Sikh Itihaas Part1(Official Video) Lopoke Brothers | Jashan Jagdev | New Punjabi Song | Punjabi Song

  Рет қаралды 624,910

Avtar Records

Avtar Records

Күн бұрын

Пікірлер: 1 200
@jashanjagdev62099
@jashanjagdev62099 2 ай бұрын
ਜਿਹੜੇ ਵੀ ਵੀਰ ਕੁਮੈਂਟ ਕਰ ਰਹੇ ਕਿ ਕੇਸ ਰੱਖੋ ਪਹਿਲਾਂ,ਉਹ ਇਹ ਦੱਸ ਦਿਓ ਕਿ ਗਾਣਾ ਫੇਰ ਡਲੀਟ ਕਰ ਦਈਏ ਜੇ ਮੋਨੇ ਬੰਦਿਆਂ ਦੇ ਮੂੰਹ ਚੋਂ ਨਹੀਂ ਚੰਗਾ ਲੱਗਦਾ?ਪੰਜ ਮਿੰਟ ਦਾ ਗੀਤ ਕਿੰਨੇ ਦਿਨ ਮਿਹਨਤ ਕਰਕੇ ਬਣਾਇਆ,ਉਹਦੇ ਬਾਰੇ ਲਿਖਣ ਦੀ ਬਜਾਏ ਇਕੋ ਹੀ ਗੱਲ ਪਹਿਲਾਂ ਆਪ ਤੇ ਦਾੜ੍ਹੀ ਰੱਖ ਲਓ ॥ ਗੁਰੂ ਸਾਹਿਬ ਨੇ ਕਿਰਪਾ ਕਰਨੀ ਤੇ ਉਹ ਵੀ ਸਬੱਬ ਬਣਨ ਨੂੰ ਦੇਰ ਨਹੀਂ ਲੱਗਣੀ,ਹੌਂਸਲਾ ਦਿਆ ਕਰੋ,ਚੜਦੀਕਲਾ ਵਾਲੀ ਗੱਲ ਕਰਿਆ ਕਰੋ,ਲੱਤਾਂ ਨਾਂ ਖਿੱਚਿਆ ਕਰੋ ਜਾਂ ਫਿਰ ਰੋਲਾ ਨਾਂਹ ਪਾਇਆ ਕਰੋ ਕਿ ਚੰਗੇ ਗੀਤ ਬਣਦੇ ਨਹੀਂ,ਸੁਣੀ ਜਾਉ ਚੱਕਲੋ ਧਰਲੋ ,ਮਾਂ ਭੈਣ ਦੀਆਂ ਗਾਲਾਂ ਵਾਲੇ,ਉਹਨਾਂ ਦੇ ਵਿਊ ਵੀ ਵਧੀਆ ਨਿਕਲ ਆਉਂਦੇ ਅਕਲ ਦੀ ਗੱਲ ਤੇ ਅਸੀਂ ਲੋਕ ਸੁਣਦੇ ਨਹੀਂ,ਆਪਣਾ ਗਿਆਨ ਵੰਡਣ ਲੱਗ ਜਾਨੇ ਆਂ,
@BaljitKaur-gg6os
@BaljitKaur-gg6os 2 ай бұрын
ਬਹੁਤ ਵਧੀਆ ਕਿਹਾ ਲੱਤਾ ਖਿਚਣ ਵਾਲੇ ਜਿਆਦਾ ਈ ਆਪਣੇ ਆਪ ਨੂੰ ਪਤਾ ਨਹੀ ਕਿ ਸਮਝਦੇ ਆ🤬😡
@ManpreetSingh-lg7rx
@ManpreetSingh-lg7rx 2 ай бұрын
Right 👍🏻
@INDERJEETSINGHKHALSA-if9uq
@INDERJEETSINGHKHALSA-if9uq 2 ай бұрын
❤❤❤❤
@ਸ਼ਮਸ਼ੇਰਸਿੰਘ-ਛ5ਮ
@ਸ਼ਮਸ਼ੇਰਸਿੰਘ-ਛ5ਮ 2 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤
@kirandeepkaur4858
@kirandeepkaur4858 2 ай бұрын
ਬਾਕਮਾਲ ਗੱਲਾਂ ਕਹੀਆਂ ਤੇ ਬਾਕਮਾਲ ਹੀ ਸਿੱਖੀ ਤੇ ਗੁਰੂ ਇਤਿਹਾਸ ਦੇ ਪ੍ਰਸ਼ਨਾਂ ਰਾਹੀਂ ਸਾਰਾ ਇਤਿਹਾਸ ਸੁਣਾ ਦਿੱਤਾ। ਪਰਮੇਸਰ ਆਪ ਦੋਨਾਂ ਦੀ ਜੋੜੀ ਸਲਾਮਤ ਰੱਖੇ।
@deepachahal8048
@deepachahal8048 Ай бұрын
ਪੰਜਾਬ ਨੂੰ ਲੋੜ ਹੈ ਇਹੋ ਜਿਹੇ ਕਲਾਕਾਰਾਂ ਦੀ ਪੰਜਾਬ ਦੇ ਇਤਿਹਾਸ ਨੂੰ ਅੱਗੇ ਰੱਖਣ ਦੀ
@HarbhinderKaur-op8ct
@HarbhinderKaur-op8ct 28 күн бұрын
right sady punjab nu bht lord aa
@gurwindercheema2974
@gurwindercheema2974 2 ай бұрын
ਸਾਡਾ ਫਰਜ਼ ਬਣ ਦਾ ਏਦਾ ਦੇ ਧਾਰਮਿਕ ਗੀਤਾਂ ਨੂੰ ਹੁੰਗਾਰਾ ਦਈਏ ਤਾਹੀ ਏਦਾ ਦੇ ਹੋਰ ਆਉਣ ਗੇ, ਬਹੁਤ ਸੋਹਣੀ ਲਿਖਤ ਤੇ ਗਾਇਕੀ 🙏
@BaljitKaur-gg6os
@BaljitKaur-gg6os 2 ай бұрын
ਪਹਿਲੀ ਵਾਰੀ ਇੱਕ ਗੀਤ ਚ ਏਨਾ ਜਿਆਦਾ ਇਤਹਿਆਸ ਸੁਣਿਆ ਰੂਹ ਖੁਸ਼ ਹੋ ਗਈ ਜਿਉਦੇ ਵੱਸਦੇ ਰਹੋ ਪੁੱਤਰੋ ਰੱਬ ਰਾਖਾ 🙏❤️🤝
@sarbjit_veetal9513
@sarbjit_veetal9513 Ай бұрын
Bai ji Virasat Sandhu veer da purana punjab song de 4 part upload ho gye aa, ohna vich vi boht kujh jaankari mildi hai Sade itihaas baare❣️
@BaljitKaur-gg6os
@BaljitKaur-gg6os Ай бұрын
@ ਹਾਜੀ 🙏
@RavneetKaur-m8s
@RavneetKaur-m8s Ай бұрын
ਮੈਨੂੰ ਵੀ ਇਹ ਗੀਤ ਚ ਇਤਿਹਾਸ ਸਾਰਾ ਦੱਸਿਆ ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ🙏 ਦੋਵੇ ਭਰਾਵਾਂ ਨੂੰ ਏਦਾ ਈ ਚੜਦੀ ਕਲਾ ਚ ਰੱਖੇ ਮੈਂ ਵੀ ਇਹ ਗੀਤ ਆਪਣੀ ਬੇਟੀ ਨੂੰ ਸਟੇਜ ਤੇ ਬੋਲਣ ਲਈ ਲਿਖ ਕੇ ਦੇਵਾਂਗੀ
@errajwinder7167
@errajwinder7167 Ай бұрын
@@sarbjit_veetal9513 Mai v eh rply e Karn aya c baut vdia ihtasis dsya Virasat Sandhu ne v
@AVTARSINGH-mf3gv
@AVTARSINGH-mf3gv Ай бұрын
ਪ੍ਰਮਾਤਮਾ ਤੁਹਾਨੂੰ ਹਮੇਸ਼ਾ chardi ਕਲਾ ਚ ਰੱਖਣ ਜੀ 🙏
@djdesicrewentertainers6813
@djdesicrewentertainers6813 2 ай бұрын
ਮੇਰੇ ਕੋਲ਼ ਕੋਈ ਸ਼ਬਦ ਹੈਨੀ ਏਸ ਗੀਤ ਦੀ ਤਰੀਫ਼ ਕਰਨ ਲਈ। ਵਾਹਿਗੁਰੂ ਜੀ ਹੋਰ ਬਲ਼ ਬਖਸ਼ਣ ਭਰਾਵਾਂ ਨੂੰ ਤਰੱਕੀ ਦੇਵੇ ਰੱਬ ਲੰਬੀ ਉਮਰ ਦੇਵੇ। ਬਾਈ ਬਹੁਤ ਈ ਖੂਬ ਗੀਤ ਗਾਇਆ ਤੁਸੀ ਦੋਵਾਂ ਭਰਾਵਾਂ ਨੇ ਬਹੁਤ ਮਿੱਠੀ ਆਵਾਜ਼ ਵਿਚ ❤❤❤❤❤
@LuckySingh-tw6mn
@LuckySingh-tw6mn Ай бұрын
@malkit07
@malkit07 Ай бұрын
ਰੂਹ ਖੁਸ਼ ਹੋ ਗਈ ਵੀਰ ਜੀ ਗੀਤ ਸੁਣ ਕੇ♥️🙏
@inderpreetsinghPB02
@inderpreetsinghPB02 Ай бұрын
ਬੜਾ ਦੁੱਖ ਹੁੰਦਾ ਜਦੋਂ ਇਹਨੇ ਵਧੀਆ ਗੀਤ ਤੇ view ਕਟ ਹੋਣ ਇਸ ਗੀਤ ਦੇ view ਕਰੋੜਾਂ ਚ ਹੋਣੇ ਚਾਹੀਦੇ ਨੇ❤👌👌👌👌
@LovepreetSingh-s3q
@LovepreetSingh-s3q Ай бұрын
❤ ਲਿਖਣ ਵਾਲੇ ਦੇ ਲਈ ਸਵਰਗਾਂ ਦੇ ਬੂਹੇ ਖੁੱਲ ਚੁੱਕੇ ਵਾ ਵਾਹਿਗੁਰੂ ❤
@jashanjagdev62099
@jashanjagdev62099 Ай бұрын
@RaviSharma78613
@RaviSharma78613 Ай бұрын
* ਦਾਤਾ ਧੰਨ ਤੇਰੀ ਸਿੱਖੀ* * ਧੰਨ ਸਿੱਖੀ ਦਾ ਨਜਾਰਾ * 🙏🏼🙏🏼🙏🏼🙏🏼🙏🏼🙏🏼🙏🏼
@baljitpannu7716
@baljitpannu7716 Ай бұрын
ਸਹੀ ਗੱਲ ਕੀਤੀ ਵੀਰ ਜੀ ਜੇ ਸਾਨੂੰ ਸਿੱਖ ਇਤਿਹਾਸ ਬਾਰੇ ਕੁਝ ਪਤਾ ਹੋਵੇਗਾ ਤਾਂ ਹੀ ਅਸੀਂ ਆਉਣ ਵਾਲੀ ਪੀੜੀ ਨੂੰ ਦੱਸਣ ਯੋਗ ਹੋਵਾਂਗੇ
@GurmeetKaur-co2nf
@GurmeetKaur-co2nf Ай бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖਣ ਤੁਹਾਨੂੰ❤
@Terry_Kahlon
@Terry_Kahlon 2 ай бұрын
ਕੀ ਤਰੀਫ਼ ਕਰਾਂ ਮੇਰੇ ਕੋਲ ਅਲਫਾਜ਼ ਨਹੀਂ ਕੋਈ,, ਇਹ ਗੀਤ ਨਹੀਂ ਸਚਾਈ ਆ ਅੱਜ ਦੀ,, ਕੱਲੀ-ਕੱਲੀ Line ਚ ਕਿਹਾ ਤੁਸੀਂ ਜੋ ਵੀ 🙌🙌❤️❤️
@Dharamvirthandi-k9n
@Dharamvirthandi-k9n 2 ай бұрын
ਜਿਓਦੇ ਵੱਸਦੇ ਰਹੋ ਵੀਰਿਓ ❤️❤️🙏🙏
@AmanDeep-bs8hf
@AmanDeep-bs8hf 2 ай бұрын
ਬਹੁਤ ਸੋਹਣਾ ਗੀਤ ਹੈ ਵੀਰ ਜੀ ਬਹੁਤ ਬਹੁਤ ਮੁਬਾਰਕਾਂ ਵੀਰ ਜੀ❤❤❤❤❤❤❤❤
@AmrinderSingh-d7n
@AmrinderSingh-d7n Ай бұрын
ਅਸੀ ਫੈਨ ਹਾ ਭਿੰਡਰਾਵਾਲੇ ਦੇ🦁🚩🦅🙏
@harjindersinghkhanpuryaa1660
@harjindersinghkhanpuryaa1660 Ай бұрын
ਧੰਨਵਾਰ ਵੀਰੋ ਸਹੀ ਗੱਲ ਕਹੀ ਆ ਇੱਕ ਇੱਕ ਅਸੀ ਸੱਚੇ ਭੁਲਦੇ ਜਾ ਰਹੇ ਆ ਸਾਡਾ ਵਿਰਸਾ ਇਤਿਹਾਸ ਪਿਆਰ ਇਥਫਾਕ ਸਭ ਖਤਮ ਹੁੰਦਾ ਹੀ ਨਜਰ ਆ ਰਿਹਾ 🙏🏻🙏🏻🙏🏻🙏🏻🙏🏻🙏🏻🙏🏻💐💐💐🌹🌹
@A123-p6n
@A123-p6n Ай бұрын
ਕਮਾਲ ਦਾ ਗੀਤ ਲਿਖਿਆ ਤੇ ਗਾਇਆ। ਸਿਰਫ 5 ਮਿੰਟਾਂ ਵਿੱਚ, ਤੁਸੀਂ 250 ਸਾਲਾਂ ਦੇ ਸਿੱਖ ਇਤਿਹਾਸ ਨੂੰ ਦਰਸਾ ਦਿੱਤਾ। ਸੰਖੇਪਤਾ ਵਿੱਚ ਸੁੰਦਰਤਾ ਸੀ। ਵਾਹਿਗੁਰੂ ਸਾਰੀ ਟੀਮ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਦਾ ਬਲ ਬਖਸ਼ਣ।
@kabalsinghaulakh3962
@kabalsinghaulakh3962 2 ай бұрын
ਸਾਡੇ ਸੁਨਿਹਰੀ ਇਤਿਹਾਸ ਦੇ ਕੁਝ ਅੰਸ਼ ਬਿਆਨ ਕੀਤੇ ਬਹੁਤ ਵਧੀਆ।।।
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@YouTuber-wd5ok
@YouTuber-wd5ok 2 ай бұрын
ਜਿਉਂਦੇ ਵਸਦੇ ਰਹੋ ਗੁਰੂ ਦੀ ਕਿਰਪਾ ਹੈ ਜਿਨ੍ਹਾਂ ਕੂ ਤੁਸੀਂ ਗਾਇਆ ਉਹਨਾਂ ਕੂ ਗੂਰੂ ਦੀ ਕ੍ਰਿਪਾ ਨਾਲ ਥੌੜੀ ਜਾਣਕਾਰੀ ਰੱਖਦਾ ਹਾਂ ❤❤❤
@balwindersinghkailey4721
@balwindersinghkailey4721 2 ай бұрын
ਬਹੁਤ ਵਧੀਆ ਲਿਖਿਆ ਤੇ ਗਾਇਆ। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।
@HappyMandaire
@HappyMandaire Ай бұрын
ਗੁਰੂ ਗੋਬਿੰਦ ਸਿੰਘ ਜੀ ਵੀਰ ਥੋਨੂੰ ਚੜਦੀ ਕਲਾ ਬਕਸੇ
@BHUPINDERSINGH-zf6hr
@BHUPINDERSINGH-zf6hr 2 ай бұрын
ਬਹੁਤ ਬਹੁਤ ਖੂਬ ਖੂਬ ਬਹੁਤ ਵਧੀਆ
@inderjeetsinghchak9175
@inderjeetsinghchak9175 Ай бұрын
ਵਾਹਿਗੁਰੂ ਜੀ 🙏🙏 ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਜੀ ਜਿਉਂਦੇ ਰਹੋ ਜੀ ਵਾਹਿਗੁਰੂ ਜੀ 🙏
@NarinderRza
@NarinderRza 2 ай бұрын
ਬਹੁਤ ਵਧੀਆ ਪੁੱਤਰ ਵਹਿਗੁਰੂ ਸੁਮਤ ਬਖਸੇ 🙏🙏🙏🙏🙏🙏🙏
@majharsingh9291
@majharsingh9291 2 ай бұрын
ਵਾਹ ਜੀ ਵਾਹ ਵੀਰੋ ਭਰਾਵੋ ਜਿੰਨੀ ਵੀ ਤੁਹਾਡੀ ਸਿਫਤ ਕਰ ਲਈਏ ਉਹ ਥੋੜੀ ਆ ਜੀ ਦਿਲ ਦੀਆਂ ਗਹਿਰੀਆਂ ਤੋਂ ਬਹੁਤ ਬਹੁਤ ਪਿਆਰ ਸਤਿਕਾਰ ਲਿਖਣ ਵਾਲੇ ਨੂੰ ਤੇ ਬਹੁਤ ਬਹੁਤ ਪਿਆਰ ਸਤਿਕਾਰ ਗਾਉਣ ਵਾਲੇ ਵੀਰਾਂ ਨੂੰ ਮੈਂ ਕਮੈਂਟ ਦੇ ਰਾਹੀਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸੰਗਤ ਜੀ ਆਪਾਂ ਨੂੰ ਇਹ ਗੀਤ ਲਿਖਣ ਵਾਲੇ ਵੀਰ ਜੀ ਨੂੰ ਤੇ ਗਾਉਣ ਵਾਲੇ ਵੀਰਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਜੀ ਸੰਗਤ ਜੀ ਮੈਂ ਗਰੀਬ ਹਾਂ ਨਹੀਂ ਤਾ ਮੈਂ ਇਹ ਗੀਤ ਲਿਖਣ ਵਾਲੇ ਵੀਰ ਨੂੰ ਤੇ ਗਾਉਣ ਵਾਲੇ ਵੀਰਾਂ ਨੂੰ ਖੁਦ ਮਿਲਕੇ ਸਨਮਾਨਿਤ ਕਰਦਾ ਜੀ ਸੰਗਤ ਜੀ ਕੁੱਝ ਗਲਤ ਲਿਖ ਚੁੱਕਾ ਹੋਵਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਅਤੇ ਸੰਗਤਾਂ ਮੁਆਫ ਕਰਨ ਜੀ
@jashanjagdev62099
@jashanjagdev62099 2 ай бұрын
Dhanwad g
@kirandeepkaur4858
@kirandeepkaur4858 2 ай бұрын
ਮੇਜਰ ਸਿੰਘ ਤੁਸੀਂ ਕਿੱਥੇ ਰਹਿੰਦੇ ਹੋ?
@avtar209
@avtar209 Ай бұрын
ਬਹੁਤ ਧੰਨਵਾਦ ਜੀ 🙏
@gurwindersingh-wz4xh
@gurwindersingh-wz4xh 2 ай бұрын
ਵਾਹ ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਅੱਜ ਦੇ ਸਮੇਂ ਵਿੱਚ ਬਹੁਤ ਜਰੂਰੀ ਆ ਬੱਚਿਆਂ ਲਈ ਇੱਦਾਂ ਦੇ ਗਾਣੇ ਜਿਸ ਵਿੱਚ ਇਤਿਹਾਸ ਦੀ ਗੱਲ ਹੋਵੇ ਇਤਿਹਾਸ ਤੋਂ ਟੁੱਟੇ ਹੋਇਆਂ ਕੌਮ ਖਤਮ ਹੁੰਦੀ ਆ 🙏🙏
@GurpreetSingh-mt2vr
@GurpreetSingh-mt2vr Ай бұрын
ਵੀਰ ਜੀ ਦਿਲ ਤੋਂ ਸਲੂਟ ਹੈ ❤❤❤ ਬਹੁਤ ਸੋਹਣਾ ਲਿਖਿਆ ਹੈ
@LvHunter1
@LvHunter1 2 ай бұрын
ਇਹ ਗਾਣਾ ਸੁਣ ਕੇ ਕਿਸ ਨੂੰ ਆਪਣੇ ਆਪ ਤੇ ਸ਼ਰਮ ਆ ਰਹੀ ਹੈ
@singhmm1625
@singhmm1625 28 күн бұрын
mainu veer g
@gf__gamer1770
@gf__gamer1770 27 күн бұрын
Right
@GURPREETSINGH-ev7im
@GURPREETSINGH-ev7im 27 күн бұрын
Me😢😢😢😢😢
@LvHunter1
@LvHunter1 27 күн бұрын
@@singhmm1625 🙏🫡
@LvHunter1
@LvHunter1 27 күн бұрын
@@gf__gamer1770 🙏🫡
@KuldeepSingh-hb1wr
@KuldeepSingh-hb1wr Ай бұрын
ਬਹੁਤ ਸੋਹਣਾ ਲਿਖਿਆ ਤੇ ਉਸ ਤੋ ਜਿਆਦਾ ਸੋਹਣਾ ਗਾਇਆ ਰੂਹ ਖੁਸ਼ ਹੋ ਗਈ
@Gurmailchahal1
@Gurmailchahal1 Ай бұрын
ਵਾਹਿਗੁਰੂ ਚੜਦੀਕਲਾ ਕਰਨ ਵੀਰਾਂ ਦੀ ❤️🙏
@bikkarsingh680
@bikkarsingh680 Ай бұрын
ਸੈਲੂਟ ਵੀਡਿਓ ਬਹੁਤ ਬਹੁਤ ਸੁਕਰਾਨਾ ਤੁਹਾਨੂੰ ਰੱਬ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਿਸ਼ ਕਰੇ ਜੀ❤
@kapilpatel5303
@kapilpatel5303 2 ай бұрын
क्या बात वीर जी आप लोगों के प्रयास से ही लोग इतिहास पढ़ना सीखेंगे बहुत जरूरत हे आज की पीढी को अपने इतिहास को जानने की जय हो
@tarsemsingh2484
@tarsemsingh2484 Ай бұрын
ਬਹੁਤ ਵਧੀਆ ਗੀਤ ਵੀਰ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਤਰੱਕੀਆਂ ਬਕਸੇ ਜੀ 🙏🙏❤❤
@RajuSingh-r1b
@RajuSingh-r1b Ай бұрын
ਬਹੁਤ ਵਧੀਆ ਵੀਰ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ ਸਭ ਤੋਂ
@kushalbhagat956
@kushalbhagat956 Ай бұрын
Bohot sohnaa geet dil nu sukoon mileya sun ke saade guruan da te sikh yodhyan da balidaan assi kade ni bhul skde mera saare sikh prawaa nu rabb chardikla ch rakhe ❤❤
@amanpreetkaur195
@amanpreetkaur195 Ай бұрын
ਧੰਨਵਾਦ ਜੀ❤❤❤❤❤🎉🎊🥰👍👌🙏🏻ਵਾਹਿਗੁਰੂ ਜੀ🙏🏻ਵਾਹਿਗੁਰੂ ਸਦਾ ਮੇਹਰ ਕਰਨ ਆਪ ਜੀ ਤੇ🙏🏻🙏🏻
@HarshDeep-m4b
@HarshDeep-m4b Ай бұрын
ਬਹੁਤ ਸੋਹਣੇ ਗੀਤ ਹੈਂ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ 🙏🙏🙏🙏🙏🙏🙏🙏
@GhaintPunjabiCouples
@GhaintPunjabiCouples Ай бұрын
ਸ਼ੁਕਰ ਏ. ਕੇ ਜਿੰਨੇ ਇਤਿਹਾਸ ਦੀ ਗੱਲ ਵੀਰਾਂ ਨੇ ਕੀਤੀ ਸਾਨੂੰ ਏਨਾ ਤੇ ਪਤਾ ਈ ਆ l ਇਹਦਾ ਕਾਰਨ ਸਿੱਖ ਧਰਮ ਪ੍ਰਸ਼ੋਨੋਤਰੀ ਦੀਆਂ ਧਾਰਮਿਕ ਕਿਤਾਬਾਂ ਨੇ. ਸਾਰੇ ਵੀਰ -ਭੈਣਾਂ ਆਪਣੇ ਬੱਚਿਆਂ ਨੂੰ ਕਿਤਾਬਾਂ ਜਰੂਰ ਲਿਆ ਕੇ ਦਿਆਂ ਕਰੋ 🙏🏻🙏🏻
@jaswinderbhatti3174
@jaswinderbhatti3174 5 күн бұрын
Akal purkh waheguru ji mehrehmat kran
@kapilkkataria8134
@kapilkkataria8134 Ай бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@janakraj581
@janakraj581 3 күн бұрын
Dhan teri sikhi❤❤
@PritpalSingh-z7y
@PritpalSingh-z7y 2 ай бұрын
ਵਾਹ 👌 ਬਹੁਤ ਵਧੀਆ ਲਿਖਿਆ ਤੇ ਗਾਇਆ। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।🙏🎉🎉
@simarjagpal4111
@simarjagpal4111 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏
@TruckLife..
@TruckLife.. Ай бұрын
ਬਹੁਤ ਵਧੀਆ ਸੋਹਣਾ ਲਿਖਿਆ ਜਸ਼ਨ
@SS-qf3sc
@SS-qf3sc 2 ай бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਬਾਈ ਜੀ। 🙏👍
@GursewakSingh-ze2su
@GursewakSingh-ze2su Ай бұрын
ਵੀਰ ਜੀ ਮਹਾਰਾਜ ਤਹਾਨੂੰ ਚੜਦੀਕਲਾ ਚ ਰੱਖੇ❤ ਜਿਹੜਾ ਬੋਲਦਾ ਬੋਲਣ ਦਿਓ ਮਾੜਾ , ਤੁਸੀਂ ਏਦਾ ਹੀ ਕੌਮ ਦੀ ਚੜਦੀਕਲਾ ਚ ਹਿੱਸਾ ਪਾਉਂਦੇ ਰਹੋ
@rajinderbajwa9028
@rajinderbajwa9028 Ай бұрын
ਬਹੁਤ ਵਧੀਆ ਲਿਖਿਆ ਜੀ ਤੇ ਗਾਇਆ ।ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖਣ ਜੀ
@jaspalsinghboparai1389
@jaspalsinghboparai1389 Ай бұрын
ਬਹੁਤ ਵਧੀਆ ਜੀ 🙏🙏🙏
@BalrajYuvrajMusic
@BalrajYuvrajMusic 2 ай бұрын
ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਬਹੁਤ ਸੋਹਣਾ ਲਿਖਿਆ ਸਾਡੇ ਵੀਰ ਜਸ਼ਨ ਜਗਦੇਵ ਨੇ ਓਸ ਤੋ ਵੀ ਜਿਆਦਾ ਸੋਹਣਾ ਗਾਇਆ ਲੋਪੋਕੇ ਬ੍ਰਦਰਜ ਨੇ ਸੱਚੀਂ ਬਹੁਤ ਸੋਹਣਾ ਪ੍ਰੋਜੈਕਟ ਪੇਸ਼ ਕੀਤਾ। ਵਾਹਿਗੁਰੂ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ 💝👏
@arshkahlon999
@arshkahlon999 Ай бұрын
Bahot he wadia song ha g ma ta din wich pata nahi kini waar sun di ha I have no word 🙏🙏🙏🙏🙏🙏🙏🙏🙏
@GursewakSingh-ze2su
@GursewakSingh-ze2su Ай бұрын
ਵੀਰ ਦਵਿੰਦਰ ਵਰਗੀ ਆਵਾਜ਼ ਤੁਹਾਡੀ ਵੀਰ ❤ ਬਹੁਤ ਵਧੀਆ ਸ਼ਬਦ 💓💓💓🥰
@shivrajsingh6814
@shivrajsingh6814 Ай бұрын
ਬਹੁਤ ਵਧੀਆ ਹੈ ਜੀ ਇਸ ਤਰਾ ਦੇ ਗੀਤ ਗਾਣੇ ਚਾਹੀਦੇ ਨੇ ਜੀ
@nirvailsingh493
@nirvailsingh493 Ай бұрын
ਜਿਉਂਦੇ ਵਸਦੇ ਰਹੋ ਵੀਰੋ ਅਨੰਦ ਆ ਗਿਆ ਧੰਨਵਾਦ
@AnuJawandha
@AnuJawandha Ай бұрын
ਸਭ ਤੋਂ ਵਧੀਆ ਗੀਤ ❤❤❤❤❤❤❤❤❤
@Gurmeetleel
@Gurmeetleel 2 ай бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਮੇਹਰ ਕਰਨ ਸਭ ਤੇ ❤❤
@Preet62-uo5xb
@Preet62-uo5xb Ай бұрын
❤ ਬਹੁਤ ਹੀ ਪਿਆਰਾ ਗੀਤ ਗਾਇਆ❤
@gurcharansinghsidhu3464
@gurcharansinghsidhu3464 Ай бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ,, ❤
@GurwinderSingh-il5em
@GurwinderSingh-il5em 29 күн бұрын
ਵਾਹਿਗੁਰੂ ਜੀ ਮੇਹਰ ਕਰਨ ਵੀਰਾਂ ਤੇ
@dksbrarh57
@dksbrarh57 Ай бұрын
ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ, ਵੱਡਾ ਹਲੂਣਾ ਸਾਡੇ ਜਿਹੇ, ਸਵਾਰਥੀ ਲੋਕਾਂ ਲਈ
@BalwantSingh-gz3kk
@BalwantSingh-gz3kk Ай бұрын
ਬਹੁਤ ਵਧੀਆ ਲਿਖਿਆ ਹੈ ਜੀ
@sandeepsinghturbanking9377
@sandeepsinghturbanking9377 2 ай бұрын
❤❤ ਬਹੁਤ ਸੋਹਣਾ ਗੀਤ
@bhullarsahib8084
@bhullarsahib8084 Ай бұрын
ਬਹੁਤ ਵਧੀਆ ਵੀਰ ਜੀ❤❤❤❤
@manpreetkailey48067
@manpreetkailey48067 Ай бұрын
ਬਹੁਤ ਵਧੀਆ ਜੀ ਗੀਤ ਵੀ ਲਿਖਤ ਵੀ 🙏🙏🙏🙏😊 ਬਾਬਾ ਜੀ ਮਿਹਰ ਕਰਨ
@KakuDadwal
@KakuDadwal 2 күн бұрын
❤♥️♥️♥️love u 22g siraaa karta
@Garriemc
@Garriemc Ай бұрын
ਧੰਨ ਧੰਨ ਬਾਪੂ ਦੀਪ ਸਿੰਘ ਜੀ ਸ਼ਹੀਦ
@Jugpreetsingh-m6g
@Jugpreetsingh-m6g Ай бұрын
ਬਹੁਤ ਸੋਹਨੀ ਕਲਮ, ਵਾਹਿਗੁਰੂ ਜੀ ਦੋਨਾ ਵੀਰਾ ਨੂ ਚੜਦੀਕਲਾ ਵਿਚ ਰਖਣ🙏🏻🙏🏻,,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏
@armaangaming5575
@armaangaming5575 2 ай бұрын
ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਬਹੁਤ ਵਧੀਆ ਜੀ
@manindersingh5178
@manindersingh5178 Ай бұрын
ਬਹੁਤ ਸੋਹਣਾ 🥰ਜਨਾਬ 🙏👌👌👌
@BaldevSingh-b4v
@BaldevSingh-b4v Ай бұрын
ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ❤️❤️🙏🙏❤️❤️🌹🌷💐❤️❤️🙏🙏🌹🌷💐❤️❤️
@BRAR-py2cb
@BRAR-py2cb 5 күн бұрын
Veer ji aakal purkha tuhade te mahara bhra hath rakhe 🙏🙏🙏🙏🙏🙏🙏🙏🙏🙏🙏
@SimarAnaitpuria
@SimarAnaitpuria 2 ай бұрын
ਪੰਜਾਬ ਪੰਜਾਬੀਅਤ ਜਿੰਦਾਬਾਦ ⛳️
@bhupindersinghbal4413
@bhupindersinghbal4413 Ай бұрын
ਬਹੁਤ ਸੋਹਣਾ ਗੀਤ ਵੀਰ ਜੀ
@avitaj74
@avitaj74 2 ай бұрын
Boht vadya likhya te gya ❤
@insaneff2553
@insaneff2553 2 ай бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਅੰਦਰੋਂ ਜਗੋਣ ਲਈ 🙏ਵਾਹਿਗੁਰੂ ਜੀ ਕਿਰਪਾ ਕਰਨ ਚੜ੍ਹਦੀ ਕਲਾ ਬਖ਼ਸ਼ਣ🙏 ਵੀਰੇ ਜਿਹੜੇ ਦਮਾਗ ਤੋਂ ਬੀਮਾਰ ਹੋਣ ਓਹਨਾ ਦੇ ਕੂਮੈਂਟ ਵੱਲ ਧਿਆਨ ਨੀ ਦੇਈਦਾ ਵਾਹਿਗੁਰੂ ਜੀ ਕਿਰਪਾ ਕਰਨ ਹੋਰ ਵੀਡਿਉ ਪਾਓ ਵੀਰ ਜੀ 🙏🙏🙏🙏🙏🙏🙏
@AvtarSingh-qg5gv
@AvtarSingh-qg5gv Ай бұрын
ਵਾਹਿਗੁਰੂ ਜੀ ਹੋਰ ਵੀ ਤਰੱਕੀ ਬਖਸ਼ੇ ਵੀਰਾ ਨੂੰ ਵਾਹਿਗੁਰੂ ਜੀ ਆਪ ਜੀ ਨੂੰ ਗਰਸਿੱਖੀ ਦੀ ਦਾਤ ਬਖਸ਼ੇ ਬਹੁਤ ਖੁਸ਼ੀ ਮਿਲੀ ਸੁਣ ਕੇ 🙏🙏
@jagdishrandhawa1330
@jagdishrandhawa1330 2 ай бұрын
ਬਹੁਤ ਆਨੰਦ ਆਇਆ ਵੀਰ ਜੀ ਗੀਤ ਸੁਣਕੇ।
@Gurbani_thoughts735
@Gurbani_thoughts735 Ай бұрын
Dil ch lgeya sidha veer ji , m phla mona si , case rakhe si shahidi dihade te hi ji 🙏🙏🙏🙏
@JaspreetKaur-vz3kw
@JaspreetKaur-vz3kw Ай бұрын
ਕਿਰਪਾ ਕਰਕੇ ਇਸ ਦੀ ਇੱਕ ਸਪੀਚ ਸਾਂਝੀ ਕੀਤੀ ਜਾਵੇ। ਤਾਂ ਕਿ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਦੱਸਿਆ ਜਾ ਸਕੇ। ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਸਿੱਖ ਇਤਿਹਾਸ ਬਾਰੇ ਦੱਸਿਆ। ਧੰਨਵਾਦ
@sarbansingh2517
@sarbansingh2517 Ай бұрын
❤ਬਾਹੁਤ ਬਹੂਤ ਠੀਕ ਹੈ
@PreetLyrics.13
@PreetLyrics.13 2 ай бұрын
ਬਹੁਤ ਹੀ ਵਧੀਆ ਉਪਰਾਲਾ ਹੈ ਜੀ 🙏🙏
@BaljitKaur-b7t
@BaljitKaur-b7t 25 күн бұрын
Duniya ke sare award veer ji tuhada lae aena souna goun lae
@sukhmandhillon6474
@sukhmandhillon6474 2 ай бұрын
ਤਾਰੀਫ ਵਿਚ ਕੋਈ ਲਫਜ਼ ਨਹੀਂ ਬਾਈ ਕਮਾਲ
@RanjitSingh-im4ry
@RanjitSingh-im4ry Ай бұрын
ਬਾਈ ਜੀ ਸਿਰਾ ਹੀ ਲਾ ਤਾ ਗਾਣੇ ਬਹੁਤ ਨੇ ਧਾਰਮਿਕ ਵੀ ਬਹੁਤ ਨੇ ਪਰ ਤੁਸੀਂ ਜਿਆਦਾ ਸਿੱਖੀ ਇਤਿਹਾਸ ਨਾ ਜੋੜ ਰਹੇ ਹੋ ਪੂਰੀ ਸੰਗਤ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰਾ ਵੀਰ ਗੀਤ ਲਿਖਣ ਵਾਲੇ ਦਾ ਵੀ
@sambalofficial
@sambalofficial 2 ай бұрын
Har var thuda song sun k rooh khush ho jandi veer jio Lopoke brother s ❤🎉🙏🙏
@manindersinghtoor
@manindersinghtoor Ай бұрын
ਬਹੁਤ ਬਹੁਤ ਧੰਨਵਾਦ...ਅੱਜ ਇਹ ਸੁਣ ਕਿ ਆਪਣੇ ਆਪ ਤੇ ਸ਼ਰਮ ਆ ਰਹੀ ਆ ਕਿ ਸਾਨੂ ਇਹ ਸਬ ਕਿਓਂ ਨਹੀਂ ਪਤਾ...ਦਾਸ ਵੀਡੀਓ ਵਿੱਚ ਦੱਸੇ ਗਏ ਇਤਿਹਾਸ ਬਾਰੇ ਸਬ ਕੁਸ਼ ਜਾਨਣ ਦੀ ਕੋਸ਼ਿਸ਼ ਕਰੂਗਾ🙏
@JarnailSingh-ew4on
@JarnailSingh-ew4on 2 ай бұрын
ਬਹੁਤ ਪਿਆਰ ਤੇ ਸਤਿਕਾਰ ਸ੍ਰੀ ਆਨੰਦਪੁਰ ਸਾਹਿਬ ਜੀ ਤੋਂ।
@HappyRati-w2p
@HappyRati-w2p 23 күн бұрын
ਅਨੰਦ ਆ ਗਿਆ ਚਾਰ ਵਾਰ ਸੁਣ ਲਿਆ ਰਪੀਟ ਤੇ ਅਜੇ ਵੀ ਦਿਲ ਕਰਦਾ ਸੁਣੀ ਜਵਾ, ਲੋੜ ਆ ਐਸੇ ਗੀਤਾ ਦੀ ਕੌਮ ਨੂੰ
@gurdevrandhawa1329
@gurdevrandhawa1329 2 ай бұрын
DiL Khush Karta mere veeran ne🙏🙏🙏
@Lakhsart
@Lakhsart 3 күн бұрын
Waheguru Ji Ka Khalsa Waheguru Ji Ki Fateh
@SukhrajSingh-ks1qi
@SukhrajSingh-ks1qi 2 ай бұрын
ਬਹੁਤ ਵਧੀਆ ਧਾਰਮਿਕ ਗੀਤ,ਸਮੇਂ ਦੀ ਅਸਲੀਅਤ ਪੇਸ ਕੀਤੀ ਹੈ, ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਕੇ ਸਾਰੀ ਟੀਮ ਦੇ ਸਿਰ ਤੇ ਏਸੇ ਤਰਾਂ ਸੇਵਾ ਲੈਂਦੇ ਰਹਿਣ 🙏🏻🙏🏻🌹🌹🌷🌷
@karamjitsinghkj4496
@karamjitsinghkj4496 Ай бұрын
ਸੰਪੂਰਨ ਸਿੱਖੀ ਸਰੂਪ ਵਿੱਚ ਵੀ ਇਤਹਾਸ ਗਾਇਉ ਜੀ। ਭਰਪੂਰ ਜਾਣਕਾਰੀ ਦੇਣ ਦੀ ਕੋਸ਼ਿਸ਼ ਹੈ ਥੋੜ੍ਹੇ ਲਫਜ਼ਾਂ ਵਿੱਚ। ❤
@sachtelevision
@sachtelevision 2 ай бұрын
ਬਹੁਤ ਵਧੀਆ ਸ਼ਬਦ ਸਮਝੋ , ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੁਹਾਨੂੰ
@GurpalsinghGS
@GurpalsinghGS Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 👏👏👏 ਬਹੁਤ ਹੀ ਵਧੀਆ ਵੀਰ ਜੀ ਬੇਨਤੀ ਆ ਤੁਸੀਂ ਵੀ ਕੇਸ ਦਾਹੜੀਆਂ ਰੱਖ ਲਵੋ ਗੁਰੂ ਸਾਹਿਬ ਜੀ ਹੋਰ ਕਿਰਪਾ ਕਰਨਗੇ ਕਿਉਂ ਕਿ ਜਿੰਨਾ ਦਾ ਇਤਿਹਾਸ ਤੁਸੀਂ ਗੀਤ ਵਿਚ ਦੱਸਿਆ ਉਨ੍ਹਾਂ ਸਾਰਿਆਂ ਦੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ ਆ ਬਾਕੀ ਬਹੁਤ ਚੰਗਾ ਕੇ ਤੁਸੀਂ ਸਿੱਖ ਇਤਿਹਾਸ ਦੀ ਜਾਣਕਾਰੀ ਰੱਖਦੇ ਉ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 👏👏❤❤
@saini3199
@saini3199 Ай бұрын
ਤੁਸੀ ਬਹੁਤ ਸੋਹਣਾ ਕੰਮ ਕੀਤਾ ਇਹ ਬੱਚੇ ਸੁਣਨ ਗੇ ਤੇ ਆਪਣੇ ਮਾ ਪਿਉ ਨੂੰ ਪੁਛਣ ਗੇ ਹੁਣ ਮਾ ਪਿਉ ਇਸ ਚੀਜ ਵੱਲ ਦੇਖਣ ਕੇ ਸਾਨੂੰ ਪਤਾ ਆ ਜੇ ਨਹੀ ਪਤਾ ਤਾ ਬਹੁਤ ਸ਼ਰਮ ਵਾਲੀ ਗੱਲ ਆ ਸੋਚਿਉ
@sonukaurbamraah
@sonukaurbamraah 2 ай бұрын
Wah ji wah... Bahot hi vadiya. Kaum nu ese gaaneyan di lohrh hai. Ek ek line ek ek shabd kimti hai es gaane da. Gaane de bol, music ,awaz, location, editing sab kuj awwal❤️❤️❤️❤️❤️
@Kanwalofficial92
@Kanwalofficial92 28 күн бұрын
ਸਾਡਾ ਸਭ ਦਾ ਫਰਜ਼ ਬਣਦਾ ਐਦਾਂ ਦੇ ਧਾਰਮਿਕ ਗੀਤਾਂ ਨੂੰ ਹੁੰਗਾਰਾ ਦੇਈਏ ਤੇ ਸੁਣਕੇ ਆਪਣੇ ਇਤਿਹਾਸ ਬਾਰੇ ਜਾਣੀਏ ਪੜ੍ਹੀਏ 🙏ਬਹੁਤ ਵਧਿਆ ਉਪਰਾਲਾ ਕੀਤਾ🙏
@despunjabtv217
@despunjabtv217 2 ай бұрын
ਬਹੁਤ ਵਧੀਆ ਪੂਰੀ ਟੀਮ ਨੂੰ ਮੁਬਾਰਕਾਂ
@ManpreetSingh-lw6fk
@ManpreetSingh-lw6fk 2 ай бұрын
ਬੇਨਤੀ ਆ ਬਾਈ ਜੀ ਵਿਆਖਿਆ ਕਰ ਕੇ ਇੱਕ ਵੀਡੀਓ ਅਪਲੋਡ ਕਰੋ ਜੋ ਛੋਟੇ ਬੱਚਿਆ ਨੂੰ ਪਤਾ ਲਗੇ
@surjeetsodhi
@surjeetsodhi 2 ай бұрын
Assi viyakhya krr skde ha sport krrro
@punjabimediacalifornia6294
@punjabimediacalifornia6294 2 ай бұрын
ਇਹ ਸੇਵਾ ਤੁਸੀਂ ਵੀ ਕਰ ਸਕਦੇ ਹੋ ਵੀਰ ਜੀ। ਕੱਲਾ ਬੰਦਾ ਸਾਰੇ ਕੰਮ ਨਹੀਂ ਕਰ ਸਕਦਾ 🙏
@jashanjagdev62099
@jashanjagdev62099 2 ай бұрын
ਸਾਡੇ ਲੋਕ ਬਾਈ ਜੀ ਕਥਾਵਾਚਕਾਂ ਨੂੰ ਸੁਣਦੇ ਨਹੀਂ,ਉਹਨਾਂ ਨੂੰ ਚਸਕਾ ਤਾਂ ਗੀਤਾਂ ਦਾ ਆ,ਬਸ ਮਿਊਜ਼ਿਕ ਸੁਣ ਕੇ ਖੁਸ਼ ਨੇ,ਉਹੀ ਗੱਲਾਂ ਨੇ ਜੋ ਸਕੂਲ ਟਾਈਮ ਕਿਤਾਬਾਂ ਚ ਹੁੰਦੀਆਂ ਸੀ ਬਸ ਆਪਣੇ ਤਰੀਕੇ ਨਾਲ ਲੋਕਾਂ ਨੂੰ ਸੁਣਾਈਆਂ,ਕੁਝ ਅਸੀਂ ਫਰਜ ਨਿਭਾਇਆ ਕੁਝ ਤੁਸੀਂ ਨਿਭਾਉ
@MandeepSingh-lm5ty
@MandeepSingh-lm5ty 2 ай бұрын
​@@surjeetsodhiਸਪੋਟ ਨੂੰ ਤੁਹਾਡੀ ਛਤ ਡਿੱਗਣ ਵਾਲੀ ਜਿਹੜੀ ਬਲੀ ਦੇਣੀ ਥਲੇ
@MandeepSingh-lm5ty
@MandeepSingh-lm5ty 2 ай бұрын
ਭਰਾ ਇਹ ਵੀ ਗਾ ਵਜਾ ਕੇ ਪੈਸੇ ਇੱਕਠੇ ਕਰਨ ਵਾਲੇ ਨੇ
@randhawavlogger4660
@randhawavlogger4660 Ай бұрын
ਚੜ੍ਹਦੀ ਕਲਾ ਰੱਖੇ ਵੀਰੋ ❤
Purana Punjab | All Chapter | Virasat Sandhu | Jukebox | Latest Punjabi Song 2023
25:01
Une nouvelle voiture pour Noël 🥹
00:28
Nicocapone
Рет қаралды 9 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Каха и дочка
00:28
К-Media
Рет қаралды 3,4 МЛН
Une nouvelle voiture pour Noël 🥹
00:28
Nicocapone
Рет қаралды 9 МЛН