ਸਿੱਕਿਮ ਵਿੱਚ ਫੌਜੀਆਂ ਨਾਲ ਰੌਣਕਾਂ North Sikkim | Punjabi Travel Couple | Ripan Khushi

  Рет қаралды 101,809

Punjabi Travel Couple

Punjabi Travel Couple

Күн бұрын

Пікірлер: 237
@TejpalSingh-ub9kk
@TejpalSingh-ub9kk Жыл бұрын
ਦਿਲੋ ਧੰਨਵਾਦ ਕਰਦੇ ਹਾਂ ਸਿੱਕਿਮ ਯਾਤਰਾ ਲਈ ਸਲੂਟ ਆ ਫੌਜੀਵੀਰਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ
@deeprataindia1170
@deeprataindia1170 Жыл бұрын
ਫੌਜੀ ਸਾਹਿਬ ਦੇਸ਼ ਦੇ ਹਰ ਆਦਮੀ ਨੂੰ ਦਿਲੋਂ ਪਿਆਰ ਕਰਦੇ ਹਨ ਧੰਨਵਾਦ ਫੌਜੀ ਸਾਹਿਬ ਜੀ। ,,Ballu ਰਟੈਂਡਾ,,
@parminderkaur-tl6rw
@parminderkaur-tl6rw Жыл бұрын
ਬਾਬਾ ਦੀਪ ਸਿੰਘ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ 🙏🙏🙏🙏🙏
@Kala-vl5xs
@Kala-vl5xs Жыл бұрын
ਬਹੁਤ ਸੋਹਣੀ ਸਿੱਕਿਮ ਦੀ ਯਾਤਰਾ ਜੀ❤ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੰਚ ਰੱਖੇ 🙏🏾🇰🇼🇰🇼
@pargatdhindsapargatdhindsa3745
@pargatdhindsapargatdhindsa3745 Жыл бұрын
ਬਹੁਤ ਸੋਹਣੀ ਸਿੱਕਿਮ ਦੀ ਯਾਤਰਾ 🎉 ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ ❤
@NehaNeha-yk1bz
@NehaNeha-yk1bz Жыл бұрын
ਤੁਹਾਡੇ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਘਰ ਬੈਠੇ ਹੀ ਸਿੱਕਿਮ ਘੁੰਮਣ ਦੇ ਲਈ 🥰🥰🥰 ਤੁਹਾਡੇ ਅਗਲੇ ਸਫ਼ਰ ਦਾ ਇੰਤਜਾਰ ਰਹੋਗੇ ❤❤❤❤ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਕੇ 🙏🙏🙏🙏
@user-mw3fh5qs3q
@user-mw3fh5qs3q Жыл бұрын
ਜਦੋਂ ਕਿਸੇ ਫੌਜੀ ਦਾ ਯਾ ਬਾਬਾ ਜੀ ਅਤੇ ਹੋਰ ਵੀ ਦਾ ਧੰਨਵਾਦ ਕਰਦੇ ਹੋ ਤਾਂ ਸ਼ੁਕਰੀਆ ਦੇ ਨਾਲ ਚੜ੍ਹਦੀ ਕਲਾ ਰਹੇ ਵੀ ਆਖ ਦਿਆ ਕਰੋ ਬੇਟਾ ਜੀ।
@RamSingh-pu7ci
@RamSingh-pu7ci Жыл бұрын
singh.s abha.siliguri.gurudha,ara.Ham.dekha.hai.Hamfljnihai
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਤੁਸੀਂ ਸਾਨੂੰ ਸਿਕੰਮ ਦੀ ਯਾਤਰਾ ਕਰਵਾ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਫ਼ੌਜੀ ਵੀਰਾਂ ਅਤੇ ਬਾਬਾ ਜੀ ਦੀ ਬਹੁਤ ਮਿਹਰਬਾਨੀ ਹੈ ਜੀ ਜਿਨ੍ਹਾਂ ਨੇ ਬਹੁਤ ਮਦਦ ਕੀਤੀ ਹੈ ਜੀ ਵਾਹਿਗੁਰੂ ਸਾਹਿਬ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@harbhajansingh8872
@harbhajansingh8872 Жыл бұрын
ਬਹੁਤ ਸੋਹਣਾ ਸਿੱਕਿਮ ਦਾ ਸਫਰ ਰਿਹਾ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
@jasmersinghjassbrar3673
@jasmersinghjassbrar3673 Жыл бұрын
ਯਾਰ ਏਨਾ ਟੁੱਟਵਾਂ ਸਫ਼ਰ ਕਰਕੇ ਤੁਸੀ ਥੱਕਦੇ ਨਹੀਂ!ਹਮੇਸ਼ਾਂ ਹੱਸਦੇ ਖੇਡਦੇ ਰਹਿੰਦੇ ਹੋ. ਥਕਾਵਟ ਬਿਲਕੁਲ ਵੀ ਮਹਿਸੂਸ ਨਹੀਂ ਹੋਣ ਦਿੰਦੇ ਸਾਨੂੰ. ਰੱਬ ਥੋਨੂੰ ਸਦਾ ਈ ਚੜ੍ਹਦੀਆਂ ਕਲਾਂ ਚ, ਰੱਖੇ. ਬਾਕੀ ਸਿੱਕਮ ਦਾ ਸਫਰ ਤਾਂ ਬਿਆਨੋ ਬਾਹਰ ਹੈ. ਬਹੁਤ ਕੁਝ ਦਰਸ਼ਨ ਕਰਾਇਆ. ਖੁਸ਼ੀ ਵੀ ਕਿਸੇ ਗੱਲੋਂ ਘੱਟ ਨੀ ਭਾਈ. ਚਲੋ ਮੇਹਰਬਾਨੀ. ਇੰਤਜ਼ਾਰ ਹੈ ਨਵੇਂ ਸਫਰਾਂ ਦਾ .
@KuldeepSomal-eh2lh
@KuldeepSomal-eh2lh Жыл бұрын
Sahi kiha jasmer bai ji main je ikk din je kite pure din lyi safar te jama ta shreerk thakavat mansik thakavat bahut ho jandi aa eh sara sara din hi lagatar safar karde rehnde ne dhann aa jasmer bai eh Baki koi v jeho jeha kamm dhandda karan lagg janda hai hauli hauli oh kamm mutabik shreer dhal janda shreer nu jeho jihe kamm te lavage te man shreer oho jeha ho janda
@TejpalSingh-ub9kk
@TejpalSingh-ub9kk Жыл бұрын
ਵੀਰ ਜੀ ਸਿੱਕਿਮ ਦੀ ਯਾਤਰਾ ਬਹੁਤ ਸੋਹਣੀ ਰਹੀ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ 🙏
@sushilgarggarg1478
@sushilgarggarg1478 Жыл бұрын
Dhan-Dhan guru Nanak dev ji pehli patshahi.....@
@DilbagSingh-db6zp
@DilbagSingh-db6zp Жыл бұрын
ਬਾਈ ਪੁਤਰੋ ਦਿਲੋਂ ਸਲੂਟ ਤੁਹਾਨੂੰ ਅਤੇ ਫੌਜੀ ਭਰਾਵਾਂ ਨੂੰ
@bittusandhu3747
@bittusandhu3747 Жыл бұрын
ਦਿਲੋ ਧੰਨਵਾਦ ਕਰਦੇ ਹਾਂ ਸਿੱਕਿਮ ਲਈ ਫੋਜੀ ਵੀਰਾ ਨੂੰ ਵੀ ਸਲੂਟ ਵਾਹਿਗੁਰੂ ਜੀ ਚੜੁਦੀ ਕਲਾ ਚ ਰੱਖਣ 🙏💐💐💐💐
@Panjolapb12
@Panjolapb12 Жыл бұрын
ਦਾਰਜੀਲਿੰਗ ਰੇਲ ਤੇ ਹਿੰਦੀ ਫ਼ਿਲਮ ਦੇ ਗੀਤ ਮੇਰੇ ਸਪਨੋ ਕੀ ਰਾਣੀ ਕਬ ਆਏਗੀ ਤੂੰ ਦੀ ਸ਼ੂਟਿੰਗ ਹੋਈ ਹੈ
@KulwinderKaur-ch2nu
@KulwinderKaur-ch2nu Жыл бұрын
Sat Shri akal Khushi te ripan veer ji 🙏🙏 bhut vadia lgia eh tuhda sikam da toor waheguru Ji tuhnu hemsha Khush rakhen 🙏🙏 jai hind ❤️❤️
@AmarjeetSingh-dm4mj
@AmarjeetSingh-dm4mj Жыл бұрын
ਬਹੁਤ ਵਧੀਆ ਰਿਹਾ ਸਿੱਕਿਮ ਟੂਰ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ਹਮੇਸ਼ਾ ਧੰਨਵਾਦ ਜੀ
@HarinderSingh-zb1gn
@HarinderSingh-zb1gn Жыл бұрын
ਬਾਬੇ ਨਾਨਕ ਦੇਵ ਜੀ ਦਾ ਵੀਹ ਰੁਪਿਆ ਦਾ ਚਲਾਇਆ ਲੰਗਰ ਉਸੇ ਬਰਕਤ ਨਾਲ ਚੱਲ ਰਿਹਾ ਹੈ ਜੀ ਤੇ ਜਦੌ ਤਕ ਇਹ ਸ਼ਿਰਸ਼ਟੀ ਰਹੇਗੀ ਇਹ ਇਸੇ ਤਰਾ ਨਿਰੰਤਰ ਚਲਦਾ ਰਹੇਗਾ ਜੀ🙏🙏
@PreetPreet-yd4ni
@PreetPreet-yd4ni Жыл бұрын
ਬਾਬਾ ਜੀ ਯਾਦਵਿੰਦਰ ਸਿੰਘ ਜੀ ਸਾਰੇ ਫੌਜੀ ਭਰਾਵਾਂ ਦਾ ਖੁਸ਼ੀ ਭੈਣ ਤੇ ਰਿਪਨ ❤️ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ , ਬਾਈ ਜ਼ਰੂਰ ਦੱਸਣਾ ਹਾਕਰ ਕਿਸ ਕਿਸ ਨੂੰ ਵਧੀਆ ਲੱਗਿਆ 😆😂 ਸਾਰੇ ਬਹੁਤ ਸੋਹਣੇ ਬਲੋਗ ਸਨ 🙏
@munishkumar2833
@munishkumar2833 Жыл бұрын
Jai Hind fauji Veera nu God bless you 🙏🙏🙏
@SantRam-bi5gt
@SantRam-bi5gt Жыл бұрын
Jatt badh
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@dalbirsinghsingh8144
@dalbirsinghsingh8144 Жыл бұрын
ਫੌਜੀ ਵੀਰਾ ਨੂੰ ਸਲੂਟ ਆ ਵਾਹਿਗੁਰੂ ਸਾਰੇ ਨੂੰ ਮੇਹਰ ਕਰੀਓ
@gurinderkaur4137
@gurinderkaur4137 Жыл бұрын
Rab hamesha chardi kla rakha🙏🙏👌👌
@rosey682
@rosey682 Жыл бұрын
I didn't know that guruji had also visited North Sikkim.I have gone to visit gangtok , but I have not gone to North Sikkim. I always keep waching your videos. So simple very nice happy person, Words are less for you.Alwayas Punjabi to say,Rab thanu chaddi kalach rakha. Waha Guru
@Panjolapb12
@Panjolapb12 Жыл бұрын
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
@shawindersingh6931
@shawindersingh6931 Жыл бұрын
ਬਾਈ ਰਿਪਨ ਅਤੇ ਖੁਸ਼ੀ ਜੀ ਜੋ ਤੁਸੀਂ ਸਿੱਕਮ ਦੀ ਯਾਤਰਾ ਕੀਤੀ ਨਾਲ਼ੇ ਸਾਨੂੰ ਵੀ ਨਾਲ ਕਰਵਾਈ l ਆਪ ਜੀ ਦਾ ਬਹੁਤ ਬਹੁਤ ਧੰਨਵਾਦ l ਬਾਈ ਜੀ ਤੁਹਾਡੇ ਤੇ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ l ਇਸ ਬਲੌਗ ਵਿੱਚ ਹੁਣ ਤੁਹਾਨੂੰ ਦੋਨਾਂ ਨੂੰ ਗੁਰੂ ਘਰੋਂ ਸਿਰੋਪਾ ਮਿਲ ਗਿਆ ਹੈ l ਇਸ ਤੋਂ ਪਹਿਲਾਂ ਵੀ ਗੁਰੂ ਘਰੋਂ ਦਸਤਾਰ ਮਿਲੀ ਸੀ ਆਪ ਜੀ ਨੂੰ l ਇਹ ਬਖਸ਼ਿਸ਼ ਹਰੇਕ ਆਦਮੀ ਦੇ ਹਿਸੇ ਨਹੀਂ ਆਉਂਦੀ l ਇਸ ਦੀ ਲਾਜ ਰੱਖਿਓ l ਸਫ਼ਰ ਦੌਰਾਨ ਕੁਝ ਗਲਤ ਖਾਣਾ ਨਾਂ ਖਾਇਓ l ਤੁਸੀਂ ਆਪ ਸਿਆਣੇ ਹੋ l ਸਿਰੋਪੇ ਦੀ ਲਾਜ ਰੱਖਿਓ l ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰੂ ਘਰਾਂ ਦੇ ਦਰਸ਼ਨ ਦੀਦਾਰੇ ਕਰਵਾਉਣ ਦਾ l 🌹ਵਾਹਿਗੁਰੂ ਜੀ ਕਾ ਖਾਲਸਾ 🌹 ਵਾਹਿਗੁਰੂ ਜੀ ਕੀ ਫਤਿਹ 🌹
@bharatsidhu1879
@bharatsidhu1879 Жыл бұрын
ਬਹੁਤ ਹੀ ਸੋਹਣਾ ਤੇ ਪਿਆਰਾ ਟੂਰ ਲੱਗਿਆ ਤੁਹਾਡਾ ਸਿੱਕਿਮ ਦਾ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ
@nishansinghdhillon1034
@nishansinghdhillon1034 Жыл бұрын
ਵਾਹਿਗੁਰੂ ਜੀ ਮਹਿਰ ਭਰਿਆ ਹਥ ਸਿਰ ਤੇ ਰੱਖਣ 🙏🙏🙏🙏🙏🙏🙏
@jpsingh7589
@jpsingh7589 Жыл бұрын
Sewak ko sewa ban aai waheguru ji
@surinders-ds1gc
@surinders-ds1gc Жыл бұрын
❤ Waheguru ji waheguru ji waheguru ji waheguru ji waheguru ji waheguru ji 100
@kaurjasbir2758
@kaurjasbir2758 Жыл бұрын
Soo beautiful Sikkim tour 👍 take care guys 💞 Rab rakha 🙏
@anis19502
@anis19502 Жыл бұрын
Sweet couple 😂❤🎉 Hasdy wasdy raho g😂😂 tohaday rahien assi v north sikkim vekh lia, mahar bani 🙏🌧️❤️💐❤From Lahore 🇵🇰
@TejpalSingh-ub9kk
@TejpalSingh-ub9kk Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਜੀ 🙏🙏
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@harkiratsingh1449
@harkiratsingh1449 Жыл бұрын
❤ Most beautiful couple in the world ❤️ 🌾 Zindagi zindabad 🌾
@tonysharma9805
@tonysharma9805 Жыл бұрын
North Sikkim tour was excellent veer ji. Sri dangmaar Gurudwara was unbelievable place. Twada bahut bahut shukriya enhi soni thaon dikhaun da. Now my Hartley best wishes to you n sis khushi in advance. Good luck 👍💓
@sezhouse7897
@sezhouse7897 Жыл бұрын
The roads as you are driving along very narrow and scary as you look down. Thank you for this video, you meet alot of interesting people along the way.
@KamalSingh-dl6yc
@KamalSingh-dl6yc Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ train bhout sunder c ji
@daljitkaur6646
@daljitkaur6646 Жыл бұрын
Sikkim da tour bhot vadia c darjling di starting v beautiful 😁🤗👍
@jashanpreet9458
@jashanpreet9458 Жыл бұрын
Sat shri akal Ripan and Kushi sister ji very beautiful 🎉🎉Ji waheguru ji mahr karna ji
@AnjuSharma-it1nu
@AnjuSharma-it1nu Жыл бұрын
Hm bhe isi gurudwara sahib may ruke thy 85 may Ab to kaafi change ho gya hai gurudwara sahib 🎉🎉🎉🎉
@RajinderSingh-jq7hp
@RajinderSingh-jq7hp Жыл бұрын
Bahut njara aa rheya h ji safar da, very Very thanks 😊
@jasbirsinghdhillon2466
@jasbirsinghdhillon2466 Жыл бұрын
ਰਿਪਨ ਖੁਸ਼ੀ ਬਾਬਾ ਜੀ ਅਤੇ ਫ਼ੌਜੀ ਵੀਰਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ ਹਸਦੇ ਵਸਦੇ ਰਹੋ
@amanpawar2366
@amanpawar2366 Жыл бұрын
Very nice video ji GOD BLESS YOU ❤👍🙏 fauji veera nu SALUTE ❤
@YMoney-
@YMoney- Жыл бұрын
Fowji veer open arms svaget karadey Han waheguru ji chadadi Kayla bakhshan
@user-mw3fh5qs3q
@user-mw3fh5qs3q Жыл бұрын
ਬਹੁਤ ਵਧੀਆ ਖੂਬਸੂਰਤ ਨਜ਼ਾਰੇ ਵਿਖਾਏ ਬਹੁਤ ਬਹੁਤ ਧੰਨਵਾਦ ਜੀ।ਚੜ੍ਹਦੀ ਕਲਾ ਰਹੇ ਜੀ।
@harbanslalsharma4052
@harbanslalsharma4052 Жыл бұрын
I was in Ladakh in 1965-67. Not much has changed except the fuel.
@kanwarjeetsingh3495
@kanwarjeetsingh3495 Жыл бұрын
ਵਾਹਿਗੁਰੂ ਚੜਦੀਆਂ ਕਲਾਂ ਵਿਚ ਰਖਣ। ਤੁਹਾਡੀ ਸ਼ਿਕਮ ਯਾਤਰਾ ਦਾ ਘਰ ਬੈਠਿਆ ਨੂੰ ਬੜਾ ਆਨੰਦ ਆਇਆ। ਸ਼ੁਕਰੀਆ।
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@gurpreetubha3396
@gurpreetubha3396 Жыл бұрын
ਸਵੇਰੇ ਬਾਈ ਮੇਰੀ ਪਾਸਪੋਰਟ ਦੀ ਕਪਐਟ ਮਿੰਟ ਆ ਸਵੇਰੇ ਜਲਦੀ ਉੱਠਣਾ ਪਰ ਫੇਰ ਵੀ ਵਲਓਗ ਦੇਖੇਂ ਬਿਨਾਂ ਪੇਇਆ ਨੀ ਗਿਆ ਬਾਈ ❤
@hardeepsingh-j4n
@hardeepsingh-j4n Жыл бұрын
bhut wdia veere tu c bhut sohniyan jgawaan dikhonde o waheguru mehrr bhrya hath rkhe tuhade te
@NirmalSingh-yh8kk
@NirmalSingh-yh8kk Жыл бұрын
Waheguru Maher karn ji ❤❤
@amanpreetkaur3335
@amanpreetkaur3335 Жыл бұрын
SSA to all our fauji veer ji God bless you both
@kalabrar9278
@kalabrar9278 Жыл бұрын
ਸਤਿ ਸੀ੍ ਅਕਾਲ ਵੀਰ ਜੀ
@rakeshtalwar773
@rakeshtalwar773 Жыл бұрын
ਫੌਜੀ ਵੀਰਾਂ ਨੂੰ ਸਲੂਟ ਹੈ ਜੀ
@HarjinderSingh-ji6ci
@HarjinderSingh-ji6ci Жыл бұрын
Beautiful beautiful video beta ji I m Harjinder Singh Stockholm Sweden
@satnamsinghpurba9584
@satnamsinghpurba9584 Жыл бұрын
Very nice video god bless both of you take care 😊😊
@SatnamSingh-fe3tg
@SatnamSingh-fe3tg Жыл бұрын
Very nice Veer g 👍👍👍👍
@JaswinderKaur-iu2vc
@JaswinderKaur-iu2vc Жыл бұрын
Soooo gud salute indian army Fgs
@VikramSingh-ey7pb
@VikramSingh-ey7pb Жыл бұрын
Hun ripan de pengiyan🤣🤣bhabi bhaji tuci dono bot hasse ponne kdi kdi🤣🤣🤣🤣Love You Bothe♥️♥️Love & Support from Qatar 🇶🇦🤝🇮🇳
@Rogla.Chamkaur
@Rogla.Chamkaur Жыл бұрын
ਸਫ਼ਰ ਆ ਰੀਪਨ ਵੀਰ ਧਿਆਨ ਰਖਿਆ ਕਰੋ।ਜਿਮੇ ਤੁਸੀ ਅੱਜ ਲੈਂਬਰਗਿਨੀ ਦੀ ਤਾਕੀ ਤੇ ਵਜ਼ਨ ਦੇ ਕੇ ਵੀਡਿਓ ਬਣਾ ਰਹੇ ਸੀ ਧਿਆਨ ਰਖਿਆ ਕਰੋ ਕਿ ਪਤਾ ਕਦੋਂ ਤਾਕੀ ਖੁਲ ਜੇ,plz safe .❤God bles u
@jatinderdhaliwal9637
@jatinderdhaliwal9637 Жыл бұрын
Mera beta bi Sikkim ch rehanda veer manu bi otha ee bula riha aa .. jatinder Singh dhaliwal.zila muktsar..halka lambi .. Village dhoula kingra..
@JasvinderSingh-ww1sv
@JasvinderSingh-ww1sv Жыл бұрын
ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਚ ਰੱਖੇਂ ਜੀ
@gurpreetubha3396
@gurpreetubha3396 Жыл бұрын
Very nice 👍 good couple of both of you ❤🎉❤🙏🙏💯💯🙏❤️❤️
@mangakakru1861
@mangakakru1861 Жыл бұрын
Sat shiri Akal g Bohat badiya vlog g Amar jeet Singh Ambala ale g
@harekrishnaradhe9073
@harekrishnaradhe9073 Жыл бұрын
Army ko salute
@gurpreetubha3396
@gurpreetubha3396 Жыл бұрын
Mein thudey volg te comment karna hi hunda chaye apne phn te dekha volg chaye hr de phn te bro ❤🎉❤🎉❤🤣❤️💯👍👍🎊
@sukhdevkhan4430
@sukhdevkhan4430 Жыл бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਵਧੀਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ
@mitsysekhon3123
@mitsysekhon3123 Жыл бұрын
Beautiful journey ....✨️
@yadwindersinghbrar4967
@yadwindersinghbrar4967 Жыл бұрын
Good
@KuldeepSingh-vn7pb
@KuldeepSingh-vn7pb Жыл бұрын
Ok.veer.ji
@raviwarring764
@raviwarring764 Жыл бұрын
Very nice veer ji Good job God bless you 🙏 ❤🎉
@masseyfergusonmoga1863
@masseyfergusonmoga1863 Жыл бұрын
ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ ਜੀ
@karamjeetsingh319
@karamjeetsingh319 Жыл бұрын
Army man is good bata ji and bate ji
@sandipsingh345
@sandipsingh345 Жыл бұрын
Sir you are enjoying your self
@Sandeepkaur-mx2rd
@Sandeepkaur-mx2rd Жыл бұрын
Bhout injoy kr rahe thude es tour nu sir and mam
@princerobin2246
@princerobin2246 Жыл бұрын
Full time enjoy 👍👍🙏🙏❤️❤️
@harmeetkaur1583
@harmeetkaur1583 Жыл бұрын
Waheguru ji ❤️🙏
@kanwaljeetsingh4812
@kanwaljeetsingh4812 Жыл бұрын
🙏🙏👍 sat Sri akal ji satnam ji satnam ji satnam ji waheguru waheguru waheguru ji 🙏🙏👍
@sushilgarggarg1478
@sushilgarggarg1478 Жыл бұрын
Dhan guru Nanak teri wadi wadia.... @
@guysdabeasta3200
@guysdabeasta3200 Жыл бұрын
Well done good job keep going through the world 🌎 and enjoy your journey both of you and your wife both 👍
@k.m9mehandiart979
@k.m9mehandiart979 Жыл бұрын
Sweet jodi
@jaswindersinghsodhi1851
@jaswindersinghsodhi1851 Жыл бұрын
Good experience
@user-uy3jh7pw3d
@user-uy3jh7pw3d Жыл бұрын
Mera comment paji kadi nahi Padua m Spain to europe to bhaji bahot vadiya lagda tuhade part dekh k sas ri kal paji
@KulwinderSingh-dc6be
@KulwinderSingh-dc6be Жыл бұрын
Ilove Para shoot any tejment
@RupinderKaur-yp2yd
@RupinderKaur-yp2yd Жыл бұрын
❤❤
@goldychadha127
@goldychadha127 Жыл бұрын
Waheguru jee
@balrajsingh4182
@balrajsingh4182 Жыл бұрын
Very nice ji bahut wadhia ji ❤❤❤❤❤
@gaganbatth2730
@gaganbatth2730 Жыл бұрын
WMK🙏🙏🙏🙏🙏🙏
@manjeetkaur4056
@manjeetkaur4056 Жыл бұрын
Bhuat vadeya vlog ❤❤
@suchasingh2663
@suchasingh2663 Жыл бұрын
Good journey
@dalnijjer6990
@dalnijjer6990 Жыл бұрын
God bless you army
@swarnbhullar4967
@swarnbhullar4967 Жыл бұрын
Bahut vadia
@smartphonedoctor1242
@smartphonedoctor1242 Жыл бұрын
Waheguru ji kirpa rakhe
@manpreetsinghcheema3877
@manpreetsinghcheema3877 Жыл бұрын
Boht sohna vlog g
@jorasingh757
@jorasingh757 Жыл бұрын
JORA Singh Mann Mandi gobindgarh 🙏🏻🙏🏻 jassran pind tu 🙏🏻🙏🏻🙏🏻🙏🏻🙏🏻🙏🏻🙏🏻 jassran pind tu
@Guru.ka.Darshan.Shorts
@Guru.ka.Darshan.Shorts Жыл бұрын
Indian army sady desh di shaan e sulte aa Indian army nu nice vlog ji
@muhammadashrafkhan5533
@muhammadashrafkhan5533 Жыл бұрын
SsA ji very sweet couple ji
@Jk66979
@Jk66979 Жыл бұрын
Hahaha Ripan veer g ki reaction c tikhee golgappe da 😅😅wmk 💖
@MANJITSingh-wh2fd
@MANJITSingh-wh2fd Жыл бұрын
Beautiful vlog veer ji sat shri Akal khushi and Ripen veer ji 🙏🙏📹👍
English or Spanish 🤣
00:16
GL Show
Рет қаралды 16 МЛН
Фейковый воришка 😂
00:51
КАРЕНА МАКАРЕНА
Рет қаралды 6 МЛН
Matching Picture Challenge with Alfredo Larin's family! 👍
00:37
BigSchool
Рет қаралды 53 МЛН
Modus males sekolah
00:14
fitrop
Рет қаралды 11 МЛН
English or Spanish 🤣
00:16
GL Show
Рет қаралды 16 МЛН