ਸਿੱਧੂ ਮੂਸੇਵਾਲਾ ਨੇ ਬੂਟ ਪਾਲਿਸ਼ ਕਰਨ ਵਾਲੇ ਨਾਲ ਕੀਤੀ ਸੀ ਆ ਗੱਲ

  Рет қаралды 1,427,398

Sikh Channel

Sikh Channel

Күн бұрын

Пікірлер: 974
@HARKIRATKAUR1
@HARKIRATKAUR1 2 жыл бұрын
ਕਿਆ ਸੋਹਣਾ ਮਾ ਬਾਪ ਦਾ ਪੁੱਤ ਮਾਰ ਦਿੱਤਾ ਦੇਖਕੇ ਮਨ ਦੁਖੀ ਹੋ ਰਿਹਾ। ਕਿੱਥੇ ਚਲੇ ਗਿਆ ਬੇਟਾ ਤੂੰ!!!!! ਰੱਬ ਤੈਨੂੰ ਆਪਣੇ ਚਰਨਾਂ ਵਿਚ ਰੱਖੇ
@waheguruji7425
@waheguruji7425 2 жыл бұрын
bht dukh hunda jdo sidhu veer di.. koi v video dekhdi bht rona aonda jdo koi video dekhde rona a janda waheguru sab jhooth krde sidhu wapus aa j
@harneethayer6908
@harneethayer6908 2 жыл бұрын
ਥੋਡਾ ਮੈਸਜ ਰਿਪਲਾਈ ਕਰਨ ਨੂੰ ਦਿਲ ਕਰਦਾ ,, ਤੁਸੀ ਇਹ ਕਿਹਾ ਕਰੋ ਕਿ ਸਿਧੂ ਛੇਤੀ ਤੋਂ ਛੇਤੀ ਆ ਜਾਵੇ 😭😭
@kanwalpreets1181
@kanwalpreets1181 2 жыл бұрын
ਕੋਈ ਰੱਬ ਰੁਬ ਨਹੀਂ ਹੁੰਦਾ
@harmeshsingh4085
@harmeshsingh4085 2 жыл бұрын
ਨਹੀਂ ਰੀਸਾਂ ਤੇਰੀਆਂ ਤਾਂ ਨਾ ਕੋਈ ਕਦੇ ਕਰ ਸਕਦਾ ਹੈ, ਜੋਬਨ ਰੁੱਤੇ ਤੁਰ ਗਿਆ ਮਿਤਰਾਂ,, ਪਰ ਤੇਰੀ ਆਵਾਜ਼ ਹਮੇਸ਼ਾ ਹੀ ਇਸ ਕੈਨਾਤ ਵਿੰਚ ਗੁਜਦੀ ਰਹਿਣੀ ਹੈ ਪਰ ਅਫਸੋਸ ਤੂੰ ਤੇਰੇ ਮਾ ਬਾਪ ਕੋਲ ਕਦੇ ਵੀ ਨਹੀਂ ਹੋਣਾ
@sarbatdabhalag
@sarbatdabhalag 2 жыл бұрын
ਏਨਾ ਵੱਡਾ celebreti ਹੋਣ ਦੇ ਬਾਵਜੂਦ ਵੀ ਕੋਈ attitude nhi, ਇਕ normal person, saaf dil, ਮਿਲਣਸਾਰ ਏਦਾਂ ਲੱਗਦਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸ਼ਾਵਾਂ ਹੋਵੇ ਓ ਵੀ ਆਪਣੇ ਰਾਜ ਵਿੱਚ ਸਬ ਨਾਲ ਇਕ ਰਾਜੇ ਵਾੰਗ ਨਹੀਂ ਇਸ ਤਰਾਂ ਹੀ ਮਿਲਦੇ ਸਨ, ਬੇਖੌਫ ਘੁੰਮਦੇ ਸਨ.. ਦਿਲ ਦਾ ਰਾਜਾ ਸੀ ਬੰਦਾ ਸਿੱਧੂ ਮੂਸੇਵਾਲਾ.. ਏ ਸਮਾਜ ਉਸ ਦੇ ਲਾਇਕ ਨਹੀਂ ਸੀ ਤਾਂ ਹੀ ਏਦਾਂ ਦੇ ਸਮਾਜ ਵਿੱਚ ਇਸ ਤਰਾਂ ਦੇ ਬੰਦੇ ਰੱਬ ਰਹਿਣ ਨਹੀਂ ਦੇਂਦਾ.. Salute ਆ ਵੀਰੇ
@topshop1318
@topshop1318 2 жыл бұрын
ਸਾਡੇ ਮੁੰਡੇ ਕਿੰਨੇ down to earth ਨੇ।ਪਤਾ ਨਈਂ ਕਿ ਨਜ਼ਰ ਲੱਗ ਗਈ
@preetisuryavanshi3177
@preetisuryavanshi3177 2 жыл бұрын
Sach me pta nhi kis ki nazar lg gyi 😭
@brownboy1993
@brownboy1993 2 жыл бұрын
ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇਆਲਾ ਮਿਸ ਯੂ ਜੱਟਾ ਅਲਵਿਦਾ 😭😭😓😓😓
@SunilKumar-fr5ym
@SunilKumar-fr5ym 2 жыл бұрын
Miss u bai 😭😭😭 very good person.... Punjab da sohna putt
@rekhabajwa9100
@rekhabajwa9100 2 жыл бұрын
Hanji bhut chnge person cge 😭😭😭😭😭😭😭😭
@mosinali7409
@mosinali7409 2 жыл бұрын
🥺🥺
@hashreetmaan7411
@hashreetmaan7411 2 жыл бұрын
ਬਹੁਤ ਵਧੀਆ ਸੁਭਾਅ ਸੀ ਵੀਰੇ ਦਾ
@sherryjatt2018
@sherryjatt2018 2 жыл бұрын
very nice video 🙏😄
@uzmakhan9094
@uzmakhan9094 2 жыл бұрын
😭😭😭😭😭😭😭😭💔
@sardaarlyricst4393
@sardaarlyricst4393 2 жыл бұрын
pra eh gll loka nu mrn toh phla pta hundi te ajj veera apne naal hona c♥️
@Parminderkaur-jb4tm
@Parminderkaur-jb4tm 2 жыл бұрын
manu es type de insaan bahut PS and ne per afsos veer nu after death jaan Saki aah pehlu kise ne nahi dikhaia 😓
@harinderkaur5075
@harinderkaur5075 2 жыл бұрын
ਸਿੱਧੂ ਵੀਰ ਕੋਈ ਆਮ ਰੂਹ ਨਹੀਂ ਸੀ ਉਹ ਤਾਂ ਕੋਈ ਰੂਹਾਨੀ ਰੂਹ ਸੀ ਸਾਰੀ ਦੁਨੀਆਂ ਉਂਝ ਹੀ ਨਹੀਂ ਰੋਂਦੀ। ਪਰਮਾਤਮਾ ਉਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ।🙏🙏
@Alia-jk6gg
@Alia-jk6gg 2 жыл бұрын
it pains alot seeing his such videos he was such n a down to earth person . such a loss
@ManpreetKaur-cm6qy
@ManpreetKaur-cm6qy 2 жыл бұрын
ਹਾਰੇ ਰੱਬਾ ਸਿੱਧੁ ਪੁੱਤ ਵਾਪਸ ਕਰਦੇ ਮਾਂ ਬਾਪ ਨੁੱ ਕਿਨਾ ਚੱਗਾ ਸਿਭਾਹ ਹੈ ਆਪਣੇ ਵਿਰਸੇ ਪੰਜਾਬੀ ਵਿੱਚ ਰਹਿਦਾ ਸੀ 🙏🙏❤️❤️🥲🥲
@beproudusa4734
@beproudusa4734 2 жыл бұрын
He enjoyed his freedom, walk freely… no One should be deprived of their freedom…
@kiranpalsingh2708
@kiranpalsingh2708 2 жыл бұрын
ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਪੰਜਾਬ ਦੇ ਲੋਕਾਂ ਲਈ ਕੁਝ ਕਰਨਾ ਚਾਹੁੰਦਾ ਸੀ ਪਰ ਲੋਕਾਂ ਨੇ ਵੋਟ ਨਹੀਂ ਪਾਈ, ਕੋਈ ਦਲ ਪੰਜਾਬ ਹਿਤੈਸ਼ੀ ਨਹੀਂ ਸਬਕ ਸਿੱਖੀਏ, ਇਮਾਨਦਾਰ ਤੇ ਪੰਜਾਬ ਦੇ ਮੁੱਦਿਆਂ ਨੂੰ ਸਮੱਰਪਿਤ ਬੰਦਿਆਂ ਨੂੰ ਚੁਣੋ, ਅੱਗੇ ਲਿਆਓ, ਭਾਵੇਂ ਕਿਸੇ ਪਾਰਟੀ ਦੇ ਹੋਣ !
@themadygang
@themadygang 2 жыл бұрын
He never behaved like he was a big celebrity. He always considered himself as a normal local . A Great Human And Well behaved Personality. Big Love From pakistan 🇵🇰. You'll always Be in our hearts. The Great Siddu moose wala ❤️
@fatehsingh8708
@fatehsingh8708 2 жыл бұрын
ਭਾਰਤ ਦਾ ਪੰਜਾਬ ਦਾ ❤️❤️ਮਾਣ ਸੀ ਵੀਰਾਂ 😭🙏🏻🙏🏻🙏🏻🙏🏻 ਬਹੁਤ ਮਾੜਾ ਹੋਇਆ 😭😭😭😭😭
@Aadicrazyvlogs
@Aadicrazyvlogs 2 жыл бұрын
ਕਿੱਥੋਂ ਲਿਆਈਏ ਤੈਨੂੰ ਵੀਰ ਕਾਸ਼ ਤੂੰ ਵਾਪਿਸ ਆ ਜਾਵੇ Rip brother❤️❤️
@SK-io4gd
@SK-io4gd 2 жыл бұрын
Parmatma charna vich niwas bakhshe, Maa,Baap te all near dear,relatives, friends,fans nu bhanha manan da bal bakhshe 😭😭😭
@avtarsinghsandhu9338
@avtarsinghsandhu9338 2 жыл бұрын
ਮੁੰਡਾ ਇਕ ਗੱਲ ਵਿਚ ਸਭ ਕੁੱਝ ਲੁੱਟ ਗਿਆ, ਧੰਨਵਾਦ ਬਾਪੂ,
@monuviralvlogger3820
@monuviralvlogger3820 2 жыл бұрын
भगवान " सिधू मूसे वाला ( पंजाबी सिंगर ) जी " की आत्मा को शांति दे .. RIP उनके परिवार व उन्हें चाहने वालों को हमेशा खुश रखे
@MalkitSingh-tk4ns
@MalkitSingh-tk4ns 2 жыл бұрын
ਯਾਰ ਕੀ ਕੂਮੈਂਟ ਕਰਾ। ਬੱਸ ਯਾਦਾਂ ਹੀ ਰਹਿ ਗਈਆਂ ਨੇ, ਸੋਹਣਾ ਹੀਰਾ ਮਾਂ ਦਾ ਪੁੱਤ ਦਿਲ ਦਾ ਹੀਰਾ ਸੀ, ਦੇਖ ਕੇ ਮਨ ਬਹੁਤ ਦੁਖੀ ਹੋਇਆ, ਸਨਾਟਾ ਜਿਹਾ ਦਿਮਾਗ ਚ ਛਾ ਗਿਆ ਹੈ।
@thesinghfamily4768
@thesinghfamily4768 2 жыл бұрын
SIDHU was great man and honest. God bless him and his family
@donttellanjalithatigavesam3195
@donttellanjalithatigavesam3195 2 жыл бұрын
Honestly is unseen in this time
@jaskarantiwana1973
@jaskarantiwana1973 2 жыл бұрын
Yes he was a great man. May god bless him and his family
@m4engineering
@m4engineering 2 жыл бұрын
ਹੀਰਾ ਬੰਦਾ ਮੇਰਾ ਵੀਰ। ਹਮੇਸ਼ਾ ਦਿਲ ਵਿੱਚ ਰਹੇਗਾ । G. O. A. T. SIDHU MOOSE WALA
@aparnajhariya5485
@aparnajhariya5485 2 жыл бұрын
no words... he is real legend with no fear.. only soft hearted person...who do not compare poor or rich people...❤️miss you veere💔
@majorsinghdhaliwal2892
@majorsinghdhaliwal2892 2 жыл бұрын
buhat vadeea video
@VeerpalKaur-wj2wg
@VeerpalKaur-wj2wg 2 жыл бұрын
😭😭😭😭😭😭
@jasvirkaurkhehra3793
@jasvirkaurkhehra3793 2 жыл бұрын
ਇਸ ਨੂੰ ਤਾ ਪਾਰਟੀਆਂ ਨੇ ਹੀ ਤਬਾਹ ਕਰਤਾ miss you veer ji😭😭😭😭
@nikkupreet4603
@nikkupreet4603 2 жыл бұрын
Down to earth 😊really miss you
@binderbathinda7425
@binderbathinda7425 2 жыл бұрын
ਮੈਨੂੰ ਰਾਤੀ ਸੁਪਣਾ ਆਇਆ ਕਿ ਸਿੱਧੂ ਮੂਸੇਵਾਲਾ ਨੇ ਕਿਸੇ ਗਰੀਬ ਦੇ ਘਰ ਦੁਬਾਰਾ ਜਨਮ ਲਿਆ ਕਾਸ਼ ਇਹ ਸੱਚ ਹੋਜੇ 🙏 ਵਾਹਿਗੁਰੂ ਜੀ 🙏
@Modi-Drink-Moot
@Modi-Drink-Moot 8 ай бұрын
Wow wow brother sidhu has been reborn in his own house, he was already born in poor house in his last life, ur dream has come true
@pushpa8160
@pushpa8160 2 жыл бұрын
Ye yaha ka banda he nahi thaa yaar...jis duniya se aaya thaa wahi chala gaya ❤️😭😭😭
@preet7740
@preet7740 2 жыл бұрын
Hi
@singhdeep3188
@singhdeep3188 2 жыл бұрын
Rght asha banda nhi ab miliya punjab ko 🙄😢
@Pawankumar19866
@Pawankumar19866 2 жыл бұрын
Theek keha pushpa ji❤️
@shalluverma2254
@shalluverma2254 2 жыл бұрын
Sidhu saab Such a great person Punjab ton ehh hira saambheya nhi gya Putt guru mahraj agey ardaas a k rub tainu jaldi ton jaldi mod dwe miss you so much always 😭😭
@Hapee23
@Hapee23 2 жыл бұрын
Kini sohni rooh dunia to chal gyi yarroo😭
@sarvik910
@sarvik910 2 жыл бұрын
Tu vapas leya bhra😭😭
@SakshiSharma-pn4bp
@SakshiSharma-pn4bp 2 жыл бұрын
ASI apni galtiya Karan bhaji nu koh ta
@gurjotsingh__001
@gurjotsingh__001 2 жыл бұрын
Down to earth banda ❤️❤️
@simadevi1989
@simadevi1989 2 жыл бұрын
Yes bro
@JaspreetKaur-yw9lb
@JaspreetKaur-yw9lb 2 жыл бұрын
kaash kitei tu aa jaave tu saade dil ch bas geya veer
@swagbrag1582
@swagbrag1582 2 жыл бұрын
Genuine humble guy we lost the gem. RIP Legend
@hridyakharbanda9931
@hridyakharbanda9931 2 жыл бұрын
Omg.kinna humble bnda see
@Sumanshopping
@Sumanshopping 2 жыл бұрын
Very down to earth 😭😭😭😭😭😭aise logo ki jarurat bhagwan ji Ko bhi hai 🙏🙏🙏🙏
@preet7740
@preet7740 2 жыл бұрын
Hi
@simi9999
@simi9999 2 жыл бұрын
ਜਦੋਂ ਤਕ ਵੀਡਿਓ ਚਲਦੀ ਰਹੀ ਓਦੋਂ ਤਕ ਚੇਹਰੇ ਤੋਂ ਸਮਾਈਲ ਨੀ ਗਈ
@kiranshreshtha3917
@kiranshreshtha3917 2 жыл бұрын
Bhagwan inko jalda se jald insaf de 🙏🙏😥😥
@moonchildwithlove
@moonchildwithlove 2 жыл бұрын
He walk freely , bcoz he has no fear , and only those have no fear who have not done anything wrong intentionally to anyone.
@SK-io4gd
@SK-io4gd 2 жыл бұрын
Vottan tusi Single nu pa dittian,Vaade tusi Sidhu Moose Wale naal karde rahe,RIP Sidhu Moose Wala😭😭😭 Justice for Sidhu Moose Wala
@StKumar-pb3ip
@StKumar-pb3ip 2 жыл бұрын
Duniya badi penchod aa bai
@sanjayswami8609
@sanjayswami8609 2 жыл бұрын
Nice man
@SK-io4gd
@SK-io4gd 2 жыл бұрын
@SHORT CREATOR YT Ok, Bro, Corrected, Sorry for the mistake
@MadanLal-md8ju
@MadanLal-md8ju 2 жыл бұрын
ਮੇਰੇ ਵੀਰ ਸਿੱਧੂ ਕਿਤੋਂ ਕਬਰਾਂ ਵਿੱਚੋਂ ਬੋਲ ਤੇਰੇ ਬਾਜੋਂ ਸਿੱਧੂ ਮੂਸੇ ਵਾਲਿਆ ਅੱਜ ਸੁੰਨੀ ਪਈ ਹਵੇਲੀ
@sciencevigayanenglishgayan7724
@sciencevigayanenglishgayan7724 2 жыл бұрын
ਜੇ ਹਿੱਕ ਚ ਵੱਜਣ ਦਾ ਦਮ ਨੀ ਸੀ, ਤਾਂ ਹੀ ਜੱਟ ਦੀ ਪਿੱਠ ਤੇ ਵਾਰ ਕੀਤਾ। ਥਾਪੀ ਮਾਰ ਕੇ ਗਿਆ 5911 ਤੇ 5 ਸਾਲਾਂ ਚ ਇਨ੍ਹਾਂ ਕਮਾਲ ਕੀਤਾ। ਦੇਹ ਨੂੰ ਮਾਰਨ ਵਾਲਿਆਂ ਤੂੰ ਸੋਚੀ ਕੀ ਹਾਰਿਆ ਕੀ ਅਵਾਦ ਕੀਤਾ ਮਰ ਕੇ ਵੀ ਮੂਸੇ ਆਲਾ ਜੱਟ ਜਿੱਤ ਕੇ ਗਿਆ .... ਜ਼ਿੰਦਗੀ ਜਿਉਂ ਕੇ ਗਿਆ ਵੀਰ ਨਾ ਕਿ ਕੱਟ ਕੇ।।।।। ਆਖਰੀ ਸਫ਼ਰ ਵੀ ਅਣਖ਼ ਨਾਲ 5911 ਤੇ ਗਿਆ ਵੀਰ। ਸਾਡੇ ਦਿਲਾਂ ਚ ਹਮੇਸ਼ਾ ਜਿਉਂਦਾ ਰਹੂਗਾ ਸਿੰਧੂ ਮੂਸੇ ਵਾਲਾ ਵੀਰ।
@SandeepSingh-yr7gr
@SandeepSingh-yr7gr Жыл бұрын
Ayee mare jaan di voice 😘😘😘
@posethinkanddecide1791
@posethinkanddecide1791 2 жыл бұрын
Es to vdh down to earth bnda ki hou Love u veer Miss u ❤️❤️
@CANADATv2023
@CANADATv2023 2 жыл бұрын
ਪੰਜਾਬ ਚ ਆਪ ਪਾਰਟੀ ਨੇ ਗੰਦ ਪਾ ਤਾਂ। ਪੰਜਾਬ ਦਾ ਮਾਹੌਲ ਹੁਣ ਪੰਜਾਬ ਚ ਰਹਿਣ ਵਾਲਾ ਨਹੀਂ। ਅਸੀ ਸਾਰੇ NRI ਭਰਾ ਪੰਜਾਬ ਮੁੜ ਕੇ ਨਹੀਂ ਆਵਾ ਗੇ। ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ, ਜੌ ਅਸੀ ਆਪ ਪਾਰਟੀ ਦੀ ਸਪੋਰਟ ਕੀਤੀ।shame of Pegwant ਮਾਨ।।।।।।
@vickyk9066
@vickyk9066 2 жыл бұрын
This video make me lot's of cry vapis aaja veere sidhu😭😭
@gurnekkhaira3479
@gurnekkhaira3479 2 жыл бұрын
ਮੰਨਗੇ ਤੇਰੀ ਨੇਚਰ ਨੂੰ ਮੂਸੇਵਾਲੇ ਗਬਰੂਅਾ।👍👌👌💚🙏🙏🙏🍎
@piyushchoudharyrahad7396
@piyushchoudharyrahad7396 2 жыл бұрын
यादा यादा ही रह गई या मु़ रहे मुसे वाला अमर रहे अपराधियों सजा-ए-मौत अदिति जावे अपराधियों ने सजा-ए-मौत दीप्ति जावे मुझसे बड़ी इंसाफ मिले
@karamjitdhaliwal2672
@karamjitdhaliwal2672 2 жыл бұрын
ਯਾਦਾਂ ਵੀਰ ਤੇਰੀਅਾਂ 😭😭😭
@mrhanzalayt8616
@mrhanzalayt8616 2 жыл бұрын
Sidhu Bhai 💔 you will always live in our hearts ❤️❤️❤️❤️🙏🙏🙏😭😭😭
@harleenkaur3108
@harleenkaur3108 2 жыл бұрын
ਕੀ ਮਿਲ ਗਿਆ ਹਰਾਮ ਦੀ ਕੇਦਰ ਸਰਕਾਰ ਨੂੰ ਪੁੱਤ ਮਾਰ ਦਿੱਤਾ ਮਾਰ ਬਾਪ ਪਤਾ ਨਹੀ ਕਿਵੇ ਰਹਿਣਗੇ
@reetdhillon7816
@reetdhillon7816 2 жыл бұрын
,ਜਿਉਂਦੇ ਨੂੰ ਗ਼ਦਾਰ ਦਸਦੇ a ਲੋਕ ਹੁਣ ਕਹਿੰਦੇ a ਬਹੁਤ ਚੰਗਾ c ਬੰਦਾ ਇਹੀ ਸਿਫ਼ਤ ਓਦੋਂ v ਹੋ ਸਕਦੀ c ਜਦੋਂ ਉਹ ਜਿਉਂਦੇ ਹੋਏ ਇਹਨੇ ਚੰਗੇ ਕੰਮ ਕਰਦੇ c ,,,,,,,,,, ਏਹੋ ਜੇਹੇ ਹੀਰੇ ਪਤਾ ਨਈ ਕਿੰਨੀਆ ਸਦੀਆ ਬਾਅਦ ਮਿਲਦੇ a ,,,, ਤੇ ਅਸੀ ਗਵਾ v ਲਿਆ 😭😭😭😭😭😭😭💔💔💔💔💔💔💔
@nd1132
@nd1132 2 жыл бұрын
so humble..such down to earth .... .He is gem......God bless him...RIP our brother Sidhu moose wala 🙏🏻🙏🏻🙏🏻🙏🏻🙏🏻.
@ajaysarhali8156
@ajaysarhali8156 2 жыл бұрын
ਹੁਣ ਬੰਦਾ ਧਰਤੀ ਨਾਲ ਜੁੜਿਆ ਹੋਇਆ ਹੋ ਗਿਆ, ਜਦੋਂ ਓ ਕਹਿੰਦਾ ਸੀ ਮੈਨੂੰ ਵੋਟ ਪਾਓ ਤੇ ਕਿਸੇ ਨੇ ਵੀ ਨਹੀਂ ਪਾਈ, ਮੈਂ ਖੁਦ ਵੋਟ ਲਾਲਜੀਤ ਭੁੱਲਰ ਪੱਟੀ ਝਾੜੂ ਨੂੰ ਪਾਈ ਸੀ,ਪਰ ਮੈ ਉਦੋ ਵੀ ਕਿਹਾ ਸੀ ਕੇ ਸਿੱਧੂ ਮੂਸੇ ਆਲੇ ਨੂੰ ਵੋਟ ਪਾਓ, ਕਿਉਂਕਿ ਸਿੱਧੂ ਦੀਆਂ ਗੱਲਾਂ ਤੋਂ ਹੁਣ ਲੱਗਦਾ ਸੀ ਕੇ ਓ ਪਾਰਟੀ ਨੂੰ ਜ਼ਿਆਦਾ ਮਹੱਤਤਾ ਨਹੀਂ ਦਿੰਦਾ ਸੀ ਸਗੋਂ ਚੰਗੇ ਬੰਦਿਆਂ ਨੂੰ ਮਹੱਤਤਾ ਦਿੰਦਾ ਸੀ,ਮੈਂ ਮਾਨਸੇ ਦਾ ਹੁੰਦਾ ਮੈਂ ਵੋਟ ਮੂਸੇ ਆਲੇ ਨੂੰ ਹੀ ਪਾਉਣੀ ਸੀ
@lavisidhu344
@lavisidhu344 2 жыл бұрын
Normal routine ch aun nu pta ni kinne k din lagange..kuch changa ni lgda hun veere...Dil hi todh gya tu...kash jakhmi hoke thk ho janda veere...ajj saade vich hunda...har waqt dimag ch tu hi ghumda😭😭😭😭😭
@monikagoyal325
@monikagoyal325 2 жыл бұрын
ehi sochde aa k kuch aa chdh jaande oh kuttee
@gagangill4379
@gagangill4379 2 жыл бұрын
Same here
@M.kaur.7
@M.kaur.7 2 жыл бұрын
Yes ryt
@rupindersingh3100
@rupindersingh3100 2 жыл бұрын
ਸਾਡੇ ਦਿਲਾਂ ਵਿੱਚ ਹਮੇਸ਼ਾ ਧੜਕਦਾ ਰਹੇਗਾ
@kamaldeepmann8187
@kamaldeepmann8187 2 жыл бұрын
Legends never dies 🫶🏼
@KuldeepSingh-vx6mb
@KuldeepSingh-vx6mb 2 жыл бұрын
ਸੱਚੀ ਬਾਈ ਦਿਲ ਦਾ ਨੀ ਮਾੜ੍ਹਾ❤️❤️
@GaganSidhu028
@GaganSidhu028 2 жыл бұрын
Vaapis aa ja veere. Bohat man udaas ho chukeya.
@neetakaur2104
@neetakaur2104 2 жыл бұрын
I had never heard of Sidhi Ji but clearly watching his videos, he seemed to have been a kind genuine very talented artist RIP Pah Ji & May Wahehguru punishes the evil people that your precious life & justice for you 🙏😢🙏
@manpreet169
@manpreet169 2 жыл бұрын
ਹਾਏ ਪੁੱਤ ਜਿਨਾ ਨੇ ਤੈਨੂੰ ਮਿਟੀ ਵਿਚ ਰਲਾ ਦਿਤਾ ਉਨਾ ਨੂੰ ਮਹਾਰਾਜ ਨੇ ਮਾਫ ਨਹੀਂ ਕਰਨਾ ਪੁੱਤ ੍ਅਮਰ ਹੈ ਤੂ
@Lakshaysahil1616
@Lakshaysahil1616 2 жыл бұрын
Jo marji c yar dil da saaf ci veera video dekh kr ro pya😑😞
@karmjitsinghgill3323
@karmjitsinghgill3323 2 жыл бұрын
ਯਾਰ ਤੂੰ ਹੀਰਾ ਬੰਦਾ ਸੀ
@marvelstudiosfacts32
@marvelstudiosfacts32 2 жыл бұрын
Legend never dies 💔😭
@sandhujatt1362
@sandhujatt1362 2 жыл бұрын
ਦਿਲ ਦਾ ਨਹੀ ਮਾੜਾ 💔
@karmjitsingh6271
@karmjitsingh6271 2 жыл бұрын
I miss u bhai ji😭😭😭😭😭😭😭 .bda narm dil c mere Sidhu bai yaar da
@ਵਾਹਿਗੁਰੂ-ਲ2ਞ
@ਵਾਹਿਗੁਰੂ-ਲ2ਞ 2 жыл бұрын
ਯਾਰ ਤੂੰ ਆ ਗ਼ਲਤੀ ਕੀਤੀ ਰਾਜਨੀਤੀ ਵਿੱਚ ਆ ਕੇ ਦੂਸਰਾਂ ਗੈਂਗਸਟਰਾ ਨਾਲ ਨੇੜਤਾ ਵਧਾ ਕੇ , ਰੱਬ ਤੇਰੀ ਰੂਹ ਨੂੰ ਸ਼ਾਨਤੀ ਬਕਛੇ,,
@iqbalpakho7781
@iqbalpakho7781 2 жыл бұрын
Humble nd down to earth
@ਖੁਸ਼ਪ੍ਰੀਤਕੌਰ-ਵ5ਧ
@ਖੁਸ਼ਪ੍ਰੀਤਕੌਰ-ਵ5ਧ 2 жыл бұрын
ਜ਼ਮੀਨ ਨਾਲ ਜੋੜਿਆ ਹੋਇਆ ਬੰਦਾ ਸੀ
@PaarthJod777
@PaarthJod777 2 жыл бұрын
Dil Ta Ni mana Tera sidhu mooseaala ❤️
@harf7445
@harf7445 2 жыл бұрын
ਤੇਰੇ ਜਾਣ ਬਾਅਦ ਇੱਕ ਇੱਕ ਦਿਨ ਮਰ ਮਰ k ਲੰਗ ਰਿਹਾ ਕੀਤੇ ਦਿਲ ਨੀ ਲਗਦਾ💔😭😭
@jassisingh2885
@jassisingh2885 2 жыл бұрын
Sidhu Bhai the legend forever Miss you Bhai g 🙏😭💐🌹💔
@sukhchain1926
@sukhchain1926 2 жыл бұрын
ਪਤਾ ਈ ਨੀ ਸੀ ਐਨੀ ਛੇਤੀ ਚਲੇ ਜਾਣਾ 🥹
@meetagill4242
@meetagill4242 2 жыл бұрын
waheguru ji❤️🙏
@c010arshdeepkaurkaur9
@c010arshdeepkaurkaur9 2 жыл бұрын
Veera hmesha sade dil vich mnn vich rhe ga..
@mintty2572
@mintty2572 2 жыл бұрын
💔💔 we lost the gem look at how he behaves with everyone no attitude no show off just a simple fun loving and caring guy Naman hai maapyo nu 🙏
@sukhmanpreetrandhawa5442
@sukhmanpreetrandhawa5442 2 жыл бұрын
👏🏻👏🏻👏🏻👏🏻👏🏻ਵਹਿਗੁਰੂ ਜੀ ਮੇਹਰ ਕਰਿਓ🙏🏻🙏🏻🙏🏻🙏🏻🙏🏻
@angel_armyblink1769
@angel_armyblink1769 2 жыл бұрын
He is so kind 😓 I felt very bad for him 🥺🥺🥺🥺🥺🥺😓😓
@SakshiSharma-pn4bp
@SakshiSharma-pn4bp 2 жыл бұрын
I felt myself bad that we lost gem of India
@angel_armyblink1769
@angel_armyblink1769 2 жыл бұрын
@@SakshiSharma-pn4bp yes 😓🙏😓
@daljitsingh1100
@daljitsingh1100 2 жыл бұрын
ਇੱਕ ਵਾਰੀ ਫੇਰ ਕਹਿ ਜੱਟਾ.....ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇਅਾਲਾ..😭😭😭😭
@bittuhazari9462
@bittuhazari9462 2 жыл бұрын
Legends never die so Miss u sidhu saab
@kalvansukhvindersingh1583
@kalvansukhvindersingh1583 2 жыл бұрын
Sidhu Bhai app jesa na koi aya hai na koi aya ga. Raj karega khalsa PBX
@cutelovely9675
@cutelovely9675 2 жыл бұрын
insaf milna chahida veera nu boht hi down to earth c veer 🙏🙏🙏
@preet7740
@preet7740 2 жыл бұрын
Hi
@ਵਾਹਿਗੁਰੂ-ਲ2ਞ
@ਵਾਹਿਗੁਰੂ-ਲ2ਞ 2 жыл бұрын
ਅਫਸੋਸ ਤੇਰੀ ਦੋਲਤ ਸ਼ੋਹਰਤ ਸਾਡੇ ਕਿਸੇ ਕੰਮ ਨਾਂ ਆਈ ਪੁੱਤਰਾਂ,,
@gurmeetchahal3497
@gurmeetchahal3497 2 жыл бұрын
Down to earth man
@preet7740
@preet7740 2 жыл бұрын
Hi
@gurmeetchahal3497
@gurmeetchahal3497 2 жыл бұрын
@@preet7740 hello
@preet7740
@preet7740 2 жыл бұрын
Ur name
@Preetkomal_bx1nb
@Preetkomal_bx1nb 2 жыл бұрын
Kina cute Banda si love you bro miss you ustad ji 😭😭😭😭😭😭😭
@Jattlifejs9108
@Jattlifejs9108 2 жыл бұрын
Miss you bro😭😭😭😭
@jaggitiwana3615
@jaggitiwana3615 2 жыл бұрын
ਰੱਬ ਵੀ ਧੱਕਾ ਕਰ ਗਿਆ ਸਾਡੇ ਵੀਰ ਨਾਲ 😭
@ajayr8781
@ajayr8781 2 жыл бұрын
This shows how down to earth he was. Matt uchhi Mann nivaan. Waheguru 🙏🙏
@Gurmeet_kaur_khalsa
@Gurmeet_kaur_khalsa 2 жыл бұрын
ਵਹਿਗੁਰੂ ਜੀ ਆਹ ਵੀ ਦਿਨ ਸੀ 🫢
@crackbandage5234
@crackbandage5234 2 жыл бұрын
Love you Bhai ji 🕋🤲
@mahiverma
@mahiverma 2 жыл бұрын
E c banda jo poora theth Punjabi c down to earth banda love you veere
@akour_1655
@akour_1655 2 жыл бұрын
🥺♥️so kind humble sidu
@realisticpositivethinking3156
@realisticpositivethinking3156 2 жыл бұрын
Love from Pakistan
@dreamivideocreator
@dreamivideocreator 2 жыл бұрын
We love you sir ❤️🙏.. your in our ❤️.. Legend never die ❤️🙏
@sukhjitsingh1916
@sukhjitsingh1916 2 жыл бұрын
ਅਾ ਸੋਚ ਨੂ ਸਲਾਮ ਵੀਰ ਦੀ ਨੂ
@angrejsingh-yr5cr
@angrejsingh-yr5cr 2 жыл бұрын
Mansa walyaa nu aaj Bai di kdr pta lagyaa 😭😭😭😭😭
@papermarksfunniest1656
@papermarksfunniest1656 2 жыл бұрын
ਇਸ ਵੀਰ ਨੂੰ ਇਸਦੇ ਦੋਸਤਾ ਨੇ ਮਰਵਾਇਆ ਪੱਕਾ
@rekhabajwa9100
@rekhabajwa9100 2 жыл бұрын
Rabb ji eh ki krta 😭😭😭😭😭😭😭😭😭😭😭😭😭
@ਖੁਸ਼ਪ੍ਰੀਤਕੌਰ-ਵ5ਧ
@ਖੁਸ਼ਪ੍ਰੀਤਕੌਰ-ਵ5ਧ 2 жыл бұрын
ਸਾਫ਼ ਦਿਲ ਦਾ ਸੀ ।। ਬਹੁਤ ਵੱਡਾ ਨੁਕਸਾਨ ਹੋਇਆ ਪੰਜਾਬ ਨੂੰ
@parassarpanch6870
@parassarpanch6870 2 жыл бұрын
❤❤luv uh and miss u brother legend never die
@KuldeepSingh-id8kq
@KuldeepSingh-id8kq 2 жыл бұрын
Miss you jatta dekho y 🇺🇸🇺🇸ji eho jhe subah de Malik Bhut ghat hi mildia whaguru ji whaguru ji🇺🇸🇺🇸
@rafay042
@rafay042 2 жыл бұрын
had shown Simplicity ❤️❤️😢
@Hothi_o6
@Hothi_o6 2 жыл бұрын
ਸਿੱਧੂ ਬਾਈ ਅਮਰ ਰਹੇ 🙏
@nextstepsolutions4253
@nextstepsolutions4253 2 жыл бұрын
Legend never die
@gurchetansingh710
@gurchetansingh710 2 жыл бұрын
ਹਾਏ ਰੱਬਾ ਕਿਥੇ ਖੋਹ ਕੇ ਲੈਅ ਗਿਆ ਹੀਰਾ ਬੰਦਾ।
@anusaini0327
@anusaini0327 2 жыл бұрын
He was such a gem 💎
EP 13 - Dil Diyaan Gallan - Indian Punjabi TV Show - Zee Punjabi
7:59
Players push long pins through a cardboard box attempting to pop the balloon!
00:31
Don't underestimate anyone
00:47
奇軒Tricking
Рет қаралды 18 МЛН
Players push long pins through a cardboard box attempting to pop the balloon!
00:31