Chajj Da Vichar (1462) || ਸਿੱਧੂ ਮੂਸੇਵਾਲਾ ਦਾ ਇੰਟਰਵਿਊ - ਵਿਵਾਦਾਂ ਦੀ ਸੱਚਾਈ || Sidhu Moose Wala Interview

  Рет қаралды 6,383,345

Prime Asia TV

Prime Asia TV

Күн бұрын

Пікірлер: 15 000
@AmandeepSingh-ly8mm
@AmandeepSingh-ly8mm Жыл бұрын
ਯਰ ਜਦੋਂ ਸਿੱਧੂ ਨੇ ਕਿਹਾ, ਕਿ ਸ਼ਾਇਦ ਆਪਾਂ ਦੁਬਾਰਾ ਮਿਲੀਏ ਜਾਂ ਨਾਂ ਮਿਲੀਏ,ਦੁਬਾਰਾ ਬੈਠੀਏ ਜਾਂ ਨਾ ਬੈਠੀਏ,,,, ਓਦੋਂ ਦਿਲ ਨੂੰ ਧੂ ਜਿਹੀ ਪਈ.....ਓਹੀ ਗੱਲ ਹੋਈ😒😒😒
@gurjinderkaur9238
@gurjinderkaur9238 Ай бұрын
M
@parvindersingh5043
@parvindersingh5043 Жыл бұрын
ਹੀਰਾ ਬੰਦਾ ਸੀ ਯਾਰ ਸੱਚੀ, ਕਿੰਨੀਆਂ ਸੋਹਣੀਆਂ ਤੇ ਸੱਚੀਆਂ ਗੱਲਾਂ। ਕਾਸ਼ ਜਿਉਂਦੇ ਜੀ ਬੰਦੇ ਦਾ ਮੁੱਲ ਪਾਇਆ ਹੁੰਦਾ ਲੋਕਾਂ ਨੇ।।
@yaadofficial5275
@yaadofficial5275 Жыл бұрын
ਐਵੇ ਨਹੀਂ ਦੁਨੀਆਂ ਖਿਲਾਫ ਹੋਈ ਨੀ, ਲੋੜ ਤੋ ਜਿਆਦਾ ਮੁੰਡਾ ਸੱਚ ਬੋਲਦਾ🔥
@KulwinderSingh-us3vc
@KulwinderSingh-us3vc Жыл бұрын
ਐਵੇਂ ਲੱਗੀ ਜਾਂਦਾ ਜਿਵੇਂ ਹੁਣ ਵੀ ਜਿਉਂਦਾ ਹੁੰਦਾ ਸਾਰੀ ਇੰਨਟਰਵੀਉ ਵਿੱਚ ਕਲੈਣੇ ਨੂੰ ਗੱਲ ਨੀ ਆਉਣ ਦਿੱਤੀ ਕੱਲੀ ਕੱਲੀ ਗੱਲ ਦਾ ਜਵਾਬ ਦਿੱਤਾ ਆਜਾ ਛੋਟੇ ਵੀਰ ਮੁੜੀਆ 😢😢😢😢😢😢
@SurajRandhawaVlogs
@SurajRandhawaVlogs 3 ай бұрын
😢😢😢 sai kea ji tuci
@Gorasidhu79
@Gorasidhu79 2 жыл бұрын
I miss you sidhu bai ji 😭😭😭😭 ਮੈਨੂੰ ਅੱਜ ਵੀ ਐਦਾਂ ਲੱਗਦਾ ਆ ਕਿ ਸਿੱਧੂ ਬਾਈ ਜਿਓਦਾ ਆ
@erumyounas723
@erumyounas723 2 жыл бұрын
Sidhu bai I miss you 😭😭😭😭
@sharanjitsingh6558
@sharanjitsingh6558 2 жыл бұрын
Hnji vir Manu ykeen ni ho rya😭😭😭
@BabliKhan-gs5hq
@BabliKhan-gs5hq Ай бұрын
ਜੋ ਦਿਲਾ ਵਿੱਚ ਆਪਣੇ ਪਿਆਰ ਦੀ ਮਹਿਕ ਤੇ ਜਗਾ ਬਣਾ ਲੈਦੇ ਉਹ ਮਰਦੇ ਨਹੀਂ ਬਾਕੀ ਲੋਕ ਆਪਣੇ ਵਰਗੇ ਧਰਤੀ ਤੇ ਆਉਦੇ ਜਾਦੇ ਨੇ❤
@brindersahota6141
@brindersahota6141 2 жыл бұрын
ਮੈਨੂੰ ਲੱਗਦਾ ਕਿ ਮੇਰੇ ਵਾਂਗ ਇਹ ਇੰਟਰਵਿਊ ਸੱਭ ਨੂੰ ਹੀ ਬਹੁਤ ਵਧੀਆ ਲੱਗੀ ਹੋਵੇਗੀ। ਅਸੀਂ ਤਾਂ ਆਪਣੇ ਪੰਜਾਬ ਦਾ ਭਲਾ ਹੀ ਚਾਹੁੰਦੇ ਹਾਂ। ਟਹਿਣਾ ਸਾਹਿਬ ਅਤੇ ਥਿੰਦ ਜੀ ਵੱਲੋਂ ਸਵਾਲ ਪੁੱਛਣੇ ਅਤੇ ਸਿੱਧੂ ਸਾਹਿਬ ਵੱਲੋਂ ਬਹੁਤ ਹੀ ਸਲੀਕੇ ਨਾਲ਼ ਜਵਾਬ ਦੇਣੇ, ਦੋਨੋਂ ਹੀ ਬਹੁਤ ਵਧੀਆ ਲੱਗੇ।
@lakhwindersingh-fj2pb
@lakhwindersingh-fj2pb Жыл бұрын
Gud
@balmelamazari2870
@balmelamazari2870 2 жыл бұрын
ਦਿਲ ਦਾ ਸਾਫ਼ ,ਗੈਰ ਸਿਆਸਤੀ ਜਵਾਨ ਕੋਝੀ ਸਿਆਸਤ ਦੀ ਭੇਟ ਚੜ੍ਹ ਗਿਆ ਦਿਲ ਬਹੁਤੇ ਦੁਖੀ ਆ ਅਜ਼ਾਦ ਸੋਚ ਰੱਖਣਾ ਹੀ ਗੁਨਾਹ ਹੋ ਗਿਐ💔😢
@gursharankaur8951
@gursharankaur8951 2 жыл бұрын
ਸਿੱਖੀ nu promote krna ਵੀ ਓਹਦਾ ਗੁਨਾਹ ਬਣ ਗਿਆ 😭
@k.s1174
@k.s1174 2 жыл бұрын
@@gursharankaur8951 Tehna v sikhi ਨਹੀਂ nibha reha, jdo k name naal singh lgda, mussewala kina mahaan c
@AshokKumar-pq5qd
@AshokKumar-pq5qd 2 жыл бұрын
0
@harjitguraya0072
@harjitguraya0072 2 жыл бұрын
@@k.s1174 Dastar ta badla,sgpc kmetee walea,suche llngah v sjai e,tehna the best
@SkullzAMP69
@SkullzAMP69 2 жыл бұрын
@@gursharankaur8951qqqQQQ
@gurminder2.0
@gurminder2.0 Жыл бұрын
ਜਿਉਂਦੇ ਰਿਹੇ ਸਿੰਧੂ ਬਾਈ ਤੁਹਾਨੂੰ ਜਨਮ ਦੇਣ ਵਾਲੇ
@jobangill1145
@jobangill1145 Жыл бұрын
ਬੈਠ ਕੇ ਜਨਾਨੀਆਂ ਨਾ ਕਰਦੇ ਆ ਚੁਗਲੀਆਂ ਸ਼ੋ ਦਾ ਨਾਮ ਰੱਖਦੇ ਆ ਚੱਜ ਦਾ ਵਿਚਾਰ💔🙏
@Harsh_aujla_1
@Harsh_aujla_1 Жыл бұрын
❤️💯
@jagtarubha1655
@jagtarubha1655 Жыл бұрын
That's right bro 👍
@dggroup2749
@dggroup2749 9 ай бұрын
Agree brother💯👍
@AlphaDiljitgaming
@AlphaDiljitgaming 6 ай бұрын
👍👍
@ParminderSingh-db6pe
@ParminderSingh-db6pe 2 ай бұрын
Right baat hai
@mastermind7902
@mastermind7902 2 жыл бұрын
Tehna Saab ਨਿਰਪੱਖ ਬਾਕਮਾਲ ਪੱਤਰਕਾਰ ਨੇ ਅੱਜ ਸਾਬਿਤ ਕੀਤਾ ।। ਸਿੱਧੂ ਮੂਸੇਵਾਲਾ ਵੀਰ ਨੇ ਵੀ ਬਹੁਤ ਵਧੀਆ ਇੰਟਰਵਿਊ ਦਿੱਤਾ।। ਧੰਨਵਾਦ ਦੋਨਾਂ ਵੀਰਾ ਦਾ।।
@gurpreetdhandli8389
@gurpreetdhandli8389 Жыл бұрын
ਇੰਟਰਵਿਊ ਵਾਰ ਵਾਰ ਸੁਣਨ ਨੂੰ ਦਿਲ ਕਰਦਾ
@singhrana4408
@singhrana4408 9 ай бұрын
ਮੈ ਆਪ ਸਿਰਫ ਸਿੱਧੂ ਲਈ ਦੇਖੀ ਵੀਡੀਓ ਏਹ ❤❤❤
@sukhpalkaurdhillon1167
@sukhpalkaurdhillon1167 Жыл бұрын
ਜੱਟਾ! ਤੂੰ ਲੀਜੈਂਡ ਸੀ, ਹੈਂ ਤੇ ਹਮੇਸ਼ਾ ਰਹੇਗਾ>>❤️🥺
@ilovepunjab..4271
@ilovepunjab..4271 2 жыл бұрын
ਟਹਿਣਾ ਸਾਹਿਬ ਹੁਣ ਪਤਾ ਲੱਗ ਗਿਆ ਹਥਿਆਰ ਰੱਖਣ ਪਿੱਛੇ ਕੀ ਮਜਬੂਰੀ ਸੀ ਅਗਲੇ De ਮਿਸ ਯੂ ਸਿੱਧੂ ਵੀਰੇ 😭😭
@gagan8157
@gagan8157 2 жыл бұрын
Shi gl aaa
@amarbirsingh314
@amarbirsingh314 2 жыл бұрын
Ryt bro hun ah na nu pta lig gya hona
@gagan8157
@gagan8157 2 жыл бұрын
@@amarbirsingh314 hanji veere
@amarbirsingh314
@amarbirsingh314 2 жыл бұрын
@@gagan8157 hun ah ap he bolde pye a je Sidhu de pistol 9 golia hundea ki pta oh bhnde dar k baj jande kyu k Sidhu kol bs 2 golia see hun ah gal ah ap bolde pye a bro
@gagan8157
@gagan8157 2 жыл бұрын
@@amarbirsingh314 shi gl aa
@lakhwindersingh3286
@lakhwindersingh3286 2 жыл бұрын
ਬਹੁਤ ਵਧੀਆ ਇੰਟਰਵਿਊ!! ਬਹੁਤ ਵਧੀਆ ਸਵਾਲ ਪੁੱਛੇ ਗਏ ਤੇ ਉਸ ਤੋਂ ਵੀ ਵਧੀਆ ਜਬਾਬ ਦਿੱਤੇ ਸਿੱਧੂ ਬਾਈ ਨੇ।
@BalwinderSingh-ng7ib
@BalwinderSingh-ng7ib Жыл бұрын
ਇਹ ਇੰਟਰਵਿਊ ਮੈਂ ਕਈ ਵਾਰੀ ਸੁਣੀਂ ਵਧੀਆ ਲੱਗੀ
@luckluck9112
@luckluck9112 2 жыл бұрын
ਜਿੰਨੇ ਵੀ ਵਿਊਜ ਆਏ ਸਿੱਧੂ ਬਾਈ ਕਰਕੇ
@diipabuttar3465
@diipabuttar3465 2 жыл бұрын
ਆ ਦੇਖ ਮੇਰੀ ਸਾਲੀ ਵਰੋਧ ਦੀ😡 ਚੋਦੀ ਹੁੰਦੀ ਨਾ ਕਿਤੇ ਜੇ ਇਹ ਬਿੰਨਾ ਨਰੋਧ ਦੀ 😂ਤਾ ਇਹ ਐਹੋ ਜੇ ਸਵਾਲ ਜਵਾਬ ਨਾ ਫਰੋਲ ਦੀ 👂🦻ਇਹ ਅੰਨ ਨਾ ਨੀ ਰੱਜੀ Lnn ਨਾ ਰਜੱਣ ਆਲੀ ਝੜੱਤ ਆ💯😎
@sidhustatus133
@sidhustatus133 2 жыл бұрын
Sehi pkde ho bro
@jarnailsinghjarnail119
@jarnailsinghjarnail119 2 жыл бұрын
ĹĹLPP
@sharmaboy7178
@sharmaboy7178 2 жыл бұрын
​@@diipabuttar3465
@sharmaboy7178
@sharmaboy7178 2 жыл бұрын
​@@diipabuttar3465
@babbusaido6130
@babbusaido6130 2 жыл бұрын
ਮੈਨੂੰ ਮਾਣ ਆ ਮੈਂ ਜਿਉਂਦੇ ਜੀ ਓਸ ਬੰਦੇ ਨੂੰ ਮਾੜਾ ਨੀ ਬੋਲਿਆ ਜਿਹਨੂੰ ਮਾਰਨ ਤੋਂ ਬਾਦ ਸਾਰੇ ਲੋਕ ਚੰਗਾ ਬੋਲਦੇ ਆ ਮਿਸ ਯੂ ਵੀਰ
@jashanpreet3162
@jashanpreet3162 2 жыл бұрын
Menu v veer mann ee
@sidhupreet8501
@sidhupreet8501 2 жыл бұрын
Me ta Punjabi song hi legend d industry ch entry ton bad sunn lgi c 😔
@sonybhullar5920
@sonybhullar5920 2 жыл бұрын
Ryt veer
@surajjakhu1233
@surajjakhu1233 2 жыл бұрын
Same hare bro
@davindersinghkalsi8011
@davindersinghkalsi8011 Жыл бұрын
Same bai
@thesimarjeet_kaur5911
@thesimarjeet_kaur5911 Жыл бұрын
ਸਿਁਧੂ ਧੰਨਵਾਦ ਬਾਈ ਜਿਹਡ਼ਾ ,ਕਈ ਚੰਗਿਆ ਨਾਲੋ ਵੀ ਮਾਡ਼ਾ ਹੋ ਕੇ ਜਿੰਦਗੀ ਕਿਵੇਂ ਜਿਉਣੀ ਨੀ ਸਿਖਾ ਗਿਆ । ਮਿਸ ਯੂ ਬਾਈ ❤️❤️❤️❤️
@DilpreetsinghHellar
@DilpreetsinghHellar 4 ай бұрын
Quality of your life 🧬🧬🧬😉😉😉😉😉😉😉😉😉😉😉😉
@apnapunjab8789
@apnapunjab8789 10 ай бұрын
ਸਿਰਫ ਸਰੀਰ ਈ ਗਿਆ ਤੂੰ ਤਾਂ ਯਾਰਾ ਸਾਰੀ ਜਿੰਦਗੀ ਦਿਲਾਂ ਵਿੱਚ ਜਿਉਦਾ ਰਹੇਗਾ।।
@lakhwindersingh7997
@lakhwindersingh7997 2 жыл бұрын
22 Sidhu ਤੈਨੂੰ ਕੌਣ ਦੱਸੋ ,ਤੇਰੇ ਜਾਣ ਪਿਸ਼ੋ ਸਾਰੀ ਦੁਨੀਅਾ ਤੇਰੀ Fan Ho ge, ਜਿਹੜੇ ਤੇਰੇ ਨਾਲ ਲੱਗਦੇ ਸੀ ਓੁਹ ਤੈਨੂੰ ਹੁਣ ਸੁਣ ਲੱ ਗ ਗੲੇ Rip Sidhu Mooswala
@BaldevSingh-sn5bc
@BaldevSingh-sn5bc 2 жыл бұрын
Sahi kiha Veer ji
@sukhchainsingh227
@sukhchainsingh227 2 жыл бұрын
Bilkul Sahi 22 g Main bih kise da fan c par hun sidhu da dilo hamdardi wa Boot
@bsfilmspunjab5412
@bsfilmspunjab5412 2 жыл бұрын
Bai sari duniya pehla hai fan c par duniya nu hi pta nhi c k saari duniya esdi fan hai. Punjabi music industry nu sikhran te pahunchan wala sidhu pehla hi duniya cda fan ban chukka c A sab gallan Sidhu de jaan toun baad sahmne aa rhiyan ne.
@punjabdiawaj7666
@punjabdiawaj7666 Жыл бұрын
Bai ode fan pehla hi bhut c poori duniya c par loka nu baad ch pta lga odi hasiyat da bhi oo ki aa kon A te jede ohnu maada bolde c ohna di ki ukaat aa eh sab kuj loks nu baad ch pta lga oo akh v royi jihna ne sidhu da koi song hi nhi sunya c kde te bhut lok aj v ronde ne chahe ohnu gye nu kine mahine hoge
@cheemasukh6389
@cheemasukh6389 Жыл бұрын
Jide jee magar paye rahe. Jeen nhi dita soch dekho sidhu yrrrtahi sidhu pasand aaaa sidhu nu hi like krde aa krage bhi
@subhashsahu1313
@subhashsahu1313 2 жыл бұрын
पहले लोगों ने भाई को समझा नहीं पर अब सिद्धू भाई को समझने लगे हैं sidhu mooswala भाई जिंदा दिल इंसान थे मे इनकी सोच को सैल्यूट करता हूं ना कोई दिखावा सिंपल बिल्कुल 😭😭😭
@tashanpunjabilive
@tashanpunjabilive 2 жыл бұрын
ਜੇਕਰ ਵਿਵਾਦ ਤੋਂ ਬਾਦ ਸਿੱਧੂ ਮੂਸੇਵਾਲਾ ਤੇ ਸਵਰਨ ਟਹਿਣਾ ਇਕ ਦੂਸਰੇ ਨੂੰ ਮਿਲ ਰਹੇ ਹਨ ਤਾਂ ਇਸ ਵਿਚ ਕਿਸੇ ਦਾ ਵੀ ਮਜਾਕ ਨਾ ਉਡਾਇਆ ਜਾਵੇ ਤੇ ਨਾਂ ਹੀ ਕਿਸੇ ਨੂੰ ਨੀਵਾਂ ਦਿਖਾਇਆ ਜਾਵੇ । ਜੋ ਓਹਨਾ ਦੇ ਗਿਲੇ ਸ਼ਿਕਵੇ ਹੋਣਗੇ ਓਹ ਮਿਟਾ ਕਿ ਹੀ ਇਹ Interview ਕਰ ਰਹੇ ਹਨ ਇਸ ਲਈ ਦੋਵਾਂ ਨੂੰ support ਕਰੋ
@sehbagsingh5926
@sehbagsingh5926 2 жыл бұрын
ਫਿਰ ਉਦੋਂ ਕਿਉਂ ਟਹਿਣਾ ਸਾਬ ਦਾ ਮਜ਼ਾਕ ਬਣਾਉਂਦੇ ਸੀ ਲੋਕ ਜਵਾਨ ਨੀ ਲੋਕਾਂ ਦੀ ਪੱਕੀ
@harwindersingh4300
@harwindersingh4300 2 жыл бұрын
@@sehbagsingh5926 lok e bewkoof aa koi ithe kisse nu kush khe ya na khe lok apne kolon idhr udhr diyaan gallaaan bna k pesh krde te j ohi bnda idhr udhr diyaan gallaan di sfai dinda taan keh denge v mint ch live ho jnda mai mai kri jnda…… so lok e dogle hunde aa ihna da kush ni bnnna🙏🏻
@lovesandhu3021
@lovesandhu3021 2 жыл бұрын
We
@sehbagsingh5926
@sehbagsingh5926 2 жыл бұрын
@@harwindersingh4300 ਸੱਚ ਹੈ ਵੀਰ
@simransumitjob2716
@simransumitjob2716 2 жыл бұрын
@@sehbagsingh5926 sidhu comfortable ni aa😊
@digdarshansingh7793
@digdarshansingh7793 7 ай бұрын
ਸਿੱਧੂ ਮੂਸੇਵਾਲਾ ਆਪਣੀ ਗੱਲ ਤੇ ਟਿਕਣ ਵਾਲਾ ਸੀ ਆਪਣੀ ਗ਼ਲਤੀ ਨੂੰ ਮੰਨਦਾ ਸੀ ...He was honest in his approach
@bantybarsola2544
@bantybarsola2544 2 жыл бұрын
Itni choti si umar me itni achi vichardara or ghyan.....He was a true legend......justice for sidhu🙏
@pawanshah8418
@pawanshah8418 Жыл бұрын
Ryt Ryt💯💯💯💯💯💯💯💯💯✔️
@harvindersinghdoaba
@harvindersinghdoaba Жыл бұрын
​@@pawanshah8418 😢😢yb
@JashanBrar-hn1dn
@JashanBrar-hn1dn Жыл бұрын
​@@pawanshah8418😊99
@RichardCruz-n4i
@RichardCruz-n4i 11 ай бұрын
A balbu raja Singh quila panchhali bu
@babbusingh9247
@babbusingh9247 10 ай бұрын
Miss you 😢😢😢😢😢😢😢😢😢😢
@paramjeetsingh6271
@paramjeetsingh6271 2 жыл бұрын
ਦਿਲ ਦਾ ਨੀ ਮਾੜਾ ਬਹੁਤ ਅਫਸੋਸ ਹੈ miss you Sidhu ਮੂਸੈਵਾਲਾ
@jogindersingh-mn1tz
@jogindersingh-mn1tz 2 жыл бұрын
ਇਸ ਇੰਟਰਵਿਊ ਨਾਲ ਦੋਹਾਂ ਧਿਰਾਂ ਦਾ ਕੱਦ ਉਚਾ ਹੋਇਐ ,ਆਪੋ ਆਪਣਾ ਪੱਖ ਰੱਖਣ ਵਿੱਚ ਬਾਖੂਬੀ ਸਫਲ ਰਹੇ ਨੇ।ਪਾਸਕ ਮਾਤਰ ਵੀ ਵੱਧ ਘੱਟ ਨਹੀਂ,ਸੱਚੀ ਸੁਆਦ ਆਇਐ।
@Rj13_sardar
@Rj13_sardar 2 жыл бұрын
Right 👍
@surindersingh9063
@surindersingh9063 2 жыл бұрын
@@Rj13_sardar fr_&
@amandeepamandeep7427
@amandeepamandeep7427 2 жыл бұрын
@@Rj13_sardar qàq
@iqbalsingh3660
@iqbalsingh3660 2 жыл бұрын
@@Rj13_sardar qqqqqqqq
@iqbalsingh3660
@iqbalsingh3660 2 жыл бұрын
@@surindersingh9063 qqqqqqqqqà
@AmandeepSingh-zx2ij
@AmandeepSingh-zx2ij Жыл бұрын
ਸਵਾਲ ਦਾ ਜਵਾਬ ਦੇਣਾ ਸਿੱਧੂ ਤੋਂ ਸਿੱਖਿਆ ਜਾਵੇ ਬਹੁਤ ਘੈਂਟ ਜਵਾਬ ਦਿੱਤੇ ❤❤😢
@gurwindersinghkakrala1633
@gurwindersinghkakrala1633 2 жыл бұрын
ਵਧੀਆ ਗੱਲ ਏ ਆਹ ਇੰਟਰਵਿਊ ਦੌਰਾਨ ਦੌਨਾ ਦੇ ਮਨ ਵਿੱਚੋ ਸਿਕਵੇ ਦੂਰ ਹੋ ਗਏ ਹੋਣ ਗੇ 👍👍
@parmjitkaur4575
@parmjitkaur4575 2 жыл бұрын
Sidhu ਜੋ ਬੋਲ ਰਿਹਾ ਤਹਿ ਦਿਲੋਂ ਬੋਲ ਰਿਹਾ ਸਦਕੇ ਜਾਵਾਂ ਸਾਫ ਦਿਲ ਇਨਸਾਨ love you so much 👌👌🙏🙏❤❤❤❤❤❤
@VirB20
@VirB20 2 жыл бұрын
ਬਹੁਤ ਵਧੀਆ interview ਕਿਸੇ ਨੇ ਕਿਸੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ ਨੀ ਕੀਤੀ ਆਪਣੀ ਜਗ੍ਹਾ ਦੋਵੇ ਸਹੀ ਹਨ
@samsisgill1968
@samsisgill1968 2 жыл бұрын
sachi gall yr sach bolke ik duje nu sawal kite te jawab ditte
@rohitmi9789
@rohitmi9789 2 жыл бұрын
@@samsisgill1968 H
@simransumitjob2716
@simransumitjob2716 2 жыл бұрын
Sidhu te akkha ni chukda😊
@deepdassike2769
@deepdassike2769 3 ай бұрын
Kini respect nal bol riha yr har gal te ji ji es ton pta lgda bai ne kini mehnat ਪੜ੍ਹਿਆ ਲਿਖਿਆ ਸੀ ਦੂਜੇ singra ਵਾਂਗ +2 ਪਾਸ ਨਹੀਂ ਸੀ ਬਈ
@Raman_pb32
@Raman_pb32 2 жыл бұрын
ਸਿੱਧੂ ਬਾਈ ❤️❤️ ਰੱਬ ਤੁਹਾਨੂੰ ਚੜਦੀਕਲਾ ਚ ਰੱਖਣ
@ਸਤਿੰਦਰਸਿੰਘ
@ਸਤਿੰਦਰਸਿੰਘ 2 жыл бұрын
ਸਮਾਂ ਬਹੁਤ ਬਲਵਾਨ ਹੁੰਦਾ ਸੱਚ ਕਿਹਾ ਸਿਆਣਿਆ ਨੇ।। ਬਹੁਤ ਖੂਬ ਇੰਟਰਵਿਊ 👍
@amritsandhu5265
@amritsandhu5265 2 жыл бұрын
Par sir time 2va hi li wadiya gal ekh 2je de sahmne hogi
@Bajwa_91
@Bajwa_91 Жыл бұрын
MOOSEWALA ਨੂੰ ਦੁਨੀਆ ਸਾਰੀ ਜ਼ਿੰਦਗੀ ਤਰਸੇਗੀ ਦੇਖਣ ਲਈ
@shahrumtyagishahrumtyagi5951
@shahrumtyagishahrumtyagi5951 Жыл бұрын
Miss you Bai 😭😭
@meetswag2920
@meetswag2920 11 ай бұрын
ਪਤਾ ਨੀ ਇਹ ਪੱਤਰਕਾਰ ਹਥਿਆਰਾ ਨੂੰ ਕਿਉ ਮਾੜਾ ਕਹਿ ਰਿਹਾ ਇਹੋ ਕੋਈ ਵੱਡਾ ਹਥਿਆਰ ਸਿੱਧੂ ਕੋਲ ਹੁੰਦਾ ਜਾਨ ਬਚ ਜਾਣੀ ਸੀ ਜਿਨਾ ਉਹ ਦਲੇਰ ਸੀ ❤
@sumandeepkaur1954
@sumandeepkaur1954 2 жыл бұрын
People criticised him because they don’t have guts to reveal the truth …. He was a lion …. One and only one RIP veere
@TanvirSingh500
@TanvirSingh500 2 жыл бұрын
EXACTLY PEOPLE ARE BIGGEST COWARDS WHEN IT COMES TO STANDING WITH THE TRUTH IN LIFE. Prophet Muhammad Predicted This 1400 Years Ago That A Time Will Come When People Will Believe The Deceiver As Righteous & Say The Righteous Person Is The Deceiver. This Is Exactly What Happened With Our Brother Sidhu Because He Always Only Spoke Truth.
@gurvindershira9614
@gurvindershira9614 2 жыл бұрын
RIP
@ayeshamahmood9196
@ayeshamahmood9196 2 жыл бұрын
Sherr🖤💣
@harpreetkohlimaini2482
@harpreetkohlimaini2482 2 жыл бұрын
Very true
@Isha_sharma2
@Isha_sharma2 2 жыл бұрын
Sher🤣🤣🤣🙏🙏🙏🙏🙏🤣🤣🤣🤣🤣🤣🤣🤣🤦‍♂️🤦‍♂️🤦‍♂️🤦‍♂️🤦‍♂️🤦‍♂️
@salma7867
@salma7867 2 жыл бұрын
I was not his fan but now I can't remain it. He is very talented answered straight forwed that's prove he is truer.
@ravirai7152
@ravirai7152 2 жыл бұрын
Sidhu::: ਏਥੇ ਕੋਈ ਵੀ ਬੰਦਾ ਨਿਰਪੱਖ ਨਹੀਂ । ਲੋਕ ਗੁਰਬਾਣੀ ਨੂੰ ਵੀ dislike ਮਾਰ ਜਾਂਦੇ ਆ,,, don't forget ਇਨਸਾਨ ਆ ਰੱਬ ਨਹੀਂ
@ranvirsingh1571
@ranvirsingh1571 2 жыл бұрын
Mnu lgda bai raab nu na bhulo insana ch ta taye chache v bhul jnde raab ni bhlunda bnde nu.
@BalwinderSingh-bb6nd
@BalwinderSingh-bb6nd 11 ай бұрын
ਪਤਾ ਨੀ ਕੀ ਰਿਸ਼ਤਾ ਜੱਟਾ ਤੇਰੇ ਨਾਲ ਉਹ ਚੰਦਰਾ ਈ ਦਿਨ ਹੋਈ ਜਿੱਦਣ ਤੂੰ ਯਾਦ ਨਾ ਆਇਆ ਹੋਵੇ, 25 ਸਾਲ ਉਮਾਰ ਹੋਗੀ ਵੱਡੇ ਭਾਈ ਦੇ ਵਿਛੋੜੇ ਵਾਂਗ ਉਮਰਾਂ ਲਈ ਰੋਗੀ ਕਰ ਗਿਆ ਬਸ ਮਾਣ ਇਸੇ ਗੱਲ ਦਾ ਕੇ ਤੇਰੇ ਜਿਊਂਦੇ ਜੀ ਤੈਨੂੰ ਕਦੇ ਮਾੜਾ ਨੀ ਬੋਲਿਆ ਤੇਰੇ ਹਰ ਗੱਲ ਨਾਲ ਸਹਿਮਤ ਸੀ ਅੱਜ ਵੀ ਹਾਂ ਬੱਸ ਤੈਨੂੰ ਮਿਲਣੇ ਦਾ ਚਾਅ ਸੁਪਣਾ ਬਣ ਕੇ ਰਹਿ ਗਿਆ 😢🥺
@anmoldeepdeep3531
@anmoldeepdeep3531 Жыл бұрын
4.6M only for Sidhu Moose Wala❤️😭🔥🙏
@hereiamshaurya57
@hereiamshaurya57 Жыл бұрын
Brother 4.7M views
@zrarulhaq5145
@zrarulhaq5145 Жыл бұрын
Sidhu Moose Wala❤bath ky zananyan na krdy ha chghlyaa itni achi vichardara or ghyan.Not A Single Day Goes By That I Don't Hear Your Songs.
@samzone1235
@samzone1235 Жыл бұрын
Bilkul sahi…sidhu krk views aaaye ne…. Nai te kise v episode de aj tak 500k v ni hye…eh v khcha ne chugliya krde
@THEaziyROYALxPANTHER
@THEaziyROYALxPANTHER Жыл бұрын
@@hereiamshaurya57 brother 4.8 million
@davindersingh-vc3rl
@davindersingh-vc3rl Жыл бұрын
Belkul ryt 👍
@pardeepsinghchohan5065
@pardeepsinghchohan5065 2 жыл бұрын
ਦਿਲ ਦੀ ਤਮੰਨਾ ਪੂਰੀ ਹੋਗੀ ਯਾਰ ਆ ਤਾਂ ਦਿਲ ਜਿੱਤ ਲਿਆ ਦੋਵਾਂ ਨੇ ਸਿੱਧੂ ਕਲਾਕਾਰੀ ਵਿੱਚ ਸਿਰਾਂ ਟਹਿਣਾ ਭਾਜੀ ਪੱਤਰਕਾਰੀ ਵਿੱਚ ਸਿਰਾਂ ਨੇ
@varinderdhawan4613
@varinderdhawan4613 2 жыл бұрын
ਸਿੱਧੂ ਵੀਰ ਨੂੰ ਮੈ ਲਾਈਕ ਨਹੀ ਸੀ ਕਰਦਾ। ਪਰ ਵੀਰ ਮਚਉਰ ਹੋ ਗਿਆ । ਬਹੁਤ ਵਧੀਆ ਇਨਸਾਨ । ਜਿਤ ਪੱਕੀ ਮਿੱਤਰਾ । ਖੁਸ਼ ਰੇਹ ਅਬਾਦ ਰੇਹ
@deepbajwa6677
@deepbajwa6677 2 жыл бұрын
ਟੱਟੂ ਦੀ ਜਿੱਤ ਪੱਕੀ ਆ
@real_production_Entertainment
@real_production_Entertainment 2 жыл бұрын
🤣🤣🤣 kitho aande ne eho j jede chawal nu jitna di gll krde ne
@vickysandhu92
@vickysandhu92 2 жыл бұрын
Eh o log aa jina nu adat pai starting toh k asi jutiya hei khniya har var .....
@LuciferEra-l2e
@LuciferEra-l2e Ай бұрын
ਸਾਡੀ ਬਦਨਾਮੀ ਸਿਰੋਂ ਬੜੇ ਲੋਕਾਂ ਦੀ ਬੱਲੀਏ ਜਹਾਨ ਉੱਤੇ ਰੋਟੀ ਚਲਦੀ ਇਹਨਾਂ ਦਾ ਚੈਨਲ ਸਿੱਧੂ ਬਾਈ ਕਰਕੇ ਚਲਦਾ ਪਿਆ ਹਜੇ ਤਕ ਵੀ
@KulwinderSingh-ys5cc
@KulwinderSingh-ys5cc Жыл бұрын
ਯਾਰ ਸਿੱਧੂ ਨੂੰ ਦੇਖ ਕੇ ਰੋਣਾ ਆ ਗਿਆ 😢😢
@TheProfessor302
@TheProfessor302 2 жыл бұрын
ਸਿੱਧੂ ਮੂਸੇਵਾਲਾ ਉਮਰ ਦੇ ਹਿਸਾਬ ਨਾਲ ਬਹੁਤ ਸਮਝਦਾਰ ਹੋ ਰਿਹਾ। ਬਹੁਤ ਸੂਝਵਾਨ ਹੋ ਕੇ ਜਵਾਬ ਦੇ ਰਿਹਾ। ਪਰਮਾਤਮਾਂ ਇਮਾਨਦਾਰੀ ਬਰਕਰਾਰ ਰੱਖੇ।
@jvjhkghvh1964
@jvjhkghvh1964 2 жыл бұрын
ਗੱਲ ਸਮਝਦਾਰ ਦੀ ਨਹੀਂ ਗੱਲ ਸਟੈਂਡ ਦੀ ਹੁੰਦੀ ਆ ਇਹ ਗੱਲ ਭੇਡਾਂ ਨੂੰ ਵੀ ਸਮਝ ਲੈਣੀ ਚਾਹੀਦੀ ਹੈ 😂😂
@OhiSandhu
@OhiSandhu 2 жыл бұрын
@@jvjhkghvh1964 😂😂 smjdar eh bht h..thuk k chtn ch mahir tn h..hor kina smjdar bnona
@satwindersinghbhoma4303
@satwindersinghbhoma4303 2 жыл бұрын
@@jvjhkghvh1964 ryt bro
@bhangubhangu7674
@bhangubhangu7674 2 жыл бұрын
@Golu Verma 💯
@JSVB
@JSVB 2 жыл бұрын
@@jvjhkghvh1964 Bheda.... 🤣 Bhai Mardana bina puche Babe Nanak nal tur pende c har war, fer tu Bhai Mardana Ji bare v ehi soch rakhda hona... Kise nu follow ohi krda hunda jisda us nal thinking level match krda hove... Tere varge na apne pind, halke, Punjab vaste kuj kr skde ne, na duje nu krn dinde ne... Bs bandar mangu edar odar tapusia mar k sari zindgi kd dinde ne...
@KamalSingh-pi2yd
@KamalSingh-pi2yd Жыл бұрын
Soft spoken,calm nature,honest, great vision,....we lost a precious gem 😢😢
@SwaranSinghsoni
@SwaranSinghsoni Жыл бұрын
ਸਿਧੂ ਬਾਈ‌ ਕੋਈ ਨਹੀਂ ਬਣ ਸਕਦਾ ਜੀ
@lyallpuria
@lyallpuria 2 жыл бұрын
Gheeder ki 100 ki zindagi se .... Sher k 1 din ki zindagi kafi hai... Legend never dies ... Salute for Sidhu from Pakistan...
@narinderkaur6758
@narinderkaur6758 2 жыл бұрын
Great personality
@ghayooralipakistanzindabad8219
@ghayooralipakistanzindabad8219 2 жыл бұрын
Wah zbardast 👍💐
@TahirAli-fx2jv
@TahirAli-fx2jv 2 жыл бұрын
Nice line
@mdhabba7347
@mdhabba7347 2 жыл бұрын
Lekin sher se dar kr sher Ko he mar dia glt howa bht sidhu love ❤ from Pakistan
@megavolt7968
@megavolt7968 Жыл бұрын
Zindabad yaar
@RGill-p1r
@RGill-p1r 2 жыл бұрын
🥺🥺🥺 ik war pehla dekhi c eh interview ajj dobara dekhi aa , ena maasoom bnda c yr , sacha c apni jga te ♥
@bupindersingh392
@bupindersingh392 2 жыл бұрын
Me also
@merasaimerapeer8516
@merasaimerapeer8516 Жыл бұрын
ਸੂਕਰ ਹੈ ਰੱਬ ਦਾ ਟਹਿਣਾ ਸਾਬ ਸਿੱਧੂ ਬਾਈ ਨਾਲ ਜਿਉਂਦੇ ਜੀ ਅਪਣਾ ਮਨ ਮੁਟਾਅ ਦੂਰ ਕਰ ਲਿਆ ਬਾਕੀ ਹੂਣ ਸਿੱਧੂ ਬਾਈ ਇਸ ਦੂਨੀਆਂ ਵਿੱਚ ਨਹੀਂ ਹੈ ਲੇਕਿਨ ਉਹਨਾਂ ਦੀ ਆਵਾਜ਼ ਹਮੇਸ਼ਾਂ ਲਈ ਸਾਡੇ ਵਿੱਚ ਮੌਜੂਦ ਹੈ
@DeepSingh-id1yw
@DeepSingh-id1yw Жыл бұрын
Justice ⚖️ for sandeep nagal 🏋️🏋️Ambia ⚖️⚖️🙏 te Sidhu moosawali ❤️❤️🎵🎶🎵❤️🙏
@malikaaqibhussain4341
@malikaaqibhussain4341 11 ай бұрын
Legends never die. ❤ Love from Pakistan Sidhu moose Wala ❤
@RajvirSingh-l5m
@RajvirSingh-l5m 3 ай бұрын
Hi 👋
@tinasfashionss
@tinasfashionss 2 жыл бұрын
Sidhu Moosewala Best Man ever! Nobody can replace him. He is a legend!
@ayeshamahmood9196
@ayeshamahmood9196 2 жыл бұрын
Pure Legend 💞
@m.k.j6174
@m.k.j6174 2 жыл бұрын
Legend never died..... sidhu moosewala... jindabaad
@RupinderjitKaur-hq9ug
@RupinderjitKaur-hq9ug 2 жыл бұрын
@@ayeshamahmood9196 f4t5555yt5545t5555t5t555
@ZahidKhan-it9qu
@ZahidKhan-it9qu 2 жыл бұрын
Such a g
@honeychahal7478
@honeychahal7478 2 жыл бұрын
VN c
@vishalkapoorofficial2159
@vishalkapoorofficial2159 Жыл бұрын
बैठ के जनानियां न करदे ने चुगलियां । ते शो दा नाम रखे ने चज्ज़ दा विचार।🔥🔥
@salwinderkaur1816
@salwinderkaur1816 Жыл бұрын
Right
@shal708
@shal708 2 жыл бұрын
ਮਸ਼ਹੂਰੀ ਲੋਕ-ਦਿਖਾਵੇ ਲਈ ਹੁੰਦੀ ਤੇ ਮਹਾਨਤਾ ਲੋਕ-ਭਲਾਈ ਲਈ ਹੁੰਦੀ ਐ । ਮਸ਼ਹੂਰੀ ਵਿੱਚ ਫੋਕੀ ਸ਼ੁਹਰਤ ਵੀ ਹੋ ਸਕਦੀ ਐ ਪਰ ਮਹਾਨਤਾ ਸਭ ਕਾਸੇ ਤੋਂ ਨਿਰਲੇਪ ਹੁੰਦੀ ਐ ।🙏🏻
@ਹਰਪ੍ਰੀਤਸਿੰਘ-ਫ9ਢ
@ਹਰਪ੍ਰੀਤਸਿੰਘ-ਫ9ਢ 2 жыл бұрын
ਸਹੀ ਗੱਲ ਕਹਿ ਆ ਵੀਰ
@Parmindersingh-mf7fk
@Parmindersingh-mf7fk 2 жыл бұрын
@@ਹਰਪ੍ਰੀਤਸਿੰਘ-ਫ9ਢ bro ni
@RameshKumar-ho7je
@RameshKumar-ho7je 10 ай бұрын
ਅਮਰ ਸਿੰਘ ਚਮਕੀਲਾ ਜੀ ਅਤੇ ਸਿੱਧੂ ਬਾਈ ਦੋਵੇਂ ਅਪਣੀ ਸੱਚਾਈ ਅਤੇ ਸ਼ੋਹਰਤ ਕਾਰਨ ਵਿਰੋਧੀ ਧਿਰ ਤੋ ਜਰੇ ਨਹੀ ਗਏ, ਪਰ ਇਹ ਅਵਾਜਾਂ ਪੰਜਾਬ ਵਿੱਚ ਹਮੇਸ਼ਾਂ ਅਮਰ ਰਹਿਣਗੀਆ 👏👏👏😔😔
@bhupinderbawa577
@bhupinderbawa577 2 жыл бұрын
ਬਾਈ ਦੀਆਂ ਗੱਲਾਂ ਚ ਦਮ ਏ,,ਚਾਹੇ ਕਿਸੇ ਨੂੰ ਚੰਗੀਆਂ ਲੱਗਣ ਜਾਂ ਬੁਰੀਆਂ,, ਸੱਚ 💯✔️ ਈ ਰਹੂ!
@jvjhkghvh1964
@jvjhkghvh1964 2 жыл бұрын
🐑🐑🐑🐑😂😂😂😂
@stinng8906
@stinng8906 2 жыл бұрын
😂🤣🤣🤣🤣🤣🤣🤣🤣🤣🤣🤣🤣🤣😂🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣
@malkeetkhiala2963
@malkeetkhiala2963 2 жыл бұрын
Bra dam aa 🤣🤣🤣🤣😂😂😂😂😅😅😁😁😁😁
@gurveersingh1675
@gurveersingh1675 2 жыл бұрын
ਟੱਟੁ ਦਮ ਆ ਜੇ ਦਮ‌ ਹੁੰਦਾ ਇੱਥੇ ਟਹਿਣੇ ਦਾ ਥਣ ਫੜਨ ਨਾ ਆਉਂਦਾ ਫੂੱਦੁ ਘੁੱਸੇਵਾਲਾ
@karanchaudhary2338
@karanchaudhary2338 2 жыл бұрын
Damm😂😂😂😂
@snacharya1
@snacharya1 Жыл бұрын
I am from andhra pradesh and learnt punjabi The way he speaks ma boli is excellent love pa ji❤
@dr.shinderpalkaur942
@dr.shinderpalkaur942 2 жыл бұрын
ਟਹਿਣਾ ਸਾਹਿਬ ਜੀ ਪੱਤਰਕਾਰ ਹੋਣ ਦਾ ਫਰਜ਼ ਬਾਖੂਬੀ ਨਿਭਾਇਆ । ਦਿਲ ਖ਼ੁਸ ਕਰ ਦਿੱਤਾ । ਪਰਮਾਤਮਾ ਤੁਹਾਨੂੰ ਦੋਵਾਂ ਨੂੰ ਸਦਾ ਸਲਾਮਤ ਰੱਖੇ ਦੁਆ ਕਰਦੇ ਹਾਂ 🌷🌷🌷
@wahaguru3131
@wahaguru3131 2 жыл бұрын
Yes it’s true ji 🙏
@harkaranbhullar3863
@harkaranbhullar3863 2 жыл бұрын
Par jwaab munde ne v bahut sohne ditte...laajwab interview
@amritsidhu2714
@amritsidhu2714 2 жыл бұрын
Bai ji sidhu ne vi bhut bakhubi naal jwaab ditte ne kher dona nu ikathe dekh k dil khush ho gaya
@amritsidhu2714
@amritsidhu2714 2 жыл бұрын
Sry madam ji galti naal bai keh ho gaya
@itz_jssu_dhrmpur...1358
@itz_jssu_dhrmpur...1358 2 жыл бұрын
Sidhu moosawala jatt love you ❤️❤️❤️
@meenatharajwala7344
@meenatharajwala7344 11 ай бұрын
Miss you jatta ❤️❤️❤️ Sidhu Sidhu si 💪💪💪 Sidhu moose wala duniya da badshah si ajj be he 💪💪 Sidhu moose wala duniya da number 1 singer si ajj be he 💪💪 Sidhu di koi ve sari umra Rees nahi kar sakte ok 💪💪 Sidhu nu Hollywood ta Bollywood wala Follow karda si 💪💪 Sidhu jaan Apni Hor koi nai ok 💪💪 Sidhu jindabad si jindabad hai jindabad rahega ok 💪💪 love you bai Miss u Sidhu bai 😭😭😭😭 legend ❤️❤️❤️ ਸਿੱਧੂ ਸਾਡੇ ਦਿਲਾਂ ਵਿੱਚ ਸਦਾ ਜ਼ਿੰਦਾ ਰਹੋਂਗੇ 💪💪 ਬੱਚਾ ਬੱਚਾ ਕਰਦਾ ਮਾਣ ਜੱਟ ਤੇ, ਜਿੰਨੀਂ ਹੋਰ ਕਲਾਕਾਰਾਂ ਦੀ ਚੜਾਈ ਆ ਉਨੀ ਤਾਂ ਸਿੱਧੂ ਦੀ ਗੱਡੀ ਦੀ ਚੜ੍ਹਾਈ ਆ, ਸਿੱਧੂ ਸਾਡੇ ਪੰਜਾਬ ਦਾ ਬੱਬਰ ਸ਼ੇਰ ਹੈ, ਇਸ ਜਨਮ ਵਿੱਚ ਹੋਣੀਂ ਨਹੀਉਂ ਰੀਸ ਸਿੱਧੂ ਦੀ ਤਿੰਨ ਚਾਰ ਵਾਰੀ ਭੇਡਾਂ ਨੂੰ ਆਉਣਾ ਪਾਉਗਾ 💪💪💪 ਸਿੱਧੂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ, ਝੋਟਾ 5911 ਹੈ ਕੋਈ ਹੋਰ
@gurmindersingh1257
@gurmindersingh1257 2 жыл бұрын
ਇਹ ਇੰਟਰਵਿਊ ਨੇ ਦੋਵੇ ਬੰਦੇ ਸਹੀ ਸਾਬਤ ਕਰਤੇ ਸਿਧੂ ਬਾਈ ਵੀ ਚੰਗਾ ਬੰਦਾ ਏ
@vickyabab1200
@vickyabab1200 2 жыл бұрын
ਕਹਿਣਾ ਸਾਬ ਜੀ, ਅੱਜ ਫਿਰ ਬੰਦਾ ਕਾਬੂ ਕਰ ਹੀ ਲਿਆ ਜੀ, ਬਹੁਤ ਵਧੀਆ ਇੰਟਰਵਿਊ ਜੀ, ਇਕ ਪੱਤਰਕਾਰ ਨੂੰ ਹਰ ਇਕ ਦੀ ਇੰਟਰਵਿਊ ਕਰਨੀ ਚਾਹੀਦੀ ਹੈ ਹੈ ਜੀ,ਇਹ ਇਕ ਪੱਤਰਕਾਰ ਦਾ ਫਰਜ਼ ਹੈ ਜੀ, ਸ਼ਾਨਦਾਰ ਇੰਟਰਵਿਊ ਜੀ 💕💕👍
@ManpreetSingh-ut8gk
@ManpreetSingh-ut8gk 2 жыл бұрын
Sahi veer
@bharbhursingh326
@bharbhursingh326 2 жыл бұрын
Very good sir
@mukhtiyarsmukhtiyars5072
@mukhtiyarsmukhtiyars5072 2 жыл бұрын
Jwab denajruri nahi har gal da
@pb06gamer76
@pb06gamer76 2 жыл бұрын
Kehna nhi dhena paji
@Rj13_sardar
@Rj13_sardar 2 жыл бұрын
Right
@ursmahakdeep9484
@ursmahakdeep9484 2 жыл бұрын
ਕਾਸ਼ ਸਾਰੇ singer ਇਦਾਂ ਹੀ ਬੈਠ ਕੇ ਆਪਣੇ ਗਿਲੇ ਸ਼ਿਕਵੇ ਦੂਰ ਕਰ ਲੈਣ 🙏🙏🙏🙏🙏
@amritpalsidhu6454
@amritpalsidhu6454 2 жыл бұрын
ਜੇ ਬਾਕੀ singer ਨੇ ਵੋਟਾਂ ਲੈਣੀਆ ਹੋਈਆਂ ਉਹ ਵੀ ਬੈਠ ਜਾਣਗੇ ਨਾਟਕ ਕਰਨ ।
@arsharshdjillon2476
@arsharshdjillon2476 2 жыл бұрын
👍💯💯
@CharanjeevBagga
@CharanjeevBagga 2 жыл бұрын
Kyo inni hawa dinde o ehna singera nu?
@HarmanSingh-zv7eh
@HarmanSingh-zv7eh 2 жыл бұрын
Aukha aa veer
@punjabipeople345
@punjabipeople345 2 жыл бұрын
Ehna da kehra vtt da Roula ehna da kmm sirf mandeer nu pishe la ke paise kmoune
@KhalsaPanth561
@KhalsaPanth561 7 ай бұрын
ਇੱਕ ਸਿੱਧੂ ਹੁੰਦਾ ਸੀ ਲੋਕੀ ਯਾਦ ਰੱਖਣਗੇ 😭😭
@arshveersingh5002
@arshveersingh5002 7 ай бұрын
Sidhu aagya te rehndi duniya tak rahuga
@ਨਿਹੰਗਸਿੰਘਫੌਜ਼ਾਂ-ਠ7ਤ
@ਨਿਹੰਗਸਿੰਘਫੌਜ਼ਾਂ-ਠ7ਤ 2 жыл бұрын
।।ਸ਼ਾਸਤਰ ਕੇ ਅਧੀਨ ਹੈ ਰਾਜ।।🔥🔥
@PuneetBhullarSidhu
@PuneetBhullarSidhu 2 жыл бұрын
ਕਿੰਨਾ ਸੋਹਣਾ ਬੋਲ ਬਾਣੀ ਮੁੰਡੇ ਦਾ। He understood our history and wanted a better future for Punjab. He did a lot of good in his days, and I will never forget his contributions to Punjab’s betterment. He inspired the Punjabi youth of the west to speak Punjabi and to do it properly. He was young and passionate; he was noticed and assassinated. We will never really know why and how. He’s gone and not here to defend the allegations of this incident. I know in my heart he was innocent and that he was set up. Rest In Peace Sheraa.
@japveersingh7555
@japveersingh7555 2 жыл бұрын
good
@ourworld6189
@ourworld6189 2 жыл бұрын
Waheguru guru apne churna vich thaa den 🙏
@Nimrat86
@Nimrat86 2 жыл бұрын
ਸਿੱਧੂ ਨੇ ਹਰ ਗੱਲ ਦਾ ਜੁਆਬ ਬਹੁਤ ਸਿਆਣਪਤਾ ਨਾਲ ਦਿੱਤਾ ਰੱਬ ਇਹਨੂੰ ਹੋਰ ਸੁਮੱਤ ਬਖਸ਼ੇ
@davinderkumar384
@davinderkumar384 8 ай бұрын
ਬੈਠ ਕੇ ਜਨਾਨੀਆਂ ਨਾਲ਼ ਕਰਦੇ ਨੇ ਚੁਗਲੀਆਂ ਤੇ ਛੋ ਦਾ ਨਾਮ ਰੱਖਦੇ ਨੇ ਚੱਜ ਦਾ ਵਿਚਾਰ 😅😅ਮਿਸ ਯੂ ਝੌਟਿਆ 😢❤️
@harshsangha
@harshsangha 2 жыл бұрын
I’m not his fan but after his death I listened him from last 6 days , I found him very different and very talented man, his thoughts are so wonderful, the way he answers his questions very sweetly n brilliantly ….Waheguru es veer nu apne charna wich niwaas den♥️
@dilbaghsingh7820
@dilbaghsingh7820 2 жыл бұрын
same here
@tejinderpalsingh3312
@tejinderpalsingh3312 2 жыл бұрын
Imandar bandian da sathi thoth chira hunda.Kujh Karna chaunda si par ,,-----------
@Parminderkaur-jb4tm
@Parminderkaur-jb4tm 2 жыл бұрын
mera v same hi a
@Parminderkaur-jb4tm
@Parminderkaur-jb4tm 2 жыл бұрын
honest person c pure gold
@Manpreetkaur-nm1rt
@Manpreetkaur-nm1rt 2 жыл бұрын
Me hmesha criticise kıta moosewala da par dukh bahut lagya .
@johnnycash1938
@johnnycash1938 2 жыл бұрын
A legend has left the world What a man What a legacy Rest in Peace Love from the UK
@butasingh4828
@butasingh4828 2 жыл бұрын
Bo Oo oo b oo oo bob oo bobob oo b poo b oo b poo oo b oo bo Oo Ii
@butasingh4828
@butasingh4828 2 жыл бұрын
Koii Ohio Koii I Koii
@jasvirkaur6516
@jasvirkaur6516 2 жыл бұрын
@@butasingh4828 ,
@jasvirkaur6516
@jasvirkaur6516 2 жыл бұрын
@@butasingh4828 Y
@MoNeY104_
@MoNeY104_ 2 жыл бұрын
@@butasingh4828 ?
@sanjaytapase8136
@sanjaytapase8136 2 жыл бұрын
I watch this interview more than 7 times ,,, every time I watch I get different different points of view .... Legendary person hats off to him 🌈🌈 every day I miss him & day by day I follow his truthness on my daily life..
@Mr.S_K
@Mr.S_K 11 ай бұрын
Best Interview ❤❤ Ustaad. G ❤ Sidhu moose Wala
@surbhidogra1965
@surbhidogra1965 2 жыл бұрын
Patience at this age is very tough to maintain. Hats off to his parents for giving him such teaching.
@ghayooralipakistanzindabad8219
@ghayooralipakistanzindabad8219 2 жыл бұрын
Sahi
@Player____1
@Player____1 2 жыл бұрын
right ✔
@babbubh272
@babbubh272 2 жыл бұрын
ਖੁਸ਼ੀ ਹੋਈ ਇਕੱਠੇ ਦੇਖ ਕੇ 👍🏻👍🏻
@Moosa_jatt5911
@Moosa_jatt5911 2 жыл бұрын
❤️❤️❤️
@techgeek.
@techgeek. 2 жыл бұрын
I never listened to his songs earlier but after his death, i listened to his songs and after watching this interview, i realized that he was such a simple and humble man.
@muhammadkhan8094
@muhammadkhan8094 2 жыл бұрын
Kash sidho Bhai sav rehte
@kaurpawanjit7509
@kaurpawanjit7509 2 жыл бұрын
@@muhammadkhan8094 p
@sukhwinderbhullar9720
@sukhwinderbhullar9720 2 жыл бұрын
@unitedmaven7030
@unitedmaven7030 2 жыл бұрын
Likewise. Such a humble person. He is truly a Legend. What an intellectual
@navdeepkaur8394
@navdeepkaur8394 2 жыл бұрын
Ryt💔❤
@Swaraja________wale0
@Swaraja________wale0 7 ай бұрын
ਬੈਠ ਕੇ ਜਨਾਨੀਆਂ ਨਾ ਮਾਰਦੇ ਆ ਚੁਗਲੀਆਂ ਤੇ ਖੁਦ ਨਾਮ ਰਖਦੇ ਆ ਚੱਜ ਦਾ ਵਿਚਾਰ❤
@AmandeepSingh-lc6jl
@AmandeepSingh-lc6jl 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@HarpalSingh-uv9ko
@HarpalSingh-uv9ko 2 жыл бұрын
ਛੋਟੀ ਉਮਰ ਵਿੱਚ ਬਹੁਤ ਸੋਹਣੇ ਵਿਚਾਰ ਨੇ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਵੀਰ ਨੂੰ ਲੰਮੀਆਂ ਉਮਰਾ ਬਖਸ਼ਣ।
@navdeeprandhawa3133
@navdeeprandhawa3133 2 жыл бұрын
Lambi umar tan nhi hoi ohna di 😭😭😭😭
@RaviSharma-xo3ws
@RaviSharma-xo3ws 2 жыл бұрын
All the uncomfortable and probing questions were asked by the anchors and Mussewala ducked nothing and tried to answer and confront each query on front foot. Bold interview over all.
@RamandeepKaur-o7s
@RamandeepKaur-o7s Жыл бұрын
Chajj da vichar vdia a gany ch v vdia c😂😂😂😂😂 bai v sira e launda c❤
@bhupinderkaur7313
@bhupinderkaur7313 2 жыл бұрын
Great! Sidhu moosewale, interviewers were rude to him but inspite of all these he gave them answers with very maturity, patience, truely facts,bravely,honestly,fearlessly,clarity . I like the way he is thinking about humanity and survive in politics with honesty
@ksgill6017
@ksgill6017 2 жыл бұрын
You are right Sidhu is honest with his answers. Interviewers are not rude but direct which is good!
@ashsidhu8406
@ashsidhu8406 2 жыл бұрын
GM 0 DH
@karminders
@karminders 2 жыл бұрын
The best interview I ever heard
@karminders
@karminders 2 жыл бұрын
High thinking
@Sukuna6789
@Sukuna6789 2 жыл бұрын
Yes i do agree , interviewers are again and again trying to insult him ... because ehna de mann ch gussa hai ..aunty and uncle decided before hand that aaj hum roast karenge but they failed.Moosewala is brilliant and at the age of 28 so experienced ..lots of love Siddhu ❤️❤️❤️
@vickysinghvicky2618
@vickysinghvicky2618 2 жыл бұрын
ਸਾਡੇ ਭਾਵੇਂ ਕਿਸੇ ਨਾਲ ਬਹੁਤ ਮਤਭੇਦ ਹੋਣ ਪਰ ਜਿੱਥੇ ਗੱਲ ਸਾਡੇ ਪੰਜਾਬ ਦੀ ਹੋਵੇ ਉਥੇ ਸਾਨੂੰ ਸਭ ਨੂੰ ਇੱਕ ਹੋਣਾ ਚਾਹੀਦਾ ਬਹੁਤ ਵਧੀਆ ਵਿਚਾਰ ਵੀਰ ਜੀ
@sehbagsingh5926
@sehbagsingh5926 2 жыл бұрын
ਲੱਚਰ ਗਾਣੇ ਆ ਵਿਰੁੱਧ ਵੀ ਭਾਵੇਂ ਉਹ ਕਿਸੇ ਦੇ ਵੀ ਹੋਣ
@amnindergill6741
@amnindergill6741 2 жыл бұрын
😂
@harvindersingh5538
@harvindersingh5538 2 жыл бұрын
True
@satvirsingh2164
@satvirsingh2164 2 жыл бұрын
ਪਰ ਵਿਚਾਰ ਕਿਥੇ,,,,ਇਹ ਤਾਂ ਚੁਗਲੀਆਂ 😜🤣
@stinng8906
@stinng8906 2 жыл бұрын
Moosewale de fan hun jada seyane ban lage hoye ne kyu k hon jada bezti ho ri aa moosewale di😂🤣
@anirudhvasistha6136
@anirudhvasistha6136 2 жыл бұрын
Level of maturity in all the answers was commendable. So humble, soft spoken and a good person. Dil manda he nahi peya veere :(
@ManuManvir-hp7qk
@ManuManvir-hp7qk 2 ай бұрын
ਅੱਜ ਵੀ ਜੈ ਲੋਕਾਂ ਨੂੰ ਕਿਹਦੇ ਸਿੱਧੂ ਬਾਈ ਦਾ show ਆ ਲੋਕ ਕਮਲੇ ਵਾਗ ਤੁਰ ਪੈਣ ਗਏ ਸਿੱਧੂ ਬਾਨਾ ਮੁਸ਼ਕਲ ਆ ਬਾਈ
@nammisingh566
@nammisingh566 2 жыл бұрын
Very humble and down to earth person he was. Every one was against him singers,media, politicians. Where were these people when Bollywood movies encourages youth with gun culture and crime. Why not talk about corrupted politicians?? He lived like a ordinary person after even achieving fame and money. He supported farming. He supported Sikhism by representing turban and positive thoughts. He supported his village people. A lot he did which we don’t even know Rip legend ❤️Sidhu moosewala
@laddikotra9714
@laddikotra9714 2 жыл бұрын
🙏 ਵਾਹਿਗੁਰੂ ਜੀ 🙏❤️❤️❤️❤️ ਵੱਡੇ ਵੀਰ ਜੀ ਲੋਕਾਂ ਤੇ ਸਿਆਸਤ ਨਾ ਕਰੀ ਪਿਆਰ ਕਰੀ 🙏🙏
@thesomarana
@thesomarana 2 жыл бұрын
What a crystal clear interview. He remained calm throughout the interview and answered all those questions with confidence.
@Kmlhayer
@Kmlhayer 3 ай бұрын
🕊️💔 Rest in power jatta 0:10
@premjudge182
@premjudge182 2 жыл бұрын
Beautiful interview...very spoken with honesty and confidence...RIP champion
@neelambutt2368
@neelambutt2368 2 жыл бұрын
Sweet Sidhu i love you
@mahajravivilogs
@mahajravivilogs 2 жыл бұрын
Good veer g,mis u veer g
@harwinderrakkarvideos2563
@harwinderrakkarvideos2563 2 жыл бұрын
ਦਿਲ ਖੁਸ਼ ਹੋ ਗਿਆ ਇਸ ਇੰਟਰਵਿਊ ਨੂੰ ਦੇਖ ਕੇ
@BuntySingh-mx7fe
@BuntySingh-mx7fe 2 жыл бұрын
V gud
@jaganlahoriya5273
@jaganlahoriya5273 2 жыл бұрын
Schi veer bht kuch moosewal kol phla like nhi c ajj to like hai but MRA ustad nhi ustad eko h apna baba teer wala baba Nanak
@howsclip
@howsclip 2 жыл бұрын
Sikh religion 1 percent aa but fr v 80 percent sikh ee poori tarah follow nai karde ......pagg bani but hai kone mone ....daaru meat da rajj sab toh vadd .....yr diljit ammy jasar sab kehre mooh naal fateh bulaunde aa ..te interview ch kaada syan puna ....yan te pagg na bano j banni aa te fr religion follow karo ......
@gurbaxcheema9899
@gurbaxcheema9899 Жыл бұрын
ਲੋਕਾ ਨੇ ਵਿਚਾਰੇ ਨੂੰ ਕਦੀ ਜਿਉਦੇ ਜੀ ਜਿਉਣ ਨਹੀ ਦਿੱਤਾ ਪਰ ਮੈ ਤਾ ਹੁਣ ਵੀਰ ਨੂੰ ਸੁਣਦੀ ਆ ਪਰ ਬੰਦਾ ਬੜਾ ਸਾਫ ਦਿਲ ਦਾ ਸੀ ਪਰ ਉਸ ਦਾ ਅੰਦਰ ਕਿਸੇ ਨੇ ਨਹੀ ਫੋਲਿਆ ਸੱਚੇ ਬੰਦੇ ਦੇ ਵਿਰੋਧੀ ਹਮੇਸ਼ਾ ਹੁੰਦੇ ਨੇ ਰੋਟੀ ਖਾਦੇ ਨੂੰ ਨਹੀ ਜਰਦਾ
@preetpalwanpalwan2361
@preetpalwanpalwan2361 Жыл бұрын
Ajj mata ji nu chnga lang la g gya 😂
@kulwindersingh8909
@kulwindersingh8909 Ай бұрын
ਏ ਭੈੋਣ ਜੀ ਬਾਅਦ ਵਿੱਚ ਪਤਾ ਲੱਗਿਆ ਲੋਕਾਂ ਨੂੰ ਜੇ ਕਿਤੇ ਪਹਿਲਾ ਵੀ ਹੁਣ ਵਾਂਗੂ ਨਾਲ ਹੁੰਦੇ ਤਾ ਸ਼ਾਇਦ ੀ
@Asif_choudhary_40
@Asif_choudhary_40 Жыл бұрын
No one can come like him his real legend and he told everything true , Legend near die, love you bhai forever
@dildiyasadran2582
@dildiyasadran2582 2 жыл бұрын
ਬੱਚੇ ਤੇ ਮੇਹਰ ਕਰੀ ਸੋਟੀ ਉਮਰ ਵਿਚ ਬਹੁਤ ਮੇਹਨਤ ਕਰਨੀ ਹਰ ਬੰਦੇ ਕੰਮ ਨਹੀਂ ਸੜਨਾ ਹਰ ਬੰਦੇ ਦਾ ਕੰਮ ਹੈ ਵਾਹਿਗੁਰੂ ਤੇਰੇ ਤੇ ਮੇਹਰ ਭਰਿਆ ਹੱਥ ਬਣਾਈ ਰੱਖਣ ਜੀ
@harishkumarlyrics8813
@harishkumarlyrics8813 2 жыл бұрын
Good soch. Carry on jatta
@Soonamguraya3451
@Soonamguraya3451 2 жыл бұрын
ਮਿਹਨਤ ਸਹੀ ਕਰੋ ਜੀ
@jungsinghzoravar5219
@jungsinghzoravar5219 2 жыл бұрын
Mehnat krni thk.. Te jmeer da marna mtlb dogla insaan.. Thuk k chttn vala
@karamjeetsingh9490
@karamjeetsingh9490 2 жыл бұрын
@@jungsinghzoravar5219 kids Nowadays Showing maturity like you grow up dude 😂🙌
@jungsinghzoravar5219
@jungsinghzoravar5219 2 жыл бұрын
@@karamjeetsingh9490 I m voter of Punjab.. And don't give vote to any nachaars
@sukhmankdaumajra7005
@sukhmankdaumajra7005 2 жыл бұрын
Mera kala daur hle v chalda 😭RIP legend,u knew everything
@GB-wi7tj
@GB-wi7tj 2 жыл бұрын
These both interviewers were really rude to him.... as they tried to down him with their questions. He answered them very well (considering his family background). At his age, he is mature and open . Well done.
@rita-yf1hv
@rita-yf1hv 2 жыл бұрын
Yes
@Techfi969
@Techfi969 2 жыл бұрын
Journalism cheej hi ehoji h bnde nu uncomfortable kr dende h Tussi sirf ik pakh di taraf to sochde ho taahi twanu eh dohwe rude lgge
@aajazmahboobalam
@aajazmahboobalam 2 жыл бұрын
@@Techfi969 i felt it is rude but still it's journalist right to question.
@Techfi969
@Techfi969 2 жыл бұрын
@@aajazmahboobalam Journalist are not rude. Jo hum lukate hai wo humse bulwa Lete hai that's why they look rude.
@rita-yf1hv
@rita-yf1hv 2 жыл бұрын
@@Techfi969 🙏🏻
@OSurinderSingh
@OSurinderSingh 7 ай бұрын
ਹਰ ਗੱਲ ਸੱਚ ਤੇ ਅਣਖ 'ਚ ਕਹਿ ਗਿਆ ਦੇਹ ਚਾਹੇ ਚਲੀ ਗਈ ਦਿਲਾ 'ਚ ਤਾਂ ਰਹਿ ਗਿਆ...❤
@gurbrinderkaur8297
@gurbrinderkaur8297 2 жыл бұрын
OMG he has justified answer for every question...you must have got your answer: he is Mahaan and mashhoor both...i have never ever seen so much love for any artist..
@lovelyvirk7156
@lovelyvirk7156 2 жыл бұрын
After listening this interview i feel Sidhu Musewala was Very down to earth, humble, honest and Rabi ruhh person
@ramanjot22
@ramanjot22 2 жыл бұрын
interviewer trying his best to trigger sidhu.. but he being calm nd confident ❤ Rest in power legend 🙏
@SimranjitSingh-wl7lx
@SimranjitSingh-wl7lx 7 ай бұрын
Love u SIDHU MOOSEWALA ❤❤....Long Live Rehna JATT Dilla Vich ❤❤
They Chose Kindness Over Abuse in Their Team #shorts
00:20
I migliori trucchetti di Fabiosa
Рет қаралды 12 МЛН
Prime Time || Sidhu Moosewala : A journey from a common man to star
45:59
Prime Asia TV
Рет қаралды 2,9 МЛН