No video

Show with Rupinder Handa | Singer | EP 68 | Talk with Rattan

  Рет қаралды 90,193

Talk with Rattan

Talk with Rattan

Күн бұрын

#justiceforsidhumoosewala #rupinderhanda #sidhumoosewala #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
open.spotify.c....
Download Amazon Music App and Follow Talk with Rattan Podcast
music.amazon.i....
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Пікірлер: 529
@chahal136
@chahal136 2 жыл бұрын
ਭੈਣ ਬਣ ਕੇ ਅਖੀਰ ਤੱਕ ਸਾਥ ਦੇਣਾ ਬਾਈ ਦੇ ਮਾਂ ਬਾਪ ਦਾ, ਕਲਾਕਾਰ ਮਰਦਾਂ ਦੇ ਮੂੰਹ ਤੇ ਕਰੜੀ ਚਪੇੜ ਮਾਰੀ ਰੁਪਿੰਦਰ ਭੈਣ ਨੇ,,,proud 🌹
@bootasinghdhanaula1337
@bootasinghdhanaula1337 2 жыл бұрын
ਰੁਪਿੰਦਰ ਹਾਡਾ ਜੀ ਵੱਲੋਂ ਪਹਿਲਕਦਮੀ ਕਰਨ ਲਈ ਧੰਨਵਾਦ
@deepdeep1610
@deepdeep1610 2 жыл бұрын
ਇਹਨੂੰ ਕਹਿੰਦੇ ਜੁਰਅਤ ਰੱਖਣ ਵਾਲੀ ਧੀ, ਵਾਹਿਗੁਰੂ ਜੀ ਚੜਦੀਕਲਾ ਚ ਰੱਖਣ
@lalibhullar9006
@lalibhullar9006 Жыл бұрын
👌👌👌👍👍👍
@vickysinghvicky2618
@vickysinghvicky2618 2 жыл бұрын
ਬੜੇ ਮਾਣ ਵਾਲੀ ਗੱਲ ਹੈ ਕਿ ਇੱਕ ਔਰਤ ਹੋਕੇ ਇੰਨੀ ਹਿੰਮਤ ਕਰਨੀ ਬਾਕੀ ਮਰਦ ਜਾਤ ਕਲਾਕਾਰਾਂ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ ਰੁਪਿੰਦਰ ਹਾਡਾ ਜੀ ਨੇ
@sikandersingh8308
@sikandersingh8308 2 жыл бұрын
Right veer ji
@BoSS-tu1df
@BoSS-tu1df 2 жыл бұрын
@Kamaal Deep ਉਹ ਚੱਲ ਓਏ ਟੁੱਚਲ ਮਾਨ ਦਿਆ ਚਮਚਿਆ ਪਹਿਲਾਂ ਲਿਖਨਾ ਸਿੱਖ ਲੈ ਬਾਅਦ ਚ ਆ ਕੇ ਦੱਸੀ ਕਿਸਨੇ ਕੀ ਕਿਹਾ।। ਤੇਰੇ ਟੁੱਚਲ ਨੇ ਤਾਂ ਇਹ ਵੀ ਕਿਹਾ ਸੀ ਕੇ ਕਿਸਾਨੀ ਮੋਰਚਾ ਜਿੱਤ ਦਿਆਂ ਹੀ ਵਧੀਆ ਗਾਣਾ ਆਊ ਮੈਂ ਲਿੱਖ ਰਿਹਾ ਹੁਣ ਕਿੰਨੇ ਮਹੀਨੇ ਹੋ ਗਏ। ਆਇਆ ਕਿਉਂ ਨੀ ਕਿਉਂਕਿ ਮੂਸੇ ਜੱਟ ਦੇ ਪੰਜਾਬ ਗਾਣੇ ਅੱਗੇ ਉਹਦੇ ਸ਼ਬਦ ਛੋਟੇ ਪੈ ਗਏ ਹੋਣੇ
@vickysidhu3994
@vickysidhu3994 2 жыл бұрын
@Kamaal Deep this is not right to bina kuj smj ni laggi veer teri
@gaganbaidwan3391
@gaganbaidwan3391 2 жыл бұрын
101% right 👍
@brarjagwindersingh3900
@brarjagwindersingh3900 2 жыл бұрын
@@vickysidhu3994 jitho tak Kamal Deep di samajh menu lagi aa eh keh reha Handa ne kisan andolan vich apna ghar vech k daan krn di gal kahi c, and ena chir gaib hon to baayad hun kehra Moose wala haiga jo jehra jo v kahi jawe Moosewla menu eda kenhda c oda kenhda c, this is not right
@gaganbaidwan3391
@gaganbaidwan3391 2 жыл бұрын
Mam very good ❤️👍 ਤੁਸੀਂ ਅੱਗੇ ਆਏ 👍 ਇਕ ਔਰਤ ਹੋ ਕੇ ,, ਬਾਕੀ ਮਰਦ ਕਲਾਕਾਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ,, ਜਦੋਂ ਕੋਈ ਹੋਰ singer ਮਾਰ ਦਿੱਤੇ ਫੇਰ ਵੀ ਤਾਂ ਰੋਡ ਉੱਤੇ ਆਉਗੇ ,, ਇਸ ਕੈਂਡਲ ਮਾਰਚ ਵਿੱਚ ਸਮਿਲ ਹੋ ਕੇ ਮਾਂਵਾਂ ਦੇ ਪੁੱਤ ਮਰਵਾਉਣ ਵਾਲਿਆਂ ਨੂੰ ਫਾਂਸੀ ਦੀ ਸਜਾ ਦਵਾਓ🙏🏻 ਪੰਜਾਬ ਦੇ name ਨੂੰ ਉੱਚਾ ਕਰਨ ਵਾਲਾ ਸਿੱਧੂ ਇਕ ਸਾਧ ਬੰਦਾ ਸੀ ,, ਜਿਸਨੇ ਜੋ ਲਿਖਿਆ ਉਹ ਸੱਚ ਹੋਇਆ ਇਹੋ ਜਿਹਾ ਪਹਿਲਾ singer ਆ ,, ਆਪਣੀ ਗਾਇਕੀ ਵਿੱਚ ਕੁੜੀਆਂ ਵਾਰੇ ਕਦੇ ਕੁਝ ਗਲਤ ਨਹੀਂ ਲਿਖਿਆ ਬੋਲਿਆ ,, ਹਥਿਆਰ ਤੇ ਸਾਨੂੰ ਦਸਵੇਂ ਪਾਤਸ਼ਾਹ ਜੀ ਨੇ ਆਪਣੀ ਰਖਿਆ ਲਈ ਰੱਖਣ ਨੂੰ ਕਿਹਾ ਸੀ ,, ਸਿੱਧੂ ਨੇ ਰੱਬ ਦੀ ਰਜ਼ਾ ਵਿੱਚ ਗਾਇਆ ,, ਰੁਪਿੰਦਰ mam waheguru Ji 🙏🏻 ਤੁਹਾਨੂੰ ਹਰ ਖੁਸ਼ੀ ਦੇਣ 🙏🏻
@ramindersingh6209
@ramindersingh6209 Жыл бұрын
Te baaki rehnde male artists nu chahida ki ya ta zulm de khilaf bolan.. Te ya phir churian pa len.... Love u Sidhu Moosewala
@BaljinderSingh-fj7kh
@BaljinderSingh-fj7kh 2 жыл бұрын
ਸਹੀ ਗੱਲ ਭੈਣ ਤੁਹਾਡੀ ਹੱਡਾ ਜੀ ਤੁਸੀਂ ਸਿੱਧੂ ਨੂੰ ਯਾਦ ਕੀਤਾ ਧੰਨਵਾਦ ਸੁਪਰ ਜੱਟ ਸੀ ਸਿੱਧੂ ਮੂਸੇ ਵਾਲਾ
@RANARAMANKUMAR
@RANARAMANKUMAR 2 жыл бұрын
Hajje mukheya ni...miss you sidhu 22...Salute to Rupinder Handa talk openly and bravely..!!!!
@gurnekkhaira3479
@gurnekkhaira3479 2 жыл бұрын
ਬਹੁਤ ਬਹੁਤ ਧੰਨਵਾਦ ਭੈਣ ਰੁਪਿੰਦਰ ਹਾਡਾ ਜੀ ਜੋ ਕਿ ਮਰਦ ਗਾੲਿਕਾ ਵੀ ਨਹੀ ਕੀਤੀਅਾਂ।👍👌👌💚💚💚🙏🙏🙏🙏🙏🙏✅✅✌💪💪💪
@charanjitaujla2798
@charanjitaujla2798 2 жыл бұрын
sidhu ਦੇ ਨਾਲ ਸਾਰੇ ਹੀ ਬੁਹਤ ਜ਼ਿਆਦਾ ਈਰਖਾ ਕਰਦੇ ਸੀ। ਜ਼ਮੀਰ ਮਾਰਗੀ ਹੇ ਸਾਰੇ ਹੀ ਸ਼ਿੰਗਾਰਾਂ ਦੀ
@NishanSingh-dj8hb
@NishanSingh-dj8hb 2 жыл бұрын
Kyunki ohne chlno hattaye c sare....jelus krde c sare landu...
@jasskataria2350
@jasskataria2350 2 жыл бұрын
ਬਹੁਤ ਦਲੇਰੀ ਆਲਾ ਕੰਮ ਕਰ ਰਹੀ ਆ ਬੀਬਾ ਰੁਪਿੰਦਰ ਹਾਂਡਾ।ਬਾਕੀ ਮਿਊਜ਼ਿਕ ਇੰਡਸਟਰੀ ਦੇ ਕਲਾਕਾਰਾਂ ਦੀ ਜ਼ਮੀਰ ਮਰ ਚੁੱਕੀ ਆ।ਮੈ ਦਾਅਵੇ ਨਾਲ ਕਹਿਨਾਂ ਕਿ 80% ਤੋਂ ਵੱਧ ਪੰਜਾਬੀ ਸਿੰਗਰਾਂ, ਐਕਟਰ ਗੈਂਗਸਟਰ ਨਾਲ ਸੰਬੰਧਿਤ ਨੇ। ਅੱਜ ਸਿੱਧੂ ਨਾਲ ਮਾੜੀ ਹੋਈ ਕਲ ਤੁਹਾਡਾ ਨੰਬਰ ਵੀ ਲਗੂ ਜੈ ਹੁਣ ਵੀ ਆਵਾਜ਼ ਨਾ ਚੁੱਕੀ।
@buntykhosla5718
@buntykhosla5718 2 жыл бұрын
ਹੱਕ ਮਿਲ਼ਦੇ ਨਹੀਂ ਹੱਕ ਖੋਹਣੇ ਹੀ ਪੈਂਦੈ ਹਨ
@navneetkaur5638
@navneetkaur5638 2 жыл бұрын
Well said Rupinder Mam,, you r truly a brave person.
@moosedrilla8217
@moosedrilla8217 2 жыл бұрын
ਸਿੱਧੂ ਮੂਸਾ ਨੀ ਕਿੱਸੇ ਬਣ ਜਾਣਾ 😇😇 ਘਰ ਘਰ ਪੁੱਤ ਜੰਮਦੇ 🤟🤟🤟🤟 ਲਵ ਯੂ ਸਿੱਧੂ ਮਾਈ ਬ੍ਰ ❤️❤️❤️❤️
@guribhullar8248
@guribhullar8248 2 жыл бұрын
ਰਹਿੰਦੀ ਦੁਨੀਆ ਤੇ ਨਾਮ ਰਹੂਗਾ ਜੱਟ moosewala ਕਹਿੰਦਾ ਬਲੀਏ।
@staypositive6122
@staypositive6122 2 жыл бұрын
Vdd to vdd follow kro rupinder didi nu v..bhut dler hai and sath dy rhia bai da 🙏🏽🙏🏽🙏🏽🙏🏽bhut vdea gll a sath dwo Sidhu bai de pariwar and rupinder didi da 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽
@manjeetkaur6023
@manjeetkaur6023 2 жыл бұрын
Slaam beta teri soch nu aaj ptaa lag gyaa tusi ik ladki ho k kede big soch rakhde ho god bless you beta waheguru tuhanu hamesha chad di klaa ch rakhen beta ji love you beta🙏
@kawaljeet5911
@kawaljeet5911 2 жыл бұрын
22 mada tme vch rupinder Handa nal khda see tai 22 da jan magro sherni Wang khadi aa 22 lyi rupinder Handa salute aa.. sharam aouni chadi aa duja singra nu...
@KingHunter3597
@KingHunter3597 Жыл бұрын
ਰੁਪਿੰਦਰ ਹਾਂਡਾ ਅਤੇ ਜੋਨੀ ਜੌਹਲ ਹਮੇਸ਼ਾ ਸੱਚ ਬੋਲਣ ਅਤੇ ਸੱਚ ਗਾਉਣ ਵਾਲੀਆਂ ਪੰਜਾਬ ਦੀਆਂ ਕੁੜੀਆਂ ਹਨ ਹੋ ਸਕਦਾ ਹੈ ਇੰਨਾ ਨੂੰ ਵੀ ਦਬਾਇਆ ਜਾਵੇ, ਪਰ ਸਾਨੂੰ ਇੰਨਾ ਦਾ ਸਾਥ ਦੇਣਾ ਚਾਹੀਦਾ
@agill4524
@agill4524 2 жыл бұрын
Hats off to Rupinder Handa. Waheguruji thank you. This is Jatti jeone morh wargi!
@pindawale9734
@pindawale9734 2 жыл бұрын
Pakistan sidhu moose wala k sath Hai humsha 🇵🇰💔Legend never die
@jotgrewaluk7438
@jotgrewaluk7438 2 жыл бұрын
ਢੂਹੀ ਮਾਰ industry ਦੀ, ਇੰਡਸਟਰੀ ਕਿਉਂ ਸਾਥ ਦਵੇਂ ਯਰ ਸਿੱਧੂ ਤਾਂ ਕਹਿੰਦਾਂ ਸੀ ਕਿ ਮੈਂ ਇੰਡਸਟਰੀ ਦਾ ਬੰਦਾਂ ਨੀਂ , ਇੰਡਸਟਰੀ ਤੋਂ ਬਿਲਕੁਲ ਅਲੱਗ ਸੀ ਬੰਦਾ ਉਹ, ਕਿਸੇ ਨੇ ਕੁਛ ਨੀਂ ਕਰਨਾ ਨਾ ਇਹਨ੍ਹਾਂ ਦੀਆਂ ਲੱਤਾਂ ਭਾਰ ਚੱਲਦੀਆਂ ਨੇ, ਸਿੱਧੂ ਦੇ ਇੰਨਸਾਫ ਲਈ ਆਮ ਲੋਕ ਬਹੁਤ ਨੇ
@Brareurope
@Brareurope 2 жыл бұрын
ਜਿਉਂਦੀ ਰਹਿ ਭੈਣ ✊🏼🙏🏽 🫡
@manjotsingh3188
@manjotsingh3188 2 жыл бұрын
bai de soch te tuhadi soch bhaine same c tahi sidhu veera tuhade nal jurea c ohnu pta c ki tuhade ch v ankh aw shukria tuhada wmk jutice jldi mile
@lovejeetghotra5
@lovejeetghotra5 2 жыл бұрын
Salute aa Rupinder handa nu
@dhillonkahlon
@dhillonkahlon 2 жыл бұрын
Love you sister. Love only 2 persons rupinder ji n 22 sidhu moosewala.
@jassisingh6319
@jassisingh6319 2 жыл бұрын
Sidhu bai nu rab ne wekhra talent dita si hora to oh soch soch k nehi likhda si jo v dekhda si ji reha si life ch ohi likh dinda si te bhot hi change lyrics naal sab khuch beyan ker dinda si sab to wedi example aa 295 song.peta nehi heje ki khuch kerna si bai ne jo talent si ohna kol heje ta time hi khuch nehi hoya si ehne vich hi ehna khuch ker gya j 5 10 saal hor hunda ta sachi Hollywood tek jana si bai ne 👍bus hun ehe teseli jerur hai dil nu k jo v bai ne bolya sochya si oh ker gya bai k duniya yaad rekhe ik artist te tor te .Hollywood da rapper drake ne v show ch yaad kita bai nu usdi photo wali t shirt pa k .❤❤❤🙏.
@HarjotsinghgurmGurm
@HarjotsinghgurmGurm 2 жыл бұрын
ਬਾਈ ਰਤਨ ਜੀ ਮੈ ਥੋਡਾ ਬਹੁਤ ਬਹੁਤ ਵੱਡਾ ਫੈਨ ਹਾ ਥੋਡੀ ਸੋਚ ਤੇ ਥੋਡੀਆ ਗੰਲਾ ਤੇ ਪਾਤਰ ਕਾਰੀ ਬਹੁਤ ਪਸੰਦ ਕਰਦੇ ਹਾ
@rajwinder1968
@rajwinder1968 2 жыл бұрын
ਰੁਪਿੰਦਰ ਹਾਂਡਾ ਦੇ ਦਿੱਲ ਵਿੱਚ ਸੱਚਾ ਦਰਦ ਹੈ ਸਿੱਧੂ ਲਈ ਕਿਉ ਕਿ ਸਿੱਧੂ ਵੀਰ ਦੀ ਗੱਲ ਕਰਦਿਆ ਭੈਣ ਭਾਵੁਕ ਹੋ ਜਾਦੀਂ ਹੈ ਬਦਕਿਸਮਤ ਪੰਜਾਬੀ ਹੀਰਾ ਸੰਭਾਲ ਨਹੀ ਸਕੇ
@harleenkaurkhaira340
@harleenkaurkhaira340 2 жыл бұрын
Thnku sister kise vich ty dum ha sach boln da 🙏🙏We want justice for Sidhu mossewala 🙏🙏
@amardeepgrewal8850
@amardeepgrewal8850 2 жыл бұрын
Always she's my favorite singer strong awesome ,sidhu moose wala Always in our hearts justice for sidhu moose wala 😭😭😭😭😭😭😭😭🙏waheguru g helps justice
@brarjagwindersingh3900
@brarjagwindersingh3900 2 жыл бұрын
ਰੁਪਿੰਦਰ ਹਾਂਡਾ ਬਹੁਤ ਵਧੀਆ
@amanbassi2198
@amanbassi2198 2 жыл бұрын
She was also harassed by babbu Mann fans. Media still bothers her but she is very brave. Good luck to her.
@user-pn4qq2jl4e
@user-pn4qq2jl4e 2 жыл бұрын
Ohhi bhasad kadan lagi a zor le lave jheda lagda ... phelan oh la la hamb geya
@sonadhillon
@sonadhillon Жыл бұрын
Sidhu was also harassed by Babbu mann's PR gang. Jo karam kitte ithe hi le ke jawega. #justiceforsidhumoosewala
@user-pn4qq2jl4e
@user-pn4qq2jl4e Жыл бұрын
@@sonadhillon oh ta apde jawakan ch kush a karm ta kide made x dekhi janda bhar jawani ch apde Maa baap ture firde a insaf Davon layi .... Saal phela live ho k khea c ehne v agle saal babbu maan de mein full taru Hun Karam kinu khaonge?
@SatnamSingh-wu6qw
@SatnamSingh-wu6qw 2 жыл бұрын
ਰੁਪਿੰਦਰ ਜੀ ਸਲਾਮ ਆ ਤੁਹਾਡੇ ਜਜਬੇ ਨੂੰ ਨਹੀਂ ਤਾ ਬਹੁਤੇ ਸਿੰਗਰਾਂ ਦੀਆ ਤਾ ਜ਼ਮੀਰਾਂ ਹੀ ਮਰ ਗਈਆਂ
@harpsingh5233
@harpsingh5233 2 жыл бұрын
Sare singer 2 moohe sap ne hun jado sidhu de mapeya nu ehna di lod aa hun eh apnia khuda vich vad gaye .apa nu v chahida v ehna de show vekhan na jayiea te na he ehna da song like te share kariye fir ehna nu pta lagu v sidhu ki c
@yd1636
@yd1636 2 жыл бұрын
Rupinder handa ji thonu bahut bahut salaam ji🙏parmatma ji thonu har waqt chadaai vich rakhan ji...Sidhu moosewala upron thonu vekh reha hou ga ji🙏🙏you are a really his honest fan...you are a v v brave women 💪💪
@hardeepsingh4144
@hardeepsingh4144 2 жыл бұрын
Sidhu y ❤️🙏 rupinder ji 🙏
@lakhvindersingh8266
@lakhvindersingh8266 2 жыл бұрын
Rupinder handa is fearless..!!
@priyankashrivastava2158
@priyankashrivastava2158 2 жыл бұрын
Miss u Sidhu.. #JusticeforSidhumoosewala
@Thealtafmalik_
@Thealtafmalik_ 2 жыл бұрын
Miss you Sidhu moose wala 😭😭💔💔💔💔💔😭😭😭
@harrymahi1784
@harrymahi1784 2 жыл бұрын
ਨਾਰੀ ਸਕਤੀ ਜੀਦਾਵਾਦ 🙏🙏❤💯
@balkarsingh757
@balkarsingh757 2 жыл бұрын
Rupinder Handa da bhutt thankyou aa ❤️❤️ awaj chakan lai Sidhu
@ajaykumar-vi2go
@ajaykumar-vi2go 2 жыл бұрын
Guts dikhaye aw kudi ne khul k sahmne aye aw .....bhut vdia ji
@balwinderthind2650
@balwinderthind2650 2 жыл бұрын
Very Brave Singer. God bless her. 🙏
@rajveerkaursran14
@rajveerkaursran14 2 жыл бұрын
Baki salute to you sis ..jo mrji Howe jagdi jmeeer ale kde julm ch chuppp nhi reh skde
@1981Shammi
@1981Shammi 2 жыл бұрын
Super women……. She always stand for right things……. Please stay stand for MOOSEWALA justice…… Gbu u RUPINDER MADEM…..#justicesforsidhumoosewala
@pathankotVlog21
@pathankotVlog21 2 жыл бұрын
Bhut sach bolde aa kudi Bhut daler aa mere blo slam aa tuhanu Rupinder handa ji
@hardipsingh2475
@hardipsingh2475 2 жыл бұрын
Great job Rupinder Handa g....
@shkabshak4116
@shkabshak4116 2 жыл бұрын
Nice work sister
@sandeep.chacha.wow.6957
@sandeep.chacha.wow.6957 2 жыл бұрын
I miss. U sidhu..#justicerforsidhumoosewala
@goldycheema1592
@goldycheema1592 2 жыл бұрын
I miss you sidhu jaan 😰💖🙏
@loveysran223
@loveysran223 2 жыл бұрын
Justice for Sidhu moosewala
@lakshdeepkaur5488
@lakshdeepkaur5488 2 жыл бұрын
Salute 🙏🙏
@SHIVANI-gs5lh
@SHIVANI-gs5lh 2 жыл бұрын
Salute to this lady👏
@TejpalSingh-ey1nb
@TejpalSingh-ey1nb 2 жыл бұрын
Legend sidhu mooswala
@sarbjeetsingh5510
@sarbjeetsingh5510 2 жыл бұрын
Sidhu moosawala bai
@singh-cx8oq
@singh-cx8oq 2 жыл бұрын
Good job sister ji 🙏
@preetartsdrop
@preetartsdrop Жыл бұрын
Veere aa gal ne dil khush kita Na Rees hoyi te na Rehndi duniya takk kar sakde sidhu veer di Aamar ho giya Hira put maa baap da
@pathankotVlog21
@pathankotVlog21 2 жыл бұрын
Rupinder handa very nice
@simrandhillon6167
@simrandhillon6167 2 жыл бұрын
Salute to you rupinder handa justice for sidhu bai
@SUNFIRE_UNIVERSAL
@SUNFIRE_UNIVERSAL 2 жыл бұрын
Love you sister...har kisi ko apki jesi beti,behan mile...Sadi Umar bi tuhanu lag jaaye
@SurinderSingh-nn6ci
@SurinderSingh-nn6ci 2 жыл бұрын
Good work 👍
@preetimahey4447
@preetimahey4447 2 жыл бұрын
Justice for sidhu moose wala ❤️
@pannupassion1
@pannupassion1 2 жыл бұрын
ਸਲੂਟ ਆ ਭੈਣੇ
@indiantvcelebrities
@indiantvcelebrities 2 жыл бұрын
Nyc di
@lakhveersingh5771
@lakhveersingh5771 2 жыл бұрын
She is Honest personality
@charanjitaujla2798
@charanjitaujla2798 2 жыл бұрын
ਮਾਂ ਬਾਪ ਨੇ ਤਾਂ ਇਕ ਇਕ ਸ਼ਾਹ ਨਾਲ ਤੜਫੀ ਜਾਣਾ। 😭😭 ਧੰਨਵਾਦ ਭੈਣ ਜੀ 🙏
@sohanrajput4632
@sohanrajput4632 Жыл бұрын
ਭੈਣੇ ਰੱਬ ਤੈਨੂੰ ਹਿੰਮਤ ਬਹਾਕਛੇ 🙏🙏🙏
@babbisamra7674
@babbisamra7674 2 жыл бұрын
asi tuhade nal aa sis❤❤❤❤❤🙏🙏
@hardeepgill992
@hardeepgill992 2 жыл бұрын
ਇਹ ਹੀ ਸਿੱਧੂ ਦੀ ਭੈਣ ਹੋ ਸਕਦੀ ਹੈ
@sikandersingh8308
@sikandersingh8308 2 жыл бұрын
Justice for Sidhu⛳⛳
@gammerchaudhry9768
@gammerchaudhry9768 2 жыл бұрын
Rupinder ji tuc bht humble o great o nd tuc sidhu li awaj uthA rhe o bht bht wdhia km a i love u mam m tuhadi bht wdi fan a justice for sidhu😭😭😭😭😭
@gammerchaudhry9768
@gammerchaudhry9768 2 жыл бұрын
God bless u mam
@parvinderkaur2946
@parvinderkaur2946 2 жыл бұрын
Justice for sidhu moosewale
@sukhdeepthind8002
@sukhdeepthind8002 2 жыл бұрын
Thank you for standing up for Sidhu’s family
@amritpalsamritpals8404
@amritpalsamritpals8404 2 жыл бұрын
Right 👍 Rupinder ji🙏🙏, God bless you 🙏🙏
@13singlebiddu
@13singlebiddu 2 жыл бұрын
🙏🙏😭😭👉 Sidhu moose wala legend warga waar waar nahi jamana Aaj Tak sidhu ustad jinni tarakki kisse nahi kotti honni 👈😭😭🙏🙏 Legends never die
@simarjeetkaur.6479
@simarjeetkaur.6479 2 жыл бұрын
Sister love you
@gurwelbhullar4763
@gurwelbhullar4763 2 жыл бұрын
Bahut vadia rupinder ji asi tuhade nal a kich ke rahko kam sidhu veere nu insaaf dawona apan love you and miss u sidhu veere 😭😭❤❤🙏🏻🙏🏻
@RajvirSingh-uq2bs
@RajvirSingh-uq2bs 2 жыл бұрын
Very nice ☝️☝️☝️
@gurnekkhaira3479
@gurnekkhaira3479 2 жыл бұрын
ਬਹੁਤ ਵਧੀਅਾ ਧਾਰੀਵਾਲ ਛੋਟੇ ਵੀਰ ਜੀ ਸਿੱਧੂ ਦੇ ਪਿਤਾ ਜੀ ਜੋ ਕਿਹਾ ਕਿ ਜਿਅਾਦਾ ਮਸਹੂਰੀ ੳੁਸ ਨੂੰ ਲੈ ਬੈਠੀ ਬਾਕੀ ਕਰਮਾਂ ਦੀਅਾਂ ਵੀ ਗੱਲਾਂ ਹੁੰਦੀਅਾ ਨੇ,ਬਾਕੀ ਅਖੀਰ ਚੋ ਮੈ ੲਿਹ ਕਹਾਗਾ,ਜੋ ਭਾਵੇ ੳੁਸ ਵਾਹਿਗੁਰੂ ਜੀ ਨੂੰ👍💚🙏🙏ਸ਼ਾਹਿਦ ੳੁਸ ਪ੍ਭੂ ਪ੍ਮਾਤਾਮਾ ਜੀ ਲਿਖਿਅਾ ਹੀ ੲਿਸ ਤਰਾਂ ਹੋਵੇ।🙏ਅੈਡਵੋਕੇਟ.ਖਹਿਰਾ।💚✅
@gurkirat2171
@gurkirat2171 Жыл бұрын
😭😭ਭੈਣੇ ਬਹੁਤ ਦੁਖ ਹੋਇਆ ਮੇਰੇ ਵੀਰ ਦੀ ਮੌਤ ਤੇ ਵਾਹਿਗੁਰੂ ਉਹਨਾਂ ਨੂੰ ਕਦੇ ਨਾ ਬਖਸ਼ੇ
@kuldeeparora6746
@kuldeeparora6746 2 жыл бұрын
Salute aa rupinder sister
@dr.jagtarsinghkhokhar3536
@dr.jagtarsinghkhokhar3536 2 жыл бұрын
ਦਲੇਰ 👍👍👍
@pathankotVlog21
@pathankotVlog21 2 жыл бұрын
#jasticeforsidhumoosewala
@varindersharmavarinderchan5172
@varindersharmavarinderchan5172 2 жыл бұрын
Sidhu bai miss u ..
@Jatt_edits677
@Jatt_edits677 2 жыл бұрын
Sanu ਮਾਣ aa Punjab de dhee te❤❤❤
@singhaujla1020
@singhaujla1020 2 жыл бұрын
Sab too nech Banda Babu Mann
@Amrit_chahal
@Amrit_chahal 2 жыл бұрын
Salute to Rupinder Handa
@harkanwarsandhu6826
@harkanwarsandhu6826 2 жыл бұрын
Sir rupinder handa is explaining pertinently , there r so many people who don't fear and have darlings to say everything genuinely. Agreat thanks.
@kulwinderkaur3126
@kulwinderkaur3126 2 жыл бұрын
Thanks sister. God bless you. Justiceforsidhumossewala 🙏🙏
@pindawale9734
@pindawale9734 2 жыл бұрын
Justice for sidhu moose wala
@pinderyuvi6620
@pinderyuvi6620 2 жыл бұрын
punjab di great dhee
@sukhmanjotsingh7427
@sukhmanjotsingh7427 2 жыл бұрын
Very good 👍
@balkaransingh5455
@balkaransingh5455 2 жыл бұрын
ਬਹੁਤ ਵਧੀਆ ਰੁਪਿੰਦਰ ਭੈਣ
@sukhajarhia9106
@sukhajarhia9106 2 жыл бұрын
Thnxx sister
@harjitsingh633
@harjitsingh633 2 жыл бұрын
Waheguru ji kirpa karn 🙏🙏
@BaljinderSingh-fj7kh
@BaljinderSingh-fj7kh 2 жыл бұрын
ਭੈਣ ਲੱਤਾਂ ਖਿੱਚਣ ਵਾਲੇ ਬੱਬੂ ਮਾਨ ਸਿੱਪੀ ਗਿੱਲ ਤੇ ਕਰਨ ਅੋਜਲਾ ਇਹਨਾ ਲੋਕਾਂ ਨੇ ਬਹੁਤ ਮਾੜਾ ਕੀਤਾ ਮਰਨ ਤੋਂ ਬਾਅਦ ਵੀ ਸਿੱਪੀ ਕੁਝ ਬੋਲ ਗਿਆ ਬਾਈ ਜੀ ਅਸੀਂ ਸਿੱਧੂ ਪਰਵਾਰ ਦੇ ਨਾਲ ਹਾ
@gurjitkhehra412
@gurjitkhehra412 2 жыл бұрын
Vidvan na bnea kro
@MandeepMandhali
@MandeepMandhali 2 жыл бұрын
@@gurjitkhehra412 ਤੇਰੀ ਕਿਉਂ ਗਾਂਡ ਪਟਦੀ ਆ
@shkabshak4116
@shkabshak4116 2 жыл бұрын
Rupinder madam bahut hi delar aa
@shashibala4979
@shashibala4979 2 жыл бұрын
Justice for legend international singer sidhu moosewala 22-22 😭 🙏
@PuttSardaraDe
@PuttSardaraDe Жыл бұрын
Wah Rupinder we really appreciate your Courage can’t believe that how Brave you are’ Be strong stay strong ❤💪
@ap_khokhar_01
@ap_khokhar_01 2 жыл бұрын
#jasticeforsidhumoosewala❤️
Show with Ritesh Lakhi | EP 79 | Talk with Rattan @RiteshLakhiUnplugged
47:08
Чёрная ДЫРА 🕳️ | WICSUR #shorts
00:49
Бискас
Рет қаралды 6 МЛН
Schoolboy Runaway в реальной жизни🤣@onLI_gAmeS
00:31
МишАня
Рет қаралды 4,1 МЛН
Kind Waiter's Gesture to Homeless Boy #shorts
00:32
I migliori trucchetti di Fabiosa
Рет қаралды 15 МЛН
Show with Jenny Johal | Writer | Singer | EP 82 | Talk with Rattan
35:31
Talk with Rattan
Рет қаралды 535 М.
Show with Jang Dhillon | Writer | Singer | EP 73 | Talk with Rattan
50:52
Talk with Rattan
Рет қаралды 499 М.
Чёрная ДЫРА 🕳️ | WICSUR #shorts
00:49
Бискас
Рет қаралды 6 МЛН