25 25 ਲੱਖ ਵਿਜ਼ਟਰ ਵੀਜ਼ੇ ਉਤੇ ਲਗਾ ਕੇ ਜਾਣ ਵਾਲੇ ਸੁਣਨ ਕੈਨੇਡਾ ਦੇ ਵਕੀਲ ਦੀਆਂ ਗੱਲਾਂ

  Рет қаралды 45,031

Punjabi Lok Channel

Punjabi Lok Channel

Күн бұрын

Пікірлер: 100
@RanjitSingh-zr6eo
@RanjitSingh-zr6eo 3 ай бұрын
ਥਲੀ ਭਾਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੇ ਲੋਕ ਦੇਖ ਕੇ ਸਮਝਜਾਣ
@luckysidhu1952
@luckysidhu1952 3 ай бұрын
PAR. NAHI SMJDE JINA MARJI KEK LO DASS LO FER JIS TIME CANADA AA KE DEKHDE NE KIS RATE BIKDE AA FER RONDE NE
@jagseersinghmaan6153
@jagseersinghmaan6153 3 ай бұрын
ਪੰਜਾਬ ਦੇ ਬੇਈਮਾਨ ਏਜੰਟਾਂ ਨੇ ਤਾਂ ਪਤਾ ਨਹੀਂ ਕਿੰਨੇ ਮਾਵਾਂ ਦੇ ਪੁੱਤ ਵਿਦੇਸ਼ੀ ਜੇਲ੍ਹਾਂ ਵਿੱਚ ਫਸਾਤੇ ਕਿੰਨੇ ਪਨਾਮਾ ਦੇ ਜੰਗਲਾਂ ਵਿੱਚ ਮਰਵਾਤੇ ਕਿੰਨੇ ਸਮੂੰਦਰ ਵਿਚ ਡੁਬੋ ਦਿੱਤੇ ਜਿਹਨਾਂ ਦਾ ਕੋਈ ਥੌ ਪਤਾ ਨਹੀਂ ਓਹ ਨਾ ਤਾਂ ਵਿਦੇਸ਼ ਪੰਹੂਚ ਸਕੇ ਨਾਂ ਘਰ ਵਾਪਸ ਆਏ ਓਹਨਾਂ ਨੂੰ ਜੰਗਲਾਂ ਵਿੱਚ ਜਾਨਵਰ ਖਾਗੇ ਸਮੂੰਦਰ ਵਿਚ ਮੱਛੀਆਂ ਖਾ ਲਿਆ ਮਾਪੇ ਤੇ ਪਰਿਵਾਰ ਅੱਜ ਵੀ ਓਹਨਾਂ ਦੇ ਆਉਣ ਦੀ ਉਡੀਕ ਕਰ ਰਹੇ ਐ ਕਿ ਕਦੇ ਨਾ ਕਦੇ ਸਾਡਾ ਘਰ ਵਾਪਸ ਆਊਗਾ।
@satveersjb5917
@satveersjb5917 3 ай бұрын
Dekhi kite tanu na macchi fd le😂
@Rashpal_Sandhu353
@Rashpal_Sandhu353 3 ай бұрын
😂😂😂​@@satveersjb5917
@gurpreetbrar5153
@gurpreetbrar5153 2 ай бұрын
98%lok pahuche hn behrle mulka ch
@jagtarsingh7127
@jagtarsingh7127 2 ай бұрын
ਇਮੀਗ੍ਰੇਸ਼ਨ ਦਾ ਬਹੁਤ ਹੀ ਵੱਡਾ ਗੋਰਖਧੰਦਾ ਸ਼ਰੇਆਮ ਚਲ ਰਿਹਾ ਸੌਚ ਸਮਝ ਕੇ ਕਦਮ ਪੁਟਿਓ
@gurmeetsinghgurmeetsingh2599
@gurmeetsinghgurmeetsingh2599 3 ай бұрын
ਸਰਕਾਰਾ ਨਾਲ ਮਿਲੀਭੁਗਤ ਕਰਕੇ ਲੁੱਟ ਹੁੰਦੀ ਹੈ
@malkiatbuttar6788
@malkiatbuttar6788 2 ай бұрын
ਸਰਦਾਰ ਜੀ ਮੇਰਾ ਤੇ ਘਰ ਵੀ ਵਕਾ ਤਾ ਏਜੇਂਟ ਨੇ ਅੱਜ ਮੈ ਕਰਾਏ ਦੇ ਘਰ ਵਿੱਚ ਬੈਠਾ ਹਾਂ, ਬਹੁਤ ਧੱਕਾ ਕੀਤਾ ਵੀਰ ਮੇਰੇ ਨਾਲ 14ਲੱਖ ਰੁਪਏ ਲੇ ਕੇ ਇੰਗਲੈਂਡ ਚੱਲ ਗਿਆ ਆ ਤੇ 8ਮਹਿਨੇ ਹੋ ਗਏ ਨੇ ਲਾਰੇ ਲਾਈ ਜਾਂਦਾ ਏ , 2.5ਕਿਲ੍ਹੇ ਮੇਰੀ ਖੇਤੀ ਅ ਵੀਰ ਬਹੁਤ ਮਾੜਾ ਕੀਤਾ ਸਾਡੇ ਨਾਲ ਮੇਰੀ wife ਨੇ Bsc nursing ਕੀਤੀ ਆ ਤੇ ਉਸ ਨੇ ਸਾਨੂੰ ਨੌਕਰੀ ਦਾ ਲਾਲਚ ਦੇ ਕੇ ਸਾਡੇ ਤੋਂ ਰੁਪਏ ਲੈ ਨੇ
@sakinderboparai3046
@sakinderboparai3046 3 ай бұрын
ਏਜੰਟ ਨੇ ਤਾਂ ਫਾਈਲ ਭਰਨੀ ਹੁੰਦੀ। ਹੈ। ਫੀਸ ਤੁਸੀ ਆਪ ਭਰਨੀ ਹੁੰਦੀ।ਹੈ। ਮੈਂ ਤਾਂ ਏਜੰਟ ਨੂੰ ਦੋ ਹਜਾਰ। ਦਿਤਾ ਸੀ। ਅੰਬੈਸੀ ਦੀ ਫੀਸ ਆਪ ਭਰੀ ਸੀ।
@dalvindersingh8852
@dalvindersingh8852 2 ай бұрын
ਵੀਰ ਜੀ ਮੈਂ ਵੀ ਕਨੇਡਾ ਵਿਜਿਟਰ ਵੀਜੇ ਤੇ ਗਿਆ ਸੀ ਮੇਰਾ ਤੇ ਇਕ ਲੱਖ ਰੁਪਏ ਵੀ ਪੂਰਾ ਨਹੀਂ ਲੱਗਿਆ
@dharmpreetgill14489
@dharmpreetgill14489 2 ай бұрын
Bai ji apna number send kero ji
@dharmpreetgill14489
@dharmpreetgill14489 2 ай бұрын
Ah number te ji
@ravinderdhiman4871
@ravinderdhiman4871 2 ай бұрын
Veer vistor te kam mil jada a ma vi visitor visa lvaya
@sahildeep1520
@sahildeep1520 2 ай бұрын
Sponsor kitho layi c
@Destination693
@Destination693 3 ай бұрын
ਜਿਹੜੇ ਬੰਦੇ ਕਹੀ ਜਾਂਦੇ ਸਾਨੂੰ ਵੀ ਨੰਬਰ ਦਿਉ ਸਾਨੂੰ ਵੀ ਨੰਬਰ ਦਿਉ ਉਹ ਧਿਆਨ ਨਾਲ ਦੇਖਣ ਸਭ ਕੁਝ ਦਿੱਤਾ ਪਿਆ ਵਾ
@RanjitSingh-zr6eo
@RanjitSingh-zr6eo 3 ай бұрын
100 ਵਿੱਚੋ 99। ਏਜੰਟ ਇਸੇ ਤਰ੍ਹਾਂ ਹੀ ਕਰਦੇ ਨੇ ਪੰਜਾਬ ਵਿੱਚ ਜੀ ਬਹੁਤ ਸੋ਼ਸ਼ਣ ਹੋ ਰਿਹਾ ਹੈ
@sukhsidhu2091
@sukhsidhu2091 3 ай бұрын
ਤੁਸੀਂ ਤਾਂ ਚੰਗੀ ਗੱਲ ਕੋਈ ਕੀਤੀ ਨਹੀਂ ! ਤੁਸੀਂ ਦੱਸੋ ਅਸੀਂ ਭਾਈ work permit ਦੇ ਕਿਨੇ ਲੈਦੇ ਹਾਂ ਸੋ ਵੀਡੀਓ ਦੇਖਨ ਵਾਲੇ ਵੀ ਕੋਈ ਲਾਭ ਲੈ ਲੈਦੇ ! ਟਾਈਮ ਹੀ ਖ਼ਰਾਬ ਕੀਤਾ ਤੁਸੀਂ !
@jaswindersidhu3710
@jaswindersidhu3710 3 ай бұрын
ਬਾਈ ਜੀ ਸਭ ਇੰਡੀਆ ਕੈਨੇਡਾ ਬਰਾਚਾਂ ਰਲ ਮਿਲ ਕੇ ਹੀ ਚਲਦੇ , ਬਹਿਸ ਲਈ sorry 🙏
@mrjattana13
@mrjattana13 2 ай бұрын
Na aayi ethe. Ethe Kam haini Fer rona tusi
@sukhmanisukh535
@sukhmanisukh535 3 ай бұрын
ਡਰੋਂ ਨਾ ਮੱਲੋ 😂ਉਧਰਲੇ 30 ਹਜ਼ਾਰ ਦੀ ਗੱਲ ਕਰ ਰਿਆ😂,,,30000×60....18ਲੱਖ😂😂😂ਫੀਸ.
@ranjitbrar2449
@ranjitbrar2449 3 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਪੰਜਾਬ ਦੇ ਬਚੇ ਲੁੱਟੇ ਗਏ ਕੁਝ ਇਜੰਟਾ ਨੇ ਆਈਲੈਟਿਸ ਕਰੌਣ ਵਾਲਿਆਂ ਨੇ ਪਰ ਇਥੇ ਆਕੇ ਬਚੇ ਖੁਦ ਕਸ਼ੀਆਂ ਕਰ ਰਹੇ ਹਨ ਪੁੱਤ ਵੀ ਗਏ ਜਾਇਦਾਦ ਵੀ ਗਈ ਜੇਕਰ ਕੋਈ ਸਚ ਦੱਸਦਾ ਤਾਂ ਕੋਈ ਮੰਨਦਾ ਨਹੀ
@RanjitSingh-zr6eo
@RanjitSingh-zr6eo 3 ай бұрын
ਬਿਲਕੁਲ ਸਹੀ ਆ ਵੀਰ ਜੀ
@rajvinderaujla5191
@rajvinderaujla5191 3 ай бұрын
ਇਹ ਸ਼ਿਕਾਰ ਕਰਨ ਦਾ ਨਵਾਂ ਤਰੀਕਾ ਹੈ ਪਰ ਉੰਨੀ ਦੇਰ ਵਿਜਾ ਹੱਥ ਵਿੱਚ ਨਹੀਂ ਦਿੰਦੇ ਜੀ ਜਿੰਨਾ ਦੇਰ ਪੈਸੇ ਨਹੀਂ ਲੈਂਦੇ ਬੰਦਾ ਹੋਰ ਤੜਫਦਾ ਕਿ ਆਏ ਵੀਜ਼ੇ ਨੂੰ ਕਿਵੇਂ ਜਾਣ ਦੇਵੇ।
@MohinderSingh-tl7to
@MohinderSingh-tl7to Ай бұрын
ਵੀਰ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਵੀਰ ਜੀ ਤੁਸੀਂ ਵਰਕਰ ਪਰਮਿਟ ਤੇ ਜਾਣ ਲਈ ਦੱਸੋ ਜੀ ਵਰਕਰ ਪਰਮਿਟ ਦਾ ਸਪੀਅਰਸ ਕਿਨਾਂ ਚਾਹੀਦਾ ਦਾ ਅਤੇ ਕਿਹੜੇ ਕੰਮ ਦਾ ਵਰਕਰ ਪਰਮਿਟ ਲਗਦਾ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ਜੀ ਵਾਹਿਗੁਰੂ ਜੀ
@rajwinderrandhawa7735
@rajwinderrandhawa7735 3 ай бұрын
ਵੀਰ ਜੀ ਇਥੇ ਵੀ Agent 40-50 ਹਜ਼ਾਰ ਲੈਂਦੇ ਇਕ file lai ਪਰ Refusal ਤੌਹ ਬਾਦ ਜਦ ਕਿਸੇ ਹੋਰ agent ਨੂੰ contact kro ਇਦਰ ਜਾ ਬਾਹਰ Profile discuss ਕਰਨ ਲਈ o v Same ਤੁਹਾਡੇ ਵਾਲੇ agent ਵਾਂਗ gall ਕਰਦੇ Ki ਅਸੀ file ਚ ਕੀ ਲਾਇਆ ਯਾ ਲਾਉਣਾ o discuss ਨਈ ਕਰ ਸਕਦੇ Te fir paise bhro phla 2 refusal aa jaan tan v 1 lakh rupya barbaad ho jnda ਸਬ ਤੀਰ ਤੁਕਾਂ ਹੀ ਅ
@haraj11pind
@haraj11pind Ай бұрын
Sir, हमने भी विजिटर visa के लिए पूछा, उसने कहा 5लाख लेगे.10साल visitor visa. Sir, मैं किस तरह work visa apply कर सकती आ. Please give मे perfect advice.
@lavisingh503
@lavisingh503 3 ай бұрын
ਲੌਕਾਂ ਦੀ ਵੀ ਬਹੁਤ ਵੱਡੀ ਗੱਲ਼ਤੀ ਲੌਕ ਬਾਹਰ ਦੇ ਚੱਕਰ ਅੰਨੇ ਹੋੲਏ ਪੲਏ ਆ😅😅😅😅😅😅😅
@malkiatbuttar6788
@malkiatbuttar6788 2 ай бұрын
ਓਹ ਵੀਰਾਂ। ਲੋਕੀ ਅਨੇ ਇਸ ਕਰਕੇ ਹੋਏ ਆ ਇਥੇ ਕੋਈ ਨੌਕਰੀ ਨਹੀਂ ਦਿੰਦਾ ਪੰਜਾਬੀ ਨੂੰ ਪੰਜਾਬੀ ਨੌਕਰੀ ਦਿੰਦਾ ਪੰਜਾਬ ਵਿੱਚ ਬਹਰ ਵਾਲੀਆ ਸਟੇਟ ਤੋਂ ਆਏ ਬੰਦੇ ਨੌਕਰੀ ਕਰ ਰਹੇ ਨੇ
@sidakrai1579
@sidakrai1579 3 ай бұрын
2023 vich 4lakh lok canada chad k vapas chal gaye . Eh v das deo g asal kahani koi nae dasda Reverse immigration diya video dekh lo😂
@brarphotography8260
@brarphotography8260 2 ай бұрын
ਬਹੁਤ ਸੱਚ ਬੋਲਿਆ ਬਾਈ ਵਧੀਆ ਜਾਣਕਾਰੀ ਦਿੱਤੀ
@haraj11pind
@haraj11pind Ай бұрын
Sir, अगर हमने वर्क वीसा apply करना हो आप से कैसे कर सकते हैं
@manganjitsingh8250
@manganjitsingh8250 3 ай бұрын
Work parmant de kine charj karde ho ji
@Nimme495
@Nimme495 3 ай бұрын
Bhra work permit hunda, hun canada ch hi lagda, rule change ho gya. Hun Indian toh nhi lagna.
@carmelchurch9291
@carmelchurch9291 2 ай бұрын
This person also change huge amount,50-60 thousand Rupees. Fir te ohi changa aa jo fees after visa. Lande ne Highest fees can be 20-25 thousand . Visa lagge ja naahi client da 60,000 gaya.😂😂😂😂.
@Saroj-do4jb
@Saroj-do4jb 3 ай бұрын
Shukria veer g bht vadyia jankari diti
@rituimissssrsharma5258
@rituimissssrsharma5258 2 ай бұрын
Jagdeep veer ji main 4-5 saal to tuhadi video vekhdi hn tusi bahut vadiya insaan ho
@GagandeepKaur-uw9sq
@GagandeepKaur-uw9sq Ай бұрын
Camraman kon aa ohnu paji ehna nhi pta lgn dea ke video black on deyi tohri aa
@kirandeepgill2602
@kirandeepgill2602 3 ай бұрын
ਵੀਰ work visa Te 42 lakh lagde NE plz jror dso
@channnmusic
@channnmusic 3 ай бұрын
Veer ji please sanu ek sawal da jawab jarur dena ke... Ki Canada wich, marriage photographer, videos, and editing da kam vi vadiya chalda hai ? Ki eh kam skill de tor te vi hai?
@HarrySidhu-k3y
@HarrySidhu-k3y 2 ай бұрын
Veer Ji asi ta 2file da 45000 Dita Ji 9din after Vija aa gya C
@ParamjitSingh-xv9yc
@ParamjitSingh-xv9yc 3 ай бұрын
Nice video
@SidhuBrohersHw
@SidhuBrohersHw 3 ай бұрын
etthe ta 50000 mngg ke jd visa aunda 14lakh mngg lainde a aho je v agent aaa punjab ch
@dharmindersingh2052
@dharmindersingh2052 2 ай бұрын
ਮਸਲਾ ਰੋਟੀਆਂ ਦਾ ਘਟ ਆ ਗੋਰੀਆਂ ਦਾ ਜਿਆਦਾ ਤਾਂ ਮੁੰਡੇ ਚਕੀ ਫਿਰਦੇ ਪੈਸੇ ਹੱਥੀ ਮਿਹਨਤ ਕਰਨ ਵਾਲਾ ਕੋਈ ਹੀ ਆ ਜਿਆਦਤਰ ਲੋਕ ਤੁੱਕੇ ਲਾਂਦੇ ਆ😂
@MohinderSingh-tl7to
@MohinderSingh-tl7to Ай бұрын
ਥਲੀ ਵੀਰ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਤੁਸੀਂ ਆਪਣਾ ਨੰਬਰ ਦਿਉਂ ਜੀ
@soniarani5438
@soniarani5438 3 ай бұрын
Sir ji mere husband computer laptop engineer.I T professional han oh Canada visit karna chahunde ne.please help them .for visitor visa. Thanks very much 🙏
@harrythind485
@harrythind485 2 ай бұрын
You can contact us only fee 20000
@sukhbirsingh3468
@sukhbirsingh3468 3 ай бұрын
Thali sab no send karo
@Dalvirjallowalia.
@Dalvirjallowalia. 3 ай бұрын
ਕਿਆ ਬਾਤ ਜੀ .ਬਹੁਤ ਅੱਛੇ
@Jasvir-vm7qp
@Jasvir-vm7qp 3 ай бұрын
Nice vidio
@hifipunjabi
@hifipunjabi 3 ай бұрын
Sanu v number de deo thali sahab ji
@gillgurinder883
@gillgurinder883 3 ай бұрын
Jihna kol kuch ni nahi hunda ohna de documents agent banaunde ne lok aap bolde aa jida marji bhej deo agent ikalla ni galat lok bhi galat aa eh jihda bolda jado isde kol jana LMIA den lagge ne isne muh addna
@amrit_brar
@amrit_brar 2 ай бұрын
ਵੀਰ ਜੀ ਵਿਜ਼ਟਰ ਵੀਜ਼ਾ ਤੌਂ ਵਰਕ ਪਰਮਿਟ ਲੈਣਾ ਤੁਸੀਂ ਕਰਵਾ ਸਕਦੇ ਓ ਵਿਨੀਪੈੱਗ ਆਂ ਜੀ ਅਸੀਂ ਇਸ ਟਾਈਮ
@Saroj-do4jb
@Saroj-do4jb 3 ай бұрын
Bhai greeb loka nu ta bht aukha sade varge loka nu
@J.K.0007
@J.K.0007 3 ай бұрын
Thali bha ji pucio lmia da ki charge lande ne eh veer ji .
@baldevji5991
@baldevji5991 3 ай бұрын
Sade buknwale ik ajunt ne 1.50.crore rupise koti te laye
@Param1984peace
@Param1984peace 3 ай бұрын
Lokan ne Nahi Jana hatna 😂😂
@Mitaliwalia
@Mitaliwalia 2 ай бұрын
Sir 3000 dollar la ke re ne haryanavi Brampton vich aake airport te asylum lagao ya phir entry kar le lawyer labh lo naal pr te naal har month 1200 dollars 😮😊
@kmsindia
@kmsindia 2 ай бұрын
Apney naal vi Payment da fraud Hoya hai ji Chandigarh Mohali Agent Passon
@manjitkaur1316
@manjitkaur1316 3 ай бұрын
Very nice video
@dspdhanveer2937
@dspdhanveer2937 2 ай бұрын
ਥਲੀ ਨੂੰ ਸੱਦ ਕੇ ਹੁਣ ਪਤਾ ਨੀ ਕਿੰਨੇ ਕੇ ਲੋਕਾ ਨੂੰ ਮਾਜੂ ਗਾ
@hardeepkaur8536
@hardeepkaur8536 3 ай бұрын
😮😮
@kuldeepkaur2318
@kuldeepkaur2318 3 ай бұрын
👍
@Hoshiarpur-PB07GAMING
@Hoshiarpur-PB07GAMING 3 ай бұрын
Mai 1 lakh Dena mere lagwa do
@Manjit_Kaur.dhillon
@Manjit_Kaur.dhillon 3 ай бұрын
🙏🙏🙏🙏🙏🌳🌳
@SehajAulakh-o8p
@SehajAulakh-o8p 3 ай бұрын
Very good jankari
@soniarani5438
@soniarani5438 3 ай бұрын
Very informative vdo sir ji 🎉
@Hjhug5064
@Hjhug5064 3 ай бұрын
Makkar vangu sare hun agent diya e mashuriya karn lag gye 😂😂
@kewalsekhon8206
@kewalsekhon8206 3 ай бұрын
Good
@karamjitsinghsalana4648
@karamjitsinghsalana4648 3 ай бұрын
Nice ji❤❤❤
@NaunihalSinghBhullar
@NaunihalSinghBhullar 3 ай бұрын
ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਵਿਚਾਰ ਚਰਚਾ ਕੀਤੀ ਬਾਈ ਜੀ ਼਼਼਼਼਼
@dharminderkumar6211
@dharminderkumar6211 3 ай бұрын
🙏🙏💖💖🙏🙏
@ijazbaig-kd8zl
@ijazbaig-kd8zl 3 ай бұрын
Good nice jobs
@amrikwahla
@amrikwahla 2 ай бұрын
It is true that people from punjab and Haryana are spending 25 lakh to get visa to Canada and it is rate of15 lakh in U.P. When such type of the visitor land in canda and they get refuge status , their passport is deposited with border agency at airport, refuge letter ID is issued to get work permit. It is not understood how the offices of Canada are issuing visa to such persons which need to be investigated by the Canada government .LIMA is not given free it is also sold about $ 30000 and not on merit bas. The cnada govt is sleeping on this
@shivdevsingh3626
@shivdevsingh3626 2 ай бұрын
ਕਨੇਡਾ ਦੀ ਸਰਕਾਰ ਇਸ ਵਕ਼ਤ ਬਿਲਕੁਲ ਨਿਕੰਮੀ ਸਾਬਤ ਹੋਈ ਹੈ |
@veergill2130
@veergill2130 3 ай бұрын
😢
@ranjitbrar4315
@ranjitbrar4315 2 ай бұрын
ਸਣੇ ਅਬੈੰਸੀ ਫ਼ੀਸ ਟੋਟਲ,15000 ਦਿੱਤਾ ਵੀਜ਼ਾ ਤਾਂ ਲੱਗ ਈ ਜਾਣਾ ਸੀ ਲੱਗ ਗਿਆ ਸਾਡੇ ਕਿਸੇ ਸਕੀਰੀ ਵਾਲੇ ਨੇ ਇਸਤੋਂ ਜਿਆਦਾ ਨੀ ਲਗਾਇਆ
@ChandniChandni-sb8cy
@ChandniChandni-sb8cy 2 ай бұрын
Sir plz snd ur contact no..I want talk to you
@SukhdeepSingh-q9n
@SukhdeepSingh-q9n Ай бұрын
Veer ki agent kitho da adres
@ranjitbrar4315
@ranjitbrar4315 Ай бұрын
@@SukhdeepSingh-q9n ਭਗਤਾ ਭਾਈ ਕਾ ( ਬਠਿੰਡਾ ) ਜਿੰਮੀ ਇੰਸਾਂ
@nikitasingh5425
@nikitasingh5425 3 ай бұрын
Great
@paramjitkaur3916
@paramjitkaur3916 2 ай бұрын
Maira baitai hotel manage ment kiti aa koi kam; milaga
@manvirrandhawa7844
@manvirrandhawa7844 2 ай бұрын
Veer ji waheguru mahar karn
@komalpreetgillpreet46
@komalpreetgillpreet46 3 ай бұрын
Hlo paji canada work permit de tuc kine paise lainde o please reply me. I want to apply work permit.
@balwindersinghsingh8197
@balwindersinghsingh8197 2 ай бұрын
Australian work permit or permanent visa need First step ITI or diploma karo any field Carpenter Electrician AC mechanic Welding etc…. (These tradie are always in high demand in Australia) Then collect 4 years paid experience in your field with genuine employer Then get 6.5 bands each in IELTS It is a proper way to come Australia permanently Total cost for this visa including all expenses will be under 2 to 3 Lakhas even you can apply for this visa by yourself if you fulfil all requirements. Brothers get some skills and improve your English if u wants to come Australia or Canada and do not wast your hard earning money to doggy Agents
@amarjitsingh3090
@amarjitsingh3090 2 ай бұрын
Brother 8 year da process dassta tusi...8 saal ehna kamma ch apna business india ch kare banda apni top di workshop bnaa sakda...canada australiya AMB laine aake..naale apni family ch rehnda....te boss ban k kmm karda.....baki thanxxx😘
@Royalcarpentry
@Royalcarpentry 2 ай бұрын
Sade pind vi 25000 de visa lage ne
@RajinderSingh-iy7ph
@RajinderSingh-iy7ph 2 ай бұрын
India de office da no deo Bhai ji
@RahulKumar-lj9cr
@RahulKumar-lj9cr 3 ай бұрын
Ena nu immg. Bare kujh pata nhi ji
@husanpreetsingh1380
@husanpreetsingh1380 2 ай бұрын
Thali vir jindabad jindabad
@Knitwell_Designs
@Knitwell_Designs 3 ай бұрын
Bahut buri gll ai
@bossjet1
@bossjet1 3 ай бұрын
Good information
@sidakrai1579
@sidakrai1579 3 ай бұрын
Veer G 5,10 crore v lag jave ta koi gal nae bas ik vari canada ajo sare paise poore ho jann ge 100,200 saal ch bas 😂😂 labour di bahut lord ithe ajo bas 22 ban k jameena vech deo ghar v vech k aoi jaruri aa😂😂
@baljindersingh9044
@baljindersingh9044 3 ай бұрын
Visit visa lyi kina fund hona cahida
@Malwa_Gharat
@Malwa_Gharat 3 ай бұрын
10 lakh enough hai .
@lovelylovely01
@lovelylovely01 3 ай бұрын
6 Months maintain balance Howe tan 7-8 Lakh enough
@manjitsingh4053
@manjitsingh4053 3 ай бұрын
ਤਿੰਨ ਮਹੀਨੇ ਪੁਰਾਣਾ ਸਿਰਫ਼ ਛੇ ਲੱਖ ਸੋਅ ਕਰਨਾ ਚਾਹੀਦਾ
规则,在门里生存,出来~死亡
00:33
落魄的王子
Рет қаралды 25 МЛН
OYUNCAK MİKROFON İLE TRAFİK LAMBASINI DEĞİŞTİRDİ 😱
00:17
Melih Taşçı
Рет қаралды 12 МЛН
Ozoda - Lada ( Ko’k jiguli 2 )
06:07
Ozoda
Рет қаралды 16 МЛН
规则,在门里生存,出来~死亡
00:33
落魄的王子
Рет қаралды 25 МЛН