ਕੀ Periods ਚ ਗੁਰੂ ਘਰ ਜਾਣਾ ਤੇ ਪਾਠ ਕਰਨਾ ਗ਼ਲਤ ਹੈ ❓| Sikhi Talks by Nek Punjabi History

  Рет қаралды 126,294

Nek Punjabi Itihaas

Nek Punjabi Itihaas

Күн бұрын

Пікірлер: 239
@HarjinderSingh-vi4cv
@HarjinderSingh-vi4cv 4 ай бұрын
ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜੀ ਮੇਰੇ ਵਰਗੇ ਸਾਧਾਰਨ ਜਿਹੇ ਇਨਸਾਨਾ ਨੂੰ ਸਿੱਧੇ ਰਸਤੇ ਪਾਉਣ ਦਾ ਬਹੁਤ ਵਧੀਆ ਗੱਲਾਂ ਦੱਸੀਆਂ ਜੀ ਧੰਨਵਾਦ ਜੀ
@sharnkaur9145
@sharnkaur9145 5 ай бұрын
ਬਹੁਤ ਵਧੀਆ ਵਿਚਾਰ ਭੈਣ ਜੀ। ਮਹਾਰਾਜ ਇੰਝ ਹੀ ਚੜ੍ਹਦੀਕਲਾ ਵਿੱਚ ਰੱਖਣ 🙏🏻
@lovepreetkaur3003
@lovepreetkaur3003 Ай бұрын
Short video dekh k ethe i mn di dubida dur ho gai sukriya behn 🙏..M v hr roj sahez path krdi a bs esde bare hi clear krna c sukriya🙏
@BalwinderSingh-sv7hp
@BalwinderSingh-sv7hp 5 ай бұрын
ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ।। ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ।। ਗੁਰੂ ਦੁਆਰੈ ਹੋਇ ਸੋਝੀ ਪਾਇਸੀ।। ਏਤੁ ਦੁਆਰੈ ਧੋਇ ਹਛਾ ਹੋਇਸੀ।। ( SGGSJ ,Ang 730 )
@karamsingh4460
@karamsingh4460 5 ай бұрын
ਬਹੁਤ ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ 🙏🙏
@TURBANNATOR2012
@TURBANNATOR2012 5 ай бұрын
ਬਹੁਤ ਵਧੀਆ ਵਿਚਾਰ ਨੇ ਭੈਣ ਜੀ ਦੇ ਵਾਹਿਗੁਰੂ ਜੀ ਇਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏
@rajdawinderkaur215
@rajdawinderkaur215 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਜੀ ਤੁਹਾਡੀ ਇੱਕ ਇੱਕ ਗੱਲ ਲੱਖਾਂ ਦੀ ਹੈ
@ParamjitKaur-x9o
@ParamjitKaur-x9o 6 ай бұрын
ਬਹੁਤ ਵਧੀਆ ਵਿਚਾਰ ਬੀਬੀ ਜੀ ਦੇ ਸੁਣ ਕੇ ਚੰਗਾ ਲੱਗਿਆ ਜੀ
@JassiJarahan
@JassiJarahan 5 ай бұрын
ਵਾਹਿਗੁਰੂ ਜੀ 🙏, ਬਹੁਤ ਬਹੁਤ ਹੀ ਵਧੀਆ ਵਿਚਾਰ ਹਨ। ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖਣ ਬੀਬੀ ਜੀ ਧੰਨਵਾਦ ਜੀ 👏
@KamalKumar-ow7mq
@KamalKumar-ow7mq 5 ай бұрын
Very nyc vichar bibi ji de, waheguru ji mehar karan
@jatindersingh-th1ln
@jatindersingh-th1ln 6 ай бұрын
Bohut wadia knowledge mili a aj mere dimag ch v swaal c is bare sare jwab mill Gaye ne Thank u bibi ji
@harpreetsinghmehra4783
@harpreetsinghmehra4783 5 ай бұрын
ਬਹੁਤ ਬਹੁਤ ਵਧੀਆਂ ਵਿਚਾਰ ਬੀਬੀ ਜੀ ਦੇ ਸੁਣ ਕੇ ਵਧੀਆ ਲਗਿਆ ਜੀ 🙏🙏
@GurpreetSingh-lj1gu
@GurpreetSingh-lj1gu 5 ай бұрын
ਬਹੁਤ ਵਧੀਆ ਵਿਚਾਰ ਨੇ ਭੈਣ ਜੀ ਦੇ ਸੁਣ ਕੇ ਬਹੁਤ ਅੰਨਦ ਆਇਆ 🙏
@RabdaRadioapne
@RabdaRadioapne 6 ай бұрын
Thanks veerji and Bibi Harpreet kaur ji for great information
@harjeetkaur8428
@harjeetkaur8428 5 ай бұрын
ਬਹੁਤ ਵਧੀਆਂ ਜਾਣਕਾਰੀ ਦਿਤੀ ਧੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@narinderkour4478
@narinderkour4478 5 ай бұрын
ਬੋਹਤ ਬਧੀਆ ਬਿਚਾਰ ਪਰ ਮਾਤਾ ਪਿਤਾ ਅਪਨੇ ਬਚਿਆ ਨੂੰ ਘਰਾਂ ਵਿੱਚ ਨਿਤਨੇਮੀ ਬਨਾਉਣ ❤
@rimringill2772
@rimringill2772 4 ай бұрын
Waheguru ji ka Khalsa Waheguru ji ki Fateh🙏🙏🙏🙏🙏 Bahut hi vadhiyaa bhenji! Aapji da bahut dhanwaad ji!!!!! Guru Maharaj Chardi kala bakshan!!!!!🙏🙏🙏🙏🙏
@sunitarani3073
@sunitarani3073 5 ай бұрын
ਬਹੁਤ ਹੀ ਵਧੀਆ ਵਿਚਾਰ ਨੇ ਬੀਬਾ ਜੀ ਦੇ ਵਾਹਿਗੁਰੂ ਜੀ 🙏
@KulwinderKaur-o5c
@KulwinderKaur-o5c 5 ай бұрын
Bhut hi vdia vichar ne, waheguru Ji ਚੜ੍ਹਦੀ ਕਲਾ ਵਿੱਚ ਰੱਖਣ
@harjeetkaur6702
@harjeetkaur6702 6 ай бұрын
Bahut Bahut Shukrana Beti Ji Anand AA Gya❤
@karamsingh4460
@karamsingh4460 5 ай бұрын
ਬਹੁਤ ਵਧੀਆ ਵਿਚਾਰ 🙏🙏
@maninderkaur1081
@maninderkaur1081 5 ай бұрын
ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਲਗੀਆ ਵੀਰ ਜੀ 🙏🌹🙏
@veerkahlon3476
@veerkahlon3476 5 ай бұрын
Boht he sohna podcast boht he knowledgeable video c boht he vadiya gallaan sikhn nu miliya veerji thanku so much….. waheguru ji ka khalsa shiri waheguru ji ki fateh 🙏
@SamittarSingh-c4x
@SamittarSingh-c4x 6 ай бұрын
ਵਾਹਿਗੁਰੂ ਜੀ ਚੜਦੀ ਕਲਾ ਰੱਖਣ
@SimranPunia-q6q
@SimranPunia-q6q 5 ай бұрын
Boht vadiya vichar ne bhen de .Gallan sun ke boht vadiya lageya.🙏🙏🙏🙏🙏🙏🙏🙏
@SukhdeepKaur-t1q
@SukhdeepKaur-t1q 5 ай бұрын
ਬਹੁਤ ਵਧੀਆ ਵਿਚਾਰ ਆ ਤਹਾਡੇ
@sajanpreetsingh4518
@sajanpreetsingh4518 5 ай бұрын
ਬਹੁਤ ਬਹੁਤ ਵਧੀਆ ਵਿਚਾਰ ਸੁਣ ਕੇ ਅੰਨਦ ਆ ਗਿਆ ਵਾਹਿਗੁਰੂ 🙏🙏🙏🙏🙏🙏❤❤❤❤
@lakhvirsinghrasulpuri4987
@lakhvirsinghrasulpuri4987 6 ай бұрын
ਵਾਹਿਗੁਰੂ ਜੀ ਮੇਹਰ ਕਰਨ ਖਾਲਸਾ ਜੀ ਬਹੁਤ ਵਧੀਆ ਉਪਰਾਲਾ ਹੈ
@KulwinderSingh-tp1ho
@KulwinderSingh-tp1ho 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@sarveenkaur2110
@sarveenkaur2110 4 ай бұрын
ਬਹੁਤ ਹੀ ਵਧੀਆ ਵਿਚਾਰ ਨੇਂ ਜੀ।ਆਪ ਜੀ ਦਾ ਧਨਵਾਦ। ਅੱਗੇ ਵੀ ਸਾਂਝ ਪਾਈ ਕੇ ਰਖਿਯੋ ਜੀ
@balkarsingh6335
@balkarsingh6335 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@amandeepsingh-lm5xu
@amandeepsingh-lm5xu 6 ай бұрын
ਬੀਬੀ ਜੀ ਦਾ ਦੁਮਾਲਾ ਸਾਹਿਬ ਬਹੁਤ ਸੋਹਣਾ ਜੀ 🙏
@santlashmanmuni6045
@santlashmanmuni6045 5 ай бұрын
ਜੈ ਮਾਲਾ ਹਿੰਦੂ ਧਰਮ ਚ, ਪ੍ਰਚੱਲਤ ਹੈ ਰਿੰਗ ਵਾਲਾ ਇਸਾਈਆਂ ਚ, ਹੈ ਅਸੀਂ ਜਿਵੇਂ ਕਿਸੇ ਨੂੰ ਵੇਖ ਲੈਂਦੇ ਹਾਂ ਉਸ ਤਰ੍ਹਾਂ ਹੀ ਕਰਨ ਲੱਗ ਪਏ। ਅੰਗੀਠਾ ਇਕੱਠਾ ਕਰਕੇ ਉੱਪਰ ਕੋਈ ਬੂਟਾ ਲਗਾ ਦਿਓ ਇਹ ਸਰਸੇ ਵਾਲੇ ਕਰਦੇ ਸੀ ਅਸੀਂ ਵੀ ਕਰਨ ਲੱਗ ਪਏ ਹਾਲਾਂ ਕਿ ਆਪਣੇ ਨਹੀਂ ਸੀ
@ParamjitSingh-qw7om
@ParamjitSingh-qw7om 3 ай бұрын
ਬਹੁਤ ਬਹੁਤ ਵਧਾਈ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ਨਿਰਭੈਸਿੰਘਕੀਰਤਨੀਏ
@ਨਿਰਭੈਸਿੰਘਕੀਰਤਨੀਏ 6 ай бұрын
ਬਹੁਤ ਸੋਹਣੇ ਵਿਚਾਰ
@SukhchainSingh-yi5jg
@SukhchainSingh-yi5jg 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ❤
@JaswantKaur-w4k
@JaswantKaur-w4k 4 ай бұрын
ਬਹੁਤ ਵਧੀਆ ਲੱਗਿਆ ਜੀ🙏
@darshankaur9950
@darshankaur9950 5 ай бұрын
Bhut bhut vadiya guru ThoughtsWahegugr ji
@gurmeetkaur-ey9ts
@gurmeetkaur-ey9ts 5 ай бұрын
Very nice discussion.Waheguru Ji .
@rebeccarouth6116
@rebeccarouth6116 5 ай бұрын
True true true 🇬🇧 needed 🙏 ❤️ the love fir mother language 35 Akar Lagamantha leading to moolmanter, Depletion off. Homia , Many thanks Wahguru ji 🙏
@darshankaur9950
@darshankaur9950 5 ай бұрын
Waheguru ji bhut bhut Thankyou Waheguru ji mehar karo sakde upar
@sikhuniverse1502
@sikhuniverse1502 5 ай бұрын
Excellent!! Podcast, we need these podcast a lot for our mental and spiritual growth.
@arpansharma287
@arpansharma287 6 ай бұрын
Very informative video. very grateful for sharing this.🙏🙏. I wish this video could even more longer.
@JageeSamra-mo5vp
@JageeSamra-mo5vp Ай бұрын
Bhut vadiya vichar ne bhen de Gallan sun ke bhut vadiya lageya 🙏🙏🙏
@surindersingh3330
@surindersingh3330 5 ай бұрын
Great thoughts very true very nice Great regards salute wahaguru g guru rakha g chardikala g sada aung sung g
@tarwindersingh4409
@tarwindersingh4409 5 ай бұрын
Bohat vadiya tarikey naal knowledge mili h thank you veer g da te bhen g da
@harpreetsinghmehra4783
@harpreetsinghmehra4783 5 ай бұрын
ਭਾਈ ਸਾਹਿਬ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏
@Jaswinder-gs4gq
@Jaswinder-gs4gq 5 ай бұрын
ਵਾਹਿਗੁਰੂ ਜੀ ਜੇ ਕਰਮਹੀਨ੍ਰਨੇਦਿਨਾਵਿਚਨ੍ਰਹੀਜਾਵਾਂਗੇਤੇਅਸੀਂਗੁਰੂਘਰਤੋਂਟੁਟਜਾਵਾਂਗੇ
@MandeepKaur-gr4sb
@MandeepKaur-gr4sb 6 ай бұрын
Bhut wadia uprala beta ji
@kawalpreetkaur3610
@kawalpreetkaur3610 5 ай бұрын
Bahut vadiya bro🙏🙏
@somchandar5511
@somchandar5511 2 ай бұрын
Very knowledgeable person. Waheguru ji ki fate
@celine20190
@celine20190 6 ай бұрын
Mainu sedh den lai thanks 🙏
@Deepika-mz5xm
@Deepika-mz5xm 6 ай бұрын
Thanku veer ji for giving these information ❤
@narinderjitkaurkaur2244
@narinderjitkaurkaur2244 5 ай бұрын
ਬਹੁਤ ਸੋਹਣੇ ਵਿਚਾਰ ਹਨ 🙏
@pindadalifestyle682
@pindadalifestyle682 4 ай бұрын
ਵਾਹਿਗੁਰੂਵਾਹਿਗੁਰੂ ਜੀ ਮੇਹਰ ਕਰਨ ਜੀ
@DaljitKaur-si8km
@DaljitKaur-si8km 5 ай бұрын
ਬੀਬੀ ਜੀ ਗਾਲਾ ਵਾਲੀ ਗਲ ਮੈਨੂੰ ਵੀ ਬਹੁਤ ਬੁਰੀ ਲੱਗਦੀ ਨਾਮ ਦੇ ਪਿਛੇ ਸਿੰਘ ਲਗਾਇਆ ਹੁੰਦਾ ਤੇ ਗਾਲਾ ਇਹੋ ਜਿਹੀਆਂ ਲਿਖੀਆ ਹੁੰਦੀਆ ਵੀ ਜੋ ਦੇਖੇ ਉਹ ਵੀ ਸ ਸ਼ਰਮ ਮੰਨਦਾ
@gurdipsingh124
@gurdipsingh124 6 ай бұрын
Very very good Waheguru ji bless both of you . Good explanation
@GurdevSingh-wt8wx
@GurdevSingh-wt8wx 6 ай бұрын
ਅਕਾਸ ਬਾਜਵਾ ਨਹੀ ਅਕਾਸ ਸਿੰਘ ਬਾਜਵਾ ਜਿੰਮੇਵਾਰੀ ਸਮਝੋ। ਵੈਸੇ ਤਾਂ ਗੋਤ ਨਹੀ ਪਰ ਜੇ ਲਾਉਣਾ ਤਾਂ ਸਿੰਘ ਜਰੂਰੀ ਹੈ। ਗੁਰਮਿਤ ਤੇ ਸਿੱਖ ਇਤਹਾਸ ਬਾਰੇ ਜਾਣਕਾਰੀ ਦੇ ਰਹੇਂ ਹੋ। ਧੰਨਵਾਦ ਜੀ।
@simranjeetsingh7793
@simranjeetsingh7793 5 ай бұрын
But naam dssan wele apna je got dsna jruri samjh re ne fer singh Lana usto v jruri a kyunki oho je gurmat de podcast kr re ne ta una nu saari Sikh kon ne sunna a ess naal new generation nu bohot Galt MSG janda a je assi gurmat da parchar kran wale hi apne naal singh ni laawange ta hrna to ki umeed rkhange
@charanjitkaur5951
@charanjitkaur5951 5 ай бұрын
Good thoughts bache God bless you beta ❤️❤️❤️💖
@bikramfitness4916
@bikramfitness4916 4 ай бұрын
Bahut vadia lgya podcast
@amandeepkaur9654
@amandeepkaur9654 5 ай бұрын
Waheguru ji tuhadde te kirpa banai rakhan
@manpreetkour8547
@manpreetkour8547 4 ай бұрын
Waheguru ji waheguru ji waheguru ji waheguru ji 🙏🙏🙏❤❤❤
@GurnamSingh-i4r
@GurnamSingh-i4r 4 ай бұрын
Bibi de bohat bdia vichar
@BaljeetKaur-v1n
@BaljeetKaur-v1n 5 ай бұрын
Waheguru ji bahut vadia vichaar ne biba ji
@rajwantsinghsandhu
@rajwantsinghsandhu 5 ай бұрын
Bhut vadia vichar dse ne bibi ji ne
@paulchahal3095
@paulchahal3095 5 ай бұрын
"ਮਰਿ ਜੰਮੈ ਲਖ ਵਾਰ ਜੀਉ।।.." [ਅੰਗ 761]. (ਹੰਕਾਰ ਕਾਰਨ ਲੱਖਾਂ ਮੌਤਾਂ ਅਸੀਂ ਸਹੀਆਂ। ਹੁਣ ਨਾਮ ਸਿਮਰਨ ਇਲਾਜ਼ ਹੈ।).
@sukhchainsingh5232
@sukhchainsingh5232 2 ай бұрын
Waheguru ji ka khalsa waheguru ji fathe
@jaswinderkaur-mg2cp
@jaswinderkaur-mg2cp 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਕੀ ਫਤਿਹ
@rajandeepgill111
@rajandeepgill111 3 ай бұрын
Bhut hi wadiyaa vichar sanjhe kite tusi🙏
@SohanSingh-gd5km
@SohanSingh-gd5km 4 ай бұрын
Bahut badhiya bahut badhiya
@gurcharangandhi2645
@gurcharangandhi2645 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@harjinderkaur9251
@harjinderkaur9251 5 ай бұрын
Waheguru Waheguru Waheguru Waheguru Waheguru ❤
@rashmeetnagi3670
@rashmeetnagi3670 5 ай бұрын
Bahut bahut shukriya ine informative podcast layi. Bibi harpreet ji nu fer leke aao hor una naal hor vichaar share karo...🙏
@balwinderkaur3325
@balwinderkaur3325 5 ай бұрын
ਬੀਬੀ ਜੀ ਇਹਦੱਸਣਾ ਕਿ ੭੫ ਸਾਲ ਦੀ ਉਮਰ ਵਿੱਚ ਅੱਖਾਂ ਦੀ ਕਮਜ਼ੋਰੀ ਹੋਣ ਕਰਕੇ ਨਿਤਨੇਮ ਸੱਦਣੇ ਹਾਂ ਕਿ ਜਾਇਜ਼ ਹੈ ਵਾਹਿਗੁਰੂ ਜੀ ਚੜਦੀ ਕਲਾ ਰੱਖੇ ਤੁਹਾਡੀ ਧੰਨਵਾਦ ਬਹੁਤ ਹੀ ਵਧੀਆ ਲੱਗਿਆ
@paulchahal3095
@paulchahal3095 5 ай бұрын
ਪਾਠ ਸੁਣੋ। ਮਾਲਾ ਫੇਰ ਕੇ ਸਿਮਰਨ ਕਰੋ।
@RituArora-y8d
@RituArora-y8d 6 ай бұрын
Shi keha tuc mere sohre priwaar ch sareya amrit chkeya ..mai nhi chkya hoya..par ohna sareya de mann ch boht mail ae ,boht irkha krde ne oh mere nal
@Kachurasaab-yh8qt
@Kachurasaab-yh8qt 5 ай бұрын
Bahut vadiya jankari diti g waheguru mehar karn
@harjwantsingh6417
@harjwantsingh6417 5 ай бұрын
Beta ji siropa nai hajuria bolna he me app ji de vichar sune bahut vadiya waheguru khusia bakshan
@dailydosenews24x7
@dailydosenews24x7 6 ай бұрын
ਵਾਹਿਗੁਰੂ ਜੀ🙏
@Abhay-h1v
@Abhay-h1v 6 ай бұрын
Akaal❤
@dharamvirmuhar2897
@dharamvirmuhar2897 5 ай бұрын
ਵਾਹਿਗੁਰੂ ਜੀ
@AmandeepKang-d6p
@AmandeepKang-d6p 4 ай бұрын
thnku ji ❤❤waheguru g waheguru g
@BabajiMalak
@BabajiMalak 5 ай бұрын
ਬੀਬਾ ਹਰਪ੍ਰੀਤ ਕੌਰ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਮੈ ਅਲੀਗੜ੍ਹ ਗੁਰਦੁਆਰਾ ਸਹਿਬ ਭਾਈ ਸ਼ਮਸ਼ੇਰ ਸਿੰਘ ਹਾ ਬਹੁਤ ਵਧੀਆ ਲਗਿਆ ਸੁਣਕੇ ਧੰਨਵਾਦ
@Imakshaykapoor
@Imakshaykapoor 5 ай бұрын
The screen time of the host is absolutely negligible, I have watched many podcasts and I liked this thing very much and found it different in this podcast.
@preetgamer6051
@preetgamer6051 6 ай бұрын
Waheguru ji ka Khalsa waheguru ji ki Fateh
@rebeccarouth6116
@rebeccarouth6116 5 ай бұрын
Giuders Giuders begging for guidance 🙏 needed 🙏 ❤️ many 🙏 thanks Beautiful voice punjabi powerful humble
@AishAnsha
@AishAnsha 2 ай бұрын
🙏 Waheguru 🙏 ji 🙏 ka 🙏 Khalsa 🙏 waheguru 🙏 ji 🙏 ki 🙏 Fateh 🙏menu bhut changa lgeya didi de vichaar sunke waheguru Ji 🙏 sister nu hmesha chardikla ch rakhe waheguru ji 🙏 pr didi de feash too hi gurbani da Noor jalak reha waheguru ji d kripa nal waheguru ji 🙏 mehar bnaai rakhna waheguru ji 🙏 sab Sikh family members nu didi Wang matt bakso jo ki Sikh sach te chalan and paise de chkra too dur howe te sab d life ch skoon howe j Sikh pariwaar guru ji de vachna nu mn lwe kise d dhee v dhukhi na howe waheguru ji 🙏 mat bakso sanu v waheguru waheguru ji 🙏
@ravneetflora9949
@ravneetflora9949 6 ай бұрын
Waheguru kaKhalsa Waheguru Ji ki Fateh Can u pls ask this question, when a married want to do Amrit chkak is it necessary for husband to do Amrit chakna ??? Pls answer
@sajanpreetsingh4518
@sajanpreetsingh4518 5 ай бұрын
Dhan dhan baba deep singh ji
@harpalkaur3615
@harpalkaur3615 5 ай бұрын
ਬਹੁਤ ਵਧੀਆ ਜੀ
@kaursukh6634
@kaursukh6634 6 ай бұрын
Wah wah kinni vadhia galbaat. Jinni suni oni ghat lgi. Jee krda suni jayiye. Bibi ji ne kinne clear answer ditte ne. Dhanvaad bohte shanke door krn lyi.
@SimranKaur-tn6rs
@SimranKaur-tn6rs 5 ай бұрын
Bhut vadiaa luga aap g de vichar sunke ❤❤❤
@EkamjotsinghSingh-rf1ij
@EkamjotsinghSingh-rf1ij 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@wahegurumusiccenter980
@wahegurumusiccenter980 5 ай бұрын
kmAaaaaaaal❤❤❤❤❤❤❤❤
@beaintsingh4063
@beaintsingh4063 5 ай бұрын
Very nice ji waheguru ji waheguru ji waheguru ji waheguru ji
@mohindersingh1319
@mohindersingh1319 5 ай бұрын
ਬਹੁਤ ਵਧੀਆ ਹੈ
@darshankaur9950
@darshankaur9950 5 ай бұрын
Waheguru ji saddye upar vi mehar karo
@SumanDhillon-y9t
@SumanDhillon-y9t 5 ай бұрын
Waheguru ji 🙏❤❤
@happysandhu7430
@happysandhu7430 6 ай бұрын
Guru sahib hor kirpa krn 🙏🙏
@simarjitbains9393
@simarjitbains9393 5 ай бұрын
Very good waheguru ji
@sunitarani3073
@sunitarani3073 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@HarpreetKaur-oe6bq
@HarpreetKaur-oe6bq 5 ай бұрын
ਆਕਾਸ਼ ਸਿੰਘ ਬਾਜਵਾ ਵਾਹਿਗੁਰੂ ਜੀ 🙏🙏
@harjeetkaur6702
@harjeetkaur6702 6 ай бұрын
Waheguru Ji🙏🙏
How Guru Ramdas Ji became the 4th Guru of Sikhism | Guru Ramdas ji story
11:34
УДИВИЛ ВСЕХ СВОИМ УХОДОМ!😳 #shorts
00:49
Симбу закрыли дома?! 🔒 #симба #симбочка #арти
00:41
Симбочка Пимпочка
Рет қаралды 6 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 47 МЛН
Sukhna Sukhan da fayda hai jan nahi? | Sikhi Talks
1:06:05
Nek Punjabi Itihaas
Рет қаралды 28 М.
Unbelievable Miracles of Baba Ram Rai Ji | Nek Punjabi History
21:52
Nek Punjabi Itihaas
Рет қаралды 80 М.
УДИВИЛ ВСЕХ СВОИМ УХОДОМ!😳 #shorts
00:49