ਵੀਰੇ
@charanjitkaur8859
@charanjitkaur8859 5 ай бұрын
ਬਹੁਤ ਵਧੀਆ ਅਵਾਜ ਪੁੱਤਰ ਪਰਮਾਤਮਾ ਤੈੈਨੂੰ ਬਹੁਤ ਤਰੱਕੀ ਦੇਵੇ🎉🎉
@baljinderkaur21
@baljinderkaur21 2 жыл бұрын
God bless you beta g 🙌💕💕👌👌👌👍👍👍👍👍
@sirajdeen9165
@sirajdeen9165 5 ай бұрын
Very good high quality poetry is writing by lovepreet Singh..carry on one day you will become Moon of PB.Good wishes to Lovepreet for their bright future good health
@jaskaranchahal5333
@jaskaranchahal5333 2 жыл бұрын
ਰਤਨ ਵੀਰ ਮੀਡੀਏ ਦਾ ਵੀ ਫਰਜ ਬਣਦਾ ਹੈ ਕਿ ਗੰਦਾ ਗਾਉਣ ਵਾਲਿਆਂ ਦੀ ਇੰਟਰਵਿਊ ਨਾ ਕਰਨ
@HarpreetSingh-dl4sw
@HarpreetSingh-dl4sw 2 жыл бұрын
ਵਾਹ ਜੀ ਬਹੁਤ ਵਧੀਆ ਜੀ ਹਮੇਸ਼ਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਤੇ ਚੰਗਾ। ਲਿਖਣ ਦਾ ਬਲ ਬਖਸ਼ੇ
@rajwinder1968
@rajwinder1968 2 жыл бұрын
ਬਹੁਤ ਵਧੀਆ ਲਿਖਤ ਤੇ ਗਾਇਕੀ
@chamkaursingh6080
@chamkaursingh6080 6 ай бұрын
ਰਤਨ ਧਾਲੀਵਾਲ ਵਧਾਈ ਦਾ ਹੱਕਦਾਰ ਹੈ ਜਿਸ ਨੇ ਆਮ ਘਰਦੇ ਬੱਚੇ ਦੀ ਇੰਟਰਵਿਊ ਕੀਤੀ ਹੈ ਬਹੁਤ ਵਧੀਆ ਗਾਉਂਦਾ ਹੈ ਲਵਪ੍ਰੀਤ ਸਿੰਘ ਜੀ
@lAkbir1313
@lAkbir1313 2 жыл бұрын
ਬਹੁਤ ਵਧੀਆ ਵੀਰ ਜੀ🌹🙏🙏
@DarshanSingh-sm1ho
@DarshanSingh-sm1ho 15 күн бұрын
ਸਾਬਾਸੇ, ਬੇਟਾ ਜੀ ਬਾਹੁਤ, ਚੰਗਾ ਗਾਉਂਦੇ ਹੋ, ਵਾਹਿਗੁਰੂ ਸਾਹਿਬ ਜੀ ਤੁਹਾਡੇ ਅੰਗ ਸੰਗ ਸਹਾਈ ਹੋਣ।
@mehaksandhu3552
@mehaksandhu3552 2 жыл бұрын
ਬਹੁਤ ਵਧੀਆ
@satgursingh1477
@satgursingh1477 2 жыл бұрын
Well done bro...carry on.. God bless you
@surjitgill662
@surjitgill662 3 ай бұрын
ਲਵਪਰੀਤ ਤੂੰ ਵੀ ਕਿਸੇ ਨਾਲੋ ਘਟ ਨਹੀ ਸਤੀਗੁਰੂ ਤੈਨੂੰ ਪਰਮਾਤਮਾ ਤੈਨੂਂ ਚੜਦੀਕਲਾ ਵਿਚ ਰਖੇ ਹੌਸਲਾ ਨਾ ਹਾਰੀ ਪੁਤ ਤੇਰੇ ਚਿਹਰੇ ਤੇ ਜੋ ਹਾਸਾ ਸਮਾਈਲ ਇਹ ਰਬ ਦੀ ਬਹੁਤ ਵਡੀ ਦੇਣ ਹੈ 🎉🎉🎉🎉🎉🎉🎉🎉
@GurpreetSingh-uw8ly
@GurpreetSingh-uw8ly 2 жыл бұрын
,,22ਬਹੁਤ ਅੱਗੇ ਜਾਉ ਗੇ♥️
@1800aale
@1800aale Жыл бұрын
ਬਾਬਾ ਮਿਹਨਤ ਦਾ ਫਲ ਝੋਲੀ ਪਾਊਗਾ ਜ਼ਰੂਰ ਟਾਇਮ ਦੇਖੀ ਇੱਕ ਦਿਨ ਬਾਈ ਆਊਗਾ ਜ਼ਰੂਰ,💯❤️
@BhupinderSingh-pr5yc
@BhupinderSingh-pr5yc 2 жыл бұрын
ਬੋਹਤ ਵਧਾਈਆਂ ਕਲਮ
Show with Kapil Arora | Water Issues | EP 497 | Talk with Rattan
28:13
Самое неинтересное видео
00:32
Miracle
Рет қаралды 2,5 МЛН
Just Give me my Money!
00:18
GL Show Russian
Рет қаралды 1,2 МЛН
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 18 МЛН
Fake watermelon by Secret Vlog
00:16
Secret Vlog
Рет қаралды 15 МЛН
Show with Amrik Khosa Kotla | Kabaddi | EP 48 | Talk with Rattan
39:41
Talk with Rattan
Рет қаралды 273 М.
Show with Sukhpal Singh Khaira | Political | EP 494 | Talk with Rattan
38:20
Самое неинтересное видео
00:32
Miracle
Рет қаралды 2,5 МЛН