ਸਿੱਖ ਦਾ ਪਿਉ ਕੌਣ? ਡੇਰੇ ਤੇ ਮਜ਼ਾਰਾਂ ਦਾ ਡਰ ਕਿਉ ਕੀਤਾ ਪੈਦਾ, ਯੋਗਰਾਜ ਸਿੰਘ ਦੀ ਵੀ ਚਰਚਾ

  Рет қаралды 23,054

SMTV

SMTV

4 ай бұрын

ਸਿੱਖ ਦਾ ਪਿਉ ਕੌਣ? ਡੇਰੇ ਤੇ ਮਜ਼ਾਰਾਂ ਦਾ ਡਰ ਕਿਉ ਕੀਤਾ ਪੈਦਾ, ਯੋਗਰਾਜ ਸਿੰਘ ਦੀ ਵੀ ਚਰਚਾ | EP. 75| Simranjot Singh Makkar | SMTV |
#nakodar #nakodarmela #saisurindershahji #saiji #saisurindershahjibakarpur #sailaddishahji #yograjsingh #jasbirjassi #punjab #simranjotsinghmakkar #dera

Пікірлер: 88
@user-dp2eh4pv3d
@user-dp2eh4pv3d 4 ай бұрын
ਜੋ ਮਰਜ਼ੀ ਯਤਨ ਕਰੋ ਕਿਸੇ ਨਹੀਂ ਮੰਨਣਾ, ਕਿਓਂਕਿ ਸੱਚੇ ਸਿਧਾਂਤ ਨੂੰ ਸਮਝਣ ਤੇ ਉਸ ਤੇ ਚੱਲਣ ਲਈ ਮਜ਼ਬੂਤ ਨਿਸ਼ਚਾ ਤੇ ਇਰਾਦਾ ਚਾਹੀਦਾ।ਜ਼ੋ ਹਰ ਕਿਸੇ ਕੋਲ ਨਹੀਂ। ਇੱਥੇ ਤਾਂ ਇੱਕ ਡੰਗ ਮੱਝ ਦੁੱਧ ਨਾ ਦਵੇ ਤਾਂ ਸੁੱਖਣਾ ਸੁੱਖਣ ਲੱਗ ਪੈਂਦੇ ਆ
@fatehsinghgillcalifornia309
@fatehsinghgillcalifornia309 4 ай бұрын
ਇਤਿਹਾਸ ਗੁਰਬਾਣੀ ਰਹਿਤਨਾਮੇ ਸਾਡਾ ਖ਼ਜ਼ਾਨਾ ਹੈ ਇਸ ਵਿੱਚੋਂ ਵੀਚਾਰ ਦਿੱਤੀ ਜਾਵੇ ਸੁਣ ਕੇ ਸਾਰੇ ਸੰਕੇ ਦੂਰ ਹੁੰਦੇ ਹਨ ਗਿਆਨੀ ਜੀ ਦੇ ਵੀਚਾਰ ਬਕਮਾਲ ਸਨ ਧੰਨਵਾਦ
@user-sj7uz4vs3d
@user-sj7uz4vs3d 2 ай бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਤੇ.ਬਚਿਆ ਦਾ.ਪੇਟ ਪਾਲ ਸਕਾ ਮੇਰੀ ਇਕ ਬਾਹ ਕਮ ਨਹੀ ਕਰਦੀ
@SonyJagroop-mx8wf
@SonyJagroop-mx8wf 4 ай бұрын
ਇਹ ਜੋ ਪੀਰ ਹਨ ਪੰਜਾਬ ਵਿੱਚ ਇਹ ਵੀ ਇੱਕ ਚਾਲ ਆ ਪਹਿਲਾ ਤੋ ਸਿੱਖ ਨੂੰ ਸਿੱਖੀ ਤੋ ਦੂਰ ਕਰਨ ਦਾ
@gurmukhsinghjagdeo7418
@gurmukhsinghjagdeo7418 4 ай бұрын
ਵੀਰ ਦਾ ਐਕਸੈਟ ਬਾਈ ਦੀਪ ਸਿੱਧੂ ਵਰਗਾ ਹੈ। ਦੀਪ ਸਿੱਧੂ ਦੀ ਯਾਦ ਆਈ। ਬਹੁਤ ਵਧੀਆ ਇੰਟਰਵਿਊ ਹੈ।❤
@kuldeepsabharwal4417
@kuldeepsabharwal4417 4 ай бұрын
ਲੋਕ ਡੇਰਿਆਂ ਵੱਲ ਕਿਉਂ ਜਾ ਰਹੇ ਆ ਇਹ ਵੀ ਇੱਕ ਵੱਡਾ ਸਵਾਲ ਆ ??ਜੋ ਪਿੰਡਾਂ ਵਿੱਚ ਵੱਡੇ ਪੱਧਰ ਤੇ ਗੁਰੂਦੁਆਰਿਆਂ ਦੇ ਵਿੱਚ ਜਾਤੀ ਭੇਦ ਭਾਵ ਹੁੰਦਾ ਆ ਉਹਦੀ ਵੀ ਗੱਲ ਕਰੋ ਕਦੇ ✅ਐਵੇਂ ਵਿਦਵਾਨ ਬਣਨਾ ਸੌਖਾ ਆ ਕੈਮਰੇ ਸਾਹਮਣੇ ਬੈਠ ਕੇ 🙏🏻🙏🏻
@user-kc1fd3um3s
@user-kc1fd3um3s 4 ай бұрын
Your garet
@SonyJagroop-mx8wf
@SonyJagroop-mx8wf 4 ай бұрын
ਸੋਚੋ ਵੀਰਵਾਰ ਹੀ ਦਿਨ ਕਿਉ ਚੁਣਿਆ ਗਿਆ ਪੀਰਾ ਦੇ ਚੂਰਗ ਲਉਣਾ ਕਿਉਕਿ ਗੁਰੂ ਤੇਗ ਬਹਾਦਰ ਜੀ ਨੇ ਵੀਰਵਾਰ ਦਿੱਲੀ ਵਿੱਚ ਸਹੀਦੀ ਦਿੱਤੀ ਸੀ ਲੋਕਾ ਨੂੰ ਇਹ ਭੁੱਲਣ ਲਈ ਵੀਰਵਾਰ ਦਿਨ ਚੁਣਿਆ ਗਿਆ ਸਿੱਖਾ ਦੀਆ ਬੀਬੀਆ ਵੀਰਵਾਰ ਨੂੰ ਪੀਰਾ ਦੇ ਜਾਣ ਲਾ ਦਿੱਤੀਆ
@malkeetsingh248
@malkeetsingh248 4 ай бұрын
ਸਿੱਖਾਂ ਦਾ ਪਿਤਾ ਇੱਕੋ ਹੀ ਆ ਇੱਕੋ ਹੀ ਰਹਿਣਾ ਆ
@charanjitsingh4388
@charanjitsingh4388 4 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@hunterhappy0073
@hunterhappy0073 4 ай бұрын
Sab to badd Vehda Baithya Hai Ji,GURDAS KHAN Da,MAKKAR Saab Ji.Love And Respect Always 🎉🎉❤
@KnowledgeisPower213
@KnowledgeisPower213 4 ай бұрын
ਬਾਈ ਜੀ ਸਿੱਧੀ ਗੱਲ ਹ ਜਿਹਦਾ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੋਲੋਂ ਨਹੀਂ ਭਰਿਆ 🙏🏽 ਉਹ ਕਿਤੇ ਵੀ ਨਹੀਂ ਭਰਦਾ ਕਮੀਆਂ ਗੁਰੂ ਸਾਹਿਬ ਚ ਨਹੀਂ🙏🏽 ਕਮੀਆਂ ਸਾਡੇ ਚ ਹ 😞ਅਸੀਂ ਗੁਰੂ ਤੋਂ ਬੇਮੁਖੇ ਹੋਏ ਆਂ😞
@harjassingh6786
@harjassingh6786 4 ай бұрын
Makkar Saab.. dhanwad🙏
@HarpreetSingh-oc2wx
@HarpreetSingh-oc2wx 4 ай бұрын
Makkar saab ik interview Gaini Pinderpal singh ji naal vi pkka kro tuhade ate nal hi sangata de shanke door ho Jan ge dhanvaad request parwaan kareo ❤❤❤
@ShamsherSingh-ou6ib
@ShamsherSingh-ou6ib 4 ай бұрын
Makkar saab Gurdas maan te Yograj di interview v kiti jawe please 🙏[Waheguru ji]
@SatnamSingh-mc2oq
@SatnamSingh-mc2oq 4 ай бұрын
Only Guru Grenth Sahib ❤
@American_Punjabi
@American_Punjabi 4 ай бұрын
ਜਾਤ ਪਾਤ ਵੀ ਵੱਡਾ ਕਾਰਨ ਡੇਰਿਆਂ ਦੇ ਵਧਣ ਦਾ ,,,
@pritamsingh5049
@pritamsingh5049 4 ай бұрын
Waheguru waheguru ji waheguru ji markarn Ji 🙏🙏
@jagmeetsingh9973
@jagmeetsingh9973 4 ай бұрын
Good job ji
@kuldipjamus1968
@kuldipjamus1968 4 ай бұрын
ਡੇਰਾ ਵਾਲਿਆਂ ਦਾ ਕਖ ਨਹੀਂ ਰਹਿਣਾ।। ਲੁਟੇਰੇ ਹਨ।
@balrajsingh5737
@balrajsingh5737 4 ай бұрын
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏👏
@harbhajandhaliwal4966
@harbhajandhaliwal4966 4 ай бұрын
Thinks
@gagankalyan3276
@gagankalyan3276 4 ай бұрын
Sab to pehla apaa insaan a ta pehla insaan bniye baad vich hindu sikh muslim jain bodh ja koi hor dhram nu mann wale so kirpa krke insaan bniye te humanity nu jinda rakhiye
@SonyJagroop-mx8wf
@SonyJagroop-mx8wf 4 ай бұрын
ਇਹ ਜੋ ਗਾਇਕ ਪੀਰਾ ਦੇ ਜਾਦੇ ਹਨ ਇਹ ਨਹੀ ਚਹੁੰਦੇ ਕਿ ਖਾਲਸਾਤਾਨ ਆਵੇ ਪੰਜਾਬ ਵਿੱਚ ਇਹਨਾ ਨੂੰ ਪਤਾ ਕਿ ਜੇ ਸਾਰੇ ਸਿੱਖੀ ਨਾਲ ਜੋੜ ਗਏ ਤਾ ਖਾਲਸਾਤਾਨ ਬਣ ਜਾਵੇਗਾ ਇਸ ਕਰਕੇ ਇਹ ਜਿੰਨੇ ਵੀ ਖਾਲਸਾਤਾਨ ਵਿਰੋਧੀ ਹਨ ਇਹਨਾ ਨੇ ਸਿੱਖਾ ਦੇ ਬੱਚਿਆ ਨੂੰ ਪੀਰਾ ਦੇ ਮਾਰਗ ਲਾਇਆ ਹੋਇਆ ਹੈ
@user-pe9xs3wm6m
@user-pe9xs3wm6m 4 ай бұрын
Lvu waheguru g lvu baba laddi sai g baba muraad shah g makkar sahib tai v mehr kro
@ajitpalsingh3125
@ajitpalsingh3125 4 ай бұрын
ਦੁਬਿਦਾ ਨ ਪੜ੍ਹਹੁ ਹਰਿ ਬਿਨੁ ਹੋਰ ਨ ਪੂਜਹੁ ਮੜੈ ਮਸਾਣ ਨ ਜਾਈ
@user-fd6hg1ki1b
@user-fd6hg1ki1b 4 ай бұрын
Sahi keh reha bai meriii
@pritpalsingh5120
@pritpalsingh5120 4 ай бұрын
PhD on Dasam Granth, Very adorable 🙏🙏 Makar ji can you please share the contact number of this gentlemen. Thanks
@Desiforever
@Desiforever 4 ай бұрын
Navjot and yoraj changes daddy every day
@user-fd6hg1ki1b
@user-fd6hg1ki1b 4 ай бұрын
Bohat vadia eho Jane debate dikhaya karo jo sikhan de bachya nu ptaa lage Sikh kyaa hai
@hunterhappy0073
@hunterhappy0073 4 ай бұрын
Sikh,Niyara,Niwekla,Alug, Nirrpakh Hai,Par 1849 To Badd Ess Dharam Vich Rall Gadd Paida Kitti Gayi Ji,Radha Swami,Jesus,Ah Nakodar Wale,Ahh Sirse Wale Eh Sab Sarkar A Chaal Chal Gayi Ji 😢😢🎉😢😢
@SatnamSingh-mc2oq
@SatnamSingh-mc2oq 4 ай бұрын
Jassi is RIGHT
@JaswinderSingh-pl5vc
@JaswinderSingh-pl5vc 4 ай бұрын
If anybody sikh or non sikh running after materialistic world by begging from any dera baba. He/she can never be wealthy but can be rich. Sikhs are lost there base and should realize by understanding the bani. Vahguru bless all sikhs with good thinking. 🙏🙏🙏
@pkkk-pb9no
@pkkk-pb9no 4 ай бұрын
bhai kanpuri saab di glll v mnnlo makkar G Kesss rakhlooo🙏
@sukhjitbrar4319
@sukhjitbrar4319 4 ай бұрын
Es bulare ne nirol Sikh Sidhant de sahi gal kiti hai. Kise nu sawal karan di koi gunjaish nahin chaddi hai. Very good talk je 🙏🏻🙏🏻
@JaspreetSingh-ds2hl
@JaspreetSingh-ds2hl 4 ай бұрын
Makkar Saab gurdas maan di interview karo …….
@ShamsherSingh-ou6ib
@ShamsherSingh-ou6ib 4 ай бұрын
Bilkul yograj di v
@rickyrajpoot3306
@rickyrajpoot3306 4 ай бұрын
ਸਿੱਖਾ ਦਾ ਤੇ ਹਿੰਦੂ ਦਾ ਪਿਓ ਇਕੋ ਹੀ ਹੈ snatan
@gagangagan3802
@gagangagan3802 4 ай бұрын
Hindu da eko baap oh ha akbar badshah
@malkitsingh-cl3wb
@malkitsingh-cl3wb 4 ай бұрын
ਹਿੰਦੂ ਦਾ ਮਤਲਵ ਤਾ ਚੋਰ ਹੁੰਦਾ ਆ ਹਿੰਦੂ ਕੋਈ ਧਰਮ ਨਹੀ ।ਹਿੰਦੂ ਫਾਰਸੀ ਦਾ ਲਫਜ ਆ ਉਸ ਦਾ ਮਤਲਵ ਚੋਰ ਆ।ਸਨਾਤਮ ਕੀ ਚੋਰ ਆ।ਸਿੱਖਾ ਦਾ ਤਾ ਬਾਪੂ ਗੁਰੇ ਗੋਬਿੰਦ ਸਿੰਘ ਜੀ ਆ ।ਹਿੰਦੂ ਦਾ ਤਾ ਚੋਰ ਆ ਪਿਓ।
@novivirkvirk
@novivirkvirk 4 ай бұрын
hindu aapni maa behan aaur tum aapni didi ko puchna tumahre baap aafgani va tumhari maa aaur didi ko afgan valo ne choda chodi ja rahe the fir tumahre dusre baap sikho ney tumahari maa didi ko gar vapis lay kwy aayea
@sattibains4818
@sattibains4818 4 ай бұрын
Kise te jabrdasti na marro sanatan tainu Mubarak,
@gurneknijjar3557
@gurneknijjar3557 4 ай бұрын
KHALSTAN HI HAL HAE,,,,KHALISTAN JINDABAD
@vkssinghlamba4226
@vkssinghlamba4226 4 ай бұрын
Makkar saab tuhade bhaapa ch jyda manade ne aah cheeza
@Panjabi0008
@Panjabi0008 4 ай бұрын
Giyani ji nu question a ik.. jad bandy da chalda business band ho jawe ik nahi do (at the same time) room dai vich blood dai shity aoun.. te banda oh jihra Kamm puri imandari nal kary. Sweery sham Sukhani sahib da path kry..jwaab hun jaroor diyo Mai India a ke Milan ve sakda…🙏Germany
@SatnamSingh-mc2oq
@SatnamSingh-mc2oq 4 ай бұрын
Koi Fakker tuhada koj nhi vigad SKDA
@pritpalsingh5120
@pritpalsingh5120 4 ай бұрын
Hi
@Divinegamer06
@Divinegamer06 4 ай бұрын
Bai Randeep Hooda lagi ja raha
@pb-12toyaartera96
@pb-12toyaartera96 4 ай бұрын
Kasoor tuhada lokka da ni hai kasoor Sade sanatani bazurga da hai jina kolo eh galti hoi ki jo us time ik jado sirf ik insaan sikh paanth da parchaar Kar reha c us time he Sade sanatani bazuraga nu rokana chahida c India to bahar rehan da hukam dena chahida c par fer v Sade bazurga ne us insaan Da welcome kita or Sikh paanth da parchaar karan to rokiya ni uhna nu pata ni c ki kal nu tuhaday jaise lokka to Sun na paina jo ki Sab dharma da satikar ni Karde OR apsi bhaibandi nu khraab Karde
@harshdeepsingh8211
@harshdeepsingh8211 4 ай бұрын
Tuhade bazurga ne rokan di v koshish kitti c pr uh buri tarah fail hoye.
@user-st1ls7my7c
@user-st1ls7my7c 4 ай бұрын
ਮੱਕੜ ਸਾਹਿਬ ਜੀ ਵੀਰ ਜੀ ਨੇ ਇੱਕ ਗੱਲ ਕਹੀ ਪੱਥਰਾਂ ਨੂੰ ਪੂਜਣਾ ਤੀਰਥਾਂ ਤੇ ਇਸ਼ਨਾਨ ਕਰਨਾ ਕਿਤਾਬ ਨੂੰ ਪੂਜਣਾ ਕਿੱਥੇ ਲਿਖਿਆ ਹੈ ਨਾਲ ਮੱਕੜ ਸਾਹਿਬ ਜੀ ਦਸ ਗੁਰੂਆਂ ਵਿੱਚੋਂ ਕਿਹੜਾ ਗੁਰੂ ਸਿੱਖ ਸੀ ਦਰਬਾਰ ਸਾਹਿਬ ਕਿਉਂ ਲੋਕ ਬੇਰੀ ਨੂੰ ਪੁੱਜੀ ਜਾਂਦੇ ਨੇ ਸਭ ਤੋਂ ਪਹਿਲਾਂ ਉੱਥੇ ਮੈਂ ਨਾ ਕਰੋ ਭਾਈ ਬੇਰੀ ਨੂੰ ਨਹੀਂ ਪੂਜਣਾ ਮੱਕੜ ਸਾਹਿਬ ਚ ਇਨਾ ਹੀ ਗਿਆਨ ਲੈਣਾ ਨਾ ਕਿਸੇ ਨੇ ਇੰਟਰਵਿਊ ਸਾਡਾ ਲੈ ਕੇ ਦੇਖੋ ਕਿਹੜਾ ਸਿੱਖ ਤੇ ਕਿਹੜਾ ਹਿੰਦੂ ਕਲੀਅਰ ਕਰ ਦਿਆਂਗੇ ਕਿਤਾਬੀ ਗਿਆਨ ਦੇ ਕੀੜੇ ਨਾਲ ਤੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਸ ਗੁਰੂਆਂ ਵਿੱਚੋਂ ਸਿੱਖ ਗੁਰੂ ਸੀ
@gurlal4302
@gurlal4302 4 ай бұрын
ਬੈਨੀਪਾਲ 🎉ਤਜ
@GurinderSingh007
@GurinderSingh007 4 ай бұрын
Guru Gobind Singh Ji warge koe we karbane nahi kar sakda
@sunilajju7003
@sunilajju7003 4 ай бұрын
ਬੰਦੇ ਨੂੰ ਬੰਦਾ ਰਹਿਣ ਦੇਓ ❤ ਰੱਬ ਨੂੰ ਰੱਬ 😊
@amansandhu775
@amansandhu775 4 ай бұрын
Punjab da dushman babbu maan sad to vadda hai
@avisingh13
@avisingh13 4 ай бұрын
Makar Sahab please main thoda nal debate karni chonda and main ek normal Insan ha ? Main koi celebrity nahin na he koi vidwan hin please kadi moka deyo g ek normal Insan be thoda nal debate kr ska🙏🙏🙏🙏🙏
@sarkar3535
@sarkar3535 4 ай бұрын
sampooran hai to bass ye btao k head cover sirf gurudware main he kyu complusory normal life main kyu nahi, kya ye andhvishwas nahi, sar dhakna se parmatma kaise milega bass ye btao
@harshdeepsingh8211
@harshdeepsingh8211 4 ай бұрын
Sikhs always cover their head.
@sargundeepsingh5480
@sargundeepsingh5480 4 ай бұрын
Lod ki aa jan de …..guru ghar hege a maandir hege othe ta jao….ehi ena jor jo beadbia hoia ohna de insaaf lae lao
@jatinvlogschannel7501
@jatinvlogschannel7501 4 ай бұрын
Sare fakir nu mada bolde pye ne eh ni pta kise nu ki guru nanak dev ji v baba budhan shah ji nu mile c ohna toh doodh pita c 6 ve jame jake pita c
@varindervirk7809
@varindervirk7809 4 ай бұрын
ena padd likh k v soch te khalas h e nhi j logically sochiye kdee gaa de khoon nal pang ugh gyi oo please yaar kuch b naale aa bai di phd dasam granth di kitho affiliated h kehra board h kidar jayi jandi duniya dujjey di mansikta di gl krde oo apni v tadi uve di e h bs thoda angel change h
@shubhampathania4882
@shubhampathania4882 4 ай бұрын
Iih Haj kon😅
@user-st1ls7my7c
@user-st1ls7my7c 4 ай бұрын
ਨਾਲੇ ਕੋਈ ਕਹਿ ਕੇ ਗਿਆ ਸੀ ਗੁਰੂ ਮਾਨਿਓ ਗ੍ਰੰਥ ਮੈਨੂੰ ਇਹ ਵੀ ਦੱਸ ਦਿਓ ਜੇ ਪੱਥਰਾਂ ਨੂੰ ਪੂਜਣਾ ਗੱਲ ਸਹੀ ਨਹੀਂ ਹੈ ਤੇ ਕਿਤਾਬ ਨੂੰ ਸ਼ੀਸ਼ ਝੁਕਾਉਣਾ ਵੀ ਗੱਲ ਸਹੀ ਨਹੀਂ ਹੈ ਤਰਕ ਤੇ ਕਰੋ ਸਾਹਿਬ ਜਾ ਕੇ ਘਰ ਪੜੋ ਤੇ ਕਿੱਥੇ ਲਿਖਿਆ ਹੋਇਆ ਗੁਰੂ ਮਾਨਿਓ ਗ੍ਰੰਥ ਸਭ ਸਿੱਖੋਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਸ ਦਾ ਜਵਾਬ ਮੱਕੜ ਨਾਲ ਤੂੰ ਵੀ ਦੇਈ
@harshdeepsingh8211
@harshdeepsingh8211 4 ай бұрын
Bani guru guru hai bani vich., Secondly gur ta gaddi da chapter sampurn sabhloh granth vich likhiya hoyeya hai
@harshdeepsingh8211
@harshdeepsingh8211 4 ай бұрын
Ehdhar shabad di puja ho rahi hai na ki kitaab di. Gurbani guru sahib di murat. The vibrations of the sound of gurbani has all divine virtues of ik onkar. Jo ki pathar vich nhi hundi
@user-st1ls7my7c
@user-st1ls7my7c 4 ай бұрын
ਅਰਸ਼ਦੀਪ ਬਾਈ ਇਕ ਗੱਲ ਹੋਰ ਸਾਹਿਬ ਨੇ ਕਦੀ ਵੀ ਸਤਿਨਾਮ ਵਾਹਿਗੁਰੂ ਦਾ ਜਾਪ ਨਹੀਂ ਕਰਵਾਇਆ ਕਿਸੇ ਨੂੰ ਤੇ ਨਾਲੇ ਗੁਰੂ ਨਾਨਕ ਦੇਵ ਜੀ ਇੱਕ ਖੱਤਰੀ ਪਰਿਵਾਰ ਤੋਂ ਸੀ ਨਾਲ ਬਾਈ ਜੀ ਗੱਲ ਤਾਂ ਸਾਰੇ ਹਿੰਦੂ ਭਾਈ ਨੇ ਸਨਾਤਨੀ ਬਾਈ ਨੇ ਪੱਗ ਰੱਖ ਲਈ ਦਾੜੀ ਵੱਡੀ ਰੱਖ ਲਈ ਤੇ ਅਸੀਂ ਸਿੱਖ ਬਣ ਗਏ ਗੁਰੂ ਸਾਹਿਬ ਜੀ ਨੇ ਆਪਣੇ ਸਿਰ ਤੇ ਪੱਗ ਸਜਾਈ ਹੋਈ ਸੀ ਮੈਨੂੰ ਇੱਕ ਦਾ ਵੀ ਬਾਈ ਚਿੱਤਰ ਦਿਖਾ ਦਿਓ
@user-st1ls7my7c
@user-st1ls7my7c 4 ай бұрын
ਬਾਣੀ ਗੁਰੂ ਹੈ ਅਸਲੀ ਗ੍ਰੰਥ ਦੱਸ ਪਹੁੰਚੀ ਕਿੱਥੇ ਲਿਖਿਆ ਇਹ ਤਾਂ ਮੇਰੇ ਮੋਡੀਫਾਈ ਕੀਤਾ ਹੋਇਆ ਗ੍ਰੰਥ ਗ੍ਰੰਥ ਪਹਿਲਾਂ ਮੈਨੂੰ ਇਹ ਦੱਸ ਬਈ ਕਿੱਥੇ ਆ ਤੁਸੀਂ ਉਹਨਾਂ ਨੂੰ ਪ੍ਰੂਫ ਦੱਸ ਵੀਰੇ ਗੁਰੂ ਮਾਨਿਓ ਗ੍ਰੰਥ ਸਭ ਸਿੱਖੋ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
@harshdeepsingh8211
@harshdeepsingh8211 4 ай бұрын
@@user-st1ls7my7c 🤣🤣
@rinasubh8419
@rinasubh8419 4 ай бұрын
Peer too aenhi nafrat
@jatinvlogschannel7501
@jatinvlogschannel7501 4 ай бұрын
Apni apni soch aa jede ni mande fakira nu oho idda he bolde ne
@hunterhappy0073
@hunterhappy0073 4 ай бұрын
Yograaj,Girgat Saab Ji NU,poucho ji,jadd Yuvraj nu Cancer hoya c,ohdi alug kitti Wife kise Dere pass jaandi hai,or eh Girgit Interviews,bitrs dey reha ajj vi You Tube upper sab peya,eh kehnda c Dere na jaa Doctor's pass jaa,phir eh kyun change hoya,Omaff karna oss jurnlist nu question karnay hi naa aiye,main ta oss dey chanel Upper vi Comment kitta k pucho ess Dogle nu 😢😢🎉🎉
@kaushiksharma7933
@kaushiksharma7933 3 ай бұрын
Makkar Saab share dharam pure ne . Eh koi khaas certificate na deo kise ik dharam nu
@manpreetsingh-to6re
@manpreetsingh-to6re 4 ай бұрын
Makkkar eh hai kaun bai tu kis rah te chal pya aiwe e kisesqdak te ture jande bande nu tu fad laiṉna kamm di gal kar veer
@gagangagan3802
@gagangagan3802 4 ай бұрын
Kyo ki galat keh ditta vir ne
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
NERF WAR HEAVY: Drone Battle!
00:30
MacDannyGun
Рет қаралды 27 МЛН
бесит старшая сестра!? #роблокс #анимация #мем
00:58
КРУТОЙ ПАПА на
Рет қаралды 3,2 МЛН
ROCK PAPER SCISSOR! (55 MLN SUBS!) feat @PANDAGIRLOFFICIAL #shorts
00:31