sidhu moosewala wife | ਮੈਂ ਟੁੱਟ ਚੁੱਕੀ ਹਾਂ A ਤੋਂ Z story | ਲੋਕਾਂ ਦੇ Q/A | sidhu moosewala news today

  Рет қаралды 1,375,281

kawal's kahaani corner

kawal's kahaani corner

Күн бұрын

Пікірлер: 523
@Punjabi312
@Punjabi312 2 жыл бұрын
ਧੀਏ ਤੇਰਾ ਫਰਜ਼ ਬਣਦਾ ਉਹਨਾਂ ਪ੍ਰਤੀ ਸਿਆਣੀ ਹੈ ਲੜਕੀ
@baldevsinghgill7534
@baldevsinghgill7534 2 жыл бұрын
ਧੰਨਵਾਦ ਮੈਮ ਜੀ ਬਹੁਤ ਵਧੀਆ ਜਾਣਕਾਰੀ ਦਿਤੀ
@gurpreetsinghgillthnx9343
@gurpreetsinghgillthnx9343 2 жыл бұрын
Mandy ਭੈਣ ਬਹੁਤ ਖੂਬ ਹਮੇਸ਼ਾ ਖੁਸ਼ ਰਹੋ ਲਾਡਾ ਵੀਰ ਅੰਮ੍ਰਿਤਸਰ ਤੋਂ
@jindaginama9322
@jindaginama9322 2 жыл бұрын
ਪਹਿਲੀ ਵਾਰ ਕਿਸੇ ਐਕਰ ਵਧੀਆਂ ਦੇਸੀ ਅਵਾਜ਼ ਸੁਣਨ ਚ ਮਿਲ ਰਹੀ ਹੈ,ਜਿਊਂਦੇ ਵਸਦੇ ਰਹੇ ਜੀ 🙏💅💅💅💅
@balbirkaur3123
@balbirkaur3123 2 жыл бұрын
ਇਹ ਮੈਂਡੀ ਤੱਖਰ , ਪੰਜਾਬੀ ਫਿਲਮ ਐਕਟਰੈਸ ਹੈ। ਬਹੁਤ ਵਧੀਆ ਕੁੜੀ ਹੈ। ਕਿਸੇ ਨਾਲ ਹਮਦਰਦੀ ਕਰਨੀ ਬਹੁਤ ਵੱਢੀ ਗੱਲ ਹੈ। ਜਦੋਂ ਕਿ ਬੰਦਾ ਆਪ ਚੱੜਦੀ ਕਲਾ ਚ ਹੋਵੇ। ਮੈਂਡੀ ਦੀ ਦਿਲੋਂ ਹਮਦਰਦੀ ਹੈ, ਮੁਸੇਵਾਲੇ ਦੇ ਮਾਂ ਬਾਪ ਨਾਲ, ਇਸ ਨੂੰ ਗਲਤ ਰੰਗ ਨਾ ਦਿਓ।
@kawalskahaanicorner
@kawalskahaanicorner 2 жыл бұрын
ਬਿਲਕੁਲ ਜੀ
@amankaur4103
@amankaur4103 2 жыл бұрын
Hat’s off for this lady I know that she have a kind heart ❤️
@ramindergill6595
@ramindergill6595 2 жыл бұрын
ਸਾਡੇ ਪੰਜਾਬੀਆਂ ਦਾ ਕੰਮ ਹੈ ਸਭ ਨੂੰ ਓਵਰ ਜੱਜ ਕਰਨਾ
@SukhwinderSingh-ok3cb
@SukhwinderSingh-ok3cb 2 жыл бұрын
ਪੁਤਰਾਂ ਤੁਸੀਂ ਧੀ ਨਹੀਂ ਹੈ।ਪੁੱਤਰ ਹਾਂ ਤੁਸੀਂ। ਮਾਪਿਆਂ ਪ੍ਰਤੀ ਪਿਆਰ 👍
@manjitsinghexsarpanch21
@manjitsinghexsarpanch21 2 жыл бұрын
ਦੁਨੀਆਂ ਦੀ ਕੋਈ ਹਸਤੀ ਸਿੱਧੂ ਦੇ ਮਾਂ ਪਿਉ ਨੂੰ ਇਹ ਮਹਿਸੂਸ ਨਹੀਂ ਕਰਵਾ ਸਕਦੀ ਕੇ ਉਨ੍ਹਾਂ ਦਾ ਪੁੱਤ ਇਸ ਦੁਨੀਆਂ ਵਿੱਚ ਨਹੀਂ ਰਿਹਾ ਹੈ ..&..ਇਹ ਫਰਜ ਤੇ ਹੱਕ ਵੀ ਸਿਰਫ ਸਿੱਧੂ ਮੁਸੇਵਾਲਾ ਦੀ ਮੰਗੇਤਰ ਨੂੰ ਹੀ ਹੋ ਸਕਦਾ ਹੈ ਕਿ ਉਹ ਉਹਦੇ ਮਾਪੇਆਂ ਨੂੰ ਉਨ੍ਹਾਂ ਦੀ ਧੀ ਬਣਕੇ ਰਹਿਣ ਅਤੇ ਉਨ੍ਹਾਂ ਦੇ ਜਖਮਾਂ ਤੇ ਮਲਮ ਲਾਉਣ ਦਾ ਕੋਈ ਵਾਅਦਾ ਕਰੇ..ਪਰ..ਕੁਲ ਮਿਲਾਕੇ ਉਨ੍ਹਾਂ ਨੂੰ ਵਕਤ ਦੇ ਨਾਲ-ਨਾਲ ਪ੍ਰਮਾਤਮਾ ਖੁਦ ਹੀ ਸਬਰ ਸੰਤੋਖ ਦੇ ਸਕਦਾ ਹੈ..ਬਾਕੀ ਸੱਭ ਤੇ ਦੁਨੀਆਵੀ ਗਲਾਂ ਹੀ ਹਨ..ਭਾਵੇਂ ਕਿੰਨੀਆਂ ਕਰ ਲਵੋ..ਬਸ
@kawalskahaanicorner
@kawalskahaanicorner 2 жыл бұрын
ਬੋਉਤ ਵਧੀਆ ਵਿਚਾਰ ਵੀਰ ਜੀ🙏
@varilvk3446
@varilvk3446 2 жыл бұрын
ਗੱਲ ਰਿਸ਼ਤੇ ਦੀ ਹੁੰਦੀ ਆ ਮਾ ਪਿਓ ਤੇਪਰਮਾਤਮਾ ਨਾਲ ਵੀ ਆਪਣਾ ਰਿਸ਼ਤਾ ਹੁੰਦਾ ਬਸ ਗਲ ਸਮਝਣ ਦੀ ਹੁੰਦੀ ਆ
@parambarnala1958
@parambarnala1958 2 жыл бұрын
Ena to dukh daseya ni jaanda oo rabba satche patshaw ji bal bakhsyo ..very nyc information video ji ..jaruri si eda di video ..god bless u
@amanjotkaur3063
@amanjotkaur3063 2 жыл бұрын
ਲੋਕਾਂ ਦੀ ਜਿਵੇਂ ਦੀ ਸੋਚ ਆਪਣੀ ਉੱਵੇ ਦਾ ਦੂਜੇ ਨੂੰ ਸਮਜ ਦੇਆ
@nav6499
@nav6499 2 жыл бұрын
Sachi yaar bhtt yaad a rahi a sidhu di saari Zindagi ni bhulna 😭😭hun ta kise hor da song sunn nu v dil ni krda jdo v phn chukida bs sidhu diya video te dil tik janda 😭😭😭
@kawalskahaanicorner
@kawalskahaanicorner 2 жыл бұрын
Shi gall g🙏
@GurpreetSingh-oz5ux
@GurpreetSingh-oz5ux 2 жыл бұрын
@@kawalskahaanicorner Good night ji
@GurpreetSingh-oz5ux
@GurpreetSingh-oz5ux 2 жыл бұрын
@@kawalskahaanicorner Good night ji
@Rubysarao
@Rubysarao 2 жыл бұрын
ਆਰੀ ਦੇ ਇੱਕ ਪਾਸੇ ਤੇ ਦੁਨੀਆਂ ਦੇ ਦੋਨੋ ਪਾਸੇ ਦੰਦੇ ਹੁੰਦੇ ਨੇ ਜੀ...
@buttasroaysroay4633
@buttasroaysroay4633 2 жыл бұрын
Duniya badi kutti cheej aa bai
@kakakumar9579
@kakakumar9579 2 жыл бұрын
Datdi
@ParamjeetSingh-iw7by
@ParamjeetSingh-iw7by 2 жыл бұрын
Nice girl jida ah khndi ha bas oda he kre sidhu di family nal rhe🤞🤞🤞#justiceforsidhumoosewala 🙏🏼🙏🏼
@paramuppal129
@paramuppal129 2 жыл бұрын
She is good 👍🏻 heart ❤ actress and she don't need somebody's money cause she is already rich. She is so simple and she is my favourite actress as well.
@kawalskahaanicorner
@kawalskahaanicorner 2 жыл бұрын
She is 👌🙏
@lovelysaini2447
@lovelysaini2447 9 ай бұрын
Waheguru Ji ❤❤❤❤❤❤❤❤❤❤❤❤❤
@gurjitkaur3560
@gurjitkaur3560 2 жыл бұрын
Mera sohna putt waheguru ji waheguru ji sidhu moosewala jindabad ghanttttttt jatttt c maa da putt
@princesingaporesingapore1974
@princesingaporesingapore1974 2 жыл бұрын
Mandy thakar nu Sidhu DE wife banata.sharm Karo media aleo.
@maradona1789
@maradona1789 2 жыл бұрын
ਇਸ ਤਰ੍ਹਾਂ ਜਜ਼ਬਾਤ ਨਾਲ ਫੈਸਲੇ ਨਹੀਂ ਹੁੰਦੇ ਕਿ ਮੈਂ ਧੀ ਬਣ ਕੇ ਸਹੁਰੇ ਘਰ ਪਰਿਵਾਰ ਵਿੱਚ ਰਹਾਂਗੀ, ਮੇਰੀ ਧੀ ਰਾਣੀ ਇਹ ਦੁਨੀਆਂ ਬਹੁਤ ਜ਼ਾਲਮ ਹੈ, ਪਰ ਫਿਰ ਵੀ ਆਪਣੇ ਮਾਪਿਆਂ ਭੈਣ ਭਰਾਵਾਂ ਸਕੇ ਸਬੰਧੀਆਂ ਨਾਲ ਤੁਸੀਂ ਸਲਾਹ ਮਸ਼ਵਰਾ ਕਰ ਕੇ ਹੀ ਆਪਣੀ ਜਿੰਦਗੀ ਜਿਉਣ ਲਈ ਅਗਲਾ ਕਦਮ ਚੁੱਕਣਾ ਹੈ।
@kawalskahaanicorner
@kawalskahaanicorner 2 жыл бұрын
ਬੋਉਤ ਵਧੀਆ ਸੋਚ ਜੀ
@amankaurrai6801
@amankaurrai6801 2 жыл бұрын
Tusi misunderstood kita eh Sidhu di fiancee nahi aa ohna di co-actress c Mandy takkhar.
@theyhaterishabh4015
@theyhaterishabh4015 2 жыл бұрын
@@amankaurrai6801 eh views lyi clickbait kr rhe sb kuch v thumbnail lga ke , hot topic sidhu aa aj kl lok video kholn ge baahro vekh ke andr jo mrji paadwo , rabb toh dro , ek din sb da time aauna waa kise di maut utte enj kmaayi krni jyada der ni tikni , time tuhaada v aauna kde
@gurmailsingh-eq9dm
@gurmailsingh-eq9dm 2 жыл бұрын
Eh mangetar nahi
@AmritPal-ol9dl
@AmritPal-ol9dl 2 жыл бұрын
@@kawalskahaanicorner par teri ta soch maddi hi aa dar rab to dar
@poonamchandel8729
@poonamchandel8729 2 жыл бұрын
God bless u i I know its very tough time for u....Love u sidhu phaji and u ....but whenever i thought about Mussewala automatically tears come out in my eyes...miss u phajji
@paramjitkaurdandiwal5194
@paramjitkaurdandiwal5194 2 жыл бұрын
Sidhu da bache ton lai k vade tk sab fan hai.insaniyat de naam te v hamdardi hundi hai.miss you puter sidu moosevala.
@kamaljitsingh7364
@kamaljitsingh7364 2 жыл бұрын
ਫਿਲਮੀ ਐਕਟਰ ਮੈਂਡੀ ਤੱਖੜ ਨੂੰ ਸਿੱਧੂ ਮੁਸੇਵਲਾ ਦੀ ਪਤਨੀ ਕਿਓਂ ਲਿਖ ਰਹੇ ਹੋ?
@AVTARSINGH-si2id
@AVTARSINGH-si2id 2 жыл бұрын
ਭੈਣ ਮੇਰੀਏ ਏ ਲੋਕੀ ਨਾ ਕੁਤੇ ਨੇ ਭੋਣਕੇਨ ਲਗੇ ਨਹੀਂ ਵੇਖਦੇ ਸ਼ਰਮ ਕਰੋ ਲੋਕੋ ਓਵੀਂ ਕਿਸੇ ਦੀ ਧੀ ਆ ਤੇ ਆਪਣੇ ਘਰ ਵੀ ਸਾਡੀ ਵੀ ਕੋਈ ਭੈਣ ਜਾਂ ਨੂੰਹ ਆ ਧੀ ਆ ਤੇ ਕੁਜ ਸੋਚ ਕੇ ਬੋਲੀਆਂ ਕਰੋ ਜ਼ਾਰ ਤੁਸੀਂ ਪੰਜਾਬੀ ਹੋ ਪੰਜਾਬੀਆਂ ਵਾਲੇ ਕਾਮ ਕਰੋ ਨਾਕੇ ਬੁਜ਼ਦਿਲਾਂ ਵਾਲੇ ਸਮਜੀ ਪੰਜਾਬ ਦੀ ਦੁਨੀਆਂ ਨੂੰ ਮੇਰਾ ਏ ਸਵਾਲ ਆ ਧੰਨਵਾਦ
@karamjeetkaurjot2059
@karamjeetkaurjot2059 2 жыл бұрын
Mendy mam mindo taseeldarni film ch v act kr chuke aa hai na mam
@parveenkaur1432
@parveenkaur1432 2 жыл бұрын
Justice.for.siddhu.moosewala.
@tarunkumar-hp4vo
@tarunkumar-hp4vo 6 ай бұрын
Sidhuappanabhai
@tarunkumar-hp4vo
@tarunkumar-hp4vo 6 ай бұрын
Yes
@basantsingh2751
@basantsingh2751 2 жыл бұрын
ਸਿਸਟਰ ਹਾਥੀ ਚਲਦੇ ਰਹਿੰਦੇ ਨੇ ਅਤੇ ਕੁੱਤੇ ਭੌਂਕਦੇ ਰਹਿੰਦੇ ਨੇ
@natureculture8924
@natureculture8924 2 жыл бұрын
Mam ye btana ki sidhu ki mngentr b artist h kay
@kawalskahaanicorner
@kawalskahaanicorner 2 жыл бұрын
No ,poori video vekho
@aqsabajwa3357
@aqsabajwa3357 2 жыл бұрын
Allah Pak apko ajar dy...ap Sidhu Bai k parents ka khyal rakhny ki tofeeq dy... Ameen
@DeepakSingh-gh4dk
@DeepakSingh-gh4dk 2 жыл бұрын
Sidhu moose wala Bro aja vapas bai Bhoot jadd aundi aa Bro 😭😭😭😭😭😭😭😭💔💔💔💔💔💔
@kawalskahaanicorner
@kawalskahaanicorner 2 жыл бұрын
Sb nu g😰🙏
@harbhagsingh6789
@harbhagsingh6789 2 жыл бұрын
ਭੈਣੇ ਹੌਸਲਾ ਰੱਖ ਕੇ ਜੀ
@seemasharma40
@seemasharma40 2 жыл бұрын
ma'am tusi meri v bahut favourite ho,,im your big fan
@rajwantkaur9639
@rajwantkaur9639 2 жыл бұрын
Extremely nice thoughts,very nice girl ,appreciate your great thoughts thanks 🙏
@jasthana7195
@jasthana7195 2 жыл бұрын
ਤੁਸੀਂ ਜੋ ਵੀ ਹੋ,, ਪਾਏਦਾਰ ਗੱਲਾਂ ਕਰ ਰਹੇਂ ਓਂ, ਨਹੀਂ ਤਾਂ ਹੁਣ ਤੱਕ ਓਹਦੇ ਸਿਵੇ ਦੀ ਅੱਗ ਤੇ ਛੱਲੀਆਂ ਭੁੰਨਕੇ ਖਾਂਦੇ ਈ ਦੇਖੇ ਆ ਮੈਂ ਬਹੁਤ ਸਾਰੇ ਚਵਲ ਯੂ-ਟਿਊਬਰ (ਨਜਾਇਜ਼ ਔਲਾਦਾਂ)
@SamuelSabharwal_UK
@SamuelSabharwal_UK 2 жыл бұрын
Ehna nu eh v ni pta k ehne ohna film kiti c k song🙁🙁kida KZbin vale views lyi kuch v thumbnail and kuch v lgaa dinde,
@HarwinderKaur-fx9sd
@HarwinderKaur-fx9sd 2 жыл бұрын
Waheguru G Maher karan 🙏 sis miss u Sidhu veera 😥
@grewalharpal8269
@grewalharpal8269 2 жыл бұрын
ਲੋਕਾ ਨੂੰ ਬੇਨਤੀ ਹੈ ਮੇਰੀ ਜੇ ਕਿਸੇ ਲੀ ਚੰਗਾ ਨਹੀ ਬੋਲਣਾ ਤਾ ਮਾੜਾ ਵੀ ਨਾ ਬੋਲੋ ਕਿਉਂਕਿ ਦਿਲ ਤਾ ਹਰ ਕੋਲ ਆ ਜੇ ਇਹ ❤ -💔 ਦਾ ਹੈ ਤਾ ਰੱਬ ਵੀ ਮਾਫ ਨਹੀ ਕਰਦਾ
@singhsurjit6233
@singhsurjit6233 2 жыл бұрын
Sister very nice waheguru ji m karo ji
@YouTubervlog960
@YouTubervlog960 2 жыл бұрын
Wa sedu veery boht dard dai KY gya ay Yara misu veery a ja Yar Bai mis u misu farom Pakistan
@palakdewan7218
@palakdewan7218 2 жыл бұрын
Mam please dso k sidhu Bai di mangetar di pic share kro
@kawalskahaanicorner
@kawalskahaanicorner 2 жыл бұрын
last videos vich dekho
@asparmar3724
@asparmar3724 2 жыл бұрын
ਵਾਹਿਗੁਰੂ ਜੀ
@pankajkumar-bl4mn
@pankajkumar-bl4mn 2 жыл бұрын
Meri bhi fevrat ho mam bhut achhi baat kahi aapne log to bhokte rahte h
@suniltarar7228
@suniltarar7228 2 жыл бұрын
Aap bahut hi acha kr rhi ho didi
@caurparm7826
@caurparm7826 2 жыл бұрын
Paisa bht es acterr kol ji eh bht vdia frnd siddhu bai di vdia gl eh eda sochde ona de maa baap nu sahara milu kug miss u siddhu bai 😔😔🙏
@Smile_ratvana
@Smile_ratvana 2 жыл бұрын
Miss u 22 ji 😢tusi hmesha sade dil ch rahoge ❤️
@techmg8332
@techmg8332 2 жыл бұрын
Mandy Takhar is my favourite.... and Legend Moose Wala also😭
@jassilatala7933
@jassilatala7933 2 жыл бұрын
Sahi a log kali kar jande comment karn lage. Sidhu de sohre ni jana chahida c media nu changa ni lagda. Sidhu de mother father nu milna chahida mandy nu . Bahut changi soch a mandy takhar di.
@drkulwindersinghdhindsa9613
@drkulwindersinghdhindsa9613 2 жыл бұрын
Mandy nu moose jatt sister kahda c moose jatt jindabada ha ji
@amandeeptony2751
@amandeeptony2751 2 жыл бұрын
aap ki gal puri sahi hai good logun ki soch bahut aaj bhi purani hai kapdha badal gaya khana pina badal gaya soch o hi hai
@ravinderkour221
@ravinderkour221 2 жыл бұрын
Tuse Bahut chga sochia ohna da dukh adha hojuga sedhu bera de ghate ma peo nu rahnia ohna Nu v shary de lore hai kurea v hudea de tra sath dey skdea sister thxg
@sidhufilmsproduction4458
@sidhufilmsproduction4458 2 жыл бұрын
Mam film shoot kiti c yes I am studant
@BALDEVSiNGH-xo4xr
@BALDEVSiNGH-xo4xr 2 жыл бұрын
ਜਦੋ ਦੂਜੇ ਦੇ ਘਰ ਅੱਗ ਲੱਗ ਹੋਵੇ ਤਾ ਸੱਭ ਨੂੰ ਬਸੰਤਰ ਹੀ ਲੱਗਦੀ ਜਦੋ ਆਪ ਦੇ ਘਰ ਵਿਚ ਲੱਗਦੀ ਫੇਰ ਪਤਾ ਲੱਗਦਾ ਕਿ ਅੱਗ ਲੱਗੀ ਆ ਮਾਪਿਆ ਦਾ ਜਵਾਨ ਪੁੱਤ ਦੁਨੀਆ ਤੋ ਤੁਰ ਗਿਆ ਉਹਦੇ ਮਾਂ ਬਾਪ ਦੇਖੈ ਨੀ ਜਾਂਦੇ ਮੈਂਡੀ ਤੱਖਡ ਵੀ ਕਿਸੇ ਦੀ ਧੀ ਆ ਮੇਰੀ ਹੱਥ ਬੰਨਕੇ ਬੇਨਤੀ ਆ ਵੀਰੋ ਭੈਣੋ ਕਿਸੇ ਨੂੰ ਬਿਨਾ ਦੇਖੇ ਮਾੜਾ ਕਮੈਂਟ ਨਾ ਕਰਿਆ ਕਰੋ ਏ ਦੁੱਖ ਮੇਰੇ ਵਰਗੀ ਮਾਂ ਹੀ ਸਮਜ ਸਕਦੀ ਆ ਜਿਹਨੇ ਏ ਦੁੱਖ ਹੰਢਾਇਆ ਹੋਵੇ ਪਲੀਜ ਵੀਰੋ ਭੈਣੋ
@harjeetkaur7663
@harjeetkaur7663 2 жыл бұрын
🙏🙏
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 2 жыл бұрын
ਸਹੀ ਗੱਲ ਆ 🙏ਜੀ
@sukhjitsingh2718
@sukhjitsingh2718 2 жыл бұрын
Why are you giving wrong description
@rajwinder.dhillon2075
@rajwinder.dhillon2075 2 жыл бұрын
ਵਾਹਿਗੁਰੂ ਵਹਿਗੁਰ ਵਾਹਿਗੁਰੂ ਵਹਿਗੁਰ ਵਾਹਿਗੁਰੂ ਵਹਿਗੁਰ
@kamalkaur2849
@kamalkaur2849 2 жыл бұрын
# justice for sidhu moosewala
@RajivKumar-rr3gw
@RajivKumar-rr3gw 2 жыл бұрын
Jini fan following bai di hun hai kash oh bai de jinde jee hondi te phir gall kush hor honi se miss u bai 😭😭🙏🙏🌹🌹🌹🌷🌷🌷
@MandeepKaur-ro6nz
@MandeepKaur-ro6nz 2 жыл бұрын
Odo v eni hi fan following c. Hatred hunde jdo success peak te hove.
@robinjohn7586
@robinjohn7586 2 жыл бұрын
Es sister ny bilkul shi baat khi hy ki sedhu ki mom dad ki seva kerygi pesa hy to kya hua koi pesa saath leker nhi jaaty logo ko to aadet hy god bless you and your family
@VickySingh-sl5cl
@VickySingh-sl5cl 2 жыл бұрын
Sister g log tho bahut Kush bolte hai logo ki bantoo ka bura Mt manaa kro I miss you sidhu paji love 💕😭
@SukhbalwinderSingh
@SukhbalwinderSingh 10 ай бұрын
Very nice bacha you have good thinking
@sheikhasrar958
@sheikhasrar958 2 жыл бұрын
Miss u sidhu
@jagwindersingh6057
@jagwindersingh6057 2 жыл бұрын
Very nice ji
@desiengineer37
@desiengineer37 2 жыл бұрын
Miss u Shidu mooswal 😭😭😭😭😭
@shreenaharsinghji1834
@shreenaharsinghji1834 Жыл бұрын
I love you mom dad honesty is the best policy
@HarjinderSingh-uk6tg
@HarjinderSingh-uk6tg 2 жыл бұрын
sidhu moose wala I miss you
@HarjinderSingh-uk6tg
@HarjinderSingh-uk6tg 2 жыл бұрын
Sidhu moose wala I miss you please come back😖😖😖
@amitkumarinsan9968
@amitkumarinsan9968 2 жыл бұрын
Gaana ni shoot kita Movie Aa Yes I am student, ana vi ni pta tuhanu kon ho tussi 🤨🤨🤨
@kawalskahaanicorner
@kawalskahaanicorner 2 жыл бұрын
G
@gurprabhjitsidhu5792
@gurprabhjitsidhu5792 2 жыл бұрын
Justice for Sidhu Musa wala bata Amar raha 😭😭😭😭😭😭
@amrikkaler3539
@amrikkaler3539 2 жыл бұрын
Nice G
@manjinderbassuwal2168
@manjinderbassuwal2168 2 жыл бұрын
ਮੈਡੀ ਮੈਡਮ ਤਾ ਅਨਸਾਨੀਅਤ ਕਰ ਕੇ ਆਪਣਾ ਫਰਜ ਸਮਝ ਕਿ ਕਹਿ ਰਹੀ ਹੈ ਲੋਕ ਤਾ ਆਬਦੇ ਹੀ ਜਵਲੀਆ ਮਾਰਨ ਲੱਗ ਜਾਂਦੇ ਹਨ
@rakeshraina316
@rakeshraina316 2 жыл бұрын
Kon ha ji konsa gana ha bola ha sidhu ka shata wife na
@kawalskahaanicorner
@kawalskahaanicorner 2 жыл бұрын
Nhi wife actor hai
@nirmalsinghkhalsahmh5397
@nirmalsinghkhalsahmh5397 2 жыл бұрын
So nice
@amarbirsinghbhullar7530
@amarbirsinghbhullar7530 9 ай бұрын
❤waheguru ji sister ji ❤
@shoebkhan7687
@shoebkhan7687 2 жыл бұрын
Achi actress hai
@harrybains7445
@harrybains7445 2 жыл бұрын
Mandy hatts off you r loyal person. Best wishes
@HARDEEPSINGH-qd8fd
@HARDEEPSINGH-qd8fd 2 жыл бұрын
Bilkul Mandy tuc Sidhu de mom Dad nal thoda time spend kro ohna Ghat karn di koshish kro.. But ghata ta Saari umar ni poora ho skda fer vi koshish krni chahidi aa.. Haunsla davo ohna nu.. Good think about Sidhu.. 😇🙏🙏
@kawalskahaanicorner
@kawalskahaanicorner 2 жыл бұрын
🙏
@AmandeepKaur-cp8xt
@AmandeepKaur-cp8xt 2 жыл бұрын
Super mam ...
@paigame-nama4197
@paigame-nama4197 Жыл бұрын
ਅਫਸੋਸ ਬਹੁਤ ਅਫਸੋਸ ਬਹੁਤ ਦੁੱਖ ਦੀ ਗੱਲ ਹੈ
@wajidmehmood5931
@wajidmehmood5931 2 жыл бұрын
Heart broken after sidhus death I’m British Pakistani and I felt like he was some one from my family can’t get over his death we want justice for sidhu veer 💔
@kawalskahaanicorner
@kawalskahaanicorner 2 жыл бұрын
Hanji 💔🙏
@alizaarooj6491
@alizaarooj6491 2 жыл бұрын
Same here, justice for sidhu, but at the moment it's all riddles, well upto now no justice for deep, or the kabadi player and sidhu government is behind it as well as the bastard singers like mankirit aulakh, katan Aujla, need to boycott all punjabi singers, they are all connected to gangsters
@gurpreetazad5225
@gurpreetazad5225 2 жыл бұрын
True.. Mam.. Loka da ki ae.. Jine muh onia galla.. Loki kadi v ghar ni krde chahe banda jina marzi changa krlawe
@shammykhosa318
@shammykhosa318 2 жыл бұрын
Thanks madam
@jeeta6466
@jeeta6466 2 жыл бұрын
Mandy very nice she don't care about the money she have Inufe to live only she have so much respect for the parents 👏
@amannadampuria4782
@amannadampuria4782 2 жыл бұрын
Mandy takhar nal hoyea hoyea c rista?
@SB-no9pz
@SB-no9pz 2 жыл бұрын
Nahi hor kudi naal Hoya c rishta
@MandeepKaur-ro6nz
@MandeepKaur-ro6nz 2 жыл бұрын
@@SB-no9pz kon h oh?
@SB-no9pz
@SB-no9pz 2 жыл бұрын
@@MandeepKaur-ro6nz pta nhi par kudi da naam amandeep kaur aa
@legendfolksinger5752
@legendfolksinger5752 2 жыл бұрын
Good thinking god meher kare
@thenoobhunters7618
@thenoobhunters7618 2 жыл бұрын
From where his fiance belong can u plz tell?
@singhsaab353
@singhsaab353 2 жыл бұрын
Aunty ji tusi aa daso k aa kurdi odhi mangetar aa k actor plzz anuty ji
@kawalskahaanicorner
@kawalskahaanicorner 2 жыл бұрын
Nhi beta g sidhu di favourite actor hai mngeter nhi
@geetbirla733
@geetbirla733 2 жыл бұрын
Good think 👍
@HarinderSingh-ts1df
@HarinderSingh-ts1df 2 жыл бұрын
Sidhu Veer
@mandeepbuttar3746
@mandeepbuttar3746 2 жыл бұрын
Shaibprathab real chacha ji sidhu moosa wala it's real
@mangalsingh9723
@mangalsingh9723 2 жыл бұрын
Shai sooh hai Bhoot badhiya hai Gaal
@singhsurjit6233
@singhsurjit6233 2 жыл бұрын
Sister very nice ji waheguru ji m karan ji
@santoshrani1789
@santoshrani1789 2 жыл бұрын
Sidhu veere di real wife kehdi aa ji name ki aa ohna di wife da pls tell me??
@kawalskahaanicorner
@kawalskahaanicorner 2 жыл бұрын
Amandeep kaur from Canada 🇨🇦
@santoshrani1789
@santoshrani1789 2 жыл бұрын
Okji thanks dsn lyi
@parmindersinghaulakh3883
@parmindersinghaulakh3883 2 жыл бұрын
ਬਾਈ ਅਗਰ ਕਿਤੇ ਵੀ ਤੁਹਾਨੂੰ ਮੇਰੀ ਨਿਮਾਣੀ ਜਿਹੀ ਜਾਨ ਦੀ ਜਰੂਰਤ ਹੋਵੇ ਤਾਂ ਸੋਚਣਾਂ ਨਾ ਬਸ ਮੰਗ ਲੈਣਾਂ। ਮੈਂ ਸਿਰਫ ਕਹਿਣ ਵਾਲਿਆਂ ਵਿਚੋਂ ਨਹੀਂ ਮੈਂ ਕਰਨ ਵਿੱਚ ਯਕੀਨ ਰੱਖਦਾ ਹਾਂ।
@kawalskahaanicorner
@kawalskahaanicorner 2 жыл бұрын
Aww love u veer🙏
@ਪਿੰਡਾਂਦੇਰਾਜੇ
@ਪਿੰਡਾਂਦੇਰਾਜੇ 2 жыл бұрын
My life Legend Sidhu moose wala miss you 😭😭
@sekhonsingh5573
@sekhonsingh5573 2 жыл бұрын
I miss you sidhu moose wall 22
@satvinderkaur4675
@satvinderkaur4675 2 жыл бұрын
Tuse shi keha jine muh uni gala lokki sochde v nhi
@ramchander4544
@ramchander4544 2 жыл бұрын
Bahut vadaa dil aa tera bhaine
@anilkhurana8531
@anilkhurana8531 2 жыл бұрын
GOOD GIRL 👧 KUCH NH HAI KHAN NU BUS GOD BLESS YOU GOOD 👍 LUCK G ALL TIME G ALL TEAM MEMBERS ARE FAMILY MEMBERS 👪 G GOD G APNE KERPA KARNA G
@sumitradevi-ne7bn
@sumitradevi-ne7bn 2 жыл бұрын
Happy Father’s Day💐💐🙏🙏
@SurjeetSingh-fc2sd
@SurjeetSingh-fc2sd 2 жыл бұрын
Good thinking sister jii. I proud of you. 🙏🙏
@foodygang21
@foodygang21 2 жыл бұрын
Nice 👍
@JagdeepSingh-qt4iu
@JagdeepSingh-qt4iu 2 жыл бұрын
Good ji
@khushvindersingh5642
@khushvindersingh5642 2 жыл бұрын
Ik song ch ni puri film ch c mandy, yes im student
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН