Show with Harchand Singh | Jathedar Gurdev Singh Kaunke | EP 366 | Talk with Rattan

  Рет қаралды 148,627

Talk with Rattan

Talk with Rattan

Күн бұрын

Пікірлер: 536
@RamSingh-wt2vq
@RamSingh-wt2vq 9 ай бұрын
ਹਰਚੰਦ ਸਿੰਘ ਇਕ ਸਚਾ ਸਿੱਖ ਹੈ । ਵਾਹਿਗੁਰੂ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ।
@BaljinderKaur-gu1kd
@BaljinderKaur-gu1kd 8 ай бұрын
ਥੋਡਾ ਕੱਖ ਨਾ ਰਹੇ ਪੁਲਿਸ ਵਾਲਿਓ,😭ਕਿ ਵਿਗਾੜਿਆ ਸੀ ਜਥੇਦਾਰ ਜੀ ਨੇ,ਐਨਾ ਤਸ਼ੱਦਦ,ਓਏ ਥੋਡੇ ਕੀੜੇ ਪੈਣਗੇ,ਥੋਡਾ ਬੰਸ ਖਤਮ ਹੋਊ, ਨਾਲ਼ੇ ਬਾਦਲ, ਨਾਲ਼ੇ ਵਿਰਸਾ ਸਭ ਕੋਹ ਕੋਹ ਕੇ ਮਰਨਗੇ, ਵਾਹਿਗੁਰੂ ਮੇਰੀ ਇਹ ਅਰਦਾਸ ਸੁਣਨਾ🙏😭😭😭😭😭
@bsbeantsharma
@bsbeantsharma 9 ай бұрын
ਰਤਨ ਜੀ, ਸਾਬਾਾਸੇ ਤੁਹਾਡੇ, ਅਜਿਹੇ ਅਨਮਨੁਖੀ ਤਸ਼ਦਦਾਂ ਦੀਆਂ ਦਾਸਤਾਵਾਂ ਦੇਸ਼ ਵਿਦੇਸ਼ੀ ਬੈਠੇ ਲੋਕਾਂ ਦੇ ਸਾਹਮਣੇ ਰੱਖ ਰਹੇ ਹੋ 🙏🏻🙏🏻🙏🏻🙏🏻 ਤਸ਼ੱਦਦ ਕਰਨ ਵਾਲਿਆਂ ਨੂੰ ਸਜਾਵਾਂ ਤਾਂ ਦੂਰ ਦੀ ਕੌਡੀ ਲੱਗ ਰਹੀ ਹੈ, ਪਰ ਘੱਟੇ ਘੱਟ ਇਹ ਲੋਕ ਕਚਿਹਰੀ ਵਿੱਚ ਨੰਗੇ ਤਾਂ ਹੋ ਜਾਣਗੇ 🙏🏻🙏🏻🙏🏻🙏🏻🙏🏻
@BalwinderKaur-ji3xr
@BalwinderKaur-ji3xr 8 ай бұрын
😂 FC😂😂
@harkaransingh686
@harkaransingh686 9 ай бұрын
ਹੁਣ ਘੋਟਣੇ ਬਿੱਟੂ ਬੁੱਚੜ ਤੇ ਸੁਖਬੀਰ ਬਾਦਲ ਦੇ ਘੋਟਣੇ ਲਾਉਣੇ ਚਾਹੀਦੇ ਨੇ।😢😢😢
@bhupindetsingh9214
@bhupindetsingh9214 9 ай бұрын
Eh muglaa de holadd ajj ve jeundaa se badkismatee asee phenchann nahi sakkee
@MalkitSingh-nl1sg
@MalkitSingh-nl1sg 9 ай бұрын
Right
@aulakh2
@aulakh2 9 ай бұрын
ਕਾਸ਼ ਇਹ ਸੱਚ ਹੋ ਸੱਕੇ
@MandeepSingh-ez5ls
@MandeepSingh-ez5ls 8 ай бұрын
Faansi Honee chahiye
@hsingh9180
@hsingh9180 8 ай бұрын
Eni aukaat hai nhi kaum d. Bas kitabi sher ne mostly, tere sahmne dekhli sgpc d election ch sari kaum badal dal nu jatake apni aukaat ik vaar fir jag jahir karegi
@balbirgill9961
@balbirgill9961 9 ай бұрын
ਇਨਸਾਫ ਰੱਬ ਦਾ ਵੀ ਹੁੰਦਾ ਸੰਗਤ ਜੀ ; ਸੋਢੀ ਕਤੀੜ ਦੀ on duty DSP ਦੀ ਨੌਕਰੀ ਵੀ ਗਈ ।ਕਿਉਕਿ 6 ਸਾਲ ਪਹਿਲਾਂ ਹੀ ਸੰਵਿਧਾਨ ਦਾ ਆਰਟੀਕਲ 311ਦੇ ਤਹਿਤ ਇਸ ਕਤੀੜ ਨੂੰ ਡਿਸਮਿਸ ਕਰ ਦਿਤਾ ਸੀ ਇਕ ਭਲੇ ਅਫਸਰ ਨੇ । ਇਸ ਤੋ ਬਾਅਦ ਇਸ ਦੀ ਧੀ ਵਿਆਹ ਤੋਂ ਹਫਤੇ ਬਾਅਦ ਹੀ ਵਿਧਵਾ ਹੋ ਗਈ। ਇਸ ਤੋ ਬਾਅਦ ਇਸ ਦੀ ਫਲੋਰ ਮਿੱਲ ਇਸ ਦੇ ਪਾਰਟਨਰਾਂ ਨੇ ਆਪਣੇ ਕਬਜੇ ਵਿੱਚ ਕਰ ਲਈ । ਇਸ ਦੀ ਜਾਇਦਾਦ ਵੀ ਵਿਕ ਗਈ । ਇਹ ਆਪ ਦਿੱਲੀ ਵਿੱਚ ਐਕਸੀਡੈਟ ਵਿੱਚ ਮਰਿਆ । ਇਹ ਗੱਲ ਮੈਨੂੰ ਮੇਰੇ ਇਕ ਮਿੱਤਰ ਵਕੀਲ ਨੇ ਕੁਝ ਦਿਨ ਪਹਿਲਾਂ ਹੀ ਦੱਸੀ ਆ । ਜਿਸ ਦਾ ਇਹ ਕਾਫੀ ਕਰੀਬੀ ਸੀ।
@GurjeetSingh-nn9zn
@GurjeetSingh-nn9zn 9 ай бұрын
ਜਥੇਦਾਰ ਜੀ ਨੂੰ ਸਹੀਦ ਕਰਨ ਵਾਲੇ ਸਾਰੇ ਬੁੱਚੜ ਪੁਲਿਸ ਮੁਲਾਜ਼ਮਾ ਨੂੰ ਫਾਸੀ ਦਿੱਤੀ ਜਾਵੇ
@daliptvmedia3190
@daliptvmedia3190 9 ай бұрын
ਧੰਨ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜੀ 🙏🙏🙏
@harminderdhindsa2761
@harminderdhindsa2761 9 ай бұрын
1947 ਵਿਚ ਸਿਰਫ ਇਹ ਗਲਤੀ ਕਿ ਸਿੱਖ ਭਾਰਤ ਨਾਲ ਰਹਿ ਗੲਏ ਆਪਣੇ ਸਮਝ ਕੇ। 1955 ਵਿਚ ਹੀ ਜੁਲਮ ਸੁਰੂ ਹੋ ਗਿਆ ਸੀ। ੳਦੋਂ ਵਿ ਅਕਾਲ ਤਖਤ ਦੇ ਜਥੇਦਾਰ ਨੂੰ ਹਥਕੜੀਆਂ ਲਾ ਕੇ ਬਾਹਰ ਕਢਿਆ ਬੇਇਜਤੀ ਕੀਤੀ ਕੁਟਿਆ ਉਹਨਾਂ ਨੂੰ। ਸਿਰਫ ਇਸ ਲੲਈ ਕੇ ਉਹਨਾਂ ਨੇ ਜੋ ਕਾਨੂੰਨ ਵਿਚ ਸਿਖਾਂ ਨੂੰ ਜਰਾਇਮ ਪੇਸਾ ਕੌਮ ਦਾ ਖਿਤਾਬ ਦਿਤਾ ਸੀ ਤੇ ਸਿਖਾਂ ਨੂੰ ਹਿੰਦੂਆਂ ਦਾ ਅੰਗ ਕਰਾਰ ਦਿਤਾ ਸੀ ਉਸਦਾ ਵਿਰੋਧ ਕੀਤਾ ਸੀ। ਸਮਝ ਜਾਉ ਭੇਡੋ ਤੁਹਾਡੀ ਨਸਲ ਖਤਮ ਕਰਨ ਲਈ 70 ਤੋਂ ਯਤਨ ਜਾਰੀ ਨੇ।
@baljeetsingh1643
@baljeetsingh1643 9 ай бұрын
🌹🙏🏻ਬਾਬਾ ਹਰਚੰਦ ਸਿੰਘ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸੇ
@kulwinderkaurminhas8218
@kulwinderkaurminhas8218 9 ай бұрын
ਸੱਚ ਇਕ ਨਾ ਇਕ ਦਿਨ ਸਾਹਮਣੇ ਆ ਜਾਂਦਾ ਹੈ, ਝੂਠ ਦੇ ਸੌ ਪਰਦੇ ਪਾੜ ਕੇ ਬਾਹਰ ਆ ਜਾਂਦਾ ਹੈ, ਸੱਚ ਕਦੇ ਕਤਲ ਨਹੀਂ ਹੁੰਦਾ, ਸੂਰਜ ਵਾਂਗ ਚਮਕਦਾ ਰਹਿੰਦਾ ਹੈ।
@KamaljeetKaur-s4q
@KamaljeetKaur-s4q 9 ай бұрын
ਹੇ ਵਾਹਿਗੁਰੂ ਜੀ ਘੋਟਨੇ ਦੀ ਕੁਲ ਨਾਸ ਕਰ ਦਿਉ ਹਾਏ ਰਬਾ ਐਨਾ ਜੁਲਮ ਕੀਤਾ ਪਾਪੀਆਂ ਨੇ ਨਰਤਾ ਵਿਚ ਵੀ ਢੋਈ ਨਾ ਮਿਲੇ
@JasbirSinghJassa-up8mi
@JasbirSinghJassa-up8mi 9 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਜੀ ਇੰਨਸਾਫ਼ ਕਰਨਗੇ।।
@kawaljeetkaur1294
@kawaljeetkaur1294 9 ай бұрын
ਜਥੇਦਾਰ ਕੋਕੇ ਸਾਹਿਬ ਜੀ ਨੂੰ ਬਹੁਤ ਬਹੁਤ ਕੋਟੀ ਕੋਟੀ ਪ੍ਰਣਾਮ ਔਰ ਉਹਨਾਂ ਸਾਰੇ ਸਿੱਖਾਂ ਨੂੰ ਪ੍ਰਣਾਮ ਜਿਹਨਾਂ ਨੇ ਉਸ ਸਮੇਂ ਸੰਘਰਸ਼ ਚ ਆਪਣੀ ਜਿੰਦਗੀ ਨੂੰ ਦਾਅ ਤੇ ਲਗਾਇਆ
@rbrar3859
@rbrar3859 9 ай бұрын
ਵਾਹਿਗੁਰੂ ਜੀ, ਜਥੇਦਾਰ ਸਾਹਿਬ ਤੇ ਜੋ ਜ਼ੁਲਮ ਹੋਇਆ ਸੁਣਿਆ ਵੀ ਨਹੀ ਜਾਂਦਾ। ਰੱਬ ਕਰੇ ਉਹਨਾਂ ਜਾਲਮਾ ਦਾ ਭੱਠਾ ਬੈਠ ਜਾਵੇ, ਉਹਨਾਂ ਜਾਲਮਾ ਦਾ ਦੁਨੀਆ ਤੇ ਨਾ ਖਤਮ ਹੋ ਜਾਵੇ।
@dhiansingh3103
@dhiansingh3103 9 ай бұрын
ਹੇ ਵਾਹਿਗੁਰੂ! ਇਸ ਘਟਨਾ ਕ੍ਰਮ ਵਿਚ ਕਾਉਂਕੇ ਸਾਹਿਬ ਜੀ ਦੀ ਸ਼ਹਾਦਤ ਵਿੱਚ ਸ਼ਾਮਲ ਦੋਸ਼ੀਆਂ ਨੂੰ ਵੀ ਸਖ਼ਤ ਸਜ਼ਾਵਾਂ ਦੇਈਂ ਮੇਰੀ ਮਾਲਕਾ, ਮਰ ਚੁੱਕੇ ਦੋਸ਼ੀਆਂ ਦੀ ਰੂਹਾਂ ਨਾਲ ਵੀ ਰੱਬਾ ਇਹੋ ਕਰੀਂ , ਅਤੇ ਬਾਦਲ ਪਰਿਵਾਰ ਵੀ ਰੱਬਾ ਕਰੁੱਝ ਕਰੂਜ਼ ਕੇ ਇਸ ਜਗਤ ਤੋਂ ਜਾਵੇ , ਸਾਰਾ ਸਿੱਖ ਜਗਤ ਆਪਣੇ ਸ਼ਹੀਦ ਜਥੇਦਾਰ ਕਾਉਂਕੇ ਸਾਹਿਬ ਦੀ ਆਤਮਾ ਦੀ ਸੁੱਖ ਸ਼ਾਂਤੀ ਦੀ ਅਰਦਾਸ ਕਰੇ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। 18:58
@manpreetsingh1971
@manpreetsingh1971 9 ай бұрын
ਧਨਵਾਦ ਰਤਨਦੀਪ ਸਿੰਘ ਜੀ ❤🙏🙏
@dpssingh4941
@dpssingh4941 9 ай бұрын
🙏 ਵਾਹਿਗੁਰੂ ਵਾਹਿਗੁਰੂ ਜੀ ਸਿੱਖ ਕੌਮ ਦੀ ਸੱਦਾ ਚੜ੍ਹਦੀ ਕਲਾ ਰਹੇ 🙏🙏
@vickysinghvicky2618
@vickysinghvicky2618 9 ай бұрын
ਸਾਡੇ ਸਿੱਖਾਂ ਦਾ ਅਖੌਤੀ ਸਿੱਖਾਂ ਨੇ ਹੀ ਘਾਣ ਕੀਤਾ ਪਰ ਪ੍ਰਮਾਤਮਾ ਨੇ ਸਾਰੇ ਗ਼ਦਾਰ ਨੰਗੇ ਕਰਤੇ
@balvirdhaliwal1041
@balvirdhaliwal1041 9 ай бұрын
ਪ੍ਰਕਾਸ਼ ਬਾਦਲ ਨੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ।
@SurinderSingh-mz9px
@SurinderSingh-mz9px 9 ай бұрын
Siddharth Shankar Re Bangal Vich CM Hunde Hue bahut naujawan fake encounter which Mare mudke Bangal picture Kabhi Congress ki sarkar Nahin I per sikhane Badla Vedant buchad di family no bar bar but jitaya😮😮😮😮😮😮
@John-hv5xj
@John-hv5xj 9 ай бұрын
Harami BANDE hale vee Sikh,s whichAKAI BADAL NU VOTE DEANDE HAI
@hsingh9180
@hsingh9180 8 ай бұрын
Parmatma v chnga, nange ghotne de maran ton baad hi kite pehle sutta c kite
@gharasingh7466
@gharasingh7466 9 ай бұрын
ਸਤਿਗੁਰ ਜੀ ਮੇਹਰ ਕਰੋ......ਰਾਜਸੀ ਧਿਰਾਂ ਨੂੰ ਵਿਵੇਕ ਬਖਸ਼ਿਸ਼ ਕਰੋ ਜੀ
@sadhusingh7688
@sadhusingh7688 9 ай бұрын
ਬਾਦਲ ਨੇ ਵੈਰ ਕਢਿਆ ਆਵਦਾ ਕਿਓਂਕਿ ਕਾਉਂਕੇ ਸਾਹਿਬ ਇਕ ਸੱਚੇ ਸੁੱਚੇ ਇੰਨਸਾਨ ਸੱਨ
@ParamjitSingh-bj8xc
@ParamjitSingh-bj8xc 9 ай бұрын
ਹੇ ਵਾਹਿਗੁਰੂ ਜੀ ਬਾਦਲਾਂ ਦੀ ਜੜ੍ਹ ਪੁਟ ਦਿੳੁ ਜੀ ੲਿਹ ਧਰਤੀ ਤੇ ਗੰਧ ਹੈ
@GurtejSingh-cc4hp
@GurtejSingh-cc4hp 9 ай бұрын
ਜਥੇਦਾਰ ਗੁਰਦੇਵ ਸਿੰੰਘ ਕਾਉਕੇ ਕੌਮ ਦੇ ਸੱਚੇ ਜਥੇਦਾਰ ਸੀ ਪਰਮਾਤਮਾਂ ਆਪਣੇ ਚਰਨਾ ਚ ਲਾਕੇ ਰੱਖੇ
@BAJWASINGH
@BAJWASINGH 9 ай бұрын
ਜਦੋਂ ਖਦਰਾਣੇ ਦੀ ਢਾਬ ਦੀ ਜੰਗ ਹੋਈ ਤਾਂ ਗੁਰੂ ਮਹਾਰਾਜ ਨੇ ਸਿੱਖਾਂ ਨੂੰ ਕਿਹਾ ਕਿ ਸਿੱਖ ਸ਼ਹੀਦਾਂ ਸਸਕਾਰ ਕਰ ਦਿਉ ਅਤੇ ਮੁਸਲਮਾਨਾਂ ਨੂੰ ਦਫਨਾ ਦਿਉ ਤਾਂ ਕਿ ਇਲਾਕੇ ਵਿੱਚ ਕੋਈ ਬਿਮਾਰੀ ਨਾ ਫੈਲੇ। ਪਰ ਸਿੰਘਾ ਨੇ ਸੋਚਿਆ ਕਿਹੜਾ ਕਬਰਾਂ ਪੁੱਟਦਾ ਰਹੇਗਾ ਉਹਨਾਂ ਨੇ ਲੱਕੜਾਂ ਇਕੱਠੀਆਂ ਕੀਤੀਆਂ ਇੱਕੇ ਜਗ੍ਹਾ ਸਭ ਨੂੰ ਰੱਖ ਕੇ ਅੱਗ ਲਗਾ ਦਿੱਤੀ। ਗੁਰੂ ਮਹਾਰਾਜ ਨੇ ਜਦੋਂ ਪੁਛਿਆ ਤਾਂ ਉਹਨਾਂ ਸੱਚ ਦੱਸ ਦਿੱਤਾ ਕਿ ਮਹਾਰਾਜ ਅਸੀਂ ਤਾਂ ਇੱਕੇ ਜਗ੍ਹਾ ਸਭ ਦਾ ਸਸਕਾਰ ਕਰ ਦਿੱਤਾ। ਗੁਰੂ ਮਹਾਰਾਜ ਕਹਿਣ ਲੱਗੇ ਬੜਾ ਗਲਤ ਕੀਤਾ ਜੇ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਰੂਪ ਵਿੱਚ ਆਣ ਕੇ ਤੁਹਾਨੂੰ ਤੰਗ ਕਰਨਗੇ। ਉਹ ਸੱਚ ਹੋ ਰਿਹਾ। ਇਹ ਉਹੀ ਨੇ ਜਿਹੜੇ ਕੇਸਾ ਧਾਰੀ ਪੁਲਿਸ ਵਾਲੇ ਨੇ। ਕੁਝ ਲੀਡਰ ਨੇ। ਕੁਝ ਗੁਰਦੁਆਰੇ ਦੇ ਪ੍ਰਬੰਧਕ ਨੇ।
@parveensingh7749
@parveensingh7749 8 ай бұрын
ਇਸ ਗੱਲ ਦੇ ਕੋਈ ਤੱਥ, ਲਿਖਤਾਂ ਜਾਂ ਸਬੂਤ ਹਨ ਤਾਂ ਹਵਾਲਾ ਦੇ ਕੇ ਦਸਣਾ ਕਰੋ ਜੀ, ਧੰਨਵਾਦੀ ਹੋਵਾਂਗਾ ਜੀ। ਪਰ ਦੇ ਕੋਈ ਤੱਥ ਜਾਂ ਮਜ਼ਬੂਤ ਤਰਕ ਨਾਂ ਮਿਲੇ ਤਾਂ ਸੋਚਣਾ ਕਿ ਕਿਤੇ ਜਾਣੇ ਅਣਜਾਣੇ ਵਿੱਚ ਅਸੀਂ ਓਸ ਗੁਰੂ ਕਾਲ ਦੇ ਸਿੰਘਾਂ ਉੱਤੇ ਦੋਸ਼ ਲਾ ਕੇ ਅਤੇ ਇਹਨਾਂ ਸਿੱਖੀ ਦੇ ਦੋਖੀਆਂ ਨੂੰ ਕੁਝ ਨਿਰਦੋਸ਼ ਤੇ ਨਹੀਂ ਕਹਿ ਰਹੇ, ਅਸਿਧੇ ਤੌਰ ਤੇ,,..... ਉਂਮੀਦ ਹੈ ਗੱਲ ਦੀ ਗਹਿਰਾਈ ਨੂੰ ਸਮਝੋਗੇ, ਧੰਨਵਾਦ ਸਹਿਤ।
@mehndipalwan7549
@mehndipalwan7549 9 ай бұрын
ਬਹੁਤ ਬਹੁਤ ਧੰਨਵਾਦ ਰਤਨ ਵੀਰ ਜੀ
@jagdeepsingh3590
@jagdeepsingh3590 9 ай бұрын
Jathedar Bhai gurdev Singh Ji kaunke Saab Ji de chrna vich crore crore crore crore crore crore crore crore crore crore crore vaar Namaskaar. Sikh kaum proud of ji jathedar Saab Ji. Tuci sade lyyi ehne kassat chale.
@shamdhiman8717
@shamdhiman8717 9 ай бұрын
ਨੋਹ ਮਾਸ ਦੇ ਮਸੰਦ ਨੂੰ ਕੌਮ ਸਜਾ ਦੇਵੇ ਸੰਗਤ ਕੌਮ ਦੇ ਗ਼ਦਾਰ ਨੂੰ ਪਛਾਣੇ
@meharsekhon2368
@meharsekhon2368 9 ай бұрын
ਵਾਹਿਗੁਰੂ ਵਾਹਿਗੁਰੂ
@GurdayalSinghchohla
@GurdayalSinghchohla 8 ай бұрын
Dhan Dhan jathedar Gurdev singh kaunke ji
@paramsinghantaal
@paramsinghantaal 9 ай бұрын
ਵਾਹਿਗੁਰੂ ਜੀ,ਦੋਖੀਆਂ ਨੂੰ ਸਜਾ ਦਿਓ।
@BSBrar-by2bz
@BSBrar-by2bz 9 ай бұрын
ਜਥੇਦਾਰ ਨੂੰ ਮਾਰਨ ਵਾਲ਼ੇ ਪੁਲਿਸ ਵਾਲਿਆਂ ਵਿੱਚੋਂ ਕੋਈ ਅਜੇ ਜਿਉਂਦਾ ਹੈ ਜਾ ਸਾਰੇ ਮਰ ਗਏ
@EveryOne0369
@EveryOne0369 9 ай бұрын
ਵੀਰ ਜੀ ਸਵਰਨ ਘੋਟਣਾ ਤੇ ਹਰਭਗਵਾਨ ਸੋਢੀ ਦੋਨੋਂ ਮਰ ਗਏ ਬਾਕੀ ਸਾਰੇ ਅੱਜ ਤੱਕ ਜਿਉਂਦੇ ਹਨ
@adarshdeepsingh7628
@adarshdeepsingh7628 9 ай бұрын
Saini jinda ha
@legendneverdie533
@legendneverdie533 9 ай бұрын
Jaisa kra hai vaisa bhrn ge , Aaj nhi to kl jrur ouper vala insaaf krn ge
@kg980
@kg980 9 ай бұрын
Veerji swarn Gotne da Munde bare daso kihe duty ah pls
@angrejsingh5347
@angrejsingh5347 9 ай бұрын
Waheguru ji
@anandaaatam530
@anandaaatam530 9 ай бұрын
Everyone should watch the video of S Satpal singh Thanedar, He and others police officers saying about the Jathedaar Kaunke was a real Gursikh he never cried or said even c infront of butchers . His mind was in Gurbani Status. “” Gurmukh Rom Rom Har Dhiaavey “ Thx to Ratan ji Pls note and highlight this fact Ty ❤❤❤❤
@suchasingh2663
@suchasingh2663 9 ай бұрын
Waheguru ji Waheguru ji
@Ravindersingh-tp6pj
@Ravindersingh-tp6pj 9 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏
@BaljitSingh-yb3qs
@BaljitSingh-yb3qs 9 ай бұрын
Lakh lakh vaar namaskar hai Mhan shahid baab Gurdev singh kaunke baba ji nu
@AbcDef-oy6uh
@AbcDef-oy6uh 9 ай бұрын
ਅਜੇ ਵੀ ਜਿਹੜੇ ਪੁਲਸ ਦੀ ਗੱਲ ਕਰਦੇ k ਸਾਰੇ ਮਾੜੇ ਨਹੀਂ, ਸ਼ਰਮ ਨਾਲ ਡੁੱਬ ਜਾਣ
@karanveersingh3964
@karanveersingh3964 9 ай бұрын
ਇੰਡਿਯਨ ਸਟੇਟ ਦੇ ਪਾਪ ਸੁਣ ਕੇ ਰੂਹ ਕੰਬ ਜਾਂਦੀ ਆ 😔
@hsingh9180
@hsingh9180 8 ай бұрын
Ehi tan motive a sarkar da, rooh kambegi tan hi koi baagi banan da shaunk nhi paalu
@gautamramsaini7347
@gautamramsaini7347 9 ай бұрын
भगवंत सिंह मान जी से प्रार्थना है कि यदि आप सिक्ख क़ौम की इज्ज़त करते हैं तो जत्थेदार काउके के कातिल जो अभी जिंदा है उन्हें जल्दी से जल्दी सख्त सजआवआं देने के लिए कार्रवाई की जाए।
@kavisherranjitsinghchohla3254
@kavisherranjitsinghchohla3254 7 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@HarmeetSingh-hk3fk
@HarmeetSingh-hk3fk 9 ай бұрын
Waheguru ji mehar kro apni koum teh bs tahuda he sahara ha 🙏🙏🙏🙏🙏
@Satnamkianth
@Satnamkianth 8 ай бұрын
ਧੰਨ ਤੇਰੀ ਸਿੱਖੀ ਸਿੱਖ ਕੌਮ ਦੀ ਇਸ ਤੋਂ ਜ਼ਿਆਦਾ ਹੋਰ ਕੀ ਬਦਨਸੀਬੀ ਹੋ ਸਕਦੀ ਹੈ
@tksandhu6190
@tksandhu6190 9 ай бұрын
Sikh Jathedar sahib da eh haal Punjab vich , Bahut sharam de gal hai sade layee te Sikh kom layee. We are still sitting silent against culprits…… 😢 😭😭😭
@BalwinderSingh-vi8pb
@BalwinderSingh-vi8pb 9 ай бұрын
Dhan jathedar konke Saab ji waheguru waheguru waheguru waheguru waheguru waheguru waheguru waheguru waheguru waheguru waheguru
@csdhillon1
@csdhillon1 8 ай бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 ਧੰਨ ਹਨ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਨਾਮ ਧੰਨ ਉਨ੍ਹਾਂ ਦਾ ਪਰਿਵਾਰ ਜਿਨ੍ਹਾਂ ਨੇ ਐਨਾ ਜੁਲਮ ਸਿਆਂ
@DelightfulRoadCar-vp8zc
@DelightfulRoadCar-vp8zc 9 ай бұрын
ਜਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਅਫਸਰ ਦਾ ਕੱਖ ਨਾ ਰਹੇ
@jaswantghuman3178
@jaswantghuman3178 8 ай бұрын
Shi gal
@harryharinder4438
@harryharinder4438 8 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@goodyk9923
@goodyk9923 8 ай бұрын
ਕਾਉਂਕੇ ਸਾਹਿਬ ਨੂੰ ਵਾਹਿਗੁਰੂ ਆਪਣੇ ਅੰਗ ਸੰਗ ਸਹਾਈ ਰਖੇ ਫਕਰੇ ਕੋਮ ਦਾ ਦਰਜਾ ਮਿਲੇ
@KewalSingh-r8e
@KewalSingh-r8e 9 ай бұрын
Wahaguruji
@KuldeepSingh-dr4we
@KuldeepSingh-dr4we 8 ай бұрын
ਵਾਹਿਗੁਰੂ ਜੀ ਆਪ ਸਹਾਈ ਹੋ ਕੇ ਸੱਚ ਸਾਹਮਣੇ ਲਿਆ ਰਹੇ ਨੇ
@amanchahal5187
@amanchahal5187 8 ай бұрын
ਵਾਹਿਗੁਰੂ ਜੀ 👏👏👏👏
@nirpalsingh6735
@nirpalsingh6735 9 ай бұрын
ਅਜੇ ਸੁਖਬੀਰ ਬਾਦਲ ਕੇਹਦਾਂ ਹੈ ਕੇ ਅਸੀਂ ਸਿੱਖ ਕੌਮ ਦੇ ਰਾਖੇ ਹਾਂ
@mampreetsingh6594
@mampreetsingh6594 9 ай бұрын
ਦਿੱਲੀ ਦੀ ਸਹਿ ਤੇ ਕੁਤਿਆਂ ਨੇ ਬਹੁਤ ਕੁਝ ਕੀਤਾ ਤੇ ਕਰ ਰਹੇ ਨੇ
@AmandeepSingh-bu4wn
@AmandeepSingh-bu4wn 9 ай бұрын
ਵਹਿਗੁਰੂ ਸਾਹਿਬ ਜੀ ਇਹਨਾ ਪਾਪੀ ਦਾ ਬੇੜਾ ਗਰਕ ਕਰੇ ਹੋਣਾ ਏ
@balrajdeepsingh615
@balrajdeepsingh615 9 ай бұрын
ਪਾਪੀਓ ਤੁਹਾਡੀਆਂ ਆਉਣ ਵਾਲੀ ਆ ਪੀੜੀਆ ਗਰਕ ਹੋ ਜਾਣ ਗੀਆ
@jagjitsingh1078
@jagjitsingh1078 9 ай бұрын
ਉੱਨਾ ਟਾਈਮਾ ਵਿੱਚ ਲੋਕਾਂ ਨੇ ਪੁਲਸ ਤੋਂ ਆਪਣੀਆਂ ਦੁਸ਼ਮਣੀਆਂ ਕੜਬਾਈਆ ਪੁਲਿਸ ਨਾਲ ਰਲਕੇ ਆਪਦੇ ਦੁਸ਼ਮਣ ਨੂੰ ਚੁਕਵਾ ਕੇ ਉਸ ਉੱਤੇ ਅੰਨਾ ਤਸੱਦਤ ਕਰਵਾਇਆ ਜਾਂਦਾ ਸੀ
@bhagwantpalsinghgill2949
@bhagwantpalsinghgill2949 9 ай бұрын
Badal ney shaheed krayaa Bhai Gurdev singh ji kaunkey ji nu
@pamma2733
@pamma2733 9 ай бұрын
ਸਰਕਾਰ ਤਾਂ ਬੇਅੰਤ ਦੀ ਸੀ
@gurpreetsinghtoor8928
@gurpreetsinghtoor8928 9 ай бұрын
ਤੁਹਾਨੂੰ ਕੀ ਲੱਗਦਾ ਕਿ ਬੇਅੰਤਾਂ ਤੇ ਬਾਦਲ ਅਲੱਗ ਅਲੱਗ ਸਨ? ਇਹ ਭੁਲੇਖਾ ਕੱਢ ਕੇ ਸੋਚੋ
@pamma2733
@pamma2733 9 ай бұрын
ਕੈਪਟਨ ਦੀ ਸਰਕਾਰ ਵੇਲੇ ਰਿਪੋਰਟ ਨੀ ਬਾਹਰ aye je ਆ ਵੀ ਗਈ ਤਾਂ ਵੀ ਕੁੱਝ ਨੀ ਹੋਣਾ
@lakhveersinghmallan4273
@lakhveersinghmallan4273 9 ай бұрын
ਜਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ
@BalwinderSingh-vi8pb
@BalwinderSingh-vi8pb 9 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@jaswinderkahlon7180
@jaswinderkahlon7180 8 ай бұрын
ਵਹਿਗੁਹੂ ਵਹਿਗੁਰੂ ਵਹਿਗੁਹੂ ਜੀ🙏🏻🙏🏻🙏🏻🙏🏻🙏🏻
@gurpreetsinghtoor8928
@gurpreetsinghtoor8928 9 ай бұрын
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਇਹ ਹਾਲ ਹੋਇਆ।ਤੇ ਆਮ ਲੋਕਾਂ ਨਾਲ ਕੀ ਬੀਤਿਆ ਹੋਵੇਗਾ?
@PabbusinghPabbusingh-vb3po
@PabbusinghPabbusingh-vb3po 9 ай бұрын
ਵਾਹਿਗੁਰੂ ਜੀ ਓ ਰੱਬਾ ਇਹਨਾਂ ਕਹਿਰ ਕੀਤਾ ਜ਼ਾਲਮਾਂ ਨੇ ਜੱਥੇਦਾਰ ਜੀ ਦਾ ਕੀ ਕਸੂਰ ਸੀ
@kavisherranjitsinghchohla3254
@kavisherranjitsinghchohla3254 7 ай бұрын
ਵਾਹਿਗੁਰੂ ਜੀ
@Manyakaur1313
@Manyakaur1313 8 ай бұрын
Waheguru waheguru 😢😢😢😢😢😢😢😢😢😢😢😢😢😢😢😢😢😢😢😢 waheguru 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@makhansingh3058
@makhansingh3058 9 ай бұрын
ਵੋਖੋ ਖਾਲਸਾ ਖੰਥ ਦੇ ਠੇਕੇਦਾਰ ਆਗੂ ਦੀ ਸਰਕਾਰ ਸੀ ਹੁਣ ਬਾਰ ਬਾਰ ਮਾਫੀਆਂ ਸਤਾ ਵਿਚ ਆਉਂਣ‌ ਲੲਈ ਮੰਗ ਰਹਿ ਹਨ
@gurinderpalgrewal5878
@gurinderpalgrewal5878 9 ай бұрын
ਐਸੀ ਮਾਰ ਪਈ ਕੁਰਲਾਣੇ ਤੈਕੀ ਦਰਦ ਨਾ ਆਇਆ
@parveensingh7749
@parveensingh7749 8 ай бұрын
ਗਰੇਵਾਲ ਜੀ ਸਾਨੂੰ ਗੁਰਬਾਣੀ ਤਾਂ ਹੀ ਲਿਖੀ ਜਾਣੀ ਚਾਹੀਦੀ ਹੈ ਜੇਕਰ ਸ਼ੁਧ ਲਿਖਣ ਦੀ ਸੋਝੀ ਹੋਵੇ ।
@harmanjitsingh6300
@harmanjitsingh6300 8 ай бұрын
Waheguru ji 🙏
@RameshKumar-co4cq
@RameshKumar-co4cq 23 күн бұрын
Waheguru ji 😢
@BSBrar-by2bz
@BSBrar-by2bz 9 ай бұрын
ਗੁਰਮੀਤ ਸਿੰਘ ਕੀ ਅਜੇ ਜਿਉਂਦਾ ਹੈ
@ajaibsingh3873
@ajaibsingh3873 9 ай бұрын
Died
@tilaksingh7304
@tilaksingh7304 9 ай бұрын
Waheguru.apne.charna.ch Niwas.bakhsan.jathedar.saab Ko
@JarnailMaan-jc5qn
@JarnailMaan-jc5qn 9 ай бұрын
ਬਿੱਟੂ ਬੁੱਚੜ ਵੀ ਕਾਉਂਕੇ ਸਾਹਬ ਵਾਂਗ ਖਤਮ ਕਰ ਦਿੱਤਾ ਜਾਣਾ ਚਾਹੀਦਾ ਹੈ ਫੇਰ ਪਤਾ ਲੱਗੂ
@ShonkiSardar-x6y
@ShonkiSardar-x6y 9 ай бұрын
Tusi kar devo
@swarnsinghajji1224
@swarnsinghajji1224 9 ай бұрын
Waheguru waheguru waheguru
@gursewakghuman7775
@gursewakghuman7775 9 ай бұрын
Waheguru ji ka khalsa Waheguru ji ki fateh 😭😭😭😭😭😭
@BaljinderSingh-qz6gw
@BaljinderSingh-qz6gw 9 ай бұрын
ਗੁਰੁਦੇਵ ਸਿੰਘ ਕਾਉਂਕੇ ਦੀ ਸਹੀਦੀ ਨੂੰ ਕੋਟ ਕੋਟ ਪਰਨਾਮ
@anandaaatam530
@anandaaatam530 9 ай бұрын
🦅Singh Sahib was only whispering Gurbani while butchering by jalaads butchers Ratan ji pls note 🐽and highlight this fact about our Beloved Shaheed Jathedar sahib . only reading Gurbani instead of weeping or crying like a common person. He Reminds us about Bhai Mani Singh sahib or Bhai Taru Singh sahib ji etc. It has a big meaning . Because what our history facts became totally true when at that bloody time 84 to 94 , some of our true people were still had same potential of our old time s Martyrs . it is the real Essence of sikhi…. Thx 🙏 for this special interview.
@babbikalersingh8104
@babbikalersingh8104 8 ай бұрын
Wahe guru ji
@sikhpanth96
@sikhpanth96 8 ай бұрын
ਖੰਡਾ ਜਾ ਕੇ ਹਾਥ ਮੈ ਕਲਗੀ ਸੋਹੈ ਸੀਸ ਸੋ ਹਮਰੀ ਰਖਸ਼ਾ ਕਰੇ ਗੁਰੂ ਕਲਗੀਧਰ ਜਗਦੀਸ
@BaldevSingh-nb3hj
@BaldevSingh-nb3hj 9 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👏👏👏👏
@Gymboy_mani
@Gymboy_mani 8 ай бұрын
ਵਾਹਿਗੁਰੂ ਜੀ ਇੱਕ ਨਾ ਇਕ ਦਿਨ ਜਰੂਰ ਇਨਸਾਫ਼ ਕਰਨ ਗੇ❤🙏
@onkarsinghpurewal990
@onkarsinghpurewal990 8 ай бұрын
Waheguru ji enha manukhi adhkaro da ghan karne wale police parsan aur neta da berha garak howe aur manukhtadisewa wale logon di chardikala Rakhna
@gurdialsingh5004
@gurdialsingh5004 8 ай бұрын
ਵਹਿਗੁਰੂਜੀ
@bootasinghhundal9477
@bootasinghhundal9477 9 ай бұрын
❤❤❤❤❤.waheguru. waheguru. Waheguru. Waheguru. Waheguru.ji
@v.s.r3865
@v.s.r3865 9 ай бұрын
waheguru waheguru 🙏🙏🙏🙏🙏🙏🙏🙏
@SarbjitSingh-er2bo
@SarbjitSingh-er2bo 9 ай бұрын
The brutal murder of Jathedar Kaunke by state government under the guidance of centre remains beyond doubt. However, the industrial scale of their atrocities in Punjab and abroad is unprecedented. Their cruel nature towards Sikhs have been part and parcel of their war on the Sikh activists since 1947.
@singhsaab6992
@singhsaab6992 9 ай бұрын
ਦਸਮੇਸ਼ ਪਿਤਾ ਜੀ ਇਨਸਾਫ ਕੱਦੋ ਮਿਲੇ ga ਕੌਮ ਨੂੰ
@sukhvirsingh1706
@sukhvirsingh1706 9 ай бұрын
Himmat karo
@Ranjitsingh-bm9fw
@Ranjitsingh-bm9fw 9 ай бұрын
Harchand Singh jee Sikh Kaom de Heere ne🙏
@ranranjit237
@ranranjit237 8 ай бұрын
ਇਹੋ ਜਿਹੇ ਘੋਟਨੇ ਤੇ ਇਸ ਵਰਗੇ ਕਸਾਈ ਤੇ ਧਰਮ ਕੋਈ ਨਹੀਂ ਹੁੰਦਾ
@moosedrilla8217
@moosedrilla8217 8 ай бұрын
Jathedar saab da sara 😢kita kriya badal parivar da hath aa🖐️💔
@parveensingh7749
@parveensingh7749 8 ай бұрын
ਸਭਤੋਂ ਵੱਡਾ ਦੁਖਾਂਤ ਇਹ ਹੈ ਕਿ ਸਿੱਖ ਹੀ ਸਿੱਖੀ ਦਾ ਘਾਂਣ ਕਰਦੇ ਰਹੇ ਆ। ਫਿਰ ਤੁਸੀਂ ਆਪਣੇ ਆਪ ਨੂੰ ਅਤੇ ਆਪਣੇ ਪੰਥ / ਧਰਮ ਬਾਰੇ ਗ਼ੈਰ ਸਿੱਖ ਨੂੰ ਕਿ ਦੱਸ ਸਕਦੇ ਹੋ....
@premsingh653
@premsingh653 9 ай бұрын
Waha guru waha guru
@SurjitKaur-qz3fl
@SurjitKaur-qz3fl 9 ай бұрын
ਵਾਹਿਗੁਰੂ ਜੀ 🙏🙏🙏🙏🙏
@manijoshi7664
@manijoshi7664 8 ай бұрын
Salute jathedar sahb ... tuhadi awaj nhi clear c veer ji
@vakhrekaraj9948
@vakhrekaraj9948 9 ай бұрын
Badal ne sab ton vadda dhokha kita kom naal
@satindersingh4124
@satindersingh4124 7 ай бұрын
Waheguru g 😢😢😢😢eh te mughala nalo v bhedeeee niklde ...
@manpreetswag1870
@manpreetswag1870 9 ай бұрын
Weheguru ji
@granthiandiawajbabagranthi6235
@granthiandiawajbabagranthi6235 9 ай бұрын
ਲੱਗੂ ਤਾਂ ਬਾਈ ਜੀ ਬਹੁਤ ਹੀ ਜ਼ਿਆਦਾ ਬੁਰਾ।। ਜੱਥੇਦਾਰ ਕਾਉਂਕੇ ਵੀ ਧੱਕਾ ਕਰ ਰਹੇ ਸਨ ਜਦੋਂ ਉਹ ਅਦਾਲਤ ਲਾਉਂਦੇ ਸਨ।। ਠੀਕ ਹੈ ਉਹ ਜੱਥੇਦਾਰ ਮੈਂ ਵੀ ਓਸ ਲਹਿਰ ਨਾਲ ਥੋੜਾ ਜਿਹਾ ਰੋਟੀ ਪਾਣੀ ਛਕਾਉਣ ਕਰਕੇ ਜੁੜਿਆ ਹੋਇਆ ਸੀ।। ਉਹਨਾਂ ਦੇ ਨਾਲ ਇੱਕ ਬਹੁਤ ਬੇਦਰਦ ਬੰਦਾ ਰਖਿਆ ਹੋਇਆ ਸੀ ਉਹ ਕੁੱਟ ਮਾਰ ਕਰਨ ਲਗਿਆ ਬਿਲਕੁਲ ਵੀ ਰਹਿਮ ਨਹੀਂ ਕਰਦਾ ਸੀ।।ਜੋ ਕਰਦੇ ਹਾਂ ਉਹ ਭੁਗਤਣਾ ਪੈਂਦਾ ਹੈ ਬਾਈ ਜੀ।। ਬਾਬਾ ਗ੍ਰੰਥੀ ਜੀ।।।
@hardialsingh9201
@hardialsingh9201 9 ай бұрын
ਤੇਰੇ ਵਰਗੇ ਦੋਗਲੇ ਕਿਰਦਾਰਾਂ ਵਜੋਂ ਹੀ ਸਿੱਖ ਕੌਮ ਬਦਨਾਮ ਹੈ ਜਥੇਦਾਰ ਸਾਹਿਬ ਨੂੰ ਜਾਂ ਤਾਂ ਠੀਕ ਕਹੋ ਜ ਗ਼ਲਤ
@granthiandiawajbabagranthi6235
@granthiandiawajbabagranthi6235 9 ай бұрын
ਉਹ ਬਿਲਕੁਲ ਹੀ ਗਲਤ ਸਨ
@jaswinderkaur1011
@jaswinderkaur1011 9 ай бұрын
Waheguru g Lahntt sarkar nu
@AjitSingh-uz5il
@AjitSingh-uz5il 8 ай бұрын
Harchand singh tusi bhee dhan ho
@MehakopVlogs
@MehakopVlogs 9 ай бұрын
ਹੇ ਵਾਹਿਗੁਰੂ
@jasskhunkhun
@jasskhunkhun 9 ай бұрын
ਜਿਹੜੇ ਅੱਜ ਗੱਲਾਂ ਕਰਦੇ ਮੈਂ ਨਾਲ ਸੀ ਮੈਂ ਦੇਖੀਆਂ , ਕਿਊ ਇਹਨਾ ਦੀ ਜ਼ਮੀਰ ਮਰੀ ਰਹੀ ਇੰਨੇ ਸਾਲ . ਹੋਣ ਜਾ ਕੇ ਬੋਲਦੇ ਆ ਕੀ ਇਨੇ ਸਾਲ ਇਹਨਾ ਨੂੰ ਇਹ ਨੀ ਸੀ ਪਤਾ ਕੇ ਜੇ ਅਸੀ ਗਵਾਈਆਂ ਦੇ ਦਈਏ ਤਾਂ ਕਿਸੇ ਤੇ ਵੀਰ ਪਿਤਾ ਪੁੱਤ ਨੂੰ ਇਨਸਾਫ ਮੀਲ ਜਾਵੇ , ਜਿਸ ਕੌਮ ਦੇ ਉਹ ਜਥੇਦਾਰ ਰਹੇ ਕੀ ਇਹ ਉਸ ਕੋਮ ਦੇ ਨਹੀਂ ਨੇ ?
@ranag31
@ranag31 8 ай бұрын
ਹੁਣ ਤਾਂ ਸਾਨੂੰ ਲੀਡਰਾਂ ਦੀ ਪਛਾਣ ਕਰ ਲੈਣੀ ਚਾਹੀਦੀ ਹੈ ਅਖੌਤੀ ਕਾਲੀਆਂ ਦੀ.ਇਹ ਨੀ ਸੁਣ ਹੁੰਦਾ ਸਾਥੋ ਧੰਨ ਨੇ ਸਿੰਘ ਜਿਨ੍ਹਾਂ ਨੇ ਤਸ਼ੱਦਦ ਸਹਾਰੇ
Apple peeling hack @scottsreality
00:37
_vector_
Рет қаралды 132 МЛН
Amazing Parenting Hacks! 👶✨ #ParentingTips #LifeHacks
00:18
Snack Chat
Рет қаралды 22 МЛН
Players vs Corner Flags 🤯
00:28
LE FOOT EN VIDÉO
Рет қаралды 67 МЛН
Show with Pyare Lal Garg | Political | EP 503 | Talk with Rattan
50:28
Talk with Rattan
Рет қаралды 36 М.
Show with Malwinder Singh Mali | Political | EP 498 | Talk with Rattan
41:04
Apple peeling hack @scottsreality
00:37
_vector_
Рет қаралды 132 МЛН