ਸਿੱਖਾਂ ਦੀਆਂ ਨਸਲਾਂ ਵਿੱਚ ਸ਼ਰਾਬ ਵਾੜਨ ਦੀ ਗੱਲ ਕਰਦਾ ਸੀ ਹਨੀ ਸਿੰਘ ਦੀਆਂ ਨਸਲਾਂ ਯਾਦ ਰੱਖੂ | Reply To Honey Singh

  Рет қаралды 39,749

Punjabi Lok Channel

Punjabi Lok Channel

Күн бұрын

Пікірлер: 293
@TheKingHunter8711
@TheKingHunter8711 Ай бұрын
ਇਸਨੂੰ 'ਹਨੀ ਸਿੰਘ' ਨੂੰ ਆਖਿਆ ਕਰੋ ਇਹ 'ਹਨੀ ਚੰਦ' ਕਿਹਾ ਕਰੋ ਜੀ, ਇਹ ਹਨੀ ਚੰਦ ਹੈ
@manisidhu625
@manisidhu625 Ай бұрын
ਤੂੰ ਇਥੇ ਵੀ ਗ਼ਲਤ ਆ ਬਾਈ ਗੁਰੂ ਨਾਨਕ ਦੇਵਾ g ਦੇ ਸਾਹਿਬ ਜਯਾਦੇ ਬਾਬਾ ਸ਼੍ਰੀ ਚੰਦ g ਦੇ ਨਾਮ ਤੇ ਚੰਦ ਲਗਦਾ ਆ
@simarbahia4566
@simarbahia4566 Ай бұрын
Ih koyi v chand,ram,singh,muhmad nhin mix bread a😅😅😅😅😅😅😅😅
@santlashmanmuni6045
@santlashmanmuni6045 Ай бұрын
ਵੀਰ ਜੀ ਹਿੰਦੂ ਭਰਾਵਾਂ ਦੇ ਨਾਂ ਕਰਮ ਚੰਦ ਆਦਿ ਹੁੰਦੇ ਨੇ ਇਹੋ ਜਿਹੇ ਹਨੀ ਵਰਗਿਆਂ ਨੂੰ ਨਫ਼ਰਤ ਭਰੇ ਸ਼ਬਦਾਂ ਦੀ ਵਰਤੋਂ ਕਰੋ ਮੈਂ ਵੀ ਨਫ਼ਰਤ ਕਰਦਾ ਹਾਂ ਪਰ ਫੇਰ ਵੀ ਹੋਰ ਕਿਸੇ ਨੂੰ ਠੇਸ ਨਾ ਪਹੁੰਚੇ
@RRRdaemon
@RRRdaemon Ай бұрын
ਤੂੰ ਵੀ ਅਪਣੇ ਨਾਮ ਨਾਲ ਕ.ਲੰ.ਨ ਜੋੜ ਲੈ 😂😂😂
@dalbirsingh5890
@dalbirsingh5890 Ай бұрын
ਹਨੀ ਜੰਮਿਆ ਤਾਂ ਪੰਜਾਬ ਵਿਚ ਜ਼ਰੂਰ ਹੋਇਆ ਪਰ ਮਾਂ ਨੂੰ ਪੂੱਛ ਲਵੇ ਬੀ ਕਿਸੇ ਪਤਾ ਨਹੀਂ ਕਿਸ ਦਾ ਹੋਵੇਗਾ
@Simran205
@Simran205 Ай бұрын
Kute da be
@SunnySingh-xe3mr
@SunnySingh-xe3mr Ай бұрын
Bai Likhna ta sikh le
@jasvirSingh-sd2rp
@jasvirSingh-sd2rp Ай бұрын
Bihari da mai pata kita
@balwindersinghchabhal3005
@balwindersinghchabhal3005 Ай бұрын
ਵਾਹ ਭਾਈ ਸਿੰਘ ਸਹਿਬ ਬਹਿਜਾ ਬਹਿਜਾ ਕਰਵਾ ਦਿੱਤੀ ਜੇ,ਅਸੀ ਤੇਰੇ ਨਾਲ ਹਾ।ਤੁਸੀਂ ਕੇਸ ਪਾਓ ਤਕੜੇ ਹੋਕੇ।
@beantrenatus4291
@beantrenatus4291 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਥਲੀ ਵੀਰ ਸਤਿ ਸ਼੍ਰੀ ਆਕਾਲ ਜੀ ਇਹੋ ਜਿਹੇ ਕਲਾਕਾਰ ਨੂੰ ਸਿੱਖ ਕੌਮ ਇਕੱਠੀ ਹੋ ਕੇ ਸਖ਼ਤ ਸਜ਼ਾ ਦਿਵਾਉਣ ਮਿਲ ਕੇ। ਤਾਂ ਜ਼ੋ ਇਹਨਾਂ ਲੋਕਾਂ ਸਬਕ਼ ਮਿਲ ਸਕੇ। ਸਿੱਖ ਦੀਆਂ ਨਸਲਾਂ ਨੂੰ ਕੋਈ ਵੀ ਖ਼ਤਮ ਨਹੀਂ ਕਰ ਸਕਦਾ। ਸਾਰੀਆਂ ਸਿੱਖ ਜਥੇਬੰਦੀਆਂ ਨੂੰ ਮਿਲਕੇ ਕੁਝ ਇੱਦਾ ਦੇ ਫੈਸਲੇ ਲੈਣ ਜਿਸ ਨਾਲ ਹਰ ਕੋਈ ਆਪਣੇ ਆਪ ਸਿੱਖੀ ਨੂੰ ਅਪਣਾਉਣਾ ਸ਼ੁਰੂ ਕਰ ਦੇਣ।
@AmanSinghKhalsa315
@AmanSinghKhalsa315 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏 🙏 ⛳ ਏ ਜਿਹਨੇ ਸਟੇਟ ਸਪਾਂਸਰ ਕਲਾਕਾਰ, ਫਿਲਮਾਂ ਵਾਲੇ ਸਿੱਖ ਵਿਰੋਧੀ ਗਤੀਵਿਧੀਆਂ ਕਰਦੇ ਨੇ, ਇਹਨਾਂ ਦਾ ਸਮਾਜਿਕ ਬਾਈਕਾਟ ਕਰ ਦੇਣਾ ਚਾਹੀਦਾ ਐ ਥਲੀ ਸਾਬ
@DeenSingh-t1f
@DeenSingh-t1f Ай бұрын
ਜੋ ਵੀ ਸਿੱਖ ਧਰਮ ਨੂੰ ਖਤਮ ਕਰਨ ਦੀ ਸੋਚ ਰੱਖਦਾ,ਉਹ ਵਿਅਕਤੀ ਵਿੱਚ ਜਰੂਰ ਹੀ ਮੁਗਲ ਦਾ ਖੂਨ ਚੱਲ ਰਿਹਾ ਹੈ, 1 ਪਹਿਲਾਂ ਉਸ ਵਿਅਕਤੀ ਨੂੰ ਮੀਰ ਮਨੂ ਬਾਰੇ ਪੜ੍ਹ ਲੈਣਾ ਚਾਹੀਦਾ 2 ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਪੰਜਾਂ ਪਿਆਰਿਆਂ ਚੋਂ ਤਿੰਨ ਸ਼ਹੀਦ,ਮਾਤਾ ਗੁਜਰੀ, ਪਿਤਾ ਗੁਰੂ ਤੇਗ ਬਹਾਦਰ ਸਾਹਿਬ,ਭਾਈ ਮਤੀ ਦਾਸ ਜੀ ,ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਸ਼ਹੀਦ ਜੀ,ਪੜਦਾਦਾ ਗੁਰੂ ਅਰਜਨ ਦੇਵ ਜੀ ਸ਼ਹੀਦ,40 ਖਾਲਸਾ ਮੁਕਤੇ,ਬਾਬਾ ਬੰਦਾ ਸਿੰਘ ਬਹਾਦਰ ਤੇ ਉਨਾਂ ਦੇ ਸਾਥੀ 740 ਸ਼ਹੀਦ,ਪੁੱਤਰ ਅਜੇ ਸਿੰਘ ਸ਼ਹੀਦ,ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਸ਼ਹੀਦ, 11 ਭਰਾ ਸ਼ਹੀਦ, 7 ਪੁੱਤਰ ਸ਼ਹੀਦ,ਬਾਬਾ ਦੀਪ ਸਿੰਘ ਜੀ ਸ਼ਹੀਦ,5 ਹਜਾਰੀ ਜਥਾ ਉਹਨਾਂ ਦੇ ਭਰਾ ਬਾਬਾ ਨੌਧ ਸਿੰਘ ਜੀ ਸ਼ਹੀਦ ਭਾਈ ਤਾਰੂ ਸਿੰਘ ਜੀ ਸ਼ਹੀਦ ਗੁਰੂ ਕਾਲ ਵੇਲੇ ਦੀਆਂ ਸ਼ਹੀਦੀਆਂ
@baljindershah9373
@baljindershah9373 Ай бұрын
ਵੀਰੇ ਇਹੋ ਜਹੇ ਬੁਰਕੀ ਵੇਖ ਕੇ ਪੂਛ ਫੇਰਨ ਵਾਲੇ ਹੁੰਦੇ ਨੇ,ਇਹਨੂੰ ਕੰਗਣਾਂ ਦੇ ਭਰਾ ਨੂੰ ਕੀ ਪਤਾ ਸਿੱਖੀ ਕਿੰਨੀ ਮਹਾਨ ਹੈ ।
@JeejaJi-y5x
@JeejaJi-y5x Ай бұрын
ਹਨੀ ਦਾ ਬੀਅ ਕਿਤੇ ਸੈਰ ਸਪਾਟੇ ਗਈ ਦੇ ਰੱਖਿਆ ਗਿਆ ਮਿਕਸ ਬ੍ਰੀਡ ਆ ਦੱਲਾ
@Singh-ti
@Singh-ti Ай бұрын
Es landu nachar Amli da sab to phale wala gana Sunke vekh lo 25 pind Shurwat hi gande gane to kiti Check krlo
@arjan7472
@arjan7472 Ай бұрын
Teri ma v nal c
@gurveerkaur1807
@gurveerkaur1807 Ай бұрын
ਸਹੀ ਕਿਹਾ ਸਰਦਾਰ ਜੀ ਸਲੂਟ ਤੁਹਾਨੂੰ ਧੰਨਵਾਦ ਜਗਦੀਪ ਸਿੰਘ ਵੀਰ ਜੀ 😅😅😅
@KalaSerron
@KalaSerron Ай бұрын
ਬਾਈ ਜੀ ਇਹੈ ਸਿੱਖ ਨਹੀਂ ਹੈ ਇਹੈ ਤਾ ਕੰਜਰ ਹੈ ਲੋਕੋ
@sarabjitSingh-vd2lz
@sarabjitSingh-vd2lz Ай бұрын
ਭਾਈ ਰਣਜੀਤ ਸਿੰਘ ਜੀ ਤੇ ਬਾਈ ਥਲੀ ਜੀ ।। ਇਹ ਹਨੀਏ ਦੇ ਦਿਨ ਮਾੜੇ। ਆ ਗੲਏ ਹਨ ।
@JSM-u6b
@JSM-u6b Ай бұрын
ਹੁਣ ਜਿਹੜੇ ਭਗਤ ਸਿੰਘ ਬਣੇ ਹੋਏ ਨੇ ਦੁਆਬੀ ਦੁਆਬਾ ਉਹ ਕਿੱਥੇ ਰਹਿੰਦੇ ਨੇ ਕਿਹੜੀਆਂ ਖੋਡਾਂ ਵਿੱਚ ਬੜੇ ਹੋਏ ਨੇ ਕਿਉਂ ਨਹੀਂ ਬੋਲਦੇ
@artandcraftwithdeep7529
@artandcraftwithdeep7529 Ай бұрын
ਇਸ ਤੋਂ ਪਹਿਲਾਂ ਗੁਰਦਾਸ ਮਾਨ ਨੇ ਕਿਹਾ ਸੀ ਪੰਜਾਬੀਓ ਨਸ਼ੇੜੀਓ ਲੋਕਾਂ ਨੇ ਵਿਰੋਧ ਕੀਤਾ ਸੀ ਇਸਨੇ ਤਾਂ ਸਿੱਧਾ ਹੀ ਸਿੱਖਾਂ ਨੂੰ ਚੈਂਲੰਜ ਕੀਤਾ ਹੈ
@NarinderSingh-od9kr
@NarinderSingh-od9kr Ай бұрын
HONEY SINGH ਕਿਸੇ ਪਾਸਿਓਂ ਪੰਜਾਬੀ ਲਗਦਾ ਹੈ...... ਬਾਪ ਬੜਾ ਨਾਂ ਭਈਆ ਸਬਤੋਂ ਬੜਾ ਰੁਪਈਆ... ਏਹ ਮੁਗ਼ਲਾਂ ਦੀ ਔਲਾਦ ਲਗਦਾ ਪੈਸੇ ਕਰਕੇ ਬੰਬੇ ਭੱਜਿਆ ਫ਼ਿਰਦਾ BOLLYWOOD ਦਾ ਕੋਲੀ ਚੱਟ
@TheKingHunter8711
@TheKingHunter8711 Ай бұрын
ਓਹ ਭਰਾਵੋ ਇਸਨੂੰ👉🏻 ਸਿੰਘ 👈🏻ਨਾ ਕਿਹਾ ਕਰੋ ਅਸਲ ਵਿੱਚ ਉਹ 👉🏻ਹਨੀ ਚੰਦ👈🏻ਹੈ, ਇਸਦਾ ਅੱਜ ਤੋਂ 'ਹਨੀ ਚੰਦ' ਨਾਮ ਲਿਆ ਕਰੋ ਜੀ
@Commentkrkegandmarnewala
@Commentkrkegandmarnewala Ай бұрын
Bhrawa oh haiga tah sikh si pr oh delhi da janam a oh delhi da bhappa ah ohde ch koi jattan wali gal ni sala lindua nal reh ke lindu ban geya
@KalaSerron
@KalaSerron Ай бұрын
ਬਾਈ ਜੀ ਇਹੈ ਲੋਕ ਸਿੱਖਾ ਦੇ ਦੁਸਮਣ ਨੇ ਲੋਕੋ ਜਾਗੋ ਜਾਗੋ ਲੋਕੋ ਜਾਗੋ 😊
@harinderpreethani8147
@harinderpreethani8147 Ай бұрын
Honey Chand Hindi vich sing kar raha char botal vodka fir jada Hindi bolan Wale children target kar raha hani Chand dogla breed
@headandtail
@headandtail Ай бұрын
Panjabi movies wale kehra bohat wadiya kam karde cash kar rehe pagga bann k
@rsingh8250
@rsingh8250 Ай бұрын
ਪੰਜਾਬ ਦੇ 99.9 % ਗਾਇਕ ਸਾਰੇ ਸਾਰੇ ਸਰਕਾਰੀ ਤੰਤਰ ਨਾਲ ਵਿਆਹੇ ਹੋਏ ਹਨ । ਸਾਰੇ ਦੇ ਸਾਰੇ ਮਸ਼ਹੂਰ ਟੱਟਲ ਗਾਇਕ ਬਾਮਣੀ ਸਰਕਾਰ ਦੇ ਹੱਥ ਟੋਕੇ ਹਨ ।
@Sukhwindersingh-nr6so
@Sukhwindersingh-nr6so Ай бұрын
ਹਨੀ ਚੰਦ ਹੀ ਕਹੋ ਤਾਂ ਕੇ ਅਗੋਂ ਕੋਈ ਸਿੱਖ ਕੌਮ ਨੂੰ ਇਸ ਤਰ੍ਹਾਂ ਭੜਕਾਊ ਇੰਟਰਵਿਊ ਨਾ ਕਰੇ
@SS-qz6zg
@SS-qz6zg Ай бұрын
ਹਨੀ ਦਾ ਤੇ ਮੈਨੰ ਪਤਾ ਨਹੀਂ ਕੀ ਕਿਹਾ ਪਰ ਪੰਜਾਬੀ ਖੁਦ ਆਪਣੀਆਂ ਨਸਲਾਂ ਨੂੰ ਜਰੂਰ ਨਸ਼ਿਆਂ ਵਲ ਧੱਕ ਰਹੇ ਜੋ ਬਾਪ ਖੁਦ ਸ਼ਰਾਬ ਪੀਂਦੇ ਜਾਂ ਨਸ਼ੇ ਕਰਦੇ ਉਹ ਆਪਣੇ ਬੱਚਿਆਂ ਨੂੰ ਕੀ ਸਿਖਿਆ ਦੇਣਗੇ ਪੰਜਾਬੀਉ ਜੇ ਆਪਣੀਆਂ ਨਸਲਾਂ ਬਚਾਉਣੀਆਂ ਪਹਿਲ਼ਾਂ ਖੁਦ ਸ਼ਰਾਬ ਪੀਣੀ ਛੱਡੋ ਵਿਆਹ ਤੁਹਾਨੂੰ ਸ਼ਰਾਬ ਬਗੈਰ ਚੰਗੇ ਨਹੀਂ ਲੱਗਦੇ ਸਾਦੇ ਵੈਸ਼ਨੋ ਵਿਆਹ ਕਰੋ ਪੰਜਾਬ ਆਪੇ ਸਵਹਗ ਬਣ ਜਾਉ
@Hunter-4312
@Hunter-4312 Ай бұрын
Shi gaal a bapu putt dono mill k drink karde
@godisone2354
@godisone2354 Ай бұрын
ਬਿਲਕੁੱਲ ਸਹੀ
@VarinderSharma-y2z
@VarinderSharma-y2z Ай бұрын
ਹੁਣ ਕਿੱਥੇ ਆ sidhu moosewale ਦੇ ਘਰ ਜਾ ਕੇ ਉਸਦੀ ਮਾਂ ਕੋਲੋਂ ਮਾਫੀ ਮੰਗਵਾਉਣ ਵਾਲੇ ਸਮਾਜ ਸੇਵੀ
@KalaSerron
@KalaSerron Ай бұрын
ਬਾਈ ਜੀ ਇਹੈ ਲੋਕ ਸਿੱਖ ਨਹੀਂ ਸਿੱਖਾ ਦੇ ਦੁਸਮਣ ਨੇ ਕੰਜਰ ਨੇ ਲੋਕੋਂ ਜਾਗੋ ਜਾਗੋ
@Punjabisnotindia-1984
@Punjabisnotindia-1984 Ай бұрын
ਦੁਸ਼ਮਣ ਇੰਡੀਅਨ ਸਟੇਟ ਹੈ ਜਿਹੜੀ ਅਜਿਹੇ ਨਚਾਰਾਂ ਨੂੰ ਖਰੀਦਦੀ ਹੈ ਤੇ ਓਹ ਗਵਾਉਂਦੀ ਹੈ ਜਿਹੜਾ ਪੰਜਾਬ ਦੀ ਨੌਜਵਾਨੀ ਨੂੰ ਗਰਕ ਕਰੇ
@Darshansingh-o7s
@Darshansingh-o7s Ай бұрын
ਕੰਗਨਾ ਖਿਲਾਫ ਦਮਦਮੀ ਟਕਸਾਲ ਮੁਖੀ ਧੁੰਮੇ ਦਾ ਕੋਈ ਬਿਆਨ ਨਹੀਂ ਦਿੱਤਾ
@paramaujla8258
@paramaujla8258 Ай бұрын
ਮੈਨੂੰ ਸਮਝ ਨੀਂ ਆਉਂਦੀ ਆਪਾਂ ਉਸਦੀ ਗੱਲ ਹੀ ਨਾ ਕਰੀਏ ਇਦਾਂ ਦੇ ਗੰਦ ਬੰਦੇ ਪਤਾ ਨੀ ਕਿੰਨੇ ਆਏ ਕਿੰਨੇ ਗਏ ਸਿੱਖ ਕੌਮ ਨੂੰ ਖਤਮ ਕਰਨ ਦੇ ਸੁਪਨੇ ਬਹੁਤ ਨੇ ਦੇਖੇ ਪਰ ਇਹ ਮੇਰੇ ਗੁਰੂ ਦਾ ਖਾਲਸਾ ਕੁੰਡਲੀਆ ਸੱਪ ਨਾ ਕਿਸੇ ਤੋ ਮਰਿਆ ਨਾ ਮਰਨਾ....🙏🙏
@yodhe_punjab_de
@yodhe_punjab_de Ай бұрын
eh gal honey di sachi aa k 30000 banda show dekhda te bahr 500banda hi protest krda, ehna nu lgda k sikha di abadi jrur ghat aa pr ehnu eh nu yaad k 1singh swa lakh de brabr hunda
@ਹਰਬੰਸਸਿੰਘ-ਚ1ਠ
@ਹਰਬੰਸਸਿੰਘ-ਚ1ਠ Ай бұрын
ਉੱਚੇ ਬੋਲ ਨਾ ਬੋਲੀੲਏ ਕਰਤਾਰੋਂ ਡਰੀਏ , ਹਨੀ ਚੰਦ ਨੇ ਉੱਚਾ ਬੋਲ ਕੇ ਸਿੱਖ ਕੌਮ ਨੂੰ ਵੰਗਾਰ ਪਾਈ ਹੈ,ਤੁਸੀ ਬਹੁਤ ਞਧੀਆ ਜਬਾਬ ਦਿੱਤਾ, ਹੰਕਾਰਿਆ ਸੋ ਮਾਰਿਆ
@GurmeetKaur-xt4wp
@GurmeetKaur-xt4wp Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏ਇਹੋ ਜਹੇ ਬੰਦਿਆ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੁੰਦਾ ਚੰਗੀ ਗਾਇਕੀ ਸੁਣੋ ਚੰਗੇ ਬਣੋ🙏🙏
@artandcraftwithdeep7529
@artandcraftwithdeep7529 Ай бұрын
ਇਹ ਅਜੈ ਮਾਫੀ ਨਹੀਂ ਮੰਗੇਗਾ ਜਦੋਂ ਜੁੱਤੀਆਂ ਪੈਣਗੀਆਂ ਫੇਰ ਸੁਧਰੇਗਾ। ਵਧੀਆ ਗਲਬਾਤ ਜੀ। ਤੁਹਾਡੇ ਤੋਂ ਪਹਿਲਾ ਐਕਸ ਐਮ ਪੀ ਅਤਿੰਦਰਪਾਲ ਸਿੰਘ ਖਾਲਿਸਤਾਨੀ ਜੀ ਨੇ ਵੀਡੀਓ ਪਾਈ ਹੈ ਹੋਰ ਕੋਈ ਨਹੀਂ ਬੋਲਿਆ।
@BaljinderKaur-lj2pb
@BaljinderKaur-lj2pb Ай бұрын
Ji isdi apni garwali isnu shad gyi galt banda
@Sabi-xo6td
@Sabi-xo6td Ай бұрын
Bha ji kis di gharwali shad gyee ji . M P atindrrpal di Jan Ranjit Singh patiala di
@manjindersingh540
@manjindersingh540 Ай бұрын
ਇੱਕ ਤਾਂ ਇੱਥੇ ਬਿਨ੍ਹਾਂ ਪੱਗ ਤੋਂ ਸਰਦਾਰ ਬੜੇ ਆਂ । ਬਿਨਾ ਦਾੜ੍ਹੀ ਤੇ ਪੱਗ ਤੋਂ ਸਰਦਾਰ ਨਹੀਂ ਹੁੰਦਾ ।
@jotautozone6922
@jotautozone6922 Ай бұрын
ਬਟਨਾ ਤੋਂ ਪਛਾਣਿਆ ਜਾਣਾ 😂😂👌
@JoginderSingh-vj2tx
@JoginderSingh-vj2tx Ай бұрын
ਇਹ ਬੰਦੇ ਦੀ ਉਲਾਦ ਨਹੀਂ ਹੈ
@AmrinderSingh-tq5ci
@AmrinderSingh-tq5ci Ай бұрын
ਥਲੀ ਵੀਰ ਜੀ ਤੁਹਾਡੇ ਅੱਗੇ ਬੇਨਤੀ ਹੈ ਕਿ ਸਭ ਨੂੰ ਬੇਨਤੀ ਕਰੋ ਕਿ ਅੱਜ ਤੋਂ ਹਨੀ ਸਿੰਘ ਦਾ ਨਾਂ ਹਨੀ ਸਿੰਘ ਨੀ ਬੇਸਵਾ ਹੈ ਹਨੀ ਵੇਸਵਾ
@JSM-u6b
@JSM-u6b Ай бұрын
ਭਾਈ ਸਾਹਿਬ ਜੀ ਇਹ ਟੈਂਪੂੰਕਿਸਮ ਦੇ ਲੋਕ ਹਨ ਇਹਨਾਂ ਨੂੰ ਬਹੁਤਾ ਸੀਰੀਅਸ ਲੈਣ ਦੀ ਲੋੜ ਨਹੀਂ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਅਸੀਂ ਪਿੰਡਾਂ ਵਿੱਚ ਹੀ ਰਹਿੰਦੇ ਹਾਂ ਸਿੱਖਾਂ ਦੇ ਮੁੰਡੇ ਗੁਰਬਾਣੀ ਨਾਲ ਜੁੜੇ ਹੋਏ ਹਨ ਬਹੁਤਾ ਡਰਨ ਦੀ ਲੋੜ ਨਹੀਂ
@suff2muffins341
@suff2muffins341 Ай бұрын
ਹੋਰ ਫੇਰ ਕਿਸ ਨੂੰ seriously dekhie ਅਪਣੇ ਵਿਚਾਰ ਜ਼ਰੂਰੀ ਦੇਣਾ ਇੱਕ mori dam pad dindi a ਕੁਝ jago ਭਾਈ
@sajjujawandha1000
@sajjujawandha1000 Ай бұрын
ਧੰਨਵਾਦ ਬਾਈ ਜੀ ਸੋਡਾ ਬਹੁਤ ਵਧੀਆ
@ParamjeetKaur-zy3km
@ParamjeetKaur-zy3km Ай бұрын
Waheguru ऐसे sikkha nu chrdikla bkshe. हर था हानि de ना FIR hove
@manpreetsinghjanagal7650
@manpreetsinghjanagal7650 Ай бұрын
ਵਾਹਿਗੁਰੂ ਜੀ.
@col.sukhisodhi3164
@col.sukhisodhi3164 Ай бұрын
ਨਾਮ ਮਗਰ ਸਿੰਘ ਹੈ ,ਪਰ ਸਟ ਕਿਸੀ ਸਿੱਖਾਂ ਦੇ ਵੈਰੀ ਦੀ ਹੈ ਯਾ ਫਿਰ ਕੁੱਖ ਦਾ ਨੁਕਸ ਹੈ
@lovelysaini320
@lovelysaini320 Ай бұрын
ਬਿਲਕੁਲ ਸਹੀ ਗੱਲ ਜੀ ਕਲਾਕਾਰਾਂ ਦਾ ਅਤੇ ਲਿਖਾਰੀਆਂ ਦਾ ਬੱਚਿਆਂ ਦੇ ਮਨ ਉੱਤੇ ਬਹੁਤ ਅਸਰ ਪੈਂਦਾ ਜਿਵੇਂ ਕਿ ਸਿੱਧੂ ਮੂਸੇਵਾਲੇ ਨੇ ਗਾਇਆ ਸੀ ਅਣਖੀ ਹੈ ਗੀਤ ਜੱਟ ਦੇ ਸਿਹਰਾ ਉੱਤੋਂ ਨਹੀਂ ਉਲਾਂਦੇ ਚੁੰਨੀ ਆ ਹਨਾ ਤੇ ਬੱਚੇ ਬੱਚੇ ਕਹਿਣ ਲੱਗ ਪਏ ਸੀਗੇ ਬਾਈ ਆਪਾਂ ਉਹ ਉਹਦੇ ਗਾਣੇ ਸੁਣਦੇ ਆਂ ਜਿਹੜੀ ਅਣਖ ਦੀ ਗੱਲ ਕਰਦਾ ਵਾ ਜਿਹੜਾ ਚੁੰਨੀਆਂ ਨਹੀਂ ਲੈਂਦਾ ਫਿਰ ਬਾਈ ਜੀ ਗੱਲ ਇਹ ਵੀ ਆ ਜਾਂਦੀ ਹ ਅਸੀਂ ਜੇ ਕੋਈ ਚੰਗਾ ਨਾਦਾ ਅਸੀਂ ਉਹਦੇ ਹੱਕ ਵਿੱਚ ਆਉਣੀ ਠੀਕ ਹ ਨਾ ਉਹਨੂੰ ਵੀ ਆਪਾਂ ਨਿੰਦਦੇ ਰਹੇ ਬਾਕੀ ਇਹ ਹਨੀ ਸਿੰਘ ਜਿਹੜਾ ਵਾ ਇਹਦੇ ਵਰਗੇ ਕਈ ਇਹੋ ਜਿਹੇ ਹੈਗੇ ਜਿਹੜੇ ਗਮਦੇ ਨੇ ਇਹ ਇਕੱਲਾ ਜਿੰਮੇਵਾਰ ਨਹੀਂ ਬਾਕੀ ਵੀ ਨਾਲੇ ਜਿੰਮੇਵਾਰ ਹਨ ਸਭ ਨੂੰ ਖਿੜਨਾ ਚਾਹੀਦਾ ਵਾ ਸਭ ਨੂੰ ਘੇਰਨਾ ਚਾਹੀਦਾ
@goodjosh3871
@goodjosh3871 Ай бұрын
ਗੱਲਾਂ ਨਾ ਕਰਿਆ ਕਰੋ ਜਾ ਤੇ ਏਹਨਾ ਨੂੰ ਚੰਗਾ ਸਬਕ ਸਿਖਾਇਆ ਵੀ ਕਰੋ interview ਹੁੰਦੀਆਂ ਚਾਰ ਦਿਨ ਫਿਰ ਕੁਝ ਨੀ ਹੁੰਦਾ । interview ਚ ਵੀ ਬੋਲ ਕੇ ਬੰਦਾ ਠੰਡਾ ਹੋ ਜਾਂਦਾ ਗੁੱਸਾ ਨਿਕਲ ਜਾਂਦਾ ।ਜਾ ਤੇ ਏਹਨੂੰ ਸਬਕ ਸਿਖਾਇਆ ਜਾਵੇ ਫਿਰ ਤੇ ਗਲ ਸੇੜਨ ਦਾ ਫਾਇਦਾ ਹੁੰਦਾ। ਦਾਰੂ ਬੇਸ਼ਕ ਦੁਨੀਆਂ ਬੜੀ ਪੀਂਦੀ ਹੈ ਪਰ ਏਦਾ ਦੀ ਗਲ ਕਰਨ ਵਾਲੇ ਨੂੰ ਤੇ ਗੱਡੀ ਚੜਾ ਦੇਣਾ ਹੀ ਚੰਗਾ ਹੁੰਦਾ ਬੇਸ਼ਕ ਓਹ ਤਰੀਕਾ ਸਾਰਿਆ ਦੇ ਸਾਹਮਣੇਂ ਨਾ ਆਵੇ ਜਿਵੇਂ ਸਰਕਾਰਾਂ ਕਰਦੀਆਂ ਨੇ ।
@bskhara3331
@bskhara3331 Ай бұрын
ਹਨੀ ਨੂੰ ਸੁਨਣ ਵਾਲੇ ਉਹ ਲੋਕ ਨੇ ਜਿਹੜੇ ਸੋਨੂ ਸੀਤੋ ਜਿੰਨੂ ਬੋਲਣਾ ਨਹੀ ਆਉਦਾ ਇਹਨਾ ਤੋ ਉਮੀਦ ਕੀ ਕਰ ਸਕਦਾ ਏ ਜੁੱਤੀਆ ਦੀ ਲੋੜ ਏ ਹਨੀ ਨੂੰ ਛੇਤੀ ਇਹਦਾ ਗੁਰਦਾਸ ਮਾਨ ਵਾਗੂ ਖੁੱਡ ਚ ਵੜੇਗਾ ਧੰਨਵਾਦ ਜੀ
@AmandeepSingh-bu4wn
@AmandeepSingh-bu4wn Ай бұрын
ਹਨੀ ਦੱਲਾ
@onkarsinghvlogs9809
@onkarsinghvlogs9809 Ай бұрын
Sai gall a veer ji🙏
@goldysandhu4630
@goldysandhu4630 Ай бұрын
ਹੁਣ ਦੇਖਿਓ ਕਿੱਧਰ ਨੂੰ ਜਾਂਦਾ ਜਿਸ ਪੰਜਾਬੀਆਂ ਨੇ ਇਸ ਦੇਸ਼ ਵਿਚ ਸਬ ਤੋ ਜਿਆਦਾ ਕੁਰਬਾਨੀਆਂ ਦਿੱਤੀਆ ਏ ਊਨਾ ਨੂੰ ਕਹਿ ਰਿਹਾ ਇੰਨਾ ਦੀ ਨਸਲਾਂ ਵਿਚ ਸ਼ਰਾਬ ਘੋਸੜੂ ਗਾ ਪੁੱਤ ਪੰਜਾਬੀ ਇਕ ਘਟ ਗਿਣਤੀ ਕਮਿਊਨਟੀ ਪਰ ਸਾਰਾ ਭਾਰਤ ਇੰਨਾ ਪੰਜਾਬੀਆਂ ਦੇ ਸਿਰ ਤੇ ਚਲਦਾ ਏ ਦੁਰ ਫਿੱਟੇ ਮੂੰਹ ਤੇਰੇ ਜਿਹੜੇ ਪੰਜਾਬ ਵਿਚ ਜਾਮੀਆ ਤੂੰ ਉਸੇ ਪੰਜਾਬ ਤੇ ਲੱਗ ਰਿਹਾ ਤੂੰ ਜੇਕਰ ਪੰਜਾਬੀਆਂ ਨੂੰ ਚੜਾਉਣਾ ਆਉਂਦਾ ਤੇ ਪੰਜਾਬੀਆਂ ਨੂੰ ਲੋਨਾਂ ਵੀ ਆਉਂਦਾ ਏ ਵਾਹਿਗੁਰੂ ਜੀ
@user-rw1ll7dy7c
@user-rw1ll7dy7c Ай бұрын
ਬਹੁਤ ਮਾੜੀ ਗੱਲ ਹੈ।
@SukhvirSingh-nx9wy
@SukhvirSingh-nx9wy Ай бұрын
ਇਹੋ ਜਿਹੇ ਲੋਕ ਦਲੇ ਹੁੰਦੇ ਹਨ
@JaswantSingh-u2d
@JaswantSingh-u2d Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@Amandeep-zb2ty
@Amandeep-zb2ty Ай бұрын
ਦਲਜੀਤ ਤੋਂ ਵੀ ਮਾਫ਼ੀ ਮੰਗਾਈ ਸੀ ਖਾੜਕੂ ਗਾਣੇ ਦੀ, ਉਹ ਨੇ ਫਿਰ ਇਕ ਹੁਣ ਸਟੇਜ ਤੇ ਗਾਇਆ ਸੀ , ਇਨ੍ਹਾਂ ਨੂੰ ਨੰਥ ਪਾਉਣੀ ਤਾਂ ਚੰਗੀ ਤਰ੍ਹਾਂ ਪਾਉਣੀ ਚਾਹੀਦੀ ਹੈ ਅਮ੍ਰਿਤ ਪਾਲ ਸਿੰਘ ਮੇਹਲੋਂ ਦੇ ਸਟੇਲ ਚ
@suff2muffins341
@suff2muffins341 Ай бұрын
ਸੰਗਤ ਨੂੰ ਬੇਨਤੀ esde ਸਿਰ lahun ਲਈ ਹੁਕਮਨਾਮਾ akaal takhat ਤੋਂ ਜਾਰੀ ਹੋਵੇ ਤਾਂ k satgura ਆਪ ਹੀ ਅਪਣਾ ਕੰਮ krwa ਲੈਣ
@amarjitkaur3694
@amarjitkaur3694 Ай бұрын
ਸਹੀਦ ਸਤਵੰਤ ਸਿੰਘ ਦਾ ਵੀ ੲਇਹੀ ਖਿਆਲ ਸੀ ੳਸ ਦਾ ਵਕੀਲ ਦੀ ਹੁਣ ਵੀ ਯੂ ਟਿਊਬ ਤੇ ਰੋਂਦਾ ਹੇ ਕਿਮੈਂ ਅਜੇਹਾ ਯੋਧਾ ਪਹਿਲੀ ਵਾਰ ਦੇਖਿਆ
@BeAlert12
@BeAlert12 Ай бұрын
ਉਹ ਯਰ ਕਮਾਲ ਆ ਉਹ ਬੰਦਾ ਤਾਂ ਖੁਦ ਮੰਨੀ ਜਾਂਦਾ ਵੀ ਮੈਂ ਓਸ ਸਮੇਂ ਗ਼ਲਤ ਸੀ ਮੈਂ ਅਪਣੇ ਆਪ ਨੂੰ ਭਗਵਾਨ ਮੰਨ ਦਾ ਸੀ ਉਹ ਤਾਂ ਅਪਣੀ ਗ਼ਲਤੀ ਮੰਨ ਦਾ ਵੀ ਮੈਂ ਗ਼ਲਤ ਕੀਤਾ ਏਹੀ ਬੋਹਤ ਵੱਡੀ ਗੱਲ ਹੈ ਬੰਦਾ ਅਪਣੀ ਗ਼ਲਤੀ ਮੰਨ ਲਏ
@paramjitsingh9411
@paramjitsingh9411 Ай бұрын
👍👍👍❤️❤️👍👍👍👍
@iqbalsingh6245
@iqbalsingh6245 Ай бұрын
ਸਾਰੇ ਸਿੰਗਰਾਂ ਤੇ ਹੁਣ ਨਜ਼ਰ ਰੱਖੀ ਜਾਏ ਕਿ ਲੋਕ ਕਿਸੇ ਏਜੰਸੀ ਦੇ ਤਹਿਤ ਤੇ ਨਾ ਨਸ਼ੇ ਵਾਲੇ ਲੱਚਰ ਗਾਣੇ ਬੋਲਦੇ ਹੋਣ ਬਾਕੀ ਅ ਤਾਂ ਕੁੱਤਾ ਯਾਂ ਹੁਣ ਜਿਥੇ ਮਿਲੇ ਓਥੇ ਹੀ ਇਸ ਦਾ ਛਿੱਤਰ ਪਰੇਡ ਕੇਰੋ
@AmrinderSingh-a1b2116
@AmrinderSingh-a1b2116 Ай бұрын
ਇਹ ਪੰਜਾਬ ਦਾ ਨਹੀਂ ਦਿੱਲੀ ਦਾ ਜੰਮਪਲ ਆ ਬਾਈ g
@Ruser12
@Ruser12 Ай бұрын
Bilkul sahi Keha veer ji
@ManjitSingh-wt5xl
@ManjitSingh-wt5xl Ай бұрын
ਇਸ ਦਾ ਡੀ ਐਨ ਏਂ ਸਿੱਖ ਨਹੀਂ ਹੋ ਸਕਦਾ ਚੇਂਜ ਹੋ ਗਿਆ ਮਾਂ ਨੂੰ ਪੁੱਛ ਲੈ
@JSM-u6b
@JSM-u6b Ай бұрын
ਖਾਲਸਾ ਜੀ ਇਸ ਨੂੰ ਇਸ ਦੇ ਵਰਗੇ ਹੀ ਬੰਦੇ ਸੁਣਦੇ ਹਨ ਬਾਕੀ ਤਾਂ ਸਾਰੇ ਸਿੱਧੂ ਮੂਸੇਵਾਲ ਝੋਟੇ ਨੂੰ ਸੁਣਦੇ ਆ
@bhupindersingh5311
@bhupindersingh5311 Ай бұрын
💪🏽💪🏽🙏🙏 very good
@onkarsinghvlogs9809
@onkarsinghvlogs9809 Ай бұрын
🌹Waheguru ji🌹🙏
@daljitmahal8115
@daljitmahal8115 Ай бұрын
ਬਾਬਾ ਜੀ ਤੁਸੀਂ ਬਾਬਾ ਫਰੀਦ ਜੀ ਵਾਲਾ ਕਿੱਸਾ ਗ਼ਲਤ ਦੱਸ ਦਿੱਤਾ. ਚੱਲੋ ਕੋਈ ਗੱਲ ਨੀ
@akcakc2088
@akcakc2088 Ай бұрын
ਹਨੀ ਆਪ ਤਬਾਹ ਹੋਇਆ ਤੇ ਹੋਵੇਗਾ
@amarjitkaur3694
@amarjitkaur3694 Ай бұрын
ਸ੍ਰੋਮਣੀ ਕਮੇਟੀ ਤਾਂ ਸੁਖਬੀਰ ਨੂੰ ਬਚਾਉਣ ਤੇ ਲਗੀ ਹੈ ਬੰਗਲਾ ਸਾਹਿਬ ਦੇ ਗ੍ਰੰਥੀ ਨੇ ੲਇਹ ਗਲ ਦਸੀ ਸੀ
@AmrinderSingh-tq5ci
@AmrinderSingh-tq5ci Ай бұрын
ਆਪ ਇਹ ਪਿੱਛੇ ਜੇ ਮਰਦਾ ਮਰਦਾ ਬਚਿਆ ਉਦੋਂ ਤਾਂ ਗੁਰੂ ਜੀ ਨੇ ਇਸ ਨੂੰ ਇੱਕ ਮੌਕਾ ਦੇ ਤਾ ਪਰ ਹੁਣ ਇਸ ਨੂੰ ਮੌਕਾ ਨਹੀਂ ਮਿਲੇਗਾ ਇਦਾਂ ਦੇ ਬੰਦੇ ਆਪ ਹੀ ਨਸ਼ਾ ਪੱਤਾ ਖਾ ਪੀ ਕੇ ਮਰ ਮੁਰ ਜਾਂਦੇ ਨੇ
@Punjabitadkawithsaru
@Punjabitadkawithsaru Ай бұрын
Bahut wdia interview veer g
@99620
@99620 Ай бұрын
ਓਏ ਹਨੀ ਖਤੀੜ ਤੂੰ ਕੋਈ ਹੋਰ ਬੀਜ਼ ਆ
@GurdarshanSingh-p9e
@GurdarshanSingh-p9e Ай бұрын
Good job.
@Kuldeep06sraw
@Kuldeep06sraw Ай бұрын
, ਹਨੀ,ਭੈਣ,ਚੌਦ,ਕਲਾਕਾਰ ਹੈ
@JaideepKaur-d7r
@JaideepKaur-d7r Ай бұрын
True 💯🙏
@mssurkhan
@mssurkhan Ай бұрын
ਥਲੀ ਬਾਈ ਜੀ ਇਹ ਅਕਾਲ ਤਖਤ ਸਾਹਿਬ ਜੀ ਸ਼ੇਕ ਦਿੱਤਾ ਗਿਆ ਸੀ, ਮੇਰਾ ਖਿਆਲ ਸਰਸੇ ਵਾਲੇ ਦੇ ਲਾਗੇ ਚਾਗੇ ਦੀ ਗੱਲ ਹੈ ਜੀ, ਵੀਡੀਓ ਹੋਏਗੀ ਜਰੂਰ ਜੀ
@sunnys7052
@sunnys7052 Ай бұрын
Good job sir
@Vikramsingh0279
@Vikramsingh0279 Ай бұрын
Bilkul sahi keha tuc
@Simran205
@Simran205 Ай бұрын
Waheguru ji Mehar karn ji
@harbhajansingh6729
@harbhajansingh6729 Ай бұрын
Ikla honey not a singh
@jazzstark9712
@jazzstark9712 Ай бұрын
Sahi gal baba ji
@TopGamer-wn5ku
@TopGamer-wn5ku Ай бұрын
Waheguru
@Simran205
@Simran205 Ай бұрын
Bilkul sahi ji
@kashmirsingh1859
@kashmirsingh1859 Ай бұрын
Good. Sir❤
@langeriboys
@langeriboys Ай бұрын
Waheguru meher kern ji
@davindermuker3701
@davindermuker3701 Ай бұрын
ਜੇ ਨਿਹਿਗਾ ਵਿਚ ਅਣਖ ਹੈ ਤਾਂ ਹਨੀ singh ਦੀ ਜੀਭ ਵੱਢ ਦੇਣ
@kaurjapp998
@kaurjapp998 Ай бұрын
WahegurugSachVoliaGood
@Wrestlar_372
@Wrestlar_372 Ай бұрын
ਬਾਬਾ ਜੀ ਵੇਖਣੇ ਨੂੰ ਬੜੇ ਸੂਝਵਾਨ,ਪੜ੍ਹੇਲਿਖੇ,ਉੱਘੇ ਪੁਰਾਣੀ ਲਿੱਪੀ ਦੇ ਗੂੜ੍-ਗਹਿਰੇ ਸਬਦਾਂ ਦੇ ਬਕਤੇ ਤੇ ਐ ਲਿੱਪੀਆਂ ਦੇ ਰੱਟਦੇ ਜਾਪਦੇ ਹੋ।ਚਿਤ੍ਰ ਨੂੰ ਚਿਤਰਿਆ ਚਿਤ੍ਰ ਜਾਂਦਾ ਹੈ।ਚਿਤ ਚ ਚਿਤਾਰਿਆ ਜਾ ਚਿਤਵਿਆ ਜਾਂਦਾ ਹੈ।ਖੁਣਿਆ ਤੇ ਉਕਰਿਆ/ਮੜ੍ਹਿਆ ਤੇ ਬਣਿਆ,ਲਿਖ੍ਹੇ ਤੇ ਸਿਰਫ ਲਿਖਿਅ ਹੁੰਦਾ,ਸਤਕਾਰਿਤ ਵਜੋ ਫੁਰਮਾਇਆ ਬੁਣਿਆ ਤੇ ਬੰਧਿਆ ਸੰਵਾਦਿਤ ਕੀਤਾ ਕਿਆ ਜਾ ਸਕਦਾ ਹੈ ।😊
@sarabjitSingh-vd2lz
@sarabjitSingh-vd2lz Ай бұрын
ਹਨੀਏ ਦੇ ਕਿਲੋਮੀਟਰ ਪੁਰੇ ਹੋ ਗੲਏ ਹਨ ।
@dhillon7885
@dhillon7885 Ай бұрын
Thalia schi rabbi rooh a scha bnda ❤
@AmarjeetKaurSandhu174
@AmarjeetKaurSandhu174 Ай бұрын
ਫਿਰ ਤਾਂ ਇਹਨੂੰ ਬਿਸ਼ਨੋਈ ਹੀ ਚੁੱਕ ਦੇਵੇ ਪੁੰਨ ਲਗੂਗਾ
@bhandalkhalsa4698
@bhandalkhalsa4698 Ай бұрын
Honey" ,nhi ehnu "zehr" ( Poison) kwo sare
@LakhaSingh-c7d
@LakhaSingh-c7d Ай бұрын
Bahut achcha Ranjeet paji
@Singhsingh-vh7hw
@Singhsingh-vh7hw Ай бұрын
Good job 👏
@Roohandisoojh
@Roohandisoojh Ай бұрын
ਬ੍ਰਾਹਮਣ ਵਾਦ ਦਾ ਬੀਜ ਹੋਰ ਕਰ ਵੀ ਕੀ ਸਕਦਾ
@kinderkaur5622
@kinderkaur5622 Ай бұрын
Ist podcast only few question and lots of inspiration.
@Wrestlar_372
@Wrestlar_372 Ай бұрын
ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਂਖ ਵਖਾਣੀ,ਭਾਵ ਕਹਿੰਦੇ (ਪੜ੍ਹਦੇ)ਕੱਚੀ ਬਾਣੀ,ਸੁਣਦੇ ਵੀ ਕੱਚੀਬਾਣੀ ਤੇ ਕੱਚੀ ਬਾਣੀ ਨੂੰ ਵਖਾਣੀ(ਵੇਖ)ਰਹੇ।ਬਾਣੀ ਬਿਨਾਹੋਰਕੱਚੀਹੈਬਾਣੀ’ਕੇ ਬਾਣੀ ਬਿਨਾਂ ਸਭ ਬਾਣੀਅ ਕੱਚੀਆਂ ਨੇ ਭਾਵੇ (ਗੁਰੂਗ੍ਰੰਥ ਤੇ ਕੁਰਾਨਪੁਰਾਣ,ਗੀਤਾ,ਬਾਈਬਲ,ਚਾਰੇ ਵੇਦ)ਹਰ ਓ ਬਾਣੀ ਜੋ ਲਿਖਤ ਰੂਪ ਵਿਚਹੈ ਓ ਕਚੀ ਹੀ ਹੈ।
@gsbboora4850
@gsbboora4850 Ай бұрын
ਆ ਗਿਆ ਥਲੀ 😂😂😂😂
@ParamjeetKaur-zy3km
@ParamjeetKaur-zy3km Ай бұрын
सिख mundeya nu जवाब देना chahida.
@mampreetsingh6594
@mampreetsingh6594 Ай бұрын
👍
@neutrality_456
@neutrality_456 Ай бұрын
He said about vodka song paji not vodka whole Sikh community took wrong because of that editing by some mischief,he himself mentioned few months back don't do drugs...
@Singh-vn6ov
@Singh-vn6ov Ай бұрын
👏👏👏👏
@arvinderjitratia6249
@arvinderjitratia6249 Ай бұрын
ਦਲਾਈ.ਕੋਠੇਦੀਪੈਦਾਵਰ
@itz_ks_855
@itz_ks_855 Ай бұрын
💯✅
@suff2muffins341
@suff2muffins341 Ай бұрын
Honey te jo ਵੀ ਪੰਥ ਦੁਸ਼ਮਣ han ਓਨਾ ਦੀ ਘੱਟ ਤੋਂ ਘੱਟ by name roj ਦਰਬਾਰ ਸਾਹਿਬ ਅਰਦਾਸ ਜ਼ਰੂਰ ਕੀਤੀ ਜਾਵੇ ਤਾਂ ਕੇ ਸਾਰੀ ਦੁਨੀਆ ਦੇਖ ਸਕੇ ਕੇ ਪੰਥ ਐਹੋ ਜੇ kuttian ਲਈ ਕੀ ਸੋਚ rakhda ਹੈ ਤੇ ਉਹਨਾਂ ਦੀ ਥਾਂ ਕਿੱਥੇ ਹੈ
@JagdevSinghGill-h4t
@JagdevSinghGill-h4t Ай бұрын
ਥਲੀ ਵੀਰ, ਇਹ ਤਾਂ ਸਾਡੇ ਨਾਲ ਰੋਜ ਦੀਆਂ ਘਟਨਾਵਾਂ ਹੋਣ ਲੱਗਪੀਆਂ। ਕਦੇ ਕੋਈ ਸਾਡੇ ਗੁਰੂਆਂ ਨੂੰ ਰੋਲਣ ਲੱਗ ਪੈਂਦੈ, ਬਾਅਦ ਚ ਓਹੀ ਦੁਸ਼ਟ ਇੱਕ ਮੰਦ ਬੁੱਧੀ ਬਣ ਜਾਂਦੈ, ਕੁੱਝ ਗੁਨਾਹਗਾਰ ਈ ਅੱਗੇ ਆ ਮੁਆਫ਼ੀ ਮੰਗਵਾ ਦਿੰਦੇ ਨੇਂ, ਗੱਲ ਠੰਢੇ ਝੋਲੇ ਪਾਈ ਜਂਦੀ ਐ। ਕਦੇ ਕੋਈ ਫਿਲਮ ਨਗਰੀ ਦੀ ਅਧਨੰਗੀ ਰਹਿਣ ਵਾਲੀ ਸਾਡੀਆਂ ਬੀਬੀਆਂਜੋ ਇੱਕ ਅੰਦੋਲਨ ਦੀ ਭੀੜ ਦਾ ਹਿੱਸਾ ਸਨ, ਨੂੰ ਦਿਹਾੜੀਦਾਰ ਕਹਿ, ਸਾਈਡ ਤੇ ਹੋ, ਬਚ ਨਿੱਕਲਦੀ ਐ, ਕਦੇ ਕੋਈ ਕਿਸੇ, ਕਦੇ ਕੋਈ ਕਿਸੇ ਤਰੀਕੇ ਸਾਨੂੰ ਟਾਰਗੈੱਟ ਕਰਦੈ। ਇੰਨ੍ਹਾਂ ਨੂੰ ਸਬਕ ਦੇਣ ਲਈ ਕੋਈ ਕਾਨੂੰਨ ਨ੍ਹੀਂ, ਕੋਈ ਧਾਰਾ ਨ੍ਹੀਂ, ਪਰ ਇੰਨ੍ਹਾਂ ਪਾਪੀਆਂ ਨੂੰ ਜਦ ਅਸੀਂ ਖੁਦ ਸਾਡੇ ਖ਼ੁਦ ਦੇ ਤਰੀਕਿਆਂ ਨਾਲ ਸਜਾਵਾਂ ਨਿਰਧਾਰਿਤ ਕਰਦੇ ਹਾਂ ਤਾਂ ਸਾਡੇ ਲਈ ਥੋੜ੍ਹਾ ਉੱਚੀ ਆਵਾਜ਼ ਚ ਗੱਲ ਕਰਨ ਲਈ ਵੀ ਕਾਨੂੰਨ ਬਣੇ ਹੋਏ ਨੇਂ। ਕੀ ਮੁਆਫ਼ੀ ਮੰਗ ਲੈਣੀਂ, ਮੁਆਫੀ ਮੰਗਵਾ ਦੇਣੀਂ। ਮੰਦੀ ਬੁੱਧੀ ਬਣ ਜਾਣਾਂ ਜਾਂ ਬਣਾ ਦੇਣਾਂ ਕੀ ਅਸੀਂ ਐਥੋਂ ਕੁ ਤੱਕ ਈ ਸੀਮਿਤ ਆਂ ? ਕੀ, ਆਨੇ -ਬਹਾਨੇਂ ਸਾਨੂੰ ਤੇ ਸਾਡੀ ਆਵਾਜ ਨੂੰ ਦਿਨ-ਬ-ਦਿਨ ਦਬਾਇਆ ਜਾਂਣ ਦੇ ਨਵੇਂ ਨਵੇਂ ਹਥਕੰਡੇ ਸਾਹਮਣੇਂ ਨ੍ਹੀਂ ਆ ਰਹੇ ? ਇੱਕ ਆਮ ਇਨਸਾਨ ਇਹ ਸਭ ਸੋਚਣ, ਪਰਖਣ ਦੀ ਸੂਝਬੂਝ ਰੱਖਦਾ, ਤਾਂ ਕੀ, ਸਾਡੀ ਕੌਮ ਜਿਸ ਸੰਸਥਾ ਨੂੰ ਇੱਕ ਸਿਰਮੌਰ ਸੰਸਥਾ ਨ੍ਹੀਂ ਬਲਕਿ ਕੌਮ ਦੀ ਬੁਨਿਆਦ ਸਮਝਦੀ ਐ, ‌ਓਹ ਸੰਸਥਾ ਦੇ ਸੰਚਾਲਕਾਂ ਨੂੰ ਗੁਰੂ ਘਰਾਂ ਦੀਆਂ ਗੋਲਕਾਂ ਤੋਂ ਲੈ, ਅਪਣੀਆਂ ਜੇਬ੍ਹਾਂ ਤੱਕ ਈ ਦਿਖਦੀਆਂ ਨੇਂ । ਆਹ ਹੁਣ ਇੱਕ ਹੋਰ ਦੁਸ਼ਟ ਪਾਪੀ ਹੋਂਦ ਚ ਆਗਿਆ । ਜਿਹੜੀ ਜੁਬਾਨੀਂ ਇਹ ਗਾਂਉਦੈ, ਸਾਡੇ ਪ੍ਰਤੀ ਬੁਰਾ ਕਹਿਣ ਦੀ ਸਮਰੱਥਾ ਰੱਖਦੈ, ਮੈਂ ਤਾਂ ਕਹਿੰਨਾਂ ਇਹਨੂੰ ਇਸੇ ਜ਼ੁਬਾਨੋਂ ਅਪਾਹਿਜ ਕਰ ਦੇਣਾਂ ਚਾਹੀਦਾ, ਜੋ ਦੁਬਾਰੇ ਗੱਲ ਕਰਨ ਦੀ ਜੁਰਅਤ ਈ ਨਾਂ ਕਰੇ। ਹੁਣ ਇਹ ਬਾਪੂ ਜੀ, ਜੋ ਸਾਡੇ ਸਭ ਦੇ ਸਤਿਕਾਰਯੋਗ ਨੇਂ, ਏਹਨਾਂ ਇਹ ਖੁਹਾਇਸ਼ ਰੱਖੀ ਏ, ਕਿ ਦੋਸ਼ੀ ਫਤਹਿਗੜ੍ਹ ਸਾਹਿਬ ਜਾਕੇ, ਦਰਬਾਰ ਸਾਹਿਬ ਦੇ ਅੱਗੇ ਖੜ੍ਹ ਆਪਣੇਂ ਵੱਲੋਂ ਕਹੇ ਗਏ ਅਭਾਗੇ ਬਚਨਾਂ ਲਈ ਮੁਆਫ਼ੀ ਮੰਗੇ। ਪਰ ਕੀ ਅਸੀਂ ਐਸੇ ਜੋਗੇ ਈ ਰਹਿ ਗੇ, ਕਿ ਸਾਨੂੰ , ਬਲਕਿ ਸਾਡੀ ਕੌਮ ਨੂੰ ਜਿਸਦਾ ਜਿਵੇਂ ਦਿਲ ਕੀਤਾ ਕੋਈ ਬੋਲੇ ਤੇ ਬਦਲੇ ਚ ਅਸੀਂ ਕਹੀਏ ਕਿ ਚਲ ਮੁਆਫੀ ਮੰਗਲੈ ਤੇ ਆਪਣੇ ਕੰਮ ਲੱਗ। ਅਸਲ ਚ ਦੋਸ਼ੀ ਵੀ ਸਾਡੀਆਂ ਸੋਚਾਂ ਪੜ੍ਹ, ਜਾਣ ਚੁੱਕੇ ਨੇਂ। ਨਹੀਂ ਤਾਂ ਕੰਗਣਾਂ ਵਰਗੀ ਦੁਬਾਰੇ ਕੋਈ ਮੰਦਭਾਗਾ ਬਿਆਨ ਦੇਣ ਦੀ ਸੋਚਦੀ ਵੀ ਨਾਂ। ਦੁਬਾਰੇ ਕੋਈ ਮੰਦਬੁੱਧੀ ਗੁਰੂ ਦੀ ਬੇਅਦਬੀ ਬਾਰੇ ਸੋਚਕੇ ਈ ਕੰਬ ਉਠਦਾ।
@CharanAhluwalia-rq5vh
@CharanAhluwalia-rq5vh Ай бұрын
Jihre purane punjabi delhi rehende ne, oh aap kehnde ne ki delhi jhallean da sheher hega, te oh apne aap nu vi jhalla kehnde ne. Eh vi jhalla hoya hega. Punjabees should be so so so proud that they live in Punjab & not in this mad house.
@jobanjeetjobanjeet1382
@jobanjeetjobanjeet1382 Ай бұрын
🙏🙏
@aadeshbrar
@aadeshbrar Ай бұрын
Bai im not honey singhs fan or supporter, im a proud sikh But thalli bai g he said i was having satanic thought( shaitaani khiyaal) And reporter asked like what? He replied explaining that situation that i was wrong there and that kind of thoughts what pushed him into sickness.
@balbinderkular9125
@balbinderkular9125 Ай бұрын
🙏🙏🙏🙏🙏
@RoopRoop-b8w
@RoopRoop-b8w Ай бұрын
❤❤❤❤❤❤😢😢😢😢
@Wrestlar_372
@Wrestlar_372 Ай бұрын
ਬਾਬਾ ਇੱਕ ਤੋਂ ਘਟ ਹੋ ਰਿਹਾ ਵੀ ਕਿ ਆ , ਕਹਿੰਦਾ ਘੱਟੋ ਘੱਟ ਇੱਕ ਕੈਸ਼ ਤਾਂ ਪਾਉਂਗਾ ।
amazing#devil #lilith #funny #shorts
00:15
Devil Lilith
Рет қаралды 18 МЛН
Try Not To Laugh 😅 the Best of BoxtoxTv 👌
00:18
boxtoxtv
Рет қаралды 7 МЛН