ਸਿੱਖ ਬੱਚਿਆਂ ਦਾ ਸਕੂਲ ਬਣਾਉਣ ਲਈ ਡਾਕਟਰ ਨੇ ਤੋੜ ਦਿੱਤਾ ਆਪਣਾ ਹੋਟਲ, ਨਹੀਂ ਲੱਗੇਗੀ ਇੱਕ ਰੁ. ਵੀ ਫੀਸ | Hamdard Tv |

  Рет қаралды 24,211

Hamdard Media Group Canada

Hamdard Media Group Canada

3 жыл бұрын

ਸਿੱਖ ਬੱਚਿਆਂ ਦਾ ਸਕੂਲ ਬਣਾਉਣ ਲਈ ਡਾਕਟਰ ਨੇ ਤੋੜ ਦਿੱਤਾ ਆਪਣਾ ਹੋਟਲ, ਨਹੀਂ ਲੱਗੇਗੀ ਇੱਕ ਰੁ. ਵੀ ਫੀਸ | Hamdard Tv

Пікірлер: 282
@GoogleAccount-pw9kt
@GoogleAccount-pw9kt 3 жыл бұрын
ਰੂਹ ਖੁਸ਼ ਹੋ ਗੲੀ ਖਾ਼ਲਸਾ ਜੀ। ਮਨ ਨੂੰ ਬਹੁਤ ਸਕੂਨ ਮਿਲਿਆ। ਠੰਡ ਪੈ ਗੲੀ ਕਾਲਜ਼ੇ ਵਿੱਚ।
@karamjits1614
@karamjits1614 3 жыл бұрын
ਬਹੁਤ ਵਧੀਆ ਉਪਰਾਲਾ ਹੈ ਤੁਸੀਂ ਵੀਰ ਜੀ ਇਤਿਹਾਸ ਰਚਣ ਜਾ ਰਹੇ ਹੈ 🙏
@gurpartapdhillon4264
@gurpartapdhillon4264 3 жыл бұрын
ਵਾਹਿਗੁਰੂ ਮੇਹਰ ਕਰ ਸਿੱਖ ਕੌਮ ਤੇ।। ਏਵੇਂ ਦੀ ਸੋਚ ਵਾਲੇ ਲੋਕ ਪੈਦਾ ਹੋਣ ਪੰਜਾਬ ਵਿਚ ਬਹੁਤ ਲੋੜ ਅਾ।।।
@jaswinderpalkaur6707
@jaswinderpalkaur6707 3 жыл бұрын
ਵਾਹ ਵਾਹ ਸਿਖਾਂ ਦੇ ਸਿਰਤਾਜ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਜੀ ਨੂੰ ਦੁਨੀਆ ਤੇ ਭੇਜਿਆ ਦਿਲੋਂ ਸਲੂਟ ।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।ਵੀਰ ਜੀ ਵਿਚਾਰ ਵੀ ਬਹੁਤ ਵਧੀਆ ਐ ।ਸਿਖਾਂ ਦੇ ਬਚੇ ਇਹ ਸਿਖੀ ਦਾ ਛਿੱਟਾ ਸਾਰੀ ਦੁਨੀਆਂ ਚ ਜਾਵੇਗਾ ।ਆਪ ਜੀ ਦੇ ਬੋਲ ਵਿਚਾਰ ਅਨਮੋਲ ਨੇ ।ਤੁਹਾਡੇ ਬੋਲ ਵਿਚਾਰ ਜਿਵੇ ਮੂੰਹੋ ਫੁਲ ਕਿਰਦੇ ਨੇ ।ਸਹੀ ਗਲ ਗੁਰੂਆਂ ਵਾਰੇ ਬਚਿਆਂ ਨੂੰ ਨੌਲਜ ਬਹੁਤ ਘਟ ਹੈ ।ਵੀਰ ਜੀ ਅਫਸਰ ਵੀ ਬਿਨਾ ਰਿਸ਼ਵਤ ਵਾਲੇ ਹੋਣਗੇ ਬੜਾ ਨਜ਼ਾਰਾ ਆਵੇਗਾ ਵੀਰ ।ਸੰਗਰੂਰ
@bhajansinghsingh9217
@bhajansinghsingh9217 3 жыл бұрын
ਧਨ ਧਨ ਗੂਰੂ ਰਾਮਦਾਸ ਜੀ ਵੀਰ ਜੀ ਨੂੰ ਹਮੇਸ਼ਾ ਤਦਰੂਸਤੀ ਬਖਸ਼ਣ ਅਤੇ ਮਿਹਰਾਂ ਭਰਿਆ ਹਥ ਸਿਰ ਤੇ ਰਖ ਕੇ ਆਪਣੇ ਘਰ ਦੇ ਕੰਮ ਆਪ ਕਰਵਾ ਲੈਣ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@rajwinderhundal8271
@rajwinderhundal8271 3 жыл бұрын
ਤਹਿਦਿੱਲੋਂ ਧੰਨਵਾਦ ਹੈ ਤੁਹਾਡੇ ਉਪਰਾਲੇ ਦਾ🙏 ਵਾਹਿਗੁਰੂ ਤਰੱਕੀਆਂ ਦੇਵੇ ਇਸ ਸੋਚ ਤੇ ਉਪਰਾਲੇ ਨੂੰ
@kulwinderjohal7304
@kulwinderjohal7304 3 жыл бұрын
ਮੇਰੀ ਬਹੁਤ ਚਿਰ ਦੀ ਸੋਚ ਸੀ ਕਿ ਹਰ ਜਿਲੇ ਅਤੇ ਕਸਬੇ ਵਿੱਚ ਸਿੱਖੀ ਦਾ ਸਕੂਲ ਫਰੀ ਅਤੇ ਹਰ ਜਿਲੇ ਵਿੱਚ ਵੱਡੇ ਏਮਸ,ਪੀ ਜੀ ਆੲੀ ਵਰਗੇ ਹਸਪਤਾਲ ਫਰੀ ਸਿੱਖਾਂ ਵਾਸਤੇ ਇੰਨਾ ਹੀ ਕਰ ਦਿੱਤਾ ਤਾਂ ਹਰ ਸਿੱਖ ਅਸ਼ ਅਸ਼ ਕਰ ਉੱਠੇ ਗਾ ਗੱਤਕਾ ਦੀ ਟਰੇਨਿੰਗ ਦਿੱਤੀ ਜਾਵੇਗੀ
@user-xb7fp5vp4v
@user-xb7fp5vp4v 3 жыл бұрын
ਅਸੀਂ ੲਿਸ ਡਾ ਸਾਹਿਬ ਨੂੰ 🌹🙏🏻🙏🏻👌ਵੂਹਿਗੂਰੁ ਜੀ ਕਾ ਖਾਲਸਾ ਵੂਹਿਗੂਰੁ ਜੀ ਕੀ ਫਹਿਤੇ
@bajsinghpannu
@bajsinghpannu 3 жыл бұрын
ਬਹੁਤ ਵਧੀਆ ਉਪਰਾਲਾ ਵੀਰ ਜੀ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਇਹਨਾਂ ਬਾਬਿਆ ਨੂੰ ਇਹਨੀਆਂ ਗਰਾਈਆਂ ਦੇ ਣ ਨਾਲੋਂ ਚੰਗਾ ਏ ।
@sadhusingh3109
@sadhusingh3109 3 жыл бұрын
ਬਹੁਤ ਹੀ ਵਧੀਆ ਸੋਚ ਆ ਜੀ ਚੜਦੀ ਕਲਾ ਵਿੱਚ ਰਹੋਜੁਗਾਂ ਤਾਈ ਜੀ ।ਪਰਮਾਤਮਾ ਮੇਹਰ ਕਰੇ ।
@sarbjitsinghsujjon9787
@sarbjitsinghsujjon9787 3 жыл бұрын
ਬਹੁਤ ਵਧੀਆ ਉਪਰਾਲਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ ਨੂੰ ਬਹੁਤ ਵੱਡੀ ਸੇਵਾ ਕਰ ਰਹੇ ਹਨ
@zeepeesih1321
@zeepeesih1321 3 жыл бұрын
ਜਿਉਂਦੇ ਵੱਸਦੇ ਰਹੋ ਵੀਰ ਜੀ। ਏਹੀ ਉਪਰਾਲਾ ਦਾਸ ਦੇ ਮੰਨ ਵਿਚ ਹਮੇਸ਼ਾਂ ਤੋਂ ਸੀ, ਗੁਰੂ ਸਾਹਿਬਾਨ ਕਿਰਪਾ ਕਰਨ, ਮੈਨੂੰ ਵੀ ਇਹੋ ਜਿਹੀ ਸੇਵਾ ਲਾ ਸਕਣ। ਸੰਗਤ ਮੈਨੂੰ ਵੀ ਅਸ਼ੀਰਵਾਦ ਦੇਵੇ, ਮੈਂ ਇਸ ਲਾਇਕ ਹੋ ਸੱਕਾਂ ਕੇ ਇਹੋ ਜਿਹੀ ਸੇਵਾ ਕਰ ਸਕਾਂ। ਸੰਗਤ ਜੀ ਤੁਸੀ ਹੀ ਪਰਮਾਤਮਾ ਦਾ ਰੂਪ ਹੋ, ਦਿਓ ਮੈਨੂੰ ਅਸ਼ੀਰਵਾਦ
@rasmeetkaur3557
@rasmeetkaur3557 3 жыл бұрын
ਦਿਲੋਂ ਧੰਨਵਾਦ ਸਿੰਘ ਜੀ ਵਾਹਿਗੁਰੂ ਆਪ ਜੀ ਦੀ ਸੋਚ ਨੂੰ ਸੱਚ ਕਰਨ। ਗੁਰੂ ਕਿਰਪਾ ਕਰਨ ਜੀ
@charansinghghotra3683
@charansinghghotra3683 3 жыл бұрын
ਧੰਨ ਗੁਰੂ ਨਾਨਕ , ਧੰਨ ਤੇਰੀ ਸਿੱਖੀ ।ਧੰਨ ਹਨ ਤੇਰੇ ਸਿੱਖ।
@amriksinghtimma4381
@amriksinghtimma4381 3 жыл бұрын
ਸ੍ਰੀ ਗੁਰੂ ਰਾਮ ਦਾਸ ਜੀ ਆਪ ਡਾਕਟਰ ਸਮਰਾ ਸਾਹਿਬ ਜੀ ਅਤੇ ਇਨ੍ਹਾਂ ਦੇ ਪ੍ਰੀਵਾਰ ਨੂੰ ਤੰਦਰੁਸਤੀਆਂ ਬਖਸ਼ ਕੇ ਇਨ੍ਹਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਸ਼ੁਭ ਕਾਰਜ ਸਿਰੇ ਚੜਾਉਣਗੇ ਜੀ।
@rampalsingh3708
@rampalsingh3708 3 жыл бұрын
ਵਾਹਿਗੁਰੂ ਜੀ ਵੀਰ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
@HarjinderSingh-mc6se
@HarjinderSingh-mc6se 3 жыл бұрын
ਵਾਹਿਗੁਰੂ ਜੀ ਮੇਹਰ ਕਰਨ ਭਾਈ ਸਾਬ ਦੀ ਸੋਚ ਨੂ ਸਲਾਮ
@karamjits1614
@karamjits1614 3 жыл бұрын
ਬਹੁਤ ਵਧੀਆ ਵੀਰ ਜੀ 🙏 ਆਪ ਦੇ ਜਜ਼ਬੇ ਨੂੰ ਸਲੂਟ 🙏
@baljindersingh1184
@baljindersingh1184 3 жыл бұрын
ਸਿਆਸੀ ਬੰਦਿਆਂ ਨੂੰ ਬਹੁਤ ਦੂਰ ਰੱਖਣਾ ਜੀ।ਬਹੁਤ ਖੁਸ਼ੀ ਹੋਈ ਹੈ ਕਿ ਕੋਈ ਤਾਂ ਸੂਰਮਾ ਉਠਿਆ ਕੌਮ ਦੇ ਭਲੇ ਲਈ ।ਵਾਹਿਗੁਰੂ ਹੋਰ ਖੁਸੀਆ ਬਖਸ਼ੇ ਜੀ ।ਇਸਤਰ੍ਹਾਂ ਦੇ ਬੰਦਿਆਂ ਦੀ ਬਹੁਤ ਜਿਆਦਾ ਲੋੜ ਹੈ ਕੌਮ ਨੂੰ ।
@harjindersinghbrar3924
@harjindersinghbrar3924 3 жыл бұрын
ਡਾਕਟਰ ਸਾਹਿਬ ਆਪ ਜੀ ਦਾ ਅਤੀ ਧੰਨਵਾਦੀ ਹਾਂ ਆਪ ਬਹੁਤ ਵਧੀਆ ਮੀਲ ਪੱਥਰ ਸਥਾਪਤ ਕਰਨ ਦਾ ਉਪਰਾਲਾ ਕਰਨ ਜਾ ਰਹੇ ਹੋ ਜਿਹਨਾਂ ਦਾ ਬਿਆਨ ਕੀਤਾ ਨਹੀਂ ਜਾ ਸਕਦਾ ਹੈ, ਇਹ ਕੰਮ ਕੌਮ ਨੂੰ ਬਹੁਤ ਪਹਿਲਾਂ ਕਰਨਾ ਚਾਹੀਦਾ ਹੈ ਐਞੇ ਲੰਗਰ ,ਤੇ ਪੱਥਰ ਤੇ ਪੈਸਾ ਖਰਚ ਕੀਤਾ ਦਿੱਲੀ ਞਾਲਿਆ ਨੇ ਹਸਪਤਾਲ ਬਣਾ ਕੇ ਭੲਈਏ ਤੋਂ ਭਾਲਦੇ ਨੇ । ਡਾਕਟਰ ਸਾਹਿਬ ਆਪ ਨੂੰ ਬੇਨਤੀ ਕਰਦਾ ਹਾਂ ਕਿ ਬੱਚਿਆ ਨੂੰ ਇਸ ਗਲ ਵਰਜਿਤ ਕੀਤਾ ਜਾਵੇ ਕਿਤੇ ਕੇ ਪੀ ਐਸ ਗਿੱਲ ਞਰਗੇ ਕੁਲਦੀਪ ਬਰਾੜ ਞਰਗੇ ਨਾ ਬਨਣ ਇਹ ਗਲ ਮਣਾ ਞਿਚ ਭਰੀ ਜਾਵੇ ਮੇਰੀ ਜਾਨ ਚਲੀ ਜਾਵੇ ਪਰ ਸਿੱਖੀ ਨਾ ਜਾਞੇ,ਆਕਾਲ ਅਕੈਡਮੀ ਞਾਲਿਆ ਞਰਗੇ ਨਾ ਨਿਕਲਣ ਉਹਨਾਂ ਦੇ ਵਿਦਿਆਰਥੀ ਸਕੂਲ ਬਾਹਰ ਆਉਣ ਸਾਰ ਹੀ ਕੇਸ ਕਤਲ ਕਰ ਦਿੰਦੇ ਹਨ ਸਿਲੇਬਸ ਬਾਹਰ ਦੀ ਕਿਸੇ ਯੂਨੀਵਰਸਿਟੀ ਨਾਲ ਅਟੈਚ ਕਰੋ ਇਡੰਆ ਦੇ ਸਿਲੇਬਸ ਸਹੀ ਨਹੀਂ
@timmynavneet1484
@timmynavneet1484 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੱਖਾਂ ਨੇ ਸ਼ਸਤਰ ਤਾਂ ਧਾਰਨ ਕਰ ਲਏ ਪਰ ਸ਼ਾਸਤਰਾਂ ਦੀ ਵੀ ਹੁਣ ਸਿੱਖੀ ਚ ਥੋੜ ਨਹੀਂ ਰਹਿਣੀ।
@UttamSingh-rc9lz
@UttamSingh-rc9lz 3 жыл бұрын
ਗੁਰੂ ਰਾਮ ਦਾਸ ਪਾਤਸਾਹ, ਡਾ: ਸਾਬ ਨੂੰ ਹੋਰ ਵੀ ਬਲ ਬਖਸਣ।
@Jashan-ze4kh
@Jashan-ze4kh 3 жыл бұрын
ਜੇ ਕਿਤੇ ਬਾਦਲਾਂ ਕੰਜਰਾਂ ਨੂੰ ਵੀ ਅਕਲ ਆ ਜਾਵੇ ਤਾਂ ਸਿੱਖੀ ਸਾਰੇ ਸੰਸਾਰ ਵਿੱਚ ਫੈਲ ਸਕਦੀ ਹੈ ਜਿੰਨਾ ਪੈਸਾ ਅੈਸ ਜੀ ਪੀ ਸੀ ਕੋਲ ਹੈ ਸ਼ਾੲਿਦ ਹੀ ਕਿਸੇ ਸੰਸਥਾ ਕੋਲ ਹੋਵੇ। ਪਰ ਸਭ ਤੋਂ ਮਹਿੰਗੇ ਸਕੂਲ ਬਾਦਲਾਂ ਦੇ ਹਨ। ਕੀ ਗੱਲ ਕਮ ਸੇ ਕਮ ਗਰੀਬ ਬੱਚਿਆਂ ਦੀ ਫੀਸ ਮੁਆਫ਼ ਕਰ ਦਿੱਤੀ ਜਾਵੇ।
@manjitkahlo5828
@manjitkahlo5828 3 жыл бұрын
ਧੰਨ ਧੰਨ ਤੇਰੀ ਸਿਖੀ ਧੰਨ ਸਿਖੀ ਦਾ ਨਜ਼ਾਰਾ 👏👏👏
@nsingh8220
@nsingh8220 3 жыл бұрын
V good veer ji Parmatma app ji nu lambhi umar kry satnam waheguru ji Mehr Krna veer ji upper🙏🙏🙏🙏🙏
@ssksikandersingh2627
@ssksikandersingh2627 3 жыл бұрын
🌹🌹🌴🙏ਏਹੋ ਜਿਹੀਆਂ ਖੁਸ਼ੀਆਂ ਲਿਆਵੀਂਖਾਂ ਬਾਬਾ ਨਾਨਕਾ🙏🙏🙏🙏🌴🌹🌹
@joginderkaur7063
@joginderkaur7063 3 жыл бұрын
ਵੀਰ ਜੀ ਆਪ ਜੀ ਦੇ ਜਜ਼ਬੇ ਨੂੰ ਸਲਾਮ ਮੇਰੀ ਇਕ ਬੇਨਤੀ ਵੀ ਐਡ ਕਰ ਲਈ ਜਾਵੇ। ਗੁਰਬਾਣੀ ਨੂੰ ਸਮਝਾ ਕੇ ਉਸ ਗਿਆਨ ਨੂੰ ਪਰੈਕਟਲੀ ਜੀਵਨ ਵਿੱਚ ਅਪਲਾਈ ਕਰਨਾ ਜੀਵਨ ਦਾ ਮੁੱਖ ਉਦੇਸ਼ ਹੋਵੇ। ਜਦੋਂਸੋਚੇ ਸੋਚਿ ਨ ਹੋਵੇ ਦਾ ਪਾਠ ਕਰ ਲਿਆ ਤਾਂ ਦ੍ਰਿੜ ਹੋ ਜਾਵੇ ਕਿ ਹੁਣ ਮੈਂ ਕੁਝ ਨਹੀਂ ਸੋਚਣਾ ਅੰਤਰ ਆਤਮਾ ਦੀ ਆਵਾਜ਼ ਅਨੁਸਾਰ ਭਾਣੇ ਵਿੱਚ ਚਲਣਾ ਹੈ।🙏
@spicechemistry9994
@spicechemistry9994 3 жыл бұрын
Ashke sardar saheb ji. Ajj mere dill di ichha puri hundi nazar aa rahi han
@jogasingh3418
@jogasingh3418 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ।ਬਹੁਤ ਵਧੀਆ ਜੀ ਓਪਰਾਲਾ ਕੀਤਾ ਡਾਕਟਰ ਸਾਹਿਬ ਜੀ
@prabhjeetsingh1861
@prabhjeetsingh1861 3 жыл бұрын
ਡਾਕਟਰ. ਸਾਹਿਬ. ਵਾਹਿਗੁਰੂ ਤੁਹਾਡੀ ਉਮਰ. ਲੰਮੀ ਕਰੇ ਬਹੁਤ. ਵੱਧੀਆ. ਗੱਲ. ਹੈ ਕੰਜਰ. ਖਾਨੇ ਕਰਨ. ਵਾਲੇ ਲੋਕ. ਸੁਣ. ਲੈਣ. ਸਿੰਘ. ਸਾਹਿਬ. ਨੂੰ
@MalkitSingh-dz8oh
@MalkitSingh-dz8oh 3 жыл бұрын
ਡਕਟ'ਰ ਸਾਹਬ ਜੀ RSS ਦਾ ਖਿਆਲ ਰੰਖਿਓ ਕਿਤੇ ਓਹ ਨਾ ਫੈਦਾ ਲੈ ਜਾਣ ਇਹ ਜਰੂਰੀ ਪਿਛੋਕੜ ਦੇਖਿਓ ਧਨ ਧਨ ਗੁਰੂ ਰਾਮ ਦਾਸ ਜੀ ਤੁਸੀਂ ਧਨ ਹੋ
@RajinderSingh-rl5kr
@RajinderSingh-rl5kr 3 жыл бұрын
Waheguru ji Aap ji di Soch ate jazbe nu Slaam hai Singh Sahib ji bohat hi wadiya Kam Kitta great job ❤️👍🙏 Dhanwaad Singh Sahib ji
@jaswinderkaurdhillon6832
@jaswinderkaurdhillon6832 3 жыл бұрын
Salute you-Waheguru Ji ka Khalsa waheguru Ji ki FATEH
@punjabdidhee3340
@punjabdidhee3340 3 жыл бұрын
Dhan ho veer ji. Jiss nu waheguru ne eni bdi sewa bakhsi. Dhan ho dhan ho dhan ho .
@cromochan8646
@cromochan8646 3 жыл бұрын
Bahut vadiya isi tarah de school sikh bachya lai har city ch banaya jaye... Aap ji de is jazzbe nu salam ae... Waheguru mehar karan... Sare karaj pure hon..waheguru ji ka khalsa waheguru ji ki fateh.
@sunrisesunset979
@sunrisesunset979 3 жыл бұрын
Great effort 👍👍Along with LANGAR sewa, we need Education for our young generation.
@sukhmandersingh7950
@sukhmandersingh7950 3 жыл бұрын
Veer ji bhut vadia waheguru ji ka khalsa vaheguru ji ki fateh
@doabewale940
@doabewale940 3 жыл бұрын
Proud on be sikh. WAHEGURU tuhanu chardi kla ate bal bksche. Hona vi inj chahida. Eh mera dreem aa. Only study for sikh and help
@chawlapreeti6751
@chawlapreeti6751 3 жыл бұрын
Waheguru ji aap te hamesa kirpa karan ji. Veer ji Chardikalla ch raho ji and Dhan Dhan guru Ramdass ji aap te kirpa karan ji
@akaur4533
@akaur4533 3 жыл бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਸੰਗਤ ਯੂਕੇ
@makhansingh1642
@makhansingh1642 3 жыл бұрын
ਵਾਹਿਗੁਰੂ ਜੀ ਤਰੱਕੀ ਵਖਸ਼ਨ
@HarminderSingh-zi5vg
@HarminderSingh-zi5vg 3 жыл бұрын
ਵਾਹਿਗੁਰੂ ਚੜਦੀ ਕਲਾ ਕਰੇ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੂਸੀਂ ਆਪਣੇ ਮਿਸ਼ਨ ਵਿਚ ਕਾਮ ਯਾ੍ਬ ਹੋ ਜੀ
@amarjitsinghkhalsakhalsa8446
@amarjitsinghkhalsakhalsa8446 3 жыл бұрын
Waheguru ji kirpa karn tuhadi soch sikhi nu bahut barhi prerna srot hoegi guru ji kirpa karn tuhanu Sikhi prti hmesha changi soch bhakhsde rahan
@manmohankaur3559
@manmohankaur3559 3 жыл бұрын
It is a great service to the community someone from rajpura is also opening an academy free for Sikhs to prepare for upsc exams may God and Guruji bless such souls and help them always in their lives
@hontaknews7711
@hontaknews7711 3 жыл бұрын
ਬਹੁਤ ਵਧੀਆ ਉਪਰਾਲਾ ਵਾਹਿਗੁਰੂ ਵੀਰ ਜੀ ਤੁਹਾਨੂੰ ਤਾਕਤ ਤੇ ਸਮਰਥਾ ਬਖਸ਼ੇ ਦਿਲ ਦੀ ਗਹਿਰਾਈ ਚੋ ਤੁਹਾਡੇ ਜਜਬੇ ਦੀ ਸਰਾਹਨਾ ਕਰਦੇ ਹੋਏ ਖੁਸ਼ੀ ਮਹਿਸੂਸ ਕਰਦਾ ਹਾਂ ,ਵਾਹਿਗੁਰੂ ਮੇਹਰ ਭਰਿਆ ਹੱਥ ਤੁਹਾਡੇ ਤੇ ਰੱਖੇ 🙏🙏
@harkeshkummari2957
@harkeshkummari2957 3 жыл бұрын
Veerji parnam aa tuhanu Gbu May live long life and healthy life
@harbingerjitkaur923
@harbingerjitkaur923 3 жыл бұрын
Waheguru ji sharomni cmetti nu ihh krna chahida wahh veer ji no words pls tusi jiunda rho veer ji salute ha tuhanu
@narindersingh-mk2cw
@narindersingh-mk2cw 3 жыл бұрын
🙏ਵਾਹਿਗੁਰੂ ਸੁੱਖ ਰੱਖੇ ਤੇ ਤਰੱਕੀਆਂ ਦੇਣ।👍👌
@iqbalsingh2302
@iqbalsingh2302 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ ❤️👍🙏
@sakinderboparai3046
@sakinderboparai3046 3 жыл бұрын
ਵਾਹਿਗੁਰੂ ਜੀ ਚੜਦੀ ਕਲਾ ਬਖਸਣ ।
@somarani2972
@somarani2972 3 жыл бұрын
Waheguru ji ka khalsa waheguru ji ki Fateh
@jugrajsinghsingh4457
@jugrajsinghsingh4457 3 жыл бұрын
Bhut bhut dhanwad ji
@mandeepnagpal5971
@mandeepnagpal5971 3 жыл бұрын
Veer ji u are creating History 🙏🙏🙏🙏 Parmatma tuhaanu himmat n tandrustii bakhshan🙏
@Ravindersingh-qr6jp
@Ravindersingh-qr6jp 3 жыл бұрын
ਬਹੁਤ ਵਧਿਆ ਉਪਰਾਲਾ ਵੀਰ ਜੀ 🙏🙏
@allenpreetkaur7832
@allenpreetkaur7832 3 жыл бұрын
Waheguru ji ka khalsa waheguru ki fathe ji Dr sab ji sgpc walean nu door rakheo es project kolo
@JagdevSingh-df7tt
@JagdevSingh-df7tt 3 жыл бұрын
Waheguru kirpa karn chardikala bakshan tuhanu....bahut sohna uprala karn ja rahe ho Dr sahib
@chamkaursingh587
@chamkaursingh587 3 жыл бұрын
ਬਹੁਤ ਵਧੀਆ ਵਿਚਾਰ ਨੇ ਭਾਈ ਸਾਹਿਬ ਦੇ ਧੰਨ ਇਹੋ ਜਿਹੇ ਲੰਗਰਾ ਦੀ ਲੋੜ ਏ ਸਾਡੀ ਕੌਮ ਨੂੰ
@SurjitSingh-ww3pj
@SurjitSingh-ww3pj 3 жыл бұрын
Very good Bahut badia uprala rab tahanu lambi umer bakhsy
@tejveergill8189
@tejveergill8189 3 жыл бұрын
DR Sshib ji de Maa , Baap ji de Charna vich Lakh Lakh Var Parnam Jina ne Sant Soorma paida kita
@kaurg3068
@kaurg3068 3 жыл бұрын
Jeonde wasde rvo veer ji🙏🙏🙏🙏waheguru kirpa krn
@mohindersingh7838
@mohindersingh7838 3 жыл бұрын
Bahot Wadhia Dr.Samra ji..Kar rahe ho...Dhan 2 Guru Ramdas ji...Waheguru ji Chardy kala bakhshe Aap ji noo...M.S.
@sgl8191
@sgl8191 3 жыл бұрын
Best service for community by the grace of Guru Waheguru God help you
@parmeetkaur6487
@parmeetkaur6487 3 жыл бұрын
Waheguru Mehar karan veer te
@preetains1171
@preetains1171 3 жыл бұрын
Satnam wahaguru maher karu ji 🙏
@sukhbedibedi643
@sukhbedibedi643 3 жыл бұрын
ਜੇ ਅੈਨਾ ਵਿਸ਼ਵਾਸ਼ ਹੈ ਤਾਂ ਵਾਹਿਗੁਰੂ ਜੀ ਕਿਰਪਾ ਕਰਨਗੇ
@sitalsingh7270
@sitalsingh7270 3 жыл бұрын
Thank God there are STILL some wise people who are SIKHS in our sikh society. God bless you sir , Baba ji mehar karange.
@mrsinghg6496
@mrsinghg6496 3 жыл бұрын
BOLE SOOOOOO NEHAL SAT SHRI AKAL🙏 WAHEGURU JI KA KHALSA WAHEGURU JI KI FATHE JI🙏❤🙏
@harbirsingh3030
@harbirsingh3030 3 жыл бұрын
Gorgeous vision Satguru hamesha angsang rehan congrats to all
@jaswantsingh-mb1ps
@jaswantsingh-mb1ps 3 жыл бұрын
@@harbirsingh3030 waheguru tera shukar hai ji
@Celibritysuits777
@Celibritysuits777 3 жыл бұрын
Boht vadia soch h tuhadi 🙏🏻God bless you Veer ji🙏🏻🙌🙌
@kuljinderbrar55
@kuljinderbrar55 3 жыл бұрын
Bahut vadia veerji sada beta nisane sikhi kadhur Sahib to study kar ke ayea ji ohna di v ehi soch a ji kar seva da school a ji
@LotayConstructions
@LotayConstructions 3 жыл бұрын
A proud project for the Sikhs.. Guru ji sada sahai hon...
@bikramsingh9689
@bikramsingh9689 3 жыл бұрын
Salute a waheguru ji waheguru ji🙏🙏🙏
@surinderpalsinghrajupatial9548
@surinderpalsinghrajupatial9548 3 жыл бұрын
bhut bhut wadaiyan ji. tusi asli sikh virast banna jaa rahy ho.
@tejindersingh4285
@tejindersingh4285 3 жыл бұрын
Dr sahib ji loan nu bahut badhiya tohfa de rahe ho bahut khushi hoi shiri guru Ramdas ji tuhade uper mehar bharia hath rakhan eh sab guru ji di mehar hai waheguru ji
@mandeepnagpal5971
@mandeepnagpal5971 3 жыл бұрын
Wonderful efforts 🙏🙏 Proud to be Sikh🙏🙏 Would expect some professional colleges for our children could also be set up. Higher Professional Education for sikh students is need of an hour🙏
@JasbirKaur-fv1if
@JasbirKaur-fv1if 3 жыл бұрын
Waheguru tuhanu chardi Kala v rakhan g
@rameshwadhwa7174
@rameshwadhwa7174 3 жыл бұрын
BAHUT Vadia Doctor Sahib bahut vadia soch Hai tuhadi waheguru chardi Kela vich rakhe
@satnamsinghsonu9972
@satnamsinghsonu9972 3 жыл бұрын
ਚੜਦੀ ਕਲਾ ਚ ਰिਹੳ
@timmynavneet1484
@timmynavneet1484 3 жыл бұрын
Really appreciated effort 🙏🙏🙏
@rupinderb5
@rupinderb5 3 жыл бұрын
Waheguru ji kirpa kran
@RajvirSingh-bo7zy
@RajvirSingh-bo7zy 3 жыл бұрын
Bahut vadia uprala ji WaheGuru ji WaheGuru ji mehran karn ji
@parvinderkaur6329
@parvinderkaur6329 3 жыл бұрын
Salute to u sir ,eh school da soch k hi mathaa taken da dil kar reha hai . Shukrana guru sahib nu jo aap ji kolo eh sewa le rahe han Dhan Guru Nanak te dhan sikhi🙏🙏🙏🙏🌹🌹
@mukhtiarsingh9342
@mukhtiarsingh9342 3 жыл бұрын
waheguru waheguru ji
@gurbhajankaurdhandhangurug1123
@gurbhajankaurdhandhangurug1123 3 жыл бұрын
Waheguru ji mehar karan 🙏🙏🙏🍁🍁
@dkmetcalf14598
@dkmetcalf14598 3 жыл бұрын
Salute Dr. Sahib ji.You are messenger of God..Ghar ghar putt jm de thuade verga kite v jm jana.Salute your parents specially your Mother jis di kukhoon tusi janam lia.God bless ypu.
@SatnamSingh-qe6cj
@SatnamSingh-qe6cj 3 жыл бұрын
Satnàm Waheguru ji 🙏
@GurtejSingh-hf2df
@GurtejSingh-hf2df 3 жыл бұрын
ਡਾ ਸਾਹਬ ਆਈਡੀਆ ਬਹੁਤ ਵਧੀਆ ਹੈ। ਇੱਕ ਤਾਂ ਸਿਫਾਰਸ਼ੀ ਚੱਕਰਵਿਊ ਚੋਂ ਬੱਚੇ ਕੇ ਰਿਓ। ਇੱਕ ਖਦਸ਼ਾ ਹੈ ਕਿ ਮਨਜ਼ੂਰੀ ਦੇਣ ਲਈ ਸਰਕਾਰਾਂ ਨਾ ਕਿਤੇ ਆਨਾਕਾਨੀ ਕਰਨ। ਕਿਉਂਕਿ ਇੰਡੀਆ ਚ ਰਾਜਨੀਤਕ ਲੋਕਾਂ ਨਾਲ ਸਾਂਝ ਪਾਉਣ ਤੋਂ ਬਗੈਰ ਇਹ ਕੰਮ ਕਰਨੇ ਮੁਸ਼ਕਿਲ ਜਿਹੇ ਲਗਦੇ ਨੇ। ਬਾਕੀ ਗੁਰੂ ਸਾਹਿਬ ਤੇ ਭਰੋਸਾ ਵੀ ਰੱਖਣਾ ਚਾਹੀਦੈ।
@punjabdidhee3340
@punjabdidhee3340 3 жыл бұрын
Waheguru ji chardiklla ch rakhna hmeshan🙏🙏🙏🙏🙏🌹🌹🌹🌹🌹🌹💐💐💐💐💐💐🌷🌷🌷🌷🌷🌷
@singhkuldip8184
@singhkuldip8184 3 жыл бұрын
ਸੰਤਾਂ ਕੇ ਕਾਰਜ ਆਪ ਖਲੋਇਆ ਹਰਿ ਕੰਮ ਕਰਾਵਣ ਆਇਆ ਰਾਮ । ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ।
@bpsingh5818
@bpsingh5818 3 жыл бұрын
Dr Samra veer ji......you are doing good job.
@satnamwhaeguru7845
@satnamwhaeguru7845 3 жыл бұрын
ਵਾਹਿਗੁਰੂ ਆਪ ਜੀਆ ਨੂੰ ਚੜਦੀ ਕਲਾ ਰੱਖੇ
@tejveergill8189
@tejveergill8189 3 жыл бұрын
*Sahib E Kamaal Guru Gobind singh ji* *da Kamaali putter* *Amar Khalsa historical purkh* 🦁 *SALUTE* 🦁 🙏🙏🙏🙏
@ilovemomdad2428
@ilovemomdad2428 3 жыл бұрын
ਵੀਰੇ ਤਹਾਨੂੰ ਚੁੱਕ ਕੇ ਨਮਸਕਾਰ teacher ਹੋਣ ਦੇ ਨਾਤੇ ਦਿਲ ਦੀ ਇੱਛਾ ਪੂਰੀ ਕੀਤੀ ,ਸਿਲੇਬਸ ਸਰਕਾਰਾਂ ਵਲੋਂ ਕੱਟਿਆਂ ਹੋਇਆਂ ਨਹੀਂ ਬੜੇ ਧਿਆਨ ਨਾਲ ਸਿਲੇਬਸ ਲਾਗੂ ਕੀਤਾ ਜਾਵੇ
@BB-ux9px
@BB-ux9px 3 жыл бұрын
ਕੋਮ ਦੇ ਹੀਰੇ।
@pritamsinghbajaj2866
@pritamsinghbajaj2866 3 жыл бұрын
Kudos to Doctor Sahib ji and his family. May God bless them with long life, prosperty and energetic health. I am too happy to know about your project. Guru Ram Dass ji blessings to start the project bestowed upon you.
@talwinderkaur8058
@talwinderkaur8058 3 жыл бұрын
Bhut vadiya Kam kar rahe ho veer ji👌👌👌👌
@harbhajankaur1772
@harbhajankaur1772 3 жыл бұрын
Good virji
@gurmeethanspal5013
@gurmeethanspal5013 3 жыл бұрын
👍👍👍👍👍👍👍👍👍🙏🙏🙏🙏🙏🙏🙏🙏🙏
@jaswinder5149
@jaswinder5149 3 жыл бұрын
Bahut wadia waheguru ji Ka khalsa waheguru ji ki fateh
@amarjitkaur6508
@amarjitkaur6508 3 жыл бұрын
Dhan Dhan guru Ramdas ji Maher karan ji
@parmeetkaur6487
@parmeetkaur6487 3 жыл бұрын
🙏🏽🙏🏽🙏🏽🙏🏽
@saines_king5912
@saines_king5912 3 жыл бұрын
Gbu DR. SAHIB
Clown takes blame for missing candy 🍬🤣 #shorts
00:49
Yoeslan
Рет қаралды 32 МЛН
Beautiful gymnastics 😍☺️
00:15
Lexa_Merin
Рет қаралды 12 МЛН
- А что в креме? - Это кАкАооо! #КондитерДети
00:24
Телеканал ПЯТНИЦА
Рет қаралды 7 МЛН
Punjabi News Bulletin | July 20, 2024 | Amit Shah  | TV Punjab
32:01
Live Hypnosis Show on News Nation | Harman Singh Mind Healer
26:46
Harman Singh Motivational Speaker
Рет қаралды 34 М.