Рет қаралды 537,637
about this video
Full Live Show Sidhu Moose wala Auckland New Zealand
SIDHU MOOSE WALA LIVE AUCKLAND NEW ZEALAND
#SidhuMooseWala #LiveShow #Auckland #NewZealand
"HH Productions" ਸਾਰੇ ਪੰਜਾਬੀਆਂ ਦੀ ਸਾਂਝ ਨੂੰ ਅੱਗੇ ਵਧਾਉਣ ਦਾ ਇਕ ਯਤਨ ਏਂ, ਸਾਡੀ ਕੋਸ਼ਿਸ਼ ਹੈ ਕਿ ਪੰਜਾਬੀ ਵਿਰਸੇ ਨੂੰ ਪੰਜਾਬ ਦੇ ਰੰਗਾਂ ਨੂੰ ਦੁਨੀਆਂ ਦੇ ਹਰ ਦੇਸ਼ ਵਿੱਚ ਵੰਡਿਆ ਜਾਵੇ, ਜਿਥੇ - ਜਿਥੇ ਵੀ ਪੰਜਾਬੀ ਵਸਦੇ ਨੇ | ਸਾਡੀ ਕੋਸ਼ਿਸ਼ ਪੰਜਾਬ ਦੇ ਹੋਣਹਾਰ ਕਲਾਕਾਰਾਂ ਨੂੰ KZbin Channel "HH Productions " ਦੇ ਜਰੀਏ ਉਹਂਨਾਂ ਸਰੋਤਿਆਂ ਤੱਕ ਪਹੁੰਚਾਉਣ ਦੀ ਹੈ ਜੋ ਦੂਰ ਦੇਸ਼ਾਂ ਵਿੱਚ ਬੈਠੇ ਹੋਏ ਨੇ |
Follow us : 👇
Facebook page : / hhproductionsbnl
Instagram link :
/ hhproductionsbnl
Thanks ......