Punjab Laapta (Let's Talk) Shree Brar | Jass Bajwa | Ronn Sandhu | Flamme Music | B2gethers

  Рет қаралды 3,158,304

Shree Brar

Shree Brar

2 жыл бұрын

Welcome to Official Channel Of Punjabi Singer & Lyricst Shree Brar.
Shree Brar Presents Official Music Video of the song Punjab Laapta (Let's Talk) Sung By Shree Brar & Jass Bajwa
Credits :-
Song - Punjab Laapta (Let's Talk)
Singer - Shree Brar - Jass Bajwa
Music - Ronn Sandhu x Flamme Music
Lyrics & Composer - Shree Brar
Video - B2gethers Pros
Director - Sahil Baghra
Dop - Jerry Batra
Produced By : Fateh Karan Singh,Meet Bajwa,bumpy sandhu
Executive Producer : Parvar Nishan Singh,HarjinderBrar
Project By - Laddi Sidhu Pur
Poster Deign - Jaysal Vfx
Editing Grade & Di - Sahil Rishi
Team Believe Artist Services - linktr.ee/believeartistservic...
Enjoy And Stay Connected With Artist || SHREE BRAR
Click to Subscribe - / @shreebrar
Instagram - / officialshreebrar
Facebook - / shreebraar
For Licensing inquiries:
Email:- sync-india@believedigital.com
#shreebrar #jassbajwa #punjabisong

Пікірлер: 10 000
@ShreeBrar
@ShreeBrar 2 жыл бұрын
Vele Hor V Maarhe Aune a, Asi hor Ho Tagde Larhna a. Mera Kaffan Swaa Ke Rakhi Ammiye,Mein Kise Jail Vich Hi Marna a. Ethe Patta Patta Vairi a, Ethe Mein Bas Panth Aasre Turna a. Mere Nal Rajj Ke Gaalan Karea Kar Bapu , Mein Bas ik Do Waari Hor Pind Murhna a. Kissan Majdoor Ekta Zindabad✊
@user-xb2lp5bp9j
@user-xb2lp5bp9j 2 жыл бұрын
😔 😔
@_panjab84
@_panjab84 2 жыл бұрын
Kamal di kalamm aa baii❣️❣️
@mahakmultani4092
@mahakmultani4092 2 жыл бұрын
Bhut jyada sohana geet ahh bai shree brar nu lakh varii salute ae
@jaibhim302
@jaibhim302 2 жыл бұрын
Love from jammu and kashmir ❤️❤️❤️
@SureNderKumar-ki7tl
@SureNderKumar-ki7tl 2 жыл бұрын
Nice 🔥👍👍👍 love ❤️
@Gurmitsaini5148
@Gurmitsaini5148 2 жыл бұрын
ਜਦੋ ਵੀ ਕਿਸਾਨੀ ਸੰਘਰਸ ਦਾ ਇਤਿਹਾਸ ਲਿਖਿਆ ਜਾਵੇਗਾ ਤੇ ਜੱਸ ਬਾਈ ਤੇ ਸ਼੍ਰੀ ਬਰਾੜ ਬਾਈ ਦਾ ਨਾਮ ਸੁਨਿਹਰੀ ਅੱਖਰਾ ਵਿਚ ਲਿਖਿਆ ਜਾਉ ਗਾ 🙏🏻🙏🏻🙏🏻
@gurjitboparai2422
@gurjitboparai2422 2 жыл бұрын
ਮਾਣ ਹੈ ਦੋਵੇਂ ਭਰਾਵਾਂ ਤੇ . ਜੋ ਪੈਸਾ ਛੱਡ ਕੇ ਪੰਜਾਬੀਅਤ ਲਈ ਆਪਣਾ ਫਰਜ ਨਿਭਾ ਰਹੇ ਨੇ . ਸੰਘਰਸ਼ ਤੋਂ ਸਾਨੂੰ ਬਹੁਤ ਕੁੱਛ ਸਿੱਖਣ ਨੂੰ ਮਿਲਿਆਂ 🙏🏻🙏🏻❤️❤️❤️❤️
@ruralicon2801
@ruralicon2801 2 жыл бұрын
ਗਾਣਾ ਸੁਣ ਕੇ ਮਨ ਭਰ ਆਉਂਦਾ , ਭਾਵਨਾਵਾਂ ਭਰਿਆ ਸੱਚਾਈ ਬਿਆਨ ਦਾ , ਸ੍ਰੀ ਬਰਾੜ, ਜੱਸ ਬਾਜਵਾ 💯% ਪੰਜਾਬੀ ।
@SomaDevi-kk5ux
@SomaDevi-kk5ux 2 ай бұрын
🙏
@Preet_duhra
@Preet_duhra 2 жыл бұрын
ਜਿਉਦਾ ਵੱਸਦਾ ਰਹੇ ਵੀਰ ਜੀ। ਏਦਾ ਦੇ ਗਾਣੇ ਦੀ ਪੰਜਾਬ ਨੂੰ ਬਹੁਤ ਲੋੜ ਆ। ਤੇਰੀ ਬਹੁਤ ਵੱਡੀ ਭੂਮਿਕਾ ਆ ਇਸ ਕਿਸਾਨੀ ਅੰਦੋਲਨ ਚ।ਸਲੂਟ ਆ ਤੈਨੂੰ ਵੀਰੇ ਦਿਲੋ
@gorvkamboj830
@gorvkamboj830 2 жыл бұрын
ਸਲੂਟ ਹੈ ਇਸ ਕਲਮ ਨੂੰ ਇਸ ਜਜ਼ਬੇ ਨੂੰ।।।ਜੌ ਕਿਸੇ ਫ਼ੇਮ ਲਈ ਨਹੀਂ ਸਗੋਂ ਪੰਜਾਬ ਲਈ ਲਿਖ ਗਾ ਰਹੇ ਆ।।। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਵਾਹਿਗੁਰੂ ਜੀ ਜਲਦੀ ਮੇਹਰ ਕਰੋ ਪੰਜਾਬ ਤੇ ।।।
@ranjeetbrar4277
@ranjeetbrar4277 2 жыл бұрын
Shree Brar ਵਰਗਾ ਲਿਖਾਰੀ ਟਾਵਾਂ ਟਾਵਾਂ ਏ ਲਵ ਯੂ ਜੱਟਾ ਜਾਨ ਪਾ ਦਿੱਤੀ ਏ ਜਵਾਨੀ ਚ ਤੇਰੇ ਗਾਣਿਆਂ ਨੇ ਧਰਨੇ ਤੋਂ ਜੋ ਲੱਖਾਂ ਚ ਜਾ ਪੁੱਜੇ ਨੇ ,ਸਾਰੇ ਵੀਰ ਬਜ਼ੁਰਗਾਂ ਦਾ ਧੰਨਵਾਦ ਹੈ ਜੋ ਕਿਸਾਨ ਧਰਨੇ ਤੇ ਜਾ ਮੋਰਚਾ ਲਾਈ ਬੈਠੇ ਨੇ❤️
@prabhchahal5695
@prabhchahal5695 2 жыл бұрын
Ryttt
@realmoviebox7194
@realmoviebox7194 2 жыл бұрын
😭ਪੰਜਾਬੀ ਬੋਲੋ ਆਪਨੀ ਮਾਂ ਬੋਲੀ 😭🙏 😭ਸਾਰੇ ਭਰਾਵੋ ਅਤੇ ਭੈਣੋ 😭🙏🙏
@richhustlerecords3266
@richhustlerecords3266 2 жыл бұрын
kzbin.info/www/bejne/fpWziJqqZZdmp6c
@amandeepsinghsidhu1653
@amandeepsinghsidhu1653 2 жыл бұрын
Sanu bhi hun jattwaad Chad ke sare punjab ware sochna pena,Har song ch jatt jatt karni,te sir te pag ban ke Kam sirf jattwaad waste karna thik ni.sikh panth jattwaad khatam karda,ehi sach a.sab ton pehla sanu hi sikha wale Kam karne chahide,khud Har time jatt jatt kran wale kise hor nu kihda keh sakde ke oh Galt ne.asi hi haje sikhi ton boht door Han.
@arjansaab8609
@arjansaab8609 2 жыл бұрын
Veer ehdi likht ch zameer aa,, slute aa veer di kalam nu👍
@manpreetkaurmann9969
@manpreetkaurmann9969 2 жыл бұрын
ਜਿਨ੍ਹਾਂ ਗਾਣਿਆਂ ਦੇ ਵਿਊ ਵੱਧ ਹੋਣੇ ਚਾਹੀਦੇ ਓਹਨਾ ਨੂੰ ਹੋ ਨਹੀਂ ਰਹੇ... ਜਿਹੜੇ ਗਾਣਿਆਂ ਦਾ ਕੋਈ ਮਤਲਬ ਨਹੀਂ ਓਹਨਾ ਨੂੰ 100-100 million ਹੋ ਰਹੇ ਨੇ.. ਵਾਹ ਓਏ .... ਪੰਜਾਬ ਦੀ ਜਵਾਨੀ.... ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🏻....
@summariqbalsingh456
@summariqbalsingh456 2 жыл бұрын
ਸਾਡੇ ਬੱਚਿਆਂ ਦੀਆਂ ਕਿਤਾਬਾਂ ਚੋਂ ਲਾਪਤਾ ਨੇ ਸਾਡੇ ਬਾਬੇ ਮਾਂ ਬੋਲੀ ਸਕੂਲਾਂ ਵਿੱਚ ਬੋਲਣ ਤੋਂ ਮਾਰਦੇ ਸਾਨੂੰ ਦਾਬੇ ਸ਼੍ਰੀ ਬਰਾੜਾ ਕੱਖ ਨਈ ਰਹਿਣਾ ਨਾਲ ਜੇ ਜੁੜੇ ਨਹੀਂ.... ਕੁਝ ਪੁੱਤ ਲਾਪਤਾ ਸਾਡੇ ਜੋ ਅੱਜ ਤੱਕ ਮੁੜੇ ਨਹੀਂ.... ਪਰ ਮਿਹਰ ਬਾਬੇ ਦੀ ਪੰਥ ਨੂੰ ਪੁੱਤ ਕਦੇ ਥੁੜੇ ਨਹੀਂ....
@Gurinder1992
@Gurinder1992 2 жыл бұрын
ਤੂਸੀ ਦੋਵਾਂ ਲਈ ਇੱਜਤ ਹੋਰ ਵੱਧ ਗਈ ❤
@gopisherpur9057
@gopisherpur9057 2 жыл бұрын
🙏🙏🙏🙏
@ambersaria02
@ambersaria02 2 жыл бұрын
ਬਿਲਕੁਲ ਏਨਾ ਨੂੰ ਵੀ ਇਸ ਲਾਲ ਰੰਗ ਦਾ ਸੇਕ ਲੱਗਾ ਵਾ
@babber2536
@babber2536 2 жыл бұрын
1) 1947 ਵਿੱਚ ਇੰਡੀਆ ਆਜ਼ਾਦ ਹੁੰਦੇ ਹੀ ਜ਼ਰਾਇਮ ਪੇਸ਼ਾ ਕੌਮ ਦਾ ਖ਼ਿਤਾਬ ਮਿਲਿਆ , ਸਾਡੀ ਹੀ ਸੋਨੇ ਦੀ ਚਿੜ੍ਹੀ (ਪੰਜਾਬ ) ਨੂੰ ਵੰਡ ਕੇ ਲਖਾ ਸਿੱਖ ਪਰਿਵਾਰਾਂ ਨੂੰ 10-10 20-20 ਕਿੱਲਿਆ ਦਿੱਯਾ ਜਮੀਨਾਂ ਛੱਡ ਪਾਕਿਸਤਾਨ ਤੋਂ ਏਦਰ ਆ ਕੇ ਗਰੀਬਾਂ ਵਾਂਗੂੰ ਗੁਜ਼ਾਰਾ ਕਰਨਾ ਪਿਆ। 2) 1955 ਵਿੱਚ ਦਰਬਾਰ ਸਾਹਿਬ ਤੇ ਪਹਿਲਾ ਹਮਲਾ। 200 ਦੇ ਕਰੀਬ ਸਿੱਖ ਸ਼ਹੀਦ ਅਤੇ 40 ਹਜ਼ਾਰ ਗਿਰ਼੍ਫਤਾਰਿਯਾਂ । 3) ਬਹੁਤ ਲੜਾਈ ਤੋਂ ਬਾਅਦ ਛੋਟਾ ਜਿਹਾ ਪੰਜਾਬੀ ਸੂਬਾ ਮਿਲਿਆ। ਪਰ ਚੰਡੀਗੜ੍ਹ ਖੋਹ ਲਿਆ। ਹਰਿਆਣਾ ਖੋਹ ਲਿਆ ਅੱਤੇ ਹਿਮਾਚਲ ਪ੍ਰਦੇਸ਼ ਵੀ ਖੋਹ ਲਿਆ , ਕਿਉਂਕਿ ਬਹੁ ਭਾਰੀ ਹਿੰਦੂ ਜਨਸੰਖਿਆ ਦੁੱਜੀਆ ਭਾਸ਼ਾਵਾਂ ਦਾ ਸਮਰਥਨ ਪੰਜਾਬ ਵਿਚ ਰਹਿ ਕੇ ਕਰ ਰਹੀਆ ਸਨ। 4) ਪਾਣੀ ਤੇ ਬਿਜਲੀ ਖੋਹ ਲਏ। ਤੇ ਪੰਜਾਬ ਵਿੱਚੋ ਕੰਮ ਕਾਰ ਖਤਮ ਕੀਤੇ ਗਏ । ਪੰਜਾਬ ਦੀ ਇਕਨੋਮਿਕ ਤਾਕਤ ਨੂੰ ਨੰਬਰ 2 ਤੋਂ ਨੰਬਰ 13 ਤੇ ਲਿਆ ਕੇ ਹੋਰ ਵੀ ਗਰੀਬ ਕੀਤਾ ਗਿਆ । 5)ਫਿਰ ਅਨੰਦਪੁਰ ਸਾਹਿਬ ਦੇ ਮਤੇ ( resolution) ਦੇ ਸੰਘਰਸ਼ ਨੂੰ ਖ਼ਤਮ ਕਰਨ ਲਈ ਦਰਬਾਰ ਸਾਹਿਬ ਤੇ ਟੈਂਕਾਂ ਨਾਲ ਹਮਲਾ। ਹਜ਼ਾਰਾਂ ਸਿੱਖ ਸ਼ਰਧਾਲੂ ਸ਼ਹੀਦ ਕੀਤੇ , ਅੱਤੇ ਸਾਡੀ ਹੀ ਕੌਮ ਨੂੰ ਅੱਤਵਾਦੀ ਦਾ ਟੈਗ ਦੇ ਦਿੱਤਾ ਗਿਆ । 6) ਫਿਰ operation blackthunder ਤੇ operation woodrose ਚ ਸਿੱਖਾ ਦਾ ਪਿਛੋਕੜ ਖਤਮ ਕਰਨ ਵਾਸਤੇ ਹਜ਼ਾਰਾਂ ਲਖਾ ਨਿਰਦੋਸ਼ ਜਵਾਨਾਂ ਜੋਹ 12 ਤੋਂ 50 ਸਾਲ ਦੀ ਉਮਰ ਵਿੱਚ ਜਿਆਦਾ ਸਨ , ਓਹਨਾ ਦਾ ਫ਼ੇਕ ਐਨਕਾਉਂਟਰ ਕਰਕੇ ਸ਼ਹੀਦ ਕੀਤਾ ਗਿਆ , ਲਾਸ਼ਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਸਾੜਿਆ ਗਿਆ , ਸਮੁੰਦਰਾ ਨਦੀਆਂ ਚ ਡੋਬਿਆ ਗਿਆ । ਕੁੜੀਆ ਦੀਆ ਇਜ਼ਤਾ ਲੁੱਟ ਥਾਣਿਆ ਵਿਚ ਭਾਰਤੀ ਪੁਲਿਸ , CIA , CRP , BSF ਨੇ ਦ੍ਰੇਂਦਗੀ ਦਾ ਸਬੂਤ ਦਿੱਤਾ । ਫੇਸਬੁੱਕ ਤੇ ENSAAF ਪੇਜ ਉੱਤੇ ਤੁਸੀ ਇਸਦੇ ਤੱਥ ਲੱਭ ਸਕਦੇ ਹੋ। 7) ਨਵੰਬਰ 84 ਵਿੱਚ ਭਾਰਤ ਦੇ 110 ਸ਼ਹਿਰਾਂ ਵਿੱਚ 30 ਹਜ਼ਾਰ ਦਾ ਕਤਲ। ਦਿੱਲੀ ਵਿੱਚ ਵਿਧਵਾ ਕਲੋਨੀ ਬਣਾਈ। ਹਰਿਆਣੇ ਦੇ ਪਿੰਡ ਹੋਂਦ ਚਿੱਲੜ ਦੀ ਹੋਂਦ ਰਾਤੋ ਰਾਤ ਖ਼ਤਮ। 8) ਡੇਢ ਲੱਖ ਤੋਂ ਜਿਆਦਾ ਨੌਜ਼ਵਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ। ਤੇ ਮਾਰਨ ਵਾਲਿਆਂ ਨੂੰ ਇਨਾਮ ਅਤੇ ਉੱਚੇ ਦਰਜੇ ਮਿਲੇ। ਕੋਇ ਸੱਜਾ ਨੀ ਮਿਲੀ । 9)ਸਜ਼ਾ ਪੂਰੀ ਹੋਣ ਦੇ ਵਾਬਜ਼ੂਦ ਵੀ ਬਹੁਤ ਸਾਰੇ ਸਿੱਖ ਨੌਜਵਾਨ ਜੇਲ੍ਹਾਂ ਵਿੱਚ ਬੰਦ। ਕਿਤਾਬਾਂ ਰੱਖਣ ਦੇ ਦੋਸ਼ ਵਿੱਚ ਉਮਰ ਕੈਦ। UAPA ਵਰਗੇ ਗੰਦੇ ਕਾਨੂੰਨ ਬਣਾਏ ਗਏ , ਤਾਂਜੋ ਕਿਸੇ ਨੂੰ ਇਹਨਾਂ ਭਾਰਤੀ ਕੁਕਰਮਾਂ ਦਾ ਪਤਾ ਨਾ ਲੱਗੇ। 10) ਹਰ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ , ਸਿਖਾ ਦੇ ਕੇਸਾਂ ਦੀ ਬੇਅਦਬੀ , ਸਿੱਖ ਕੱਕਾਰਾਂ ਦੀ ਬੇਅਦਬੀ , ਸਿੱਖ ਇਤਿਹਾਸ ਦੀ ਬੇਅਦਬੀ । 11) ਹੁਣ ਕਾਨੂੰਨ ਬਣਾ ਕੇ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ਚ ਹੁੰਦੀ ਰਹੇਗੀ । ਸੂਚੀ ਬਹੁਤ ਲੰਮੀ ਹੈ। ਏਨਾ ਕੁਛ ਹੋਣ ਦੇ ਬਾਅਦ ਬਹੁਤ ਲੋਕਾਂ ਨੂੰ ਇਸਦਾ ਹੱਲ ਆਜ਼ਾਦੀ ਲੱਗਦਾ ਹੈ, ਤੇ ਕੁਛ ਲੋਕਾਂ ਨੂੰ ਇਸਦਾ ਹੱਲ ਤਿਰੰਗੀ ਚੁੱਕ ਕੇ ਧਰਨਾ ਦੇਣਾ ਲੱਗਦਾ ਹੈ। ਸੋਚ ਆਪੋ ਆਪਣੀ ਹੈ। ਸਿਖਾ ਨੂੰ ਜਾਣ ਬੁੱਝਕੇ ਭਾਰਤੀ , ਇੰਡੀਅਨ , ਅਤੇ ਹਿੰਦੂ ਹਿੰਦੂ ਆਖਿਆ ਜਾਂਦਾ ਹੈ । ਜੱਦ k ਸਾਡੇ ਇਤਿਹਾਸ ਵਿਚ ਸਿੱਖ ਮਹਾਰਾਜੇ ਤੇ ਸੂਰਮੇ ਇਨਸਾਨੀਅਤ ਦੇ ਹੱਕਾ ਤੇ ਜ਼ਾਲਮਾਂ ਖਿਲਾਫ ਲੜ ਕੇ ਖਾਲਸਤਾਨ ਰਾਜ ਨੂੰ ਕਾਇਮ ਕਰਨ ਵਾਲੇ ਸਨ । ਕੋਈ ਬੰਦ ਬੰਦ ਕਿਸੀ ਜ਼ਮੀਨ ਯਆਂ ਔਰਤ ਯਾਂ ਪੈਸੇ ਪਿੱਛੇ ਕਿਉਂ ਕਟਵਾਊ ? ਜੋਹ v ਕੀਤਾ ਧਰਮ ਦੀਨ ਦੇ ਕਰਕੇ ਕੀਤਾ । ਸੂਰਾ ਸੋ ਪਹਿਚਾਣੀਏ ਜੋਹ ਲੜੇ ਦੀਨ ਕੇ ਹੇਤੁ । ਪੁਰਜਾ ਪੁਰਜਾ ਕਟਿ ਮਰੈ , ਕਬੁਹ ਨਾ ਸ਼ਾਡੇ ਖੇਤ । ਜੱਦ ਕਿ ਅਮਰੀਕਾ ਕੈਨੇਡਾ , ਇੰਗਲੈਡ ਪਹਿਲਾ ਤੋਂ ਹੀ ਸਿਖਾ ਨੂੰ ਵੱਖਰੀ ਕੌਮ ਦਾ ਮਾਣ ਸਤਕਾਰ ਆਪਣੇ constitution ਦੇ ਚੁੱਕੇ ਹਨ । ਭਾਰਤੀ constitue ਵਿਚ ਸਿਖਾ ਦੇ ਅਨੰਦ ਕਾਰਜ ਯਾਨੀ ਕੇ ਵਿਆਹ ਨੂੰ ਹਿੰਦੂ ਮੈਰਿਜ ਐਕਟ ਹੇਂਠਾ ਲੰਘਣਾ ਪੈਂਦਾ ਹੈ । ਅਗੋ ਫੈਸਲਾ ਤੁਹਾਡਾ ਹੈ , ਕੇ ਤੁਸੀਂ ਆਪਣੀ ਪਹਿਚਾਣ (ਸਿੱਖੀ) ਬਚਾਉਣੀ ਹੈ ਯਾਂ ਫੇਰ ਖੁਦ ਤਾਂ ਗੁਲਾਮੀ ਕਰਨੀ ਹੀ ਹੈ ਨਾਲ ਹੀ ਆਪਣੇ ਬੱਚਿਆਂ ਨੂੰ ਵੀ ਕਰਵਾਉਣੀ ਹੈ ,ਤੇ ਲਟਰ ਜਾਤ ਪਾਤ ਸ਼ਰਾਬ ਬੀੜੀ , ਅਸ਼ਲੀਲ ਗਾਣਿਆਂ ਦਾ ਨਿਸ਼ਾਨਾ ਬਣਾਕੇ ਆਪਣੇ ਹੈ ਸਿਰ ਸਵਾਹ ਪਵਾਉਣੀ ਹੈ । ਸਿੱਖ ਇਤਿਹਾਸ ਦੇ ਨਾਲ। ਵੀ ਸ਼ੇਡ ਸ਼ਾੜ ਕੀਤੀ ਜਾ ਰਹੀ ਹੈ , ਜੀਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਹਿੰਦੂ ਰਾਜ ਦਸਣਾ , ਭਗਤ ਸਿੰਘ ਨੂੰ ਇੰਡੀਅਨ ਕਹਿਣਾ ਤੇ ਟੋਪੀ ਪਵਾਉਣਾ , ਅਤੇ ਵਿਸ਼ਵ ਭਰ ਦੀ ਜੰਗ ੧ (ww ੧) ਅੱਤੇ ਵਿਸ਼ਵ ਭਰ ਦੀ ਜੰਗ ੨ ਵਿਚ ਹੋਏ ਲਖਾ ਸਿਖਾ ਦੀ।ਕੁਰਬਾਨੀ ਨੂੰ ਇੰਡੀਅਨ ਕਹਿਣਾ ,।ਜੱਦਕਿ ਓਹ ਪੰਜਾਬ ਨੂੰ ਅਜਾਦ।ਕਰਵਾਉਣ ਵਾਸਤੇ ਸ਼ਹੀਦ ਹੋਏ ਸਨ । Treaty of Punjab ਦੇ ਬਾਰੇ ਜਰੂਰ।ਪੜ੍ਹੋ ।
@kamalbajwa3397
@kamalbajwa3397 2 жыл бұрын
ਜਿਉਂਦਾ ਰਹਿ ਪੰਜਾਬ ਸਿਆਂ,,,, ਤੇਰੇ ਪੁੱਤ ਏਦਾਂ ਨਹੀਂ ਹਾਰਨ ਦਿੰਦੇ ਤੈਨੂੰ .,,,, ਹੁਣ ਪੰਜਾਬ ਤੇ ਬੁਰੀ ਅੱਖ ਰੱਖਣ ਵਾਲੇ ਲਾਪਤਾ ਕਰਾਂਗੇ...... #ਪੰਜਾਬਜਿੰਦਾਬਾਦ ਕਿਸਾਨੀਜਿੰਦਾਬਾਦ💪💪💪💪🙏🏼🙏🏼🙏🏼 ਚੜਦੀਕਲਾ
@karanaulakh4801
@karanaulakh4801 2 жыл бұрын
Helo
@tiktoklover1089
@tiktoklover1089 2 жыл бұрын
ਬੜਾ tym ਹੋ ਗਿਆ ਦੀਦੀ ਤੁਹਾਡੀ ਵੀਡੀਓ ਣੀ ਦੇਖੀ ਕੋਈ
@garrykhokhar3024
@garrykhokhar3024 2 жыл бұрын
Sister 🙏🏻
@rajanfirozpur4513
@rajanfirozpur4513 2 жыл бұрын
Yess
@rajdeepsandhu5198
@rajdeepsandhu5198 2 жыл бұрын
BGMI kon kon khed da??
@TarksheelAussie
@TarksheelAussie 2 жыл бұрын
ਜੱਸ ਬਾਜਵਾ ਭਾਜੀ ਰਬ ਕਰੇ ਤੁਹਾਨੂੰ ਮੇਰੀ ਉਮਰ ਲੱਗ ਜਾਵੇ ..
@turbanatorrandhawa
@turbanatorrandhawa 2 жыл бұрын
ਦਿਲ ਭਰ ਆਉਂਦਾ ਗਾਣਾ ਸੁਣ ਕੇ🥺
@ruralicon2801
@ruralicon2801 2 жыл бұрын
ਸਹੀ ਕਿਹਾ ਬਾਈ ।
@saini12314
@saini12314 Жыл бұрын
💯
@sandeepsingh52382
@sandeepsingh52382 2 жыл бұрын
ਬੜੇ ਅਫਸੋਸ ਦੀ ਗੱਲ ਹੈ ਸਾਡੇ ਨੌਜਵਾਨਾਂ ਨੂੰ ਪੰਜਾਬ ਨਾਲ ਪਿਆਰ ਨਹੀਂ ਹੈ ਜੇ ਹੁੰਦਾ ਤਾਂ ਏ ਸੋਂਗ#1 ਹੋਣਾ ਸੀ 😭😭🙏
@amritrandhawa5398
@amritrandhawa5398 2 жыл бұрын
Pagi tuci right ho
@jasvirsinghsingh4735
@jasvirsinghsingh4735 2 жыл бұрын
Je koi song nashe ja hathiyara wala hove.. 1 hour ch million view.. Es trah de vadhiya song koi virla hi sunda a veer ji..
@lovehurtssomuchluckepb32wala
@lovehurtssomuchluckepb32wala 2 жыл бұрын
@@jasvirsinghsingh4735 sahi gal veere
@ohiii9253
@ohiii9253 2 жыл бұрын
@@jasvirsinghsingh4735 baai mai Rajasthan to aa pr menu soh lge bhut tnsn aa punjab di maa di soh baai yr ho ki rya aa yr baai baai youth ehoje gange sunana q ni pasand krda jide vich insaaf tai hqqa di gll hundi hove Rehndi khudi ksrr o mere sale. Nachaara aujle tai sidhu nai kdii pyi aa msaa youth center vs kisan vll hoa c salya nai fer sidhu vs aujla tai lyaak rokta youth nu
@savetree5380
@savetree5380 2 жыл бұрын
ਭਾਈ ਸਾਡੇ ਦਾਦਾ ਜੀ 1960 ਚ ਯੂਪੀ ਆਗੇ ਸੀ । ਅਸੀ ਯੂਪੀ ਚ ਹੀ ਜੰਮੇ ਪਰ ਦਿਲ ਵਿੱਚ ਪੰਜਾਬ ਵਸਦਾ ਸਾਲ ਚ ੪ ਚੱਕਰ ਲਾ ਆਈ ਦੇ ਪੰਜਾਬ ਦੇ ਪਤਾ ਨਹੀਂ ਕਿਹੜੀ ਚੀਜ਼ ਉਦਰ ਨੂੰ ਖਿੱਚ ਦੀ ਆ।
@sukhsingh68
@sukhsingh68 2 жыл бұрын
ਬਾਈ ਤੇਰੇ ਫੈਨ ਹੋ ਗਏ ਅਸੀਂ, ਸ਼ੁਕਰ ਕੋਈ ਤਾਂ ਯਾਦ ਰੱਖਦਾ ਤੇ ਗਾਊਂਦਾ 84 ਦੇ ਹਾਲਾਤ ਤੇ
@ringtone9893
@ringtone9893 2 жыл бұрын
kzbin.info/www/bejne/fZSbq2eCa9-Lgtk
@NEERAJVERMA2022
@NEERAJVERMA2022 2 жыл бұрын
kzbin.info/door/XuSYwy6-0XekemaH-alOzw
@navneetsidhu7704
@navneetsidhu7704 2 жыл бұрын
Salute veer
@tajindersingh6137
@tajindersingh6137 2 жыл бұрын
Bilkul right ji, punjab political leaders are Bad, I hate the Congress Akali BJP. I am pound of kisan ekta zindabad and we mother toung is Punjabi Language. Thanks
@sanddeepkumar5078
@sanddeepkumar5078 2 жыл бұрын
Shi gal🙏
@preetdhillon3666
@preetdhillon3666 Жыл бұрын
ਬਹੁਤ ਸੋਹਣਾ ਲਿਖਿਆ ਬਹੁਤ ਸੋਹਣਾ ਗਾਇਆ ਚੜਦੀ ਕਲਾ ਵਿੱਚ ਰਹੋ ਸਾਰੇ। ਖਤਮ ਕਰਨ ਵਾਲੇ ਖਤਮ ਹੋ ਜਾਣਗੇ। ਕਿਉਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ✊️🙏🙏
@ankitsinghjat2686
@ankitsinghjat2686 2 жыл бұрын
Heart touching ❤️ in 1984 our fathers and grandfather fight for saving Sikh and successfully from enemies 👍 because our blood are same.🙏 from Haryana
@gurinders1439
@gurinders1439 2 жыл бұрын
ਵਾਹ ਬਰਾੜ ਸਾਬ, ਤੁਹਾਡੀ ਕਲਮ ਤੇ ਸਚੇ ਪਾਤਸ਼ਾਹ ਦੀ ਮੇਹਰ ਇੰਝ ਹੀ ਬਨੀ ਰਹੇ। ਜੱਸ ਵੀਰ ਜਿਉਂਦਾ ਰਹਿ ਸ਼ੇਰਾ। Big fan of yours. Kisaan mazdoor ekta zindabad.
@kamaldeepsingh4419
@kamaldeepsingh4419 2 жыл бұрын
ਜਿਉਂਦਾ ਰਹਿ ਵੀਰਾ। ਜਿਗਰਾ ਚਾਹੀਦਾ ਇਹ ਸਬ ਲਿਖਣ ਗਾਉਣ ਲਈ। ਰੱਬ ਤੁੰਨੀ ਹਮੇਸ਼ਾ ਖੁਸ਼ ਤੇ ਚੜਦੀ ਕਲਾ ਚ ਰੱਖੇ❤️❤️👌👌 ਵਾਹਿਗੁਰੂ ਜੀ
@tajindersingh6137
@tajindersingh6137 2 жыл бұрын
Bilkul right ji, punjab political leaders are Bad, I hate the Congress Akali BJP. I am pound of kisan ekta zindabad and we mother toung is Punjabi Language. Thanks
@talwindersingh617
@talwindersingh617 2 жыл бұрын
kzbin.info/www/bejne/mISWo5Z7obh_iNE
@NavjotKaur-qx2yu
@NavjotKaur-qx2yu 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ So proud of you guys
@jass536
@jass536 2 жыл бұрын
baii ਰੌਣਾ ਆ ਗਿਆ ਵੀਰ ਅੱਗੇ ਤੋ ਵੀ ਸਾਡੇ ਆਗੂ ਦੀਆ ਅੱਖਾ ਖੋਲ੍ਹ ਦਾ ਰਹੀ ਵੀਰ......#shreeBrar
@realmoviebox7194
@realmoviebox7194 2 жыл бұрын
😭ਆਪਣੀ ਭਾਸ਼ਾ ਪੰਜਾਬੀ ਨਾ ਛੱਡੋ ਖੱਤਮ ਹੋ ਜਾਨਾ 😭ਸਭ ਕੁੱਛ ਖੰਜਾਬੀ ਭਾਸ਼ਾ ਖੱਤਮ ਹੋਣ ਨਾਲ 😭🙏
@realmoviebox7194
@realmoviebox7194 2 жыл бұрын
😭ਸਾਨੂੰ ਸਾਡਾ Maharaja Ranjit Singh Ji 😭ਵਾਲਾ ਪੰਜਾਬ ਮੁੜ ਚਾਹੀਦਾ😭🙏🙏ਪੰਜਾਬ
@learnsomethingnew2153
@learnsomethingnew2153 2 жыл бұрын
🙏❤️
@dhillon3995
@dhillon3995 2 жыл бұрын
ਬਚਿਆਂ ਨੂੰ ਪਤਾ ਲੱਗੇਗਾ ਇਤਿਹਾਸ ਦਾ ਬਹੁਤ ਵਧੀਆ ਲਿਖਿਆ ਤੇ ਗਾਇਆ
@anuanushka3920
@anuanushka3920 2 жыл бұрын
Sahi keha
@s.anmolsingh1223
@s.anmolsingh1223 2 жыл бұрын
ਕਿੳ ਨਹੀ ਇਹੋ ਜਹੇ ਗਾਨੇ ਕਿੳ ਆਸਕੀ ਵੈਲਪੁਣਾ ਦਾਰੂ ਨੂੰ ਵਧਾਵਾ ਦਿਤਾ ਜਾਂਦਾ ਜਦ ਕਿ ਲੋਕ ਓਹਨਾ ਨਲੋਂ ਇਹੋ ਜੇ ਗਾਨੇ ਜਾਦਾ ਸੁਨ ਰਹੇ ਨੇ ਜੇਕਰ ਇਕ ਲਿਖਾਰੀ ਚਾਹੇ ਤਾਂ ਰਾਜੇ ਨੂੰ ਭੀਖਾਰੀ ਵੀ ਬਨਾ ਸਕਦਾ ਤੇ ਭੀਖਾਰੀ ਨੂੰ ਰਾਜਾ ਹੁਨ ਤੁਸੀ ਗਾਇਕ ਦੇਖੋ ਵੀ ਪੰਜਾਬ ਨੂੰ ਲੁਪਤ ਕਰਾੳਣਾ ਜਾ ਸੀਖਰਾਂ ਤੇ ਲੇਕੇ ਜਾਣਾ 🙏
@manidanter3280
@manidanter3280 2 жыл бұрын
ਬਹੁਤ ਵਧੀਆਂ ਗਾਣਾ shree ਵੀਰੇ ਇਤਿਹਾਸ ਤੇ ਕਲਮ ਦੱਬ ਕੇ ਚਲਾਉ 🤙👍🙏God blese u
@sikandermalhi40
@sikandermalhi40 2 жыл бұрын
ਜਿਉਂਦਾ ਰਹਿ ਵੀਰ ਸ਼੍ਰੀ ਬਰਾੜ, ਬਹੁਤ ਸੰਜੀਦਗੀ ਨਾਲ ਪੰਜਾਬ ਦਾ ਦਰਦ ਬਿਆਨ ਕੀਤਾ।
@princepalsinghramgarhia7707
@princepalsinghramgarhia7707 2 жыл бұрын
ਬਾਈ ਇੰਨਾ ਸੋਹਣਾ ਲਿਖਦਾ ਐ। ਕੇਸ ਵੀ ਰੱਖ ਲਵੋ। ਸੋਨੇ ਤੇ ਸੁਹਾਗਾ ਹੋ ਜਉ। Nice lyrics
@ganjitsinghkaler3489
@ganjitsinghkaler3489 2 жыл бұрын
sai gl kiti veer g
@myland973
@myland973 2 жыл бұрын
ਵੀਰੇ ਦਾਸ ਦੀ ਵੀ ਇਹੀ ਰੈ ਹੈ। ਸ਼ਾਇਦ ਵੀਰ ਜੀ ਮਨ ਹੀ ਜਾਣ👍🌻✌
@sksandip24
@sksandip24 2 жыл бұрын
nhi rakh sakde veer kyo ki aj de kuj lok ehjo master piece lyrics psnd ni krde ehi trasdi hai punjab di bindrakhia ne jdo thanedar peran heta rolta c. odu police je kuj kr jndi ta aj hor gal honi c 😑
@singhmanjit4218
@singhmanjit4218 11 ай бұрын
ਫ਼ੁੱਲ ਸੁਪੋਰਟ ਆ ਵੀਰ ,, ਭਰਾ ਮੇਰਾ ਆਪਣਾ ਖਿਆਲ਼ ਰੱਖੀਂ ਭਾਰਤੀ ਜ਼ਾਲਿਮ ਸਰਕਾਰਾਂ ਸਿੱਖ ਹੱਕਾਂ ਦੀ ਗੱਲ੍ਹ ਕਰਨ ਆਲਿਆਂ ਦੇ ਖੂਨ ਦੀਆਂ ਪਿਆਸੀਆਂ ਆ ,, ਸੇਫ਼ ਰਹੀਂ ਮੇਰਾ ਵੀਰ ਤੁਹਾਡੇ ਅਰਗੇ ਵੀਰਾਂ ਦੀ ਬੜ੍ਹੀ ਲੋੜ ਆ ਕੌਮ ਨੂੰ 🙏🏻🙏🏻
@Nain_sahab
@Nain_sahab 2 жыл бұрын
I am jat I am proud of my sikh brothers Jo bole so nihal Sat Shri akal
@FreeSoulSikh
@FreeSoulSikh 2 жыл бұрын
Brother most of Sikhs came from Jat or low caste.
@AmanSingh-ge9bu
@AmanSingh-ge9bu 2 жыл бұрын
its not with JO IT IS WITHOUT JO
@moonchils9908
@moonchils9908 2 жыл бұрын
I am chamar proud to be sikh khalistan jindabad
@harshsongra1535
@harshsongra1535 Жыл бұрын
@@moonchils9908 ❤️❤️
@traders3289
@traders3289 Жыл бұрын
@@moonchils9908 😍😍🤝🙏
@realmoviebox7194
@realmoviebox7194 2 жыл бұрын
❤️ਮੈਂ ਮਾਣ ਮਹਿਸੂਸ ਕਰਦਾ ਹਾਂ ❤️ਮੈਂ ਪੰਜਾਬ ਵਿਚ ਪੈਦਾ ਹੋਇਆ ❤️🙏 ❤️ਪੰਜਾਬੀ ਭਾਸ਼ਾ 😘😘
@Ghaintry
@Ghaintry 2 жыл бұрын
ਏਦਾਂ ਦੇ ਗਾਣੇ ਆਉਂਣੇ ਚਾਹੀਦੇ ਆ ਜਿਹਨਾਂ ਨੂੰ ਸੁਣ ਕੇ ਆਪਣੇ ਦੇਸ਼ ਲਈ ਆਪਣੀ ਕੌਮ ਲਈ ਕੁਝ ਕਰਨ ਦਾ ਜਜ਼ਬਾ ਪੈਦਾ ਹੋਵੇ 👍 ❤️🙏🏻
@ksingh6346
@ksingh6346 2 жыл бұрын
Desh panjab lyi...
@balvirsingh9691
@balvirsingh9691 2 жыл бұрын
ਕਿਹੜਾ ਦੇਸ਼,?? India ਓਹ ਦੇਸ਼ ਆ ਜਿਹੜੇ ਦੇਸ਼ ਨੇ ਸਾਡੇ ਸੋਹਣੇ ਪੰਜਾਬ ਨੂੰ ਖੋਖਲਾ ਕਰਨ ਵਿੱਚ ਕੋਈ ਕਸਰ ਨੀ ਛੱਡੀ, ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਿਕ ਪੰਜਾਬ ਦੇ ਓਹ ਸਭ ਲੋਕ ਸਿੱਖ ਆ ਜਿਹਨਾਂ ਨੂੰ ਮਨੂੰਵਾਦ ਨੇ ਸ਼ੂਦਰ ਅਛੂਤ ਮੰਨਿਆਂ ਆ,ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਦੇ ਲੋਕਾਂ ਨੂੰ ਸਿੱਖ ਬਾਦਸ਼ਾਹ ਰਾਜੇ ਬਣਾਇਆ ਸੀ ਪਰ, India ਦੀਆਂ ਮਨੂੰਵਾਦ ਸਰਕਾਰਾਂ ਨੇ ਗੰਦੀਆਂ ਚਾਲਾ ਚੱਲ ਕੇ ਪੰਜਾਬ ਦੇ ਹੀ ਸਿੱਖਾਂ ਨੂੰ ਵੱਖੋ ਵੱਖਰੇ ਧਰਮਾਂ ਵਿੱਚ ਵੱਡ ਦਿੱਤਾ, ਜਿਹਨਾਂ ਨੂੰ ਮਨੂੰਵਾਦ ਨੇ ਅਛੂਤ ਦਸਿਆ ਆ,ਜੇ ਪੰਜਾਬ ਦੇ ਓਹ ਸਭ ਜਾਤਾ ਦੇ ਲੋਕ ਇਹ ਸੋਚਣ ਲੱਗ ਗਏ ਕਿ ਓਹ ਸਿੱਖ ਅਾ ਫ਼ੇਰ ਪੰਜਾਬ ਕਦੀ ਵੀ ਬਰਬਾਦ ਨੀ ਹੋਣਾ ਪਰ ਮਨੂੰਵਾਦ ਜਰੂਰ ਖਤਮ ਹੋ ਜਾਉਗਾ।
@GaganKumar-sk2pf
@GaganKumar-sk2pf 2 жыл бұрын
Sea
@Sidhu_____
@Sidhu_____ 2 жыл бұрын
Hlo g
@gurvinderram987
@gurvinderram987 2 жыл бұрын
Veer ne End la❤️👍
@jattzimidar0
@jattzimidar0 2 жыл бұрын
ਬਹੁਤ ਮਨ ਦੁਖੀ ਹੋਇਆ ਗਾਣਾ ਸੂਣ ਕੇ ਬਹੁਤ ਸੌਣਾ ਗਾਣਾ ਲਿਖਿਆ ਬਾਈ ਨੇ
@simranjeetkaur3306
@simranjeetkaur3306 2 жыл бұрын
ਬਹੁਤ ਸੋਹਣਾ ਲਿਖਿਆ ਤੇ ਗਾਏਆ ਵੀਰੇਔ 👌👌
@panth_partham659
@panth_partham659 2 жыл бұрын
ਚੰਗੇ ਗਾਣੇ ਨੂੰ ਕੌਣ ਸਪੋਰਟ ਕਰਦਾ ਬਾਈ ਇਹ ਦੁਨੀਆ ਦਾਰੀ ਹਮੇਸ਼ਾ ਹੀ entertainment ਭਾਲਦੀ ਆ 🙏🏻 ਜਾ ਫੁਨ 🙏🏻 ਜਾ ਵੈਲਪੁਣਾ🙏🏻
@sarvjeetkaur9656
@sarvjeetkaur9656 2 жыл бұрын
Bilkul Sahi Kiha tusi..
@panth_partham659
@panth_partham659 2 жыл бұрын
@@sarvjeetkaur9656 thnks ji par koi manda ni gallan nu 🙏🏻 sab nu koi haadsa chaida eh 🙏🏻
@Mayank62841
@Mayank62841 2 жыл бұрын
Haan bai kohda sach ah 😥
@sandeepsingh6776
@sandeepsingh6776 2 жыл бұрын
ਪਾਲਦੀ ਨਹੀਂ ਭਾਲਦੀ
@panth_partham659
@panth_partham659 2 жыл бұрын
@@sandeepsingh6776 hmm 🙏🏻
@ankitpbx5
@ankitpbx5 2 жыл бұрын
2:34 people from himachal and Haryana can feel this... ਜੇਕਰ ਇਕ ਹੁੰਦੇ ਤਾਂ ਗੱਲ ਹੋਰ ਹੋਣੀ ਸੀ
@sandeepsandhu5530
@sandeepsandhu5530 2 жыл бұрын
ਸਹੀ ਗਲ
@rimpaljeetkaur5365
@rimpaljeetkaur5365 2 жыл бұрын
Are you from himachal? ?
@ankitpbx5
@ankitpbx5 2 жыл бұрын
@@rimpaljeetkaur5365 ਹਾਂਜੀ
@johnnyrathee9556
@johnnyrathee9556 2 жыл бұрын
Divide krne vale bhi khud punjabi the
@manidhanoa7663
@manidhanoa7663 2 жыл бұрын
ਮੇਹਰ ਪੁੱਤਰਾ ਦੇ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ 🙏🙏 ਪੰਥ ਨੂੰ ਨਾ ਪੁੱਤ ਥੁੜੇ ਨਾ ਥੁੜਨੇ 🙏🙏
@kidsfunnyvideo5648
@kidsfunnyvideo5648 2 жыл бұрын
ਅੱਜ ਤਕ ਨੀ ਪਿੱਤਲ ਨਿਕਲਿਆ ਅੰਮ੍ਰਿਤਸਰ ਦੀਆਂ ਕੰਦਾ ਚੋਂ
@dxvinder_1699
@dxvinder_1699 2 жыл бұрын
"ਮਾਂ ਬੋਲੀ ਸਕੂਲਾਂ ਵਿਚ ਬੋਲਣ ਤੇ ਮਾਰਦੇ ਨੇ ਸਾਨੂੰ ਦਾਬੇ " , ਮੇਰੇ ਨਾਲ ਛੋਟੇ ਹੁੰਦੇ ਸਕੂਲ ਵਿਚ ਬੀਤੀ ਹੈ ਦਾਬੇ ਤਾ ਬਹੁਤ ਮਾਰੇ ਮੈਨੂੰ ਪਰ ਮਾਂ ਬੋਲੀ ਨੀ ਛੱਡੀ ❤️💐
@realmoviebox7194
@realmoviebox7194 2 жыл бұрын
Paji Sahi Gal Mere School Vich Sanu Punjabi Boln Te Greba De ਭਾਸ਼ਾ ਪੰਜਾਬੀ Kehnde Se 😭🙏
@realmoviebox7194
@realmoviebox7194 2 жыл бұрын
😭Sare Punjab De leader Sarkara Sare Fuddu Aa 😭 ❤️Mera Sona Punjab 😭🙏
@realmoviebox7194
@realmoviebox7194 2 жыл бұрын
😭ਪੰਜਾਬੀ ਬੋਲੋ ਆਪਨੀ ਮਾਂ ਬੋਲੀ 😭🙏 😭ਸਾਰੇ ਭਰਾਵੋ ਅਤੇ ਭੈਣੋ 😭🙏🙏
@richhustlerecords3266
@richhustlerecords3266 2 жыл бұрын
kzbin.info/www/bejne/fpWziJqqZZdmp6c
@FamousJatt
@FamousJatt 2 жыл бұрын
Bilkul sahi
@jassarsaab9948
@jassarsaab9948 2 жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰੇ..... ਅੱਜ ਦੇ ਸਮੇਂ ਵਿੱਚ ਬਹੁਤ ਜਰੂਰਤ ਆ ਇਦਾਂ ਦੇ ਗਾਣਿਆਂ ਦੀ👍🏻😊
@tanurajpoot8822
@tanurajpoot8822 2 жыл бұрын
Sahi keha veere ik oh sala sidhu mossewal pta ki banda wa apne aap nu ide nal shree brad changa wa jehra kissana lye soch da te hagga waheguru hor khush rakhan
@ohiii9253
@ohiii9253 2 жыл бұрын
@@tanurajpoot8822 bAai sidhu tai aujle dona tai shame aa yr saale pesea piche zmeer bechi khde aa
@MANJEETSINGH-ce9cx
@MANJEETSINGH-ce9cx 2 жыл бұрын
👌
@babber2536
@babber2536 2 жыл бұрын
1) 1947 ਵਿੱਚ ਇੰਡੀਆ ਆਜ਼ਾਦ ਹੁੰਦੇ ਹੀ ਜ਼ਰਾਇਮ ਪੇਸ਼ਾ ਕੌਮ ਦਾ ਖ਼ਿਤਾਬ ਮਿਲਿਆ , ਸਾਡੀ ਹੀ ਸੋਨੇ ਦੀ ਚਿੜ੍ਹੀ (ਪੰਜਾਬ ) ਨੂੰ ਵੰਡ ਕੇ ਲਖਾ ਸਿੱਖ ਪਰਿਵਾਰਾਂ ਨੂੰ 10-10 20-20 ਕਿੱਲਿਆ ਦਿੱਯਾ ਜਮੀਨਾਂ ਛੱਡ ਪਾਕਿਸਤਾਨ ਤੋਂ ਏਦਰ ਆ ਕੇ ਗਰੀਬਾਂ ਵਾਂਗੂੰ ਗੁਜ਼ਾਰਾ ਕਰਨਾ ਪਿਆ। 2) 1955 ਵਿੱਚ ਦਰਬਾਰ ਸਾਹਿਬ ਤੇ ਪਹਿਲਾ ਹਮਲਾ। 200 ਦੇ ਕਰੀਬ ਸਿੱਖ ਸ਼ਹੀਦ ਅਤੇ 40 ਹਜ਼ਾਰ ਗਿਰ਼੍ਫਤਾਰਿਯਾਂ । 3) ਬਹੁਤ ਲੜਾਈ ਤੋਂ ਬਾਅਦ ਛੋਟਾ ਜਿਹਾ ਪੰਜਾਬੀ ਸੂਬਾ ਮਿਲਿਆ। ਪਰ ਚੰਡੀਗੜ੍ਹ ਖੋਹ ਲਿਆ। ਹਰਿਆਣਾ ਖੋਹ ਲਿਆ ਅੱਤੇ ਹਿਮਾਚਲ ਪ੍ਰਦੇਸ਼ ਵੀ ਖੋਹ ਲਿਆ , ਕਿਉਂਕਿ ਬਹੁ ਭਾਰੀ ਹਿੰਦੂ ਜਨਸੰਖਿਆ ਦੁੱਜੀਆ ਭਾਸ਼ਾਵਾਂ ਦਾ ਸਮਰਥਨ ਪੰਜਾਬ ਵਿਚ ਰਹਿ ਕੇ ਕਰ ਰਹੀਆ ਸਨ। 4) ਪਾਣੀ ਤੇ ਬਿਜਲੀ ਖੋਹ ਲਏ। ਤੇ ਪੰਜਾਬ ਵਿੱਚੋ ਕੰਮ ਕਾਰ ਖਤਮ ਕੀਤੇ ਗਏ । ਪੰਜਾਬ ਦੀ ਇਕਨੋਮਿਕ ਤਾਕਤ ਨੂੰ ਨੰਬਰ 2 ਤੋਂ ਨੰਬਰ 13 ਤੇ ਲਿਆ ਕੇ ਹੋਰ ਵੀ ਗਰੀਬ ਕੀਤਾ ਗਿਆ । 5)ਫਿਰ ਅਨੰਦਪੁਰ ਸਾਹਿਬ ਦੇ ਮਤੇ ( resolution) ਦੇ ਸੰਘਰਸ਼ ਨੂੰ ਖ਼ਤਮ ਕਰਨ ਲਈ ਦਰਬਾਰ ਸਾਹਿਬ ਤੇ ਟੈਂਕਾਂ ਨਾਲ ਹਮਲਾ। ਹਜ਼ਾਰਾਂ ਸਿੱਖ ਸ਼ਰਧਾਲੂ ਸ਼ਹੀਦ ਕੀਤੇ , ਅੱਤੇ ਸਾਡੀ ਹੀ ਕੌਮ ਨੂੰ ਅੱਤਵਾਦੀ ਦਾ ਟੈਗ ਦੇ ਦਿੱਤਾ ਗਿਆ । 6) ਫਿਰ operation blackthunder ਤੇ operation woodrose ਚ ਸਿੱਖਾ ਦਾ ਪਿਛੋਕੜ ਖਤਮ ਕਰਨ ਵਾਸਤੇ ਹਜ਼ਾਰਾਂ ਲਖਾ ਨਿਰਦੋਸ਼ ਜਵਾਨਾਂ ਜੋਹ 12 ਤੋਂ 50 ਸਾਲ ਦੀ ਉਮਰ ਵਿੱਚ ਜਿਆਦਾ ਸਨ , ਓਹਨਾ ਦਾ ਫ਼ੇਕ ਐਨਕਾਉਂਟਰ ਕਰਕੇ ਸ਼ਹੀਦ ਕੀਤਾ ਗਿਆ , ਲਾਸ਼ਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਸਾੜਿਆ ਗਿਆ , ਸਮੁੰਦਰਾ ਨਦੀਆਂ ਚ ਡੋਬਿਆ ਗਿਆ । ਕੁੜੀਆ ਦੀਆ ਇਜ਼ਤਾ ਲੁੱਟ ਥਾਣਿਆ ਵਿਚ ਭਾਰਤੀ ਪੁਲਿਸ , CIA , CRP , BSF ਨੇ ਦ੍ਰੇਂਦਗੀ ਦਾ ਸਬੂਤ ਦਿੱਤਾ । ਫੇਸਬੁੱਕ ਤੇ ENSAAF ਪੇਜ ਉੱਤੇ ਤੁਸੀ ਇਸਦੇ ਤੱਥ ਲੱਭ ਸਕਦੇ ਹੋ। 7) ਨਵੰਬਰ 84 ਵਿੱਚ ਭਾਰਤ ਦੇ 110 ਸ਼ਹਿਰਾਂ ਵਿੱਚ 30 ਹਜ਼ਾਰ ਦਾ ਕਤਲ। ਦਿੱਲੀ ਵਿੱਚ ਵਿਧਵਾ ਕਲੋਨੀ ਬਣਾਈ। ਹਰਿਆਣੇ ਦੇ ਪਿੰਡ ਹੋਂਦ ਚਿੱਲੜ ਦੀ ਹੋਂਦ ਰਾਤੋ ਰਾਤ ਖ਼ਤਮ। 8) ਡੇਢ ਲੱਖ ਤੋਂ ਜਿਆਦਾ ਨੌਜ਼ਵਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ। ਤੇ ਮਾਰਨ ਵਾਲਿਆਂ ਨੂੰ ਇਨਾਮ ਅਤੇ ਉੱਚੇ ਦਰਜੇ ਮਿਲੇ। ਕੋਇ ਸੱਜਾ ਨੀ ਮਿਲੀ । 9)ਸਜ਼ਾ ਪੂਰੀ ਹੋਣ ਦੇ ਵਾਬਜ਼ੂਦ ਵੀ ਬਹੁਤ ਸਾਰੇ ਸਿੱਖ ਨੌਜਵਾਨ ਜੇਲ੍ਹਾਂ ਵਿੱਚ ਬੰਦ। ਕਿਤਾਬਾਂ ਰੱਖਣ ਦੇ ਦੋਸ਼ ਵਿੱਚ ਉਮਰ ਕੈਦ। UAPA ਵਰਗੇ ਗੰਦੇ ਕਾਨੂੰਨ ਬਣਾਏ ਗਏ , ਤਾਂਜੋ ਕਿਸੇ ਨੂੰ ਇਹਨਾਂ ਭਾਰਤੀ ਕੁਕਰਮਾਂ ਦਾ ਪਤਾ ਨਾ ਲੱਗੇ। 10) ਹਰ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ , ਸਿਖਾ ਦੇ ਕੇਸਾਂ ਦੀ ਬੇਅਦਬੀ , ਸਿੱਖ ਕੱਕਾਰਾਂ ਦੀ ਬੇਅਦਬੀ , ਸਿੱਖ ਇਤਿਹਾਸ ਦੀ ਬੇਅਦਬੀ । 11) ਹੁਣ ਕਾਨੂੰਨ ਬਣਾ ਕੇ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ਚ ਹੁੰਦੀ ਰਹੇਗੀ । ਸੂਚੀ ਬਹੁਤ ਲੰਮੀ ਹੈ। ਏਨਾ ਕੁਛ ਹੋਣ ਦੇ ਬਾਅਦ ਬਹੁਤ ਲੋਕਾਂ ਨੂੰ ਇਸਦਾ ਹੱਲ ਆਜ਼ਾਦੀ ਲੱਗਦਾ ਹੈ, ਤੇ ਕੁਛ ਲੋਕਾਂ ਨੂੰ ਇਸਦਾ ਹੱਲ ਤਿਰੰਗੀ ਚੁੱਕ ਕੇ ਧਰਨਾ ਦੇਣਾ ਲੱਗਦਾ ਹੈ। ਸੋਚ ਆਪੋ ਆਪਣੀ ਹੈ। ਸਿਖਾ ਨੂੰ ਜਾਣ ਬੁੱਝਕੇ ਭਾਰਤੀ , ਇੰਡੀਅਨ , ਅਤੇ ਹਿੰਦੂ ਹਿੰਦੂ ਆਖਿਆ ਜਾਂਦਾ ਹੈ । ਜੱਦ k ਸਾਡੇ ਇਤਿਹਾਸ ਵਿਚ ਸਿੱਖ ਮਹਾਰਾਜੇ ਤੇ ਸੂਰਮੇ ਇਨਸਾਨੀਅਤ ਦੇ ਹੱਕਾ ਤੇ ਜ਼ਾਲਮਾਂ ਖਿਲਾਫ ਲੜ ਕੇ ਖਾਲਸਤਾਨ ਰਾਜ ਨੂੰ ਕਾਇਮ ਕਰਨ ਵਾਲੇ ਸਨ । ਕੋਈ ਬੰਦ ਬੰਦ ਕਿਸੀ ਜ਼ਮੀਨ ਯਆਂ ਔਰਤ ਯਾਂ ਪੈਸੇ ਪਿੱਛੇ ਕਿਉਂ ਕਟਵਾਊ ? ਜੋਹ v ਕੀਤਾ ਧਰਮ ਦੀਨ ਦੇ ਕਰਕੇ ਕੀਤਾ । ਸੂਰਾ ਸੋ ਪਹਿਚਾਣੀਏ ਜੋਹ ਲੜੇ ਦੀਨ ਕੇ ਹੇਤੁ । ਪੁਰਜਾ ਪੁਰਜਾ ਕਟਿ ਮਰੈ , ਕਬੁਹ ਨਾ ਸ਼ਾਡੇ ਖੇਤ । ਜੱਦ ਕਿ ਅਮਰੀਕਾ ਕੈਨੇਡਾ , ਇੰਗਲੈਡ ਪਹਿਲਾ ਤੋਂ ਹੀ ਸਿਖਾ ਨੂੰ ਵੱਖਰੀ ਕੌਮ ਦਾ ਮਾਣ ਸਤਕਾਰ ਆਪਣੇ constitution ਦੇ ਚੁੱਕੇ ਹਨ । ਭਾਰਤੀ constitue ਵਿਚ ਸਿਖਾ ਦੇ ਅਨੰਦ ਕਾਰਜ ਯਾਨੀ ਕੇ ਵਿਆਹ ਨੂੰ ਹਿੰਦੂ ਮੈਰਿਜ ਐਕਟ ਹੇਂਠਾ ਲੰਘਣਾ ਪੈਂਦਾ ਹੈ । ਅਗੋ ਫੈਸਲਾ ਤੁਹਾਡਾ ਹੈ , ਕੇ ਤੁਸੀਂ ਆਪਣੀ ਪਹਿਚਾਣ (ਸਿੱਖੀ) ਬਚਾਉਣੀ ਹੈ ਯਾਂ ਫੇਰ ਖੁਦ ਤਾਂ ਗੁਲਾਮੀ ਕਰਨੀ ਹੀ ਹੈ ਨਾਲ ਹੀ ਆਪਣੇ ਬੱਚਿਆਂ ਨੂੰ ਵੀ ਕਰਵਾਉਣੀ ਹੈ ,ਤੇ ਲਟਰ ਜਾਤ ਪਾਤ ਸ਼ਰਾਬ ਬੀੜੀ , ਅਸ਼ਲੀਲ ਗਾਣਿਆਂ ਦਾ ਨਿਸ਼ਾਨਾ ਬਣਾਕੇ ਆਪਣੇ ਹੈ ਸਿਰ ਸਵਾਹ ਪਵਾਉਣੀ ਹੈ । ਸਿੱਖ ਇਤਿਹਾਸ ਦੇ ਨਾਲ। ਵੀ ਸ਼ੇਡ ਸ਼ਾੜ ਕੀਤੀ ਜਾ ਰਹੀ ਹੈ , ਜੀਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਹਿੰਦੂ ਰਾਜ ਦਸਣਾ , ਭਗਤ ਸਿੰਘ ਨੂੰ ਇੰਡੀਅਨ ਕਹਿਣਾ ਤੇ ਟੋਪੀ ਪਵਾਉਣਾ , ਅਤੇ ਵਿਸ਼ਵ ਭਰ ਦੀ ਜੰਗ ੧ (ww ੧) ਅੱਤੇ ਵਿਸ਼ਵ ਭਰ ਦੀ ਜੰਗ ੨ ਵਿਚ ਹੋਏ ਲਖਾ ਸਿਖਾ ਦੀ।ਕੁਰਬਾਨੀ ਨੂੰ ਇੰਡੀਅਨ ਕਹਿਣਾ ,।ਜੱਦਕਿ ਓਹ ਪੰਜਾਬ ਨੂੰ ਅਜਾਦ।ਕਰਵਾਉਣ ਵਾਸਤੇ ਸ਼ਹੀਦ ਹੋਏ ਸਨ । Treaty of Punjab ਦੇ ਬਾਰੇ ਜਰੂਰ।ਪੜ੍ਹੋ । J
@jassarsaab9948
@jassarsaab9948 2 жыл бұрын
@@babber2536 ਸਿੱਖ ਵੀ ਆਪਣੀ ਹੋਂਦ ਆਪ ਖਤਮ ਕਰਨ ਉੱਤੇ ਲੱਗੇ ਹੋਏ ਨੇ ਵੀਰ..... ਜੇ ਸਿੱਖ ਬੇਈਮਾਨ ਨਾ ਹੁੰਦੇ ਤਾਂ ਅੱਜ ਸਿੱਖਾਂ ਦਾ ਹੀ ਰਾਜ ਹੋਣਾ ਸੀ ਤੇ ਖਾਲਿਸਤਾਨ ਜਿੰਦਾਬਾਦ ਹੋਣਾ ਸੀ🙏🏻... ਬਾਕੀ ਜੇ ਕੁਝ ਗਲਤ ਕਹਿ ਦਿੱਤਾ ਹੋਵੇ ਵੀਰ ਤਾਂ ਮਾਫ਼ ਕਰਿਉ।
@sidhukomalpreet
@sidhukomalpreet 2 жыл бұрын
Waheguru g maher kryo 🙏❤ ਅਪਣੇ ਬੱਚਿਆਂ ਦੇ ਰਾਖੇ ਤੁਸੀਂ ਹੋ
@jatinderpalsingh5196
@jatinderpalsingh5196 2 жыл бұрын
Dukh vicho nikli sacha di awaj koi daaba nahi sakhta. Thanks SHREE BRAR
@zaighamjatt2404
@zaighamjatt2404 2 жыл бұрын
We support our sikhs brother...yar tusi te emotional kr dita love from lahore punjab🇵🇰🙏🏻❤💯😭😭
@bachitervirk
@bachitervirk 2 жыл бұрын
Love uu too Jatta.... Aapa sare jatt pra wa.💚
@arshnoorbrar1806
@arshnoorbrar1806 2 жыл бұрын
Love and respect to you bro 💯🙏🏻toooo all PAKISTANIO 😍
@IG_RATANSINGH
@IG_RATANSINGH 2 жыл бұрын
Love u bro Punjab,India
@paramveer8219
@paramveer8219 2 жыл бұрын
Love you bro
@justart7378
@justart7378 2 жыл бұрын
🙏 🙏🙏🙏🙏
@FoodiesJourneys
@FoodiesJourneys 2 жыл бұрын
Jass Bajwa and Shree Brar standing still from last 7 months 💯
@parrysandhu1318
@parrysandhu1318 2 жыл бұрын
eh bnde aa...bkki ta khusre fame lain lai jnde c dharne te...baba mehar kre sara kuj jldi shi howe
@gurmeetgurjar5182
@gurmeetgurjar5182 2 жыл бұрын
🎯💯
@umarlala6543
@umarlala6543 2 жыл бұрын
Love you paa g from Pakistan Be United punjabio
@abdulislam3159
@abdulislam3159 2 жыл бұрын
Shree brar veere Tera kirdar hamesha yaad rakhyaa jaaye ga we proud of you k Rab ne Sanu Tere werge likharii Deete love from lehnda Punjab
@kaurtv7626
@kaurtv7626 2 жыл бұрын
ਜੇਕਰ ਕੋਈ ਏਸ ਕੰਮੈਂਟ ਨੂੰ ਪੜ ਰਿਹਾ ਹੇ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੀ ਹਾਂ ਕੀ ਉਹਨਾਂ ਦੇ ਮਾਪੇਆ ਦੀ ਰੱਬ ਉਮਰ ਲੰਬੀ ਕਰੇ 🙏
@punjabi2829
@punjabi2829 2 жыл бұрын
ਏਸ ਕੁਮੈੰਟ ਵਿੱਚ ਸਿੱਖਣ ਲਈ ਵੀ ਕੁੱਝ ਲਿੱਖਦੇ
@ranjeetbrar4277
@ranjeetbrar4277 2 жыл бұрын
@@punjabi2829 ਬਾਈ ਇਹ ਸਾਲੀ ਜਿੱਥੇ ਕਿੱਥੇ ਲੰਡਰ ਕੁੱਤੀ ਵਾਂਗੂ ਜਾ ਖੜਦੀ ਏ ਕੋਈ ਗੱਲ ਨਹੀਂ ਆਉਂਦੀ ਬੱਸ ਆਹੀ ਕੁਮੈਂਟ ਕੌਪੀ ਪੇਸਟ ਜੜ ਦਿੰਦੀ ਏ 😂😂😂
@gagangill5283
@gagangill5283 2 жыл бұрын
Right aa sister
@parrysandhu1318
@parrysandhu1318 2 жыл бұрын
does it nake any sense as a song comment???
@gdgdbshd7112
@gdgdbshd7112 2 жыл бұрын
God bless good
@harbanssingh6120
@harbanssingh6120 2 жыл бұрын
ਪੰਜਾਬ ਪਹਿਲਾ ਵਰਗਾ ਨਹੀਂ ਰਿਹਾ, ਵਾਹਿਗੁਰੂ ਮੇਹਰ ਕਰੀ |
@param6353
@param6353 2 жыл бұрын
ਪੰਜਾਬ ਪਹਿਲਾ ਵਰਗਾ ਹੀ ਆ ਪਰ ਲੋਕ ਪਹਿਲਾ ਵਰਗੇ ਨਹੀਂ ਰਹੇ ,
@rajvirghuman6301
@rajvirghuman6301 2 жыл бұрын
@@param6353 ryt Veera
@jassa543
@jassa543 2 жыл бұрын
Lok ni shi rhe punjab de badal varge te captain varge leaders ne punjab khokhla krta
@rajvirghuman6301
@rajvirghuman6301 2 жыл бұрын
@@jassa543 ryt Veera
@harbanssingh6120
@harbanssingh6120 2 жыл бұрын
@@param6353 ਪੰਜਾਬ ਵੀ ਪੰਜਾਬ ਦੇ ਲੋਕਾਂ ਨਾਲ ਹੀ ਵਸਦਾ ਏ, ਲੋਕਾਂ ਦੇ ਬਦਲਣ ਨਾਲ ਪੰਜਾਬ ਵੀ ਬਦਲ ਰਿਹਾ। ਸੋਚਿਓ ਅਸੀਂ ਕਿੱਥੇ ਤੋਂ ਕਿੱਥੇ ਆ ਗਏ ਆ।
@BALWINDERSINGH-kl7fd
@BALWINDERSINGH-kl7fd 2 жыл бұрын
ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜਿੰਦਾਬਾਦ 🌾🌾🚜🚜 2022
@indiakmemes3960
@indiakmemes3960 2 жыл бұрын
Kya likhat aa brar saab. Salute aa mera shree brar nu te ohdi kalam nu..🙏
@Brar0247
@Brar0247 2 жыл бұрын
ਬਹੁਤ ਸੋਹਣਾ ਲਿਖਿਆ SHREE ਵੀਰੇ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵੀਰ ਨੂੰ
@realmoviebox7194
@realmoviebox7194 2 жыл бұрын
😭ਸਾਨੂੰ ਸਾਡਾ Maharaja Ranjit Singh Ji 😭ਵਾਲਾ ਪੰਜਾਬ ਮੁੜ ਚਾਹੀਦਾ😭🙏🙏ਪੰਜਾਬ
@bhumitduhan8484
@bhumitduhan8484 2 жыл бұрын
*I'm From Haryana...... Stand strong with big brother Punjab*
@sandeepmander5873
@sandeepmander5873 2 жыл бұрын
Konse District se hai bhai sahib
@mnjitdagar8732
@mnjitdagar8732 2 жыл бұрын
🤞❣️❣️
@GagandeepSingh-tb5jx
@GagandeepSingh-tb5jx 2 жыл бұрын
🙏🙏🙏🙏🙏🙏🙏🙏🙏
@jaggidudian6893
@jaggidudian6893 2 жыл бұрын
Hariyana nu b punjab hi bolya kro firse ek honge hum bro
@nathan9455
@nathan9455 2 жыл бұрын
@@jaggidudian6893 never ,hum haryanvi alag hain ,punjab ka culture alag hai
@risktaker8620
@risktaker8620 2 жыл бұрын
ਵੱਡੇ ਭਰਾ ਸ੍ਰੀ ਬਰਾੜ ਤੇ ਬਾਈ ਜੱਸ ਬਾਜਵਾ ਤੁਹਾਡੀਆਂ ਰਚਨਾਵਾਂ ਤੇ ਅਵਾਜ਼ਾਂ ਇਸ ਤਰ੍ਹਾਂ ਹੀ ਕੌਮ ਦਾ ਸਾਥ ਦਿੰਦੀਆਂ ਰਹਿਣ, ਵਾਹਿਗੁਰੂ ਹਮੇਸ਼ਾ ਤੁਹਾਡੇ ਅੰਗ-ਸੰਗ ਰਹੇ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ❤️❤️❤️❤️ 🙏🙏
@virpalkaurchauhan8021
@virpalkaurchauhan8021 2 жыл бұрын
ਬਹੁਤ ਖੁਸ਼ੀ ਹੋਈ ਇਹ ਦੇਖ ਕੇ ਕਿ ਬਹੁਤੇ ਲੋਕਾਂ ਨੇ ਕਮੈਂਟ ਗੁਰਮੁਖੀ ਚ ਲਿਖੇ ਹੋਏ ਨੇ ਸ਼ੁਕਰ ਹੈ ਵਾਹਿਗੁਰੂ ਦਾ ਕਿ ਸਾਡੇ ਲੋਕ ਆਪਣੀ ਮਾਤ-ਭਾਸ਼ਾ ਪ੍ਰਤੀ ਜਾਗਰੂਕ ਹੋ ਰਹੇ ਨੇ
@sukhwindersingh2210
@sukhwindersingh2210 2 жыл бұрын
ਵਾਹ ਓ ਵੀਰਿਆ ਬਹੁਤ ਵਧੀਆ ਬੋਲ ਅਤੇ ਬਹੁਤ ਸੋਹਣਾ ਗਾਇਆ। ਇਤਿਹਾਸ ਵਿੱਚ ਆਪਣੀ ਵੱਖਰੀ ਪਛਾਣ ਰੱਖੇਗਾ ਇਹ ਗੀਤ
@_its__deep___r4jput
@_its__deep___r4jput 2 жыл бұрын
Jass Bajwa + Shree Brar = Masterpiece 🔥
@user-pt4vp1fo1r
@user-pt4vp1fo1r 2 ай бұрын
ਬਹੁਤ ਮਾਣ ਮਹਿਸੂਸ ਕਰਦੇ ਹਾਂ ਬਰਾੜ ਤੇ ਜਸ ਬਰਾੜ ਜੀ 🙏❤❤❤❤
@amarjeetkaur8692
@amarjeetkaur8692 2 жыл бұрын
Sachiyan gallan ! #kisanmajdorektazindabad 💪🏻💪🏻💪🏻
@Amritbhattiwal
@Amritbhattiwal 2 жыл бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਇਹੋ ਜਿਹੇ ਗੀਤਾਂ ਦੀ ਸਮਾਜ ਨੂੰ ਬਹੁਤ ਲੋੜ ਐ।
@amandeepgrewal7232
@amandeepgrewal7232 2 жыл бұрын
Rght
@jattanajaspreetsingh6495
@jattanajaspreetsingh6495 2 жыл бұрын
Right
@paramjeetgambhir7588
@paramjeetgambhir7588 2 жыл бұрын
Bathinda Railway Station To MAA Boli Punjabi Nu Laapta Kar Ditta Geya Hai Sirf Nachara Wali Photo Rakhi Hai Eh Vi Ghulami DI HI Nishani Hai #Conspiracy against #Punjab
@amritpalsinghsidhu2516
@amritpalsinghsidhu2516 2 жыл бұрын
@@paramjeetgambhir7588 Matlab veere
@navjotkaurkaur7443
@navjotkaurkaur7443 2 жыл бұрын
Kisan majdoor ekta zindabad 🌾🌾 ਭਿੰਡਰਾਵਾਲਿਆ ਤੇਰੀ ਸੌਚ ਤੇ ਪਹਿਰਾ ਦਿਆਂਗੇ ਠੋਕ ਕੇ 🙏🙏
@shubhkarmansingh1786
@shubhkarmansingh1786 2 жыл бұрын
jadd tak apne lok punjab chadke bahar jaande rhuge jad tak kuch ni hona
@amitkaurbains4889
@amitkaurbains4889 2 жыл бұрын
#ਜਿੱਤਾਂਗੇ ਜ਼ਰੂਰ ✊ ਬਹੁਤ ਵਧੀਅਾ ਲਿਖਿਅਾ ਤੇ ਪੰਜਾਬ ਦਾ ਦਰਦ ਬਿਅਾਨ ਕੀਤਾ ।ਯੰਨਵਾਦ ਸਰੀ ਬਰਾੜ 👌
@sukhbirsinghgill1172
@sukhbirsinghgill1172 2 жыл бұрын
ਬਹੁਤ ਵਧੀਆ ਸੁਨੇਹਾ ਆਉਣ ਵਾਲੀਆ ਨਸਲਾ ਲਈ ਜੇ ਸਾਰੇ ਏਦਾ ਗਾਉਣ ਤੇ ਲਿਖਣ ਲੱਗ ਜਾਣ ਤਾ ਸਾਡਾ ਗੁਵਾਚਿਆ ਇਤਿਹਾਸ ਫਿਰ ਨਿਖਰ ਸਕਦਾ
@karansingh6598
@karansingh6598 2 жыл бұрын
Kal to repeat te chal reya song but sun sun k dil nai par reya real hero shree brar h sachi baki sach sach dasso jere apne ap nu musse wale te karan de fan dass rhe h kime feal hoya aah song sun k kade shree ne me me me me nai gayi love u jatta jo pasand karo ge kal nu tuhade jubaka ne b sunnaa h plz jabab deho
@Punjabilyrics7786
@Punjabilyrics7786 2 жыл бұрын
👍👍
@jassgill2931
@jassgill2931 2 жыл бұрын
Sahi gal h bai g
@poetkom3300
@poetkom3300 2 жыл бұрын
Bilkul shi aa bai ji
@maanjatt8731
@maanjatt8731 2 жыл бұрын
One song mustep fail
@karansandhu8751
@karansandhu8751 2 жыл бұрын
ਇਕੱਲੀ ਇਕੱਲੀ ਲਾਈਨਾਂ ਤੇ ਅੱਖਰ ਬਹੁਤ ਵਧੀਆ ਲਿੱਖੇ Shree brar ਨੇ ਬਹੁਤ ਹੀ ਵਧੀਆ song ❤️❤️❤️❤️❤️❤️❤️❤️
@hiramandsingh6641
@hiramandsingh6641 2 жыл бұрын
Hira
@babbarchoudhary6667
@babbarchoudhary6667 2 жыл бұрын
Dislikers are modi bkhats I am a muslim from jammu And dill se punjabio ko support Hindu , muslim,sikh,isai are bhai bhai❤️‍🔥❤️
@kafirboy7665
@kafirboy7665 Жыл бұрын
According to Ishlam Mushlims kisi or ko manne walon ke bhai nhi ho sakte Yani ek majhab hi hai jiska naam Ishlam hai vo aapas me berr rakhna sikhata hai 🙏🙏#ExMushlimSahil Or Rahi baat Hindu Sikh ki to vo vese bhi alag nhi hai According to SANATAN DHARM vo dono or jain, Bodhh ,Bishnoi etc Sanatan ki hi guru paramparae hai To chupp kar bsdk 🙏🤙🙏🤙
@babbarchoudhary6667
@babbarchoudhary6667 Жыл бұрын
@@kafirboy7665 pehle islam aur muslim ke spelling likhna seekh exmuslim😂
@sachaasingh9009
@sachaasingh9009 2 жыл бұрын
Very nice veerji! That's why I say, Khalistan is the only solution, no more holocaust or killings, ਜੇਕਰ ਸਿੱਖ ਸ਼ਹੀਦਾਂ ਦੀ ਕੌਮ ਹੈ ਇਸਦਾ ਇਹ ਮਤਲਬ ਨਹੀਂ ਕਿ ਕੀ ਅਸੀਂ ਧੌਣ ਝੁਕਾਕੇ ਰੱਖਾਂਗੇ ਸਦਾ ਲਈ, ਸਾਡੇ ਵੀ ਡੌਲਿਆਂ ਵਿਚ ਜੋਰ ਹੈ। We are the Sikhs of Guru Gobind Singh jibandaa Bahadur's disciples, Sant Jarnail Singh Khalsa Bhindranwaale's soldiers, brothers and sisters of dumaale waale shahhed kharkoos, we are going to create Khalistan! Sikhs for Justice will create the political solution on UNO level with the referendum!
@GurwinderSingh-fp6jk
@GurwinderSingh-fp6jk 2 жыл бұрын
Umeed nahi c ida de song sunan nu vi Milan ge nahi tan bus reply ii reh gaye Sun nu ajj kal Salute to Shree Brar Bless you brother
@realmoviebox7194
@realmoviebox7194 2 жыл бұрын
😭ਸਾਨੂੰ ਸਾਡਾ Maharaja Ranjit Singh Ji 😭ਵਾਲਾ ਪੰਜਾਬ ਮੁੜ ਚਾਹੀਦਾ😭🙏🙏ਪੰਜਾਬ
@harvindersinghrurki1046
@harvindersinghrurki1046 2 жыл бұрын
ਅੱਖਾਂ ਭਰ ਆਈਆਂ ਸਾਡਾ ਐਨਾ ਕੁਝ ਲਾਪਤਾ ਕਰ ਦਿੱਤਾ ਸਿਆਸਤ ਨੇ, ਅਸੀਂ ਫੇਰ ਵੀ ਗੁਰੂ ਸਾਹਿਬਾਨ ਦੀਆਂ ਮੇਹਰਾਂ ਸਦਕਾ ਚੜ੍ਹਦੀ ਕਲਾ ਵਿੱਚ ਹਾਂ।
@jasvifsingh8827
@jasvifsingh8827 2 жыл бұрын
Shree brar is legend 💪💪🔥🔥👌👌👍👍
@arpitbishnoi132
@arpitbishnoi132 2 жыл бұрын
ਕਿੰਨੀ ਜਜ਼ਬਾਤੀ ਕਲਮ ਆ ਸ਼੍ਰੀ ਬਰਾੜ ਦੀ love you bai ji.... ਜੱਸ ਬਾਜਵਾ ਦੀ voice ਵੀ ਸਿਰਾ ਹੀ ਆ ਰਬ ਥੋਨੂੰ ਖ਼ੁਸ਼ ਰੱਖੇ ਬਾਈ ਜੌ ਤੁਸੀਂ ਕਿਸਾਨਾਂ ਵਾਸਤੇ ਇਨਾ ਕੁਜ਼ ਕਰੀ ਜਾਨੇ ਓ ❤️❤️
@daljitsinghgill9097
@daljitsinghgill9097 2 жыл бұрын
22 ਜੀ ਬਹੁਤ ਸੋਹਣਾ ਲਿਖਿਆ ਤੇ ਗਾੲਇਆ ਹੈ, ਵਾਹਿਗੁਰੂ ਲੰਮੀਆਂ ਤੇ ਤੰਦਰੁਸਤੀ ਭਰੀਆਂ ਉਮਰਾ ਬਖਸ਼ਿਸ਼ ਕਰੇ, ਤੁਸੀ ਏਸੇ ਤਰ੍ਹਾਂ ਸੋਹਣਾ ਲਿਖਦੇ ਤੇ ਗਾਉਂਦੇ ਰਹੋ.....
@sunnygarg5522
@sunnygarg5522 2 жыл бұрын
Rona aa gya tera geet sunke..... Punjab di lootn Walea nu waheguru kde maff nai kruga
@jattafankhalid8621
@jattafankhalid8621 2 жыл бұрын
Thank you for using Shahmukhi script of Punjabi too. Bohat wadiya gaana.❤️❤️
@amanmalik4172
@amanmalik4172 2 жыл бұрын
ਮੈ ਪਹਿਲਾਂ ਗੀਤ ਸੁਣਿਆ ਨੀ ਤਾਂ ਕਰਕੇ ਵੀ ਗੀਤ ਦੇ ਇਨੇ ਵਿਊ ਨੀ ਹੈਗੇ ਗੀਤ ਵਧੀਆ ਨੀ ਹੋਣਾ ਪਰ ਸੁਣ ਕੇ ਪਤਾ ਲੱਗਿਆ ਵੀ ਗੀਤ ਇਨਾ ਜਿਆਦਾ ਵਧੀਆ ਸਲੂਟ ਆ ਵੀਰੇ ਤੇਰੀ ਕਲਮ ਨੂੰ
@AveenArora
@AveenArora 2 жыл бұрын
Kisan ekta jindabaad 🙌✊🌾🚜 . . . This gave me goosebumps 🙌Explain ni kar sagdi kina mada lagreha, this song made me cry. RIP to all the farmers who sacrificed their lives for the future of young generation. Thank you for this amazing tribute. Always in support for our farmers and our punjab 🚜🙌🌾
@richhustlerecords3266
@richhustlerecords3266 2 жыл бұрын
kzbin.info/www/bejne/fpWziJqqZZdmp6c
@guririar7808
@guririar7808 2 жыл бұрын
Shree brar te jass bajwa pehle hi din toa kisana nll khare ne dilo respect verra lyi kisan Ekta zindabaad 🚜🌾🌾🌾
@abdulsalam5075
@abdulsalam5075 Жыл бұрын
Kash yeh Punjab aur wi Punjab Ek hota 😥😥😥😥😥😥😥😭😭😭😭😭😭
@AvtarSingh-co4kv
@AvtarSingh-co4kv 2 жыл бұрын
Eh gaana jana chahida billboard Te Salute shree brar vr Di kalam nu ✍️💎
@meetk670
@meetk670 2 жыл бұрын
Sun k eh geet akhan ch paani aa gya looh kandr khade hunde c sun k Waheguru sade sab te meher kre te es warii eda nai balki ede ulat howe …. Ehe Waheguru agge ardas hai…. Sab asi khushi khushi apo apne ghra ch jaiye
@balkarankaran3100
@balkarankaran3100 2 жыл бұрын
ਲੱਖਾ ਸਿਧਾਣਾ ਵਾਲਾ ਬਾਈ ਜੀ ਬਹੁਤ ਟਾਈਮ ਦਾ ਪੰਜਾਬੀ ਮਾਂ ਬੋਲੀ ਬਾਰੇ ਲੜ ਰਿਹਾ ਵੀ ਸਕੂਲ ਚ ਬੈਨ ਕਰ ਰਹੇ ਆ ਤੇ ਕਿਤਾਬਾਂ ਚ v ਇਤਹਾਸ ਖਤਮ ਕਰ ਰਹੇ ਆ
@gursimarsingh3745
@gursimarsingh3745 2 жыл бұрын
Got goosebumps 😭😭 Waheguru Mehar kro 🙏🏻🙏🏻
@sukhrajbrarbrar7901
@sukhrajbrarbrar7901 2 жыл бұрын
Bai salute aa . ਹਥਿਆਰਾਂ ਤੇ ਸਰਕਾਰਾਂ ਤੇ ਲਿਖਣ ਵਿਚ ਬਹੁਤ ਫ਼ਰਕ ਆ ।👍
@NaturalContents
@NaturalContents 2 жыл бұрын
ਅੱਜ ਤੱਕ ਨੀ ਪਿੱਤਲ ਨਿਕਲਿਆ ਅੰਬਰਸਰ ਦੀਆਂ ਕੰਧਾਂ ਚੋਂ...🙌🏻
@naitikbabool7738
@naitikbabool7738 2 жыл бұрын
Waheguru g mehar kro sade Punjab tey jldii toh jaldii Sade Punjab nu apne hakk dilvao🙏🙏 #kisanektazindabaad✊ shree brar veere bhaut vdia song gaaya tuc😊❤️luv from sister's 😊❤️✨
@user-jr3ei4vi6q
@user-jr3ei4vi6q 2 жыл бұрын
Wah 22 tere gaane sun k sala hosla jiha hi duna ho janda Jiunda reh veer sada hasda vasda rahi Kissan mazdoor ekta zindabaad
@GurpreetSingh-ub4hs
@GurpreetSingh-ub4hs 2 жыл бұрын
ਹੇ ਅਕਾਲ ਪੁਰਖ ਪਰਮਾਤਮਾ ਸਰਬੱਤ ਦਾ ਭਲਾ ਕਰੀ ਦੀਨ ਦੁਨੀਆਂ ਤੇ ਠੰਢ ਵਰਤਾਈ ਮਾਲਕਾਂ 🙏❤🙏
@khalifaphotoz8455
@khalifaphotoz8455 2 жыл бұрын
Lehndy punjab to luv u jatta ❤❤🇵🇰🇵🇰 Kash punjab ik ho javy 😥
@sukhdeepkaur4610
@sukhdeepkaur4610 2 жыл бұрын
kaash 🙏🏻🙏🏻🙏🏻
@lakhmirsingh839
@lakhmirsingh839 2 жыл бұрын
Assi v aahi chande aa bai ji
@tejinderdugg7602
@tejinderdugg7602 2 жыл бұрын
Jaldi hee dubara punjab ikk houga 🙏🙏 te sara punjab tibat ton kabal tak👍
@parminderkaur3406
@parminderkaur3406 2 жыл бұрын
Bahut vadia song aa te tuhada dona da dhanwaad krdi haan tuhade ene honsla afzai wale bolan de naal ek jazba jagda hai asi te parmatma de agge eho ardass krde haan k oh sade kisan veeran nu jeet bakhshan .
@tarspreetchahal9614
@tarspreetchahal9614 Жыл бұрын
Iko kalam aa jo sach bol di aa.... bandook te gangster aa di gal ta koi v kar sakda...salute aa bro teri likhat nu🙏takda ho ke reh youth tere naal aa
@joysingh1929
@joysingh1929 2 жыл бұрын
ਵੀਰੋ ਪੰਜਾਬ ਛੱਡ ਕੇ ਬਾਹਰ ਨਾ ਜਾਓ , ਉਰੇ ਰਹਿ ਕੇ ਹੀ ਪੰਜਾਬ ਬਦਲਣਾ ਪਾਉ ਨਹੀਂ ਤਾਂ ਲੀਡਰ ਖਾ ਜਾਣਗੇ ਪੰਜਾਬ ਨੂੰ
@talwindersingh617
@talwindersingh617 2 жыл бұрын
kzbin.info/www/bejne/mISWo5Z7obh_iNE
@baldeepsingh269
@baldeepsingh269 2 жыл бұрын
Right
@babber2536
@babber2536 2 жыл бұрын
1) 1947 ਵਿੱਚ ਇੰਡੀਆ ਆਜ਼ਾਦ ਹੁੰਦੇ ਹੀ ਜ਼ਰਾਇਮ ਪੇਸ਼ਾ ਕੌਮ ਦਾ ਖ਼ਿਤਾਬ ਮਿਲਿਆ , ਸਾਡੀ ਹੀ ਸੋਨੇ ਦੀ ਚਿੜ੍ਹੀ (ਪੰਜਾਬ ) ਨੂੰ ਵੰਡ ਕੇ ਲਖਾ ਸਿੱਖ ਪਰਿਵਾਰਾਂ ਨੂੰ 10-10 20-20 ਕਿੱਲਿਆ ਦਿੱਯਾ ਜਮੀਨਾਂ ਛੱਡ ਪਾਕਿਸਤਾਨ ਤੋਂ ਏਦਰ ਆ ਕੇ ਗਰੀਬਾਂ ਵਾਂਗੂੰ ਗੁਜ਼ਾਰਾ ਕਰਨਾ ਪਿਆ। 2) 1955 ਵਿੱਚ ਦਰਬਾਰ ਸਾਹਿਬ ਤੇ ਪਹਿਲਾ ਹਮਲਾ। 200 ਦੇ ਕਰੀਬ ਸਿੱਖ ਸ਼ਹੀਦ ਅਤੇ 40 ਹਜ਼ਾਰ ਗਿਰ਼੍ਫਤਾਰਿਯਾਂ । 3) ਬਹੁਤ ਲੜਾਈ ਤੋਂ ਬਾਅਦ ਛੋਟਾ ਜਿਹਾ ਪੰਜਾਬੀ ਸੂਬਾ ਮਿਲਿਆ। ਪਰ ਚੰਡੀਗੜ੍ਹ ਖੋਹ ਲਿਆ। ਹਰਿਆਣਾ ਖੋਹ ਲਿਆ ਅੱਤੇ ਹਿਮਾਚਲ ਪ੍ਰਦੇਸ਼ ਵੀ ਖੋਹ ਲਿਆ , ਕਿਉਂਕਿ ਬਹੁ ਭਾਰੀ ਹਿੰਦੂ ਜਨਸੰਖਿਆ ਦੁੱਜੀਆ ਭਾਸ਼ਾਵਾਂ ਦਾ ਸਮਰਥਨ ਪੰਜਾਬ ਵਿਚ ਰਹਿ ਕੇ ਕਰ ਰਹੀਆ ਸਨ। 4) ਪਾਣੀ ਤੇ ਬਿਜਲੀ ਖੋਹ ਲਏ। ਤੇ ਪੰਜਾਬ ਵਿੱਚੋ ਕੰਮ ਕਾਰ ਖਤਮ ਕੀਤੇ ਗਏ । ਪੰਜਾਬ ਦੀ ਇਕਨੋਮਿਕ ਤਾਕਤ ਨੂੰ ਨੰਬਰ 2 ਤੋਂ ਨੰਬਰ 13 ਤੇ ਲਿਆ ਕੇ ਹੋਰ ਵੀ ਗਰੀਬ ਕੀਤਾ ਗਿਆ । 5)ਫਿਰ ਅਨੰਦਪੁਰ ਸਾਹਿਬ ਦੇ ਮਤੇ ( resolution) ਦੇ ਸੰਘਰਸ਼ ਨੂੰ ਖ਼ਤਮ ਕਰਨ ਲਈ ਦਰਬਾਰ ਸਾਹਿਬ ਤੇ ਟੈਂਕਾਂ ਨਾਲ ਹਮਲਾ। ਹਜ਼ਾਰਾਂ ਸਿੱਖ ਸ਼ਰਧਾਲੂ ਸ਼ਹੀਦ ਕੀਤੇ , ਅੱਤੇ ਸਾਡੀ ਹੀ ਕੌਮ ਨੂੰ ਅੱਤਵਾਦੀ ਦਾ ਟੈਗ ਦੇ ਦਿੱਤਾ ਗਿਆ । 6) ਫਿਰ operation blackthunder ਤੇ operation woodrose ਚ ਸਿੱਖਾ ਦਾ ਪਿਛੋਕੜ ਖਤਮ ਕਰਨ ਵਾਸਤੇ ਹਜ਼ਾਰਾਂ ਲਖਾ ਨਿਰਦੋਸ਼ ਜਵਾਨਾਂ ਜੋਹ 12 ਤੋਂ 50 ਸਾਲ ਦੀ ਉਮਰ ਵਿੱਚ ਜਿਆਦਾ ਸਨ , ਓਹਨਾ ਦਾ ਫ਼ੇਕ ਐਨਕਾਉਂਟਰ ਕਰਕੇ ਸ਼ਹੀਦ ਕੀਤਾ ਗਿਆ , ਲਾਸ਼ਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਸਾੜਿਆ ਗਿਆ , ਸਮੁੰਦਰਾ ਨਦੀਆਂ ਚ ਡੋਬਿਆ ਗਿਆ । ਕੁੜੀਆ ਦੀਆ ਇਜ਼ਤਾ ਲੁੱਟ ਥਾਣਿਆ ਵਿਚ ਭਾਰਤੀ ਪੁਲਿਸ , CIA , CRP , BSF ਨੇ ਦ੍ਰੇਂਦਗੀ ਦਾ ਸਬੂਤ ਦਿੱਤਾ । ਫੇਸਬੁੱਕ ਤੇ ENSAAF ਪੇਜ ਉੱਤੇ ਤੁਸੀ ਇਸਦੇ ਤੱਥ ਲੱਭ ਸਕਦੇ ਹੋ। 7) ਨਵੰਬਰ 84 ਵਿੱਚ ਭਾਰਤ ਦੇ 110 ਸ਼ਹਿਰਾਂ ਵਿੱਚ 30 ਹਜ਼ਾਰ ਦਾ ਕਤਲ। ਦਿੱਲੀ ਵਿੱਚ ਵਿਧਵਾ ਕਲੋਨੀ ਬਣਾਈ। ਹਰਿਆਣੇ ਦੇ ਪਿੰਡ ਹੋਂਦ ਚਿੱਲੜ ਦੀ ਹੋਂਦ ਰਾਤੋ ਰਾਤ ਖ਼ਤਮ। 8) ਡੇਢ ਲੱਖ ਤੋਂ ਜਿਆਦਾ ਨੌਜ਼ਵਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ। ਤੇ ਮਾਰਨ ਵਾਲਿਆਂ ਨੂੰ ਇਨਾਮ ਅਤੇ ਉੱਚੇ ਦਰਜੇ ਮਿਲੇ। ਕੋਇ ਸੱਜਾ ਨੀ ਮਿਲੀ । 9)ਸਜ਼ਾ ਪੂਰੀ ਹੋਣ ਦੇ ਵਾਬਜ਼ੂਦ ਵੀ ਬਹੁਤ ਸਾਰੇ ਸਿੱਖ ਨੌਜਵਾਨ ਜੇਲ੍ਹਾਂ ਵਿੱਚ ਬੰਦ। ਕਿਤਾਬਾਂ ਰੱਖਣ ਦੇ ਦੋਸ਼ ਵਿੱਚ ਉਮਰ ਕੈਦ। UAPA ਵਰਗੇ ਗੰਦੇ ਕਾਨੂੰਨ ਬਣਾਏ ਗਏ , ਤਾਂਜੋ ਕਿਸੇ ਨੂੰ ਇਹਨਾਂ ਭਾਰਤੀ ਕੁਕਰਮਾਂ ਦਾ ਪਤਾ ਨਾ ਲੱਗੇ। 10) ਹਰ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ , ਸਿਖਾ ਦੇ ਕੇਸਾਂ ਦੀ ਬੇਅਦਬੀ , ਸਿੱਖ ਕੱਕਾਰਾਂ ਦੀ ਬੇਅਦਬੀ , ਸਿੱਖ ਇਤਿਹਾਸ ਦੀ ਬੇਅਦਬੀ । 11) ਹੁਣ ਕਾਨੂੰਨ ਬਣਾ ਕੇ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ਚ ਹੁੰਦੀ ਰਹੇਗੀ । ਸੂਚੀ ਬਹੁਤ ਲੰਮੀ ਹੈ। ਏਨਾ ਕੁਛ ਹੋਣ ਦੇ ਬਾਅਦ ਬਹੁਤ ਲੋਕਾਂ ਨੂੰ ਇਸਦਾ ਹੱਲ ਆਜ਼ਾਦੀ ਲੱਗਦਾ ਹੈ, ਤੇ ਕੁਛ ਲੋਕਾਂ ਨੂੰ ਇਸਦਾ ਹੱਲ ਤਿਰੰਗੀ ਚੁੱਕ ਕੇ ਧਰਨਾ ਦੇਣਾ ਲੱਗਦਾ ਹੈ। ਸੋਚ ਆਪੋ ਆਪਣੀ ਹੈ। ਸਿਖਾ ਨੂੰ ਜਾਣ ਬੁੱਝਕੇ ਭਾਰਤੀ , ਇੰਡੀਅਨ , ਅਤੇ ਹਿੰਦੂ ਹਿੰਦੂ ਆਖਿਆ ਜਾਂਦਾ ਹੈ । ਜੱਦ k ਸਾਡੇ ਇਤਿਹਾਸ ਵਿਚ ਸਿੱਖ ਮਹਾਰਾਜੇ ਤੇ ਸੂਰਮੇ ਇਨਸਾਨੀਅਤ ਦੇ ਹੱਕਾ ਤੇ ਜ਼ਾਲਮਾਂ ਖਿਲਾਫ ਲੜ ਕੇ ਖਾਲਸਤਾਨ ਰਾਜ ਨੂੰ ਕਾਇਮ ਕਰਨ ਵਾਲੇ ਸਨ । ਕੋਈ ਬੰਦ ਬੰਦ ਕਿਸੀ ਜ਼ਮੀਨ ਯਆਂ ਔਰਤ ਯਾਂ ਪੈਸੇ ਪਿੱਛੇ ਕਿਉਂ ਕਟਵਾਊ ? ਜੋਹ v ਕੀਤਾ ਧਰਮ ਦੀਨ ਦੇ ਕਰਕੇ ਕੀਤਾ । ਸੂਰਾ ਸੋ ਪਹਿਚਾਣੀਏ ਜੋਹ ਲੜੇ ਦੀਨ ਕੇ ਹੇਤੁ । ਪੁਰਜਾ ਪੁਰਜਾ ਕਟਿ ਮਰੈ , ਕਬੁਹ ਨਾ ਸ਼ਾਡੇ ਖੇਤ । ਜੱਦ ਕਿ ਅਮਰੀਕਾ ਕੈਨੇਡਾ , ਇੰਗਲੈਡ ਪਹਿਲਾ ਤੋਂ ਹੀ ਸਿਖਾ ਨੂੰ ਵੱਖਰੀ ਕੌਮ ਦਾ ਮਾਣ ਸਤਕਾਰ ਆਪਣੇ constitution ਦੇ ਚੁੱਕੇ ਹਨ । ਭਾਰਤੀ constitue ਵਿਚ ਸਿਖਾ ਦੇ ਅਨੰਦ ਕਾਰਜ ਯਾਨੀ ਕੇ ਵਿਆਹ ਨੂੰ ਹਿੰਦੂ ਮੈਰਿਜ ਐਕਟ ਹੇਂਠਾ ਲੰਘਣਾ ਪੈਂਦਾ ਹੈ । ਅਗੋ ਫੈਸਲਾ ਤੁਹਾਡਾ ਹੈ , ਕੇ ਤੁਸੀਂ ਆਪਣੀ ਪਹਿਚਾਣ (ਸਿੱਖੀ) ਬਚਾਉਣੀ ਹੈ ਯਾਂ ਫੇਰ ਖੁਦ ਤਾਂ ਗੁਲਾਮੀ ਕਰਨੀ ਹੀ ਹੈ ਨਾਲ ਹੀ ਆਪਣੇ ਬੱਚਿਆਂ ਨੂੰ ਵੀ ਕਰਵਾਉਣੀ ਹੈ ,ਤੇ ਲਟਰ ਜਾਤ ਪਾਤ ਸ਼ਰਾਬ ਬੀੜੀ , ਅਸ਼ਲੀਲ ਗਾਣਿਆਂ ਦਾ ਨਿਸ਼ਾਨਾ ਬਣਾਕੇ ਆਪਣੇ ਹੈ ਸਿਰ ਸਵਾਹ ਪਵਾਉਣੀ ਹੈ । ਸਿੱਖ ਇਤਿਹਾਸ ਦੇ ਨਾਲ। ਵੀ ਸ਼ੇਡ ਸ਼ਾੜ ਕੀਤੀ ਜਾ ਰਹੀ ਹੈ , ਜੀਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਹਿੰਦੂ ਰਾਜ ਦਸਣਾ , ਭਗਤ ਸਿੰਘ ਨੂੰ ਇੰਡੀਅਨ ਕਹਿਣਾ ਤੇ ਟੋਪੀ ਪਵਾਉਣਾ , ਅਤੇ ਵਿਸ਼ਵ ਭਰ ਦੀ ਜੰਗ ੧ (ww ੧) ਅੱਤੇ ਵਿਸ਼ਵ ਭਰ ਦੀ ਜੰਗ ੨ ਵਿਚ ਹੋਏ ਲਖਾ ਸਿਖਾ ਦੀ।ਕੁਰਬਾਨੀ ਨੂੰ ਇੰਡੀਅਨ ਕਹਿਣਾ ,।ਜੱਦਕਿ ਓਹ ਪੰਜਾਬ ਨੂੰ ਅਜਾਦ।ਕਰਵਾਉਣ ਵਾਸਤੇ ਸ਼ਹੀਦ ਹੋਏ ਸਨ । Treaty of Punjab ਦੇ ਬਾਰੇ ਜਰੂਰ।ਪੜ੍ਹੋ ।
@alltotal928
@alltotal928 2 жыл бұрын
Keda manu teri a gaal veer jithe log apni bhain naal marrige tak karan nu tyar hon sirf Canada de visa waste othe teri ye gal kink manange ???
@joysingh1929
@joysingh1929 2 жыл бұрын
@@alltotal928 Bai hor hall ki a fer apne kol ??
@navjotkaurdhaliwal2466
@navjotkaurdhaliwal2466 2 жыл бұрын
Ehi ne asli singer jo aaj vi saath de rhe kisana da 👍👍👍👍proud ena t hona chahida keep it up hor vi eda de songs leke ao 🙏🏻🙏🏻
@tajindersingh6137
@tajindersingh6137 2 жыл бұрын
Bilkul right ji, punjab political leaders are Bad, I hate the Congress Akali BJP. I am pound of kisan ekta zindabad and we mother toung is Punjabi Language. Thanks
@talwindersingh617
@talwindersingh617 2 жыл бұрын
kzbin.info/www/bejne/mISWo5Z7obh_iNE
@lakhwinderchahal4177
@lakhwinderchahal4177 Жыл бұрын
ਜਿਉਂਦੇ ਰਹੋ ਵੀਰ,ਕਈ ਮਰੀਆਂ ਰੂਹਾਂ ਜੀਅ ਉਠੀਆਂ ਹੋਣੀਆਂ ਤੇਰੇ ਬੋਲ ਸੁਣਕੇ
@LEGEND-dw2wx
@LEGEND-dw2wx Жыл бұрын
❤️❣️🔥 ਸਿਰਾ ਲਿਖਿਆ ਵੀਰ ਤੇ ਗਾਇਆ ਤੇ ਰੱਬ ਬਲ , ਸਮਤ ਤੇ ਤਰੱਕੀ ਬਖਸੇ ਤੁਹਾਨੂ ਕੌਮੀ ਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਲਿਖਣ ਲਈ। 🙏
@jagsheerkaur6626
@jagsheerkaur6626 2 жыл бұрын
Veer ji Ik ik bool ch bilkul sachai aa Sun ke roona hi aa geya Hanju ruke hi nhi😔 Jeonda reh veereya Rab teriya lamiya umra Kare te hamesha hi Sach de raah te challan di waheguru ji thonu taakat bakshey 😊🙏 Boooole sooooo nihaaallll sat shrriiiii akaallll🙏✊ Waheguru ji da khalsa Shri waheguru ji di fateh🙏
@arunjeetkhaira4768
@arunjeetkhaira4768 2 жыл бұрын
Punjabiyo bdda billboard billboard krde c ahh song laike jao top 10 v laijo taa dsso.. purana punjab vapas ajje rbba ❤💯
@jassgill2931
@jassgill2931 2 жыл бұрын
Bilkul sahi gal h bai g
@universeeverything49
@universeeverything49 2 жыл бұрын
Shi bhaishab love from Haryana Shree Brar and jass Bajwa ne Kisan aandolan vich sbto Jada baghidari diti hai........
@tarbjeetsingh8465
@tarbjeetsingh8465 2 жыл бұрын
Ryt veere ❤️
@pinkymaan1516
@pinkymaan1516 2 жыл бұрын
Ehnu kende h song Te dileri b h shree brar bich himmat chahidi h likhan bic
@jimmytohna2478
@jimmytohna2478 2 жыл бұрын
Full support
@anashaider1844
@anashaider1844 2 жыл бұрын
#Big love #Big respect #No. Former #No Food..kisan Etka Zindabad ..love from Rawalpindi Pakistan 🇵🇰❤.
@PreetSingh-yz6nd
@PreetSingh-yz6nd 2 жыл бұрын
ਸਾਡੇ ਮਾਹਾਰਾਜੇ ਰਣਜੀਤ ਸਿੰਘ ਦਾ ਖੁਆਬ ਲਾਪਤਾ😭 ਕਰੀਏ ਕੀ ਨਕਸ਼ੇ ਤੋਂ ਅੱਧਾ ਪੰਜਾਬ ਲਾਪਤਾ😭
@ranjitkaur3047
@ranjitkaur3047 2 жыл бұрын
this the singers those who contribute in revolution..stay blessed
@alpha_oo1
@alpha_oo1 2 жыл бұрын
RIP ENGLISH 😂
@Sunitakumari-lk9jj
@Sunitakumari-lk9jj 2 жыл бұрын
@@alpha_oo1 auto correction bhai ji 😁😁
@alpha_oo1
@alpha_oo1 2 жыл бұрын
@@Sunitakumari-lk9jj fir bhi 42 like aa gye😂
@sachaasingh9009
@sachaasingh9009 2 жыл бұрын
Khalistan is the only solution! Khalistan will prevail! ਖ਼ਾਲਿਸਤਾਨ ਤਾਂ ਬਣਕੇ ਹੀ ਰਹੇਗਾ! UNO better be ready to add a new country.
@babber2536
@babber2536 2 жыл бұрын
1) 1947 ਵਿੱਚ ਇੰਡੀਆ ਆਜ਼ਾਦ ਹੁੰਦੇ ਹੀ ਜ਼ਰਾਇਮ ਪੇਸ਼ਾ ਕੌਮ ਦਾ ਖ਼ਿਤਾਬ ਮਿਲਿਆ , ਸਾਡੀ ਹੀ ਸੋਨੇ ਦੀ ਚਿੜ੍ਹੀ (ਪੰਜਾਬ ) ਨੂੰ ਵੰਡ ਕੇ ਲਖਾ ਸਿੱਖ ਪਰਿਵਾਰਾਂ ਨੂੰ 10-10 20-20 ਕਿੱਲਿਆ ਦਿੱਯਾ ਜਮੀਨਾਂ ਛੱਡ ਪਾਕਿਸਤਾਨ ਤੋਂ ਏਦਰ ਆ ਕੇ ਗਰੀਬਾਂ ਵਾਂਗੂੰ ਗੁਜ਼ਾਰਾ ਕਰਨਾ ਪਿਆ। 2) 1955 ਵਿੱਚ ਦਰਬਾਰ ਸਾਹਿਬ ਤੇ ਪਹਿਲਾ ਹਮਲਾ। 200 ਦੇ ਕਰੀਬ ਸਿੱਖ ਸ਼ਹੀਦ ਅਤੇ 40 ਹਜ਼ਾਰ ਗਿਰ਼੍ਫਤਾਰਿਯਾਂ । 3) ਬਹੁਤ ਲੜਾਈ ਤੋਂ ਬਾਅਦ ਛੋਟਾ ਜਿਹਾ ਪੰਜਾਬੀ ਸੂਬਾ ਮਿਲਿਆ। ਪਰ ਚੰਡੀਗੜ੍ਹ ਖੋਹ ਲਿਆ। ਹਰਿਆਣਾ ਖੋਹ ਲਿਆ ਅੱਤੇ ਹਿਮਾਚਲ ਪ੍ਰਦੇਸ਼ ਵੀ ਖੋਹ ਲਿਆ , ਕਿਉਂਕਿ ਬਹੁ ਭਾਰੀ ਹਿੰਦੂ ਜਨਸੰਖਿਆ ਦੁੱਜੀਆ ਭਾਸ਼ਾਵਾਂ ਦਾ ਸਮਰਥਨ ਪੰਜਾਬ ਵਿਚ ਰਹਿ ਕੇ ਕਰ ਰਹੀਆ ਸਨ। 4) ਪਾਣੀ ਤੇ ਬਿਜਲੀ ਖੋਹ ਲਏ। ਤੇ ਪੰਜਾਬ ਵਿੱਚੋ ਕੰਮ ਕਾਰ ਖਤਮ ਕੀਤੇ ਗਏ । ਪੰਜਾਬ ਦੀ ਇਕਨੋਮਿਕ ਤਾਕਤ ਨੂੰ ਨੰਬਰ 2 ਤੋਂ ਨੰਬਰ 13 ਤੇ ਲਿਆ ਕੇ ਹੋਰ ਵੀ ਗਰੀਬ ਕੀਤਾ ਗਿਆ । 5)ਫਿਰ ਅਨੰਦਪੁਰ ਸਾਹਿਬ ਦੇ ਮਤੇ ( resolution) ਦੇ ਸੰਘਰਸ਼ ਨੂੰ ਖ਼ਤਮ ਕਰਨ ਲਈ ਦਰਬਾਰ ਸਾਹਿਬ ਤੇ ਟੈਂਕਾਂ ਨਾਲ ਹਮਲਾ। ਹਜ਼ਾਰਾਂ ਸਿੱਖ ਸ਼ਰਧਾਲੂ ਸ਼ਹੀਦ ਕੀਤੇ , ਅੱਤੇ ਸਾਡੀ ਹੀ ਕੌਮ ਨੂੰ ਅੱਤਵਾਦੀ ਦਾ ਟੈਗ ਦੇ ਦਿੱਤਾ ਗਿਆ । 6) ਫਿਰ operation blackthunder ਤੇ operation woodrose ਚ ਸਿੱਖਾ ਦਾ ਪਿਛੋਕੜ ਖਤਮ ਕਰਨ ਵਾਸਤੇ ਹਜ਼ਾਰਾਂ ਲਖਾ ਨਿਰਦੋਸ਼ ਜਵਾਨਾਂ ਜੋਹ 12 ਤੋਂ 50 ਸਾਲ ਦੀ ਉਮਰ ਵਿੱਚ ਜਿਆਦਾ ਸਨ , ਓਹਨਾ ਦਾ ਫ਼ੇਕ ਐਨਕਾਉਂਟਰ ਕਰਕੇ ਸ਼ਹੀਦ ਕੀਤਾ ਗਿਆ , ਲਾਸ਼ਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਸਾੜਿਆ ਗਿਆ , ਸਮੁੰਦਰਾ ਨਦੀਆਂ ਚ ਡੋਬਿਆ ਗਿਆ । ਕੁੜੀਆ ਦੀਆ ਇਜ਼ਤਾ ਲੁੱਟ ਥਾਣਿਆ ਵਿਚ ਭਾਰਤੀ ਪੁਲਿਸ , CIA , CRP , BSF ਨੇ ਦ੍ਰੇਂਦਗੀ ਦਾ ਸਬੂਤ ਦਿੱਤਾ । ਫੇਸਬੁੱਕ ਤੇ ENSAAF ਪੇਜ ਉੱਤੇ ਤੁਸੀ ਇਸਦੇ ਤੱਥ ਲੱਭ ਸਕਦੇ ਹੋ। 7) ਨਵੰਬਰ 84 ਵਿੱਚ ਭਾਰਤ ਦੇ 110 ਸ਼ਹਿਰਾਂ ਵਿੱਚ 30 ਹਜ਼ਾਰ ਦਾ ਕਤਲ। ਦਿੱਲੀ ਵਿੱਚ ਵਿਧਵਾ ਕਲੋਨੀ ਬਣਾਈ। ਹਰਿਆਣੇ ਦੇ ਪਿੰਡ ਹੋਂਦ ਚਿੱਲੜ ਦੀ ਹੋਂਦ ਰਾਤੋ ਰਾਤ ਖ਼ਤਮ। 8) ਡੇਢ ਲੱਖ ਤੋਂ ਜਿਆਦਾ ਨੌਜ਼ਵਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ। ਤੇ ਮਾਰਨ ਵਾਲਿਆਂ ਨੂੰ ਇਨਾਮ ਅਤੇ ਉੱਚੇ ਦਰਜੇ ਮਿਲੇ। ਕੋਇ ਸੱਜਾ ਨੀ ਮਿਲੀ । 9)ਸਜ਼ਾ ਪੂਰੀ ਹੋਣ ਦੇ ਵਾਬਜ਼ੂਦ ਵੀ ਬਹੁਤ ਸਾਰੇ ਸਿੱਖ ਨੌਜਵਾਨ ਜੇਲ੍ਹਾਂ ਵਿੱਚ ਬੰਦ। ਕਿਤਾਬਾਂ ਰੱਖਣ ਦੇ ਦੋਸ਼ ਵਿੱਚ ਉਮਰ ਕੈਦ। UAPA ਵਰਗੇ ਗੰਦੇ ਕਾਨੂੰਨ ਬਣਾਏ ਗਏ , ਤਾਂਜੋ ਕਿਸੇ ਨੂੰ ਇਹਨਾਂ ਭਾਰਤੀ ਕੁਕਰਮਾਂ ਦਾ ਪਤਾ ਨਾ ਲੱਗੇ। 10) ਹਰ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ , ਸਿਖਾ ਦੇ ਕੇਸਾਂ ਦੀ ਬੇਅਦਬੀ , ਸਿੱਖ ਕੱਕਾਰਾਂ ਦੀ ਬੇਅਦਬੀ , ਸਿੱਖ ਇਤਿਹਾਸ ਦੀ ਬੇਅਦਬੀ । 11) ਹੁਣ ਕਾਨੂੰਨ ਬਣਾ ਕੇ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ਚ ਹੁੰਦੀ ਰਹੇਗੀ । ਸੂਚੀ ਬਹੁਤ ਲੰਮੀ ਹੈ। ਏਨਾ ਕੁਛ ਹੋਣ ਦੇ ਬਾਅਦ ਬਹੁਤ ਲੋਕਾਂ ਨੂੰ ਇਸਦਾ ਹੱਲ ਆਜ਼ਾਦੀ ਲੱਗਦਾ ਹੈ, ਤੇ ਕੁਛ ਲੋਕਾਂ ਨੂੰ ਇਸਦਾ ਹੱਲ ਤਿਰੰਗੀ ਚੁੱਕ ਕੇ ਧਰਨਾ ਦੇਣਾ ਲੱਗਦਾ ਹੈ। ਸੋਚ ਆਪੋ ਆਪਣੀ ਹੈ। ਸਿਖਾ ਨੂੰ ਜਾਣ ਬੁੱਝਕੇ ਭਾਰਤੀ , ਇੰਡੀਅਨ , ਅਤੇ ਹਿੰਦੂ ਹਿੰਦੂ ਆਖਿਆ ਜਾਂਦਾ ਹੈ । ਜੱਦ k ਸਾਡੇ ਇਤਿਹਾਸ ਵਿਚ ਸਿੱਖ ਮਹਾਰਾਜੇ ਤੇ ਸੂਰਮੇ ਇਨਸਾਨੀਅਤ ਦੇ ਹੱਕਾ ਤੇ ਜ਼ਾਲਮਾਂ ਖਿਲਾਫ ਲੜ ਕੇ ਖਾਲਸਤਾਨ ਰਾਜ ਨੂੰ ਕਾਇਮ ਕਰਨ ਵਾਲੇ ਸਨ । ਕੋਈ ਬੰਦ ਬੰਦ ਕਿਸੀ ਜ਼ਮੀਨ ਯਆਂ ਔਰਤ ਯਾਂ ਪੈਸੇ ਪਿੱਛੇ ਕਿਉਂ ਕਟਵਾਊ ? ਜੋਹ v ਕੀਤਾ ਧਰਮ ਦੀਨ ਦੇ ਕਰਕੇ ਕੀਤਾ । ਸੂਰਾ ਸੋ ਪਹਿਚਾਣੀਏ ਜੋਹ ਲੜੇ ਦੀਨ ਕੇ ਹੇਤੁ । ਪੁਰਜਾ ਪੁਰਜਾ ਕਟਿ ਮਰੈ , ਕਬੁਹ ਨਾ ਸ਼ਾਡੇ ਖੇਤ । ਜੱਦ ਕਿ ਅਮਰੀਕਾ ਕੈਨੇਡਾ , ਇੰਗਲੈਡ ਪਹਿਲਾ ਤੋਂ ਹੀ ਸਿਖਾ ਨੂੰ ਵੱਖਰੀ ਕੌਮ ਦਾ ਮਾਣ ਸਤਕਾਰ ਆਪਣੇ constitution ਦੇ ਚੁੱਕੇ ਹਨ । ਭਾਰਤੀ constitue ਵਿਚ ਸਿਖਾ ਦੇ ਅਨੰਦ ਕਾਰਜ ਯਾਨੀ ਕੇ ਵਿਆਹ ਨੂੰ ਹਿੰਦੂ ਮੈਰਿਜ ਐਕਟ ਹੇਂਠਾ ਲੰਘਣਾ ਪੈਂਦਾ ਹੈ । ਅਗੋ ਫੈਸਲਾ ਤੁਹਾਡਾ ਹੈ , ਕੇ ਤੁਸੀਂ ਆਪਣੀ ਪਹਿਚਾਣ (ਸਿੱਖੀ) ਬਚਾਉਣੀ ਹੈ ਯਾਂ ਫੇਰ ਖੁਦ ਤਾਂ ਗੁਲਾਮੀ ਕਰਨੀ ਹੀ ਹੈ ਨਾਲ ਹੀ ਆਪਣੇ ਬੱਚਿਆਂ ਨੂੰ ਵੀ ਕਰਵਾਉਣੀ ਹੈ ,ਤੇ ਲਟਰ ਜਾਤ ਪਾਤ ਸ਼ਰਾਬ ਬੀੜੀ , ਅਸ਼ਲੀਲ ਗਾਣਿਆਂ ਦਾ ਨਿਸ਼ਾਨਾ ਬਣਾਕੇ ਆਪਣੇ ਹੈ ਸਿਰ ਸਵਾਹ ਪਵਾਉਣੀ ਹੈ । ਸਿੱਖ ਇਤਿਹਾਸ ਦੇ ਨਾਲ। ਵੀ ਸ਼ੇਡ ਸ਼ਾੜ ਕੀਤੀ ਜਾ ਰਹੀ ਹੈ , ਜੀਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਹਿੰਦੂ ਰਾਜ ਦਸਣਾ , ਭਗਤ ਸਿੰਘ ਨੂੰ ਇੰਡੀਅਨ ਕਹਿਣਾ ਤੇ ਟੋਪੀ ਪਵਾਉਣਾ , ਅਤੇ ਵਿਸ਼ਵ ਭਰ ਦੀ ਜੰਗ ੧ (ww ੧) ਅੱਤੇ ਵਿਸ਼ਵ ਭਰ ਦੀ ਜੰਗ ੨ ਵਿਚ ਹੋਏ ਲਖਾ ਸਿਖਾ ਦੀ।ਕੁਰਬਾਨੀ ਨੂੰ ਇੰਡੀਅਨ ਕਹਿਣਾ ,।ਜੱਦਕਿ ਓਹ ਪੰਜਾਬ ਨੂੰ ਅਜਾਦ।ਕਰਵਾਉਣ ਵਾਸਤੇ ਸ਼ਹੀਦ ਹੋਏ ਸਨ । Treaty of Punjab ਦੇ ਬਾਰੇ ਜਰੂਰ।ਪੜ੍ਹੋ ।
@harryadhvik3241
@harryadhvik3241 2 жыл бұрын
any body feels a blast of goosebumps at the last after seeing Kisaan Anthem 3 ..hit like i did have them
@bhavjotgill7388
@bhavjotgill7388 2 жыл бұрын
Me to bro
@avsingh237
@avsingh237 2 жыл бұрын
ਬਹੁਤ ਵਧੀਆ ।ਓਹ ਕਲਮ ਈ ਕਾਹਦੀ ਜੋ ਲੋਕਾਂ ਦੇ ਦਰਦ ਬਿਆਨ ਨਾਂ ਕਰੇ।🙏🙏
Nitnem Bani Full Path Live | Bhai Manpreet Singh Ji Kanpuri Japji Sahib Rehras Sahib Shabad Kirtan
59:10
Shabad Kirtan Gurbani - Divine Amrit Bani
Рет қаралды 6 МЛН
НЕОБЫЧНЫЙ ЛЕДЕНЕЦ
00:49
Sveta Sollar
Рет қаралды 8 МЛН
Kitten has a slime in her diaper?! 🙀 #cat #kitten #cute
00:28
Кәріс тіріма өзі ?  | Synyptas 3 | 8 серия
24:47
kak budto
Рет қаралды 1,7 МЛН
7 Raniyan - Album Jukebox | Shree Brar | Punjabi Songs
20:12
Shree Brar
Рет қаралды 1,1 МЛН
Japji Sahib Full Live Path Bhai Manpreet Singh Ji Kanpuri | Nitnem | New Shabad Gurbani Kirtan Live
19:16
Shabad Kirtan Gurbani - Divine Amrit Bani
Рет қаралды 57 МЛН
Asik - Body (Lyrics Video)
2:42
Rukh Music
Рет қаралды 452 М.
Akimmmich & Bimo | Qaraközim (Mood Video)
2:45
akimmmich
Рет қаралды 1 МЛН
Қайдағы махаббат
3:13
Adil - Topic
Рет қаралды 53 М.
JONY - Реки вели (mood/lyric video)
2:37
JONY
Рет қаралды 411 М.
Жандос Қаржаубай - Не істедім?!
2:57