Bediyan (Official Video) - Shree Brar - Rupinder Handa-Latest Punjabi Song 2023

  Рет қаралды 974,066

Shree Brar

Shree Brar

Жыл бұрын

Welcome to the Official Channel Of Punjabi Singer & Lyricst Shree Brar.
Credits:-
Song - Bediyan
Singer - Shree Brar, Rupinder Handa
Music - Harry Sharan
Lyrics ,composer - Shree Brar
Video - TurbanMan
Poster - Hungryman Designs
Team Believe Artist Services:- linktr.ee/believeartistservic...
Enjoy And Stay Connected With Artist || SHREE BRAR
Click to Subscribe - / @shreebrar
Instagram - / officialshreebrar
Facebook - / shreebraar
For Licensing inquiries:
Email:- sync-india@believedigital.com
#bediyan #shreebrar #rupinderhanda

Пікірлер: 3 800
@ShreeBrar
@ShreeBrar Жыл бұрын
ਇਸ ਤਰਾਂ ਦੇ ਗਾਣਿਆਂ ਨੂੰ ਲਿਖਣ ਤੇ ਗਾਉਣ ਕਰਕੇ ਸਾਨੂੰ ਬਹੁਤ ਕੁਝ ਝੱਲਣਾ ਪੈਂਦਾ ਹੈ , ਅਸੀ ਗਾ ਕੇ ਆਪਣਾ ਫਰਜ਼ ਅਦਾ ਕੀਤਾ ਹੁਣ ਤੁਸੀਂ share ਕਰਕੇ ਆਪਣਾ ਫਰਜ਼ ਅਦਾ ਕਰੋ ਜੀ . ਇਹਦੇ ਨਾਲ ਹੀ ਮੋਹਾਲੀ ਧਰਨੇ ਵਿਚ ਵੀ ਜ਼ਰੂਰ ਸ਼ਾਮਲ ਹੋਵੋ🙏
@manojrana5240
@manojrana5240 Жыл бұрын
very nice song 🌺👍
@garimasinghthakur2955
@garimasinghthakur2955 Жыл бұрын
God bless you king❤️ love you...we always support u💯🌍
@ksaulakh1872
@ksaulakh1872 Жыл бұрын
Veer ji mar gyi sadi jmeer asi ta guruaa de bole bol bhul gye 🙏🙏
@akashlashpat6043
@akashlashpat6043 Жыл бұрын
Waheguru
@user-je7bl1cr9c
@user-je7bl1cr9c Жыл бұрын
Dhanwaad shree brar da
@GurpreetSingh-ri7zi
@GurpreetSingh-ri7zi Жыл бұрын
ਸੱਚ ਬੋਲਣ ਲਈ ਵੀ ਬਹੁਤ ਵੱਡਾ ਜਿਗਰਾ ਚਾਹੀਦਾ ਸਲੂਟ ਬਾਈ ਤੈਨੂੰ ❤🙏
@singhamninder8553
@singhamninder8553 Жыл бұрын
❤️❤️❤️
@singhamninder8553
@singhamninder8553 Жыл бұрын
We want khalisthan 💪💪💪
@JodhSingh-jn4xm
@JodhSingh-jn4xm Жыл бұрын
Good bro ß Best
@SukhjinderSingh-zm5nv
@SukhjinderSingh-zm5nv Ай бұрын
ਬੁਹਤ ਸੋਹਣੀ ਲਿਖਤ ਤੇ ਕੌਮ ਨੂੰ ਜਾਗਰੂਕ ਕਰਨ ਵਾਲਾ ਗੀਤ ਬੰਦੀ ਸਿੰਘ ਰਿਹਾ ਕਰੋ 🙏🙏 #justiceforsidhumoosewala
@bubbykahlon1
@bubbykahlon1 Жыл бұрын
ਧੰਨਵਾਦ ਵੀਰੇ ਜ਼ੋਸ ਭਰੇ ਗਾਣੇ ਲਿਖਣ ਲਈ ਵਾਹਿਗੁਰੂ ਚੜ੍ਹਦੀ ਕਲਾ ਕਰੇਗਾ ਸਾਰੀ ਕੌਮ ਤੇਰੇ ਨਾਲ ਆ ਸਿਰਫ ਇਕ ਹੀ ਅਵਾਜ ਦਿਤੀ ਸੀ ਤੂੰ ਸਾਰੇ ਤੇਰੇ ਹੱਕ ਵਿੱਚ ਆ ਕੇ ਖੜ ਗਏ। 🙏🙏
@samandeepsingh7129
@samandeepsingh7129 Жыл бұрын
ਕੌਮ ਨੂੰ ਹਲੂਣਾ ਦੇਣ ਵਾਲਾ ਬਹੁਤ ਵਧੀਆ ਗਾਣਾ..ਧੰਨਵਾਦੀ ਆ ਸਿੱਖ ਕੌਮ ਤੁਹਾਡੀ 🙏
@user-io2em3xi3v
@user-io2em3xi3v Жыл бұрын
ਪੰਜਾਬ ਨੂੰ ਹੁਣ ਇਹੋ ਜਹੇ ਗੀਤਾ ਦੀ ਹੀ ਲੋੜ ਆ ❤
@kulwantsidhu8513
@kulwantsidhu8513 Жыл бұрын
Hnji sahi aaa
@jashpalsingh1875
@jashpalsingh1875 Жыл бұрын
Yes
@ManjitKaur-in4fw
@ManjitKaur-in4fw Жыл бұрын
Bilkul g
@bichitrsandhu678
@bichitrsandhu678 Жыл бұрын
Bhai sahib g saada youth sport nhi krda
@deepsidhu551
@deepsidhu551 Жыл бұрын
Gallan nl kujh nhi hona. Shree da haal dekh
@RsSandhu-lz8qz
@RsSandhu-lz8qz Күн бұрын
Salute 🫡 ਬਾਈ ਜਿਉਂਦਾ ਰਹਿ ❤। 🚩🚩
@gurjeetsingh2072
@gurjeetsingh2072 Жыл бұрын
ਸੱਚ ਸੱਚ ਵਾਹਿਗੁਰੂ ਭਲੀ ਕਰੇ ਬੰਦੀ ਸਿੰਘਾਂ ਨੂੰ ਰਿਹਾਈ ਲਈ ਆਉ ਮੋਹਾਲੀ ਮੋਰਚੇ ਤੇ ਸ਼ਾਮਲ ਹੋਇਏ
@gsinghz320
@gsinghz320 Жыл бұрын
ਦੋਵੇਂ ਕਲਾਕਾਰਾਂ ਨੂੰ ਦਿਲ ਤੋਂ ਸਲਾਮ
@davindersinghdavindersingh9375
@davindersinghdavindersingh9375 Жыл бұрын
🙏
@pargatchahar5412
@pargatchahar5412 Жыл бұрын
ਬਹੁਤ ਸੋਹਣਾ ਗੀਤ ਗਾਇਆ ਵੀਰ ਜੀ ਵਾਹਿਗੁਰੂ ਆਪ ਨੂੰ ਚੜਦੀ ਕਲਾ ਚ ਰੱਖੇ ਹਰ ਮੈਦਾਨ ਫਤਿਹ ਬਖਸ਼ੋ
@user-jw3pq9li1v
@user-jw3pq9li1v Жыл бұрын
My Salute to Shree Brar and Rupinder Handa having a Courage to speak the truth in the song. Akal purkh Waheguru Ji bless both you with long healthy, Wealthy, successful and prosper long life. Pls people support both of them with your blessings and by sharing ❤️ their songs to others.
@dhaliwalraz8371
@dhaliwalraz8371 Жыл бұрын
ਰੁਪਿੰਦਰ ਹਾਂਡਾ ਤੇ ਸ੍ਰੀ ਬਰਾੜ ਨੇ ਇਕ ਵਾਰ ਫੇਰ ਆਪਣੇ ਆਪ ਨੂੰ ਇਤਿਹਾਸ ਚ ਦਰਜ ਕਰਵਾ ਲਿਆ ਹੈ,
@amninderboparai5580
@amninderboparai5580 Жыл бұрын
Salute a ਵੀਰ ਤੁਹਾਨੂੰ ਕਿਰਸਾਨੀ ਸਘੰਰਸ ਚ ਵੀ ਤੁਸੀਂ ਬਹੁਤ ਯੋਗਦਾਨ ਪਾਇਆ ❤
@jorawarsingh3531
@jorawarsingh3531 Жыл бұрын
Shree Brar Veer time'ਆਉਣ ਤੇ ਪੰਜਾਬ ਦੀ ਤੇ ਪੰਜਾਬ ਦੇ ਮੁੱਦਿਆਂ ਤੇ ਜਰੂਰ ਲਿੱਖਦਾ ਤੇ ਗਾਉਂਦਾ ਪੰਜਾਬ ਦੇ ਹੱਕ ਦੇ ਲਈ ਵੀਰ ਦਾ ਧੰਨਵਾਦ ਗੀਤ ਸੁਣਨ ਵਾਲੇ ਵੀਰ ਗੀਤ ਨੂੰ ਤੇ shree Brar ਦੇ ਇਸ ਪਲੇਟਫੋਰਮ ਨੂੰ ਜਰੂਰ ਸਪੋਟ ਕਰੋ ਧੰਨਵਾਦ 🙏🙏
@gurparbsinghcheema730
@gurparbsinghcheema730 Жыл бұрын
ਸਰਕਾਰਾਂ ਨੂੰ ਸੋਚਣ ਲ਼ਈ ਮਜ਼ਬੂਰ ਕਰਨ ਵਾਲਾ ਗੀਤ
@meetsingh1643
@meetsingh1643 Жыл бұрын
Shree brar is a real lion of sikh komm and rupinder hunda ve ik real sherni a Tusii dona neh youth nu ik acha massage deta sanu proud aa tuhade te waheguru ji tuhade dona nu chardikala ch rakhn
@IqbalSingh-ze1ud
@IqbalSingh-ze1ud Жыл бұрын
ਵੀਰੇ ਬਹੁਤ ਹੀ ਵਧੀਆ ਉਪਰਾਲਾ ਆ ਬਾਬਾ ਮੇਹਰ ਭਰਿਆ ਹੱਥ ਰੱਖੇ ਤੁਹਾਨੂੰ ਤੇ ਬੰਦੀ ਸਿੰਘਾਂ ਨੂੰ ਹਰ ਤੱਤੀ ਵਾ ਤੋਂ ਬਚਾ ਕੇ ਰੱਖੇ 🙏🏻🙏🏻🙏🏻
@SinghGurpreet01
@SinghGurpreet01 Жыл бұрын
ਜਿਉਂਦਾ ਰਹਿ ਸ਼੍ਰੀ ਬਰਾੜ ਵੀਰਿਆ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਰੁਪਿੰਦਰ ਹਾਂਡਾ ਭੈਣ ਨੂੰ ਵੀ🙏🙏🙏🙏
@malkitsidhu8098
@malkitsidhu8098 Жыл бұрын
ਸੱਚ ਤੇ ਖੜ੍ਹਨ ਤੇ ਸੱਚ ਲਈ ਲੜਨ ਦਾ ਹਮੇਸ਼ਾ ਮੁੱਲ ਮੋੜਨਾ ਪੈਂਦਾ ਹੈ
@user-wi5bb4op3n
@user-wi5bb4op3n 7 ай бұрын
ਬਹੁਤ ਵੱਧੀਆਂ ਜੀ ਤੁਸੀ ਇਦਾ ਹੀ ਕੌਮ ਲਈ ਗਾਂਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਚੱੜਦੀ ਕਲਾਂ ਚ ਰੱਖਣ❤❤❤🙏🙏👍👍👍
@sunnysalaria189
@sunnysalaria189 Жыл бұрын
ਬਾਈ ਜਿਉਂਦਾ ਵਸਦਾ ਰਹਿ, ਵਾਹਿਗੁਰੂ ਤੈਨੂੰ ਹਮੇਸ਼ਾ ਤੰਦਰੁਸਤ ਰੱਖੇ....
@parvinder_singh_babbar
@parvinder_singh_babbar Жыл бұрын
ਬਾਈ ਜੀ ਤੁਹਾਡੀ ਕਲਮ ਨੂੰ ਸਲਾਮ ਬਹੁਤ ਪਿਆਰ ਸਤਿਕਾਰ ਕਰਦੇ ਹਾਂ ਅਰਦਾਸ ਕਰਦੇ ਹਾਂ ਉਸ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਤੁਸੀਂ ਹੋਰ ਵਧਿਆ ਲਿਖੋ ♥️🙏
@JasmeetSingh-yb9kx
@JasmeetSingh-yb9kx Жыл бұрын
ਸਲੂਟ ਹੈ ਵੀਰ ਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਸ਼ੀਰੀ ਬਰਾੜ ਨੂੰ
@gagandeepsinghdeep2804
@gagandeepsinghdeep2804 Жыл бұрын
Moose wala Marta bai ohdi awaj ta kise na kise ch bolugi bahut vadhiya song veere dil to salam aa tuhanu
@nashatarsingh4214
@nashatarsingh4214 Жыл бұрын
ਸ਼੍ਰੀ ਬਰਾੜ ਬਈ ਬਹੁਤ ਵਧੀਆ ਸੋਚ ਆ ਬਈ ਰੱਬ ਤੈਨੂੰ ਲਾਮੀ ਉਮਰ ਬਕਸ਼ੇ। ਵਹਿਗੁਰੂ ਮੇਹਰ ਭਰਿਆ ਹੱਥ ਰੱਖੀ ਬਈ ਤੇ ਸਿਰ
@vcrbczx6454
@vcrbczx6454 Жыл бұрын
ਚੜ੍ਹਦੀਕਲਾ ਵਿੱਚ ਰਹਿ ਵੀਰ ਸੱਚ ਕਹਿਣਾ ਹਰ ਕਿਸੇ ਦੇ ਹਿੱਸੇ ਨਹੀ ਆਉਦਾ ਇਹ ਜਾਗਦੀ ਜਮੀਰ ਵਾਲੇ ਹੀ ਕਹਿ ਸਕਦੇ ਹਨ ਤੁਸੀ ਜਿਉਦੇ ਹੋ
@Gaganpreetsinghgrewal
@Gaganpreetsinghgrewal Жыл бұрын
ਦੋਵੇਂ ਕਲਾਕਾਰ ਆਪਣੇ ਨਿੱਜੀ ਹਿੱਤਾਂ ਨੂੰ ਪਿੱਛੇ ਛੱਡ ਕੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਹਿੱਕ ਠੋਕ ਕੇ ਗੱਲ ਕਰਦੇ ਨੇ , ਤੋਂ ਦੋਵੇਂ ਹੀ ਸਾਡੇ ਛੋਟੇ ਵੀਰ ਹਰਿਆਣੇ ਤੋਂ ਨੇ। ਵਾਹਿਗੁਰੂ ਚੜਦੀ ਕਲਾ ਚ ਰੱਖੇ ਤੇ ਅੰਗ ਸੰਗ ਸਹਾਈ ਹੋਣ 🙏🏻🙏🏻🙏🏻।
@Gillrampurawala.
@Gillrampurawala. Жыл бұрын
ਤੇਰੇ ਵਾਂਗੂ ਵੀਰ ਰੱਬ ਸੱਭ ਨੂੰ ਸੱਚ ਬੋਲਣ ਲਿਖਣ ਦੀ ਮੱਤ ਸਮੱਤ ਬਖਸ਼ਣ !
@riprecords1372
@riprecords1372 Жыл бұрын
ਬਹੁਤ ਸੋਹਣਾ ਗੀਤ ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ
@uppalomkar1032
@uppalomkar1032 Жыл бұрын
ਕੌਮ ਨੂੰ ਹਲੂਣਾ ਦੇਣ ਵਾਲਾ ਵੀਰ ਸ਼੍ਰੀ ਬਰਾੜ ਤੈਨੂੰ ❤️ ਤੋਂ ਸਲਾਮ ਵੀਰ 🙏🏻🙏🏻🙏🏻🙏🏻🙏🏻🙏🏻👍
@Fateh-yn2gy
@Fateh-yn2gy Жыл бұрын
ਬੁਹਤ ਧੰਨਵਾਦ ਜੀ ਏਦਾ ਦੇ ਸੱਚ ਦਿਖਾਉਣ ਲਈ 🙏🙏
@charanjitsingh2793
@charanjitsingh2793 Жыл бұрын
ਵਾਹੇਗੁਰੂ ਤੂਹਾਨੂੰ ਚੜਦੀ ਕਲ੍ਹਾ ਵਿਚ ਰੱਖੇ 🙏🙏 ਬੁਹਤ ਸੋਹਣਾ ਲਿਖਿਆ ਤੇ ਗਾਇਆ ਏ
@singh215
@singh215 Жыл бұрын
(ਵਾਹਿਗੁਰੂ ) Correct ker lo ji🙏
@tajwrsingh5990
@tajwrsingh5990 Жыл бұрын
Salute ਆ ਜੀ 🙏🏻 ਸੱਚ ਦੀ ਆਵਾਜ਼ ਰੱਬ ਦੀ ਆਵਾਜ਼ 🙏🏻
@madanlikhari7394
@madanlikhari7394 Жыл бұрын
ਰੋਂਦਿਆਂ ਦੇ ਨਾਲ ਕੋਈ ਰੋਂਦਾ ਨਹੀਂ , ਹਸਦਿਆਂ ਦੇ ਨਾਲ ਹਸਦੀ ਆ। ਇਹ ਦੋ ਧਾਰੀ ਤਲਵਾਰ ਦੁਨੀਆਂ , ਜੋ ਸਾਨੂੰ ਜੀਣਾ ਦਸਦੀ ਆ। 🙏🏻🙏🏻
@satbirkaura
@satbirkaura Жыл бұрын
ਸ਼੍ਰੀ vera ਹੀ ਸੱਚ ਗਾ ਸਕਦਾ ਆ. ਹੋਰ ਹੈਨੀ ਹੁਣ ਕੋਈ ਇੰਡਸਟਰੀ ch ਮਰਦ... Love ਯੂ ਸ਼੍ਰੀ ਬਰਾੜ ਵੇਰੇ ਬਹੁਤ ਸਾਰਾ ਪਿਆਰ thoude laye ਆ ❤️❤️❤️❤️🙏🙏🙏👌👌👌👌👌👌👌👌👍👍👍👍👍👍
@varindersingh6181
@varindersingh6181 Жыл бұрын
ਬਰਾੜ ਵੀਰੇ ਨਹੀਂ ਰੀਸਾਂ ਤੇਰੀਆਂ 😍❣️❣️❣️❣️🙏 ਬਹੁਤ ਵਧੀਆ ਕਾਰਜ ਕੀਤਾ ਵੀਰੇ ਇਹੋ ਜਿਹੇ ਗੀਤਾਂ ਦੀ ਪੰਜਾਬ ਨੂੰ ਬਹੁਤ ਲੋੜ ਆ ਸਮੇਂ ਦੇ ਹਿਸਾਬ ਨਾਲ ❣️❣️❣️
@simeranbrar
@simeranbrar Жыл бұрын
ਬਹੁਤ ਸੋਹਣੀ ਲੇਖਣੀ ਤੇ ਬਹੁਤ ਖੂਬਸੂਰਤ ਗਾਇਕੀ! ਜਿਉਂਦੇ ਰਹੋ, ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ, ਤੇ ਤੁਹਾਡੀ ਕਲਮ ਨੂੰ ਹੋਰ ਬਰਕਤ ਬਖਸ਼ਣ, ਤਾਂ ਕਿ ਤੁਸੀਂ ਹਮੇਸ਼ਾਂ ਸੱਚ ਦੇ ਨਾਲ ਖੜ੍ਹ ਸਕੋਂ 🙏🙏🙏
@lakhveersinghchahal8681
@lakhveersinghchahal8681 Жыл бұрын
ਬਹੁਤ ਵਧੀਆ ਸੱਚ ਬੋਲੀਆ ਬਰਾੜ ਸਾਬ ਮਹਾਨ ਲੇਖਕ ਗਾਈਕ। ਇਤਿਹਾਸ ਵਿੱਚ ਵੀਰ ਤੇਰਾ ਨਾਮ ਸੁਨਹਿਰੀ ਪੰਨੀਆ ਚ ਲਿਖੀਆ ਜਾਓਗਾ🙏🏻🙏🏻
@karanaujla9005
@karanaujla9005 Жыл бұрын
ਬਹੁਤ ਸੋਹਣਾ ਗਾਣਾ ਬਾਈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏
@gursewaksinghk
@gursewaksinghk Жыл бұрын
ਬਹੁਤ ਖੂਬਸੂਰਤ ਗਾਇਕੀ! ਜਿਉਂਦੇ ਰਹੋ, ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ
@SukhwinderSingh-jg8lb
@SukhwinderSingh-jg8lb Жыл бұрын
Salute ਬਰਾੜ ਬਾਈ ਜੀ।। ਵਾਹਿਗੁਰੂ ਹਮੇਸ਼ਾ ਚ੍ੜਾਦੀ ਕਲਾ ਵਿੱਚ ਰੱਖੇ ਤੁਹਾਨੂੰ ਬਾਈ ਜੀ
@gaganswaggy3103
@gaganswaggy3103 Жыл бұрын
ਵਹਿਗੁਰੂ ਤੇਰੀ ਕਲਮ ਤੇ ਜਿਗਰਾ ਮਜਬੂਤ ਬਣਾਈ ਰੱਖੇ
@divjotsingh673
@divjotsingh673 Жыл бұрын
Bhut proud hunda ji thode vicharr sunke te ganne sunke 🙏🙏. Baba ji thonu hamesha chaddi kala vich rakhan
@virksarkariya2177
@virksarkariya2177 Жыл бұрын
ਸੱਚ ਲਿਖਣਾ ਸੱਚ ਗਾਉਣਾ ਜਣੇ-ਖਣੇ ਦੇ ਵੱਸ ਦੀ ਗੱਲ ਨਹੀਂ ਜਿਉਂਦਾ ਰਹਿ ਵੀਰਾ ਵਾਹਿਗੁਰੂ ਚੜ੍ਹਦੀ ਕਲ੍ਹਾ ਤੇ ਤਰੱਕੀਆਂ ਬਖਸ਼ੇ💐
@prabhleenkaur346
@prabhleenkaur346 Жыл бұрын
ਜਿਉਂਦਾ ਰਿਹ ਵੀਰਾ🙏🔥⛳।
@hrs9314
@hrs9314 Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਬੰਦੀ ਸਿੰਘ ਰਿਹਾਅ ਹੋ ਜਾਣ
@jagrajsekhon9353
@jagrajsekhon9353 Жыл бұрын
ਬਹੁਤ ਖੂਬ ਵੀਰ ਰੱਬ ਤੁਹਾਨੂੰ ਚੱੜਦੀ ਕਲਾ ਬਖਸ਼ੇ
@pawanpreetsandhu4632
@pawanpreetsandhu4632 Жыл бұрын
ਦਿਲ ਦਿਆਂ ਗਹਿਰਾਈਆਂ ਚ ਧੰਨਵਾਦ,ਇਹ ਗੀਤ ਲਿਖਣ ਤੇ ਗਾਉਣ ਲਈ 🙏🙏🙏
@mandysandhu6504
@mandysandhu6504 Жыл бұрын
ਬਹੁਤ ਸੋਹਣਾ ਗੀਤ.... ਕੌਮ ਨੂੰ ਜਗਾਉਣ ਵਾਲਾ ਗੀਤ.... ਵਾਹਿਗੁਰੂ ਮਿਹਰ ਕਰਨ 🙏
@Aarambhseantttak
@Aarambhseantttak Жыл бұрын
ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ। ਕੁਝ ਕਮਿਊਨਟੀ ਨੂੰ ਇਹ ਗੀਤ ਬੜਾ ਚੁੱਭ ਰਿਹਾ, ਬਰਾੜ ਬਾਈ ਆਪਣਾ ਪੂਰਾ ਖਿਆਲ ਰਖੋ ਅਸੀਂ ਮੂੱਸੇਵਾਲੇ ਵਾਂਗੂੰ ਆਪਣਾ ਕੋਈ ਹੋਰ ਹੀਰਾ ਨਹੀਂ ਗਵਾਉਣਾ ਚਾਹੁੰਦੇ, ਬੇਨਤੀ ਕਰ ਸਕਦੇ,ਪੈਸੇ ਚਾਰ ਘੱਟ ਕਮਾ ਲੋ ਸੁਰੱਖਿਅਤ ਰਹੋ।
@prabhjotkhalsa5318
@prabhjotkhalsa5318 Жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਸ਼੍ਰੀ ਬਰਾੜ
@gurmeetsinghsedewalia2656
@gurmeetsinghsedewalia2656 Жыл бұрын
ਕੋਈ ਲਫਜ਼ ਨਹੀਂ ਵੀਰ ਤੇਰੀ ਕਲਮ ਜੋ ਲਿਖਦੀ ਆ ਓਹਦੇ ਲਈ 🙏🏿 ਵਾਹਿਗੁਰੂ ਜੀ ਮਿਹਰ ਕਰਨ ਸਾਡੀ ਸਿੱਖ ਕੌਮ ਤੇ ਬਾਕੀ ਕੌਮਾਂ ਤੇ ਵੀ 🙏🏿
@ajeet_3847
@ajeet_3847 Жыл бұрын
ਬਹੁਤ ਵਧੀਆ ਲਗਦਾ ਬਾਈ ਜਦੋਂ ਕੋਈ ਗਾਇਕ ਪੰਜਾਬ ਅਤੇ ਉਸ ਦੇ ਲੋਕਾਂ ਦੇ ਮੁੱਦਿਆਂ ਬਾਰੇ ਗੱਲ ਕਰਦਾ।
@FatehPratapSingh
@FatehPratapSingh Жыл бұрын
'Bediyan' is a powerful and emotive tribute to the freedom of Sikh prisoners. The lyrics are thought-provoking and the melody is moving, making it a truly impactful piece of art. The message of the song to support the Mohali protest movement is an important one, and it is clear that the artists have put their hearts and souls into creating a piece that will raise awareness and inspire action. Bravo!
@GagandeepSingh-tb5jx
@GagandeepSingh-tb5jx Жыл бұрын
Agreed bro ❤️❤️❤️❤️
@jobankamboj2364
@jobankamboj2364 Жыл бұрын
Respect ❤ ਰਬ ਤੈਨੂੰ ਚੜਦੀਕਲਾ ਚ ਰਖੇ ਬਾਈ
@samgalib7569
@samgalib7569 Жыл бұрын
ਵਾਹ ਓਏ ਜੱਟਾ ਜਿਉਂਦਾ ਰਹਿ ਕਮਾਲ ਦੀ ਕਲਮ ਵਾਹਿਗੁਰੂ ਸੱਚੇ ਪਾਤਸ਼ਾਹ ਤੈਨੂੰ ਹਮੇਸ਼ਾਂ ਖੁਸ਼ ਰੱਖਣ । ਦਬੀ ਨਾਂ ਜੱਟਾ ਭੌਂਕੀ ਜਾਣ ਦੇ ਕੁੱਤਿਆਂ ਨੂੰ ਇਸ ਤਰ੍ਹਾਂ ਹੀ ਲਿਖਦਾ ਅਤੇ ਗਾਉਂਦਾ ਰਹਿ ਵੀਰ ਮੇਰਾ
@sonurattanpal9282
@sonurattanpal9282 Жыл бұрын
ਵੀਰ ਤੈਨੂੰ ਦਿਲੋਂ ਸਲਾਮ ਆ ਤੁ ਹਰ ਵਾਰ ਪੰਜਾਬ ਲਈ ਖੜਦਾ 🙏🙏
@charanjitsingh2793
@charanjitsingh2793 Жыл бұрын
100% singing+100%lyrics+100%composer, best of luck for all team
@parmrandhawa3833
@parmrandhawa3833 Жыл бұрын
ਪ੍ਰਮਾਤਮਾ ਤੁਹਾਨੰੂ ਚੜ੍ਹਦੀਆਂ ਕਲਾ ਬਖ਼ਸ਼ਣ🙏🙏
@lachhmikaur1297
@lachhmikaur1297 Жыл бұрын
ਬਹੁਤ ਵਧੀਆ ਜੀ ਸ਼੍ਰੀ ਬਰਾੜ ਜੀ ਰੁਪਿੰਦਰ ਜੀ ਧੰਨਵਾਦ ਜੀ 🙏🙏
@gurjitsinghhanda624
@gurjitsinghhanda624 Жыл бұрын
ਰੂਹ ਨੂੰ ਛੂਹ ਗਿਆ ਗੀਤ ❤❤
@satvirkaur6459
@satvirkaur6459 Жыл бұрын
ਬਹੁਤ ਵਧੀਆ ਵੀਰੇ ਭੈਣੇ,,,,ਧੰਨਵਾਦ ਤੁਹਾਡਾ ਹੱਕ ਸੱਚ ਲਈ ਖੜੇ ਹੋਣ ਲਈ
@iqbalgrewal3740
@iqbalgrewal3740 Жыл бұрын
ਜਿਉਂਦਾ ਵੱਸਦਾ ਰਹਿ ਵੀਰ ਸ਼੍ਰੀ ਬਰਾੜ
@bhupindersidhu1066
@bhupindersidhu1066 Жыл бұрын
ਤੇਰੀਆਂ ਲਿਖਤਾਂ ਨੂੰ ਸਲਾਮ ❤️🔥
@vijayjones6
@vijayjones6 Жыл бұрын
ਬੱਲੇ ਬਾਈ ਤੇਰੀ ਲਿੱਖਤ ਤੇ ਮਾਣ ਆ ਜੀਉਂਦਾ ਰਹਿ ❣️🙏
@tarsemkaur2786
@tarsemkaur2786 Жыл бұрын
We all need to stand for Shree Brar.🙏🙏
@nofarmersnofood96
@nofarmersnofood96 Жыл бұрын
Nal a veer Ji
@Khuiyanwala
@Khuiyanwala Жыл бұрын
Nal aa veer
@sukhpreetsingh1437
@sukhpreetsingh1437 Жыл бұрын
Nal a veer g
@navijassp
@navijassp Жыл бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਜੀ ਸਲੂਟ ਹੈ
@preetsingh1799
@preetsingh1799 Жыл бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਆਂ ਕਲਾ ਚ ਰੱਖੇ
@khansohail9710
@khansohail9710 Жыл бұрын
REAL LYRICIST ARTIST ♥️PROUD OF U BRAR
@singhgurjant028
@singhgurjant028 Жыл бұрын
ਬਹੁਤ ਵਧੀਆ ਸੋਚ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@jasvirkaurgrewal7058
@jasvirkaurgrewal7058 Жыл бұрын
Shukar hai waheguru ji kise nu ta ehh Dard Samaj aya
@uppalsingh9744
@uppalsingh9744 Жыл бұрын
ਸੱਚ ਲਿਖਣ ਲਈ ਤੁਹਾਡੇ ਨਾਲ ਆ ਵੀਰ ❤❤ ਬਹੁਤ ਸਾਰਾ ਪਿਆਰ ਵੀਰੇ ❤❤❤❤❤❤❤❤❤❤❤❤
@i.cour-jshn
@i.cour-jshn Жыл бұрын
Brar veere, Malak tuhanu hor v vadh sohna te sach likhan di daat bakshe❤️🙏🏻Keep Growing On Path Of Truth💯⛳
@kaurmann3702
@kaurmann3702 Жыл бұрын
ਵਾਹਿਗੁਰੂ ਸ਼ੀ ਬਰਾੜ ਸ਼ੇਰਾਂ ਤੰਦਰੁਸਤੀ ਬਖ਼ਸ਼ਣ ਚੜਦੀਕਲਾ ਵਿੱਚ ਰਹਿਣਾ ਹਮੇਸ਼ਾ। ਵਾਹਿਗੁਰੂ ਅੰਗ ਸੰਗ ਸਹਾਈ ਹੋਣ
@surjitkaur6089
@surjitkaur6089 Жыл бұрын
ਬਹੁਤ ਵਧੀਆ ਗੀਤ ਹੈ ਸਭ ਨੂੰ ਇਹਨਾਂ ਵੀਰਾਂ ਲਈ ਆਵਾਜ਼ ਚੁੱਕਣੀ ਚਾਹੀਦੀ ਹੈ।
@jagvirsinghbenipal5182
@jagvirsinghbenipal5182 Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ 🙏🙏
@baldevjassar8059
@baldevjassar8059 Жыл бұрын
*🙏😢ਅੱਜ ਦਾ ਵਿਚਾਰ😢🙏* *ਅਜ਼ਾਦੀ ਦਾ ਹਰਜਾਨਾ:-ਇੱਕ ਪੀੜ੍ਹੀ ਖਾ ਲਈ ਵੰਡ ਦੇ ਰੌਲਿਆਂ, ਦੂਜੀ ਪੀੜ੍ਹੀ ਅੱਤਵਾਦੀ ਕਹਿ ਮਾਰਤੀ। ਤੀਜੀ ਪੀੜ੍ਹੀ ਕੀਤੀ ਬਰਬਾਦ ਨਸ਼ਿਆਂ, ਚੌਥੀ ਪੀੜ੍ਹੀ ਪੰਜਾਬ ਨੇ ਜਹਾਜੇ ਚਾੜ੍ਹਤੀ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਿਹ🚩*
@gaganchahal8969
@gaganchahal8969 Жыл бұрын
We r rising
@manukewalachanni
@manukewalachanni Жыл бұрын
ਤੂੰ ਵੀ ਦੇਖਲੀਂ ਖਿਲਾਫ ਤੇਰੇ ਪਾਉਂਦੇ ਪੋਸਟਾਂ ਮਾਣੂੰਕਿਆਂ ਵਾਲਿਆ ਤੂੰ ਗੱਲ ਜਦੋਂ ਲਿਖਤੀ ਖਰੀ, ਬਲਾਤਕਾਰੀਆਂ ਨੂੰ ਮਿਲਣ ਪੈਰੋਲਾਂ ਚੰਨੀਆਂ ਜੋ ਸਜਾ ਕੱਟ ਚੁੱਕੇ ਸਿੰਘ ਕਾਤੋਂ ਹੁੰਦੇ ਨੀ ਬਰੀ, 🙏🙏🙏
@ANAMIKA-ec1lv
@ANAMIKA-ec1lv Жыл бұрын
❤❤ great
@officialsukh7715
@officialsukh7715 Жыл бұрын
ਬਹੁਤ ਸੋਹਣਾ ਗੀਤ ਹੈ ਫੁੱਲ ਸਮਰਥਨ ਹੈ ਵੀਰ ਸ੍ਰੀ ਬਰਾੜ ਨੂੰ
@manpreetsharma699
@manpreetsharma699 Жыл бұрын
ਬਹੁਤ ਸੋਹਣਾ ਗੀਤ ਗਾਇਆ @shreebrar ਵੀਰਾ ਤੇ ਭੈਣ@Rupinderhanda ਤੁਸੀ ਵਾਹਿਗੁਰੂ ਜੀ ਤੁਹਾਡੇ ਦੋਵਾਂ ਨੂੰ ਚੜ੍ਹਦੀ ਕਲਾ ਚ ਰੱਖਣ🙏
@SukhwinderKaurcheema
@SukhwinderKaurcheema Жыл бұрын
ਬਹੁਤ ਵਧੀਆ ਜੀ
@lovepreetsingh4198
@lovepreetsingh4198 Жыл бұрын
ਬਹੁਤ ਵਧੀਆ ਗੀਤ ਬਾਈ ਜੀ ਵਾਹਿਗੁਰੂ ਮੇਹਰ ਕਰਨ ਸਭਨਾਂ ਤੇ 🙏🙏🙏
@Jaskaranbrarofficial
@Jaskaranbrarofficial Жыл бұрын
ਤੁਹਾਡੀ ਸੋਚ ਨੂੰ ਸਲਾਮ ਆ ਸ੍ਰ ਇਹੋ ਜਿਹੇ ਗਾਣੇ ਸੁਣ ਕੇ ਬਹੁਤ ਵਧੀਆ ਲਗਦਾ ਕਿ ਅੱਜ ਵੀ ਕੱਈ ਗੀਤਕਾਰ ਸਾਡੇ ਹੱਕਾਂ ਲੱਈ ਲਿਖਨਾਂ ਜਾਨਦੇ ਨੇ Love you sir jionde vasde raho ਮੈਂ ਵੀ ਤੁਹਾਡੇ ਵਰਗਾ ਹੀ ਗੀਤਕਾਰ ਬਨਨਾ ਚਾਹੁੰਨਾਂ ਼਼਼਼
@VakeelSingh-nw4hy
@VakeelSingh-nw4hy 2 күн бұрын
ਵਾਹਿਗੁਰੂ ਮੇਹਰ ਕਰੇ
@jaspreetsharma3457
@jaspreetsharma3457 Жыл бұрын
ਸ਼ਰਮ ਕਰੇ ਪੰਥ ਸਾਡਾ ਦੂਰ ਖੜਾ ਏ🙏🙏ਬਾਈ ਸਾਰੇ ਕਰੋ ਸਪੋਟ ਤੇ ਦਿੱਲੀ ਧਰਨੇ ਵਿੱਚ ਸ਼ਾਮਿਲ ਹੋਵੋ ❤️🙏🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏
@guneetkaur2001
@guneetkaur2001 Жыл бұрын
One of the best songs by Shree Brar and Rupinder Handa 👌👌 it deserves to have millions of views and likes
@sainiharpreet8854
@sainiharpreet8854 Жыл бұрын
ਕਿਸਾਨੀ ਸੰਘਰਸ਼ ਵਾਂਗ ਏਸ ਰਿਹਾਈ ਮੋਰਚੇ ਵਿੱਚ ਵੀ ਆਪਣੇ ਗੀਤਾਂ ਜਰੀਏ ਪੂਰੀ ਕੌਮ ਨੂੰ ਹੋਕਾ ਅਤੇ ਸਰਕਾਰਾਂ ਨੂੰ ਹਲੂਣਾ ਦਿੰਦੇ ਰਹੋ ਕਲਾਕਾਰੋ 🙏🏻
@japneetsingh5015
@japneetsingh5015 Жыл бұрын
Bahut bahut dhanwad bai ji
@GurjeetSingh-kg9mr
@GurjeetSingh-kg9mr Жыл бұрын
ਬਹੁਤ ਹੀ ਵਧੀਆ ਲਿਖਿਤ ਤੇ ਗਾਇਆ ਸ਼੍ਰੀ ਬਾਈ,
@sidhumoosewala9787
@sidhumoosewala9787 Жыл бұрын
Veer waheguru saabb nu tohade warga dimaag dawe ❤ enee good lyrics ✍️ ❤❤ , waheguru mehar kari sikh koom tee❤❤
@letslaughlive9670
@letslaughlive9670 Жыл бұрын
✨👍🏼 Kalam te awaaj nu sajda! Bhut shukria panth de nal khdn lyi !! Punjab need artists like you.
@fatehgkstudy1229
@fatehgkstudy1229 Жыл бұрын
Boht boht dhanwad vir g,sach kehn lyi
@mandeepsidhu2719
@mandeepsidhu2719 Жыл бұрын
Jldi bhar awon sb bandi ਸਿੰਘ 🙏🙏
@harmansidhu3203
@harmansidhu3203 Жыл бұрын
ਬਹੁਤ ਸਾਰਾ ਪਿਆਰ ਅਤੇ ਧੰਨਵਾਦ ਵੀਰ ਜੀ, ਮੋਰਚਾ ਜਿੱਤਣਾ ਆਪਾਂ।
@mansanjhkaurkandal2846
@mansanjhkaurkandal2846 Жыл бұрын
ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@anshdeep6827
@anshdeep6827 Жыл бұрын
ਜਾਗਦੀ ਜਮੀਰ ਵਾਲਾ ਸ਼੍ਰੀ ਬਰਾੜ 💓💓💓💓🙏🙏🙏🙏
@kakasingh8273
@kakasingh8273 Жыл бұрын
ਵਾਹਿਗੁਰੂ ਜੀ 🙏❤️🌹
@singhharjinder4769
@singhharjinder4769 Жыл бұрын
ਬਹੁਤ ਵਧੀਆ ਵੀਰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏
@sehajbhandohal
@sehajbhandohal Жыл бұрын
Waheguru g❤️🙏🏻
Rehras Sahib Full Live Path Bhai Manpreet Singh Ji Kanpuri | Nitnem | New Shabad Gurbani Kirtan Live
20:06
Shabad Kirtan Gurbani - Divine Amrit Bani
Рет қаралды 41 МЛН
Зомби Апокалипсис  часть 1 🤯#shorts
00:29
INNA SERG
Рет қаралды 6 МЛН
Balloon Pop Racing Is INTENSE!!!
01:00
A4
Рет қаралды 13 МЛН
Why?
8:02
Jaskaran Riarr - Topic
Рет қаралды 512 М.
@SidhuMooseWalaOfficial #punjabi #punjabisong
6:51
deshraj
Рет қаралды 4
NEVER DIE : Shree brar (Official Video) | New Song 2022
3:19
Shree Brar
Рет қаралды 3,2 МЛН
Laara - Nirvair Pannu (Official Video) Deol Harman | Juke Dock
2:18
Baba Deep Singh ji. Remix Katha।Sandhu Movies
11:54
Sikh Culture History
Рет қаралды 3,3 МЛН
7 Raniya (Official Video)  -  Shree Brar | New Punjabi Song 2024 |
2:45
Mirjalol Nematov - Tak tak (Videoklip)
4:31
Mirjalol Nematov
Рет қаралды 3,8 МЛН
Xamdam Sobirov - Malohat (Official Music Video)
4:39
NevoMusic
Рет қаралды 35 МЛН
Xcho & МОТ - Баллада (Official Audio)
3:03
Glass Cage
Рет қаралды 8 МЛН
Кешірім сұрамаймын
3:22
Дариға Бадықова - Topic
Рет қаралды 226 М.
Жонибек - Санамжон ( Видеоклип )
5:40
JonibekStudio
Рет қаралды 3,7 МЛН
Егор Крид, JONY - Дым ( Премьера Клипа 2024 )
2:53
Егор Крид
Рет қаралды 2,2 МЛН