ਸਿੱਖੋ ਦੇਖਲੋ ਆਪਣੇ ਹਾਲਾਤ, ਦੀਵਾਨ ਹਾਲ ਖਾਲੀ ਸੜਕਾਂ ਤੇ ਲੱਗੀਆਂ ਭੀੜਾਂ ਢਾਡੀ ਸਿੰਘ ਨੇ ਦੱਸੀਆਂ ਲੋਕਾਂ ਦੀਆਂ ਕਰਤੂਤਾਂ

  Рет қаралды 12,031

Punjabi Lok Channel

Punjabi Lok Channel

Күн бұрын

Пікірлер: 110
@prmjeetkaurghumaan
@prmjeetkaurghumaan 19 күн бұрын
ਮੇਰੇ ਤਾਂ ਇਹ ਮੰਨਣਾ ਕਿ ਇੱਥੇ ਵੀ ਦੁਕਾਨ ਨਹੀ ਲੱਗਣੀ ਚਾਹੀਦੀ ਕਿ ਇੱਥੇ ਸਭਾ ਨੂੰ ਇਤਿਹਾਸ ਕਿਤਾਬਾਂ ਜ਼ੋ ਹੋਣਾ ਚਾਹੀਦਾ ਇਤਿਹਾਸ ਨਾਲ਼ ਸਬੰਧਤ ਹੋਣਾ ਚਾਹੀਦਾ ਬਾਂਕੀ ਸਭ ਬੰਦ ਗੁਰੂ ਸਹਿਬਾਨ ਦੇ ਪਰਿਵਾਰ ਨਾਲ਼ ਸਬੰਧਤ ਇਤਿਹਾਸਕ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਬੱਚਿਆਂ ਨੂੰ
@DIMPLETelicom
@DIMPLETelicom 18 күн бұрын
Bilkul right jiii
@joginderpal745
@joginderpal745 18 күн бұрын
ਇਤਿਹਾਸ ਕਿਤਾਬਾਂ ਨਾ ਇਹ ਛਾਪਣ ਦਿੰਦੇ ਨਾ ਵੇਚਣ ਦਿੰਦੇ ਬੇਅਦਬੀ ਦੇ ਨਾ ਤੇ ਬੰਦ ਕਰਵਾਈ ਜਾਂਦੇ ਨੇ ਲੋਕਾਂ ਨੂੰ ਇਤਿਹਾਸ ਬਾਰੇ ਕਿਵੇਂ ਪਤਾ ਲੱਗੇਗਾ
@prmjeetkaurghumaan
@prmjeetkaurghumaan 18 күн бұрын
@joginderpal745 ਬਿਲਕੁਲ ਸਹੀ ਗੱਲ ਵੀਰ ਆਉਣ ਵਾਲੀ ਪੀੜ੍ਹੀ ਨੂੰ ਇਤਿਹਾਸ ਵਾਰੇ ਜਾਣਕਾਰੀ ਹੋਣਾ ਬਹੁਤ ਕਿਉਂਕਿ ਸਕੂਲ ਵਿੱਚ ਇਤਿਹਾਸ ਨਹੀਂ ਪੜਾਇਆ ਜਾ ਰਿਹਾ ਇਹ ਬਹੁਤ ਚਿੰਤਾ ਦਾ ਵਿਸ਼ਾ
@DIMPLETelicom
@DIMPLETelicom 18 күн бұрын
@@prmjeetkaurghumaan ek din khalsa raaz ana jrur hai WAHEGURU da khalsa WAHEGURU di fate
@joginderpal745
@joginderpal745 18 күн бұрын
@@DIMPLETelicom ਤੇਰੇ ਰਾਜ ਦਾ ਤਾਂ ਪਤਾ ਨਹੀਂ ਪਰ ਕੁਝ ਧਰਮ ਦੇ ਠੇਕੇਦਾਰਾਂ ਕਰਕੇ ਕ੍ਰਿਸ਼ਚੀਅਨ ਰਾਜ ਆਉਂਦਾ ਦਿਖਾਈ ਦੇ ਰਿਹਾ
@LovedeepSingh-ew4bj
@LovedeepSingh-ew4bj 18 күн бұрын
ਬਹੁਤ ਮਾੜੀ ਗੱਲ ਹੈ, ਦੁਨੀਆਂ ਕਿਧਰ ਜਾ ਰਹੀ ਹੈ।
@ManjitSingh-hq5wn
@ManjitSingh-hq5wn 18 күн бұрын
ਸ਼ਹੀਦੀ ਦਿਹਾੜੇ ਗੁਰਪੁਰਬਾਂ ਹੋਲੇ ਮਹੱਲੇ ਤੇ ਚੰਡੋਲ ਝੂਲੇ ਸਰਕਸ ਭਿਖਾਰੀ ਮੰਗਤਿਆਂ ਤੇ ਗੁਰਦੁਆਰਾ ਸਾਹਿਬ ਚ ਸਦਾ ਵਾਸਤੇ ਸ਼੍ਰੋਮਣੀ ਕਮੇਟੀ ਸਰਕਾਰ ਅਤੇ ਜਥੇਬੰਦੀਆਂ ਵੱਲੋਂ ਰੋਕ ਲਗਾਉਣੀ ਚਾਹੀਦੀ ਹੈ ਕਿਉਂਕਿ ਧਰਮ ਅਤੇ ਸਮਾਜ ਤੇ ਬੁਰਾ ਅਸਰ ਪੈਂਦਾ ਹੈ ਸੇਵਾ ਸਿਮਰਨ ਨਿੱਤਨੇਮ ਪਾਠ ਅਰਦਾਸ ਕਥਾ ਕੀਰਤਨ ਕਰਨ ਸੁਣਨ ਦਾ ਆਨੰਦ ਖਰਾਬ ਹੁੰਦਾ ਹੈ ਗੁਰੂ ਘਰ ਦੀ ਸ਼ਾਂਤੀ ਭੰਗ ਹੁੰਦੀ ਹੈ ਸੰਗਤ ਦੀ ਸ਼ਰਧਾ ਭਾਵਨਾ ਨੂੰ ਠੇਸ ਪਹੁੰਚਦੀ ਹੈ ਗੁਰੂ ਘਰ ਚ ਸਿਰਫ ਗੁਰਸਿੱਖ ਪਰਿਵਾਰਾਂ ਨੂੰ ਦੁਕਾਨਾ ਰੇਹੜੀਆਂ ਫੜੀਆਂ ਲਾਉਣ ਲਈ ਮੁਫ਼ਤ ਜਗਾਹ ਦਿਤੀ ਜਾਵੇ ਠੇਕੇਦਾਰੀ ਪ੍ਰਥਾ ਕਿਰਾਇਆ ਖਤਮ ਕੀਤਾ ਜਾਵੇ ਕਿਉਂਕਿ ਐਨੀ ਠੰਡ ਤੇ ਗਰਮੀ ਚ ਪੈਸਾ ਕਮਾਉਣਾ ਸੌਖਾ ਕੰਮ ਨਹੀਂ ਜ਼ਰੂਰੀ ਬੇਨਤੀ ਹੈ ਜੀ ਨਾਲੇ ਦਸੰਬਰ ਮਹੀਨੇ ਚ ਕੋਈ ਖੁਸ਼ੀ ਵਿਆਹ ਸ਼ਾਦੀ ਜਨਮ ਦਿਨ ਦੇ ਸਮਾਗਮ ਨਾ ਕਰੋ ਕਿਉਂਕਿ ਗੁਰੂ ਸਾਹਿਬ ਜੀ ਦਾ ਸਾਰਾ ਪਰਿਵਾਰ ਸ਼ਹੀਦ ਹੋਇਆ ਸੀ ਇਹ ਬੜੇ ਗਮਗੀਨ ਮਾਹੌਲ ਦੇ ਦਿਨ ਹੁੰਦੇ ਹਨ ਬਸ ਵਧ ਤੋਂ ਵਧ ਬਾਣੀ ਪੜੋ ਸੁਣੋਂ ਤੇ ਮੰਨੋਂ ਇਹੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਹੋਵੇਗੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jatindersingh1809
@jatindersingh1809 18 күн бұрын
ਬਿਲਕੁੱਲ ਸਾਡੇ ਮਾਪਿਆ ਦਾ ਤੇ ਜਥੇਦਾਰਾਂ ਦਾ ਕਸੂਰ ਆਹ ਵਾਹਿਗੁਰੂ ਜੀ
@sukhdevsingh9706
@sukhdevsingh9706 19 күн бұрын
ਬਿਲਕੁਲ ਸਹੀ
@surinderche3354
@surinderche3354 18 күн бұрын
ਲੋਕਾ ਨੂੰ ਸ਼ਰਮ ਚਾਹੀਦੀ ਹੈ ।
@prmjeetkaurghumaan
@prmjeetkaurghumaan 19 күн бұрын
ਵਾਹਿਗੁਰੂ ਜੀ ਕੋਟਿ ਪ੍ਰਣਾਮ ਸ਼ਹੀਦਾਂ ਨੂੰ
@amrikbaath13
@amrikbaath13 18 күн бұрын
ਮੇਰੇ ਸਾਰੇ ਪਰਿਵਾਰ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਨੂੰ ਦਿਲੋਂ ਕੋਟਨ ਕੋਟ ਪ੍ਰਣਾਮ 🙏🙏🙏🙏🙏
@SukhwinderSingh-wq5ip
@SukhwinderSingh-wq5ip 18 күн бұрын
ਸਾਦਾ ਲੰਗਰ ਹੋਣਾ ਚਾਹੀਦਾ ਹੈ ਜੀ
@AvtarSingh-hn5rh
@AvtarSingh-hn5rh 18 күн бұрын
ਬਿਲਕੁਲ ਸਹੀ ਗੱਲ ਆ
@SurmukhSingh-o8o
@SurmukhSingh-o8o 18 күн бұрын
ਬਿਲਕੁਲ ਸਹੀ ਕਿਹਾ ਬਾੲੀ ਜੀ
@balvirsingh5810
@balvirsingh5810 18 күн бұрын
ਐਮ ਪੀ ਅੰਮ੍ਰਿਤ ਪਾਲ ਸਿੰਘ ਖਾਲਸਾ ਨੂੰ ਆਜ਼ਾਦ ਕਰਵਾਉਣ ਲਈ ਆਵਾਜ਼ ਬੁਲੰਦ ਕਰਨ ਦੀ ਲੋੜ ਹੈ ਇਹ ਮਸਲੇ ਜਲਦੀ ਹੱਲ ਹੋ ਜਾਣਗੇ
@RamShyam-bp3ru
@RamShyam-bp3ru 18 күн бұрын
100/right🎉🎉🎉🎉🎉
@balvirsingh5810
@balvirsingh5810 18 күн бұрын
ਨਹੀਂ ਮਿੱਤਰੋ ਅਸਲ ਗੱਲ ਇਹ ਹੈ ਕੇ ਸ਼੍ਰੌਮਣੀ ਕਮੇਟੀ ਰਾਜਨੀਤਕ ਬਾਦਲ ਪਾਰਟੀ ਜਥੇਦਾਰਾਂ ਤੋ ਉੱਤੋ ਦੀ ਹੈ ਲੋੜ ਹੈ ਚੜਦੀਕਲਾ ਵਾਲੀਆਂ ਰੂਹਾਂ ਨੂੰ ਜਥੇਦਾਰ ਬਣਾਉਣ ਦੀ ਲੋੜ ਹੈ ਇਹ ਤਾਂ ਮਿੰਟਾਂ ਸਕਿੰਟਾ ਦਾ ਕੰਮ ਹੈ ਦੂਰ ਤੱਕ ਗੁਰਸਿੱਖਾਂ ਦੀਆਂ ਦੁਕਾਨਾਂ ਧਾਰਮਿਕ ਸਾਜੋ ਸਮਾਨ ਦੀਆਂ ਨਜਰ ਆਉਣੀਆਂ ਤਹਾਨੂੰ,
@JaspreetSingh-n3u
@JaspreetSingh-n3u 18 күн бұрын
🙏🙏🙏🌹🌹ਖਾਲਸਾ ਜੀ ਇਹ ਕਸੂਰ ਸ਼੍ਰੋਮਣੀ ਕਮਟੀ ਦੇ ਦੁਕਾਨਾਂ ਦੇ ਠੇਕਾ ਲੱਖਾਂ ਕਰੋੜਾ ਚ ਲੇੰਦਾ ਵਾ ਓਹ ਵੀਂ ਜੁੰਮੇਵਾਰ ਨੇ
@rajinderkaur6545
@rajinderkaur6545 17 күн бұрын
Sgpc ki kare sanu samjan di lod aa
@RamShyam-bp3ru
@RamShyam-bp3ru 18 күн бұрын
Waheguru waheguru waheguru ji 🎉🎉🎉🎉🎉
@user-og4in5yx2i
@user-og4in5yx2i 18 күн бұрын
ਸ਼੍ਰੋਮਣੀ ਕਮੇਟੀ ਦਾ ਬੇੜਾ ਗ਼ਰਕ ਹੋਇਆ,ਦੁਕਾਨਾਂ ਦਾ ਕੋਈ ਕੰਮ ਨਹੀਂ ਸ਼ਹੀਦੀ ਸਭਾ ਵੇਲੇ
@HarbhajanKaur-i2l
@HarbhajanKaur-i2l 18 күн бұрын
Shromani nai. Siro Moni kao
@sudagarsingh1476
@sudagarsingh1476 18 күн бұрын
ਵੀਰ ਕਮੇਟੀ ਵਾਲੇ ਆਪ ਪੇਸੈ ਲੇਕੈ ਦੁਕਾਨਾਂ ਲੁਆਉਦੇ ਆ😂😂😂😂😂
@Always_Happy-q
@Always_Happy-q 18 күн бұрын
​@@sudagarsingh1476eni serious gal ho rahi veer tenu kehdi gal da haasa aa riha?
@sudagarsingh1476
@sudagarsingh1476 18 күн бұрын
@Always_Happy-q ਵੀਰ ਹਾਸਾ ਪਤਾ ਕਿਉਂ ਆਇਆ। ਆਪਾ ਕਹਿੰਦੇ ਕਿਹਨਾਂ ਨੂੰ ਆ ਜੇਹੜੇ ਪੇਸੈ ਦੇ ਲਾਲਚੀ ਲੋਕ ਪੇਸੈ ਲੈ ਕੇ ਆਪ ਦੁਕਾਨਾਂ ਲਗਵਾਉਂਦੇ ਨੇ ਗੁਰੂਦੁਆਰਾ ਕਮੇਟੀਆਂ ਵਾਲੇ ਉਹਨਾਂ ਨੂੰ। ਇਹ ਉਹ ਮਸੰਦ ਨੇ ਜਿਹੜੇ ਗੁਰੂ ਸਾਹਿਬ ਦੇ ਟਾਇਮ ਵੇਲੇ ਗੁਰੂ ਸਾਹਿਬ ਦੇ ਨਾ ਤੇ ਲੋਕਾਂ ਤੋਂ ਪੈਸੇ ਬਟੋਰਦੇ ਸੀ । ਪਰ ਜਦੋਂ ਗੁਰੂ ਸਾਹਿਬ ਦੇ ਪਰਿਵਾਰ ਤੇ ਕਹਿਰ ਵਾਪਰਿਆ ਸੀ ਇਹਨਾਂ ਨੇ ਉਸ ਟਾਇਮ ਵੀ ਧੋਖਾ ਦਿੱਤਾ ਸੀ ਅੱਜ ਇਹਨਾਂ ਨੇ ਪੂਰੇ ਪੰਜਾਬ ਦੇ ਗੁਰੂ ਘਰਾਂ ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਆਪਾ ਨੂੰ ਧੋਖਾ ਦੇ ਰਹੇ ਨੇ। 🙏🙏🙏🙏🙏
@jagmailsidhu7534
@jagmailsidhu7534 18 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji
@satinderpalsingh6055
@satinderpalsingh6055 18 күн бұрын
Waheguru ji 🙏🙏🙏🙏
@gurnamsingh9813
@gurnamsingh9813 18 күн бұрын
ਸ਼ਰਮ ਕਰੋ ਪੰਜਾਬੀ ਲੋਕੋ। ਜੋ ਹਾਜ਼ਰ ਹਨ ਉਹ ਦੀਵਾਨ ਹਾਲ ਵਿੱਚ ਬੈਠ ਕੇ ਕਵੀਸ਼ਰੀ ਜਥੇ ਵੱਲੋਂ ਗੁਰੂ ਸਾਹਿਬਾਨ ਦਾ ਇਤਿਹਾਸ ਸੁਣਨ।
@amrikbaath13
@amrikbaath13 18 күн бұрын
ਵੀਰ ਜੀ ਇਤਿਹਾਸ ਦਾ ਪ੍ਰਚਾਰ ਕਰਨਾ ਜਿਸ ਦੀ ਡਿਊਟੀ ਸੀ ਉਹ ਤਾ ਕੁੱਕੜ ਖੇਹ ਖਿਲਾਰੀ ਜਾਂਦੇ ਆ । ਲੋਕਾਂ ਦਾ ਦੋਸ਼ ਘੱਟ ਹੈ ।
@beejumarwah6431
@beejumarwah6431 17 күн бұрын
@amritbaath: ਕਿਓ ਲੇਕ ਦੁੱਧ ਪੀਂਦੇ ਬੱਚੇ ਨੇ ਕਿ ਓਹਨਾ ਨੂ ਫੜ ਫੜ ਕੇ ਇਤਿਹਾਸ ਦੱਸਿਆ ਜਾਵੇ? ਸ਼ਰਮ ਲਾਹੀ ਹੈ ਦੁਨੀਆ ਨੇ ਇਕ ਦੂਜੇ ਤੇ ਦੇਸ਼ ਦੇਈ ਜਾਵੇ। ਮਾਂ ਬਾਪ ਦਾ ਸਭ ਤੇ ਵੱਡਾ ਕਸੂਰ ਬਣਦਾ। ਹਰ ਗੱਲ ਘਰ ਤੋ ਸ਼ੁਰੂ ਹੁੰਦੀ ਹੈ। ਤੇ ਸਭ ਤੇ ਜਿਆਦਾ ਜਿੰਮੇਵਾਰੀ ਇੱਕ ਮਾਂ ਦੀ ਹੈ ਜੋ ਬੱਚੇ ਦੀ ਪਹਿਲੀ ਉਸਤਾਦ ਹੁੰਦੀ ਹੈ। ਅੱਜ ਮਾਂਵਾਂ ਨੂੰ ਆਪ ਹੀ ਰੀਲਾਂ ਚਲਾਉਣ ਤੋਂ ਵਿਹਲ ਨਹੀਂ ਤੇ ਬੱਚਿਆਂ ਨੂੰ ਕੀ ਦੱਸਣਾ ? ਬੱਚੇ ਤੁਹਾਡੇ ਨੇ SGPC ਦੇ ਨਹੀ। ਜੇ SGPC ਲਾਹਨਤੀ ਹੈ ਤਾ ਤੁਸੀਂ ਤਾਂ ਆਪਣਾ ਫਰਜ਼ ਪੂਰਾ ਕਰੋ।
@LuckySingh-j3f
@LuckySingh-j3f 18 күн бұрын
Right ji bilkul ❤❤❤❤❤
@Sanghaphotography9608
@Sanghaphotography9608 18 күн бұрын
ਅੰਤ ਏ
@BinduMavi-rq8zh
@BinduMavi-rq8zh 18 күн бұрын
🎉🎉ਦਲਜੀਤ ਕਰਨ ਓਜਲਾ ਤੇ ਇਕ ਹੋਰ ਹੈ ਇਹਨਾ ਨੇ ਜਾਣ ਬੁੱਝ ਕੇ ਈਹਨਾ ਦਿਨਾ ਵਿਚ ਸੋਅ ਲਗਾਏ ਹਨ, ਕੰਪਨੀਆਂ ਫੰਡ ਕਰਦੀਆਂ ਹਨ ਪੰਜਾਬੀ ਫਿਲਮ ਇੰਡਸਟਰੀ ਕਲਾਕਾਰਾਂ ਨੂੰ, ਪੰਜਾਬੀ ਕਲਾਕਾਰ ਹੀ ਪੰਜਾਬ ਦੀ ਨਵੀਂ ਪੀੜੀ ਨੂੰ ਗੁੰਮਰਾਹ ਕਰ ਰਹੇ, ਯਟਿਓਬਰ ਵੀ ਘੱਟ ਨਹੀਂ, ਬਾਕੀ ਕਿਸਾਨਾਂ ਦਾ ਧਰਨਾ,
@BSSAPP
@BSSAPP 18 күн бұрын
ਵਾਹਿਗੁਰੂ ਜੀ । 🙏🙏🙏🙏🙏
@rajpoottravels7084
@rajpoottravels7084 16 күн бұрын
Waheguru waheguru waheguru wahe jiyo 🙏🌹❤️❤️❤️❤️🙏🌹🌹💐💐💐💐
@nikkghuman6979
@nikkghuman6979 18 күн бұрын
ਸ਼੍ਰੋਮਣੀ ਕਮੇਟੀ ਨੂੰ ਸ਼ਹੀਦੀ ਦਿਹਾੜੇਆ ਨੂੰ ਇਥੇ ਦੁਕਾਨਾਂ ਬੰਦ ਕਰਵਾਉਣ ਬਾਰੇ ਸੋਚਣਾ ਚਾਹੀਦੈ
@husanpreetsingh1380
@husanpreetsingh1380 18 күн бұрын
Thali vir jindabad❤
@DalvirSing-tp1ij
@DalvirSing-tp1ij 18 күн бұрын
ਇਹ ਹਲਾਤ ਮੈ ਸ੍ਰੀ ਚਮਕੋਰ ਸਾਹਿਬ ਵੀ ਵੇਖੀਆ ਗੁਰਦੁਆਰਾ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਹਾਲ ਵਿੱਚ ਬਾਹਰ ਭਿੜ ਭੜਕਾ ਗੁਰੂ ਘਰ ਖਾਲੀ 😢
@sikandersingh8439
@sikandersingh8439 17 күн бұрын
Wheguru g 🙏🏻🙏🏻🙏🏻
@vuvucjcu308
@vuvucjcu308 18 күн бұрын
Waheguru.ji
@amitakumari5152
@amitakumari5152 18 күн бұрын
Waheguru ji🙏🏻🙏🏻🙏🏻🙏🏻🙏🏻
@sukhjitsingh6668
@sukhjitsingh6668 18 күн бұрын
Dhan dhan Shri Guru Gobind Singh Ji Maharaj
@BalkarSingh-ty2sj
@BalkarSingh-ty2sj 17 күн бұрын
ਪਿੰਡਾਂ ਵਿੱਚ ਧਾਰਮਿਕ ਸੰਸਥਾਵਾ ਵੱਲੋ ਸਿੱਖ ਇਤਹਾਸ ਬਾਰੇੇ ਕੋਦੀ ਪਰੋਗਰਾਮ ਨਹੀ ਕੀਤਾ ਜਾਦਾ ਪੂਰੇ ਸਾਲ ਵਿੱਚ। ਜਦ ਤੱਕ ਬੱਚਿਆਂ ਨੂੰ ਸੰਗਤ ਅਤੇ ਗੁਰੂ ਇਤਹਾਸ ਬਾਰੇ ਛੋਟੀ ਉਮਰ ਤੋ ਪਰੇਰਿਤ ਨਹੀ ਕੀਤਾ ਜਾਂਦਾ ਬਜੁਰਗਾਂ ਅਤੇ ਧਾਰਮਿੱਕ ਸੰਸਥਾਵਾਂ ਵੱਲੋ ਹਾਲਾਤ ਇਸਤੋ ਹੋਰ ਵੱਧ ਖਰਾਬ ਹੋਣਗੇ। ਕੌਮ ਦੇ ਸ਼ੁਭਚਿੰਤਕਾ ਨੂੰ ਇਸ ਪਰ ਦਿਲੀ ਕੋਸ਼ਿਸ ਕਰਨੀ ਚਾਹੀਦੀ ਹੈ ਤਾ ਕਿ ਸਿੱਖੀ ਬਚੀ ਰਹੇ।
@Satlndian-xj5qt
@Satlndian-xj5qt 17 күн бұрын
ਲੋਕਾਂ ਨੂੰ ਬੁਰਾ ਭਲਾ ਕਹਿਣ ਦੀ ਜਗਹਾ ਤੇ ਆਪਣੇ ਅੰਦਰ ਵੀ ਝਾਤ ਮਾਰਨੀ ਚਾਹੀਦੀ ਹੈ ਅੱਜ ਕੱਲ ਗੁਰੂ ਘਰ ਸਿਰਫ ਸ਼ੋਰ ਸ਼ਰਾਬੇ ਅਤੇ ਲੰਗਰ ਖਾਣ ਦੀ ਜਗ੍ਹਾ ਬਣ ਕੇ ਰਹਿ ਚੁੱਕੇ ਹਨ ਕੋਈ ਕੀਰਤਨੀਆ ਜੋਸ਼ ਵਿੱਚ ਚੀਕਾਂ ਮਾਰ ਰਿਹਾ ਹੈ ਤੇ ਕੋਈ ਐਵੇਂ ਹੀ ਹੰਜੂ ਵਹਾ ਵਹਾ ਕੇ ਕੀਰਤਨ ਕਰ ਰਿਹਾ ਹੈ ਪਰ ਕੋਈ ਵੀ ਲੋਕਾਂ ਨੂੰ ਗੁਰੂ ਸਾਹਿਬ ਤੇ ਉਹਨਾਂ ਦੇ ਬੱਚਿਆਂ ਦੀ ਲਾਸਾਨੀ ਸ਼ਹਾਦਤ ਦੇ ਪਿਛਲੇ ਕਾਰਨਾਂ ਬਾਰੇ ਨਹੀਂ ਦੱਸਦਾ ਸ਼ਹਾਦਤ ਹੋਈ ਸਭ ਨੂੰ ਪਤਾ ਹੈ ਪਰ ਉਹ ਸ਼ਹਾਦਤ ਦੇ ਪਿੱਛੇ ਕੁਝ ਕਾਰਨ ਵੀ ਸਨ ਉਹ ਕਾਰਨ ਇਹ ਸਨ ਕਿ ਗੁਰੂ ਸਾਹਿਬ ਨੇ ਹਜ਼ਾਰਾਂ ਸਾਲਾਂ ਤੋਂ ਮਜ਼ਲੂਮ ਬਣੇ ਦਲਤਾਂ ਨੂੰ ਸਰਦਾਰ ਬਣਾਇਆ ਜਿਸ ਤੋਂ ਖਾਰ ਖਾ ਕੇ ਵੈਰੀਆਂ ਨੇ ਗੁਰੂ ਸਾਹਿਬ ਤੇ ਉਹਨਾਂ ਦੇ ਪਰਿਵਾਰ ਤੇ ਅੱਤਿਆਚਾਰ ਕੀਤੇ
@dalbirminhas7078
@dalbirminhas7078 19 күн бұрын
Bacheyan nu Guru naal jodo,na ke burger pizzeyan naal.🙏🙏
@sikanderjitdhaliwal2078
@sikanderjitdhaliwal2078 17 күн бұрын
ਪ੍ਰਚਾਰਕਾਂ ਤੋਂ ਕੋਈ ਇਤਹਾਸ ਸੁਨਣ ਨੂੰ ਤਿਆਰ ਨਹੀ ,ਹਰ ਕੋਈ ਦੀਵਾਨ ਹਾਲ ਵਿੱਚ ਘੱਟੋ ਘੱਟ ਦੋ ਘੰਟੇ ਹਾਜ਼ਰੀ ਜ਼ਰੂਰ ਲਗਾਵੇ ,ਤਾਂ ਕਿ ਕੈਮਰਿਆਂ ਅੱਗੇ ਬਹਾਨੇ ਨਾਂ ਮਾਰਨੇ ਪੈਣ ਕੋਈ ਕਹਿਦਾਂ ਮੈਂ ਅਣਪੜ ਹਾਂ ਕੋਈ ਸਿਰ ਵਿੱਚ ਸੱਟ ਵੱਜੀ ਕਰਕੇ ਨਾਂ ਭੁੱਲ ਗਿਆ।
@TejinderSingh-l9b
@TejinderSingh-l9b 18 күн бұрын
Bahut vadia Gian dita padam dhadi de bhai sahib ne Patarkar sahib enna di pori interview Lavoie ji
@PaedeepSingh-z8p
@PaedeepSingh-z8p 18 күн бұрын
🙏🙏
@kirpalsingh2765
@kirpalsingh2765 18 күн бұрын
Waheguru ji Waheguru ji 🙏 eh sab wekh ke bahout dukh hunda parmatma ji apne bachia nu matt dio
@harshsodhi9302
@harshsodhi9302 18 күн бұрын
ਸਾਰਾ ਕਸੂਰ ਮਾਪਿਆਂ ਦਾ ਹੈ, ਆਪਣੇ ਬੱਚਿਆਂ ਨੂੰ ਆਪ ਸੰਭਾਲਣਾ ਪੈਣਾ
@amandeepsinghkalsi
@amandeepsinghkalsi 17 күн бұрын
Right said aj de sikh bache bhoot jin bange modernigation te fasion tesukh shoolta ne koam gark ho ke reh gi na hi aj kal de mata pitah apne bachea nu nhi dasda sikh guru da ithaas
@artandcraftwithdeep7529
@artandcraftwithdeep7529 16 күн бұрын
ਕਾਸ਼ ਕਿਤੇ ਆਹਲੂਵਾਲੀਏ ਵਰਗਾ ਕੋਈ ਡੀ ਸੀ ਸਾਹਿਬ ਆ ਜਾਵੇ ਤੇ ਵੰਨ ਸੁਵੰਨੇ ਲੰਗਰਾਂ ਤੇ ਦੁਕਾਨਾਂ ਤੇ ਪਬੰਦੀ ਲਾਈ ਜਾਵੇ। ਕਿਉਂਕਿ ਪਹਿਲਾਂ ਇੱਥੇ ਨਾਚ ਗਾਣੇ ਵੀ ਹੁੰਦੇ ਤੇ ਪੰਗੂੜੇ ਤੇ ਚੰਡੋਲ ਲੱਗੇ 1990 ,95 ਵਿੱਚ ਮੈਂ ਆਪ ਵੇਖੇ ਜੀ ਜਦੋਂ ਡੀ ਸੀ ਸਾਹਿਬ ਨੇ ਸਭ ਕਾਸੇ ਤੇ ਪਬੰਦੀ ਲਾਈ ਤਾਂ ਕਮੇਟੀ ਵਾਲੇ ਬਹੁਤ ਔਖੇ ਹੋਏ ਸਨ ਕਿ ਸਾਨੂੰ ਘਾਟਾ ਪਵੇਗਾ ਪਰ ਤਸੱਲੀ ਦਿੱਤੀ ਕਿ ਕੋਈ ਘਾਟਾ ਨਹੀਂ ਪੈਂਦਾ
@NarinderSharma-o9q
@NarinderSharma-o9q 18 күн бұрын
Anna nu baba shi krey gaa. Mela vek Reh ney. Rab. Rab kro punjabhi oo. Appney Mata nu father nu push ho. Maa baap nu v. Dasnha chadha va
@TejinderSingh-l9b
@TejinderSingh-l9b 18 күн бұрын
Bhai kuldip s bahut vadia parchark
@SukhwinderSingh-k7s
@SukhwinderSingh-k7s 18 күн бұрын
Sgpc wale dukaan da theka lai k dukana lagaude ne sgpc dukana band krave
@seemagillseemagill8156
@seemagillseemagill8156 18 күн бұрын
Mela badh karwao khalsa ji
@SurinderKaur-co9ji
@SurinderKaur-co9ji 18 күн бұрын
Ehna dina nu pnderwa a kho buhut wdia hai
@DIMPLETelicom
@DIMPLETelicom 18 күн бұрын
WAHEGURU ji to bemukh ho rhe sbb sbb to baddi galti ma baap dia
@GurpreetSingh-jg8pw
@GurpreetSingh-jg8pw 18 күн бұрын
Sir ji fatehgarh sahib vicho sariya dukana nahi honiya chahidiya te langar loune band kro te akela sastra kdeya diya dukana hi lagniya chahiydiya hn
@naturistic2970
@naturistic2970 18 күн бұрын
❤❤❤❤❤
@khushigill1377
@khushigill1377 18 күн бұрын
😢
@seemagillseemagill8156
@seemagillseemagill8156 18 күн бұрын
Bhut dukh lgda eada dekh kaa sade guru da niradar huda ji mela hona nai cheda ji sade lae bhut dukh da din ae sade guru ji na sade lae kini kurbani diti roko ji roko
@SurinderKaur-co9ji
@SurinderKaur-co9ji 18 күн бұрын
DIljit nu v Shrm anni chahidi hai show krn nu business ji business hai
@JujharSingh-qu1be
@JujharSingh-qu1be 19 күн бұрын
Duknna laggeaa te flanges band kitte jann look sidda guruu ger auean
@AvtarSingh-qc5gs
@AvtarSingh-qc5gs 18 күн бұрын
Saram nhi Punjab de lokan nu
@SurinderKaur-co9ji
@SurinderKaur-co9ji 18 күн бұрын
Khan peen dia v nu dukana ni lania chahida
@SurinderKaur-co9ji
@SurinderKaur-co9ji 18 күн бұрын
Dukana bnd kra do
@ernestjames4676
@ernestjames4676 18 күн бұрын
It's very shameful for new generation. Eh mel hai na k mela. Sawa da bela hai. Eh sab maa baap di galti hai. Sikh jathebandian nu humble maarna paina. Mere mutabik horns wale mukhote band hone chahide. Satguru sache patshah ehna nasamajh loka nu mat bakhshe. Waheguru ji ka Khalsa waheguru ji di Fateh
@sukhsingh4386
@sukhsingh4386 17 күн бұрын
ਬਹੁਤ ਮਾੜਾ ਟਾਈਮ ਆ ਗਿਆ 😢😢
@KulwinderSingh-fo1yf
@KulwinderSingh-fo1yf 18 күн бұрын
Dukana band honeya chaydian ne
@krishankumar4606
@krishankumar4606 18 күн бұрын
Guru sahib ji ve aaj sikhi halat deakh ke udas honge ki mare bacche manu nahi jande
@Harmuthkuthanapalithi
@Harmuthkuthanapalithi 18 күн бұрын
Apply for canada visa
@SurinderKaur-co9ji
@SurinderKaur-co9ji 18 күн бұрын
Sade sikh kidar ja rhe ne
@AvtarSingh-qc5gs
@AvtarSingh-qc5gs 18 күн бұрын
Es karke Punjab da bera garak ho riha 100 de vicho 10 lok ne jo sangat de roop vich hai baki 90 lokan ne tan mela vekhan wale
@GurpreetSingh-wj8ch
@GurpreetSingh-wj8ch 18 күн бұрын
Where go Punjabi Sikh leader courpt 😢😢😢😢
@AvtarSingh-qc5gs
@AvtarSingh-qc5gs 18 күн бұрын
Dukana band honi chahidian han
@balbirsinghjmajra2523
@balbirsinghjmajra2523 18 күн бұрын
Tahion te skintan ch pataka pe janda
@SurinderKaur-co9ji
@SurinderKaur-co9ji 18 күн бұрын
Eh din bd ji business bn ge ne
@karpal_pannu_12
@karpal_pannu_12 18 күн бұрын
EH KANJAR LOK WA 🚩🚩🚩
@gsdhaliwal4257
@gsdhaliwal4257 18 күн бұрын
Baba es ch bahiya kitha tu aya Gaya ji. Bhaiya nu ser te badhliye dso ji Guru nal jod jayo sikh bachye nau dso sikh ethas barye ji
@gurnamsingh9813
@gurnamsingh9813 18 күн бұрын
Sat Sri akal. Shame upon Punjabi akirtghn youngsters
@SurinderKaur-co9ji
@SurinderKaur-co9ji 18 күн бұрын
RB de waste hor mela na akho
@ashcroftriverinn5790
@ashcroftriverinn5790 18 күн бұрын
This is not Good, Very very Disappointing. This is not Mela . Guru Gobind ji Sacrificed his Family for Panth. Ungrateful towards Guru Ji. What is SGPC Doing ? Educate youths very very Important. Sikh has very Rich History. Our Responsibility to Protect it.
@SurinderKaur-co9ji
@SurinderKaur-co9ji 18 күн бұрын
Sikho sikho ehna dinna nu mela na akho
@SurinderKaur-co9ji
@SurinderKaur-co9ji 18 күн бұрын
Ah DIljit da show nhi hona chahida uthe koee v na jave Sikho Sikho akl kro
@SurinderKaur-co9ji
@SurinderKaur-co9ji 18 күн бұрын
Sadi kom phukri hai kise nu koee Shrm ni hai
@HappySingh-fb6gz
@HappySingh-fb6gz 18 күн бұрын
Juteya de gaat a nihag sing kaam hojo tuse
진짜✅ 아님 가짜❌???
0:21
승비니 Seungbini
Рет қаралды 10 МЛН
진짜✅ 아님 가짜❌???
0:21
승비니 Seungbini
Рет қаралды 10 МЛН