Show with Raja Warring | Political | EP 423 | Talk with Rattan

  Рет қаралды 103,948

Talk with Rattan

Talk with Rattan

Ай бұрын

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
----------------------------------------------------------------------------------------------------------------------
Download Spotify App and Follow Talk with Rattan Podcast
spotify.link/5kdV7e2q2yb
Download Amazon Music App and Follow Talk with Rattan Podcast
music.amazon.in/podcasts/a21a...
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
ALL RIGHTS RESERVED © TALK WITH RATTAN

Пікірлер: 352
@deeps5900
@deeps5900 Ай бұрын
ਰਾਜੇ ਨੇ ਪੰਜਾਬ ਦੇ ਪੁੱਤ ਹੋਣ ਦੀ ਸਬੂਤ ਦਿੱਤਾ , ਪੰਜਾਬ ਵਿੱਚੋਂ ਕਾਂਗਰਸ ਖਤਮ ਕਰ ਕੇ
@reshamsidhu7397
@reshamsidhu7397 Ай бұрын
ਇਹਨੂੰ ਖੱਚ ਪ੍ਰਧਾਨ ਨੂੰ ਬਦਲ ਕੇ ਕੋਈ ਖੈਰੇ ਵਰਗਾ ਬੰਦਾ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾ ਚਾਹੀਦਾ ਹੈ
@Surjeet_singh.
@Surjeet_singh. Ай бұрын
ਵੜਿੰਗ ਸਾਬ੍ਹ ਪੁਰਾਣੀਆਂ ਯਾਦਾ ਛੱਡੋ ਅੱਜ ਤਾ 75,25 ਹੋ ਗਿਆ, ਸਿੱਧੂ ਸਾਬ੍ਹ ਜ਼ਿੰਦਾਬਾਦ
@gursahibsingh2182
@gursahibsingh2182 Ай бұрын
ਜਿਹੜੇ ਇੰਦਰਾ ਨੂੰ ਮਾਂ ਆਖਦੇ ਹਨ ਉਹ ਸਿੱਖ ਨਹੀ ਹਨ
@JaggaChaudhary-wo5rd
@JaggaChaudhary-wo5rd Ай бұрын
ਕਾਂਗਰਸ ਨੂੰ ਜੇਕਰ ਪੰਜਾਬ ਚ ਦੁਬਾਰਾ ਸੱਤਾ ਚ ਆਉਣਾ ਤੇ ਉਸਨੂੰ ਆਪਣੀ ਸਟੇਟ ਲੀਡਰਸ਼ੀਪ ਬਦਲਣੀ ਪੈਣੀ।ਰਾਜਾ ਵੜਿੰਗ,ਪ੍ਰਤਾਪ ਬਾਜਵਾ, ਸੁੱਖੀ ਰੰਧਾਵਾ,ਲਾਲ ਸਿੰਘ,ਬੀਬੀ ਭੱਠਲ ਇਹ ਕਾਂਗਰਸ ਨੂੰ ਜਿਤਾ ਨਹੀਂ ਸਕਦੇ।ਪ੍ਰਗਟ ਸਿੰਘ, ਡਾਕਟਰ ਗਾਂਧੀ,ਚੰਨੀ ਸਾਬ ਤੇ ਨਵਜੋਤ ਸਿੰਘ ਸਿਧੂ ਵਰਗੇ ਲੀਡਰਾਂ ਨੂੰ ਕਮਾਨ ਦਵੇ।
@samthind3767
@samthind3767 Ай бұрын
True 💯
@DepinderBhullar
@DepinderBhullar Ай бұрын
Exactly 💯
@Gurbinder_13
@Gurbinder_13 Ай бұрын
Right 🔥
@gursewakdhillon2621
@gursewakdhillon2621 Ай бұрын
Jitt mhider nu jitao amrihta varingh jor lava
@garrygillgarry3592
@garrygillgarry3592 Ай бұрын
ਬਿਲਕੁਲ ਸਹੀ ਗੱਲ ਨਵਜੋਤ ਸਿੱਧੂ ਨੂੰ ਪਰਧਾਨ ਬਨਾਉਣਾ ਚਾਹੀਦਾ
@narinderpalsingh5349
@narinderpalsingh5349 Ай бұрын
ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਲਈ ਗੇਮ ਖੇਡੀ ਜਾ ਰਹੀ ਹੈ 😢😢😢😢😢
@canada7230
@canada7230 Ай бұрын
ਨਵਜੋਤ ਸਿੱਧੂ ਸਹੀ ਕਹਿ ਰਿਹਾ ਸੀ ! ਇਹ 75 25 ਜਾ 80 20 ਗੇਮ ਖੇਡਣ ਵਾਲੇ ਕਾਗਰਸੀ ਨੇ ਇਹ ਬੰਦੇ ਨੂੰ ਬਹੁਤੇ ਕਾਗਰਸੀ ਪਰਧਾਨ ਹੀ ਨਹੀ ਮੰਨਦੇ
@HarrySingh-ug5hi
@HarrySingh-ug5hi Ай бұрын
ਇੱਥੇ ਤਾਂ 75-25 ਹੀ ਚੱਲਣਾ, ਲੀਡਰ ਕੈਮਰੇ ਤੇ ਭਾਂਵੇ ਜੋ ਮਰਜੀ ਕਹੀ ਜਾਣ।
@tejasidhu4739
@tejasidhu4739 Ай бұрын
ਰਤਨ ਜੀ ਤੁਹਾਡਾ ਸਵਾਲ ਕਰਨ ਦਾ ਲਹਿਜਾ ਬਹੁਤ ਸ਼ਾਨਦਾਰ ਹੈ।
@Kiranpal-Singh
@Kiranpal-Singh Ай бұрын
ਭਾਜਪਾ-ਮੋਦੀ ਦੇ 10 ਸਾਲ ਤੋਂ ਬਾਅਦ *ਕੇਂਦਰ ਵਿੱਚ ਤਬਦੀਲੀ ਬਹੁਤ ਜਰੂਰੀ ਹੈ* !
@gurchransingh5674
@gurchransingh5674 Ай бұрын
ਧੰਨਵਾਦ ਦਿਲੋ ਸਲੂਟ ਰਾਜਾ ਵੜਿੰਗ ਦਾ ਜੋ ਕੰਮ ਸਿੱਖ ਕੌਮ ਤੇ ਪੰਜਾਬੀ ਨਹੀ ਕਰ ਸਕੇ ਉਹ ਕੰਮ ਰਾਜਾ ਵੜਿੰਗ ਨੇ 2 ਸਾਲ ਵਿੱਚ ਕਰ ਦਿੱਤਾ ਕਾਗਰਸ ਪੰਜਾਬ ਵਿੱਚੋ ਖਤਮ ਕਰ ਦਿੱਤੀ
@deeps5900
@deeps5900 Ай бұрын
ਬਿਲਕੁਲ ਸੱਚ ਕਿਹਾ ਵੀਰ ਇਹਨੇ ਕਾਂਗਰਸ ਤੋ ਬਦਲਾ ਲੈ ਲਿਆ
@tv-nu6dz
@tv-nu6dz Ай бұрын
ਵਿਧਾਨ ਸਭਾ ਚੋਣਾਂ ਨਾਲੋਂ ਵਧੀਆ ਸਥਿਤੀ ਵਿੱਚ ਹੈ ਕਾਂਗਰਸ, ਦੋ ਸਾਲ ਵਿੱਚ ਗ੍ਰਾਫ ਉਪਰ ਗਿਆ ਕਾਂਗਰਸ ਦਾ....
@deeps5900
@deeps5900 Ай бұрын
@@tv-nu6dz ਅਸੀਂ ਪੰਜਾਬ ਕਾਂਗਰਸ ਦੀ ਗੱਲ ਕਰਦੇ ਹਾਂ
@reshamsidhu7397
@reshamsidhu7397 Ай бұрын
ਸਹੀ ਗੱਲ ਹੈ ਸਿਰੇ ਦਾ ਬੇਈਮਾਨ ਬੰਦਾ ਇਹ ਖੱਚ
@user-qc1oo7dx1o
@user-qc1oo7dx1o Ай бұрын
ਹੁਣ ਇੱਕ ਗੱਲ ਤਾਂ ਪੰਜਾਬ ਕਾਂਗਰਸ ਵਿੱਚ ਹੁਣ ਜਿਆਦਾਤਰ ਬੰਦੇ ਠੀਕ ਰਹਿ ਗਗਏ
@kanwalpreets1181
@kanwalpreets1181 Ай бұрын
ਖਹਿਰਾ ਲੋਕ ਸਭਾ ਜਿੱਤ ਕੇ 27 ਵਿੱਚ ਮੁੱਖ ਮੰਤਰੀ ਬਣੇਗਾ ਇਹ ਤੜਿੰਗ ਰਹਿ ਜਾਵੇਗਾ ਸੁਪਨਾ ਲੈਦਾ
@singhgagandeep955
@singhgagandeep955 Ай бұрын
True
@user-kSSingh
@user-kSSingh Ай бұрын
ਜੇ ਖਹਿਰਾ ਜਿੱਤ ਗਿਆ ਤਾਂ ਸਮਝ ਲਉ ਪੰਜਾਬ ਦੀ ਕਿਸਮਤ ਚੰਗੀ ਆ ਉਦਾ ਸਾਰੀਆਂ ਪਾਰਟੀਆਂ ਨੇ ਜ਼ੋਰ ਲਾਉਣਾ ਖਹਿਰੇ ਨੂੰ ਹਰਾਉਣ ਲਈ ਵਿੱਚੇ ਕਾਂਗਰਸ
@harnetchoudhary1782
@harnetchoudhary1782 Ай бұрын
❤ ਪੰਜਾਬ ਵਿੱਚ 2027 ਕਾਂਗਰਸ ਦੀ ਸਰਕਾਰ ਤਾਂ ਬਣੇ ਗੀ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਅੱਗੇ ਲਿਆਵੇ ਸਿੱਧੂ ਨਾਲ ਚਰਚਾ ਕਰੇ ਤੇ ਸੀ ਐਮ ਦਾ ਐਲਾਨ ਵੋਟਾਂ ਤੋਂ ਪਹਿਲਾਂ ਕਰੇ ਤੇ ਨਵਜੋਤ ਸਿੰਘ ਸਿੱਧੂ ਨੂੰ ਸੀ ਐਮ ਚੇਹਰਾ ਬਣਾਏ ਫੇਰ ਵੋਟਾਂ ਦੀ ਤਿਆਰੀ ਕਰਨ ਨਵਜੋਤ ਸਿੰਘ ਸਿੱਧੂ ਹੀ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਾ ਸਕਦੇ ਹਨ
@vikramjitsingh4053
@vikramjitsingh4053 Ай бұрын
20 ਸਾਲ ਨੀ ਬਣਦੀ
@SUKHDEVSINGH-ru9uk
@SUKHDEVSINGH-ru9uk Ай бұрын
ਹੁਣ ਵੀ ਬਠਿੰਡਾ ਦੀ ਸੀਟ ਵੇਚਤੀ
@lakhbirsidhu5271
@lakhbirsidhu5271 Ай бұрын
Cangras am palti fix mach janta nee samjana chaia.
@user-du5kj5nv5w
@user-du5kj5nv5w Ай бұрын
ਜੀਤਮਹਿੰਦਰ ਨਾਲੋਂ ਤਾਂ ਅਜੀਤਇੰਦਰ ਸਿੰਘ ਮੋਫ਼ਰ ਕਿਤੇ ਵਧੀਆ ਬੰਦਾ ਐ, ਬਿਕਰਮ ਮੋਫ਼ਰ ਨੇ ਆਪਣੇ ਹਲਕੇ ਚ ਬਹੁਤ ਵਧੀਆ ਕੰਮ ਕੀਤੇ ਨੇ,
@AmarjeetSingh-xo1vj
@AmarjeetSingh-xo1vj Ай бұрын
Ajitinder singh moafer ji ne sure jitna c.....
@shonkipunjab
@shonkipunjab Ай бұрын
ਵੜਿੰਗ ਸਾਬ੍ਹ, ਜਦ ਸੰਘ ਦੀਆਂ ਦੋਵੇਂ ਪਾਰਟੀਆਂ ਨੇ ਪੰਜਾਬੀ ਨੌਜਾਵਨਾਂ ਨੂੰ ਅੰਦਰ ਸੁੱਟਿਆ ਉਦੋ ਨੀ ਬੋਲੇ ਤੇ ਜ਼ੋ ਕਮਲਜੀਤ ਸਿੰਘ ਇਹਨਾਂ ਨੌਜਵਾਨਾਂ ਦੇ ਹੱਕ ਚ ਪੋਸਟ ਪਾਉਂਦਾ ਸੀ ਉਸ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ।
@Kiranpal-Singh
@Kiranpal-Singh Ай бұрын
ਸਭ ਪਾਰਟੀਆਂ ਭ੍ਰਿਸ਼ਟ ਹਨ, ਲੇਕਿਨ ਹਰ ਪਾਰਟੀ ਵਿੱਚ ਕੁਝ ਇਮਾਨਦਾਰ ਹਨ, ਅਜਾਦ ਵੀ ਖੜ੍ਹਦੇ ਹਨ ! *ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਮਾਨਦਾਰ-ਲੋਕ ਹਿਤੈਸ਼ੀ ਉਮੀਦਵਾਰ ਨੂੰ ਵੋਟ ਪਾਈਏ* !
@davindersinghkang2836
@davindersinghkang2836 Ай бұрын
ਰਤਨ ਬਾਈ ਜੀ ਇਹਨੂੰ ਸੀਟ ਬੈਲਟ ਤਾਂ ਲਵਾ ਦਿਓ !!!!!! ????
@swarnjitsingh7032
@swarnjitsingh7032 Ай бұрын
ਪ੍ਰਧਾਨ ਸਾਬ,,,, ਇਹ ਕਾਂਗਰਸ ਦੇ ਇਕਲੌਤੇ ਓਹ ਪ੍ਰਧਾਨ ਨੇਂ ਜਿੰਨ੍ਹਾ ਦਾ ਜੋਰ ਮਾੜਿਆਂ ਤੇ ਚਲਦਾ,,,,
@amardhariwal4554
@amardhariwal4554 Ай бұрын
Navjot Sidhu future of punjab
@Risky_90s
@Risky_90s Ай бұрын
Fer IPL ch kyu bhaj gya
@garrygillgarry3592
@garrygillgarry3592 Ай бұрын
ਬੜਿਗ ਨੇ ਸੋਦਾ ਕਰ ਲਿਆ 75/25
@balrajsingh8247
@balrajsingh8247 Ай бұрын
ਸਰਦਾਰ ਨਵਜੋਤ ਸਿੰਘ ਸਿੱਧੂ ਸਾਹਬ ਜ਼ਿੰਦਾਬਾਦ ਖਹਿਰਾ ਸਾਹਬ ਜ਼ਿੰਦਾਬਾਦ
@youthcreation1079
@youthcreation1079 Ай бұрын
ਪੰਜਾਬ ਦੇ ਨੌਜਵਾਨਾਂ ਨੂੰ ਡਿਬਰੂਗੜ੍ਹ ਭੇਜਣ ਵਾਲਾ ਘਟੀਆ ਇਨਸਾਨ ਏ ਇਹ ਬੰਦਾਂ
@chamkaur_sher_gill
@chamkaur_sher_gill Ай бұрын
ਰਤਨ ਵੀਰ ਜੀ ਸਤਿ ਸਰੀ ਅਕਾਲ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤🎉🎉🎉🎉🎉🎉🎉🎉❤🎉🎉🎉🎉🎉🎉🎉❤❤❤🎉🎉🎉🎉🎉❤❤❤❤❤❤🎉🎉🎉❤❤❤❤❤❤🎉🎉🎉❤❤❤❤❤❤❤
@jagmeetsingh5326
@jagmeetsingh5326 Ай бұрын
Rattan veere bohot zaada sach bol rhea veer tu ohna de muh te.. ehna ne dubara interview ni dena te channel band kara dena tera. Apna khayal rkhyo veer. Punjab cant lose you. Bohot ghat aunde ne aap varge patarkar
@sukhdeepsinghpanech6840
@sukhdeepsinghpanech6840 Ай бұрын
Very good interview.good work veer rattan
@baljitbhullar1310
@baljitbhullar1310 Ай бұрын
75/25 ਸਮਝਾਉਤਾ ਹੋ ਗਿਆ
@swarnjitsingh7032
@swarnjitsingh7032 Ай бұрын
ਜੀਹਦਾ ਅੱਲਗ ਅਖਾੜਾ ਲਗਦਾ ਸੀ ਓਹਨੇ ਸੱਚ ਹੀ ਕਿਹਾ ਸੀ 75-25
@jass2965
@jass2965 Ай бұрын
ਕਾਂਗਰਸ ਨੇ ਬਠਿੰਡਾ ਸੀਟ ਬਾਦਲ ਪਰਿਵਾਰ ਨੂੰ ਛੱਡ ਦਿੱਤੀ ਤਾਂਹੀ ਤਾਂ ਹਲਕਾ ਕੈਂਡੀਡੇਟ ਖੜ੍ਹਾ ਕੀਤਾ ਏ ਸੀਟ ਦਾ ਫੈਂਸਲਾ ਪ੍ਰਤਾਪ ਬਾਜਵਾ ਦੇ ਹੱਥ ਸੀ ਹੁਣ ਸਿਆਸਤ ਪੜ੍ਹੀ ਲਿਖੀ ਜਵਾਨੀ ਦੇ ਸਮਝ ਚ ਹੈ ਪਹਿਲਾਂ ਆਪਣੇ ਬਜ਼ੁਰਗ ਜੀ ਅਨਪੜ੍ਹ ਸਿਆਣੇ ਭੋਲੇ ਭਾਲੇ ਸੀ ਅੱਜ ਕੱਲ ਸੋਸਲ ਮੀਡਿਆ ਦਾ ਜਮਾਨਾ ਹੁਣ ਤੱਕ ਬਹੁਤ ਲੁੱਟਿਆ ਤੁਸੀ ਵਾਰੋ ਵਾਰੀ ਸਾਨੂੰ
@balvirsidhu5946
@balvirsidhu5946 Ай бұрын
, ਨਾ ਨਾ ਸੋਹਣਿਆਂ, ਭੰਤੇ ਨਾਲ ਮਿਲਿਆ ਹੋਇਆ ਬੱਸਾਂ ਆਲੇ case ਕਰਕੇ
@lakhbirsidhu5271
@lakhbirsidhu5271 Ай бұрын
🚍 band kar rah bus. Roadways mafia kidar ga pagal Am palti
@nachhattarsingh2122
@nachhattarsingh2122 Ай бұрын
ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਖਿਲਾਫ ਖਹਿਰਾ ਜਿਹੜਾ ਕੁਝ ਕੁ ਗੱਲਾਂ ਤਾਂ ਮਾਨ ਵਾਂਗ ਪੰਜਾਬ ਪੱਖੀ ਕਰਦਾ ਰਿਹਾ।ਸਰਾਰਤ ਨਾਲ ਖੜਾ ਕਰਤਾ। ਖਹਿਰਾ ਇਤਿਹਾਸਕ ਕੌਮੀ ਅੰਤਰਰਾਸ਼ਟਰੀ ਲੀਡਰ ਮਾਨ ਤੋਂ ਤਾਂ ਬਹੁਤ ਥੱਲੇ ਕਈ ਵਾਰੀ ਦਲ ਬਦਲੂ ਹੀ ਹੈ।
@lakhbirsidhu5271
@lakhbirsidhu5271 Ай бұрын
Cangras am palti fix mach janta nee samjana chaia punjabio.
@yadwindersingh8989
@yadwindersingh8989 Ай бұрын
Good job thx ji
@gurdeepsinghgrewal5329
@gurdeepsinghgrewal5329 Ай бұрын
MLA ਦੀ ਸੀਟ ਪੱਕੀ ਕਰਲੀ
@harmanfarmer13
@harmanfarmer13 Ай бұрын
Rattan bai di vadia reporting laye kine like ? 👍🏼
@gurlal4302
@gurlal4302 Ай бұрын
ਰਾਜੇ ਵੜਿੰਗ ਦੀ ਭਗਵੰਤ ਮਾਨ ਨਾਲ ਸੈਟਿੰਗ ਹੋਈ ਹੈ ਤਾਂ ਕਰਕੇ ਮੈਡਮ ਅਮ੍ਰਿਤਾ ਵੜਿੰਗ ਨੂੰ ਟਿਕਟ ਨਹੀਂ ਦਿੱਤੀ ਵੜਿੰਗ ਸਾਬ ਲੋਕਾਂ ਨੂੰ ਸਭ ਕੁਝ ਪਤਾ ਹੈ
@aehamjod4637
@aehamjod4637 Ай бұрын
Rattan bai nazara leya ta swala ala tan ajj gud job dhaliwal saab 👍😍
@ssbdiary5258
@ssbdiary5258 Ай бұрын
ਕਿਸੇ ਦੀ ਦਾਲ ਡੁੱਲ ਗੀ ਉਹ ਕਹਿੰਦੇ ਅਸੀ ਡੋਲ ਡੋਲ ਹੀ ਖਾਂਦੇ ਹਾਂ
@gurvailsingh3849
@gurvailsingh3849 Ай бұрын
ਰਾਜੇ ਤੂੰ ਬੜੀ ਵੱਡੀ ਗਲਤੀ ਕਿਤੀ ਜੇਕਰ ਤੂੰ ਆਪਣੀ ਘਰ ਵਾਲੀ ਨੂੰ ਚੋਣ ਲੜਾਂ ਦੇਦਾ ਤਾਂ ਮਜ਼ਾ ਹੋਰ ਹੋਣਾ ਸੀ
@Gill8625officiall
@Gill8625officiall Ай бұрын
ਇਦਾ ਨੀ ਲੱਗਦਾ ਯਰ ਜਿਵੇਂ ਰਾਜੇ ਵੜਿੰਗ ਨੂੰ ਟੱਟੀ ਦਾ ਯੌਰ ਪਿਆ ਹੁੰਦਾ,😂😂😂😂
@sandhu3507
@sandhu3507 Ай бұрын
😜😜😜😜
@13_maninder
@13_maninder Ай бұрын
Interview att aa
@bahadursingh9718
@bahadursingh9718 Ай бұрын
ਵੀਰ ਜੀ ਇਸ ਤੋਂ ਪਹਿਲਾਂ ਆਮ ਜੀ ਦੀ ਸਰਕਾਰ ਨੇ ਕੀ ਕਰਤਾ ਪਿੱਛਲੇ ਪੰਜ ਸਾਲਾਂ ਵਿੱਚ ਇੱਕ ਤੁਸੀਂ ਹਰਮਿੰਦਰ ਸਾਹਿਬ ਤੇ ਹਮਲਾ ਕੀਤਾ ਉਹ ਕਿਹੜਾ ਬੇਅਦਬੀ ਨਾਲੋਂ ਘੱਟ ਸੀ। ਬੇਅਦਬੀ ਹੋਈ ਬਹੁਤ ਮਾੜਾ ਹੋਇਆ ਪਰ ਜੋਂ ਹਰਿਮੰਦਰ ਸਾਹਿਬ ਤੇ ਗੋਲੀਆਂ ਚਲਾਈਆਂ ਉਹ ਬਹੁਤ ਮਾੜਾ ਹੋਇਆ ਧੰਨਵਾਦ
@user-de8pt8ok2h
@user-de8pt8ok2h Ай бұрын
Raja waring ji very good jwaj dita
@user-qk6ik9rh9u
@user-qk6ik9rh9u Ай бұрын
Very good job ji
@user-kd6dx8ge5k
@user-kd6dx8ge5k Ай бұрын
Veerygood
@Guri-iu8md
@Guri-iu8md Ай бұрын
Rattan 💯💯💯💯💯💯💯💯💯💯
@ballubodalawala7662
@ballubodalawala7662 Ай бұрын
ਰਲੇ ਆ ਸਾਰੇ ਪੰਜਾਬ ਦੇ ਲੋਕ ਬੇਵਕੂਫ ਇਹਨਾ ਨੂੰ ਜਿਤਾਓੁਂਦੇ
@Surjeet_singh.
@Surjeet_singh. Ай бұрын
ਬਾਦਲਾਂ ਨਾਲ 75,25
@BalrajBhullar1
@BalrajBhullar1 Ай бұрын
ਰਾਤ ਨੂੰ ਟੋਪੀ
@chetankapoor4195
@chetankapoor4195 Ай бұрын
Hope he continues to do these interviews as he wins.
@gurmeetsinghraigurmeetsing5521
@gurmeetsinghraigurmeetsing5521 Ай бұрын
ਬਾਈ ਜੀ ਏਨਾ ਚਰਸੀ ਵੇਲੇ ਸਿਖਾ ਦਾ ਬਹੁਤ ਵੱਡਾ ਨੁਕਸਾਨ ਕੀਤਾ ਇਹ ਹੁਣ ਨਹੀਂ ਆਉਣੇ ਚਾਹੀਦੇ ਝਾੜੂ ਵਾਲੀਆ ਕਿਸਾਨਾਂ ਕਿਸਾਨਾਂ ਨੂੰ ਕੁਟੀਆ ਤੇ ਪੱਗਾਂ ਲਾਹੀਆਂ ਇਹ ਲੋਕਾ ਦਾ ਭਲਾ ਨਹੀਂ ਕਰ ਸਕਦੇ ਇਹ ਸਾਰੇ ਲੂਟਨ ਵਾਸਤੇ ਆਉਦੇ ਨੇ ਲੋਕ ਜਾਨ ਭਾੜ ਨੂੰ ਸਮਝ ਜਾਣ ਲੋਕ
@gurmansandhu4565
@gurmansandhu4565 Ай бұрын
bahut good interview laya rattan veere questions sarre best c nae ta baki reporters ta scripted interview lainde aaaa👍🏼👍🏼👍🏼👍🏼
@AvnoorSingh-bw6vm
@AvnoorSingh-bw6vm Ай бұрын
ਭਰਦਾਂਨ ਸਾਬ ਤੁਸੀਂ ਵੀ ਬਿਲਟ ਲਾਲੋ ਕਿਤੇ ਹੋਰ ਨਾਂ ਭਰਦਾਂਨ ਸਾਬ ਬੁੰ਼ ਭਨਾਂ ਲਿਉ
@user-fp1nt9sl3v
@user-fp1nt9sl3v Ай бұрын
ਮੈਨੂੰ ਲੱਗਦਾ ਸਾਡੇ ਵਰਗੇ। ਮੁੰਡੇ ਹੁਣ ਲੈਕੇ ਆਣੇ ਚਾਹੀਦੇ ਹਨ। ਕਿਉਂਕਿ ਅੱਜ ਦੇ ਮੁੰਡੇ ਵਿੱਕਦੇ ਨਹੀ। ਸਾਰਿਆਂ ਨੂੰ ਪੱਤਾਂ ਹੈ ਲੋਕੀ ਲਾਹਨਤਾਂ ਪਾਦੇ ਹਨ। ਬਾਕੀ ਤੁਸੀ ਸਾਰੇ ਆਪਣੀ ਮਰਜ਼ੀ ਨਾਲ ਵੋਟ ਪਾਉ ਜੀ। ਜੋ ਚੰਗਾ ਲੱਗਦਾ ਉਸਨੂੰ ਪਾ ਦੋ
@jaspreetgill3576
@jaspreetgill3576 Ай бұрын
100 percent
@Punjabi_Pakke_Wale
@Punjabi_Pakke_Wale Ай бұрын
43K gov Jobs, 600 Free Units Electricity, New Police Bharti har saal 2000 fix schedule de hisab naal, 13 New 13 School of Eminence, 800+ Aam Aadmi Clinics, Ghar Ghar Ration, Sarkaar tuhade dwaar, Teerath Yatra, Increase Sugarcane Prices, Water to farm fields via Canals, Rivers & not Tubewells, Sadak Surakhya Force - SSF, 400 New high speed Vehicles to Punjab police including Toyota Hilux, 13 toll plaze band, Nava private thermal plant kharid liya Oh v sirf 2 saal which oh v tad jad pichli sarkaran sirf khajana khali kehndiyan si.
@vatandeep9010
@vatandeep9010 Ай бұрын
ਆਵਲਾਂ ਇਕ ਚੰਗਾ ਬੰਦਾ ਕਾਂਗਰਸ ਪਾਰਟੀ ਚ ਹਜੇ ਓਦਾ ਫੇਰ ਵੀ ਸਤਕਾਰ ਕਰਦੇ ਨੇ ਬੀਜੇਪੀ ਵਿਚ ਜਾਕੇ ਓਨੂੰ ਕਿਸੇ ਨੇ ਨੀ ਪੁਸ਼ਣਾ ?
@luckymaan9928
@luckymaan9928 Ай бұрын
ਆਂਵਲਾ ਵੀ ਚੱਲਿਆ ਬਹੁਤ ਜ਼ਲਦੀ ਬੀਜੇਪੀ ਚ ਕਾਂਗਰਸ ਚ 5,7 ਚਿਹਰੇ ਈ ਰਿਹ ਗੇ
@beantsingh8325
@beantsingh8325 Ай бұрын
ਵਧੀਆ ਵਿਚਾਰ ਰਾਜਾ ਜੀ 09ਸੀਟਾ ਜਿਤ ਸਕਦੇ ਹਨ ਜੇ ਬਾਦਲ ਦੇ ਖਿਲਾਫ ਰਹੇਗਾ ਝਾੜ ਦਿਲੀ ਵਾਲਿਆ ਦੇ ਪਲੇ ਖੇਲੌ ਚੇਢਾਵਗੈਰਾ ਦਾ?
@amritpalaujla1265
@amritpalaujla1265 Ай бұрын
ਅਸੀਂ ਆਮ ਆਦਮੀ ਪਾਰਟੀ ਦੇ ਪੱਕੇ ਸਪੋਟਰ ਸੀ ਪਰ ਬਦਲਾਅ ਦੇ ਚੱਕਰ ਵਿੱਚ ਧੋਖਾ ਹੋਇਆ ਕੋਈ ਨਾ ਆਗਿਆ 2024 ਅਸੀਂ ਤਾਂ ਪਹਿਲਾਂ ਹੀ ਏ ਗੱਲ ਸੋਚਦੇ ਸੀ ਵੀ ਜੇ ਪੰਜਾਬ ਬਚਾਓਣ ਏ ਸਾਰੇ ਪੰਜਾਬ ਨੂੰ ਕਾਂਗਰਸ ਨੂੰ ਪਾਉਣੀਆਂ ਚਾਹੀਦੀਆਂ ਨੇ ਵੋਟਾਂ ਕਿਉਂਕਿ ਕਾਂਗਰਸ ਸੈਂਟਰ ਵਿੱਚ ਭਾਜਪਾ ਦੀ ਵਿਰੋਧੀ ਧਿਰ ਤਾਂ ਹੋਗੀ ਸਾਡਾ ਜਿਲ੍ਹਾ ਸੰਗਰੂਰ ਤਹਿਸੀਲ ਮੂਨਕ ਤੋਂ ਸਾਨੂੰ ਐਮੇ ਸੀ ਕਾਂਗਰਸ ਵਲੋਂ ਦਲਵੀਰ ਗੋਲਡੀ ਨੇ ਆਉਣਾ ਬਹੁਤ ਵਧੀਆ ਬੰਦਾ ਏ ਉ ਵੀ ਅਸੀਂ ਧੂਰੀ ਗਿਆ ਸੀ। ਪਿੰਡਾਂ ਵਿੱਚ ਗੋਲਡੀ ਖੰਗੂੜਾ ਦੇ ਨਾਮ ਤੇ ਕੰਮ ਕਰੇ ਹੋਏ ਬਹੁਤ ਦੇਖੇ ਉ ਤਾਂ ਟੱਕਰ ਮੁੱਖ ਮੰਤਰੀ ਨਾਲ ਹੋਗੀ ਇੱਕ ਹਵਾ ਜ਼ਿਆਦਾ ਸੀ ਆਮ ਪਾਰਟੀ ਦੀ ਉਸ ਟਾਇਮ ਜੇ ਆਮ ਪਾਰਟੀ ਦਾ ਬੰਦਾ ਖੜ੍ਹਾ ਹੋਰ ਹੋ ਜਾਂਦਾ ਧੂਰੀ ਤੋਂ ਦਲਵੀਰ ਗੋਲਡੀ ਕਦੇ ਵੀ ਨੀ ਹਾਰਦਾ ਸੀ ਚਲੋ ਖਹਿਰਾ ਵੀ ਵਧੀਆ ਬੰਦਾ
@manishkumarbansal-qc6wj
@manishkumarbansal-qc6wj Ай бұрын
ਇਹਨੂੰ ਪੰਜਾਬ ਦੇ ਕਿਸਾਨ ਦਾ ਦਰਦ ਆ ਇਹਨੂੰ ਪੁੱਛੋ ਬਾਡਰ ਤੇ ਕਿੰਨੇ ਵਾਰ ਗਿਆ
@balrajsingh8247
@balrajsingh8247 Ай бұрын
ਬਠਿੰਡੇ ਵਾਲੀ ਸੀਟ ਤੇ ਪੱਕਾ ਕੋਈ ਗੜਬੜ ਹੋਈ ਆ ਏ ਭਾਵੇਂ ਮੰਨਣ ਜਾ ਨਾ ਮੰਨਣ ਲੋਕ ਸੱਭ ਸਮਝ ਗਏ ਨੇ ਹੁਣ ਲੋਕ ਏਨੇ ਪਾਗਲ ਨਹੀਂ ਨੇ
@chanchalsingh9938
@chanchalsingh9938 Ай бұрын
ਥੌੜਾ ਚਿਰ ਹੌਰ ਪ੍ਰਧਾਨ ਕਾਂਗਰਸ ਦਾ ਰਿਹ ਗਿਆ ਤਾ ਕਾਂਗਰਸ ਪੰਜਾਬ ਚ ਖਤਮ ਹੌ ਜਾਣੀ ਆ ਇਸ ਨੂੰ ਹਟਾ ਕੇ ਸਿੰਧੂ ਸਾਹਿਬ ਜਾ ਖਹਿੜਾ ਸਾਹਿਬ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾਏ ਨਹੀ ਤਾ ਰਾਜਾ ਵਰਿੰਗ ਕਁਲਾ ਕਾਗਰਸ ਚ ਰਿਹ ਜਾਏ ਇਸ ਨੂੰ ਹਟਾੳ
@LovelyGeoCave-ki6qv
@LovelyGeoCave-ki6qv Ай бұрын
ਵੜਿੰਗ ਜੀ ਬਠਿੰਡਾ ਵਿਖੇ ਖਾਲੀ ਦਲ ਨਾਲ ਸਮਝੌਤਾ ਹੋਇਆ ਹੈ ਤੁਸੀਂ ਨੀ ਲੜੇ ਚੋਣ
@PanthjitSingh-jk6np
@PanthjitSingh-jk6np Ай бұрын
ਬਾਦਲ ਪਰਿਵਾਰ ਨੇ ਸਾਰੀਅਾ ਪਾਰਟੀਅਾਂ ਨਾਲ ਸਮਝੌਤਾ ਕਰ ਲਿਅਾ ਹਰਸਿਮਰਤ ਬਾਦਲ ਜਿਥੋ ਮਰਜੀ ਲੜੇ
@SUKHWINDERSingh-yd3pw
@SUKHWINDERSingh-yd3pw Ай бұрын
ਸਰਦਾਰ ਸੁਖਪਾਲ ਸਿੰਘ ਖਹਿਰਾ ਜਿੰਦਾਬਾਦ ਸਰਦਾਰ ਨਵਜੋਤ ਸਿੰਘ ਸਿੱਧੂ ਜਿੰਦਾਬਾਦ
@sandhu3507
@sandhu3507 Ай бұрын
ਜੇ ਰਾਹੁਲ ਗਾਂਧੀ ਰਾਜੇ ਵੜਿੰਗ ਨੂੰ ਕਹੇ ਗੂੰਹ ਖਾਜਾ “ ਤਾਂ ਦਿੱਲੀ ਦੇ ਦਗੜਦੱਲੇ ਰਾਜੇ ਵੜਿੰਗ ਨੇ ਖਾਂ ਜਾਣਾ😜
@BaljinderKaur-ot8kw
@BaljinderKaur-ot8kw Ай бұрын
ਰਾਜਾ ਵੜਿੰਗ ਜਿੰਦਾਬਾਦ😂❤
@malkitsingh3570
@malkitsingh3570 Ай бұрын
CM ਮਾਨ ਦੇ ਅੱਗੇ ਹੱਥ ਜੋੜ ਤੇ ਵੱਡਾ ਪ੍ਰਧਾਨ 😂
@harbhajantamber6843
@harbhajantamber6843 Ай бұрын
ਜੋ ਕੀਤਾ ਬਹੁਤ ਵਧਿਆ ਹੈ ਮੋਦੀ ਨੁੰ ਕੱਡੋ ਬਾਕੀ ਦੀਆ ਗੱਲਾ ਛੱਡੋ ਸਤਿ ਸ੍ਰੀ ਅਕਾਲ
@sandeepbrar3261
@sandeepbrar3261 Ай бұрын
Raja warring ground leader
@ParmjitKaur-ds8lm
@ParmjitKaur-ds8lm Ай бұрын
ਫਰੀਦਕੋਟ ਤੋ ਟਿਕਟ ਡਾ ਜਤਿੰਦਰ ਸਿੰਘ ਮੱਟੂ ਜੀ ਨੂੰ ਦੇਵੋ ਫਿਰ ਹੀ ਜਿੱਤੇਗੀ ਕਾਂਗਰਸ
@satwantsingh3897
@satwantsingh3897 Ай бұрын
Raja warring is best leader ❤
@Janti838
@Janti838 Ай бұрын
Bus badiya chor Darpok pardhaan
@HardeepSingh-ex8xl
@HardeepSingh-ex8xl Ай бұрын
Raja.je.she.soch.hea.je
@user-du5kj5nv5w
@user-du5kj5nv5w Ай бұрын
ਗੋਲਡੀ ਧੂਰੀ ਨੂੰ ਬਠਿੰਡਾ ਸੀਟ ਤੇ ਲੜਾ ਦਿੰਦੇ, ਜੀਤਮਹਿੰਦਰ ਨਾਲੋਂ ਤਾਂ ਚੰਗਾ ਹੈ, ਇਮਾਨਦਾਰ ਤੇ ਮੇਹਨਤੀ ਇਨਸਾਨ ਹੈ
@sonutoor4612
@sonutoor4612 Ай бұрын
Sidhu di gal sachi ho gayi25-75 vali
@jassbir1363
@jassbir1363 Ай бұрын
ਰਾਜਾ ਦੀ ਸੈਫਟੀ ਲਈ ਬੇਲਟ ਲਗਾ ਲਵੋ ਜੀ , ਪੱਤਰਕਾਰ ਸਾਹਿਬ ਨੇ ਬੇਲਟ ਲਗਾ ਰੱਖੀ ਹੈ ਜੀ ।
@gurwinderdhaliwal997
@gurwinderdhaliwal997 Ай бұрын
Ratan veere maan a tere te ❤
@5911Reaction
@5911Reaction Ай бұрын
ਮੈਂ ਕਾਂਗਰਸ ਦਾ ਸਮਰਥਨ ਕਰਦਾ ਹਾਂ, ਮੈਂ ਤੁਹਾਡਾ ਸਮਰਥਨ ਕਰਦਾ ਹਾਂ ਪਰ SYL ਹਰਿਆਣਾ ਦਾ ਹੱਕ ਹੈ
@Ip_gamer_s
@Ip_gamer_s Ай бұрын
🙏🙏🙏🙏🙏👍🏻👍🏻👍🏻👍🏻👍🏻
@satnamsingh-re4hr
@satnamsingh-re4hr Ай бұрын
ਸਰਦਾਰ ਲੱਖੇ ਸਿਧਾਣੇ ਨੂੰ ਹੀ ਵੋਟ ਪਾਓ ਪੰਜਾਬੀਓ ਪੰਜਾਬ ਦੇ ਅਸਲ ਮੁੱਦਿਅਾ ਤੇ ਲੜ ਰਿਹਾ ਹੈ
@darmendrasingh7177
@darmendrasingh7177 Ай бұрын
ਕਮਾਲ ਕਰਤੀ … ਰਤਨ ਜਵਾਨਾ
@gursimranaulakh376
@gursimranaulakh376 Ай бұрын
Sahi kiha wrring sahib
@gurcharnsingh9291
@gurcharnsingh9291 Ай бұрын
ਸਭ ਤੋਂ ਘਟੀਆ ਲੀਡਰ ਡਰਪੋਕ ਗੌਰਮੈਂਟ ਨਾਲ ਸੌਦੇਬਾਜੀ ਸਭ ਤੋਂ ਘਟੀਆ ਪ੍ਰਧਾਨ
@MandeepSingh-dj2ni
@MandeepSingh-dj2ni Ай бұрын
ਰਤਨਦੀਪ ਜੀ ਇਹ ਫੈਸਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਮਿਲਕੇ ਫੈਸਲਾ ਹੋਇਆ ਹੈ ਅਕਾਲੀਦਲ ਨੂੰ ਹਰਾਉਣ ਲਈ ਖੁਡਿਆਂ ਸਾਹਬ ਨੂੰ ਜਿਤਾਉਣ ਲਈ ਅਕਾਲੀਦਲ ਵਿੱਚੋ ਗਏ ਲੀਡਰ ਜੀਤਮਹਿੰਦਰ ਸਿੱਧੂ ਨੂੰ ਟਿਕਟ ਦਿੱਤੀ ਗਈ ਜੇਕਰ ਰਾਜ ਵੜਿੰਗ ਦੇ ਪਰਿਵਾਰ ਵੱਲੋ ਇਲੈਕਸ਼ਨ ਲੜਦੇ ਤਾ ਮੁਕਾਬਲੇ ਵਿੱਚ ਆਮ ਆਦਮੀ ਪਾਰਟੀ ਬਾਹਰ ਸੀ ਹੁਣ ਸੰਗਰੂਰ ਵਿੱਚ ਸੁਖਪਾਲ ਖੈਹਿਰਾ ਨੂੰ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਲਈ ਸੰਗਰੂਰ ਭੇਜਿਆ ਗਿਆ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋ ਜਿਤਣ ਦੀ ਸਥਿਤੀ ਵਿੱਚ ਸਨ ਪਰ ਹੁਣ ਖੈਹਿਰਾ ਜੀ ਦੇ ਆਉਣ ਨਾਲ ਸਿਮਰਨਜੀਤ ਸਿੰਘ ਮਾਨ ਦੀ ਵੋਟ ਨੂੰ ਖੋਰਾ ਲੱਗੇਗਾ ਫਿਰੋਜ਼ਪੁਰ ਸੀਟ ਕਾਂਗਰਸ ਨੂੰ ਜਿਤਾਉਣ ਲਈ ਆਮ ਆਦਮੀ ਪਾਰਟੀ ਵੱਲੋ ਡੰਮੀ ਉਮੀਦਵਾਰ ਦਿੱਤਾ ਜਾ ਰਿਹਾ ਹੈ ਇਹ ਸਭ ਕੁੱਝ ਅਕਾਲੀਦਲ ਨੂੰ ਹਰਾਉਣ ਲਈ ਦੋਨੋ ਪਾਰਟੀਆ ਪੰਜਾਬ ਵਾਸੀਆ ਨੂੰ ਗੁੰਮਰਾਹ ਕਰਨ ਲਗੀਆਂ ਹੋਇਆ ਨੇ ਇਹ ਗੁਮਰਾਹ ਕੁਨ ਪ੍ਰਚਾਰ ਵੀ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਪਰ ਰਤਨ ਜੀ ਤੁਸੀ ਵੀ ਗਲਤ ਸਵਾਲ ਉਠਾਇਆ ਹੈ ਸਚਾਈ ਲਿਉਣੀ ਜਰੂਰੀ ਸੀ
@Sanghera-pe1wu
@Sanghera-pe1wu Ай бұрын
2027 ਵਿਚ ਤਾਂ ਵੜਿੰਗ ਜੀ ਪ੍ਰਧਾਨਗੀ ਦੀ ਕੁਰਸੀ ਰਹਿਣੀ ਨਹੀ
@goldysandhu4630
@goldysandhu4630 Ай бұрын
Vota vata da menu pata ni par raja waring da gal karan da tareeka bahut sohna hai bahut lahiza bahut sohna gal karan da
@user-ib2zn3rq2t
@user-ib2zn3rq2t Ай бұрын
ਰਾਜਾ ਗੋਡੇ ਟੇਕ ਗਿਆ ਬਾਦਲਾਂ ਅੱਗ੍ਹੇ
@kanwalsandhu8610
@kanwalsandhu8610 Ай бұрын
match fix ਬਠਿੰਡਾ ਖੁਡੀਆ ਵਾਸਤੇ ਫਿਰੋਜ਼ਪੁਰ ਬੀਬੀ ਵੜਿੰਗ ਵਾਸਤੇ ਸੰਗਰੂਰ ਮੀਤ ਹੇਅਰ ਵਾਸਤੇ ਤੇ ਇਕ ਤੀਰ ਨਾਲ ਦੋ ਨਿਸ਼ਾਨੇ ਦੂਜਾ ਨਿਸ਼ਾਨਾ ਖੈਰਾ sideline ਬਾਕੀ ਸੀਟਾਂ ਤੇ ਵੀ ਏਹੀ ਹੋਣਾ ।
@farmertv5483
@farmertv5483 Ай бұрын
ਕਈ ਵੱਡੇ ਲੀਡਰ ਡਰਦੇ ਵੋਟਾ ਚ ਨਹੀ ਖੜੇ ਕਿਉਕਿ ਪੰਜਾਬ ਦੇ ਗਦਾਰਾ ਨੂੰ ਲੋਕਾ ਨੇ ਵੋਟਾ ਨਹੀ ਪਾਉਣੀਆ
@jasdeepsingh5659
@jasdeepsingh5659 Ай бұрын
ਇਹ ਦੱਲਾਲੀ ਕਰਨ ਵਿਚ ਸੱਭ ਦਾ ਵੱਡਾ ਦਲਾਲ ਹੈ ਇਸ ਦੀ ਜ਼ੁਬਾਨ ਕਿਵੇਂ ਕੰਬ ਦੀਆਂ
@daljitsingh5004
@daljitsingh5004 Ай бұрын
75-25
@Sanghera-pe1wu
@Sanghera-pe1wu Ай бұрын
ਪਹਿਲਾਂ ਖਹਿਰੇ ਨੇ ਹਰਸਿਮਰਤ ਨੂੰ ਜਿਤਾਇਆ ਸੀ ਹੁਣ ??
@surkhmandermaanmaan3935
@surkhmandermaanmaan3935 Ай бұрын
ਰਾਜੇ ਵਾੜਿੰਗ ਸਾਹਿਬ ਜੀ ਸਰਕਾਰ ਤਾਂ ਮੋਦੀ ਦੀ ਬਣੂਗੀ। ਪੰਜਾਬ ਤਾ ਬਚਿਆ ਹੈ
@gurdeepsinghgrewal5329
@gurdeepsinghgrewal5329 Ай бұрын
ਕਾਗਰਸੀ ਅਕਾਲੀ ਦਲ ਨੂੰ ਬੋਟਾ ਪਾਉਣ ਦੇ ਇਹਨਾ ਦਾ ਸਮਜੌਤਾ ਕਰਕੇ
@sawibhullar162
@sawibhullar162 Ай бұрын
Raja warring Giddarbaha ch 2006 ch college de student nu free nasha vanda c, sardargarh collegne te Gidderbaha da colleche gawah hai,
@gagandhaliwal8899
@gagandhaliwal8899 Ай бұрын
Mofer shab nu dane c set vdia ensan aa bout jit janda
@GurmailSingh-qf7ni
@GurmailSingh-qf7ni Ай бұрын
ਕਾਂਗਰਸ ਪਾਰਟੀ ਦੇ ਐਮ ਐਲ ਇਆਂ ਪਿਛਲੇ ਪੰਜਾਂ ਸਾਲਾਂ ਦੀ ਸਰਕਾਰ ਵੇਲੇ ਸ਼ਰੇਆਮ ਸਰਪੰਚੀਆਂ ਚੈਅਰਮੈਨੀਆਂ ਮੇਅਰ ਐਮ ਸੀ ਵੇਚੇ ਕਰੋੜਾਂ ਰੁਪਏ ਕਮਾਏ ਸ਼ਰੇਆਮ ਟਕਸਾਲੀ ਵਰਕਰਾਂ ਨੂੰ ਹਰਾਇਆ ਤੇ ਲੱਖਾਂ ਰੁਪਏ ਲੈਣ ਵਾਲਿਆਂ ਨੂੰ ਜਿਤਾਇਆ ਸੀ ਕੋਈ ਵੀ ਕੰਮ ਕਿਸੇ ਦਾ ਵੀ ਬਗੈਰ ਰਿਸ਼ਵਤ ਤੋਂ ਬਿਨਾਂ ਨਹੀਂ ਹੁੰਦਾ ਸੀ ਹਰੇਕ ਕੰਮ ਕਰਵਾਉਣ ਦੀਆਂ ਅਫਸਰਾਂ ਠਾਣੇਦਾਰਾ ਪਟਵਾਰੀਆਂ ਬੀ ਡੀ ਉ ਡੀ ਡੀ ਪੀ ਸੈਕਟਰੀਆਂ ਨਾਲ ਰਲਕੇ ਸਰਪੰਚਾਂ ਨੂੰ ਗ੍ਰਾਂਟਾਂ ਦੇਣ ਵੇਲੇ ਚੈੱਕ ਵੰਡ ਸਮਾਗਮ ਤੋਂ ਵਾਪਸ ਲੈ ਲੈਂਦੇ ਸਨ ਬਾਅਦ ਸਰਪੰਚਾਂ ਦੇ ਮਤੇ ਪੁਆਕੇ ਆਪਣੇ ਹਿੱਸੇ ਪੱਤੀਆਂ ਕਟਕੇ ਦੇ ਦਿੰਦੇ ਸਨ ਆਮ ਹੀ ਲੌਕ ਟਾਇਲਾਂ ਵਿੱਚੋਂ ਮੋਟਾ ਪੈਸਾ ਕਮਾਇਆ
@majorsingh4297
@majorsingh4297 Ай бұрын
ਸਿੱਖ ਕੌਮ ਦੀ ਗੁਨਾਹਾਂ ਗਾਰ ਪਾਰਟੀ ਦਾ ਪ੍ਰਧਾਨ ਵੀ ਗ਼ਦਾਰ ਹੀ ਹੋ ਸਕਦਾ
@paramjitsingh4662
@paramjitsingh4662 Ай бұрын
Hindu community very respected ,is the core bank vote of Congress, which is annoyed with congress today. Please appease them and bring them to congress fold.
@jaspreetbhullar2641
@jaspreetbhullar2641 Ай бұрын
ਰਤਨ ਬਾਈ ਨੇ ਸੀਟ ਬੈਲਟ ਲਗਾਈ ਆ ਰਾਜਾ ਬੜਿੰਗ ਨੇ ਨ੍ਹੀ ਲਗਾਈ
@shonkipunjab
@shonkipunjab Ай бұрын
ਮੈਂ ਸੋਚਦਾ, ਕਿ ਪੱਤਰਕਾਰ ਵੱਡੇ ਘਰਾਣਿਆਂ ਦੀ ਸੀਟ ਨੂੰ ਹੌਟ ਸੀਟ ਮੰਨਦੇ ਆ ਜਦਕਿ ਲੋਕ ਮਸ਼ਹੂਰ ਜਾਂ ਜਮੀਰ ਵਾਲਿਆਂ ਦੀ ਸੀਟ ਨੂੰ ਹੌਟ ਮੰਨਦੇ ਆ, ਮੇਰੇ ਹਿਸਾਬ ਨਾਲ ਸੰਗਰੂਰ ਟੱਕਰ ਵਿੱਚ ਪਹਿਲੇ ਨੰਬਰ ਤੇ ਹੈ।
@karamsidhu6599
@karamsidhu6599 Ай бұрын
Rattan good such
@BalwinderSingh-sc1bc
@BalwinderSingh-sc1bc Ай бұрын
HARSIMRAT KOUR NU. BATHINDE TO VOTE PAYO TA .BATHINDE. DA VIKAS .KARWAYO ❤❤❤❤❤
Show with Raja Warring | Political | EP 442 | Talk With Rattan
28:08
Talk with Rattan
Рет қаралды 25 М.
TRY NOT TO LAUGH 😂
00:56
Feinxy
Рет қаралды 10 МЛН
1 класс vs 11 класс  (игрушка)
00:30
БЕРТ
Рет қаралды 3,2 МЛН
В ДЕТСТВЕ СТРОИШЬ ДОМ ПОД СТОЛОМ
00:17
SIDELNIKOVVV
Рет қаралды 3,8 МЛН
La revancha 😱
00:55
Juan De Dios Pantoja 2
Рет қаралды 28 МЛН
Show with Charanjit Singh Channi | Political | EP 430 | Talk with Rattan
29:19
Show with Sukhpal Singh Khaira | Political | EP 433 | Talk With Rattan
25:43
TRY NOT TO LAUGH 😂
00:56
Feinxy
Рет қаралды 10 МЛН