Akal Takht Sahib's Supremacy vs. Jathedar of Shiromani Committee

  Рет қаралды 13,233

SikhSiyasat

SikhSiyasat

Күн бұрын

Пікірлер
@SikhSiyasat
@SikhSiyasat Күн бұрын
ਪੂਰਾ ਵਖਿਆਣ ਸੁਣਨ ਲਈ ਇਹ ਤੰਦ ਛੂਹੋ kzbin.infoXtjDo0U0o0M?feature=share
@baldevsingh8619
@baldevsingh8619 2 күн бұрын
ਸਰਦਾਰ ਸਾਹਿਬ ਜੀ ਦੇ ਬਹੁੱਤ ਵਧੀਆ ਕੀਮਤੀ ਵਿਚਾਰ ਹਨ ਕੌਂਮ ਨੂੰ ਅਮਲ ਕਰਕੇ ਇਕੱਠੇ ਹੋਕੇ ਹੰਭਲਾ ਮਾਰ ਕੇ ਪੰਥ ਦਰਦੀਆਂ ਨੂੰ ਸੇਵਾ ਸੰਭਾਲ ਕਰਨੀ ਚਾਹੀਦੀ ਹੈ। ਇਹਨਾਂ ਅਖੋਤੀ ਪੰਥਕਾਂ ਨੂੰ ਦਫਾ ਕਰਨਾ ਚਾਹੀਦਾ ਹੈ ਤਾਂ ਕਿ ਪੰਥ ਦਾ ਭਲਾ ਹੋ ਸਕੇ। ਜੋ SGPCਦੇ ਮੈਂਬਰ ਹਨ ਉਹਨਾਂ ਨੂੰ ਜਦ ਪਿੰਡਾਂ ਵਿੱਚ ਆਉਣ ਉਹਨਾਂ ਨੂੰ ਕਹੋ ਕਿ ਪੰਜ ਬਾਣੀਆਂ ਦਾ ਪਾਠ ਸੁਨਾਉਣ ਜੇ ਨਹੀਂ ਆਉਂਦਾ ਤਾਂ ਲਾਹਨਤਾਂ ਪਾਉ ਜਿਹਨਾਂ ਦਾ ਕੌਂਮ ਦਾ ਘਾਣ ਕਰਨ ਵਿੱਚ ਪੂਰਾ ਹੱਥ ਹੈ ਸਿਰਫ ਮੋਹਰੇ ਬਣੇ ਹੋਏ ਹਨ
@ranjitsandle2213
@ranjitsandle2213 Күн бұрын
ਸਰਦਾਰ ਸਾਹਿਬ ਬਹੁਤ ਵਧੀਆ ਵਿਚਾਰ ਹਨ, ਸਾਨੂੰ ਸਾਰੀਆਂ ਨੂੰ ਇਸ ਵਾਸਤੇ ਲੜਾਈ ਲੜਰਣੀ ਪੈਣੀ ਹੈ
@sadhusingh736
@sadhusingh736 Күн бұрын
ਬਹੁਤ ਵਧੀਆ ਵਿਚਾਰ ਦਿੱਤੇ ਹਨ ਸਰਦਾਰ ਜੀ ਨੇ ਇਹ ਗੱਲ ਬਿਲਕੁਲ ਸਹੀ ਹੈ ਕੇ ਆਕਾਲ ਤਖਤ ਸਾਹਿਬ ਇਨ੍ਹਾਂ ਲੋਕਾਂ ਤੋਂ ਆਜ਼ਾਦ ਕਰਾਉਣਾ ਚਾਹੀਦਾ ਹੈ
@JaswantSingh-vw3zf
@JaswantSingh-vw3zf 2 күн бұрын
ਅਗਲਿਆਂ ਨੇ ਅਕਾਲ ਤਖ਼ਤ ਸਾਹਿਬ ਨੂੰ ਹੀ ਤਨਖਾਹੀਆ ਤੱਤਾਂ ਹੇਠ ਲੈ ਆਂਦਾ ਹੈ ਇਹ ਹੈ ਲੁੱਚਿਆਂ ਦੀ ਤਾਕਤ
@AvtarSingh-pb6ti
@AvtarSingh-pb6ti Күн бұрын
ਬਹੁਤ ਵਧੀਆ ਵਿਚਾਰ ਹਨ ਜੀ
@RajinderjitSingh-h2v
@RajinderjitSingh-h2v 21 сағат бұрын
ਵਾਹਿਗੁਰੂ ਜੀ ਬਿਲਕੁਲ ਸਹੀ ਹੈ ਜੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਅਜ਼ਾਦ ਹਸਤੀ ਹੋਣੇਂ ਚਾਹੀਦੇ ਹਨ ਤਾਂ ਹੀ ਓਹ ਸਹੀ ਫ਼ੈਸਲੇ ਲੈ ਸਕਣਗੇ ਉਨ੍ਹਾਂ ਉਤੇ ਕਿਸੇ ਵੀ ਸ਼ਕਤੀ ਦਾ ਵਲਬਾ ਨਹੀਂ ਹੋਣਾ ਚਾਹੀਦਾ ਵਾਹਿਗੁਰੂ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ
@LALsingh-d8q
@LALsingh-d8q Күн бұрын
ਜਾਤਪਾਤ ਦਾ ਵਖਰੇਵਾਂ ਸਿਖ ਪੰਥ ਦੇ ਨਿਘਾਰ ਦਾ ਵੱਡਾ ਸਬੱਬ ਹੈ।
@gurpalgill3225
@gurpalgill3225 Күн бұрын
Akaltakhat Azad hove
@ranisenthil7767
@ranisenthil7767 2 күн бұрын
Akal Takth Jethedar is Supreme as noted
@ranisenthil7767
@ranisenthil7767 2 күн бұрын
Akali Phula Singh Khalsa is one example
@ranisenthil7767
@ranisenthil7767 2 күн бұрын
All is to minimise Sukbir Badal sentence
@MohanSingh-li9mc
@MohanSingh-li9mc Күн бұрын
ਜੀਉਂਦੇ ਵਸਦੇ ਰਹੋ।
@BalwinderSani
@BalwinderSani Күн бұрын
Tuhadi gal dhik e ji , har elake wich numayde chonke Akaltakhat te Parchian pa laeya janh . Jis nam Agia chonley jae
@Fun836
@Fun836 Күн бұрын
ਸ੍ਰੋਮਣੀ ਕਮੇਟੀ ਦਾ ਮੈਂਬਰ ਬਨਣ ਲਈ ਪੰਜ ਬਾਣੀਆਂ ਦਾਨਿਤਨੇਮ ਯਾਦ ਹੋਣਾ ਜ਼ਰੂਰ ਚਾਹੀਦਾ॥ਸਿੱਖ ਰਹਤ ਮਰਯਾਦਾ ਦੀ ਪੂਰੀ ਜਾਣਕਾਰੀ,ਅਤੇ ਸਟੇਜ ਤੇ ਬੋਲ ਸਕਦਾ ਹੋਵੇ॥
@mohindersinghparhar3729
@mohindersinghparhar3729 2 күн бұрын
Akal Takhat has to be indipendant institution not under SGPC which hardly represents small section of Sikhs residing in Punjab only Above all character of persons manning SGPC is not in consonance with Sikhi principles So Sikhs spread all over world needs to awaken and work for independence of Akal Takhat which should be able to meet the aspirations of community worldwide
@MajorsinghSandhu-v9f
@MajorsinghSandhu-v9f Күн бұрын
Good. Talk. Sardar. Saab
@babachahal9381
@babachahal9381 Күн бұрын
ਵਾਹਿਗੁਰੂ ਜੀ ਹੀ ਦੇਖਣਗੇ ਹੁਣ ਤਾਂ
@parmeetsingh9084
@parmeetsingh9084 2 күн бұрын
Good
@OnlineEducation83
@OnlineEducation83 16 сағат бұрын
ਇਹ ਵੀਡੀਓਜ਼ ਬਾਰੇ ਮੈਨੂੰ ਅੱਜ ਹੀ ਪਤਾ ਲੱਗਾ
@Nanak-rc1go
@Nanak-rc1go 2 сағат бұрын
ਕਬਜ਼ਾ ਹੋਰ ਪੱਕਾ ਸਮਝਦੇ ਨੇ। ਜਦੋ ਕਿ ਗਿਰਾਵਟ ਹੋਰ ਆਗੂ। ਉਹ ਸਾਰੇ ਪਹਿਲਾਂ ਹੀ ਗੁਲਾਮ ਸੀ , ਸਭ ਜਾਣਦੇ ਨੇ। ਪੰਥ, ਅਕਾਲ ਤਖ਼ਤ , ਜਥੇਦਾਰ ਕਦੇ ਵੀ ਕਬਜ਼ੇ ਚ ਨੀ ਹੋਣ ਦਿੰਦੀ ਸਿੱਖ ਕੌਮ। ਸਿੱਟੇ ਭੁਗਤਣਗੇ ਪੈਣਗੇ, ਕਿਹੜੀਆਂ ਕਮੇਟੀਆਂ। ਸਾਰੀ ਕੋਮ ਇੱਕ ਮੁੱਠ ਹੈ॥
@Gurudibanni-h4b
@Gurudibanni-h4b 3 сағат бұрын
Shi bichar hn ji khalsa ji
@ranjitsinghsandhu828
@ranjitsinghsandhu828 2 күн бұрын
Baba ji mainu vi char singh diyo ji asi ghar ghar ja ke sikh sangat nu aware kariye gi tan jo koi vi vote galt na pave g sangat nu jagruk karn di bahu t lod hai g
@BalwinderKaur-qu9ls
@BalwinderKaur-qu9ls Күн бұрын
The reason behind powership of SGPC is only golak ( charawa) money of people in shape of offerings even by poorest of poorest offers before guru ji as sharada
@gsmultani9723
@gsmultani9723 2 күн бұрын
Akal Takhat bilkul Khudmukhtiyar hona chaheeda hai? SGPC da koie member ya adhikari da Akal Takhat de faisalian vich dakhal nahien hona chaheeda?
@Parmjitsinghsidhu-z3t
@Parmjitsinghsidhu-z3t Күн бұрын
ਵਾਹ ,,,,ਕਰਕੇ ਵਿਖਾ ਦਿੱਤਾ ,,ਕਿ ਬਾਦਲ ਦਰ,,,,,ਗੁਰੂ ਰਾਮਦਾਸ ਨਾਲੋ ਵੱਡਾ ਦਿਖਾਉਣ ਦੀ ਗਲਤੀ ਕਰ ਰਹੇਓ,,,,ਹਰ ਗੁਰਸਿਖ ਸਮਝਦਾ ਕਿ ਬਾਦਲਾ ਦਾ ਨਾਗਪੁਰੀਆ ਨਾਲ ਯਾਰੀ ਐ,,,,,ਅਕਾਲਪੁਰਖ ਨੇ ਚਾਹਿਆ ਤਾ ਭਾਵੇ ਨਾਗਪੁਰੀਏ ਭਾਵੇ ਬਾਦਲ ਪ੍ਰਵਾਰ,,,,,ਤੱਪੜ ਰੁਲ ਜਾਣੈ,,,,ਦਰਯੋਦਨ ਦੇ ਪਾਲੇ ਨਾ ਬੈਠੋ,,,,,,,,ਪਾਡਵਾ ਦਾ ਸਾਥ ਦੇਵੋ
@jagdishsingh-uc7ud
@jagdishsingh-uc7ud 2 күн бұрын
Namurad Kali kehinde hi han Sri akal Takhat sahib ji sabh to vdh mhan per Jathedar sahib ji de Jathedar naukar han SGPC tankhah dindi
@devinderpaldhillon9627
@devinderpaldhillon9627 17 сағат бұрын
ਧਾਮੀ ਜੀ ਅਗਲਾ ਮਤਾ ਸਿੱਧਾ ਹੀ ਕਿਉਂ ਨਹੀਂ ਪਾਸ ਕਰ ਦੇਂਦੇ ਕਿ “ ਜੇ ਖੁਸ਼ਬੀਰ ਬਾਦਲ ਨੂੰ ਜਥੇਦਾਰਾਂ ਨੇ ਬਾ- ਇੱਜ਼ਤ ਬਰੀ ਨਾ ਕੀਤਾ ਤਾਂ ਜਥੇਦਾਰ ਦਾ ਅਹੁਦਾ ਹੀ ਖਤਮ ਕਰ ਦਿੱਤਾ ਜਾਵੇਗਾ “
@ravinderkour8168
@ravinderkour8168 2 күн бұрын
Khalsa ji apne bandi singa no ryha krao 30 30 saal ho gae jailan vich sare come chadk bandi singa no ryha krao a s khalsa asr
@pritpalsingh2303
@pritpalsingh2303 Күн бұрын
Hun tan man na hi pauga ke eho sanstha sirf Badal sahib di hi hai
@satishurdu9818
@satishurdu9818 2 күн бұрын
Eh kalyug Tha zmana hai. Hun Such nu bachpan ch hi maar dita janda hai Aur jhuth di Jai Jai kar krwayi jandi hai.
@parmindersinghjabbal3268
@parmindersinghjabbal3268 Күн бұрын
Badals tarnished Akal Takhat Sahib
@surjitsingh-tb6uz
@surjitsingh-tb6uz 2 күн бұрын
Sikh Sikh nu na Mare Sikhi kade vi na Hare Khalsa ji Waheguru ji mehar karn ji
@BalwinderSani
@BalwinderSani Күн бұрын
Is da hal ki ho sakda he, ikedhe kimey ho sake ha.
@sjmahal5
@sjmahal5 Күн бұрын
ਬੱਰਫ ਚ ਲੱਗਾ ਬਾਬਾ ਸਰਜੀਵ ਹੋਅ ਸੱਕਦਾ , ਸੁੱਖਬੀਰ ਜਿਊਂਦਾ ਨੀ ਹੋਅ ਸੱਕਦਾ ? 😢
@baldevsinghgill6557
@baldevsinghgill6557 Күн бұрын
ਹਾਂ ਜੀ,ਜੇ ਵਿਰਸੇ ਵਰਗੇ ਜਿਉਂਦੇ ਰਹੇ
@Baljindersingh-rb7rh
@Baljindersingh-rb7rh 5 сағат бұрын
❤❤❤❤❤
@pritpalsingh2303
@pritpalsingh2303 Күн бұрын
Dekho sukhbir kinna arhiyal vateera use kar riha risagn nahi de riha
@ravinderkour8168
@ravinderkour8168 2 күн бұрын
Sikh haq lena bhull gaye khalsa ji 1984 yaad karo
@avtarsingh2531
@avtarsingh2531 Күн бұрын
ਘਟੀਆ ਅਤੇ ਬੇਈਮਾਨ ਲੀਡਰਾਂ ਨੇ ਕੌਮ ਦੀ ਦੁਰਦਸ਼ਾ ਕਰ ਦਿੱਤੀ
@BalwinderKaur-qu9ls
@BalwinderKaur-qu9ls Күн бұрын
Jehra bhee eis golak nu khandaa ohdeeya 7 kulaa mangteeya bandiya nei
@himmatsingh5524
@himmatsingh5524 2 күн бұрын
Jaat bhi aap k naal hai Haryana kai
@harbhajansinghsekhon2899
@harbhajansinghsekhon2899 Күн бұрын
ਅਕਾਲ ਤਖਤ ਦੇ ਜਥੇਦਾਰਾਂ ਦੇ ਸਲਾਹਕਾਰ ਨਹੀ ਲੱਗ ਸਕਦੇ। ਇਨਾ ਨੇ ਦੱਗੜਦੱਲਿਆ ਨੇ ਜਥੇਦਾਰ ਉਤੇ ਸਲਾਹਕਰ ਲਾ ਕੇ ਵਿਰਸੇ ਵਰਗੇ ਚੱਵਲਾਂ ਨੂੰ ਅਕਾਲੀਦੱਲ ਵਿੱਚ ਸਾਮਲ ਕਰਾਉਣਾ ਏ। ਇਸ ਦਾ ਦੱਬ ਕੇ ਵਿਰੋਧ ਕੀਤਾ ਜਾਵੇ ਕਿ ਜਥੇਦਾਰਾਂ ਦੇ ਸਲਾਹਕਾਰ ਨਹੀ ਲੱਗ ਸਕਦੇ।
@adv.madanlal13
@adv.madanlal13 Күн бұрын
Akal Takhat is of Akal,the Amighty .....Once it is complete ,it is not to disturbed and influenced by outside forces including all Sikh institutions... All learned Sikh scholars must be consulted but not the self centred politicians....
@dilawarsingh5244
@dilawarsingh5244 Күн бұрын
Sukha Amli bhajao Khalsa Panth bachao .
@pritpalsingh2303
@pritpalsingh2303 Күн бұрын
Bhagwant mann bhi galla wala hi hai jumlley hi sunayi janda suni jau oho sabh kujh kar sakda ya fir darr riha.........
@inderjitsingh9123
@inderjitsingh9123 Күн бұрын
Sardar sahib cochair tan theek Han he Amal ch Lisa de Jan hanpar Amal ch liande Jan.first thing is Jathedars of Sri Akal Tamar sahib order one or two gurudawaras in each village according to population reset should’ve used as labourary,school or community center
@Shandeep-e1b
@Shandeep-e1b Күн бұрын
Bilkul galat aa k ih 107 bndia da panth ha,sb loka nu pta,ih ta guru de golak chor hn
When mom gets home, but you're in rollerblades.
00:40
Daniel LaBelle
Рет қаралды 104 МЛН
Всё пошло не по плану 😮
00:36
Miracle
Рет қаралды 5 МЛН
Это было очень близко...
00:10
Аришнев
Рет қаралды 6 МЛН
When mom gets home, but you're in rollerblades.
00:40
Daniel LaBelle
Рет қаралды 104 МЛН