Shree Brar : Le Haal Vekh ( Official Video) New Punjabi Songs 2023 | Latest Punjabi Songs

  Рет қаралды 347,103

Shree Brar

Shree Brar

Жыл бұрын

Shree Brar is presenting the latest track "Le Haal Vekh".
Do watch & share the track.
Credits:-
Song - Le Haal Vekh
Singer/Lyrics/Composer: Shree Brar
Music - Harry Sharan
Publicity Design: JaysalVFX
Team Believe Artist Services:- linktr.ee/believeartistservic...
Enjoy And Stay Connected With Artist || SHREE BRAR
Click to Subscribe - / @shreebrar
Instagram - / officialshreebrar
Facebook - / shreebraar
For Licensing inquiries:
Email:- sync-india@believedigital.com
#lehaalvekh #shreebrar

Пікірлер: 1 000
@ShreeBrar
@ShreeBrar Жыл бұрын
Edan de geet ya mudde sirf ek geet ban k reh jande ne …kafi kosis kar rhe aa lamme same to ..edan de song share ghat kite jande ne ..esnu share jarur kro te age v karwao tan jo asi es chiz nu rok skiye ya es te sara panjab vichar kar ske…waheguru ji Shree brar
@malkeetpabla5655
@malkeetpabla5655 Жыл бұрын
Jarur veer ji m taa veere tuhada suru to hi fan aa Share & support aali killi poori dabbi pyi aa bro ❤️
@raavikaur0090
@raavikaur0090 Жыл бұрын
Kuj dina pahla twitter te eh photo pa ke swal kita c ki eh sb ho ki reha asi ehde agge sir jhukone aa bt lok turr rahe aa nd aj ehde te thode eh alfaaz sunke sachi mann bhar aya 🙏🏻 loka di samjh ni ho ki reha
@raavikaur0090
@raavikaur0090 Жыл бұрын
ਇਹ ਤਾਂ ਸੋਚਾਂ ਤੋਂ ਵੀ ਪਾਰ ਦੇ ਨਿਕਲੇ ਨੇ, ਬੰਦੇ ਸਿਆਸੀ ਸਾਰੇ ਸ਼ਰਮਸਾਰ ਨਿਕਲੇ ਨੇ, ਬਲਾਤਕਾਰੀ ਪੈਰੋਲ ਤੇ ਇਹਨਾਂ ਬਾਹਰ ਕੱਢੇ ਨੇ, ਸਿੰਘ ਸਾਡੇ ਸਜਾਵਾਂ ਕੱਟਕੇ ਵੀ ਜੇਲਾਂ ਚ ਰੱਖੇ ਨੇ, ਦੱਸ ਪੰਜਾਬ ਸਿਆਂ ਕਿਹਨਾਂ ਤੋਂ ਇਨਸਾਫ ਭਾਲਦਾ, ਸਾਡੇ ਚੁਣੇ ਲੀਡਰ ਸਾਰੇ ਹੀ ਗ਼ਦਾਰ ਨਿਕਲੇ ਨੇ। ਰਾਵੀ ✍🏻
@SINGHGURSEWAK54
@SINGHGURSEWAK54 Жыл бұрын
ਬਿਲਕੁਲ ਸਹੀ ਕਿਹਾ ਵੀਰ ਸ਼੍ਰੀ ਬਰਾੜ ਨੇ ਕਲਮ ਨੂੰ ਸਲਾਮ ਹੈ ਤੇ ਸੋਚ ਨੂੰ ਜੀ🙏
@godofcricket8223
@godofcricket8223 Жыл бұрын
Aawda khyaal rkhi jattaa Agge Punjab nu bhut wda ghaata pya
@Financefortez
@Financefortez Жыл бұрын
ਵੀਰ ਜੀ ਤੁਹਾਨੂੰ ਸਭ ਕਲਾਕਾਰ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਹੈ ਜੀ ਤੁਸੀਂ ਸਾਰੇ ਪੂਰਨ ਸਿੱਖੀ ਸਰੂਪ ਵਿੱਚ ਆਉ ਤੁਹਾਡੇ ਮਗਰ ਸਾਰੀ ਨੋਜਵਾਨ ਪੀੜੀ ਆਪੇ ਆ ਜਾਉ🙏🏼
@AnkushSharma-wi3er
@AnkushSharma-wi3er Жыл бұрын
Sikhi saroop ch agle ne feem , taskar ala gaane kidan kddne
@akds2fx
@akds2fx Жыл бұрын
ਜਦੋ ਮਹਾਰਾਜ ਨੇ ਚਾਹੁਣਾ ਆਪੇ ਹੋ ਜਾਣਾ, ਬਾਈ ਤੇਰੇ ਕਹੇ ਤੇ ਨੀ। ਮੇਰੀ ਮਾਂ ੧੫ ਸਾਲ ਕਹੀ ਗਈ, ਲਗਭਗ ਹਰ ਰੋਜ਼, ਜਦੋ ਵਕਤ ਆਇਆ ਬਸ ਉਦੋ ਹੀ ਆਇਆ।
@yellowgreen0786
@yellowgreen0786 Жыл бұрын
ਵੀਰ ਜੀ ਜਰੂਰੀ ਨਹੀਂ ਕੇ ਸਿੱਖ ਹੀ ਬਣਨਾ। ਇੱਦਾ ਹੀ ਸਾਰੇ ਇਕੱਠੇ ਹੋ ਜਾਣ ਤਾਂ ਵੀ ਕੋਈ ਗੱਲ ਨਹੀਂ । ਜਰੂਰੀ ਨਹੀਂ ਕੇ ਬਾਣਾ ਪਾ ਕੇ ਹੀ ਬੰਦੇ ਨੇ ਸਹੀ ਹੋਣਾ । ਬਾਣਾ ਪਾ ਕੇ ਵੀ ਬਹੁਤ ਲੋਕ ਇੱਦਾ ਦੇ ਹੈ ਜੋ ਆਪਣੇ ਗੁਰੂ ਦਾ ਨਾਮ ਬਦਨਾਮ ਕਰ ਰਹੇ ਆ । ਇਸ ਲਈ ਜਿਹੜਾ ਜਿੱਦਾਂ ਦਾ ਵੀ ਆ ਉਸ ਨੂੰ ਪੰਜਾਬ ਦੇ ਹੱਕ ਵਿੱਚ ਸਹੀ ਰਹਿਣਾ ਚਾਹੀਦਾ ਆ 🙏🙏🙏
@navsingh2225
@navsingh2225 Жыл бұрын
Mann de ha tuhadi Sikh bn jaan ge oh like dekho ha ethe kinne ko ne asle da gana hunda 10 milion hunda hun oh Sikh ni apa nu bn na paina a pehla veer g ohna di te roji roti eh ohna v ki krn
@jagseermaan1964
@jagseermaan1964 Жыл бұрын
ਵਾਹਿਗੁਰੂ ‌ਕਿਰਪਾ‌‌‌ ਕਰੇਂ ਥੋਡ਼ੇ ਓਤੇ ਬਰਾੜ ਸਾਹਿਬ ਜੀ
@kaurrose9011
@kaurrose9011 Жыл бұрын
ਇਕ ਐਸੇ ਗੀਤਕਾਰ ਹੈ ਸ਼੍ਰੀ ਬਰਾੜ ਜੀ ਜਿਨ੍ਹਾਂ ਦੀ ਸੱਚੀ ਤੇ ਵਧੀਆ ਲਿਖਤ ਦੀ ਹਮੇਸ਼ਾ ਉਡੀਕ ਰਹਿੰਦੀ ਹੈ🙏🏻🙏🏻🙌🙌।
@jattmehkma5497
@jattmehkma5497 Жыл бұрын
ਸ਼ੁਕਰੀਆ ਵੀਰ ਲੋੜ ਹੈ ਤੁਹਾਡੀ ਕਲਮ ਦੀ ਕੌਮ ਨੂੰ। ਜਾਗਰੂਕ ਕਰਦੇ ਰਹੋ ਵਾਹਿਗੁਰੂ ਮਿਹਰ ਕਰੇ😍😍
@HardeepSingh-zp2dl
@HardeepSingh-zp2dl Жыл бұрын
ਬਾਈ ਮੈਂ ਜਦ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਲਈ ਗਿਆ ਸੀ ਤਾਂ ਮੈਂ ਵੀ ਇਹ ਦੇਖ ਕੇ ਬਹੁਤ ਹੈਰਾਨ ਹੋਇਆ ਸੀ ਕਿ ਇਹ ਖੰਡੇ ਉੱਪਰ ਲੋਕ ਤੁਰੇ ਫਿਰਦੇ ਸੀ ਬਾਈ ਜਿਵੇਂ ਮੈਂ ਸੋਚਿਆ ਸੀ ਓਹੀ ਤੂੰ ਆਪਣੀ ਕਲਮ ਰਾਹੀਂ ਬਿਆਨ ਕਰਤਾ ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏 🙏🙏
@Thealtafmalik_
@Thealtafmalik_ Жыл бұрын
Waheguru ji 🙏🙏ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
@lyrics_vibezz
@lyrics_vibezz Жыл бұрын
ਸਾਡੀ ਕੌਮ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਭੁੱਲਦੀ ਜਾ ਰਹੀ ਐ । ਮੇਹਰ ਕਰੀ ਰੱਬਾ 🙏🏻😓 । ਇਹ ਗੀਤ ਨੂੰ ਦੱਬਕੇ ਸ਼ੇਅਰ ਕਰੋ ਭਾਈ 👍👍
@lyrics_vibezz
@lyrics_vibezz Жыл бұрын
@shreebrar thanks bro 😊
@musclehutbodybuilding2583
@musclehutbodybuilding2583 Жыл бұрын
ਕੋਈ ਨਹੀ ਭੁੱਲਦਾ ਪਿਆ ਬਾਈ ਜੀ, ਬੱਸ ਕਈ ਵਾਰੀ ਸਮਾ ਹੀ ਮੁਸ਼ਕਿਲ ਆ ਜਾਂਦਾ। 1700 ਤੋਂ ਲੈਕੇ 2023 ਤੱਕ ਦਾ ਇਤਹਾਸ ਚੱਕ ਕੇ ਦੇਖਲੋ ਜਦੋਂ ਜਦੋਂ ਲੱਗਿਆ ਸਿੱਖ ਖਤਮ ਹੋ ਗਏ ਹਨ, ਓਦੋ ਓਦੋ ਹੀ ਕੋਈ ਐਸਾ ਹੁਲਾਰਾ ਆਉਂਦਾ ਕੌਮ ਫੇਰ ਨੋ ਬਰ ਨੋ ਹੋ ਜਾਂਦੀ। ਗੁਰੁ ਸਾਹਿਬ ਕਿਸੇ ਨਾ ਕਿਸੇ ਰੂਪ ਚ ਆਕੇ ਕੌਮ ਚ ਫੇਰ ਓਹੀ ਜੋਸ਼ ਭਰ ਦੰਦੇ ਹਨ।
@jagdeepsingh9546f
@jagdeepsingh9546f Жыл бұрын
Sahi keha veer ji Tusi Ta hi ta kes kat rahe ne
@deepbhullar2932
@deepbhullar2932 Жыл бұрын
Salute hai ਬਾਈ... ਸੋਚ nu...
@sardar_avtarsingh3005
@sardar_avtarsingh3005 Жыл бұрын
ਸ੍ਰੀ ਬਰਾੜ ਵੀਰੇ ਵਾਹਿਗੁਰੂ ਜੀ ਤੇਰੀ ਲੰਬੀ ਉਮਰ ਕਰਨ ਵੀਰੇ ਮੈਨੂੰ ਮਾਣ ਹੈ ਤੇਰੇ ਤੇ
@Sarabchahal0049
@Sarabchahal0049 Жыл бұрын
ਸਾਫ਼ ਸੁਥਰੀ ਕਲਮ ਤੇ ਸੋਚ ਨੂੰ ਸਲਾਮ 🙏🙏 ਵਾਹਿਗੁਰੂ ਜੀ ਮਿਹਰ ਰੱਖਣ ਵੀਰ ਤੁਹਾਡੇ ਤੇ😇😇
@fariyadkhan4660
@fariyadkhan4660 Жыл бұрын
Shree brar nu pasand karn wale like kro🙏❤️👍
@RavinderSingh-cb9wo
@RavinderSingh-cb9wo Жыл бұрын
ਸਹੀ ਜਾ ਰਿਹਾ ਯਾਰਾਂ,❤️❤️🙏 ਵਾਹਿਗੁਰੂ ਜੀ 🙏
@RavinderSingh-cb9wo
@RavinderSingh-cb9wo Жыл бұрын
👍
@ManpreetSingh-cr4uo
@ManpreetSingh-cr4uo Жыл бұрын
ਬਹੁਤ ਸੇਧ ਦੇਣ ਦੀ ਕੋਸ਼ਿਸ ਕੀਤੀ ਹੈ ਬਾਈ ਜੀ 👌🏻❣️🙏🏻
@ManjotBrar5210
@ManjotBrar5210 Жыл бұрын
ਇੱਕੋ ਇੱਕ ਕਲਾਕਾਰ ਜੋ ਸੱਚ ਦੀ ਗੱਲ ਕਰਦਾ Well done ji ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ
@Legenbande
@Legenbande Жыл бұрын
ਧੰਨਵਾਦ ਵੀਰ ਨਿਸ਼ਾਨ ਸਾਹਿਬ ਵਾਲੇ ਮੁੱਦੇ ਨੂੰ ਗੀਤ ਚ ਵਿਖਾਉਣ ਲਈ
@beingreal4742
@beingreal4742 Жыл бұрын
ਸ਼ੁਕਰ ਆ ਵੀਰੇ, ਆਪਣੇ, ਆਪਣਿਆਂ ਨੂੰ ਸਮਝਾਉਣ ਤਾਂ ਲੱਗੇ, ਸਹੀ ਗਲਤ ਕੀ ਐ,ਦਰਸਾਉਣ ਤਾਂ ਲੱਗੇ।🙏🏼
@sonofkabaddi
@sonofkabaddi Жыл бұрын
ਵਾਹਿਗੁਰੂ ਜੀ 🙏🙏ਮਿਹਰ ਰੱਖਿਉ ਸੋੜੇ ਬੱਚਿਆਂ ਤੇ
@Aarambhseantttak
@Aarambhseantttak Жыл бұрын
ਸ੍ਰੀ ਬਰਾੜ ਕੌਮ ਦਾ ਹੀਰਾ, ਸਰਕਾਰਾਂ ਵਾਸਤੇ ਕੰਡਾ ਚੁੱਭਦਾ, ਬਹੁਤ ਵਧੀਆ ਲਿਖਿਆ ਤੇ ਗਾਇਆ, ਬੇੜੀਆਂ ਗੀਤ ਵੀ ਜ਼ਬਰਦਸਤ। ਬਰਾੜ ਬਾਈ ਆਪਣਾ ਪੂਰਾ ਖਿਆਲ ਰਖੋ ਸਾਡੀ ਬੇਨਤੀ ਆਪ ਨੂੰ , ਅਸੀਂ ਮੂਸੇਵਾਲੇ ਵਰਗਾ ਹੋਰ ਹੀਰਾ ਨਹੀਂ ਗਵਾਉਣਾ ਚਾਹੁੰਦੇ, ਆਪ ਪੈਸੇ ਚਾਰ ਘੱਟ ਕਮਾ ਲੋ। ਅਸੀਂ ਨਿਮਾਣੇ ਕਰ ਕੁੱਝ ਨਹੀਂ ਸਕਦੇ ,ਬੇਨਤੀ ਕਰ ਸਕਦੇ।
@Bhartripanwar
@Bhartripanwar Жыл бұрын
ਪਹਿਲੀ ਬਾਰ ਕਿਸੇ ਸ਼ਿੰਗਰ ਨੇ ਪੰਜਾਬ ਦੇ ਅੰਦਰ ਦੀ ਗਲ ਬਾਤ ਕੀਤੀ ਆ ...ਜੋ ਜਾਤ ਪਾਤ ਤੇ ਧਰਮ ਦੇ ਭੇਦਭਾਵ ਦੀ ਗਲ ਨੁ ਲੋਕਾ ਮੁਰੇ ਲੇਕੇ ਆਏ... 🙏👍👆🔥
@entertainmentworld9133
@entertainmentworld9133 Жыл бұрын
ਬਹੁਤ ਵਧੀਆ ਲਿਖਿਆ ਵੀਰ ਜੀ ਸ਼ਾਇਦ ਤੁਹਾਡੇ ਸ਼ਬਦ ਸੁਣ ਕੇ ਖੰਡੇ ਦੀ ਬੇਅਬਦੀ ਨਾ ਹੋਵੇ
@gurdatsinghghudda2409
@gurdatsinghghudda2409 Жыл бұрын
ਜਾਤਾਂ ਪਾਤਾਂ ਤੋਂ ਉੱਪਰ ਉੱਠੋ , ਲੋਕ ਏਕਤਾ ਜਿੰਦਾਬਾਦ
@panjabipanjabzindabad5812
@panjabipanjabzindabad5812 Жыл бұрын
ਵਾਹਿਗੁਰੂ ਮਿਹਰ ਕਰੀ ਪੰਜਾਬ ਤੇ ਜੋ ਸਾਡੀ ਕੋਮ ਵਾਹਿਗੁਰੂ ਨਾਲ ਜੋੜਣ ਦੀ ਥਾਂ ਖਾਲਸੇ ਦੀ ਨਿਰਦਰ ਕਰਦੀ ਪਈ ਅਸੀ ਗੁਰੂ ਨਾਲੋ ਬਿਲਕੁਲ ਤੋੜਨ ਗਾਏਆ ਹਾ ਅਸੀ ਗੁਰੂ ਤੋ ਬਹੁਤ ਦੂਰ ਹੋ ਗੇ ਹਾ ਬਾਕੀ ਵਾਹਿਗੁਰੂ ਮਿਹਰ ਕਰੀ ਪੰਜਾਬ ਤੇ
@mundafanbabbumannda8062
@mundafanbabbumannda8062 Жыл бұрын
ਜਿੰਨੇਂ ਸੋਹਣੇ ਗੀਤ ਉਨੇ ਵਿਊਜ ਕੱਟ ਪਤਾ ਨੀ ਕੀ ਗੱਲ ਆ ਸਾਡੇ ਪਾਗ਼ਲ ਲੋਕਾਂ ਨੂੰ ਗੰਦ ਮੰਦ ਸੁਣਨ ਨੂੰ ਦੇਂਦੇ ਜਿੰਨਾ ਮਰਜ਼ੀ ਚੰਗਾ ਗੀਤ ਕੋਈ ਸੁਣਕੇ ਰਾਜ਼ੀ ਨੀ ਆ 😘😘😘🙏🙏🙏
@mankiratsinghbaidwan5039
@mankiratsinghbaidwan5039 Жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਬਾਈ ਜੀ ਨੂੰ
@prabhjotkhalsa5318
@prabhjotkhalsa5318 Жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਸ਼੍ਰੀ ਬਰਾੜ
@charanveersingh6598
@charanveersingh6598 Жыл бұрын
ਬਾਈ ਤੇਰੀ ਕਲਮ ਦੀ ਤਾਰੀਫ ਕਰਨ ਲਈ ਸ਼ਬਦ ਹੀ ਨੀ ਮਿਲਦੇ,ਹਰ ਵਾਰੀ ਐਨਾ ਸੱਚ ਬਿਆਨ ਕਰਦਾ ਬਾਈ ਤੂੰ।ਸਲਾਮ ਆ ਬਾਈ ਤੈਨੂੰ।❤❤
@ajaibsingh838
@ajaibsingh838 10 ай бұрын
ਬਹੁਤ ਸਤਿਕਾਰ ਤੇ ਪਿਆਰ ਵੀਰ ਜੋ ਸਾਨੂੰ ਤੇ ਦੁਨਿਆ ਨੂੰ ਸੇਧ, ਸ਼ੀਸ਼ਾ, ਇਤਿਹਾਸ ਤੇ ਧਰਮ ਬਾਰੇ ਦੱਸਿਆ ਤੇ ਸਾਨੂੰ ਗੁਨਾਹਗਾਰਾਂ ਨੂੰ ਗਲਤੀਆਂ ਕਰਨ ਤੋ ਰੋਕਿਆ, ਵਾਹਿਗੁਰੂ ਆਪ ਜੀ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖੇ ਤੇ ਆਪ ਜੀ ਨੂੰ ਚੜ੍ਹਦੀਕਲਾ ਵਿੱਚ ਰੱਖੇ
@sainiharpreet8854
@sainiharpreet8854 Жыл бұрын
ਕੌਮ ਨੂੰ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਕਲਾਕਾਰਾ ਅਤੇ ਫਿੱਟਕਾਰ ਵੀ..!!☝🏻💯
@truegamerz123
@truegamerz123 Жыл бұрын
Facts: Shree Brar Has A Guts To Speak A Truth!
@nishansahotaofficial
@nishansahotaofficial Жыл бұрын
ਆ ਕਿਸੇ ਵੀ ਨੀ ਸੋਚਿਆ ਜੋ ਤੁਸੀਂ ਲਿਖਿਆ ਬਾਈ Siraaa Karaa Taaaa Shree Brara🔥🙌🔥🙏🙏
@GaganDeep-ry9dz
@GaganDeep-ry9dz Жыл бұрын
ਕੋਈ ਜਵਾਬ ਨੀ 22 ਜੀ ਤੁਹਾਡਾ 👌🏼👌🏼👌🏼👌🏼ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻
@harmanbains8727
@harmanbains8727 Жыл бұрын
Boht vadia 👍 Saade punjab eho je geetan di lod a🙏
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@G_jatt883
@G_jatt883 Жыл бұрын
ਸੱਚੇ ਪਾਤਸ਼ਾਹ ਸਿੱਧੇ ਰਾਹ ਤੇ ਪਾ ਦੋ ਸਾਨੂੰ 🙏🧎🦅 ।ਤੁਰ ਪਏ ਆ ਹੋਰ ਈ ਰਾਵਾ ਨੂੰ ।ਕਿੱਥੇ ਆ ਪੰਜਾਬ ਦੇ ਸ਼ੇਰ ਕੇਂਦੇ ਆ ਲੋਕ ਮਾਵਾ ਨੂੰ ।
@sarbjitsingh7753
@sarbjitsingh7753 Жыл бұрын
2-2 ਗੁਰੂ ਘਰ ਵਾਲੀ ਜਮਾ ਸਹੀ ਆ ਸਲਾਮ ਬਾਈ ਸੱਚ ਲਿਖਣ ਲਈ ✅✅
@sndhuxguri
@sndhuxguri Жыл бұрын
Waheguru ❤️ bhra fan aw tere te teri soch te Kalam nu salute✨❤️🙏🏻
@Jaga_006
@Jaga_006 Жыл бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ 👌🏻🦅
@khan-b-music
@khan-b-music Жыл бұрын
ਸੱਚ ਲਿਖਦਾ ਏ ਬਰਾੜਾ ਤਾਂਇਓਂ ਲੱਗਦੈ ਏ ਮਾੜਾ॥💯🤝
@PBX29.93
@PBX29.93 Жыл бұрын
ਸ੍ਰੀ ਬਰਾੜ ਬਾਈ ਗੀਤ ਦੇ ਬੋਲ ਬਹੁਤ ਡੂੰਗੇ ਆ ਪਰ ਸਾਡੇ ਲੋਕਾਂ ਨੇ ਤਾਂ ਧਰਮ ਨੂੰ ਦੁਕਾਨਦਾਰੀ ਸਮਝ ਲਿਆ, ਵਾਹਿਗੁਰੂ ਜੀ ਮਿਹਰ ਕਰਯੋ 🙏❤️ ਖ਼ਾਲਿਸਤਾਨ ਜ਼ਿੰਦਾਬਾਦ ❤️❤️❤️❤️
@manpreetsidhu119
@manpreetsidhu119 Жыл бұрын
...ਜਿੰਨਾ ਚਿਰ ਲਿਖੂਗੀ ਏ ਸੱਚ ਲਿਖੂਗੀ... ਹੋਰਾ ਵਾਂਗੂ ਕਲ਼ਮ ਗੁਲਾਮ ਨਹੀ ਮੇਰੀ.....
@Sharmadk524
@Sharmadk524 Жыл бұрын
ਬਾਈ ਤੇਰੀ ਕਲਮ ਤੇ ਸੋਚ ਨੂੰ ਸਲਾਮ 🌹🌹🌹🌹love you bai
@arpanbrar3003
@arpanbrar3003 Жыл бұрын
Salute ae thodi kalam nu 👍👍🙏 Harek topic te tusi boht vadia likhde oo Hor koi singer nhi jo eho je topics te gana kade Lyrics ta sirra hai Keep it up
@jashan3275
@jashan3275 Жыл бұрын
Bai eho je hor songs kaddo te loka nu jaagruk karo 🙏✍️ Parmatma tuhade te hath bnyai rakhe ❤🙏✔️
@tarsemsingh2484
@tarsemsingh2484 Жыл бұрын
ਵੀਰ ਜੀ ਬਹੁਤ ਵਧੀਆ ਗਾਇਆ ਗੀਤ ਵਾਹਿਗੁਰੂ ਮੇਹਰ ਕਰਨ ਤੁਹਾਡੇ ਤੇ 🙏🙏🙏🙏🙏🌹🌹💞❤💞
@simranpreetkaur5857
@simranpreetkaur5857 Жыл бұрын
Salute veer ji tuhadi soch tai tuhadi kalam nu🙏🙏👍
@Itzbhullar0008
@Itzbhullar0008 Жыл бұрын
ਕੋਈ ਹੋਰ ਕਹਿਣ ਦੀ ਲੌੜ ਨਹੀਂ 😥😢😥😢🫡🫡🫡
@kamal.jeetsandhu
@kamal.jeetsandhu Жыл бұрын
Bhai.. ko bahut bahut pyar ... Samajik soch ko badlne ke bahut prayas hai.. aap ke .. bhai..🙏🤍.. Dheeyan bhi keemti song tha.. 😍😍
@Harvir_Singh_Amg
@Harvir_Singh_Amg Жыл бұрын
ਕਲਮ ਬਹੁਤ ਵਧੀਆ ਵੀਰ ਤੇਰੀ,,,ਕੌਮ ਨੂੰ ਲੋੜ ਹੈ ਸਿੱਧੂ ਤੋ ਬਾਦ ਕਿਸੇ ਮਜ਼ਬੂਤ ਕਲਮ ਦੀ,,
@gpkhehra9894
@gpkhehra9894 Жыл бұрын
Veere slaam aa tuhadi kalm nu waheguru hamesha tuhade ang sang sahaai Rehan.🙏🙏🙏
@buntyak473
@buntyak473 Жыл бұрын
Waheguru ji 🙏🙏🙏🙏🙏🙏 Bohat sohna geet veer ji 🙏🙏❤❤❤
@karanaujla9005
@karanaujla9005 Жыл бұрын
ਵਾਹਿਗੁਰੂ ਜੀ ਸ੍ਰੀ ਬਰਾੜ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏 ਐਹੋ ਜਿਹੇ ਗਾਣੇ ਦੀ ਪੰਜਾਬ ਨੂੰ ਲੋੜ ਆ
@saranjeetsingh5564
@saranjeetsingh5564 Жыл бұрын
Hath jodd🙏 ke vinti h, jaat-paat vich na vando, ik bano ik veer ji, assi ik hovange te shktishali bnage, sab dhrma da aadar krna h, te sikhi nu aur ucha krna hai, वाहेगुरु जी दा खालसा श्री वाहेगुरु जी दी फ़तेह 🙏
@sharnkaur5215
@sharnkaur5215 Жыл бұрын
ਬਹੁਤ ਹੀ ਵਧੀਆ ਸੋਚ ਵੀਰ ਮੇਰੇ 🙏🙏🙏
@kulwantkaur4522
@kulwantkaur4522 Жыл бұрын
Waheguru ji 🙏🙏🙏🙏🙏
@ogchahal
@ogchahal Жыл бұрын
ਬਾਈ ਲੋਕ ਕੁੱਜ਼ ਜਿਆਦਾ ਅਡਵਾਂਸ ਹੋ ਗੇ ❤️ਪਰ ਲੈ ਹਾਲ ਦੇਖ
@RoyalSikhGaming55
@RoyalSikhGaming55 Жыл бұрын
Love u bai boht sohna geet waheguru mehar kara g 🙏🙏🙏
@harpreetsingh-vz6dz
@harpreetsingh-vz6dz Жыл бұрын
ਬਹੁਤ ਸੋਹਣਾ ਗੀਤ ❤️❤️
@daljitkaur912
@daljitkaur912 Жыл бұрын
ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਬਣਾਈ ਰਖਣ ਤੁਸੀ ਏਸੇ ਤਰਾ ਕੋਮ ਨੂੰ ਜਗਾਈ ਰਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Dancy273
@Dancy273 Жыл бұрын
ਜਿੱਥੇ ak47 ਕੰਮ ਨਹੀਂ ਕਰਦੀ ਉਥੇ ਸੱਚ ਦੀ ਕਲਮ ਕੰਮ ਕਰਦੀ ਏ ਸਲੂਟ ਆ ਵੀਰ ਤੈਨੂੰ
@YashOpinion
@YashOpinion Жыл бұрын
Respect Going Up Brar Ji ❣️
@ajayabajayab8715
@ajayabajayab8715 Жыл бұрын
Dhan dhan satguru tera hi aasra ❤❤❤❤🔥🔥🔥🔥🔥
@amritsar8947
@amritsar8947 Жыл бұрын
ਬਾਈ ਤੇਰਾ ਗੀਤ ਸੁਨਣ ਤੋਂ ਪਹਿਲਾ ਹੀ ਲਾਈਕ ਕਰ ਦੇਈਦਾ ਪਤਾ ਹੈ ਵਧੀਆ ਤੇ ਕੁਝ ਵੱਖਰਾ ਹੁੰਦਾ ਹਰ ਵਾਰ ਬਹੁਤ ਖੂਬਸੂਰਤ
@Advertisdiscountdeal
@Advertisdiscountdeal Жыл бұрын
ਇਹ ਉਹ ਪੀੜੀ ਹੈ ਜਿਸ ਤੇ ਇਹੋ ਜਿਹੇ ਗੀਤਾਂ ਦਾ ਖੁਮਾਰ ਕੁਝ ਕੁ ਟਾਈਮ ਰਹਿੰਦਾ
@HarmeetSingh-bo5ol
@HarmeetSingh-bo5ol Жыл бұрын
Salute to u broo always heart touching......sidhu and only u forever listening.......one gem gone 😭😭but you always take care pls bro
@PBMajhaTV
@PBMajhaTV Жыл бұрын
True lines 💯🙌
@Dhillon_pb88
@Dhillon_pb88 Жыл бұрын
Bhut Hi wdiya Soch Jis Din Pheli Var Eh Halat Dekhe C ta Bhut Dukh lgga Dekh Par Asi CelebratesNa Hon krke Awaj Nu Koi Hungara Nhi Mileya Par Ethe SGPC w Galat a Osnu w Chahida C Esde Ass pass Koi War Ja Diwaar Banuni Chahidi C Bhut wdiya Lgga Tuhde Muho Eh Sab Sun ke koi Ta Boleya Salute a Tuhdai Soch Nu Kalam Nu 🙏🏻
@Karan_0201_
@Karan_0201_ Жыл бұрын
ਪਹਿਲਾਂ ਸਾਰੇ ਸਿੱਖਾਂ ਨੂੰ ਜਾਤਾਂ ਪਾਤਾਂ ਦੇ ਰੋਲੇ ਮਕੋਣੇ ਪੈਣੇ ਆ ਗੱਲ ਇਹ ਵੀ ਹੈ ਅਸੀਂ ਆਪਾਂ ਆਪਣੀ ਜਾਤਾਂ ਪਾਤਾਂ ਭੁੱਲ ਨਹੀ ਸਕਦੇ ਆ ਪਰ ਇਹ ਇਹ ਜਾਤਾਂ ਪਾਤਾਂ ਇੱਕ ਲਿਮਟ ਤੱਕ ਰੱਖੋ ਤੇ ਸਭ ਤੋਂ ਵੱਡੀ ਗੱਲ ਸਾਡੀ ਕੌਮ ਦੇ ਸਿੱਖਾਂ ਦੇ ਸ਼ਹੀਦਾ ਨੂੰ ਜਾਤਾਂ ਵਿੱਚ ਤਾਂ ਬਿਲਕੁਲ ਨਾ ਵੰਡੋ ਤੇ ਜਿਹੜਾ ਗੁਰੂ ਗੌਬਿੰਦ ਸਿੰਘ ਜੀ ਦਾ ਅਸਲੀ ਸਿੱਖ ਹੈ ਉਹ ਕਦੇ ਨੀ ਕਹੁ ਵੀ ਮੈਂ ਮਜ਼ਬੀ ਸਿੱਖ ਜਾ ਰਵੀਦਾਸਿਆ ਸਿੱਖ ਜਾ ਜੱਟ ਸਿੱਖ ਆ ਉਹ ਕਹੇਗਾ ਕਿ ਮੈਂ ਗੁਰੂ ਦਾ ਸਿੱਖ ਹਾਂ ਇੱਕ ਹੋਰ ਬੇਨਤੀ ਹੈ ਕਿ ਚੰਡੀਗੜ੍ਹ ਵਿੱਚ ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਪੱਕਾ ਮੋਰਚਾ ਲੱਗਾ ਹੈ ਉੱਥੇ ਵੱਧ ਤੋਂ ਵੱਧ ਸੰਗਤਾਂ ਹਾਜ਼ਰੀਆਂ ਲਗਵਾਉਣ ਤਾਂ ਜੋ ਜ਼ਲਦੀ ਤੋਂ ਜਲਦੀ ਇਹ ਮੋਰਚਾ ਫ਼ਤਿਹ ਹੋ ਸਕੇ ਤੇ ਅਸੀਂ ਜ਼ਲਦੀ ਤੋਂ ਜਲਦੀ ਅਪਣੇ ਬੰਦੀ ਸਿੰਘਾਂ ਨੂੰ ਜੇਲਾਂ ਵਿੱਚੋਂ ਰਿਹਾ ਕਰਵਾ ਸਕੀਏ
@mohammadhatim8362
@mohammadhatim8362 Жыл бұрын
Heart touching ❤️
@Jaskaran_singh68
@Jaskaran_singh68 Жыл бұрын
Waheguru Ji
@gurmitjudge6496
@gurmitjudge6496 Жыл бұрын
ਵਾਹਿਗੁਰੂ ਜੀ ਦੀ ਅਪਾਰ ਕਿਰਪਾ ਕਰਕੇ ਇਸ ਤਰ੍ਹਾਂ ਦੇ ਇਹਸਾਸ ਗੀਤਾਂ ਵਿਚ ਲਿਖ ਦੇਂਦੇ ਹੋ
@gurdatsinghghudda2409
@gurdatsinghghudda2409 Жыл бұрын
ਸਹੀ ਗੱਲ ਹੈ ਬਾਈ ਜਾਤਾਂ ਪਾਤਾਂ ਵਿੱਚ ਉਲਝੇ ਪਏ ਆ
@user-vd1rg3qw2u
@user-vd1rg3qw2u Жыл бұрын
Waheguru g 😢😢😢🙏🙏
@immortalcyanogen779
@immortalcyanogen779 Жыл бұрын
Jyonda reh bai.... Boht dhanwad bai ohna sare geetkaran te gaykan de jo sadi kaum, punjab te itihaas te gaunde aa...
@VarinderSingh5grain
@VarinderSingh5grain Жыл бұрын
ਸੱਚ, ਬਹੁਤ ਖੂਬ, ਜਿਉਂਦੇ ਰਹੋ।
@AmandeepKaur-bd7pd
@AmandeepKaur-bd7pd Жыл бұрын
ਜਿਉਂਦਾ ਰਹਿ ਵੀਰ, ਬਹੁਤ ਸੋਹਣੀ ਲਿਖਤ
@jagseermaan1964
@jagseermaan1964 Жыл бұрын
ਬਿਲਕੁਲ ਬਰਾੜ ਸਾਹਿਬ ਬਾਈ ਜੀ ਥੋਡ਼ੇ ਨਾਲ਼ ਹਾਂ ਜੀ ਤੇਰੇ ਓਤੇ ਕਿਰਪਾ ਕਰੇ ‌ਵਾਹਿਗੁਰੂ
@happybeimaan
@happybeimaan Жыл бұрын
ਵੰਡਤਾ ਪੰਜਾਬ ਮੇਰਾ ਸਿਆਸਤਦਾਨਾਂ ਨੇ.., ਧਰਮਾਂ, ਜ਼ਾਤਾਂ-ਪਾਤਾਂ ਵਿੱਚ ਸ਼ੈਤਾਨਾਂ ਨੇ….😢😢😢
@naturehumanity9493
@naturehumanity9493 Жыл бұрын
ਬਰਾੜ y,,, 5ਮਿੰਟ ਦਾ ਤਾਂ ਕਰ ਦਿੰਦਾ,,, ਬਹੁਤ ਸੋਹਣਾ ਸੱਚ
@dhanbirdhillon5652
@dhanbirdhillon5652 Жыл бұрын
ਬਾਈ ਸੋਂ ਰੱਬ ਦੀ ਦਿਲ ਦੀਆਂ ਗੱਲ ਕਰਤੀਆਂ ਤੁਸ਼ੀ ਜਦੋਂ ਬਾਈ ਦੀਪ ਸਿੱਧੂ ਦੇ ਭੋਗ ਤੇ ਗਏ ਸੀ ਉਦੋ ਸਾਡੇ ਬਹੁਤ ਸਿਆਣੇ ਲੋਕ ਸ਼ੀ੍ ਖੰਡਾ ਸਾਹਿਬ ਉੱਤੇ ਤੁਰੇ ਫਿਰਦੇ ਦੇਖ ਕੇ ਬਹੁਤ ਅਜੀਬ ਫੀਲ ਹੋਇਆ ਕੇ ਰੱਬ ਇਹਨਾਂ ਨੂੰ ਅਕਲ ਕਿਉ ਨਹੀ ਆ ਬੜਾ ਦੁੱਖ ਲੱਗਾ ਸੀ ਇਹ ਸਭ ਦੇਖ ਕੇ 🙏ਧੰਨਵਾਦ ਤੁਹਾਡਾ ਇਹਨਾਂ ਲੋਕਾਂ ਤੱਕ ਸੁਣੇਹਾ ਦੇਣ ਲਈ🙏🙏🙏🙏❤ ਮਾਲਕ ਸਮੱਤ ਬਖਸ਼ੇ🙏🙏🙏
@gaganbhangwan2140
@gaganbhangwan2140 Жыл бұрын
ਪਤਾ ਨਹੀ ਲੱਗਦਾ ਲੋਕਾ ਦਾ ਚੰਗੇ ਗੀਤ ਕਈ ਨਹੀਂ ਸੁਣਦੇ
@KaranCalifornia
@KaranCalifornia Жыл бұрын
Bhot vdiya brar saab 🙏🏻
@bankerspoint394
@bankerspoint394 Жыл бұрын
Shree bai sachi gal aa jini sikhi tuhade andr aa na ,,, ehni tan bane valeyan kol v ni aa ,,,,,,, It's humble request tusi bot Jada youth di hope oo tusi lge rho guru sahab ne vadu kirpa krni aa ,,,nale tusi v sikhi saroop ch aao ,,, waheguru ji ka khalsa waheguru ji ki Fateh
@jass6677
@jass6677 Жыл бұрын
Bahut zroorat hai sanu nishan sahib de asal sroop baare jagrukta failan di. bahut vadiya geet likhya💙
@manjindersinghtalwan4135
@manjindersinghtalwan4135 Жыл бұрын
ਇਸ ਤਰ੍ਹਾਂ ਦੇ ਮਸਲੇ ਕੌਮ ਚ ਬਹੁਤ ਨੇ ਜਿਸ ਤੇ ਮਿੰਟ ਮਿੰਟ ਚ ਭਾਵਨਾ ਭੜਕ ਜਾਦੀ ਏ ਸੋ ਬਾਣੀ ਦੇ ਗਿਅਾਨ ਨੂੰ ਸਮਝੋ ਫਿਰ ਸਭ ਸਾਫ ਦਿਸੂ
@gurindersohi6314
@gurindersohi6314 Жыл бұрын
ਪੰਜਾਬੀਅਤ ਨੂੰ ਲੈ ਕੇ ਤੁਹਾਡੀ ਸੋਚ ਵਹੁਤ ਵਧੀਆ ਜੀ ਧੰਨਵਾਦ
@chhindersingh9928
@chhindersingh9928 Жыл бұрын
Sahi keha veer ji , Kya Likhat Hai Tuhaadi Bilkul Sach ❤️,Love You
@gurbindersinghgurbindersin5449
@gurbindersinghgurbindersin5449 Жыл бұрын
ਜਟਦ੍ਲ ਭਰ ਆਉਦਾ ਆਪਣੇ ਲੋਕਾ ਦਾ ਹਾਲ ਤੇ ਸੋਚ ਵੇਖਕੇ।
@manjindersingh4571
@manjindersingh4571 Жыл бұрын
ਬਹੁਤ ਵਧੀਆ ਸੋਚ ਆ ਵੀਰੇ ਤੇਰੀ , ਇਹੋ ਜਿਹੇ ਗਾਣੇ ਗਾਇਆ ਕਰੋ , ਸਿੱਧੂ ਨੂੰ ਤਾ ਮਰਵਾਤਾ ਸਰਕਾਰ ਨੇ
@parvinbaljot7161
@parvinbaljot7161 Жыл бұрын
ਸਿੱਧੂ।।ਦੀਪ ਸਿੱਧੂ ।ਤੋ ਬਾਅਦ ਆ ਵੀਰ ਆ ਜੇੜ੍ਹਾ ਬੋਲ ਰਿਹਾ ਕੁਝ❤❤❤❤
@user-nz3vs7dl4h
@user-nz3vs7dl4h Жыл бұрын
ਇਹ ਸੋਚ ਵੀ ਕਿਸੇ ਵਿਰਲੇ ਦੀ ਹੋਣੀ ਚਾਹੀਦੀ ਹੈ
@user-bv7wv5wl4y
@user-bv7wv5wl4y Жыл бұрын
ਬਿਲਕੁਲ ਸਹੀ ਗੱਲ ਆ ਵੀਰ ਏ ਇਸ ਵਾਰ ਦੀ ਗੱਲ ਏ
@fatehmann3723
@fatehmann3723 Жыл бұрын
Veere rabb tainu eda hi hmesha chardikala ch rkhe. Tu hmesha edda hi gouda rhe. Likhda rhe. Slaam aa teri soch nu
@Arshgrewal94
@Arshgrewal94 Жыл бұрын
ਸਹੀ ਝੰਡਾ ਵਰਤਿਆ ਥੰਬਨੇਲ ਚ 🙏🏻
@sikhheritage1313
@sikhheritage1313 7 ай бұрын
Waheguru ji ..bahut wadiya
@sidhukhushi3465
@sidhukhushi3465 Жыл бұрын
Sera y yr One of the greatest man, Je kus khe e lokan nu ta ken ge mattan denda kl da jwak fr sodean mattan nu ki hogea khandean te chdi jnde ne , Pr apne gl kehna ta hk a veere So love you pra@shreebrar.
@talvindersingh7124
@talvindersingh7124 Жыл бұрын
Sidhu mossewala to badh kall shree brar a jo dam rakhda a sach Bolan lyi salute a bro❤
@singhiqbal4009
@singhiqbal4009 Жыл бұрын
ਮੇਰੇ ਸੱਚੇ ਪਾਤਸ਼ਾਹ ਵਾਹਿਗੂਰੁ ਮੇਰੇ ਦਸਮੇਸ਼ ਪਿਤਾ ਜੀ ਆਪਣੀ ਸਿੱਖ ਕੌਮ ਨੂੰ ਸਮੱਤ ਬਖਸ਼ੋ ਪਤਾ ਨਹੀਂ ਇਹਨਾਂ ਦੇ ਦਿਮਾਗਾਂ ਨੂੰ ਕੀ ਹੋਇਆ ਸਾਧ ਸੰਗਤ ਜੀ ਆ। ਜੋਂ ਗੁਰੂ। ਸਾਹਿਬ ਜੀ ਦੇ ਖੰਡੇ ਉਪਰ ਘੁੰਮ ਰਹੇ ਨੇ ਇਹਨਾਂ ਨੂੰ ਬਿਲਕੁੱਲ ਸ਼ਰਮ ਨਹੀਂ ਕਿ ਦੂਸਰੇ ਧਰਮਾਂ ਵਾਲੇ ਸਾਨੂੰ ਕੀ ਕਹਿਣਗੇ
@bhupinderjhuj
@bhupinderjhuj Жыл бұрын
ਸ਼ੀਸ਼ਾ ਦਿਖਾਇਆ ਬਾਈ ਲੋਕਾਂ ਨੂੰ
@Yuvrajsingh-sv2ws
@Yuvrajsingh-sv2ws Жыл бұрын
Waah veerji shabad nii es chij vastey ❤
@ramandeepvirk9440
@ramandeepvirk9440 Жыл бұрын
‼️⍣⃟▰ᷱ▱ͤ▰ᷞ▱ͨ▰ͦ▱ᷟ▰ͤ⍣⃟.‼️ ਵਾਹਿਗੁਰੂ ਜੀ🙏 ‼️⍣⃟▰ᷱ▱ͤ▰ᷞ▱ͨ▰ͦ▱ᷟ▰ͤ⍣⃟.‼️
@babbusingh9726
@babbusingh9726 Жыл бұрын
ਬਾਈ ਕੀ ਕਿਹਾ ❤️💞 ਬਹੁਤ ਖੂਬ ,ਰਬ ਕਰੇ ਮੇਰੀ ਕਲਮ ਵੀ ਤੇਰੀ ਕਲਮ ਵਾਂਗੂੰ ਹੀ ਲਿਖ ਲੱਗਜੇ।
How to open a can? 🤪 lifehack
00:25
Mr.Clabik - Friends
Рет қаралды 12 МЛН
Who enjoyed seeing the solar eclipse
00:13
Zach King
Рет қаралды 115 МЛН
McDonald’s MCNUGGET PURSE?! #shorts
00:11
Lauren Godwin
Рет қаралды 33 МЛН
ਜਿਆਦਾ ਬੋਲ ਗਿਆ Nseeb - Diljit Dosanjh & Sultan
6:49
NEVER DIE : Shree brar (Official Video) | New Song 2022
3:19
Shree Brar
Рет қаралды 3,2 МЛН
BIR RASS
3:14
Harvi - Topic
Рет қаралды 2,9 МЛН
Asik - Body (Lyrics Video)
2:42
Rukh Music
Рет қаралды 152 М.
Asik - Coco Chanel (Lyrics Video)
1:58
Rukh Music
Рет қаралды 1,3 МЛН
Stray Kids "Lose My Breath (Feat. Charlie Puth)" M/V
2:53
JYP Entertainment
Рет қаралды 11 МЛН
POLI - Брат (Official music video Brata)
1:08
POLI
Рет қаралды 3 МЛН