Reverse Migration ਤੇ ਹੁਣ ਤੱਕ ਦਾ ਸਭ ਤੋਂ ਵੱਡਾ ਖੁਲਾਸਾ

  Рет қаралды 12,295

SMTV

SMTV

Күн бұрын

Пікірлер: 40
@Kiranpal-Singh
@Kiranpal-Singh 8 ай бұрын
ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਯੋਗਦਾਨ ਪਾਉਣਾ, ਸ਼ਲਾਘਾਯੋਗ ਕਦਮ ਹੈ ! *ਅਗਰ ਗੁਜਰਾਨ ਦੇ ਸਾਧਨ ਹਨ ਤਾਂ ਪੰਜਾਬ-ਇੰਡੀਆ ਰਹੋ ਸੌਖਾ ਹੈ-ਅਪਨਾਪਨ ਹੈ* ਕਿਤੇ ਵੀ ਰਹੋ, ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, *ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ* !
@Kiranpal-Singh
@Kiranpal-Singh 8 ай бұрын
ਇਹ ਸਹੀ ਹੈ, ਜਿੰਦਗੀ ਸੌਖੀ ਤੇ ਸਕੂਨ ਕਰਕੇ, ਲੋਕ ਪੰਜਾਬ ਵਾਪਸ ਮੁੜ ਰਹੇ ਹਨ, ਖਾਸ ਕਰ ਜਿਨਾਂ ਕੋਲ ਜਮੀਨ ਆਦਿ ਹੈ ! ਪੁਲੀਸ ਵਿਕਸਤ ਦੇਸ਼ਾਂ ਵਿੱਚ ਬਿਹਤਰ ਹੈ, ਰਿਸ਼ਵਤਖੋਰੀ ਨਹੀਂ ਹੈ !
@BinduMavi-rq8zh
@BinduMavi-rq8zh 8 ай бұрын
ਮੇਰੇ ਕੋਲ 1 ਕਿਲਾ ਹੈ 6 ਸਾਲ ਤੋਂ ਵਧੀਆ ਰੋਟੀ ਖਾ ਰਿਹਾ ਹਾਂ ਕਿਸੇ ਦੀ ਨੌਕਰੀ ਨੀ ਕਰਦਾ ਮਰਜੀ ਨਾਲ ਉੱਠਦਾ ਹਾਂ ਲੋਕਾ ਦੀ ਮਦਦ ਕਰਦਾ ਹੈ, ਵੇਹਲਾ ਹਾ ਫਿਰ ਵੀ ਰੋਟੀ ਵਧੀਆ ਖਾ ਰਿਹਾ ਹਾਂ , ਉਥੇ ਗੁਲਾਮੀ ਕਰਨੀ ਪੈਣੀ ਹੈ, ਜੌ ਮੇਰੇ ਵੱਸ ਦੀ ਨਹੀਂ ਕਿਸੇ ਦੇ ਇਸ਼ਾਰੇ ਤੇ ਨੌਕਰ ਬਣ ਕੇ ਜੀਣਾ, ਜਦੋਂ 15 ਸਾਲ ਕਿਸ਼ਤਾਂ ਵਿਚ ਲੰਘ ਗਏ ਜਵਾਨੀ ਖਤਮ ਹੋ ਜਾਣੀ ਬਜ਼ੁਰਗ ਵੀ ਲੰਘ ਜਾਨੈ ਪਰਿਵਾਰ ਵ ਖਤਮ ਹੋ ਜਾਣੇ ਹਨ, ਨਸਲਕੁਸ਼ੀ ਹੈ,
@mjsg8476
@mjsg8476 4 ай бұрын
Nice discussion 🎉
@SUN0685
@SUN0685 8 ай бұрын
Paaji ek request aa ...Respect karde aa thonu ...but ek cheej samj ni aundi ke Topic haiga ee Reverse Migration da ...te thalle ad challi jaandi aa Ielts te migration aali .....thonu ya kise hor media aaleyan nu hor koi sponsors ni labde ....ehna agents ne tan waise hi Panjab khalli karata ...te tussi ehna nu promote kari jande ho ....es te vichaar jarur kareyo Makker Saab......Request..
@rajindersandhu9414
@rajindersandhu9414 8 ай бұрын
I am also moving back this year.
@HeeraSingh-w1v
@HeeraSingh-w1v 5 ай бұрын
Mein ap visitor teh Aya si but hun halat dekh ke vapis ja reha
@shakybadal7796
@shakybadal7796 8 ай бұрын
ਬਾਈ ਓਹਨੂੰ ਵੀ ਬੋਲ ਲੈਣ ਦੋ ਮੱਕੜ ਸਾਹਿਬ ..ਜਾ ਕੱਲੇ ਹੀ ਲਾਈਵ ਹੋ ਜਾਣਾ ਸੀ ..
@shakybadal7796
@shakybadal7796 8 ай бұрын
ਅਕਸਰ ਸੁਣੀਦੇ ਨੇ ਮਸਲੇ ਪਰ ਇਹ ਚਲ ਰਿਹਾ ਕਈ ਵਾਰ ਇੰਟਰਵਿਊ ਲੈਣ ਵਾਲਾ ਦੱਸਣ ਵਾਲੇ ਦੀ ਗੱਲ ਨਹੀਂ ਸੁਣਦਾ ....ਤੇ ਕਈ ਵਾਰ ਦੱਸਣ ਵਾਲਾ ਵੀ ਬਿਨਾਂ ਪੁੱਛੇ ਹੀ ਦੱਸੀ ਜਾਂਦਾ ...ਸਬਰ ਬਹੁਤ ਘੱਟ ਲੋਕਾਂ ਵਿੱਚ ਦੇਖਣ ਨੂੰ ਮਿਲਦਾ
@Kiranpal-Singh
@Kiranpal-Singh 8 ай бұрын
*ਭਾਰਤ ਵਿੱਚ, ਕਿਰਤ ਦੀ ਘੱਟੋ ਘੱਟ ਉਜਰਤ ਤਹਿ ਹੋਣੀ ਚਾਹੀਦੀ ਹੈ* ਜਿਵੇਂ ਵਿਕਸਤ ਦੇਸ਼ਾਂ ਵਿੱਚ ਹੈ, ਪੰਜਾਬ ਦੇਸ਼ ਵਿੱਚ, ਸਰਕਾਰੀ ਨੌਕਰੀਆਂ ਵਿੱਚ ਤਨਖਾਹ ਅਤੇ ਸਹੂਲਤਾਂ ਬਹੁਤ ਵਧੀਆ ਹਨ, ਪ੍ਰਾਈਵੇਟ ਵਿੱਚ ਬਹੁਤਾਤ ਨੂੰ ਤਨਖਾਹ ਬਹੁਤ ਘੱਟ ਮਿਲਦੀ ਹੈ ਤੇ ਕੰਮ ਜਿਆਦਾ ਕਰਨਾ ਪੈਂਦਾ ਹੈ *ਪ੍ਰਾਈਵੇਟ ਨਾਲੋਂ ਆਪਣਾ ਕੰਮ ਕਰਨਾ ਬਿਹਤਰ ਹੈ* !
@BinduMavi-rq8zh
@BinduMavi-rq8zh 8 ай бұрын
🎉🎉🎉ਵੀਰ ਜੀ 2 ਮਾਝਾ ਰਖ ਲਓ ਮੌਜ ਕਰੋ
@Pratham-y7w
@Pratham-y7w 8 ай бұрын
What a situation it is sir, you made video on reverse migration and in the bottom of the screen, there is an ad of immigration consultant.
@GURMAILSINGH-oi3io
@GURMAILSINGH-oi3io 8 ай бұрын
Everyone is saying that he will go back but realistically no one going back.
@sidharththakursidharth4544
@sidharththakursidharth4544 8 ай бұрын
Parontha not eating every day only on weekends in Australia
@livelife6695
@livelife6695 4 ай бұрын
😃
@BinduMavi-rq8zh
@BinduMavi-rq8zh 8 ай бұрын
🎉🎉🎉। ਮੌਜਾਂ ਕਰਨੀਆ ਪੰਜਾਬ ਆ ਜਾਵੋ ਗੁਲਾਮ ਬਾਂ ਕੇ ਜੀਣਾ ਹੈ ਲਗਜਰੀ ਜਿੰਦਗੀ ਜਿਨਿ ਗਧੇ ਬਣ ਕੇ ਜੀਣਾ ਹੈ ਤਾਂ ਵਿਦੇਸ਼ ਜਾਓ, ਪੰਜਾਬ ਤੁਸੀ ਮਾਲਕ ਹੋ, 2 ਮਾਝਾ ਰੱਖੋ ਘਰ ਦਾ ਦੁੱਧ ਸਬਜੀਆਂ , ਖੇਤੀ ਕਰੋ ਨਜ਼ਾਰੇ ਲਵੋ
@nonubhullar5997
@nonubhullar5997 8 ай бұрын
ਵੀਰ ਜੀ Australia da helth system baut wadia mein 20 saal ch eh kam keeta
@suchet25
@suchet25 7 ай бұрын
Return nu reverse migration e dasi jande ne pattu...
@BsPunjabiTravel
@BsPunjabiTravel 8 ай бұрын
ਗੱਲ ਜੋ ਕੁਝ ਨਿਕਲਿਆ ਨਹੀਂ😂
@gamingnation5616
@gamingnation5616 8 ай бұрын
😂 shi gall aa bhkayi maar gea
@jotgill6117
@jotgill6117 8 ай бұрын
Bai ji Skilled level te bahut jobs ne central departments vich and state government vich plus timing 8 to 4 , 9 to 5 and 10 to 6 te mostly flexible v ne and work from home di option v ae. Apni community mostly skilled level wal jana hi nahi chounde but jo banda skilled level te job krda I mean IT, engineering they are well settled and have good future too.
@saddowalia
@saddowalia 5 ай бұрын
sakoon kithe a bai
@SarbjitkaurKaur-f4i
@SarbjitkaurKaur-f4i 8 ай бұрын
❤❤❤❤
@poonambrar9482
@poonambrar9482 7 ай бұрын
Let the other person also speak....😞😷
@beantkaur2463
@beantkaur2463 3 ай бұрын
Canada da Health Sector ni bura India da bura a Ahh indians nu ajj ni smjh aa reha a bhyt time baad auna 10saal main health sector vch kamm kita a jhde krde ne uhna nu pta v kinna kujh galat ni sabb galt e ho reha a stent tn lee ke knee rplcmnt takk sabb avn kar dinde ne just Cz of target Canadian Health sector prevention te work krda a Indian system Cure te kamm krda A soo
@surjitsingh-ol6yo
@surjitsingh-ol6yo 8 ай бұрын
Where in Punjab safe road 🛣️.... safe water....air... school... doctor medical..tusi gal such ka nai karda...tenu ki pata life da
@amitaamita5036
@amitaamita5036 8 ай бұрын
Te videsha vich life safe aa ?
@Diljeet12333
@Diljeet12333 7 ай бұрын
Are y bolta rhega btana konsi health system better h baar di eve fudu log Jo ghr ni rhna Chahnde ohi jyada lkehnde ne baar better h bhai paisa h health system india ka better h ye b btao appointment jaisa aage bethe h dedete h Jo halat hueh Bhul ni skta
@naveenhkgoodscarrier8906
@naveenhkgoodscarrier8906 4 ай бұрын
Mere vir Tusi Roz rola pande jo Punjab Vapis Ajao yar Tusi Punjab die Leadra bare kyon ni bolde sale Lut ke kha liya Aina Leadra ne sare bande paisa kaman ni jande bahut sare Log hun jindgi jyun jande ne Punjab de vich sare Leadar chor ne Punjab vich sara kuch nakli mill janda Punjab vich jehar vi lena hove ta badi Asani nall mill janda Tusi vi Apna chennal Chalan vaste Roz Ajande ho bura na mani par me sach boolda
@surjitsingh-ol6yo
@surjitsingh-ol6yo 8 ай бұрын
16 age to job lagdi etha tera punjab 50000 ruppes 1 and 2 school de fees a ehta free school kids help every month 30000 ruppes
@Diljeet12333
@Diljeet12333 7 ай бұрын
50hjaar wale 20lakh lga k ve janda aayi smjh private nokri ch log 50plus b kmare hr ek srkari chauhnda baar Kedi sarkari nokri h Jo vaha kaam krne h kde india krde ni m bi baar aa pr schi
@jontyrhodes4155
@jontyrhodes4155 8 ай бұрын
This is subjective Depends upon your priorities
@jazzsingh2447
@jazzsingh2447 8 ай бұрын
Reverse Migration bakwas je ena hi hai ta jehdi citizenship tr PR cancel karva ke avo phor pata lage
@MandeepSingh-mw5dh
@MandeepSingh-mw5dh 8 ай бұрын
Hello bro, I hope you all are good. I regularly watch your videos and I do admire your work. But I observed one thing in your interviews that you are not a good listener 😊.
@ajsapu7772
@ajsapu7772 6 ай бұрын
Doglapan krde paye tusi channel wale. Gallan reverse migration waliya krde te ads visa waliya chalonde
@GuyBuddy-i6q
@GuyBuddy-i6q 6 ай бұрын
Everyone in Canada is crying and depressed.....i promise...
@RajatChaturvedi-jc1br
@RajatChaturvedi-jc1br 7 ай бұрын
ਇਹ ਬੰਦਾ ਆਵੇ ਬਕਵਾਸ ਮਾਰੀ ਜਾਂਦਾ ਪੰਜਾਬ ਜਾ ਇੰਡੀਆ ਚ ਲੋਕ ਭੂਕੇ ਮਰਦੇ ਨੌਰਕਰੀ ਆ ? ਮੈਂ ਦਸਵੀ ਪਾਸ ਟ੍ਰੱਕਇੰਗ ਕਰਦਾ $1੨੦,੦੦੦ ਕਮਾਉਣਾ ਟੈਕਸ ਕੱਟਕੇ . 73lakhRupiye ਬਾਕੀਆਂ ਨੂੰ ਵੀ ਆਵੇ ਸਾੜੀ ਨਾ ਜਾਓ
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
JISOO - ‘꽃(FLOWER)’ M/V
3:05
BLACKPINK
Рет қаралды 137 МЛН
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.
Show with Hardeep Singh | Reverse Migration | EP 349 | Talk with Rattan
23:28
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН