ਸੰਤ ਕਦੋਂ ਪੈਦਾ ਹੋਏ? Bhai Sarbjit Singh Dhunda sikhi lehar tv

  Рет қаралды 303,320

Tegh TV & Radio

Tegh TV & Radio

Күн бұрын

ਸੰਤ ਕਦੋਂ ਪੈਦਾ ਹੋਏ? ਭਾਈ ਸਰਬਜੀਤ ਸਿੰਘ ਧੂੰਦਾ
ਸੰਤ ਕਦੋਂ ਪੈਦਾ ਹੋਏ? Bhai Sarbjit Singh Dhunda sikhi lehar tv
Live sikhi lehar tv
sikhilehar sikhilehartv
bhai sarbjit singh dhunda
www.sikhilehar.com | www.ikhilehartv.com
www.ssdhunda.com

Пікірлер: 395
@chamkaurdhaliwal588
@chamkaurdhaliwal588 3 жыл бұрын
ਸਾਰੇ ਹੀ ਕੁਮੈਂਟ ਪੜਣ ਬਾਅਦ ਗੁਰੂ ਮੇਹਰ ਸਦਕਾ ਜੋ ਸੋਝੀ ਨਸ਼ੀਬ ਹੋੲੀ ਓਹ ਸਾਂਝੀ ਕਰਦਾ ਹਾਂ ਜੀ
@chamkaurdhaliwal588
@chamkaurdhaliwal588 3 жыл бұрын
ਕਿ ਆਓਣ ਵਾਲੇ ਸਮੇਂ ਚ ਜਿੰਨੇ ਵੀ ਸੰਤ ਬਣੇ ਬਣਾੲੇ ਜਾਂ ਬਣਨਗੇ ਸਿੰਘਾ ਨੇ ਓਹਨਾਂ ਸਾਰਿਆਂ ਦੇ ਪਰਖਚੇ ੳੁਡਾਅ। ਦੇਣੇ ਨੇ ।ਬਾਬਾ ਬੰਦਾ ਬਹਾਦਰ । ਜਾਣੀਕਿ ਭਾੲੀ ਗੁਰਬਖਸ਼ ਸਿੰਘ ਜੀ ਵਾਲ਼ੀ ਹੀ ਕਲਾ ਵਰਤਕੇ ਰਹੁਗੀ ।
@gaganbrar7169
@gaganbrar7169 5 жыл бұрын
ਬਿਲਕੁਲ ਸਹੀ ਗੱਲ ਹੈ ਜੀ
@KuldeepSingh-kl2rw
@KuldeepSingh-kl2rw 3 жыл бұрын
ਬਿਲਕੁੱਲ ਸਹੀ ਵਿਚਾਰ
@pashminderkaur9947
@pashminderkaur9947 2 жыл бұрын
ਬਹੁਤ ਵਧੀਆ । ਅਗਰ ਦਸ ਬੀਹ ਇਹੋ ਜਿਹੇ ਪ੍ਰਚਾਰਕਾ ਹੋ ਜਾਂਣ ਤਾਂ ਸਿੱਖੀ ਪ੍ਰਫੁੱਲਤ ਹੋ ਜਾਵਗੀ। 80 % ਲੋਕ ਸਿੱਖ ਸਿਧਾਂਤਾਂ ਔਰ ਸਿੱਖ ਇਤਿਹਾਸ ਤੋਂ ਅਨਜਾਣ ਹਨ ।
@SunriseCharan
@SunriseCharan Жыл бұрын
ਬਾਬੇ ਨਾਨਕ ਨੂੰ ਭੀ ਨਾਸਤਕ ਤੇ ਤਰਕੀ ਲੋਕਾਂ ਨੇ ਰੱਬ ਨਹੀ ਸੀ ਮੰਨਿਆ ਇਥੇ ਕਰੋੜਾਂ ਚ ਕੋਈ ਇੱਕ ਹੈ ਜੋ ਪੂਰਨ ਸੰਤ ਹੈ ਤਾਂ ਕਰਕੇ ਲੋਕਾਂ ਨੂੰ ਲਗਦਾ ਸੰਤ ਹੁੰਦੇ ਹੀ ਨਹੀਂ।
@JatinderSingh-lu1cx
@JatinderSingh-lu1cx 3 жыл бұрын
ਸੰਤਾਂ ਦੇ ਭੇਸ ਵਿੱਚ ਪਾਖੰਡੀ ਬਹੁਤ ਹੋ ਸਕਦੇ ਹਨ, ਪਰ ਇਹ ਕਹਿਣਾ ਸੰਤ ਸ਼ਬਦ ਹੈ ਨਹੀਂ,, ਇਹ ਗਲਤ ਆ,
@chamkaurdhaliwal588
@chamkaurdhaliwal588 3 жыл бұрын
ਜਤਿੰਦਰ ਸਿਗਾ ਜਿਹੜਾ ਕੁਝ ਧੂੰਦਾ ਨੇ ਦਸਿਆ ਜਾਂ ਪੁਛਿਐ ਓਹਦੇ ਵਾਰੇ ਗਲ ਕਰ । ਹੋਰ ਪਾਸੇ ਟਟੂ ਨਾ ਭਜਾ ਵਰਨਾ ਕੁਝ ਨੀ ਸਮਝੇਗਾ ਜਿੰਦਗੀ ਚ ।
@JatinderSingh-lu1cx
@JatinderSingh-lu1cx 3 жыл бұрын
ਚਮਕੌਰ ਸਿੰਘ ਜੀ ਭਾਸ਼ਾ ਸੱਭਿਅਕ ਵਰਤੋਂ, ਮੈਂ ਬੜੇ ਪਿਆਰ ਨਾਲ ਸਵਾਲ ਕੀਤਾ ਸੀ, ਟਟੂ ਨਾ ਭਜਾ ਸ਼ਬਦ ਫਿਰ ਕਿੱਥੋਂ ਆ ਗਿਆ
@JatinderSingh-lu1cx
@JatinderSingh-lu1cx 3 жыл бұрын
ਜਿਸ ਇਨਸਾਨ ਦਾ ਜੀਵਨ ਹੁੰਦਾ , ਉਸ ਨੂੰ ਸੰਤ ਕਹਿ ਲਵੋ , ਭਾਈ ਕਹਿ ਲਵੋ , ਕੋਈ ਫਰਕ ਨਹੀਂ ਪੈਂਦਾ ,, ਦੂਜੀ ਗੱਲ , ਚਮਕੌਰ ਸਿੰਘ ਜੀ ਕਿਸੇ ਸੰਤ ਨੇ ਆਪ ਨੀ ਕਿਹਾਂ ਕਿ ਮੈਂਨੂੰ ਸੰਤ ਕਹੋ,, ਇਹ ਲੋਕ ਆਪਣੀ ਭਾਵਨਾਵਾਂ ਅਨੁਸਾਰ ਕਹਿੰਦੇ ਹਨ
@tarsemlal1986
@tarsemlal1986 3 жыл бұрын
ਸਾਰੇ।ਕੂਮੈਟ।ਪੜੋ।ਆਪਸ ਵਿਚ।ਲੜੀ। ਜਾਂਦੇ। ਮੋਦੀ ਦੇ। ਵਿਰੁੱਧ ਕਾਰਵਾਈ ਕਰਨ ਦੀ ਲੋੜ ਹੈ
@SureshSingh-si3ry
@SureshSingh-si3ry 3 жыл бұрын
ਸੰਤ ਗੁਰੂ ਅਤੇ ਸੰਗਤ ਅਤੇ ਨਾਮ ਜਪਣ ਵਾਲਿਆ ਨੂੰ
@jagtarsinghmatharu2399
@jagtarsinghmatharu2399 2 жыл бұрын
ਜਾਗਦੀ ਜ਼ਮੀਰ ਵਾਲੇ ਇਨਸਾਨ ਸਰਬਜੀਤ ਸਿੰਘ ਧੂੰਦਾ ਜੀ। ਬਿਲਕੁਲ ਠੀਕ ਪ੍ਰਚਾਰ ਕਰ ਰਹੇ ਹਨ ।
@garrys2558
@garrys2558 2 жыл бұрын
Swad lya dita bhai sahib . Sun k hun tak de sab shanke dur ho gye🙏
@KulwantSingh-gg5qe
@KulwantSingh-gg5qe 3 жыл бұрын
ਬਹੁਤ ਵੱਧੀਆ ਪ੍ਰਚਾਰ ਕਰ ਰਹੇ ਹੋ ਇਸ ਤਰ੍ਹਾਂ ਹੀ ਕਰਦੇ ਰਹੋ ਬਾਬਿਆਂ ਦੀਆਂ ਦੁਕਾਨਾਂ ਬੰਦ ਹੋਣ ਦਾ ਸਮਾਂ ਆ ਗਿਆ ਹੈ
@tarsemlal1986
@tarsemlal1986 3 жыл бұрын
ਬਾਬਿਆਂ। ਦੀਆਂ। ਦੁਕਾਨਾਂ। ਤਾਂ।ਹੀ।ਬੰਦ। ਹੋਣਗੀਆਂ।ਦੇ।ਬੀਬੀਆਂ। ਨੂੰ।ਡੇਰੇ ਵਿੱਚ।ਜਾਣ। ਤੋਂ। ਰੋਕਿਆਂ।ਜਾਵੇ
@DasDharamAmarRahe
@DasDharamAmarRahe 3 жыл бұрын
@@tarsemlal1986 ------------------ ਧੰਨ ਨਾਨਕ ----------------- ------ ਯਸ਼ਵੰਤੀ ਨਿਰਾਧਾਰ ਧਾਮ ਪਹਿਲਾ ------ ਰਾਜੇ ਰਾਜ ਕਮਾਂਵਦੇ ਜੁਲਮ ਕਰਨ ਦਿਨ ਰਾਤ।। ਕੁੱਤਿਆਂ ਵਾਂਗੂੰ ਭੌਂਕਦੇ ਜਿਵੇਂ ਮੁਰਦਾ ਖਾਵਣ ਕਾਗ।। ਮਾਇਆ ਜੱਫੀਆਂ ਪਾਂਵਦੇ, ਬਣ ਬੈਠੇ ਕਾਲੇ ਨਾਗ।। ਦਰਗਾਹੇ ਢੋਈ ਨਾ ਮਿਲਸੀ, ਜਗਤ ਨਾ ਲਾਗੇ ਲਾਜ।। ਮੰਦਰ ਖਾਦੇ ਬਾਹਮਣਾ, ਭਾਈਆਂ ਗੁਰੂਦੁਆਰ।। ਗਿਰਜੇ ਲੁੱਟੇ ਪਾਦਰੀਆਂ, ਮਸੀਤਾਂ ਮੁਸਲਮਾਨ।। ਦਰਸ਼ਨ ਲੇਖਾ ਮੰਗੇਸੀ, ਸਾਹਿਬ ਦੇ ਦਰਬਾਰ।। ----------------------------------------(ਯਕੀਨ)
@KulwantSingh-gg5qe
@KulwantSingh-gg5qe 3 жыл бұрын
ਬੀਬੀਆਂ ਤੇ ਅਸਰ ਹੋਲੀ ਹੋਲੀ ਹੋਵੇਗਾ ਕਿਉਂਕਿ ਬਾਬਿਆਂ ਨੇ ਸੋਚਣ ਦੀ ਤਾਕਤ ਖਤਮ ਕੀਤੀ ਹੋਈ ਹੈ
@prabhjotsinghrathore3365
@prabhjotsinghrathore3365 Жыл бұрын
ਸੰਤ ਪਰਲਾਦਿ ਕੀ ਪੈਜ ਜਿਨ ਰਾਖੀ ਹਰਨਾਖਸ਼ ਨਖ ਬਿਦਰੳ ।।
@jaspalsinghmogapunjab1372
@jaspalsinghmogapunjab1372 4 жыл бұрын
ਜਿਉਂਦਾ ਰਹਿ ਸ਼ੇਰਾਂ ਰੱਬ ਰਾਖਾ ਦੁਨੀਆ
@JasbirSingh-tl9xr
@JasbirSingh-tl9xr 5 жыл бұрын
ਬਹੁਤ ਵਧੀਆ ਪ੍ਰਚਾਰਕ
@kuljinderbahga7139
@kuljinderbahga7139 5 жыл бұрын
ਸੰਤ ਈਕੋ ਸਾਡਾ ਗੁਰੂ ਗ੍ਰੰਥ ਸਾਹਿਬ
@palklair6228
@palklair6228 4 жыл бұрын
**ਸ੍ਰੀ ਗੁਰੂ ਗ੍ਰੰਥ ਸਾ: ਜੀ* ਤਾ ਚੋਰਾਂ ਠੱਗਾਂ ਵੀ **ਸੰਤ** ਬਣਾਉਂਦੇ ਹਨ। ਪਾਪੀਆ ਨੂੰ ਪਵਿਤਰ ਕਰਦੇ ਹਨ।
@harinderkang6312
@harinderkang6312 3 жыл бұрын
Thank you very much Veer ji!!!
@HarjitSingh-il4ce
@HarjitSingh-il4ce 4 жыл бұрын
ਜੌ ਸਾਸ ਗਰਸ। ਨਾ ਵਿੱਸਰੇ ਸੋ ਸੱਤ ਆਖਵਾਵੇ
@freemindlifereallife7920
@freemindlifereallife7920 2 жыл бұрын
ਬਹੁਤ ਵਧੀਆ
@jhilmansingh2
@jhilmansingh2 Жыл бұрын
ਸਰਬਜੀਤ ਸਿੰਘ ਜੀ ਬਹੁਤ ਵਧੀਆ ਗੁਰਬਾਣੀ ਦੇ ਵਿਚਾਰ ਅਤੇ ਵਿਆਖਿਆਵਾਂ ਕਰ ਦੇਹਰ
@Sohansingh-qg7ow
@Sohansingh-qg7ow 3 жыл бұрын
ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋਤੀ ਜੋਤ ਸਮਾਉਣ ਬਾਰੇ ਭੀ ਕਦੀਂ ਕਥਾ ਕਰੋ ਭਾਈ ਸਾਹਿਬ । ਸੰਗਤ ਇਸ ਬਾਰੇ ਪਤਾ ਕਰਨਾ ਚਾਹੇਗੀ । ਉਨ੍ਹਾਂ ਬਾਰੇ ਕਥਾ ਕਿਉਂ ਨਹੀਂ ਕਰਦੇ ? ਗੁਰੂ ਦਾ ਸਾਥ ਛੱਡ ਕੇ ਜਾਣ ਵਾਲਿਆ ਨੂੰ ਮਹਾਨ ਕਿਉਂ ਕਹਿਣਾ ਜਰੂਰੀ ਆ ?
@beantsingh3333
@beantsingh3333 4 жыл бұрын
Great man vir
@manpreetkaur5161
@manpreetkaur5161 3 жыл бұрын
Sach te rehnde bhai sahib boht vdia soch aa sahib di te bilkul sachi suchi soch 🙏
@dhirajsinghchauhan7208
@dhirajsinghchauhan7208 2 жыл бұрын
बाबा जीवन सिंह का तो नाम लिया ही नहीं ज्ञानी जी जिन्होंने इतनी बड़ी शहादत दी वाहेगुरु जी 💐💐💖🙏🙏
@shivanisharma5562
@shivanisharma5562 8 ай бұрын
ੲਏਐਸ ਆਈ ਜੀਵਨ ਸਿੰਘ ਇਕ ਲੱਖ ਪੈਂਤੀ ਹਜ਼ਾਰ ਲੈਣ ਤੋਂ ਬਾਅਦ ਰਿਸ਼ਵਤ ਦਾ, ਜਦੋਂ ਕਪਲਏ ਟ ਹੋ ਈ, ਤਾਂ ਪੈਂਹਟ ਹਜ਼ਾਰ ਮੋੜ ਕੇ ਗਿਆ, ਪਟਿਆਲਾ ਵਾਲੇ 😢😮
@parmklair2362
@parmklair2362 5 жыл бұрын
ਗੁਰਨਾਨਕ ਜੀ ਦੇ ਸਮਕਾਲੀ, ਸੰਤੁ ਕਬੀਰ ਜੀ ਹੋਇ। 👉🏿ਹਰਿ ਕਾ ਸੰਤੁ ਮਰੈ ਹਾੜਬੈ, ਤ ਸਗਲੀ ਸੈਨ ਤਰਾਈ।।
@sukhwindersingh-hf3cl
@sukhwindersingh-hf3cl 5 жыл бұрын
ਵੀਰ ਜੀ ਭਗਤ ਕਬੀਰ ਜੀ ਭਗਤ ਹੋਏ ਨੇ ਸੰਤ ਨਹੀਂ ਨਾ ਹੀ ਓਹਨਾ ਆਪਣੇ ਆਪ ਨੂੰ ਸੰਤ ਮਨਿਆ ਜੀ ਓਹਨਾ ਦੀ ਗੁਰਬਾਣੀ ਪੜ੍ਹ ਕੇ ਪਤਾ ਲੱਗਦਾ ਜੀ
@inderjitsingh3321
@inderjitsingh3321 5 жыл бұрын
ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ
@GurkiratSingh-ue9lc
@GurkiratSingh-ue9lc 4 жыл бұрын
Veer g eh sant kise hor treeke nl keha puri took pdo
@GurkiratSingh-ue9lc
@GurkiratSingh-ue9lc 4 жыл бұрын
Gltia kdn lgg ge sach te sach hee a
@hssingh964
@hssingh964 4 жыл бұрын
sukhwinder singh jekr aj de time vich pind vich koi family guru naal juri mildi a oh kisi Na kisi sant de prerna kerke e han jekr santa ne sikh peda kiti tan dunde hona nu tkleef kio hundi jekr eh sache sikh dharm de subchintek han
@devendersinghsikh4246
@devendersinghsikh4246 3 жыл бұрын
Waa ji waa 🙏🙏🙏🙏🙏
@ranjeetsingh9978
@ranjeetsingh9978 4 жыл бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ
@mamrajsingh2799
@mamrajsingh2799 11 ай бұрын
ਬਿਲਕੁੱਲ ਸੱਚ ਤੇ ਸਹੀ ਗਲ਼ ਹੈ ਜੀ
@SurjitSingh-tc4ij
@SurjitSingh-tc4ij 3 жыл бұрын
ਸਹੀ ਗੱਲ ਆ
@satwantsingh5187
@satwantsingh5187 2 жыл бұрын
ਕਰਾਂਤੀਕਾਰੀ ਵਿਚਾਰਾਂ ਨੂੰ ਅੰਧ ਵਿਸ਼ਵਾਸ਼ੀ ਤੇ ਗੁਰੂ ਸਾਹਿਬ ਤੋਂ ਜਿਆਦਾ ਸੰਤਾਂ ਤੇ ਬਾਬਿਆਂ ਦੇ ਸੋਹਲੇ ਗਾਉਣ ਵਾਲੇ ਭਗਤਾਂ ਨੂੰ ਇਹ ਸਭ ਸੁਣਨਾ ਬੜਾ ਔਖਾ ਲੱਗ ਰਿਹਾ ਹੋਣਾ ਭਾਈ ਸਾਹਿਬ ਜੀ
@BalwinderSingh-ug9fe
@BalwinderSingh-ug9fe 3 жыл бұрын
ਲੁਧਿਆਣਾ ਜਿਲਾ ਪੜਾਈ ਵਿਚ ਨੰਬਰ ਇਕ, ਲੁਧਿਆਣਾ ਜਿਲਾ ਅਨਾਜ ਪੈਦਾ ਕਰਨ ਵਿੱਚ ਨੰਬਰ ਇਕ, ਪਰ ਅਫ਼ਸੋਸ ਕਿ ਅਜ ਲੁਧਿਆਣਾ ਜਿਲੇ ਵਿੱਚ ਸਾਧ,ਬਾਬਿਆਂ ਦੇ ਡੇਰੇ ਅਤੇ ਸਾਧ, ਬਾਬੇ ਵੀ ਨੰਬਰ ਇਕ ਤੇ ਹਨ ।ਇਹ ਸਿਹਰਾ ਵੀ ਲੁਧਿਆਣੇ ਵਾਲਿਆਂ ਨੂੰ ਜਾਂਦਾ ਹੈ ।ਜਗਰਾਉਂ ਦੇ ਨੇੜੇ ਤਾਂ ਬਾਬਿਆਂ ਦੀ ਲਿਸਟ ਬਣਾਉਣੀ ਹੋਵੇ ਤਾਂ ਬਹੁਤ ਲੰਬੀ ਲਿਸਟ ਬਣ ਜਾਵੇਗੀ ।ਇਟ ਚੁੱਕੀ ਤੋਂ ਬਾਬਾ ਮਿਲਦਾ ਪੱਥਰ ਚੁੱਕੇ ਤੋਂ ਸਾਧ ਇਹ ਨਹੀਂ ਸੀ ਮੇਰੇ ਬਾਬੇ ਨਾਨਕ ਜੀ ਦਾ ਪੰਜਾਬ ।ਗੁਰੂਆਂ ਨੇ ਤਾਂ ਰਾਜੇਮਹਾਂ ਰਾਜਿਆਂ ਨਾਲ ਲੋਕਾਈ ਦੀ ਖਾਤਰ ਲੜੀ ਲੜਾਈ ਪਰ ਇਹ ਬਾਬੇ ਸਾਧਾਂ ਨੇ ਸਰਕਾਰਾਂ ਨਾਲ ਅਖ ਮਿਲਾਈ
@mohansinghrathod5122
@mohansinghrathod5122 7 ай бұрын
waheguru ji
@sarbisarbi3987
@sarbisarbi3987 4 жыл бұрын
Wah ji wah akhana khol tian tusi
@Baljit937
@Baljit937 2 жыл бұрын
Waheguru ji
@devendersinghsikh4246
@devendersinghsikh4246 3 жыл бұрын
Waheguru🌹🙏 waheguru🌹🙏 waheguru🌹🙏 waheguru🌹🙏 waheguru🌹🙏
@rvchopra4663
@rvchopra4663 6 жыл бұрын
ਅੈਵੇ ਤਾ ਨਹੀ ਧੂੰਦਾ ਜੀ ਤੁਹਾਢੇ ਤੋ िਵਰੋਧੀ ਸੜਦੇ
@bg-zj6td
@bg-zj6td 4 жыл бұрын
Truth is bitter. Saying truth is hard. Sarbjit Singh Dhunda is real Sikh. He stands with Guru and Gurubani. We already miss Sant Singh Maskeen Ji. May God bless him and his family 🙏
@palklair6228
@palklair6228 4 жыл бұрын
ਭਾਈ ਧੂੰਦਾ ਜੀ!! ਗੁਰਬਾਣੀ ਨੂੰ ਪੜ੍ਹਕੇ ਦੇਖੋ ਕਿ !! ਵਾਹਿਗੁਰੂ ਜੀ ਨੇ, ਆਮ ਮਨੁਖ ਨੂੰ **ਸੰਤ** ਬਣਾਉਣ ਲਈ ਹੀ ਸ੍ਰਿਸਟੀ ਦੀ ਰਚਨਾ ਕੀਤੀ ਹੈ। *ਤੇ ਸਤਿਜੁਗ ਵਿਚ ਸੰਤ ਪ੍ਰਹਲਾਦ ਜੀ ਹੋਏ।* *👉🏿ਸੰਤ** ਹੇਤਿ ਪ੍ਰਭਿ ਤ੍ਰਿਭਵਣ ਧਾਰੇ।। ਆਤਮੁ ਚੀਨੈ, ਸੁ ਤਤ ਬੀਚਾਰੇ।। *👉🏿ਸੰਤ** ਪ੍ਰਹਲਾਦ ਕੀ ਪੈਜ ਜਿਨਿ ਰਾਖੀ, ਹਰਨਾਖਸ ਨਖ੍ ਬਿਦਰਿਓ।।
@JatinderSingh-lu1cx
@JatinderSingh-lu1cx 3 жыл бұрын
ਗੁਰੂ ਸਾਹਿਬ ਨੇ ਭਾਈ ਸਾਹਿਬ ਜੀ ਖਾਲਸਾ ,ਸੰਤ ਸਿਪਾਹੀ ਬਣਾਇਆ ਸੀ ਜਾਂ ਭਾਈ ਸਿਪਾਹੀ ਬਣਾਇਆ ਸੀ,,
@amandhuggasingh7442
@amandhuggasingh7442 4 жыл бұрын
waheguru g
@paramjeetsingh6764
@paramjeetsingh6764 5 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@azaadkhalsatvazaadtv7626
@azaadkhalsatvazaadtv7626 2 жыл бұрын
ਭਗਤ ਫ਼ਰੀਦ ਜੀ ਨੂੰ ਭਗਤ ਕਬੀਰ ਜੀ ਨੂੰ ਕੇੜੇ ਗੁਰੂ ਨੇ ਗਿਆਨ ਕਰਵਾਏਯਾ ਸੀ ਭਗਤ ਸੇਨ ਜੀ ਨੂੰ ਕੀਹਨੇ ਗਿਆਨ ਕਰਵਾਇਆ ਸੀ ਬਸ ਓਸੇ ਨੂੰ ਸੰਤ ਕਹਿੰਦੇ ਨੇ ਬਾਕੀ ਜਣਾ ਖਣਾ ਸੰਤ ਨੀ ਹੁੰਦਾ ਸੰਤ ਇਕ ਅਵਸਥਾਹੈ ਹੈਜਿਨ੍ਹਾਂ ਜੀਨਾ ਸਾਸ ਗਿਰਾਸ ਨਾ ਵੀਸਰੈ ਹਰ ਨਾਮਾ ਮਨ ਮੰਤ ਧੰਨ ਸੇ ਸੇੲੀ ਨਾਨਕਾ ਪੂਰਨ ਸੋੲੀ ਸੰਤ
@rssony840
@rssony840 11 ай бұрын
Kabeer ji de guru ramanand ji si..🙏
@surjitsinghshahabpur9637
@surjitsinghshahabpur9637 4 жыл бұрын
ਨਾਸਤਿਕ
@kuljinderbahga7139
@kuljinderbahga7139 5 жыл бұрын
ਬਿਲਕੁਲ ਸਹੀ ਦੱਸਿਆ ਤੁਸੀਂ
@charansinghkaunke6297
@charansinghkaunke6297 3 жыл бұрын
Satnamweheguruweheguruweheguruweheguruweheguruweheguruweheguruweheguru Ji
@ramankaur188
@ramankaur188 Жыл бұрын
ਧੰਨਵਾਦ ਜੀ
@Dosanjh84
@Dosanjh84 5 жыл бұрын
ਕੌਮ ਦਾ ਅਨਮੋਲ ਹੀਰਾ, ਭਾਈ ਸਾਹਿਬ
@Paramjitkaur-xh2mb
@Paramjitkaur-xh2mb Жыл бұрын
ਬਹੁਤ ਵਧੀਆ ਵਿਚਾਰ ਹੈ ਜੀ
@garry1968
@garry1968 2 жыл бұрын
Good
@virpalsharma3310
@virpalsharma3310 2 жыл бұрын
Buhat vadia parchar e ji
@BalbirSingh-uh6lq
@BalbirSingh-uh6lq Жыл бұрын
ਸੰਤ ਪ੍ਰਹਿਲਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ।
@pritpalsingh4008
@pritpalsingh4008 4 жыл бұрын
Pehla koi sikh parchaarak aya jehra sach bolda. After such long time
@SunriseCharan
@SunriseCharan Жыл бұрын
ਸੰਤ ਸਿਪਾਹੀ ਕਲਗੀਧਰ ਜੀ
@dilshanpreet7587
@dilshanpreet7587 2 жыл бұрын
ਬਹੁਤ ਵਧੀਆ ਜੀ
@DasDharamAmarRahe
@DasDharamAmarRahe 5 жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਾਡੇ ਗੁਰੂ ਨੇ । ਇਸ ਵਕ਼ਤ ਦੀ ਸਰਕਾਰ ਹੈ। ਪਰ ਅਫ਼ਸੋਸ ਕਿ ਸਿੱਖ ਧਰਮ ਦੇ ਕਥਾ ਵਾਚਕਾਂ, ਪ੍ਰਚਾਰਕਾਂ ਆਦਿ ਜੋ ਕਿ ਕੱਟੜਤਾ ਫੈਲਾ ਰਹੇ ਨੇ। ਇਕ ਪਾਸੇ ਆਖਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਮਨੋਂ ਦੂਜੇ ਪਾਸੇ ਗੁਰੂ ਦੀ ਬਾਣੀ ਨੂੰ ਹੀ ਗੱਲਾਂ ਵਿਚ ਨਕਾਰਦੇ ਨੇ। ਹੁਣ ਇਹ ਭਾਈ ਸਾਹਿਬ ਜੀ "ਸੰਤ" ਸ਼ਬਦ ਤੋਂ ਕਿੰਨਾ ਪਰਹੇਜ ਕਰ ਰਹੇ ਨੇ ਜਿਵੇਂ ਸੰਤ ਏਹਨਾਂ ਦੇ ਚੂੰਡੀਆਂ ਵੱਢਦੇ ਨੇ। ਵੈਸੇ ਮੈਂ ਇਹਨੇ ਜੋਗਾ ਹੈਗਾ ਤੇ ਨਹੀਂ ਭੀ ਕੋਈ ਟਿਕਾ ਟਿਪਨੀ ਕਰਾਂ ਪਰ ਫਿਰ ਵੀ ਜਿਨ੍ਹਾਂ ਕਉ ਗਿਆਨ ਮੈਂਨੂੰ ਮਹਾਰਾਜ ਜੀ ਨੇ ਬਖਸ਼ਿਆ ਮੈਂ ਗਲ ਕਰਦਾ, ਹੁਣ ਸੁਖਮਣੀ ਸਾਹਿਬ ਦਾ ਪਾਠ ਸਭ ਕਰਦੇ ਨੇ। ਸੁਖਮਨੀ ਸਾਹਿਬ ਦੇ ਵਿੱਚ ਸੰਤਾਂ ਦੀ ਕਿੰਨੀ ਮਹਿਮਾ ਲਿਖੀ ਹੈ। ਪਰ ਨਾ ਮੰਨਣ ਨੂੰ ਤਿਆਰ ਨਹੀਂ। ਹੁਣ ਇਕ ਪਾਸੇ ਮਹਾਰਾਜ ਜੀ ਕਹਿੰਦੇ ਨੇ "ਸੰਤ ਕਾ ਮਾਰਗੁ, ਧਰਮੁ ਕਿ ਪਾਉੜੀ ਕਉ ਵਡਭਾਗੀ ਪਾਈਏ।।" ਪਰ ਕੀਤੇ ਗੱਲ ਕਰਨੀ ਤਾਂ ਦੂਰ ਦੀ ਗੱਲ ਸੰਤ ਦਾ ਨਾਮ ਲੈ ਕੇ ਦੇਖ ਲਓ ਖਾਣ ਨੂੰ ਪੈ ਜਾਣਗੇ ਸਾਰੇ। ਤੁਕ ਤੁਕ ਤੇ ਸੰਤਾਂ ਦੀ ਏਨੀ ਮਹਿਮਾ ਹੈ ਕਿ ਮੈਂ ਕੀ ਦਸਾਂ। ਅਗਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਿੱਚ ਸੰਤ ਸ਼ਬਦ ਦੀ ਏਨੀ ਮਹਤੱਤਾ ਹੈ ਤੇ ਏਦਾ ਮਤਲੱਬ ਸੰਤ ਹੈਗੇ ਨੇ। ਫਿਰ ਦੂਜੇ ਬੰਨੇ ਆਖਣਗੇ ਜੀ ਸਿੱਖ ਪੰਥ ਨੂੰ ਖ਼ਤਰਾ ਹੈ। ਕਿਸੇ ਕੌਮ ਨੂੰ ਨਹੀਂ ਖ਼ਤਰਾ, ਕਿਸੇ ਧਰਮ ਨੂੰ ਨਹੀਂ ਖ਼ਤਰਾ, ਕਿਸੇ ਮਜ਼ਹਬ ਨੂੰ ਨਹੀਂ ਖ਼ਤਰਾ। ਖ਼ਤਰਾ ਹੈ ਤੇ ਬੱਸ ਉਹਨਾਂ ਰੋਟੀ ਦੇ ਚੰਦ ਬੰਦਿਆਂ ਨੂੰ ਹੈ ਜਿਹੜੇ ਧਰਮਾਂ ਦੇ ਠੇਕੇਦਾਰ ਬਣੇ ਹੋਏ ਨੇ। ਧਰਮ ਨੂੰ ਤੁਸੀ ਚਲਾਉਣੇ ਉਹ ਬੈਠਾ ਅਕਾਲ ਪੁਰਖ਼ ਚਲਾਉਣ ਵਾਲਾ। ਓਹਦਾ ਜਦੋ ਜੀ ਕਰਦਾ ਉਹ ਆਪੇ ਵੱਧਾ ਲੈਂਦਾ ਆਪੇ ਘਟਾ ਲੈਂਦਾ। ਸਿੱਖ ਧਰਮ ਨੂੰ ਕਿਸੇ ਚੀਜ਼ ਤੋਂ ਨਹੀਂ ਖ਼ਤਰਾ ਧਰਮ ਵਿਚ ਪਿਆਰ ਦੀ ਲੋੜ ਹੈ ਅੱਜ, ਜਿੰਦਾ ਤੁਸੀ ਲੋਕ ਕੱਟੜਤਾ ਫੈਲਾਉਂਦੇ ਹੋ ਏਦਾਂ ਤੁਸੀਂ ਕੀ ਸੋਚਦੇ ਹੋ ਏਦਾਂ ਸੰਗਤ ਵੱਧਦੀ ਹੈ ਸੰਗਤ ਹਮੇਸ਼ਾ ਵਧੇਗੀ ਉਸ ਇਕ ਦੀ ਗੱਲ ਕਰਨ ਨਾਲ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਿਚ ਇਕ ਦੀ ਗੱਲ ਹੋਈ ਹੈ। ਬਾਣੀ ਕਹਿੰਦੀ ਹੈ " ਸੰਤ ਸਰਣਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ।। ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ।।੧।।" ਤੇ ਏਥੇ ਤੁਸੀਂ ਸੰਤ ਸ਼ਬਦ ਨੂੰ ਨਕਾਰਦੇ ਹੋ ਆਪਣੇ ਹੈ ਤਰਕ ਵਿਤਰਕ ਕੱਢਣ ਚ ਲੱਗੇ ਹੋ, ਏਨਾ ਹੈ ਜੇ ਪਿਆਰ ਜੇ ਬਾਣੀ ਸਮਝਣ ਵਿਚ ਲਗਾ ਲਵੋ ਤੇ ਫਿਰ ਨਿੰਦਿਆ ਨਹੀਂ ਹੋਵੇਗੀ ਕਿਸੇ ਦੀ ਉਹ ਵੀ ਖਾਸ ਕਰ ਮਹਾਰਾਜ ਜੀ ਦੀ ਹਜੂਰੀ ਵਿੱਚ। ਫਿਰ ਤਾਂ ਹਰੇਕ ਬੰਦੇ ਵਿਚੋਂ ਰੱਬ ਦਿਸੁ ਭਾਈ ਕਨ੍ਹਈਏ ਵੰਗਰਾ। ਬਾਣੀ ਤਾਂ ਇਹ ਵੀ ਫਰਮਾਉਂਦੀ ਹੈ "ਹਮ ਨਹੀਂ ਚੰਗੇ ਬੁਰਾ ਨਹੀਂ ਕੋਇ।।" ਪਰ ਆਪਾਂ ਮੰਨਦੇ ਕਿਥੇ ਆਂ। ਬਾਕੀ ਪ੍ਰਚਾਰਕ ਹੋ ਤੁਹਾਨੂੰ ਮੇਰੇ ਤੋਂ ਵੱਧ ਗਿਆਨ ਹੈ। ਅਸੀਂ ਤਾਂ ਨਿਕੰਮੇ ਜਿਹੇ ਬੰਦੇ ਹਾਂ। ਜੋਰ ਨਾਲ ਕੋਈ ਨਹੀਂ ਬਦਲਿਆ। ਹਮੇਸ਼ਾ ਪਿਆਰ ਨਾਲ ਬਦਲਿਆ ਜੋ ਵ ਬਦਲਿਆ। ਬਾਕੀ ਅਖੀਰ ਵਿੱਚ ਇਕ ਗੱਲ ਕਹਿਣੀ ਚਾਹਾਂਗਾ "ਸੰਤ ਚੰਗੇ ਲਗਦੇ ਨੇ ਉਹਨਾਂ ਨੂੰ, ਜਿਹਨਾਂ ਨੇ ਸੰਤਾਂ ਦੀ ਚੋਟ ਖਾਦੀ ਹੋਵੇ, ਸੰਤ ਓਹਨਾਂ ਨੂੰ ਚੰਗੇ ਨਹੀਂ ਲੱਗਦੇ, ਜਿਹਨਾਂ ਨੂੰ ਸੰਤ ਦਾ ਪਤਾ ਨਾ ਹੋਵੇ" ਬਾਕੀ ਜੇ ਕੁਝ ਵਾਧਾ ਘਾਟਾ ਬੋਲ ਹੋ ਗਿਆ ਹੋਵੇ ਤੇ ਮਾਫ ਕਰਨਾ। ਨਾਨਕ ਨਾਮ ਚੜ੍ਹਦੀ ਕਲ੍ਹਾ, ਤੇਰੇ ਭਾਣੇ ਸਰਬੱਤ ਦਾ ਭਲਾ।।
@manjinderbuttar8834
@manjinderbuttar8834 5 жыл бұрын
Right g
@parmklair2362
@parmklair2362 5 жыл бұрын
Sharan Gill ਜੀ! ਤੁਹਾਡੀ ਬਹੁਤ ਵਧੀਆ ਵਿਚਾਰ ਹੈ ਜੀ, ਪਰ ਇਹ ਕੁਝ ਕੁ ਮਿਸ਼ਨਰੀ ਪਰਚਾਰਕ ਢੀਠ ਨੋ ਜੋ *ਜਾਣਬੁਝ ਕੇ ਸੰਤਾਂ ਦੇ ਖਿਲਾਫ ਨੇ ਜੀ।*
@raju68282
@raju68282 4 жыл бұрын
Sharan veer ji, tusi kinni gehri gal keh gye jisnu thodi boht akal hai oh samajh jawega, Parmatma tuhnu Chardhikala bakshe, tuhnu Sadh Sangat mile
@palklair6228
@palklair6228 4 жыл бұрын
Sharan Gill ਜੀ ਤੁਹਾਡਾ ਕੁੰਮੈਂਟ ਪੜਿਆ, ਤੇ ਸੰਕਾ ਵਾਲੀ ਕੋਈ ਗੁੰਜੈਸ ਨਹੀ ਰਹੀ ਜੀ। ਧੰਨਵਾਵਾਦ ਜੀ। ਪਰ ਇਹ ਧੂੰਦਾ ਪ੍ਰਚਾਰਕ ਨੂੰ **ਸੰਤ ਲਫਜ ਨਾਲ ਵੀ ਅਲਰਜੀ ਹੈ ਜੀ*
@chamkaurdhaliwal588
@chamkaurdhaliwal588 3 жыл бұрын
@@parmklair2362 ਜੋ ਧੂੰਦਾਂ ਜੀ ਨੋ ਬੋਲਿਐ ਓਹਦਾ ਜਵਾਬ ਹੈ ਤੇਰੇ ਕੋਲ ਕਅ ਤੂੰ ਡੁਨ ੲੀ ਐਂ ।
@Amandeepsingh-ht5oh
@Amandeepsingh-ht5oh 4 жыл бұрын
Shri Waheguru ji
@tvchannelsingh7058
@tvchannelsingh7058 Жыл бұрын
Sahi kiha ji❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@joysachdeva3018
@joysachdeva3018 Жыл бұрын
Waheguru ji ka khalsa waheguru ji ki fateh ♥️🙏❤️🙏❤️🙏❤️🙏❤️🙏
@sukhdevsdhillon7815
@sukhdevsdhillon7815 Жыл бұрын
Excellent analysis discussion live long
@SunriseCharan
@SunriseCharan Жыл бұрын
ਸੰਤ ਕਹਲੋ ਭਾਈ ਕਹਲੋ ਨਾ ਰੱਬ ਨੂੰ ਫਰਕ ਪੈਂਦਾ ਨਾ ਕਿਸੇ ਬੰਦੇ ਨੂੰ। ਬਾਜ਼ਾਵਾਲੇ ਨੇ ਤਾਂ ਸਿੱਖ ਨੂੰ ਸੰਤ ਸਿਪਾਹੀ ਮਨੋਨਾ ਚਾਹਿਆ ਸੀ ਪਰ ਹੁਣ ਕੋਈ ਭੇੜ ਹੀ ਰਹਿਕੇ ਰਾਜੀ ਹੈ ਸ਼ੇਰ ਬਣਨ ਦੀ ਇੱਛਾ ਹੀ ਹੈਣੀ ਤਾਂ ਬਾਪੂ ਕੀ ਕਰੇ
@Lovenature-nt8zm
@Lovenature-nt8zm 2 жыл бұрын
ਅਸਲੀ ਗੁਰੂ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ 🙏
@BalwinderSingh-ug9fe
@BalwinderSingh-ug9fe 3 жыл бұрын
ਰੌਲੀ ਜਿਲਾ ਮੋਗਾ ਵਿਖੇ ਇਕ ਬਾਬਾ ਜੁ100ਏਕੜ ਤੋ ਉੱਪਰ ਬਣਾਈ ਬੈਠਾ ।ਪਤਾ ਨਹੀਂ ਲੱਗਦਾ ਅਸੀਂ ਕਦੋਂ ਸਿਆਣੇ ਹੋਵਾਂਗੇ?ਭਾਈ ਸਾਹਿਬ ਜੀ ਇਸੇ ਤਰ੍ਹਾਂ ਜਾਣਕਾਰੀ ਦਿੰਦੇ ਰਹੋ ਜੇ ਸਾਨੂੰ ਕੋਈ ਮਾੜੀ ਮੋਟੀ ਸਮਝ ਆ ਜਾਵੇ ।ਤੁਹਾਡਾ ਬਹੁਤ ਬਹੁਤ ਧਨਵਾਦ ਹੈ ਜੀ ।
@AvtarSingh-rt9zu
@AvtarSingh-rt9zu 8 ай бұрын
Baba Saheb Singh ji bedi
@harcharansingh1737
@harcharansingh1737 10 ай бұрын
ਭਾਈ ਸਾਹਿਬ ਸੰਤ ਤੇਰੇ ਜੰਮਣ ਤੋਂ ਬਹੁਤ ਪਹਿਲਾਂ ਵੇਲੇ ਦੇ ਪੈਦਾ ਹੋਏ ਨੇ ਪ੍ਰਹਿਲਾਦ ਜੀ ਨੂੰ ਵੀ ਗੁਰਬਾਣੀ ਵਿਚ ਸੰਤ ਲਿਖਿਆ ਹੈ ਐਵੇਂ ਬਕਵਾਸ ਕਰੀ ਜਾਂਦਾ ਹੈ
@JagjitSingh-lw8fm
@JagjitSingh-lw8fm Жыл бұрын
ਗੁਰਬਾਣੀ ਕਦੇ ਤੈਂ ਤੇ ਤੇਰੇ ਨਾਲ ਦਿਆਂ ਕਦੇ ਧਿਆਨ ਨਾਲ ਨੀ ਪੜ੍ਹੀ। ਸੰਤ ਸਰਣ ਜੋ ਜਨ ਪਰੈ ਸੋਜਨ ਉਦਰਨ ਹਾਰ । ਸੰਤ ਕੀ ਨਿੰਦਾ ਨਾਨਕਾ ਬਾਹੁਰ ਬਹੁਰ ਅਵਤਾਰ, ਸੁਖਮਨੀ ਸਹਿਬ
@ramankaur188
@ramankaur188 Жыл бұрын
ਲੳ ਜੀ ਕਰਤੇ ਅਰਥ।😂😂। ਤੈਨੂੰ ਚਾਂਸਲਰ ਲਾਉਣ ਦੀ ਸਿਫਾਰਸ਼ ਕੀਤੀ ਜਾਣੀਂ ਚਾਹੀਦੀ ਆ 😅😅
@harmandeepharman-js6gx
@harmandeepharman-js6gx 11 ай бұрын
@@ramankaur188 ehna ne ser te chdaye ajkl De flush sheet mtha tikaun wale sant.
@satnamsingh6451
@satnamsingh6451 2 жыл бұрын
ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਕਿਸਨੇ ਕਿਹਾ ਸੀ ਤੁਸੀਂ ਕਹਿਦੇ ਹੋ ਪਹਿਲਾਂ ਕਿਸੇ ਨੇ ਨਹੀਂ ਕਿਹਾ
@BalbirSingh-uh6lq
@BalbirSingh-uh6lq Жыл бұрын
ਸੰਤ ਪ੍ਰਹਲਾਦ ਕੀ ਪੈਜ ਜਿਨ ਰਾਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ੮੫੬ ( 856) ਅੰਗ ਤੇ ਦਰਜ ਆ। ਪ੍ਰਹਲਾਦ ਕੳਣ ਸੀ ਬੰਦਾ ਨੀ ਸੀ? ਕਿਉਂ ਬੁੱਧੂ ਬਣਾਉਣੇ ਆ ?
@avtarsingh928
@avtarsingh928 5 жыл бұрын
ਵਾਹਿਗੁਰੂ
@amanchouhan8688
@amanchouhan8688 3 жыл бұрын
Waheguru waaah
@binnysharma7017
@binnysharma7017 2 жыл бұрын
2: 25 ਸੰਤ ਭਿੰਡਰਾਂਵਾਲਾ 😂 ਵੀ ਨਾਮ ਨਾਲ ਲੱਗਾ ਹੋਇਆ , ਉਹ ਗੁਰੂ ਦਾ ਸਿੱਖ ਨਹੀਂ 😢
@AvtarSingh-rt9zu
@AvtarSingh-rt9zu 8 ай бұрын
Jina sas giras na visre Har Nama man mant .. Dhan se sei Nanaka Puuran sei sant..
@user-ti9jl5xh6o
@user-ti9jl5xh6o Жыл бұрын
ਉਹਧਉੰਦਇਆ ਕਿਤੇ ਸੁਖਮਣੀ ਸਾਹਿਬ ਦਾ ਪਾਠ ਦੀ ਗੁਰੂ ਪੰਜਵੇਂ ਪਾਤਸ਼ਾਹ ਪੂਰਤੀ ਕਿੰਨੀ ਬਾਣੀ ਸੰਤਾਂ ਦੀ ਰਚੀਗੁਰੂ ਗ੍ਰੰਥ ਸਹਿਬ ਵਿੱਚ ਕਿਨੀ੍ ਬਾਣੀ ਸੰਤਾਂ ਦੀ ਹੈ ਸੰਤਾਂ ਦੀ ਨਿੰਦਿਆ ਦੇ ਫਲ ਦਾ ਤੈਨੂੰ ਪਤਾ ਹੈ ਸੰਤ ਤਏਰਏਕਈ ਢਿੱਡ ਪੀੜ ਕਰਦੇ ਹਨ
@kapoorsinghsingh3623
@kapoorsinghsingh3623 2 жыл бұрын
Very good ji Sachi hai gurbani ji
@GurpreetSingh-kb6ih
@GurpreetSingh-kb6ih 2 жыл бұрын
Great great great mard kathawatchak
@avtarsingh896
@avtarsingh896 4 жыл бұрын
ਸੰਤ ਸਬਦ ਦੇ ਸਹੀ ਅਰਥ ਸਿਖ ਭਾਈ ਪਹਿਲਾ ਫੇਰ ਪ੍ਰਚਾਰ ਕਰੀ ਸੰਤ ਸਬਦ ਦਾ
@simranjeetsinghbedi4799
@simranjeetsinghbedi4799 3 жыл бұрын
Veer ji tusi dasdyo ji
@SureshSingh-si3ry
@SureshSingh-si3ry 3 жыл бұрын
ਤੂੰ ਤਾਂ ਸੰਤਾ ਦਾ ਚੇਲਾ ਲਗਦਾ
@SunriseCharan
@SunriseCharan Жыл бұрын
​@@simranjeetsinghbedi4799ਜਿੰਨਾ ਸਾਸ ਗਰਾਸ ਨਾ ਵਿਸਰੈ ਹਰਿ ਨਾਮਾ ਮਨ ਮੰਤ।। ਧੰਨ ਸਿ ਸੇਈ ਨਾਨਕਾ ਪੂਰਨ ਸੋਈ ਸੰਤ।।
@lakhilopon2277
@lakhilopon2277 6 жыл бұрын
ਸਹੀ ਗੱਲ ਆ ਵੀਰ
@amandhuggasingh7442
@amandhuggasingh7442 3 жыл бұрын
nyc g
@sulakhansingh9539
@sulakhansingh9539 3 жыл бұрын
ਵੀਰ ਜੀ ਬਾਬਾ ਜੀਵਨ ਸਿੰਘ ਜੀ ਬਾਰੇ ਵੀ ਕੁੱਝ ਬੋਲਣ ਦੀ ਹਿੰਮਤ ਕਰ ਲਿਆ ਕਰੋ
@sukhrajsingh5473
@sukhrajsingh5473 2 жыл бұрын
Very nice 👍👍 baba g
@kuljinderbahga7139
@kuljinderbahga7139 5 жыл бұрын
ਤੁਹਾਡੀ ਕਲਾਸ ਲੱਗਾ ਕੇ ਪਤਾ ਲੱਗ ਜਾਂਦਾ ਜੀ
@user-bk3nr7fd3v
@user-bk3nr7fd3v Жыл бұрын
Bhagat Dhani Soorma Sant ka Marg Dharm ki PP covid ward Baaghi
@SinghSingh-ol5cu
@SinghSingh-ol5cu 2 жыл бұрын
Very good veer je
@harpreetsinghdhillon6134
@harpreetsinghdhillon6134 3 жыл бұрын
ਬਿਲਕੁਲ ਠੀਕ ਆ ਵੀਰ ਜੀ
@sukhrajsingh5473
@sukhrajsingh5473 2 жыл бұрын
Very nice 👍👍👍👍 very nice
@dildarsingh705
@dildarsingh705 2 жыл бұрын
ਸੰਤ ਮਹਾਰਾਜ ਸਿੰਘ ਨਰੰਗਾਬਾਦ ਜਿਥੇ ਮਹਾਰਾਜਾ ਰਣਜੀਤ ਸਿੰਘ ਦੇ ਬੇਟਿਆਂ ਨੇ ਸ਼ਰਨ ਲਈ ਸੀ
@kishansinghbhalla1883
@kishansinghbhalla1883 3 жыл бұрын
वाहेगुरु जी धूंडा साहिब. बाबे किस्मा वाले. 1. कार सेवा वाले संत, जिन्होंने सारे यादगारी स्थान गिरा कर संगमरमर लगादी यह हैं सिख कौम के दुश्मन न. एक. मुग़ल हकूमत ने इतने स्थान नहीं तोड़े जितने इन संतों ने तोड़े, वो भी श्रोमणी कमेटी से मिलकर.
@sukhrajsingh5473
@sukhrajsingh5473 2 жыл бұрын
Very nice 👍👍👍👍👍
@maankhushwinder7934
@maankhushwinder7934 Жыл бұрын
ਸੰਤਾਂ ਦੇ ਵੱਗ ਫਿਰਦੇ,ਕਿਸ ਕਿਸ ਦੇ ਪੈਰੀ ਹੱਥ ਲਾਈਏ😅 ਸੱਚ ਕਿਹਾ ਭਾਈ ਸਾਹਿਬ ਤੁਸੀ। ਬੇੜਾ ਗਰਕ ਸਾਡਾ ਹੋਇਆ ਆ,ਜਿਹੜੇ ਅਸੀ ਜਾਂਦੇ ਹਾਂ ਇਨਾ ਕੋਲ਼
@BaljeetSingh-nb7ux
@BaljeetSingh-nb7ux 3 жыл бұрын
bhadya bhai sad jo
@gurmeetmalka4007
@gurmeetmalka4007 2 жыл бұрын
ਸ਼ਹੀਦ ਸ ਸ਼ਾਮ ਸਿੰਘ ਅਟਾਰੀਵਾਲਾ ਪਿੰਡ ਫਤਿਹਗੜ੍ਹ ਸਭਭਾ ਵਿਖੇ ਗੁਰਦੁਆਰਾ ਸ਼ਸ਼ੋਬਿਤ ਹੈ
@gurjitsingh5469
@gurjitsingh5469 5 жыл бұрын
ਭਾਈ ਧੂੰਦਾ ਜੀ ਪਾਖੰਡੀਆਂ ਦੀ ਗੱਲ ਕਰ ਰਹੇ ਨੇ ਸੰਗਤ ਜੀ ਜਿਨ੍ਹਾਂ ਦਾ ਜ਼ਿਕਰ ਬਾਣੀ ਵਿੱਚ ਹੈ ਉਹ ਤਾਂ ਰੱਬ ਰੂਪ ਸੀ ਉਹਨਾਂ ਨੇ ਭਗਤੀ ਕੀਤੀ ਹੈ ਇਹ ਪਾਖੰਡੀ ਬਾਬਿਆਂ ਦੀ ਗੱਲ ਹੋ ਰਹੀ ਹੈ ਜੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਕੇ ਫਿਰ ਕੁਮੈਟ ਕਰਿਆ ਕਰੋ ਜੀ
@parmklair2362
@parmklair2362 5 жыл бұрын
ਗੁਰਜੀਤ ਸਿੰਆ, ਧੂੰਦੇ ਉਤੇ ਪੜਦਾ ਨਾ ਪਾਉ, ਤਾ ਚੰਗੈ☠️☠️☠️☠️
@ManjeetSingh-rb2rm
@ManjeetSingh-rb2rm 4 жыл бұрын
@@parmklair2362 pehli gal taan Sikh kade apna got nahi landa. Punjab de lokan nu puthe rah Jan di adat pai chuki hai, jeda ena nu samjhaya onu galan kadan lag jande Han. Jeda ena nu puthe rah pa ke loot ke lai jawe oh bada mahan, jiwen ki Congress Party.
@palklair6228
@palklair6228 4 жыл бұрын
@@ManjeetSingh-rb2rm ਜੀ! ਭਾਈ ਨੰਦ ਲਾਲ ਜੀ , ਗੁਰੂ ਜੀ ਦੇ ਅੰਨਿਨ ਸਿਖ ਸੇਵਕ ਹਨ।
@surendersingh7970
@surendersingh7970 Жыл бұрын
Waheguru ji Mehar karan
@prabhjotgill4688
@prabhjotgill4688 6 жыл бұрын
Great pracharak bhai dhunda ji.
@pardeeppandher4113
@pardeeppandher4113 4 жыл бұрын
ਸੰਤ ਬਣਕੇ ਤਾਂ ਵੇਖ ਗਲਾਂ ਮਾਰਨੀਆਂ ਬਹੁਤ ਸੌਖਿਆਂ ਨੇ ਬਾਈ ਜੀ।
@raju68282
@raju68282 4 жыл бұрын
22g eh sikh missionary sirf gallan karde han, ehna de palle kuj v nhi, eh khali bhande do tarah han, boht wajde han, Agar Sant kol gye hon ta akal aa jani c
@vikasgupta5200
@vikasgupta5200 Жыл бұрын
Waheguru ji ka kalsa waheguru ji ki fata dan dan guru granthsahibji maharaj koti koti namaskar tuhanu sikha darmha noo hamasha cahidi kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida
@tarloksinghpunia7888
@tarloksinghpunia7888 4 жыл бұрын
A sarir sarobr e Santo ਇਸਨਾਨ ਕਰੈ ਲਿਵ ਲਾਵੈ ਨਾਮ ਇਸਨਾਨ ਕਰੈ ਸੇ ਜਨ ਨਿਰਮਲ ਸਬਦੈ ਮੈਲ ਗਵਾਵੈ mera gyan murakh ਨੂੰ mat devo ਰੱਬ ਕੋਈ ਬੰਦਾ ਨਹੀਂ ਹੈ ਇਕ ਜੋਤ ਹੈ ਜੋ ਸਭ ਦੇ ਅੰਦਰ ਅੱਖਾਂ ਪਿਛੇ ਧੂਨਕਾਰਾ ਦੇ ਰਹੀ ਹੈ ਆਪਣੇ ਖਿਆਲ ਨੂੰ ਦਸਮੇ ਦਵਾਰ ਵਿੱਚ ਸਬਦ ਗੁਰੂ ਨਾਲ ਜੋਡੋ ਉਸ ਵਿੱਚ ਆਮ੍ਰਿਤ ਹੈ
@tarloksinghpunia7888
@tarloksinghpunia7888 3 жыл бұрын
ਬਹੂਤ ਵਧਿਆ ਲਗਿਆ ਸੂਣ ਕੇ
@tarloksinghpunia7888
@tarloksinghpunia7888 2 жыл бұрын
ਗੂਡੇ ਬੀ,,,,ਪੀ ਦੇ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀ,,,ਪੀ ਦੇ ਲੀਡਰ ਦੀ ਹੈ
@abdulwajid9142
@abdulwajid9142 5 жыл бұрын
I m pakistani. I like ur religion speach.kashmir and khalistan zinda bad.
@saathi464sshrishti-punjab2
@saathi464sshrishti-punjab2 5 жыл бұрын
We all are one and same
@kamalkishore7680
@kamalkishore7680 5 жыл бұрын
Pakistani Halala ki ulaad murdha baad
@chamkaurdhaliwal588
@chamkaurdhaliwal588 3 жыл бұрын
@@kamalkishore7680 ਓਹ ਕਿਓ ਬੋਲਣ ਨੂੰ ਮਰਦੇ ਹੋਂ ਥੋਡਾ ਤਾਂ ਬਰਹਮਾ ਜੀ ਵੀ ਅਪਣੀ ਬਚੀ ਨਾਲ ਕੀ ਕਰਦਾ ਸੀ ਕਿਸੇ ਪੰਡਤ ਨੂੰ ਜਾਕੇ ਪੁਛ ਲੈਣਾ ।ਕੁਝ ਸੁਰਤ ਆਜੂਗੀ ।
@kirpalsingh7715
@kirpalsingh7715 5 жыл бұрын
ਸੰਤਨ ਕੈ ਦੁਖਨ ਸਰਪ ਜੋਨ ਪਾਏ l !ਇਹ ਸੰਤਾ ਦੀ ਨਿਦਿਆਂ ਕਰਦਾ ਜਰੂਰ ਸੱਪ ਬਣੇਗਾ ਸੰਤ ਹੀ ਸੰਸਾਰ ਨੂੰ ਰਬ ਨਾਲ ਜੋੜ ਦੇ ਹਨ ਰਬ ਨੇ ਕਦੇ ਨੀ ਕਿਹਾ ਮੇਰਾ ਨਾਮ ਜਪੋ ਰਬ ਦੇ ਪਿਆਰੇ ਹੀ ਹੋਕਾ ਦੇਂਦੇ ਹਨ ਰਾਮ ਜੋ ਦਾਤਾ ਮੁਕਤਿ ਕੋ ਸੰਤ ਜਪਾਵਹਿ ਨਾਮ
@raju68282
@raju68282 4 жыл бұрын
Bhai Ji boht wadia samjhaya hai tusi, par eh bewauf lok han, eh sab malech khalsa hai, eh malech khalsa boht wadhega, Eh Dhunda, Dhahrianwala, IK oh New Zealand wala, eh Ghagga, eh sab narakan nu jaange
@raju68282
@raju68282 4 жыл бұрын
Bhai sahib tuhade warge vidvaan guru pyare naal mai jarur milna chahunga, plz reply
@tarsemlal1986
@tarsemlal1986 3 жыл бұрын
ਜਿਹੜਾ। ਬੰਦਾਂ। ਬਾਣੀਂ।ਫੜ।ਕੇ।ਅਰਥ।ਸਮਝ।ਲਵੇ।ੳਹ।ਕਦੀ।ਵੀ। ਸੰਤਾਂ।ਕੋਲ। ਨਹੀਂ। ਜਾਂਦਾ,,,,,ਸੱਪ।ਕੋਣ।ਬਣਦਾ।,,,, ਮਾਇਆਂ ਧਾਰੀ
@SunriseCharan
@SunriseCharan Жыл бұрын
​@@tarsemlal1986ਬਾਬਾ ਕਬੀਰ ਕੇਂਦਾ ਮੈ ਸੰਤਾਂ ਕੋਲੇ ਜਾਂਦਾ ਹੁੰਦਾ ਸੀ ਤਾਂ ਲੋਕਾਂ ਨੇ ਮੇਰੀ ਬਹੁਤ ਨਿੰਦਿਆ ਕੀਤੀ। ਪਰ ਮੈ ਜਾਨਾ ਨਹੀ ਛਡਿਆ ਤੇ ਓਨਾ ਨੇ ਮੈਨੂੰ ਰਾਮ ਮਨਾਤਾ।।
@gkflowerasr7016
@gkflowerasr7016 3 жыл бұрын
Sahi gal hai ji wahe guru ji 🙏🙏
@jasbirkaurmalhi4968
@jasbirkaurmalhi4968 3 жыл бұрын
🙏🙏🙏❤️🙏
@ashokklair811
@ashokklair811 6 жыл бұрын
ਸਤਿਕਾਰਯੋਗ ਧੂੰਦਾ ਜੀ, ਸ੍ਰੀ ਗੁਰੂ ਗ੍ਰੰਥ ਸਾ: ਜੀ ਤਾ *856 ਅੰਗ* ਤੇ ਕਹਿੰਦੇ ਕਿ **ਸੰਤੁ** ਤਾਂ ਸਤਜੁਗ ਦੇ ਸਮੇ ਤੋ ਹੀ ਪੈਦਾ ਹੋਏ ਨੇ। 👉🏿{{ **ਸੰਤੁ*ਪ੍ਰਹਲਾਦ** ਕੀ ਪੈਜ ਜਿਨਿ ਰਾਖੀ, ਹਰਨਾਖਸ ਨਖ੍ਹ ਬਿਦਰਿਓ।। *੮੫੬* }} & 👉🏿 *ਗੁਰੂ ਗੋਬਿੰਦ ਸਿੰਘ ਜੀ* ਦਾ ਬਚਨ:- ਯਾਹੀ ਕਾਜ ਧਰਾ ਜਨਮੰ।। ਸਮਝ ਲੇਹੁ ਸੇਧੂ ਸਭ ਮਨਮੰ।। ਧਰਮ ਚਲਾਵਨ, **ਸੰਤ** ਉਬਾਰਨ।। ਦੁਸਟ ਸਬਨ ਕੋ ਮੂਲ ਉਪਾਰਨ।। ☬☬☬☬☬
@singhitaly5508
@singhitaly5508 6 жыл бұрын
veer A DASAMGRANTH DHI TUKK AA
@ashokklair811
@ashokklair811 6 жыл бұрын
singh italy ਜੀ, ਜੇ ਦਸਮਗਰੰਥ ਡੰਗ ਮਾਰਦੈ, ਤਾ ਸ੍ਰੀ ਗੁਰੂ ਗ੍ਰੰਥ ਸਾ: ਜੀ, ਡੰਗ ਨਹੀ ਮਾਰਦੇ। ਅੰਗ ੮੫੬:- **ਸੰਤ** *ਪ੍ਰਹਲਾਦ* ਕੀ ਪੈਜ ਜਿਨ ਰਾਖੀ-----' ।।
@dilmansinghdamdamitaksal1706
@dilmansinghdamdamitaksal1706 5 жыл бұрын
Very good answer
@dilmansinghdamdamitaksal1706
@dilmansinghdamdamitaksal1706 5 жыл бұрын
Thanks veer g
@kuljinderbahga7139
@kuljinderbahga7139 5 жыл бұрын
ਵੀਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ
@pamajawadha5325
@pamajawadha5325 2 жыл бұрын
Bhut vadia baba
@MandeepSingh-lp3hc
@MandeepSingh-lp3hc 4 жыл бұрын
ਕੋਈ ਆਵੈ ਸੰਤੋ ਹਰਿ ਕਾ ਜਨੁ ਸੰਤੋ ਮੇਰਾ ਪ੍ਰੀਤਮ ਜਨੁ ਸੰਤੋ ਮੋਹਿ ਮਾਰਗੁ ਦਿਖਲਾਵੈ ॥ ਪਰ ਜੋ ਅਸਲ ਵਿੱਚ ਪਰਮਾਤਮਾ ਦੇ ਭਗਤ ਹੁੰਦੇ ਨੇ ਓਹ ਕਦੇ ਆਪਣੇ ਨਾਮ ਨਾਲ ਸੰਤ ਨਹੀਂ ਲਗਾਉਂਦੇ।ਸਗੋਂ ਸਭ ਦੀ ਧੂੜ ਬਣਕੇ ਰਹਿੰਦੇ ਨੇ।ਜਿੰਨੇ ਵੀ ਆਪਣੇ ਆਪ ਨੂੰ ਸੰਤ ਅਖਵਾਉਂਦੇ ਨੇ ,ਇਹ ਪਾਖੰਡੀ ਨੇ
@AvtarSingh-sq5bx
@AvtarSingh-sq5bx 4 жыл бұрын
belkul sehii aa g👍👍👍👍
Whoa
01:00
Justin Flom
Рет қаралды 24 МЛН
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 9 МЛН
Whoa
01:00
Justin Flom
Рет қаралды 24 МЛН