How did Dimpy Chandbhan bring UP's big don's together | EP 04 | Punjabi Podcast

  Рет қаралды 254,308

Punjabi Podcast

Punjabi Podcast

Күн бұрын

Пікірлер: 349
@gurchransingh5674
@gurchransingh5674 Жыл бұрын
ਦੋਵਾਂ ਵੀਰਾਂ ਦੇ ਵਿਚਾਰ ਬਹੁਤ ਵਧੀਆ ਹਨ ਖਿੱਚਕੇ ਰੱਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਪੰਜਾਬ ਦੀ ਸੇਵਾ ਕਰਦੇ ਰਹੋ ਜਿੰਨਾ ਚਿਰ ਇਮਾਨਦਾਰੀ ਨਾਲ ਕੰਮ ਕਰੋਗੇ ਅਸੀ ਹਿੱਕ ਠੋਕ ਕੇ ਨਾਲ ਖੜੇ ਹਾ
@balbirsingh-ck9fc
@balbirsingh-ck9fc Жыл бұрын
Rattna bahut he shetaan banda
@jasbeersinghjattana9084
@jasbeersinghjattana9084 Жыл бұрын
ਵੀਰ ਜੀ ਤੁਹਾਡੇ ਵਰਗੇ ਸੋਚ ਦੇ ਪੱਤਰਕਾਰਾਂ ਦੀ ਪੰਜਾਬ ਨੂੰ ਬਹੁਤ ਜ਼ਰੂਰਤ ਏ ਵਾਹਿਗੁਰੂ ਜੀ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ ਜੀ ਤੁਹਾਡੇ ਉੱਪਰ
@Sidhuaj929
@Sidhuaj929 Жыл бұрын
2 sikh bai Bhut sohne lgde aw🤍
@BalvinderKour-dr2fc
@BalvinderKour-dr2fc Жыл бұрын
2 sikh bai bhut sohne lgde aw❤
@bikkarjatt7714
@bikkarjatt7714 Жыл бұрын
ਬਹੁਤ ਵਧੀਆ ਉਪਰਾਲਾ ਵੀਰ ਖਿੱਚ ਕੇ ਰੱਖੋ ਬਹੁਤ ਕੁੱਝ ਸਿੱਖਣ ਨੂੰ ਮਿਲਦਾ!
@tejpalbhangu6373
@tejpalbhangu6373 Жыл бұрын
ਵੀਰ ਜੀ ਤੁਸੀਂ ਬਹੁਤ ਵਧੀਆ ਵੀਚਾਰ ਪੇਸ਼ ਕਰਦੇ ਹੋ। ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਜੋ ਨੌਜਵਾਨ ਬਾਹਰਲੇ ਮੁਲਕਾਂ ਵੱਲ ਦੌੜ ਰਹੇ ਹਨ, ਇਸ ਬਾਰੇ ਵੀ ਆਪਣੇ ਵਿਚਾਰ ਖੁਲ੍ਹ ਕੇ ਪ੍ਰਗਟ ਕਰੋ। ਮੈਂ ਆਪ ਤਿੰਨ ਵਾਰ ਕਨੇਡਾ ਗਿਆ ਸੀ ਪਰ ਜਦ ਮੈਂ ਹਰ ਪਹਿਲੂ ਨੂੰ ਸੋਚਿਆ ਅਤੇ ਸਮਝਿਆ ਤਾਂ ਮੈਨੂੰ ਆਪਣਾ ਪੰਜਾਬ ਹੀ ਵਧੀਆ ਲੱਗਾ।
@jashandeepsinghwaraich1983
@jashandeepsinghwaraich1983 Жыл бұрын
These kind of podcast will bring alot of awareness to world about sikh and community of punjab Salute to ur work 👍 keep it up
@singh-ex8ey
@singh-ex8ey Жыл бұрын
a much needed "Punjabi" podcast youtube channel. appreciate the work paji.
@jindaginama9322
@jindaginama9322 Жыл бұрын
ਬਹੁਤ ਵਧੀਆ ਵੀਡੀਓ ਹੈ ਜੀ, ਪੂਰੀ ਤਰ੍ਹਾਂ ਸਚਾਈ ਦੇ ਨੇੜੇ ਹੈ ਜੀ,ਹਰ ਇਕ ਨੂੰ ਪੂਰੀ ਵੀਡੀਓ ਵਾਰਤਾਲਾਪ ਸੁਣਨੀ ਚਾਹੀਦੀ ਹੈ ਜੀ, ਧੰਨਵਾਦ ਸਹਿਤ ਜੀ ਗੁਰਦੀਪ ਸਿੱਧੂ ਤਲਵੰਡੀ ਸਾਬੋ
@Rinka370
@Rinka370 Жыл бұрын
ਬਹੁਤ ਸੋਹਣਾ ਉਪਰਾਲਾ ਵੀਰ 🎉🎉🎉🎉
@mandeepbrar8175
@mandeepbrar8175 Жыл бұрын
ਲੱਗੇ ਰਹੋ ਬਾਈ ਬਹੁਤ ਘੈਟ ਐਪੀਸੋਡ ਕੋਟ ਆਲਿਆ ਦੱਬ ਕੇ ਰੱਖ ਜੇ ਹੋ ਸਕੇ ਤਾ ਮੈਡੀਕਲ ਮਾਫੀਆ ਉਸ ਤੇ ਇੱਕ ਐਪੀਸੋਡ ਕਰੋ
@singh-ex8ey
@singh-ex8ey Жыл бұрын
kotkapura bai and rattan bai.. two of the best reporters and media personnels in Punjab. Rattan bai ji.. your talk show "Talk with Rattan" is like a gem on the crown. keep rising both brothers.
@dhanwantmoga
@dhanwantmoga Жыл бұрын
Ki beat ah ahna da ah gala tan kal de jawaka nu pata
@GurdeepSingh-ck9ze
@GurdeepSingh-ck9ze Жыл бұрын
ਬਹੁਤ ਵਧੀਆ ਗੱਲਬਾਤ ਕਰਦੀਉ ਵੀਰ ਪਰ ਹੈਂਡ ਲਾਈਨ ਪੰਜਾਬੀ ਚ ਲਿਖੀਆਂ ਕਰੋ ਰਤਨ ਵੀਰ 🙏🙏
@BSBrar-by2bz
@BSBrar-by2bz Жыл бұрын
ਬਾਈ ਜੀ ਡਿਪੀ ਚੰਦਭਾਨ ਮੇਰਾ ਖਾਸ ਦੋਸਤ ਸੀ ਜਦੋੰ ਭਜਿਆ ਹੋਇਆ ਸੀ ਮੇਰੇ ਕੋਲ ਬਹੁਤ ਰਿਹਾ ਸੀ ਹੋਰ ਵੀ ਬੜੀਆ ਯਾਦਾਂ ਬਾਈ ਨਾਲ਼ ਜੁੜੀਆਂ ਹੋਈਆਂ ਹਨ ਹੀਰਾ ਬੰਦਾ ਕਤੀੜ੍ਹਾ ਨੇ ਭੰਗ ਦੇ ਭਾੜੇ ਖ਼ਤਮ ਕਰ ਦਿੱਤਾ ਜਿਸ ਦਿਨ ਮੌਤ ਹੋਈ ਉਸ ਦਿਨ ਬਾਈ ਥੋੜੀ ਦੇਰ ਪਹਿਲਾਂ ਮੇਰੇ ਨਾਲ਼ ਗੱਲ ਕੀਤੀ ਸੀ ਕਹਿੰਦਾ ਸੀ ਕੱਲ ਫੇਰ ਫੋਨ ਕਰੀ ਜਰੂਰੀ ਗੱਲ ਕਰਨੀ ਅਜ ਮੈਂ ਕਿਸੇ ਖਾਸ ਨਾਲ਼ ਹਾਂ ਪਰ ਉਹ ਕੱਲ ਆਇਆ ਹੀ ਨਹੀਂ ਅਜ ਵੀ ਯਾਦ ਕਰਕੇ ਅੱਖਾਂ ਭਰ ਆਉਂਦੀਆਂ ਹਨ
@sorryindia5445
@sorryindia5445 Жыл бұрын
ਹੀਰਾ ਬੰਦਾ ਕਿਹੜੇ ਪਾਸਿਓਂ ਸੀ ਲੋਕਾਂ ਦੇ ਜਵਾਕ ਅਗਵਾ ਕਰਦਾ ਸੀ
@bhimsain3387
@bhimsain3387 Жыл бұрын
Dimpy bhai Yara da yaar si
@didarsingh9210
@didarsingh9210 Жыл бұрын
Ql
@gurtejsandhu5556
@gurtejsandhu5556 Жыл бұрын
​@@sorryindia5445 ਤੈਨੂੰ ਪਤਾ ਨੀ ਬਾਈ
@pathankotVlog21
@pathankotVlog21 Жыл бұрын
Bai tu sach bol reha
@Gurdeep22G
@Gurdeep22G Жыл бұрын
ਬਹੁਤ ਵਧੀਆ ਗੱਲ ਬਾਤ ਕੀਤੀ ਆ ਦੋਨੋ ਭਰਾਵਾਂ ਨੇ ।
@gurlabhsingh8072
@gurlabhsingh8072 Жыл бұрын
ਅਸੀ ਵੀ ਜੇਲਾਂ ਵਿੱਚ ਬੰਦ ਰਹੇ ਹਾਂ ਅਤੇ ਇਹਨਾਂ ਨੂੰ ਨੇੜੇ ਤੋਂ ਜਾਣਨ ਵੇਖਣ ਦਾ ਮੌਕਾ ਮਿਲਿਆ ਪਰ ਹੈ ਦਲਦਲ ਇਹ ਵੇਖਣ ਨੂੰ ਹੀ ਲੱਗਦੇ ਹਨ ਠੀਕ ਪਰ ਅੰਦਰੋਂ ਤਾਂ ਜਾਣ ਬਚਾਉਣ ਦੇ ਚੱਕਰ ਵਿੱਚ ਨਿਕਲ ਨਹੀਂ ਸਕਦੇ ਜਦੋਂ ਤੱਕ ਗੋਲਿਆਂ ਨਹੀਂ ਵੱਜਦੀਆਂ ਕੁੱਲ ਮਿਲਾ ਕੇ ਕੰਮ ਗੰਦ ਹੀ ਹੈ ਪਰਿਵਾਰ ਵੀ ਫਾਏਚੜ ਚੜ ਜਾਦਾ ਹੈ
@jogasandhu1029
@jogasandhu1029 Жыл бұрын
ਬਹੁਤ ਵਧੀਆ ਗੱਲ ਬਾਤ ,,,ਵੀਰ ਜੀ ਪ੍ਰਯਾਗ ਰਾਜ ਦੀ ਥਾਂ ਇਲਾਹਾ ਬਾਦ ਹੀ ਕਹਿ ਲਿਆ ਕਰੋ ,,ਹੈ ਤਾਂ ਇਲਾਹਾ ਬਾਦ ਏ ਸੀ , ਸਾਡੇ ਭਾਰਤੀ ਲੀਡਰਾਂ ਨੂੰ ਐਸੇ ਨਾਵਾਂ ਤੋਂ ਨਫਰਤ ਐ ,ਇਹ ਝੱਟ ਪੱਟ ਏਹੋ ਜਿਹੇ ਸਾਰੇ ਨਾਮ ਬਦਲ ਦੇਣਾ ਚਾਹੁੰਦੇ ਐ
@viralpunjabi5080
@viralpunjabi5080 Жыл бұрын
ਹਿੰਦੂਆਂ ਦੇ ਕੁੰਭ ਲੱਗਣ ਵਾਲ਼ੇ ਪਵਿੱਤਰ ਸਥਾਨ ਦਾ ਨਾਮ ਮੁਗ਼ਲਾਂ ਨੇ ਅਲਾਹਾਬਾਦ ਰੱਖਿਆ, ਜੇ ਹੁਣ ਦੁਬਾਰਾ ਉਸ ਦਾ ਪੁਰਾਣਾ ਨਾਮ ਰੱਖ ਦਿੱਤਾ ਤਾਂ ਤੈਨੂੰ ਕੀ ਤਕਲੀਫ਼ ? ਤੁਸੀ ਮੁਗਲਾਂ ਦੇ ਪੈਰੋਕਾਰ ਹੋ, ਕੁੱਝ ਵੀ ਕਹਿ ਸਕਦੇ ਹੋ , ਮੁਗ਼ਲਾਂ ਨੂੰ ਆਪਣਾ ਪਿਓ ਥਾਪ ਲਓ
@Anjani-tk9xs
@Anjani-tk9xs Жыл бұрын
Prayagraj hi naam tha uska
@Anjani-tk9xs
@Anjani-tk9xs Жыл бұрын
Khalistani k u t t a
@ranjeetbrar1689
@ranjeetbrar1689 Жыл бұрын
ਬਾਈ ਜੀ ਮੈਂ ਸਿਰੇ ਪਹੁੰਚਣ ਵਾਲਾ ਯੋਧਾ ਹਾਂ ਸਾਰਾ podcast ਦੇਖਦਾ। ਰਤਨ ਬਾਈ ਜੀ ਬਹੁਤ ਸੋਹਣਾ ਪ੍ਰੋਗਰਾਮ ਹੁੰਦਾ ਹੈ।
@manjitsingh8577
@manjitsingh8577 Жыл бұрын
ਬਹੁਤ ਵਧੀਆ ਵਿਚਾਰ ਚਰਚਾ ❤
@surjitgill6411
@surjitgill6411 Жыл бұрын
ਬਹੁਤ ਬਹੁਤ ਭਾਵਪੂਰਤ ਵਿਚਾਰਾਂ ਦਾ ਪ੍ਰਗਟਾਵਾ।
@sukhmanjotsingh7427
@sukhmanjotsingh7427 Жыл бұрын
ਬਹੁਤ ਵਧੀਆ ਹੈ ਵੀਰ ਜੀ ਸਤਿ ਸ੍ਰੀ ਆਕਾਲ ਜੀ 🙏🙏🙏🙏
@MandeepSingh-pi7be
@MandeepSingh-pi7be Жыл бұрын
ਘੈਟ ਗੱਲ ਬਾਤ 🙏🙏
@raavieu
@raavieu Жыл бұрын
Veereo, main hun tak de tuahade saare episode sune ne par aah episode vahva dhilla c, fact zyada general c, bahuti research haini c, kamm dhilla veereo ! Uprala bahut vadhia par asi chaune aa pi veer sira laun ! For example, vice president wala udharan baar baar vartya gya par factually bahut wrong c. Kudos to you both !
@BinduMavi-rq8zh
@BinduMavi-rq8zh Жыл бұрын
kzbin.info/www/bejne/qJiXpX9vqMeqq9E bjp expose by Kapil Mishra
@sukhvirsidhu2489
@sukhvirsidhu2489 Жыл бұрын
Ohna n jo kehna c,oh kehta,ethe smjna apa nu pena,eh gl tuhanu vi te ohna nu vi pta j jyada clearcut smjaun lgg pye ta sarkaar n channel hi bnd kr dena
@CR-ou2oc
@CR-ou2oc Жыл бұрын
💯
@SurinderSingh-zm5zu
@SurinderSingh-zm5zu Жыл бұрын
V Gud 1 veer ji 👌👍
@pappupithale7000
@pappupithale7000 Жыл бұрын
I have a problem that I cannot sleep without tv is on, your program is good for my sleep time, keep up the good work and dont stop podcasts
@BirkanwalSingh-g3o
@BirkanwalSingh-g3o 11 ай бұрын
👍👍
@SyCoZz
@SyCoZz Жыл бұрын
Why they didn’t get much likes ? , they deserve more likes 👍🏻
@jaspalsingh3925
@jaspalsingh3925 Жыл бұрын
Bout sohni gall baat, hor ehho jaye podcast bnai jayo, bout sohne tarike naal jaankari diti
@sadhusingh3109
@sadhusingh3109 Жыл бұрын
ਕਾਕੇ ਜੈਤੋ ,ਡਿੰਪੀ ਦਾ ਘਰ ਹੀ ਸੀ ।ਜਦੋ ਅਲੈਕਸਨ ਚ ਖੜਾ ਸੀ ਉਸਦੀ ਜਿਤ ਯਕੀਨੀ ਸੀ ।ਜੈਤੋ ਦੇ ਆਸ ਪਾਸ ਦੇ ਇਲਾਕੇ ਵਿੱਚ ਚੰਗਾ ਪ੍ਰਦਰਸ਼ਨ ਸੀ ।
@jasveersingh-to2ix
@jasveersingh-to2ix Жыл бұрын
ਬਹੁਤ ਵਧੀਆ ਜਾਣਕਾਰੀ ਵੀਰ
@Rinka370
@Rinka370 Жыл бұрын
ਮਸਾ ਲਭੀ ਏ ਭਰਾ podcast ❤❤❤❤
@bhajankaursandhu5668
@bhajankaursandhu5668 Жыл бұрын
Thx putter sidhu de geet ch naam sunya si dimpye da janna chahude si k chandbhan kon si hun ptta llagya a ❤❤❤
@yadwinderkaur2282
@yadwinderkaur2282 Жыл бұрын
ਵੀਰ ਜੀ ਚਰਚਾਂ ਕਰਿਆ ਕਰੋ ਇੰਨਾਂ ਲੀਡਰਾਂ ਨੂੰ ਪਤਾ ਲੱਗੇ ਕਿ ਲੋਕ ਸਾਡੀਆ ਚਾਲਾਂ ਜਾਣਦੇ ਨੇ।
@urbandesi7241
@urbandesi7241 Жыл бұрын
Waheguru khush rakhn dono veera nu
@BaljinderSingh-jx9nt
@BaljinderSingh-jx9nt Жыл бұрын
Waheguru ji ❤❤❤
@Daljinder_Singh_Cheema
@Daljinder_Singh_Cheema Жыл бұрын
Kaintt aa podcast baii hor kro eda de
@Shonkisardar8445
@Shonkisardar8445 Жыл бұрын
Y Sodi a galla seriously Bhut vdia see ah interview sarya nu wakhni chahi di a loks nu pta lga a b gangster Di life da anant ki hunda a
@harkomalsidhug6217
@harkomalsidhug6217 Жыл бұрын
Vdia jankari mili bai First time thodi video vekhi vdia lga
@gurlabhsingh8072
@gurlabhsingh8072 Жыл бұрын
ਪੰਜਾਬ ਵਿੱਚ ਲੋਕ ਗੈਗਸਟਰ ਵਾਲੇ ਇਸ ਲਈ ਨਹੀਂ ਜਿੱਤ ਸਕਦੇ ਲੋਕ ਪਸੰਦ ਨਹੀਂ ਕਰਦੇ ਇਹਨਾਂ ਕੰਮਾਂ ਨੂੰ ਮਰਨ ਮਾਰਨ ਨੂੰ ਯੂਪੀ ਲੋਕ ਅੰਨਪੱਹੜ ਅਤੇ ਗਰੀਬ ਹਨ ਪੰਜਾਬ ਵਿੱਚ ਜਾਂਦਾ ਲੋਕ ਰੱਜੇਪੁਜੇ ਲੋਕ ਹਨ ਪੰਜਾਬੀ ਡਰਦੇ ਵੀ ਨਹੀਂ
@gurkiratsingh8479
@gurkiratsingh8479 Жыл бұрын
Baiji aapna spotify te kehde naam te podcast aanda? Punjbi Podcast de naam te ta Sangtar bai aala podcast aanda.
@diljotbajwa2883
@diljotbajwa2883 Жыл бұрын
ਰਤਨ ਅਪਣੀ ਜਾਣਕਾਰੀ ਵੀ ਰਿਤੇਸ਼ ਲੱਖੀ ਤੋ ਹੀ ਹਾਸਿਲ ਕਰਦਾ
@gurwinderbhullar5754
@gurwinderbhullar5754 Жыл бұрын
Tuc bht vdia kam kar rahe ho 22 g 🙏🙏🙏🙏🙏
@jagsirsekhonsekhon723
@jagsirsekhonsekhon723 Жыл бұрын
ਬਹੁਤ ਵਧੀਆ ਇਨਸਾਨ ਸੀ ਡਿੰਪੀ ਚੰਦਭਾਨ
@baldevsidhu7719
@baldevsidhu7719 Жыл бұрын
ਲਾਲ ਟਿਕਾ ਲਗਾ ਕੇ ਤੇ ਛੋਟੀ ਉਮਰ ਵਖਾਉਦੇ ਤਾ ਕਿ ਸਜਾ ਘਟ ਮਿਲੇ what a strategy!
@RanjitSingh-lj5zg
@RanjitSingh-lj5zg Жыл бұрын
ਬਹੁਤ ਵਧੀਆ ਜਾਣਕਾਰੀ ਦੋਨਾਂ ਵੀਰਾ ਨੇ ਦਿੱਤੀ ਨਿਧੜਕ ਹੋ ਕੇ
@nishansidhu61
@nishansidhu61 Жыл бұрын
Very good discussion. Thank you
@jaswinderVirk-gt2ef
@jaswinderVirk-gt2ef Жыл бұрын
My dear young friends, you talked about MAKHAN BRAR .He was not Brar .He was Makhan Singh Virk . His father Sardar Dalip Singh Virk ,advocate, was president of Lok Dal Party of Karnal . Before admission at P U. He was President of KUK. He was the most fearless person of that time and everyone knows about him . There r so many actual stories about him. Try to search .
@sukhmandeepsingh7678
@sukhmandeepsingh7678 Жыл бұрын
ਬਹੁੱਤ ਵਧੀਆ ਗੱਲ ਬਾਤ ਹੈ ਆਪ ਜੀ ਸੰਖੇਪ ਰਚਨਾਵਾ ਇਤਿਹਾਸਕ ਗੱਲਾ ਵੱਲ ਧਿਆਨ ਦਵਾਉਣ ਉਹ ਵੀ ਯੂਪੀ ਅਤੇ ਪੰਜਾਬ ਵਿਚ ਅੱਜ ਦਾ ਮਹੌਲ ਸਿਰਜਿਆ ਜਾਂਦਾ ਕੋਈ ਵੀ ਲੀਡਰ ਨੇ ਪੰਜਾਬ ਦੇ ਨੋਜਵਾਨਾ ਨੂੰ ਪੰਜਾਬ ਦੇ ਭਵਿੱਖ ਲਈ ਆਪਣੇ ਪੰਜਾਬ ਨੂੰ ਬਚਾਉਣਾ ਮੇਰੇ ਪੰਜਾਬ ਦੇ ਲੋਕੋ ਇਹਨਾ ਨੇ ਅਤੇ ਨੈਸ਼ਨਲ ਮਿਡਿਆ ਮੇਰੇ ਪੰਜਾਬ ਦੇ ਲੋਕਾ ਨੂੰ ਇਹਨਾ ਨੇ ਭੰਨਣਾ ਹੀ ਭੰਡਣਾ ਹੈ ਪਰ ਇਸ ਪੰਜਾਬ ਨੂੰ ਬਚਾਉਣ ਲਈ ਆਪਣਾ ਹੀ ਫਰਜ ਹੈ ਪਰ ਵਾਹਰਲੇ ਦਿੱਲੀ ਵਾਲੇ ਸਾਡੇ ਪੰਜਾਬ ਦਾ ਭਲਾ ਨਹੀ ਕਰਨਣਾ ਚਾਉਦੇ ਜਿਮੇ ਕਈ ਕੇਜਰੀਵਾਲ ਵਾਲ ਸਾਡੇ ਪੰਜਾਬ ਦਾ ਹਤੈਸ਼ੀ ਨਹੀ ਇਹਨਾ ਨੇ ਅਤੇ ਭੰਗਵਤ ਮੰਨ ਦਿੱਲੀ ਦੀ ਕਠਪੁਤਲੀ ਬਣੀਆ ਹੋਇਆ ਹੈ ਇਸਨੇ ਸਾਡੇ ਪੰਜਾਬ ਦੇ ਨੋਜਵਾਨਾ ਤੇ NSA UAPA ਲਗਾਏ ਸਾਡੇ ਪੰਜਾਬ ਵਿੱਚ ਸਾਡੇ ਆਪਣੇ ਪੰਜਾਬ ਦਾ ਹੀ C M ਸਾਡੇ ਨੋਜਵਾਨਾ ਨੂੰ ਸਮਝਾਉਣ ਦੀ ਵਜਾਏ ਉਹਨਾ ਨੂੰ ਅਤੇ ਪੰਜਾਬ ਨੂੰ ਬਦਨਾਮ ਅਤੇ ਨੈਸ਼ਨਲ ਮਿਡਿਆ ਨੇ ਬਰਤਾਤ ਘੜਦੇ ਹਨ ਪੰਜਾਬ ਨੂੰ ਭੰਡਣਾ ਵਿੱਚ ਆਪਣੀ ਭੂਮਿਕਾ ਨਿਭਾਈ ਜਾਦੇ ਹਨ ਦਾ ਖੰਡਨ ਕਰਨ ਦੀ ਲੋੜ ਹੈ
@sukhmandeepsingh7678
@sukhmandeepsingh7678 Жыл бұрын
ਮੇਰੇ ਪੰਜਾਬ ਦਾ ਦਰਦ ਕੋਣ ਸਮਝੂ ਇਹਦਾ ਦਰਦ ਤਾ ਪੰਜਾਬ ਅਤੇ ਪੰਜਾਬ ਦੇ ਲੋਕਾ ਨੂੰ ਭਲੀਭਾਂਤ ਪਤਾ ਹੈ ਆਪਾ ਪੰਜਾਬ ਵਾਸਿਆ ਨੇ ਪੰਜਾਬ ਦਾ ਬਦਲਾਉ ਕਰਣ ਲਈ ਸਾਡਾ ਹੀ ਭੰਗਵਤ ਮਾਨ ਦਿੱਲੀ ਦੀ ਕਠਪੁਤਲੀ ਬਣਕੇ ਰਹ ਗਿਆ ਇਹ ਦਿੱਲੀ ਵਾਲੇ ਕੇਜਰੀਵਾਲ ਵਰਗੇ ਭੱਈਏ ਸਾਡੇ ਪੰਜਾਬ ਦੇ ਹਤੈਸ਼ੀ ਨਹੀ ਇਸ ਕੇਜਰੀਵਾਲ ਦੇ ਪਾਲੇ ਹੋਏ ਗੈਗਸਟਰਾ ਨੂੰ ਪ੍ਰਮੋਟ ਕਰਦੇ ਹਨ ਅਤੇ ਸਾਡੇ ਹੀ ਪੰਜਾਬ ਦੇ ਨੋਜਵਾਨਾ ਨੂੰ ਮਰਵਾਉਦੇ ਹਨ ਇਸ ਕੇਜਰੀਵਾਲ ਵਾਲ ਅਤੇ ਭੰਗਵਤ ਮਾਨ ਨੇ ਸਾਡੇ ਪੰਜਾਬ ਦੇ ਨੋਜਵਾਨਾ ਤੇ Nsa uapa ਲਗਵਾਕੇ ਵਾਹਰਲੇ ਸੂਬੇ ਦਿਆ ਜੇਲਾ ਵਿੱਚ ਬੰਦ ਕਰਤੇ ਪਹਿਲਾ ਇਹਨਾ ਨੇ ਲਤੀਫਪੁਰ ਨੂੰ ਉਜਾੜਿਆ ਫੇਰ ਇਹਨਾ ਨੇ ਸਿੰਧੂ ਮੂਸੇ ਵਾਲੇ ਨੂੰ ਮਨਵਾਇਆ ਦੀਪ ਸਿੰਧੂ ਨੂੰ ਮਰਵਾਈਆ ਜਿਹੜਾ ਵਿਅਕਤੀ ਇਹਨਾ ਦੇ ਖਿਲਾਫ ਬੋਲਦਾ ਉਸਨੂੰ ਮਰਵਾਉਦੇ ਨੇ ਅਤੇ ਜਿਹੜੇ ਲਿਖਦੇ ਹਨ ਉਸਨੂੰ ਧਮਕਾਉਂਦੇ ਹਨ ਹੁਣ ਤੁਸੀ ਜਲੰਧਰ ਜਿਮਨੀ ਚੋਣ ਵਿੱਚ ਕੇਜਰੀਵਾਲ ਆਪਣੇ ਭਾਸ਼ਣ ਵਿੱਚ ਕਿਸ ਕਦਰ ਲੋਕਾ ਨੂੰ ਧਮਕਾ ਰਹੀਆ ਜੇ ਤੁਸੀ ਸਾਡਾ ਸਾਥ ਨਹੀ ਦੇਵੋਗੇ ਤਾ ਠੀਕ ਹੈ ਨਹੀ ਤੁਹਾਨੂੰ ਕੰਮ ਵਾਸਤੇ ਸਾਡੇ ਕੋਲ ਆਉਣਾ ਪੈਣਾ ਮੇਰੇ ਪੰਜਾਬ ਦੇ ਲੋਕੋ ਜਾਗੋ ਇਹਨਾ ਦਿੱਲੀ ਵਾਲੇ ਭਇਆ ਨੇ ਪੰਜਾਬ ਦਾ ਬਹੁੱਤ ਨੁਕਸਾਨ ਕਰਨਾ ਇਹਨਾ ਨੇ ਸਾਡੇ ਪੰਜਾਬ ਦੇ ਨੋਜਵਾਨਾ ਤੇ ਝੂਠੇ ਪੁਲਿਸ ਪਰਚੇ ਪਾ ਕੇ ਜੇਲ੍ਹਾ ਵਿੱਚ ਸੁਟਣਾ ਸਾਡੇ ਪੰਜਾਬ ਦੇ ਨੋਜਵਾਨਾ ਤੇ ਝੂਠੇ ਕੇਸ ਦਰਜ ਕਰਕੇ Nsa uapa ਲਗਾਕੇ ਬਾਹਰਲੇ ਸੁਬੇਆ ਦਿਆ ਜੇਲ੍ਹਾ ਵਿੱਚ ਬੰਦ ਕਰ ਦੇਣਾ ਇਹਨਾ ਨੇ ਪੰਜਾਬ ਨੂੰ ਹੋਰ ਕਰਜੇ ਥੱਲੇ ਦੱਬਣਾ ਇਹਨਾ ਨੇ ਪੰਜਾਬ ਭੰਗਵਤ ਮਾਨ ਸਰਕਾਰ ਨੇ ਪੰਜਾਬ ਦੀ ਤਰੱਕੀ ਵਾਸਤੇ ਕੋਈ ਵੀ ਪ੍ਰੋਜੇਕਟ ਨਹੀ ਲਿਆਂਦਾ ਜੇ ਲੇਕੇ ਆਉਣ ਤਾ ਮੇਰੀ ਅਪੀਲ ਹੈ ਕੀ ਇਉ ਜਹੇ ਪ੍ਰੋਜੇਕਟ ਹੋਣ ਜਿੰਨਾ ਵਿੱਚ ਸਾਡੇ ਪੰਜਾਬ ਦੇ ਹੀ ਨੋਜਵਾਨਾ ਨੂੰ ਰੋਜ਼ਗਾਰ ਮਿਲੇ ਮੇਰੀ ਬੇਨਤੀ ਹੈ ਭੰਗਵਤ ਮਾਨ ਸਰਕਾਰ ਨੂੰ ਇਹੋ ਜਿਹਾ ਉਪਰਾਲਾ ਕਰੋ ਕੀ ਪੰਜਾਬ ਦੇ ਨੋਜਵਾਨਾ ਨੂੰ 95%ਅਤੇ ਵਾਹਰਲੇ ਸੁਬੇਆ ਦੇ ਲੋਕਾ ਨੂੰ ਘੱਟੋ-ਘੱਟ ਲਗਾਇਆ ਜਾਵੇ ਪਰ ਉਠਕੇ ਬੋਲੋ ਨਹੀ ਸਾਡਾ ਪੰਜਾਬ ਇਹਨਾ ਕੇਜਰੀਵਾਲ ਵਾਲ ਵਰਗਿਆ ਨੇ ਕਬਜ਼ਾ ਬਣਾ ਲੈਣਾ ਉਠ ਜਾਗ ਪੰਜਾਬੀਆਂ ਉਏ ਨਹੀ ਤੇਰਾ ਪੰਜਾਬ ਇਹਨਾ ਲੂਟ ਲੈਣਾ ਹਜੇ ਵੀ ਵੇਲਾ ਹੈ ਜਾਗਜਾਉ
@gagandeepsingh5760
@gagandeepsingh5760 Жыл бұрын
Bahut knowledge milli aa❤❤
@baldevsidhu7719
@baldevsidhu7719 Жыл бұрын
ਬਾਈ ਯੇਗੀ ਤਾ ਮੁਸਲਮਾਨਾ ਨੂ ਮਾਰ ਰਹਿਆ ਹਿਦੁ gangster ਤਿਆਰ ਕਰ ਰਹਿਆ moosewala death vele ik santosh yadav lal takke vle nu jo Gujarat adani port mudra to fdya si chd dita si . Lal tikka vala si
@viralpunjabi5080
@viralpunjabi5080 Жыл бұрын
ਸਹੀ ਗੱਲ਼ ਵਿਕਾਸ ਦੂਬੇ ਜਿਸ ਦੀ ਗੱਡੀ ਪਲਟੀ ਓਹ ਵੀ ਮੁੱਲਾ ਸੀ , ਸਾਲਿਓ ਮੇਰਿਓ ਕਦੀ ਤਾਂ ਸ਼ਰਮ ਕਰਿਆ ਕਰੋ ।
@maan7884
@maan7884 Жыл бұрын
@@viralpunjabi5080 tera papa Dhananjay Singh, Brijesh Singh , Abhay Singh, Vineet Singh da encounter kado ho ga
@anuragpreetsinghsandhu493
@anuragpreetsinghsandhu493 Жыл бұрын
ਬਹੁਤ ਵਧੀਆ ।
@Hi-hm1ys
@Hi-hm1ys Жыл бұрын
Very good information 👍
@SukhdevSingh-gz1mf
@SukhdevSingh-gz1mf 6 ай бұрын
Bai koi dss sakda kehda halke di gll ho rhi
@jobantiwana13
@jobantiwana13 Жыл бұрын
veera tusi spotify ta v podcast pyea kro g kam krde tym sunn sakde aw
@inderjitkeepitupcheerssing6573
@inderjitkeepitupcheerssing6573 10 ай бұрын
Dimpy Brar nd piara singh ( ਖੰਟ ਮਾਨ) nd bai bhullar Tanny &Giani sec 35-D chandigarh nd some other friends asy sec 34 chandigarh ik floor lyi si 34 sec mera ghar to walking distance si ta house lya si Really Dimpy brar was great personality
@narindersinghtata9663
@narindersinghtata9663 Жыл бұрын
ਦਰੁਸਤ ਜਾਣਕਾਰੀ ਬਾਈ ਜੀ
@86vashist
@86vashist Жыл бұрын
Good show bro...par ik question a..j koi lkhe nu marde ohde anti cho fer jimewari kon chkku?? Ehje lndu bnde rajneeti ch kiwe ayun lyi kahle ne....
@shinderpalsingh3645
@shinderpalsingh3645 Жыл бұрын
ਮੇਰਾ ਬਹੁਤ ਵਧੀਆ ਭਰਾ ਸੀ ਡਿਪੀ ,
@GagandeepSingh-yb8gj
@GagandeepSingh-yb8gj Жыл бұрын
ਮਿੱਤਰ ਬੱਚਿਓ ਤੁਹਾਡੀ ਸਿਸਟਮ ਬਾਰੇ ਦਿਮਾਗੀ ਜਾਣਕਾਰੀ ਛਾਨਣੇ ਚੋਂ ਲੰਘਦੀ ਹੈ ਜਗਜੀਤ ਸਿੰਘ ਕੁੱਬੇ ਬਠਿੰਡਾ ਪੰਜਾਬ ਭਾਰਤ
@PrabhjotSingh-ku5nv
@PrabhjotSingh-ku5nv Жыл бұрын
Veere ehh asli PODCAST hai... Jis vich 2 bandiaan di aapas vich discussion ho rahi hai... Jo ajj kall podcast de naaam. Te chal riha.. Ohh ... Interview hundi hai... Podcast nhi
@ankushsharma5476
@ankushsharma5476 Жыл бұрын
Why it's not on google podcast
@gurnaibbrar8583
@gurnaibbrar8583 Жыл бұрын
Good👍
@HarjitSingh-tk4rt
@HarjitSingh-tk4rt Жыл бұрын
Rattandeep ji hun de halatan uper nashe de masle uper brodkasting jarur kiti jawe ji, dhanwad
@Hilarious149
@Hilarious149 Жыл бұрын
Y tusi lok v bht effect krde o, media kol v bht power aa, jo puri politics nu, puri jwani nu, effect krde o, tusi v apas ch ekta dikhao, politician nu swal puchne tusi v start kro, fer e loka nu pta lagu, k swal kis tra hon, te kisnu hon
@HarjinderSingh-y9n
@HarjinderSingh-y9n Жыл бұрын
West of luck vadda bai
@mithujhajj
@mithujhajj Жыл бұрын
Podcast ta vadia si par thode jahe naam sahi yaad kar leya karo te naam sahi leya karo
@sahibsinghcheema4151
@sahibsinghcheema4151 Жыл бұрын
Thank you brother ❤
@parminderjitsingh3096
@parminderjitsingh3096 Жыл бұрын
ਵੱਖਵਾਦੀ ਹੋਣਾ ਮਾਣ ਦੀ ਗੱਲ ਹੈ। ਸਾਨੂੰ ਵੱਖਰੇ ਗੁਰੂ ਨਾਨਕ ਪਾਤਸ਼ਾਹ ਨੇ ਬਣਾਇਆ । ਅਸੀਂ ਵੱਖਰੇ ਹਾਂ ਇਨਾਂ ਵਰਗੇ ਨਹੀਂ। proud to be khalistani
@Anjani-tk9xs
@Anjani-tk9xs Жыл бұрын
Alg banaya??😂😂 Abhi roh dhong krte ho Ek noor se sb jg up jaya
@sajansidhu5875
@sajansidhu5875 Жыл бұрын
Good work ❤❤❤❤
@jaspreetsingh6723
@jaspreetsingh6723 Жыл бұрын
❤❤good job veera👍
@sartajresort6124
@sartajresort6124 Жыл бұрын
Bahut Vadia jaankari 🙏
@SukhdipSingh-yb1me
@SukhdipSingh-yb1me Жыл бұрын
Very nice apicode, jagjit Singh kubey
@gurdiyalsingh1576
@gurdiyalsingh1576 Жыл бұрын
bahut vadia galbat krde oo
@Sahil-ot5bc
@Sahil-ot5bc Жыл бұрын
V nice bro 🎉🎉
@subashsharma9356
@subashsharma9356 Жыл бұрын
Criminals must not be spared, law enforcement is very important.
@sandhuschannel2114
@sandhuschannel2114 Жыл бұрын
Ratan bai edda de podcasts di bahut jyada jarurat aa jo sadde youth's sadde lokaa nu sehat dyu nhi taa vlograa and rella valiyaa ne ki sehat deni vaa bai thonuu ptaa e aa ❤
@jimmymuktsar9097
@jimmymuktsar9097 Жыл бұрын
Nice work keep it up ….
@gurjeetsingh5877
@gurjeetsingh5877 Жыл бұрын
ਬਹੁਤ ਵਧੀਆ ਸਾਰਥਿਕ, ਹੋਰ ਲੋੜ ਹੈ ਅਜਿਹੇ ਪੌੜਕਾਸਟਾ ਦੀ
@singh-ex8ey
@singh-ex8ey Жыл бұрын
bai ji background fake lagda, kise room nu specific treeke nal modify kr k bnaya kro video .. vadia laggu... rest boht vdia podcast hunde a tade. Punjabi language ch v ik vdia podcast chaida si. this is the one. god bless bai ji👍
@cs2874
@cs2874 Жыл бұрын
Background is actually good.
@shamindersingh4627
@shamindersingh4627 Жыл бұрын
ਦੇਖਣ ਨੂੰ ਬੀਂਗੀ ਜੀ ਪੱਗ ਆਲਾ ਲੱਗਦਾ ਰਤਨ ਪਰ ਹਰੇਕ ਬੰਦੇ ਦੀ ( ਬੰਦੇ ਦੀ) ਰਗ ਰਗ (ਨਬਜ) ਟਟੋਲਣ ਜਾਣਦਾ ਮੇਰਾ ਛੋਟਾ ਵੀਰ 🫡
@loveysran223
@loveysran223 Жыл бұрын
ਰਤਨ ਬਾਈ ਨਾਲ ਪਿਆਰ ਅਾ ਚੈਨਲ ਸਬਸਕ੍ਰਾਈਬ ਕਰਤਾ!
@Kang_dulla.
@Kang_dulla. Жыл бұрын
Sare program iko din hi record kar laye c. Brother
@bindabassian8399
@bindabassian8399 Жыл бұрын
ਸੱਚੀਆ ਗੱਲਾਂ 💯
@urbandesi7241
@urbandesi7241 Жыл бұрын
Ehda de face dekhde aa lgda sach hega ajje ,, Apna Dhyan rakho ehda ee chnge kmm krde reho veer
@khushwindergill9389
@khushwindergill9389 Жыл бұрын
Bai good ❤❤
@chobbar6347
@chobbar6347 Жыл бұрын
❤bai ji bot vadia
@anmolbrar3391
@anmolbrar3391 Жыл бұрын
ਬਾਈ ਜੀ। ਕੀ ਡਿੰਪੀ ਬਰਾੜ ਵੱਲੋ ਆਪਣੇ-ਪੰਜਾਬ ਰਾਜ ਵਿਚ ਵੀ ਕੋਈ ਕ੍ਰਾਈਮ ਕੀਤਾ ਗਿਆ ਸੀ।ਧੰਨਵਾਦ।
@SEBISIDHU
@SEBISIDHU Жыл бұрын
Bhot sohna veero 🫡
@ranjeetsingh-qy8kk
@ranjeetsingh-qy8kk 7 ай бұрын
Dhoolkot, dist. Mukatsar sahib da pind hai ithon de 60 fauji ne.
@ManinderSingh-kp7ct
@ManinderSingh-kp7ct Жыл бұрын
They need to counter on every platform and in three languages-hindi,english,punjabi
@Rupinderkaur-dp6nq
@Rupinderkaur-dp6nq Жыл бұрын
Bhut vdia
@greatcanada4989
@greatcanada4989 Жыл бұрын
Gud job
@hussanpreetkangkang2612
@hussanpreetkangkang2612 Жыл бұрын
Going v good👍👍
@rollingrig18
@rollingrig18 Жыл бұрын
Veer flow vich MAKHAN BRAR bol gya, oda bai da naam MAKHAN VIRK C
@amritpalsidhu6454
@amritpalsidhu6454 Жыл бұрын
ਪੰਜਾਬ ਦੇ ਗੈਂਗਸਟਰ politician ਬਣਨਾ ਚਾਉਂਦੇ ਹੋਣਗੇ ਪਰ ਕਦੇ ਬਣਨ ਨੀ ਦਿੱਤੇ ਜਾਣਗੇ । ਪੰਜਾਬ ਦਾ ਖੂਨ ਬਗਾਵਤੀ ਖੂਨ ਆ । ਇਹ ਗੈਂਗਸਟਰ system ਦੇ ਦੁਖੀ ਕੀਤੇ ਹੋਏ ਬਣੇ ਹੁੰਦੇ ਜੇ ਇਹ ਪਾਲਿਟਿਕ੍ਸ ਚ ਜਾਂਦੇ ਆ ਤਾਂ ਕੁੱਛ ਪੰਜਾਬ ਲਈ ਸੈਂਟਰ ਦੇ ਸਾਹਮਣੇ ਡੱਟ ਸਕਦੇ ਆ । up ਨਾਲੋਂ ਬਹੁਤ ਵੱਖਰੀ situation ਬਣ ਜਾਂਦੀ ਆ ਕਿਉਂਕਿ ਇੱਥੇ ਸਿੱਖ ਰਾਜ ਦਾ ਮੁੱਦਾ ਵੀ ਉਠਦਾ ਰਹਿੰਦਾ ਹਮੇਸ਼ਾ ।
@northsideofficial1923
@northsideofficial1923 Жыл бұрын
Bai Shyam Meera Singh di video dekhi lagdi😅
@kirankaur8947
@kirankaur8947 Жыл бұрын
Wmk 🙏
@oemex388
@oemex388 Жыл бұрын
The Kotkapura ❤
@rajdipsingh7816
@rajdipsingh7816 Жыл бұрын
Absolutely right
@gurshabbhullar3180
@gurshabbhullar3180 Жыл бұрын
Oh praaa ohda wada munda c
@AmritSingh-ll5ru
@AmritSingh-ll5ru Жыл бұрын
ਬਹੁਤ ਵਧੀਆ ਵੀਰ
Caleb Pressley Shows TSA How It’s Done
0:28
Barstool Sports
Рет қаралды 60 МЛН
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.
Special Podcast with Shera Khuban's Father | SP 30 | Punjabi Podcast
1:32:22
Caleb Pressley Shows TSA How It’s Done
0:28
Barstool Sports
Рет қаралды 60 МЛН