Shubhkaran Mrdr Case |'ਗੋਲੀ ਚਲਾਉਣ ਵਾਲੀ ਧਿਰ ਹੀ ਮਾਮਲੇ ਦੀ ਜਾਂਚ ਕਰ ਰਹੀ' - ਕਿਸਾਨ ਆਗੂ ਪੰਧੇਰ ਨੇ ਦਿੱਤਾ ਜਵਾਬ

  Рет қаралды 1,084

ABP Sanjha

ABP Sanjha

Күн бұрын

Shubhkaran Mrdr Case |'ਗੋਲੀ ਚਲਾਉਣ ਵਾਲੀ ਧਿਰ ਹੀ ਮਾਮਲੇ ਦੀ ਜਾਂਚ ਕਰ ਰਹੀ' - ਕਿਸਾਨ ਆਗੂ ਪੰਧੇਰ ਨੇ ਦਿੱਤਾ ਜਵਾਬ
#HC #Shubhakaranmurdercase #Farmerprotest #abplive
ਹਾਈਕੋਰਟ ਚ ਖੁਲਾਸਾ ਹੋਇਆ ਹੈ ਕਿ
ਖਨੌਰੀ ਬਾਰਡਰ ਤੇ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਸ਼ਾਟ ਗੰਨ ਨਾਲ ਹੋਈ ਹੈ |
ਤੇ ਸ਼ਾਟ ਗੰਨ ਨਾ ਤਾਂ ਪੁਲਿਸ ਵਰਤਦੀ ਹੈ ਤੇ ਨਾ ਹੀ ਸੁਰਖਿਆ ਕਰਮੀ
ਅਜਿਹੇ ਚ ਲੱਗਦਾ ਹੈ ਕਿ ਗੋਲੀ ਕਿਸਾਨਾਂ ਵਲੋਂ ਚੱਲੀ ਹੈ |
ਹਾਈਕੋਰਟ ਚ ਸਾਹਮਣੇ ਆਏ ਤਥਾਂ ਤੇ ਸਬੂਤਾਂ ਬਾਰੇ ਕਿਸਾਨ ਆਗੂ ਸ੍ਰਵਨ ਸਿੰਘ ਪੰਧੇਰ ਨੇ ਪ੍ਰੈਸ ਕਾਨਫਰੰਸ ਕਰਕੇ ਜਵਾਬ ਦਿੱਤਾ ਹੈ
ਪੰਧੇਰ ਦਾ ਕਹਿਣਾ ਹੈ ਗੋਲੀ ਚਲਾਉਣ ਵਾਲੀ ਧਿਰ ਹੀ ਮਾਮਲੇ ਦੀ ਜਾਂਚ ਕਰ ਰਹੀ ਹੈ
ਇਸ ਲਈ ਉਨ੍ਹਾਂ ਨੂੰ ਜਾਂਚ 'ਤੇ ਵਿਸ਼ਵਾਸ ਨਹੀਂ |
ਉਹ ਚਾਹੁੰਦੇ ਹਨ ਕਿ ਮਾਮਲੇ ਦੀ ਜਾਂਚ ਨਿਰਪੱਖ ਢੰਗ ਨਾਲ ਕਿਸੇ ਸਾਬਕਾ ਜੱਜ ਤੋਂ ਕਰਵਾਈ ਜਾਵੇ
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abpl...
ABP Sanjha Website: abpsanjha.abpl...
Social Media Handles:
KZbin: / abpsanjha
Facebook: / abpsanjha
Twitter: / abpsanjha
Download ABP App for Apple: itunes.apple.c...
Download ABP App for Android: play.google.co...

Пікірлер: 1
Spongebob ate Patrick 😱 #meme #spongebob #gmod
00:15
Mr. LoLo
Рет қаралды 22 МЛН
She's very CREATIVE💡💦 #camping #survival #bushcraft #outdoors #lifehack
00:26
Don't look down on anyone#devil  #lilith  #funny  #shorts
00:12
Devil Lilith
Рет қаралды 33 МЛН
Punjab Khalistan Movement Explained
35:08
Nitish Rajput
Рет қаралды 10 МЛН