Sukhjinder Randhawa 'ਤੇ Simranjot Makkar ਦੇ ਤਾੜ-ਤਾੜ ਸਵਾਲ-ਜਵਾਬ, ਗਰਦ ਉਠਾਉਂਦਾ ਇੰਟਰਵਿਊ

  Рет қаралды 128,178

SMTV

SMTV

Күн бұрын

Пікірлер: 310
@kewalkamboj7339
@kewalkamboj7339 Ай бұрын
ਸ਼ਰਮ ਨਹੀਂ ਆਉਂਦੀ ਇਸ ਰੰਧਾਵਾ ਨੂੰ ਕਹਿੰਦੇ ਮੇਰੇ ਪਿੰਡ ਦੇ ਬੱਚੇ ਬਹੁਤ ਵਿਦੇਸ਼ਾਂ ਚੋਂ ਗੲਏ । ਕਿੰਨੀ ਵਾਰੀ MLA ਅਤੇ ਮੰਤਰੀ ਰਿਹਾ ਅਤੇ ਡਿਪਟੀ ਉਪ ਮੁੱਖ ਮੰਤਰੀ ਰਿਹਾ।ਤੇ ਆਪਣੇ ਪਿੰਡ ਦੇ ਬੱਚਿਆਂ ਨੂੰ ਰੋਜ਼ਗਾਰ ਨਹੀਂ ਦਿਵਾ ਸਕਿਆ ਲੱਖ ਲਾਹਨਤ ਤੇਰੇ ਤੇ
@vdhillon4382
@vdhillon4382 Ай бұрын
ਘੱਟੋ ਘੱਟ ਗੜਸ ਤਾਂ ਹੈ ਬੋਲਣ ਦੀ ਸਵਾਦ ਲੀਆਤਾ ਰੰਧਾਵਾ ਸਾਬ good keep it up🎉
@kakabrar8029
@kakabrar8029 Ай бұрын
ਹਾਂਜੀ ਬਾਈ ਜੀ ਸਹੀ ਗੱਲ ਐ ਬਾਈ ਜੀ ਤੁਹਾਡੀ,ਪਰ ਸੱਚਾ ਬੰਦਾ ਲੀਡਰ ਹੀ ਡੰਕੇ ਦੀ ਚੋਟ ਤੇ ਗੜਸ ਨਾਲ ਬੋਲ ਸਕਦਾ,, ਹੁਣ ਕੇਜਰੀਵਾਲ, ਮੁਨੀਸ਼ ਸੋਸਦੀਆ, ਜਤਿੰਦਰ ਜੈਨ ਤੇ ਸੰਜੇ ਸਿੰਘ ਵਰਗੇ ਜੇਲ੍ਹ ਵਿੱਚ ਕਿੰਨਾ ਲੰਮਾ ਸਮਾਂ ਰਾਜ ਕਰਕੇ ਜਮਾਨਤਾਂ ਤੇ ਬਾਹਰ ਆਏ
@jagdeepsinghsidhu6660
@jagdeepsinghsidhu6660 Ай бұрын
Guts laude di a eh dalla 84 aali party da.. Dalle Punjab de lok ne jede ehna nu vota paunde a
@kewalkamboj7339
@kewalkamboj7339 Ай бұрын
ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਦੇ ਇਮਾਨਦਾਰ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਸਾਥ ਦਿਉਂ
@HinduSupportHindustan
@HinduSupportHindustan 8 күн бұрын
😂 Retired from PoLitics.
@Jtt12345
@Jtt12345 Ай бұрын
ਅੱਜ ਦੇ ਟਾਈਮ ਪੂਰੇ ਪੰਜਾਬ ਵਿਚ ਜੈ ਕੋਈ ਸਭ ਤੋਂ ਘਟੀਆ ਬੰਦਾ ਹਾ ਤਾ ਓ ਇਹੀ ਕਾਗਰਸੀ ਰੰਧਾਵਾ ਹਾ ਇਸ ਦਾ ਕਿਰਦਾਰ ਗੰਗਾ ਗਏ ਗੰਗਾ ਰਾਮ ਯਮਨਾ ਗਏ ਯਮਨਾ ਰਾਮ ਇਸਦਾ ਕੋਈ ਦੀਨ ਅਮਾਣ ਨੀ ਹੈਗਾ
@sukhwinderkaur1718
@sukhwinderkaur1718 Ай бұрын
S. Randhawa ne kde vi party change nhi kiti. Sharam kro kujj bolan lggean
@herjeetdhaliwal2170
@herjeetdhaliwal2170 Ай бұрын
ਇੱਕ ਰਾਜਾ ਵੜਿੰਗ
@SandeepSingh-xv5ds
@SandeepSingh-xv5ds Ай бұрын
Oh b...c...bolda ki sun lvo...eh jatt da putt aa
@jasjeetsinghpannu2664
@jasjeetsinghpannu2664 Ай бұрын
@@sukhwinderkaur1718party na change karn vala changa ho janda.?
@RajeshKumar-bd8jq
@RajeshKumar-bd8jq Ай бұрын
Koi ki jis cheej ne gand pya ohi enty bollnge
@harpreetsinghrandhawa7772
@harpreetsinghrandhawa7772 Ай бұрын
ਬਹੁਤ ਵਧੀਆ ਵੀਡੀਓ ਬਣਾਉਣ ਲਈ ਧੰਨਵਾਦ
@GurnekSingh-l6c
@GurnekSingh-l6c Ай бұрын
ਰੰਧਾਵਾ ਸਹਿਬ ਜੀ ਸਾਨੂੰ ਸਾਰਿਆਂ ਨੂੰ ਉਸ ਵਾਹਿਗੁਰੂ ਜੀ ਤੋਂ ਡਰ ਕੇ ਗੱਲ ਕਰਨੀ ਚਾਹੀਦੀ ਹੈ ਜੀ 🙏🙏💚👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
@kasturisaroa8416
@kasturisaroa8416 Ай бұрын
Right Bhahan ji, Agar waheguru ne bakshish kitti tan jarur CM bannu. Say these words.
@KalaSerron
@KalaSerron Ай бұрын
ਸੁਖਵਿੰਦਰ ਵੀ ਗ਼ਦਾਰ ਤੇ ਕੰਜਰ ਹੈ ਕਿਉ ਝੁਠੀਆ ਸੋਹਾ ਖਾ ਕੇ ਮੁਕਰ ਗਿਆ ਆਵਦੀ ਸਰਕਾਰ ਵੇਲੇ
@Sanghera-pe1wu
@Sanghera-pe1wu Ай бұрын
ਕਾਂਗਰਸ ਵਿਚ ਬਾਜਵਾ, ਰੰਧਾਵਾ ਅਤੇ ਬੜਿੰਗ ਦੀ ਲੜਾਈ ਸ਼ੁਰੂ ਹੋ ਚੁੱਕੀ ਹੈ
@Kaur.brar23
@Kaur.brar23 Ай бұрын
Manu lagda veer eh cm bnan lai la dan ge
@vickyvickt1477
@vickyvickt1477 Ай бұрын
​@@Kaur.brar23u r ryt madem but warring di saria party aa nal setting aa
@AmandeepSingh-ze9cb
@AmandeepSingh-ze9cb Ай бұрын
ਨਵਜੋਤ ਸਿੰਘ ਸਿੱਧੂ ਤੋਂ ਬਿਨਾਂ ਕਾਂਗਰਸ ਨਹੀਂ ਆਉਣੀ
@satindersinghsohall813
@satindersinghsohall813 Ай бұрын
Welcome makkar sab.. Sukhjinder Randhawa great personality DBN
@Bikaram_singh-rudala
@Bikaram_singh-rudala Ай бұрын
ਰੰਧਾਵਾ ਸਾਹਿਬ ਸਤਿ ਸ੍ਰੀ ਆਕਾਲ ਜੀ ਮੇਹਰਬਾਨੀ
@randhawa1988
@randhawa1988 Ай бұрын
ਹੰਕਾਰ ਵਿੱਚ ਬੋਲ ਰਿਹਾ ਰੰਧਾਵਾ
@gurdarshansingh8896
@gurdarshansingh8896 Ай бұрын
ਬਹੁਤ ਵਧੀਆ ਮੱਕੜ ਵੀਰ
@gurdialsingh456
@gurdialsingh456 Ай бұрын
ਸਰਦਾਰ ਹੋਰਾਂ ਵਿੱਚ ਹੰਕਾਰ ਬੋਲਦਾ ਹੈ ਜਾਤ ਪਾਤ ਤੋਂ ਬਾਹਰ niklo ਜਾਂ ਸਿੱਖ ਬਣੋ ਜਾਂ ਜਟ ਇਹ ਕਦੇ ਨਹੀਂ ਹੋ ਸਕਦਾ ਕੇ ਸਾਡੇ ਪੰਜਾਬ ਦਾ ਲੀਡਰ ਰਿਸ਼ਵਤ ਨਾ ਖਾਂਦਾ ਹੋਵੇ ਅਗਰ ਕਾਂਗਰਸ ਸਰਕਾਰ ਦੇ ਲੀਡਰ ਚੰਗੇ ਹੁੰਦੇ ਦਰਬਾਰ ਸਾਹਿਬ ਤੇ ਹਮਲਾ ਨਹੀਂ ਸੀ ਹੋਣਾ
@bahadursingh2006
@bahadursingh2006 Ай бұрын
ਰੰਧਾਵਾ ਸਾਹਬ ਜੀ ਇਕ ਧਾਕੜ ਲੀਡਰ ਹਨ ਤੇ ਕੰਮ ਵੀ ਆਪਣੀ ਇਮਾਨਦਾਰੀ ਨਾਲ ਕਰਦੇ ਹਨ ਧੰਨਵਾਦ
@mintumangat2583
@mintumangat2583 Ай бұрын
ਛਣਕਣਾ ਕੀਤਾ
@jeetabinning350
@jeetabinning350 Ай бұрын
Waheguru ji Waheguru ji
@gurbhejsingh9614
@gurbhejsingh9614 Ай бұрын
Jis bandy nu bolan da pta nai..oss nu vote 😮😮😮😮
@jaskaransinghdeol8394
@jaskaransinghdeol8394 Ай бұрын
Rahndhawa sahib is honest and brave leader
@DilbagSingh0007
@DilbagSingh0007 Ай бұрын
Makkad shaab ahh chizz share kri Saade vich thanks
@bahadursingh2006
@bahadursingh2006 Ай бұрын
ਮੱਕੜ ਸਾਹਬ ਬਾਈ ਜੀ ਜਿਸ ਤਰ੍ਹਾਂ ਆਪਣੇ ਪੰਜਾਬ ਵਿਚ ਇਕ ਕਹਾਵਤ ਹੈ ਕਿ ਛੱਜ ਤਾ ਬੋਲੇ ਤੇ ਛਾਨਣੀ ਵੀ ਬੋਲੇ ਜਿਹੜੇ ਲੋਕ ਸ਼ਰਾਬ ਘਪਲੇ ਵਿਚ ਆਪ ਜੇਲਾਂ ਕੱਟ ਕੇ ਜਮਾਨਤ ਤੇ ਹਨ ਉਹ ਦੂਸਰੇ ਲੋਕਾਂ ਨੂੰ ਕਰੱਪਟ ਦੱਸਦੇ ਹਨ ਹੁਣ ਪੰਜਾਬ ਦੇ ਲੋਕਾਂ ਨੇ ਦੇਖਣਾ ਹੈ ਇਹ ਕੱਟਰ ਇਮਾਨਦਾਰ ਹਨ ਜਾ ਨਹੀ ਇਸ ਪਾਰਟੀ ਨੇ ਤਿੰਨਾਂ ਸਾਲਾ ਵਿਚ ਪੰਜਾਬ ਦਾ ਘਾਣ ਕਰ ਦਿੱਤਾ ਹੈ
@sarvindersingh5264
@sarvindersingh5264 Ай бұрын
ਪੱਗ ਤੇ ਚੁੰਨੀ ਦੀ ਮੈਚੀਗ ਬਹੁਤ ਵਦੀਆ ਹੈ ਰਦਾਵੀਆ ਦੀ
@malkiat70060
@malkiat70060 Ай бұрын
ਬਿਨਾਂ ਸਰਕਾਰ ਤੋਂ ਜੁੱਰਤ ਨਾਲ ਕਹਿਣਾ ਕਿ ਇਨਕੁਆਇਰੀ ਕਰਾ ਲਓ ਤੇ ਕਿਹੇ ਚ ਜੁੱਰਤ ਹੈ ਤਾਂ ਕਰਵਾ ਲਵੋ ਸੱਚਾ ਹੈ ਤਾਂ ਤਾਹੀਂ ਕੈਹ ਰਿਹਾ। ਬਾਕੀ ਮਾਰਕਫੈੱਡ ਤੇ ਵੇਰਕਾ ਦੀ ਤਰੱਕੀ ਗਵਾਹੀ ਭਰਦੀ ਹੈ ਕਿ ਰੰਧਾਵੇ ਨੇ ਕੰਮ ਕੀਤੇ ਹੋਏ ਨੇ। ਸੱਚੇ ਬੰਦੇ ਚ ਮਾਣ ਹੁੰਦਾ ਹੰਕਾਰ ਨਹੀਂ।
@KuldeepSingh-vv6dm
@KuldeepSingh-vv6dm Ай бұрын
ਸਹੀ ਕਿਹਾ ਸੁਖਜਿੰਦਰ ਸਿੰਘ ਰੰਧਾਵਾ ਜੀ ਇਹਨਾਂ ਨਚਾਰਾਂ ਤੋ ਕੱਖ ਨਹੀ ਹੋਇਆ ਨਾ ਹੀ ਹੋਵੇਗਾ
@mintumangat2583
@mintumangat2583 Ай бұрын
ਇਕ ਸਕੂਲ ਕਾਲਜ ਹੌਸਪੀਟਲ ਨਹੀਂ ਬਣਾ ਸਕੇ 15 ਸਾਲਾਂ ਤੋ ਵਿਧਾਨ ਸਭਾ ਵਿਚ ਇਕ ਵਾਰ ਬੋਲਿਆ ਨਹੀਂ 3ਸਾਲਾਂ ਤੋਂ ਕਿ ਉਮੀਦ ਕਰੇ ਤੇਰੇ ਤੇ ਪਰਿਵਾਰ ਵਾਦ ਬਣ ਚੁੱਕੀ ਤੁਹਡੀ ਕਾਗਰਸ
@SukhwinderSingh-ir1rd
@SukhwinderSingh-ir1rd Ай бұрын
ਸੁਖਜਿੰਦਰ ਸਿੰਘ ਰੰਧਾਵਾ ਚੰਗਾ ਬੰਦਾ ਏ ਬਹੁਤਿਆਂ ਨਾਲੋ
@CharanjitSingh-ho1hv
@CharanjitSingh-ho1hv Ай бұрын
What a great pracinlty Randawa shib the voice is roaring like lion.
@moosajattnahimukna
@moosajattnahimukna Ай бұрын
ਵੀਰ ਥੋਡਾ ਤਾਂ ਬੋਲਣਾ ਪਵੇਗਾ ਹਿੱਕ ਠੋਕ ਕੇ ਬੋਲਣ ਦੀ ਜੁਰਤ ਹੈ ਨੀ ਇਕ ਵਾਰ ਧਰਨਾ ਲੋਣ ਦੀ ਗੱਲ ਕਰਨ ਸਿੱਧੂ ਵੀਰ ਦੇ ਇਨਸਾਫ਼ ਲਈ ਗੈਂਗਸਟਰ ਵਾਦ ਇਹਨਾਂ ਦੀ ਦੇਣ ਏ
@sukhdeepSingh-ti6hn
@sukhdeepSingh-ti6hn Ай бұрын
Good sirji
@BaljinderSingh-sr1is
@BaljinderSingh-sr1is Ай бұрын
ਬਹੁਤ ਵਧੀਆ ਜੀ।
@harjindersran4970
@harjindersran4970 Ай бұрын
ਰੰਧਾਵਾ ਬਹੁਤ ਵਧੀਆ ਬੰਦਾ
@punjjaabdesh8659
@punjjaabdesh8659 Ай бұрын
ਰੰਧਾਵਾ ਫ਼ੇਰ ਵੀ ਠੀਕ ਆ ਬਹੁਤਿਆਂ ਨਾਲੋਂ ਤਾਂ
@MohanSingh-ty9gz
@MohanSingh-ty9gz Ай бұрын
ਗੁਰਦਾਸਪੁਰ ਜਿਲ੍ਹੇ ਦਾ ਗੱਬਰ ਸਿੰਘ ਆ ਰੰਧਾਵਾ ਸਾਬ
@AmrikSingh-kh8yx
@AmrikSingh-kh8yx Ай бұрын
Very very good 👍
@jaswindermallan6606
@jaswindermallan6606 Ай бұрын
Very good Randhawa sahab ਜਿਹੜੀ ਗੱਲ ਤੁਸੀਂ ਕਹੀ ਕਿ ਜੱਟ ਦਾ ਪੁੱਤ ਸੱਤ ਪੁਸ਼ਤਾਂ ਤੱਕ ਵੈਰ ਨਹੀਂ ਗਵਾਉਂਦਾ ਸਵਾਦ ਲਿਆਤਾ ਗੱਲ ਕਰਕੇ ਕੱਲ ਭਾਵੇਂ ਕੁਝ ਵੀ ਹੋ ਜਾਵੇ ਪਰ ਅੱਜ ਦੇ ਤੁਹਾਡੇ ਸਟੈਂਡ ਨੇ ਦਿਲ ਖੁਸ਼ ਕਰਤਾ
@vishavrajveer2813
@vishavrajveer2813 Ай бұрын
ajj kal vair koi ve nhi bhulda jatt ki cheez aa 😂😂
@RanjeetSingh-nu5dz
@RanjeetSingh-nu5dz Ай бұрын
​@@vishavrajveer2813ਉਹ ਕਹਿੰਦਾ ਤੁਹਾਡੇ ਵਿਚਲਾ ਜੱਟ ਬੋਲਦਾ ਪਰ ਗੁਰੂ ਨੂ ਹਾਜਰ ਨਾਜਰ ਮੰਨਕੇ ਇਹ ਗੱਲ ਕਹਿੰਨੇ ਆ ਕਹਿੰਦਾ ਪਹਿਲੀ ਗੱਲ ਮੈ ਗੁਰੂ ਨੂ ਵਿੱਚ ਨੀ ਲਿਆਉਦਾ 😂😂
@vishavrajveer2813
@vishavrajveer2813 Ай бұрын
@ sir mah eh keha aa jehriya 3 class gallan aa jatt jatt hund aa jatt sirf punjabi filma ja ganeya vich ee bhukda asal vich ehda kuj nhi aa
@RanjeetSingh-nu5dz
@RanjeetSingh-nu5dz Ай бұрын
@@vishavrajveer2813 ਬੱਸ ਬਾਈ ਗਾਣਿਆ ਫਿਲਮਾ ਚ ਤਾ ਬੁਕਦਾ ਜੱਟਾ ਨੂ ਉੱਚੀ ਜਾਤ ਗਿਣਿਆ ਗਿਆ ਪੰਜਾਬ ਚ ਤਾ ਨਾ ਲੈਦੇ ਹੁਣ ਏਹ ਤਾ ਲਿਖ ਨੀ ਸਕਦੇ ਪਿੰਡ ਨਾਈ ਨਾਈ ਕਹਿੰਦੇ ਡੁਬਈ ਜਾਵਾ ਸੇਖ ਇਹ ਤਾ ਕਹਿ ਨੀ ਸਕਦੇ ਤਖਾਣ ਤੇ ਜਮੀਨ ਮਜਵੀ ਐਡ ਜੂਲੀਅਟ ਪਰ ਇਕ ਗੱਲ ਦੀ ਸਮਜ ਨੀ ਆਈ ਕੇ ਦਸਾ ਗੁਰੂਆ ਚੋ ਕਿਸੇ ਨੇ ਮਜਬੀ ਬਾਜੀਗਰ ਨਾਈਆ ਛੀਬਿਆ ਦੇ ਘਰ ਜਨਮ ਕਿਉ ਨੀ ਲਿਆ
@birsingh1166
@birsingh1166 Ай бұрын
Majhe ch koi b ni bhulda vair.....eh area di bloodline e eho jahi❤
@satnamkahlon8398
@satnamkahlon8398 Ай бұрын
Waheguru mehar rakhan chardikala bakhashn Randhawa saheb
@gursewakbrar3463
@gursewakbrar3463 Ай бұрын
Goood luck veer❤❤❤ji
@shagandeepsingh8106
@shagandeepsingh8106 Ай бұрын
Very good Man Randawa Saab
@rajvinderrandhawa788
@rajvinderrandhawa788 Ай бұрын
Interviewer is v good at his job
@Proudmajha01
@Proudmajha01 Ай бұрын
ਸੁਖਜਿੰਦਰ ਰੰਧਾਵੇ ਦੇ ਪਰਿਵਾਰ ਨੇ ਲੋਕਾਂ ਨੂੰ ਨਾਲ ਰੱਖਿਆ ਆਪਣੇ ਤਾਂ ਹੀ ਹਰ ਇਲੇਕਸ਼ਨ ਜਿੱਤ ਰਹੇ ਨੇ ਤੇ ਇਸ ਵਾਰ ਵੀ ਉਹਨਾਂ ਦੀ ਪਤਨੀ ਜਿੱਤਣੀ ਹੀ ਜਿੱਤਣੀ ਆ
@Hundalvlog-y1z
@Hundalvlog-y1z Ай бұрын
Jit gyi fir 😂
@Proudmajha01
@Proudmajha01 Ай бұрын
@ ਮਾਸੀ ਤੇਰੀ ਨੂੰ ਲੰਗਾਹ ਤੇ ਆਪ ਦੀ ਇਕੱਠੀ ਹੋਈ ਵੋਟ ਹਰਾ ਗਈ
@Hundalvlog-y1z
@Hundalvlog-y1z Ай бұрын
@@Proudmajha01 Jiva marji chal Jitya ty hega
@Hundalvlog-y1z
@Hundalvlog-y1z Ай бұрын
@@Proudmajha01 2027 vich v. AAP auni aa congress di bhen di shiki
@jaswinderbrar8954
@jaswinderbrar8954 Ай бұрын
Very good ji
@CharanjitSingh-ho1hv
@CharanjitSingh-ho1hv Ай бұрын
Keeping power to speak the truth.
@dhaliwal1217
@dhaliwal1217 Ай бұрын
ਸੱਚੇ ਤੇ ਗੜਸ ਵਾਲੇ ਬੰਦੇ ਤੋ ਚੁਪ ਨੀਂ ਰਿਹਾ ❤❤
@TeenaChoudharyPCC
@TeenaChoudharyPCC Ай бұрын
Wonderfull
@GurriGill-x8y
@GurriGill-x8y Ай бұрын
27 ਵਿੱਚ ਜੇਕਰ ਕਾਂਗਰਸ ਚੰਨੀ ਸਾਬ ਨੂੰ ਮੁੱਖ ਮੰਤਰੀ ਦਾ ਚੇਹਰਾ ਦਿੰਦਾ ਹੈ ਤਾਂ ਕਾਂਗਰਸ ਜਿੱਤਦੀ ਹੈ
@Pendu_American
@Pendu_American Ай бұрын
Makkar saab ਬੀਬਾ ਜੀ MLA ਬਣ ਕੇ ਕਰਨਗੇ ਕੀ ? Plan ਕੀ ਨੇ ਗਲੀਆਂ ਨਾਲੀਆਂ ਨੂੰ ਛੱਡ ਕੇ ? ਕੋਈ high tech ਸਰਕਾਰੀ ਸਕੂਲ , ਕੋਈ ਹਲਕੇ ਚ ਹਸਪਤਾਲ ਜਾਂ ਕੋਈ ਹੋਰ ਸਹੂਲਤਾਂ ?
@RanjeetSingh-nu5dz
@RanjeetSingh-nu5dz Ай бұрын
ਜਾਹ ਯਰ ਬਾਈ ਤੂ ਤਾ ਜਵਾਕਾ ਵਾਲੀ ਗੱਲ ਕਰਤੀ ਮੈਡਮ ਐਮ ਐਲ ਏ ਬਣਕੇ ਕੀ ਕਰਨਗੇ ਪੈਸਾ ਖਾਣਗੇ ਆਵਦੇ ਇਲਾਕੇ ਚ ਨਸ਼ਾ ਬੰਦ ਕਰਵਾਉਣਗੇ ਅਫੀਮ ਡੋਡੇ ਫੜਕੇ ਜਦੋ ਕਿਤੇ ਬਜਾਰ ਚ ਜਾਣਗੇ ਟਰੈਫਿਕ ਸਮੱਸਿਆ ਦਾ ਹੱਲ ਕਰਨਗੇ ਸਬਜੀ ਵਾਲੀਆ ਰੇਹੜੀਆ ਵਾਲਿਆ ਦੇ ਡਾਗਾ ਮਾਰਕੇ
@tajindersingh1602
@tajindersingh1602 Ай бұрын
ਚੰਡੀਗੜ੍ਹ ਜਾ ਕੇ ਐਸ਼ ਕਰਨਗੇ
@indersingh-bv8bm
@indersingh-bv8bm Ай бұрын
ਕਰੋਨਾ ਦੇ ਸਮੇਂ ਸਕੂਲ ਬੰਦ ਸੀ ਅਤੇ ਠੇਕੇ ਖੁਲੇ ਸੀ । ਉਸ ਸਮੇਂ ਕਾਂਗਰਸ ਦੀ ਸਰਕਾਰ ਸੀ । ਕੰਮ ਤੇ ਇਨ੍ਹਾਂ ਵੀ ਕੋਈ ਨੀ ਕੀਤਾ। ਕੈਪਟਨ ਨੂੰ ਪੁਛੋ ਸਵਾਲ ਜਵਾਬ । ਓਸ ਸਮੇਂ ਇਨ੍ਹਾਂ ਸਵਾਲ ਕੀਤੇ ਕਿਉਂ ਨਹੀਂ ?? ਖਜਾਨਾ ਮੰਤਰੀ ਦਾ ਖਜਾਨਾ ਖਾਲੀ ਰਿਹਾ। ਓਸ ਸਮੇਂ ਕਿਉਂ ਨਹੀਂ ਬੋਲੇ ??
@BaljinderBajwaDhanoa
@BaljinderBajwaDhanoa Ай бұрын
Har gha
@Sanghera-pe1wu
@Sanghera-pe1wu Ай бұрын
ਦੋਹਾਂ ਦੀ ਉਮਰ ਦਾ ਈ ਬੜਾ ਫਰਕ ਲੱਗਦੈ
@harmandeepgrewal6743
@harmandeepgrewal6743 Ай бұрын
Thanda saah lae bharawa
@Punjabi-f9b
@Punjabi-f9b Ай бұрын
ਫੇਰ ਕੀ ਹੋ ਗਿਆ
@SahilSharma-xf8xg
@SahilSharma-xf8xg Ай бұрын
Thand rakh
@prabjitsingh3973
@prabjitsingh3973 Ай бұрын
Great leader sardar sukhjinder singh randhawa
@JagandeepSingh-o2x
@JagandeepSingh-o2x Ай бұрын
Sukhjinder Singh Randhwaa Shab jinda bad
@ParminderSingh-rl7wp
@ParminderSingh-rl7wp Ай бұрын
Randhawa saab ✌👍
@RajeshKumar-bd8jq
@RajeshKumar-bd8jq Ай бұрын
Maan vali gall aa sirf do insan new Randhawa saab tera Gurjeet Rana saab ehna di pakki quantity as ❤❤❤. Baki push ke dekh lo😊
@kewalsingh8490
@kewalsingh8490 Ай бұрын
ਰੁਕੋ ਜਰਾ
@gucharansingh6357
@gucharansingh6357 Ай бұрын
ਮੱਕੜ ਸਾਹਿਬ ਤੁਸੀਂ ਮਾਂ ਦੇ ਪਿਆਰ ਦਾ ਨਿੱਘ ਮਾਣਿਆ ਦਸਣਾ ਜੀ❤
@kewalkamboj7339
@kewalkamboj7339 Ай бұрын
ਪਹਿਲਾਂ MLA ਤਾਂ ਬਣ ਲੳ ਸੁਪਨੇ ਪਹਿਲਾਂ ਦੇਖ ਰਹੇ।
@Dhi11xn.
@Dhi11xn. Ай бұрын
Mp aa fuduaa ehh 😂😂😂
@vikasKumar-to9uy
@vikasKumar-to9uy Ай бұрын
Legends captain kawaljeet Singh justice justice ⚖️ ❤❤❤❤❤❤❤❤❤❤❤❤❤❤❤❤❤❤❤❤❤❤❤❤❤
@moosehoodofficial
@moosehoodofficial Ай бұрын
te jehri shrab fari a o kera daag nai a ?
@RabhiRabhwindersingh
@RabhiRabhwindersingh Ай бұрын
Jo app harayana ooooo sheet JMU kismir satigarh app oooooooooooooooohai dera baba nanak halka kew pao vota❤❤❤❤
@paramjitsinghdaulatpurpunj1435
@paramjitsinghdaulatpurpunj1435 Ай бұрын
ਉਹ ਜਿੰਨੀਆਂ ਪਾਰਟੀਆਂ ਜਿੰਨੇ ਵੀ ਲੀਡਰ ਸਾਰੇ ਇੱਕ ਥੈ ਇਕੱਠੇ ਹੋ ਜਾਓ ਪੰਜਾਬ ਨੂੰ ਜੇ ਬਚਾਉਣਾ ਪੰਜਾਬ ਦੇ ਅੱਗ ਬਾਲਣੀ ਵਾਲੀ ਆ
@harchandsingg1793
@harchandsingg1793 Ай бұрын
Nice 👍
@navroopsinghdhaliwal3314
@navroopsinghdhaliwal3314 Ай бұрын
Bhaji you should have asked about Mukhtar Ansari and how he was given such a VIP treatment in Punjab jail
@AmandeepSingh-ze9cb
@AmandeepSingh-ze9cb Ай бұрын
ਨਵਜੋਤ ਸਿੰਘ ਸਿੱਧੂ ਲਿਆਉ ਕਾਂਗਰਸ ਦਾ ਬਚਾਉ
@harvindersingh4601
@harvindersingh4601 Ай бұрын
Very well done makkar bai. Ture and honest Journalism.👍🏼
@gurwantkaler4781
@gurwantkaler4781 Ай бұрын
Good man Randhawa g
@jagsirscheera5266
@jagsirscheera5266 Ай бұрын
ਕਾਲਾ ਚਿੱਟਾ ਸਾਡੇ ਭਰਾ ਤ਼ਤੇ😅😅😂
@daljeetsinghdeol1056
@daljeetsinghdeol1056 Ай бұрын
Good leader ❤
@vicksingh9167
@vicksingh9167 Ай бұрын
He not letting her to speak 😅
@Madeinpanjaab
@Madeinpanjaab Ай бұрын
Mai janam to Akali a te Akali pariwaar vich janameya.. Par S.Sukhjinder Singh Randhawa uncle da Dil cho satkaar karda, bewaak te sach bolan wala Leader a, bakki Raja warring warge v ehna de pair warge ni, eh Boker Party ta jmaa hi corepet te malang party a, ehna ne Panjab de Amm lokka ch bair pwaa ditte and jo ehna S.Sukhpal Singh Khaira warge Honest and respected leader nall kitta oh jag jahir a.. bakki lok hun ehna thagg party nu samaj gye 🙏
@ParminderSingh-rl7wp
@ParminderSingh-rl7wp Ай бұрын
👍✌
@LaalChatha
@LaalChatha Ай бұрын
Randhawa maaja 👑 king
@CharanjitSingh-ho1hv
@CharanjitSingh-ho1hv Ай бұрын
Hi bro,brother hud is strength be unoin in thoughts of great leaders.
@sattri3
@sattri3 Ай бұрын
coop bank di bharti ch jo hoyea sanu pata randhawa saab g
@Er.Akashdeep
@Er.Akashdeep Ай бұрын
Simarjot bhaji bmw da kehra plant ohh taan phela hi gobindgarh bande ne parts modern auto parts focal point ch
@Dhillongumtaliavlog
@Dhillongumtaliavlog Ай бұрын
Asi randhawa sahib de halke vichho a ji. Vdiya bnda yar randhawa
@RoyalJatt-nn2ix
@RoyalJatt-nn2ix Ай бұрын
Sach dasiyo amm party ne ki change kar ditta punjab wich main kaise vi party nu support nehi karda apa ehi sochiya si ke punjab wich badlah a jave but kissan da es te time wich hoya sariya nu pata so soch samanj ke vote paiyo
@anmolrobinsingh2728
@anmolrobinsingh2728 Ай бұрын
Radhwa sab nu asi mere to dekha v nice
@heerasingh3992
@heerasingh3992 Ай бұрын
Waheguru.Je
@sandeepsvlogs3755
@sandeepsvlogs3755 Ай бұрын
Mr randhawa di bss ee bt Mrs Randhawa hlle kaim aa Taahi saare worker ohnu psand krde te glla dss jande aa 😂😂
@CharanjitSingh-ho1hv
@CharanjitSingh-ho1hv Ай бұрын
It is okay we all make mistake make our community berlynt.
@amansandhu775
@amansandhu775 Ай бұрын
Att kra ti randhawa Saab ..
@ParminderSingh-rl7wp
@ParminderSingh-rl7wp Ай бұрын
@raji774
@raji774 Ай бұрын
Vadde Jatt Saab , Punjab da ki swariya tusi oh dso
@CharanjitSingh-ho1hv
@CharanjitSingh-ho1hv Ай бұрын
That's true you deserve to be cm but give chance to other this is the thing even makes you hire.
@manheetsingh2534
@manheetsingh2534 Ай бұрын
Idk makkar saab is too blunt Its a honour to listen him
@gurcharansinghmangat4983
@gurcharansinghmangat4983 Ай бұрын
V NICE RANDAWA SAHIB
@Gilljattdaputt
@Gilljattdaputt Ай бұрын
ਕਾਗਰਸ ਮੁਰਦਾਬਾਦ
@RanjitSingh-es1zp
@RanjitSingh-es1zp Ай бұрын
Randhawa❤
@Punjabi-f9b
@Punjabi-f9b Ай бұрын
ਸੁਖੀ ਰੰਧਾਵਾ jindawad ❤👍
@superfake49mang
@superfake49mang Ай бұрын
Meenu te te randhawa ji bht vdiya insan ਲਗਦੇ ਨੇ kyu ki in kise v ganster nasha vech vale nu sedha challenge krde aa
@Chinalwadhera-rw5lz
@Chinalwadhera-rw5lz Ай бұрын
Congress party jindabad
@harpreetgrewal1358
@harpreetgrewal1358 Ай бұрын
He is nice person
@kulsingh9
@kulsingh9 Ай бұрын
Sukhi don
@harpreertmangli
@harpreertmangli Ай бұрын
Makkar is great
@gurdarshansingh8896
@gurdarshansingh8896 Ай бұрын
ਗੱਲ ਵਿੱਚ ਦਮ ਤਾਂ ਹੈ ਵੀਰ
@gurwantkaler4781
@gurwantkaler4781 Ай бұрын
Good person
@kumarvaran759
@kumarvaran759 Ай бұрын
Good leader
@CharanjitSingh-ho1hv
@CharanjitSingh-ho1hv Ай бұрын
Randawa shib and snile jakher you guys not only cm but pm shib.
@buntyk555
@buntyk555 Ай бұрын
22 g mai 2017 ch Punjab police di bhrati dkhi c fr os to baad 2021 ch v hoi c sada kuj ni bnya Sara kuj clear c eh sb ev hi bolde. A apne bnde dkhde a. . mai ta sifarish v krwai c pr fr v eh apne hi bndea nu jobs dende a Sade wrge greeb loka nu koi ni pushda ...
@yogeshjaggi4983
@yogeshjaggi4983 Ай бұрын
Rahul Gandhi congress party zindabaad
@darshansandhu6595
@darshansandhu6595 Ай бұрын
Nic
So Cute 🥰 who is better?
00:15
dednahype
Рет қаралды 19 МЛН
VIP ACCESS
00:47
Natan por Aí
Рет қаралды 30 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН