Show with Jenny Johal | Writer | Singer | EP 82 | Talk with Rattan

  Рет қаралды 534,494

Talk with Rattan

Talk with Rattan

Жыл бұрын

#jennyjohal #sidhumoosewala #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
open.spotify.com/show/6KUEYML...
Download Amazon Music App and Follow Talk with Rattan Podcast
music.amazon.in/podcasts/a21a...
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
ALL RIGHTS RESERVED © TALK WITH RATTAN

Пікірлер: 1 400
@harmeetsingh8894
@harmeetsingh8894 Жыл бұрын
ਦਿਲ ਕਰਦਾ ਸਿੱਧੂ ਦੀਆਂ ਹੀ ਤਰੀਫਾਂ ਸੁਣੀਂ ਜਾਈਏ ❤️❤️
@ARSENALS-cn8mv
@ARSENALS-cn8mv Жыл бұрын
Thik a veer Par rab di v tariff nu suniyaa kroo
@harmeetsingh8894
@harmeetsingh8894 Жыл бұрын
Ok bai g👍
@hardeepsinghcheema429
@hardeepsinghcheema429 Жыл бұрын
ਬਿਲਕੁੱਲ ਸਹੀ
@rehmatkaur9831
@rehmatkaur9831 Жыл бұрын
Right 👌❤❤
@1981Shammi
@1981Shammi Жыл бұрын
Rab de tareff ta har koi sunda…. We prefer to listen MOOSEWALA sidhu
@gurnekkhaira3479
@gurnekkhaira3479 Жыл бұрын
ਸੱਚ ਤੇ ਕੱਚ ਹਮੇਸ਼ਾ ਚੁੱਬਦੇ ਅਾ।👍👌👌👌💚🙏🙏
@tarankang298
@tarankang298 Жыл бұрын
ਵਾਹਿਗੁਰੂ ਸੱਚ ਬੋਲਣ ਵਾਲਿਆਂ ਨੂੰ ਬੱਲ ਬਖਸ਼ੇ ਚੜ੍ਹਦੀ ਕਲਾ ਵਿਚ ਰਹਿਣ
@KirpalSingh-er7mh
@KirpalSingh-er7mh Жыл бұрын
ਜਿਉੰਦੀ ਰਹਿ ਭੈਣੇ ਵਾਹਿਗੁਰੂ ਤੁਹਾਨੂੰ ਤਰੱਕੀਆ ਤੇ ਚੜ੍ਹਦੀ ਕਲਾ ਬਖਸੇ 🙏
@sukhjindersingh1675
@sukhjindersingh1675 Жыл бұрын
ਜੈਨੀ ਅਤੇ ਰੁਪਿੰਦਰ ਹਾਂਡਾ ਅੱਜ ਦੇ ਮਰਦ ਗਾਇਕਾਂ ਨਾਲੋ ਲੱਖ ਗੁਣਾ ਚੰਗੀਆਂ ਨੇ
@lovebrar8416
@lovebrar8416 Жыл бұрын
Hnji
@rehmatkaur9831
@rehmatkaur9831 Жыл бұрын
Right 👌
@ramindersingh6209
@ramindersingh6209 Жыл бұрын
Bilkul sachi gal hai g.... Baaki de mard singers nu churian (Bangles) bhej deo g... Shame on those who remained with Sidhu but now they stands nowhere for him..
@lovedeepkaur2907
@lovedeepkaur2907 Жыл бұрын
Ryt❤️
@sukhjindersingh1675
@sukhjindersingh1675 Жыл бұрын
@@lovedeepkaur2907 Thanks.
@palaknoorkaur2919
@palaknoorkaur2919 Жыл бұрын
ਸਲਾਮ ਹੈ ਤੁਹਾਨੂੰ, ਤੁਹਾਡੀ ਸੋਚ ਨੂੰ 👍👍👍
@rubybal7944
@rubybal7944 Жыл бұрын
ਕੋਈ ਲਫਜ਼ ਨਹੀਂ ਤਾਰੀਫ਼ ਕਰਨ ਲਈ ਬਾਕਮਾਲ 👏ਵਾਹਿਗੁਰੂ ਤਰੱਕੀਆਂ ਬਖਸ਼ਣ 🙏
@moneykhaira2107
@moneykhaira2107 Жыл бұрын
ਪਹਿਲੇ ਦਿਨ ਤੋ ਹੀ ਆਪ ਜੀ ਮੇਰੇ ਸੱਭ ਤੋੰ ਵਧੀਆ ਫੀਮੇਲ ਸਿੰਗਰ ਹੋ। ਆਪ ਜੀ ਦਾ ਉਹ ਪਹਿਲਾ ਲਾਈਵ ਪਤਾ ਨੀ ਹਜ਼ਾਰ ਵਾਰ ਸੁਣਿਆ ਤੇ ਦੇਖਿਆ ਮੈਂ। ਅੱਜ ਇਹ ਮੁਲਾਕਾਤ ਦੇਖ ਕੇ ਸੱਚੀ ਇੱਜ਼ਤ ਦੁੱਗਣੀ ਤਿੱਗਣੀ ਵਧ ਗਈ ਭੈਣੇ । ਜੋ ਦੁਨੀਆ ਤੋ ਵੱਖਰੇ ਚੱਲਦੇ ਨੇ,ਥੋੜਾ ਸਮਾਂ ਉਹਨਾਂ ਨੂੰ ਤਕਲੀਫ ਝੱਲਣੀ ਪੈਂਦੀ ਹੀ ਆ। ਬੇਸ਼ੱਕ ਉਹ ਮਗਰ ਭੀੜ ਘੱਟ ਹੁੰਦੀ ਸ਼ੁਰੂ ਵਿੱਚ,ਪਰ ਜਿੰਨੀ ਵੀ ਹੁੰਦੀ ਉਹ ਦਿਲੋਂ ਨਾਲ ਹੁੰਦੀ ਆ। ਮੇਰਾ ਪਿੰਡ ਵੀ ਜਲੰਧਰ ਲਾਗੇ ਹੀ ਆ( ਨੰਗਲ ਸ਼ਾਮਾ) । ਤੁਹਾਡੇ ਸਰਨੇਮ ਤੋ ਲਗਦਾ ਤੁਹਾਡਾ ਪਿੰਡ ਜੋਹਲਾਂ ਹੋਵੇਗਾ। ਬਾਬਾ ਸੁੱਖ ਰੱਖੇ ਭੈਣੇ, ਤੁਸੀ ਜਰੂਰ ਮੈਲਬੋਰਨ ਸ਼ੋਅ ਲੲਉਣ ਆਵੋਗੇ। ਅਸੀ ਸੱਚੇ ਦਿਲੋਂ ਤੁਹਾਡੇ ਨਾਲ ਆ। ਸਤਿ ਸ਼੍ਰੀ ਅਕਾਲ 🙏🙏
@karamsinghsingh6932
@karamsinghsingh6932 Жыл бұрын
ਬੱਲੇ, ਸ਼ੇਰ ਬੱਚੀਏ ਵਹਿਗੁਰੂ ਚੜ੍ਹਦੀ ਕਲਾ ਤਰੱਕੀਆਂ ਤੇ ਲੰਬੀ ਉਮਰ ਬਖ਼ਸ਼ਣ ਭਲਾ ਹੋਵੇ ਤੇਰਾ
@MRSINGH-vm9ge
@MRSINGH-vm9ge Жыл бұрын
ਹਮੇਸ਼ਾ ਸੱਚ ਬੋਲੋ ਚਾਹੇ 4 ਦਿਨ ਘੱਟ ਜਿਓ ਲੋ ਇੱਕ ਦਿਨ ਮਰਨਾ ਤੇ ਹੈ ਡਰ ਕਿਸ ਗੱਲ ਦਾ ONLY SIDHU MOOSE WALA 💥💥 LEGEND NEVER DIE 👍👍🤘🤘
@charanpreetgill1666
@charanpreetgill1666 Жыл бұрын
you are right veere ❤️
@RajwinderKaur-qp1fy
@RajwinderKaur-qp1fy Жыл бұрын
Sahi gal aa
@AmandeepSingh-mv4jl
@AmandeepSingh-mv4jl Жыл бұрын
@@charanpreetgill1666 right a ji
@RajinderSingh-ii1gq
@RajinderSingh-ii1gq Жыл бұрын
ਬਹੁਤ ਲੋੜ ਸੀ ਇਸ ਬੱਚੇ ਦੀ ਸਾਡੇ ਸਮਾਜ ਵਿੱਚ ਪਰ ਅਫਸੋਸ ਬਹੁਤ ਮਾੜਾ ਹੋਇਆ ਜੱਗੋਂ ਤੇਰਵੀਂ ਹੋ ਗਈ ਬੱਚੇ ਦੇ ਮਾਂ ਬਾਪ ਨਾਲ ਬਹੁਤ ਵੱਡਾ ਘਾਟਾ ਪੰਜਾਬ ਲਈ ਜੋ ਕਦੇ ਵੀ ਪੂਰਾ ਨਹੀਂ ਹੋਵੇਗਾ। ਰੱਬ ਖੈਰ ਕਰੇ।#justiceforsidhumoosewala
@radarani9840
@radarani9840 Жыл бұрын
Sidhu amar h sidhu jindabad sidhu legend sidhu sab de dila ch basda rahega sidhu legend sidhu jindabad sidhu amar sidhu sidhu sidhu sidhu sidhu
@MyVishus
@MyVishus Жыл бұрын
ਵਾਹਿਗੁਰੂ ਮੇਹਰ ਕਰਨ #justiceforsidhu
@baljinderjohal2324
@baljinderjohal2324 Жыл бұрын
Sidhu was a diamond India bargi country didn't deserve him Jithe kadar na hove Kise di So proud of Sidhu and Jenny johal Sidhu always in our hearts 💕
@Gillsaab2908
@Gillsaab2908 Жыл бұрын
ਬਹੁਤ ਵਧੀਆ ਵੀਚਾਰ ਹਨ ਭੈਣ ਦੇ ਸਿੱਧੂ ਬਾਈ ਵਾਰੇ ਸਿੱਧੂ ਬਾਈ ਬਹੁਤ ਵਧੀਆ ਇੰਨਸਾਨ ਸੀ ਪਰ ਲੋਕਾਂ ਨੇ ਕਦਰ ਨਹੀਂ ਕੀਤੀ ਬਾਈ ਜੀ ਦੀ ਸਿੱਧੂ ਬਾਈ ਜਿੰਦਾਬਾਦ ਅਮਰ ਹੋ ਗਿਆ ਬਾਈ ਸਾਰੇ ਜਣੇ ਇਕੱਠੇ ਹੋਵੋ ਇਨਸਾਫ ਦਿਵਾਉਣ ਲਈ ਮਾ ਬਾਪ ਨੂੰ
@gurimansa8966
@gurimansa8966 Жыл бұрын
♥️ ਦਾ ਨੀ ਮਾੜਾ ਸਾਡਾ ਸਿੱਧੂ ਮੂਸੇ ਆਲਾ
@FireGaming-mo2kt
@FireGaming-mo2kt Жыл бұрын
Such a brave girl she is..Proud of u Jenny…U have a great talent …will touch heights one day
@MohanSingh-zd5dv
@MohanSingh-zd5dv Жыл бұрын
Jeny Breave Lady God May Long Live
@sandyk2767
@sandyk2767 Жыл бұрын
You go girl !! I’m with you ! I’m with Sidhu’s parents! # Justice for Sidhu Moosewala 🖤🕯🙏🏼🙌
@kauranmol3152
@kauranmol3152 Жыл бұрын
Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti presan ha maa nu wihdva pension 1500 mildi hai us vich roti ve aukhi
@avtarallinone2387
@avtarallinone2387 Жыл бұрын
Sidhu moosewala 5911❣️😭😭 ❤️❣️😭😭 ❤️❣️Hun vi industry nu khichi firda💪💪 😭😭 Legend never die❤️❣️😭😭
@happysingh-kz4wt
@happysingh-kz4wt Жыл бұрын
Belkul sach hun vi industri nu khichi firda moose wala jatt nahio mitna 😠😠😠😠😠😠😠😠😠🔥🔥🔥🔥🔥🔥🔥🔥🔥🔥🔥🔥🔥🔥🔥🔥🔥🔥
@radarani9840
@radarani9840 Жыл бұрын
Sidhu amar h hamesha dila ch basda rahega sidhu g
@avtarallinone2387
@avtarallinone2387 Жыл бұрын
@@radarani9840 👍🥰❤️
@arshsandhu9936
@arshsandhu9936 Жыл бұрын
ਕੰਵਰਬਹਾਰ ਕੌਰ,ਜੈਨੀ ਜੌਹਲ, ਤੇ ਵਾਹਿਗੁਰੂ ਜੀ ਦੀ ਬੁਹਤ ਕਿ੍ਪਾ ਹੈ।ਇਹ ਭਾਵੇਂ ਮੇਰੇ ਬਾਰੇ ਕੁੱਝ ਨਹੀਂ ਜਾਣਦੇ,ਪਰ ਮੈ ਇਹਨਾਂ ਦਾ ਬਹੁਤ ਵੱਡਾ ਫੈਨ ਆ। ਇਹਨਾਂ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।
@gurpyarkhiva4486
@gurpyarkhiva4486 Жыл бұрын
ਸਾਰੇ ਸਿੰਗਰ ਨਾਲੋਂ ਵਧੀਆ ਰਹੀ 👌👌❤️ Best of luck ਆਉਣ ਵਾਲੇ song li 🙏🙏🙏🙏
@inderjit748
@inderjit748 Жыл бұрын
BRAVE BETE CARRY ON PUTT WAHEGURU JI CHARDIKLA TANDRUSTI TE TRAKIA BAKSHAN MERE BETE NU
@technologysatnamsingh3839
@technologysatnamsingh3839 Жыл бұрын
Jenny johal proud of your singing and your thinking $ justice for Sidhu Moose wala ❤️❤️❤️❤️😭😭😭
@sukhmandersingh8599
@sukhmandersingh8599 Жыл бұрын
ਬਹੁਤ ਵਧੀਆ ਵਿਚਾਰ ਸਿੱਧੂ ਬਾਈ ਪ੍ਰਤੀ ਜੈਨੀ 🙏
@deepdeep1610
@deepdeep1610 Жыл бұрын
ਸ਼ੇਰਨੀ ਧੀ , ਰੱਬ ਚੜਦੀਕਲਾ ਚ ਰੱਖੇ ਭੈਣ ਨੂੰ
@purewfg
@purewfg Жыл бұрын
Jenny proud of you. Legend never die.
@jassipandheR2122
@jassipandheR2122 Жыл бұрын
ਬਹੁਤ ਯਾਦ ਆਉਂਦੀ ਆ ਸਿੱਧੂ ਬਾਈ ਦੀ😭😭😭😭😭😭😭😭😭
@foodofpunjabandhealthtips4307
@foodofpunjabandhealthtips4307 Жыл бұрын
ਸਹੀ ਗੱਲ ਆ ਵੀਰੇ 😭
@NarendraSingh-sl3fl
@NarendraSingh-sl3fl Жыл бұрын
Jondi RO Kudiye Umrah T
@user-jw3pq9li1v
@user-jw3pq9li1v Жыл бұрын
ਇਸ ਦੀ ਆਵਾਜ਼ ਬੁਹਤ ਖ਼ੂਬਸੂਰਤ ਤੇ ਦਮ ਵਾਲੀ ਹੈ।
@bhajansandhu3767
@bhajansandhu3767 Жыл бұрын
Great thoughts Jenny Waheguruji mehar karan❤❤
@jatt-mj7jg
@jatt-mj7jg Жыл бұрын
Goosebumps (saadi aukaat hi nhi h sidhu vrge bnde nu Tribute de diye)🥺
@SukhjinderSingh-mj4ft
@SukhjinderSingh-mj4ft Жыл бұрын
Very good my daughter god bless you engineer shubdeep singh sidhu is a lenged and he will remain in hearts of all
@jigun3465
@jigun3465 Жыл бұрын
Jenny Johal better then other chwal singers Legend bai sidhu moosewala salute
@BalwinderSingh-hy1ok
@BalwinderSingh-hy1ok Жыл бұрын
ਲੈਟਰ ਟੂ ਸੀ ਐਮ । ਜਿਸ ਦਿਨ ਸੀ ਐਮ ਨੇ ਵਿਆਹ ਕਰਾਇਆ ਪੰਜਾਬ ਦੀਆ ਮਾਵਾ ਭੈਣਾ ਨੌਜਵਾਨ ਬੱਚੇ ਅੰਦਰੋ ਅੰਦਰੀ ਬਹੁਤ ਰੋਏ ਕਹਿੰਦੇ ਸਿੱਧੂ ਦਾ ਸਿਵਾ ਤਾ ਠੰਡਾ ਹੋ ਲੈਣ ਦਿੰਦਾ ਅਜ ਗਾਨਾ ਗਾ ਜੇਨੀ ਜੋਹਲ ਨੇ ਲੋਕਾ ਦੇ ਦਿਲ ਦੇ ਦਰਦ ਦੀ ਗਲ ਕਰੀ
@sarojrani1048
@sarojrani1048 Жыл бұрын
During hard times very few people stand with you.. It's bitter truth.
@satinderpalsingh6055
@satinderpalsingh6055 Жыл бұрын
Justice for sidhu moosewala bai 👏👏👏👏 legend never die 👏👏👏👏
@attianaheed8735
@attianaheed8735 Жыл бұрын
Justic for sidhu mose wala
@lovedeepkaur2907
@lovedeepkaur2907 Жыл бұрын
❤️🙏
@noobgamingking4608
@noobgamingking4608 Жыл бұрын
ਸੱਚ
@JaspreetSingh-vy4gy
@JaspreetSingh-vy4gy Жыл бұрын
ਬਹੁਤ ਵਧੀਆ ਇੰਟਰਵਿਊ ਕੀਤੀ ਬਾਈ ਨੇ
@ravindarsingh3002
@ravindarsingh3002 Жыл бұрын
ਸੱਚ ਤਾਂ ਵੀਰੋ ਇਹ ਆ ਕੇ ਸਿੱਧੂ ਬਾਈ ਦੇ ਨਾਂ ਤੇ ਮਸ਼ਹੂਰ ਹੋ ਰਹੇ ਆ ਲੋਕ l ਆਪਣੇ ਦਮ ਤੇ ਸ਼ੋਅ ਨਈ ਮਿਲ ਰਹੇ ਤੇ ਲੋਕਾਂ ਦੇ ਦਿਲ ਵਿਚ ਸਿੱਧੂ ਬਾਈ ਲਯੀ ਜੋ ਹਮਦਰਦੀ ਆ ਉਸਦਾ ਫਾਇਦਾ ਲੈ ਰਹੇ ਆ l
@gurpreetsandhu8874
@gurpreetsandhu8874 Жыл бұрын
Bilkul sachi behn aa yr,jo dil ch ohi Muho bol rhi,behne rab tainu hmesa chrdi kalan ch rkhe🙏🙏
@mapleluv5203
@mapleluv5203 Жыл бұрын
Rattan veer vi lagda Sidhu 22 nu bahut pyar krda c... bahut vadia lgda jdo tu c sidhu 22 de lyi gal krde .... #justiceforsidhumoosewala
@ayushrajaa
@ayushrajaa Жыл бұрын
Haan bai Ratan bai boht wdhiya kam kr rhe ne te Navreet,Lankesh bai, Ik Lok TV krke a. Wdhiya kam kr rhe ne dil khush hunda dekhke kyonki ehna ne Sidhu nal hmesha khade c
@gurmailguri
@gurmailguri Жыл бұрын
Miss u Shera 🦁 Sidhu Moosewala Veer ❤😢
@kanwalpreets1181
@kanwalpreets1181 Жыл бұрын
Comments ਪੜ ਕੇ ਰੋਣਾ ਆ ਜਾਂਦਾ ਕਿੰਨਾ ਪਿਆਰ ਕਰਦੇ ਲੋਕ ਵੀਰ ਸਾਡੇ ਨੂ
@maneet27
@maneet27 Жыл бұрын
Loved her voice & style of singing.
@divine5174
@divine5174 Жыл бұрын
Dil khush kita kudiye.beautiful face and heart❤
@prabhjotsingh-fi9xq
@prabhjotsingh-fi9xq Жыл бұрын
Salaam hai thode warge artist nu👏🌸 need justice for legend Sidhu Moosewala...😔💔 amar saheed Bai sidhu sada 🙏🌱🌾 raba sanu insaaf dede
@harpal34
@harpal34 Жыл бұрын
Proud of our daughters......Waheguru ji
@divine5174
@divine5174 Жыл бұрын
Natural beauty❤love the way she speaks.and so talented.Jenny te sidhu 🔥🔥
@nalinia6668
@nalinia6668 Жыл бұрын
Make up 🤷
@divine5174
@divine5174 Жыл бұрын
@@nalinia6668 lol makeup does not change one's features and complexion.even her hands are so pretty💕love everything about her
@nalinia6668
@nalinia6668 Жыл бұрын
@@divine5174 Too much make up saaf show ho raha hai 💯
@kuldeepmatharu7583
@kuldeepmatharu7583 Жыл бұрын
Bahut ghaint interview. Ik jagdeep thali,ik navreet akhar tv ala te ratan 22 tusi barut ghaint patarkari karde o te jenny diyan v bahut vadhiya gallan lagiyan khaas kar k sidhu bare 🙏🙏
@sarabjotsinghsingh1452
@sarabjotsinghsingh1452 Жыл бұрын
Justice for sidhu moosewala
@AnilSharma-dd7sr
@AnilSharma-dd7sr Жыл бұрын
ਸ਼ਰਮ ਆਣੀ ਚਾਹੀਦੀ ਹੈ ਅੱਜ ਦੇ ਪੰਜਾਬੀ ਸਿੰਗਰਾਂ ਨੂੰ ਜਿਹਨਾਂ ਵਿੱਚ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਨਹੀਂ ਨਾ ਹੀ ਕੋਈ ਏਕਤਾ ਦਿਖਦੀ ਹੈ ਕਿ ਆਪਣੇ ਸਾਥੀ ਕਲਾਕਾਰਾਂ ਦਾ ਅਜਿਹੇ ਮਾੜੇ ਸਮੇਂ ਵਿੱਚ ਸਾਥ ਦੇ ਸਕਣ ਓਹਨਾਂ ਨਾਲੋਂ ਤਾਂ ਏਹ ਕੁੜੀਆਂ ਲੱਖ ਦਰਜੇ ਬਹਾਦੁਰ ਅਤੇ ਚੰਗਿਆਂ ਨੇ ਜਿਹੜੀ ਸਿੱਧੂ ਬਾਈ ਅਤੇ ਓਹਨਾਂ ਦੇ ਪਰਿਵਾਰ ਦੇ ਨਾਲ਼ ਖੜੀ ਨੇ ਅਤੇ ਸੱਚ ਔਰ ਇਨਸਾਨੀਅਤ ਦਾ ਸਾਥ ਦੇ ਰਹੀ ਨੇ l ਸਲਾਮ ਹੈ ਮੇਰਾ ਇਹਨਾਂ ਦਿਲੇਰ ਭੈਣਾਂ ਨੂੰ ਤੇ ਲਾਨਤ ਹੈ ਇੰਡਸਟਰੀ ਦੇ ਇਹਨਾਂ ਮੇਲ ਸਿੰਗਰਾਂ ਤੇ ਏਹ ਤਾਂ ਸਹੀ ਮਾਇਨੇ ਵਿੱਚ ਇਨਸਾਨ ਕਹਿਲਾਨ ਦੇ ਲਾਯਕ ਹੀ ਨਹੀਂ ਹਨ 🙏
@parmindercheema8711
@parmindercheema8711 Жыл бұрын
ਬਹੁਤ ਵਧੀਆ ਗੱਲ ਬਾਤ ਕੀਤੀ ਹੈ ਰਤਨ ਜੀ ਤੁਸੀਂ ਜੈਨੀ ਜੌਹਲ ਨਾਲ. ਬਹੁਤ ਵਧੀਆ ਵਿਚਾਰ ਨੇ ਜੈਨੀ ਦੇ ਪ੍ਰਮਾਤਮਾ ਇਸਨੂੰ ਸੱਚ ਦੇ ਰਾਹ ਤੇ ਚੱਲਣ ਦੀ ਤਾਕਤ ਦੇਵੇ ਅਤੇ ਇਸਨੂੰ ਜਿੰਦਗੀ ਵਿੱਚ ਬਹੁਤ ਖੁਸ਼ੀਆਂ ਅਤੇ ਤਰੱਕੀ ਬਖਸ਼ੇ
@rbrar3859
@rbrar3859 Жыл бұрын
ਵਾਹਿਗੁਰੂ ਜੀ ਇਹ ਸਿੱਧੂ ਪੰਜਾਬ ਨੂੰ ਕਦੇ ਵੀ ਨਹੀਂ ਭੁੱਲਣਾ
@sanjaytapase8136
@sanjaytapase8136 Жыл бұрын
Hats off Jenny didi.... Aap isi raah pe hi chalo Bahot log inspire hoge aapko dekh ke.. Mai toh Marathi family se belong karta hu... Lekin totally sidhu bhai ke baad Unko ko dekh rahe hai... Aur aap jaise warriors aise hi Josh banke rakho ,,,pls bahot logko ke dil mai rahoge aap.... We love you didi......🌈❤️
@user-zq1ez7kt5q
@user-zq1ez7kt5q Жыл бұрын
Good 👍
@manindersingh7856
@manindersingh7856 Жыл бұрын
ਇਕ ਹੋਣਹਾਰ ਦਲੇਰ ਕੁੱੜੀ।। ਗੁਰੂ ਸਾਹਿਬ ਚੜਦੀ ਕਲਾ ਚ ਰੱਖੇ ਕੁੱੜੀ ਨੂੰ।
@balbirgill4592
@balbirgill4592 Жыл бұрын
Putter you are a brave girl of Punjab.Nobody can stop you going to the apex of glory from God.I wish you good luck in coming time.God bless you in every areas of your life.
@sidhusidhu6762
@sidhusidhu6762 Жыл бұрын
True fans of Sidhu please support Jenny,Sonia and Rupinder. We public can make someone and break someone. It is time to support right people only.
@pindawale9734
@pindawale9734 Жыл бұрын
Father of industry #sidhumoosewala legend
@balkardhindsa5053
@balkardhindsa5053 Жыл бұрын
ਬਹੁਤ ਚੰਗੀ ਗੱਲ ਭੈਣੇ ਇਸ ਤਰਾਂ ਲਿਖੋ ਤੇ ਗਾਉਣ ਨਾਲ ਆਪਣੀ ਨਵੀਂ ਪੀੜੀ ਨੂੰ ਪਤਾ ਲੱਗੇ ਸਾਡੀ ਕੋਮ ਨਾਲ ਕਿਵੇਂ ਵਿਤਕਰਾ ਹੋ ਰਿਹਾ
@GhulamMurtaza-ut9oy
@GhulamMurtaza-ut9oy Жыл бұрын
Very good jahney sister Rab tery te maher kry respect and love you sister from Brazil and punjab lahnda 🇵🇰🇧🇷🇧🇷🇵🇰🇧🇷🇧🇷🇵🇰🇧🇷🇵🇰
@user-fe5zy1vs6e
@user-fe5zy1vs6e Жыл бұрын
Justice for⚖ Sidhu mosewala🙏
@simaranjitkaur9311
@simaranjitkaur9311 Жыл бұрын
strong woman.....lots of respect girl
@avtarsinghdhaliwal1522
@avtarsinghdhaliwal1522 Жыл бұрын
ਧੰਨਵਾਦ ਭੈਣ ਬਹੁਤ ਵਧੀਆ ਲਿਖਿਆ ਤੇ ਵਧੀਆ ਹੀ ਗਾਇਆ ਸੱਚ ਬੁਰੇ ਲੋਕਾਂ ਨੂੰਕੋੜਾਹੀ ਲਗਦਾ💯💯🙏
@Sidhumoosewala_tweeets
@Sidhumoosewala_tweeets Жыл бұрын
Jennt johal bhen te ਰੱਬ ਮੇਹਰ ਪਰੇਆ ਹਥ ਰੱਖੇ 🙏🏻 Love you sidhu ustaad ji ❤️ #justicforsidhumoosewala 💔
@radarani9840
@radarani9840 Жыл бұрын
Sidhu jindabad 🙏🙏
@pigeon365
@pigeon365 Жыл бұрын
ਭੈਣ ਮੇਰੀ ਉਮਰ ਲੰਮੀ ਹੋਵੇ ਥੋਡੀ ਸਿੱਧੂ ਭਰਾ ਵਗਰਾ ਕੋਈ ਨੀ ਵਣ ਸੱਕਦਾ। ਕੁੱਤੇ ਲੋਕ ਓਹਨੂੰ ਸਮਝ ਨਿ ਸਕੇ । ਬਾਕੀ ਵੀਰ ਰਤਨ m ਦੇਖ ਰਿਹਾ ਤੈਨੂੰ ਵੀ ਬਹੁਤ ਦੁੱਖ ਆ ਸਿੱਧੂ ਦੇ ਜਾਣ ਦਾ ਵੀਰ । Waheguru ਤਰੱਕੀ ਦੇਵੇ
@jaisharma4045
@jaisharma4045 Жыл бұрын
#justiceforsidhumoosewala bai 💔🙏 Parmatma mehar kriyo bebe bapu ji te waheguru ji ❤️🙏 Bhut vadia vichaar jenny johal ji 🙏
@fanclubsubhsidhu
@fanclubsubhsidhu Жыл бұрын
Bhot vdia vichar aa bhen tere Salute aw tuhanu Sidhu bai I miss you so much 😘😘
@moneybhath8754
@moneybhath8754 Жыл бұрын
Jenny ji u r greatest female singer in punjabi music industry be strong like Sidhu plz try to write ✍️ best like Sidhu moose wala brother 💪💪💪💪🦅🦅🦅🦅🙏
@martinamorgenstern4002
@martinamorgenstern4002 Жыл бұрын
Salute behn jenny johal g nu.waheguru chardikla bakhshe behn g nu.🙏😘🌷
@lavi9136
@lavi9136 Жыл бұрын
ਬਿਲਕੁਲ ਸਹੀ ਕਿਹਾ ਜੀ ਦਿਲੋਂ ਪਿਆਰ 🙏🙏🙏🙏🙏🙏🙏💞💞💞💞💞💞💞🚩🚩🚩🚩🚩🚩🚩🚩🚩
@KuldeepSingh-jq5ys
@KuldeepSingh-jq5ys Жыл бұрын
ਜੈਨੀ ਜੀ ਬਹੁਤ ਖੁਬ ਲਿਖਿਆ ਸਲੁਟ ਹੈ ਤੁਹਾਨੂੰ
@nachhattarsingh2122
@nachhattarsingh2122 Жыл бұрын
ਰਤਨ ਬਾਈ ਬਠਿੰਡੇ ਵਾਲਿਆ ਆਪ ਜੀ ਦਾ ਬਠਿੰਡੇ ਵਾਲਿਆ ਵੱਲੋਂ ਧੰਨਵਾਦ ਕਿ ਆਪ ਜੀ ਨੇ ਬੀਬਾ ਜੀ ਨੂੰ ਆਪਣੇ ਦਿਲ ਦੀ ਗੱਲ ਕਹਿਣ ਲਈ ਪਲੇਟਫਾਰਮ ਦਿੱਤਾ।ਇਹ ਬੀਬਾ ਜੀ ਜੁਅਰਤ ਨਾਲ ਸਾਡੇ ਬਾਈ ਮੂਸੇਵਾਲ ਵਾਂਗ ਸੱਚ ਬਿਆਨ ਕਰਨ ਵਾਲੀ ਹੈ। ਬਾਕੀ ਇੰਡਸਟਰੀ ਵਿੱਚ ਚੱਡਿਆ ਚ ਪੂਛ ਲਈ ਬੈਠੇ ਆ।ਕਈ ਤਾਂ ਖੁਸ਼ ਹੋਣੇ ਆ ਕਿ ਕੀਆ ਲੋਕ ਸਾਨੂੰ ਸੁਣਨ ਲੱਗ ਜਾਣ।
@KahlonPb35
@KahlonPb35 Жыл бұрын
Veere meinu ta aj ve lgda ki bai nhi aa saade ch Pr aj baut khush aw meinu supna aaya aaj bai da bai saade hospital aaya se 🙏🙏🙏 sukriyaa bai mastard pagg banni se black white check shirt se bai apne eyesight check up lye se baut Khush hoya m 5 bje morning da supna hona Kareeb bai ethe he aw kite ni gya naa apaa jaan Dena
@sukhjindersingh1675
@sukhjindersingh1675 Жыл бұрын
Mainu v sidhu supney vich milaya c
@lakhwindersinghdhillon8314
@lakhwindersinghdhillon8314 Жыл бұрын
My bro Sidhu Moose Wala legend ever never die here in Punjabi king one and one only and thank your sister for your sport I think you’re a true person too Sidhu legend 💪💪🤟🤟👆🤞✊
@SukhwinderSingh-zw3rd
@SukhwinderSingh-zw3rd Жыл бұрын
ਜਿਉਦੀ ਵਸਦੀ ਰੇਹ ਭੈਣੇ🙏🙏🙏🙏
@HarpreetKaur-or6oq
@HarpreetKaur-or6oq Жыл бұрын
Jenny johal and Rupinder Honda dova nu salute aw 👌👍and very good
@mahabirdhillonvlog
@mahabirdhillonvlog Жыл бұрын
Rest In Power Ustaad ❤️🥲
@sarassinghjoy9734
@sarassinghjoy9734 Жыл бұрын
Kise de v Ehsaan daa mull chukauna jroor chahida hai...jdo koi v tuhade naal ni hunda tusi besahara hunde o...odo koi tuhade lei Koi khad daa ta jroor sch da saath dena hi Insaaniyat hai...Jenny dii Really tusi nice person ho...asi Tuhade naal haa..hmesha...Sidhu din Raat ni bhuldaa jinna ehda dukh ho kddi mile ni kuj rishta ni fir v Dil dimaag ch hi shedd kr gyaa saade...Bss ni chldaa Mod k le aundi Veer nu.. Really great banda c...Te oh Insaan Sach te Present time de Hlaata nu likhda gaunda c jo Industry de chubbda c....😭 Justice lena Veer lei aapa mil k sbh ne😭😭😭😭🙏🙏🙏🙏🙏
@sunnybrar2004
@sunnybrar2004 Жыл бұрын
Inna de Nana ji last time ch Sade kol hospital ch c Mai Jenny nu vi miliya c Eh kisse paaso vi celebrity ni lgdi Kind heart aa ma'am ♥️♥️🙌
@sarabjitgoodbabysingh2678
@sarabjitgoodbabysingh2678 Жыл бұрын
ਅਾਹ ਹੁੰਦੀ ਅਾ ,ਆ ਸਰਦਾਰਾ ਵਾਲੀ ਗੱਲ ਧੀਹ ਸਰਦਾਰਾ ਦੀ # ਦੀਪ# ਸੰਨਦੀਪ# ਸ਼ੂੱਭਦੀਪ ਸਿੰਘ ਸਿੱਧੂ ✨🙏👏####
@vivekrai9050
@vivekrai9050 Жыл бұрын
Bhut vdiya didi slam tuhanu ,,,,,,bai teh gaane bnaunde rheo didi ,,,,hmesha ,,,awwww Dil da ni maada ,,,,,,saada sidhu mossewala 😘😘😘😘😘😘
@musicalgamer5911
@musicalgamer5911 Жыл бұрын
Miss you jatta Rest In Power Sidhu veer 🐐♾💔😭🕊🕊🕊 #justiceforSidhumoosewala 🐐♾🕊🕊🕊
@ariangill2010
@ariangill2010 Жыл бұрын
Love u Jenny. We love our legend Moosewala. We want justice now. Moosewala zindabad zindabad he jeeee
@shaidmahmood8088
@shaidmahmood8088 Жыл бұрын
He was just a humble rabb da bandha.naikh rooh see.rabb nay wapas bullah liyah.this is very big loss for PUNJAB.HE WAS SO ORIGINAL IN LIFE .DEFINITELY HUMBLE BANDA.GOD BLESS UR FAMILY CHOTAY VEER G
@gurinderbains4013
@gurinderbains4013 Жыл бұрын
Justice for Sidhu moosewala Legend never die she is very great girl god bless you
@karamvirsinghsidhu4575
@karamvirsinghsidhu4575 Жыл бұрын
Proud of you beta. God bless you with health and happiness
@jugrajsingh7012
@jugrajsingh7012 Жыл бұрын
Very nice song ji waheguru ji aap ji nu lambiya Umra bakshan ji 🙏
@karambirsingh1652
@karambirsingh1652 Жыл бұрын
Sherni.. God bless u dear and legend Sidhu moosewala will stay forever
@ManpreetSingh-ne1un
@ManpreetSingh-ne1un Жыл бұрын
Sidhu ❤❤
@pardeepdhotian2983
@pardeepdhotian2983 Жыл бұрын
Legend never die
@avtargrewal2489
@avtargrewal2489 Жыл бұрын
Sahi
@AvtarSingh-lx4jd
@AvtarSingh-lx4jd Жыл бұрын
ਬਹੁਤ ਵਧੀਆ ਸੀ ਜੈਨੀ ਜੌਹਲ ਬੜੀ ਦਲੇਰ ਕੁੜੀ ਏ god bless you sis😘
@mojesthegamer7704
@mojesthegamer7704 Жыл бұрын
ਬਹੁਤ ਹੀ ਵਧੀਆ ਭੈਣੇ ਲੱਖਾ ਗਾਇਕਾ ਨਾਲੋ ਚੰਗੇ ਜੇ ਤੁਸੀਂ ਜਿਨ੍ਹਾਂ ਨੇ ਸੱਚ ਨੂੰ ਸੁਣਾ ਕੇ ਸਿੱਧੂ ਵੀਰ ਲਈ ਇਨਸਾਫ ਦੀ ਮੰਗ ਕੀਤੀ
@PunjabiTalkTv
@PunjabiTalkTv Жыл бұрын
ਬਹੁਤ ਵਧੀਆ ਪੱਤਰਕਾਰ ਸਾਡਾ ਵੀਰ ਧਾਲੀਵਾਲ
@amritpalsingh1425
@amritpalsingh1425 Жыл бұрын
ਰਤਨ ਵੀਰ ਤੁਸੀਂ ਵੀ ਵਧੀਆ ਗੱਲ ਕਰਦੇ ਹੋ
@jpsbajwa
@jpsbajwa Жыл бұрын
There is a sense of devotion and flattery in her voice.
@pishourasingh3795
@pishourasingh3795 Жыл бұрын
ਜੈਨੀ ਜੌਹਲ ਜੀ ਮੇ ਮਨਪਸੰਦ ਸਿੰਗਰ ਪਰਮਾਤਮਾ ਤਰੱਕੀਆਂ ਬਖਸ਼ੇ ਜੈਨੀ ਜੌਹਲ ਜੀ ਤੇ
@GurvinderSingh-xu9mt
@GurvinderSingh-xu9mt Жыл бұрын
Bhut vadia insaan aa jonny ❤️❤️
@jaggisarpanch77
@jaggisarpanch77 Жыл бұрын
Natural beauty . And beauty with brilliant mind
@NishanSingh-yg3er
@NishanSingh-yg3er Жыл бұрын
Miss you Sidhu bai . very good jenny ji.tusi boht sohne ho
@Bawa365
@Bawa365 Жыл бұрын
Jenny johal didi bhut vadhia song likhya te gaiya 👍👍👌👌🙏🙏
@farhan111shahid3
@farhan111shahid3 Жыл бұрын
Bai bht himmat wali kuri jenny... Grt grt luv from 🇵🇰
@Singhsingh-vh7hw
@Singhsingh-vh7hw Жыл бұрын
Well done sister. God bless you.
@gurmailsinghdhillon6268
@gurmailsinghdhillon6268 Жыл бұрын
ਵਾਹਿਗੁਰੂ ਮੇਹਰ ਕਰਨ ਵਹਿਗੁਰੂ ਜੀ ਸਿੱਧੂ ਦਾ ਨਾਮ ਰਹਿਦੀ ਦੁਨੀਆਂ ਤੱਕ ਨਾਮ ਰਾਹੁ ਗਾਂ
@gurdevsidhu8164
@gurdevsidhu8164 Жыл бұрын
Very good sweet voice. She have great thoughts and brave personality. She is not selfless. Good luck.
Show with Sarabjeet Singh Khalsa | Political | EP 465 | Talk with Rattan
25:32
Show with Sidhu Moosewala | Singer | EP 27 | Talk with Rattan
27:48
Talk with Rattan
Рет қаралды 2,6 МЛН
DO YOU HAVE FRIENDS LIKE THIS?
00:17
dednahype
Рет қаралды 105 МЛН
Русалка
01:00
История одного вокалиста
Рет қаралды 6 МЛН
How Many Balloons Does It Take To Fly?
00:18
MrBeast
Рет қаралды 141 МЛН
Smart Sigma Kid #funny #sigma #comedy
00:25
CRAZY GREAPA
Рет қаралды 28 МЛН
Show with Manjinder Makha | Sidhu Moosewala | EP 222 | Talk with Rattan
59:01
DO YOU HAVE FRIENDS LIKE THIS?
00:17
dednahype
Рет қаралды 105 МЛН