Sidhu ਦੇ Reel Life ਮਾਂਪਿਓ Malkit Rauni ਤੇ Seema Kaushal ਨੇ ਦੱਸਿਆ ਪੂਰਾ ਪਿੰਡ Sidhu ਦੇ ਆਏ 'ਤੇ ਜਾਗਦਾ ਸੀ

  Рет қаралды 399,660

Bollywood Tadka Punjabi

Bollywood Tadka Punjabi

Күн бұрын

Пікірлер: 480
@HarpalSingh-uv9ko
@HarpalSingh-uv9ko 2 жыл бұрын
ਬਹੁਤ ਹੀ ਨੇਕ ਮੁੰਡਾ ਸੀ ਆਪਣੇ ਮਾਪਿਆਂ ਦਾ। ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਅਸਥਾਨ ਬਖਸ਼ਣਾ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ।
@AmandeepSingh-mj6du
@AmandeepSingh-mj6du 2 жыл бұрын
ਸਿੰਧੂ ਵਰਗਾ ਕੋਈ ਨਹੀ ਹੋ ਸਕਦਾ ਬਹੁਤ ਵਧੀਆ ਸੋਚ ਦੇ ਮਾਲਕ ਸੀ ਹਰ ਵੇਲੇ ਉਨ੍ਹਾਂ ਨੂੰ ਸੁਣਦੀ ਆ ਉਨ੍ਹਾਂ ਦੇ ਗੀਤ ਗੱਲਾ ਇੰਝ ਲਗਦਾ ਜਿਵੇਂ ਉਹ ਸਾਡੇ ਕੋਲ ਹੀ ਹੋਣ ਇਨ੍ਹਾਂ ਵਧੀਆ ਬੱਚਾ ਸੀ
@singhsj5841
@singhsj5841 2 жыл бұрын
ਸੱਚੀ ਗੱਲ ਹੈ ਰਾਤ ਨੂੰ ਜਿਨੇ ਵਾਰ ਜਾਗ ਆਉਦੀ ਐ ਸਿਧੂ ਦੀ ਦੁਖਦਾਈ ਯਾਦ ਆਉਂਦੀ ਐ ਮੈ ਕਦੇ ਗੀਤ ਨਹੀਂ ਸੁਣੇ ਸੀ ਹੁਣ ਸੁਣੇ ਤਾਂ ਪਤਾ ਲੱਗਾ ਉਨ੍ਹਾਂ ਵਿਚ ਸੱਚ ਮੂੰਹ ਚੜ ਕੇ ਬੋਲਦਾ ਐ😭😭😭❤️🔥
@deeprandhawadeepkaur729
@deeprandhawadeepkaur729 2 жыл бұрын
bilkul ..mai v nahi sune c pr hun pta lagya oh kee chij c..kite jee nee lagda😭😭😭😭
@ashishgarg5677
@ashishgarg5677 2 жыл бұрын
ਹਰ ਵਕਤ ਦਿਮਾਗ ਚ ਸਿੱਧੂ ਸਿੱਧੂ ਹੀ ਰਹਿੰਦਾ ਹੈ, ਦਿਲ ਨਹੀਂ ਲਗਦਾ ਕਿਤੇ ਵੀ
@happygill2500
@happygill2500 2 жыл бұрын
ਸਹੀ ਕਿਹਾ ਅੰਕਲ ਬਾਈ ਨਹੀਂ ਭੁੱਲਦਾ।ਰਾਤ ਨੂੰ ਫੋਨ ਤੇ ਉਹਦੇ ਬਾਰੇ ਵੇਖਣਾ ਤੇ ਸੁਪਨੇ ਵੀ ਬਾਈ ਦੇ ਆਉਦੇ ਆ ।ਵਾਹਿਗੁਰੂ ਮੇਹਰ ਕਰੀ
@blessedGirl333
@blessedGirl333 2 жыл бұрын
So true.. Sade v spne ch sidhu e aunda 😭💔💔hr time onaa bare e dekhde rhidaa phn ch.. Hor kuj dekhn mu man nhi krda
@ManpreetKaur-zs1qq
@ManpreetKaur-zs1qq 2 жыл бұрын
Veere sahi keha mere dil d gl khti tu c mere nl v same eda e hunda h
@SimranjeetSingh-lt7ds
@SimranjeetSingh-lt7ds 2 жыл бұрын
Sachi mere v supne vich siddhu ayaa sari raat mere naal ghumda riha
@Gaggu937
@Gaggu937 2 жыл бұрын
Shi Gal A Veere Mainu 2-3 k din pehla aya Dream B Bai Amritsar Gurudwara sahib ch aya M b geya hoya c Death ton bdd Bai Jeonda Hogya Jd Uthya Sochya supna c boht mood khraab hoya😞😞😞💔miss u bai dilaan ch rhu alyz❤️
@rapinderjosan
@rapinderjosan 2 жыл бұрын
Same yr mera v a hall aa
@ekamdeep5373
@ekamdeep5373 2 жыл бұрын
ਸਿੱਧੂ ਬਾਈ ਕਿਹੜੀ ਦੁਨੀਆਂ ਚ ਜਾ ਬੈਠ ਗਿਆ,,, ਹਾਏ ਅਵਾਜ਼ ਨਹੀਂ ਦਿੰਦਾ 😭😭😭😭😭😭😭
@PBX29.93
@PBX29.93 2 жыл бұрын
ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏🙏🙏 ਨਹੀ ਭੁਲਦਾ ਬਿਛੋੜਾ ਸਿੱਧੂ ਮੂਸੇਵਾਲਾ ਬਾਈ ਦਾ ਮਿਸ ਯੂ ਜੱਟਾ 😭😭😭 Legend never die 😭 #justiceforsidhumoosewala
@gurmeetbajwa7471
@gurmeetbajwa7471 2 жыл бұрын
ਮਲਕੀਤ ਸਰ ਤੇ ਸੀਮਾ ਮੈਡਮ ਤੂੰ ਸੀ ਬੇਹਦ ਸੋਹਣੇ ਤਰੀਕ਼ੇ ਨਾਲ ਗੱਲ ਕੀਤੀ। ਮੈਂ ਤੁਹਾਨੰ ਬੇਹੱਦ ਪਸੰਦ ਕਰਦੀ ਹਾਂ।ਪਰਮਾਤਮਾ ਤੁਹਾਨੂੰ ਹੋਰ ਤਰੱਕੀ ਬਖਸ਼ੇ।
@maan5794
@maan5794 2 жыл бұрын
ਉੱਠਣ ਸਾਰ ਸਿੱਧੂ ਦਿੱਸਦਾ ਰਹਿੰਦਾ ਯਾਦ ਰਹਿੰਦਾ ਸਾਰਾ ਦਿਨ ਖੇਤ ਸਿੱਧੂ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ
@paramvirkaur7988
@paramvirkaur7988 2 жыл бұрын
Same here dil dimag cho janda e ni na jana
@jpsamra6308
@jpsamra6308 2 жыл бұрын
Mappia da sansar ujjarr gea punjab da v bahut hi jeada nuksaan hoia very very sad 😢 very very bad bahut hi jeada marra hoia bahut hi jeada dukh lagga very very sad 😢 RIP miss you sidhu bro
@skpunjabi21
@skpunjabi21 2 жыл бұрын
same here.. main har roj yaad karda... do din pehla tan main yaad karke bahut roya..
@sunnyx1053
@sunnyx1053 2 жыл бұрын
also same here i see in my dreams daily
@simranjeetsingh1399
@simranjeetsingh1399 2 жыл бұрын
Sabda ehi Hall a pata ni ki gall c bai ch
@fatehdairyfarm423
@fatehdairyfarm423 2 жыл бұрын
ਸਾਰਿਆ ਸਤਕਾਰ ਯੋਗ ਹਸਤੀਆਂ ਨੇ ਸਿੱਧੂ 5911 ਦੇ4 ਲਈ ਬਹੁਤ4 ਸੋਹਣੇ ਵਿਚਾਰ ਪੇਸ਼ ਕੀਤੇ ਮੈ ਸੱਭ ਦਾ ਕੋਟਨ ਕੋਟਨ ਧੰਨਵਾਦ ਕਰਦਾ ਹਾਂ ,, ਜਿਉਂਦੇ ਰਹੋ,,,
@rvsingh-yk5zk
@rvsingh-yk5zk 2 жыл бұрын
Na koi gaana, na koi kuj hor dekhn nu dil karda bs sidhu de song hi repeat te chli aonde aa,,,,,i very miss uu sidhu veere
@hoshyaridevi60vlogs55
@hoshyaridevi60vlogs55 2 жыл бұрын
सिद्धु मूसेवाला का नाम एक दो बार सुना था लेकिन अब सारा दिन उसकी विडिओ देख कर, उसकी बात कर के ही बीत जाता है । लगता है अपना कोई ज्यादा करीबी चला गया । दिन में कई बार आखें नम हो जाती है.... यादों में रखेंगे बेटे को.....होशियारी देवी रोहतक ,हरियाणा से 🙏🙏
@Amanaman-ve1tu
@Amanaman-ve1tu 2 жыл бұрын
Bilkul
@sukhbal5388
@sukhbal5388 2 жыл бұрын
Same here.
@charanjitaujla2798
@charanjitaujla2798 2 жыл бұрын
ਬਹੁਤ ਵੱਡਾ ਜ਼ੁਲਮ ਹੋ ਗਿਆ। ਮਨ ਮੱਛੀ ਦੀ ਤਰਾਂ ਤੜਫਦਾ ਹੇ 😭😭❤️❤️
@surinderpalkaur2060
@surinderpalkaur2060 2 жыл бұрын
ਸਾਰੇ ਦੁੱਖ ਭੁੱਲ ਜਾਣਗੇ ਪਰ ਮਾਪਿਆਂ ਨੂੰ ਸਿੱਧੂ ਤੇਰੇ ਨਹੀਂ ਭੁੱਲਦਾ ਵਿਛੋੜਾ
@No_Name9046
@No_Name9046 2 жыл бұрын
ਵਾਹਿਗੁਰੂ ਜਲਦੀ ਵਾਪਿਸ ਭੇਜ ਦੇ ਸਾਡੇ ਬਾਈ ਨੂੰ😭😭😭😭😭😭😭😭🙏🏻🙏🏻🙏🏻🙏🏻🙏🏻🙏🏻
@TajinderSingh-yz1tv
@TajinderSingh-yz1tv 2 жыл бұрын
Kde gai vapas ae kde nhi ae te hun sanu lod aaa ohna de raste chn di
@surinderkaur2100
@surinderkaur2100 2 жыл бұрын
ਬਿਲਕੁਲ ਸਹੀ ਕਿਹਾ ਜਿੰਨਾ ਨੇ ਨਾਮਤਰ ਇਹਨੂੰ ਸੁਣਿਆ ਹੁਣ ਰੋਜ ਸੁਣ ਰਹੇ ਇਹਦੇ ਗੀਤ।,ਬਹੁਤ ਵੱਡਾ ਘਾਟਾ
@unitedcolors2920
@unitedcolors2920 2 жыл бұрын
ਇਹ ਹੁੰਦਾ ਵੀਡੀਓ ਬਣਾਉਣ ਦਾ ਤਰੀਕਾ ਤੇ ਗੱਲਬਾਤ ਕਰਨ ਦਾ,view ਲੈਣ ਲਈ ਕੋਈ ਗ਼ਲਤ ਟੈਟਲ ਨੀ ਵਰਤਿਆ ਫੋਟੋ ਨੀ ਵਰਤੀ, ਏਦਾਂ ਦੇ ਚੈਨਲਾਂ ਨੂੰ ਕਿਵੇਂ ਗ਼ਲਤ ਬੋਲ ਦੇਵਾਂਗੇ, ਜਾ ਗ਼ਲਤ ਕੋਮਿੰਟ ਕਰ ਦੇਵਾਂਗੇ, 🙏🙏ਪ੍ਰਮਾਤਮਾ ਤੇਰੇ ਅੱਗੇ ਅਰਦਾਸ ਕਰਦਾ ਮੇਹਰ ਭਰਿਆ ਹੱਥ ਰੱਖੇ 🙏
@hashreetmaan7411
@hashreetmaan7411 2 жыл бұрын
ਸਹੀ ਕਿਹਾ ਜੀ ਜਿਸ ਦਿਨ ਦੀ ਸਿਧੂ ਵੀਰ ਦੀ ਮੌਤ ਹੋਈ ਆ ਮੈਂ ਵੀ ਨੌਕਰੀ ਕਰਨ ਬਾਰੇ ਸੋਚਣਾ ਛਡ ਦਿੱਤਾ ਕੀ ਫਾਇਦਾ ਤਰੱਕੀ ਕਰਕੇ ਆਪਣੇ ਘਰ ਰਹੋ ਆਪਣਿਆ ਨਾਲ
@manglachauhan3061
@manglachauhan3061 2 жыл бұрын
ਸੱਚੀ ਗੱਲ ਆਖੀ ਤੁਸੀ ਸਿੱਧੂ ਦੇ ਬਾਰੇ ਉਹ ਇੱਕ ਰੱਬ ਦਾ ਨੇਕ ਬੰਦਾ ਸੀ ਮੈਂ ਵੀ ਬੁਹਤ ਘੱਟ ਗੀਤ ਸੁਣਦੀ ਸੀ ਪਰ jakeen ਕਰਿਓ ਜਿਸ ਦਿਨ ਦੀ ਸਿੱਧੂ ਦੀ deth ਹੋਈ aa ਮੈਂ ਮੋਬਾਈਲ ਵਿੱਚ ਸਿੱਧੂ ਨੂੰ ਹੀ ਦੇਖ ਦੀ ਆ ਹੋਰ ਕੁਸ਼ ਵੀ ਦੇਖਣ ਨੂੰ ਦਿਲ ਨੀ ਕਰਦਾ 😭😭😭😭
@haripartapsingh2544
@haripartapsingh2544 2 жыл бұрын
ਅੰਕਲ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਇਹ ਸਾਡੇ ਪੰਜਾਬ ਦੀ ਸਚਾਈ ਜਿਸ ਨੂੰ ਮਾਣ ਨਾਲ ਕਹਿੰਦੇ ਆ ਪੰਜਾਬੀ ਏਹ ਪੰਜਾਬ ਗਰਦਾਰਾ ਦਾ ਪੰਜਾਬ ਬਣ ਗਿਆ
@buntyjatt5567
@buntyjatt5567 2 жыл бұрын
Sidhu Moose Wala Legend And Legend Never Die 💔💔💔 #Justice For Sidhu Moose Wala
@jasvirkaur2442
@jasvirkaur2442 2 жыл бұрын
kzbin.info/www/bejne/q17JoYKba9tgm9U
@ਪਿੰਡਾਂਦੇਰਾਜੇ
@ਪਿੰਡਾਂਦੇਰਾਜੇ 2 жыл бұрын
ਕੁਤੇ ਕਹਿੰਦੇ ਸੇਰ ਮਾਰ ਤਾ ਉਹਨਾ ਕੁੁਤਿਆਂ ਵਿੱਚੋਂ ਇੱਕ ਬੋਲਿਆ ਆਪਣੇ ਤਾ 10 ਸਾਥੀ ਸੀ ਉਹ ਕੱਲਾ ਸੀ ਬਾਕੀ ਕਹਿਣ ਲੱਗੇ ਸੇਰ ਤਾ ਕੱਲਾ ਹੀ ਹੁੰਦਾ Miss you My Life Legend Sidhu moose wala😭😭
@palwindersingh3731
@palwindersingh3731 2 жыл бұрын
L
@ਅਮਨਕੌਰਦੇਸੀਪੰਜਾਬ
@ਅਮਨਕੌਰਦੇਸੀਪੰਜਾਬ 2 жыл бұрын
ਜਦੋਂ ਕੋਈ ਇਹ ਗੱਲ ਕਿਹਦਾ ਵੀ ਸਿੱਧੂ ਬਾਈ ਨਹੀ ਰਿਹਾ ਤਾਂ ਵੀ ਉਹ ਮਰ ਗਿਆ ਤਾਂ 😭😭😭😭 ਜਾਨ ਨਿਕਲਦੀ ਹੈ ਮੈਨੂੰ ਵਦੀਆ ਨਹੀ ਲਗਦਾ ਮੈਨੂੰ ਇਹ ਕੋਈ ਵੀ ਕਿਹੇ ਨਾ ਵੀ ਸਿੱਧੂ ਬਾਈ ਨਹੀ ਰਿਹਾ 🙏🙏🙏🙏🙏
@bymarcissus
@bymarcissus 2 жыл бұрын
M wohi hun jo Sidhu ko nhi janti thi. I live in Spain so I wasn’t into Punjabi songs that much lekin Sidhu ki death k bad I became his fan 💔 I started watching his interviews and he was so humble, brave, polite, Kind soft. Ab wo dil or damag sy nhi jata . Kahi sakoon hi nhi ata💔 My heart ache for him and for his parents.
@kuljindersingh515
@kuljindersingh515 2 жыл бұрын
🙏🏻
@ruchisharma1828
@ruchisharma1828 2 жыл бұрын
I feel same
@blessedGirl333
@blessedGirl333 2 жыл бұрын
Same here.. I wasn't his fan.. Bt after his death.. I m watching everything abt him.. He was such down to earth person ..i love him now 💔😭😭
@komalahmadkomalahmad3970
@komalahmadkomalahmad3970 2 жыл бұрын
Just like me sister
@KuldeepKaur-pd7lm
@KuldeepKaur-pd7lm 2 жыл бұрын
ਰੱਬ ਨੇਂ ਉਸ ਟਾਈਮ ਮਾਂ ਨੂੰ ਪਹਿਲਾਂ ਹੀ ਕਿਥੇ ਬਾਹਰ ਭੇਜ ਦਿੱਤਾ ਜੇ ਵਧੀ ਹੁੰਦੀ ਤਾਂ ਤਾਂ ਰੱਬ ਮਾਂ ਨੂੰ ਪਰਾ ਨਾਂ ਕਰਦਾ
@kamalpreetkaur1849
@kamalpreetkaur1849 2 жыл бұрын
Dil ni lgda.... 😭😭💔💔 I miss u sidhu 🙏 insaaf de do maa pyo..sanu v insaaf chahida sidhu laii
@Priya_nka90
@Priya_nka90 2 жыл бұрын
Main himachal se hun..main pahale kbi sidhu ko jaanti nahi thi but he was famous person so 1, 2 songs mere kaan me zarur pare the sidhu ke like takha krdai, uchiyan ne galan but kbi by face pata nahi tha... but now I know each and every achievements of Sidhu....last kuch dinon me I saw his every interview and songs ....he is so kind and cancer patients ke liye bahut kuch krna chahata tha....he was very honest, innocent and caring person❤❤❤RIP Sidhu brother...
@lovepreetsinghgharu3110
@lovepreetsinghgharu3110 2 жыл бұрын
🕊️😥💔🥀
@lovepreetsinghgharu3110
@lovepreetsinghgharu3110 2 жыл бұрын
Bhut galat hua😭.
@dineshsinghyadav9760
@dineshsinghyadav9760 2 жыл бұрын
🙏🏻
@AmanSidhu-rb2gb
@AmanSidhu-rb2gb 2 жыл бұрын
ਸੱਚ ਕਿਹਾ ਮੈਂ ਬਹੁਤ ਘੱਟ ਗਾਣੇ ਸੁਣਦੀ ਸੀ ਪਰ ਪਤਾ ਨਹੀਂ ਕਿਉਂ ਜੱਦ ਤੌ ਸਿੱਧੂ ਵੀਰ ਦੀ ਮੌਤ ਹੋਈ ਹੈ ਮੇਰੇ ਸੁਪਨੇ ਵਿੱਚ ਮੇਰਾ ਨਾਲ ਗੱਲਾ ਕਰਦਾ ਤੇ ਉਸ ਦਾ ਇਹਸਾਸ ਹੁੰਦਾ ਮੈਨੂੰ ਪਤਾ ਕਿ ਉਹ ਕੀ ਕਰਦਾ ਪਤਾ ਨਹੀਂ ਕਿਉਂ ਕਿੱਤਾ ਇੱਦਾਂ ਉਹਨਾਂ ਨੇ ❤️❤️
@csingh9554
@csingh9554 2 жыл бұрын
He was the greatest personality of India ever produced, born only in centuries
@alli138
@alli138 2 жыл бұрын
He was different. He spoke the truth and it came with a price. He can not be compared or replaced. #justiceforsidhumossawala
@jasvirkaur2442
@jasvirkaur2442 2 жыл бұрын
kzbin.info/www/bejne/q17JoYKba9tgm9U
@dineshsinghyadav9760
@dineshsinghyadav9760 2 жыл бұрын
Sidhu Zindabaad ..Sidhu Zindabaad ..Sidhu Zindabaad ..Sidhu Zindabaad .. 💪🙏🏻❤️
@hardeepsingh5788
@hardeepsingh5788 2 жыл бұрын
ਵਾਹਿਗੁਰੂ ਜੀ ਵੀਰ ਦੇ ਮਾਂ ਬਾਪ ਨੂੰ ਤੰਦਰੁਸਤ ਰੱਖਣਾ
@allinone5025
@allinone5025 2 жыл бұрын
Sidhu veer tera bahut vadda fan aa mera beta...bahut vaar sochna k sidhu nu mila k liyava aapne bete nu....bas rabb nu kuj hor ee manjoor c.hun mera putt mere naal lad da rehnda k papa tuci mainu kyo ni mila k liya a sidhu nu.miss u chote veer tu sda dilla ch vassda rahega.
@HarpalSingh-uv9ko
@HarpalSingh-uv9ko 2 жыл бұрын
ਮਾਪਿਆਂ ਦਾ ਸਰਵਣ ਪੁੱਤ ਸੀ।
@pratibbagrover
@pratibbagrover 2 жыл бұрын
We miss u sidhu 😔😔 but you never dies in our heart 😍😍 we want justice for him
@gurjindersingh4709
@gurjindersingh4709 2 жыл бұрын
Miss you sidhu moose wala 22 😭😭😭🙏🙏 tusi te srir cho nikhal ke sade 💗💗ch vasge 22ji🙏🙏🙏🙏
@MehakNKhan
@MehakNKhan 2 жыл бұрын
I never listen or seen him before his death and saw first time on his death news and from that day i am constantly till now watching his videos, interviews etc... very painful to see and think about his parents..i became his fan after his death and cry many times..i felt guilt that i wish to became the fan of that pure soul in his life...he was so pure by heart and character, we never listen or seen any artist who advice in this songs, concerts and interviews to respect parents, do good, be helpful and so many things he teached he was the only one and the real celebrity...so down to earth person....iss sy bara zulm ho hi nahi sakta.....We Pakistani feels the same pain on his demise...Legend never dies....rest in power #SidhuMoosewala #Subhdeepsinghsidhu
@aribakhan2632
@aribakhan2632 2 жыл бұрын
Same here 😔😔😔😔
@sanjeeda770
@sanjeeda770 2 жыл бұрын
Same here
@moniaphour8995
@moniaphour8995 2 жыл бұрын
Same😖😖
@shukhnoor4742
@shukhnoor4742 2 жыл бұрын
rauni Saab ena drd aa Dil ch ki daseya das nhi skde .sidhu nu kuch nhi c hona chahida .miss u sidhu
@sarojrani1048
@sarojrani1048 2 жыл бұрын
Really l was not knowing much about Sidhu but this incident gave me big jhatka. He was innocent soul and self made young man. Salute to him
@manjitkaursandhu4841
@manjitkaursandhu4841 2 жыл бұрын
ਇਨਸਾਫ ਕਦੋ ਮਿਲੇਗਾ 😭
@gursharankaur2022
@gursharankaur2022 2 жыл бұрын
ਜੇ ਚਲਾਕੀਆੰ ਹੁੰਦੀਆੰ ਤਾ ਮਰਦਾ ਨਾ 😭😭ਫੇਸਬੁੱਕ ਦਾ ਤਮਾਸ਼ਾ ਬਣਿਆ ਪਿਆ ਛੋਟੀ ਸੋਚ ਦੇ ਹਥ ਵੱਡੀਆ ਚੀਜਾ ਨੇ ਜਿੰਦਗੀ ਤੋ ਯਕੀਨ ਉਠਿਆ ਹੋਇਆ ਦੁਨੀਆ ਦਾ
@SharanjeetKaurSohal
@SharanjeetKaurSohal 2 жыл бұрын
Ryt sister
@gursharankaur2022
@gursharankaur2022 2 жыл бұрын
🙏🙏
@official__kuljeet__sidhus
@official__kuljeet__sidhus 2 жыл бұрын
Miss you sidhu moosewala ustaad g 😭😭😭😭😭😭😭💔💔💔💔💔💔
@Gurpreet920
@Gurpreet920 2 жыл бұрын
Sidhu bai ne hle hr v bht jyda progress krni c...or Punjab da nam bht upr leke jana c...pr pta ni kisdi madi njr lg gyi💔😭
@loveleenkaur5447
@loveleenkaur5447 2 жыл бұрын
His voice and thoughts are as if echoing everywhere… one of his kind.. RIP Sidhu 🙏🏻
@musiclover.3901
@musiclover.3901 2 жыл бұрын
Respect and Salute to Sidhu Moosewala Veere Moralful Person 🙏🌹🌹
@soniakatnoriya5012
@soniakatnoriya5012 2 жыл бұрын
sidhu🥺🥺🥺🥺🥺🥺🥺🥺misss u sachi jaan nikl jandi sw mere soch soch k 😭😭😭
@ishbanjacob9838
@ishbanjacob9838 2 жыл бұрын
Sidhu Veer Was A Great Person. My Mom never listened to his music but when she found out about Sidhu moose Wala she was deeply saddened. Justice for Sidhu MooseWala ❤️
@shaheenshaheen1932
@shaheenshaheen1932 2 жыл бұрын
Sidu is a diamond he is legend my legend legend of my country pakistan 🇵🇰🇵🇰🇵🇰💔💔💔💔he is alive in our heart ❤️
@alli138
@alli138 2 жыл бұрын
Same here
@sukhbal5388
@sukhbal5388 2 жыл бұрын
I was not his fan but the day he is gone, it has become impossible for me to take him out from my mind and do something else. My heart aches always.
@alli138
@alli138 2 жыл бұрын
It is impossible to get over it. They ultimately punished his parents.
@shaheenshaheen1932
@shaheenshaheen1932 2 жыл бұрын
@@alli138 😰😰😰
@shaheenshaheen1932
@shaheenshaheen1932 2 жыл бұрын
@@sukhbal5388 same here whenever I touch my phone I watch his photo videos post 💔💔some people are unforgettable
@akikullie
@akikullie 2 жыл бұрын
What a wonderful interview. They had such lovey things to share about Sidhu. Thanks for sharing 🙏🏼
@AmanSingh-pn1lp
@AmanSingh-pn1lp 2 жыл бұрын
Miss you so much sidhu moose wala veere
@radarani9840
@radarani9840 2 жыл бұрын
Bilkul sahi gal kiti h tuci g 🙏🙏🙏😔😔😔😔😭😭😭😭sidhu jindabad
@IqbalSingh-zc8wl
@IqbalSingh-zc8wl 2 жыл бұрын
Mein hun fan ho giya sidhu bai da, mein kade vi geet nhi sune c, par hunsare song download kar le jine vi Han, love u
@crazyfordrive6893
@crazyfordrive6893 2 жыл бұрын
ਬਾਈ ਮੈ ਆਵਦੀ ਮਾਂ ਨੂੰ ਇਨ੍ਹਾਂ ਨੀ ਰੋਇਆ ਜਿਨਾ ਸਿੱਧੂ ਬਾਈ ਨੂੰ ਰੋਇਆ ਅੱਜ ਵੀ ਅੱਖਾਂ ਚ ਪਾਣੀ ਆ ਜਾਂਦਾ ਮੈ ਸੁਣਦਾ ਬਹੁਤ ਸੀ ਸਿੱਧੂ ਨੂੰ ਪਰ ਮਿਲਿਆ ਕਦੀ ਨੀ
@sunilarsh9751
@sunilarsh9751 2 жыл бұрын
Maa ton vadh ke koi ni ho sakda
@todayviralpost7849
@todayviralpost7849 2 жыл бұрын
ਮੇਰੀ 32 ਸਾਲ ਦੀ ਉਮਰ ਵਿੱਚ ਮੇਰੇ ਆਪਣੇ ਮੇਰੇ ਨਾਲੋਂ ਬਹੁਤ ਵਿਛੜੇ ਨੇ ਜਿਨ੍ਹਾਂ ਦੀ ਗੋਦੀ ਵਿੱਚ ਮੈਂ ਖੇਡਦਾ ਸੀ । ਉਹ ਵੀ ਜੋ ਛੁੱਟੀਆਂ ਦੇ ਦਿਨਾ ਵਿਚ ਮੇਰੇ ਬਾਲ ਸੁਆਰ ਕੇ ਮੇਰਾ ਜੂਡਾ ਕਰਦੀਆਂ ਸੀ ਮੇਰੀਆਂ ਮਾਸੀਆਂ/ਭੂਆ ਸਭ ਤੁਰ ਗਈਆ ਆਪਣੇ ਸਮੇਂ ਦੇ ਨਾਲ ।। ਬਹੁਤ ਉਦਾਸ ਹੋ ਜਾਂਦਾ ਸੀ ਮੈ ਉਹਨਾਂ ਨੂੰ ਯਾਦ ਕਰਦਿਆਂ।।। ਪਰ ਸਿੱਧੂ ।।। ਮੇਰਾ ਕੋਈ ਰਿਸ਼ਤੇਦਾਰ ਵੀ ਨਹੀਂ। ਮੈ ਕਦੇ ਵੀ ਨਹੀਂ ਮਿਲਿਆ ਉਸਨੂੰ ।। ਜਿਹੜਾ ਕੁਝ ਉਸ ਨਾਲ ਹੋਇਆ ਬਾਈ ਭੁੱਲਦਾ ਹੀ ਨਹੀਂ।। ਹੁਣ ਮੈਂ 24 ਘੰਟੇ ਸਿਰਫ ਉਸਦੇ ਗੀਤ ਸੁਣ ਲੈਂਦਾ ਸਕੂਨ ਮਿਲਦਾ ਹੀ ਨਹੀਂ।। ਐ ਲੱਗਦਾ ਵੀ ਰੱਬ ਕੋਲ ਜਾਵਾਂ ਤੇ ਸ਼ਰੇਆਮ ਰੱਬ ਨੂੰ ਲਾਹਨਤਾਂ ਪਾਵਾ ਵੀ ਯਰ ਤੂੰ ਰੱਬ ਆ ਠੀਕ ਆ ।। ਪਰ ਯਰ ਆਹ ਤੇਰੀ ਫੁੱਦੂ ਗੱਲ ਆ ।। ਮੇਰਾ ਨਾਂ ਕੱਟ ਦੇ ।।। ਮੈਂ ਨੀ ਮੰਨਦਾ ਤੈਨੂੰ ।। # moosewala# Reast in power .
@akwinderkaur3171
@akwinderkaur3171 2 жыл бұрын
Miss you meri jaan moosewala 😭
@maansaab9197
@maansaab9197 2 жыл бұрын
Bhut neek Rooh c sachi sidhu beer bus tarakki ni jarri gaii dushmna tuu😭😭😭😭😭😭😭😭😭😭😭😭😭😭
@thelegendsidhumoosewala5354
@thelegendsidhumoosewala5354 2 жыл бұрын
MISS U LEGEND SIDHU MOOSE WALA 😭💔😭💔😭💔😭💔😭
@sukhbal5388
@sukhbal5388 2 жыл бұрын
Some of us were not fan of his singing or didn't pay too much attention due to any reason when he was alive but the day he is gone, we all are in endless pain. I feel like he was from my own family. Truly, we have lost a priceless diamond. And his parents have lost their everything. My heart aches when I think about him and his parents. Please God give them some strength, I always pray for them. I do not have a solid hope that justice will be served on a fair level to his parents because politics may give a different name to this in order to hide some names who are behind it. However the people who has direct or indirect involvement into this, will never find a peace and God and Karma will take care of those dirty, scum and cruel people who took Sher verga juaan putter away from his parents. Rest in peace Sidhu. You will be missed forever but your voice and songs will remain in our hearts forever!
@alli138
@alli138 2 жыл бұрын
Totally agree! Hugh loss
@sarbjitkaur8422
@sarbjitkaur8422 2 жыл бұрын
Very true
@hardeepsinghmakoli435
@hardeepsinghmakoli435 2 жыл бұрын
Amen !!😓
@jasvirkaur2442
@jasvirkaur2442 2 жыл бұрын
kzbin.info/www/bejne/q17JoYKba9tgm9U
@gillcollectionboutique5843
@gillcollectionboutique5843 2 жыл бұрын
kzbin.infoWXQK9cUrYaQ?feature=share
@ankitapanchta5566
@ankitapanchta5566 2 жыл бұрын
Legends never die 😭😭😭😭😭😭
@SandeepKaur-dd2wj
@SandeepKaur-dd2wj 2 жыл бұрын
ਸਹੀ ਕਿਹਾ ਅੰਕਲ ਜੀ। Kde by face mili ni c... kde ehne Sidhu de song ni sunne c...pr hun raat de 12,12 vj jande a...sidhu y nu sunni jana din ch v sunni jana..raat nu y supne ch dikhda rehnda...😭😭😭😭😭kde mile ni c pr ajj ohnu miln nu dil krda....ek var vapis a j
@varinderna214
@varinderna214 2 жыл бұрын
He’s a very pricouse gem we all lost him never find him 🙏🙏😭😭😭
@paramkhattra2106
@paramkhattra2106 2 жыл бұрын
Sahi keha bha ji Sidhu nu Sade dil cho koi V ni kadd sakda
@babbujassar800
@babbujassar800 2 жыл бұрын
❤️SIDHU 🏴‍☠️ Moose 🎤 wala 🌋 bai ❣️ Legend never 💔 die 🕊️😭🙏
@sandeepsingh7102
@sandeepsingh7102 2 жыл бұрын
Would is best singer of Sidhu Moose wala bai ji legend of industries
@amangrewal2235
@amangrewal2235 2 жыл бұрын
Sidhu ek bar Brampton mere ghar ayiya si asi kafi time beth ke gallan kitiya Sidhu ney mere tey meri sister de bachiya nu bout pyar kita Sidhu ek rabb da he roop si bout he down to earth si sada shota veer . mein sochda si ke hun jado Sidhu Canada ayvay ga fir mila gay per Waheguru nu kuch hor he manjoor si .Waheguru ji Sidhu Moose wale nu hamesha apne Charna ch rakhna.....
@aehoteho2333
@aehoteho2333 2 жыл бұрын
Legend never die❤love from Pakistan🇵🇰miss you bro💔
@shaheenshaheen1932
@shaheenshaheen1932 2 жыл бұрын
Waqy e dimag wchun ni nikl rhya 💔💔buht buht zayada search krny an is bary 💔💔🇵🇰🇵🇰
@vashmakhansidhu...6482
@vashmakhansidhu...6482 2 жыл бұрын
8:28 ye bat aap ne bilkul sahi boli ki aise aise log roye hain jinhone kbhi uska gana nhi suna tha....usko jante tk nhi the....or aaj wo dimag se nhi nikalta..... bilkul same condition meri Hai.....mai to janti bhi nhi thi....itna bada Bollywood hai kbhi kisi ki fan nhi Bani....mgr jb se suna sidhu veere de Vare...mere dil or dimag se nhi nikalta.....😭😭😭😭😭😭
@QasimKhan-sc1st
@QasimKhan-sc1st 2 жыл бұрын
Very true you talk so nice and big truth And we never ever forget the lovely person in this world amazing no buddy can be on his place never
@king_YouTube295
@king_YouTube295 2 жыл бұрын
Plz come back sidhu 💯bro 💔🥺🥺
@amarjotsinghmander6982
@amarjotsinghmander6982 2 жыл бұрын
Kise de marn te Anna feel ni Hoya jina Sidhu de marn te dukh Hoya
@studyrizzle7796
@studyrizzle7796 2 жыл бұрын
Sidhu moosewala hor seh mithiye ... Baaj kithe bediya ch bond honde ne 🔥🔥🔥🔥🔥🔥❤️❤️❤️love you brother sidhu ❤️❤️
@randomcontentt
@randomcontentt 2 жыл бұрын
#justiceforsidhumoosewala #legendsidhumoosewala 💔
@lovepreetsinghgharu3110
@lovepreetsinghgharu3110 2 жыл бұрын
REST IN POWER SIDHUMOOSEWALA🕊️😭💔🥀.
@gurpreetsinghjohal2231
@gurpreetsinghjohal2231 2 жыл бұрын
😭 ਵਾਹਿਗੁਰੂ ਜੀ 😭
@farhanzaheer794
@farhanzaheer794 2 жыл бұрын
Legend 💔✨️ Sidhu Moosawala 😎 From Pakistan 🇵🇰 ✌️
@shantanubhatnagar9283
@shantanubhatnagar9283 2 жыл бұрын
Legend 💪 Never Die 😥
@klangreich
@klangreich 2 жыл бұрын
salute to Rauni Sahb RIP Sidhu Moose wala bro love u
@baljeetkaur2329
@baljeetkaur2329 2 жыл бұрын
Miss you beta 😭😭😭bhut yad aa rhi a
@sukhpalmatti3605
@sukhpalmatti3605 2 жыл бұрын
Miss you sidhu put 😭😭
@satnamkaurhundal6962
@satnamkaurhundal6962 2 жыл бұрын
Nek bachha ci bohat zyada...luttge Maa Pe.... eda sohna gabhru jawan...nazar lagg gi..💔💔💔💔😭😭😭😭 koi prapti nahi waddi...maar ditta te... bhulda hi nahi...ikk mint laee vi...💔💔💔😭😭😭 💔💔💔😭😭😭😭
@parmjit9219
@parmjit9219 2 жыл бұрын
Miss u Sidhu mosewala
@balrajsingh7638
@balrajsingh7638 2 жыл бұрын
Justice for sidhu mosse wala Bai ji miss you 😭😭😭
@ADVENTURELUSTERS
@ADVENTURELUSTERS 2 жыл бұрын
Uffhh still in shock . We lost gem😩😩
@bhagwantbajwabajwa3285
@bhagwantbajwabajwa3285 2 жыл бұрын
Sidhu kade nahi mar sakda oh sade dil vich a
@MuhammadRehan718
@MuhammadRehan718 2 жыл бұрын
G are you right
@ManinderSingh-ix9us
@ManinderSingh-ix9us 2 жыл бұрын
Sindhu moose Wala. No.1💯💯💯💯💯💯🥇🥇🥇🥇🥇
@Pro-dm8dd
@Pro-dm8dd 2 жыл бұрын
Speechless my heart wrenching my heart is crying 😭
@diljitboss156
@diljitboss156 2 жыл бұрын
Sidhu bro misss u yaara 😭😭😭😭😭
@parveenkumardhimanparveenk6460
@parveenkumardhimanparveenk6460 2 жыл бұрын
G sardar g bilkul tusi tek keh rahe ho una da punrjanm ek saal baad tuhanu miluga sardar sahib ji 🙏🙏🙏🌹🌹🌹💯/ ❤️❤️❤️
@amarjitkaur2545
@amarjitkaur2545 2 жыл бұрын
#justice sidhu moosewala🙏🙏
@sehajpreetkaur8227
@sehajpreetkaur8227 2 жыл бұрын
Bilkul shi sir ek dm sachai thudian gallan ch ,,,,,,🙏🏻🙏🏻🙏🏻🙏🏻miss you Sidhu bai ji
@deepaksejwal7270
@deepaksejwal7270 2 жыл бұрын
Miss you SidhuMoosewala ❤️🙏 legend
@sukhimattumattu665
@sukhimattumattu665 2 жыл бұрын
Sidhu mosewala 💪💪🔥🔥🔥💪
@Deoljatt
@Deoljatt 2 жыл бұрын
Buht vadiaa gala uncle ji tuhadiya sab nu samjniya chidiya
@sunitarani8027
@sunitarani8027 2 жыл бұрын
Miss you sidhu put
@Toxicweatherff
@Toxicweatherff 2 жыл бұрын
😭😭😭😭 sidhu hamesa dilan vich rahega🙏
@bekargamer1314
@bekargamer1314 2 жыл бұрын
Waheguru ji bej do 22ji nu bhut miss krde aa
@farukshorts464
@farukshorts464 2 жыл бұрын
Sidhu moose wala 😓😓😓
@avansandhu6963
@avansandhu6963 2 жыл бұрын
Miss you legend never die Sidhu
@palwindersingh3731
@palwindersingh3731 2 жыл бұрын
Is tarah lagda ki Tusi sare Sidhu dian gallan kari jawo te asi suni jaia. RABBA EH KI KEHAR KAMAYA???.
@nirmalsidhu7514
@nirmalsidhu7514 2 жыл бұрын
ਰੌਣੀ ਸਾਹਿਬ ਨੇ ਸੱਚ ਕਿਹਾ, ਸਿੱਧੂ ਸਰਦਾਰ ਸੱਚਮੁਚ ਨਹੀ ਭੁੱਲਦਾ! ਉਸਦੇ ਗੀਤਾ ਨਾਲ ਖੇਤੀ ਕਰਨ ਦੇ ਸ਼ੌਕ ਦੇ ਵੀ ਬਹੁਤ ਵੱਡੇ ਫੈਨ ਸੀ!😭
@nirmaljeetkaur4883
@nirmaljeetkaur4883 2 жыл бұрын
Uncle ji asi Ganganagar Gajsinghpur to aa...Asin kde song ni c jyada suney but saada 8saal da beta bot Sunda c..but asi hun daily video dekhde aa koi din awen da ni jidn na roye hoyiye ...a sach a ji... waheguru sidhu veere nu aapne charna ch rakhan🙏😭😭😭😭😭😭😭😭😭🙏🙏🙏🙏🙏
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН